Big News of Punjab | Harsharan Kaur | Punjabi News | 27 July 2024 | THE KHALAS TV

แชร์
ฝัง
  • เผยแพร่เมื่อ 17 ต.ค. 2024

ความคิดเห็น • 65

  • @balvirsingh3076
    @balvirsingh3076 2 หลายเดือนก่อน +7

    ਰਾਜਪਾਲ ਸਾਬ ਦੇ ਪਿੰਡਾਂ ਵਿੱਚ ਜਾਣ ਦੀ ਨਚਾਰ ਨੂੰ ਬੜੀ ਤਕਲੀਫ਼ ਹੈ।ਯੂਨੀਵਰਸਿਟੀਆਂ ਵਿੱਚ ਜਾਣ ਦੀ ਨਹੀਂ ਕਿਉਂਕਿ ਸਮੱਗਲਰ ਜ਼ਿਆਦਾ ਪਿੰਡਾਂ ਵਿੱਚ ਛੱਡੇ ਹੈ।ਪੰਜਾਬ ਵਾਸੀ ਐਨੀ ਵੱਡੀ ਗਲਤੀ ਤੋਂ ਪਛਤਾਵਾ ਜ਼ਰੂਰ ਕਰ ਰਹੇ ਹਨ।ਪਰ ਜੇ ਨੌਜਵਾਨ ਬਚੌਣੇ ਹਨ ਤਾਂ ਉਪਰਾਲਾ ਕਰਨਾ ਪਵੇਗਾ।ਇਹ ਸੁਖਬੀਰ ਮਜੀਠੀਏ ਦੀ ਰੀਸ ਕਰਦਾ ਹੈ।ਜੋ ਸੱਤਾ ਸਮੇਂ ਨਸ਼ਾ ਮੁਕਤ ਪੰਜਾਬ ਲਈ ਸਟੇਜ ਤੇ ਬੋਲਦੇ ਸੀ।ਤੇ ਆਵਦੀ ਗੱਡੀ ਵਿੱਚ ਸਮੈਕ ਹੈਰੋਇਨ ਅਫ਼ੀਮ ਲੱਦੀ ਹੁੰਦੀ ਸੀ

  • @sewasinghbhatti5438
    @sewasinghbhatti5438 2 หลายเดือนก่อน +63

    ਸੁਖਜਿੰਦਰ ਰੰਧਾਵਾ ਤੁਸੀਂ ਬਹੁਤ ਪੁਰਾਣੇ ਲੀਡਟ ਹੋ ਜੋ ਸ. ਚੰਨੀ ਨੇ ਜਿਸ ਸੰਦਰਵ ਚ ਬੋਲਿਆ ਬਿਲਕੁਲ ਠੀਕ ਬੋਲਿਆ ਆਪ ਨੂੰ ਸਮਝ ਨਹੀਂ ਆਇਆ ਆਪ ਬਿਲਕੁਲ ਗਲਤ ਬੋਲ ਰਹੇ ਹੋ

  • @GurdeepSingh-h5q
    @GurdeepSingh-h5q 2 หลายเดือนก่อน +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਹਿਤ ਭੈਣ ਹਰਸਰਨ ਕੌਰ ਜੀ ❤❤❤❤❤

  • @jaggi12473
    @jaggi12473 2 หลายเดือนก่อน +15

    ਸਤਿ ਸ੍ਰੀ ਅਕਾਲ ਦਾ ਖਾਲਸ ਟੀਵੀ ਟੀਮ ਨੂੰ ਭੈਣ ਹਰਸਰਨ ਕੌਰ ਜੀ ਮੌਸਮ ਵਿਭਾਗ ਦੀ ਭਵਿੱਖਬਾਣੀ ਅੱਜ ਫੇਰ ਗਲਤ ਸਾਬਿਤ ਹੋਈ ਅੰਮ੍ਰਿਤਸਰ ਦੇ ਮਜੀਠੇ ਹਲਕੇ ਵਿੱਚ ਬਹੁਤ ਭਾਰੀ ਮੀਹ ਪਿਆ ਸਵੇਰੇ 🙏🙏

  • @FakkarFakeer869
    @FakkarFakeer869 2 หลายเดือนก่อน +14

    Waheguru waheguru🎉🎉

  • @AngrejSingh-oo3zq
    @AngrejSingh-oo3zq 2 หลายเดือนก่อน +2

    Waheguru ji ka Khalsa waheguru ji ki fathe ✊

  • @godisonewahegurug7172
    @godisonewahegurug7172 2 หลายเดือนก่อน +5

    Waheguru chardikla ch rakhe ji

  • @Jethalal-z4s
    @Jethalal-z4s 2 หลายเดือนก่อน +1

    ਸਤਾਈ ਸਿਮਰਣਾ ਗੁਰੂ ‌ਤੇਗ‌ ਬਹਾਦੁਰ

  • @balvirsingh7235
    @balvirsingh7235 2 หลายเดือนก่อน +1

    ਵਾਹਿਗੁਰੂ ਜੀ

  • @Sewasingh.sandhu
    @Sewasingh.sandhu 2 หลายเดือนก่อน +9

    ਸਤਿ ਸ੍ਰੀ ਅਕਾਲ ਮੈਡਮ ਜੀ ।

  • @AmanSingh-xu6fu
    @AmanSingh-xu6fu 2 หลายเดือนก่อน +1

    ਅੱਜ ਕਪੁਰਥਲਾ ਦੇ ਭੁਲੱਥ ਸ਼ਹਿਰ ਵਿੱਚ ਚੰਗਾ ਮੀਂਹ ਪਿਆ ਹੈ ਜੀ

  • @JagjitSingh-ff9ir
    @JagjitSingh-ff9ir 2 หลายเดือนก่อน +2

    Salute to FM Cheema sab.👍

  • @JaspalSingh-gc6fv
    @JaspalSingh-gc6fv 2 หลายเดือนก่อน +2

    ਸਤਿ ਸ੍ਰੀ ਆਕਾਲ ਜੀ MD ji

  • @tejpalpannu2293
    @tejpalpannu2293 2 หลายเดือนก่อน +2

    Waheguru ji 🙏🙏🙏🕌💯🕌🙏🙏🙏

  • @sewaksingh3446
    @sewaksingh3446 2 หลายเดือนก่อน +5

    ਚਰਨਜੀਤ ਸਿੰਘ ਚੰਨੀ ਜਿੰਦਾਬਾਦ ਬਾਕੀ ਮੁਰਦਬਾਦ

  • @JagjitSingh-ff9ir
    @JagjitSingh-ff9ir 2 หลายเดือนก่อน +3

    Punjab Government
    Needs to start emergency measures about underground water Quality in the state 👏👏👏

  • @sewasingh5142
    @sewasingh5142 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਵਾਹਿਗੁਰੂ ਹਮੇਸ਼ਾ ਹੀ ਮੇਹਰ ਰਖੇ ਜੀ 🙏🙏👌👍❤️❤️

  • @balvirsingh3076
    @balvirsingh3076 2 หลายเดือนก่อน +1

    ਪੰਜਾਬ ਵਾਸੀ ਵੀਰੋ ਆਪਣੇ ਦੇਸ਼ ਦੇ ਹਾਲਾਤਾਂ ਨੂੰ ਬੜੇ ਗੌਰ ਨਾਲ ਵਾਚਣ ਦੀ ਜ਼ਰੂਰਤ ਹੈ।ਅੱਜ ਰਾਜਪਾਲ ਸਾਬ ਜਨਤਾ ਦੀਆਂ ਮੁਸਕਲਾਂ ਅਤੇ ਸਮੇਂ ਦੇ ਹਾਲਾਤ ਜਾਣਨ ਵਾਸਤੇ ਵੱਖ ਵੱਖ ਪਿੰਡਾਂ ਵਿੱਚ ਦੌਰਾ ਕਰਦਿਆਂ ਦੇਸ਼ ਵਿੱਚ ਨਸ਼ਿਆਂ ਦੀ ਪੋਲ ਖੋਲ੍ਹ ਰਹੇ ਹਨ।ਪਰ ਧੋਖੇਬਾਜ਼ ਨਚਾਰ ਇਸ ਚੋਰੀ ਤੇ ਪੜਦੇ ਪੌਣ ਦੀ ਵਾਹ ਲਾਈ ਜਾਂਦਾ ਹੈ।ਕਿਉਂਕਿ ਇਸ ਨੇ ਏਜੰਟਾਂ ਨੂੰ ਨਸ਼ੇ ਵੇਚਣ ਦੀ ਪੂਰੀ ਖੁੱਲ੍ਹ ਦਿੱਤੀ ਹੈ।ਸੱਚਾਈ ਹੈ ਗੌਰ ਕਰੋ ਜੀ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨਾਲ ਖ਼ਤਮ ਕਰਨ ਦਾ ਟੀਚਾ ਹੈ।ਇਹ ਕੋਈ ਗੁੱਝੀ ਜਾਂ ਬਨੌਟੀ ਗੱਲ ਨਹੀਂ।ਸਭ ਦੇ ਸਾਹਮਣੇ ਹੈ ਹਕੀਕਤ।ਇਸ ਨੂੰ ਨੱਥ ਨਾਂ ਪਾਈ ਗਈ ਤਾਂ 2027 ਤੱਕ ਕੋਈ ਨੌਜਵਾਨ ਰਹਿਣ ਨਹੀਂ ਦੇਣਾ

  • @narpinderSingh-w2r
    @narpinderSingh-w2r 2 หลายเดือนก่อน

    ਬੀਬਾ ਹਰਸ਼ਰਨ ਕੌਰ ਖਾਲਸਾ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਫ ਸੁਥਰੀਆਂ ਸੱਚੀਆ ਖਬਰਾਂ ਪੇਸ਼ ਕਰਨ ਦਾ ਬਹੁਤ ਬਹੁਤ ਧੰਨਵਾਦ ਬੀਬਾ ਜੀ ❤❤❤❤❤❤❤❤❤❤

  • @HarmanchahalChahal-it1jh
    @HarmanchahalChahal-it1jh 2 หลายเดือนก่อน +1

    ਭੈਣ ਹਰਸਿਮਰਨ ਕੋਰ ਜੀ ਤੁਹਾਡਾ ਬਾਰਸ਼ ਦਸਣ ਵਾਲਾ ਜਤਰ ਖਰਾਬ ਹੋਗਿਆ ਜਾਪ ਦਾ ਏ ਗਲਤ ਦਸਣ ਲਗਿ ਪਿਆ

  • @GurpalSingh-ze3fm
    @GurpalSingh-ze3fm 2 หลายเดือนก่อน +2

    Harsan kuar khala ji

  • @SitalRam-o9f
    @SitalRam-o9f 2 หลายเดือนก่อน +1

    🙏🙏sat.shree.akaal.ji

  • @atindersingh1848
    @atindersingh1848 2 หลายเดือนก่อน +27

    ਦਾ ਖਾਲਸਾ ਟੀਵੀ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਭਾਈ ਮਾਨ ਸਾਹਿਬ ਨੂੰ ਬੋਲੋ ਕੋਈ ਨਹਿਰ ਪੁਆਦ ਲਈ ਵੀ ਕੱਢੀ ਜਾਵੇ ਪੁਆਧ ਦੇ ਏਰੀਆ ਵੀ ਪੰਜਾਬ ਦਾ ਹੀ ਹਿੱਸਾ ਹੈ

  • @manjeetmanjeetsingh4486
    @manjeetmanjeetsingh4486 2 หลายเดือนก่อน +1

    Harsharn.k.ji.i.love.you.g.b.u.

  • @shindas4282
    @shindas4282 2 หลายเดือนก่อน

    ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @Rani8888Rani
    @Rani8888Rani 2 หลายเดือนก่อน

    ਅੰਗਹੀਣ ਦੀ ਪੋਸਟ

  • @GurtejKaler-r3y
    @GurtejKaler-r3y 2 หลายเดือนก่อน +2

    Waheguru ji

  • @premajimal1907
    @premajimal1907 2 หลายเดือนก่อน +1

    PREM AJIMAL FROM DUBAI❤

  • @ParamjitSingh-qq6br
    @ParamjitSingh-qq6br 2 หลายเดือนก่อน +1

    Waha guruji bhali kara ji johal

  • @GurpalSingh-ze3fm
    @GurpalSingh-ze3fm 2 หลายเดือนก่อน +2

    Harsarn kuar ji good patrkar❤🎉🎉🎉🎉🎉

  • @ManjitKaur-sv2xr
    @ManjitKaur-sv2xr 2 หลายเดือนก่อน +1

    ਸਾਡੇ ਰਾਮਾ ਮੰਡੀ ਜਲੰਦਰ ਮੀਹ ਵਰ ਰਿਹਾ

  • @BaldevSingh-pp7dd
    @BaldevSingh-pp7dd 2 หลายเดือนก่อน +1

    RAI KOT VADHIA MEEH PEA HA JE THANKS

  • @JaibBhukal
    @JaibBhukal 2 หลายเดือนก่อน +1

    Gud news

  • @santokhsingh6343
    @santokhsingh6343 2 หลายเดือนก่อน +1

    ਅਜ ਕਪੂਰਥਲਾ ਵਿੱਚ ਮੀਂਹ ਪੈ ਗਿਆ ਹੈ %

  • @RamelSingh-pe7rz
    @RamelSingh-pe7rz 2 หลายเดือนก่อน +3

    sat Shri Akal dear Princess HARSARAN have a lovely day and beautiful beautiful weekend be a great HARSARAN some you are always 🙏♥️🌹🇩🇰🙏

  • @DalwinderSingh-pc9vr
    @DalwinderSingh-pc9vr 2 หลายเดือนก่อน +2

    Ssa sister ji

  • @sukhpalsingh101
    @sukhpalsingh101 2 หลายเดือนก่อน +1

    Bathinda kinman kani ho rahi hai at 235 pm

  • @hardeephardeep467
    @hardeephardeep467 2 หลายเดือนก่อน +1

    Pehowa ch rat da bohut meh p reha h

  • @BalwantsinghDhillon-t7p
    @BalwantsinghDhillon-t7p 2 หลายเดือนก่อน +1

    No rain in bathinda

  • @ranbindersingh6256
    @ranbindersingh6256 2 หลายเดือนก่อน +3

    Amrit sar wich sawataa 6 wajaa bharwaa meh pyaa

  • @gurtarnsidhu4654
    @gurtarnsidhu4654 2 หลายเดือนก่อน

    Yes great father of great dedicated Sikh Bhai Amritpal Singh Ji, and others all who are in jails with him and out of him, all of them is equal partnership. We appreciate your truthful directions under shelter of Shri Guru Granth Sahib and peerless brightnesses and conduct of four journeys of Baba Nanak. New Akaliparty should be under command and supervision of Bhai Amritpal Singh Ji and Sardar Sarabjit Singh Ji close together with others who are equal in wisdom and bravery and dedication and sacrifice.

  • @JaspalSingh-gc6fv
    @JaspalSingh-gc6fv 2 หลายเดือนก่อน +1

    🎉🎉🎉🎉

  • @sewasinghbhatti5438
    @sewasinghbhatti5438 2 หลายเดือนก่อน +1

    CM ਸਾਹਿਬ ਜੇ ਤੁਸੀਂ ਦਿਲੋਂ ਕਹਿੰਦੇ ਹੁੰਦੇ ਤਾਂ ਇਨ੍ਹਾਂ ਕੈਸਾ ਚ ਇਕ ਮਹੀਨੇ ਚ ਇਨਸਾਫ ਮਿਲ਼ ਸਕਦਾ ਸੀ ਤੁਹਾਨੂੰ ਢੱਆਈ ਸਾਲ ਹੋ ਗੇ ਸਰਕਾਰ ਦਾ ਸੁੱਖ ਮਾਣਦੇ

  • @PreetKalanangal
    @PreetKalanangal 2 หลายเดือนก่อน +1

    D ERA. BABA. NANAK BARSH. HO. RHI HE

  • @Abijeesingh
    @Abijeesingh 2 หลายเดือนก่อน

    Good for the news

  • @jagsirTungwali041
    @jagsirTungwali041 2 หลายเดือนก่อน +1

    ਹਰਸਿਮਰਤ ਦੇ ਸਹੁਰੇ ਪਰਿਵਾਰ ਬੇੜਾ ਗ਼ਰਕ ਕਰ ਦਿੱਤਾ ਪੰਜਾਬ ਅਤੇ ਸਿੱਖਾਂ ਦਾ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ

  • @gurjitsinghsandhu2650
    @gurjitsinghsandhu2650 2 หลายเดือนก่อน +1

    HALKA. BABA BAKLA. FULL. BARSH MADAM. JI

  • @rajdeep8519
    @rajdeep8519 2 หลายเดือนก่อน +1

    Waheguru ji ptta nahi rabh kehreya rangga vich rajji marji da malak hai g computer de hisab nal nahi chalda g jas marji,meh,dhup,karsakda g Khalsa tv thanks 👍

  • @balbersingh4548
    @balbersingh4548 2 หลายเดือนก่อน +1

    Hi aao

  • @MandeepSingh-zx7wu
    @MandeepSingh-zx7wu 2 หลายเดือนก่อน +1

    Kuch ni padh rahi

  • @AngrejSingh-oo3zq
    @AngrejSingh-oo3zq 2 หลายเดือนก่อน +2

    Justice four sidhu moose walla ✊

  • @KuldeepSingh-rt4rk
    @KuldeepSingh-rt4rk 2 หลายเดือนก่อน

    Ek dum shee hai m takda hai ji
    ❤❤❤❤ K buter ok hai ji

  • @JaspalSingh-hi3xy
    @JaspalSingh-hi3xy 2 หลายเดือนก่อน +1

    ❤🌹💕🤝🚶‍♂️🙏🙏🇮🇳👈🌹

  • @KASHMIRSingh-ce5ni
    @KASHMIRSingh-ce5ni 2 หลายเดือนก่อน +1

    😊😊😊😊😊😊

  • @mandeepsingh9577
    @mandeepsingh9577 2 หลายเดือนก่อน +1

    🙏🚌🇧🇭🚌🙏🚌🇧🇭

  • @AnahadSidhu
    @AnahadSidhu 2 หลายเดือนก่อน

    Sade shah which bhi Minh pia

  • @HarjinderSingh-ei4eq
    @HarjinderSingh-ei4eq 2 หลายเดือนก่อน +1

    Hs👃👃👃🙏🙏🙏🙏🙏🙏🙏

  • @KashmirSingh-x3n
    @KashmirSingh-x3n 2 หลายเดือนก่อน

    Trhjgjg❤

  • @SukhwinderSingh-62752
    @SukhwinderSingh-62752 2 หลายเดือนก่อน +1

    Good news

  • @karamjitsingh708
    @karamjitsingh708 2 หลายเดือนก่อน +1

    Waheguru ji