ਮਾਲਦਾਰ ਛੜਾ 137 MALDAR SHADA PUNJABI BEST SHORT MOVIE 2024 PUNJABI FILM JATT BEAT RECORD

แชร์
ฝัง
  • เผยแพร่เมื่อ 2 ธ.ค. 2024

ความคิดเห็น • 1.4K

  • @JattBeatRecord
    @JattBeatRecord  6 หลายเดือนก่อน +654

    ਲਓ ਬਈ ਦੋਸਤੋ ਅੱਜ ਥੋਡੇ ਭਾਗੂ ਦਾ ਜਨਮ ਦਿਨ ਵੀ ਹੈਗਾ 🎂🎂

    • @Sidhux3._
      @Sidhux3._ 5 หลายเดือนก่อน +48

      Happy birthday 🎉

    • @truckingvlog9928
      @truckingvlog9928 5 หลายเดือนก่อน +11

      Happy Birthday bro 🎉🎉❤❤

    • @studioghabdan1570
      @studioghabdan1570 5 หลายเดือนก่อน +8

      Happy. Birthday. To
      veer. ❤❤❤

    • @GurjotSingh-sq5fh
      @GurjotSingh-sq5fh 5 หลายเดือนก่อน +2

      Happy birthday bhagu

    • @kuljindersingh2633
      @kuljindersingh2633 5 หลายเดือนก่อน +2

      happy birthday god bless u inder veere 🎂🎂🎂🎂🎂

  • @GurlalCheema-cm2hg
    @GurlalCheema-cm2hg 5 หลายเดือนก่อน +55

    ਭਾਗੂ ਦੇ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ🎉🎊👍❤ ਬੰਤ ਪ੍ਧਾਨ ਵੀ ਬਹੁਤ ਵਧੀਆ

  • @Sharnjeet-g9k
    @Sharnjeet-g9k 5 หลายเดือนก่อน +29

    ਇੰਦਰਜੀਤ ਵੀਰ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 🎉🎉 ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
    ਬਹੁਤ ਸੋਹਣੀ ਵੀਡੀਓ ਵਾਹਿਗੁਰੂ ਸਾਰੀ ਟੀਮ ਨੂੰ ਚਡਦੀਕਲਾ ਚ ਰੱਖੇ 🙏🏻🙏🏻

  • @RajveerSingh-pe5vm
    @RajveerSingh-pe5vm 5 หลายเดือนก่อน +111

    ਬੀਰਾ ਬੋਕ ਤੇ ਭਾਗੂ ਲੰਡਾ ਚਿੜਾ ਛਾ ਗਏ 😂😂😂😂

  • @NsreshKumar-d2g
    @NsreshKumar-d2g 5 หลายเดือนก่อน +20

    ❤❤❤ ਸਾਡੇ ਭਾਗੁ ਬਾਈ ਦਾ ਲੰਡਾ ਚਿੜਾ ਜਿੰਦਾਬਾਦ ਇੰਦਰਜੀਤ ਸਿੰਘ ਬਾਈ ਜੀ ਦੇਖਣ ਵਾਲੇ ਦਰਸ਼ਕਾਂ ਵਲੋਂ ਜਨਮ ਦਿਨ ਮੁਬਾਰਕ ਬਾਕੀ ਵੀਡੀਓ ਬਹੁਤ ਹੀ ਸੋਹਣੀ ਵਾਹਿਗੁਰੂ ਜੀ ਮੇਹਰ ਰੱਖੇ ਸਾਰੀ ਟੀਮ ਤੇ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤

  • @amritdhanjal532
    @amritdhanjal532 5 หลายเดือนก่อน +80

    ਲੰਡੇ ਚਿੜੇ ਨੂੰ ਮੁਬਾਰਕਾ ਜਨਮ ਦਿਨ ਦਿਆ ਬਾਈ ਵਾਹਿਗੁਰੂ ਜੀ ਚ੍ਹੜਦੀ ਕਲਾਂ ਤੇ ਤੰਦਰੁਸਤੀਆ ਬਖਸ਼ਣ ❤❤❤❤

    • @dalvirsingh7544
      @dalvirsingh7544 5 หลายเดือนก่อน +5

      ਬਹੁਤ ਬਹੁਤ ਮੁਬਾਰਕਾਂ ਭਾਗ ਸਿੰਘ

    • @amritdhanjal532
      @amritdhanjal532 5 หลายเดือนก่อน +1

      ❤️❤️❤️❤️

  • @gurdeepgogi5951
    @gurdeepgogi5951 5 หลายเดือนก่อน +44

    ਇੰਦਰ ਵੀਰ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ 🎉🎉🎉🎉🎉🎉

    • @chamkaurnagra6683
      @chamkaurnagra6683 5 หลายเดือนก่อน +2

      ਇੰਦਰ ਵੀਰ ਨੂੰ ਜਨਮ ਦੀਆ ਲੱਖ ਲੱਖ ਮੁਬਾਰਕਾ🎉🎉🎉🎉

  • @bahalsingh6735
    @bahalsingh6735 5 หลายเดือนก่อน +9

    ਇੰਦਰ ਵਾਈ ਜਨਮਦਿਨ ਮੁਬਾਰਕ ਵਾਹਿਗੁਰੂ ਲੰਮੀ ਉਮਰ ਬਖਸ਼ੇ ਤਰੱਕੀਆਂ ਕਰੇ 🎉🎉🎉🎉🎉❤❤❤❤❤

  • @rbrar3859
    @rbrar3859 5 หลายเดือนก่อน +18

    ਬਹੁਤ ਵਧੀਆ ਵੀਡੀਓ ਬਣਾਈ ਹੈ। 🎉

  • @deepNirmaanVlogs
    @deepNirmaanVlogs 5 หลายเดือนก่อน +6

    ਸਾਡੇ ਵੀਰ ਇੰਦਰ (ਭਾਗੂ) ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਕੀ ਲੰਡਾ ਚਿੜਾ ਜ਼ਿੰਦਾਬਾਦ ਜ਼ਿੰਦਾਬਾਦ

  • @gillgurpreet896
    @gillgurpreet896 5 หลายเดือนก่อน +14

    ਇੰਦਰ ਬਾਈ ਜਮਨ ਦਿਨ ਦੀਆਂ ਬਹੁਤ ਮੁਬਾਰਕਾਂ ਜੀ

  • @MahasinghChahal-h5y
    @MahasinghChahal-h5y 5 หลายเดือนก่อน +19

    ਇੰਦਰ ਸਿੰਘ ਸਤ ਸ੍ਰੀ ਅਕਾਲ। ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਲੋਕਾਂ ਦਾ ਮਨੋਰੰਜਨ ਕਰਦੇ ਰਹੋ। ਮਹਾਂ ਸਿੰਘ ਨਾਰੋਮਾਜਰਾ ਼਼ਮਲੇਰਕੋਟਲਾ।

  • @Virpalsidhu-t3x
    @Virpalsidhu-t3x 5 หลายเดือนก่อน +7

    ਬੰਤ ਤੇ ਮਾਸੀ ਦੀ ਲੜਾਈ ਸਿਰਾ 👌👌👌👌👌

  • @lakhvirsinghdulamsar3
    @lakhvirsinghdulamsar3 5 หลายเดือนก่อน +10

    ਇੰਦਰ ਸਿੰਘ ਵੀਰ ਨੁੰ ਜਨਮ ਦਿਨ ਮੁਬਾਰਕ ਹੋਵੇ ਜੀ

  • @championgamemap6485
    @championgamemap6485 5 หลายเดือนก่อน +19

    ❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭਾਗੂ ਐਡ ਪਾਰਟੀ ਜਿੰਦਾ ਬਾਦ ❤

  • @sukhababarajput7452
    @sukhababarajput7452 5 หลายเดือนก่อน +3

    ਭਾਗੂ ਵੀਰ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੀ 🙏

  • @Erickveersivia
    @Erickveersivia 5 หลายเดือนก่อน +56

    ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤❤

    • @bablugill3520
      @bablugill3520 5 หลายเดือนก่อน

      Ha ji medam ji keso ho

    • @amankamboj646
      @amankamboj646 5 หลายเดือนก่อน +4

      tenu kine pyar de ditta fake profile

    • @karamsandhu1727
      @karamsandhu1727 5 หลายเดือนก่อน

      Ji 🥰

    • @BobbyGhuman-jm4kr
      @BobbyGhuman-jm4kr 5 หลายเดือนก่อน

      Happy birthday 🎉🎉🎉🎉

    • @jaswinderjassi3186
      @jaswinderjassi3186 5 หลายเดือนก่อน

      Love you so much sarbi

  • @preetSingh-vi3mt
    @preetSingh-vi3mt 5 หลายเดือนก่อน +2

    ਨਵੀਂ ਡੀਫੇਂਡਰ ਦਿਆਂ ਬਹੁਤ ਬਹੁਤ ਮੁਬਾਰਕਾਂ ਬਾਈ ਗੱਡੀ ਆਲਾ ਕੰਮ ਤਾਂ ਸਿਰੇ ਹੀ ਲਾਤਾ ਵਰਨਾ ਤੋਂ ਸਿੱਧਾ ਉੱਚੀ ਛਾਲ ਮਾਰੀ ਖੁਸੀ ਹੋਈ ਸੱਚੀ ਯਾਰ ਤੇਰੀ ਤਰੱਕੀ ਦੇਖ ਕੇ ਬਾਬਾ ਹੋਰ ਤਰੱਕੀ ਦੇਵੇ ਹੈਲੀਕਾਪਟਰ ਤੇ ਘੁੰਮੇ ਭਾਗੁ ਸਾਡਾ

  • @officialRupinderchahal
    @officialRupinderchahal 5 หลายเดือนก่อน +8

    ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏 🙏🙏🙏

  • @SurinderSingh-xs5ew
    @SurinderSingh-xs5ew 5 หลายเดือนก่อน +16

    ਬੰਤ ਵੈਲੀ ਦੀ ਐਕਟਿੰਗ ਬਹੁਤ ਸਿਰਾ ਹੈ, ਇਹ ਬੰਤ ਬਹੁਤ ਦੂਰ ਤੱਕ ਤਰੱਕੀ ਕਰੂ ਗਾ

    • @kuldipgill3194
      @kuldipgill3194 5 หลายเดือนก่อน

      ਫੁਦੂ ਐਕਟਿੰਗ 😂

  • @narpinderSingh-w2r
    @narpinderSingh-w2r 5 หลายเดือนก่อน +1

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ਅਗਲਾ ਐਪੀਸੋਡ ਜਲਦੀ ਪੇਸ਼ ਕਰਨਾ ਵੋਟਾਂ ਵਾਲਾ ਭਾਗੂ ਬੀਰਾ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤❤❤❤❤❤❤❤

  • @BhupinderSingh-yg8cg
    @BhupinderSingh-yg8cg 5 หลายเดือนก่อน +49

    ਮਾਲਦਾਰ ਛੜਾ ਭਾਗੂ,,,,, ਸਰਬੀ,,,,, ਜੱਸਾ,,,,,, ਪ੍ਰੀਤ,,,, ਮਾਇਆ,,,,, ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,,,,,, ਬੀਰਾ ਬਾਬਾ,,,,,, ਹਰਮਨ ਕੰਮੀ ਵਾਲਾ,,,, ਬਗੜ ਪੰਡਿਤ,,,,,, ਜੋਗਾ,,,,,, ਚਰਨੋ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @dhillonxn_697
      @dhillonxn_697 5 หลายเดือนก่อน

      😅bnbnvnebbbbbbbbbbbvvbbvbgghhbnbbbbbbhbhen.tt. Hmm no? N NH j m. NH hnenb noo .rr r.prb.br..rt.tonto.orb.hboj r.toontmhgomrmt r rmmmr.vmrmtmt.rmr rbmr.rmrmrmtmrmrpmrol.rtmtmrbmrmr.rmtmrbml
      Omnmk
      Kklp

  • @manjitmann7943
    @manjitmann7943 5 หลายเดือนก่อน +1

    ਇੱਕ ਘਰ ਵਿੱਚ ਬਾਈ ਦੋ ਛੜੇ ਕਿਵੇਂ ਹੋਣਗੇ ਮੁੰਡਾ ਤਾਂ ਹਰੇਕ ਦੇ ਅੱਜਕਲ੍ਹ ਇੱਕ ਇੱਕ ਐ ਬਾਕੀ ਬਹੁਤ ਵਧੀਆ ਵੀਡੀਓ God bless you

  • @surindersingh2688
    @surindersingh2688 5 หลายเดือนก่อน +5

    ਜਨਮ ਦੀ ਲਖ ਲਖ ਵਧਾਈਆਂ ਰੱਬ ਲਮੀਆਂ ਉਮੱਰਾ ਕਰੇ

  • @sukhjitsingh1916
    @sukhjitsingh1916 5 หลายเดือนก่อน +2

    ਜੱਸਾ ਵੀਰ ਵੀ ਅੱਤ ਈ ਅਾ ਜੱਗੋ ਤੇਰਮੀ ਸਣੋਦਾ ਜੇ ਕੋਈ ਸਵਾਲ ਪੂਛਦਾ

  • @jaspreetsingh7645
    @jaspreetsingh7645 5 หลายเดือนก่อน +12

    ਭਾਗੂਆਆਾਆਾਆਾਆ ਵਧਾਈਆਂ ਹ੍ ਵਧਾਈਆਂ ਜਨਮ ਦਿਨ ਦੀਆਂ 🎉

  • @BhupinderSingh-wu9df
    @BhupinderSingh-wu9df 2 หลายเดือนก่อน

    ਸਰਬੀ ਦੀ ਜਦੋਂ ਦੁਬਾਰਾ ਤੋਂ ਐਂਟਰੀ ਹੋਈ ਸੀ ਉਦੋਂ ਇਹੀ ਲੱਗਦਾ ਸੀ ਕਿ ਸਰਬੀ ਪਹਿਲਾਂ ਵਾਂਗ ਹੀ ਕੰਮ ਕਰੇਗੀ ਪਰ ਨਹੀਂ ਇਹ ਤਾਂ ਵੱਸ ਗਈ ਲੱਗਦਾ ਨਹੀਂ ਸੀ ਇਹਦੇ ਲੱਛਣਾਂ ਨੂੰ ਦੇਖ ਕੇ ਕਿ ਇਹ ਤਾਂ ਆਪਣੀ ਮਾਂ ਟੀਨਾ ਦੇ ਮਗਰ ਲੱਗ ਕੇ ਫ਼ੇਰ ਭਾਗੂ ਦੇ ਘਰ ਚੋਰੀ ਕਰੇਗੀ ਪਰ ਟਿੱਕ ਗਈ ਇਹ ਚੰਗੀ ਗੱਲ ਹੈ ਜੋ ਇਹ ਵੀ ਟਿੱਕ ਗਈ ਘਰ ਵਿੱਚ

  • @mann-kg4pg
    @mann-kg4pg 5 หลายเดือนก่อน +15

    ਛੜਾ ਚੋਕੀਦਾਰ ਮਾੜਾ,, ਸਾਡੇ ਭਾਰਤ ਵਿਚ ਪ੍ਰਧਾਨ ਮੰਤਰੀ ਛੜਾ ਬਣ ਜਾਂਦਾ।

  • @BalkerDhanday
    @BalkerDhanday 5 หลายเดือนก่อน +1

    ਮੈਂਬਰ ਵੀਰ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧੀਆਂ❤❤

  • @dalvirsingh7544
    @dalvirsingh7544 5 หลายเดือนก่อน +3

    ਮਾਸੀ ਤੇਰੇ ਵਰਗੀ ਕ ਸਹੇਲੀ ਦੀ ਮੇਰੀ ਜਮਾ ਹੀ ਤੇਰੇ ਤੇ ਹਾਂ ਹੀ ਗੱਲਾਂ ਆ ਹੀ ਕੰਮ ਆਹੀ ਹਰਕਤਾਂ

  • @gurwindersamra6392
    @gurwindersamra6392 5 หลายเดือนก่อน +2

    ਜਨਮ ਦਿਨ ਦੀਆਂ ਬਹੁਤ ਵਧਾਈਆਂ ਇੰਦਰ ਬਾਈ

  • @balkarsingh-nn5le
    @balkarsingh-nn5le 5 หลายเดือนก่อน +14

    ਬੰਤ ਵੀ ਸਿਰਾ ਕਰ ਗਿਆ ਬੀਰੇ ਤੇ ਭਾਗੂ ਦਾ ਚੋਣ ਨਿਸ਼ਾਨ ਵੀ ਵਧੀਆ ਬੋਕ ਤੇ ਲੰਡਾ ਚਿੱੜਾ 😂😂😂😂😂😂😂❤❤

  • @pushwindersingh6907
    @pushwindersingh6907 5 หลายเดือนก่อน +2

    ਜਨਮ ਦਿਨ ਮੁਬਾਰਕ ਹੋਵੇ ਵੱਡੇ ਬਾਈ ਪਰਮਾਤਮਾ ਚੜਦੀਕਲਾ ਕਲਾ ਵਿੱਚ ਰੱਖਣ🎉🎉

  • @boharsingh7725
    @boharsingh7725 5 หลายเดือนก่อน +17

    ਵਾਹ ਜੀ ਕਿਆ ਬਾਤ ਕਮਾਲ਼ ਬਾਈ
    ਬਹੁਤ ਹੀ ਵਧੀਆ ਜੀ
    👍👍👍👍👍
    🤙🤙🤙🤙🤙

  • @arbalsekhon8506
    @arbalsekhon8506 5 หลายเดือนก่อน +1

    ਜਨਮ ਦਿਨ ਮੁਬਾਰਕ ਹੋਵੇ ਬਾਈ

  • @muhammadtariquekahlon
    @muhammadtariquekahlon 5 หลายเดือนก่อน +6

    Very very good acting of all actors actresses in this episode ❤ Muhammad Tarique Kahlon Jatt Pakistan

  • @Virpalsidhu-t3x
    @Virpalsidhu-t3x 5 หลายเดือนก่อน +1

    ਜਨਮ ਦਿਨ ਮੁਬਾਰਕ ਭਾਗੂ ਵੀਰ ਜੀ 🎂🎂🎂🎂🎂🎊🎊🎉🎉🎉🎉🎉

  • @chhindasinghaulakh6815
    @chhindasinghaulakh6815 5 หลายเดือนก่อน +8

    ਭਾੱਗੂ ਵਾਈ ਸਚੀ ਗੱਲ ਐ ਯਾਰ ਬੰਤ ਨੂੰ ਦਵਾਈ ਦਬਾਓ ,ਤਨੋਲੇ ਤੋਂ😅😅😅😅

    • @ParamjitSingh-ug3lc
      @ParamjitSingh-ug3lc 5 หลายเดือนก่อน

      ਤਨੋਲੇ ਤੋਂ ਇਹ ਕਿੱਥੇ ਕੁ ਆ? ਧਨੌਲਾ ਤਾਂ ਸੁਣਿਆ😂

  • @kuldipgill3194
    @kuldipgill3194 5 หลายเดือนก่อน +2

    ਜਿਥੇ ਖਤਮ ਕੀਤੀ ਓਥੋਂ ਸ਼ੁਰੂ ਕਰਿਆ ਕਰੋ

  • @lakhvirsinghdulamsar3
    @lakhvirsinghdulamsar3 5 หลายเดือนก่อน +5

    ਬਹੁਤ ਵਧੀਆ ਲੱਗਿਆ ਨਾਟਕ

  • @GurpalSingh-tk4hr
    @GurpalSingh-tk4hr 4 หลายเดือนก่อน

    ਮਰਦ ਨੂੰ ਬਲਾਉਣ ਦਾ ਤੇਰਾ ਹੱਕ ਕੀ ਆ ,,ਬਦਕਾਰ ਜਨਾਨੀ 😂😂😂😂😂😂😂 siraaaaa. Karata bant nee 7 8 vaar dekhia aah seen mai ta

  • @sukhdeepchahal5174
    @sukhdeepchahal5174 5 หลายเดือนก่อน +5

    ਭਾਗੂ ਜਨਮ ਦਿਨ ਦੀਆਂ ਵਧਾਈਆਂ ਜੀ

  • @tarsemsingh3559
    @tarsemsingh3559 5 หลายเดือนก่อน +1

    ਬਾਈ ਇੰਦਰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਰੱਬ ਲੰਮੀਆਂ ਉਮਰਾਂ ਕਰੇ ਤੰਦਰੁਸਤੀ ਤੇ ਤਰੱਕੀ ਬਖਸੇ ਬਾਬਾ ਨਾਨਕ 🙏🙏🙏🙏🙏🎂🎂🎂🎂🎂❤❤❤❤

  • @gurchransingh5674
    @gurchransingh5674 5 หลายเดือนก่อน +6

    ਬੰਤ ਦਾ ਰੋਲ ਬਹੁਤ ਵਧੀਆ

  • @RavinderSingh0813
    @RavinderSingh0813 5 หลายเดือนก่อน

    ਇੰਦਰ ਬਾਈ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ🎂🎂🎉🎉

  • @gurjiwansingh2116
    @gurjiwansingh2116 5 หลายเดือนก่อน +7

    ਜਨਮਦਿਨ ਵਧੀਆ 🎉🎉

  • @HardeepKaur-kn4gy
    @HardeepKaur-kn4gy 5 หลายเดือนก่อน

    ਬੰਤ ਤੇ ਮਾਸੀ ਦੀ ਲੜਾਈ ਸਿਰਾ ਬਹੁਤ ਵਧੀਆ ਨਜ਼ਾਰਾ ਆ ਗਿਆ ਦੇਖ ਕੇ ❤❤❤

  • @bikramsingh5167
    @bikramsingh5167 5 หลายเดือนก่อน +8

    ਬਹੁਤ ਵਧੀਆ ਵੀਰੇ ਧੰਨਵਾਦ 👍 ਜਨਮ ਦਿਨ ਮੁਬਾਰਕ 🎉

  • @BhupinderSingh-wu9df
    @BhupinderSingh-wu9df 2 หลายเดือนก่อน

    Belated Happy Birthday🎂🎉🎁 ਇੰਦਰ ਬਾਈ ਛਾਜਲੀ ਵਾਲਿਆ
    ਕਿਉਂਕਿ ਸ਼ੁਰੂ ਤੋਂ ਲੈਕੇ ਲਗਾਤਾਰ ਸੀਰੀਜ਼ ਦੇਖਣ ਕਰਕੇ ਅੱਜ ਦੀ ਤਾਰੀਕ਼ 17 ਸਤੰਬਰ 24 ਨੂੰ ਵੀਡੀਓ ਦੇਖ ਰਿਹਾ ਹੁਣ ਤਾਂ ਥੋੜੇ ਜਿਹੇ ਐਪੀਸੋਡ ਰਹਿ ਗਏ ਦੇਖਣ ਵਾਲੇ
    ਪਹਿਲਾਂ ਲੁੱਚਾ ਬੁੜਾ ਪਹਿਲੇ ਪਾਰਟ ਤੋਂ ਦੇਖਕੇ ਫ਼ੇਰ ਮਾਲਦਾਰ ਛੜਾ ਪਹਿਲੇ ਭਾਗ ਤੋਂ ਦੇਖਿਆ

  • @Guriਸਨੌਰੀਆ
    @Guriਸਨੌਰੀਆ 5 หลายเดือนก่อน +4

    ਭਾਗੂ ਤਾਂ ਅਪਣਾ ਆੜੀ aa love u aa y ਭਾਗੂ ❣️❣️

  • @reshamsingh7501
    @reshamsingh7501 5 หลายเดือนก่อน +2

    ਬਹੁਤ ਹੀ ਵਧੀਆ ਸਾਰੀ ਟੀਮ ਕੰਮ ਕਰ ਰਹੀ ਹੈ 🎂

  • @crazyfunnyvideo4177
    @crazyfunnyvideo4177 5 หลายเดือนก่อน +6

    ਪ੍ਰੀਤ ਦਾ ਸੁਬਾਹ ਵਧੀਆ ਭਾਗੂ ਦਾ ਸੁਬਾਹ ਵਧੀਆ ਭਾਗੂ ਦੇ ਘਰ ਵਾਲੀ ਵੀ ਫੁੱਕਰੀ ਆ ਉਸਨੇ ਨੇ ਸਾਨੂੰ ਦੇਖ ਕੇ ਅਨਦੇਖਾ ਕਰ ਦਿੱਤਾ ਜੱਸਾ ਫੁੱਕਰਾ ਹੋ ਗਿਆ ਜੱਸਾ ਹੰਕਾਰ ਗਿਆ ਹੰਕਾਰੀ ਬੰਦਾ 😡🤬ਐਨਾ ਨਾ ਕਰ ਹੰਕਾਰ ਨਾ ਕਰ ਬਾਈ ਰੱਬ ਤੋਂ ਡਰ ਜੇ ਕੋਈ ਤੁਹਾਡੇ ਨਾਲ ਫੋਨ ਤੇ ਗੱਲ ਕਰਦਾ ਤਾ ਗੱਲ ਕਰ ਲਿਆ ਕਰੋ ਅੱਜ ਤੁਸੀਂ ਜੋ ਵੀ ਹੈਗੇ ਉ ਲੋਕਾਂ ਦੀ ਦੁਆਵਾ ਨਾਲ ਹੀ ਹੋ

    • @minturoomigill2997
      @minturoomigill2997 5 หลายเดือนก่อน

      Bai ki ho gya paka dasi ki gal ho gyi

    • @satwantsingh2632
      @satwantsingh2632 5 หลายเดือนก่อน

      ਬਾਈ ਐਨਾ ਚਵਲਾ ਦਾ diਦਿਮਾਗ ਖਰਾਬ ਹੋ ਗਿਆ ਹਰਾਮ ਦਾ ਪੈਸਾ ਆਉਂਦਾ

    • @desideshokeen1509
      @desideshokeen1509 หลายเดือนก่อน

      ki hoya bai dassi jroor?

  • @ajaydhiman2535
    @ajaydhiman2535 5 หลายเดือนก่อน

    ਜਨਮਦਿਨ ਦਿਆ ਬਹੁਤ ਬਹੁਤ ਮੁਬਾਰਕਾਂ ਇੰਦਰ ਵੀਰੇ ❤🎉 ਪਰਮਾਤਮਾ ਚੜਦੀ ਕਲਾ ਚ ਰੱਖੇ ❤️❤️❤️🎉🎉

  • @Erickveersivia
    @Erickveersivia 5 หลายเดือนก่อน +15

    Happy birthday meri jann ❤❤

    • @sukhgill4527
      @sukhgill4527 5 หลายเดือนก่อน

      Happy Birthday Sade vlo v 🎉🎉🎉

    • @GuriSidhu269
      @GuriSidhu269 5 หลายเดือนก่อน

      Hello ji

    • @karamsandhu1727
      @karamsandhu1727 5 หลายเดือนก่อน

      O bale 😅 hpy bdy

    • @HarpalSingh-s3r
      @HarpalSingh-s3r 5 หลายเดือนก่อน

      Happy birthday ji. Happy Chahal

    • @KUDRATMEHARBAN
      @KUDRATMEHARBAN 5 หลายเดือนก่อน +1

      Jaan 😲😲😲😲😲

  • @BalveerSingh-i6g
    @BalveerSingh-i6g 5 หลายเดือนก่อน +2

    ਜਨਮਦਿਨ ਮੁਬਾਰਕਾਂ ਇੰਦਰ ਸਿੰਘ 🎂🎂

  • @surendersheoran1696
    @surendersheoran1696 5 หลายเดือนก่อน +7

    Surender sheoran kheowali sirsa nice video

  • @sarvansinghgill4702
    @sarvansinghgill4702 5 หลายเดือนก่อน

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ

  • @khushikhushi9253
    @khushikhushi9253 5 หลายเดือนก่อน +7

    ਜਨਮ ਦਿਨ ਮੁਬਾਰਕ 🎂ਜੀ ਵਾਹਿਗੁਰੂ ਜੀ ਸੋਨੂ ਤਰੱਕੀਆਂ ਬਖਸ਼ਣ ❤

  • @jatindersidhu6301
    @jatindersidhu6301 5 หลายเดือนก่อน

    ਵਾਹ ਓਹ ਬੰਤ ਕਹਿੰਦਾ ਲੋਆ ਸਾਥੋ ਪੁੱਛ ਕੇ ਤਾ ਵਗਦੀਆ😂👍👍

  • @Dhaliwal451
    @Dhaliwal451 5 หลายเดือนก่อน +3

    👉ਮਾਲਦਾਰ ਛੜਾ ਦੀ ਟੀਮ ਲਈ ਕੂਮੈਂਟ।ਬਾਈ ਮੈ 🇨🇦ਕਨੇਡਾ ਤੋਂ ਹਾਂ ਤੁਹਾਡੀਆ ਸਾਰੀਆ ਸਟੋਰੀਆ ਦੇ ਸਾਰੇ ਭਾਗ ਦੇਖਦਾ।ਬਹੁਤ ਵਧੀਆ ਹਾਸਾ ਠੱਠਾ ਹੁੰਦਾ ਸਟੋਰੀ ਚ।ਦਿਲ ਖੁਸ਼ ਹੋ ਜਾਂਦਾ।ਇੱਕ ਗੱਲ ਕਹਿਣੀ ਚਾਹੁੰਦਾ।ਮਾਲਦਾਰ ਛੜੇ ਚ ਤੁਸੀ ਤਿੰਨ-ਚਾਰ ਵਾਰ ਫਸਲ ਵੱਡ ਲਈ।ਜੱਸੇ ਦੀ ਬਹੂ ਦੇ ਜਵਾਕ ਹੋਣ ਵਾਲਾ ਹੋਣ ਤੋਂ ਬਾਅਦ।ਪਰ ਜੱਸੇ ਦੀ ਬਹੂ ਦੇ ਜਵਾਕ ਹਾਲੇ ਨਹੀਂ ਹੋਇਆ।ਧੂਤੇ ਦੀ ਮਾਂ ਬਾਰੇ ਵੀ ਤੁਸੀ ਸਟੋਰੀ ਚ ਕਈ ਵਾਰ ਕਿਹਾ ਡੇਡ ਸਾਲ ਦੀ ਬੈਠੀ ਆ ਜਾਦੀ ਨਹੀ।ਆਈ ਉਹ ਉਦੋ ਸੀ ਜਦੋ ਜਸੇ ਦੀ ਬਹੂ ਦਾ ਚੇਕਅਪ ਹੋਇਆ ਸੀ ਕਿ ਜਵਾਕ ਹੋਣ ਵਾਲਾ।ਦੂਜਾ ਤੁਸੀ ਕਦੇ ਕਹਿ ਦਿੰਦੇ ਭਾਗੂ ਕੋਲ ਸੱਤ ਕਿੱਲੇ ਜਮੀਨ ਕਦੇ ਡੇਡ ਕਿੱਲਾ।ਮਤਲਬ ਕਿ ਇਨਾ ਗੱਲਾ ਦਾ ਧਿਆਨ ਰਖਿਆ ਕਰੋ ਇਕੋ ਗਲ ਰਖਿਆ ਕਰੋ।ਤੇ ਜਸੇ ਦੀ ਬਹੂ ਦੇ ਹੁਣ ਜਾਂ ਜਵਾਕ ਜਮਾ ਦਿਉ ਜਾਂ ਬਿਮਾਰ ਕਰ ਦਿਉ ਕਿ ਬੱਚਾ ਗਰਭਪਾਤ ਹੋ ਗਿਆ।ਇਕ ਗੱਲ ਹੋਰ ਬੰਤ ਜਬਲੀਆ ਨਜਾਇਜ ਮਾਰਦਾ ਥੋੜਾ ਉਹ ਵੀ ਘੱਟ ਹੋਵੇ ਤਾਂ ਹੋਰ ਵੀ ਵਧੀਆ ਲੱਗੇ।ਜਿਸ ਤਰਾ ਦਾ ਉਹਦਾ ਕਰੈਕਟਰ ਹੈ।ਉਹ ਕਿੰਨਾ ਹਵਾ ਚ ਗੱਲਾ ਕਰਦਾ।ਜਸੇ ਨੂ ਕਟਾ ਤਾ।ਇਕ ਦਿਨ ਜੋਗਾ ਮਾਰ ਤਾ ਕਹਿਦਾ।ਮਤਲਬ ਏਨੀਆ ਜਬਲੀਆ ਮਾਰਨ ਵਾਲੇ ਤੇ ਕੋਈ ਯਕੀਨ ਕਿਵੇ ਕਰ ਸਕਦਾ ਅਜ ਵੀ ਉਤੋ ਫੋਨ ਲਵਾਈ ਜਾਂਦੇ ਸੀ।ਮਤਲਬ ਕੇ ਜਿਆਦਾ ੳਵਰ ਹੀ ਛਡਦਾ ਉਹ ਚੰਗਾ ਨ੍ਹਹੀ ਲਗਦਾ।ਆਪਾ ਤਾ ਸੁਝਾਅ ਦਿਤਾ ਜੋ ਲਗਦਾ ਸੀ ਕਹਿਤਾ।ਗਲ ਨੂ ਸਮਝਣਾ ਜਾਂ ਨਹੀ ਤੁਹਾਡੀ ਮਰਜੀ।ਸੁਝਾਆ ਵੀ ਉਹੀ ਦਿੰਦਾ ਜੋ ਗੌਰ ਨਾਲ ਵੀਡੀਉ ਦੇਖਦਾ ਤੇ ਸਮਝਦਾ।ਬਾਕੀ ਤੁਹਾਡੀ ਸਾਰੀ ਟੀਮ ਦੀ ਐਕਟਿੰਗ ਘੈਂਟ ਹੈ।ਮਾੜੇ ਮੋਟ ਸੁਧਾਰ ਦੀ ਲੋੜ ਹੈ ਬੱਸ।ਧੰਨਵਾਦ🙏🏻

  • @BhupinderSingh-wu9df
    @BhupinderSingh-wu9df 2 หลายเดือนก่อน +1

    ਓ ਹੋ ਆ ਗਈ ਫ਼ੇਰ ਤੋਂ ਕਬੈਹੜੀ ਜਨਾਨੀ ਕਾਲੇ ਜਿਹੇ ਮੂੰਹ ਵਾਲੀ ਮੂੰਹ ਵੀ ਕਾਲਾ ਇਹਦਾ ਦਿਲ ਵੀ ਕਾਲਾ ਨੀਅਤ ਦੀ ਵੀ ਕਾਲੀ ਕਬੈਹੜੀ ਜਨਾਨੀ ਆਈ ਮਗਰੋਂ ਲੱਗ ਗਈ ਪਹਿਲਾਂ ਹੀ ਅੱਗ🔥 ਲਾਉਣ ਇਹ ਵੀ ਆਪਣੀ ਆਦਤਾਂ ਤੋਂ ਸੱਚੀ ਬਹੁਤ ਮਜ਼ਬੂਰ ਹੈ ਲੱਗ ਗਈ ਆਉਂਦੇ ਸਾਰ ਹੀ ਸਿਆਪੇ ਪਾਉਣ ਚੰਗਾ ਭਲਾ ਦੋਵੇਂ ਜਾਣੇ ਟਿਕੇ ਹੋਏ ਸਨ ਆ ਗਈ ਪਵਾੜੇ ਪਾਉਣ ਫ਼ੇਰ ਤੋਂ ਬਾਹਲੀ ਜਿਆਦਾ ਭੈੜੀ ਲੱਗਦੀ ਹੈ ਇਹ ਤਾਂ ਕਾਲੀ ਜਿਹੀ

  • @crazyfunnyvideo4177
    @crazyfunnyvideo4177 5 หลายเดือนก่อน +4

    ਉਹ ਲੋਕਾ ਨਾਲ ਤੁਸੀਂ ਫੋਨ ਤੇ ਗੱਲ ਨੀ ਕਰਦੇ ਐਡੇ ਕਿੱਡੇ ਕੁ ਤੂੰ ਬੰਬੇ ਦਾ ਐਕਟਰ ਸਲਮਾਨ ਖਾਨ ਬਣ ਗਿਆ ਜੱਸੇ ਹੰਕਾਰੀ ਬੰਦਾ ਹੰਕਾਰ ਗਿਆ ਜੇ ਹੰਕਾਰ ਗਿਆ ਨਾ ਤਾਂ ਟਾਈਮ ਨੀ ਲਗਦਾ ਤੈਨੂੰ ਥੱਲੇ ਗਿਰਨ ਨੂੰ ਰੱਬ ਤੋਂ ਬਚ ਕੇ ਰੱਬ ਨੂੰ ਹੰਕਾਰੀ ਬੰਦੇ ਪਸੰਦ ਨਹੀਂ ❌❌

    • @CraZyForYoU
      @CraZyForYoU 5 หลายเดือนก่อน +1

      Je tere nal gll ni krda koi tan oh hankar gya ? Hrek bnde di personal life aa veer. Agla vdo bnoda tusi dekho enjoy kro, eh kise nal gll krn na krn agle di mrji ehde ch hankar aali ki gll aa.

    • @crazyfunnyvideo4177
      @crazyfunnyvideo4177 5 หลายเดือนก่อน +1

      ​@@CraZyForYoU
      ਜੇ ਬਾਈ ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਤਾਂ ਚੁੱਪ ਰਹਿਣਾ ਬਾਈ ਤੁਸੀਂ ਕਰੋ ਇਨਜੋਏ ਵੀਡੀਓ ਏ ਜੱਸਾ ਸਾਨੂੰ ਜਾਣਦਾ ਬਾਈ ਅਸੀਂ ਫੋਨ ਕੀਤਾ ਸੀ ਜੱਸੇ ਨੂੰ ਕੁਝ ਟਾਈਮ ਪਹਿਲਾਂ ਠੀਕ ਸੀ ਹੁਣ ਤਾਂ ਰੰਗ ਹੀ ਬਦਲ ਲਏ ਜੱਸੇ ਨੇ ਇਸ ਗੱਲ ਦਾ ਹੰਕਾਰ ਹੋ ਗਿਆ ਜੱਸੇ ਨੂੰ ਬਾਈ ਰੱਬ ਥੱਲੇ ਰਹਿਣਾ ਚਾਹੀਦਾ ਕੋਈ ਵੱਡਾ ਅੈਕਟਰ ਨੀ ਹੈਗਾ ਜਦੋ ਕਿਸੇ ਬੰਦੇ ਨੇ ਨੀਵਾ ਹੋ ਕੇ ਫੋਨ ਕਰ ਲਿਆ ਫਿਰ ਗੱਲ ਵੀ ਆਪਣੇ ਸਮਝ ਕੇ ਕਰ ਲੈਣੀ ਚਾਹੀਦੀ ਆ ਅੱਜ ਏ ਆਪਣੇ ਵਰਗੇ ਲੋਕਾਂ ਨੇ ਹੀ ਇੱਥੇ ਤੱਕ ਪਹੁਚਾਇ ਆ

  • @SukhdevSingh-rq7ph
    @SukhdevSingh-rq7ph 5 หลายเดือนก่อน

    ਵੀਰ ਜੀ ਆਪ ਜੀ ਦੀ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਭਾਗੁ ਵੀਰ ਜੀ ਨੂੰ ਜਨਮ ਦਿਨ ਮੁਬਾਰਕ ❤❤

  • @slindersinghsidhu9396
    @slindersinghsidhu9396 5 หลายเดือนก่อน +10

    Happy birthday mare jaan Bagu

  • @SukhwinderSingh-wq5ip
    @SukhwinderSingh-wq5ip 5 หลายเดือนก่อน

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @jagwindersingh6512
    @jagwindersingh6512 5 หลายเดือนก่อน +5

    Baki sab vdiya ehnu jasse nu smjhao jada overacting na kre galla naa kde

    • @mann062
      @mann062 5 หลายเดือนก่อน +1

      ਸਹੀ

  • @KultarSingh-ji3qy
    @KultarSingh-ji3qy 5 หลายเดือนก่อน

    ਇੰਦਰ ਵੀਰ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾ ਭਰਾ ਪਰਮਾਤਮਾ ਚੜਦੀ ਕਲਾ ਬਖਸ਼ੇ ਤੈਨੂੰ
    ਨਿਸ਼ਾਨ ਈ ਬਹੁਤ ਵਧੀਆ ਭਰਾ ਲੰਡਾ ਚਿੜਾ ਤੁਸੀ ਉਹਨੂੰ ਲੈਕਸ਼ਨ ਲੜਣ ਦਿਉ ਇਹ ਤਾ ਜਰੂਰ ਲੈਕਸ਼ਨ ਲੜਊਗਾ ਉਹਨੇ ਸਾਰੇ ਸ਼ੜੇ ਗਨਾ ਤਾ ਦਿੱਤੇ ਉਹਵੀ ਸਾਰੇ ਸ਼ੜੇ ਨੇ

  • @gurjindersingh3638
    @gurjindersingh3638 5 หลายเดือนก่อน

    ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਇੰਦਰਜੀਤ ਜੀ 🙏 ਆਲ ਟੀਮ ਗੁੱਡ ਅਕਟਿੰਗ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @jashandeep5652
    @jashandeep5652 5 หลายเดือนก่อน

    ਪ੍ਰਧਾਨ ਦਾ ਰੋਲ ਬਹੁਤ ਵਧੀਆ ਆ ਬਾਈ Siraa ❤❤

  • @bhupinderchahal548
    @bhupinderchahal548 5 หลายเดือนก่อน

    Happy wala Birthday ਭਾਗੂ Bai God Bless you❤❤❤

  • @jagjitsingh5654
    @jagjitsingh5654 5 หลายเดือนก่อน

    ਬਹੁਤ ਬਹੁਤ ਜਨਮ ਦਿਨ ਦੀਆਂ ਵਧਾਈਆਂ ਭਾਗੂ ਵੀਰ 🎉🎉

  • @khushpreetsingh3063
    @khushpreetsingh3063 5 หลายเดือนก่อน

    ਜਨਮਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਭਾਗੁ ਵੀਰ ਵਾਹਿਗੁਰੂ ਤਰੱਕੀਆਂ ਬਖਸ਼ੇ ਖੁਸ਼ ਰਹੋ ਤੰਦਰੁਸਤ ਰਹੋ 🎂🎂🎂🎉🎊❤️❤️

  • @HarjinderBhullar-l4e
    @HarjinderBhullar-l4e 25 วันที่ผ่านมา

    ਸਰਬੀ ਭਾਬੀ,ਭਾਗੂ ਬਾਈ ਤੇਰੀ ਜੁੱਤੀ ਨੂੰ ਰਾਤ ਨੂੰ ਕਲਬੂਤ ਦਿੰਦਾ,ਉਹੀ ਕਲਬੂਤ ਹੁੰਦਾ ਜਿਹੜਾ ਰਾਤ ਨੂੰ ਤੇਰੇ ਕਲਬੂਤ ਦਿੰਦਾ ਜੁੱਤੀ ਤੇਰੀ ਖੋਲ੍ਹ ਦਿਉ

  • @sonysandhu7927
    @sonysandhu7927 5 หลายเดือนก่อน

    ਜਨਮ ਦਿਨ ਮੁਬਾਰਕ ਪੱਗੂ ਭਾਈ 🎉🎉🎉🎉😊

  • @HarpalKaushal
    @HarpalKaushal 5 หลายเดือนก่อน +2

    ਜਨਮ ਦਿਨ ਦੀਆਂ ਮੁਬਾਰਕਾਂ ਬਾਈ ਸੰਗਰੂਰ

  • @GurwinderSingh-rx7cp
    @GurwinderSingh-rx7cp 5 หลายเดือนก่อน +1

    ਚੋਣ ਨਸ਼ਾਨ ਬਹੁਤ ਘੈਟ ਰੱਖੇ ਆ 🐐🐦

  • @jassasingh5365
    @jassasingh5365 5 หลายเดือนก่อน

    ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਭਰਾ ਰੱਬ ਸੋਡੀ ਸਾਰੀ ਟੀਮ ਨੂੰ ਤਰੱਕੀਆਂ ਬਖ਼ਸ਼ੇ ਜੱਸਾ ਸਿੰਘ ਜਵਾਹਰਕੇ

  • @Chanderjitsinghx0
    @Chanderjitsinghx0 5 หลายเดือนก่อน

    ਭਾਗੂ ਬਾਈ ਜੀ ਬਹੁਤ ਵਧੀਆ ਵੀਡੀਓ ਬਣਾਉਦੇ ਆ ਤੁਸੀਂ ਤਾਂ ਵੋਟਾਂ ਤੇ ਖੜ ਗਿਆ ਹੈ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰੱਖੇ ਜੀ

  • @tsgkarn4284
    @tsgkarn4284 5 หลายเดือนก่อน +1

    ਬਹੁਤ ਵਧੀਆ ਇੰਦਰ ਵੀਰ 👍👍👍👍 ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉❤❤❤❤

  • @SandipDhillon-PB46Vall
    @SandipDhillon-PB46Vall 5 หลายเดือนก่อน

    🎉🎉 ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎉🎉 ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੀ ਵੀਰ ਨੂੰ 🎉🎉 ਬਹੁਤ ਵਧੀਆ ਵੀਡੀਓ ਹੈ ਜੀ 🙏🙏

  • @Pret361
    @Pret361 5 หลายเดือนก่อน +1

    ਜਨਮ ਦਿਨ ਮੁਬਰਕ🎉 ਇਦੰਰ ਵੀਰ ਵਹਿਗੁਰੂ ਤੁਹਾਨੰੂ ਬਹੁਤ ਬਹੁਤ ਖੁਸੀਆਂ ਦੇਣ ❤❤❤

  • @JashanpreetSingh-wy8cb
    @JashanpreetSingh-wy8cb 5 หลายเดือนก่อน

    ਜਨਮ ਦਿਨ ਮੁਬਾਰਕ ਵੀਰ ਜੀ ਬਹੁਤ ਬਹੁਤ ਮੁਬਾਰਕਾਂ 🙏🙏🙏❤️❤️❤️

  • @gobindsingh9008
    @gobindsingh9008 5 หลายเดือนก่อน

    ਵੀਰੇ ਦੀ ਐਕਟਿੰਗ ਬਹੁਤ ਹੀ ਵਧੀਆ ਹੈ।

  • @malkeetsingh1602
    @malkeetsingh1602 5 หลายเดือนก่อน +2

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੱਟਾ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ

  • @jshn_dhillon
    @jshn_dhillon 5 หลายเดือนก่อน

    ਜਨਮ ਦਿਨ ਮੁਬਾਰਕ ਵੱਡੇ ਭਾਈ ❤❤❤❤🎉🎉🎉

  • @harjitgill940
    @harjitgill940 5 หลายเดือนก่อน

    ਇੰਦਰ ਵੀਰ ਜ਼ਨਮ ਦਿਨ ਮੁਬਾਰਕ 😊 ਪਰਮਾਤਮਾ ਤੇਰੀ ਉਮਰ ਲੰਮੀ ਕਰੇਂ ❤

  • @BalwinderSingh-jw5ws
    @BalwinderSingh-jw5ws 5 หลายเดือนก่อน +1

    ਖੜ ਖੜ ਵੇਖਣਗੇ ਸਾਰੇ ਲੋਕ ਨੀ ਜਦ ਚਿੰਬੜੀ ਖੂਨ ਪੀਣੀ ਜਦ ਜੋਕ ਨੀ ਹੁਣ ਕੋਈ ਨਾਂ ਸਕਦਾ ਰੋਕ ਨੀ ਚੋਣ ਨਿਸ਼ਾਨ ਬੀਰੇ ਦਾ ਬੋਕ ਨੀ ਦਿਓ ਚਰਨੋ ਮੋਹਰ ਬੋਕ ਤੇ ਠੋਕ ਨੀ 🦙🦙🦙🦙🦙

  • @Harjindersingh-nk3hu
    @Harjindersingh-nk3hu 5 หลายเดือนก่อน

    ਖਰਗੋਸ਼ ਅਜ ਗੱਲਾਂ ਚੰਗੀਆਂ ਕਰ ਗਿਆ.

  • @BhupinderSingh-wu9df
    @BhupinderSingh-wu9df 2 หลายเดือนก่อน

    ਦੇਖ ਹੁਣ ਭਾਗੂ ਨੂੰ ਉਜਾੜਨ ਲਈ ਕਾਹਲੀ ਹੋ ਗਈ ਮਾਇਆ ਤੇ ਹੁਣ ਦੇਖ ਕਿਵੇਂ ਭਾਗੂ ਦੀਆਂ ਸਿੱਫਤਾ ਕਰਨ ਲੱਗੀ ਹੋਈ ਹੈ ਅਜੇ ਸਰਬੀ ਵੀ ਸਿਆਣੀ ਗੱਲ ਕਰ ਰਹੀ ਹੈ ਕਿ ਪੈਸੇ ਪੱਟਕੇ ਬਹਿ ਜਾਵੇਗਾ ਲੋਕਾਂ ਨੇ ਪੈਸੇ ਖਾ ਕੇ ਤੁਰਦੇ ਬਣਨਾ ਮਨ ਵਿੱਚ ਕਹਿੰਦੀ ਕਿ ਵਧੀਆ ਇਹਨਾਂ ਦੇ ਘਰ ਤਾਂ ਕਲੇਸ਼ ਪਿਆ ਹੀ ਚੰਗਾ

  • @karmjeetsingh3903
    @karmjeetsingh3903 5 หลายเดือนก่อน

    ਲੁੱਚੇ ਬੁੜੈ ਅਤੇ ਭਾਗੂ/ਇੰਦਰ ਬਾਈ ਨੂੰ ਜਨਮ ਦਿਨ ਦੀਆ ਵਧਾਈਆ🎉🎉🎉🎉🎉

  • @MakhanSingh-jx3tg
    @MakhanSingh-jx3tg 5 หลายเดือนก่อน

    🎉🎉🎉🎉 ਜਨਮਦਿਨ ਮੁਬਾਰਕ ਭਾਗੁ ਵੀਰ ਜੀ🎉🎉

  • @BalwinderSingh-jw5ws
    @BalwinderSingh-jw5ws 5 หลายเดือนก่อน

    ਇੰਦਰ ਬਾਈ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਖੁਸ਼ ਰਹੋ ਬਾਈ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤੰਦਰੁਸਤੀਆਂ ਬਖਸ਼ਣ 🎂🧁💮🌹💮🎉🎉🎉🎉🎈🙏🎈🙏

  • @davinder5034
    @davinder5034 5 หลายเดือนก่อน

    Happy birthday to you bai 🎉🎉🎉🎉🎉ਭਾਗੂ ਬਾਈ

  • @Ranjit.grewal.ਗੁੱਜਰਵਾਲ
    @Ranjit.grewal.ਗੁੱਜਰਵਾਲ 5 หลายเดือนก่อน

    Very very very very wish you happy birthday brother God bless you 🎉🎉🎉🎉 Love you mebar Saab ਚੋਣ ਨਿਸ਼ਾਨ ਲੰਡਾ ਚਿੜਾ ਨੂੰ ਵੋਟ ਪਾ ਕੇ ਕਾਮਯਾਬ ਬਣਾਉ😂❤❤❤❤❤

  • @lovepreetsinghlove7127
    @lovepreetsinghlove7127 5 หลายเดือนก่อน

    ਇੰਦਰ ਬਾਈ ਜਮਨ ਦਿਨ ਦੀਆ ਮੁਬਾਰਕਾਂ

  • @AvtarSingh-di4qn
    @AvtarSingh-di4qn 5 หลายเดือนก่อน +2

    ਕਿਆ ਬਾਤ ਆ ਵਾਹ ਜੀ ਬਹੁਤ ਵਧੀਆ

  • @PargatSingh-hw1ik
    @PargatSingh-hw1ik 5 หลายเดือนก่อน

    ਜਨਮ ਦਿਨ ਮੁਬਾਰਕ ਜੀ 🎉 ਭਾਗੁ ਸਾਬ

  • @parminderkaur8069
    @parminderkaur8069 5 หลายเดือนก่อน

    ਬਹੁਤ ਖੂਬ ਸਭ ਤੋਂ ਸਿਰਾ ਬੰਤ

  • @sarbjitkaur6726
    @sarbjitkaur6726 5 หลายเดือนก่อน +1

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਭਾਗੋ ਵੀਰ ਜੀ 🍰🎂🎂

  • @Harnoor_-fl8eg
    @Harnoor_-fl8eg 5 หลายเดือนก่อน

    ਇੰਦਰ ਬਾਈ ਜਨਮਦਿਨ ਦੀਆਂ ਵਧਾਈਆਂ ਵਾਹਿਗੁਰੂ ਮੇਹਰ ਕਰੇ