ਜਿਹਨਾਂ ਦੀ ਗੋਦੀ 'ਚ ਖੇਡਿਆ ਸੀ ਸਿੱਧੂ ਮੂਸੇਵਾਲਾ ਅੱਜ ਰੋਂਦਾ ਮੂਸੇ ਪਿੰਡ ਦਾ ਕੱਲਾ-ਕੱਲਾ ਬੰਦਾ !ਸੁਣੋ ਕੀ ਕਹਿੰਦਾ ਬਾਪੂ

แชร์
ฝัง
  • เผยแพร่เมื่อ 7 ม.ค. 2025

ความคิดเห็น • 309

  • @buntyjatt5567
    @buntyjatt5567 2 ปีที่แล้ว +80

    ਜਿਹੜੇ ਸਿੱਧੂ ਬਾਈ ਨੂੰ ਪਿਆਰ ਕਰਦੇ ਹਨ ਓਹਨਾ ਦਾ ਐਵੇ ਹੀ ਅੱਖਾਂ ਵਿੱਚੋ ਅੱਥਰੂ ਨਹੀਂ ਰੁਕ ਰਹੇ
    ਵਾਹਿਗੁਰੂ ਜੀ ਮੇਹਰ ਰੱਖੇ 🙏🙏🙏

  • @rajwindersingh4962
    @rajwindersingh4962 2 ปีที่แล้ว +66

    ਮੂਸੇ ਵਾਲ਼ਾ ਸਿੱਧੂ ਅਮਰ ਹੋ ਗਿਆ ਜੋ ਹੁਣ ਕਦੇ ਵੀ ਨਹੀਂ ਮਰੇਗਾ ਹਰ ਸਾਲ ਉਸ ਨੂੰ ਵੱਧ ਲੋਕ ਚਾਹੁੰਣਗੇ Legend never die❤️

  • @pardeepsinghchohan5065
    @pardeepsinghchohan5065 2 ปีที่แล้ว +8

    ਸਾਰੇ ਪੰਜਾਬ ਦਾ ਤਾਂ ਪਤਾ ਨਹੀਂ ਪਰ ਮੈਂ ਇੱਕਲਾ ਬੈਠ ਕੇ ਦੋ ਤਿੰਨ ਦਿਨ ਤੱਕ ਰੋਇਆ ਕੱਲ ਭੋਗ ਤੇ ਬਾਪ ਦੀਆਂ ਗੱਲਾਂ ਸੁਣਕੇ ਫੇਰ ਅੱਖਾ ਵਿੱਚ ਹੰਝੂ ਆ ਗਏ ਮੈਨੂੰ ਇਹ ਵੀ ਪਤਾ ਬਾਈ ਨੂੰ ਹਰ ਇੱਕ ਸੁਣਨ ਵਾਲਾ ਜੋ ਉਸਨੂੰ ਸੱਚੇ ਦਿਲੋਂ ਪਿਆਰ ਕਰਦਾ ਸੀ ਉਹ ਵੀ ਰੋਏ ਹੋਣ ਗੇ ਕਿਉਂਕਿ ਬਾਈ ਦੀ ਸ਼ਖ਼ਸੀਅਤ ਹੀ ਇਹੋ ਜਿਹੀ ਸੀ ਹਰ ਇੱਕ ਨੂੰ ਆਪਣੇ ਨਾਲ ਜੋੜਨ ਵਾਲੀ

  • @Jassstudio078
    @Jassstudio078 2 ปีที่แล้ว +86

    ਸੂਰਮੇ ਮਰਦੇ ਨੀ ਬੱਲਿਆ 💔💔💔
    Legend Never Dies 💔💔💔💔

  • @phullewaliac
    @phullewaliac 2 ปีที่แล้ว +2

    ਬਾਪੂ ਜੀ ਨਾਲ ਬਹੁਤ ਪਿਆਰ ਸੀ ਸਿੱਧੂ ਦਾ।
    ਬਾਪੂ ਅੰਦਰ ਤੋਂ ਟੁੱਟ ਗਿਆ

  • @paramjitsinghlohara7866
    @paramjitsinghlohara7866 2 ปีที่แล้ว +1

    ਵਾਹਿਗੁਰੂ ਜੀ ਮਨ ਬਹੁਤ ਹੀ ਦੁੱਖੀ ਹੁੰਦਾ ਦੇਖ ਕੇ

  • @singhpbx1
    @singhpbx1 2 ปีที่แล้ว +41

    ਜੀਅ ਤਾਂ ਕਰਦਾ ਕਿੱਤੋਂ ਆਵਾਜ ਜੀ ਆਜੇ ਦੁਆਰੇ { ਔ ਮੁਕਿਆ ਨੀ }😭😭😭😭😭😭😭🙏

  • @HarpreetSingh-rq3db
    @HarpreetSingh-rq3db 2 ปีที่แล้ว +40

    ਏਥੇ ਕੋਈ ਕਾਨੂੰਨ ਨਹੀਂ ਹਤਿਆਰੇ ਘੁੰਮਦੇ ਬੇਲਗਾਮ ਆ,
    ਹੁਣ ਕੀ ਕਿਹਾ ਮੈਂ ਇਹਨੂੰ ਇਹ ਪੰਜਾਬ ਜਾ ਤਾਲਿਬਾਨ ਆ।।

  • @sidhukhemuana6296
    @sidhukhemuana6296 2 ปีที่แล้ว +1

    ਵੀਰ ਤੂੰ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਊਂਦਾ ਰਹੇਗਾ ਰੱਬਾ ਮੇਰਿਆ ਇੱਕ ਅਰਦਾਸ ਹੈ ਤੇਰੇ ਚਰਨਾਂ ਵਿੱਚ ਸਿੱਧੂ ਵੀਰ ਦੇ ਕਾਤਲ ਜਲਦੀ ਤੋਂ ਜਲਦੀ ਫੜੇ ਜਾਣ ਮੱਦਦ ਕਰੋ ਵਾਹਿਗੁਰੂ ਜੀ

  • @gurmeetchahal3497
    @gurmeetchahal3497 2 ปีที่แล้ว +101

    ਸਾਰਾ ਪੰਜਾਬ ਰੋਇਆ

    • @bootasinghsingh7910
      @bootasinghsingh7910 2 ปีที่แล้ว +3

      Sahi gal ha ji

    • @satnamdhillon8790
      @satnamdhillon8790 2 ปีที่แล้ว +3

      ਸਾਰਾ ਸੰਸਾਰ ਰੋਇਆ

    • @gurmeetchahal3497
      @gurmeetchahal3497 2 ปีที่แล้ว +2

      @@satnamdhillon8790 ਬਿਲਕੁਲ ਜੀ । ਪਤਾ ਨਹੀਂ ਕੀ ਰਿਸ਼ਤਾ ਸੀ

    • @sahibarani779
      @sahibarani779 2 ปีที่แล้ว +1

      Punjab hi nahi 💔 sb hi mai khud aj tak depressed hu 💔😔

  • @Usmanjeeq12
    @Usmanjeeq12 2 ปีที่แล้ว +15

    sidhu moose wala Zindabaad ❣️ I Miss you 😘💓😘😔🇵🇰✌️💯🇵🇰

  • @kinderjeetkaur7486
    @kinderjeetkaur7486 2 ปีที่แล้ว +50

    At least 2 ਬੱਚੇ ਜਰੂਰੀ ਰੱਖਣ ਪੰਜਾਬ ਦੇ ਵਸਨੀਕ 🙁🙁🙁🙁🙁🙁🙁🙁💐

    • @goldykaler2308
      @goldykaler2308 2 ปีที่แล้ว +2

      hnji right gal aw jmaa

    • @kulwantkaur2826
      @kulwantkaur2826 2 ปีที่แล้ว +1

      Sach keha

    • @goldykaler2308
      @goldykaler2308 2 ปีที่แล้ว +1

      @@kulwantkaur2826 hnji bilkul

    • @SharanjeetKaurSohal
      @SharanjeetKaurSohal 2 ปีที่แล้ว +2

      ਬੱਚਾ ਚੰਗਾ ਨਿਕਲ਼ੇ ਤਾ ਇਕ ਲੱਖਾਂ ਨਾਲ੍ਦਾ ਨਾ ਚੰਗੇ ਨਿਕਲਣ ਤਾ 4 ਜੁਆਕਾਂ ਵਾਲੇ ਮਾਪੇ ਮੈ ਰੁਲ ਦੇ ਵੇਖੇ....ਭਾਵੇਂ ਇਕ ਧੀ ਹੋਵੇ ਭਾਂਵੇਂ ਇਕ ਪੁੱਤ ਰੱਬਾ ਨਿਲ੍ਕੇ ਚੰਗਾ ......ਪਹਿਲੀ ਗੱਲ ਤਾ ਏਹੀ ਅਰਦਾਸ ਰੱਬਾ

  • @SukhwinderSingh81548
    @SukhwinderSingh81548 2 ปีที่แล้ว +6

    ਵਾਹਿਗੁਰੂ ਵਾਹਿਗੁਰੂ
    ਹੇ ਅਕਾਲ ਪੁਰਖ ਦਾਤਾ ਮਿਹਰ ਕਰ ਸੰਸਾਰ ਤੇ
    ਧਰਤੀ ਤੇ ਧਰਮ ਦਾ ਪ੍ਰਕਾਸ਼ ਹੋਵੇ
    ਕਾਮ,ਕਰੋਧ,ਲੋਭ,ਮੋਹ,ਹੰਕਾਰ ਦਾ ਨਾਸ਼ ਹੋਵੇ
    ਸਾਨੂੰ ਅਕਲ ਆਵੇ ਪ੍ਰਮਾਤਮਾ ਸਭ ਨੂੰ
    ਸਭ ਆਪਣੇ ਘਰ ਖੁਸੀ਼ ਤੰਦਰੁਸਤ ਰਹਿਣ

  • @Hussain_M678
    @Hussain_M678 2 ปีที่แล้ว +21

    It breaks my heart to see him and Sidhu bro's family crying..!!

  • @Ansendancy
    @Ansendancy 2 ปีที่แล้ว +21

    ਸੂਰਮੇਂ ਮਾਰਦੇ ਨੀ ਬਲੀਏ , ਜਹਾਨ ਤੇ ਅਮਰ ਹੋ ਜਾਂਦੇ 😢

  • @karmjitsingh5624
    @karmjitsingh5624 2 ปีที่แล้ว +16

    ਯਾਰਾਂ ਯਾਦਾਂ ਛੱਡ ਗਿਆ ❤️😭😭😭😭🙏🏼🙏🏼

    • @Mansoor-Butt
      @Mansoor-Butt 2 ปีที่แล้ว

      Talibans never killed an innocent, while this modi had kill so many innocents till now, I think now you people should have came to conclusion about what is and where is the real terrorism

    • @Mansoor-Butt
      @Mansoor-Butt 2 ปีที่แล้ว

      Talibans always fought for their country and religion, they defeated world's power America, while in India, govt always killed innocent minorities and they want to make akhand bharat

  • @jagjitsinghsomal754
    @jagjitsinghsomal754 2 ปีที่แล้ว +2

    ਵਾਹਿਗੁਰੂ ਜੀ ਭਲੀ ਕਰਨ

  • @sabihakhan2517
    @sabihakhan2517 2 ปีที่แล้ว +18

    To the people involved in his gruesome killing I hope you never find peace!!! Not in this world or in the next. May Allah grant sabr to every individual impacted by this huge loss 😭😭😢

  • @GaganDeep-mj6dv
    @GaganDeep-mj6dv 2 ปีที่แล้ว +34

    💔Legend never dies 🌍

  • @malkitkour2179
    @malkitkour2179 2 ปีที่แล้ว +2

    Moosewala 💔🥺😔 dil da bhut chnga c .... waheguru bishri hui ruhh nu apne charna ch nivasa bakshe atte.....SANU INSAF CHAHIDA MOOSEWALA DE LYII🙏🙏

  • @ShivKumar-ps1wp
    @ShivKumar-ps1wp 2 ปีที่แล้ว +13

    🙏ਸਾਬ ਜੀ...
    ਤੁਹਾਢਾ 💪ਪੋਤਾ....
    ਮੂਸਾ िਪੰਢ ਦਾ ਮੂਸੇਅਾਲਾ,ਭਾਈ,ਭੈਣ,ਚਾਚੂ,ਤਾੳੁ ਪਤਾ ਨੀ ਕੀ ਕੀ ਅਾਪਣਾ💪 22 5911 ਸ਼ਾ िਗਅਾ ਗੁਰੂ ..... 🙏ਜੀ
    ਹੁਣ ਨੀ ਭੁਲਦਾ ਪਟ ਤੇ ਥਾਪੀ ੳੁਗਲ ਖੜੀ...

  • @ਕਾਲਾਸਿੰਘ-ਜ5ਨ
    @ਕਾਲਾਸਿੰਘ-ਜ5ਨ 2 ปีที่แล้ว +21

    ਬਾਈ ਜੀ ਅਮਰ ਰਹੇ

  • @legendsidhumoosewala7838
    @legendsidhumoosewala7838 2 ปีที่แล้ว +5

    Desi bnda c desiya ch reh ky khush c ty duniya jit lyi c a sirf sidhu moose wala dy kismat c pyar 😢😢

  • @ankurjaattanwar6473
    @ankurjaattanwar6473 2 ปีที่แล้ว +4

    Always miss you ustad sidhu 💔😢🙏

  • @judgegaming819
    @judgegaming819 2 ปีที่แล้ว +28

    Legend never die

  • @nishumaliksahil3289
    @nishumaliksahil3289 2 ปีที่แล้ว +3

    I am from Kashmir sidhu ji kashmiri all peoples Miss you 😭💔😭

  • @TanyaThapliyal
    @TanyaThapliyal 2 ปีที่แล้ว +11

    Heartbreaking 💔

  • @kuldeepsingh1185
    @kuldeepsingh1185 2 ปีที่แล้ว +19

    Legend never die😭😭😭

  • @meenatharajwala7344
    @meenatharajwala7344 2 ปีที่แล้ว +10

    Sidhu moose Wala duniya da badshah si 😭😭😭😭😭😭 Sidhu moose Wala India da number 1 singer si 😭😭😭😭 love you bai Miss u bro 😭😭😭😭😭

  • @falaktahir5016
    @falaktahir5016 2 ปีที่แล้ว

    Hy zalmo itny dill tor k ki lba keri thand pai tusi klejy vich 😭😭😭😭baba g kitna pyar krdy si sidhu nu dill bht roya una nu rondya dekh k

  • @moosewala6035
    @moosewala6035 2 ปีที่แล้ว +1

    😭😭😭😭 ਰੱਬਾ

  • @nimardeepkaur5093
    @nimardeepkaur5093 2 ปีที่แล้ว +11

    Nhi vekhya jnnda miss u legend 💔🥺🥺

  • @jatt-fi4bg
    @jatt-fi4bg 2 ปีที่แล้ว +68

    Kise nu galt b lg sakda pr mainu lgda sidhu de mapeya nu ik bacha laina chahida jo sidhu de supneya nu poora kre ma pio nu ik hor sidhu mile😭😞😞

    • @deepsaab9571
      @deepsaab9571 2 ปีที่แล้ว +8

      Right g asi vi ehi so sochde a

    • @kinderjeetkaur7486
      @kinderjeetkaur7486 2 ปีที่แล้ว +13

      ਸਿੱਧੂ ਦੇ ਮਾਂ ਬਾਪ ਨੂੰ ਹੀ ਨਹੀਂ ਸਗੋਂ ਸਾਰੇ ਪੰਜਾਬ ਦੇ ਲੋਕਾਂ ਨੂੰ least ਦੋ ਬੱਚੇ lene ਚਾਹੀਦੇ ਆ...... ਪਰ ਜਿਹਦੇ ਰੱਬ ਨੇ ਪਹਿਲਾਂ ਮੁੰਡਾ ਦੇ ਤਾਂ ਉਹ ਨੀ ਦੂਜਾ jawak ਲੈਂਦੇ.......

    • @harsimransingh8812
      @harsimransingh8812 2 ปีที่แล้ว +3

      Ryt asi v ihe sochde aa

    • @rajwantkaurgill2231
      @rajwantkaurgill2231 2 ปีที่แล้ว +6

      hnji bilkul mai agree ha tuhadi gll naal ki sidhu de mummy papa nu ik bchha adopt krrna chahida va

    • @dhaliwal7570
      @dhaliwal7570 2 ปีที่แล้ว +4

      hnji right hope waheguru ji mehar kr den , ohi Sidhu vapis a jawe

  • @jagsirguradi7398
    @jagsirguradi7398 2 ปีที่แล้ว

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sandeepkaur7270
    @sandeepkaur7270 2 ปีที่แล้ว +14

    Bas kro oye repotro kyu dukhi kita ehna nu 😭🙏

  • @h.s.dhaliwal1826
    @h.s.dhaliwal1826 2 ปีที่แล้ว +8

    ਇਹਨਾਂ ਬਜ਼ੁਰਗਾਂ ਦੇ। ਅੰਸ਼ੂ ਦੇਖ ਕੇ ਰੱਬ ਵੀ ਰੋਦਾ। ਹੋਣਾ

  • @arnav4761
    @arnav4761 2 ปีที่แล้ว +17

    Nahi jamna dubara mossewala jeha banda Rip

  • @kirandeepsidhu1280
    @kirandeepsidhu1280 2 ปีที่แล้ว +2

    Legend never die 🙏 ❤️

  • @nimratkaur691
    @nimratkaur691 2 ปีที่แล้ว +20

    He is legend 💕

  • @neo8neo8
    @neo8neo8 2 ปีที่แล้ว +3

    💔🙏🏼😢♾️ no words .

  • @karansidhu6598
    @karansidhu6598 2 ปีที่แล้ว +5

    Justice for Sidhu mossewala ....

  • @RobbeyKaur
    @RobbeyKaur 2 ปีที่แล้ว +6

    Yr na khaan nu dill krda na e neend aa rehi changi tra dill v ni lagda os din da kisse nl bolan nu v dill ni krda bs khabraan e suni ja rahe aan😭😭😭😭😭😭

  • @zeeshankhanvlogszkv
    @zeeshankhanvlogszkv 2 ปีที่แล้ว +9

    I start weeping while watching this video😓😭

  • @queenquledi2125
    @queenquledi2125 2 ปีที่แล้ว +2

    I can't control my tears while seeing..

  • @beingloyal8217
    @beingloyal8217 2 ปีที่แล้ว +12

    जय भोले नाथ सिद्धू पाजी का इंसाफ करो 🙏🏻

  • @ajaysarhali8156
    @ajaysarhali8156 2 ปีที่แล้ว +1

    ਜਿਹੜਾ ਇੰਨਾ ਗੁੰਡਿਆਂ ਅੱਗੇ ਝੁਕ ਜਾਏ ਓ ਬਚ ਜਾਂਦਾ, ਜਿਹੜਾ ਨਹੀਂ ਝੁਕਦਾ ਓ ਗੋਲੀ ਦਾ ਸ਼ਿਕਾਰ ਹੋ ਜਾਂਦਾ,ਬੰਦਾ ਅਣਖੀ ਸੀ

  • @KiranKaur-gr8ue
    @KiranKaur-gr8ue 2 ปีที่แล้ว +1

    😭😭😭😭 tpotr mam bohit bdiya ne kinna sona bolde ne 🙏🙏 thanks mam babu da drd sbh nal sanja krn li 🙏

  • @jassajatt829
    @jassajatt829 2 ปีที่แล้ว +8

    Eh bappu ji bahut mashoor kita c bai ne snapchat te

  • @JaspalSingh-sx1pp
    @JaspalSingh-sx1pp 2 ปีที่แล้ว

    Sidhu is great singer.

  • @amritmullowal9279
    @amritmullowal9279 2 ปีที่แล้ว

    ਸੂਰਮੇ sidhu moose wala love you

  • @veerpalsran6435
    @veerpalsran6435 2 ปีที่แล้ว +1

    😭😭😭😭😭bapu na rovo plz eh bht Vada dukh eh dekhya nhi jnda

  • @Gurpeet3004
    @Gurpeet3004 2 ปีที่แล้ว +2

    Waheguru Ji mehar karo 🙏🙏🙏

  • @mafaslife4342
    @mafaslife4342 2 ปีที่แล้ว +2

    Heartbreaking

  • @navisangha2845
    @navisangha2845 2 ปีที่แล้ว

    aa kush khateya jatt ne❤️❤️❤️❤️❤️❤️❤️❤️❤️

  • @babadeepsinghji8359
    @babadeepsinghji8359 2 ปีที่แล้ว +20

    Please yaar jayda na pucho edda de emotion question..he was really a gem

  • @shipudevi7747
    @shipudevi7747 2 ปีที่แล้ว +1

    Sidhu Bhai aaj bi zinda hai hmara vich

  • @parveenkaur1432
    @parveenkaur1432 2 ปีที่แล้ว

    Justice.for.siddhu.moosewala..

  • @joginderlal297
    @joginderlal297 2 ปีที่แล้ว

    Love you jaan sidhu brother love you miss you very bay

  • @Gurlove0751
    @Gurlove0751 2 ปีที่แล้ว

    ਬਾਪੂ ਦੇ ਅੱਖਾਂ ਵਿੱਚੋਂ ਹੰਝੂਆਂ ਦੇ ਦਰਿਆ ਵਗ ਰਹੇ ਨੇ

  • @rajdeepbhol8780
    @rajdeepbhol8780 2 ปีที่แล้ว

    ਵਾਹਿਗੁਰੂ ਜੀ

  • @Gagan.sandhu1322
    @Gagan.sandhu1322 2 ปีที่แล้ว +1

    Miss you Sidhu moosewala 😭😭😭😭😭😭

  • @dimpolstories
    @dimpolstories 2 ปีที่แล้ว

    Love from Pakistan 🇵🇰

  • @payalsharma5984
    @payalsharma5984 2 ปีที่แล้ว +8

    Sher khatam ho gya punjab da ♥ per dilah which amar aa

  • @kaurjot3317
    @kaurjot3317 2 ปีที่แล้ว +3

    Miss you sidhu veer vapis aja 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @jasbirpadam8504
    @jasbirpadam8504 2 ปีที่แล้ว

    🙏 WAHEGURU JI🙏

  • @yadwindersingh2804
    @yadwindersingh2804 2 ปีที่แล้ว +12

    ਨਿਕਲ ਜਾ ਦਿਮਾਗ ਚੋਂ ਪੰਜਾਬ ਦਿਆ ਪੁੱਤਾ
    🙏🙏

    • @zikrbrar3937
      @zikrbrar3937 2 ปีที่แล้ว

      Nahi jana pra dilo ni jana

  • @Raothestreetrider
    @Raothestreetrider 2 ปีที่แล้ว +4

    I love you sidhu bhai ❤ ♥ 💕 💖

  • @gurpreetsingh-qv8cy
    @gurpreetsingh-qv8cy 2 ปีที่แล้ว

    Sidhu moose wala 😢😢😢😢

  • @sukhigarlon421
    @sukhigarlon421 2 ปีที่แล้ว +2

    🙏R. I. P. 🙏LEGENDS

  • @sonampalpal2006
    @sonampalpal2006 2 ปีที่แล้ว

    Miss you siddu sir

  • @Sukhjohal8126
    @Sukhjohal8126 2 ปีที่แล้ว +2

    ਬੀਬਾ ਕਿੱਥੇ ਫੜੇ ਜਾਣੇ ਉਹ ਬੰਦੇ ਕਿਉਕਿ ਇਹ ਸੋਚੀ ਸਮਝੀ ਸਾਜ਼ਿਸ਼ ਸੀ ।

  • @SandeepKaur-4476
    @SandeepKaur-4476 2 ปีที่แล้ว +5

    Bahot Rona a reha bahot mada Hoya y nal

  • @GaganDeep-vw8yg
    @GaganDeep-vw8yg 2 ปีที่แล้ว

    Miss you Sidhu paji 😭😭😭😭😭

  • @VeerpalKaur-wj2wg
    @VeerpalKaur-wj2wg 2 ปีที่แล้ว

    Bapu Tera dukh nahi dakha janda😭😭😭😭😭

  • @amanbarar782
    @amanbarar782 2 ปีที่แล้ว +1

    ਪੂਰਾ ਇੰਡੀਆ ਰੋਯਾ
    😭😭😭😭😭

  • @SonuSingh-rf9ub
    @SonuSingh-rf9ub 2 ปีที่แล้ว

    Miss you sidhu moose wale aajo wapis aja bhai aajo jldi plz aajo sach maine hm roye rohe h

  • @GURIYT1234
    @GURIYT1234 2 ปีที่แล้ว

    Sari duniya royi aa 😭😭😭😭

  • @VeerpalKaur-wj2wg
    @VeerpalKaur-wj2wg 2 ปีที่แล้ว

    Really bapu😭😭😭😭aa gai🙏

  • @RBasraartandcraft
    @RBasraartandcraft 2 ปีที่แล้ว +1

    Bahut mada hoya 😭😭😭😭😭😭😭😭😭😭😭😭😭😭😭😭😭😭

  • @gurjeetsinghgurjeetsingh5417
    @gurjeetsinghgurjeetsingh5417 2 ปีที่แล้ว

    Ina chnga jo har tym maa baap nu pyar krda apne to mohre rakhda c 😭😭😭😭🙏🙏🙏🙏🙏

  • @sartajsingh9364
    @sartajsingh9364 2 ปีที่แล้ว

    Sara world royea😭😭😭😭😭😭😭

  • @sukhbal5388
    @sukhbal5388 2 ปีที่แล้ว +7

    These news reporters are sooo insensitive. People are hurt and crying and they are keep on asking same questions again and again. Have some common sense and give them space during this time.

  • @narinderpalkaur9134
    @narinderpalkaur9134 2 ปีที่แล้ว +11

    Legends Live forever 🙏🙏

  • @nishumaliksahil3289
    @nishumaliksahil3289 2 ปีที่แล้ว

    Miss you sidhu ji 😭💔😭

  • @RamanDeep-gz9jd
    @RamanDeep-gz9jd 2 ปีที่แล้ว

    Asi ta aj v ro rhe aa kise li v eda feel ni hoya aj tk. Rbba mod de sidhu veere nu apne ghre.😰💔

  • @kabelsingh713
    @kabelsingh713 2 ปีที่แล้ว

    WAHEGURU JI🙏🙏

  • @nirmaldhillon6220
    @nirmaldhillon6220 2 ปีที่แล้ว +2

    Waheguru😭

  • @rekharani8288
    @rekharani8288 2 ปีที่แล้ว

    so sad ji boots Mada Hoya 😢😢😢😢😢

  • @hardipgilldeep6999
    @hardipgilldeep6999 2 ปีที่แล้ว

    Vaheguru mehar kro 😔😔

  • @JaswantSingh-mn3bz
    @JaswantSingh-mn3bz 2 ปีที่แล้ว +2

    ਪੱਤਰਕਾਰ। ਵੀਰ ਜੀ। ਤੇ।ਭੈਣੋ। ਕਿਉਂ। ਮੂਸੇ ਵਾਲੇ। ਮਾਂ।ਬਾਪ ਦੇ। ਫ਼ੋੜੇ।ਸਿਲ।ਰਹੇ।ਹੋ। ਕੀ। ਮਿਲਦਾ। ਇਹੋ ਜਿਹੀ।ਏਟਰਵਿਉ। ਕਰਕੇ। ਨਾਂ। ਜਖ਼ਮ।।ੲਲੇ।ਕਰੋ। ਨਾਂ। ਮਾਂ।ਬਾਪ ਨੂੰ। ਪੱਤਰਕਾਰੋ। ਇਹੋ ਜਿਹੇ। ਸਵਾਲ। ਨਾਂ।ਪੋਛੋ

  • @BhupinderSingh-gp6qc
    @BhupinderSingh-gp6qc 2 ปีที่แล้ว

    Waheguruji Waheguruji Waheguruji Waheguruji 🙏

  • @bhawamratti2272
    @bhawamratti2272 2 ปีที่แล้ว +1

    I miss u bro

  • @gurnoordhattjackvlog8217
    @gurnoordhattjackvlog8217 2 ปีที่แล้ว

    Sari duniya roi a y sidhu 😭😭😭

  • @makhan4254
    @makhan4254 2 ปีที่แล้ว +3

    Waheguru mehar karay
    Bapu ji tandrust raho

  • @navdeep7430
    @navdeep7430 2 ปีที่แล้ว +2

    Legend a🙏

  • @jasspreet8414
    @jasspreet8414 2 ปีที่แล้ว +1

    Bai Aja Waps 😭😭😭😭😭

  • @surendergarg2691
    @surendergarg2691 2 ปีที่แล้ว +2

    वाहे गुरु 😭😭🙏🙏

  • @santoshbamrah1908
    @santoshbamrah1908 2 ปีที่แล้ว +2

    Siddhu. Where r u. Pls come. All waiting. Baba ji kuch miracle ho jaye

  • @Robin-gy4he
    @Robin-gy4he 2 ปีที่แล้ว +4

    Waheguru ji😭😭

  • @ranjitsinghrandhawa6857
    @ranjitsinghrandhawa6857 2 ปีที่แล้ว +4

    Sachi 5din ho gye jkin hi nhi hunda ke sidhu nhi hai duniya ch ....jina chir phone nhi dekhde lgda hi nhi .....pr jdo phone dekho ta dil nu hole pende

    • @Doabeale300
      @Doabeale300 2 ปีที่แล้ว

      Shi gall aa veer ji. Hole jeihe painde pye jdo phn deikhiye