ਲਾਵਾਰਿਸ ਬਾਪੂ ਦਾ ਸਹਾਰਾ ਬਣੇ ਇਹ 4 ਬੇ-ਜੁਬਾਨ ਜਾਨਵਰ…!! ਬੇਬੇ ਵੀ ਬਾਂਦਰਾਂ ਨੂੰ ਸਮਝਦੀ ਸੀ ਆਪਣਾ ਪਰਿਵਾਰ

แชร์
ฝัง
  • เผยแพร่เมื่อ 14 ม.ค. 2025

ความคิดเห็น • 238

  • @sonyvalu6137
    @sonyvalu6137 หลายเดือนก่อน +32

    ਬਾਬਾ.ਜੀ ਬਿਲਕੁਲ ਸਹੀ ਗੱਲ ਹੈ ਦਿਲੋ ਪਿਆਰ ਕਰਦੇ ਹਨ ਜਾਨਵਰ ਨੂੰ

  • @AmanSingh-pi9hk
    @AmanSingh-pi9hk หลายเดือนก่อน +22

    ਵੀਰ ਜੀ ਇਸ ਬੇਬੇ ਬਾਪੂ ਜੀ ਨੂੰ ਕਮਰਾ ਪਵਾ ਦੀ ਜੀ ਬੁਹਤ ਨੇਕਦਿਲ ਨੇ ਦੋਨੋ ,ਅੱਗੇ ਜਿਵੇਂ ਠੀਕ ਲਗੇ ਜੀ 🙏🙏

  • @anoopkumarverma8449
    @anoopkumarverma8449 หลายเดือนก่อน +6

    ਬਹੁਤ ਹੀ ਵਧੀਆ ਲੋਕੀ ਹਨ
    ਪ੍ਰਮਾਤਮਾ ਵੀਰ ਪਾਲ ਨੂੰ ਅਤੇ ਇਹਨਾਂ ਮਾਤਾ ਪਿਤਾ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਨ ਜੀ।

  • @Tinku-b8c
    @Tinku-b8c หลายเดือนก่อน +36

    ਪਾਲ ਵੀਰ ਜਿੰਨਾਂ ਦੀ ਔਲਾਦ ਨਹੀਂ ਹੁੰਦੀ ਉਹ ਇਨਸਾਨ ਬੇਜ਼ੁਬਾਨਾ ਨਾਲ਼ ਪਿਆਰ ਕਰਦੇ ਬਾਪੂ ਨੂੰ ਇਹਨਾਂ ਬੇਜਾਵਾਨਾ ਨਾਲ਼ ਅਲੱਗ ਨਾਂ ਕਰੋ ❤❤❤❤

    • @punjabisongsvideos7896
      @punjabisongsvideos7896 29 วันที่ผ่านมา +1

      Kissi nu saara din banke rkhna eh kitho tk thik hai

    • @gurmeharpalmann3357
      @gurmeharpalmann3357 29 วันที่ผ่านมา

      Pyar nahi moh h jo

    • @GurmukSingh-Rai13
      @GurmukSingh-Rai13 25 วันที่ผ่านมา

      Right veer ji

    • @JasmeetKaur-zr3og
      @JasmeetKaur-zr3og 23 วันที่ผ่านมา

      Please enna te update deyoo en uncle ji eh kutte palle ne bachpan too. Oo enna nu roti deende eh beechare roti kitho khange. Please daso eh kutte kithe ne enna nu uncle jo kol chad doo eh kutte vi onna nu pyaar krde eh beechare apne malik to bina pareshan ho jange. Road te koi roti nhi mildi oo kalla kutta dekho kidda tarap reha. Beechare beejuban han bol nhi skde uncle nu misa krde

    • @JasmeetKaur-zr3og
      @JasmeetKaur-zr3og 22 วันที่ผ่านมา

      Sir please oo dogs da update deyo naal uncle da. I

  • @ravinderpourh564
    @ravinderpourh564 หลายเดือนก่อน +7

    ਇਹ ਬਹੁਤ ਸਿਆਣੇ ਜਾਨਵਰ ਨੇ ਜਿੰਨਾ ਮਰਜ਼ੀ ਪਿਆਰ ਕਰਲੋ ਇਹਨਾਂ ਨੂੰ ਉਨਾਂ ਈ ਥੋੜਾ 😢😢😢 ਆਪਣੇ ਮਾਲਕ ਨੂੰ ਕਦੇ ਵੀ ਨਹੀਂ ਭੁੱਲਦੇ ਦੇਖੋ ਕਿਵੇਂ ਕਿਲਕਾਰੀਆਂ ਮਾਰਦੇ ਨੇ 😢😢😢 ਕਿੰਨਾ ਪਿਆਰ ਕਰਦੇ ਬਾਬੇ ਨੂੰ ਵਾਹਿਗੁਰੂ ਭਲੀ ਕਰੇ ਬਾਬਾ ਜੀ ਤੇ ਜਲਦੀ ਜਲਦੀ ਠੀਕ ਹੋ ਕੇ ਆਉਣ ਸਿਹਤਯਾਬ ਹੋਣ ਬਾਬਾ ਜੀ ਦੀ ਤੰਦਰੁਸਤੀ ਲਈ ਸਾਰੇ ਅਰਦਾਸ ਕਰਿਓ 🙏🙏🙏🙏🙏🙏🙏🙏🙏🙏🙏🙏
    ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @gurlaldhillon9380
    @gurlaldhillon9380 หลายเดือนก่อน +11

    🌹ਬਹੁਤ ਵਧੀਆ ਕੀਤਾ ਸਿੰਘ ਸਾਹਿਬ ਜੀ 🌹

  • @GinniDandiwal-qh9gt
    @GinniDandiwal-qh9gt หลายเดือนก่อน +10

    ਵਾਹਿਗੁਰੂ ਪਾਲ ਖਰੌੜ ਵਰਗੇ ਵੀਰਾ ਦੇ ਰੂਪ ਚ ਆਉਂਦਾ ਜਰੂਰ ਹੈ ਟਾਈਮ ਲਗ ਜਾਂਦਾ ਪਰ ਸੁਣਦਾ ਜਰੂਰ ਹੈ

  • @neelamdhiman687
    @neelamdhiman687 หลายเดือนก่อน +25

    ਇਹ ਬਹੁਤ ਸਮਝਦਾਰ ਹੁੰਦੇ ਹਨ ਇਹਨਾ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ।

    • @Jaspal_Singh14
      @Jaspal_Singh14 25 วันที่ผ่านมา

      bai ji haje bache a ehna nu eni akal nai hundi ki ehna di jan ja sakdi hai,

    • @ramanrandhawa8269
      @ramanrandhawa8269 9 วันที่ผ่านมา

      @@Jaspal_Singh14thode parents b inscure honge thode lyi jdo chote c.. fer oh banke rakhde c😢

    • @Jaspal_Singh14
      @Jaspal_Singh14 9 วันที่ผ่านมา

      @@ramanrandhawa8269 tuhadi gal v thek hai par insan ate bejuban ch boht fark hai,
      Jo janwar apne hathi paal da usnu pata hunda mere kol v kutta hai mai apne hathi palya, jdo oh es kuteya di umar da si osnu jekar kala shad dita janda oh gadi
      Thale a sakda ja pani vich dig sakda ja koi hor janwar usnu mar dinda. Jdo kutte 2 saal de ho jande ohna nu samj a jandi a ke ki janlewa te ki nai.
      Tusi net chala rahe a es vare search kar leo te kujh nawa sikh leo. Baki apni mata ji nu pucheo bache de fikr bare, guru saab chardi kala vich rakhan.

  • @gurmailsingh4750
    @gurmailsingh4750 หลายเดือนก่อน +9

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @HiGg-o4z
    @HiGg-o4z หลายเดือนก่อน +9

    ਪਿਆਰ ਕਰਦੇ ਸਹੀ ਆ ਬੇਬੇ ਬਾਪੂ ਜੀ

  • @harmindersingh9844
    @harmindersingh9844 หลายเดือนก่อน +8

    ਵਾਹਿ ਗੁਰੂ ਜੀ ਵਾਹਿ ਗੁਰੂ ਜੀ

  • @sukhmandersingh8443
    @sukhmandersingh8443 หลายเดือนก่อน +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ji

  • @ShamiSingh-v8x
    @ShamiSingh-v8x หลายเดือนก่อน +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @KewalSingh-tj6xi
    @KewalSingh-tj6xi หลายเดือนก่อน +10

    ਵਾਹਿਗੁਰੂ ਜੀ ਮੇਹਰ ਕਰੋ ਜੀ

  • @TVTVTVsSohna
    @TVTVTVsSohna หลายเดือนก่อน +3

    Waheguru ji waheguru ji waheguru ji waheguru ji waheguru ji waheguru ji mehar karn

  • @BhupinderSinghKuku-d3v
    @BhupinderSinghKuku-d3v หลายเดือนก่อน +7

    Waheguru ji waheguru ji waheguru ji

  • @AbrarHussain-ks1pl
    @AbrarHussain-ks1pl หลายเดือนก่อน +4

    Very nice❤❤Rab aap ko. Kush rakhe❤Abrar Punjab pakistan

  • @amarjitkaur3694
    @amarjitkaur3694 หลายเดือนก่อน +11

    ਗੁਰਪ੍ਰੀਤ ਸਿੰਘ ਵਾਂਗ ਤੁਹਾਨੂੰ ਨਾਲਲਿਜਾਣੇ ਪੈਣਗੇ ਪਾਲ ਵੀਰ

  • @jashandeeprohta7032
    @jashandeeprohta7032 หลายเดือนก่อน +3

    Waheguru ji Wehaguru ji Wehaguru ji wehaguru ji

  • @JasbirKaur-nj3sr
    @JasbirKaur-nj3sr หลายเดือนก่อน +2

    Waheguru ji mehar karan app sab nu chardi Kala vich rakhan🙏🙏🙏

  • @sukhwindersing5283
    @sukhwindersing5283 หลายเดือนก่อน +3

    ❤ Waheguru Ji 🌹🙏🌹 Waheguru Ji ❤

  • @NachattarSingh-h2d
    @NachattarSingh-h2d หลายเดือนก่อน +7

    Waheguru ji 🚩🙏

  • @harmanjandali
    @harmanjandali หลายเดือนก่อน +7

    ਜਾਨਵਰਾ ਲਈ ਕੋਈ ਖੁੱਲ੍ਹਾ ਜਾ ਪਿੰਜਰਾਂ ਬਣਵਾ ਦੇਣਾ ਚਾਹੀਦਾ ਹੈ

  • @neelamdhiman687
    @neelamdhiman687 หลายเดือนก่อน +4

    Great humanity work 🙏

  • @frostyislive4000
    @frostyislive4000 หลายเดือนก่อน +2

    ਪਿਆਰ ਕਰਦੇ ਆ, ਇਹਨਾ ਨੂੰ ਅਲਗ ਨਾਂ ਕਰਿਓ ਪਾਲ ਅੰਕਲ । Lots of love from Canada.

  • @Amansharma-1990
    @Amansharma-1990 หลายเดือนก่อน +4

    ❤ satpal singh veer ji ❤ salute hai apki team ka ❤❤❤❤❤❤❤❤

  • @hiteshu41
    @hiteshu41 หลายเดือนก่อน +2

    🙏 Wahiguru ji ki Khalsa, ❤️
    ❤ Wahiguru ji ki Fathey..🙏

  • @bawa7370
    @bawa7370 หลายเดือนก่อน

    Baki bebe vi dill ❤ di bhot chngi ena janwar nal Piyar dekh ke dil khush ho gea ajj vi lok janwara nu enha piyar krde ne dil khush ho gea

  • @Kaurkh
    @Kaurkh หลายเดือนก่อน +9

    ਹੁਣ ਬਾਪੂ ਦਾ ਬੇਜ਼ੁਬਾਨਾਂ ਬਿਨਾਂ ਤੇ ਬੇਜ਼ੁਬਾਨਾਂ ਦਾ ਇਹਨਾਂ ਬਿਨਾਂ ਰਹਿਣਾ ਔਖਾ ਐ,ਬੇਜ਼ੁਬਾਨਾਂ ਕਰਕੇ ਹੀ ਬਾਪੂ ਦੀ ਮਾਨਸਿਕ ਸਿਹਤ ਠੀਕ ਐ,,ਇਹਨਾਂ ਨੂੰ ਇੱਕ ਦੂਜੇ ਤੋਂ ਅਲੱਗ ਨਾ ਕੀਤਾ ਜਾਵੇ ਜੀ,,ਧੰਨਵਾਦ 🙏

  • @daljitpandher9096
    @daljitpandher9096 หลายเดือนก่อน +2

    Waheguru. Ji. Waheguru. Ji. Waheguru. Ji. Waheguru. Ji. Waheguru. Ji.

  • @jagdishkaur4198
    @jagdishkaur4198 หลายเดือนก่อน

    Waheguru ji waheguru ji 🙏💐 waheguru ji 🙏💐 waheguru ji 🙏💐 waheguru ji 🙏💐

  • @rajusandhu1565
    @rajusandhu1565 หลายเดือนก่อน +5

    Waheguru ji 🙏

  • @SukhwinderSingh-qn4rj
    @SukhwinderSingh-qn4rj หลายเดือนก่อน +1

    Waheguru ji mehar karan paal veer de sare tem te

  • @gurkirpalsingh2974
    @gurkirpalsingh2974 หลายเดือนก่อน

    Waheguru ji Waheguru ji Waheguru ji Waheguru ji Waheguru ji ❤❤

  • @paramjeetSingh-mw8lm
    @paramjeetSingh-mw8lm หลายเดือนก่อน +2

    WAHEGURU JI 🙏 SWAS SWAS DHAN GURU RAMDAS MAHARAJ JI 🙏

  • @sukhdavsingh1947
    @sukhdavsingh1947 หลายเดือนก่อน +5

    Waheguru mehar Karan ji

  • @jashangill9219
    @jashangill9219 หลายเดือนก่อน +2

    🙏 Waheguru 🙏 ji 🙏

  • @kaptansingh627
    @kaptansingh627 หลายเดือนก่อน +3

    Waheguru ji ka Khalsa waheguru ji ki Fateh ji

  • @shonkimajrot8917
    @shonkimajrot8917 หลายเดือนก่อน +16

    ਪਾਲ ਵੀਰ ਇਸ ਸਰਬਣ ਸਿੰਘ ਦਾ ਪੂਰਾ ਪਤਾ ਦਸੋ ਆ ਸਾਡੇ nalaghar ਸਾਈਡ ਦਾ ਕਿੱਥੋਂ ਦਾ ਹੈ

  • @vaibhavdixit275
    @vaibhavdixit275 หลายเดือนก่อน +4

    Waheguru ji pal ji

  • @amanaman5971
    @amanaman5971 หลายเดือนก่อน +3

    Waheguru ji waheguru ji

  • @gudimangewal6448
    @gudimangewal6448 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤🎉🎉🎉❤❤

  • @PartapSandhu-yg4ry
    @PartapSandhu-yg4ry หลายเดือนก่อน +2

    ਵਹਿਗੁਰੂ ਜੀ ❤

  • @Parveetdandiwal
    @Parveetdandiwal หลายเดือนก่อน +2

    Waheguru ❤❤

  • @KamaljeetkaurTiwana-h2b
    @KamaljeetkaurTiwana-h2b หลายเดือนก่อน +1

    ਵਾਹਿਗੁਰੂ ਜੀ 🙏🙏🙏🙏🙏

  • @shahbazraza8933
    @shahbazraza8933 หลายเดือนก่อน +1

    Pal sing bahi thes is syed shahbaz shah . Your great man and great work. I love you

  • @simarkhairasimran1589
    @simarkhairasimran1589 หลายเดือนก่อน +4

    waheguru Ji

  • @jarnailaquarium
    @jarnailaquarium หลายเดือนก่อน

    Kuch insan nahi karta sab parmatam karvata h Kuchh insanon se.love Paji.

  • @moyemoye2611
    @moyemoye2611 13 วันที่ผ่านมา

    Amen ❤

  • @saman2156
    @saman2156 หลายเดือนก่อน +2

    Wahaguru ji 🙏🙏

  • @Woooo111
    @Woooo111 หลายเดือนก่อน +1

    Sachhi gall a baba ji
    Kutte nu sadak accident vich risk aa
    Te bandar nu log marn ge je kholll deta ta.
    O bnde v sache aa❤
    Tusi ve ji

  • @Pixelplayground4268
    @Pixelplayground4268 6 วันที่ผ่านมา

    ਆਜ਼ਾਦ ਹੋਣੇ ਚਾਹੀਦੇ ਬੇਜ਼ੁਬਾਨ

  • @All_rounder_Kang
    @All_rounder_Kang 2 วันที่ผ่านมา

    Bazurga kol e rehne chyide janwar,,olad ne ghro kdde bazurg hun parvar da sukh jnwra vicho ly rhye ne avara firn nalo changa ehna kol rehn❤❤😢

  • @gurkirpalsingh2974
    @gurkirpalsingh2974 หลายเดือนก่อน

    Pal veera I Love u g❤❤ God bless u ❤❤

  • @mohinderbhumbla1334
    @mohinderbhumbla1334 หลายเดือนก่อน

    Waheguru bless Pal Khroud.Ameen

  • @kanwaljeetkaur3340
    @kanwaljeetkaur3340 หลายเดือนก่อน +2

    ਸਤਪਾਲ ਸਿੰਘ ਜੀ ਦੀ ਸੇਵਾ ਬਹੁਤ ਮਹਾਨ

  • @saabsingh3736
    @saabsingh3736 หลายเดือนก่อน +3

    Waheguru ji

  • @amarjitkaur3694
    @amarjitkaur3694 หลายเดือนก่อน +7

    ਹੁਣ ਨਹੀ ੲਇਨਾਂ ਕਿਤੇ ਜਾਣਾ ਮੁੜ ਕੇ ੲਇਥੇ ਅਆੳਣਗੇ

  • @davinderdhillon7116
    @davinderdhillon7116 หลายเดือนก่อน

    Lots of blessings shotaa veer ❤❤❤❤❤❤

  • @davinderdhillon7116
    @davinderdhillon7116 หลายเดือนก่อน

    no no please Release Them ❤❤❤Very good let them Go ❤❤❤

    • @Jaspal_Singh14
      @Jaspal_Singh14 25 วันที่ผ่านมา

      if they release them, they might die because when they are puppies they don't understand what is dangerous for them and what is not.

  • @ReshamDhillon-uh2uu
    @ReshamDhillon-uh2uu หลายเดือนก่อน

    My son what i see today makay to over biaban do all the time i whit you god bless you thank you and your helping hands Thanks again

  • @MakhanSingh-px4bk
    @MakhanSingh-px4bk หลายเดือนก่อน

    ਇਹ ਨੇ ਰੱਬ ਦੇ ਪਿਆਰੇ ਵਾਹਿਗੁਰੂ ਜੀ

  • @ArifRasheed-w9u
    @ArifRasheed-w9u หลายเดือนก่อน

    GOD BLESS YOU * LAHORE *

  • @Malika_simmi
    @Malika_simmi หลายเดือนก่อน +1

    Nhi pal veer ji rehn doh baba ji kol eda he plz nahi ta eh thand vich Mr jange😢

  • @Amitchauhan-du9id
    @Amitchauhan-du9id หลายเดือนก่อน

    Eh ekk duje da shara ne so plz let them live their own life n thnx to u Baba ji 🙏🏿

  • @KuldeepKaur-xb9jk
    @KuldeepKaur-xb9jk หลายเดือนก่อน +3

    Maa tha Dil saff ha

  • @RandhirSingh-zq2qs
    @RandhirSingh-zq2qs หลายเดือนก่อน

    ਪਾਲ ਸਿੰਘ ਵੀਰ ਜੀ ਪਿਆਰ ਭਰੀ ਸਤਿ ਸ਼ੀ੍ ਆਕਾਲ ਜੀ।
    ਇਹ ਬਾਬਾ ਦੇ ਜਾਨਵਰ ਬੰਨੇ ਨਾ ਦੇਖੋਂ ਜਾਨਵਰਾਂ ਦੀ ਸਿਹਤ ਵੇਖੋ ਬਾਂਬੇ ਦਾ ਪਿਆਰ ਆ। ਮਾਤਾ ਵੀ ਪਿਆਰ ਕਰਦੀ ਆ ਜਾਨਵਰਾਂ ਨੂੰ। ਦਿਲ ਮਿਲਿਆਂ ਦੇ ਮੇਲੇ ਨੇ ਵੀਰ ਜੀ

  • @sonamdolma1468
    @sonamdolma1468 หลายเดือนก่อน +1

    Please free them! Keeping them tied is not for their welfare at all. If they really care for them then they must be freeed❤

  • @paramjitkaur9844
    @paramjitkaur9844 หลายเดือนก่อน

    ਬਾਦ ਵਿੱਚ ਵੀਵਿਡਿੳ ਦਿਖਾਲਲਿਆ ਕਰੋ ਜਦੋਂ ਠੀਕ ਹੋ ਜਾਂਦੇ ਹਨ ਪਲੀਸ

  • @NitinSharma-z3c
    @NitinSharma-z3c หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harbirchawla1704
    @harbirchawla1704 หลายเดือนก่อน

    Wehaguru ji mehar karan ji

  • @Punjab-r2o
    @Punjab-r2o หลายเดือนก่อน +3

    🙏🙏🙏

  • @grettaalmeida3612
    @grettaalmeida3612 หลายเดือนก่อน +3

    🙏🙏🙏❤️

  • @harvinderbal-qt9xg
    @harvinderbal-qt9xg หลายเดือนก่อน +4

    ਓਹਨਾ ਨੂੰ ਅਜ਼ਾਦ ਕਰਨ ਬਾਰੇ ਕਹਿ ਰਹੇ ਓਹਨਾ ਨੂੰ ਸੇਵਾ ਕਰ ਲੈਣ ਦੀ ਬੇਜੂਵਾਨਾ ਦੀ ਤੁਸੀ ਜਗਾ ਦੇ ਦੇਵੋ ਖੇਤਾਂ ਵਿੱਚ ਕਿੱਤੇ

  • @gurtejsingh9710
    @gurtejsingh9710 หลายเดือนก่อน +2

    🙏🙏🙏🙏🙏🙏

  • @JaswinderSinghBrar-nk6kv
    @JaswinderSinghBrar-nk6kv 27 วันที่ผ่านมา

    Wahegurujiwaheguruji❤❤❤❤❤❤❤❤❤❤❤❤😂😂😂

  • @jessiahuja1487
    @jessiahuja1487 หลายเดือนก่อน

    Godbless bro 😎🙏🙏🙏🙏

  • @JafarAli-w6q
    @JafarAli-w6q หลายเดือนก่อน +1

    Very. Good. Veer. Me..LACHKANI. JAFAR

  • @prabhsandhu479
    @prabhsandhu479 29 วันที่ผ่านมา

    Bai ji enna da koi contat lab k daso apa enna di sewa lahi hareek mahine help kara ge waheguru ji enna nu duniya diya sab khushiya milan satnaam waheguru ji

  • @rajinderbotello1268
    @rajinderbotello1268 หลายเดือนก่อน +4

    Veer ji plz Dog and monkey nu free kr do

  • @SANDEEPSINGHBADESHA
    @SANDEEPSINGHBADESHA หลายเดือนก่อน

    ਅਜਾਦ ਹੀ ਨੇ ਬਾਬਾ ਜੀ ਸਾਭ ਰਹੇ ਆ ਇਹ ਗਲਤ ਕੰਮ ਆ

  • @neetucyprus4771
    @neetucyprus4771 หลายเดือนก่อน

    I salute Aunty

  • @ATRMohammedyt
    @ATRMohammedyt หลายเดือนก่อน

    Veer ji they are right

  • @AmanSingh-pi9hk
    @AmanSingh-pi9hk หลายเดือนก่อน

    Baba ji nal piyar bhot aa dogiya da

  • @JaswinderSinghBrar-nk6kv
    @JaswinderSinghBrar-nk6kv 27 วันที่ผ่านมา

    Wahegurujiwaheguruji❤❤❤❤❤❤❤❤❤❤😂😂😂😂

  • @SurenderSarsar-no3db
    @SurenderSarsar-no3db หลายเดือนก่อน

    Pal veer ji baba ji ki halat jrur kharab hai lekin dogs 🐕 ki health dekh kar nhi lagta ki inki dekh smbhal ache se nhi ho rhi hai mujhe dogs ka acha experience hai ❤

  • @sumitradevi8601
    @sumitradevi8601 หลายเดือนก่อน +3

    Inko khol do😢😢

  • @hakamsinghhakamsinghhakams4664
    @hakamsinghhakamsinghhakams4664 29 วันที่ผ่านมา

    ਪਾਲ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।ਇਹਨਾਂ ਜਾਨਵਰਾਂ ਨੂੰ ਅਲੱਗ ਨਾ ਕਰੋਉਏ ਜੀ ।ਧੰਨਵਾਦ ਜੀ।ਪਾਲ ਵੀਰ ਜੀ ਪਿੰਜਰੇ ਬਣਾ ਦਿਓ ਜੀ ।।

  • @great7seasieltsacademynurm15
    @great7seasieltsacademynurm15 หลายเดือนก่อน

    Veere mere anusaar bapu ji nu vadda sara jangla banwado aap vadde size da ready krwake te bejubana nu ohde vich hi khule shad den te jadho kitte bahar ghuman laike jana ohde banke lai jayea krn ehna vaste vadia quality diya sangaliya de gal de patte laido ehna nu

  • @KakaAULAKH-p8j
    @KakaAULAKH-p8j หลายเดือนก่อน +1

    Wmk ji

  • @Ddaaadddy
    @Ddaaadddy หลายเดือนก่อน

    Bai ehe bapu nu tn me v dekhya c redi upr 4 khday c sade nabha civil hospital kol

  • @पंजाबीमिक्समसाला
    @पंजाबीमिक्समसाला หลายเดือนก่อน +2

    ਪਾਲ ਵੀਰ ਜੀ ਇੱਕ ਮੁੰਡਾ ਨਾਭੇ ਤੋ ਹੈ ਤੁਹਾਡੇ ਕੋਲ ਗਗਨ
    ਉਹ ਠੀਕ ਹੋ ਗਿਆ ਜਾ ਨਹੀ

  • @harbanssingh4500
    @harbanssingh4500 9 วันที่ผ่านมา

    Rab bhali kare.

  • @ramanrandhawa8269
    @ramanrandhawa8269 9 วันที่ผ่านมา

    Aajad karwai please ehna janwara nu .. bahut sad aa eh

  • @jagvirsinghbenipal5182
    @jagvirsinghbenipal5182 หลายเดือนก่อน +1

    ਸਤਿ ਸ਼੍ਰੀ ਅਕਾਲ ਜੀ ਪਾਲ ਵੀਰ ਜੀ 🙏🙏

  • @HarjitSingh-e4c
    @HarjitSingh-e4c 2 วันที่ผ่านมา

    🙏🙏🙏🙏🥰🥰🥰🥰

  • @prabhsandhu479
    @prabhsandhu479 29 วันที่ผ่านมา

    Enna vich rabb renda paise jina marji hove kol eda da dil koi khaared ni sakda

  • @123nah45
    @123nah45 หลายเดือนก่อน

    ਵਾਹਿਗੁਰੂ ਜੀ ਮਿਹਰ ਕਰਨ

  • @dogsanimalsbirds
    @dogsanimalsbirds หลายเดือนก่อน

    Thik ah pal veere..je 4 diwari hundi louki ta ohdou vi sagalah nal Banke rakh de.baba ji ta khule nilli chatari thalle ah.dog nu satt na lagh jawe es krke baba ji ne Banke rakhe

  • @Remdhillon
    @Remdhillon หลายเดือนก่อน

    Mata di help kri javee veer jii