ਤੈਨੂੰ ਬਾਪ ਕਿਵੇਂ ਆਖਾਂ (EP - 87) New Punjabi Movie 2024 • Jatt Speed

แชร์
ฝัง
  • เผยแพร่เมื่อ 17 ต.ค. 2024
  • #punjabishortmovies #jattspeed #natak
    ਤੈਨੂੰ ਬਾਪ ਕਿਵੇਂ ਆਖਾਂ (EP - 87) New Punjabi Movie 2024 • Jatt Speed
    #shortmovie
    #jattspeed
    #punjabicomedy
    #toppakistanidramas
    #pakistanidrama
    #shortvideo
    #shortfilm
    #punjabisong
    #newshortpunjabimovie
    #punjabishortmovies
    #natak
    #2023
    Guri 👉 9738000288
    New TH-cam Channel 👇
    / @jattspeedvlog
    Facebook👇
    www.facebook.c...
    Instagram 👇 ...

ความคิดเห็น • 212

  • @SukhwinderSingh-wq5ip
    @SukhwinderSingh-wq5ip 2 หลายเดือนก่อน +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @KulwinderKaur-b7k
    @KulwinderKaur-b7k 2 หลายเดือนก่อน +3

    ਬਹੁਤ ਸੋਹਣੀ ਵੀਡੀਓ ਕਿਰਨ ਦਾ ਕੀ ਹਾਲ ਏ ਕੁਲਵਿੰਦਰ ਕੌਰ ਪਿੰਡ ਬਿਲਾਸਪੁਰ

  • @matturavi2023
    @matturavi2023 2 หลายเดือนก่อน +247

    ਇਹੋ ਹਛਿਆਰੀ ਪਹਿਲੇ ਦਿਖਾਈ ਹੁੰਦੀ ਤੇ ਅੱਜ ਕਿਰਨਾ ਤੁਹਾਡੇ ਕੋਲ ਹੁੰਦੀ। ਕਿਰਨਾ ਦਾ ਵੀ ਸੀਨ ਦਿਖਾਉ ਜੇ ਸੈਮਤ ਹੋ ਤਾ ਕਰੋ ਲੈਕ

    • @manjeetkaur-do2le
      @manjeetkaur-do2le 2 หลายเดือนก่อน +27

      Like not laik 😂

    • @Husanbrar-kw2ub
      @Husanbrar-kw2ub 2 หลายเดือนก่อน +7

      Like 😂😂😂

    • @harindersinghkaleka1540
      @harindersinghkaleka1540 2 หลายเดือนก่อน +3

      😊00😊😊00😊😊😊0😊000😊😊00😊00000000😊😊😊😊😊?000😊pplpppplpppllpppplplpplllplppplppplllpplpplplppplppplplplpppppplppppppppppppĺppppppppppppppplllpppppplpplpplpllllppplpllllpplpplpplppllppllpllplpplllppllllpppppllpllpppllppplpplppllppplllllplpplllplpppllpppllplpplppllplplllpplpplpplpplpplllppllpplppplplplplpplppplpplpppllpplppllplppplplplllpllpppllplpplllllplplppplpppllplplpppplplllpppplppllppppplppplppplpllpllppppplpllllplppllpllppllppplplpllllppplllpllppllppplplllpplpplllllpppplppplppppplpplpplpplpppllppppplllppllplplpplllplpllppllpplplppplllpllplpplplpppllplpplplpplplppllllplplplpllplllpppllllplllplpllplpplppllpplppplllpllplplpppllplllpplllpppllplplplplplplpllpllppllllpplllllplplplplpppllplpllpplplllpppllpllplllplllpplplplplplplplplplplpppplplplppplpplpllppplpplpplplllpllppllpllpllpplpllplllllpplppllplplpllpllplpplplpllpppplpppllplplplppllpl00000000000000000000p00000000000000000000000000000000p00p000000000000⁰⁰⁰⁰⁰0⁰00😊😊😊⁰0😊😊😊

    • @GaggiBhikhi
      @GaggiBhikhi 2 หลายเดือนก่อน +1

      No
      No 8 ji rqlll😅😅❤​@man 1st❤jeetkaur-do2le

    • @Statussongs855
      @Statussongs855 2 หลายเดือนก่อน

      Nice 👍 thudi video di wait rhadi a

  • @jagdevsingh8335
    @jagdevsingh8335 2 หลายเดือนก่อน +8

    ਜੱਟ ਸਪੀਡ ਚੈਨਲ ਵਾਲਿਓ ਤੁਹਾਡੀ ਵੀਡੀਓ ਹੋਰ ਵੀ ਰੌਚਿਕ ਬਣਦੀ ਜਾ ਰਹੀ ਹੈ ਤੁਸੀਂ ਸਾਰੇ ਸਦਾ ਸੁੱਖ ਮਾਣੋ ਹਸਦੇ ਵਸਦੇ ਰਹੋ ਵੀਡੀਓ ਬਹੁਤ ਘੈਂਟ ਬਣੀ ਹੈ ਬੱਬੂ ਨੇ ਬਹੁਤ ਤਕੜੀ ਗੇਮ ਖੇਡੀ ਹੈ ਬੁੜੇ ਬੁੜੀ ਵਿੱਚ ਪੂਰਾ ਭੂਚਾਲ ਲਿਆ ਛੱਡਿਆ ਸਭ ਨੇ ਬਹੁਤ ਵਧੀਆ ਰੋਲ ਕਰਿਆ ਹੈ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @hardeepkaurbabbu326
    @hardeepkaurbabbu326 2 หลายเดือนก่อน +50

    ਦੋਸਤੋ ਬਹੁਤ ਬਹੁਤ ਧੰਨਵਾਦ ਜੀ ਵੀਡਿਉ ਨੂੰ ਐਨਾ ਪਿਆਰ ਦੇਣ ਲਈ ਮੇਰੇ ਬੱਬੂ ਵਾਲੇ ਰੋਲ ਨੂੰ ਐਨਾ ਪਿਆਰ ਦੇਣ ਲਈ ❤❤

    • @jjhschahal8478
      @jjhschahal8478 2 หลายเดือนก่อน +3

      ❤❤❤

    • @Fakkarbande1509
      @Fakkarbande1509 2 หลายเดือนก่อน +2

      Very nice rool

    • @SimranSingh-zx4wj
      @SimranSingh-zx4wj 2 หลายเดือนก่อน +1

      ਬਹੁਤ ਵਧੀਆ ਵੀਡਿਉ ਬੱਬੂ ਭੈਣੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜਦੀ ਕਲਾ ਚ ਰੱਖੇ

    • @KirpalSingh-er7mh
      @KirpalSingh-er7mh 2 หลายเดือนก่อน +1

      ਤੁਹਾਡੇ ਆਉਣ ਨਾਲ ਵੀਡੀਓ ਨੂੰ ਚਾਰ ਚੰਨ ਲੱਗ ਗਏ ਨਹੀਂ ਤਾ ਕਿਰਨਾ ਦੇ ਜਾਣ ਤੋ ਬਾਦ ਕੰਮ ਫਿੱਕਾ ਜਿਹਾ ਪੈ ਗਿਆ ਸੀ

    • @aliiram5900
      @aliiram5900 2 หลายเดือนก่อน

      ❤❤❤❤

  • @championgamemap6485
    @championgamemap6485 2 หลายเดือนก่อน +10

    ❤🎉ਬਹੁਤ ਵਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੂਰੀ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 🎉❤

  • @manjeetkaur949
    @manjeetkaur949 2 หลายเดือนก่อน +41

    ਬੱਬੂ ਬੇਟਾ ਤੂੰ ਬਹੁਤ ਘੈਂਟ ਹੈ❤❤❤❤❤❤ਮਨਜੀਤ ਕੌਰ ਘਨੌਰੀਕਲਾਂ 🎉🎉🎉🎉🎉😢🎉

  • @gurminderdhaliwal9700
    @gurminderdhaliwal9700 2 หลายเดือนก่อน +1

    ਵੈਰੀ ਨਾਇਸ ਵੀਡੀਓ ਬੱਬੂ ਭੈਣ ਤੇਰੇ ਆਈ ਤੋ ਵੀਡੀਓ ਦੇਖਣ ਨੂੰ ਜੀ ਕਰਦਾ

  • @GurmeetKaur-kl7zs
    @GurmeetKaur-kl7zs 2 หลายเดือนก่อน +2

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @JaspreetSingh-wo4xr
    @JaspreetSingh-wo4xr 2 หลายเดือนก่อน +2

    ਬਹੁਤ ਸੋਹਣੀ ਵੀਡੀਓ ਬਾਈ ਗੁਰੀ ਪ੍ਰਰਮਾਤਮਾ ਤਰੱਕੀਆਂ ਬਖਸੇ਼ ਸਾਰੀ ਟੀਮ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻❤❤❤❤❤❤

  • @gurjindersingh3638
    @gurjindersingh3638 2 หลายเดือนก่อน +4

    ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ ਬੱਬੂ ਬਹੁਤ ਘੈਂਟ ਹੈ ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ

  • @SimranSingh-zx4wj
    @SimranSingh-zx4wj 2 หลายเดือนก่อน +7

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @ManjitKaur-d9c
    @ManjitKaur-d9c 2 หลายเดือนก่อน +7

    ਜੱਟ ਸਪੀਡ ਵਾਲਿਓ ਫੱਟੇ ਚੱਕ ਤੇ👌👌👌👌❤️❤️❤️

  • @MeenaKumari-kc2im
    @MeenaKumari-kc2im 2 หลายเดือนก่อน +2

    Hun bdiya lgda hai ❤❤❤

    • @Fakkarbande1509
      @Fakkarbande1509 2 หลายเดือนก่อน

      @@MeenaKumari-kc2im haji tusi kitho aa g

  • @rachhpalsingh78466
    @rachhpalsingh78466 2 หลายเดือนก่อน +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @rajmahinder2025
    @rajmahinder2025 2 หลายเดือนก่อน +2

    🎉❤ਬਹੁਤ🎉❤ਵਧੀਆ🎉❤ਵੀਡਿਓ❤🎉ਜੀ❤🎉

  • @boharsingh7725
    @boharsingh7725 2 หลายเดือนก่อน +23

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @GurpreetSingh-fq7di
    @GurpreetSingh-fq7di 2 หลายเดือนก่อน +1

    Very nice video brother Guri always your videos superb and your all team members work awesome 👍🌹❤️🙏🙏

  • @surindergill8714
    @surindergill8714 2 หลายเดือนก่อน +20

    ਬਬੂ ਪੁੱਤਰ ਤੇਰੇ ਆਉਣ ਨਾਲ ਡਰਾਮੇ ਵਿੱਚ ਜਾਨ ਪੈ ਗਈ ਸਰਿਦੰਰ ਕੌਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏👍👍👍❤️❤️❤️❤️

  • @JASVIRSINGH-ls5xh
    @JASVIRSINGH-ls5xh 2 หลายเดือนก่อน +1

    That's wonderful all team. Good work.

  • @satbirsingh5897
    @satbirsingh5897 2 หลายเดือนก่อน +3

    ਵਿਡੀਉ ਬਹੁਤ ਵਧੀਆ ਚੱਲ ਰਹੀ ਪਰ ਬੂੜੇ ਦਾ ਹੀ ਨਾ ਲਾਏਓ ਯੂਵੀ ਦੀ ਮਾਂ ਨੂੰ ਮਾਰਨ ਦਾ ਕਿਤੇ ਮਤਰੇਈ ਮਾਂ ਦਾ ਨਾਂ ਲਾਕੇ ਵਿਡੀਉ ਨਾ ਖ਼ਰਾਬ ਹੋਜ਼ੇ ਹੁਣ ਬਹੁਤ ਕਰਦੀ ਯੂਵੀ ਨਾਲ

  • @shindas4282
    @shindas4282 2 หลายเดือนก่อน +3

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @manvirkaur2047
    @manvirkaur2047 2 หลายเดือนก่อน +1

    Bhout Vdia story aq❤️👌

  • @gurmukhsidhu8175
    @gurmukhsidhu8175 2 หลายเดือนก่อน +7

    Nice story,,,, babbu di v kudi nu dkha devo ,,,,,sehmat ho tan like kro

  • @balveerkaur3010
    @balveerkaur3010 2 หลายเดือนก่อน +9

    ਜੋ ਵੀ ਬੇਟਾ ਸਤਿ ਸ੍ਰੀ ਅਕਾਲ ਜੀ ਤੁਹਾਡੀ ਮੰਮੀ ਦਾ ਕਾਤਲ ਵੀ ਤੇਰਾ ਦਾਦਾ ਹੈ ਕਿਰਨਾਂ ਨੂੰ ਘਰੋਂ ਕੱਢਣ ਵਾਲਾ ਵੀ ਤੇਰਾ ਦਾਦਾ ਹੈ ਇਹੀ ਉਦੋਂ ਗੌਰ ਕਰ ਲੈਂਦੇ ਪਹਿਲਾਂ ਤਾਂ ਉਹ ਜਾਂਦੀ ਤਾਂ ਨਾ ਕਰੋ ਤੁਹਾਡਾ ਦਾਦਾ ਘਰੋਂ ਕੱਢਣ ਵਾਲਾ ਉਹਨੂੰ

  • @meenaghai-th6hb
    @meenaghai-th6hb 2 หลายเดือนก่อน

    ਮੈਂਨੂੰ ਤਾਂ ah ਕੰਮ manu da lgda 100% 👍👍

  • @BootaKotli
    @BootaKotli 2 หลายเดือนก่อน +2

    ❤❤

  • @rachhpalsingh78466
    @rachhpalsingh78466 2 หลายเดือนก่อน +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @kulvirkaur-xs8uj
    @kulvirkaur-xs8uj 2 หลายเดือนก่อน +2

    Very nice I am italy 🇮🇹

  • @RituSharma-nn9bq
    @RituSharma-nn9bq 2 หลายเดือนก่อน +1

    ਬਹੁਤ ਸੋਹਣੀ ਵੀਡੀਓ ਹੈ ਵੀਰੇ🎉🎉

  • @balveerkaur3010
    @balveerkaur3010 2 หลายเดือนก่อน +5

    ਆਉਣੇ ਦਾ ਨਜ਼ਾਰਾ ਹੋਣਾ ਤੁਹਾਡੀ ਵੀਡੀਓ ਦੇ ਵਿੱਚ ਬੁੜੇ ਨੂੰ ਭੰਨੋ ਫੜ ਕੇ ਸਾਰੀਆਂ ਮੇਰਾ ਤੇ ਆਪਦਾ ਜੀ ਕਰਦਾ ਤੁਹਾਡੀ ਵੀਡੀਓ ਵਿੱਚ ਆਉਣ ਨੂੰ ਬੱਬੂ ਕਿਥੋਂ ਦਿਓ ਤੁਸੀਂ ਸਾਰੇ

  • @balveerkaur3010
    @balveerkaur3010 2 หลายเดือนก่อน +9

    ਪੱਪੂ ਭੈਣੇ ਬੁੜੇ ਦੀ ਖਾਤਰਦਾਰੀ ਕਰਦੇ ਬੜੀ ਖੁਸ਼ੀ ਵਾਲੀ ਗੱਲ ਹੈ ਠੰਡ ਪੈ ਜੂ ਕਾਲਜੇ ਨੂੰ❤❤❤😂😂😂

  • @harjeetkaur4145
    @harjeetkaur4145 2 หลายเดือนก่อน +1

    👍🏻👍🏻

  • @Bhaktitv790
    @Bhaktitv790 2 หลายเดือนก่อน +1

    👌👌👌👌👌👌👌💯

  • @vakeelsingh8758
    @vakeelsingh8758 2 หลายเดือนก่อน +1

    ❤❤🎉🎉

  • @gurmalsingh3892
    @gurmalsingh3892 2 หลายเดือนก่อน +1

    ਬੱਬੂ ਜੀ ਨੇ ਤਾ ਸਨੀਤਾ ਰਾਜ ਨੂੰ ਤਾ ਪੂਰਾ ਕਾਬੂ ਕਰ ਲਿਆ ਬੁੜੇ ਦੇ ਪੂਰੀ ਖਿਲਾਫ ਕਰਤੀ ਹੁਣ ਬੁੜੇ ਬੁੜੀ ਵਿੱਚ ਪੂਰਾ ਪਾਟਕ ਪਾ ਦਿਤਾ ਹੁਣ ਨੀ ਬੁੜੇ ਬੁੜੀ ਦੀ ਬਣਦੀ ਬੱਬੂ ਨੇ ਤਾ ਕਮਾਲ ਕਰਤੀ ਬਹੁਤ ਘੈਂਟ ਰੋਲ ਹੈ ਵੀਡੀਓ ਬਹੁਤ ਵਧੀਆ ਹੈ ਜੀ❤❤❤❤❤ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @jasmaansingh4958
    @jasmaansingh4958 2 หลายเดือนก่อน +2

    ਵਿਡੀਉ ਬਹੁਤ ਵਧੀਆ

  • @JassJot-uj4nl
    @JassJot-uj4nl 2 หลายเดือนก่อน

    ਬਹੁਤ ਵਧੀਆ ਵੀਡੀਓ ਹੈ ਜੀ

  • @Lovepreetdhaliwal-ie4zw
    @Lovepreetdhaliwal-ie4zw 2 หลายเดือนก่อน +1

    Bapu di acting sira❤

  • @SukhpreetKauruppal
    @SukhpreetKauruppal 2 หลายเดือนก่อน +1

    Very nice story ❤❤❤❤

  • @Balrajsinghraju
    @Balrajsinghraju 2 หลายเดือนก่อน +1

    Very nice video 👍👍

  • @ManjeetKaur-lf4ws
    @ManjeetKaur-lf4ws 2 หลายเดือนก่อน +1

    Very nice video. Hun mazza aa reha

  • @kulwant7243
    @kulwant7243 2 หลายเดือนก่อน +1

    Very good video

  • @shaminderkaursandhu9747
    @shaminderkaursandhu9747 2 หลายเดือนก่อน +1

    Good story aa gbu all team Bubbu is good acting aa all team good work team aa❤❤

  • @gurpyarsingh1301
    @gurpyarsingh1301 2 หลายเดือนก่อน +1

    👌👌👌

  • @satnamkaur2435
    @satnamkaur2435 2 หลายเดือนก่อน +12

    ਬੱਬੂ ਉਈਂ ਲਗਦੀ ਐ ਕੇ ਸੱਚੀਂ ਪਰੈਗਨੇਟ ਐ? 😊😊

    • @Satinder-nm2rc
      @Satinder-nm2rc 2 หลายเดือนก่อน +2

      Babu married hai?

  • @KhanAngrej-pe2xu
    @KhanAngrej-pe2xu 2 หลายเดือนก่อน +2

    Babuji acting bahut badhiya natak bahut achcha lag Gaya

  • @jagjeetsingh9011
    @jagjeetsingh9011 2 หลายเดือนก่อน +1

    V nice

  • @ranjeetsinghbhourji422
    @ranjeetsinghbhourji422 2 หลายเดือนก่อน +1

    Very interesting super hit story video

  • @GurpreetSingh-kz7tb
    @GurpreetSingh-kz7tb 2 หลายเดือนก่อน +1

    Ji ha kirna da seen

  • @paramjitrupra7009
    @paramjitrupra7009 2 หลายเดือนก่อน +4

    ਘਰੋ ਕੋਈ ਬਾਹਰ ਜਾਵੇ ਤਾਂ ਖਾਲੀ ਭਾਂਡਾ ਲੈਕੇ ਮੋਹਰੇ ਨਹੀਂ ਖੜੇ ਹੋਈ ਦਾ।

  • @prmehta222
    @prmehta222 2 หลายเดือนก่อน +1

    Nice story

  • @hardeepshodi6137
    @hardeepshodi6137 2 หลายเดือนก่อน +1

    Babbu ta jma jasmeen jassi lgdi a😂

  • @PremjeetSingh-ub5ux
    @PremjeetSingh-ub5ux 2 หลายเดือนก่อน +1

    Very nice ji🌹❤

  • @LaviMaan-lf3px
    @LaviMaan-lf3px 2 หลายเดือนก่อน +1

    Very nice video ji 🌹🌹🌹💐💐🎉🎉💕💕

  • @damanpreetbrar8639
    @damanpreetbrar8639 2 หลายเดือนก่อน +1

    Very good video❤❤❤

  • @AnM-g5h
    @AnM-g5h 2 หลายเดือนก่อน +1

    😂🎉very nice

  • @manormagarg8197
    @manormagarg8197 2 หลายเดือนก่อน +1

    Very nice 👍👍👍👍👍👍👌👌👌👌👌👌

  • @sunnybajaj3417
    @sunnybajaj3417 2 หลายเดือนก่อน +3

    Bai Banta sinha. Very nice. Acting performance super. Lage raho

  • @ParamjitSingh-ke9hx
    @ParamjitSingh-ke9hx 2 หลายเดือนก่อน +1

    Very good g ❤️❤️

  • @AmandeepKataria-w5r
    @AmandeepKataria-w5r 2 หลายเดือนก่อน +1

    Vry nice ❤❤❤

  • @balveerkaur3010
    @balveerkaur3010 2 หลายเดือนก่อน +4

    ਬੁੜੇ ਦੇ ਉੱਤੇ ਛੇੜ ਛਾੜ ਦਾ ਪਰਚਾ ਪਾ ਦਿਓ ਬੱਬੂ ਦੋਵਾਂ ਆਪਣਾ ਰਲ ਕੇ ਬੁੜਾ ਬਾਹਰ ਨਹੀਂ ਆ ਸਕਦਾ ਜੇਲ ਚ ਕਦੇ

  • @parmdhaliwal3677
    @parmdhaliwal3677 2 หลายเดือนก่อน +1

    ❤❤❤😂😂

  • @kuljitkaurkuljit7620
    @kuljitkaurkuljit7620 2 หลายเดือนก่อน

    ਕਿਰਨਾ ਨੂੰ ਲੈ ਕੇ ਆਉ

  • @JagjitSingh-ss8zb
    @JagjitSingh-ss8zb 2 หลายเดือนก่อน +13

    ਵਾਹਿਗੁਰੂ ਜੀ ਕੀ ਫ਼ਤਹਿ ਜੀ। ਜਗਜੀਤ ਸਿੰਘ ਸਿੱਧੂ ਬਡਬਰ

  • @JKj-b5x
    @JKj-b5x 2 หลายเดือนก่อน

    very nice

  • @Jass_880
    @Jass_880 2 หลายเดือนก่อน +8

    Bahut nice ji ❤❤

  • @SarwanDass-qp1pi
    @SarwanDass-qp1pi 2 หลายเดือนก่อน +7

    Haanji ki Haal ehh ji thodaaaaaaaaaaaaaaaa Gurpyar Singh ji Gurrrrrrrrrrrrrrrrrrrrrrrrrrrrrri and Banta Singh and Sunita Bhutal Ji ki Haal ehh ji thodaaaaaaaaaaaaaaaa Sat Sri Akal Ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India 🙏🙏🙏🙏🙏🙏🙏🙏🙏🙏🙏

  • @beantkaurgill3609
    @beantkaurgill3609 2 หลายเดือนก่อน +6

    Very good massage gbu all members ❤❤😊❤❤

  • @Paramjitnoor
    @Paramjitnoor 2 หลายเดือนก่อน

    Very good episode

  • @KamalKumar-ow7mq
    @KamalKumar-ow7mq 2 หลายเดือนก่อน +1

    Very nyc series

  • @magharsingh4379
    @magharsingh4379 2 หลายเดือนก่อน +1

    Kirna da seen dakha o please😢

  • @VipinKumar-xh6yj
    @VipinKumar-xh6yj 2 หลายเดือนก่อน +2

    Nicebaloog je❤❤❤🎉🎉🎉🎉😅😅😅😅

  • @GurleenDeol-x5c
    @GurleenDeol-x5c 2 หลายเดือนก่อน +13

    Att ਆ ਚੱਕ ਦਿਓ ਫੱਟੇ ji

  • @NirmalSingh-yn8mw
    @NirmalSingh-yn8mw 2 หลายเดือนก่อน +1

    Very Nice Vedio Yamunanagar

  • @SahilKhan-xb6zd
    @SahilKhan-xb6zd 2 หลายเดือนก่อน +1

    Super story 👌

  • @kinnidhillon1299
    @kinnidhillon1299 2 หลายเดือนก่อน +4

    Very nice story 🙏💗🙏

  • @KuldevKaur-r7n
    @KuldevKaur-r7n 2 หลายเดือนก่อน +1

    Very very nice g 👌 👏

  • @balwinderkaur1859
    @balwinderkaur1859 2 หลายเดือนก่อน

    Nice,,,from austrelia

  • @kamlarani8052
    @kamlarani8052 2 หลายเดือนก่อน +1

    Bahut vadiya episode aa God bless you all members❤❤❤❤❤❤❤❤❤

  • @beantkaurgill3609
    @beantkaurgill3609 2 หลายเดือนก่อน +1

    Wah bai wah Babu very good budhhi tan lalai maggar😊😊😊

  • @JyotiKumari-wz5we
    @JyotiKumari-wz5we 2 หลายเดือนก่อน +9

    Bohut badiya video hai ❤❤❤❤

    • @NavjotKaur615
      @NavjotKaur615 2 หลายเดือนก่อน +1

      😢😮😮

    • @NavjotKaur615
      @NavjotKaur615 2 หลายเดือนก่อน +1

      😅😅😅😅😊😊😊😊😅😅😅😮😅😅😅😅

    • @NavjotKaur615
      @NavjotKaur615 2 หลายเดือนก่อน +1

      🎉🎉🎉🎉🎉

  • @sukhamirpur1795
    @sukhamirpur1795 2 หลายเดือนก่อน +2

    Hooli gall kryea kro .bhai guri di family.bhuda budi sun len ge

  • @harjitkaur757
    @harjitkaur757 2 หลายเดือนก่อน +2

    👌👌👍👍❤❤

  • @YouTubertacochanle
    @YouTubertacochanle 2 หลายเดือนก่อน +2

    Nice video

  • @SarbjeetSingh-p8k
    @SarbjeetSingh-p8k 2 หลายเดือนก่อน

    Bhot vadiya chalrhi vediyo end na kryio

  • @seemabansal1671
    @seemabansal1671 2 หลายเดือนก่อน +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @amarjitsingh1946
    @amarjitsingh1946 2 หลายเดือนก่อน

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ਸਿਰਾ ਗੱਲਬਾਤ ਬਾਬਿਓ ❤❤

  • @Taran.__.20
    @Taran.__.20 2 หลายเดือนก่อน +4

    Very very nice 👌🏻 vedo 🎉🎉🎉🎉🎉🎉🎉🎉❤❤❤❤❤❤❤❤❤❤

  • @SimranSingh-zx4wj
    @SimranSingh-zx4wj 2 หลายเดือนก่อน +2

    ਮੈਨੂੰ ਲੱਗਦਾ ਤੁਹਾਡੇ ਮੀਂਹ ਪੈ ਚੁੱਕਾ ਸਾਡੇ ਮੀਂਹ ਭੇਜ ਦਵੋ

  • @ParmjeetVirk-xz6fr
    @ParmjeetVirk-xz6fr 2 หลายเดือนก่อน

    ਬਹੁਤ ਵਧੀਆ ਜੀ

  • @amandhindsa6492
    @amandhindsa6492 2 หลายเดือนก่อน +1

    Babu ne video ch aa ke video ch jaan paa ti hun tn episode di w8 rhndi aa

  • @satnamkaur2435
    @satnamkaur2435 2 หลายเดือนก่อน +3

    ਬੱਬੂ ਪਾੱਜਟਿਵ ਰੋਲ ਵਿਚ ਵਧੀਆ ਲਗਦੀ ਐ, " ਬਾਬਲ ਦਾ ਵਿਹੜਾ " ਵਿਚ ਬੱਬੂ ਨੇ ਬਹੁਤ ਘਟੀਆ ਰੋਲ ਕੀਤਾ

  • @kuldeepkaurdeol4419
    @kuldeepkaurdeol4419 2 หลายเดือนก่อน +2

    👍👍👌👌👏👏🙏

  • @GurpreetKaur-yx7uv
    @GurpreetKaur-yx7uv 2 หลายเดือนก่อน

    Very nice story God bless you

  • @Sukhwinderkaur-zi1dw
    @Sukhwinderkaur-zi1dw 2 หลายเดือนก่อน +2

    ❤❤👌🏼👌🏼👌🏼😅😅

  • @KuldeepKaur-dy2xz
    @KuldeepKaur-dy2xz 2 หลายเดือนก่อน +3

    ❤❤❤❤🎉🎉🎉🎉kuldeep kaur.Mamupur

  • @gurmeetbrarbrar4180
    @gurmeetbrarbrar4180 2 หลายเดือนก่อน +2

    ❤️❤️❤️❤️👍👍👍👍👍👍❤️❤️🙏👍

  • @sarbjeetkaur4986
    @sarbjeetkaur4986 2 หลายเดือนก่อน

    😊😊

  • @jashubhullar
    @jashubhullar 2 หลายเดือนก่อน

    mannu kidi kahli aa pechaa pon nuu😅😅😅😅😂😂😂