ਮਾਲਦਾਰ ਛੜਾ 132 MALDAR SHADA PUNJABI BEST SHORT MOVIE 2024 PUNJABI FILM JATT BEAT RECORD

แชร์
ฝัง
  • เผยแพร่เมื่อ 30 เม.ย. 2024
  • NEW PUNJABI SHORT MOVIE
    chat.whatsapp.com/GIhwigUU8RL.... whatsapp ch add hovo
    chat.whatsapp.com/C9XwesjQhSu..., whatsap group ch add hobo ,maldar chda
    WhatsApp .9814161674.
    Snapchat, indersingh9988
    instagram 👉 inder064?igshid... ______
    104935325286...
    #punjabishortmovie #jattbeatrecord #newmoviepunjabi
    Producer. Kaur buttar
    Director, harmesh guru
    Writer , inderjit inder
    EDITOR- Harmesh Guru
    Dop Harman kahal.
    Cast, Inder chhajli. sukh dhaliwal. Jass Dhillon .harman kahal. Babbal kaur. Pindi alla..lovpreet kaur.jassi aman dugal .bant namol
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2021full movie,new punjabi movies download,new punjabi movies download 2021,new punjabi movies funny 2021,new punjabi movie full hd 2021, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2021,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2021,beat,Sidhumoosewala,producerdxx,jattbeatrecords,shortfilms,latest punjabi short moves,best punjabi short movies 2021,short movie 2021,punjabi movie 2021
    Subscribe our Channel:- jatt beat record
    Contact us:- jattbeatrecord@gmail.com
    This content is Subject To Copyright of Jatt Beat Record.
    Disclaimer
    All the characters and incidents in this film are imaginary, resemblance to any person dead or alive is purely coincidental.
    Alcohol consumption is bad for health
    Cigarette smoking is injurious to health
    Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
  • บันเทิง

ความคิดเห็น • 902

  • @JattBeatRecord
    @JattBeatRecord  หลายเดือนก่อน +79

    Click here: play1w.com/broljtop?sub3=JATTWIN
    JATTWIN

    • @zimmysandhu
      @zimmysandhu หลายเดือนก่อน +3

      😂😂😂😂😂

    • @parmindersidhu9197
      @parmindersidhu9197 หลายเดือนก่อน +3

      Bai ik hor part suru kite c oh ik part ton vaad koi aya hi ni

    • @parmindersidhu9197
      @parmindersidhu9197 หลายเดือนก่อน +1

      Hun part vdya aun lge eda hi chk k rkho km bai

    • @mithusingh7650
      @mithusingh7650 หลายเดือนก่อน +2

      ​@@zimmysandhu❤😊

    • @mintuaujla9154
      @mintuaujla9154 หลายเดือนก่อน +1

      hi ❤

  • @balwindersinghkhalsa2370
    @balwindersinghkhalsa2370 หลายเดือนก่อน +46

    ❤ਹਾਏ ਉਏ ਭਾਗੂ ਭਰਾਵਾਂ ਵਾਲਾ ਪਿਆਰ ਬਹੁਤ ਦਿਖਾਇਆ ਰੋਣ ਕਢਾਤਾ ਵਾਹ ਜੀ ਵਾਹ ਕਿਆ ਬਾਤ ਐ

  • @AmrinderGrewal-dh3gk
    @AmrinderGrewal-dh3gk หลายเดือนก่อน +32

    ਜੋਗੇ ਦੇ ਥੱਪੜੇ ਪੈਣ ਆਲੇ ਆ ਬੀਰੇ ਚੱਕ ਦੇ ਫੱਟੇ ਤੇਰੇ ਨਾਲ ਆ ❤

  • @harjeet_maan_
    @harjeet_maan_ หลายเดือนก่อน +51

    ਬੱਗੜ ਦੀ ਪਿੱਛੇ ਬਾਂਹ ਫੜਨੀ ਬੀਰੇ ਦੀ ਟੇਡੀ ਬਾਂਹ ਕਰਨ ਦਾ ਬਹੁਤ ਵਧੀਆ ਸਾਟਿਲ ਕਰਨਾ ਇਹ ਮਾਲਕ ਕਿਸੇ ਕਿਸੇ ਬੰਦੇ ਨੂੰ ਕਲਾਂ ਬਖਸ ਕਰਦਾ

  • @KuldeepSingh-gp5sr
    @KuldeepSingh-gp5sr หลายเดือนก่อน +25

    ਜੇ ਸੱਚੀਂ ਬੰਤ ਨੇ ਕਾਰਵਾਈ ਪਾ ਤੀ ਹੋਈ,
    ਫੇਰ ਤਾਂ ਬੰਤ ਨਰ ਬੰਦਾ।

  • @championgamemap6485
    @championgamemap6485 หลายเดือนก่อน +31

    ❤ਭਾਗੂ ਬਾਈ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @i.happy_0011
    @i.happy_0011 หลายเดือนก่อน +28

    ਭਾਗੁਆ ਸਚੀ ਸਵਾਦ ਆ ਜਾਂਦਾ ਤੁਹਾਡੀ ਵਿਡੀਉ ਦੇਖ ਕੇ ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਬਣਾਈ ਰੱਖਣ ਜੀ 🙏🙏🙏🙏

  • @jugrajsinghsidhu1551
    @jugrajsinghsidhu1551 หลายเดือนก่อน +26

    ਪਹਿਲਾਂ ਵਾਲੇ ਐਪੀਸੋਡਾ ਵਿੱਚ ਇਹ ਵੇਖਾਇਆ ਗਿਆ ਸੀ ਕਿ ਜੱਸਾ ਜੋਗੇ ਦੀ ਕਣਕ ਵੱਢਣ ਵਿੱਚ ਨਹੀ ਸੀ ਕਣਕ ਬੰਤ ਤੇ ਵੀਰੇ ਨੇ ਵੱਢੀ ਸੀ ਪਿਛਲੇ ਭਾਗ ਵਿੱਚ ਜੱਸ ਦੇ ਸੱਟਾ ਮਾਰ ਦਿੱਤੀਆਂ ਜੋਗੇ ਦੇ ਬੰਦਿਆਂ ਨੇ ਜੱਸਾ ਇੱਕ ਡਾਇਲਾਗ ਵਿੱਚ ਆਪ ਕਹਿ ਰਿਹਾ ਸੀ ਮੇਰੇ ਸੱਟਾ ਕਿਉ ਮਾਰੀਆ ਮੈ ਕਹਿੜਾ ਜੋਗੇ ਦੀ ਕਣਕ ਵੱਢੀ ਹੈ ਇੱਕ ਡਾਇਲਾਗ ਵਿੱਚ ਜੋਗਾ ਵੀ ਭਾਗੂ ਨੂੰ ਕਹਿੰਦਾ ਹੈ ਸੋਡੇ ਜੱਸੇ ਦਾ ਕੋਈ ਕਸੂਰ ਨਹੀਂ ਹੈ

  • @malkeetsingh1602
    @malkeetsingh1602 หลายเดือนก่อน +79

    ਸਿਰਾ ਲਾ ਗਿਆ ਬੰਤ ਪ੍ਰਧਾਨ ਸਿਪਾਰਾ ਕੋਇਲ ਜੂੰਆ ਵਾਲੀ ਬੱਕਰੀ ਵਾਲਾ ਸੀਨ ਤਾ ਜਮਾ ਸਿਰਾ

    • @ajmanderaulakh6376
      @ajmanderaulakh6376 หลายเดือนก่อน

      ਬੰਤ ਦੇ ਝੋਲੇ ਵਿਚ ਕੀ ਹੈ?

  • @sidhuabhijot5894
    @sidhuabhijot5894 หลายเดือนก่อน +17

    ਬੰਤ ਸਿਰਾਂ... ਵੱਡੀ ਸ਼ਿਪਰਾ ਗੋਇਲ

  • @user-wz6qk6sf4m
    @user-wz6qk6sf4m หลายเดือนก่อน +15

    ਜਦੋ ਗਿੱਦੜ ਦੀ ਮੌਤ ਆਉਦੀ ਆ ਪਿੰਡ ਵੱਲ ਨੂੰ ਭੱਜਦਾ ਆ ਬੰਤ ਵਾਲਾ ਤਕੜਾ ਬਦਮਾਸ ਆ (ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ (

    • @dfgvcr6172
      @dfgvcr6172 28 วันที่ผ่านมา

      😂

  • @AmrikSingh-hx3cf
    @AmrikSingh-hx3cf หลายเดือนก่อน +15

    ❤❤❤❤❤ ਬੰਤ ਬੜਾ ਲੁੱਚਾ ਬੰਦਾ ਹੈ॥ਡਰਦਾ ਮੱਕ ਵਿਚ ਹੀ ਲੁਕ ਗਿਆ ॥

  • @ramsharanmuktsari2637
    @ramsharanmuktsari2637 หลายเดือนก่อน +18

    ਬੰਤ ਕਾਲੀ ਦੁਨੀਅਾਂ ਦਾ ਪ੍ਰਧਾਨ ❤ ❤😂😂🎉🎉

  • @PalaAULAKH
    @PalaAULAKH หลายเดือนก่อน +225

    ਭਾਗੂ ਬਾਈ ਕਿੰਨੇ ਵਾਰੀ ਬੇਨਤੀ ਕੀਤੀ ਆ ਕਿ ਵੀਡੀਓ ਵੱਡੀ ਪਾਇਆ ਕਰੋ ਪਰ ਤੁਸੀ ਕੋਈ ਜਵਾਬ ਨੀ ਦਿੱਤਾ ਬਾਈ ਥੋੜੀ ਜੀ ਵੱਡੀ ਕਰ ਦਿਉ ਲਵਜੂ ਬਾਈ ਸਾਰਿਆਂ ਨੂੰ ❤❤❤❤

    • @mandeepSingh-vh3jm
      @mandeepSingh-vh3jm หลายเดือนก่อน

      Teri sister ja maa nu push 31 mintue kine k hunde ne

    • @SoniRani-pp9tg
      @SoniRani-pp9tg หลายเดือนก่อน +7

      Bro 45 mint ghat to ghatt❤

    • @mintupreet8561
      @mintupreet8561 หลายเดือนก่อน +7

      Sahi gal aaa y jado sawad aun lagda odon khatam ho jandi aaaa

    • @SandeepDhaliwal-ko9zf
      @SandeepDhaliwal-ko9zf หลายเดือนก่อน +10

      ਬਾਈ ਇਹ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੰਦੇ ਆਪਾਂ ਇਹਨਾਂ ਨੂੰ ਜਿਆਦਾ ਪਿਆਰ ਦੇ ਕੇ ਆਪਣੇ ਸਿਰ ਚੜਾ ਲਿਆ

    • @JatinderJatt-wn4jx
      @JatinderJatt-wn4jx หลายเดือนก่อน +1

      ​@@SandeepDhaliwal-ko9zfSAHI GAL AA 22 G

  • @user-re2hf7fm4t
    @user-re2hf7fm4t หลายเดือนก่อน +14

    ਭਾਗੂ ਬਾਈ ਜਿੰਦਾਬਾਦ 👍
    ਪਰਮਾਤਮਾ ਚਡਦੀਕਲਾ ਚ ਰੱਖੇ ਸਾਰੀ ਟੀਮ ਨੂੰ ❤❤❤

  • @user-yo8gn8tq6x
    @user-yo8gn8tq6x หลายเดือนก่อน +4

    ਅਗਲੇ ਨਾਟਕ ਵਿੱਚ ਬੰਤ ਨੇ ਜੋਗੇ ਦੇ ਸਿਰ ਤੇ ਕੋਈ ਚੀਜ਼ ਮਾਰੀ ਹੋਵੇ ਕੀ ਜੋਗਾ ਬਿਊਸ ਹੋ ਗਿਆ ਹੋਵੇ ਤੇ ਯੋਗਾ ਮੰਨੇ ਕੀ ਬੰਤ ਨੇ ਮੈਂਨੂੰ ਕੁਟਿਆ ❤

  • @jaspalchangal8274
    @jaspalchangal8274 หลายเดือนก่อน +12

    ਲੋੜ ਪੈ ਜਾਣ ਤੇ ਭੱਜਣ ਵਾਲਾ ਬੰਤ ਵੈਲੀ ਹੁਣ ਤਾਂ ਲੱਗਦਾ ਲਾ ਗਿਆ ਸੀਪ 😂😂😂😂😂😂 ਉੱਧਰ ਮਾਇਆ ਦੀ ਐਕਟਿੰਗ ਕਾਇਮ ਹੈ ਬਾਕੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਵੀਡਿਓ ਬਹੁਤ ਵਧੀਆ। ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।

    • @MAND6588
      @MAND6588 26 วันที่ผ่านมา

      😂😂

  • @gulabdhandoli7188
    @gulabdhandoli7188 29 วันที่ผ่านมา +3

    Who's missing Dhutta😢

  • @user-nr4dt3gt8c
    @user-nr4dt3gt8c หลายเดือนก่อน +9

    ❤❤❤❤ ਭਾਗ ਸਿਆਂ ਬਹੁਤ ਹੀ ਵਧੀਆ ਵੀਡੀਓ ਮਨੋਰੰਜਨ ਦੇ ਲਈ ਸਿਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ❤❤ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤

  • @HappyBajra-sz4vp
    @HappyBajra-sz4vp หลายเดือนก่อน +4

    ਬੰਤ ਦਾ ਗੈਂਗਸਟਰ

  • @sunnygill9234
    @sunnygill9234 29 วันที่ผ่านมา +1

    Babal di 1sifat wadea de kadar Karan Bandi aa Tarika acting bhaut vadia very nice 👍

  • @mandeepsidhumandeepsidhu1686
    @mandeepsidhumandeepsidhu1686 หลายเดือนก่อน +31

    ਮੈਂ ਸਭ ਤੋਂ ਪਹਿਲਾਂ comment ਕੀਤਾ ਹੈ

    • @malkeetsingh1602
      @malkeetsingh1602 หลายเดือนก่อน +6

      ਹੁਣ ਭਾਗੂਆ ਇਨਾਮ ਦੇ ਵੀਰ ਨੂੰ

    • @khushisekhon7991
      @khushisekhon7991 หลายเดือนก่อน +2

      ​@@malkeetsingh1602ਕੀ ਇਨਾਮ 😂😂

    • @peetisandhu1324
      @peetisandhu1324 หลายเดือนก่อน +2

      ਬੰਤ ਦਾ ਝੋਲਾ 😅

    • @SS-lm6hi
      @SS-lm6hi หลายเดือนก่อน +1

      1100 dedo

    • @CheerfulLemming-mp8vl
      @CheerfulLemming-mp8vl หลายเดือนก่อน +6

      ਵੀਰ ਜੀ ਤੁਸੀਂ ਸਭ ਤੋਂ ਪਹਿਲਾਂ ਕਮੇਟ ਕੀਤਾ ਵੀਰ ਜੀ ਤੁਹਾਨੂੰ ਤਾ ਚੂਮਿਆ ਵਾਲ਼ੀ ਭਾਬੀ ਦਾ ਇੱਕ ਚੂਮਾ ਇਨਾਂਮ ਦਿੱਤਾ 😂😂😂😂😂😂😂

  • @JaspreetSingh-wo4xr
    @JaspreetSingh-wo4xr หลายเดือนก่อน +15

    ਬਹੁਤ ਘੈਂਟ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏🙏🙏🙏❤❤❤❤❤❤❤❤❤❤

  • @Jass.i742
    @Jass.i742 29 วันที่ผ่านมา

    Yaar Jalandhar doordarshan te aunde c jdo serial oh c asli acting, te 20 saal baad ajj dekhi aa yaar ohi acting...sari team nu vdaai , inder bro very good yaar, koi word ni haiga tareef lai

  • @ghumanjatt6716
    @ghumanjatt6716 หลายเดือนก่อน +17

    7 ਵਜੇ ਦਾ wait ਕਰ ਰਹੇ ਸੀ ❤

  • @tarsembrar9375
    @tarsembrar9375 หลายเดือนก่อน +14

    ਬੰਤ ਬਹੁਤ ਤੇਜ਼ ਦਿਮਾਗ਼ ਹੈ ਜੱਸੇ ਨੂੰ ਕਹਿੰਦਾ ਤੂੰ ਜੋਗੇ ਨੂੰ ਭਜਾ ਕੇ ਲਿਆ ਮੈਂ ਰਾਹ ਵਿੱਚ ਬਹਿੰਦਾ ਹਾਂ ਜਦੋਂ ਇੱਥੇ ਆਇਆ ਮੈਂ ਨੱਪ ਲ‌ਉ

  • @sattadhaliwal2402
    @sattadhaliwal2402 หลายเดือนก่อน +5

    ਬੀਰੇ ਦੀ ਐਕਟਿੰਗ ਸਿਰਾਂ ❤❤

  • @SukhwinderSingh-wq5ip
    @SukhwinderSingh-wq5ip 29 วันที่ผ่านมา +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂

  • @BhupinderSingh-yg8cg
    @BhupinderSingh-yg8cg หลายเดือนก่อน +16

    ਮਾਲਦਾਰ ਛੜਾ ਭਾਗੂ,,,,, ਸਰਬੀ,,,, ਜੱਸਾ,,,, ਪ੍ਰੀਤ,,,,, ਮਾਇਆ,,,,, ਹਰਮਨ ਕੰਮੀ ਵਾਲਾ,,,,, ਬੰਤ,,,,,ਬੀਰਾ ਬਾਬਾ,,,,,ਜੋਗਾ,,,, ਚਰਨੋ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।,

  • @nirmalsinghmallhi9773
    @nirmalsinghmallhi9773 หลายเดือนก่อน +12

    ਬਿਰੇ ਰਨਾ ਸਬ ਕੁਝ ਖਾ ਕੇ ਯਾਰ ਮਰਵਾ ਕੇ ਸਚੀਆ ਬਣਦੀਆਂ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @arshsidhu8943
    @arshsidhu8943 หลายเดือนก่อน +7

    ਅੱਜ ਨਿੱਕਲ ਗਈ ਹਵਾ ਜੋਗੇ ਦੀ

  • @flawlessrecord
    @flawlessrecord 29 วันที่ผ่านมา +1

    ਹੋਰ ਗੱਲਾਂ ਦੀਆਂ ਗੱਲਾਂ , ਪਰ ਬੰਤ ਬਾਈ ਤੂੰ ਸਿਰਾ…. Purra sirra kra rakhya bai tuc….

  • @gurjindersingh3638
    @gurjindersingh3638 หลายเดือนก่อน +4

    ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਆਲ ਟੀਮ ਗੋਂਡ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @bassi456
    @bassi456 หลายเดือนก่อน +8

    ਜੀਹਨੇ ਬੰਤ ਨਾਲ ਪੰਗਾ ਲੈਣਾ, ਸਿਵਿਆ ਚ ਬਾਲਣ ਛਿਟਆ ਕੇ ਆਵੇ

  • @jorasingh8897
    @jorasingh8897 หลายเดือนก่อน +6

    ਵਾਲੀ ਘੈਂਟ ਕਹਾਣੀਆਂ ਆ ਬਾਈ ਵੀਰੇ ਦਾ ਸੱਚੇ ਆਸ਼ਕ ਵਾਲਾ ਰੋਲ ਪੂਰਾ ਘੈਂਟ ਆ ਵੀਡਿਓ ਦੇਖ਼ ਕੇ ਪੁਰਾ ਸਵਾਦ ਆ ਜਾਂਦਾ, ਵੀਡਿਓ ਹੋਰ ਵੱਡੀ ਬਣਾਇਆ ਕਰੋ।( ਜੋਰੀ ਵੜੈਚ ਧੂਰੀ)

  • @user-qc9pf1jr9i
    @user-qc9pf1jr9i 23 วันที่ผ่านมา

    ਨਜਾਰਾ ਆ ਗਿਆ ਆਹ ਏਪੀਸੋਡ ਸਬਤੋਂ ਸੋਹਣਾ ਤੇ ਅਲੱਗ ਲੱਗੇਆ.. ਸਸਪੇਂਸ ਖੜਾ ਕਰਤਾ ਜਮਾਂ ਵੀ ਅੱਗੇ ਕੀ ਬਣੂ.. ਬਾਕੀ ਚੱਲਦੀਆਂ ਸੀਰੀਸ ਤੋਂ ਅੱਲਗ ਕਰਤਾ ਜਮਾ ਗਰਾਉਡ ਰਿਅਲਟੀ ਆ ਏਦਾ ਦੀਆਂ ਲੜਾਈਆਂ ਕੋਮੇਡੀ ਜਾਂ ਨੋਰਮਲ ਹਾਸਾ ਥੱਠਾ ਤਾਂ ਹੋਰਾਂ ਤੋਂ ਵੀ ਦੇਖ ਲੈਣੇ ਆ ਇਹ ਜਮਾਂ ਰਿਅਲਟੀ ਲੱਗੇਆ ਏਪੀਸੋਡ

  • @Satoj_wala
    @Satoj_wala 27 วันที่ผ่านมา +1

    ਸੁਵਾਦ ਲਿਆਤਾ ਠੋਕਤਾ ਵੈਰੀ 🦅🦅🦅

  • @kuldeepkaur2465
    @kuldeepkaur2465 หลายเดือนก่อน +4

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ 😅 ਜ਼ਿੰਦਾਬਾਦ ਹੋਰ ਸਾਰਾ ਕੁਝ ਕਹਿ ਦੂੰ ਪਰ ਸੜੀ ਹੋਈ ਜਨਾਨੀ ਨੂੰ ਼਼਼਼਼਼਼😅😅😅😅😅

  • @SSwarvalSingh-se3ib
    @SSwarvalSingh-se3ib หลายเดือนก่อน +24

    ਬੀਰੇ ਨਾਲ ਜੋਗੇ ਨੇ ਕਿਤਾ ਤਾ ਧੱਕਾ ਹੇ ਇਕ ਜਮੀਨ ਲੇ ਗਿਆ ਇਕ ਚਰਨੋ ਖੋਹ ਲਈ ਬੰਦੇਨੂੰ ਦੁਖ ਤਾ ਹੂਦਾ ਹੇ ਕੀ ਲੋੜ ਜੋਗੇ ਨੂੰ ਲੜਾਈ ਲੇਣ ਦੀ ਬੀਰੇ ਨਾਲ ਬਹੁਤ ਧੱਕਾ ਹੋਇਆ ਬੀਰੇ ਦੀ ਇਕੋ-ਇਕ ਗੋਲ ਸਚੀ ਹੇ ਊਹ ਸੰਚਾ ਕਰਲੋਦਾ ਹੇ ਜੱਟ ਦੀ ਦੂਸਮਣੀ ਪਏ ਗਈ ਹੂਣ ਜੋਗੇ ਦਾ ਕੰਡਾ ਕੱਢਣਾ ਚਾਹਿਦਾ ਹੇ ਬੀਰੇ ਤੇਰੇ ਅਸੀ ਨਾਲ ਹਾ

    • @SHAYARI0915
      @SHAYARI0915 หลายเดือนก่อน +1

      Nal nu bhrava odi kehda ladai a video a just te acting te tu tuc eda kr rhe jive sachi odi janani kd k le gya 😂😂😂😂😂

    • @harpreetsinghkainth
      @harpreetsinghkainth หลายเดือนก่อน +1

      Bai serious hoya firda😂

  • @boharsingh7725
    @boharsingh7725 หลายเดือนก่อน +8

    ਬਹੁਤ ਵਧੀਆ ਵੀਡੀਓ ਬਾਈ ਕਮਾਲ਼
    👍👍👍👍👍

  • @sevenstar1483
    @sevenstar1483 หลายเดือนก่อน +6

    ਕੁਲਵਿੰਦਰ ਕੌਰ ਦੀ ਐਕਟਿੰਗ ਬਹੁਤ ਸੋਹਣੀ ਆਂ

  • @GurveerSingh-jj6dh
    @GurveerSingh-jj6dh หลายเดือนก่อน +3

    Asha Astaad ji joge di acting jma real lgdi aa sala schi gussa aunda ede te 🔥 joga ghaint ❤️

  • @tejisingh6844
    @tejisingh6844 หลายเดือนก่อน +2

    waah y swaad aa gya dekh k. bhaiyan da pyar dekh k emotional hoge 22.

  • @bikramsingh5167
    @bikramsingh5167 หลายเดือนก่อน +7

    ਬਹੁਤ ਵਧੀਆ ਵੀਰੇ ਧੰਨਵਾਦ 👍

  • @user-ow5qz2jo8i
    @user-ow5qz2jo8i หลายเดือนก่อน +4

    ਸਿਰਾ ਲਾ ਗਿਆ ਬੰਤ ਬਾਈ ਸੀਨ ਬੱਕਰੀ ਵਾਲਾ ਸੀਨ ਤੇ ਜੂੰਆ।
    ਵਾਲਾ ਸੀਨ ਸਿਰਾ ਹੋ ਗਿਆ ਹੈ ਬਾਈ ਜੀ

  • @sanvirk6149
    @sanvirk6149 หลายเดือนก่อน +14

    ਭਾਗੂਆ ਕਿਉ ਏਵੈ ਥੁਕੀ ਜਾਨਾ ਹੁਨਾ ਕਈ ਵਾਰ ਬੰਦਾ ਰੋਟੀ ਖਾਂਦਾ ਹੁੰਦਾ ਵਿਡੀਉ ਦੇਖਦਾ ਹੋਇਆ ਬਹੁਤ ਭੈੜਾ ਲਗਦਾ ਆਏ ‌ । ਇਹ ਕਿਹੜਾ‌ ਸਟੇਰੀ ਦੀ ਮੰਗ ਆ ,

    • @Random_shorts_s
      @Random_shorts_s หลายเดือนก่อน +3

      Mai v roti khanda c shadti c

    • @Gujjar_studio645
      @Gujjar_studio645 28 วันที่ผ่านมา +1

      Bai ma vi roti khanda si 😂

    • @kabootarlovers1295
      @kabootarlovers1295 26 วันที่ผ่านมา

      Main v 😂

    • @manpreetsinghgrewal5611
      @manpreetsinghgrewal5611 26 วันที่ผ่านมา

      Main v 😂😂

    • @Kirat231
      @Kirat231 25 วันที่ผ่านมา

      Bhagu ne ਤਾਂ ਥੁੱਕਿਆ ਸੀ ਮੈ ਓਦੋਂ ਟੱਟੀ ਬੈਠਾ ਸੀ

  • @user-dv5ep1hz4i
    @user-dv5ep1hz4i 27 วันที่ผ่านมา +1

    Maya love you best actor

  • @Shehzad420yt
    @Shehzad420yt หลายเดือนก่อน +2

    ਬੰਤ ਨੇ ਸਿਰਾ ਕਰਤਾ

  • @pargatnagra5478
    @pargatnagra5478 หลายเดือนก่อน +4

    ❤🇬🇧🇬🇧 bante ne Masi ko sidha kar Diya 💪💪💪💪💯💯💯💯

  • @harmeshpal9717
    @harmeshpal9717 หลายเดือนก่อน +3

    ਬਾਈ ਜੀ ਧੰਨਵਾਦ ਬਹੁਤ ਸਿਖਿਆ ਦੇਣ ਵਾਲੀ ਵੀਡੀਓ ਹੈ ਕਿ ਕਿਵੇਂ ਦੂਜੇ ਲੋਕ ਘਰਾਂ ਵਿਚ ਦਾਖਲ ਹੋ ਕੇ ਘਰਾਂ ਦੀ ਬਰਬਾਦੀ ਕਰਦੇ ਹਨ

  • @tejwindersinghkamboj9042
    @tejwindersinghkamboj9042 หลายเดือนก่อน +1

    Nice video 👍🏿❤❤🎉🎉😊😊

  • @SwarnsandhuSwarnsandhu
    @SwarnsandhuSwarnsandhu หลายเดือนก่อน +3

    ਜੇ ਧੂਤਾ ਹੁੰਦਾ ਉਹਨੇ ਹੁਣ ਨੂੰ ਬੰਤ ਦਾ ਝੋਲਾ ਖੋਲ ਦੇਣਾ ਸੀ ਜਾਂ ਚੁੱਲੇ ਚ ਸੁੱਟ ਦੇਣਾ ਸੀ

  • @Arnav4149
    @Arnav4149 หลายเดือนก่อน +3

    ਬਹੁਤ ਵਧੀਆ ਵੀਡੀਉ ਏ ਭਾਗੂ ਬਾਈ 👍👍 ਖਿੱਚ ਕੇ ਰੱਖੋ ਕੰਮ ਨੂੰ

  • @sukhjitsingh1916
    @sukhjitsingh1916 หลายเดือนก่อน +2

    ਬੋਤ ਵਦੀਅਾ ਵੀਡੀਊ ਭਾਗੂ ਵੀਰ ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੂ ਵਾਹਿਗੁਰੂ ਜੀ 🙏🙏🙏

  • @harpinderbhullar5719
    @harpinderbhullar5719 21 วันที่ผ่านมา

    ਬਹੁਤ ਵਧੀਆ ਵੀਡੀਓ

  • @Sidhu_x_Aujla_pb31
    @Sidhu_x_Aujla_pb31 หลายเดือนก่อน +6

    ਬਾਈ ਤੁਸੀਂ ਤਾ ਬੰਤ ਵੈਲੀ ਦੀ ਵੇਸਤੀ ਕਰੀ ਜਾਂਦੇ ਉਹਦਾ ਕੋਈ vadia ਸੀਨ ਲੈਕੇ ਆਊ

  • @user-ol5ht6gg6y
    @user-ol5ht6gg6y หลายเดือนก่อน +7

    ❤❤❤❤❤❤bere da Sacha payar a chrno
    Chrno bere nu chad tera bahut jayada moh kar da a❤❤❤❤❤❤❤

  • @GurmeetKaur-kl7zs
    @GurmeetKaur-kl7zs 29 วันที่ผ่านมา +1

    ਸੋਹਣੀ ਵੀਡੀਓ ਸੋਹਣੀ ਫੈਮਿਲੀ 😂😂😂

  • @ajayrajput005
    @ajayrajput005 หลายเดือนก่อน +4

    Massi sohni ho gyi 😂😂😂😂

  • @harbansdhaliwal486
    @harbansdhaliwal486 หลายเดือนก่อน +5

    ਬਹੁਤ ਹੀ ਖੂਬਸੂਰਤ

  • @KuldeepSingh-cx2iq
    @KuldeepSingh-cx2iq หลายเดือนก่อน +2

    ਇੰਦਰ ਬਾਈ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਵੀਰੇ ਬਹੁਤ ਵਧੀਆ ਢੰਗ ਸਟੋਰੀ ਬਣਾਈ ਹੈ ਭਰਾ ਦੇ ਨਾਲ ਪਿਆਰ ਵਾਲਾ ਸੀਨ ਬਹੁਤ ਵਧੀਆ ਲੱਗਿਆ ਬੀਰੇ ਨੇ ਚਰਨੋਂ ਨਾਲ ਗੁਭ ਗੁਬਾਟ ਕੱਢਿਆ ਜੱਸੇ ਨੇ ਬਹੁਤ ਵਧੀਆ ਐਕਟਿੰਗ ਜੋਗੇ ਨਾਲ ਇਹ ਬਿਲਕੁਲ ਸੀਨ ਅਸਲੀਅਤ ਲਗਦਾ ਸੀ ਸੋ ਵੀਰੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸਾਰੀ ਟੀਮ ਦਾ ਜੀ ਪਿੰਡ ਦੋਸਾਂਝ ਮੋਗਾ ।।

  • @user-wm4lb4hj2c
    @user-wm4lb4hj2c หลายเดือนก่อน +1

    Bhut badhiya video Bant pardhan bahut badhiya acting sira acting karda

  • @JaskaranFDK665
    @JaskaranFDK665 หลายเดือนก่อน +3

    super, bhagu jassa, bant ,preet,sarbi , masi suer acting

  • @atmahanda2418
    @atmahanda2418 หลายเดือนก่อน +7

    ਬਹੁਤ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ

  • @5911fanmoosajattde
    @5911fanmoosajattde 29 วันที่ผ่านมา +1

    Bant Bai de acting kmaal de ❤

  • @BalwinderSingh-xv7xs
    @BalwinderSingh-xv7xs หลายเดือนก่อน +2

    ਹੁਣ ਤੱਕ ਏਹੀ ਸੋਚੀ ਗਏ ਰਿਸ਼ਤੇ ਦਾਰ ਹੋਵੇ ਤਾਂ ਬੰਤ ਵਰਗਾ ਹੋਵੇ ਹੁਣ ਅਗਲੇ ਭਾਗ ਵਿਚ ਪਤਾ ਲੱਗੂ ਕਿਤੇ ਕਤਲ ਦਾ ਕੇਸ ਜੱਸੇ ਸਿਰ ਪਾ ਕੇ ਤਿੱਤਰ ਹੋਵੇ

  • @doctor.amanahmedgarhi9667
    @doctor.amanahmedgarhi9667 หลายเดือนก่อน +4

    ਬਾਈ ਕੋਈ ਤੋੜ ਨਹੀਂ ਥੌਡਾ❤❤

  • @bahalsingh6735
    @bahalsingh6735 หลายเดือนก่อน +4

    ਬੰਤ ਦੇ ਪਿੱਛੇ ਲੱਗ ਕੇ ਕਿਸੇ ਨਾਲ ਲੜ ਨਾ ਪੲਏਉ ਬੰਤ ਡਰਾਕਲ ਬੰਦਾ ਮੈਦਾਨ ਛੱਡ ਭੱਜ ਜਾਂਦਾ 😂

  • @bobgill9695
    @bobgill9695 หลายเดือนก่อน +2

    Aaj sari aa video ਨਾਲੋ ਘੈਂਟ ਵੀਡਿਉ ਆ ਬਾਈ

  • @switchoff9624
    @switchoff9624 หลายเดือนก่อน

    ਸਭ ਤੋਂ ਵੱਧ ਰੋਬ ਵਾਲਾ ਕਿਰਦਾਰ ਤਾਂ ਜੋਗੇ ਦਾ ਹੈ👍🏻

  • @Comedy_shot00
    @Comedy_shot00 หลายเดือนก่อน +14

    ਬੰਤ ਪ੍ਰਧਾਨ ਕਾਲੀ ਦੁਨੀਆ ਦਾ 😅

    • @rajinderbrar9365
      @rajinderbrar9365 หลายเดือนก่อน

      ਬੰਤ ਪ੍ਰਧਾਨ ਜਿੰਦਾਬਾਦ

  • @mann-kg4pg
    @mann-kg4pg หลายเดือนก่อน +13

    ਬੰਤ ਅੱਗ ਲਾਈ ਰੱਖ,,ਆਪਣਾ ਟੁੰਡ ਮੁੰਡ ਨਹੀਂ ਦੂਜੇ ਦਾ ਰਹਿਣ ਨਹੀਂ ਦੇਣਾ।

  • @hardeepsingh-uj2ic
    @hardeepsingh-uj2ic หลายเดือนก่อน +1

    Bent great 👍

  • @simokaur2005
    @simokaur2005 หลายเดือนก่อน +1

    Nice video 🙏🙏

  • @majorsingh1285
    @majorsingh1285 หลายเดือนก่อน +5

    ਬੰਤ ਪ੍ਰਧਾਨ ਕਾਲੀ ਦੁਨੀਆਂ

    • @jaspalsidhukubbe9021
      @jaspalsidhukubbe9021 หลายเดือนก่อน

      ਵੀਰੇ ਤੇ ਚਰਨੋ ਦੀ ਦੁਵਾਰਾ ਸੁਲਾ ਕਰਵਾਓ

  • @HarjinderSingh-ce2be
    @HarjinderSingh-ce2be หลายเดือนก่อน +3

    ਬਹੁਤ ਵਧੀਆ ਵੀਡੀਓ। ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ।❤❤❤❤❤❤❤❤❤❤❤❤❤

  • @sonykaur1580
    @sonykaur1580 หลายเดือนก่อน +1

    Bant ne sira hi karaya ajj ta😂😂😂😂😂❤❤❤❤

  • @DHINDSA3630.
    @DHINDSA3630. หลายเดือนก่อน +1

    Beant pardhan zindabad ❤😂

  • @user-kr4ho1me1p
    @user-kr4ho1me1p หลายเดือนก่อน +4

    ਕਿਉਂਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਤੁਹਾਡੀ ਵੀਡੀਓ ਦੇਖਣ ਦਾ ਪਰ ਅਸੀਂ ਡਾਊਨਲੋਡ ਕਰਕੇ ਹੈਡਫੋਨ ਲਾ ਕੇ ਸਿਰਫ ਮਿਊਜਿਕ ਹੀ ਸੁਣਦੇ ਹਾਂ ਮਿਊਜਿਕ ਹੀ ਸੁਣਨ ਚ ਬਹੁਤ ਹੀ ਆਨੰਦ ਆਉਂਦਾ ਪਰ ਤੋਤੇ ਦੀ ਆਵਾਜ਼ ਸੁਣਿਆ ਨੂੰ ਬਹੁਤ ਦੇਰ ਹੋ ਗਈ।

    • @kuldipgill3194
      @kuldipgill3194 26 วันที่ผ่านมา

      ਫੁਦੁ ਬਣਾਉਣਾ ਕੋਈ ਥੋਡੇ ਤੋ ਸਿੱਖੇ 😊😊😅😅

  • @HarjinderBhullar6076
    @HarjinderBhullar6076 หลายเดือนก่อน +1

    ਜੱਸੀ,,ਸਰਬੀ,, ਸਭ ਤੋਂ ਜ਼ਿਆਦਾ ਸੋਹਣੀ ਘੈਂਟ ਸਿਰਾ ਲੁੱਕ ਵਾਲੀ

  • @rimjhimkaur5160
    @rimjhimkaur5160 หลายเดือนก่อน +3

    ਕੁਲਵਿੰਦਰ ਕੌਰ ਦੀ ਐਕਟਿੰਗ ਬਹੁਤ ਕਮਾਲ ਦੀ ਐ। 👌👌😂😂

    • @iaman.88
      @iaman.88 หลายเดือนก่อน

      😂

  • @deep_khokhar
    @deep_khokhar 28 วันที่ผ่านมา

    Bant prdan da last seen bhot att see Bhai siraa lata Bhai jiii ne ❤❤❤❤❤

  • @user-xy9km5xc2l
    @user-xy9km5xc2l หลายเดือนก่อน +1

    Very nice

  • @jobanpreetkaur47
    @jobanpreetkaur47 หลายเดือนก่อน +3

    ਬਹੁਤ ਵਧੀਆ ਸਨੇਹਾ ਦਿਤਾ ਇਆ

  • @yaar_truck_wale_pb03_42
    @yaar_truck_wale_pb03_42 หลายเดือนก่อน +5

    ਸਾਰੀ ਟੀਮ ਬਹੁਤ ਵਧੀਆ👍💯

  • @buntysingh5872
    @buntysingh5872 หลายเดือนก่อน

    ਸੋਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏 ਪ੍ਰਮਾਤਮਾ ਟੀਮ ਨੂੰ ਤਰੱਕੀਆਂ ਦਵੇਂ ਵਾਹਿਗੂਰੁ

  • @TamanTiwana-os8gg
    @TamanTiwana-os8gg หลายเดือนก่อน +1

    Mara ta dapresan dor ho janda dakh k bant charno hit jodi

  • @lakhvirsinghdulamsar3
    @lakhvirsinghdulamsar3 หลายเดือนก่อน +3

    ਬਹੁਤ ਵਧੀਆ ਲੱਗਿਆ ਨਾਟਕ

  • @ManiKalyan-fx2iw
    @ManiKalyan-fx2iw หลายเดือนก่อน +7

    ਚਰਨੋ ਦੀ ਵੀਰੇ ਨੇ ਚੰਗੀ ਤਹਿ ਲਾਈ ਉਹ ਵੀ ਘਰੇ ਜਾ ਕੇ ਬਹੁਤ ਖ਼ਰੀਆਂ ਖ਼ਰੀਆਂ ਸੁਣਾਈਆਂ ਚਰਨੋ ਨੂੰ 😂

  • @gillsaab7316
    @gillsaab7316 หลายเดือนก่อน +1

    👌👌👌👌👌Nice

  • @sarvansinghgill4702
    @sarvansinghgill4702 28 วันที่ผ่านมา

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਵੀਡੀਓ ਬਣਾਈ ਵਧੀਆ ਢੰਗ ਨਾਲ ਪੇਸ਼ ਕੀਤੀ ਵੀਡੀਓ

  • @ghumanjatt6716
    @ghumanjatt6716 หลายเดือนก่อน +13

    ਅੱਜ ਲਗਦਾ ਬੰਤ ਨੇ ਸਾਂਭ ਦਿੱਤਾ ਜੋਗਾ😂

    • @afterdeathrecords
      @afterdeathrecords หลายเดือนก่อน

      ਮੈਨੂੰ ਤਾਂ ਨੀ ਲਗਦਾ ਯਰ😅

    • @jujhar25ify
      @jujhar25ify 29 วันที่ผ่านมา

      @@afterdeathrecords o nahi Bant ta waala khraab hai tey apne jholey vich chamcha rakhda hai katal krn lyee. Lagda e chamcha chlaa ditta soo.

  • @shyeeaadawgs2941
    @shyeeaadawgs2941 หลายเดือนก่อน +3

    Sira episode!! Bant paa geya game!!! ❤

  • @sandeepchauhan3105
    @sandeepchauhan3105 หลายเดือนก่อน +1

    Sareiya di acting ghaint aw par masi aur bant bhut ghaint siraaa

  • @jassajassa9417
    @jassajassa9417 29 วันที่ผ่านมา +1

    ਬੰਤ ਨੇ ਕਾਰਵਾਈ ਸੱਚੀ ਪਾ ਤੀ 22 ਜੀ ਛੇਤੀ ਛੇਤੀ ਅਗਲਾ ਭਾਗ ਲੈਣ ਕੇ ਆਉ

  • @gurpreetsidhu3738
    @gurpreetsidhu3738 หลายเดือนก่อน +3

    ਆਜੋ ਬਾਬਿਓ ਆਜੋ

  • @JarnailSingh-ej3vq
    @JarnailSingh-ej3vq หลายเดือนก่อน +3

    Juaa alli bakri😂😂😂😂 love u bant 22❤❤❤

  • @lakhasingh1180
    @lakhasingh1180 29 วันที่ผ่านมา

    Bhaggu
    Bheera
    Banta
    Joga
    Maya
    Sarbi
    Preet
    Charno
    All characters super ne❤
    Dhoota, Kami wala, Mahender di entry krao..... love you all team ❤

  • @HardeepSingh-ks7it
    @HardeepSingh-ks7it 29 วันที่ผ่านมา

    Hun bni aw gal 🔥🔥

  • @khushigurunoor2942
    @khushigurunoor2942 หลายเดือนก่อน +3

    Hasde vasde rho bro ji ❤❤❤❤❤❤❤❤❤❤❤