ਪੰਜਾਬੀ ਬੰਦੇ ਨੂੰ ਗੁ'ਲਾ'ਮ ਬਣਾ ਕੇ ਚ'ਕ'ਵਾ'ਉ'ਦੇ ਸੀ 50 ਮੰਝਾ ਦਾ ਗੋਹਾ,ਵੀਰ ਦਾ ਲੱਭ ਗਿਆ ਪਿੰਡ ਸੁਰਖਾ।ਕਪੂਰਥਲਾ

แชร์
ฝัง
  • เผยแพร่เมื่อ 19 ธ.ค. 2024

ความคิดเห็น •

  • @babaratandevsewasocietymarhana
    @babaratandevsewasocietymarhana  18 วันที่ผ่านมา +26

    ਇਸ ਵੀਡੀੳ ਦਾ ਪਹਿਲਾ ਭਾਗ th-cam.com/video/LpivPLBpv8I/w-d-xo.htmlsi=i7szExD3U61TlGnU

    • @KuldeepSingh-dc3qn
      @KuldeepSingh-dc3qn 18 วันที่ผ่านมา +7

      Yr pji 2 bande kida karde pye dass

    • @KuldeepSingh-dc3qn
      @KuldeepSingh-dc3qn 18 วันที่ผ่านมา +2

      Onu ode glt Kehde pye yr 😢😢

    • @RanjodhSingh-g7f
      @RanjodhSingh-g7f 17 วันที่ผ่านมา

      Virji sikander vir kyu nai aunde hun nal tuhade

  • @majorsingh4297
    @majorsingh4297 18 วันที่ผ่านมา +10

    ਜੇ ਇਸ ਬੰਦੇ ਨੂੰ ਪਿਆਰ ਮਿਲੇ ਤੇ ਦਵਾਈ ਸਹੀ ਢੰਗ ਨਾਲ ਮਿਲੇ ਤਾਂ ਇਹ ਬੱਚਾ ਬਹੁਤ ਸੁਧਰ ਸਕਦਾ ਹੈ

  • @NarinderSingh-od9kr
    @NarinderSingh-od9kr 18 วันที่ผ่านมา +20

    ਬਾਬਾ ਬਹੁਤ ਬਹੁਤ ਧੰਨਵਾਦ..... ਗੁਰੂ ਰਾਮਦਾਸ ਜੀ ਮਿਹਰ ਬਣਾਈ ਰੱਖਣ ਸਦਾ

  • @charanjitsingh4388
    @charanjitsingh4388 17 วันที่ผ่านมา +12

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ।

  • @GusavkSidhu-d9h
    @GusavkSidhu-d9h 18 วันที่ผ่านมา +10

    ੴਸਤਨਾਮ ਸ਼੍ਰੀ ਵਾਹਿਗੁਰੂ ਜੀੴ🙏🙏✌✌👍
    ੴਸਤਨਾਮ ਸ਼੍ਰੀ ਵਾਹਿਗੁਰੂ ਜੀੴ❤❤🙏🙏 👍

  • @JaspalSingh-fo9hh
    @JaspalSingh-fo9hh 18 วันที่ผ่านมา +10

    Excellent work baba ji 💞❤️🌹 waheguru ji 🙏🙏🌹🌹🙏

  • @gumnamsahota8149
    @gumnamsahota8149 4 วันที่ผ่านมา +1

    ਇਹਦਾ ਨਾਮ ਕਾਕਾ ਹੈ ਇਹ ਸਾਡੇ ਨਾਲਦੇ ਪਿੰਡ ਦਾ ਆ ਮੇਰਾ ਪਿੰਡ mehmadpur ਆ, ਇਹਦੀ ਥੋੜੀ ਦਿਮਾਗੀ ਪ੍ਰੌਬਲਮ ਆ। ਵੀਰ ਜੀ ਤੁਸੀ ਬੋਤ ਵਧੀਆ ਸੇਵਾ ਕਰ ਰਹੇ ਹੋ

  • @singga5679
    @singga5679 18 วันที่ผ่านมา +17

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @ManinderKamboj-r5q
    @ManinderKamboj-r5q 17 วันที่ผ่านมา +9

    ਉਹ ਜਦੋਂ ਬਹੁਤਾ ਬੋਲਦਾ ਉਸ ਕੰਜ਼ਰ ਤੇ ਪਰਚਾ ਜ਼ਰੂਰ ਕਰਵਾਉ

  • @mahirajput8230
    @mahirajput8230 11 วันที่ผ่านมา +2

    waheguru ji hamesha sareya ta apna mehar phreya hath rakhn ji ❤

  • @jantsandhu184
    @jantsandhu184 18 วันที่ผ่านมา +18

    ਵਾਹ ਮਾਝੇ ਵਾਲਿਓ” ਤੁਸੀਂ ਸੱਚੀ ਹੀ ਭਾਊ ਜੇ” ਬਾਬਾ ਜੀ ਤੁਹਾਡੇ ਤੇ ਮਿਹਰ ਕਰਨ 🙏🏻

  • @harneksingh6738
    @harneksingh6738 17 วันที่ผ่านมา +9

    ਬਾਬਾ ਜੀ ਇਹੋ ਜਿਹੇ ਗੰਂਦੇ ਬੰਦਿਆਂ ਨਾਲ ਇਵੇਂ ਹੀ ਹੋਣੀਂ ਚਾਹੀ ਦੀ ਆ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਬਾ ਜੀ

  • @samar_editz773
    @samar_editz773 18 วันที่ผ่านมา +7

    ਵਾਹਿਗੁਰੂ ਜੀ ਹੋਰ ਮੇਹਰ ਕਰਨ ਜੀ

  • @ManjinderBadyal
    @ManjinderBadyal 16 วันที่ผ่านมา +2

    ਏਹੀ ਤਾਂ ਚੱਕਰ ਆ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦਿੰਦਾ ਬਹੁਤ ਮਾੜਾ ਸਮਾਂ ਵਾਹਿਗੁਰੂ ਜੀ ਕਿਰਪਾ ਕਰਨ 🙏🙏🙏

  • @kisankaur4459
    @kisankaur4459 18 วันที่ผ่านมา +7

    Well Done, Brother, for having your brother, Stay together forever

  • @KuldeepKaur-pd7lm
    @KuldeepKaur-pd7lm 17 วันที่ผ่านมา +2

    ਵਾਹਿਗੁਰੂ ਜੀ ਬੱਚੇ ਮਾਹਰਾਜ ਜੀ ਤੁਹਾਡੀ ਚੜ੍ਹਦੀ ਕਲਾਂ ਰੱਖੇ ❤❤

  • @amandeepkaurdhillon4971
    @amandeepkaurdhillon4971 17 วันที่ผ่านมา +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏 ਮੇਹਰ ਕਰਿਉ 🙏 ਸਰਬੱਤ ਦਾ ਭਲਾ ਕਰਿਉ 🙏🙏

  • @rimpunarang1844
    @rimpunarang1844 18 วันที่ผ่านมา +30

    ਮੈਨੂੰ ਤਾਂ ਨੰਬਰਦਾਰ ਦਾ ਦਿਮਾਗ਼ ਠੀਕ ਨਹੀਂ ਲਗਦਾ

    • @BibekSingh-b7j
      @BibekSingh-b7j 18 วันที่ผ่านมา +1

      Lagda veer eda hi aaelaj di lor aa

    • @avtarpahal2311
      @avtarpahal2311 18 วันที่ผ่านมา +1

      Sai gall 🇨🇦🇨🇦

    • @13SHANTA
      @13SHANTA 13 วันที่ผ่านมา

      Pki gl

  • @JasbirKaur-nj3sr
    @JasbirKaur-nj3sr 16 วันที่ผ่านมา +1

    Great job waheguru ji app sab nu chardi Kala vich rakhan🙏🙏🙏

  • @kamalsandhu8274
    @kamalsandhu8274 18 วันที่ผ่านมา +8

    😊ਸਤਨਾਮ

    • @satnamsinghsatta3464
      @satnamsinghsatta3464 17 วันที่ผ่านมา +1

      ਸਤਨਾਮ ਵਾਹਿਗੁਰੂ ਜੀ🙏

  • @charnkaila5698
    @charnkaila5698 17 วันที่ผ่านมา +2

    Waheguru Ji Maher Karenge ❤

  • @darshansingh2024
    @darshansingh2024 18 วันที่ผ่านมา +5

    Waheguru ji waheguru ji

  • @JOHALDESIWEB
    @JOHALDESIWEB 17 วันที่ผ่านมา +4

    ਆ ਬਾਬਾ ਤੇ ਜਿਆਦਾ ਕੱਬਾ ਬੋਲਦਾ ਕਿਤੇ ਸਾਡੇ ਗਲ ਨਾ ਪੈ ਜਾਵੇ,,

  • @satnamsinghsatta3464
    @satnamsinghsatta3464 17 วันที่ผ่านมา +24

    ਬਾਪੂ ਜੀ ਤੁਸੀਂ ਸਿਆਣੇ ਬੰਦੇ ਹੋ ਤੁਸੀਂ ਆਪ ਬਾਪੂ ਜੀ ਚੰਗੇ ਕੱਪੜੇ ਲਿੜੇ ਪਾਏ ਹੋਏ ਹਨ ਉਸ ਗਰੀਬ ਬੰਦੇ ਨੂੰ ਤੁਸੀਂ ਕਿਹ ਰਹੇ ਹੋ ਹੁਣ ਮੰਤਰੀ ਨਾਲ ਸੌਵਗਾ ਬਾਪੂ ਜੀ ਤੁਸੀਂ ਮੇਰੇ ਬਾਪੂ ਜੀ ਦੇ ਉਮਰ ਦੇ ਹੋ ਤੁਹਾਡੇ ਮੂੰਹ ਵਿੱਚੋਂ ਇਹ ਸ਼ਬਦ ਚੰਗੇ ਨਹੀਂ ਲੱਗੇ ਪੰਜਾਬ ਦੇ ਵਾਰਿਸ ਸਾਰੇ ਆਪਣੇ ਹਨ

    • @pb13__wale
      @pb13__wale 15 วันที่ผ่านมา +5

      ਖੱਚ ਬੰਦਾ ਨੰਬਰਦਾਰ ਚੁਣਿਆ ਪਿੰਡ ਵਾਲਿਆ ਨੇ

    • @MrInvisible-b2g
      @MrInvisible-b2g 15 วันที่ผ่านมา

      Is nu ghar koi nahi puchda hona 😂😂😂 saala ethe chaudhtu ban da 😂😂😂

    • @dnmedia8145
      @dnmedia8145 14 วันที่ผ่านมา +3

      ਲੱਖ ਦੀ ਲਾਹਨਤ ਨੀਲੇ ਪਰਨੇ ਵਾਲੇ ਬੁੱਢੇ ਦੇ।

  • @cheemarecords47
    @cheemarecords47 16 วันที่ผ่านมา +4

    ਦੋਆਬੇ ਵਾਲੇ ਵੀਰੋ ਇਹ ਬਾਪੂ ਨੂੰ ਵੀ ਅਕਾਲ ਸਖਾਓ ਥੋੜ੍ਹੀ ਬਹੁਤੀ ਓਦਾਂ ਮੌਡਰਨ ਬਹੁਤ ਹੋ ਗੁਏ ਤੁਸੀਂ ਪਰ ਘਰ ਆਏ ਨਾਲ ਸਹੀ ਵਰਤਾਰਾ ਕਰੋ

  • @kamalsandhu8681
    @kamalsandhu8681 18 วันที่ผ่านมา +12

    ਕਿਦਾ ਦੇ ਬੰਦੇ ਪਿੰਡ ਵਾਲੇ ਕੋਈ ਚਾ ਨਿ ਪਾਣੀ ਨਿ

  • @बिल्लूगुज्जर
    @बिल्लूगुज्जर 18 วันที่ผ่านมา +5

    Very good job ❤❤❤❤

  • @ਜਿੰਦਗੀਦੇਰੰਗ-ਖ6ਜ
    @ਜਿੰਦਗੀਦੇਰੰਗ-ਖ6ਜ 18 วันที่ผ่านมา +16

    ਬੂੜੇ ਦੀ ਬੋਲੀ ਕਿਨੀ ਚਗਲਾ ਵਾਲੀ ਏ

  • @GurahmatvirSingh-q1i
    @GurahmatvirSingh-q1i 18 วันที่ผ่านมา +6

    Waheguru ji 🙏🙏

  • @chamanlal220
    @chamanlal220 18 วันที่ผ่านมา +22

    Jo lambdar he isnu v bolne Di taleem nahi he ager isda bacha koi gujer ja punjabi bandi bana ke rakheya hove ta ki ih usnu v bodega ke minister he sharam Wali gal he

    • @Sabi-xo6td
      @Sabi-xo6td 18 วันที่ผ่านมา +2

      Bilkul bha ji sala dhoula jhata bolan di akal ni

  • @R.SZaildarZaildar
    @R.SZaildarZaildar 18 วันที่ผ่านมา +2

    Bhut vadiya baba ji .veer nu ohde ghar chad dita

  • @baljitsingh4084
    @baljitsingh4084 13 วันที่ผ่านมา +3

    ਓਹਦੀ ਸਰਵਿਸ ਕਰਨੀ ਸੀ ਜਿਹੜਾ ਵੱਧ ਟੱਪਦਾ ਸੀ

  • @tajinderpalsingh3312
    @tajinderpalsingh3312 18 วันที่ผ่านมา +6

    Waheguru ji

  • @sanjeevkumar-le4fk
    @sanjeevkumar-le4fk 17 วันที่ผ่านมา +3

    Baba ji is veer nu Ghar pa ke devo

  • @jaswindersharma444
    @jaswindersharma444 17 วันที่ผ่านมา +2

    Very Good Brother

  • @pavitarsingh389
    @pavitarsingh389 17 วันที่ผ่านมา +1

    💖🙏SATNAAM SHRI WAHEGURU JI🙏💖

  • @AkashgillGill-or2ux
    @AkashgillGill-or2ux 18 วันที่ผ่านมา +4

    Good Veer ji

  • @lavidhaliwalSingh
    @lavidhaliwalSingh 18 วันที่ผ่านมา +5

    WAHEGURU JI 🙏🙏🙏🙏🙏

  • @DhanDhanbabadeepsinghji0062
    @DhanDhanbabadeepsinghji0062 12 วันที่ผ่านมา +3

    ਬਾਬਾ ਜੀ ਇਹਨਾਂ ਗੁੱਜਰਾ ਨੂੰ ਬਾਬਾ ਦੀਪ ਸਿੰਘ ਦੀ ਫੌਜ ਦਾ ਪਤਾ ਨਹੀ ਫਿਰ

  • @paramsingh1811
    @paramsingh1811 17 วันที่ผ่านมา +1

    Good job big brother ❤

  • @rajdehlon538
    @rajdehlon538 17 วันที่ผ่านมา +2

    Veer paise de muh nu na rkhi ohnu dwayi dwa k pyar nl smbhal k rkh bhra bhrava dia bahan hundian veer apna khoon sdka te rulda fire roti piche loka di gulami kre edu Mari gl ek bhra lyi ni ho skdi dhan guru Ramdas patsah mehar kre es veer te eh thik hoke apne ghr priwar nl rhe waheguru

  • @NarinderSingh-d3s
    @NarinderSingh-d3s 18 วันที่ผ่านมา +12

    ਭਾਪਾ ਜੀ ਕਹਿੰਦੇ ਹੁਣ ਤੂੰ ਮਨਿਸਟਰ ਨਾਲ ਸੌਂਦਾ ਭਾਪਾ ਜਿਆਦਾ ਸਤਿਆ ਲਗਦਾ

    • @Sabi-xo6td
      @Sabi-xo6td 18 วันที่ผ่านมา

      Bhapa nahi lambardar hai sala budhar pind da .. dhoula jhhata .. bolan di akal Ni

  • @gurpalsingh5634
    @gurpalsingh5634 18 วันที่ผ่านมา +2

    Good. Work

  • @hardevsingh6468
    @hardevsingh6468 18 วันที่ผ่านมา +3

    Very good

  • @AkhilAkhil-b1k
    @AkhilAkhil-b1k 18 วันที่ผ่านมา +3

    Mis u secunder paji

  • @kewalsingh1871
    @kewalsingh1871 17 วันที่ผ่านมา +2

    Waheguru

  • @JaskaranSingh-z9t
    @JaskaranSingh-z9t 2 วันที่ผ่านมา

    ਬਾਬਾ ਜੀ ਮੇਰੇ ਪਿੰਡ ਸਲੀਣਾ ਜਿਲ੍ਹਾ ਮੋਗਾ ਤੋਂ ਇੱਕ ਮੁੰਡਾ ਉਹ ਵੀ ਦਿਮਾਗੀ ਤੋਰ ਤੇ ਠੀਕ ਨਹੀਂ ਆ ਉਹ ਵੀ 8 9 ਸਾਲ ਤੋਂ ਘਰ ਤੋਂ ਗਿਆ ਮਿਲਿਆ ਨਹੀਂ ਜੀ ਉਹਦੀ ਮਾਤਾ ਰੋਦੀ ਰਹਦੀ ਆ ਜੀ ਮੈਂ ਤੁਹਾਡੀਆਂ ਸਾਰੀਆ ਵੀਡਿਓ ਦੇਖਦਾ ਜੀ

  • @ANGRYAKSHAYFF
    @ANGRYAKSHAYFF 15 วันที่ผ่านมา

    Good bhai ji ❤❤

  • @pindwale3190
    @pindwale3190 18 วันที่ผ่านมา +13

    Gujjar de juttiya Maran jana Asi us de pind tyaar rhe hun oh

    • @OpGaming52844
      @OpGaming52844 18 วันที่ผ่านมา +1

      Oh gujjar tan bada Badmash-gangsters ban reha c kive sareyam gallan kad reha c..last te babe hona da camera v band krwa dita ohne..eh kutte gujjar bahro aa k punjabia nu sardara nu galla kad de sareyam babe de bandeya de gaal pa reha c shayad Datar v kadeya c gujjar ne..pura badmash ban reha c kive bhaj bhaj k gaal paa reha c..bhai es gujjar da kanda jrur kadna cahida agr es gujjar nu chitter na waje... agr ehde kolo mafia na magwaiya tan fir agey aun wale time Gujjar sade punjabia nu chitter marange..baki lakh lahnat os pind waleya ute jehre ehna gujjara nu apni zameen dinde wa..ehna nu zameen nai deni cahide..

  • @Mdmworldwidemedia
    @Mdmworldwidemedia 18 วันที่ผ่านมา +9

    ਗੁਜਰਾਂ ਦਾ ਕੀ ਬਣਿਆ ਬਾਬਾ😂😂

  • @sunnybhatia2149
    @sunnybhatia2149 17 วันที่ผ่านมา

    Shukar hai lamaddar nu vi akal aa gyi madi jee jo chah te le ayia

  • @dilpreet6835
    @dilpreet6835 18 วันที่ผ่านมา +4

    Ahh ki lamabrdar chuniya ahh pind ne

  • @VickySingh-ws2tz
    @VickySingh-ws2tz 18 วันที่ผ่านมา +4

    Good

  • @bhajan.chauhan4239
    @bhajan.chauhan4239 18 วันที่ผ่านมา +1

    Good work

  • @Happy-t9s4x
    @Happy-t9s4x 17 วันที่ผ่านมา +1

    Dhan Dhan guru Ram Das ji

  • @onkarnath8416
    @onkarnath8416 17 วันที่ผ่านมา

    Good work baba g

  • @harmandeepsinghbedi6172
    @harmandeepsinghbedi6172 16 วันที่ผ่านมา +2

    Kise chaj de bnde nu lambardar bnau pind waliyo.

  • @GurpreetRandhawa-rm3xf
    @GurpreetRandhawa-rm3xf วันที่ผ่านมา

    .pind walea nu sarea nu ucha sounda

  • @KulwinderKaur-dg1kr
    @KulwinderKaur-dg1kr 16 วันที่ผ่านมา

    ❤❤❤❤👍👍👍👍 good

  • @amangrewal5282
    @amangrewal5282 วันที่ผ่านมา

    ਸਾਰਾ ਪਿੰਡ nri ਦਾ ਕੋਈ ਇਕ ਘਰ ਖੋਲ ਦਿਓ ..ਕੰਮ ਪਿੰਡ ਵਿਚ ਕੋਈ ਦੇ ਦੇਵੇ ਤਨਖਾਹ ਤੇ

  • @kamalsandhu8681
    @kamalsandhu8681 18 วันที่ผ่านมา +5

    ਭਰਾ ਨੂੰ ਕੋਈ ਦੁੱਖ ਹੀ ਨਿ ਲਗਦਾ o kush nahi lgda

  • @gurbazsinghaulakh6078
    @gurbazsinghaulakh6078 17 วันที่ผ่านมา +1

    Wmk 🙏🙏

  • @rajindersingh3953
    @rajindersingh3953 17 วันที่ผ่านมา +1

    Mata nu ta ewe aa chla jawe vr vr kehdi aa jana jana ਤਾਈ ਮਾਂ ਨੀ ਬਣ ਸਕਦੀ ਲਾਹਨਤ ਆ ਇਹੋ ਜੀ ਦੇ

  • @punjabidriver5978
    @punjabidriver5978 17 วันที่ผ่านมา +5

    ਲੰਬੜਦਾਰ ਆਪਣੀਆ ਨੂੰਹਾ ਕੋਲੋ ਪੱਕਾ ਛਿਤਰ ਖਾਂਦਾ‌ ਹੋਉ।ਜਿਦਾ ਦੀ ਇਹਦੀ ਬੋਲੀ ਆ।

    • @HardeepSingh-s8i7e
      @HardeepSingh-s8i7e 17 วันที่ผ่านมา +1

      😂aho Mera Taya v eda da hia😂

  • @Sood-m7i
    @Sood-m7i 17 วันที่ผ่านมา

    Baba ji tusen jiondy rho

  • @sumeersehgal2432
    @sumeersehgal2432 16 วันที่ผ่านมา +1

    Baba ji naal bande tagde le k jaaya karo,jado o banda boleya saare apna apna phone dekhan lag gaye.taada kamm risky hai naal nihang singh le jaaya karo, please

  • @kalersaabkaler747
    @kalersaabkaler747 17 วันที่ผ่านมา

    Good. 👨 god. Please. You.

  • @NavneetGill-j8u
    @NavneetGill-j8u 3 วันที่ผ่านมา

    , ਮਾਨਵਾਲੇ di aa

  • @ManjinderBadyal
    @ManjinderBadyal 16 วันที่ผ่านมา

    ਜਦਾ ਨਾ ਕਰੋ ਵਾਈ ਭਰਾ ਭਰਾ ਦਾ ਸਾਥ ਦੇਉ

  • @SarbhjeetKainth
    @SarbhjeetKainth 17 วันที่ผ่านมา +2

    Baba ji duje babe da ashram da ki name aa

  • @GurdeepSingh-su5ev
    @GurdeepSingh-su5ev 17 วันที่ผ่านมา

    Manaavali pind ਫਗਵਾੜਾ neara ਜੰਡਿਆਲਾ ਰੋਡ

    • @Dhillon-i7x
      @Dhillon-i7x 12 วันที่ผ่านมา

      Maple leaf palace te radha soami beas de dere lage bai hana

  • @Kajal-v8t
    @Kajal-v8t 19 ชั่วโมงที่ผ่านมา

    🙏👏

  • @sanjugautam7793
    @sanjugautam7793 17 วันที่ผ่านมา +2

    Pind surkha baba ji k surkhpur hai pind

  • @sunnybhatia2149
    @sunnybhatia2149 17 วันที่ผ่านมา

    Sarbjit sistar tusi ek photo bhejo ehna nu te tuhada veer vi mil javega guru Ramdas ji aap kirpa karn ge

  • @gurmaildhaliwal9510
    @gurmaildhaliwal9510 17 วันที่ผ่านมา

    wahaugur ji

  • @sunnybhatia2149
    @sunnybhatia2149 17 วันที่ผ่านมา

    Veer ek bar eh video lamddar nu jrur dikhayo par hum lahnta te pe hogaya

  • @sajanpaul9283
    @sajanpaul9283 18 วันที่ผ่านมา +1

    ManaWali Pind Phagwara shehar sada

  • @ramanbutter3474
    @ramanbutter3474 18 วันที่ผ่านมา +3

    4 months da bs 15000 hi eh ta ek month Di vi salry nai koi insaaf nai

  • @sunnybhatia2149
    @sunnybhatia2149 17 วันที่ผ่านมา

    Vah pind valeo vah kya aadat man kita tusi pind da banda le ke aye ta aago sval vi babeba nu

  • @kamalsandhu8681
    @kamalsandhu8681 18 วันที่ผ่านมา +3

    ਬਰਾ ਤਾਂ ਇੰਜ ਆਇਆ ਜਿਦਾ ਕੁਝ ਹੋਇਆ ਹੀ ਨੂੰ

  • @KamaljitsinghGill6122
    @KamaljitsinghGill6122 17 วันที่ผ่านมา +1

    ਬਾਪੂ ਦੋਵੇ ਮਾੜੇ ਬੋਲਦੇ ਹਨ

  • @BalwinderSingh-rm9nq
    @BalwinderSingh-rm9nq 18 วันที่ผ่านมา +4

    Labardaar nu te gal Karan da v nhi pta

  • @gurtejsingh9710
    @gurtejsingh9710 17 วันที่ผ่านมา

    वाहेगरुजी।रब।सबनु।तंदरुसती।बकसे🍀🌹🌷🍀🌹🌷🍀🌹🌷🍀🌹🌷

  • @jasvirkaur8167
    @jasvirkaur8167 18 วันที่ผ่านมา +1

    ❤❤

  • @Melinda_786
    @Melinda_786 18 วันที่ผ่านมา +2

    🙏🙏

  • @sw69vipguri12
    @sw69vipguri12 15 วันที่ผ่านมา

    🙏👍

  • @LovelyBanga-ye3rw
    @LovelyBanga-ye3rw 6 วันที่ผ่านมา

    Baba ji gujar di seva hundi ta dikha dinde una di akadde bhot c oh

  • @jatinderpalsingh4997
    @jatinderpalsingh4997 18 วันที่ผ่านมา +1

  • @sukhwinderkaurpannu157
    @sukhwinderkaurpannu157 17 วันที่ผ่านมา +1

    Veer tuhade pind koi nursing ni hegi Eni door ton aye ne koi caha panic posh layo

  • @SarabjitKaur-lr9tl
    @SarabjitKaur-lr9tl 18 วันที่ผ่านมา +2

    Veer mara bhar v nhi mila das sal hoge veer Mera bhra v lab deo 🙏🙏

  • @RanjodhSingh-g7f
    @RanjodhSingh-g7f 17 วันที่ผ่านมา

    Vir sikander vir kyu ni hunda hun tuhade nal

  • @ShehzadKhan-b5n
    @ShehzadKhan-b5n 17 วันที่ผ่านมา

    ❤❤🙏🙏🙏

  • @Mannatjannatjudge12
    @Mannatjannatjudge12 17 วันที่ผ่านมา +1

    Baba ji tusi bahut vadia kam karde o par me face reading kar lena is bande de pra ne paise kar keh ta k rakh lau ga par o banda sai ni

  • @Motivationalquates-kn7gj
    @Motivationalquates-kn7gj 18 วันที่ผ่านมา +3

    Maximum Gujar Aida da kmm karde ne

  • @RanjeetSandhu-ne4wr
    @RanjeetSandhu-ne4wr 12 วันที่ผ่านมา

    ਡਾਂਗ ਫੇਰਨੀ ਸੀ ਗੁੱਜਰਾਂ ਨੂੰ ਬਾਬਾ ਜੀ

  • @sunnybhatia2149
    @sunnybhatia2149 17 วันที่ผ่านมา

    Veer asi vo punjab shambhu border to dekh rahe ha par pind valea di bol bani ghatiya ji

  • @Totakhan-ln5qv
    @Totakhan-ln5qv 18 วันที่ผ่านมา

    🙏🙏🙏🤲🤲♥️♥️

  • @simarjitkaur76960
    @simarjitkaur76960 18 วันที่ผ่านมา +3

    Numberdaar ch v hakaar bolda aa

  • @Komal_rajput0065
    @Komal_rajput0065 16 วันที่ผ่านมา +1

    Eho jehe bole lambrdar hon ta bss frr uto boln da pta nhe enu

  • @SurenderSarsar-no3db
    @SurenderSarsar-no3db 18 วันที่ผ่านมา +2

    Jai shree ram bajrangbali bless you brother Saab ❤❤❤