ਦੇਖੋ ਇਹ ਸਰਦਾਰਨੀ ਕਿਵੇਂ ਦੇ ਰਹੀ ਐ ਪੰਜਾਬੀਆਂ ਨੂੰ ਕੈਨੇਡਾ 'ਚ ਕੰਮ, ਬਜ਼ੁਰਗ ਬਾਬੇ ਵੀ ਕੰਮ ਕਰਕੇ ਮਾਰ ਰਹੇ ਨੇ ਛਾਲਾਂ!

แชร์
ฝัง
  • เผยแพร่เมื่อ 26 ก.ค. 2022
  • ਦੇਖੋ ਇਹ ਸਰਦਾਰਨੀ ਕਿਵੇਂ ਦੇ ਰਹੀ ਐ ਪੰਜਾਬੀਆਂ ਨੂੰ ਕੈਨੇਡਾ 'ਚ ਕੰਮ, ਬਜ਼ੁਰਗ ਬਾਬੇ ਵੀ ਕੰਮ ਕਰਕੇ ਮਾਰ ਰਹੇ ਨੇ ਛਾਲਾਂ!
    #ChannelPunjabi #LatestPunjabiNews #NewsPunjabi #NewsPunjab #BreakingNews #PunjabLatestNews #LatestNewsToday #PunjabLatestNews #ChannelPunjabiCanadatv #LatestNews #TodayNews #LiveNews #ChannelPunjabiLive #exclusiveinterview #punjabiincanada #farmingIncanada #canadajobs #punjabicommunity
    Subscribe to Channel Punjabi : th-cam.com/users/ChannelPunj...
    'ਚੈਂਨਲ ਪੰਜਾਬੀ' ਨਿਧੱੜਕ ਤੇ ਬੇਬਾਕ ਤਰੀਕੇ ਨਾਲ ਖ਼ਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਹਮੇਸ਼ਾ ਯਤਨ ਕਰਦਾ ਰਹੇਗਾ। ਪੰਜਾਬੀ ਭਾਸ਼ਾ ਤੇ ਪੰਜਾਬੀਅਤ ਨੂੰ ਸਮਰਪਿਤ 'Channel Punjabi'
    Channel Punjabi airs in USA and Canada and delivers exciting content including Entertainment shows, News, community events and much more.
    Subscribe to Channel Punjabi TH-cam Channel: th-cam.com/users/ChannelPunj...
    Visit Channel Punjabi website: www.channelpunjabi.ca
    Follow us on Facebook: / channel-punjabi-455377...
    Follow us on Twitter: / channelpunjabi
    Follow us on Instagram: / channel_punjabi
    Subscribe our other Popular TH-cam Channels:
    Channel Punjabi Beats: @Channel Punjabi Beats
    Global Punjab TV: @Global Punjab TV
    channel punjabi,channel punjabi canada,channel punjabi canada tv,punjab latest news,Channel punjabi news,channel punjabi live,punjabi news,punjab news,punjab live news,punjabi news channel,latest news today,latest news,latest punjabi news,canadalatestnews,canada police news,canada student news,canada news live,channel punjabi latest news,canada live news update,canada news channel,canada punjabi news,punjabi news in canada

ความคิดเห็น • 155

  • @harpreetkaurdhaliwal2732
    @harpreetkaurdhaliwal2732 2 ปีที่แล้ว +12

    Waheguru chardi kla vich rakhe..Good Job Daljit Kaur..family is so proud of you my dear..

    • @pb31mansawale29
      @pb31mansawale29 ปีที่แล้ว

      Hlo sis asi km krna chne a ..india to hune ae a free a ji..plss sanu km di lod a

  • @bsingh1310
    @bsingh1310 2 ปีที่แล้ว +28

    ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ

    • @nirmalkanta7498
      @nirmalkanta7498 ปีที่แล้ว

      Bhenji kihra city a mei Toronto jana

  • @jagdevkaur3144
    @jagdevkaur3144 2 ปีที่แล้ว +11

    ਬਹੁਤ ਵਧੀਆ ਲੱਗਿਆ ਸੁਣ ਕੇ ਵੇਖ ਕੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਬੀਬਾ ਜੀ ਨੂੰ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @kaurasingh7750
    @kaurasingh7750 2 ปีที่แล้ว +10

    ਦੇਖੋ ਸਾਡੇ ਵੀਰ ਨੌਜਵਾਨ ਤੇ ਬਜ਼ੁਰਗ ਕਿਵੇਂ ਖੁਸ਼ ਹੋ ਕੇ ਕੰਮਕਰਦੇ ਹਨ ਪਰ ਆਪਣੇ ਘਰ ਜਾ ਆਪਣੇ ਦੇਸ਼ ਕੰਮ ਕਰਕੇ ਅਸੀਂ ਖੁਸ਼ ਨਹੀਂ ਹੈ . ਭੈਣ ਜੀ ਦੇ ਚੰਗੇ ਵਿਚਾਰ ਤੇ ਸਿੱਖੀ ਸਰੂਪ ਨੂੰ ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਿਹ ll ਕੌਰ ਸਿੰਘ ਮੋਗਾ .

  • @ranjindersinghdeol6260
    @ranjindersinghdeol6260 2 ปีที่แล้ว +5

    ਕਿਸਾਨਾਂ ਦਾ ਹਾਲ ਕੈਨੇਡਾ ਵਿੱਚ ਵੀ ਹਾਲ ਇੰਡੀਆ ਵਾਲਾ ਹੀ ਹੈ।

  • @surindersingh-lo9bw
    @surindersingh-lo9bw 2 ปีที่แล้ว +1

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸੋ ਭੈਣਜੀ ਨੂੰ ਬਹੁਤ ਵਧੀਆ ਫ਼ਾਰਮ ਚ ਕੰਮ ਦਿੱਤਾ ਪੰਜਾਬੀ ਭਰਾਵਾਂ ਨੂੰ।

  • @subhcharanjitsinghnehal9495
    @subhcharanjitsinghnehal9495 2 ปีที่แล้ว +4

    ਮੈਨੂੰ labour ਸ਼ਬਦ ਸੁਣ ਕੇ ਪੰਜਾਬੀਆਂ ਤੇ ਤਰਸ ਆਇਆ ਯਾਰ। Labourer ਯਾਰ ਤੁਸੀਂ labourer ਬਣ ਕੇ ਕਿੰਨੇ ਖੁਸ਼ ਹੋ ਇੱਥੇ ਸਰਦਾਰੀ ਨੀ ਕਰ ਹੁੰਦੀ

  • @simarzira7409
    @simarzira7409 2 ปีที่แล้ว +5

    ਮੈਨੂੰ ਵੀ ਪੰਜਾਬ ਤੋਂ ਬੁਲਾ ਲਵੋ ਜੀ

  • @bsingh1310
    @bsingh1310 2 ปีที่แล้ว +4

    ਦਸਤਾਰ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਤੀਕ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mandeepbaghi6581
    @mandeepbaghi6581 2 ปีที่แล้ว +4

    ਦੂਰ ਦੇ ਢੋਲ ਸੁਹਾਵਨੇ। ਕੰਮ ਕਰੋਗੇ ਰੋਟੀ ਖਾਓਗੇ।ਮਿੱਠੀਆਂ ਜੇਲਾ ਨੇ ਇਹ ਬਾਹਰ ਦੇ ਦੇਸ਼। ਜਿਹੜਾ ਘਰ ਨਹੀਂ ਦੇਖਿਆ ਓਹੀ ਚੰਗਾ।

  • @tarsemsinghrajput6675
    @tarsemsinghrajput6675 2 ปีที่แล้ว +4

    ਆਪਣੇ ਖੇਤ ਵਿਚ ਕੰਮ ਕਰਕੇ ਸਰਦਾਰੀ ਨੀ ਹੁੰਦੀ,,ਹੋਰ ਥਾ ਜਾ ਕੇ ਬਹੁਤ ਖੁੱਸ ਨੇ ਅੱਜ ਦੇ ਪੱੰਜਾਬੀ।

  • @makhansingh3002
    @makhansingh3002 2 ปีที่แล้ว +5

    ਸਰਦਾਰ ਸਾਹਿਬ ਜੀ ਬਹੁਤ ਵਧੀਆ ਨੇਚਰ

  • @tarsemsinghrajput6675
    @tarsemsinghrajput6675 2 ปีที่แล้ว +3

    ਸਿੱਖੀ ਕਾਇਮ ਰੱਖਣ ਲਈ ਧੰਨਵਾਦ ਜੀ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @makhansingh3002
    @makhansingh3002 2 ปีที่แล้ว +13

    ਪੰਜਾਬ ਵਿੱਚ ਵੀ ਖੇਤੀਬਾੜੀ ਕਰਦੇ ਆ ਪਰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ

    • @hardevsran
      @hardevsran 2 ปีที่แล้ว +1

      Bahar kheti da Punjab nalo v Maada haal h...Punjab vich 10kille wala vadiya roti khanda... foreign vich 100kille wale nu v extra kamm karna painda

    • @jassseth9700
      @jassseth9700 2 ปีที่แล้ว

      Bai us nu poora mul nahi milda jehre kheta de wich dihari karde han Tusi 8 10 qile india kheti kar leo te Canada aa ke kheti kar leo Tuhanu poora mul india hi milu Meri gal fer maneo pehla apna tazraba kareo

  • @Jasvir-Singh8360
    @Jasvir-Singh8360 2 ปีที่แล้ว

    ਬਹੁਤ ਹੀ ਵਧੀਆ ਸੋਚ ਅਤੇ ਵੀਚਾਰ ਹਨ ਭੈਣ ਦਲਜੀਤ ਕੌਰ ਧਾਲੀਵਾਲ ਦੇ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @subhcharanjitsinghnehal9495
    @subhcharanjitsinghnehal9495 2 ปีที่แล้ว +1

    ਅੰਗਰੇਜ਼ੀ ਵਿਚ ਤੋੜਨ ਨੂੰ harvesting ਕਹਿ ਕੇ ਕੰਮ ਨਹੀਂ ਬਦਲ ਸਕਦਾ।ਇਹ ਮਿਰਚਾਂ ਤੋੜਣ ਆਲਾ ਕੰਮ ਹੈਂ

  • @nirvalsingh6516
    @nirvalsingh6516 2 ปีที่แล้ว +1

    ਵਾਹਿਗੁਰੂ ਚੜਦੀਆ ਕਲਾ ਕਰੇ ਭੈਣ ਜੀ ਦੀਆਂ

  • @kamalchaudhary9654
    @kamalchaudhary9654 2 ปีที่แล้ว

    Bahut vadhia ji great God bless you salute 🙏

  • @harjitlitt1375
    @harjitlitt1375 2 ปีที่แล้ว +4

    Nice video. Facts well defined

  • @gursewaksingh8299
    @gursewaksingh8299 2 ปีที่แล้ว

    Very nice, attentive and knowledgeable post. Thank you very much and love from punjab.

  • @kulwindersingh-zz7wu
    @kulwindersingh-zz7wu 2 ปีที่แล้ว +10

    ਭੈਣ ਜੀ ਸਾਡੇ ਵਾਸਤੇ ਵੀ ਵੀਜਾ ਘਲਦੋ

  • @sukhmanikhokhar3072
    @sukhmanikhokhar3072 2 ปีที่แล้ว +2

    Mam bhut vadia program ha jo app ne dita ha india te canada vich same hi problem ha thank you

  • @RoopSingh-qx7qi
    @RoopSingh-qx7qi 2 ปีที่แล้ว +2

    Waheguru ji Khalsa waheguru ji Fateh

  • @sukhwindersinghrandhawa4810
    @sukhwindersinghrandhawa4810 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

  • @amanbrar2626
    @amanbrar2626 2 ปีที่แล้ว +1

    Didi sode te waheguru ji di kirpa ji

  • @amanbrar2626
    @amanbrar2626 2 ปีที่แล้ว +1

    But vdiya ji

  • @harpreetsandhu5084
    @harpreetsandhu5084 2 ปีที่แล้ว

    ਭੈਣ ਜੀ ਸਾਨੂੰ ਵੀ ਲੇਜਾ ਏਥੇ ਬਹੁਤ ਸਾਰੀਆਂ ਪਰਲੋਮਾ ਵਾ ਜੀ ਪੰਜਾਬ ਚ ਬਹੁਤ ਹੀ ਮਾੜਾ ਹਾਲ ਹੋਇਆ

  • @bsjattana5526
    @bsjattana5526 2 ปีที่แล้ว +1

    Good information g thank you

  • @satnamesingh1387
    @satnamesingh1387 2 ปีที่แล้ว +1

    Waheguru Ji mehar karan

  • @harindersinghgarcha3287
    @harindersinghgarcha3287 2 ปีที่แล้ว +3

    Waheguru ji parmatma sab da bla kre ji 🙏 Waheguru

    • @kamalsidhu1698
      @kamalsidhu1698 2 ปีที่แล้ว

      🙏🙏🙏🙏ਪੀਲਜ ਆਸੀ ਏ ਕਾਮ ਕਰਨਾ ਜੀ ਸਾਡੀ ਹੈਲਫ ਕਰੋ🙏🙏🙏

  • @ProPlayer-su9cj
    @ProPlayer-su9cj 2 ปีที่แล้ว +1

    ਮੈਨੂੰ ਵੀ ਚੈਹ ਹਾਗ ਵਾ ਪਰ ਪੰਜਾਬ ਤੋੋ ਕੋਈ ਵੀ ਲੈ ਕੇ ਨਹੀਂ ਜਾਦ 😀😅

  • @parmjitsinghsanghera6512
    @parmjitsinghsanghera6512 2 ปีที่แล้ว +1

    Waheguru ji chardikala Rakhn

  • @navidhillon5968
    @navidhillon5968 2 ปีที่แล้ว +2

    Sat Siri akal g God bless you sister 🙏🙏

  • @kulwindersinghsaini3686
    @kulwindersinghsaini3686 2 ปีที่แล้ว +2

    ਕਨੇਡਾ ਵਿੱਚ ਗਰਮੀ ਭੁਆ ਨੂੰ ਜਿਕਟ ਪੁਆਈ ਉ

  • @jagrajsinghsidhu706
    @jagrajsinghsidhu706 2 ปีที่แล้ว +3

    Agriculture plays an excellent role to uplift the economy of any country. To promote the profession , the Government must fix MSP so that this profession may be profitable for the farmers . In BC Provence , Blue Berry is a great source of employment for unskilled labourers. Jagraj sidhu

  • @rajwantkaur9639
    @rajwantkaur9639 2 ปีที่แล้ว

    Very nice keep it up 👍

  • @shreekrishnaproperties7142
    @shreekrishnaproperties7142 2 ปีที่แล้ว

    informative vedio. babe be mehnat kar Rahe nai . Punjab zindabad

  • @BTS-fo2jr
    @BTS-fo2jr 2 ปีที่แล้ว

    Waheguru ji mehar kre .

  • @sattanakesarsattanakesar5026
    @sattanakesarsattanakesar5026 2 ปีที่แล้ว

    Good information sir 👍👍

  • @satgursohi1630
    @satgursohi1630 2 ปีที่แล้ว

    waheguru waheguru ji

  • @MohinderKaurDandiwal
    @MohinderKaurDandiwal 2 ปีที่แล้ว

    ਵਾਹਿਗੁਰੂ ਵਾਹਿਗੁਰੂ ਜੀ

  • @DilbagSingh-oi5kt
    @DilbagSingh-oi5kt 2 ปีที่แล้ว

    Waheguru Ji

  • @jatindertiwana82
    @jatindertiwana82 2 ปีที่แล้ว

    Waheguru ji Mehar karn

  • @BaljinderSingh-gm2wu
    @BaljinderSingh-gm2wu 2 ปีที่แล้ว

    Very Nice

  • @sukhwindersingh-fu4rq
    @sukhwindersingh-fu4rq 2 ปีที่แล้ว +2

    WAHEGURU JI ESS PARWAR TE MEHAR KARDE REHAN JI .🙏🙏🙏🙏🙏

  • @BalwinderKaur-hz2ss
    @BalwinderKaur-hz2ss 2 ปีที่แล้ว

    Goodwork

  • @Makhansingh-fb1vz
    @Makhansingh-fb1vz 2 ปีที่แล้ว

    Very nice

  • @manypreetsingh4527
    @manypreetsingh4527 2 ปีที่แล้ว

    Vry vry good sister g

  • @harrythind216
    @harrythind216 2 ปีที่แล้ว

    🙏🙏👌👌didi g

  • @mohinderpalsingh8594
    @mohinderpalsingh8594 2 ปีที่แล้ว +7

    Parmatma mehrana rakhn

  • @komalkur9753
    @komalkur9753 2 ปีที่แล้ว

    Goodji🙏🙏

  • @bsingh1310
    @bsingh1310 2 ปีที่แล้ว

    ਵਹਿਗੁਰੂ ਜੀ

  • @majorsinghaulakh1343
    @majorsinghaulakh1343 ปีที่แล้ว

    News channel scribe is so serious by face that happiness FROM his face totally disappeared so he must be happy doing his job of making video for his channels.he is seeing very serious UNDER any circumstances of his own nature,moods.

  • @gurcharanrehal5010
    @gurcharanrehal5010 ปีที่แล้ว

    Veer ji m es keht ch kank di peeda waar kar deeni

  • @factvlog698
    @factvlog698 2 ปีที่แล้ว

    Salute didi

  • @mangatdhesi2012
    @mangatdhesi2012 2 ปีที่แล้ว

    Nice

  • @gindasingh8093
    @gindasingh8093 2 ปีที่แล้ว

    Punjabi versa jindabad

  • @gurtejsinghsidhu9161
    @gurtejsinghsidhu9161 2 ปีที่แล้ว +6

    ਬੀਬਾ ਜੀ ਤੁਸੀ ਕੋਟ ਗਰਮ ਜਾ ਠੰਡਾ ਪਾਇਆ ਹੋਇਆ ਹੈ

  • @arvindkumar-gb7ub
    @arvindkumar-gb7ub 2 ปีที่แล้ว

    Loka nu kehna bhut vadia lagda..k...kamm koi vi marra nhi...jdo apna bacha gatter saaf karda fer kareo gall dil di fasseo gall

  • @sohansingh5393
    @sohansingh5393 2 ปีที่แล้ว +2

    ਪੰਜਾਬ ਚ ਪੱਠੇ ਵੀ ਵੱਡਣ ਡਰਦੇ ਅ

  • @noorsingh3827
    @noorsingh3827 2 ปีที่แล้ว

    👍

  • @balipritam6581
    @balipritam6581 2 ปีที่แล้ว +4

    Good information

  • @ParamjitSingh-pv9ep
    @ParamjitSingh-pv9ep ปีที่แล้ว

    ਕੇਸਰ ਠਕਰਵਾਲ ਕੀ ਹਾਲ ਵੀਰੇ। ਪੰਮਾ ਨੱਥੋਹੇੜੀ

  • @gurpinderkaur4183
    @gurpinderkaur4183 2 ปีที่แล้ว

    🙏🙏👍👍

  • @SatnamSingh-dc9tz
    @SatnamSingh-dc9tz 2 ปีที่แล้ว +1

    Waheguru mehar karan ji 🙏

  • @gurcharanrehal5010
    @gurcharanrehal5010 ปีที่แล้ว

    7th kehti kar reha m tha gorriyaa di kehti kar kar sakda profit full 22 gorira di baki sari kehti jatt karda

  • @Bhangujatt3191
    @Bhangujatt3191 2 ปีที่แล้ว +1

    Mai Canada auna chaunda ji

  • @noorsingh3827
    @noorsingh3827 2 ปีที่แล้ว

    🙏🏻

  • @baldevbrar7681
    @baldevbrar7681 2 ปีที่แล้ว

    If someone like to farming from heart please don't give up it's really profitable rather than normal jobs unless you are doctor or ect

  • @gurcharanrehal5010
    @gurcharanrehal5010 ปีที่แล้ว

    Veer ji ehe kehti m kalla 10 kila di kar sakda

  • @tarloksinghpunia7888
    @tarloksinghpunia7888 2 ปีที่แล้ว +2

    ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ,

  • @VickySharma-nu3os
    @VickySharma-nu3os 2 ปีที่แล้ว

    Wahaguru g kira karo g man ta mam sanu ve bull lao karo kirpa

  • @rajhow3808
    @rajhow3808 2 ปีที่แล้ว +3

    ਬੀਬੀ ਜੀ ਮੈਂ ਬਹੁਤ ਮਜਬੂਰ ਹਾਂ ਮੇਨੋ ਵਰਕ ਪਰਮਿਟ ਦੇਦੳਓ ਕਿਰਪਾ ਕਰੋ ਜੀ

  • @noorfateh5291
    @noorfateh5291 2 ปีที่แล้ว

    Tourist visa waleya nu kam milju g

  • @nirmalkanta7498
    @nirmalkanta7498 ปีที่แล้ว

    Kihra city hai ji

  • @varinderkaur1535
    @varinderkaur1535 2 ปีที่แล้ว +2

    Meri beti vi dumala girl ha. Ki us nu work permat mil sakda

    • @davindersingh2158
      @davindersingh2158 2 ปีที่แล้ว

      Hlo. Tusi KIHRAY distic TON BELONG krday ho ji. Dsna pls

  • @gurcharanrehal5010
    @gurcharanrehal5010 ปีที่แล้ว

    Apne punjab nu

  • @kulrajsingh1826
    @kulrajsingh1826 2 ปีที่แล้ว

    Mam please menu vi bula do me hard work vi kar sakda ha,

  • @baldevbrar7681
    @baldevbrar7681 2 ปีที่แล้ว

    In cand who are in the business they have own tera tore only the 100 out 10 people can show you right path so if someone really interested don't give up get some experience and get in farming is not bad opportunity if you don't mind hard work

  • @sethsingh4961
    @sethsingh4961 2 ปีที่แล้ว

    Waheguru ji Sanu ve Visa deo please

  • @arvindkumar-gb7ub
    @arvindkumar-gb7ub 2 ปีที่แล้ว +2

    Eh kehrra bechari ehna nu white colar job de rhi,labbour ta mere kol btheri ,india vich batheri,bura haal a canada da.

  • @JasveerSingh-ju4co
    @JasveerSingh-ju4co 2 ปีที่แล้ว

    im intrestd

  • @gurcharanrehal5010
    @gurcharanrehal5010 ปีที่แล้ว

    3 months jiada ek month pakki samj a jani mircha di kehti veer

  • @balkarsinghsaraan2776
    @balkarsinghsaraan2776 2 ปีที่แล้ว

    ਮੇਰਾ ਵੀ ਸੋਚੋ ,, ਇੰਡੀਆ ਚ ਵੀ ਕਮ ਦੇਦੋ

  • @sukhwindersingh-qu9eh
    @sukhwindersingh-qu9eh 2 ปีที่แล้ว

    Hlo sis asi ke sakde aa kam plz workparmant paji plz

  • @kuldeepkaur8523
    @kuldeepkaur8523 2 ปีที่แล้ว +12

    ਬੀਬੀ ਵਰਕ permit ਦੇ ਦਿਓ ਮੈਂ ਬੇਰੀ ਤੋਰਨ ਦਾ ਕੰਮ ਕਰ ਸਕਦੀ ਆ

    • @davindersingh2158
      @davindersingh2158 2 ปีที่แล้ว

      Tusi KIHRAY distic TON BELONG krday ho ji from saudi Arabia

  • @kulwantsinghbrar1220
    @kulwantsinghbrar1220 2 ปีที่แล้ว +3

    Very nice report

  • @sidhuelectronicsjagraon9318
    @sidhuelectronicsjagraon9318 2 ปีที่แล้ว

    Mera vi lagva lo visa mam chakk du phatte sarre kam ee janda like english speaking, turban coaching, farming ,driving packing,carpainter, heavy diesel vehicle mechanisim work, elecricity, electronics etc●

  • @surjitsandhu742
    @surjitsandhu742 2 ปีที่แล้ว

    Which state?

  • @sukhwindersinghlubana4606
    @sukhwindersinghlubana4606 ปีที่แล้ว

    ਸਰ ਜੀ ਕੁਛ ਵੀ ਕਹੋ ਹਾਲ ਉਰੇ ਵੀ ਬੀਆਬਾਨ ਵਾਲਾ ਈ ਐ

  • @gaurav_ludhianvi3873
    @gaurav_ludhianvi3873 2 ปีที่แล้ว

    Very good job 👍🏻 please mam bula lo please help me Ludhiana

  • @ravinderkaur7715
    @ravinderkaur7715 2 ปีที่แล้ว +7

    ਸਿਆਸੀ ਗੁੰਡਾਗਰਦੀ
    ਤੇ ਕਾਰਪੋਰੇਟ ਘਰਾਣੇ ਰਲਕੇ ਜਨਤਾ ਨੂੰ ਲੁੱਟ ਰਹੇ ਹਨ ।

    • @sukhdev4192
      @sukhdev4192 2 ปีที่แล้ว

      Kashmiri gatte da sudA

  • @noorsingh3827
    @noorsingh3827 2 ปีที่แล้ว

    Punjab da bohut bura haal hai 😭

  • @mannusidhu4670
    @mannusidhu4670 2 ปีที่แล้ว +1

    Punjab ch kmmm krn th sang lgdiaaa ehna nu ethe dekh loo kive lgge aaa

  • @mrpendujantacom8951
    @mrpendujantacom8951 2 ปีที่แล้ว

    ਦੀਦੀ ਮੈਂ ਵੀ ਗਰੀਬ ਆ,, ਮੈਨੂੰ ਵੀ ਲੈ ਜਾਉ ਕੰਮ ਲਈ,,

  • @gurcharanrehal5010
    @gurcharanrehal5010 ปีที่แล้ว

    Mirchi kehdi Punjab ch hoyi nai

  • @gurcharanrehal5010
    @gurcharanrehal5010 ปีที่แล้ว

    Ewe di koi veri nai honi gora aap chukan awu veer ji

  • @surindersinghsosshan7057
    @surindersinghsosshan7057 2 ปีที่แล้ว

    काश मै इस कंटरी विच हुंदा,इस,बहन
    वरगी,माॕ जैही,सिर ते हथ रखणं वाली
    बीबी,कम कोई माडा़ नहीं हुंदा,पर ऐथे
    ते जिन्दगी नरक जैही लगदी है,सौरी,
    गुरू राखा,सतै खैर मेरी भैण नु,🙏🙏🌹🌹🌹🌹🌹👍⛳🇹🇯

  • @rajwinderkaur6613
    @rajwinderkaur6613 2 ปีที่แล้ว +5

    'ਭੈਣ ਜੀ ਮੈਂ ਵੀ ਬੇਰੀ ਤੋੜਨ ਦਾ ਕੰਮ ਕਰ ਸਕਦੀ ਹਾਂ ਕਿਰਪਾ ਕਰਕੇ ਮੈਨੂੰ ਵਰਕ ਪਰਮਿਟ ਭੇਜੋ

    • @Pb-br5ju
      @Pb-br5ju 2 ปีที่แล้ว

      ਭਰਾਵੋ ਫਰੀ ਚ ਕੋਈ ਨੀ ਵਰਕ ਪਰਮਿਟ ਦਿੰਦਾ

    • @subhcharanjitsinghnehal9495
      @subhcharanjitsinghnehal9495 2 ปีที่แล้ว +1

      ਬੀਬੀ ਪੰਜਾਬ ਵਿੱਚ ਮਿਰਚਾਂ ਤੋੜ ਲੈ

  • @chhinabaljinder8400
    @chhinabaljinder8400 2 ปีที่แล้ว

    Baljinder pal Singh