Bai yr thodi ijjat nal je bol lvenga tan kuch ghas nhi jana..oh v insaan ne..10ve guru ji v bihar de hi c fer tan oh v bihari hogye? Bai yr pyar nal rho kise bihari ne kdi kise punjabi nu kuch galat boleya faltu das menu? Koi example dede menu.je agla respect de reha tu c v karo..bai gussa na kri mein just keh reha yr rehna apan eko state ch aa kyu na pyar naal rehlo ki pta punjab badal jave kyuki ladai krke tan kuj milea nhi..aj tu maar lea kal mein maardu..eh circle ton bahar ajo te punjab nu vdia banaiye hun tan sarkar v chalo kise hadd tak vdia hair..
50-50 killyan de Malik beriqn Tod rhe ne Canada ch ja ke. Gal Dil nu jachdi nhi. Je inni he mehnat apne 59 killyan ch kiti jave tan bande nu Canada Jan de koi jarurat nhi hai.
अपने पापों से मन फिराओ तब तुम्हारे जीवन में सुख और शांति के दिन आएगें । प्रभु यीशु मसीह ने कहा मार्ग सच्चाई और जीवन मैं ही हूँ । प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा । प्रभु यीशु मसीह की महिमा हो प्रभु यीशु मसीह ने कहा मार्ग सच्चाई और जीवन मैं ही हूँ
sardar g sabar ta kde ne auna waheguru da shukar kro roti ditti a parmatma na eme na kho ka kuz ne bachda sab kuz a tuhade kol eh gal changi ne ka kuz ne bachda
Dharana lao lol 😆 😂, money 💰 money 💰 money 💰 🤑 💸koe health fitness bare ve socho, ghom fer ka ve dekhalo koj,lalach vich he marge ohe jahe bachya nu bnado honn lol 😆 🤣
J tu jatt hunda fer tenu pta hunda kina kam krde a kde jirri lgdi ch ek din aji tu kam na kri kol khad javi tenu pta lgju punjab ch kam krde a . Kam krke v mehnat da mul nhi milda
ki kva sachi.global punjab tv nu. tuc news channel ho.aap hi kini glt add chla rha ho ki jotshi.har samsye k samadan.fr tuhi aap hi dekhna ki eh sab juth hai please kuch passe kr k na looka nu bewkuf bano.add lgni ta koi changi soch samj k lago.agye duniya pta nhi ki ki krn nu bathi uto tuc eda diya add chla chla k looka nu offer dvo.hath jodh k banti hai kuch socho apne samaj bare. zarurui nhi har kam ch passe hi peer hove
🏡 house banane nahi dinde gunde kharar gullmohar citi Badala Road kharar district Mohali punjab India one lac rupees mangde hann faroti da koi raseed nahi dinde gunda gardi karde han, Naksa charge alag hai 90 thousands
ਭਾਰਤ ਚ ਵੀ ਰੋਈ ਜਾਂਦੇ ਸੀ ਕਨੇਡਾ ਚ ਵੀ ਰੋਈ ਜਾਂਦੇ ਐ ਕਨੇਡਾ ਚ ਵੀ ਲਾਓ ਧਰਨਾ ਕੋਲੂ ਦੇ ਬੈਲ ਵਾਂਗਰ ਕੰਮ ਕਰੀ ਜਾਂਦੇ ਓ ਤਾ ਅਸੀਂ ਕੀ ਆਖੀਏ ਹੁਣ
I Love My Punjab
ਜਿਹੜੇ ਬੰਦੇ ਕੋਲ ਪੰਜਾਬ ਵਿੱਚ 10 20 30 40 50 ਕਿੱਲੇ ਜ਼ਮੀਨ ਐਂ ਓਹ ਕਨੇਡਾ ਜਾਣ ਤਾਂ ਏਹਤੋਂ ਵੱਡੀ ਮੂਰਖਤਾ ਕੀ ਹੋਊਗੀ।
ਮਿਡਲ ਕਲਾਸ ਲੋਕਾਂ ਦੀ ਤਾਂ ਮਜਬੂਰੀ ਮੰਨ ਸਕਦੇ ਹਾਂ ਕਿ ਐਧਰ ਓਹਨਾ ਵਿਚਾਰਿਆਂ ਕੋਲ ਕੋਈ ਕੰਮ ਨਹੀਂ ਟੱਕਰਾਂ ਮਾਰਦੇ ਨੇ ਅੱਕ ਕੇ ਵਿਚਾਰੇ ਜ਼ਮੀਨ ਵੇਚ ਕੇ ਜਾਂ ਕੋਈ ਖੱਬਾ ਸੱਜਾ ਕਰਕੇ ਬਾਹਰ ਜਾਂਦੇ ਨੇ ਓਨਾ ਵਾਸਤੇ ਠੀਕ ਐ।
ਜੇਕਰ ਪੰਜਾਬ ਦੇ ਵਿੱਚ ਸਰਕਾਰਾਂ ਤਰਸ ਦੇ ਅਧਾਰ ਤੇ ਗਰੀਬੀ ਦੇ ਅਧਾਰ ਤੇ ਨੌਕਰੀ ਦੇਣ ਤਾਂ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ ਪੈਣੀ
ਜੇ ਵਿਦੇਸ਼ਾਂ ਚ ਬੇਰੀਆਂ ਦੇ ਦਰੱਖਤ ਨਾਂ ਹੁੰਦੇ ਤਾਂ ਅੱਧਾ ਪੰਜਾਬ ਕੀ ਕਰਦਾ 😄😄 ਤੇ ਕੈਨੇਡਾ ਵਰਗੇ ਦੇਸ਼ਾਂ ਨੂੰ ਕੀ ਬਹਾਨਾ ਮਿਲਦਾ 😄😄! ਧੰਨਵਾਦ ਕਰੋ ਬੇਰਾਂ, ਦਾ ਜਿਹਨਾਂ ਨੇ ਤੁਹਾਡਾ ਵੀ ਮੁੱਲ ਪਾਤਾ
ਜ਼ਮੀਨਾਂ ਵਾਲੇ ਲੋਕ ਰੱਜ ਨਹੀਂ ਸਕਦੇ ਕਹਿੰਦਾ ਕੁਝ ਨੀ ਬਚਦਾ
ਆਹੋ ਐਵੇਂ ਭੈਣ ਦੀ fuddi ਜਾਵਾ ਪਾਖੰਡ ਕਰਦਾ
ਪੰਜਾਬ ਵਿੱਚ ਤਾਂ ਜਹਿਰ ਪਾ ਪਾ ਧਰਤੀ ਦਾ ਨਾਸ ਕਰ ਦਿੱਤਾ ਹੁਣ ਇੱਥੇ ਵੀ ਮਰਜੀ ਨਾਲ ਰੇਹਾ ਸਪਰੇਆ ਕਰ ਦਿਓ ਪੰਜਾਬ ਵਿੱਚ ਤਾਂ ਸਰਕਾਰ ਰੋਕਦੀ ਸੀ ਧਰਨਾ ਲੱਗਾ ਦਿੰਦੇ ਸੀ
ਫੈਕਟਰੀਆ ਤੇ ਕਾਰਖਾਨਿਆ ਦਾ ਜ਼ਹਿਰ ਕੋਈ ਨੁਕਸਾਨ ਨਹੀ ਕਰਦਾ ਬਸ ਕੈਂਸਰ ਹੀ ਕਰਦਾ।
Great.punjabi.canada.wale.👍🙏✈️
ਵਦੀਆ ਤੁਸੀਂ ਲੋਕ ਐਵੇਂ ਹੀ ਠੀਕ ਹੋ ਪੰਜਾਬ ਚ ਤੁਹਾਣੂ ਸਰਮ ਆਉਂਦੀ ਐ ਕੰਮ ਕਰਨ ਲੱਗਿਆ
ਨਹੀਂ ਕੁੱਝ ਬਚਦਾ ਤਾ ਇੱਥੇ ਵੀ ਧਰਨਾ ਲਾ ਕੇ ਬੈਠ ਜੋ😆😆
Dil di GL keh diti,rooh khush krti. Faha lain naal ni milda kuj canada
😁😁😁
...ithhey v😄
Very good mant
ਏਥੇ ਪਤਾ ਲੱਗਦਾ ਸਰਦਾਰੀ ਦਾ,,,, ਪੰਜਾਬ ਚ ਗੋਰਿਆਂ ਨੂੰ ਗਾਲ੍ਹਾਂ ਕੱਢਦੇ ਸੀ,,, ਏਥੇ ਗੋਰਿਆਂ ਦੇ ਦਿਹਾੜੀ ਕਰਦੇ ਨੇ,,,
ਆਹ ਕਿਸੇ ਵੀਰ ਨੇ ਲਿਖਿਆ ਹੈ ਕਿ ਐਨਾ ਕੰਮ ਪੰਜਾਬ ਵਿੱਚ ਕਰਲਿਆ ਕਰੋ ਪਰ ਬਾਈ ਜੀ ਐਥੇ ਵੀ ਕੋਈ ਬੰਦਾ ਵਿਹਲਾ ਨਹੀਂ ਬਹਿੰਦਾ ਕੰਮ ਕਰਨਾ ਹੀ ਪੈਂਦਾ ਪਰ ਮਾੜੀਆਂ ਸਰਕਾਰਾਂ ਨੇ ਜਿਮੀਂਦਾਰਾਂ ਦੇ ਪੱਲੇ ਕੁਝ ਵੀ ਨਹੀਂ ਛੱਡਿਆ ਤੁਸੀਂ ਘਰੋ ਬਾਹਰ ਨਿਕਲ ਕੇ ਦੇਖੋ ਆਪਣੇ ਲੋਕ ਬਹੁਤ ਹੀ ਕੰਮ ਕਰਦੇ ਆ ਧੰਨਵਾਦ
ਅੰਗਰੇਜ਼ੀ ਬੋਲਣ ਸਿੱਖ ਗੲਏ 60ਸਾਲੇ ਵੀ ਹੋਰ ਬਹੁਤਾ ਫਰਕ ਨਹੀ ਸਰਾਬ ਆਪਣੇ ਨਾਲੋ ਚੰਗੀ ਮਿਲ ਜਾਂਦੀਆ ਪਰ ਪੀਦੇਂ ਆਪਣੀ ਘਰੇ ਬਣਾ ਕੇ ਈ ਆ ਹੋਰ ਜੱਟਾਂ ਨੂੰ ਉਥੇ ਘਰਦੀ ਦੁੱਧ ਲੱਸੀ ਘਿਉ ਮਿਲ ਜਾਦਾ ਜੇ ਘਰ ਦੀ ਹਿੰਮਤ ਵਾਲੀ ਆ ਇਕ ਫਰਕ ਇਹ ਆ ਵੀ ਏਥੇ ਠੇਕੇ ਤੇ ਲਿਆ ਖੇਤ ਪੰਜਾਬ ਚ ਆਪਣੇ ਭੲਈਏ ਵਾਹੁੰਦੇ ਵੀਜਦੇ ਆ ।ਐਂਕਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਨੀਆ ਬੇਅਣਖੀ ਹੋਕੇ ਭੰਬਲਭੂਸੇ ਵਿੱਚ ਪੈ ਗਈ ।ਗੁਰੂ ਦੀ ਮਿਹਰ ਹੋਵੇ ਤਾਂ ਸਮਝ ਆ ਸਕਦੀ ਆ
ਫ਼ਰਕ ਕੋਈ ਨਹੀਂ ਤੁਸੀਂ ਕਨੇਡਾ ਬੇਰੀਆਂ ਤੋੜਦੇ ਬਹੀਏ ਪੰਜਾਬ ਮੱਲੀ ਜਾਂਦੇ
j ienna work punjab kirda ta punjab de balla balla ho janni c & berri da dhanbad kirgooooo ji
ਜੇਨਹੀ,ਕੁਝ, ਬਚਦਾ,ਬੇਰੀ, ਪੁੱਟਕੇ ਨਰਮਾ,ਬੀਜ,ਦਿੳ
ਪੰਜਾਹ ਏਕੜਾ ਵਾਲਾ ਵੀ ਬੇਰੀਆ ਹੀ ਤੋੜਦਾ , ਇੰਡੀਆ ਵਿੱਚ ਤਾ ਭਾਈਆ ਦੇ ਹੀ ਡੰਡਾ ਦਿੱਤਾ
😂
ਇਥੇ ਆਪ ਬਾਈਆ੍ਰ ਬਣਿਆ
ਆਪਾਂ ਕਿਹੜਾ ਫਰਦ ਦੇਖੀ ਆ 50 ਕਿਲਿਆਂ ਦੀ 50 ਕਿੱਲਿਆਂ ਵਾਲਿਆਂ ਦੀ ਹਾਲਤ ਇਹੀ ਜੀ ਹੁੰਦੀ ਆ ਜੇ ਹੈਗੇ ਨੇ ਇਨਾਂ ਮਰਨ ਦੀ ਕੀ ਲੋੜ ਆ
Bai yr thodi ijjat nal je bol lvenga tan kuch ghas nhi jana..oh v insaan ne..10ve guru ji v bihar de hi c fer tan oh v bihari hogye? Bai yr pyar nal rho kise bihari ne kdi kise punjabi nu kuch galat boleya faltu das menu? Koi example dede menu.je agla respect de reha tu c v karo..bai gussa na kri mein just keh reha yr rehna apan eko state ch aa kyu na pyar naal rehlo ki pta punjab badal jave kyuki ladai krke tan kuj milea nhi..aj tu maar lea kal mein maardu..eh circle ton bahar ajo te punjab nu vdia banaiye hun tan sarkar v chalo kise hadd tak vdia hair..
Je ta baiyea bn gye 😃
ਜੱਟਾ ਨੇ ਸਾਰੀ ਦੁਨੀਆ ਵਿੱਚ ਝੰਡੇ ਗੱਡੇ ਆ.
ਰੱਬ ਲੰਮੀ ਉਮਰ ਦੇਵੇ ਥੋਨੂੰ.
ਆ ਕਈ ਕੋਮੈਂਟਾਂ ਵਿੱਚ ਹੀ ਸੜੀ ਜਾਂਦੇ ਨੇ
Sarn vale ja ta muut pene ja chure ne 😂😂
ਪੰਜਾਬ ਵਿੱਚ ਕੰਮ ਕਰਨ ਲੱਗਿਆਂ ਮੌਤ ਪੈ ਜਾਦੀ ਆ ਜੇ ਏਨੀ ਮਿਹਨਤ ਕਰੋ ਆਪਣਾ ਕੰਮ ਕਰੋ ਕੋਈ ਬਾਹਰ ਜਾਣ ਦੀ ਲੋੜ ਹੀ ਨਹੀਂ
1 lakh rupees salary bnju ethe
@@youtubermanish4317ਬਾਈ ਤੂੰ ਜੰਮਦਾ ਹੀ ਵੱਡਾ ਹੋ ਗਿਆ ਸੀ ਕੋਈ ਆਪਣਾਂ ਕੰਮ ਕਰਨ ਪੰਜਾਬ ਵਿੱਚ ਸਬਜੀ ਫਾਸਟ ਫੂਡ ਜੂਸ ਵਾਲੇ ਬਿਹਾਰੀ ਭਈਏ ਕੋਠੀਆਂ ਪਾਈ ਬੈਠੇ ਨੇ ਪਲਾਟ ਲਏ ਹੋਏ ਨੇ ਬੈਕ ਬੈਲਸ ਗੱਡੀਆਂ ਰੱਖੀਆਂ ਹੋਈਆਂ ਵਧੀਆਂ ਕਮਾਈ ਕਰਦੇ ਨੇ ਜੇ ਏਹੀ ਕੰਮ ਪੰਜਾਬੀ ਕਰਨ ਤੀਹ ਪੈਤੀ ਲੱਖ ਲਾਕੇ ਗੋਰਿਆਂ ਦੀ ਗੁਲਾਮੀ ਕਰਨ ਦੀ ਲੋੜ ਨਹੀਂ ਇੰਡੀਆ ਵਿੱਚ ਆਪਣਾ ਕੰਮ ਕਰਨ ਕੰਮ ਕੋਈ ਛੋਟਾ ਵੱਡਾ ਨਈ ਬਾਹਰ ਵੀ ਦਿਹਾੜੀਆ ਹੀ ਕਰਦੇ ਨੇ ਜਿਹੜਾ ਤੀਹ ਲੱਖ ਲਾਕੇ ਬਾਹਰ ਜਾ ਸਕਦਾ ਪੰਜਾਬ ਵਿੱਚ ਹੀ ਆਪਣਾ ਕੋਈ ਬਿਜਨਸ ਕਰ ਲਵੇ
Sahi gal ag
@@gurveersinghsidhu2294 mere umr 40 sal de ho gya poltryfrrm khet mistry da sara khm jnda aw nle driving kr lena aw delwo 1 lack per mnth
Shi gll a veer
Sach ta, je hai... Baiyea de tra km krna panda
50 ਕਿੱਲੇ ਐ 3 ਫਸਲਾਂ ਲੈਂਦਾ ਭਰਾਵਾ ਐਸ਼ ਕਰਲਾ ਹੁਣ
Greed never ends brother
ਬਾਹਰਲੇ ਦੇਸ਼ਾਂ ਵਿੱਚ ਪੰਜਾਬੀ ਬਿਹਾਰੀ ਬਯੇ ਬਣ ਜਾਂਦੇ ਨੇ।
Veere bahar tan kafar kehnde aa punjibiya nu
Ethe panjabi ki bchda?
Haha shi a
Right 👍
100%✓✓✓✓✓✓✓✓=✓
ਜਿਹੜਾ ਕਹਿੰਦਾ 50 ਕਿਲੇ ਆ ਇੰਡੀਆਂ ....ਉਹ ਫੇ ਬੁੰ ਡ ਮਰਾੳੁਣ ਿਗਅਾ ਕਨੇਡਾ
50 kille Wala Tan Raja aa Punjab ch 35 Lakh sal da Tekhaa
ਮੈ ਤਾ ਸੁਣਿਆ ਸੀ ਡਾਲਰ ਦਰੱਖਤਾਂ ਨੂੰ ਲੱਗਦੇ ਆ ਕਨੇਡਾ ਚ 😍😍😍😍😍
ਹਾ ਜੀ ਵੀਰ ਜੀ ਦਰੱਖਤਾ ਨੂੰ ਲਗਦੇ ਨੇ 450gm 1 ਪੋਡ ਮਤਲਵ ਇੱਕ ਬੁਕ ਦੋਵੇ ਹੱਥਾ ਦਾ 50 ਸੈਂਟ ਦਾ ਹੁੰਦਾ ਮਤਲਵ ਅੱਧਾ ਡਾਲਰ ਇੱਖ ਬੁੱਕ ਦੇ 30 ਰੂਪੈ ਬਣਦੇ ਅਗਲੇ ਮਰਨ ਤੱਕ ਜਾਦੇ ਆ ਮੂੰਹ ਉਪਰ ਚੱਕ ਕੇ ਗੱਲ ਨੀ ਕਰਦੇ
ja k vekh fr pta lgu
10 ਸਾਲ ਇੰਗਲੈਂਡ ਰਿਹਾਂ ਮੈਂ। 👈👈👈👈
ਇਹ ਸਭ ਚੰਗੇ ਖਾਂਦੇ ਪੀਂਦੇ ਘਰਾਂ ਵਾਲੇ ਹਨ ਇਹ ਲੋਕ ਪੈਸੇ ਕਮਾਉਣ ਵਾਲੇ ਹਨ ਇਹ ਰਜ ਨਹੀਂ ਸਕਦੇ
ਕੋਈ ਗੱਲ ਨਹੀਂ ਮਾੜੀ,,ਤਗੜੇ ਹੋਕੇ ਕੰਮ ਕਰੋ, ਬਾਬੇ ਨਾਨਕ ਨੇ ਉਮਰ ਦੇ ਅਖੀਰਲੇ ਸਤਾਰਾਂ ਸਾਲ ਕਿਰਤ ਕੀਤੀ ਸੀ,,,ਨਾਲੇ ਡਾਲਰ ਦਾ ਕੀ ਮੁਕਾਬਲਾ ਕਰੋ ਰੁਪਿਆ,,, ਇਥੇ ਪੰਜਾਬ ਵਿੱਚ ਜਦ ਬੰਦਾ ਬੁਢਾਪੇ ਵੱਲ ਵਧਦਾ ਤਾਂ ਕੰਮ ਧੰਦਾ ਛੱਡ ਕੇ ਧੀਆਂ ਪੁੱਤਰਾਂ ਦੇ ਹੱਥੀਂ ਝਾਕਦਾ,, ਮੈਂ ਕਨੇਡਾ ਰਹਿਨਾ ਤੇ ਇਥੇ ਉਹ ਗੋਰੇ ਗੋਰੀਆਂ ਵੇਖੇ ਆ ਜਿਹੜੇ ਸੱਤਰਾਂ ਤੋਂ ਟੱਪ ਗੲੇ ਨੇ ਪਰ ਕਿਰਤ ਕਰਨੀ ਨਹੀਂ ਛੱਡਦੇ,, ਆਪਣਾ ਕਮਾਉਂਦੇ ਨੇ ਆਪਣਾਂ ਖਾਂਦੇ ਨੇ ਜਦ ਸਰੀਰ ਸਾਥ ਦੇਣੋਂ ਹਟ ਗਿਆ ਤਾਂ ਸਰਕਾਰ ਨਵ ਜੰਮੇ ਬੱਚੇ ਵਾਂਗ ਸਾਂਭਦੀ ਬਜ਼ੁਰਗਾਂ ਨੂੰ
Ryt
Jo apne ghar da ni bnia. Oh kada bnda.
J kirt hi krni c ta punjab vich v ho jandi hai. Bs lalach ta doller da
Apne lalach nu guru nanak ji di kirat nal na jodo.
Guru ji rukhi sukhi vich v khush c, nale us vicho v vand Shak k khande c
@@manjitpathania8441 😂😂😂😂,,ਇਹ ਸਾਰੀ ਦੁਨੀਆਂ ਸਾਡਾ ਘਰ ਏ,,ਹਰ ਜਗ੍ਹਾ ਤੇ ਮਨੁੱਖ ਰਿਹ ਸਕਦਾ,,ਉਏ ਭਲਿਆ ਬੰਦਿਆਂ ਜੇ ਤੂੰ ਰੱਜ ਕੇ ਰੋਟੀ ਖਾ ਰਿਹਾ ਇਸ ਦਾ ਮਤਲਬ ਇਹ ਨਹੀਂ ਕਿ ਸਾਰੀ ਦੁਨੀਆਂ ਰੱਜੀ ਏ,,, ਤੂੰ ਜਦ ਘਰੋਂ ਕੰਮ ਨੂੰ ਨਿਕਲਦਾ ਤਾਂ ਮਨ ਵਿਚ ਕੀ ਲੇਕੇ ਨਿਕਲਦਾ?ਲਾਲਚ ਕਿਸਨੁ ਨਹੀਂ ਹੁੰਦਾ ਕਿ ਮੈਂ ਆਪਣੀ ਜ਼ਿੰਦਗੀ ਵਧੀਆ ਤੇ ਸਵੇਮਾਣ ਨਾਲ ਜੀਵਾਂ!,, ਤੇਰੇ ਵਰਗੇ ਆਈਲੈਟਸ ਵਿਚੋਂ ਫੇਲ ਹੋਣ ਕਾਰਨ ਜਾ ਨਹੀਂ ਸਕੇ ਤੇ ਲੂੰਬੜ ਵਾਂਗ ਆਖਦੇ ਨੇ ਅੰਗੂਰ ਖੱਟੇ ਨੇ😀,, ਮੈਨੂੰ ਲੱਗਦਾ ਤੂੰ ਸਿੱਖਾਂ ਦੀ ਚੜ੍ਹਦੀ ਕਲਾ ਤੋ ਭੈਅਭੀਤ ਏ 😂
@@manjitpathania8441 ਬਾਹਰ ਜਾਕੇ ਅਸੀਂ ਆਪਣੇ ਮੁਲਕ ਦਾ ਹੀ ਭਲਾ ਕੀਤਾ,,, ਕਮਾਈਆਂ ਕੀਤੀਆਂ ਤੇ ਕੰਮ ਉਹ ਖੜ੍ਹੇ ਕਰਤੇ ਜਿਹੜੇ ਤੇਰੇ ਵਰਗੇ ਸੋਚ ਵੀ ਨਹੀਂ ਸਕਦੇ, ਮੋਦੀ ਦੇ ਮੂੰਹ ਵਿਚੋ ਵੀ ਇਕ ਵਾਰ ਵਾਹ ਵਾਹ ਨਿਕਲਦਾ ਸੀ ਜਦ ਅਮਰੀਕਾ ਵਿਚ ਸਿੱਖਾਂ ਦੇ ਕਾਰੋਬਾਰ ਵੇਖੇ ਸਨ,,, ਹੁਣ ਖੂਹ ਦੇ ਡੱਡੂ ਨੂੰ ਕੀ ਪਤਾ ਸਮੁੰਦਰ ਕਿਡਾ ਹੁੰਦਾ,, ਪੰਜਾਬ ਵਿੱਚ ਵੀ ਅਸੀਂ ਮਹਿਲ ਖੜ੍ਹੇ ਕੀਤੇ ਆ ਤੇ ਜਾਇਦਾਦਾਂ ਬਣਾਈਆਂ ਨੇਂ ਤੂੰ ਕਿਹੜੇ ਭੁਲੇਖੇ ਵਿੱਚ ਏ,,, ਸਾਡੀ ਕੌਮ ਦੀ ਕੋਣ ਰੀਸ ਕਰੂੰ,,ਜਦ ਦਿਨ ਦਿਹਾੜੇ ਤੇ ਲੰਗਰ ਲਾਈਦਾ ਜਾਂ ਕਿਸੇ ਬਿਪਤਾ ਸਮੇਂ ਅਸੀਂ ਲੰਗਰ ਲਾਊਦੇ ਹਾਂ ਤਾਂ ਅੰਗਰੇਜ਼ ਸਾਨੂੰ ਝੁਕ ਝੁਕ ਸਲਾਮਾਂ ਕਰਦੇ ਨੇ ਸਾਡੇ ਜਿਗਰੇ ਵੇਖ ਕੇ,,, ਤੇਰੇ ਵਰਗੇ ਨੂੰ ਕੀ ਪਤਾ ਜਿਹੜਾ ਸਾਰੀ ਜਾਣਕਾਰੀ ਸੋਸ਼ਲ ਮੀਡੀਏ ਤੋਂ ਇਕੱਠੀ ਕਰਦਾ ਜਿਸ ਵਿਚ ਜ਼ਿਆਦਾ ਗੋਦੀ ਮੀਡੀਆ ਆ 😀
ਮੈ ਵੀ ਅਸਟਰੇਲੀਅਾ ਜਾ ਰਿਹਾ ਅਾਪਣੇ ਧੀ ਜਵਾਈ ਕੋਲ ਜਰੂਰ ਕੰਮ ਕਰਾਗੇ ਕੰਮ ਬੰਦੇ ਦਾ ਕਰਮ ਹੁੰਦਾ ਨਾਲੇ ਟਾਇਮ ਪਾਸ ਤੇ ਨਾਲ ਹੀ ਪੈਸੇ ਵਿਹਲੇ ਬਹਿ ਕੇ ਸਰੀਰ ਕਿਸੇ ਕੰਮ ਦਾ ਨੀ ਰਹਿੰਦਾ
Tusi apne bachyan nu ethe ਖੇਤੀ ਕਰਨ ਨਾ la ਸਕੇ ਤੇ ਬਚਿਆਂ ਨੇ ਤੋਹਾਨੂ ਦੂਜਿਆਂ ਦੇ ਖੇਤਾਂ ਵਿੱਚ ਦਿਹਾੜੀ ਕਰਨ la ਦਿੱਤਾ
ਕੰਮ ਕੌਈ ਵੀ ਸੋਖਾ ਨੀ ਬਾਈ
ਆਪਣੇ ਘਰੇ ਅਤੇ ਖੇਤ ਤਾਂ ਕੰਮ ਕਰਦੇ ਨਹੀਂ ਬਹਾਰ ਜਾ ਕੇ ਲੱਖਾਂ ਰੁਪਏ ਲਾਕੇ ਧੱਕੇ ਖਾਂਦੇ ਨੇ
ਪੰਜਾਬ ਵਿੱਚ ਬੇਰਾ ਨੂੰ ਕੁੱਤੇ ਨਹੀਂ ਪੁਸ਼ਦੇ ਕੈਨੇਡਾ ਵਿੱਚ ਤਾ ਪੰਜਾਬੀ ਲਗਦਾ ਜਿਉਂਦੇ ਹੀ ਬੇਰਾ ਦੇ ਸਿਰ ਤੇ ਆ😎
ਬਾਈਁ ਜੀ ਕਹਿ ਰਹੇ ਹਨ ਕਿ ਮੇਰੇ ਕੋਲ ਪੰਜਾਬ ਕਿੱਲੇ ਹਨ ਫ਼ੇਰ ਉਥੇ ਕਿ ਲੈਣ ਗਏ ਹੋ ਆਪਣੇ ਦੇਸ਼ ਵਿੱਚ ਤੁਸੀਂ ਬਿਨਾ ਨੋਕਰ ਤੋਂ ਨੱਕਾ ਵੀ ਮੋੜਨ ਨਹੀਂ ਜਾਂਦੇ
ਮੋਟਰਸਾਇਕ ਤੇ ਟਿਯੂਬਵੈਲ ਚਲਾਉਣ ਜਾਣਾ, ਨੌਕਰ ਭੀਏ ਨੇ ਪੱਠੇ ਵਢਣੇ, ਤੇ ਕਿਸਾਨ ਮੋਟਰਸਾਇਕਲ ਤੇ ਪੱਠੇ ਚੁੱਕ ਲਿਆਉਣੇ।
A ਸਭ ਪੈਸੇ ਦੇ ਭੁੱਖੇ ਲੋਕ ਨੇ.
ਪੰਜਾਬ ਵਿੱਚ ਕਰਕੇ ਦਿਖਾਉਣ ਫ਼ੇਰ ਪਤਾ ਲੱਗਦਾ ਕਿਵੇ ਪੈਸਾ ਬਣਦਾ
ਬਿਹਾਰ ਦੇ ਲੋਕਾਂ ਨੇ ਬਹੁਤ ਖੁਸ਼ ਹੋਣਾ
ਏਨਾ ਨੂੰ ਬੇਰੀਆਂ ਤੋਂਰ ਦੇ ਵੇਖ ਕੇ ਪੰਜਾਬ ਵਿੱਚ ਸਭ ਕੁਝ ਝੱਡ ਕੇ ਬਾਹਰ ਏਹ ਕੰਮ
ਪੰਜਾਬ ਦੇ ਭੲੀ ੲੇ
Sahi gall 😜😂👍
ethe canada vich dhrna nee lgsa 😂😂😂😂
ਸਾਡਾ ਪੰਜਾਬ ਸਾਡਾ ਇੰਡੀਆ ਜਿਊਦਾ ਰਹਿ ਪੰਜਾਬ
Apa Punjab vich kush a mera sona Punjab
ਸਹੀ ਗੱਲ ਆ ਅਪਣੇ ਬੰਦੇ ਰਲ ਕੇ ਕਾਰੋਬਾਰ ਨਹੀ ਕਰ ਸਕਦੇ
ਪਿੰਡ ਸਾਰਿਆਂ ਦੇ ਸੱਪ ਲੜ ਜਾਂਦਾ ਕੋਈ ਕੰਮ ਕਰਕੇ ਰਾਜੀ ਨਹੀਂ
50-50 killyan de Malik beriqn Tod rhe ne Canada ch ja ke. Gal Dil nu jachdi nhi. Je inni he mehnat apne 59 killyan ch kiti jave tan bande nu Canada Jan de koi jarurat nhi hai.
ਫੜਲੋ ਠੈਂਗਣ ਕਨੇਡਾ ਜਾ ਕੇ 😀😀😀😃😆
ਆਪਣੇ ਪੰਜਾਬ ਨੂੰ ਬਚਾੳ ਸੋਨੇ ਦੀ ਚਿੜੀ ਕਿਹਾ ਜਾਂਦਾ
Dubai di garmi ch kaer k daseyo
ਦੇ ਬਹਾਲੇ ਔਖੈ ਆ ਪੰਜਾਬ ਵਿੱਚ ਨਰਮੇ ਦੀ ਖੇਤੀ ਕਰਲੋ ਬਹੁਤ ਰੁਪਏ ਵੱਚਦੇ,ਆ ਨਾਲੇ ਜਿਹੜਾ ਬਹਾਰੋਂ ਆਉਂਦਾ ਉਹ ਜ਼ਮੀਨ ਖਰੀਦਾ
ਵਾਹ ਜੀ ਵਾਹ ❤️❤️
0
ਬਾਹਰ ਆਵਦੀ ਜਰੂਰਤ ਲੀ ਜਾਦੇ, ਕਮ ਕਰਦੇ ਤੇ ਪੈਸੇ ਨੀ ਲੈਦੇ, ਬਾਦ ਪੰਜਾਬ ਚ ਆ ਗੱਡੀਆ ਲੈ ਕੇ ਮਾਰੇ ਇਨਸਾਨ ਨੂ ਸਾਇਕਲ ਵਾਲੈ ਨੂ ਸਾਈਡ ਨੀ ਦਿਦੇ
ਦੇ ਫਸਲਾਂ ਦੇ ਰੇਟ ਮਿਲਨ ਤਾਂ ਕੀ ਲੋੜ ਪਰਦੇਸਾ ਚ ਧੱਕੇ ਖਾਣ ਲੲਈ
ਧਰਨੇ ਵਾਲਾ ਸਿਸਟਮ ਦੇਖ ਲਓ ਇੱਥੇ ਵੀ ਜਦੋਂ ਬਚਦਾ ਨਹੀਂ ਕੁੱਝ
Faha la k krja maaf ni hunda ethe
Karti churean vali😂😂
@@sonubhinder54 thode bahar valeya diya churheya thle peindiya. Tera baap v caneda ta ni kite.
@@harjindersingh580 tuhadian churian baln te pathyan di pand badle chuppe maar jandian 🙄🙄
@@sonubhinder54 ਸਾਡੇ ਨੀ ਜਾਂਦਾ ਕੋਈ, ਬੂਟਨੀਆਂ ਸੁੱਥਣ ਚ ਹੱਥ ਰੱਖਦੀਆਂ। ਸਾਡਾ ਗੁਆਂਢੀ ਸੀਰੀ ਰਲਿਆ,ਕਹਿੰਦਾ ਜਦੋਂ ਬੂਟਨੀ ਵਜਾ ਕੇ ਆਉਦਾ 15 ਦਿਨ ਲੰਨ ਚਿਕਨਾ ਰਹਿੰਦਾ। ਥੋਡੀਆਂ ਮੋਜ,ਟਿਕਟਾਕ ਬਹੁਤ ਪਿੱਛਾ ਦਿਖਾਉਦੀਆਂ। ਗਾਣਾ ਲੱਗਾ ਹੁੰਦਾ ਜੱਟੀ ਜਿਉਣੇ ਮੌੜ ਦੀ ਬੰਦੂਕ ਵਰਗੀ ,ਗਾਂਡ M G L ਵਾਂਗ ਘੁਮਾਉਂਦੀਆਂ।
65 Saal di umar, Punjab ch 50 kille da malik Edmonton canada ton winter ch USA ja ke berian torda. Wah kia life aa. Ki karna aina paisa?
Bai kheti krda c pind v keda koi mada khm aw ji ee kheti de khm ch gelt feel krn ale ta koi gl nhi hege ji
Pasya de bhukha admi nahi rajda ji 😅
vdde ਸਰਦਾਰ
ਜਦੋਂ ਅੋਖੇ ਉ ਫਿਰ ਪੰਜਾਬ ਚ ਆਜੋ
Hath na paunchy thuuh kodi 😂
Punjab ch kehde ambbb pakke jehde ona Todd lene aa k😅
ਸਹੀ ਗੱਲ ਆ ਵੀਰ
Satnam singh ji canada ch ta oh kuch kmaai kr lande aa ethe ki thoda budda paitha a ohna nu paise den li
ithe karlo kaam.. chaker ta dolera da aaaa
ਅਸੀਂ ਆਪਣਾ ਅਕਸ ਖਰਾਬ ਕਰ ਲਿਆ
अपने पापों से मन फिराओ तब तुम्हारे जीवन में सुख और शांति के दिन आएगें ।
प्रभु यीशु मसीह ने कहा मार्ग सच्चाई और जीवन मैं ही हूँ ।
प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
प्रभु यीशु मसीह की महिमा हो
प्रभु यीशु मसीह ने कहा मार्ग सच्चाई और जीवन मैं ही हूँ
ਤੇਰੇ ਮਸੀਹ ਨੇ ਹੀ ਕਿਹਾ?ਬਾਕੀ ਧਰਮਾਂ ਦੇ ਗੁਰੂਆਂ ਨੇ ਪਾਪ ਕਰਨ ਲਈ ਕਿਹਾ?ਫੁਦੂ ਗੱਲ ਕਰਤੀ।
Kum Karo koi Yeshu Rotti Khan nu ni Dindda
Mera Desh Punjab 🙏 Wmk
Baba ni gal bandi ta pind ha ja
Jatt teh dup vich km krdeh jatt e jatt hundeh waheguru ji di kripa hundi aa farmer teh
Passion 😂😂😂🤣🤣🤣
Oh yaar bhakai karna vi kade kise da passion hoya
Majburi hai
ਮੈਂ ਅੰਗਰੇਜ਼ਾਂ ਦੇ ਸੀਰ ਲਿਆ ਕੰਮ। ਬਹੁਤ ਕਰਵਾਉਂਦੇ
Vaheguru ji tuhadi kamai ch barkat paun
Gulam wan Jo
ਜਾਣ ਨੂੰ ਤਾਂ ਸਾਰਿਆਂ ਦਾ ਜੀਅ ਲੋਚਦਾ ਕਨੈਡਾ ਅਮਰੀਕਾ ਪਰ ਹੁਣ ਵੱਸ ਹੋਵੇ ਤਾਂ ਜਾਂਣ,, ਹੁਣ ਇਹ ਮੇਰੇ ਭਰਾ ਭੈਣਾਂ ਆਪਣੀ ਭੜਾਸ ਕੱਢ ਰਹੇ ਨੇ ਕਿ ਲੋਕ ਇਥੇ ਕੰਮ ਕਿਉਂ ਨਹੀਂ ਕਰਦੇ ਤੇ ਜੇ ਅਜ ਹੀ ਇਹਨਾਂ ਨੂੰ ਬਾਹਰ ਜਾਂਣ ਦਾ ਮੋਕਾ ਮਿਲੇ ਫਿਰ ਇਕ ਨੂੰ ਪੈਹਠਾ ਨਾਲ ਗੁਣਾਂ ਕਰਨਗੇ ਤੇ ਤਰਲੋ ਮੱਛੀ ਹੋਣਗੇ😂
ਸਹੀ ਗੱਲ ਆ
ਬਿਲਕੁਲ ਸਹੀ
Paisa Paisa kinna lobh pegaya duniya nu
Baher. Dyaan. Countrys. Ch. Fir. V. Kmm. Mil. Hi. Janda. Te. Mehnt. V. Mil. Jandi. India. Ch. SB. Eko. Jithey. Ajj. Tavan. Tavan. Hi. RB. Da. Dr. Rakhda. Agr. Km. Krdey. Body. V. Chldi. Nahi. Ta. Jod. Jaam. Ho. Jan. Ona. Hi. Km. Kro. Bjurgo. Jini. Seht. Ijajit. Dindi. Sirf. Fit. Rehn. Laee. Na. K. Greed. Laee. Sari. Umer. Praye. Gadhey. Hi. Bay. Rahe. Hun. Apne. Khushi. Laee. RB. Rakha 😊👍👍
ਪੰਜਾਬ िਵॅਚ ਅਾ ਕੇ ਨਾ ਕਨੇਢਾ ਕਨੇਢ ਕਰੇ ਕਰੋ िਦਅਾੜੀ ਦਾਰੋ
Baba nall da sada pind ve a
Ini mehnat india vich kro te ethe v roti d kmmi nahi h
sardar g sabar ta kde ne auna waheguru da shukar kro roti ditti a parmatma na eme na kho ka kuz ne bachda sab kuz a tuhade kol eh gal changi ne ka kuz ne bachda
Aapney. Pair. Dhondi. Koi. Mehna. Nahi. Mehna. Hkk. Rakhna. Hkk. Marna. 2 number. Peisa. Kamauna. Thagnana. Dhokha. Dena. Jivain. AJ. Kl. Bassi. G. Dey. Show. Ch. Bapreyaa. Ghtnavan. Dekhn. Sun,n. Nu. Mildyaan. Frebi. Privar. Tey. Uhna. Dyaan. Nirljj. Bachyaan.
50 ਕਿੱਲੇ ਵਾਲਾ ਸ਼ਾਬਾਸ਼ ਸਦਕੇ ਜਾਈਏ ਤੁਹਾਡੀਆ ਕਮਾਈਆ %%%%%
It is a race to maintain economic management at a new place of one's choice for settlement.Hard work always fruitful.
Naa kro tuhanu kon kehnda ,,, india ch tik k betho kise hor nu bi roti Khan do ,,,hun sabar kr lo
kitho di video g
Ehii kam je punjab ch karna hove ta eh sarm mande ne
Dharana lao lol 😆 😂, money 💰 money 💰 money 💰 🤑 💸koe health fitness bare ve socho, ghom fer ka ve dekhalo koj,lalach vich he marge ohe jahe bachya nu bnado honn lol 😆 🤣
12 lakk la K majduri karn jade a
punjab ch majdoor bht mauj masti karde hoye jhona beejde han ena nu v ethe aa jana chahida hai
Baba pind ajja
india a jo pata lgu
PANJABI BHAIA IN CANADA
India kam karna aukha lagda ehna nu ethe sare bihar de bahiye bane n
bai g le lo canada da sawad
@@RajveerSpain tu vi ban ja fer
@Shiv Kumar tu vi ?
@@SunilKumar-dl4bd tu vi lelea
Punjab na baaps mudao thagi maar ky gay etho
Je ehne aukhe o fer punjab nu better bano naale new generation nu lead kro
Ik gll ta hai athe ta je nuh ne pani na paya ta ade pind ch suna dindea te hun 40 digri ch v bdia kmaal aa loka di😉😂😂😂
ਵੀਰ ਇੰਨਾਂ ਕੰਮ ਪੰਜਾਬ ਵਿੱਚ ਕਰੋ ਤਾ ਵਾਰੇ ਹੀ ਵਾਰੇ ਹਨ
Kde khetta ch a k dekhli kissan ehde nalo jyada kam krde a ki hunda fer v kuj nhi palle penda
J tu jatt hunda fer tenu pta hunda kina kam krde a kde jirri lgdi ch ek din aji tu kam na kri kol khad javi tenu pta lgju punjab ch kam krde a . Kam krke v mehnat da mul nhi milda
Eithe 300 dihadii aaa sara din mar ke
Kithe rehna tu
Ehna nu Punjab which chitta kurta pajama te nawi taash te nawa tappad te bohad di chhhaaaa 😂😂😂😂😂😂
Baba di gal va hor koi hava na
Sukh Ni bahute dhan khate Sukh Ni bhu des kmaye Sukh keval har har gun gaye
ki kva sachi.global punjab tv nu. tuc news channel ho.aap hi kini glt add chla rha ho ki jotshi.har samsye k samadan.fr tuhi aap hi dekhna ki eh sab juth hai please kuch passe kr k na looka nu bewkuf bano.add lgni ta koi changi soch samj k lago.agye duniya pta nhi ki ki krn nu bathi uto tuc eda diya add chla chla k looka nu offer dvo.hath jodh k banti hai kuch socho apne samaj bare. zarurui nhi har kam ch passe hi peer hove
50 acres fir ki karna canda vich mama
Green tarban gora...
ਜੋ ਪੰਜਾਬ ਛੱਡ ਕੇ ਤੁਰ ਗਿਆ ਉਹ ਪੰਜਾਬੀ ਨਹੀਂ ਓਹਨੂੰ ਬਹੀਆ ਕਹੋ ਜੋ ਬਿਹਾਰ ਗਿਆ ਹੋਇਆ ਵ ਕੰਮ ਕਰਨ 😅 ਜੋ ਪੰਜਾਬ ਛੱਡ ਗਿਆ ਬੰਦਾ ਹੀ ਨਹੀਂ
Kam karna koi maari gall nahi ethey ta ja muut peevi jande ne ja mangi jande ne railway 🚃 station te
Sari dunia CH hi kheti da Mara haal hai
Punjabi bahar ja rahe ne te Punjab te U P Bihar wale kabza kar rahe ne
Bilkul sahi 22ji.
Othe hsde ne km krde ithe ronde ne.
🏡 house banane nahi dinde gunde kharar gullmohar citi Badala Road kharar district Mohali punjab India one lac rupees mangde hann faroti da koi raseed nahi dinde gunda gardi karde han, Naksa charge alag hai 90 thousands
💯 Kille Wale Ver Torhde Panjab Di Aram Di Jindgi Chhad ke 25 Lakh Canada Nu ja ke Gulam Hunde Gu Chako Toilet Saaf karde Aa ?Lalch Buri Balal ?
Dharna lga do je kush nahi bachda
😆😆😆