ਧੋਖੇ ਨਾਲ ਆਸ਼ਰਮ ਚੋ ਖੜਿਆ ਮੰਦਬੁੱਧੀ ਆਸ਼ਰਮ ਵਾਲਿਆਂ ਏਦਾ ਕਰਵਾਇਆ ਵਾਪਸ ਪਿੰਡ ਡੁੱਗਰੀ ( ਤਰਨ ਤਾਰਨ)

แชร์
ฝัง
  • เผยแพร่เมื่อ 17 ธ.ค. 2024

ความคิดเห็น • 199

  • @_Amritsar_california_
    @_Amritsar_california_ 6 หลายเดือนก่อน +69

    ਤੁਸੀਂ ਸਾਰੇ ਜਾਣੇ ਬਹੁਤ ਹੀ ਵਦੀਆ ਸੇਵਾ ਨਿਭਾਅ ਰਹੇ ਹੋ ਜੀ

  • @Parm-r2j
    @Parm-r2j 6 หลายเดือนก่อน +21

    ਲੰਮੀਆਂ ਉਮਰਾਂ ਦੇ ਵੇ ਥੋਨੂੰ ਰੱਬ ਖੁਸ਼ ਰੱਖੇ❤🎉🎉🎉🎉🎉🎉🎉🎉🎉🎉🎉🎉🎉🎉🎉

  • @_Amritsar_california_
    @_Amritsar_california_ 6 หลายเดือนก่อน +40

    ਬਾਬਾ ਜੀ ਤੁਹਾਡੀ ਸਾਰੀ ਟੀਮ ਤੇ ਮਿਹਰ ਭਰੀਆਂ ਹੱਥ ਰੱਖੇ ਹਮੈਛਾ ਜੀ 🙏🏻

    • @DaljitSingh-qd3rk
      @DaljitSingh-qd3rk 6 หลายเดือนก่อน +2

      ਧੰਨਵਾਦ 🙏🙏🙏🙏🙏

    • @Goni318
      @Goni318 6 หลายเดือนก่อน +3

      Aunty ji tusi ki Lena ,, ਬਾਬਿਆ toh tusi America Masti ਕਰੋ ❤

  • @ManinderKamboj-r5q
    @ManinderKamboj-r5q 6 หลายเดือนก่อน +24

    ਭਰਾ ਇਸ ਤੇ ਪਰਚਾ ਕਰਾਉ ਸਿਰ ਖਪਾਈ ਕਰਨ ਦੀ ਕੀ ਲੋੜ ਆ

  • @DharmpalSuman-b6c
    @DharmpalSuman-b6c หลายเดือนก่อน +1

    ਬਹੁਤ ਬਹੁਤ ਧੰਨਵਾਦ ਸੁਸਾਇਟੀ ਵਾਲੇ ਸਾਰੇ ਵੀਰਾਂ ਦਾ।।

  • @DaljitSingh-qd3rk
    @DaljitSingh-qd3rk 6 หลายเดือนก่อน +13

    ਵੀਰ ਇਸ ਤੇ ਪਰਚਾ ਕਰਵਾਊ ਨਸ਼ੇ 💊💊💊💊💊ਵਿੱਚ ਰੱਜਿਆ ਆ ਵੀਰ ਤੇਰੀ ਗੱਲ ਤਾ ਗੱਲ ਬੀ ਨਈ ਸੁਣਦਾ

  • @paramjitkaur9844
    @paramjitkaur9844 5 หลายเดือนก่อน +3

    ਪਰਮਾਤਮਾ ਤਹੁਾਡੇ ਅੰਗ ਸੰਗ ਰਵੇ ਚੜਦੀ ਕਲਾ ਰੱਖੇ

  • @mukeshjadla1773
    @mukeshjadla1773 6 หลายเดือนก่อน +4

    ਵੀਰ ਜੀ ਤੁਸੀ ਬਹੁਤ ਚੰਗਾ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏👍

  • @harjinderkaurharjinderkaur
    @harjinderkaurharjinderkaur 6 หลายเดือนก่อน +3

    Vere dhan jigra aa tera jeda bina dre sidhi takker le lenda aa Rab maire veer di umr 100saal kre

  • @RanjeetSandhu-ne4wr
    @RanjeetSandhu-ne4wr 6 หลายเดือนก่อน +3

    ਬਹੁਤ ਵਧੀਆ ਸੇਵਾ ਬਾਬਾ ਜੀ ਅਗੇ ਤੋਂ ਕਿਸੇ ਤੇ ਵਿਸ਼ਵਾਸ ਨਾ ਕਰਿਓ

  • @nav8472
    @nav8472 6 หลายเดือนก่อน +4

    ਬਹੁਤ ਵਧੀਆ ਕੰਮ ਕਰ ਰਹੇ ਹੋ ਬਾਬਾ ਜੀ

  • @Makhan-r1j
    @Makhan-r1j 6 หลายเดือนก่อน +3

    ❤ ਵਾਹਿਗੁਰੂ ਜੀ ਜਿਹੜੇ ਭੈਣ ਭਰਾ ਦਿਮਾਗੀ ਪ੍ਰੇਸ਼ਾਨੀ ਦੇ ਕਾਰਨ ਆਪਣੇ ਪਰਿਵਾਰਾਂ ਤੋਂ ਵੱਖ ਹੋ ਗਏ ਹਨ ਕਿਰਪਾ ਕਰਿਓ ਜੀ ਸਾਰੇ ਆਪਣੇ ਪਰਿਵਾਰਾਂ ਨੂੰ ਮਿਲ ਜਾਣ ਜੀ ਜਿਹੜਾ ਵੀਰ ਡੁੱਗਰੀ ਤੋਂ ਦੁਬਾਰਾ ਛੁਡਵਾਇਆ ਹੈ ਕਿਰਪਾ ਕਰਿਓ ਜੀ ਵੀਰ ਆਪਣੇ ਪਰਿਵਾਰ ਨੂੰ ਮਿਲ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @SonuKumar-sm2mp
    @SonuKumar-sm2mp 6 หลายเดือนก่อน +5

    Waheguru ji maher kreo ji👏

  • @ravindersidhu6630
    @ravindersidhu6630 6 หลายเดือนก่อน +6

    Waheguru ji waheguru ji

  • @gurpreetsuman503
    @gurpreetsuman503 4 หลายเดือนก่อน

    Waheguru jii mehr bnayi rakhyo veera te ਚੜਦੀ ਕਲਾ ਚ ਰੱਖੇ 🙏🙏

  • @KaranbirSingh-w7z
    @KaranbirSingh-w7z 6 หลายเดือนก่อน +10

    ਰਾਜੇ ਰਾਮ ਜੀ ਸਾਰਿਆ ਦੇ ਨਾਲ ਹਨ।।ਤਰਸ ਕਰੋ ਯਾਰ ਗਲਤੀ ਮੰਨ ਭਰਾ ਬਖਸ਼ਿਆ ਜਾਵੈਗਾ ਸਿਧੂ ਮੂਸੇ ਵਾ ਲੇ ਦੀ ਸ਼ਰਮ ਕਰ ਲੈ ਉਹ ਵੀ ਜਿੰਦਾ ਸ਼ਹੀਦ ਹੈ

    • @Rashpalkaur-f3l
      @Rashpalkaur-f3l หลายเดือนก่อน

      Bhra sidhu jinda shaheed kive ho giya......bhra jaan diya karo

  • @jagdishram6460
    @jagdishram6460 6 หลายเดือนก่อน +4

    Waheguru ji veer ji🙏🏻🙏🏻🙏🏻

  • @KuldeepSingh-l9h6g
    @KuldeepSingh-l9h6g 6 หลายเดือนก่อน +6

    Very good Jagge Bai g K Moge Wala ❤🎉❤

  • @Behuman_007
    @Behuman_007 6 หลายเดือนก่อน +4

    Veere bhut chnga kaam kardeyo tusi.... Full support aa veer ji tuaanu

  • @harpreetbhagta6550
    @harpreetbhagta6550 6 หลายเดือนก่อน +2

    ਬਾਈ ਇਹੋ ਜਿਹਾ ਦਾ ਇਲਾਜ਼ ਕਰਿਆ ਕਰੋ ਯਰ ਇਹ ਤਾਂ ਕਿਸੇ ਗੱਲ ਤੇ ਹੀ ਨਹੀਂ ਆਉਂਦਾ ਮੇਰੀ ਇਹ ਸਲਾਹ ਹੈ ਤੈਨੂੰ ਬਾਈ ਇਹੋ ਜਿਹਾ ਲਈ ਦੋ ਗਰਮ ਧੜੇ ਦੇ ਦੋ ਤਿੰਨ ਡਾਂਗ ਵਾਲਿਆਂ ਨੂੰ ਨਾਲ ਰਖਿਆ ਕਰੋ ਜੋਂ ਸੇਵਾ ਪਾਣੀ ਕਰਨ ਜਾ ਡਰਾਉਣ ਤੱਕ ਸੀਮਤ ਰਹਿਣ ਟਾ ਚੰਗਾ ਰਹੂ ਬਾਈ ਤੇਰੀ ਤਾਂ ਗੱਲ ਹੀ ਨਹੀਂ ਸੁਣਦਾ ਕੇਸ ਕੂਸ ਚ ਕੋਈ ਦਮ ਨਹੀਂ ਇਹਨਾ ਨੂੰ ਥੋੜਾ ਡੰਡੇ ਦਾ ਡਰ ਦਿਖਾਇਆ ਕਰੋ ਬਾਈ ਬਾਕੀ good job keep it up

  • @SandeepMaholi5m
    @SandeepMaholi5m 6 หลายเดือนก่อน +4

    Waheguru ji ka Khalsa Waheguru ji ki Fateh 🙏🏽🙏🏽🙏🏽🙏🏽🙏🏽 Very nice,Baba. Ji🙏🏽🙏🏽🙏🏽🙏🏽🙏🏽 Rachhmel Singh Maholi Kalan Malerkotla 🙏🏽🙏🏽🙏🏽🙏🏽🙏🏽

  • @Makhan-r1j
    @Makhan-r1j 6 หลายเดือนก่อน +1

    ❤ ਵਾਹਿਗੁਰੂ ਜੀ ਸੰਸਥਾ ਵਿੱਚ ਸੇਵਾ ਕਰਦੇ ਬਾਬਾ ਜੀ ਸਾਰੀ ਟੀਮ ਸੰਸਥਾ ਵਿੱਚ ਰਹਿੰਦੇ ਸਾਰੇ ਪਰਿਵਾਰਿਕ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @Kuldeepkaur26528
    @Kuldeepkaur26528 6 หลายเดือนก่อน +6

    Waheguru Ji 🙏🙏🙏🙏🙏

  • @jiwankumar3319
    @jiwankumar3319 2 หลายเดือนก่อน

    ਸਹੀ ਗਲ ਬਾਇ ਐਤਏ ਪਰਚਆ ਕਰਵਆ

  • @_Amritsar_california_
    @_Amritsar_california_ 6 หลายเดือนก่อน +18

    ਮੇਰੇ ਭਰਾ ਕਦੀ ਵਿੱਕ ਨਹੀਂ ਸਕਦੇ ਿੲੱਸਦੀ ਮੈ ਗਰੰਨਟੀ ਲਈਨੀ ਵਾ ਲੋਕਾ ਨੇ ਸਾਥ ਤੇ ਕੀ ਦੇਣਾ🦵ਖਿੱਚਣ ਵਾਲ਼ੇ ਹੀ ਨੇ ਜੀ

    • @babaratandevsewasocietymarhana
      @babaratandevsewasocietymarhana  6 หลายเดือนก่อน +3

      ਮੈ ਆਪਣੀ ਭੈਣ ਦਾ ਕਦੀ ਵਿਸ਼ਵਾਸ ਨਹੀ ਤੋੜਾਂਗਾ

    • @KantSinghThandi
      @KantSinghThandi 6 หลายเดือนก่อน

      Video share and full support kro ji baba ji nu

    • @gopibains1982
      @gopibains1982 6 หลายเดือนก่อน +1

      Sahi kiha sister 🙏🙏

    • @ChhikyRandhawa
      @ChhikyRandhawa 4 หลายเดือนก่อน

      Hmm❤

  • @gurmaildhaliwal9510
    @gurmaildhaliwal9510 6 หลายเดือนก่อน +3

    ਵਾਹਿਗੁਰੂ ਜੀ

  • @gurjeetsingh2072
    @gurjeetsingh2072 6 หลายเดือนก่อน +15

    ਏਨੂੰ ਛਿੱਤਰਾ ਦੀ ਘਾਟ

  • @RanjitSingh-lo5wp
    @RanjitSingh-lo5wp 6 หลายเดือนก่อน +7

    ਬਾਬਾ ਜੀ ਸਤਿ ਸ੍ਰੀ ਆਕਾਲ ਜੱਦੋ ਵੀ ਕੋਈ ਮੀਲਨ ਆਊਦ ਪੈਹਲਾਂ ਉਸ ਦੇ ਆਧਾਰ। ਕਾਂਡ ਜਾ ਹੋਰ ਕੋਈ ਡਾਕੂਮਿਟ ਵੱਲੋਂ ਜੀ

  • @PRABHASHRAM-qh4ed
    @PRABHASHRAM-qh4ed หลายเดือนก่อน

    ਵੀਰ ਜੀ ਤੁਆਡੀ ਵੀਡੀਓ ਦੇਖ ਕੇ ਸਾਨੂੰ ਵੀ ਸਿਖਣ ਨੂੰ ਮਿਲਿਆ

  • @BaljindersinghBaljinder-gg9ur
    @BaljindersinghBaljinder-gg9ur 6 หลายเดือนก่อน +1

    ਬਹੁਤ ਵਧੀਆ ਉਪਰਾਲਾ ਜੀ👍👍,, ਭਾਈ ਸਾਬ੍ਹ ਕਈ ਦਿਨ ਹੋ ਗਏ ਘਰਾਚੋਂ ਦੇ ਕਿਸਾਨ ਆਗੂ ਵੱਲੋਂ ਪਿੰਡ ਬਾਲੀਆਂ ਤੇ ਚੱਠੇ ਪਿੰਡ ਦੇ ਗਰੀਬ ਘਰਾਂ ਦੇ ਬੱਚਿਆਂ ਦੀ ਬਹੁਤ ਬੇਰਿਹਮੀ ਨਾਲ ਕੁੱਟ ਮਾਰ ਕੀਤੀ ਹੈ ਭਾਈ ਸਾਬ੍ਹ ਵੀਡੀਓ ਦੇਖ ਨੀ ਹੁੰਦੀ,ਜੇ ਭਾਈ ਸਾਬ੍ਹ ਉਨ੍ਹਾਂ ਨੂੰ ਜ਼ਰੂਰ ਇੰਨਸਾਫ਼ ਦਿਵਾਓ ਜੀ,ਉਹ ਸੰਗਰੂਰ ਸਰਕਾਰੀ ਹਸਪਤਾਲ ਵਿਚ ਦਾਖਲ ਹਨ

  • @HarPreet-yp5rm
    @HarPreet-yp5rm 6 หลายเดือนก่อน +2

    Bahut vdia veer ji boht wadia

  • @babbushing7364
    @babbushing7364 6 หลายเดือนก่อน +1

    ਵਾਹਿਗੁਰੂ ਜੀ ਭਲਾ ਕਰੇ ਤੇਰਾ

  • @DharmpalSuman-b6c
    @DharmpalSuman-b6c หลายเดือนก่อน

    ਵੀਰ ਜੀ ਪਰਚਾ ਕਰਾਓ ਤੇ ਜੇਲ੍ਹ ਵਿੱਚ ਥੋਕੋ ਇਸ ਨੂੰ ਕੰਜ਼ਰ ਫੁਕਰਾ ਕਿਸੇ ਥਾਂ ਦਾ।।

  • @wwe123-l2i
    @wwe123-l2i 6 หลายเดือนก่อน +7

    ਬਾਬਾ ਜੀ ਪਹਿਲਾ ਆਉਦਿਆ ਸਾਰ ਜਿਹੜਾ ਚਵਲ ਮੋਟਰਸਾਇਕਲ ਉਪਰ ਆਇਆ ਇਸ ਦੀ ਬੋਲੀ ਸਹੀ ਕਰਨੀ ਸੀ

    • @thepunjabfanpage7082
      @thepunjabfanpage7082 6 หลายเดือนก่อน

      Tu aja salya room ch betha boli jna bond padd dende begane putt

  • @pavitarsingh389
    @pavitarsingh389 6 หลายเดือนก่อน +4

    💖🙏SATNAAM SHRI WAHEGURU JI🙏💖

  • @Navbrar-q6v
    @Navbrar-q6v 6 หลายเดือนก่อน +5

    ਆਸ਼ਰਮ ਵਿੱਚੋ ਬੰਦਾ ਕੋਈ ਭਜਾ ਕੇ ਲੈ ਗਿਆ ਤੁਸੀ ਕਿੱਥੇ ਸੀ ਉਸ ਟਾਈਮ ਇਹ ਦੋ ਗਲਤੀਆਂ ਕਰ ਗਿਆ ਪਰਚਾ ਕਰਾਉਣਾ ਚਾਹੀਦਾ ਇਸ ਤੇ

  • @singhsabh5243
    @singhsabh5243 6 หลายเดือนก่อน +3

    ਕੀ ਗੱਲ ਹੋਗੀ ਬਾਈ ਜੀ

  • @manrajkailey5257
    @manrajkailey5257 6 หลายเดือนก่อน +2

    Rab sohna mehar kry g sab te

  • @farmersandhu5911
    @farmersandhu5911 6 หลายเดือนก่อน +7

    ਚੁੱਪ ਕਰਕੇ ਪਰਚਾ ਕਰਾਓ ਵੀਰ ਜੀ

  • @GaganBrar-mi4lc
    @GaganBrar-mi4lc 6 หลายเดือนก่อน

    ਬਿਲਕੁਲ ਸਹੀ ਗੱਲ ਆ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਭਰਾ ਨਾਲ ਕੋਈ ਗੱਲ ਨਹੀਂ ਮਾਤਾ ਜੀ ਟੈਂਸ਼ਨ ਨਾਂਹ ਲਵੋਂ ਬੱਬਰ ਸ਼ੇਰਾਂ ਵਾਸਤੇ ਜ਼ੇਲਾਂ ਬਣੀਆਂ ਭੈਣ ਮੇਰੀਏ ਕਾਂ ਕੁੱਤਿਆਂ ਵਾਸਤੇ ਜ਼ੇਲਾਂ ਨਹੀਂ ਹੁੰਦੀਆਂ ਕੋਈ ਗੱਲ ਨਹੀਂ ਸ਼ੇਰ ਗਇਆਂ ਤੇ ਬਸ ਆਇਆਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁੱਤਰਾਂ ਦਾ ਦਾਨੀ ਮੇਰੇ ਦਸਮੇਸ਼ ਪਿਤਾ ਕਲਗੀਆਂ ਵਾਲੇ ਬਲ ਬਖਸ਼ਣ 🙏🙏 ਮੈਂ ਫਰੀਦਕੋਟ ਤੋਂ ਆ ਆਪਣਾਂ ਨੰਬਰ ਕੋਈ ਸ਼ੇਅਰ ਕਰੋ 🙏🙏

  • @JaswinderKaur-lb2rv
    @JaswinderKaur-lb2rv 6 หลายเดือนก่อน

    Waheguru ji sari team te mehr bharya hath rkhna❤🙏

  • @RajpalSingh-f3c
    @RajpalSingh-f3c 3 หลายเดือนก่อน

    ਪਰਚਾ।ਕਰਾ।ਦਿਆ।ਕਰੋ।ਜੀ

  • @manrajkailey5257
    @manrajkailey5257 6 หลายเดือนก่อน +1

    Wheguru g mehar kry g 🙏🏻🙏🏻🙏🏻

  • @gurjeetsingh2072
    @gurjeetsingh2072 6 หลายเดือนก่อน +5

    ਵਾਹਿਗੁਰੂ ਜੀ ਛਿੱਤਰ ਪਰੇਡ ਕੀਤੀ ਜਾਵੇ

  • @Amazingvideosfanpage6026
    @Amazingvideosfanpage6026 6 หลายเดือนก่อน

    Waheguru kirpa Krn thode te ji

  • @prabjitsingh90
    @prabjitsingh90 หลายเดือนก่อน

    Ty Ji all team members 🙏

  • @BalbirKaur-u7y
    @BalbirKaur-u7y หลายเดือนก่อน

    Very good Rantna ji

  • @ChandmasihAlam-r6r
    @ChandmasihAlam-r6r 4 หลายเดือนก่อน

    ਵੀਰ ਜੀ ਇਕ ਸੁਪਿਆ ਕੈਮਰਾ ਰੱਖਿਆ ਕਰੋ.

  • @KulwinderKaur-e9x9u
    @KulwinderKaur-e9x9u 6 หลายเดือนก่อน

    ਵਾਹਿਗੁਰੂ ਜੀ🙏🙏🙏🙏

  • @rehmatboutique5891
    @rehmatboutique5891 4 หลายเดือนก่อน

    Khalsa Ji Waheguru Ji Ka Khalsa waheguru jii ki Fateh

  • @gaggisingh7264
    @gaggisingh7264 2 หลายเดือนก่อน

    ਵੀਰ ਜੀ ਇਹੋ ਜਿਹੇ ਲੋਕਾਂ ਨੂੰ ਸਜਾ ਦਵਾਓ ਜੀ, ਜੋਂ ਵਾਰ ਵਾਰ ਏਹੋ ਜਿਆ ਪਾਪ ਕਰਦੇ ਨੇ

  • @manpreetbrar4595
    @manpreetbrar4595 6 หลายเดือนก่อน +7

    ਸਾਰੀ ਵੀਡੀਓ ਹੋਣ ਦੇ ਬਾਵਜੂਦ ਵੀ ਪਤੰਦਰ ਮੰਨਦਾ ਨਹੀਂ ਗਾ ਯਾਰ ਫੇਰ ਕਹਿ ਦਿੰਦੇ ਆ ਸਿੰਘ ਖਰਾਬ ਫੇਰ ਇਹੋ ਜਿਹੇ ਲੋਕ ਪੱਗਾਂ ਨੂੰ ਬਦਨਾਮ ਕਰਦੇ ਬਖਸ਼ਦੇ ਨਹੀਂ

  • @TheUk07-d3j
    @TheUk07-d3j 2 หลายเดือนก่อน

    ਜੀ ਕਰਦਾ ਏ ਕਿ ਇਸ ਨੂੰ ਫੜ ਕੇ ਪਸੁਆ ਥੱਲੇ ਧੂ ਕੇ ਰੱਖਾ ਫਿਰ ਪਤਾ ਲੱਗੂ 15 ਪਸੁਆ ਦਾ ਗੋਹਾ ਕਿਵੇਂ ਚੁੱਕੀ ਦਾ🤬🤬🤬🤬

  • @tigrer7647
    @tigrer7647 6 หลายเดือนก่อน +1

    Kya baat hai dashing looking

  • @Deephdstudio2626
    @Deephdstudio2626 6 หลายเดือนก่อน +2

    ਲੱਖ ਲਾਹਨਤ ਏਹੋ ਜਿਹੇ ਬੰਦੇ ਦੇ ,,,, ਵੀਰ ਜੀ ਇਸ ਦਾ ਨੰਬਰ ਪਾਓ ,, ਇਸ ਨੂੰ ਲਾਹਨਤਾਂ ਪਾਈਏ

  • @JassChudhary
    @JassChudhary 6 หลายเดือนก่อน +1

    Bai puri vedio kio nhi dakai jdo ahnder lhh gia fir camera off ho gia

  • @tariarts1872
    @tariarts1872 5 หลายเดือนก่อน

    ਇਹ ਜੱਟ ਕੌਮ ਹੈ ਹੀ ਏਦਾ ਦੀ ਆ ਜੇ ਏਨਾ ਨੂੰ ਕਹਿਣੇ ਆ ਤਾ ਇਹਨਾ ਦੇ ਮਿਰਚਾ ਲੜਦੀਆ ਫਿਰ ਪੰਜਾਬ ਵਿੱਚ ਸਭ ਤੋ ਜਿਆਦਾ ਜੁਲਮ ਕਰਨ ਵਾਲੀ ਇਹ ਜੱਟ ਕੌਮ ਹੀ ਆ ਇਹਨਾ ਵਿੱਚੋ ਕੁੱਝ % ਜੱਟ ਭਰਾ ਬਹੁਤ ਵਧੀਆ ਨਹੀ ਆ ਬੁਰਾ ਹਾਲ ਹੀ ਆ

  • @singhsabh5243
    @singhsabh5243 6 หลายเดือนก่อน +2

    ਬਾਈ ਕਿਵੇਂ ਭਜਾ ਕੇ ਲੈ ਗਿਆ

  • @_Amritsar_california_
    @_Amritsar_california_ 6 หลายเดือนก่อน +5

    ਲੋਕੀ ਕਿੰਨਾ ਝੂੱਠ ਬੋਲਦੇ ਨੇ 😂😅🤣

  • @beanthehar6003
    @beanthehar6003 6 หลายเดือนก่อน +4

    🙏🙏🙏🙏🙏

  • @ManinderKamboj-r5q
    @ManinderKamboj-r5q 6 หลายเดือนก่อน +1

    ਕੁਝ ਕੁਝ ਪੈਸੇ ਲਈ ਕਿਸੇ ਗਰੀਬ ਤੇ ਜੂਲਮ ਕਰਦੇ ਪਰਮਾਤਮਾ ਕਰੇ ਇਹਦਾ ਖਾਨਾ ਖਰਾਬ ਹੋਈ ਇਹਦਾ ਬੇੜਾ ਗ਼ਰਕ ਹੋਣਾ ਜਰੂਰ ਝੂਠੀਆਂ ਸੋਹਾਂ ਖਾਈ ਜਾਂਦਾ

  • @ekamsohi4621
    @ekamsohi4621 6 หลายเดือนก่อน

    Veere kitho milya video ta dekhyi ni

  • @buttakhattran499
    @buttakhattran499 4 หลายเดือนก่อน

    Wahagru ji ❤❤❤❤❤❤

  • @SandipSingh-l5e
    @SandipSingh-l5e 2 หลายเดือนก่อน

    Nice brother

  • @sukhichahal3448
    @sukhichahal3448 6 หลายเดือนก่อน +2

    Baba ji❤❤

  • @sanjeevguru2634
    @sanjeevguru2634 2 หลายเดือนก่อน +1

    Good y

  • @GurpreetSingh-td8xd
    @GurpreetSingh-td8xd 6 หลายเดือนก่อน

    ਵਾਹਿਗੁਰੂ

  • @fariyadsandhu5055
    @fariyadsandhu5055 28 วันที่ผ่านมา

    ਰਾਜਾ ਰਾਮ kirtowal vich aa ਗੁਰਦੁਆਰਾ

  • @mdtarsem2777
    @mdtarsem2777 หลายเดือนก่อน

    Baba je.goto police.pls

  • @JaggiTania-ks6rg
    @JaggiTania-ks6rg 6 หลายเดือนก่อน

    Great job bro

  • @Doaba1313
    @Doaba1313 6 หลายเดือนก่อน

    ਸਮਝ ਨੀ ਆਉਦੀ ਤੁਸੀ ਇਹੋ ਜਿਹੇ ਲੋਕਾਂ ਤੇ ਕਾਨੂੰਨੀ ਕਾਰਵਾਈ ਕਿਉ ਨੀ ਕਰਵਾਉਂਦੇ ਤੁਸੀ ਸੇਵਾ ਵਧੀਆ ਕਰ ਰਹੇ ਹੋ ਪਰ ਤੁਹਾਡੇ ਕੋਲ ਗੱਲ ਕਰਨ ਦਾ ਤਜ਼ਰਬਾ ਬਿਲਕੁੱਲ ਵੀ ਨੀ ਛੋਟੇ ਬੱਚਿਆ ਵਾਂਗੂ ਤੁਸੀ ਅਗਲੇ ਨਾਲ ਬਹਿਸ ਕਰਨ ਲੱਗ ਜਾਂਦੇ ਹੋ ਤੁਸੀ ਪਹਿਲਾ ਵੀਡੀਓ ਵਿੱਚ ਬਹੁਤ ਵੱਡੀਆ ਵੱਡੀਆ ਗੱਲਾ ਕਰਦੇ ਕਾਨੂੰਨੀ ਕਾਰਵਾਈ ਕਰਵਾਉਣ ਤੇ ਸਾਰੇ ਪੈਸਿਆ ਦੀ ਭਰਪਾਈ ਕਰਨ ਦੀ ਤੇ ਬਾਅਦ ਵਿੱਚ ਤੁਸੀ ਕੋਈ ਵੀ ਕਿਸੇ ਤੇ ਨਾ ਕੋਈ ਕਾਰਵਾਈ ਕਰਵਾਉਦੇ ਹੋ ਤੇ ਨਾ ਹੀ ਅਗਲੇ ਗਰੀਬ ਦਾ ਬਣਦਾ ਪੂਰਾ ਪੈਸਾ ਦਿਵਾਉਂਦੇ ਹੋ ਪੰਜਾਬ ਵਿੱਚ ਹੋਰ ਵੀ ਬਹੁਤ ਸੰਸਥਾ ਹਨ ਜਿਹੜੇ ਗਰੀਬਾ ਦਾ ਬਣਦਾ ਪੂਰਾ ਹੱਕ ਦਿਵਾਉਂਦੇ ਹਨ ਪਰ ਤੁਹਾਡੀ ਸੰਸਥਾ ਦਾ ਕੰਮ ਕਰਨ ਦਾ ਤਰੀਕਾ ਸਮਝ ਤੋ ਪਰੇ 🤔

    • @KantSinghThandi
      @KantSinghThandi 6 หลายเดือนก่อน

      Bro tension na la Holi Holi sab theek hojo baba ji sab krke dekhon ge

    • @KantSinghThandi
      @KantSinghThandi 6 หลายเดือนก่อน

      Tuc b veer time kadh k ashram aa jao tuhanu nl la k hi karwaye b karwama ge nd paise b poore lama ge

    • @KantSinghThandi
      @KantSinghThandi 6 หลายเดือนก่อน

      Baki purani video dekho ja k sarpanch ne jamebari laye la paise di

  • @sukhSukhraj-vu5iv
    @sukhSukhraj-vu5iv 6 หลายเดือนก่อน

    ਵੀਰ ਸਿੱ਼ਦੀ

  • @kuldipkaurkalsi923
    @kuldipkaurkalsi923 6 หลายเดือนก่อน

    Wahguru ji

  • @SanjeevKumar-uq1dp
    @SanjeevKumar-uq1dp 6 หลายเดือนก่อน

    Veer ji video band Nahin Karni chahie

  • @GurpreetSingh-td8xd
    @GurpreetSingh-td8xd 6 หลายเดือนก่อน +1

    ਮੇਰਾ ਪਿੰਡ ਢੋਟੀਆਂ ,,,,ਚੰਗਾ ਸਬਕ ਸਕਾਉ

  • @KaranGill-fb4gy
    @KaranGill-fb4gy 6 หลายเดือนก่อน

    Parcha kyu ni kraya

  • @GurjitSingh-wz8tq
    @GurjitSingh-wz8tq 6 หลายเดือนก่อน

    Waheguru ji

  • @ArshDeep-ue9cj
    @ArshDeep-ue9cj 6 หลายเดือนก่อน

    Baba ji jdo tuci es bnde nu shdwaya oh video kithe gai

  • @ravideepravideep619
    @ravideepravideep619 6 หลายเดือนก่อน

    Reception room bnayo gate te or gate keeper rakho jo banda sahi hoye

  • @DJRam-b9k
    @DJRam-b9k 5 วันที่ผ่านมา

    Baba g es bndey nu seva di jrurat h

  • @gagansingh4082
    @gagansingh4082 6 หลายเดือนก่อน +1

    👌👌👌👌👌👌💪💪💪👈🙏

  • @chandansandhu5855
    @chandansandhu5855 6 หลายเดือนก่อน

    ਪਰਚਾ ਕਟਵਾਉ

  • @gurvinderzaildar
    @gurvinderzaildar 6 หลายเดือนก่อน +1

    wmk🙏

  • @bhupindersinghsandhu3274
    @bhupindersinghsandhu3274 6 หลายเดือนก่อน

    Parcha kro baba ji ehna ta

  • @GaganSandhuzira
    @GaganSandhuzira 6 หลายเดือนก่อน

    Wmk🙏🏻

  • @swarnjeetkaurmattu1315
    @swarnjeetkaurmattu1315 4 หลายเดือนก่อน +2

    ਸਕਲ ਤੋ ਪਾਪੀ ਤੇ ਲਾਲਚੀ ਲੱਗਦਾ। ਲੇਖਾਂ ਦੇਣਾ ਪੈਣਾ ‌ਫਰੀ ਕੰਮ ਦਾ ‌ ਬਿਮਾਰੀਆਂ ਤੇ ਉਪ੍ਰੇਸ਼ਨਾ ਤੇ ਪੈਸੇ ਲੱਗਣੇ

  • @gurbazsinghaulakh6078
    @gurbazsinghaulakh6078 6 หลายเดือนก่อน

    Wmk 🙏🙏

  • @beercheema-ul8sq
    @beercheema-ul8sq 4 หลายเดือนก่อน

    ਬਾਬਾ ਜੀ ਅੱਗਲੇ ਬੱਦੇ ਦੀ ਵੀ ਗੱਲ ਸੁਣ ਲਿਆ ਕਰੋ

  • @AmanKumar-i6q9w
    @AmanKumar-i6q9w 3 หลายเดือนก่อน

    Baba ji good

  • @deepmahla2560
    @deepmahla2560 6 หลายเดือนก่อน

    Vere tere nal aw kite loor pyi reply kri asi hazir aw

  • @Bapla.baldevBapla.baldev
    @Bapla.baldevBapla.baldev 6 หลายเดือนก่อน +1

    😢😢😢😢😢🎉🎉🎉🎉🎉

  • @GautamPunjab
    @GautamPunjab 6 หลายเดือนก่อน

    Bahut vadhiya veer ji

  • @channichanni530
    @channichanni530 3 หลายเดือนก่อน

    Nice

  • @Sandhu_saab_05
    @Sandhu_saab_05 3 หลายเดือนก่อน

    ਏ ਆਸਰਮ ਞਿਚੋ ਕਿਵੇਂ ਬੰਦਾ ਲੈ ਆਇਆ

  • @reshamsinghresham3310
    @reshamsinghresham3310 3 หลายเดือนก่อน

    Bai g tohda ashram Cho eve kive le gya oh ve oh Banda jehra gulam bna ke Rakhda hova oh Le java

  • @innocent_boy836
    @innocent_boy836 6 หลายเดือนก่อน +2

    Kadi sewa anna ne ta sikhi da njaz faida chakia hoiya a kene k smaj sewak ne kush vew layn nu sewak bane hoey ne 22g dmale da nzaiz faida chakia anna ne a koi sarkari mlazam ne galat gal va apne ghar chakoooooo loka da fekar na karoooooo Punjab de halat khrab kar rahe ne sochooooo

    • @harmanbrar2774
      @harmanbrar2774 6 หลายเดือนก่อน

      Shi gal a bai eh drame krde views lyi loka nu ghoose samj da eh

  • @Sidhu22-i65
    @Sidhu22-i65 5 หลายเดือนก่อน

    Punjab ch jine smaaj sewi sare bhukh nal marde c ,,,smaaj Sewa to bad 20 lakh diya cara te ghumde
    Ehna Kol ki authority Kise nu dun laun di

  • @harrykallah4404
    @harrykallah4404 6 หลายเดือนก่อน

    Aa ਜੱਟ ਕੌਮ ਨੂੰ ਸਰਪ ਹੋਏ ਆ, ਇਨ੍ਹਾਂ ਕਦੇ ਭੀ ਨਹੀਂ ਰਜ ਨਾ

  • @NewsChapa
    @NewsChapa 6 หลายเดือนก่อน

    सच्चा बन्दा विडियो बंद करने को कभी नहीं कहता

  • @user-gurijatana0786
    @user-gurijatana0786 6 หลายเดือนก่อน

    Baba ji eho j bandya samne hath nhi jodne chide,eho j bandya di jutti pread karni chaidi a 😢