ਕੰਮ ਤਾਂ ਉਹਦੇ ਮੂਹਰੇ ਰਾਹ ਦਿੰਦੇ ਸੀ I Bittu Chak Wala ll Daily Awaz

แชร์
ฝัง
  • เผยแพร่เมื่อ 4 ก.ค. 2022
  • #dailyawaz #bittuchakwala #sidhumoosewala #life #story
    Host - Bittu Chak Wala
    Editor- Bhupinder Singh Dhaliwal
    Cameramen - Rajwinder Singh Sekhon , Bhupinder Singh Dhaliwal & Rupindarpal Singh Dhaliwal
    Guest- Mukhtyar Singh
    Digital Producer- Bittu Chak Wala
    Location- Moosa ( Punjab )
    Label - Daily Awaz
  • บันเทิง

ความคิดเห็น • 1K

  • @baljindersinghdhillon1105
    @baljindersinghdhillon1105 2 ปีที่แล้ว +110

    ਬੁੱਤ ਬਣ ਗਿਆ ਸਾਡਾ ਬਾਈ,,,,, ਕਿਥੋਂ ਲੱਭੀਏ ਯਾਰ ਤੈਨੂੰ,,,,, ਬਹੁਤ ਗਲਤ ਹੋ ਗਿਆ ਯਾਰ,,,, ਜਿਵੇਂ ਜਿਵੇਂ ਸਮਾਂ ਬੀਤਦਾ ਤੂੰ ਹੋਰ ਵੱਧ ਯਾਦ ਆਉਂਦਾ ਬਾਈ ਕੀ ਕਰੀਏ 😢

  • @russelwiper3112
    @russelwiper3112 2 ปีที่แล้ว +109

    ਸਿੱਧੂ 22 ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਰਵਾ ਗਿਆ ਕਾਤਲੋ ਤੁਹਾਡਾ ਵੀ ਜਨਾਜਾ ਜਲਦੀ ਉੱਠੇ ਤੁਹਾਡੇ ਘਰੇ ਵੀ ਵੈਣ ਪੈਣ pls justice for sidhu 22 ji 🙏🙏

  • @sukhiduggankaur384
    @sukhiduggankaur384 2 ปีที่แล้ว +191

    ਪਿੰਡ ਦੇ ਬਜ਼ੁਰਗ ਨੂੰ ਦੇਖ ਮਨ ਬਹੁਤ ਦੁਖੀ ਹੋ ਗਿਆ, ਬਾਈ ਦਾ ਪਿਆਰ ਜ਼ਿਆਦਾ ਸੀ ਪਿੰਡ ਦੇ ਲੋਕਾਂ ਨਾਲ, ਬਹੁਤ ਮਾੜਾ ਹੋਇਆ ਹੈ ਮਾਪਿਆਂ ਦਾ ਪੁੱਤ ਖੋਹ ਲਿਆ ਹੈ, ਪਾਪੀਆਂ ਨੂੰ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ

  • @Gillhoni
    @Gillhoni 2 ปีที่แล้ว +317

    ਮੂਸੇਵਾਲੇ ਵੱਡੇ ਵੀਰ ਸਾਡੀਆਂ ਤਾ ਰੱਬ ਅੱਗੇ ਏਹੀ ਅਰਦਾਸਾਂ ਕੇ ਰੱਬ ਤੈਨੂੰ ਵਾਪਸ ਮੋੜ ਭੇਜ ਦੇਵੇ ਉਸੇ ਹਵੇਲੀ ਵਿੱਚ 💔💔

  • @nirmalghuman6077
    @nirmalghuman6077 2 ปีที่แล้ว +188

    ਦਰਦ ,ਦਰਦ ਤੇ ਸਿਰਫ ਡੂੰਘਾ ਦਰਦ ਤੇ ਇੱਕ ਅਸਹਿ ਤੇ ਅਕਹਿ ਪੀੜ
    ਬਾਪੂ ਜੀ ਬਸ ਇੱਕ ਦਿਲ ਖੋਹਲ ਕੇ ਦਿਖਾ ਨੀ ਸਕਦੇ
    ਪਰ ਇਨ੍ਹਾਂ ਦੇ ਬੋਲਾਂ ਚੋਂ ਉਹ ਪੀੜ ਮਹਿਸੂਸ ਕੀਤੀ ਜਾ ਸਕਦੀ ਐ😭😭😭😭😭😭😭😭
    ਸਿੱਧੂ ਬਾਈ ਬਾਰੇ ਇਹ ਗੱਲਾਂ ਦੱਸਦਿਆਂ ਮਾਂ ਬਾਪ ਤੇ ਇਹਨਾਂ ਬਜ਼ੁਰਗਾਂ ਤੇ ਦਿਲ ਤੇ ਕੀ ਬੀਤ ਰਹੀ ਐ, ਜਿਸ ਨੂੰ ਗੋਦੀ ਚੁੱਕ ਹੱਥੀਂ ਖਿਡ੍ਹਾਇਆ, ਲਾਡ ਲਡਾਏ , ਉਹ ਅੱਜ ਅੱਖੀ ਦੇਖਦਿਆਂ ਹੱਥਾਂ ਚੋਂ ਰੇਤ ਦੀ ਮੁੱਠ ਵਾਂਗੂੰ ਕਿਰ ਗਿਆ ਤੇ ਕੋਈ ਕੁੱਝ ਨਹੀਂ ਕਰ ਸਕਿਆ
    ਉਸ ਵਾਹਿਗੁਰੂ ਜੀ ਦਾ ਭਾਣਾ ਸੀ ਤੇ ਉਸ ਰੱਬ ਡਾਢੇ ਅੱਗੇ ਕਿਸੇ ਦਾ ਜ਼ੋਰ ਨਹੀਂ ਚਲਦਾ
    ਪਰ ਉਸ ਨੂੰ ਯਾਦ ਕਰ ਕਰਕੇ ਹਰ ਬਸ਼ਰ ਦੀਆਂ ਅੱਖਾਂ ਚੋਂ ਹੰਝੂ ਕਿਰਦੇ ਰਹਿਣਗੇ😭😭😭😭😭😭😭
    ਇਹਨਾਂ ਮੋਹ ਦੀਆਂ ਤੰਦਾਂ ਨਾਲ ਜੁੜੇ ਦਿਲਾਂ ਨੂੰ ਨਾ ਵਿਛੋੜਿਆ ਕਰ ਰੱਬਾ
    ਨਾ ਵਿਛੋੜਿਆ ਕਰ ਉਏ😭😭😭😭😭😭😭😭😭😭😭😭

  • @user-ei2fx7uq2c
    @user-ei2fx7uq2c 2 ปีที่แล้ว +309

    ਇਕ ਦਿਨ ਸੱਭ ਨੇ ਜਾਣਾ ਇਸ ਜੱਗ ਨੂੰ ਛੱਡ ਕੇ ਪਰ ਕਿਸੇ ਮਾਂ ਦਾ ਪੁੱਤ ਇਸ ਤਰਾਂ ਨਾ ਜਾਵੇ 😥😥 ਹੋਇਆ ਕੀ ਜੇ ਜੱਟਾ ਤੁ ਜਹਾਨੋਂ ਤੁਰੀਆ ਦਿਲਾਂ ਵਿਚ ਯਾਰਾਂ ਦੇ ਅਬਾਦ ਰਹੇਗਾ 🙏🙏💓💓

  • @sukhchainsinghkang1313
    @sukhchainsinghkang1313 2 ปีที่แล้ว +62

    ਬਿੱਟੂ ਵੀਰੇ ਤੇਰੀ ਪੱਤਰਕਾਰਿਤਾ ਇਕ ਮਿਸਾਲ ਏ ਤੇਰੇ ਅੰਦਰ ਜਜਬਾਤਾ ਦੀ ਕਦਰ ਤੇ ਰਿਸ਼ਤਿਆ ਦੀ ਸਮਝ ਬਖੂਬੀ ਹੈ ਜਿਵੇਂ ਸਾਡੇ ਪਿੰਡਾਂ ਦੀਆ ਠੇਠ ਗਲਾਂ ਬਾਤਾਂ ਦਾ ਜਿਕਰ ਹੁੰਦਾ ਜੇਹੜਾ ਸਾਨੂੰ ਸਾਡੀ ਮਿੱਟੀ ਤੇ ਬੋਲੀ ਨਾਲ ਜੋੜਦਾ।
    ਤੇਰਾ ਨਾਮ ਵੀ ਪੱਤਰਕਾਰਿਤਾ ਵਿੱਚ ਧੂਰਵ ਤਾਰੇ ਵਾਂਗ ਚਮਕੂ ਇੱਕ ਦਿਨ ਵੀਰੇ।
    ਡੇਲੀ ਆਵਾਜ ਦੀ ਸਾਰੀ ਟੀਮ ਦਾ ਤਹਿ ਦਿਲ ਤੋਂ ਧੰਨਵਾਨ।

  • @AmandeepSingh-sz8ku
    @AmandeepSingh-sz8ku 2 ปีที่แล้ว +189

    ਕਿਹੋ ਜਿਹਾ ਯਾਰਾ ਤੂੰ ਹਰ ਵਾਰ ਰਵਾ ਜਾਨਾਂ 😭😭😭😭😭😭😭

  • @sukhmansanghavlogs6617
    @sukhmansanghavlogs6617 2 ปีที่แล้ว +116

    ਇਹਨਾਂ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਵਸਦਾ ਰਹੇਗਾ ਬਾਈ ਸਿੱਧੂ, ਮਾਰਨ ਵਾਲਿਓ ਕੀ ਮਿਲਿਆ ਤੁਹਾਨੂੰ ਪਿੰਡ ਤੋਂ ਉਨ੍ਹਾਂ ਦਾ ਪੁੱਤ ਖੋਹ ਕੇ

  • @way2sumeet
    @way2sumeet 2 ปีที่แล้ว +83

    ਯਾਰ ਬਾਈ ਹਰ ਬਾਰ ਰਵਾ ਦਿੰਦਾ 😭😭

  • @manjeet8303
    @manjeet8303 2 ปีที่แล้ว +89

    ਦਿਲ ਚ ਅੱਜ ਵੱਸਦਾ ਹਮੇਸ਼ਾ ਦਿਲ ਵੱਸਦਾ ਰਹੇਗਾ ਅੱਜ ਵੀ ਰੋਣ ਆ ਜਾਂਦਾ
    ਵਾਹਿਗੁਰੂ i miss you

  • @gurpreet927
    @gurpreet927 2 ปีที่แล้ว +364

    ਸ਼ੇਰ ਮਰਿਆ ਸਾਡਾ,,,,bollywood ਦਾ ਕੋਈ ਮਰੇ ਕਦੀ ਕੋਈ ਰੋਇਆ ਨਈ ਇਸ ਸਿੱਧੂ ਨੂੰ ਦੁਨੀਆ ਰੋਈ ਆ

  • @gurpreetmallhi5840
    @gurpreetmallhi5840 2 ปีที่แล้ว +77

    ਬਹੁਤ ਦੁੱਖ ਹੈ ਸ਼ੁੱਭਦੀਪ ਦੀ ਬੇਵਕਤੀ ਮੌਤ ਦਾ

  • @BalwinderSingh-hy1ok
    @BalwinderSingh-hy1ok 2 ปีที่แล้ว +286

    ਸੋਅ ਸਾਲ ਇੰਡੀਆ ਐਨਾ ਵੱਡਾ ਸਿੰਗਰ ਪੈਦਾ ਨੀ ਕਰ ਸਕਦਾ ਸਾਭਿਆ ਨੀ ਗਿਆ ਸੇਰ ਪੁੱਤ ਪੰਜਾਬ ਤੋ । ਬੰਦੇ ਦੇ ਚਲੇ ਜਾਣ ਤੋ ਹੋਲੀ ਹੋਲੀ ਦਿਨ ਪਏ ਤੇ ਦੁੱਖ ਘਟ ਜਾਦਾ ਪਰ ਸਿੱਧੂ ਦਾ ਦੁੱਖ ਦਿਨ ਪਏ ਤੇ ਵੱਧਦਾ ਜਾ ਰਿਹਾ

  • @gurchetansingh710
    @gurchetansingh710 2 ปีที่แล้ว +39

    ਬਜ਼ੁਰਗਾਂ ਦੇ ਦਿਲਾਂ ਦੀ ਹਾਅ ਲੱਗਣੀ ਕਾਤਲਾਂ ਨੂੰ। ਹਰ ਅੱਖ ਰੋਈ ਸਿੱਧੂ ਨੂੰ। ਬਹੁਤ ਵੱਡਾ ਦੁੱਖ ਹੈ।ਰੱਬ ਹੀ ਜਾਣਦਾ ਹੈ।

  • @PreetbrarRN
    @PreetbrarRN 2 ปีที่แล้ว +177

    ਜਿਵੇਂ ਜਿਵੇਂ ਦਿਨ ਲੰਗ ਰਹੇ ਦੁੱਖ ਵਧਦਾ ਜਾ ਰਿਹਾ😭 ਕਿਉਂ ਭੁੱਲ ਨਹੀਂ ਹੁੰਦਾ ਵੀਰੇ ਇੱਕ ਵਾਰੀ ਆ-ਜਾ ਵਾਪਿਸ

  • @AmanaMoga
    @AmanaMoga 2 ปีที่แล้ว +57

    ਬੋਤ ਰੋਣਾ ਆ ਜਨਾਦਾ ਏ ਯਰ ਜਦ ਵੀ ਸਿੱਧੂ ਦੀ ਗੱਲ ਸੁਣ ਦੇ ਆ

  • @JasveerSingh-cc3hx
    @JasveerSingh-cc3hx 2 ปีที่แล้ว +82

    ਲੋਕਾ ਦਾਦੇ ਦੇ ਭਰਾ ਵਾਲੇ ਪਿਆਰ ਨੁੰ ਭੁਲਗੇ..

  • @idhub6263
    @idhub6263 2 ปีที่แล้ว +56

    ਬਹੁਤ ਜਿਆਦਾ ਮੌਹ ਪਿਆਰ ਸੀ ਸਿੱਧੂ ਤੇ ਬਾਪੂ ਜੀ ਦਾ। ਬਾਪੂ ਜੀ ਵੀ ਸਿੱਧੂ ਦੀ ਮੋਤ ਦੇ ਦੁੱਖ ਵਿੱਚ ਪਹਿਲਾ ਨਾਲੋ ਕਮਜੋਰ ਹੋਗੇ।ਸਿੱਧੂ ਹਰੇਕ ਦਾ ਸਤਿਕਾਰ ਕਰਦਾ ਸੀ।ਅੱਖਾ ਨਮ ਹੋਗੀਆ ਬਾਪੂ ਜੀ ਦੀਆ ਗੱਲਾ ਸੁਣਕੇ।🙏

  • @bgrwl45
    @bgrwl45 2 ปีที่แล้ว +296

    I feel the pain in Bapu ji voice.😪😪😪😭😭😭☹☹☹

  • @sikandersingh8308
    @sikandersingh8308 2 ปีที่แล้ว +41

    ਬਹੁਤ ਚੰਗਾ ਸੀ ਸਾਡਾ ਸਿੱਧੂ ਵੀਰੇ🙏🙏
    ਬਹੁਤ ਯਾਦ ਕਰਦੇ ਵੀਰੇ ਤੈਨੂੰ😭😭

  • @UniversalSidhu0001
    @UniversalSidhu0001 2 ปีที่แล้ว +80

    ਉਹ ਤਾਂ ਛੱਪੜ ਚ ਡੁੱਬ ਗਿਆ ਸੀ ਪਰ ਹੁਣ ਸਾਨੂੰ ਸਾਰਿਆਂ ਨੂੰ ਡੋਬ ਗਿਆ ਬਾਈ ਉਏ। ❤️😘😭

  • @JamesBond-qm8kv
    @JamesBond-qm8kv 2 ปีที่แล้ว +23

    Lok tarsan ge sidhu di awaaj sunan nu
    Asi deserve hi ni krde c is Rab de bande nu tahi enni sheti shad ke chla gya😭😭

  • @user-ei2fx7uq2c
    @user-ei2fx7uq2c 2 ปีที่แล้ว +59

    ਕਿਸੇ ਮਾਂ ਦਾ ਪੁੱਤ ਨਛੇੜੀ ਹੋਵੇ ਉਸ ਦਾ ਬਹੁਤ ਦੁੱਖ ਹੁੰਦਾ ਜਾਣ ਦਾ ਪਰ ਇਹ ਤਾਂ ਸਿੱਧੂ ਮੂਸੇਵਾਲਾ ਸੀ

  • @sanjaykhan2993
    @sanjaykhan2993 2 ปีที่แล้ว +46

    Allah bai di rooh nu sbaab pahunchave 🤲🤲

  • @adeepkaur2326
    @adeepkaur2326 2 ปีที่แล้ว +16

    ਹੇ ਸੱਚੇ ਪਾਤਸ਼ਾਹ ਇਕ ਹੀ ਅਰਦਾਸ ਸਾਡੀ ਸਾਨੂੰ ਵੀਰ ਮੋੜ ਦਿਓ ਸਾਡਾ। ਦਿਲ ਨਹੀਂ ਲੱਗਦਾ ਉਸਦੇ ਬਿਨਾ।, 🙏🙏😭😭😭

  • @Zzz-Swazzy
    @Zzz-Swazzy 2 ปีที่แล้ว +356

    Thank you 🙏🏽 bitu Vera
    ਬਜ਼ੁਰਗਾਂ ਦਾ ਦੁੱਖ ਵੰਡਾਇਆ it’s sad 😢

    • @HardeepSingh-xw9zp
      @HardeepSingh-xw9zp 2 ปีที่แล้ว

      th-cam.com/video/fqD_aQiLS1c/w-d-xo.html

    • @jatinderkang4656
      @jatinderkang4656 2 ปีที่แล้ว

      @Hm... Oo

    • @jatinderkang4656
      @jatinderkang4656 2 ปีที่แล้ว

      @Hm... ..

    • @aaryan9023
      @aaryan9023 2 ปีที่แล้ว

      Lawrence kuta goldy daala di family pics show kro pind ghr dikwo full basti kro darrda kyu ho news walyo ya youtubers sara a sawal pucho comment kr ke youtubers to jo paisa kama rh ne sidu da naam la ke youtuber darrpok 1like ni Krna asi na sala subscribe 😡..

    • @kamaldeepmaan4794
      @kamaldeepmaan4794 2 ปีที่แล้ว

      @Hm... If mool

  • @jagroopsingh5686
    @jagroopsingh5686 2 ปีที่แล้ว +26

    ਬੁਜਰਗਾਂ ਦੀ ਸੰਗਤ ਕੀਤੀ ਸੀ ਸਿੱਧੂ ਨੇ ੲਿਹ ੳੁਹਦੇ ਗਾਣਿਅਾ ਵਿੱਚੋ ਵੀ ਝਲਕ ਦਾ ਸੀ.

  • @Safarlife_world
    @Safarlife_world 2 ปีที่แล้ว +158

    ਇਸ ਬਜੁਰਗ ਦੇ ਹੰਜੂ ਦੱਸਦੇ ਨੇ ਕਿ ਕਿੰਨਾ ਚੰਗਾ ਸੀ ਸਿੱਧੂ😢

    • @user-st7lr8wc8z
      @user-st7lr8wc8z 3 หลายเดือนก่อน

      Bahut mahda kita hire warga put kho liya 🥺💔😥

  • @harmandhaliwal3503
    @harmandhaliwal3503 2 ปีที่แล้ว +19

    ਵੀਰਾ ਬਹੁਤ ਚੰਗਾ ਤੁਸੀਂ ਇਹਨਾਂ ਨਾਲ ਗੱਲ ਕਰਦੇ ਉਹ ਕਿਉਂਕਿ ਇੰਨਾਂ ਦਾ ਦੁੱਖ ਇੱਦਾਂ ਹੀ ਬਾਹਰ ਆਉਣਾ ਕਿਉਂਕਿ ਨਹੀਂ ਤੇ ਚੁੱਪ ਪਏ ਆ ਦੇ ਇਹ ਸਭ ਗੱਲਾਂ ਅੰਦਰ ਹੀ ਚੱਲੀ ਜਾਣੀਆਂ ਉਹ ਘਾਟਾ ਤੇ ਪੂਰਾ ਕਦੇ ਵੀ ਨੀ ਹੋਣਾ ਪਰ ਬਾਬਾ ਜੀ ਜਦੋਂ ਗੱਲ ਕਰਦੇ ਕਦੇ ਰੋਂਦੇ ਕੁਝ ਤੇ ਦਿਲ ਹੋਲਾ ਹੁੰਦਾ ਹੋਵੇਗਾ ਸੱਚੀ ਥੋੜ੍ਹੇ ਟਾਈਮ ਬਾਅਦ ਗੱਲ ਕਰਦੇ ਰਹਾ ਕਰੋ ਵਾਹਿਗੁਰੂ ਹੁਣ ਹੋਸਲਾ ਵੀ ਦੇ ਸਭ ਨੂੰ ਸਾਰੀ ਦੁਨੀਆ ਦਾ ਦਿਲ ਟੁੱਟਿਆ ਪਿਆ ਵਾਹਿਗੁਰੂ ਜੀ 🥲💔#justiceforsidhumoosewala

  • @honeygrewal2381
    @honeygrewal2381 2 ปีที่แล้ว +25

    Bai sachi rona ajanda bai da naam sunke vi ...
    #justiceforsidhumoosewala

  • @nirmalsidhu7514
    @nirmalsidhu7514 2 ปีที่แล้ว +14

    ਬਾਪੂ ਜੀ ਦੀ ਗੱਲ ਬਿਲਕੁੱਲ ਸੱਚ ,ਉਹ ਹੀਰਾ ਨੀ ਮੁੜ ਦੁਨੀਆਂ ਤੇ,ਚੋਬਰ ਨੂੰ ਨਜਰ ਹੀ ਲੱਗ ਗਈ!

  • @randeepkharay8141
    @randeepkharay8141 2 ปีที่แล้ว +32

    ਵਾਹਿਗੁਰੂ ਦੇ ਚਰਨਾਂ ਚ ਏਹੀ ਅਰਦਾਸ ਆ ਵਾਹਿਗੁਰੂ ਭੇਜ ਸਿੱਧੂ ਵੀਰ ਨੂੰ ਹੋਰ ਦਰਦ ਸਹਿ ਨ੍ਹੀ ਹੁੰਦਾ ਸਾਰਾ ਮੂਸਾ ਪਿੰਡ ਸੁਨ ਹੋ ਗਿਆ

  • @sukhpalsingh3275
    @sukhpalsingh3275 2 ปีที่แล้ว +38

    ਵਾਹਿਗੁਰੂ ਜੀ ਸੁਭਦੀਪ ਸਿੰਘ ਸਿੱਧੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੂਰੇ ਜਗਤ ਵਿਚ ਵਸਦੇ ਸਿੱਧੂ ਨੂੰ ਚਾਹੁਣ ਵਾਲਿਆਂ ਲਈ

  • @amarkumar8338
    @amarkumar8338 2 ปีที่แล้ว +41

    Ek anmol heera satho kho liya waheguru ne

  • @riara8277
    @riara8277 ปีที่แล้ว +8

    ਹਰ ਇੱਕ ਨੂੰ ਲੱਗਦਾ ਜਿਵੇਂ ਕੋਈ ਆਂਵਦੇ ਪਰਿਵਾਰ ਦਾ ਜੀਅ ਚੱਲੀਆਂ ਗਿਆ ਹੋਵੇ / miss you moose aleya 😭😭

  • @BALWINDERSINGH-xk2oh
    @BALWINDERSINGH-xk2oh 2 ปีที่แล้ว +66

    Wheguru ਜੀ ਵੀਰੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਸਣ

  • @Sukhjohal8126
    @Sukhjohal8126 2 ปีที่แล้ว +15

    ਵੀਰ ਬਹੁਤ ਵੱਡਾ ਪਾਪ ਕਰਵਾਇਆ ਜਿਸਨੇ ਵੀ ਕਰਵਾਇਆ ਕਿਉਕਿ ਸੱਭ ਨੂੰ ਪਤਾ ਇਹ ਸੋਚੀ ਸਮਝੀ ਸਾਜ਼ਿਸ਼ ਤਹਿਤ ਹੀ ਕੀਤਾ ਗਿਆ ਪਰ ਉਸ ਵਰਗਾ ਨਾ ਕੋਈ ਹੋਇਆ ਨਾ ਹੀ ਹੋਏਗਾ ਉਸਦੀ ਜਗ੍ਹਾ ਕੋਈ ਨਹੀ ਲੈ ਸੱਕਦਾ love you sidhu veere ❤️❤️❤️

  • @deepssingh2560
    @deepssingh2560 2 ปีที่แล้ว +13

    Jive jive time nikal da dukh ghat to janda pr Sidhu bai da dhukh day by day jayada hoi janda , Miss you bai

  • @saty6489
    @saty6489 2 ปีที่แล้ว +43

    I can imagine how painful it is for his family to speak but all I want to do is listen to stories of Sidhu Veer 💔😢

  • @sekhonn
    @sekhonn 2 ปีที่แล้ว +13

    ਧੰਨਵਾਦ ਬਾਈ ਜੀ ਦਾਦਾ ਜੀ ਨਾਲ ਗੱਲਬਾਤ ਕਰਨ ਲਈ

  • @rajwinder1968
    @rajwinder1968 2 ปีที่แล้ว +15

    ਹੋਇਆ ਕੀ ਜੇ ਪੁੱਤਾ ਤੁੰ ਜਹਾਨੋ ਤੁਰਿਆ ਸਦਾ ਸਾਡੇ ਦਿਲਾ ਚਾ ਅਬਾਦ ਰਹੇ ਗਾ

  • @Amarjeetsingh-ym3xp
    @Amarjeetsingh-ym3xp 2 ปีที่แล้ว +33

    ਅੱਜ ਫਿਰ ਬਾਪੂ ਦਿਆ ਗੱਲਾਂ ਸੁਣ ਅੱਖਾਂ ਚੋ ਪਾਣੀ ਆ ਗਿਆ ਇਹੋ ਜਿਹਾ ਕਦੇ ਮਹਿਸੂਸ ਨੀ ਹੋਇਆ ਜਿਹੜਾ ਤੇਰੇ ਜਾਣ ਨਾਲ ਹੋਇਆ ਪਤਾ ਨੀ ਕੀ ਗੱਲ ਐ

  • @SMW295
    @SMW295 2 ปีที่แล้ว +48

    No words to express my pain and theirs. Just heartache lump in the throat and tears in eyes. 😥😥😥💔💔💔
    Shubhdeep Singh Sindu was Gem of a person.
    The Legend 👑 will never be forgotten.

  • @shivagill4992
    @shivagill4992 2 ปีที่แล้ว +40

    Thanks Bittu for trying your best to keep Shubhdeep Alive. This loss for Punjab is immeasurable. We should respect people if they are different from the rest of the crowd. He was a one of a kind gem and people just keep on criticizing him. We do not understand some one we should keep our mouth shut. We are too quick to judge. Thanks Bittu for making the time to go that far to his village to make this video with Grandfather. Grandfather’s pain makes me so sad. Thanks

  • @SarbjitSingh-fp3oj
    @SarbjitSingh-fp3oj 2 ปีที่แล้ว +88

    Justice for sidhu moosewal legend never dies parmatama usdi rooh nu shanti vakshan

  • @makhankalas660
    @makhankalas660 2 ปีที่แล้ว +3

    ਬਹੁਤ ਵਧੀਆ ਉਪਰਾਲਾ ਕੀਤਾ ਹੈ ਬਿੱਟੂ ਵੀਰ ਜੀ ਬਾਪੂ ਜੀ ਦਾ ਦੁੱਖ ਵਡਾਇਆ ਹੈ ਬਾਪੂ ਜੀ ਨਾਲ ਸਿੱਧੂ ਵੀਰ ਜੀ ਦਾ ਬਹੁਤ ਜਿਆਦਾ ਪਿਆਰ ਸੀ ਬਾਪੂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਬਾਪੂ ਜੀ ਦੇ ਕਿੰਨਾ ਨਜ਼ਦੀਕ ਸੀ ਬਾਪੂ ਜੀ ਨਾਲ ਕਿੰਨਾ ਪਿਆਰ ਸੀ ਆਪਣੇ ਬਜੁਰਗਾਂ ਦੇ ਪਿਆਰ ਕਰਕੇ ਤਾਂ ਸਿੱਧੂ ਵੀਰ ਪਿੰਡ ਵਿੱਚ ਰਹਿੰਦਾ ਸੀ ਸਿੱਧੂ ਵੀਰ ਆਪਣੇ ਮਾਂ ਪਿਓ ਪਿੰਡ ਦੇ ਬਜੁਰਗਾਂ ਤੋਂ ਦੂਰ ਨਹੀਂ ਰਹਿ ਸਕਦਾ ਸੀ ਨਹੀਂ ਤਾਂ ਇੰਨਾ ਮੁਕਾਮ ਹਾਸਲ ਕਰਕੇ ਕਾਨੈਡਾ ਅਮਰੀਕਾ ਬੈਠ ਜਾਂਦੇ ਨੇ ਕਿ ਲੈਣਾ ਪਿੰਡ ਤੋਂ ਪਿੰਡ ਵਿੱਚ ਰਹਿੰਦੇ ਚਾਚੇ ਤਾਈਆ ਤੋਂ ਦਾਦੇ ਦਾਦੀਆ ਤੋਂ ਸਟਾਰ ਬਣਕੇ ਕੋਈ ਨਹੀਂ ਯਾਦ ਕਰਦਾ ਕੋਈ ਨਹੀਂ ਪੁੱਛਦਾ ਮਾਂ ਪਿਓ ਨੂੰ ਨਹੀਂ ਪੁੱਛਦੇ ਪਿੰਡ ਦੇ ਬਜ਼ੁਰਗਾਂ ਤੋਂ ਤਾਂ ਕਿ ਲੈਣਾ ਸੀ

  • @manikarnika3688
    @manikarnika3688 2 ปีที่แล้ว +174

    Sidhu was such a pure soul but people never realised his worth when he was alive

    • @HardeepSingh-xw9zp
      @HardeepSingh-xw9zp 2 ปีที่แล้ว

      th-cam.com/video/fqD_aQiLS1c/w-d-xo.html

    • @bajrangjalendra1277
      @bajrangjalendra1277 ปีที่แล้ว +1

      Exactly

    • @happylakhnpur4855
      @happylakhnpur4855 ปีที่แล้ว +1

      Sidhu Misssssssss y😢😢😢😢😢😢😢😢😢😢😞😞😞❤️❤️❤️❤️❤️❤️❤️❤️❤️❤️❤️

    • @ranjgill7431
      @ranjgill7431 ปีที่แล้ว +1

      💯 true…when he was alive ppl always tried to find faults in him

    • @manikarnika3688
      @manikarnika3688 ปีที่แล้ว

      @@ranjgill7431 some fools are still after him busy in tarnishing Sidhu's image

  • @sandhuhny1427
    @sandhuhny1427 2 ปีที่แล้ว +23

    Rvaa taa baiji ravaata waheguru waheguru waheguru waheguru

  • @RajpalParihar-jf8vr
    @RajpalParihar-jf8vr 2 ปีที่แล้ว +39

    ਵਾਹਿਗੁਰੂ ਜੀ ਮਿਹਰ ਕਰਿਓ ਪਰਿਵਾਰ ਤੇ।
    ਮਾਲਕ ਏਹਜਾ ਦੁਸ਼ਮਣ ਨਾਲ ਵੀ ਨਾ ਕਰੇ

  • @arsh6441
    @arsh6441 2 ปีที่แล้ว +27

    Bohat dard aa bapu di abaz ch💔😢

  • @harptoor
    @harptoor 2 ปีที่แล้ว +32

    ਆ ਬਾਬਾ ਜੀ ਨਾਲ ਅਸੀ ਵੀ ਗੱਲਾ ਕਰਕੇ ਆਏ ਸੀ ਗੱਚ ਭਰ ਆਇਆ ਸਾਡਾ😢😢 ਬਾਪੂ ਕਹਿੰਦਾ ਮੈਨੂੰ ਕਹਿੰਦਾ ਹੁੰਦਾ ਸੀ ਤੈਨੂੰ ਮੇਰੇ ਵਿਆਹ ਤੇ ਅੱਗੇ ਬੱਸ ਬੋਲਿਆ ਨੀ ਗਿਆ ਤੇ ਰੋਣ ਲੱਗ ਗਏ😭😢💔

    • @kulwinderkaur3126
      @kulwinderkaur3126 2 ปีที่แล้ว +1

      😭😭😭😭😭

    • @sabisokhi7902
      @sabisokhi7902 6 หลายเดือนก่อน

      ​@@kulwinderkaur3126bhene bhut rona me har roz 😭😭😭

  • @Deepgill-oq3we
    @Deepgill-oq3we 2 ปีที่แล้ว +20

    Miss u ਸਿੱਧੂ bro

  • @blackbullofficial
    @blackbullofficial 2 ปีที่แล้ว +37

    LEGEND - sidhumoosewala bai Tah AMAR hoga ya shubhdeep bai Tah AMAR hoga ya........miss you bro Love you bro 😢😢😢😢😢Bittu veer ji great job hard work

  • @neo8neo8
    @neo8neo8 ปีที่แล้ว +32

    42 days passed by & everyday still tears don't stop watching or thinking of Sidhus Parents n his untimely demise ! ! His near & dear ones can't even get over this pain for life 💔😢 this Young legend was one of a kind . Sidhu Moosewala Amar 🙏🏼

  • @xxxhairsaloon4000
    @xxxhairsaloon4000 2 ปีที่แล้ว +71

    ਇਹ ਬਾਬੇ ਨਾਲ ਬਹੁਤ ਵੀਡੀਓ ਨੇ ਬਹੁਤ ਮਜਾਕ ਕਰਦਾ ਸੀ 😭😭

    • @mossajatt190
      @mossajatt190 2 ปีที่แล้ว

      Vdo name dasso

    • @xxxhairsaloon4000
      @xxxhairsaloon4000 2 ปีที่แล้ว

      @@mossajatt190 global tadka mooseala funny bapuji,,bhar k dekh liyo g

    • @mossajatt190
      @mossajatt190 2 ปีที่แล้ว

      @@xxxhairsaloon4000 🙏ਧੰਨਵਾਦ

    • @ArshdeepSingh..
      @ArshdeepSingh.. 2 ปีที่แล้ว +1

      Ek gaane di video ch v hai .. baabe sath ch baithe ne saare

    • @VeerpalKaur-wj2wg
      @VeerpalKaur-wj2wg ปีที่แล้ว

      😭😭😭

  • @tripplesttar9243
    @tripplesttar9243 2 ปีที่แล้ว +19

    ਜੇ ਵੱਸ ਚੱਲੇ ਤਾਂ ਜਿਹਨਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਚੋਂਕ ਚ ਖੜ੍ਹੇ ਕਰਕੇ ਬੰਦੂਕਾਂ ਇਹਨਾਂ ਬਜ਼ੁਰਗਾਂ ਦੇ ਹੱਥਾਂ ਚ ਫੜਾ ਦੇਵਾਂ

  • @kuldeepbangar422
    @kuldeepbangar422 2 ปีที่แล้ว +13

    rona aaunda bapu ji gal sun ke😢😢😢

  • @Harpreet824
    @Harpreet824 2 ปีที่แล้ว +59

    Justice for sidhu moose wala 💔

  • @GurdeepSingh-oh4jo
    @GurdeepSingh-oh4jo 2 ปีที่แล้ว +14

    ਜੱਟ ਝੋਟਾ ਸੀ ਪੂਰਾ ਦਿਲਾਂ ਤੇ ਰਾਜ ਕਰਦਾ ਸੀ

  • @thepictorial2772
    @thepictorial2772 2 ปีที่แล้ว +19

    Nishabad Ho gaye aa Bapu G Di Gallan sunn ke !
    Zahaan khat Geya Legend Sidhu 🙏💔🙏

  • @ekamroop789
    @ekamroop789 2 ปีที่แล้ว +23

    Bs 1 vari mod de rabba 1vari plzzzzzźźz bai miss you always

  • @iqbalsingh2302
    @iqbalsingh2302 2 ปีที่แล้ว +31

    Miss u Legend Sidhu bro Mossewala

  • @abdullahawan9726
    @abdullahawan9726 2 ปีที่แล้ว +21

    AP ka bohat shukria,,,AP NY Bapu ka interviews kia,,,

  • @AntiBullsworthacademy
    @AntiBullsworthacademy 2 ปีที่แล้ว +17

    Rest in power vadda veer . Proud of sikh community. Big fan from kashmir

  • @contentsbypratibha
    @contentsbypratibha 2 ปีที่แล้ว +8

    Kabhi bhi aisa dobara na ho kisi bhi acche insaan k sath 🙏🏻😭😭😭.... Dada Ji ki awaaz m bhut zyada sadma aur pain tha 😭💔.... Sidhu was a pure soul 😭 duniya samjh hi nhi payi wo cheej kya thi... Wo asal m Rabb ka ek khas banda tha 🙏🏻....
    Iss Dada Ji ne kitne sukh dukh dekhe honge apni zindagi m even Sidhu k ghar k bhi Sare sukh dukh dekhe honge lekin itna mada hoyega ye koi bhi nhi soch sakta tha 😭😭😭😭😭😭😭💔💔

  • @ramamsandhu3143
    @ramamsandhu3143 2 ปีที่แล้ว +24

    Gaggu tan gaggu si bas..... Very emotional

  • @nitishbhardwaj3247
    @nitishbhardwaj3247 2 ปีที่แล้ว +10

    Kinna dard hai baba ji
    “Gaggu mar gya”…
    Kade ni marda sidhu
    Hamesha zinda rhuga
    ….💔💔🫶🏻💔🫶🏻🫶🏻

  • @AvtarSingh-ep3zr
    @AvtarSingh-ep3zr 2 ปีที่แล้ว +9

    Bittu chak ji bhut dhanwad thanks jo sidhu ji Sara jeevan relationship lokan show karde sada man bhar ro Paine ji

  • @jasskaur7330
    @jasskaur7330 2 ปีที่แล้ว +38

    Miss you legend Sidhu😔😔😔

  • @PUNJABITREND584
    @PUNJABITREND584 2 ปีที่แล้ว +48

    ਭੱਜਦਾ ਨੀ ਬੀਬਾ ਮੈਤਾ ਮਰੂ ਟੋਰ ਨਾਲ। ਜੱਟ ਦੇ ਬੋਲ ਗੋਲੀ ਵਰਗੇ ਸੀ। ਏਥੇ ਸਾਲ਼ੇ ਰੱਖ ਕੇ ਜੂਨਡੇ ਪੱਗ ਬੰਨਨ ਤੋ ਸਰਮ ਮੰਨ ਦੇ ਨੇ । ਸਿੱਖਾਂ ਦੇ ਪੁੱਤ ਹੋਕੇ । ਬੋਲਣ ਨੂੰ ਤਾਂ ਬਹੁਤ ਜੀ ਕਰਦਾ। ਪਰ ਕੋਈ ਪੇਸ਼ ਨੀ ਜਾਂਦੀ। ਸਿੱਧੂ ਭਰਾ ਦੇ ਕੇਸ ਐਨੇ ਵੱਡੇ ਸੀ ਦਿਲ ਖੁਸ਼ ਹੁੰਦਾ ਸੀ ਦੇਖ ਕੇ । ਪੱਗ ਬਨੀ ਦੇਖ ਕੇ । So sad bhut mada hoyea। ਗੰਦੀ ਰਾਜਨੀਤੀ ਖਾਗੀ

    • @JagroopSingh-no7xy
      @JagroopSingh-no7xy 2 ปีที่แล้ว

      ਬਾਈ ਜੂਨਡੇ ਕੀ ਹੁੰਦੇ

    • @PUNJABITREND584
      @PUNJABITREND584 2 ปีที่แล้ว +3

      @@JagroopSingh-no7xy ਵੀਰ ਲੰਬੇ ਲੰਬੇ ਵਾਲ ਜੂਨਡੇ ਏ ਹੁੰਦੇ ਆ

  • @user-yl4ur4in1m
    @user-yl4ur4in1m 2 ปีที่แล้ว +9

    Roon nikl gya 😢😭 sidhu veereee rbba plz moor de 🙏 sidhu plz 🙏

  • @tanveerkaurmatharu5033
    @tanveerkaurmatharu5033 2 ปีที่แล้ว +26

    Miss u sidhu bai

  • @navjotsingh-gj4kt
    @navjotsingh-gj4kt 2 ปีที่แล้ว +74

    Miss u Legend hamesha dil ch rahega 💔 Dil da ni Maada

  • @singhsandhu8651
    @singhsandhu8651 ปีที่แล้ว +9

    ਬਾਪੂ ਦੇ ਦਿਲ ਚ antha ਦਰਦ ਆ ਦਰਦ ਹਰ ਪੰਜਾਬ ਦੇ bisnde ਚ ਹਰ ਕਿਸੇ ਨੂੰ ਸਿੱਧੂ ਗਿਆ ਨਹੀਂ ਅਪਣੀ ਰੂਹ ਨਿਕਲੀ ਲਗੀ ਆ। ਬਿਲਕੁਲ ਸਹੀ ਹੈ ਏਹਨਾ ਖਤਰਾ ਹੁੰਦਾ ਤੇ ਖੁੱਲ੍ਹੇਆਮ ਨਾ ਘੁੰਮਦਾ ਹੋਇਆ ਤੇ ਸਭ ਸਾਜ਼ਸ ਨਾਲ ਹੈ ਅੱਜ ਮਸੂਹਰੀ ਕਰੀ security ਦੀ ਸਾਮੀ ਕਤਲ ਹੋ ਗਿਆ ਕੋਈ ਇਤਫ਼ਾਕ ਨਹੀਂ ਹੋ ਸਕਦਾ । ਬਾਪੂ ਸਭ ਉਦੋ ਇਕ ਦਮ ਮਰਗੇ ਸੀ ਇਹ ਹੌਕਿਆਂ ਨੇ ਉਹਨਾ ਪਾਪੀਆ ਨੂੰ ਬਰਬਾਦ ਕਰਨਾ।

  • @gaggusidhu5208
    @gaggusidhu5208 2 ปีที่แล้ว +48

    Miss you legend 😭😭😭

  • @funnyamaze634
    @funnyamaze634 2 ปีที่แล้ว +5

    Future ch jinne mrzi singer aa jaun apna ek hi ustaad c hai aur rahuga..legend sidhumoosewala...❤❤❤❤❤

  • @singhdhakel873
    @singhdhakel873 2 ปีที่แล้ว +25

    ਸਿੱਧੂ ਵੀਰ ਹਰਮਨ ਮਉਲਾ ਸੀ ਬੱਚੇ ਨੋਜਵਾਨ ਬਜ਼ੁਰਗ ਮਾਵਾਂ ਭੈਣਾਂ ਦਾ ਸਤਿਕਾਰ ਪਿਆਰ ਦਿਲੋਂ ਕਰਦਾ ਸੀ ਬੱਚੇ ਤੋਂ ਬਜ਼ੁਰਗ ਤੱਕ ਬਾਈ ਦੇ ਵਿਛੋੜੇ ਵਿੱਚ ਹੁਣ ਤੱਕ ਹਰ ਅੱਖ ਰੋ ਰਹੀ ਹੈ
    ਇਹ ਉਸ ਦੀ ਕਮਾਈ ਕਾਬਲੀਅਤ ਹੈ

    • @kusamrani-es8ns
      @kusamrani-es8ns ปีที่แล้ว

      Yr ki likha menu kush samj hi ni auoda miss you bhi

  • @baljeetsingh3904
    @baljeetsingh3904 2 ปีที่แล้ว +33

    Justice for sidhu moosewala

  • @sarnimalhi179
    @sarnimalhi179 2 ปีที่แล้ว +26

    Miss u Sidhu bro

  • @jaat5664
    @jaat5664 2 ปีที่แล้ว +26

    Bai aja yrr sab yad kr rhe tenu 💔🕊️

  • @sukhvr_handa
    @sukhvr_handa ปีที่แล้ว +3

    Rona aa gya dekh k 🥺🥺🥺🙏wmk

  • @hardeepbrar8969
    @hardeepbrar8969 ปีที่แล้ว +3

    ਬਸ ਯਾਦਾਂ ਹੀ ਰਹਿ ਗਈਆਂ ਬਾਈ ਦੀਆਂ

  • @KuldeepKaur-zz7mm
    @KuldeepKaur-zz7mm 2 ปีที่แล้ว +26

    Waheguru ji 🙏🙏🙏🙏

  • @gurdhian2840
    @gurdhian2840 2 ปีที่แล้ว +3

    ਸਿੱਧੂਆ ਅਸੀਂ ਕਰਮਾ ਵਾਲੇ ਆ ਅਸੀਂ ਤੇਰੇ ਦੌਰ ਵਿਚ ਪੈਦਾ ਹੋਏ। ਪਰ ਸਭ ਤੋਂ ਜਾਦਾ ਬਦਨਸੀਬ ਵੀ ਅਸੀਂ ਆ ਤੇਰੇ ਵਰਗਾ ਹੀਰਾ ਸਮਾਲ ਨਹੀਂ ਸਕੇ 💔

  • @amritpalghuman7393
    @amritpalghuman7393 2 ปีที่แล้ว +20

    Justice for moosewala sidhu veer

  • @peaceformind627
    @peaceformind627 2 ปีที่แล้ว +9

    ਪਿੰਡ ਦੇ ਬਹੁਤ ਲੋਕ ਉਹਨੂੰ ਮਾੜਾ ਵੀ ਬੋਲਦੇ ਸੀ,,ਮੱਚਦੇ ਸੀ ਚੜਾਈ ਤੋਂ,,ਅੱਜ ਸ਼ਰਮ ਨਾਲ ਮਰਦੇ ਹੋਣਗੇ

    • @ARJAN.DHILLON.FANS.
      @ARJAN.DHILLON.FANS. 2 ปีที่แล้ว +1

      Fir ik do ghr hunde jede shreek hunde apne pinda ch aam gll Sade v boht thode v hone te sidhu taa haga hi mshoor c it's normal

  • @sidhubhaidafann9251
    @sidhubhaidafann9251 2 ปีที่แล้ว +28

    This thing show how down to earth is our Legend. Rest in power Legend. Always lives in our hearts ❤️❤️. Love you Jatta

  • @official__kuljeet__sidhus
    @official__kuljeet__sidhus 2 ปีที่แล้ว +10

    Miss you sidhu moosewala ustaad g 😭😭😭💔💔💔💔💔💔😭😭😭😭

  • @bymarcissus
    @bymarcissus 2 ปีที่แล้ว +23

    Baba g buht hurt hain. 💔 My heart aches for Sidhu and his parents 😭

  • @HarjinderKaurUPPAL
    @HarjinderKaurUPPAL 2 ปีที่แล้ว +14

    Bahut hi mada hoya veere naal 😭😭😭😭😭😭

  • @sandeeprani5983
    @sandeeprani5983 2 ปีที่แล้ว +37

    Rest in power veer ji 🙏

  • @ShaminasDIY
    @ShaminasDIY 2 ปีที่แล้ว +31

    Justice for Sidhu Moose Wala💔

    • @HardeepSingh-xw9zp
      @HardeepSingh-xw9zp 2 ปีที่แล้ว

      th-cam.com/video/fqD_aQiLS1c/w-d-xo.html

    • @manjeet8303
      @manjeet8303 2 ปีที่แล้ว

      Miss u sidhu bhi ji

    • @Merapeo877
      @Merapeo877 2 ปีที่แล้ว

      Justice nu ki chatna jehra ghata paina si pe geya 😑😑

  • @jass4375
    @jass4375 2 ปีที่แล้ว +11

    ਲਾਲ ਹੱਥਾਂ ਵਿੱਚੋ ਗਵਾਚ ਗਿਆ ਜੀ ਹੁਣ ਨੀ ਆਉਂਦਾ ।

  • @BaljinderSingh-fj7kh
    @BaljinderSingh-fj7kh 2 ปีที่แล้ว +6

    ਸੁਪਰ ਜੱਟ ਸੀ ਵੀਰ ਸਿੱਧੂ

  • @ekamjotsingh8568
    @ekamjotsingh8568 2 ปีที่แล้ว +48

    ਬਹੁਤ ਵੱਡਾ ਪਾਪ ਕੀਤਾ ਮਾਰਨ ਵਾਲੀਆ ਨੇ ਕੁੱਤੇ ਦੀ ਮੌਤ ਮਰਨਗੇ ਰੱਬ ਦੇ ਘਰ ਵੀ ਢੋਈ ਨਹੀ ਮਿਲੇਗੀ ਸਿੱਧੂ ਅਮਰ ਹੋ ਗਿਆ

  • @VijayKumar-gn8id
    @VijayKumar-gn8id 2 ปีที่แล้ว +5

    Sidhu veer barga koi singer na koi huna na ho skda Sade veer nu rabb apne charna nl la ke rakhn te priwar nu bhana Mann da bal bakshn 🙏🙏

  • @sukhbal5388
    @sukhbal5388 2 ปีที่แล้ว +65

    God please give somehow peace and strength to Sidhu's family. Everyone's eyes are filled with tears but his parents have lost their only son. It hurts a lot.

  • @sonumaanmaan3319
    @sonumaanmaan3319 2 ปีที่แล้ว +17

    ਸਿੱਧੂ ਮੂਸੇ ਵਾਲਾ ਆਪਣੇ ਦਾਦਾ ਜੀ ਦਾ ਤੇ ਮਾਂ ਬਾਪ ਦਾ ਮਰਨਾ ਵੀ ਖਰਾਬ ਕਰ ਗਿਆ ਇਸ ਗੱਲ ਦਾ ਮਤਲਬ ਹੈ ਬਜ਼ੁਰਗਾਂ ਤੋਂ ਪਹਿਲਾਂ ਸਵਾਲ ਉਪਭੋਗਤਾ ਮਰਦਾਨਾ ਬਜ਼ੁਰਗਾਂ ਦਾ ਮਾਹੌਲ ਖਰਾਬ ਹੋ ਹੀ ਜਾਂਦਾ ਹੈ ਉਸ ਵਿਚ ਸਿੱਧੂ ਦੀ ਕੋਈ ਗਲਤੀ ਨਹੀਂ ਸੀ ਉਸ ਨੇ ਇਹ ਜਾਣ ਕੇ ਨਹੀਂ ਕੀਤਾ ਪਾਪੀਆਂ ਨੇ ਉਸ ਨੂੰ ਮਾਰ ਕੇ ਬੁਜ਼ੁਰਗਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤੀ ਅੱਜ ਉਹ ਹਵੇਲੀ ਬਜ਼ੁਰਗਾਂ ਨੂੰ ਵੱਢ ਵੱਢ ਖਾਂਦੀ ਹੈ 😭😭😭😭😭😭😭😭😭😭

  • @geetkarkamalsipa2025
    @geetkarkamalsipa2025 ปีที่แล้ว +1

    ਦਿਲ ਦਾ ਨੀ ਮਾੜਾ ਬਾਈ ਸਿੱਧੂ ਮੂਸੇਵਾਲਾ
    Miss yu veer🥹😭😭