Lawrence kuta goldy daala di family pics show kro pind ghr dikwo full basti kro darrda kyu ho news walyo ya youtubers sara a sawal pucho comment kr ke youtubers to jo paisa kama rh ne sidu da naam la ke youtuber darrpok 1like ni Krna asi na sala subscribe 😡.
@@amansidhu2647 sahi gll hai apna koi rishta b nhi c ode nll fr b svere uthde saar hi eh khyl aaun lg jna month ho chla pr eh rooh di udaasi ja hi nhi rhi ... ...na mnn lgda kaisi paak rooh jo sbnu enna rula gyi....keho jahe lok ne oh jis veer nl eda kar gye
@@SharanjeetKaurSohal mainu ta lgda hale hfta v ni hoea es hll nu sonde uthde bs pusho na kuj... Enjh lgda jive Punjab di rooh hi nikal gae a Ki hoega rbba maa pio baare soch soch ke ...
@@Its_me.89 kehrha rabb? Mera ta rabb rubb ton yakeen hi utth giya. Je rabb hunda ta aina kehhar na hon dinda ma-pio te…aina sau parivaar ne ki vigaardiya c kisse da? Kis cheez di szza milli? Je rubb haiga ta osnu wapis bheje! Aini shottay ummare challe jana be-insaafi aa
main apne bete nal jdon v kite jandi c sirf gaddi ch sidhu de song e sundi c.. 295 ton shuru krdi c.. hun jyada sundi aa nal ro ro k bura haal ho janda.. i love shubh deep sidhu.. you always in my heart.. miss you alot .. i never forget of you.. love you so much.. you never die.. you always in my heart.. km ch v dil nhi lgda.. sara din dimag sidhu ch e rehnda aa..😭😭😭😭 kash kiton aa jaye fr..
Lawrence kuta goldy daala di family pics show kro pind ghr dikwo full basti kro darrda kyu ho news walyo ya youtubers sara a sawal pucho comment kr ke youtubers to jo paisa kama rh ne sidu da naam la ke youtuber darrpok 1like ni Krna asi na sala subscribe 😡.
Eda da legend sddi ch ik waar he aunda hunda bss fer att shotti umar att kra k janda hunda a.. marna ta sbb ne e a pr aida jana v kise kise noo nseeb hunda k jehdi ajj saari dunia e rondi a ..
It is extremely hard to listen all this n hold tears back 💔💔💔💔 Boht duaein ma n baba k liye Allah aapko sabr dy. Lover forever,missed forever sidhu moosewala❤❤❤ #justiceforsidhumoosewala Love form pakistan
I m 51 years old mother . Before Sidhu death I never listen his songs . Bt don’t know now I watch daily his talks n listen songs daily . Feel very sadness 🥰🥰
Thanks Gulab brother We have huge respect for you and Sidhu brother Please take care of yourself too brother We have no trust for anyone Proud of you brother Saade Baai da friend aa tu
Lawrence kuta goldy daala di family pics show kro pind ghr dikwo full basti kro darrda kyu ho news walyo ya youtubers sara a sawal pucho comment kr ke youtubers to jo paisa kama rh ne sidu da naam la ke youtuber darrpok 1like ni Krna asi na sala subscribe 😡.
I hate 29.5 I hate thar gaddi I hate leaders nd elections all party I hate jail staff jo paise ly k ph dinde ena dogs bisnoe Jessa nu I hate mansa dai o log jina hun rooo rhe odo vote nu pae veer nu I hate jis nai veer de security khoe os to
Sidhu moose wala duniya da badshah si 😭😭😭 Sidhu moose wala India da number 1 singer si 😭😭 Sidhu moose wala India da Hero si 😭😭 love you bai Miss u bro 😭😭
I never wanted to know sidhu when he was alive, but after his death saw all the video and song, one thing is confirm he is the one, and no one can take his place, he is different, he reminded me my aim, which I was forgot
Maybe his life would have been saved if people making videos in his last moments would have taken him to hospital fast .....but Big Shame on such people ..... we lost a gem 💎....,only in memories now❤ ......his friends and family know well what they lost , we can only feel....loss is irreplaceable but kindly Stay strong. 🙏
Eh hunda dilo dukh hona.. Gulab bai sidhu veer da sacha dost c.. Nhi ta kyi hass hass glln dasde a sidhu veer di... Bai mud aaa.. Aje v nhi lgda k bai tu chla gya... Vaps mud aa bai 😭😭😭😭
bht genuine gl kri a dowa vira ne sidhu y bare ,, no drama or fake ,, ehi vdea lgda pyar us lyi , nhi ta lok channel nu chlon lyi ja singer usde close hon ware fukria marn to htde
Shote veer miss u ptta ni rab nu aa hi manzor c par tusi sade 🌟 ⭐ ho humesha rahoge saareaa nu shanti mil gei honi sade shoote veer di Jaan le k miss u shote veer miss u
ਅੱਖ ਭਰ ਆਈ ਇੰਟਰਵਿਊ ਦੇਖ ਕੇ...ਬਹੁਤ ਵਧੀਆ ਬਿੱਟੂ ਵੀਰ ਤੇ ਗੁਲਾਬ ਸਿੱਧੂ ਵੀਰ...lots of respect #justiceforsidhumoosewala
ਐਵੇਂ ਨਇਓ ਦੁਨੀਆਂ ਖਿਲਾਫ਼ ਹੋਈ ਨੀ
ਲੋੜ ਤੋਂ ਜਿਆਦੇ ਮੁੰਡਾ ਸੱਚ ਬੋਲਦਾ । 💯
Legend never die 😔🥺🙏
Waheguru waheguru ji
@@ManpreetSingh-fl4gg 🥺🙏
@@ManpreetSingh-fl4gg hl ❤️❤️😭😭❤️😭
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ,
ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ,
ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ,
ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ,
ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ,
ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ,
ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,
✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
81468-67798
@@LyricsLakhibrargaziana bohat sohni poetry brother 🥺 bakamal 😇👌
ਬਹੁਤ ਦੁੱਖ ਹੈ ਸ਼ੁੱਭਦੀਪ ਦੀ ਬੇਵਕਤੀ ਮੌਤ ਦਾ ਬਹੁਤ ਆਸਾਂ ਸੀ ਪੰਜਾਬੀ ਤੇ ਪੰਜਾਬ ਨੂੰ ਸ਼ੁੱਭਦੀਪ ਤੋਂ
ਬਹੁਤ ਦੁੱਖ ਹੋਇਆ ਗੱਲਾਂ ਸੁਣਕੇ , ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ 😌
Hello kaur ji
ਸੁਭਾਹ ਤਾਂ ਬਾਈ ਦਾ ਸੱਚੀ ਬਹੁਤ down to earth ਸੀ ... ਹਰ ਮਿਲਣ ਆਏ ਬੰਦੇ ਨੂੰ ਮੇਰੀ ਜਾਨ ਕਹਿ ਕੇ ਬੁਲਾਉਂਦਾ ਸੀ ਬਾਈ ਆਪਣਾ ♥️
#legendSidhuMoosewala ♥️
Right ji
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ,
ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ,
ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ,
ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ,
ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ,
ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ,
ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,
✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
81468-67798
ਬਹੁਤ ਵਾਰ ਇਹ ਇੰਟਰਵਿਊ ਦੇਖ ਲਈ ਪਰ ਮੰਨ ਨੀ ਭਰਦਾ ਬਿੱਟੂ ਚੱਕ ਵਾਲੇ ਦੀ ਆਵਾਜ਼ ਬਹੁਤ ਵਧੀਆ ਲੱਗਦੀ ਆ
ਵੀਰ ਸਿੱਧੂ ਮੂਸੇਵਾਲਾ ਵੀਰ ਨੇ ਤਾਂ ਜਦੋਂ ਵੀ ਕੋਈ ਵੀਡੀਓ🎥 ਆਦੀ ਆ ਤਾਂ ਅੱਖਾ ਚ ਪਾਣੀ ਆ ਜਾਂਦਾ 😭😭
ਰਹਿੰਦੀ ਦੁਨੀਆਂ ਤੱਕ ਨਾਮ ਰਹੂਗਾ,
ਸਿੱਧੂ ਮੂਸੇਵਾਲਾ 🌹✌️ਕਦੀ ਨੀਂ ਭੁੱਲ ਸਕਦੇ 🙏🙏
Really true 🙏
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ,
ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ,
ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ,
ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ,
ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ,
ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ,
ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,
✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
81468-67798
Lawrence kuta goldy daala di family pics show kro pind ghr dikwo full basti kro darrda kyu ho news walyo ya youtubers sara a sawal pucho comment kr ke youtubers to jo paisa kama rh ne sidu da naam la ke youtuber darrpok 1like ni Krna asi na sala subscribe 😡.
ਵੀਰੇ ਆਹ ਰਾਜਸੀ ਕਤਲ ਆ…. ਸਾਧ ਬੰਦਾ ਸੀ..
ਭੋਲੇਪਣ ਵਿੱਚ ਚਲਿਆ ਗਿਆ… ਭੁਲਦਾ ਨੀ ਬਿਲਕੁਲ ਵੀ
ਮਾੜੀਆਂ ਸੋਚਾਂ ਦੇ ਲੋਕਾਂ ਨੇ ਪੰਜਾਬ ਦੀ ਰੂਹ ਮਾਰਤੀ ਬਹੁਤ ਜ਼ਿਆਦਾ ਦੁੱਖ ਆ ਚੰਗੇ ਲੋਕਾਂ ਨਾਲ ਰੱਬਾ ਏਦਾਂ ਕਿਉਂ ਹੁੰਦਾ ਪੰਜਾਬ ਦਾ ਹੀਰਾ ਪੁੱਤ ਮਾਰਤਾ ਚੰਗੀਆਂ ਸੋਚਾਂ ਨੂੰ ਹੀ ਲੁੱਟ ਕਿਉਂ ਪੈਂਦੀ ਮਿੱਟੀ ਨਾਲ ਜੁੜਿਆ ਸਾਡਾ ਬਾਈ
❤️❤️❤️❤️
Change insaanaa di putt rabb nu v lorr hai par sadda jor nahi chaldaa oste. Aakhaa nam ne bhai..bibaa g. Pb13 India
ਸਹੀ ਗੱਲ ਆ
😭 sahi baat hai ji..
@@ParamjitKaur-uy6tq ryt ji
ਸਾਨੂੰ ਸਾਰੀ ਜ਼ਿੰਦਗੀ ਸੱਜਣਾਂ ਵੇ ਤੇਰੀ ਘਾਟ ਰੜਕਦੀ ਰੇਹਨੀ ਏ .....miss u sidhu Ustaad 😭😭😭
ਕੀ ਹੋਇਆ ਜੱਟਾ ਜੇ ਜਹਾਨੋਂ ਤੁਰਿਆ,
ਦਿਲਾ ਵਿੱਚ ਸਦਾ ਹੀ ਆਬਾਦ ਰਹੇਗਾ !! ######ਸਿੱਧੂ 😭😭😭
Apna sab da ehi pehla te ehi akhri rahu ga te Dubai awe ga badla lain
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ,
ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ,
ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ,
ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ,
ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ,
ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ,
ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,
✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
81468-67798
Right bro
ਅੱਖਾ ਨਮ ਹੋ ਜਾਦੀਆ।ਜਦੋ ਕਿਤੇ ਸਿੱਧੂ ਦਾ ਜਿਕਰ ਹੁੰਦਾ।ਜਦੋ ਉਸਦੇ ਮਾ ਬਾਪ ਬਾਰੇ ਸੋਚਦੇ ਆ।ਤਾ ਭੂੰਬਾ ਮਾਰਕੇ ਦਿਲ ਰੋਦਾ।🙏😞😞
1 ਮਹੀਨਾ ਹੋਣ ਵਾਲਾ ਏ। ਪਰ ਦਿਲ,ਦਿਮਾਗ ਚ ਜਾ ਹੀ ਨਹੀਂ ਰਿਹਾ। ਬਹੁਤ ਬੁਰਾ ਲਗਦਾ ਉਸਦੇ ਮਾ ਬਾਪ ਬਾਰੇ ਸੋਚ ਕੇ। ਵਾਹਿਗੁਰੂ ਜੀ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾ ਲਓ 🙏🙏
Bilkul shi kiha swere uthde sar dimag ch sidhu aw jnda vichara
@@amansidhu2647 sahi gll hai apna koi rishta b nhi c ode nll fr b svere uthde saar hi eh khyl aaun lg jna month ho chla pr eh rooh di udaasi ja hi nhi rhi ... ...na mnn lgda kaisi paak rooh jo sbnu enna rula gyi....keho jahe lok ne oh jis veer nl eda kar gye
@@SharanjeetKaurSohal mainu ta lgda hale hfta v ni hoea es hll nu sonde uthde bs pusho na kuj...
Enjh lgda jive
Punjab di rooh hi nikal gae a
Ki hoega rbba maa pio baare soch soch ke ...
@@Its_me.89 kehrha rabb? Mera ta rabb rubb ton yakeen hi utth giya. Je rabb hunda ta aina kehhar na hon dinda ma-pio te…aina sau parivaar ne ki vigaardiya c kisse da? Kis cheez di szza milli? Je rubb haiga ta osnu wapis bheje! Aini shottay ummare challe jana be-insaafi aa
@@ranjgill7431 shi keha g
Pta ni kithe saun gya jake rbb v us din da
ਸਾਧ ਬੰਦਾ ਸੀ ਯਰ ਹਜੇ ਵੀ ਜਕੀਨ ਨੀ ਹੁੰਦਾ,
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰੋ
SIDHU MOOSEWALA ⛳ legend always king of industry
ਬਹੁਤ ਭਾਵੁਕ ਕਰਨ ਵਾਲੀ ਇੰਟਰਵਿਊ, ਧੰਨਵਾਦ ਬਿੱਟੁ ਬਾਈ ਜੀ,
❤️❤️
ਵਾਹਿਗੁਰੂ ਜੀ ਕਿ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@@_maan444 uj
ਵਾਹਿਗੁਰੂ ਜੀ
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ,
ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ,
ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ,
ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ,
ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ,
ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ,
ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,
✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
81468-67798
ਬਹੁਤ ਮਨ ਭਾਵੁਕ ਹੋ ਗਿਆ ਗੁਲਾਬ ਵੀਰ ਦੀਆਂ ਗੱਲਾਂ ਸੁਣ ਕੇ
ਮਸਾ ਦਿਲ ਸੰਭਾਲਿਆ ਸੀ ਅੱਜ ਫੇਰ ਰਵਾਤਾ ਯਰ
main apne bete nal jdon v kite jandi c sirf gaddi ch sidhu de song e sundi c.. 295 ton shuru krdi c.. hun jyada sundi aa nal ro ro k bura haal ho janda.. i love shubh deep sidhu.. you always in my heart.. miss you alot .. i never forget of you.. love you so much.. you never die.. you always in my heart.. km ch v dil nhi lgda.. sara din dimag sidhu ch e rehnda aa..😭😭😭😭 kash kiton aa jaye fr..
ਸਿੱਧੂ ਵੀਰੇ ਦਾ ਘਾਟਾ ਕਦੀ ਪੂਰਾ ਨਹੀ ਹੋਣਾ 💔💔💔😭😭😭
ਕੱਲ ਨੂੰ ਇੱਕ ਮਹੀਨਾ ਹੋਜੁ ਅੱਜ ਤੱਕ ਕੋਈ ਵੀ ਦਿਨ ਅਜਿਹਾ ਨਹੀਂ ਗਿਆ ਜਿਸ ਦਿਨ ਅੱਖ ਨਾਂ ਰੋਈ ਹੋਵੇ 😭😭
ਰੱਬੀ ਰੂਹ ਸਿ ਸਿਧੂ ਬਾਈ 🙏🙏
ਕੀ ਸ਼ਬਦਾਂ ਵਿਚ ਬਿਆਨ ਕਰਾਂ, ਕਿੰਨਾ ਲਾਜਵਾਬ ਸੀ ਉਹ … ਨਿਕਲੀ ਮੌਤ ਵੀ ਚੰਦਰੀ ਫੈਨ ਓਹਦੀ, ਇਨਾ ਕਾਮਯਾਬ ਸੀ ਉਹ… @sidhu_moosewala #justiceforsidhumoosewala 💔
ਬੰਦਾ ਮਰਨ ਤੋ ਬਾਅਦ ਕਾਤੋ ਚੰਗਾ ਲਗਦਾ 💔😓
ਇਹੋ ਜਿਹੇ ਹੀਰੇ ਸਦੀਆਂ ਬਾਅਦ ਜੰਮਦੇ ਆ🌈🌈🌈🌈🌈🌈🌈🌈🌈🌈
ਵੀਰੋ ਗੀਤ ਸੁਣ ਸੁਣ ਕੇ ਧੁੱਕੀਆ ਕੱਢ ਦੋ ਵੈਰੀਆਂ ਨੂੰ ਪਤਾ ਲੱਗ ਜਾਵੇ ਕਿ ਸਿੱਧੂ ਸਾਡਾ ਜਿਉਂਦਾ ਹੈ
32 mint di interview ch ikk mint hnju ruke
Boht ronda dill
Na kise ne eho jeya likhna na kise ne eho jeya gaonaa
💔💔💔 Sidhu Moosewala was Godly soul ... He touched each life positively.. . Rest in Power Child 💫♾️
ਬਾਈ ਜਿਹੜਾਂ ਕਿਸੇ ਦੇ ਜਵਾਨ ਪੁੱਤ ਦੀ ਮੌਤ ਤੇ ਹੱਸਦੇ ਹਨ ਜਾਂ ਹੱਸ ਕੇ ਗੱਲਾ ਕਰਦੇ ਹਨ ਉਹਨਾਂ ਲੋਕਾਂ ਦੀ ਜ਼ਮੀਰ ਮਰੀ ਹੋਈ ਹੁੰਦੀ ਐ ਉਹ ਲੋਕ ਆਪਣਿਆਂ ਦੇ ਮਰਿਆ ਤੇ ਵੀ ਇਸੇ ਤਰਾਂ ਹੱਸਦੇ ਹਨ ਕਿਉਂਕਿ ਉਹ ਲੋਕ ਹਰਾਮਦੇ ਜਾਏ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਮੋਂਹ ਪਿਆਰ ਇਜ਼ਤ ਹੀ ਨਹੀਂ ਹੁੰਦੀ ਕਿਸੇ ਦੀ ਜਦੋਂ ਅਸਲ ਖੂਨ ਦਾ ਹੀ ਨਹੀਂ ਪਤਾ ਹੁੰਦਾ ਹੈ ਐਡੇ ਵੱਡੇ ਸਟਾਰਾਂ ਦੇ ਇਕੱਲਿਆਂ ਦੇ ਘਰ ਨਹੀਂ ਪੱਟੀ ਦੇ ਹਜ਼ਾਰਾਂ ਪਰਿਵਾਰ ਵੀ ਪੱਟੇ ਜਾਂਦੇ ਹਨ ਜਿਹੜੇ ਕੋਈ ਵੀ ਉਹਦੇ ਨਾਲ ਕੰਮ ਕਰਦੇ ਹਨ ਮੈਂ ਕਦੇ ਮਿਲਿਆਂ ਨਹੀਂ ਪਰ ਐਨੇ ਦਿਨ ਹੋਗੇ ਅੱਖ ਖੁੱਲਣ ਤੋਂ ਲ਼ੈ ਕੇ ਆਥਣ ਤੱਕ ਸਿੱਧੂ ਹੀ ਯਾਦ ਆਉਂਦਾ ਦਿਸਦਾ ਰਹਿੰਦਾਂ
ਸੱਚੀਆਂ ਨੇ ਗੱਲਾਂ ਸਾਰਿਆ ਦਾ ਅਹੀ ਹਾਲ ਏ 😭😭🌹🌹🇺🇸
ਇਹੋ ਜਿਹੇ ਲੋਕਾਂ ਵਿਚ ਇਨਸਾਨੀਅਤ ਮਰ ਚੁੱਕੀ ਹੈ
ਜੋ ਹੱਸਦੇ ਨੇ
Sahi kea
ਸੱਚੀ ਸਾਰਿਆ ਦਾ ਇਹੀ ਹਾਲ ਹੈ ਚੌਵੀ ਘੰਟੇ ਨਹੀਂ ਭੁੱਲਦਾ ਇੰਝ ਲੱਗਦਾ ਜਿਵੇਂ ਪਰਿਵਾਰ ਦਾ ਮੈਂਬਰ ਚੱਲਿਆ ਗਿਆ ਹੋਵੇ ਬਿਲਕੁਲ ਕੁਝ ਵੀ ਚੰਗਾ ਨਹੀਂ ਲਗਦਾ
ਬਿੱਟੂ ਚੱਕ ਵਾਲਾ ਵੀਰ ਤੇ ਗੁਲਾਬ ਸਿੱਧੂ ਦੀ ਇੰਟਰਵਿਊ ਬਹੁਤ ਹੀ ਵਧੀਆ ਲੱਗੀ ਜੀ.. ਗੁਲਾਬ ਸਿੱਧੂ ਬਾਈ ਨੇ ਸੱਚੀਆਂ ਗੱਲਾਂ ਕੀਤੀਆਂ..
Sida sada banda duniya jitt gya..miss u legend
Sai ah yaar 😓
Mai Gujarat se hu aur gujarati hu aur mere ko punjabi samaj nai aati pr mai paji ka bht bada fan hu...RIP❤️❤️❤️❤️❤️😫😫😫😫😫
ਕੋਈ ਕੋਈ ਇਨਸਾਨ ਹੀ ਹੁੰਦਾ ਜੋ ਕਿਸੇ ਦੀ ਤਰੱਕੀ ਦੇਖ ਕੇ ਦਿਲੋਂ ਖ਼ੁਸ਼ ਹੋਵੇ, ਨਹੀਂ ਤਾਂ ਜ਼ਿਆਦਾਤਰ ਲੋਕ ਕਿਸੇ ਦੀ ਚੜਾਈ ਦੇਖ ਕੇ ਜ਼ਰਦੇ ਹੀ ਨਹੀਂ ਤੇ ਅੰਦਰੋਂ ਅੰਦਰੀ ਬਹੁਤ ਈਰਖਾ ਕਰਦੇ ਹਨ ਤੇ ਬੁਰਾ ਸੋਚਦੇ ਹਨ। ਬਾਹਰੋਂ ਕੁਝ ਹੋਰ ਨੇ ਇਹਨਾਂ ਲੋਕਾਂ ਦੇ ਚਿਹਰੇ ਤੇ ਅਸਲੀਅਤ ਅੰਦਰੋਂ ਮਨ ਦੀ ਕੁਝ ਹੋਰ ਹੀ ਹੈ।
ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਹੈ ਵਾਹਿਗੁਰੂ ਤੇਰੇ ਅੱਗੇ ਕੁਛ ਵੀ ਅਸੰਭਵ ਨਹੀਂ ਬਾਈ ਸਿੱਧੂ ਨੂੰ ਦੁਬਾਰਾ ਜਨਮ ਦੇ ਕੇ ਭੇਜ ਵਾਹਿਗੁਰੂ 🙏🏻😢Plz
🙏🙏🙏🙏🙏🙏🙏🙏🙏🙏
🙏🙏🙏🙏🙏🙏🙏🙏
Meriii b eho benty h waheguru ji j vakeaa hi etthe dowara jnm milda taa siddhu veer nu jrrurr aunnge 💓💓🙏🙏
🙏🙏🙏🙏🙏🙏🙏🙏🙏
Waheguru janam v oise ma de kukho lave waheguru tuhade ghar ch koi ghata nai
ਆਏ ਗਏ ਬੰਦੇ ਨੂੰ ਮੇਰੀ ਜਾਨ ਕਹਿਕੇ ਬੁਲਾਉਂਦਾ ਸੀ Sidhu Moose Wala 😭
Bittu Veer...eh interview dil ch vas gi vi...Thank you Bittu Veer...Thanks a lottt
Sale Kyi singra nu 20 20 sal hoge ehe gllo ਸੋਚਦੇ ਰਹੇ ਵੀ ਏਹੇ ਸਾਥੋ ਉਪਰ ਕਿਵੇ ਹੋ ਗਿਆ ਲੱਤਾ ਖਿੱਚਣ ਵਾਲੇ ਜਿੱਤ ਗੇ । ਪਰ ਜੱਟ ਦੀ ਤੂਤੀ ਬੋਲਦੀ ਰਾਹੁ ਦੁਨੀਆ ਚ
Bulkul 22.....koi shakk ni
ਦਿਲ ਦੀਆਂ ਗੱਲਾਂ ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰ ਜੀ ਧੰਨਵਾਦ 🙏🙏
ਬੋਤ ਰੋਣਾ ਆ ਜਾਂਦਾ ਏ ਸਿੱਧੂ ਬਾਰੇ ਸੁਨ ਕੇ
ਹਾਲੇ ਵੀ ਰੋਣ ਨਹੀਂ ਰੁਕਦਾ I ਰੋਜ ਇੱਕ ਵਾਰੀ ਰੋ ਲਈ ਦਾ ਮੂਸੇਵਾਲ ਨੂੰ ਯਾਦ ਕਰਕੇ I
Same here
ਕਿੰਨੇ ਦਿਨ ਹੋ ਗੇ ਦਿਲ ਦਿਮਾਗ ਚ ਹਰ ਘੜੀ ਸਿੱਧੂ SIDHU HI ਆ... ਬਹੁਤ ਜ਼ਿਆਦਾ ਯਾਦ ਆਉਂਦੀ ਆ
22 dil kari janda sidhu dia gala suni jawa man roi janda
Maa...baap...te sare Punjab nu bahut vadda ghaata pai gaya .. 😭😭 but veere tusi hamesha jeonde rahoge sade dila ch 🙏 Shubhdeep Singh Sidhu zindabaad 🙏🙏
ਹੀਰਾ ਬੰਦਾ ਸਿੰਘ ਸਿੱਧੂ ਬਾਈ Miss you jatta Legend 😓😓
ਬਾਈ ਸਿੱਧੂ ਨੇ ਵਿਸ਼ਵਾਸ ਅਤੇ ਦਲੇਰੀ ਨੇ ਨੁਕਸਾਨ ਕੀਤਾ ਨਾਲ ਪੂਰਾ ਅਸਲਾ ਅਤੇ ਬੰਦੇ ਹੁੰਦੇ ਤਾਂ ਫਰਕ ਤਾਂ ਪੈਣਾ ਸੀ ਦੁਸ਼ਮਣ ਨੂੰ ਡਰ ਬੜੀ ਚੀਜ ਹੈ
Right
ਸਹੀ
Ryt
ਬਾਈ, ਬਹੁਤ, ਘੈਟ, ਬੰਦਾ, ਸੀ, ਸਿਰਾਂ, ਸੀ, ਗੁਲਾਬ, ਬਾਈ, ਬਹੁਤ, ਧੰਨਵਾਦ ਵੀਰ, ਤੇਰਾ, ਪਰਮਾਤਮਾ, ਚੜਦੀਕਲਾ ਵਿੱਚ, ਰੱਖੇ, 🙏🙏💓💓💓💓❤❤❤💯💯💗💗💗❤👆
ਪੰਜਾਬ ਵਿੱਚੋ ਇੱਕ ਸਾਧ ਬੰਦੇ ਦੀ ਮੌਤ ਹੋਈ ਆ ਬਹੁਤ ਵੱਡਾ ਘਾਟਾ ਪਿਆ ਪੰਜਾਬੀਓ ਯਾਦ ਰੱਖਿਆ 💔💔💔💔😭😭😭😭
Legends never die
Hlo dear karam jiii
Right 😭
Hlo param jii
Lawrence kuta goldy daala di family pics show kro pind ghr dikwo full basti kro darrda kyu ho news walyo ya youtubers sara a sawal pucho comment kr ke youtubers to jo paisa kama rh ne sidu da naam la ke youtuber darrpok 1like ni Krna asi na sala subscribe 😡.
ਧੰਨਵਾਦ ਬਿੱਟੂ ਵੀਰ
aisa koi din Ni....jdo Rona na aaye...unke MAA bapu g ko waheguru g bahut bahut bahut himmat or tandurusti dewe🙏🏻🙏🏻🙏🏻🙏🏻🙏🏻🙏🏻🙏🏻🙏🏻
Same....
ਗੁਲਾਬ ਬਾਈ ਨੇ ਬਿੱਲਕੁਲ ਸਹੀ ਗੱਲਾਂ ਕੀਤੀਆਂ ਭਾਵੁਕ ਕਰਤਾ ਬਾਈ ਨੇ
Eda da legend sddi ch ik waar he aunda hunda bss fer att shotti umar att kra k janda hunda a.. marna ta sbb ne e a pr aida jana v kise kise noo nseeb hunda k jehdi ajj saari dunia e rondi a ..
It is extremely hard to listen all this n hold tears back 💔💔💔💔
Boht duaein ma n baba k liye Allah aapko sabr dy.
Lover forever,missed forever sidhu moosewala❤❤❤
#justiceforsidhumoosewala
Love form pakistan
Bohat dukh hay bhai ka insaniyat mar chuki hay log hasad karty hain bs, bohat Acha insan tha booohat 🥲🥲🥲
hasad n nafrat dono.
Indian Govt is fascist apny mafaad k liye kuch bhi kr skti hai 😠😠
*Sidhu bai Miss u sidhu bhraa aja wapiss* ,, *baba ji sade sidhu bhraa nu dubara usse ghr vch janam de k sade kol bhejdo* 🙏🏻💔💔😢
ਸਹੀ ਗੱਲ ਆ ਬਾਈ ਗੁਲਾਬ ਦੀ ਕਿ ਜਿਸਨੂੰ ਦਿਲੋਂ ਪਿਆਰ ਹੁੰਦਾ ਉਹ ਉੱਥੇ ਜਾਕੇ ਵੀਡੀਓ ਨਹੀਂ ਬਣਾਉਂਦੇ
😭😭😭😭😭legend never die ਸਿੱਧੂ ਬਾਈ ਜਿੰਦਾਬਾਦ
Veer jee. Dil karda tusi siddu dyaa galaa kri jvo asi suni jayaaaa. Miss you Veer siddu. Justice please 🙏
22 PUNJAB DI LIKHAT KAM SE KAM 100 SAAL PISHEY HO GAYEEE SIDHU VEER DE JAAN NAAL BAAKI SIDHU VRGAAA KOI NHI AAUNAA DUNIAAA TE SACHI LANGED AA 22
ਬਹੁਤ ਨੇਕ ਇਨਸਾਨ ਸੀ ਬਾਈ ਸਿੱਧੂ ਮੁਛੇਆਲਾ ਬਹੁਤ ਯਾਦ ਆਉਂਦੀ ਆ ਬਾਈ ਦੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਮਾਪਿਆਂ ਨੂੰ ਤੇ ਚਾਹੁਣ ਵਾਲਿਆਂ ਨੂੰ
I m 51 years old mother . Before Sidhu death I never listen his songs . Bt don’t know now I watch daily his talks n listen songs daily . Feel very sadness 🥰🥰
I'm also
me too
He was just a simple brave village boy
Same here
Same here
Thanks for trying your best to keep Shubhdeep’s memories alive. Good job Bittu🙏🏾
ਅਮਰ ਹੋਗਿਆ ਬਾੲਈ ਦਿਲਾ ਚ ਜਿਓਦਾ ਰਹੂਗਾ
ਰਹਿੰਦੀ ਦੁਨੀਆਂ ਤੱਕ ਅਮਰ ਰਾਹੇ ਗਾ ਇਹ ਪੁੱਤ ਜੀ
ਬਹੁਤ ਜ਼ਿਆਦਾ ਦੁੱਖ ਐ ਦਿਲੋਂ ਸਾਡੇ ਮਾਨਸਾ ਜਿਲੇ ਦਾ ਤਾਂ ਐ ਲੱਗਦੈ ਵੀ ਜਿਵੇਂ ਵਜੂਦ ਹੀ ਖਤਮ ਹੋ ਗਿਆ ਸਾਨੂੰ ਤਾਂ ਵਾਲਾ ਜ਼ਿਆਦਾ ਮਾਣ ਸੀ ਬਾਈ ਤੇ 😢😢😢
ਹੋਰ ਬਾਈ ਜੀ ਹੁਣ ਸਾਰੀ ਜ਼ਿੰਦਗੀ ਪਛਤਾਵਾ ਰਹੂ
Bai j votan ch jit jannda gal kus hor honni c
ਸਹੀ ਗੱਲ ਐ ਬਾਈ ਜੀ
ਸਭਤੋ ਵੱਡੀ ਗੱਲ ਇਹ ਐ ਕਿ ਬਾਈ ਸਾਫ਼ ਦਿਲ ਬੰਦਾ ਸੀ ਤੇ ਅਵੇਸਲਾ ਵਾਲਾ ਚੱਲਦਾ ਸੀ ਅਲਰਟ ਨੀ ਸੀ ਰਹਿੰਦਾ
Bai dekh vota ch haar gya c ehda mtlb eh nhi oh Sidhu khilaf c
His voice is heavy, throat is tight to speak about @sidhumoosewala. We can't get again him. Really difficult to believe that he is not here.
Oh god sidhu was so polite and innocent. He was such a child like person. I feel so sad for him. Sidhu was too pure for this cruel world 😞
Yes.. he was a LEGEND
😭😭😭
True that 💔💔💔
ਐਵੇਂ ਨਹੀਂ ਦੁਨੀਆਂ ਖਿਲਾਫ ਹੋਈ ਨੀ
ਲੋੜ ਤੋਂ ਜਿਆਦਾ ਮੁੰਡਾ ਸੱਚ ਬੋਲਦਾ
MISS U SIDHU MOOSEWALA BHRA
Thanks Gulab brother
We have huge respect for you and Sidhu brother
Please take care of yourself too brother
We have no trust for anyone
Proud of you brother
Saade Baai da friend aa tu
ਅਸੀਂ ਪਰਸੋਂ ਮਿਲ ਕੇ ਆਏ ਹਾਂ ਬਾਪੂ ਜੀ ਨੂੰ ਸੱਚੀਂ ਦਿਮਾਗੀ ਈ ਸੁੰਨ ਹੋ ਗਿਆ ਉਨ੍ਹਾਂ ਨੂੰ ਦੁਖੀ ਦੇਖ ਕੇ। ਅਸੀਂ ਕੋਈ ਫੋਟੋ ਨਹੀਂ ਖਿੱਚੀ।
Ki boly bapu g veery
@@sejalqueen8032 kehnde gnde system ne mera putt marvata.... ohna de dukh da koi v hall ni a
@@gurmeetchahal3497 😢😢😢
Lawrence kuta goldy daala di family pics show kro pind ghr dikwo full basti kro darrda kyu ho news walyo ya youtubers sara a sawal pucho comment kr ke youtubers to jo paisa kama rh ne sidu da naam la ke youtuber darrpok 1like ni Krna asi na sala subscribe 😡.
@@aaryan9023 bilkul sahi
ਬਹੁਤ ਖੂਬ ਇੰਟਰਵਿਊ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ🙏👍👍👍
ਬਿੱਟੂ ਵੀਰ ਲੋਕ ਕਹਿੰਦੇ ਸਿੱਧੂ ਗ਼ਲਤ ਸੀ ਉਸ ਦੀ ਸਜ਼ਾ ਮਿਲੀ ਪਰ ਅਸੀਂ ਤੇ ਪਰਮਾਤਮਾ ਜਾਣਦੇ ਹਾਂ ਵੀਰ ਸਾਧ ਬੰਦਾ ਸੀ ਬਿੱਟੂ ਵੀਰ ਇਨ੍ਹਾਂ ਪਾਪੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ ਕਿਉਂਕਿ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਖ਼ਾਲੀ ਨਹੀਂ ਜਾ ਸਕਦੀਆਂ ਬਿੱਟੂ ਵੀਰ ਪਰਮਾਤਮਾ ਤੁਹਾਨੂੰ ਵੀ ਤੰਦਰੁਸਤੀ ਬਖ਼ਸ਼ਣ
ਜਿਹੜੇ ਦੋ ਮੁੰਡੇ ਸਿੱਧੂ ਨਾਲ ਥਾਰ ਗੱਡੀ ਵਿੱਚ ਨਾਲ ਬੈਠੇ ਸੀ ਓਹਨਾ ਦੀ ਇੰਟਰਵਿਊ ਕੋਈ ਵੀ ਚੈਨਲ ਕਿਓਂ ਨਹੀਂ ਕਰ ਰਿਹਾ ਕਿਸੇ ਨੇ ਵੀ ਨਹੀਂ ਵਿਖਾਏ ਓਹ ਦੋਵੇਂ ਮੁੰਡੇ
Veere oh 2 bande os time di ghatna de gwaah ne es karke koi interview ni hegafor security resons
@@armaandeep7672 also case in court
Sai gl bai
Right sis
ਬਿੱਟੂ ਜੀ🙏🙏 ਤੁਸੀ ਓਹਨਾ ਸਾਰਿਆ ਨਾਲ ਇੰਟਰਵਿਊ🤝🤝 ਕਰੋ ਜਿਹਨਾਂ ਜਿਹਨਾਂ ਨੇ ਸਿੱਧੂ ਨਾਲ ਆਪਣੀ ਜ਼ਿੰਦਗੀ ਦੇ🤝🤝👌👌 ਖੂਬਸੂਰਤ ਦੇ ਪਲ ਜਿਊਵੇ ਹਨ ਜੀ 🙏🙏👍👍👌👌
Sachi dard hai gulab de dil vich
ਬਹੁਤ ਭਾਵੁਕ ਕਰਨ ਵਾਲੀ ਇੰਟਰਵਿਊ ਹੈ ।ਧੰਨਵਾਦ ਬਿਟੂ ਬਾਈ।
R.I.P. sidhu moosewala Bai , dil DA heera banda c bai , rabb Pta nhi Kyu changa bandya nu ehne jaldi bula lainda hai rabb ,miss you sidhu bai
ਜੇ ਮਾਨਸਾ ਵਾਲੇ ਵੋਟਾ ਪਾ ਕੇ ਜਿਤਾ ਦਿੰਦੇ ਬਾਈ ਨੂੰ ਤਾ ਸਾਇਦ ਬਾਈ ਸਾਡੇ ਵਿਚ ਹੁੰਦਾ ਅਜ
Manse alea na dsta v anpadh hmesha anpadh rehnge
Bai anpad ali koi gal ni party galt ch agia c bai 😢😢😢
@@jashandeepsingh825710%ਲੋਕਾਂ ਪਿੱਛੇ 90% ਨੂੰ ਮਾੜਾ ਕਹਿਣਾ ਗਲਤ ਆ ਜੇ ਐਡੀ ਗੱਲ ਤੁਸੀ ਦੱਸੋ ਸੋਡੇ ਜਿਲ੍ਹੇ ਚ ਕੀਹਦੀ ਸਰਕਾਰ ਆ ਜੇ ਤੁਹਾਡੇ ਵੀ ਆਮ ਆਦਮੀ ਆ ਤਾਂ ਆਪ ਹੀ ਦੇਖਲੋ
Gall ta sahi aa but veer jado waheguru ne lai k jana udo koi rok ni skda bus bhana hi ban da
I hate 29.5
I hate thar gaddi
I hate leaders nd elections all party
I hate jail staff jo paise ly k ph dinde ena dogs bisnoe Jessa nu
I hate mansa dai o log jina hun rooo rhe odo vote nu pae veer nu
I hate jis nai veer de security khoe os to
Sidhu moose wala duniya da badshah si 😭😭😭 Sidhu moose wala India da number 1 singer si 😭😭 Sidhu moose wala India da Hero si 😭😭 love you bai Miss u bro 😭😭
Bittu veere bahut bahut Dhanbad 🙏🙏interview Karn lai miss you sidhu veere🥺🥺
ਸਿੱਧੂ ਵੀਰ ਦੀ ਮੌਤ ਤੋਂ ਬਾਅਦ ਜਿੰਨੇ ਯੂ ਟਿਊਬ ਫੇਸਬੁੱਕੀ ਵਿਦਵਾਨ ਸਾਹਮਣੇ ਆ ਚੁੱਕੇ ਨੇ ਜੇ ਉਹਨਾਂ ਦੇ ਦੱਸਣ ਮੁਤਾਬਿਕ ਟਾਇਮ ਨੋਟ ਕਰ ਲੳਉ ਉਸ ਦੀ ਉਮਰ ਘੱਟ ਜੂ ਜੀਹਦਾ ਕੋਈ ਵਾਸਤਾ ਨੀ ਉਹ ਵੀ
Veree. Gullab. Tuci vi bhutt pyar krde aa tuci veree.. Jann apni sidhu baii..
🙏🏻 ਵਾਹਿਗੁਰੂ 🙏🏻
ਗੈਂਗਸਟਰਾਂ ਤੋਂ ਜਿਸਨੇ ਵੀ ਇਹ ਹੱਤਿਆ
ਕਰਵਾਈ ਹੈ ਕੀ ਕਦੇ ਉਹ ਅਸਲੀ ਕਾਤਲ ਵੀ
ਕਦੇ ਫਡ਼ਿਆ ਜਾਵੇਗਾ ‼️
Gulab veer thoadi awaz bhaut kentt hai watt sidu da bhaut mada krya jiss ne v krya sachi gl hai o rabbrupi c
Bahut vdia bnda bai gulab aap v bai sidhu wangu down to earth bnda narm subaah da aa
Bai no words for Sidhu moose wala
Bittu bai thx for gud information
I never wanted to know sidhu when he was alive, but after his death saw all the video and song, one thing is confirm he is the one, and no one can take his place, he is different, he reminded me my aim, which I was forgot
Yes it’s sad reality
Yes mam same feeling here
Same with me dear 🙏
Same here ❤️
Same Here..
ਬਈ ਗਲਾਬ interview ਤੋਂ ਬਾਅਦ ਤੇਰੇ fan ਬਣ ਗਏ ਬੁਹਤ ਸੱਚੀ interview ਕੀਤੀ
I just started follow you on your Instagram page
Thanku veere tuc shubdeep sidhu vare ohde ਸੁਭਾਅ vare daseya jehde lok ohde vare glt bolde ne ohna loka de muh te ਚਪੇੜ aa hun
Nobody else can be like him... he is one n only Sidhu Moosewala ❤❤❤💔💔
SYLਗਾਣੇ ਨੂੰ 10 ਮੀਲੀਅਨ ਕੁਮੇਟ ਕਰਨੇ ਵੀਰੇ ਤਾ ਕਿ ਇਕ ਨਵਾ ਰਿਕਾਡ ਬਣਾ ਨਾ ਵੀਰੇ
Ok
1000 me kru kla
@@NAVIsewewala 🙏bhut badhiya ji
Yes
Ok
Maybe his life would have been saved if people making videos in his last moments would have taken him to hospital fast .....but Big Shame on such people .....
we lost a gem 💎....,only in memories now❤ ......his friends and family know well what they lost , we can only feel....loss is irreplaceable but kindly Stay strong. 🙏
Eh hunda dilo dukh hona.. Gulab bai sidhu veer da sacha dost c.. Nhi ta kyi hass hass glln dasde a sidhu veer di... Bai mud aaa.. Aje v nhi lgda k bai tu chla gya... Vaps mud aa bai 😭😭😭😭
Rona aa gya veere miss you sidhu veere down to earth person 😢😢😭🙏
bht genuine gl kri a dowa vira ne sidhu y bare ,, no drama or fake ,, ehi vdea lgda pyar us lyi , nhi ta lok channel nu chlon lyi ja singer usde close hon ware fukria marn to htde
Shote veer miss u ptta ni rab nu aa hi manzor c par tusi sade 🌟 ⭐ ho humesha rahoge saareaa nu shanti mil gei honi sade shoote veer di Jaan le k miss u shote veer miss u
Bittu veer sat shiri aakal tusi vi hmesha sachi patrkari karde ho rab Mehr kare tuhade good work
ਗੁਲਾਬ ਬੰਦਾ ਵੀ nice AA Rab mehar kre veer 🙏🏾🙏🏾
Sensational and emotional interview 🙏
ਸਿੱਧੂ ਤਾਂ ਹੀਰਾ ਸੀ ਅਨਮੋਲ।
ਗੁਲਾਬ ਬਾਈ ਵੀ ਸ਼ਰੀਫ਼ ਤੇ ਵਧੀਆ ਇਨਸਾਨ ਲਗਦਾ।
Yaadaan shad geya Jhotta. Ikalli Ikalli gall sun ke ronna aundaa. #justice for Sidhu moose Wala.🙏🙏🙏🙏🙏
It's heartbreaking 😢still can't get over it 😣life is not the same without sidhu 💔💔😭