ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਭ ਤੋਂ ਵੱਧ ਸੋਹਣਾ episode ਹੈ ਇਹ ਅਖਾ ਚੋ ਪਾਣੀ ਆਗਿਆ ਦੇਖ ਕੇ 😢
ਬੰਤ ਬਾਈ ਬਹੁਤ ਸੋਹਣਾ ਲਗਦਾ ਜਦੋ ਕਹਿਦਾ ਤਿੰਨ ਮਾਰੂ ਰਖੜੇ😂😂😂😂😂😂😂
ਰੰਗ ਲਾਤੇ ਬਾਈ ਬੰਤ ਬਾਈ ਕਾਲੀ ਦੁਨਿਅਾ ਦੇ ਭਰਦਾਨ ਨੇ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ ਬੰਤ ਬਾਈ ਨੂ ਤੇ ਭਾਗੂ ਦੀ ਸਾਰੀ ਟੀਮ ਨੂ 🙏🙏🙏🙏
ਭਾਗੂ ਬਾਈ ਰੋਣਾ ਆ ਗਿਆ ਸੋਨੂੰ ਇੱਕਠੇ ਦੇਖ ਕੇ ਕਾਸ ਸਭ ਦੀ ਸੋਚ ਇਸ ਤਰ੍ਹਾਂ ਦੀ ਹੋਵੇ
Loda mera , pta ni ghusse kitho aa jnde
ਸਹੀ ਗੱਲ ਆ ਬਾਈ
😂😂😂😂
@@HarjitSingh-g9e2ihassda ki aa bewkufa agle ne awde te gall laai aa koi awde gharo aukha v hunda nale ehe emotional gall aa veere hassn wali ni. sahi gall aa bai ikathya naal di rees kithe pr sarya di soch ni raldi hundi
ਬੰਤ ਦੇ ਆਉਣ ਨਾਲ ਜਾਣ ਪੈਗੀ ਨਾਟਕ ਚੱ 👍🏽👍🏽
ਕਹਾਣੀ ਬਹੁਤ ਸੋਹਣੀ ਸੀ ਧਰਮ ਨਾਲ ਜਦੋਂ ਦੋਵੇਂ ਘਰ ਇੱਕਠੇ ਹੋਏ ਅੱਖਾਂ ਵਿੱਚ ਪਾਣੀ ਆ ਗਿਆ
ਸਰਬੀ ਦੀ ਐਕਟਿੰਗ ਜਵਾ ਰੀਅਲ ਲੱਗਦੀ ਆ ਬਹੁਤ ਸੋਹਣੀ ਐਕਟਿੰਗ ਆ
ਜਦੋਂ ਬੰਤ ਮਾਸੀ ਨੂੰ ਸੁਣਾਉਂਦਾ ਤੱਤੀਆਂ ਤੱਤੀਆਂ ਬਹੁਤ ਹੀ ਵਧੀਆ ਲੱਗਦਾ ❤ ਬੰਤ ਦਾ ਰੋਲ਼ ਅੱਤ 😂😂
ਬਹੁਤ ਬਹੁਤ ਮੁਬਾਰਕਾਂ ਬਾਈ ਬੰਤ ਜੋ ਦੋ ਭਰਾਵਾਂ ਨੂੰ ਇਕੱਠੇ ਕੀਤਾ ਤੂੰ ❤❤❤❤❤
ਬਹੁਤ ਵਧੀਆ ਸੰਦੇਸ਼ ਦਿੱਤਾ ਬਾਈ ਕਾਸ਼ ਸਾਰੇ ਐਵੇ ਸਚੀ ਚ ਅੱਡ ਹੋਕੇ ਇਕੱਠੇ ਹੋਣ ਕਿੰਨਾ ਵੱਡਾ ਪਰਿਵਾਰ ਹੋਵੇਗਾ ਕਿੰਨਾ ਚਿੱਤ ਲੱਗੇ ਵਾਹਿਗੁਰੂ ਜੀ 😊🙏
ਜਦੋਂ ਦਾ ਬੰਤ ਆਇਆ ਧੂਤਾ ਯਾਦ ਨਹੀ ਕਿਸੇ ਦੇ ਬਾਕੀ ਸਾਰੇ ਕਿਰਦਾਰ ਸਿਰਾ ਨੇ ਬੰਤ ਤਾ ਸਿਰਾ
100%
ਸਹੀ ਗੱਲ ਆ ਬਈ👌🏻👌🏻👍🏻👍🏻
ਯਾਰ ਬਾਕੀ ਬਾਈ ਤੇਰੀ ਗੱਲ ਤੋ ਯਾਦ ਆਇਆ ਧੂਤਾ ਕਿੱਥੇ ਆ ਪਤਾ ਸੱਚ ਤੇਨੂੰ ਪਤਾ ਹੋਊ ਉਹ ਕਿਓ ਨੀ ਆਉਂਦਾ ਕੋਈ ਹੋਰ ਫ਼ਿਲਮ ਫੁਲਮ ਤਾ ਨੀ ਕਰਦਾ ਜਾ ਬਾਹਰ ਗਿਆ ਵਾ?
ਬੰਤ ਸੂਤ ਕਰਦਾ ਜੱਸੇ ਦੀ ਮਾਸੀ ਨੂੰ 😅😅
ਸਹੀ ਗੱਲ ਆ ਜੀ 😅
ਹਾਂ ਜੀ
ਭਰਾ ਨੀ ਕਦੇ ਵੱਖ ਹੁੰਦੇ ਜਨਾਨੀਆ ਕਰਾ ਦਿੰਦੀ ਆ ਨੇ ਬਾਈ ਚਲੋ ਇੱਕ ਵਾਰ ਫੇਰ ਇਕੱਠੇ ਹੋ ਗਏ ਰੱਬ ਸੁੱਖ ਰੱਖੇ 🙏🤝
ਵੀਰਾਂ ਤੇ ਚਰਨੋਂ ਦੀ ਜੋੜੀ ਅੱਤ ਆ ਪੂਰੀ
@@emileeem4909OHNE KE GALT BOLYA YRR
ਮੇਣੇ ਨੇ ਮਰ ਦੇਣਾ ਸੀ ਬੰਤ ਬਾਈ ,,, ਅੱਜ ਦੇ ਐਪੀਸੋਡ ਬੰਤ ਦੇ ਨਾਮ ,,100 ਪਰਸੈਂਟ ਨੰਬਰ ਬੰਤ ਬਾਈ ਨੂੰ
ਜੇ ਸਾਰੇ ਘਰਾਂ ਦੀ ਆਹੀ ਸੋਚ ਹੋ ਜਾਵੇ ਪੰਜਾਬ ਚ ਕਰਜ਼ਾ ਕਿਸੇ ਦੇ ਸਿਰ ਤੇ ਨਹੀਂ ਚੜੂ
ਸਈ ਗੱਲ ਅਾ ਮਾਲਦਾਰ ਭਾਗੂ ਦੀ ਗੱਲ ਅੱਜ ਕੱਲ ਸਾਰਾ ਪੁਅਾੜਾ ਜਨਾਨੀਅਾ ਈ ਪੋਦੀਅਾ ਨੇ ਬਾਈ ਜੀ ਪਰ ਪੰਜੇ ਅੂਗਲਾ ਇਕੋ ਜਹੀਅਾ ਨੀ ਹੁੱਦੀਅਾ ਬੋਤ ਵਦੀਅਾ ਵੀ ਨੇ ਜੇੜੀਅਾ ਚੱਗੇ ਘਰਾਂ ਦਿਅਾ ਵੀ ਨੇ
ਓ ਪ੍ਰਧਾਨ ਬੋਲਦਾ ਬੰਤ ਕੈਸੇ ਹੋ 😂😂👌👌ਰਸ਼ੀਅਨ ਟੈਂਕ ਵੀ ਲੈ ਆਈਓ ਨਾਲ ਓ ਸਾਰੇ ਪਿੰਡ ਨੂੰ ਕਸ਼ਮੀਰ ਬਣਾ ਦਿਉਂ
ਬਦਕਾਰ ਤੀਵੀਂ ਦਾ ਕੋਈ ਰੱਬ ਨੀ ਹੁੰਦਾ 👍👍👍
ਪੰਜਾਬ ਚ ਸਾਰੇ ਘਰਾਂ ਦਾ ਆਹੀ ਸੋਚ ਹੋ ਜਾਵੇ ਨਾ ਵੱਖਰਾ ਹੀ ਪੰਜਾਬ ਹੋ ਜੂ
ਜੂੰ ਆ ਵਾਲੀ ਬਕਰੀ 😂😂😂😂 ਬੰਤ ਤਾ ਸਿਰਾਂ ਬਾਈ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤🎉🎉😂😂😂
❤❤ ਪਿੰਡਾਂ ਦੀਆਂ ਗੱਲਾਂ
ਬੰਤ ਨੇ ਰੰਗ ਈ ਲਾ ਤੇ ਆਕੇ😂😂😂
❤❤❤❤ਭਾਗ ਸਿਆਂ ਸਰਬੀ ਦੀ ਐਕਟਿੰਗ ਬਹੁਤ ਹੀ ਵਧੀਆ ਬਾਈ ਜੀ ਇਕਠੇ ਭਰਾਂ ਦੇਖ ਕੇ ਅੱਖੀਆਂ ਖੁਸ਼ੀ ਚ ਪਾਣੀ ਆ ਗਿਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਾਰੀ ਟੀਮ ਤੇ ਮੇਹਰ ਰੱਖਣ ❤❤❤❤
Waheguru mehar kra... Sabh ghar ਇੰਮੇ ਇਕੱਠੇ ਹੋ ਜਾਣ .... Bht vddiya massage dita ❤
ਮਾਸੀ ਦਾ ਬਹੁਤ ਅੰਤ ਲਿਆ ਸਾਰੇ ਪਿੰਡ ਵਿੱਚ ਦੀ ਸਿਰ ਤੇ ਪੱਖਾ ਰਖਾ ਕੇ ਲਿਆਂਦਾ ਬੰਤ ਪ੍ਰਧਾਨ ਨੇ 😅😅
Bichari da muh kholeya e reh geya laddu miliya e ni 😅😅😅😂😂😂😂
Bant bohat milda Massi nu 😂😂❤❤
ਬੰਤ ਦਾ ਰੋਲ ਤਾਂ ਬਹੁਤ ਵਧੀਆ ਅੱਤ ਕਰਾਈ ਪਈ ਏ ਹਹਹਹ ਛਾਜਲੀ ਨੂੰ ਕਸ਼ਮੀਰ ਬਣਾ ਦਉਗਾ ਕਮਾਲ ਕਰਤੀ ਬੰਤ
Soulful episode. Dharm naal Rooh khush kartee shero. Brilliant Artists🙏🏼
ਬੰਤ ਬਾਈ ਤੈਨੂੰ ਬਹੁਤ ਬਹੁਤ ਮੁਬਾਰਕਾਂ ਤੁਸੀ ਦੋ ਭਾਈ ਇੱਕਠੇ ਕਰਤੇ ਬਹੁਤ ਵਧੀਆ ਹੋ ਗਿਆ ਆ ਸਾਰਾ ਪਰਿਵਾਰ ਇੱਕਠਾ ਹੋ ਗਿਆ 🎉
ਵੀਰੇ ਬਾਈ ਦਾ ਅੱਜ ਦਿਲ ਟੁੱਟ ਗਿਆ ਯਾਰ ਉਹਦੇ ਵਾਸਤੇ ਇੱਕ ਸ਼ੇਅਰ ਯਾਦ ਆਇਆ ਦਰਦ ਦਿਲਾਂ ਦਾ ਜਾਣ ਦੇ ਦਿਲਾਂ ਵਾਲੇ ਬੇ ਦਰਦਾਂ ਨੂੰ ਦਿਲਾਂ ਦੀ ਸਾਰ ਕੀ ਏ ਪੈਸਾ ਮੁੱਕ ਚੱਲਿਆ ਤੇ ਯਾਰ ਇਹ ਟੁੱਟ ਚੱਲੀ ਪਤਾ ਹੁੰਦਾ ਨਹੀਂ ਹੁੰਦਾ ਪਿਆਰ ਕੀ ਲੱਗੀ ਵਾਲਿਆਂ ਬਿਨਾਂ ਕੋਈ ਕੀ ਜਾਣੇ ਬਸਲ ਕੀ ਤੇ ਇਸ਼ਕ ਬਿਮਾਰ ਕੀ ਏ ਵੀਰੇ ਛੱਡ ਦੇ ਚਰਨੋ ਨਾਲ ਯਾਰੀਆਂ ਲਾਉਣੀਆਂ ਤੂੰ ਪਤਾ ਹੁੰਦਾ ਨਹੀਂ ਹੁੰਦਾ ਪਿਆਰ ਕੀ ਏ
Veer ji very nice likheaa
ਬੰਤ ਦੇ ਆਉਣ ਨਾਲ ਚਾਰ ਚੰਨ ਲੱਗ ਗਿਆ ਬੰਤ ਦੇ ਡਾਈਲੋਗ ਬਹੁਤ ਵਧੀਆ
ਬਹੁਤ ਸੋਹਣਾ episode ❤ ਜੱਸਾ ਤੇ ਭਾਗੂ ਇਕੱਠੇ ਹੋ ਗਏ ਬਹੁਤ ਖੁਸ਼ੀ ਹੋਈ
ਗੱਲ ਆਖਣੀ ਨਹੀਂ ਸੀ ਚਰਨੋ ਪਰ ਹਟੇਗੀ ਕਹਾਂ ਕੇ ਹੁਣ ਬਣ ਗਈ ਸਿਆਣੀ ਘਰ ਬੀਰੇ ਦਾ ਖਾ ਕੇ
ਓਹੋ ਤਾ ਹੀ ਕਹਿੰਦੀ ਸੋਹਣੀ ਲਗਦੀ ਸੀ ਜੇ ਕਿਸੇ ਹੋਰ੍ ਰਿਸ਼ਤਾ ਨਾ ਬਣਾਓਦੀ... ਵੀ ਹੁਣ ਨਿ ਚੰਗੇ ਲਗਦੇ ਮੇਰਾ ਜੁਆਕ ਵੱਡਾ ਹੋ ਗਿਆ...ਫੇਰ ਜੋਗੇ ਨਾਲ ਵੀ ਧੱਕੇ ਨਾ ਖਾਵੇਂ
@@jasdeep18ਓਏ ਹੋਏ ਕਿਰਨ ਜੀ। ਭਾਈ ਤੁਸੀਂ ਵੀ ਦੇਖਦੇ ਆ ਏਹਨਾ ਨੂੰ? ਬਾਈ ਕੁੜੀਆ ਵੀ ਵਾਕਿਆ ਈ ਦੇਖਦੀਆ ਯਰ ਸੱਚੀ? ਜਾਂ ਕੋਈ ਮੁੰਡਾ ਆ id ਗਲਤ ਆ?
@@desideshokeen1509 ਲੈ ਵੀਰੇ ਕੁੜੀਆਂ ਕਿਓ ਨਿ ਦੇਖਦੀਆਂ ਹੋਂਣਗੀਆ...ਧੂਤਾ ਮੇਰੇ ਪਿੰਡ ਦਾ ਆ ਲੌਂਗੋਵਾਲ ਤੋ ...ਛਾਜਲੀ ਵੀ ਗੁਆਂਢੀ ਪਿੰਡ ਆ.ਗਿਆ..id ਗ਼ਲਤ ਨਿ ਬਾਈ...
ਮੈਂ ਸੁੱਤੀ ਪਈ ਦੇ ਬਿਸਤਰੇ ਵਿਚ ਸੱਪ ਛੱਡ ਦੂ 😂😂😂😂😂😂😂😂🎉🎉
ਬਹੁਤ ਸੋਹਣੀ ਵੀਡੀਓ ਬੰਤ ਵੀਰ ਨੇ ਵੀ ਨਜਾਰੇ ਲਿਆ ਦਿੱਤੇ ਵਾਹਿਗੁਰੂ ਜੀ ਸਾਰੀ ਟੀਮ ਤੇ ਆਪਣੀ ਕਿਰਪਾ ਰੱਖਿਓ
ਬਹੁਤ ਹੀ ਵਧੀਆ ਸੁਨੇਹਾ (ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ)
ਦੰਦਰਾਲਾ ❤
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
ਵਾਹ ਜੀ ਕਿਆ ਬਾਤ ਬਾਈ ਬਹੁਤ ਹੀ ਵਧੀਆ ਜੀ ਕਮਾਲ਼ 👍👍👍👍👍 👌👌👌👌👌
ਗੁਰੂ ਬੀਰੇ ਦੀ ਐਕਟਿੰਗ ਵਿੱਚ ਬਹੁਤ ਸੁਧਾਰ ਆਇਆ 👌👌
ਘੱਟੋ ਘੱਟ 45 ਮਿੰਟ ਦੀ ਵੀਡੀਓ ਬਣਾਇਆ ਕਰੋ ਇੰਦਰ ਵੀਰ ਛੋਟੀ ਹੁੰਦੀ ਵੀਡਿਓ ਜਲਦੀ ਮੁੱਕ ਜਾਂਦੀ ਆ 2,3 ਪਾਰਟ ਇਕੱਠੇ ਕਰ ਕੇ ਵੇਖ ਲੀਏ ਐਨਾ ਸਬਰ ਨਹੀਂ ਹੁੰਦਾ ਵੀਡਿਓ ਦੇਖੇ ਬਿਨਾ ❤❤
ਬੰਤ ਪ੍ਰਧਾਨ ਬੀਰਾ ਬਾਬਾ 🔥🔥🔥 ਸਿਰਾ ਬਹੁਤ ਵਧੀਆ message dita ❤️
ਕਾਲੀ ਦੁਨੀਆ ਦਾ ਪ੍ਰਧਾਨ (ਬੰਤ ਸਿੰਘ) Sirrraaaa ਲਾਉਂਦਾ ਆ 👌👌👌👌😂😂😀😀😀😀🔥🔥🔥🔥❤️
ਚਰਨੋ ਵੀਰੇ ਨਾਲ ਹੀ ਸਹੀ ਲਗਦੀ ਆ ਜੋਗਾ ਤਾਂ ਧੱਕੇ ਨਾਲ ਵਿਚ ਆ ਗਿਆ ਚਰਨੋ ਵੀਰੇ ਨਾਲ ਮਾੜੀ ਕਰਗੀ
ਅਸੀਂ ਪਿੰਡਾਂ ਆਲੇ ਜੇ ਯਾਰੀ ਲਾਉਣ ਜਾਣਦੇ ਤਾਂ ਨਿਭਾਉਣ ਵੀ ਜਾਣਦੇ ਆ ਦੇਖੋ ਫਿਰ ਬੀਂਰੇ ਤੇ ਭਾਗੂ ਦੀ ਯਾਰੀ ਪਿੰਡਾਂ ਵਿੱਚ ਅਕਸਰ ਹੀ ਮਿਲ ਜਾਂਦੇ ਆ ਇਹੋ ਜਿਹੇ ਯਾਰ ਜਿਹੜੇ ਸਿਰ ਦੇ ਕੇ ਯਾਰੀ ਨਿਭਾ ਜਾਂਦੇ ਆ ਐਵੇਂ ਨੀ ਲੋਕ ਕਹਿੰਦੇ ਪਿੰਡਾਂ ਵਿੱਚ ਰੱਬੀ ਰੂਹਾਂ ਵੱਸਦੀਆਂ
ਮਾਸੀ ਨੂੰ ਤੁਸੀ ਫੇਰ ਲੈ ਆਏ ਇਨੇ ਲੜਾਈ ਨਹੀ ਖੱਤਮ ਹੋਣ ਦੇਣੀ 😅😅😅😅😅
ਬਹੁਤ ਵਧੀਆ ਵੀਰੇ ਧੰਨਵਾਦ 🎉
Jatt Beat Record, Wow, this made my day brighter! Thank you!
ਬੀਰੇ ਨੂੰ ਰੱਬ ਬਣਾਕੇ ਤੂੰ ਮੁੱਲ ਮੰਗਦੀੲੇ ਮੱਥਾ ਟੇਕਣ ਦਾ,,,,,❤❤
Jse di sas😂😂😂
ਮਾਲਦਾਰ ਛੜਾ ਭਾਗੂ,,,,, ਸਰਬੀ,,,,, ਜੱਸਾ,,,,, ਪ੍ਰੀਤ,,,,,, ਮਾਇਆ,,,,,ਬੀਰਾ ਬਾਬਾ,,,,,, ਹਰਮਨ ਕੰਮੀ ਵਾਲਾ,,,,,ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,,,,,ਜੋਗਾ,,,,, ਚਰਨੋ ,,,,,ਬੱਗੜ ਪੰਡਿਤ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
Nice episode waheguru puri team nu tandrust rakhn chardi kala ch rakhn 👍👍👍👍👍
ਜ਼ਨਾਨੀਆ ਦੀ ਮੱਤ ਗਿੱਚੀ ਪਿੱਛੇ ਹੁੰਦੀ ਹੈ।❤❤❤
Teri kithe aa bai😂😂
Janani de pet cho hi Janam lya tu
Dimag ch ta tere v nhi lghdi dekhi gittya ch na hove kite 😂 kdr krni sikhlo aurat di
ਸਾਡੀ ਤਾਂ ਗਿੱਚੀ ਪਿੱਛੇ ਹੁੰਦੀ ਆ ਪਰ ਤੁਹਾਡੀ ਤਾਂ ਗਿੱਟਿਆਂ ਚ ਹੁੰਦੀ ਹ
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਵਧੀਆ ਤੇ ਚੰਗੇ ਢੰਗ ਨਾਲ ਪੇਸ਼ ਕੀਤਾ ਬਹੁਤ ਹੀ ਵਧੀਆ
ਬੰਤ ਨੇ ਤਾਂ ਸਾਰਾ ਮੇਲਾ ਲੁੱਟ ਲਿਆ
ਹਰੇਕ ਘਰ ਦੀ ਇਹੋ ਜਿਹੀ ਸੋਚ ਹੋਵੇ ਭਾਗੂ ਵੀਰ ਬਹੁਤ ਵਧੀਆ👍💯
ਬੰਨਤ ਨੇ ਤਾ ਇੰਦਰ ਨੂੰ ਵੀ ਕੱਟਦਾ ਬਹੁਤ ਵਧੀਆ ਲੱਗਦਾ ਅਸੀਂ ਤਾ ਕਦੇ ਨਾਟਕ ਮਿਸ ਨੀ ਕਰਦੇ
ਜਿਉਂਦਾ ਵਸਦਾ ਰਹਿ ਬਾਈ ਬੰਤ ਸਿਆਂ ਦੋਨਾਂ ਭਰਾਵਾਂ ਨੂੰ ਇਕੱਠੇ ਕਰਤਾ
ਜੋਗਾ ਰੱਬ ਹੋ ਗਿਆ 😂😂😂😂😂
ਬਹੁਤ ਸੋਹਣਾ ਲਗਦਾ ਸਭ ਨੀ ਇਕੱਠੇ ਦੇਖ ਕੇ
Sari teem ne wadiya acting kiti Wahe guru ji chad di kla ch rkhe all teem nu 🙏
ਅਲੱਗ ਅਲੱਗ ਹੋਏ ਭਾਈਆਂ ਨੂੰ ਦੁਬਾਰਾ ਇੱਕਠਿਆਂ ਕਰਕੇ ਬਹੁਤ ਵਧੀਆ ਕੰਮ ਕੀਤਾ ਮੁਬਾਰਕਾ ਹੋਣ ਸਾਰੀ ਟੀਮ ਨੂੰ।
ਬਹੁਤ ਵਧੀਆ ਵੀਡੀਓ ਆ ਜੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤😂😂
ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਸਿਰਾ ਗੱਲਬਾਤ ਬਾਬਿਓ ❤❤
❤ਭਾਗੂ 22 ਜਲਦੀ 130 ਲੈ ਕੇ ਆਯੋ।ਜੋਗੇ ਦੀ ਮੌਤ ਦੇਖਣੀ ਆ।
ਵਾਲੀ ਉਡੀਕ ਰਹਿਦੀ ਏ ਵੀਰਵਾਰ ਦੀ ਵੀ ਕਦੋਂ ਆਵੇ ਮਾਲਦਾਰ ਛੜਾ ਵੇਖੀਏ ਸਾਰੀ ਟੀਮ ਵਧੀਆ ਕੰਮ ਕਰ ਰਹੀ ਏ ਇੰਦਰ ਬਾਈ ਸਿਰਾ ਬੰਦਾ
ਅੱਜ ਈ ਇੱਕ ਪੰਜਾਬੀ ਮੂਵੀ ਦੇਖੀ " ਜੀ ਵੇ ਸੋਹਣਿਆਂ ਜੀ"ਜਿਹਦੇ ਚ ਇਹ ਆਪਣੇ ਆਲੇ ਜੱਸੇ ਨੇ ਵੀ ਰੋਲ ਕੀਤਾ ਆ ਸੱਚੀ ਯਾਰ ਜੱਸੇ ਨੂੰ ਪਹਿਲੀ ਵਾਰ ਬਿੱਗ ਸਕਰੀਨ ਪੰਜਾਬੀ ਮੂਵੀ ਚ ਦੇਖ ਕੇ ਬਹੁਤ ਹੀ ਚੰਗਾ ਲੱਗਾ😍😍😍ਇਹਨਾਂ ਵੀਡੀਓਜ਼ ਚ ਜੱਸੇ ਨੇ ਜੋ ਵੱਖ ਵੱਖ ਤਰਾਂ ਦੇ ਕਿਰਦਾਰ ਨਿਭਾਏ ਨੇਹਰ ਰੋਲ ਇੱਕ ਵੱਖਰੀ ਸ਼ੇਡ ਵਾਲਾ ਕੀਤਾ ਆ, ਹਰ ਰੋਲ ਚ ਬੌਡੀ ਲੈਂਗੁਏਜ਼ ਵੱਖਰੀ, ਡਾਇਲਾਗ'ਜ਼ ਬੋਲਣ ਦਾ ਅੰਦਾਜ਼ ਵੱਖਰਾਮਲਟੀ ਟੇਲੈਂਟਡ ਬੰਦਾ ਆ ਜੱਸਾ ਬਾਈ👌👌Keep it up bai👍👍👍👍
ਬੀਰਾ ਤਾ ਬੀਰਾ ਈ ਐ
ਜੱਸੇ ਬਾਈ ਪਿੰਡੀ ਵਾਲਾ ਧੂਤਾ ਕਿਉ ਨੀ ਆਉਂਦਾ ਵੀਡੀਉ ਵਿੱਚ ਬਾਈ ਧੂਤੇ ਤੋਂ ਬਿਨਾਂ ਗੱਲ ਨੀ ਬਣਦੀ ਨਜ਼ਾਰਾ ਨੀ ਆਉਂਦਾ ਪਿੰਡੀ ਵਾਲਾ ਜ਼ਿੰਦਾਬਾਦ ਪਿੰਡੀ ਵਾਲਾ ਜ਼ਿੰਦਾਬਾਦ
ਇੰਦਰ ਵੀਰ ਹੁਣ ਹੀ ਸਟੋਰ ਬੰਦ ਕਰਕੇ ਆਇਆ ਬਹੁਤ ਮਜ਼ੇ ਦਾ ਕੰਮ ਤੇਰੇ ਚੜਦੀ ਕਲਾਂ ਵਿੱਚ ਰਹੋ
ਲੋਕਾਂ ਦੇ ਸਟੋਰ ਖੁੱਲਣ ਦਾ ਟਾਈਮ ਹੁੰਦਾ ਤੇਰੇ ਬੰਦ ਹੋਣ ਦਾ 😂😂
@@kuldipgill3194 ਜੀ ਮੈ USA ਹਾਂ ਤੁਸੀ ਸੱਚੇ ਹੋ ਪਰ ਦਿਨ ਰਾਤ ਦਾ ਫ਼ਰਕ ਹੁੰਦਾ ਜੀ
ਆ ਜੋਗਾ ਮਲੰਗ ਕਿਥੋਂ ਵਾੜ ਲਿਆ ਇੰਦਰ ਸਿੰਘ ਇਸ ਦੀ ਐਕਟਿੰਗ ਜਮਾਂ ਬੇਕਾਰ ਹੈ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ
ਬਾਈ ਧੁੱਤਾ ਵੀਰ ਨੂੰ ਭੀ ਲਿਆਯੋ ਯਰ ਬਾਕੀ ਵੀਡਿਓ ਬਹੁਤ ਸੋਹਣੀ ਆਂ❤❤
ਭਾਗੋਆਂ ਤੁਸੀਂ ਬਹੋਤ ਬਾਦਹਾ ਹੈ ਬੀਰਾ ਬਾਂਬਾ ਧੋਤਾ ਜਾ ਜਾਸਾਂ ਪ੍ਰੀਤ ਰੱਬ ਕਰੇ ਤੁਸੀਂ ਹਮੇਸ਼ਾ ਹੀ ਇਕ ਰਹੋ ਭਾਗੁਆ ਅਸੀਂ ਤਾਹੋਨੂ ਬਹੁਤ ਪਿਆਰ ਕਰਦੇ ਹਾਂ ਵੀਰੈ ਬਾਬੇ ਅਸੀਂ ਵੀ ਤੀਨ ਭਾਈ ਹੈ ਅਸੀਂ ਈਕ ਦੁਜੈ ਤ
ਪੱਖਾ ਚੁੱਕੀ ਆਉਂਦੀ ਟਰਾਲੀ ਪਿੱਛੇ ਸੀਨ ਵਾਹਲਾ ਘੈਂਟ ਆਮੱਛੀਨੀਰੀ ਐਥੇ ਹੀ ਬੰਦ ਕਰਦੇ
ਮਾਸੀ ਸਭ ਤੋਂ ਨਰਮ ਸੁਭਾਅ ਵਾਲੀ ਤੇ ਰੱਬ ਦੀ ਭੁਗਤਣੀ ਹੈ ਵਿਚਾਰੀ
ਬੰਤ ਤਾਂ ਧਰਮ ਨਾਲ ਕਮਾਲ ਕਰਦਾ ਕਹਿੰਦਾ ਮੈਂ ਤਾਂ ਇਹਦੇ ਰਾਤ੍ ਨੂੰ ਬਿਸਤਰੇ ਚ। ਸੱਪ ਛੱਡੂ ਤੜਕੇ ਨੂੰ ਆਕੜੀ ਪੲਈ ਹੋਈ ,,,😂ਜੱਸੇ ਦੀ ਮਾਸੀ ਨੂੰ ਬੰਤ ਬੇਹੇ ਕੜਾਹ ਵਾਂਗੂ ਲੈਂਦਾ ਸੁਆਦ ਆ ਜਾਂਦਾ ਵੀਡੀਓ ਦੇਖ ਕੇ ਬਾਈ,,, ਜੱਸੇ ਦੀ ਸਰਬੀ ਦੀ ਤੇ ਬੰਤ ਦੀ ਤਾਂ ਜਮਾਂ ਅੱਤ ਐਕਟਿੰਗ ਆ
ਮੁਸ਼ਕ ਬਹੁਤ ਘੈਂਟ ਆਉਂਦੀ ਆ
💕💕natha ❤️sidhuiloveu ♥️mansa 🎉🎉🎉🎉🎉
ਹਰ ਕੋਈ ਏਹੋ ਜਿਹੀ ਸੋਚ ਰੱਖਕੇ
ਨਜ਼ਾਰਾ ਆਗਿਆ ਜੱਸਾ ਤੇ ਭਾਗੂ ਇਕੱਠੇ ਕਰਤੇ ਬੰਤ ਨੇ
ਬਹੁਤ ਵਧੀਆ ਹੈ
ਵਧੀਆ ਵੀਡੀਓ
ਆ ਗਿਆ ਛਾਜਲੀ ਆਲਾ ਭਾਗੂ ਆਪਣੀ ਟੀਮ ਨਾਲ ਨਵੀ ਵੀਡੀਓ ਲੈਕੇ ਆਜੋ ਫੇਰ ਸਾਰੇ ਵੀਰ ਜਿਹੜੇ ਜਿਹੜੇ ਵੀਰ ਭਾਗੂ ਦੀ ਟੀਮ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਸਾਰਿਆਂ ਨੂੰ ❤❤❤❤
Waheguru ji sari team te kirpa banayi rakhi
Bhut bhut ghaint aa🎉🎉
Bhut badhiya video super comedy acting all team members Bant pardhan very good performance
ਬਾਈ ਹੰਝੂ ਆਗਏ ਦੋਵੇਂ ਭਰਾ ਕੱਠੇ ਹੁੰਦੇ ਦੇਖ ਸਾਰੇ ਭਰਾ ਹਮੇਸ਼ਾ ਇਕੋ ਘਰ ਇੱਕੋ ਛੱਤ ਥੱਲੇ ਕੱਠੇ ਰਹਿਣ ਵਾਹਿਗੁਰੂ ਮੇਹਰ ਕਰਨ❤
ਭਾਗੂ ਬਹੁਤ ਤੇਜ਼ ਆ ਬਹਾਨੇ ਨਾਲ ਜੱਸੇ ਨੂੰ ਕੋਲੇ ਲਿਆ ਆਪ ਦੂਜੀ ਲਿਉਣੀ ਵਾਸਤੇ ਘਰ ਖਾਲੀ ਕਰਲੀਆ ਪਿੰਡ ਵਾਲੇ ਘਰੇ ਲੈ ਆਉ ਵੀਰੋ ਦੀ ਹਿੱਕ ਤੇ ਦੀਵਾ ਬਾਲਤਾ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
ਬਾਈ ਟੈਮ ਵਧਾਊ ਵਿਡੂਊ ਦਾ ਜਰ
ਜੂੰ ਆਲੀ ਬੱਕਰੀ 😅 ਬੰਤ ਵੀ ਸਿਰਾ ਲਾਉਂਦਾ।
ਬਹੁਤ ਹੀ ਸੋਹਣੀ ਵਿਡੀਉ ਇੰਦਰ ਵੀਰ ਜੀ ਵਾਹਿਗੁਰੂ ਹਮੇਸ਼ਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖੂਸ਼ ਰੱਖਣ ਜੀ 🙏🙏🙏🙏
ਇਕ ਚੰਗਾ ਸੰਦੇਸ਼ ਇਸ ਕੰਮ ਦਾ ਸਾਰਾ ਸਿਹਰਾ ਬੰਤ ਨੂੰ ਜਾਂਦਾ ਹੈ ਐਸੇ ਘਰ ਬਹੁਤ ਘਟ ਹੀ ਵੇਖੇ ਨੇ । 21:20
Very very good acting of Mr Bhearra ❤ Muhammad Tarique Kahlon Pakistan
Sari team Da thanks gggggg
ਜੇ ਇਹ ਘਰਾਂ ਨੂੰ ਵੰਡਣ ਦੀ ਰੀਤ ਨਾ ਚੱਲੀ ਹੁੰਦੀ ਪਹਿਲਾਂ ਵਾਂਗ ਦੋ ਤਿੰਨ ਭਰਾ ਇਕਠੇ ਰਹਿੰਦੇ ਓਹਨਾਂ ਦੇ ਘਰਾਂ ਵਿੱਚ ਬਹੁਤ ਬਰਕਤ ਵੀ ਪਿਆ ਕਰਨੀ ਸੀ ਨਾ ਜਮੀਨਾਂ ਵੰਡੀਆਂ ਜਾਂਦੀਆਂ ਨਾ ਹੀ ਆਮਦਨੀ ਘੱਟ ਹੁੰਦੀ ਨਾ ਹੀ ਕਰਜਾਈ ਹੁੰਦੇ ਨਾ ਹੀ ਆਤਮ ਹੱਤਿਆ ਕਰਦੇ ਆਪਸੀ ਪਿਆਰ ਜਿਉ ਦਾ ਤਿਉ ਵੀ ਬਣਿਆ ਰਹਿੰਦਾ ਪਰ ਅਫਸੋਸ ਸਮਾਂ ਹੀ ਇਹੋ ਜਿਹਾ ਹਵਾ ਹੀ ਐਸੀ ਚੱਲ ਰਹੀ ਹੈ ਵਿਆਹ ਬਾਅਦ ਵਿੱਚ ਹੁੰਦਾ ਹੈ ਵਹੁਟੀ ਬਾਅਦ ਵਿੱਚ ਘਰ ਆਉਂਦੀ ਹੈ ਪਹਿਲਾਂ ਹੀ ਰਸੌਈ ਅਲੱਗ ਉਸਤੋਂ ਬਾਅਦ ਘਰ ਅਲੱਗ ਕੰਮ ਕਾਰ ਅਲੱਗ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨਇਹ ਵੀਡੀਓ ਦੇ ਰਾਹੀਂ ਇੱਕ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਜੇ ਹੋ ਸਕਦਾ ਹੈ ਤਾਂ ਭਰਾਵਾਂ ਨੂੰ ਆਪਸ ਵਿੱਚ ਇਕੱਠੇ ਹੀ ਰਹਿਣਾ ਚਾਹੀਦਾ ਹੈ ਇਹ ਸੀਰੀਜ਼ ਨੂੰ ਦੇਖਣ ਤੋਂ ਬਾਅਦ ਅਗਰ ਕਿਸੇ ਭਰਾ ਭਰਾ ਦੇ ਮਨਾਂ ਵਿੱਚ ਮਿਹਰ ਪੈ ਗਈ ਓਹ ਵੀ ਇਕੱਠੇ ਹੋ ਕੇ ਰਹਿਣ ਲੱਗ ਜਾਣ ਤਾਂ ਇਹ ਹੋਵੇਗਾ ਕਿ ਇੰਦਰ ਬਾਈ ਤੇ ਉਸਦੀ ਸਾਰੀ ਟੀਮ ਦੇ ਵੱਲੋਂ ਕੀਤੀ ਗਈ ਮਿਹਨਤ ਨੂੰ ਫਲ ਲੱਗਣ ਲੱਗ ਗਿਆ ਹੈ 🙌🙌😍😍🤝🤝
ਬਾਈ ਅਲਫਾਜ਼ ਨਹੀਂ ਆ ਕੁੱਝ ਕਹਿਣ ਨੂੰ ❤❤❤❤❤ ਚੱਕ ਦੋ ਕੰਮ
ਬੰਤ ਸਿਰਾਂ ਕਰਦਾ ਕੰਮ,👌👌👌🙏🙏
Main dekhi har ik kishat aa kade comment ni kita ajj ji kita sachi kathe hunde dekh bahut Sohna laga
ਬੰਤ ਸਿਰਾ ਬੰਦਾ
❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ ❤
ਵੀਰੇ ਭਾ ਜੋ ਮਰਜ਼ੀ ਕਰ ਲਾ ਇਹ ਵਾਰੇ ਨਹੀਂ ਆਉਣ ਦਿੰਦੀਆਂ ਕਿਸੇ ਨੂੰ ਇਹ ਸੁਦੀ ਦਾ ਮਰਜ਼ੀ ਹੋਣ ਗੰਦੀਆਂ ਭਾਵੇਂ ਹੋਣੇ ਤੈਨੂੰ ਬਾਰੇ ਨਹੀਂ ਹੋਣ ਦੇਣਾ ਇਹਨੇ ਤੈਨੂੰ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਸਭ ਤੋਂ ਵੱਧ ਸੋਹਣਾ episode ਹੈ ਇਹ ਅਖਾ ਚੋ ਪਾਣੀ ਆਗਿਆ ਦੇਖ ਕੇ 😢
ਬੰਤ ਬਾਈ ਬਹੁਤ ਸੋਹਣਾ ਲਗਦਾ ਜਦੋ ਕਹਿਦਾ
ਤਿੰਨ ਮਾਰੂ ਰਖੜੇ😂😂😂😂😂😂😂
ਰੰਗ ਲਾਤੇ ਬਾਈ ਬੰਤ ਬਾਈ ਕਾਲੀ ਦੁਨਿਅਾ ਦੇ ਭਰਦਾਨ ਨੇ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ ਬੰਤ ਬਾਈ ਨੂ ਤੇ ਭਾਗੂ ਦੀ ਸਾਰੀ ਟੀਮ ਨੂ 🙏🙏🙏🙏
ਭਾਗੂ ਬਾਈ ਰੋਣਾ ਆ ਗਿਆ ਸੋਨੂੰ ਇੱਕਠੇ ਦੇਖ ਕੇ ਕਾਸ ਸਭ ਦੀ ਸੋਚ ਇਸ ਤਰ੍ਹਾਂ ਦੀ ਹੋਵੇ
Loda mera , pta ni ghusse kitho aa jnde
ਸਹੀ ਗੱਲ ਆ ਬਾਈ
😂😂😂😂
@@HarjitSingh-g9e2ihassda ki aa bewkufa agle ne awde te gall laai aa koi awde gharo aukha v hunda nale ehe emotional gall aa veere hassn wali ni. sahi gall aa bai ikathya naal di rees kithe pr sarya di soch ni raldi hundi
ਬੰਤ ਦੇ ਆਉਣ ਨਾਲ ਜਾਣ ਪੈਗੀ ਨਾਟਕ ਚੱ 👍🏽👍🏽
ਕਹਾਣੀ ਬਹੁਤ ਸੋਹਣੀ ਸੀ ਧਰਮ ਨਾਲ ਜਦੋਂ ਦੋਵੇਂ ਘਰ ਇੱਕਠੇ ਹੋਏ ਅੱਖਾਂ ਵਿੱਚ ਪਾਣੀ ਆ ਗਿਆ
ਸਰਬੀ ਦੀ ਐਕਟਿੰਗ ਜਵਾ ਰੀਅਲ ਲੱਗਦੀ ਆ ਬਹੁਤ ਸੋਹਣੀ ਐਕਟਿੰਗ ਆ
ਜਦੋਂ ਬੰਤ ਮਾਸੀ ਨੂੰ ਸੁਣਾਉਂਦਾ ਤੱਤੀਆਂ ਤੱਤੀਆਂ ਬਹੁਤ ਹੀ ਵਧੀਆ ਲੱਗਦਾ ❤ ਬੰਤ ਦਾ ਰੋਲ਼ ਅੱਤ 😂😂
ਬਹੁਤ ਬਹੁਤ ਮੁਬਾਰਕਾਂ ਬਾਈ ਬੰਤ ਜੋ ਦੋ ਭਰਾਵਾਂ ਨੂੰ ਇਕੱਠੇ ਕੀਤਾ ਤੂੰ ❤❤❤❤❤
ਬਹੁਤ ਵਧੀਆ ਸੰਦੇਸ਼ ਦਿੱਤਾ ਬਾਈ ਕਾਸ਼ ਸਾਰੇ ਐਵੇ ਸਚੀ ਚ ਅੱਡ ਹੋਕੇ ਇਕੱਠੇ ਹੋਣ ਕਿੰਨਾ ਵੱਡਾ ਪਰਿਵਾਰ ਹੋਵੇਗਾ ਕਿੰਨਾ ਚਿੱਤ ਲੱਗੇ ਵਾਹਿਗੁਰੂ ਜੀ 😊🙏
ਜਦੋਂ ਦਾ ਬੰਤ ਆਇਆ ਧੂਤਾ ਯਾਦ ਨਹੀ ਕਿਸੇ ਦੇ ਬਾਕੀ ਸਾਰੇ ਕਿਰਦਾਰ ਸਿਰਾ ਨੇ ਬੰਤ ਤਾ ਸਿਰਾ
100%
ਸਹੀ ਗੱਲ ਆ ਬਈ👌🏻👌🏻👍🏻👍🏻
ਯਾਰ ਬਾਕੀ ਬਾਈ ਤੇਰੀ ਗੱਲ ਤੋ ਯਾਦ ਆਇਆ ਧੂਤਾ ਕਿੱਥੇ ਆ ਪਤਾ ਸੱਚ ਤੇਨੂੰ ਪਤਾ ਹੋਊ ਉਹ ਕਿਓ ਨੀ ਆਉਂਦਾ ਕੋਈ ਹੋਰ ਫ਼ਿਲਮ ਫੁਲਮ ਤਾ ਨੀ ਕਰਦਾ ਜਾ ਬਾਹਰ ਗਿਆ ਵਾ?
ਬੰਤ ਸੂਤ ਕਰਦਾ ਜੱਸੇ ਦੀ ਮਾਸੀ ਨੂੰ 😅😅
ਸਹੀ ਗੱਲ ਆ ਜੀ 😅
ਹਾਂ ਜੀ
ਭਰਾ ਨੀ ਕਦੇ ਵੱਖ ਹੁੰਦੇ ਜਨਾਨੀਆ ਕਰਾ ਦਿੰਦੀ ਆ ਨੇ ਬਾਈ ਚਲੋ ਇੱਕ ਵਾਰ ਫੇਰ ਇਕੱਠੇ ਹੋ ਗਏ ਰੱਬ ਸੁੱਖ ਰੱਖੇ 🙏🤝
ਵੀਰਾਂ ਤੇ ਚਰਨੋਂ ਦੀ ਜੋੜੀ ਅੱਤ ਆ ਪੂਰੀ
@@emileeem4909OHNE KE GALT BOLYA YRR
ਮੇਣੇ ਨੇ ਮਰ ਦੇਣਾ ਸੀ ਬੰਤ ਬਾਈ ,,, ਅੱਜ ਦੇ ਐਪੀਸੋਡ ਬੰਤ ਦੇ ਨਾਮ ,,100 ਪਰਸੈਂਟ ਨੰਬਰ ਬੰਤ ਬਾਈ ਨੂੰ
ਜੇ ਸਾਰੇ ਘਰਾਂ ਦੀ ਆਹੀ ਸੋਚ ਹੋ ਜਾਵੇ ਪੰਜਾਬ ਚ ਕਰਜ਼ਾ ਕਿਸੇ ਦੇ ਸਿਰ ਤੇ ਨਹੀਂ ਚੜੂ
ਸਈ ਗੱਲ ਅਾ ਮਾਲਦਾਰ ਭਾਗੂ ਦੀ ਗੱਲ ਅੱਜ ਕੱਲ ਸਾਰਾ ਪੁਅਾੜਾ ਜਨਾਨੀਅਾ ਈ ਪੋਦੀਅਾ ਨੇ ਬਾਈ ਜੀ ਪਰ ਪੰਜੇ ਅੂਗਲਾ ਇਕੋ ਜਹੀਅਾ ਨੀ ਹੁੱਦੀਅਾ ਬੋਤ ਵਦੀਅਾ ਵੀ ਨੇ ਜੇੜੀਅਾ ਚੱਗੇ ਘਰਾਂ ਦਿਅਾ ਵੀ ਨੇ
ਓ ਪ੍ਰਧਾਨ ਬੋਲਦਾ ਬੰਤ ਕੈਸੇ ਹੋ 😂😂👌👌
ਰਸ਼ੀਅਨ ਟੈਂਕ ਵੀ ਲੈ ਆਈਓ ਨਾਲ ਓ ਸਾਰੇ ਪਿੰਡ ਨੂੰ ਕਸ਼ਮੀਰ ਬਣਾ ਦਿਉਂ
ਬਦਕਾਰ ਤੀਵੀਂ ਦਾ ਕੋਈ ਰੱਬ ਨੀ ਹੁੰਦਾ 👍👍👍
ਪੰਜਾਬ ਚ ਸਾਰੇ ਘਰਾਂ ਦਾ ਆਹੀ ਸੋਚ ਹੋ ਜਾਵੇ ਨਾ ਵੱਖਰਾ ਹੀ ਪੰਜਾਬ ਹੋ ਜੂ
ਜੂੰ ਆ ਵਾਲੀ ਬਕਰੀ 😂😂😂😂 ਬੰਤ ਤਾ ਸਿਰਾਂ ਬਾਈ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤🎉🎉😂😂😂
❤❤ ਪਿੰਡਾਂ ਦੀਆਂ ਗੱਲਾਂ
ਬੰਤ ਨੇ ਰੰਗ ਈ ਲਾ ਤੇ ਆਕੇ😂😂😂
❤❤❤❤ਭਾਗ ਸਿਆਂ ਸਰਬੀ ਦੀ ਐਕਟਿੰਗ ਬਹੁਤ ਹੀ ਵਧੀਆ ਬਾਈ ਜੀ ਇਕਠੇ ਭਰਾਂ ਦੇਖ ਕੇ ਅੱਖੀਆਂ ਖੁਸ਼ੀ ਚ ਪਾਣੀ ਆ ਗਿਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਾਰੀ ਟੀਮ ਤੇ ਮੇਹਰ ਰੱਖਣ ❤❤❤❤
Waheguru mehar kra... Sabh ghar ਇੰਮੇ ਇਕੱਠੇ ਹੋ ਜਾਣ .... Bht vddiya massage dita ❤
ਮਾਸੀ ਦਾ ਬਹੁਤ ਅੰਤ ਲਿਆ ਸਾਰੇ ਪਿੰਡ ਵਿੱਚ ਦੀ ਸਿਰ ਤੇ ਪੱਖਾ ਰਖਾ ਕੇ ਲਿਆਂਦਾ ਬੰਤ ਪ੍ਰਧਾਨ ਨੇ 😅😅
Bichari da muh kholeya e reh geya laddu miliya e ni 😅😅😅😂😂😂😂
Bant bohat milda Massi nu 😂😂❤❤
ਬੰਤ ਦਾ ਰੋਲ ਤਾਂ ਬਹੁਤ ਵਧੀਆ ਅੱਤ ਕਰਾਈ ਪਈ ਏ ਹਹਹਹ ਛਾਜਲੀ ਨੂੰ ਕਸ਼ਮੀਰ ਬਣਾ ਦਉਗਾ ਕਮਾਲ ਕਰਤੀ ਬੰਤ
Soulful episode. Dharm naal Rooh khush kartee shero. Brilliant Artists🙏🏼
ਬੰਤ ਬਾਈ ਤੈਨੂੰ ਬਹੁਤ ਬਹੁਤ ਮੁਬਾਰਕਾਂ ਤੁਸੀ ਦੋ ਭਾਈ ਇੱਕਠੇ ਕਰਤੇ ਬਹੁਤ ਵਧੀਆ ਹੋ ਗਿਆ ਆ ਸਾਰਾ ਪਰਿਵਾਰ ਇੱਕਠਾ ਹੋ ਗਿਆ 🎉
ਵੀਰੇ ਬਾਈ ਦਾ ਅੱਜ ਦਿਲ ਟੁੱਟ ਗਿਆ ਯਾਰ ਉਹਦੇ ਵਾਸਤੇ ਇੱਕ ਸ਼ੇਅਰ ਯਾਦ ਆਇਆ
ਦਰਦ ਦਿਲਾਂ ਦਾ ਜਾਣ ਦੇ ਦਿਲਾਂ ਵਾਲੇ
ਬੇ ਦਰਦਾਂ ਨੂੰ ਦਿਲਾਂ ਦੀ ਸਾਰ ਕੀ ਏ
ਪੈਸਾ ਮੁੱਕ ਚੱਲਿਆ ਤੇ ਯਾਰ ਇਹ ਟੁੱਟ ਚੱਲੀ ਪਤਾ ਹੁੰਦਾ ਨਹੀਂ ਹੁੰਦਾ ਪਿਆਰ ਕੀ ਲੱਗੀ ਵਾਲਿਆਂ ਬਿਨਾਂ ਕੋਈ ਕੀ ਜਾਣੇ ਬਸਲ ਕੀ ਤੇ ਇਸ਼ਕ ਬਿਮਾਰ ਕੀ ਏ
ਵੀਰੇ ਛੱਡ ਦੇ ਚਰਨੋ ਨਾਲ ਯਾਰੀਆਂ ਲਾਉਣੀਆਂ ਤੂੰ
ਪਤਾ ਹੁੰਦਾ ਨਹੀਂ ਹੁੰਦਾ ਪਿਆਰ ਕੀ ਏ
Veer ji very nice likheaa
ਬੰਤ ਦੇ ਆਉਣ ਨਾਲ ਚਾਰ ਚੰਨ ਲੱਗ ਗਿਆ ਬੰਤ ਦੇ ਡਾਈਲੋਗ ਬਹੁਤ ਵਧੀਆ
ਬਹੁਤ ਸੋਹਣਾ episode ❤ ਜੱਸਾ ਤੇ ਭਾਗੂ ਇਕੱਠੇ ਹੋ ਗਏ ਬਹੁਤ ਖੁਸ਼ੀ ਹੋਈ
ਗੱਲ ਆਖਣੀ ਨਹੀਂ ਸੀ ਚਰਨੋ ਪਰ ਹਟੇਗੀ ਕਹਾਂ ਕੇ ਹੁਣ ਬਣ ਗਈ ਸਿਆਣੀ ਘਰ ਬੀਰੇ ਦਾ ਖਾ ਕੇ
ਓਹੋ ਤਾ ਹੀ ਕਹਿੰਦੀ ਸੋਹਣੀ ਲਗਦੀ ਸੀ ਜੇ ਕਿਸੇ ਹੋਰ੍ ਰਿਸ਼ਤਾ ਨਾ ਬਣਾਓਦੀ... ਵੀ ਹੁਣ ਨਿ ਚੰਗੇ ਲਗਦੇ ਮੇਰਾ ਜੁਆਕ ਵੱਡਾ ਹੋ ਗਿਆ...ਫੇਰ ਜੋਗੇ ਨਾਲ ਵੀ ਧੱਕੇ ਨਾ ਖਾਵੇਂ
@@jasdeep18ਓਏ ਹੋਏ ਕਿਰਨ ਜੀ। ਭਾਈ ਤੁਸੀਂ ਵੀ ਦੇਖਦੇ ਆ ਏਹਨਾ ਨੂੰ? ਬਾਈ ਕੁੜੀਆ ਵੀ ਵਾਕਿਆ ਈ ਦੇਖਦੀਆ ਯਰ ਸੱਚੀ? ਜਾਂ ਕੋਈ ਮੁੰਡਾ ਆ id ਗਲਤ ਆ?
@@desideshokeen1509 ਲੈ ਵੀਰੇ ਕੁੜੀਆਂ ਕਿਓ ਨਿ ਦੇਖਦੀਆਂ ਹੋਂਣਗੀਆ...ਧੂਤਾ ਮੇਰੇ ਪਿੰਡ ਦਾ ਆ ਲੌਂਗੋਵਾਲ ਤੋ ...ਛਾਜਲੀ ਵੀ ਗੁਆਂਢੀ ਪਿੰਡ ਆ.ਗਿਆ..id ਗ਼ਲਤ ਨਿ ਬਾਈ...
ਮੈਂ ਸੁੱਤੀ ਪਈ ਦੇ ਬਿਸਤਰੇ ਵਿਚ ਸੱਪ ਛੱਡ ਦੂ 😂😂😂😂😂😂😂😂🎉🎉
ਬਹੁਤ ਸੋਹਣੀ ਵੀਡੀਓ ਬੰਤ ਵੀਰ ਨੇ ਵੀ ਨਜਾਰੇ ਲਿਆ ਦਿੱਤੇ ਵਾਹਿਗੁਰੂ ਜੀ ਸਾਰੀ ਟੀਮ ਤੇ ਆਪਣੀ ਕਿਰਪਾ ਰੱਖਿਓ
ਬਹੁਤ ਹੀ ਵਧੀਆ ਸੁਨੇਹਾ (ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ)
ਦੰਦਰਾਲਾ ❤
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
ਵਾਹ ਜੀ ਕਿਆ ਬਾਤ ਬਾਈ ਬਹੁਤ
ਹੀ ਵਧੀਆ ਜੀ ਕਮਾਲ਼
👍👍👍👍👍
👌👌👌👌👌
ਗੁਰੂ ਬੀਰੇ ਦੀ ਐਕਟਿੰਗ ਵਿੱਚ ਬਹੁਤ ਸੁਧਾਰ ਆਇਆ 👌👌
ਘੱਟੋ ਘੱਟ 45 ਮਿੰਟ ਦੀ ਵੀਡੀਓ ਬਣਾਇਆ ਕਰੋ ਇੰਦਰ ਵੀਰ ਛੋਟੀ ਹੁੰਦੀ ਵੀਡਿਓ ਜਲਦੀ ਮੁੱਕ ਜਾਂਦੀ ਆ 2,3 ਪਾਰਟ ਇਕੱਠੇ ਕਰ ਕੇ ਵੇਖ ਲੀਏ ਐਨਾ ਸਬਰ ਨਹੀਂ ਹੁੰਦਾ ਵੀਡਿਓ ਦੇਖੇ ਬਿਨਾ ❤❤
ਬੰਤ ਪ੍ਰਧਾਨ ਬੀਰਾ ਬਾਬਾ 🔥🔥🔥 ਸਿਰਾ ਬਹੁਤ ਵਧੀਆ message dita ❤️
ਕਾਲੀ ਦੁਨੀਆ ਦਾ ਪ੍ਰਧਾਨ (ਬੰਤ ਸਿੰਘ) Sirrraaaa ਲਾਉਂਦਾ ਆ 👌👌👌👌😂😂😀😀😀😀🔥🔥🔥🔥❤️
ਚਰਨੋ ਵੀਰੇ ਨਾਲ ਹੀ ਸਹੀ ਲਗਦੀ ਆ ਜੋਗਾ ਤਾਂ ਧੱਕੇ ਨਾਲ ਵਿਚ ਆ ਗਿਆ ਚਰਨੋ ਵੀਰੇ ਨਾਲ ਮਾੜੀ ਕਰਗੀ
ਅਸੀਂ ਪਿੰਡਾਂ ਆਲੇ ਜੇ ਯਾਰੀ ਲਾਉਣ ਜਾਣਦੇ ਤਾਂ ਨਿਭਾਉਣ ਵੀ ਜਾਣਦੇ ਆ ਦੇਖੋ ਫਿਰ ਬੀਂਰੇ ਤੇ ਭਾਗੂ ਦੀ ਯਾਰੀ ਪਿੰਡਾਂ ਵਿੱਚ ਅਕਸਰ ਹੀ ਮਿਲ ਜਾਂਦੇ ਆ ਇਹੋ ਜਿਹੇ ਯਾਰ ਜਿਹੜੇ ਸਿਰ ਦੇ ਕੇ ਯਾਰੀ ਨਿਭਾ ਜਾਂਦੇ ਆ ਐਵੇਂ ਨੀ ਲੋਕ ਕਹਿੰਦੇ ਪਿੰਡਾਂ ਵਿੱਚ ਰੱਬੀ ਰੂਹਾਂ ਵੱਸਦੀਆਂ
ਮਾਸੀ ਨੂੰ ਤੁਸੀ ਫੇਰ ਲੈ ਆਏ ਇਨੇ ਲੜਾਈ ਨਹੀ ਖੱਤਮ ਹੋਣ ਦੇਣੀ 😅😅😅😅😅
ਬਹੁਤ ਵਧੀਆ ਵੀਰੇ ਧੰਨਵਾਦ 🎉
Jatt Beat Record, Wow, this made my day brighter! Thank you!
ਬੀਰੇ ਨੂੰ ਰੱਬ ਬਣਾਕੇ ਤੂੰ
ਮੁੱਲ ਮੰਗਦੀੲੇ ਮੱਥਾ ਟੇਕਣ ਦਾ,,,,,❤❤
Jse di sas😂😂😂
ਮਾਲਦਾਰ ਛੜਾ ਭਾਗੂ,,,,, ਸਰਬੀ,,,,, ਜੱਸਾ,,,,, ਪ੍ਰੀਤ,,,,,, ਮਾਇਆ,,,,,ਬੀਰਾ ਬਾਬਾ,,,,,, ਹਰਮਨ ਕੰਮੀ ਵਾਲਾ,,,,,ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,,,,,ਜੋਗਾ,,,,, ਚਰਨੋ ,,,,,ਬੱਗੜ ਪੰਡਿਤ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
Nice episode waheguru puri team nu tandrust rakhn chardi kala ch rakhn 👍👍👍👍👍
ਜ਼ਨਾਨੀਆ ਦੀ ਮੱਤ ਗਿੱਚੀ ਪਿੱਛੇ ਹੁੰਦੀ ਹੈ।❤❤❤
Teri kithe aa bai😂😂
Janani de pet cho hi Janam lya tu
Dimag ch ta tere v nhi lghdi dekhi gittya ch na hove kite 😂 kdr krni sikhlo aurat di
ਸਾਡੀ ਤਾਂ ਗਿੱਚੀ ਪਿੱਛੇ ਹੁੰਦੀ ਆ ਪਰ ਤੁਹਾਡੀ ਤਾਂ ਗਿੱਟਿਆਂ ਚ ਹੁੰਦੀ ਹ
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਵਧੀਆ ਤੇ ਚੰਗੇ ਢੰਗ ਨਾਲ ਪੇਸ਼ ਕੀਤਾ ਬਹੁਤ ਹੀ ਵਧੀਆ
ਬੰਤ ਨੇ ਤਾਂ ਸਾਰਾ ਮੇਲਾ ਲੁੱਟ ਲਿਆ
ਹਰੇਕ ਘਰ ਦੀ ਇਹੋ ਜਿਹੀ ਸੋਚ ਹੋਵੇ ਭਾਗੂ ਵੀਰ ਬਹੁਤ ਵਧੀਆ👍💯
ਬੰਨਤ ਨੇ ਤਾ ਇੰਦਰ ਨੂੰ ਵੀ ਕੱਟਦਾ ਬਹੁਤ ਵਧੀਆ ਲੱਗਦਾ ਅਸੀਂ ਤਾ ਕਦੇ ਨਾਟਕ ਮਿਸ ਨੀ ਕਰਦੇ
ਜਿਉਂਦਾ ਵਸਦਾ ਰਹਿ ਬਾਈ ਬੰਤ ਸਿਆਂ ਦੋਨਾਂ ਭਰਾਵਾਂ ਨੂੰ ਇਕੱਠੇ ਕਰਤਾ
ਜੋਗਾ ਰੱਬ ਹੋ ਗਿਆ 😂😂😂😂😂
ਬਹੁਤ ਸੋਹਣਾ ਲਗਦਾ ਸਭ ਨੀ ਇਕੱਠੇ ਦੇਖ ਕੇ
Sari teem ne wadiya acting kiti
Wahe guru ji chad di kla ch rkhe all teem nu 🙏
ਅਲੱਗ ਅਲੱਗ ਹੋਏ ਭਾਈਆਂ ਨੂੰ ਦੁਬਾਰਾ ਇੱਕਠਿਆਂ ਕਰਕੇ ਬਹੁਤ ਵਧੀਆ ਕੰਮ ਕੀਤਾ ਮੁਬਾਰਕਾ ਹੋਣ ਸਾਰੀ ਟੀਮ ਨੂੰ।
ਬਹੁਤ ਵਧੀਆ ਵੀਡੀਓ ਆ ਜੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤😂😂
ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਸਿਰਾ ਗੱਲਬਾਤ ਬਾਬਿਓ ❤❤
❤ਭਾਗੂ 22 ਜਲਦੀ 130 ਲੈ ਕੇ ਆਯੋ।ਜੋਗੇ ਦੀ ਮੌਤ ਦੇਖਣੀ ਆ।
ਵਾਲੀ ਉਡੀਕ ਰਹਿਦੀ ਏ ਵੀਰਵਾਰ ਦੀ ਵੀ ਕਦੋਂ ਆਵੇ ਮਾਲਦਾਰ ਛੜਾ ਵੇਖੀਏ ਸਾਰੀ ਟੀਮ ਵਧੀਆ ਕੰਮ ਕਰ ਰਹੀ ਏ ਇੰਦਰ ਬਾਈ ਸਿਰਾ ਬੰਦਾ
ਅੱਜ ਈ ਇੱਕ ਪੰਜਾਬੀ ਮੂਵੀ ਦੇਖੀ " ਜੀ ਵੇ ਸੋਹਣਿਆਂ ਜੀ"
ਜਿਹਦੇ ਚ ਇਹ ਆਪਣੇ ਆਲੇ ਜੱਸੇ ਨੇ ਵੀ ਰੋਲ ਕੀਤਾ ਆ
ਸੱਚੀ ਯਾਰ ਜੱਸੇ ਨੂੰ ਪਹਿਲੀ ਵਾਰ ਬਿੱਗ ਸਕਰੀਨ ਪੰਜਾਬੀ ਮੂਵੀ ਚ ਦੇਖ ਕੇ ਬਹੁਤ ਹੀ ਚੰਗਾ ਲੱਗਾ😍😍😍
ਇਹਨਾਂ ਵੀਡੀਓਜ਼ ਚ ਜੱਸੇ ਨੇ ਜੋ ਵੱਖ ਵੱਖ ਤਰਾਂ ਦੇ ਕਿਰਦਾਰ ਨਿਭਾਏ ਨੇ
ਹਰ ਰੋਲ ਇੱਕ ਵੱਖਰੀ ਸ਼ੇਡ ਵਾਲਾ ਕੀਤਾ ਆ, ਹਰ ਰੋਲ ਚ ਬੌਡੀ ਲੈਂਗੁਏਜ਼ ਵੱਖਰੀ, ਡਾਇਲਾਗ'ਜ਼ ਬੋਲਣ ਦਾ ਅੰਦਾਜ਼ ਵੱਖਰਾ
ਮਲਟੀ ਟੇਲੈਂਟਡ ਬੰਦਾ ਆ ਜੱਸਾ ਬਾਈ👌👌
Keep it up bai👍👍👍👍
ਬੀਰਾ ਤਾ ਬੀਰਾ ਈ ਐ
ਜੱਸੇ ਬਾਈ ਪਿੰਡੀ ਵਾਲਾ ਧੂਤਾ ਕਿਉ ਨੀ ਆਉਂਦਾ ਵੀਡੀਉ ਵਿੱਚ ਬਾਈ ਧੂਤੇ ਤੋਂ ਬਿਨਾਂ ਗੱਲ ਨੀ ਬਣਦੀ ਨਜ਼ਾਰਾ ਨੀ ਆਉਂਦਾ ਪਿੰਡੀ ਵਾਲਾ ਜ਼ਿੰਦਾਬਾਦ ਪਿੰਡੀ ਵਾਲਾ ਜ਼ਿੰਦਾਬਾਦ
ਇੰਦਰ ਵੀਰ ਹੁਣ ਹੀ ਸਟੋਰ ਬੰਦ ਕਰਕੇ ਆਇਆ ਬਹੁਤ ਮਜ਼ੇ ਦਾ ਕੰਮ ਤੇਰੇ ਚੜਦੀ ਕਲਾਂ ਵਿੱਚ ਰਹੋ
ਲੋਕਾਂ ਦੇ ਸਟੋਰ ਖੁੱਲਣ ਦਾ ਟਾਈਮ ਹੁੰਦਾ ਤੇਰੇ ਬੰਦ ਹੋਣ ਦਾ 😂😂
@@kuldipgill3194 ਜੀ ਮੈ USA ਹਾਂ ਤੁਸੀ ਸੱਚੇ ਹੋ ਪਰ ਦਿਨ ਰਾਤ ਦਾ ਫ਼ਰਕ ਹੁੰਦਾ ਜੀ
ਆ ਜੋਗਾ ਮਲੰਗ ਕਿਥੋਂ ਵਾੜ ਲਿਆ ਇੰਦਰ ਸਿੰਘ ਇਸ ਦੀ ਐਕਟਿੰਗ ਜਮਾਂ ਬੇਕਾਰ ਹੈ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ
ਬਾਈ ਧੁੱਤਾ ਵੀਰ ਨੂੰ ਭੀ ਲਿਆਯੋ ਯਰ ਬਾਕੀ ਵੀਡਿਓ ਬਹੁਤ ਸੋਹਣੀ ਆਂ❤❤
ਭਾਗੋਆਂ ਤੁਸੀਂ ਬਹੋਤ ਬਾਦਹਾ ਹੈ ਬੀਰਾ ਬਾਂਬਾ ਧੋਤਾ ਜਾ ਜਾਸਾਂ ਪ੍ਰੀਤ ਰੱਬ ਕਰੇ ਤੁਸੀਂ ਹਮੇਸ਼ਾ ਹੀ ਇਕ ਰਹੋ ਭਾਗੁਆ ਅਸੀਂ ਤਾਹੋਨੂ ਬਹੁਤ ਪਿਆਰ ਕਰਦੇ ਹਾਂ ਵੀਰੈ ਬਾਬੇ ਅਸੀਂ ਵੀ ਤੀਨ ਭਾਈ ਹੈ ਅਸੀਂ ਈਕ ਦੁਜੈ ਤ
ਪੱਖਾ ਚੁੱਕੀ ਆਉਂਦੀ ਟਰਾਲੀ ਪਿੱਛੇ ਸੀਨ ਵਾਹਲਾ ਘੈਂਟ ਆ
ਮੱਛੀਨੀਰੀ ਐਥੇ ਹੀ ਬੰਦ ਕਰਦੇ
ਮਾਸੀ ਸਭ ਤੋਂ ਨਰਮ ਸੁਭਾਅ ਵਾਲੀ ਤੇ ਰੱਬ ਦੀ ਭੁਗਤਣੀ ਹੈ ਵਿਚਾਰੀ
ਬੰਤ ਤਾਂ ਧਰਮ ਨਾਲ ਕਮਾਲ ਕਰਦਾ ਕਹਿੰਦਾ ਮੈਂ ਤਾਂ ਇਹਦੇ ਰਾਤ੍ ਨੂੰ ਬਿਸਤਰੇ ਚ। ਸੱਪ ਛੱਡੂ ਤੜਕੇ ਨੂੰ ਆਕੜੀ ਪੲਈ ਹੋਈ ,,,😂ਜੱਸੇ ਦੀ ਮਾਸੀ ਨੂੰ ਬੰਤ ਬੇਹੇ ਕੜਾਹ ਵਾਂਗੂ ਲੈਂਦਾ ਸੁਆਦ ਆ ਜਾਂਦਾ ਵੀਡੀਓ ਦੇਖ ਕੇ ਬਾਈ,,, ਜੱਸੇ ਦੀ ਸਰਬੀ ਦੀ ਤੇ ਬੰਤ ਦੀ ਤਾਂ ਜਮਾਂ ਅੱਤ ਐਕਟਿੰਗ ਆ
ਮੁਸ਼ਕ ਬਹੁਤ ਘੈਂਟ ਆਉਂਦੀ ਆ
💕💕natha ❤️sidhuiloveu ♥️mansa 🎉🎉🎉🎉🎉
ਹਰ ਕੋਈ ਏਹੋ ਜਿਹੀ ਸੋਚ ਰੱਖਕੇ
ਨਜ਼ਾਰਾ ਆਗਿਆ ਜੱਸਾ ਤੇ ਭਾਗੂ ਇਕੱਠੇ ਕਰਤੇ ਬੰਤ ਨੇ
ਬਹੁਤ ਵਧੀਆ ਹੈ
ਵਧੀਆ ਵੀਡੀਓ
ਆ ਗਿਆ ਛਾਜਲੀ ਆਲਾ ਭਾਗੂ ਆਪਣੀ ਟੀਮ ਨਾਲ ਨਵੀ ਵੀਡੀਓ ਲੈਕੇ ਆਜੋ ਫੇਰ ਸਾਰੇ ਵੀਰ ਜਿਹੜੇ ਜਿਹੜੇ ਵੀਰ ਭਾਗੂ ਦੀ ਟੀਮ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਸਾਰਿਆਂ ਨੂੰ ❤❤❤❤
Waheguru ji sari team te kirpa banayi rakhi
Bhut bhut ghaint aa🎉🎉
Bhut badhiya video super comedy acting all team members Bant pardhan very good performance
ਬਾਈ ਹੰਝੂ ਆਗਏ ਦੋਵੇਂ ਭਰਾ ਕੱਠੇ ਹੁੰਦੇ ਦੇਖ ਸਾਰੇ ਭਰਾ ਹਮੇਸ਼ਾ ਇਕੋ ਘਰ ਇੱਕੋ ਛੱਤ ਥੱਲੇ ਕੱਠੇ ਰਹਿਣ ਵਾਹਿਗੁਰੂ ਮੇਹਰ ਕਰਨ❤
ਭਾਗੂ ਬਹੁਤ ਤੇਜ਼ ਆ ਬਹਾਨੇ ਨਾਲ ਜੱਸੇ ਨੂੰ ਕੋਲੇ ਲਿਆ ਆਪ ਦੂਜੀ ਲਿਉਣੀ ਵਾਸਤੇ ਘਰ ਖਾਲੀ ਕਰਲੀਆ ਪਿੰਡ ਵਾਲੇ ਘਰੇ ਲੈ ਆਉ ਵੀਰੋ ਦੀ ਹਿੱਕ ਤੇ ਦੀਵਾ ਬਾਲਤਾ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
ਬਾਈ ਟੈਮ ਵਧਾਊ ਵਿਡੂਊ ਦਾ ਜਰ
ਜੂੰ ਆਲੀ ਬੱਕਰੀ 😅 ਬੰਤ ਵੀ ਸਿਰਾ ਲਾਉਂਦਾ।
ਬਹੁਤ ਹੀ ਸੋਹਣੀ ਵਿਡੀਉ ਇੰਦਰ ਵੀਰ ਜੀ ਵਾਹਿਗੁਰੂ ਹਮੇਸ਼ਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖੂਸ਼ ਰੱਖਣ ਜੀ 🙏🙏🙏🙏
ਇਕ ਚੰਗਾ ਸੰਦੇਸ਼ ਇਸ ਕੰਮ ਦਾ
ਸਾਰਾ ਸਿਹਰਾ ਬੰਤ ਨੂੰ ਜਾਂਦਾ ਹੈ
ਐਸੇ ਘਰ ਬਹੁਤ ਘਟ ਹੀ ਵੇਖੇ ਨੇ । 21:20
Very very good acting of Mr Bhearra ❤ Muhammad Tarique Kahlon Pakistan
Sari team Da thanks gggggg
ਜੇ ਇਹ ਘਰਾਂ ਨੂੰ ਵੰਡਣ ਦੀ ਰੀਤ ਨਾ ਚੱਲੀ ਹੁੰਦੀ ਪਹਿਲਾਂ ਵਾਂਗ ਦੋ ਤਿੰਨ ਭਰਾ ਇਕਠੇ ਰਹਿੰਦੇ ਓਹਨਾਂ ਦੇ ਘਰਾਂ ਵਿੱਚ ਬਹੁਤ ਬਰਕਤ ਵੀ ਪਿਆ ਕਰਨੀ ਸੀ ਨਾ ਜਮੀਨਾਂ ਵੰਡੀਆਂ ਜਾਂਦੀਆਂ ਨਾ ਹੀ ਆਮਦਨੀ ਘੱਟ ਹੁੰਦੀ ਨਾ ਹੀ ਕਰਜਾਈ ਹੁੰਦੇ ਨਾ ਹੀ ਆਤਮ ਹੱਤਿਆ ਕਰਦੇ ਆਪਸੀ ਪਿਆਰ ਜਿਉ ਦਾ ਤਿਉ ਵੀ ਬਣਿਆ ਰਹਿੰਦਾ ਪਰ ਅਫਸੋਸ ਸਮਾਂ ਹੀ ਇਹੋ ਜਿਹਾ ਹਵਾ ਹੀ ਐਸੀ ਚੱਲ ਰਹੀ ਹੈ ਵਿਆਹ ਬਾਅਦ ਵਿੱਚ ਹੁੰਦਾ ਹੈ ਵਹੁਟੀ ਬਾਅਦ ਵਿੱਚ ਘਰ ਆਉਂਦੀ ਹੈ ਪਹਿਲਾਂ ਹੀ ਰਸੌਈ ਅਲੱਗ ਉਸਤੋਂ ਬਾਅਦ ਘਰ ਅਲੱਗ ਕੰਮ ਕਾਰ ਅਲੱਗ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ
ਇਹ ਵੀਡੀਓ ਦੇ ਰਾਹੀਂ ਇੱਕ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਜੇ ਹੋ ਸਕਦਾ ਹੈ ਤਾਂ ਭਰਾਵਾਂ ਨੂੰ ਆਪਸ ਵਿੱਚ ਇਕੱਠੇ ਹੀ ਰਹਿਣਾ ਚਾਹੀਦਾ ਹੈ ਇਹ ਸੀਰੀਜ਼ ਨੂੰ ਦੇਖਣ ਤੋਂ ਬਾਅਦ ਅਗਰ ਕਿਸੇ ਭਰਾ ਭਰਾ ਦੇ ਮਨਾਂ ਵਿੱਚ ਮਿਹਰ ਪੈ ਗਈ ਓਹ ਵੀ ਇਕੱਠੇ ਹੋ ਕੇ ਰਹਿਣ ਲੱਗ ਜਾਣ ਤਾਂ ਇਹ ਹੋਵੇਗਾ ਕਿ ਇੰਦਰ ਬਾਈ ਤੇ ਉਸਦੀ ਸਾਰੀ ਟੀਮ ਦੇ ਵੱਲੋਂ ਕੀਤੀ ਗਈ ਮਿਹਨਤ ਨੂੰ ਫਲ ਲੱਗਣ ਲੱਗ ਗਿਆ ਹੈ 🙌🙌😍😍🤝🤝