Show with Balkaur Singh Sidhu | Sidhu Moosewala | EP 414 | Talk with Rattan

แชร์
ฝัง
  • เผยแพร่เมื่อ 17 ธ.ค. 2024

ความคิดเห็น • 3.6K

  • @GurpreetKaur-fg9jg
    @GurpreetKaur-fg9jg 9 หลายเดือนก่อน +184

    ਬਾਪੂ ਜੀ ਤੁਸੀ ਬੱਚੇ ਨੂੰ ਦੁਨੀਆ ਵਿੱਚ ਲਿਉਣ ਵਾਲਾ ਫੈਸਲਾ ਬਿਲਕੁਲ ਸਹੀ ਕੀਤਾ।ਵਾਹਿਗੁਰੂ ਨੇ ਥੋਡਾ ਸਾਥ ਵੀ ਦਿੱਤਾ।
    ਇਹ ਕਿੰਨੀ ਗੰਦੀ ਸਰਕਾਰ ਹੈ ਕੁਤੀਆ ਸਰਕਾਰ ਆਪਾ ਆਪ ਚੁਣੀਆ ਸੀ ਇਸ ਗੱਲ ਦਾ ਬਹੁਤ ਦੁਖ ਹੁੰਦਾ।
    ਪੰਜਾਬ ਦਾ ਬੇੜਾ ਗਰਕ ਕਰਤਾ
    ਕਿੰਨਾ ਥੱਕਾ ਕਰਦੀ ਆ ਸਰਕਾਰ

  • @kamaljeetsingh160
    @kamaljeetsingh160 9 หลายเดือนก่อน +1425

    ਕਲਗੀਧਰ ਪਾਤਸ਼ਾਹ ਜੀ ਸਿੱਧੂ ਦੇ ਪਰਿਵਾਰ ਦੇ ਅੰਗ ਸੰਗ ਸਹਾਈ ਹੋਵੋ।

    • @inderjit748
      @inderjit748 9 หลายเดือนก่อน +20

      WAHEGURU JI SUMMAT BAKSHAN AAP & PARTY NU

    • @jsmalhiborther6256
      @jsmalhiborther6256 9 หลายเดือนก่อน +7

      Waheguru.ji mer karn ji 🙏

    • @rajinderkaur5165
      @rajinderkaur5165 9 หลายเดือนก่อน

      ​@@inderjit748gg0

    • @GurmeetSingh-l6p
      @GurmeetSingh-l6p 9 หลายเดือนก่อน +3

      🙏💓👍

    • @JaswinderSingh-gr6ev
      @JaswinderSingh-gr6ev 9 หลายเดือนก่อน +5

      Deep Sidhu bai ney sahi keha siigaa... Ehh tey Beant Bucther to vi jada Ganda banda aaa....

  • @mickysandhu6879
    @mickysandhu6879 9 หลายเดือนก่อน +73

    ਸਲੂਟ ਆ ਬਾਪੂ ਬਲਕੌਰ ਸਿੰਘ ਨੂੰ ਜੋ ਏਨਾ ਦੁੱਖ ਹੰਢਾ ਰਿਹਾ ਕੋਈ ਆਮ ਬੰਦਾ ਹੁੰਦਾ ਤਾ ਹੁਣ ਨੂੰ ਕਦੋਂ ਦਾ ਮਰ ਜਾਂਦਾ,ਹਾਰਡ ਦਾ ਮਰੀਜ਼ ਬੰਦਾ ਫੇਰ ਵੀ ਵਾਹਿਗੁਰੂ ਨੇ ਚੜਦੀਕਲਾ ਰੱਖਿਆ

  • @narinderpalsingh3800
    @narinderpalsingh3800 9 หลายเดือนก่อน +518

    ਬਾਪੂ ਜੀ, ਤੁਸੀਂ ਬਿਲਕੁਲ ਠੀਕ ਹੋ , ਜੇ ਸਭਨਾ ਦੀ ਅਰਦਾਸ ਸਦਕਾ ਰੱਬ ਫਲ ਲਾ ਸਕਦਾ ਤਾ ਇਹਨਾ ਭੌਂਕਣ ਵਾਲੇ ਪਾਪੀਆਂ ਨੂੰ ਵੀ ਰੱਬ ਹੀ ਸਮਝਾਓ . ਕੋਈ ਨਾ ਦੇਰ ਹੈ ਉਸਦੇ ਘਰ ਅੰਧੇਰ ਨਈ

    • @Gurmailsingh-nt4jx
      @Gurmailsingh-nt4jx 9 หลายเดือนก่อน +24

      ਅਕਾਲ ਪੁਰਖ ਬਹੁਤ ਬੇਅੰਤ ਹੈ ਅਰਦਾਸ ਕਰੋ

    • @vectorarun3818
      @vectorarun3818 9 หลายเดือนก่อน +8

      Right veer

  • @rehmatkaur9831
    @rehmatkaur9831 9 หลายเดือนก่อน +453

    ਅਸੀ ਹਮੇਸ਼ਾ ਸਿਧੂ ਪਰਵਾਰ ਨਾਲ ਆ #justiceforsidhumoosewala

    • @PUNJABIPUNCHNEWS
      @PUNJABIPUNCHNEWS 9 หลายเดือนก่อน

      th-cam.com/video/1npcIIMCOj4/w-d-xo.htmlsi=hzFFja5196z8-Jo2

    • @SattiDhaliwalSatti
      @SattiDhaliwalSatti 9 หลายเดือนก่อน +7

      Hanji

    • @harpalsingh8961
      @harpalsingh8961 9 หลายเดือนก่อน +5

      Bhand di wife v pregnet hai os da v dna hona chaida v kis da hai

    • @mewasingh4065
      @mewasingh4065 9 หลายเดือนก่อน +1

      New Sidhu Musewala Bai Jindabad Rehega ❤❤❤❤❤

    • @SingG-e7q
      @SingG-e7q 3 หลายเดือนก่อน

      ​@@harpalsingh8961🎉🎉😢🎉😢🎉😢🎉🎉😢🎉🎉😂😢🎉🎉😢😢😢😢😢🎉😢🎉😢😢🎉🎉😮😢😢🎉😢🎉🎉🎉😢🎉😂🎉🎉😢😢😂🎉🎉😢🎉😢🎉😢🎉😢🎉🎉😢🎉😂🎉🎉🎉😢🎉🎉😢🎉🎉🎉😢🎉😢🎉🎉🎉😢🎉😢🎉😂🎉😢😢😢🎉😢🎉😂😢🎉🎉🎉🎉😢😢🎉🎉😢😢😢😢😢🎉🎉🎉😢😢🎉🎉😢😢😢😢🎉😢🎉🎉😢🎉😢🎉🎉🎉😢🎉😢🎉🎉🎉🎉😢🎉🎉🎉😢🎉🎉🎉🎉😂😢🎉🎉😢🎉🎉😢😢😢🎉😢🎉🎉🎉🎉🎉🎉🎉🎉🎉🎉😂🎉😂😢🎉😢😢🎉🎉😂😢😢🎉🎉😢😢🎉😢🎉😢🎉😢😢🎉🎉🎉🎉🎉😢🎉🎉🎉😂😢🎉😂😢🎉😢🎉🎉😢😢🎉🎉😢🎉😢🎉🎉😢🎉😢🎉🎉😢😂🎉😢🎉😂🎉😂🎉🎉😢🎉😢😢🎉😢😮😢🎉🎉🎉🎉🎉🎉😢🎉🎉🎉🎉😢🎉😢😢🎉🎉😢🎉🎉🎉🎉🎉🎉🎉😢🎉🎉🎉😢🎉😢🎉🎉🎉😢🎉🎉😢🎉😢😢😢🎉😢😢🎉🎉🎉🎉😢🎉😢🎉🎉🎉😢😢😢😢🎉🎉😢🎉😢🎉😢😢😢😂😢🎉😢🎉🎉🎉🎉🎉😢😢😢🎉🎉🎉🎉😢🎉🎉🎉🎉😂🎉🎉😂😢🎉😢😢😢😢🎉😢🎉😢🎉🎉😢😢🎉😢🎉😂🎉😂🎉😢🎉🎉😢😢😢😢😢🎉🎉😂🎉🎉🎉😂😢😢😂🎉,😢

  • @mangli307
    @mangli307 8 หลายเดือนก่อน +10

    ਬਾਪੂ ਤੇਰੀਆਂ ਗੱਲਾਂ ਨੇ ਮੈਨੂੰ ਵੀ ਰੋਣ ਲਾਅਤਾ ਲਾਹਨਤਾਂ ਗੰਦੀਆਂ ਸਰਕਾਰਾਂ ਨੂੰ ਕਿਉਂ ਐਵੇਂ ਦੁਖੀ ਬੇਬੇ ਬਾਪੂ ਨੂੰ ਹੋਰ ਤੰਗ ਪ੍ਰੇਸ਼ਾਨ ਕਰ ਰਹੇ ਹੋ😭😭😭

  • @Jeet45642
    @Jeet45642 9 หลายเดือนก่อน +179

    ਬਾਪੂਜੀ ਇੱਕ ਗੱਲ ਤਾਂ ਬਿਲਕੁੱਲ ਸਾਫ਼ ਹੋ ਗਯੀ ਹੈ ਕਿ sidhu ਦਾ ਕਤਲ ਸਰਕਾਰ ਦੀ ਮਿਲੀਭੁਗਤ ਨਾਲ ਹੀ ਹੋਇਆ .. Center ਸਰਕਾਰ + ਪੰਜਾਬ ਸਰਕਾਰ

    • @HardeepSingh-jy2ln
      @HardeepSingh-jy2ln 9 หลายเดือนก่อน +20

      ਇਹ ਗੱਲ 100% ਸੱਚ ਆ ਇਹੋ ਮੇਨ ਗੱਲ ਸਮਝਣ ਦੀ ਲੋੜ ਆ

    • @tajwrsingh5990
      @tajwrsingh5990 9 หลายเดือนก่อน +5

      Right ✅️

  • @gurpalsingh5609
    @gurpalsingh5609 9 หลายเดือนก่อน +89

    ਦਸਮੇਸ਼ ਪਿਤਾ ਜੀ ਆਪ ਜੀ ਛੋਟੇ ਸਿੱਧੂ ਨੂੰ ਦੁਸ਼ਮਣਾਂ ਤੋਂ ਬਚਾਕੇ ਰੱਖਣਾ ਜੀ ਅੰਗ ਸੰਗ ਹੋਕੇ ਸਹਾਇਤਾ ਕਰਨੀ ਜੀ ਬਾਪੂ ਬਲਕੌਰ ਸਿੰਘ ਜੀ ਨੂੰ ਅਤੇ ਮਾਤਾ ਚਰਨ ਕੌਰ ਨੂੰ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ਣਾ ਜੀ

  • @sukhdebgill4016
    @sukhdebgill4016 9 หลายเดือนก่อน +26

    ਕੋਈ ਗ਼ਲਤ ਨੀਂ ਕੀਤਾ ਬਾਪੂ ਬਲਕਾਰ ਸਿੰਘ ਸਿੱਧੂ ਵਾਹਿਗੁਰੂ ਦੀ ਕਿਰਪਾ ਦੁਆਰਾ ਹੀ ਹੋਈਆਂ ਸਿੱਧੂ ਦਾ ਛੋਟਾ ਭਰਾ ਖੁਸ਼ਦੀਪ ਸਿੰਘ ਸਿੱਧੂ ਨੂੰ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ❤❤❤❤🎉🎉🎉🎉

  • @vishavjeetsingh2863
    @vishavjeetsingh2863 9 หลายเดือนก่อน +112

    ਬਹੁਤ ਘਟੀਆ ਸੋਚ ਹੈ ਸਰਕਾਰ ਦੀ ਇਹਨਾਂ ਲੋਕਾਂ ਨੂੰ ਦਿਕਤ ਹੋ ਗਈ ਸਿੱਧੂ ਪਰਿਵਾਰ ਤੋਂ. ਕਲੀਅਰ ਹੋ ਰਿਹਾ ਕੇ ਕੀਤੇ ਨਾ ਕੀਤੇ ਸਰਕਾਰ ਦਾ ਹੱਥ ਹੁੰਦਾ ਨਜ਼ਰ ਆਉਂਦਾ ਲਗਦਾ ਜੋ ਇਹਨਾਂ ਤੋ ਖੁਸੀ ਜੱਰੀ ਨਹੀਂ ਗਈ.

  • @NirmalSingh-ys7wz
    @NirmalSingh-ys7wz 9 หลายเดือนก่อน +78

    ਲੋਕ ਹੀ ਅਲਟਰਾਸਾੳੂਂਡ ਕਰਨਗੇ।ਡਰੋ ਨਾ ਬਾਪੂ ਜੀ ਵਾਹਿਗੁਰੂ ਮਿਹਰ ਕਰ ਰਿਹੈ।

    • @manpreetbrar4327
      @manpreetbrar4327 9 หลายเดือนก่อน

      bhagwant maan sarkar di kro ji ultra sound

  • @HarpalKaur-d3v
    @HarpalKaur-d3v 9 หลายเดือนก่อน +44

    ਰੰਬਾ.ਬਾਬੂ ਬਲਕੌਰ ਮਾਤਾ ਸ਼ੋਟਾ ਸ਼ੁਭ ਦੀਪ ਨੂੰ ਹਮੇਸ਼ਾ ਚੜਦੀ ਕਲਾ ਚੂ ਰੰਖੀ ਲੰਖ ਲਾਣਤਾ ਭਗਵੰਤ ਮਾਨ

  • @kamaldhindsa308
    @kamaldhindsa308 9 หลายเดือนก่อน +165

    ਕਲਗੀਧਰ ਪਾਤਸ਼ਾਹ ਆਪਣਾ ਹੱਥ ਸਿੱਧੂ ਪਰਿਵਾਰ ਤੇ ਹਮੇਸ਼ਾ ਰੱਖਣ

  • @SukhjinderSingh-xs1zg
    @SukhjinderSingh-xs1zg 9 หลายเดือนก่อน +160

    ਭਾਜੀ ਖੁਸ਼ੀ ਦਿੱਤੀ ਏ ਰੱਬ ਨੇ ਘਰੇ,ਸਿੱਧੂ ਦਾ ਗੀਤ ਰਿਲੀਜ਼ ਕਰਵਾਓ ਇਨ੍ਹਾਂ ਦਾ ਕਾਲਜਾ ਹੋਰ ਮਚੁਗਾ,

  • @manojsingh8132
    @manojsingh8132 8 หลายเดือนก่อน +7

    ਸਿੱਧੂ ਮੂਸੇ ਵਾਲੇ ਦੇ ਮਾਤਾ-ਪਿਤਾ ਜੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ ❤❤

  • @ManjitSingh-q8p
    @ManjitSingh-q8p 9 หลายเดือนก่อน +262

    ਵੀਰ ਜੀ , ਬਹੁਤ ਬਹੁਤ ਵਧਾਈਆਂ ਛੋਟੇ ਸਿੱਧੂ ਦੇ ਆਗਮਨ ਦੀਆਂ ਜੀ , ਪਰ ਵੱਡੇ ਸਿੱਧੂ ਨੂੰ ਮੈਂ ਕਦੀ ਨਹੀਂ ਭੁੱਲ ਸਕਦੀ , ਜਦੋ ਵੀ ਸਿੱਧੂ ਦਾ ਕੋਈ ਗਾਣਾ ਸੁਣਨਾ ਸ਼ੁਰੂ ਕਰਦੀ ਹਾਂ ਬਹੁਤ ਰੋਂਦੀ ਹਾਂ ਜੀ , ਪਰ ਅੱਜ ਤੱਕ ਕਿਸੇ ਨੂੰ ਮਾੜਾ ਨਹੀਂ ਕਿਹਾ ਪਰ ਅੱਜ ਸੱਚਮੁੱਚ ਹੀ ਸਾਰਿਆਂ ਨੂੰ ਹੱਥ ਜੋਣ ਕੇ ਬੇਨਤੀ ਕਰਦੀ ਹਾਂ ਕਿ ਆਮ (ਆਪ ) ਪਾਰਟੀ ਦਾ ਧੁਰੋ ਸਫ਼ਾਇਆ ਕਰੋ ਜੀ 🙏

    • @SandhuFarmChandigarh
      @SandhuFarmChandigarh 9 หลายเดือนก่อน +10

      💯💯💯💯

    • @Journal_8
      @Journal_8 9 หลายเดือนก่อน +9

      👍🏻👍🏻

    • @PUNJABIPUNCHNEWS
      @PUNJABIPUNCHNEWS 9 หลายเดือนก่อน

      th-cam.com/video/1npcIIMCOj4/w-d-xo.htmlsi=hzFFja5196z8-Jo2

    • @gurpreetrathour898
      @gurpreetrathour898 9 หลายเดือนก่อน +10

      Maanj dyo maan

    • @davinderjeetsohal3582
      @davinderjeetsohal3582 9 หลายเดือนก่อน +2

      Sahi keha bhenji ne,gandi srkar da virodh kro sare,,,Sidhu privaar nu preshan kr rhe ne😭 waheguru ji es privaar de ang sang rehna🙏🙏❤️

  • @sukhdev2225
    @sukhdev2225 9 หลายเดือนก่อน +74

    ਮਿੱਠਾ ਮੇਵਾ ਦਿੱਤਾ ਰੱਬ ਨੇ ਦੁਬਾਰਾ
    ਯੁੱਗ ਯੁੱਗ ਜੀਵੇ🎉🎉❤❤

  • @DavinderSingh-yc2nn
    @DavinderSingh-yc2nn 9 หลายเดือนก่อน +53

    ਸਿੱਧੂ ਮੂਸੇਆਲਾ ਜਿੰਦਾਬਾਦ✊❤
    ਬਾਪੂ ਬਲਕੋਰ ਸਿੰਘ ਜਿੰਦਾਬਾਦ✊❤

  • @kirandeepkaurjattana4357
    @kirandeepkaurjattana4357 9 หลายเดือนก่อน +160

    ਬਾਬਾ ਦੀਪ ਸਿੰਘ ਜੀ ਸ਼ਹੀਦ ਹੁਣ ਇਸ ਪਰਿਵਾਰ ਦੇ ਅੰਗ ਸੰਗ ਰਹਿਣਾ .. ਜੇ ਕੋਈ ਬੁਰੀ ਨਜ਼ਰ ਵੀ ਹਵੇਲੀ ਵੱਲ ਪਵੇ ਤਾਂ ਬਾਬਾ ਜੀ ਉਹਦੀਆਂ ਉੱਥੇ ਹੀ ਜੜ੍ਹਾਂ ਪੁੱਟ ਦਿਉ ..👏🏻🙏🏻

    • @Harjio-2345
      @Harjio-2345 9 หลายเดือนก่อน

      Sahi hl aa

    • @jaspalbring8445
      @jaspalbring8445 9 หลายเดือนก่อน

      🙏🏻🙏🏻🙏🏻🙏🏻🙏🏻🧿🧿

    • @rockypahuja6699
      @rockypahuja6699 9 หลายเดือนก่อน +1

      Dhan dhan baba deep singh g mere pyare baba g ❤

    • @manjotkaur2476
      @manjotkaur2476 9 หลายเดือนก่อน +1

      ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮੇਰੇ ਬਾਪੂ ਜੀ ਸਾਥ ਦਿਓ

  • @inderjitkaur5430
    @inderjitkaur5430 9 หลายเดือนก่อน +204

    ਬਲਕੌਰ ਵੀਰ ਜੀ ਹੌਸਲਾ ਰੱਖੋ ਇੰਨਾ ਬੁੱਚੜਾਂ ਨੂੰ ਕਿਤੇ ਢੋਈ ਨਹੀਂ ਮਿਲਣੀ। ਤੁਹਾਨੂੰ ਛੋਟੇ ਸਿੱਧੂ ਦੇ ਜਨਮ ਦੀਆਂ ਬਹੁਤ ਸਾਰੀਆਂ ਵਧਾਈਆਂ।❤❤❤❤❤

  • @thepositivevibes1111
    @thepositivevibes1111 9 หลายเดือนก่อน +18

    ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣਾ ਛੋਟੇ ਸਿੱਧੂ ਤੇ, ਮੰਮੀ ਪਾਪਾ ਤੇ ਵੀ....

  • @rishi9297
    @rishi9297 9 หลายเดือนก่อน +133

    ਵਾਹਿਗੁਰੂ ਜੀ ਨਿੱਕੇ ਸਿੱਧੂ ਪੁੱਤ ਤੇ ਮਾਤਾ ਪਿਤਾ ਨੂੰ ਪਾਪੀਆਂ ਤੋ ਬਚਾ ਕੇ ਰਖਣਾ ਜੀ🙏#Justiceforsidhumoosewala

  • @g.boparai8835
    @g.boparai8835 9 หลายเดือนก่อน +908

    ਕਿੰਨੀ ਬੇਸ਼ਰਮੀ ਦੀ ਗਲ ਆ ਅਜਿਹੇ ਲੋਕਾਂ ਨੂੰ ਬਲਾਕੌਰ ਸਿੰਘ ਦਾ ਜਵਾਨ ਪੁੱਤ ਮਾਰ ਕੇ ਸਬਰ ਨੀ ਹੋਇਆ। ਬਲਾਕੌਰ ਸਿੰਘ ਦੇ ਪੁੱਤ ਦੇ ਕਤਲ ਦਾ ਇਨਸਾਫ ਤਾਂ ਕੀ ਦੇਣਾ ਸੀ ਅਜ ਉਸ ਦੇ ਛੋਟੇ ਜਿਹੇ ਨਵ ਜੰਮੇ ਜਵਾਕ ਨੂੰ ਵੀ ਬਰਦਾਸ਼ਤ ਨੀ ਕਰ ਰਹੇ।

    • @PUNJABIPUNCHNEWS
      @PUNJABIPUNCHNEWS 9 หลายเดือนก่อน

      th-cam.com/video/1npcIIMCOj4/w-d-xo.htmlsi=hzFFja5196z8-Jo2

    • @ManpreetShergill-vv9jf
      @ManpreetShergill-vv9jf 9 หลายเดือนก่อน

      ਬਾਈ ਭਗਵੰਤ ਮਾਨ ਨੂੰ ਲਾਣਤਾਂ ਪਾਉਣੀਆਂ ਚਾਹੀਦੀਆਂ ਨੇ ਇਹ ਗੰਦੀ ਰਾਜਨੀਤੀ ਖੇਡਦੇ ਨੇ ਜਿਹੜੇ ਬੰਦੇ ਸਿਆਸਤ ਚ ਆਉਂਦੇ ਆ ਉਹ ਗੰਦੀ ਰਾਜਨੀਤੀ ਉਹ ਖੇਡਦੇ ਆ ਸਾਲੇ😢

    • @LakhvinderSingh-t7n
      @LakhvinderSingh-t7n 9 หลายเดือนก่อน

      Kutta saala thethar bhagwant maan 😡😡😠 pehla bapu ji put kho liya Kush sarm kr bhagwant 😡

    • @LakhvinderSingh-t7n
      @LakhvinderSingh-t7n 9 หลายเดือนก่อน +15

      Sab tu vada kanjar Bhagwant maan 😡😠 vichare bapu ji da. Pehla v put kho liya hun v jar nhi hunda

    • @satnamsinghh9519
      @satnamsinghh9519 9 หลายเดือนก่อน +9

      Lakh laanta sarkar nu

  • @panveersingh6632
    @panveersingh6632 9 หลายเดือนก่อน +13

    ਵਾਹ ਉਹ ਤੇਰੇ ਬਾਪੂ ਜੀ ਕਿੰਨੇ ਉੱਚੇ ਤੇ ਸਟੀਕ ਵਿਚਾਰ ਸਾਂਝੇ ਕੀਤੇ ਪਰਿਵਾਰ ਤੇ ਅਕਾਲ ਪੁਰਖ ਮੇਹਰ ਭਰਿਆ ਹੱਥ ਰੱਖਣਾ ਬਲ ਬਖਸੋ

  • @parmjitrai4319
    @parmjitrai4319 9 หลายเดือนก่อน +74

    ਬਾਪੂ ਦੀਆਂ ਗੱਲਾਂ ਸੁਣ ਕੇ ਇਹਨਾਂ ਸਰਕਾਰਾਂ ਦੀ ਨਿਲੈਕੀ ਤੇ ਬਹੁਤ ਦੁੱਖ ਹੋਇਆ

  • @RohhyGhumaan
    @RohhyGhumaan 9 หลายเดือนก่อน +32

    ਇੱਕ ਸੱਚਾ ਬੰਦਾ ਸੀ ਸਿਧੂ ਇਸੇ ਕਰਕੇ ਵਾਹਿਗੁਰੂ ਜੀ ਨੇ ਦੋਵਾਰਾ ਮੌੜ ਦਿਤਾ ਤੇ ਆ ਜਿਹੜੇ ਲੋਕ ਲੱਤਾਂ ਖਿੱਚਣ ਵਾਲੇ ਹਨ ਵਾਹਿਗੁਰੂ ਜੀ ਬਖਸ਼ਦਾ ਇਹਨਾਂ ਨੂੰ ਵੀ ਨਹੀਂ ਉਸ ਦੇ ਘਰ ਦੇਰ ਹੈ ਅੰਧੇਰ ਨਹੀਂ

  • @bikkarsingh7109
    @bikkarsingh7109 8 หลายเดือนก่อน +2

    ਗੁਰੂ ਰਵੀਦਾਸ ਜੀ ਆਪਣਾ ਮਿਹਰਾ ਭਰਿਆ ਹੱਥ ਰੱਖੇ ਪੁਰੇ ਸਿਧੁ ਪਰਿਵਾਰ ਤੇ ਹਮੇਸਾ ਖੁਸ ਰੱਖੇ ਜੀ 🙏

  • @pallavisharma4189
    @pallavisharma4189 9 หลายเดือนก่อน +147

    ਰੱਬ ਜੀ ਛੋਟੇ ਸੁਭ ਅਤੇ ਮਾਤਾ ਪਿਤਾ ਜੀ ਨੂੰ ਤੁੰਦਰਸਤ ਰੱਖੇ ❤

  • @HarpreetSingh-m5f
    @HarpreetSingh-m5f 9 หลายเดือนก่อน +52

    ਬਿਲ ਕੁਲ ਆਪਣੇ ਜਵਾਕ ਦੀਆਂ ਰਿਪੋਰਟਾ ਵੀ ਸ਼ੇਅਰ ਕਰਨ ਮਾਨ ਸਾਬ ਜ਼ਮਾ ਹੀ ਗਿਰ ਗਏ ਬਾਪੂ ਜੀ ਨੇ ਜੋ ਵੀ ਫੈਂਸਲਾ ਲਿਆ ਠੀਕ ਲਿਆ ਸੱਭ ਨੂੰ ਖੁਸ਼ੀ ਆ

  • @jandoriya81
    @jandoriya81 8 หลายเดือนก่อน +2

    Sahi gal hai ji khushi bahut hai ji .. vadaiya baapu ji...🎉🎉🎉🙏

  • @mrmrsgills
    @mrmrsgills 9 หลายเดือนก่อน +84

    ਭੰਡਾ ਇਹ ਵੀ ਸੋਚ ਇਹ ਸਿੱਧੂ ਦਾ ਞੀ ਬਾਪ ਸਾਰੀ ਦੁਨੀਆ ਫੈਨ ਆ ਜਿਸ ਦੀ

  • @jeetsingh-vr8rc
    @jeetsingh-vr8rc 9 หลายเดือนก่อน +53

    ਸਰਕਾਰ ਦਰਦੀ ਹੈ Revolution ਤੋਂ, ਸਰਕਾਰ ਦਰਦੀ ਹੈ ਸੋਚ ਤੋਂ, ਸਿੱਖ ਤੋਂ ਨਹੀਂ, ਸਿੱਖੀ ਤੋਂ ਡਰਦੀ ਹੈ ਸਰਕਾਰ।।। ਅਕਾਲ।।।।

  • @justicefor_Sidhumossewala
    @justicefor_Sidhumossewala 9 หลายเดือนก่อน +10

    ਵਾਹਿਗੁਰੂ ਜੀ ਸਿੱਧੂ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖਣਾ ਜੀ ਵਾਹਿਗੁਰੂ ਜੀ।

  • @satwantsingh5733
    @satwantsingh5733 9 หลายเดือนก่อน +929

    ਭਗਵੰਤ ਮਾਨ ਨੇ ਆਪ 55 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਲਿਆ ਕੇ ਮੇਰੀ ਮਾਂ ਦੇ ਕਹਿਣ ਤੇ ਕਰਵਾਇਆ ਇਹ 58 ਸਾਲ ਦੀ ਉਮਰ ਵਿੱਚ ਬੱਚਾ ਵੀ ਨਹੀਂ ਲਹਿ ਸਕਦੇ ਬੇੜਾ ਗ਼ਰਕ ਹੈ ਉਹਨਾਂ ਲੋਕਾਂ ਦਾ ਜੋ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਦਿੰਦੇ ਹਨ

    • @Kishuswali
      @Kishuswali 9 หลายเดือนก่อน +30

      Is tra usi vi kuha ge bagwant maan te karvai kro 50 saal de ne kise di shoti umer di buchi nu puslaiya ja draiya ta viah kita

    • @Cooking_hub-123
      @Cooking_hub-123 9 หลายเดือนก่อน +11

      ਵਾਹਿਗੁਰੂ ਜੀ

    • @PrabhjotDhaliwal-u3i
      @PrabhjotDhaliwal-u3i 9 หลายเดือนก่อน +10

      Oh Bhai Saab eh centre ne mangi aw report pehlan clear ker leya kro awe kisse gall da muda na bnao .

    • @dreamgabru6587
      @dreamgabru6587 9 หลายเดือนก่อน +16

      ​@@PrabhjotDhaliwal-u3iਸਭ ਸਾਲ਼ਾ ਰਲੇ ਮਿਲੇ ਆ ਪੈੱਗਵੰਤ ਦੱਲੇ ਹੁਣੀ ਕੰਜਰੀਵਾਲ ਬਈਏ ਦੇ ਕਹਿਣ ਤੇ ਠੁਮਕੇ ਲਾਉਂਦਾ, ਕੰਜਰਿਵਾਲ ਹੁਣੀ ਬੀਜੇਪੀ2 ਦੇ ਕਹਿਣ ਤੇ
      ਬੀਜੇਪੀ ਦਾ ਮੋਦੀ ਆਪ ਖੋਤਾ ਜਿਹਨੂੰ ਅੰਬਾਨੀ ਅੰਡਾਨੀ ਵਰਗੇ ਠੇਕੇਦਾਰ ਪ੍ਰਯੋਗ ਕਰ ਰਹੇ ਆ, ਤਾਹੀਓਂ ਕੋਈ ਇਨਕੁਆਇਰੀ ਨੀ ਹੁੰਦੀ, ਭਾਂਵੇ ਸੜਕ ਤੇ ਅੱਜ ਕਿਸਾਨ ਤੇ ਜਵਾਨ ਆਪਸ ਚ ਲੜ ਰਹੇ
      ਜਿੰਵੇ ਮਹਿਲਾ ਪਲਵਾਨ ਸੜਕਾਂ ਤੋਂ ਹੋ ਕੇ ਚਲ ਗਏ, ਬੱਸ ਆਖਰ ਨੂੰ ਲਾਹਣਤ ਆ

    • @manojrajput7762
      @manojrajput7762 9 หลายเดือนก่อน +2

      Bilkul right bro

  • @GurdeepSingh-vd6ci
    @GurdeepSingh-vd6ci 9 หลายเดือนก่อน +134

    Punjab kii duniya ch ਰਾਟ ਪਵਾ ਦਿਆਂਗੇ ਜੇ ਸਾਡੇ ਬਾਪੂ ਜੀ ਨੂੰ ਤੰਗ ਕਰਿਆ ਤਾਂ 💪🙏

    • @Sukh-pe6ly
      @Sukh-pe6ly 9 หลายเดือนก่อน +1

      Sirra gl kiti bhai tu 🙏puri🙌🏻

    • @SimranjitSingh-wl7lx
      @SimranjitSingh-wl7lx 9 หลายเดือนก่อน +1

      Very good.....Bilkul Sach Hai

  • @shamshermanes2315
    @shamshermanes2315 9 หลายเดือนก่อน +51

    ਪੰਜਾਬ ਦੇ ਵਕੀਲਾਂ ਨੂੰ ਬੇਨਤੀ ਹੈ ਤੁਸੀ ਕਿਰਪਾ ਕਰਕੇ ਬਾਪੂ ਜੀ ਦਾ ਸਾਥ ਦਿਓ ਤੇ ਪ੍ਰਸ਼ਾਸਨ ਨੂੰ ਕੋਰਟ ਵਿੱਚ ਖਿੱਚੋ

    • @ManvirSingh-h7y
      @ManvirSingh-h7y 9 หลายเดือนก่อน

      Bai court ch kheda koi case ldna jake bss treatment de documents and details submit krniya

    • @singhkaursinghni8963
      @singhkaursinghni8963 8 หลายเดือนก่อน +1

      ​@@ManvirSingh-h7y ਇਹਨਾਂ ਨੂੰ ਕੀ ਜਰੂਰਤ ਪੈ ਗਈ ਡਾਕੂਮੈਂਟਾਂ ਦੀ । ਕੀ ਭੰਡ ਨੇ ਦਿੱਤਾ ਡਾਕੂਮੈਂਟ ਕੋਈ ਕਿਸੇ ਨੇ ਪੁੱਛਿਆ

    • @ManvirSingh-h7y
      @ManvirSingh-h7y 8 หลายเดือนก่อน

      @@singhkaursinghni8963 ivf treatment jehda mata huna da hoveya to get pregnant and give birth to baby os da

    • @ManvirSingh-h7y
      @ManvirSingh-h7y 8 หลายเดือนก่อน

      @@singhkaursinghni8963 bhnd huna kehda koi treatment krvaeya bacha lyi oh te normal pregnant a

    • @GURWINDERSINGH-fx9dt
      @GURWINDERSINGH-fx9dt 8 หลายเดือนก่อน

      ਬਿਲਕੁਲ ਸਹੀ ਕਿਹਾ ਵੀਰ ਜੀ

  • @gurujisingh584
    @gurujisingh584 9 หลายเดือนก่อน +84

    ਬਾਈ ਬਲਕੌਰ ਸਿੰਘ ਨੂੰ ਬੇਨਤੀ ਹੈ ਕਿ ਆਪਣੇ ਛੋਟੇ ਸਿੱਧੂ ਦੀ ਸੁਰੱਖਿਆ ਲਈ ਆਪਣੇ ਬੰਦਿਆਂ ਦੀ ਡਿਊਟੀ ਲਾਈ ਜਾਵੇ ਬਾਹਰੋਂ ਆਏ ਹਰੇਕ ਓਪਰੇ ਬੰਦੇ ਦੀ ਪੂਰੀ ਛਾਣਬੀਣ ਕੀਤੀ ਜਾਵੇ ਫੇਰ ਹੀ ਉਹਨਾਂ ਨੂੰ ਕੋਈ ਗੱਲ ਬਾਤ ਕੀਤੀ ਜਾਵੇ

    • @tarsembrar6639
      @tarsembrar6639 9 หลายเดือนก่อน +6

      Lakh rupee di gall aw ji thudi je saboot mang sakde ne tan nuksan v kr sakde ne bahut pappi firde ne dunia ch kine papad wele ne bache lyi es pariwar ne Puri safty Rakhni chahidi aw chahe private bnde rakh lwe picho sirf pachtawa reh janda waheguru ji Lambian umra bakshan sidhu sabb nu

    • @LakhvinderSingh-t7n
      @LakhvinderSingh-t7n 9 หลายเดือนก่อน +4

      Bilkul ryt 💯 bro vadi mushkil nal Sanu Sidhu Bai nu waheguru ji ne wapas kita🙏

  • @deepverma5336
    @deepverma5336 9 หลายเดือนก่อน +69

    ਬਾਪੂ ਜੀ ਨੂੰ ਬਹੁਤ ਬਹੁਤ ਮੁਬਾਰਕਾਂ,
    ਝੰਡੇ ਦੇ ਹੋਣ ਵਾਲੇ ਬੱਚੇ ਦਾ ਵੀ DNA ਹੋਣਾਂ ਚਾਹੀਦਾ ਹੈ ਕੇ ਉਹਦਾ ਹੀ ਹੈ ਜਾਂ?? 😮

  • @Sardarnivsserni
    @Sardarnivsserni 9 หลายเดือนก่อน +19

    ਵਾਹਿਗੁਰੂ ਜੀ ਸਾਡੇ ਬਾਪੂ ਦੀਆਂ ਜੜ੍ਹਾਂ ਪਤਾਲ਼ ਚ਼ ਲਾ ਦਿਉ ਸਾਡੇ ਨਿੱਕੇ ਵੀਰ ਸਿੱਧੂ ਨੂੰ ਵਾਹਿਗੁਰੂ ਜੀ ਲੰਮੀ ਉਮਰ ਬਖਸ਼ੇ ਉ ਬੁਰੀਆ ਨਜ਼ਰਾਂ ਤੋਂ ਬਚਾ ਕੇ ਰੱਖਿਓ 🙏🏻🙏🏻

  • @gagandeepkaursidhu8859
    @gagandeepkaursidhu8859 9 หลายเดือนก่อน +242

    ਅੱਖਾਂ ਭਰ ਆਈਆਂ ਕਿੰਨਾ ਦਰਦ ਕਿੰਨੀ ਤਕਲੀਫ ਵਿੱਚ ਨੇ, ਮੈਂ ਆਪਣੇ ਪੁੱਤ ਨੂੰ ਸਿਰਫ ਡਿਲਿਵਰੀ ਤੋਂ ਕੁਛ ਟਾਈਮ ਪਹਿਲਾ ਗਵਾਲਿਆ ਕੁੱਖ ਵਿੱਚ ਉਹ ਪੂਰਾ ਹੋਗਿਆ,ਮੇਰੇ ਤੋਂ ਤਾਂ ਉਹ ਦਰਦ ਨੀਂ ਭੁੱਲ ਹੋਣਾ ਸਾਰੀ ਉਮਰ,ਤੇ ਧੰਨ ਨੇ ਏ ਮਾਂ ਬਾਪੂ ਜਿਨ੍ਹਾਂ ਐਨਾ ਹੀਰੇ ਵਰਗਾ ਆਵਦਾ ਪੁੱਤ ਗਵਾਲਿਆ ਧੰਨ ਉਹ ਮਾਂ ਜਿਸਨੇ ਐਨੀ ਉਮਰ ਵਿੱਚ ਐਡਾ ਹੋਂਸਲਾ ਕੀਤਾ,ਏ ਸਰਕਾਰ ਭੁੱਲੀ ਫਿਰਦੀ ਏ k5ਸਾਲ ਬਾਅਦ ਆਉਣਾ ਇਸ ਜਮੀਨ ਤੇ ਹੀ ਏ,ਸੌਂਹ ਰੱਬ ਦੀ ਕੋਈ ਪੇਸ਼ ਨੀਂ ਚਲਦੀ

    • @ripangill7606
      @ripangill7606 9 หลายเดือนก่อน +6

      Sorry for your loss.

    • @sukhwindersinghsingh8799
      @sukhwindersinghsingh8799 9 หลายเดือนก่อน +5

      ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖੇ ਤੇ ਗੁਰਮਤਿ ਅਨੁਸਾਰ ਮੰਨ ਦੀ ਆਸਾ ਪੁਰੀਆ ਕਰੇ
      🌾🌾👌🙏

    • @kirandeepbrar2205
      @kirandeepbrar2205 9 หลายเดือนก่อน +4

      Sorry bhen g for your loss.wehuguru g meher krnge

    • @Punjab3630
      @Punjab3630 9 หลายเดือนก่อน +1

      ਵਾਹਿਗੁਰੂ ਮਿਹਰ ਕਰੇ😢❤

    • @HARDEEPSINGH-ft9eg
      @HARDEEPSINGH-ft9eg 9 หลายเดือนก่อน +1

      Waheguru app te kirpa krn

  • @Karamjitsingh-ou7gs
    @Karamjitsingh-ou7gs 9 หลายเดือนก่อน +51

    ਸਿੰਧੂ ਪਰਿਵਾਰ ਜ਼ਿੰਦਾਬਾਦ ਬਹੁਤ ਬਹੁਤ ਮੁਬਾਰਕਾਂ ❤❤

  • @KajalSharma-on6wx
    @KajalSharma-on6wx 8 หลายเดือนก่อน +5

    ਸ਼ੇਰ ਦਾ ਪਿਉ ਬੱਬਰ ਸ਼ੇਰ ਆ ਬਾਪੂ ਸਾਡਾ ❤❤❤❤❤ ਵਾਹਿਗੁਰੂ ਤੋਂ ਨਹੀਂ ਬੱਚਦੇ ਸਾਲ਼ੇ ਕੰਜ਼ਰ...…ਦਰਗਾਹੇ ਢੋਈ ਨਹੀਂ ਮਿਲਣੀ ਬਾਪੂ ਜੀ ਬੱਸ ਤੁਸੀ ਏਦਾ ਹੀ ਚੜ੍ਹਦੀ ਕਲ੍ਹਾ ਚ ਰਹਿਣਾ... ਸਾਲ਼ੇ ਸੜੇ ਪਏ ਸਾਰੇ ਪਿਉ ਫ਼ਿਰ ਆ ਗਿਆ ਉਹਨਾਂ ਦਾ ਤਾਂ ਬਾਪੂ ❤❤❤❤

  • @gurjitrai108
    @gurjitrai108 9 หลายเดือนก่อน +67

    ਬਾਪੂ ਜੀ ਬਹੁਤ ਬਹੁਤ ਮੂਬਾਰਕਾ 👌🙏🏻🙏🏻 ਬਾਕੀ ਜੋ ਪ੍ਰਸਾਸ਼ਨ ਕਰ ਰਿਹਾ ਗਲਤ ਕਰ ਰਿਹਾ ਕੀ ਗੱਲ ਲੋਕ ਅਜਾਦ ਆ ਜਾ ਐਨਾ ਦੇ ਗੁਲਾਮ ਆ ਭਗਵੰਤ ਸਰਕਾਰ ਨੇ ਇਨਸਾਫ ਤਾ ਕੀ ਕਰਨਾ ਸੀ ਬਲਕੌਰ ਬਾਪੂ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਜੋ ਬਹੁਤ ਹੀ ਗਲਤ ਆ ਕੀ ਇਹ ਡੈਮੋਕ੍ਰੇਸੀ ਆ ਲੋਕ ਰਾਜ ਆ ਜੋ ਇਹ ਸਰਕਾਰ ਹਰਕਤਾ ਕਰਦੀ ਆ ਇਸ ਤੋ ਤਾ ਲੱਗਦਾ ਇਹ ਤਾਨਾਸ਼ਾਹ ਸਰਕਾਰ ਬਣ ਗਈ ਆ

  • @harjotbajwa6108
    @harjotbajwa6108 9 หลายเดือนก่อน +127

    ਜਿਸ ਪਰਿਵਾਰ ਲਈ ਅਣਗਿਣਤ ਅਰਦਾਸਾ ਤੇ ਪਹਿਰੇਦਾਰੀ ਆਪ ਅਕਾਲ ਪੁਰਖ ਕਰਦੇ ਹੋਣ ਉਹਨੂੰ ਕਦੇ ਵੀ ਤੱਤੀ ਵਾਹ ਨਹੀਂ ਲੱਗ ਸਕਦੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਤੇ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ🙏

    • @NavdeepCheema-g1c
      @NavdeepCheema-g1c 9 หลายเดือนก่อน +1

      🙏🙏🙏👍👍👍👍👌👌👌

  • @rabvargimaa4434
    @rabvargimaa4434 8 หลายเดือนก่อน +4

    ਬੜਾ ਬਹਾਦਰ ਬੰਦਾ ਬਲਕੌਰ ਸਿੰਘ ਜੇ ਕੋਈ ਹੋਰ ਹੁੰਦਾ ਤਾਂ ਮਰ ਖੱਪ ਜਾਂਦਾ ਬੜਾ ਹੌਸਲਾ ਬੜੀ ਦਲੇਰੀ ❤

  • @GurFateh-ym4pu
    @GurFateh-ym4pu 9 หลายเดือนก่อน +31

    ਵੀ ਰ ਜੀ ਛੋਟੇ ਸਿਧੂ ਦਾ ਪੂਰਾ ਖਿਆਲ ਰੱਖਣਾ ਕਿਸੇ ਤੇ ਕੋੲਈ ਯਕੀਨ ਨਹੀ ਕਰਨਾ ਲੋਕੀ ਉਤੇ ਖੂਸ ਵਿਚੋ ਦੁਖੀ ਹੁੰਦੇ ਨੇ ਮਾਲਕ ਤੰਦਰੁਸਤੀ ਦੇਵੇ ਥੋਡੇ ਪਰਵਾਰ ਚੜਦੀ ਕਲਾ ਰਖੇ ਕਿਸੇ ਦਾ ਮਨ ਦੁਖੀ ਕਰਨਾ ਬਹੁਤ ਮਾੜੀ ਗੱਲ ਆ

  • @JagmeetSingh-sk9kl
    @JagmeetSingh-sk9kl 9 หลายเดือนก่อน +42

    ਸਾਡੇ ਪੰਜਾਬੀਆਂ ਕੋਲ ਵੋਟ ਦੀ ਤਾਕਤ ਹੈ ਅਤੇ ਹੁਣ ਵੇਲਾ ਹੈ ਇਸ ਤਾਕਤ ਦਾ ਇਸਤੇਮਾਲ ਕਰਕੇ ਪੰਜਾਬ ਵਿਰੋਧੀ ਨੀਤੀਆਂ ਵਾਲਿਆਂ ਨੂੰ ਮਾਤ ਦੇਣ ਦਾ #justiceforsidhumusewala

  • @gursharankaur848
    @gursharankaur848 8 หลายเดือนก่อน +2

    Rehdi dunia tak zeeve subh ❤

  • @HarpreetDhillonHarpreetDhi-z5e
    @HarpreetDhillonHarpreetDhi-z5e 9 หลายเดือนก่อน +90

    ਕਲਗ਼ੀਧਰ ਪਾਤਸਾਹ ਆਪਣਾ ਹੱਥ ਸਿੱਧੂ ਪਰਿਵਾਰ ਤੇ ਹਮੇਸ਼ਾ ਰੱਖਣ 🙏

  • @Panth22Randhawa
    @Panth22Randhawa 9 หลายเดือนก่อน +34

    ਇਹ ਭੰਡ ਨੇ ਬਹੁਤ ਗੰਦ ਪਾਇਆ ਸਿੱਧੂ ਬਾਈ ਨੂੰ ਜਿੰਨੇ ਵੀ ਪਿਆਰ ਕਰਨ ਵਾਲੇ ਆ ਉਹ ਗੱਲ ਨੋਟ ਕਰਨ ਕਿ ਵੋਟਾਂ ਆਉਣ ਵਾਲੀਆਂ ਵਾ ਇੱਕ ਵਾਰੀ ਪਤਾ ਲੱਗ ਜੇ ਝਾੜੂ ਵਾਲਿਆਂ ਨੂੰ ਹੋਰ ਕਿਸੇ ਪਾਰਟੀ ਨੂੰ ਵੋਟ ਪਾਉਣੀ ਮਨਜੂਰ ਆ ਪਰ ਝਾੜੂ ਨੂੰ ਨਹੀਂ ਪਾਉਂਦੇ

    • @kisankaur4459
      @kisankaur4459 9 หลายเดือนก่อน

      👍🙏

    • @sarabjitkaurcheema1679
      @sarabjitkaurcheema1679 9 หลายเดือนก่อน +1

      vir g charu dia teela khilar gyia ae hon ni bn sakde ae bs time out a ihna da

  • @thamansingh8716
    @thamansingh8716 9 หลายเดือนก่อน +4

    ਜਿਸ ਤਨ ਲੱਗੇ ਸੋ ਤਨ ਜਾਣੇ ਰੱਬ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਵਾਹਿਗੁਰੂ ਲੰਮੀ ਉਮਰ ਬਖਸ਼ਣ ਤੰਦਰੁਸਤੀ ਬਖਸ਼ਣ ਖ਼ੂਬ ਤਰੱਕੀਆਂ ਬਖਸ਼ਣ ਜਿਸ ਦੇ ਸਿਰ ਉੱਪਰ ਖੁਦ ਵਾਹਿਗੁਰੂ ਦਾ ਹੱਥ ਹੋਵੇ ਸਾਰੀ ਦੁਨੀਆਂ ਇੱਕ ਪਾਸੇ ਹੋ ਜਾਵੇ ਵਾਲ ਵੀ ਵਿੰਗਾ ਨਹੀਂ ਕਰ ਸਕਦੇ।

  • @sarbjeetkaur2816
    @sarbjeetkaur2816 9 หลายเดือนก่อน +31

    ਪਰਮਾਤਮਾ ਜੀ ਤੁਹਾਨੂੰ ਚੜ੍ਹਦੀਕਲਾ ਵਿਚ ਰੱਖਣ

  • @gurtejchahlgurtejchahl6385
    @gurtejchahlgurtejchahl6385 9 หลายเดือนก่อน +25

    ਬਹੁਤ ਖੁਸ਼ੀ ਹੋਈ ਆ ਬਾਪੂ ਜੀ ਸਾਡਾ ਸਿੱਧੂ ਵੀਰ ਵਾਪਸ ਆ ਗਿਆ

  • @sadhusingh8152
    @sadhusingh8152 9 หลายเดือนก่อน +10

    ਸਿੱਧੂ ਘਰ ਛੋਟਾ ਵੀਰ ਆਉਣ ਦੀ ਸੱਭ ਨੂੰ ਖੁਸ਼ੀ ਹੈ ਇਹ ਪੁਲਿਸ ਦੀ ਕੰਮ ਦੇ ਢੰਗ ਦੀ ਕਮੀਂ ਹੈ ਪੁਲੀਸ ਦੇ ਕੰਮ ਕਰਨ ਦਾ ਨਿਕੰਮਾ ਢੰਗ ਹੈ ਬੇਨਤੀ ਹੈ ਪੰਜਾਬ ਸਰਕਾਰ ਨੂੰ ਉਲਾਂਭੇ ਨਾ ਖਟੋ ,, ਮੁਸ਼ਕਲ ਨਾਲ ਲੋਕਾਂ ਦਾ ਰਿਸ਼ਵਤ ਖੋਰ ਸਰਕਾਰ ਤੋਂ ਖੇੜਾ ਛੁੱਟਿਆ ਸੀ ਇਉਂ ਲਗਦਾ ਪੰਜਾਬ ਸਰਕਾਰ ਦੇ ਦਫਤਰ ਮੁੜ ਲੁੱਟ ਖੋਹ ਵਾਲੀ ਸਰਕਾਰ ਦੇ ਜਤਨ ਕਰਦੇ ਹਨ ਇਹ ਮਾੜੀ ਗੱਲ ਹੈ ਸਰਕਾਰੀ ਦਫ਼ਤਰਾਂ ਤੌ ਸਰਕਾਰ ਦਾ ਵਧੀਆ ਅਕਸ ਖਰਾਬ ਨਾ ਕਰਨ ਬੇਨਤੀ ਹੈ ਇਹ ਘਟੀਆ ਕੰਮ ਨਾ ਕਰੋ

  • @SukhjinderSinghDhillon5911
    @SukhjinderSinghDhillon5911 9 หลายเดือนก่อน +72

    ਰੱਬ ਦਾ ਰੂਪ ਹੈ ਡਾਕਟਰ ਜਿਹੜੇ ਕਿ ਟੁੱਟ ਗਏ ਸਰੀਰਾਂ ਨੂੰ ਜੋੜ ਦਿੰਦੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ

  • @sukhmanjotsingh7427
    @sukhmanjotsingh7427 9 หลายเดือนก่อน +33

    ਬਹੁਤ ਬਹੁਤ ਮੁਬਾਰਕਾਂ ਜੀ ਸਿੱਧੂ ਪਰਿਵਾਰ ਨੂੰ ਜੀ 🙏🙏🙏🙏

  • @harwindersingh950
    @harwindersingh950 9 หลายเดือนก่อน +11

    ਕਿਸੇ ਦੁੱਖੀ ਵਿਅਕਤੀ ਨੂੰ ਪ੍ਰੇਸ਼ਾਨ ਕਰਨਾ ਸੱਭ ਤੋਂ ਵੱਡਾ ਕਮੀਨਾਂ ਪਨ ਹੁੰਦਾ ਹੈ

  • @satinderboxer8337
    @satinderboxer8337 9 หลายเดือนก่อน +68

    ਰੱਬ ਦੀ ਅਦਾਲਤ ਤੋਂ ਬਿਨਾ ਕੀਤੇ ਇਨਸਾਫ਼ ਨਹੀਂ ਮਿਲਦਾ ਇੰਡੀਆ ਵਿੱਚ ਖਾਸ ਕਰ ਪੰਜਾਬ ਵਿੱਚ !
    ਰੱਬ ਤੇ ਭਰੋਸਾ ਰੱਖੋ ਬੱਸ

  • @karmitakaur3390
    @karmitakaur3390 9 หลายเดือนก่อน +137

    ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤

    • @SattiDhaliwalSatti
      @SattiDhaliwalSatti 9 หลายเดือนก่อน +1

      Mukda v nhi...,

    • @Rajveer-sh2rh
      @Rajveer-sh2rh 9 หลายเดือนก่อน +1

      Ryt

    • @Deepdugri13
      @Deepdugri13 9 หลายเดือนก่อน

      ਚੁੱਪ ਵੀ ਨਹੀ ਹੋਇਆ , ਅਜ ਵੀ ਹਰ ਘਰ ਹਰ ਗੱਡੀ ਹਰ ਦਿਲ ਚ ਬੋਲਦਾ

  • @harkaranbhullar3863
    @harkaranbhullar3863 9 หลายเดือนก่อน +3

    ਪਾਤਸ਼ਾਹ ਬੇਅੰਤ ਬਖ਼ਸ਼ਿਸ਼ਾਂ ਬਖਸ਼ਣ
    ਸਿੱਧੂ ਮੂਸੇਵਾਲਾ ਦੀ ਗੀਤਕਾਰੀ ਨਾਲ ਜਿਵੇਂ ਮਰਜ਼ੀ ਕਈਆਂ ਦੀ ਸਹਿਮਤੀ ਅਸਹਿਮਤੀ ਹੋਵੇ ਅਤੇ ਜਾਗਦੇ ਮਨਾਂ ਅੰਦਰ ਇਸ ਅੰਤਰ ਵਿਰੋਧਾਂ ਦੀ ਥਾਂ ਬਹੁਤ ਸਹਿਜ ਹੁੰਦੀ ਹੈ। ਅਜਿਹੇ ਵਿਰੋਧ ਵੇਲੇ ਹੋਛਾਪਣ ਨਹੀਂ ਹੋਣਾ ਚਾਹੀਦਾ ਸੀ। ਇਹ ਗੱਲ ਕਲਾ ਤੋਂ ਸਿਆਸਤ ਤੱਕ ਹੈ। ਇਸ ਤੋਂ ਮੁਨਕਰ ਹੋਣ ਨਾਲ ਅੰਨ੍ਹਿਆਂ ਦਾ ਸਮਾਜ ਹੀ ਬਣੇਗਾ।
    ਗੱਲ ਸਿਰਫ ਇਹ ਸੀ ਕਿ ਪੰਜਾਬ ਦੇ ਨਾਲ ਜੋ ਖੜ੍ਹਕੇ ਉਹਨੇ ਗਾਇਆ ਅਤੇ ਉਹਦੀ ਮੌਤ ਨਾਲ ਜਜ਼ਬਾਤੀ ਹੋਣ ਦਾ ਖਿਆਲ ਇਹੋ ਸੀ ਕਿ ਸਮਾਜ ਕਿਸੇ ਵੀ ਆਪਣੇ ਦੀ ਮੌਤ ਇੰਝ ਬਰਦਾਸ਼ਤ ਨਹੀਂ ਕਰੇਗਾ।
    ਬਾਪੂ ਬਲਕੌਰ ਸਿੰਘ ਹੁਣਾਂ ਨੂੰ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਪੁੱਤ ਕੂਕਨੂਸ ਦੀ ਤਰ੍ਹਾਂ ਹੈ। ਲੋਕ ਤੱਥਾਂ ਵਿੱਚ ਸੁਣਿਆ ਕਿ ਇਹ ਪੰਛੀ ਆਪਣੀ ਹੀ ਅੱਗ ਵਿੱਚੋਂ ਮੁੜ ਜਲਕੇ ਫਿਰ ਪੈਦਾ ਹੋ ਜਾਂਦਾ ਹੈ। "ਦੇਸ ਪੰਜਾਬੇ ਦੀ ਮੁੜ ਮੁੜ ਉਠਣੇ" ਦੀ ਰੀਤ ਇਹੋ ਹੈ। ਸੋਹਣੀ ਉਮਰ ਹੰਢਾਵੇ
    ਮਨ ਦੀਆਂ ਉਚਾਈਆਂ
    ਸਰੀਰਕ ਤੰਦਰੁਸਤੀਆਂ
    ਚੜ੍ਹਦੀਕਲਾ
    ਹਰ ਅਰਦਾਸ ਸਫਲ ਹੋਵੇ
    Copied:::
    ~ ਹਰਪ੍ਰੀਤ ਸਿੰਘ ਕਾਹਲੋਂ

  • @Harjeetkaur-
    @Harjeetkaur- 9 หลายเดือนก่อน +24

    ਹੋਰ ਗੱਲ ਕੋਈ ਨਹੀਂ ਬਾਪੂ ਸਾਡਾ ਸ਼ੁਭ ਬਰਦਾਸ਼ਤ ਕਰਨਾ ਔਖਾ ਹੋ ਗਿਆ ਵਹਿਗੁਰੂ ਜੀ ਸਾਡੇ ਬੱਚੇ ਦੇ ਨਾਲ ਆ ਕੋਈ ਨਾ ਵਹਿਗੁਰੂ ਜੀ ਸਭ ਦੇਖਦਾ i love u shubdeep singh sidhu moose wala god bless u bacha ਵਹਿਗੁਰੂ ਜੀ ਬੱਚੇ ਦੇ ਅੰਗ ਸੰਗ ਸਹਾਈ ਹੋਣਾ ❤

  • @kirankaur4504
    @kirankaur4504 9 หลายเดือนก่อน +55

    ਬਾਪੂ ਜੀ ਬਹੁਤ ਬਹੁਤ ਮੁਬਾਰਕਾਂ 💐💐💐💐🎂🎂🎂🎉🎉🎉

    • @JohnsonSaroya1987
      @JohnsonSaroya1987 9 หลายเดือนก่อน

      ਠੀਕ ਕਿਹਾ ਜੀ ਭਗਵੰਤ ਮਾਨ ਤਾਂ ਕੇਜਰੀਵਾਲ ਦਾ ਕੁੱਤਾ ਬਣ ਗਿਆ.

  • @manjotkaur2476
    @manjotkaur2476 9 หลายเดือนก่อน +7

    ਵਾਹਿਗੁਰੂ ਦੀ ਦੇਣ ਆ ਸਭ ਕੁੱਝ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮੇਰੇ ਬਾਪੂ ਜੀ ਤੁਸੀ ਕਿਰਪਾ ਕਰਿਓ

  • @hr44studio66
    @hr44studio66 9 หลายเดือนก่อน +54

    ਗੱਲ ਤਰਕ ਨਾਲ ਕਰਦਾ ਸਿੱਧੂ ਦਾ ਡੈਡੀ ❤

    • @harshsidhu1865
      @harshsidhu1865 9 หลายเดือนก่อน

      Nop.... letter te jinna beaurocrat a sab center de hukam Ander Kam kar reha , eh without knowledge bhagwant nu gallan kad reha .. bro please get some info before abusive other..

  • @SimiMehra-bw8uy
    @SimiMehra-bw8uy 9 หลายเดือนก่อน +92

    ਜਦੋਂ 5911 ਚੱਲਦਾ ਤੇ ਇੰਡੀਕਾ ਉਡੀਕਾ ਸਭ ਪਾਸੇ ਹੋ ਜਾਂਦੀਆਂ ਛੋਟੇ ਸਿੱਧੂ ਦੇ ਆਉਣ ਤੋਂ ਕੁਝ ਕੁ ਮਿੰਟਾਂ ਬਾਅਦ ਸਾਗਰ ਦੀ ਵੋਟੀ ਸੋਸ਼ਲ ਮੀਡੀਆ ਤੋਂ ਹੋਈ ਗਾਇਬ ਜਦੋਂ ਸਿੱਧੂ ਦਾ ਗਾਣਾ ਆਉਣਾ ਹੁੰਦਾ ਸੀ ਤੇ ਸਾਰੇ ਸਿੰਗਰ ਆਪਣਾ ਗਾਣਾ ਰੋਕ ਲੈਂਦੇ ਸੀ ਕਿ ਹੁਣ ਸਾਡਾ ਕਿੰਨੇ ਸੁਣਨਾ ਉਦਾਂ ਹੀ ਛੋਟੇ ਸਿੱਧੂ ਨੇ ਆਉਣ ਤੋਂ ਬਾਅਦ ਸਾਗਰ ਦੀ ਵਹੁਟੀ ਨੂੰ ਸੁੱਟਿਆ ਚਾਹ ਚ ਮੱਖੀ ਵਾਂਗ❤❤

  • @kuljitkaurthind4527
    @kuljitkaurthind4527 9 หลายเดือนก่อน +12

    ਵਾਹਿਗੁਰੂ ਜੀ ਸਾਡੇ ਨਿੱਕੇ ਵੀਰ ਸ਼ੁਭਦੀਪ ਸਿਧੂ ਨੂੰ ਤੱਤੀ ਹਵਾ ਵੀ ਨਾ ਲੱਗੇ🙏❤️ ਹਮੇਸ਼ਾ ਚੜਦੀਕਲਾ ਚ ਰੱਖਣਾ🙏

  • @KaranbirSingh-py7zl
    @KaranbirSingh-py7zl 9 หลายเดือนก่อน +159

    ਕਿੰਨੇ ਸਮੇ ਬਾਅਦ ਸਿੱਧੂ ਮੂਸੇ ਵਾਲੇ ਦੇ ਘਰ ਖੁਸ਼ੀ ਆਈ ਆ ਪਰ ਭਗਵੰਤ ਮਾਨ ਦੀ ਸਰਕਾਰ ਲਈ ਇਹ ਗਲਤ ਗਲ ਆ ਇਹਨਾ ਵਿਚਾਰਿਆ ਨੇ ਕਿ ਗਲਤ ਕਰਤਾ ਬੱਚੇ ਨੂੰ ਜਨਮ ਦੇ ਕ ਜੇ ਹੁਣ ਓਹਨਾ ਘਰ ਖੁਸ਼ੀ ਆਈ ਇਹਨਾ ਸਰਕਾਰਾ ਕੋਲੋ ਜਰ ਨਹੀ ਹੋ ਰਹੀ ਬਹੁਤ ਗਲਤ ਗਲ ਆ ਸਰਕਾਰਾ ਲਈ

    • @arunkotsadiq7856
      @arunkotsadiq7856 9 หลายเดือนก่อน +1

      pehla matter dekh lya kroo..Central govt ne issue kita letter punjab govt nu..na k bhagwant mann ne

    • @99devmaur48
      @99devmaur48 9 หลายเดือนก่อน

      Tu veer cm Saab da dalla lagda

    • @arunkotsadiq7856
      @arunkotsadiq7856 9 หลายเดือนก่อน

      @@99devmaur48 tu moosewalle de peo da dalla lagda..tuhanu j koi chaj di gal daso tusi anpad lok bhonkan lag jande aa..pehla letter pad la ja k fer gal krii..akal gitya ch hove te social media te aa k bakwas ni kridi..👍

  • @satnamsingh-dl7yz
    @satnamsingh-dl7yz 9 หลายเดือนก่อน +22

    ਲਾਨਾਤ ਆ ਏਸ ਮਾਣ ਸਰਕਾਰ ਤੇ ਸੀਧੁ ਪਰਿਵਾਰ ਵਾਹਿਗੁਰੂ ਜੀ ਕਿਰਪਾ ਕਰਨ

  • @PB06.60wale
    @PB06.60wale 8 หลายเดือนก่อน +2

    ਅਸੀਂ ਬਾਪੂ ਜੀ ਦੇ ਨਾਲ ਹਾਂ ਤੁਹਾਡੇ

  • @balwindersinght2217
    @balwindersinght2217 9 หลายเดือนก่อน +45

    ,ਬਾਪੂ,,,ਬੱਚੇ ਦਾ ਨਾਮ,,,ਸ਼ਭਦੀਪ ਸਿੰਘ ਸਿੱਧੂ ਹੀ ਰੱਖੀ

    • @harpreetbrar795
      @harpreetbrar795 9 หลายเดือนก่อน

      Hnji oh hi aa name ਸ਼ੁੱਭਦੀਪ ਸਿੰਘ ਸਿੱਧੂ ਹੀ ਆ ਜੀ

  • @parmjitkaur4575
    @parmjitkaur4575 9 หลายเดือนก่อน +46

    ਲੱਖ ਲੱਖ ਲੱਖ ਲੱਖ ਲੱਖ ਲੱਖ ਲੱਖ ਲੱਖ ਲੱਖ ਲਾਹਨਤ ਭੰਗਵੰਤਿਆ ਇਸ ਬੱਚੇ ਨੂੰ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣ 🙏🏻❤️

  • @AmanDeep-lo3zx
    @AmanDeep-lo3zx 9 หลายเดือนก่อน +5

    ਕੋਈ ਨਾ ਬਾਪੂ ਬਲਕੌਰ ਸਿੰਘ ਜੀ, ਵਾਹਿਗੁਰੂ ਜੀ ਅਤੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਹਨ ❤❤😊 ਬਾਕੀ ਸਰਕਾਰਾਂ ਲਈ ਲੱਖ ਲਾਹਨਤਾਂ,🤦🤦😡😡

  • @Gsidhu17
    @Gsidhu17 9 หลายเดือนก่อน +79

    ਏਸ ਪਰਿਵਾਰ ਤੇ ਭਾਈ ਅਮ੍ਰਿਤਪਾਲ ਸਿੰਘ ਤੇ ਹੋਰ ਬੰਦੀ ਸਿੰਘਾਂ ਦੇ ਪਰਿਵਾਰਾਂ ਦੀਆਂ ਦੂਰਅਸੀਸਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਲੈ ਬੈਠਣਗੀਆਂ, ਇਹ ਯਾਦ ਰੱਖਿਓ ਭਰਾਵੋ।

  • @JaswantSingh-sw9qi
    @JaswantSingh-sw9qi 9 หลายเดือนก่อน +281

    ਬਾਈ ਵੋਟਾਂ ਵਿੱਚ ਫੱਟੀ ਪੋਚ ਦਿਓ ਭਗਵੰਤ ਦੇ ਉਮੀਦਵਾਰਾਂ ਦੀ ਐਹੋ ਹੀ ਸਿੱਧੂ moose ਦੀ ਪੁਕਾਰ ਹੈ l

    • @PUNJABIPUNCHNEWS
      @PUNJABIPUNCHNEWS 9 หลายเดือนก่อน

      th-cam.com/video/1npcIIMCOj4/w-d-xo.htmlsi=hzFFja5196z8-Jo2

    • @SurinderSingh-nv2qh
      @SurinderSingh-nv2qh 9 หลายเดือนก่อน +9

      ਸਹੀ ਕਿਹਾ ਵੀਰ 🙌

    • @narindersingh4750
      @narindersingh4750 9 หลายเดือนก่อน +2

      You are right bro

  • @ParamjeetSingh-xz2um
    @ParamjeetSingh-xz2um 9 หลายเดือนก่อน +4

    ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਰੱਖਣ 🙏🏻

  • @kirankaur4504
    @kirankaur4504 9 หลายเดือนก่อน +44

    ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰੀ ਮੇਰੇ ਛੋਟੇ ਵੀਰ ਤੇ 👏👏👏👏👏

  • @varindersingh7675
    @varindersingh7675 9 หลายเดือนก่อน +37

    ਜਿਸ ਬੱਚੇ ਦੇ ਆਉਣ ਨਾਲ ਦੇਸ਼ ਦੁਨੀਆਂ ਦੇ ਹਰ ਕੋਨੇ ਵਿੱਚ ਐਨੀ ਖੁਸ਼ੀ ਮਨਾਈ ਜਾ ਰਹੀ ਹੋਵੇ ਤਾਂ ਉਹ ਬੱਚਾ ਸਧਾਰਨ ਤਾਂ ਹੋ ਨੀ ਸਕਦਾ, ਤਾਂ ਈ ਭੰਡ ਗੈਂਗ ਮੱਚਿਆ ਹੋਇਆ

  • @Sardara_S_Dhillon
    @Sardara_S_Dhillon 9 หลายเดือนก่อน +17

    ਬਾਪੂ ਜੀ ਪੈਰੀ ਪੈਣਾ , ਨਿੱਕੂ ਸੂਭਦੀਪ ਸਿੰਘ ਦੀਆ ਤੁਹਾਨੂੰ ਕਰੋੜ ਕਰੋੜ ਮੁਬਾਰਕਾਂ ਬਾਪੂ ਜੀ ਜੈ ਹੁਣ ਇੰਨਾ ਨੇ ਤੁਹਾਨੂੰ ਯਾ ਤੁਹਾਡੇ ਪਰਵਾਰ ਨੂੰ ਤੰਗ ਕੀਤਾ, ਪਰਵਾਰ ਇੰਨਾ ਨੇ ਵੀ ਨਈ ਬਖਸ਼ਾ ਗੇ ਹੁਣ ਗੁਰੂ ਰਾਮਦਾਸ ਸਾਹਿਬ ਜੀ ਦੀ ਸੌਹ, ਤੁਸੀ ਸਿਰਫ ਬੀਜੀ ਤੇ ਸੁਭ ਦਾ ਖਿਆਲ ਰੱਖੋ 🕌🤲🏾🫂

  • @rehmatkaur835
    @rehmatkaur835 9 หลายเดือนก่อน +23

    ਸਿੱਧੂ ਵੀਰ ਫਿਰ ਆ ਗਿਆ
    ਇਹ ਗੱਲ ਬਰਦਾਸ਼ਤ ਨਹੀ ਹੋ ਰਹੀ ਕਾਤਲਾ ਤੋ

  • @Tejpal-Singh-Balala
    @Tejpal-Singh-Balala 9 หลายเดือนก่อน +10

    ਸਾਰੀ ਦੁਨੀਆਂ ਦੇ ਪੰਜਾਬੀ ਬਾਪੂ ਤੁਹਾਡੇ ਨਾਲ ਨੇ,ਤੁਸੀਂ ਬੱਸ ਤਕੜ੍ਹੇ ਰਹੋ ਇਹੀ ਦੁਆਵਾਂ ਅਰਦਾਸਾਂ ਨੇ।

  • @parmeshkumar5211
    @parmeshkumar5211 9 หลายเดือนก่อน +1

    ਬਾਪੂ ਜੀ ਤੁਹਡੀ ਆ ਗੱਲਾਂ ਸੁਣ ਸਾਨੂੰ ਰੋਣਾ ਆਉਂਦਾ ਵਾਹਿਗੁਰੂ ਜੀ ਸਿੰਧੂ ਪਰਿਵਾਰ ਤੇ ਮਹਿਰ ਕਰੋ ਸਾਡਾ ਸਿੰਧੂ ਬਾਈ ਦੁਨੀਆਂ ਤੇ ਦੁਬਾਰਾ ਆਇਆ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਬੇਬੇ ਬਾਪੂ ਨੂੰ ਦੇਖ ਦਿਲ ਬਹੁਤ ਦੁੱਖੀ ਹੁੰਦਾ ਸੀ ਹੁਣ ਸਿਧੂੰ ਬਾਈ ਦੇ ਆਉਣ ਨਾਲ ਦਿਲ ਨੂੰ ਸਕੂਨ ਮਿਲ ਗਿਆ ਬੇਬੇ ਬਾਪੂ ਨੂੰ ਜੀਣ ਦਾ ਸਹਾਰਾ ਮਿਲ ਗਿਆ ਪਰ ਸਰਕਾਰਾਂ ਬਹੁਤ ਗਲਤ ਕਰ ਰਹੀਆਂ ਨੇ ਤੁਹਾਨੂੰ ਹਜੇ ਵੀ ਸਵਰ ਨਹੀਂ ਆਈਆਂ ਉਨ੍ਹਾਂ ਕੋਲੋਂ ਜਵਾਨ ਪੁੱਤ ਖੋਹ ਕੇ ਇਹ ਉਮਰ ਉਨ੍ਹਾਂ ਦੀ ਪੋਤੇ ਪੁਤੱਰੀਆ ਖਿਡਾਉਣ ਦੀ ਸੀ ਤੁਸੀਂ ਉਨ੍ਹਾਂ ਦਾ ਜਵਾਨ ਪੁੱਤ ਮਾਰ ਕੇ ਉਸੇ ਰਾਹ ਤੇ ਖੜਾ ਕਰ ਤਾਂ ਗੰਦੀਆ ਸਰਕਾਰਾਂ ਬਾਪੂ ਜੀ ਤੁਸੀਂ ਫ਼ਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਆ

  • @Meetansh-wb7ud
    @Meetansh-wb7ud 9 หลายเดือนก่อน +26

    Legend never die.. ਇਹ ਗੱਲਾਂ ਸਾਬਿਤ ਕਰ ਰਹਿਆ 😊 ਅਜੇ ਮੁੱਕਿਆ ਨੀਂ ਸ਼ੁੱਭਦੀਪ ਸਿੱਧੂ ਮੂਸੇ ਆਲਾ❤ .. always in our hearts

  • @user-zx108com
    @user-zx108com 9 หลายเดือนก่อน +17

    ਕੋਈ ਗੱਲ ਨੀ ਇਹ ਸੱਭ ਦੇਣ ਵਾਹਿਗੁਰੂ ਦੇ ਹੱਥ ਏ
    ਬਾਬਾ ਨਾਨਕ ਭਲੀ ਕਰੇ

  • @yugveersingh8766
    @yugveersingh8766 8 หลายเดือนก่อน +1

    ਵਾਹਿਗੁਰੂ ਜੀ🙏 ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ ਸਾਰੇ ਪਰਿਵਾਰ ਨੂੰ

  • @inderjitsingh1912
    @inderjitsingh1912 9 หลายเดือนก่อน +108

    ਭੰਡ ਦਾ ਅੰਤ ਨੇੜੇ ਹੀ ਆ

    • @grewal4833
      @grewal4833 9 หลายเดือนก่อน +3

      Hanji

    • @Truckdriverusa1234
      @Truckdriverusa1234 9 หลายเดือนก่อน +6

      Bhante di da v test karao sharabi da e a ya kise karibi daa😂

    • @Truckdriverusa1234
      @Truckdriverusa1234 9 หลายเดือนก่อน +5

      Bhanta da apna ni hona paka

    • @billubraar4436
      @billubraar4436 9 หลายเดือนก่อน

      ​@@Truckdriverusa1234😂😂❤

    • @butagill4831
      @butagill4831 9 หลายเดือนก่อน

      dooja beanta buchad aa bhandd

  • @sonyrajput89000
    @sonyrajput89000 9 หลายเดือนก่อน +98

    ਬਾਪੂ ਜੀ ਬੇਨਤੀ ਆ 1 ਸਾਲ ਲਈ ਛੋਟੇ ਸਿੱਧੂ ਨੂੰ ਲੈ ਕੇ ਬਾਹਰ ਚੱਲ ਜਾਓ ਨਹੀਂ ਇਹਨਾ ਨੇ ਟਿਕਣ ਨੀ ਦੇਣਾ ਸਰਕਾਰ ਡਰ ਚੁੱਕੀ ਆ ਬੇਨਤੀ ਆ 🙏

    • @NareshKumar-zf6px
      @NareshKumar-zf6px 9 หลายเดือนก่อน +2

      Rite

    • @LovneeshSingh-v5t
      @LovneeshSingh-v5t 9 หลายเดือนก่อน +3

      Dubai safe a ..Canada America England ch ta pehla sidhu de katal baithe a.

    • @waheguruji5273
      @waheguruji5273 9 หลายเดือนก่อน +1

      Nai, veer ji. Agar bahar chale gye, ta asi dar gte ha. Dushman ehi hi chahunda ae

    • @ludhianadelhiwholesalemark8637
      @ludhianadelhiwholesalemark8637 9 หลายเดือนก่อน +4

      Bilkul sachi gl khi tusi ede vc hi sab di bhlayi hai eni tension vc jeen nlo etho dur CHL jna chahida

  • @Shazzvillagefoodsecrets
    @Shazzvillagefoodsecrets 9 หลายเดือนก่อน +2

    ਲੈ ਤੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਪਏ ਆਂ ਕਿ ਸੋਹਣਾ ਰੱਬ ਛੋਟੇ ਸਿੱਧੂ ਮੂਸੇ ਵਾਲੇ ਨੂੰ ਤੇ ਇਹਦੇ ਪਰਿਵਾਰ ਨੂੰ ਹਮੇਸ਼ਾ ਆਪਣੀ ਹਿਫਜ਼ੋ ਅਮਾਨ ਦੇ ਵਿੱਚ ਰੱਖੇ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ 🙏❤❤❤❤❤

  • @jasssingh5029
    @jasssingh5029 9 หลายเดือนก่อน +568

    ਇਸ ਤੋਂ ਵੱਧ ਕਿਸੇ ਸੂਬੇ ਦਾ ਮੁੱਖ ਮੰਤਰੀ ਨਹੀਂ ਡਿੱਗ ਸਕਦਾ ਦੁੱਖ ਹੁੰਦਾ ਇਹਨਾਂ ਖੱਚਾ ਲਈ ਅਸੀ ਵੋਟਾਂ ਮੰਗਦੇ ਸੀ।

    • @PUNJABIPUNCHNEWS
      @PUNJABIPUNCHNEWS 9 หลายเดือนก่อน

      th-cam.com/video/1npcIIMCOj4/w-d-xo.htmlsi=hzFFja5196z8-Jo2

    • @vintagerecords2222
      @vintagerecords2222 9 หลายเดือนก่อน +4

      ਹੁਣ ਨੀ ਪਾਇਓ yy na ਪਾਉਣ deo

    • @minjindersingh9360LDH
      @minjindersingh9360LDH 9 หลายเดือนก่อน +3

      ਕੋਈ ਕਿਸੇ ਪੂਰੀ ਗੱਲ ਦੀ ਤਹਿ ਤੱਕ ਪਹੁੰਚਿਆ ਕਰੋ ਫਿਰ ਬੋਲਿਆ ਕਰੋ ਇੰਡੀਆ ਦੇ ਵਿੱਚ ਕਾਨੂੰਨ ਆ 50 ਸਾਲ ਤੋਂ ਉੱਪਰ ਦਾ ਬੰਦਾ ਆਈਵੀਐਫ ਟੈਕਨੋਲੋਜੀ ਨਾਲ ਬੱਚਿਆਂ ਨਹੀਂ ਲੈ ਸਕਦਾ ਉਹਦੇ ਕਰਕੇ ਇਹਨਾਂ ਤੋਂ ਪੁੱਛ ਕੇ ਕਰ ਰਹੇ ਨੇ ਸਿੱਧੂ ਮੂਸੇ ਵਾਲੇ ਦੀ ਮਾਤਾ ਦੀ ਈਦ 58 ਸਾਲ ਦੀ ਆ ਤਾਂ ਕਰਕੇ ਪੁੱਛਦੇ ਇਸ ਕਰ ਰਹੇ ਨੇ ਉਹ ਵੀ ਤੁਸੀਂ ਕਿਸੇ ਤੋਂ ਅਥੋਰਟੀ ਲਈ ਸੀ ਇਹ ਚੀਜ਼ ਦੀ ਐਵੇਂ ਹੀ ਸਾਲੇਓ ਚੱਕ ਕੇ ਮੁਰਦਾਵਾਦ ਮੁਰਦਾਵਾਦ ਕਰਨ ਲੱਗ ਜਾਂਦੇ ਹੋ

    • @vectorarun3818
      @vectorarun3818 9 หลายเดือนก่อน +8

      ​@@minjindersingh9360LDHbhagwant maan de v munda hon wala aww oh v 50 saal to uppar he aww

    • @minjindersingh9360LDH
      @minjindersingh9360LDH 9 หลายเดือนก่อน

      @@vectorarun3818 22 g ਪੂਰੀ ਇਨਫਰਮੇਸ਼ਨ ਲੈ ਕੇ ਗੱਲ ਕਰੋ ਬੰਦੇ ਦੀ ਉਮਰ 55 ਤੇ ਲੇਡੀਜ ਦੀ 52 ਰੱਖੀ ਗਈ ਆ ਕਿ ਮੈਨੂੰ ਭਗਵੰਤ ਮਾਨ ਦਾ ਕੀ ਮਤਲਬ ਨਹੀਂ ਜੋ ਕਾਨੂੰਨ ਆ ਉਹਦੀ ਗੱਲ ਕਰਦੇ ਆ ਤਾਂ ਕਰਕੇ ਸਿੱਧੂ ਮੂਸੇ ਵਾਲੇ ਦੇ ਫਾਦਰ ਤੋਂ ਪੁੱਛਗਿੱਛ ਕਰ ਰਹੇ ਨੇ

  • @Gillsaab550
    @Gillsaab550 9 หลายเดือนก่อน +30

    ਸਭ ਤੋ ਪਹਿਲਾ ਵਾਹਿਗੁਰੂ ਇਸ ਬੱਚੇ ਤੇ ਇਸ ਪਰਿਵਾਰ ਤੇ ਆਪਣਾ ਮਹਿਰ ਭਰਿਆ ਹੱਥ ਰੱਖਣ ਬੁਰੀਆਂ ਨਜਰਾ ਬੁਰੀਆ ਬੁਲਾਵਾ ਤੋ ਬਚਾਵੇ ਬਾਕੀ ਰਹੀ ਇਸ ਦੱਲੇ ਇਨਸਾਨ ਭਗਵੰਤੇ ਕੰਜਰ ਦੀ ਪਹਿਲਾ ਤਾ ਇਹ ਸ਼ਰਮ ਕਰੇ ਧੀ ਦੀ ਉਮਰ ਦੀ ਕੁੜੀ ਨਾਲ ਵਿਆਹ ਕਰਵਾਇਆ ਆਪਣੇ ਆਉਣ ਬੱਚੇ ਦੀ ਸਟੇਟ ਮਿੰਟ ਦੇ ਉਹ ਤੇਰਾ ਵਾ ਸਿਆਣੇ ਬੰਦੇ ਇੱਕ ਅਖਾਣ ਪਾਉਦੇ ਹੁੰਦੇ ਆ ਬਈ ਜਦੋ ਕੁੱਤੇ ਦੀ ਮੌਤ ਆਉਦੀ ਉਹ ਮਸੀਤੇ ਚੜ ਕੇ ਮੂਤ ਦਾ ਇਹਦੇ ਵੱਸ ਦੀ ਗੱਲ ਨਹੀ ਇਸ ਤੋ ਰੱਬ ਕਰਵਾਉਦਾ ਇਹਨਾ ਨੂੰ ਡਰ ਪੈ ਗਿਆ ਸਿੱਧੂ ਵਾਪਸ ਆ ਗਿਆ ਇਹਨਾ ਤੇ ਖਤਮ ਕੀਤਾ ਸੀ

  • @jaspreetkaur6822
    @jaspreetkaur6822 9 หลายเดือนก่อน +25

    ਸਹੀ ਹੈ ਭਾਈ ਸਾਹਿਬ ਤੁਹਾਡਾ ਦੁਖ ਤੁਸੀ ਹੀ ਜਾਣਦੇ ਹੋ ਪ੍ਰਸ਼ਾਸ਼ਨ ਇੰਨਾ ਗਿਰ ਗਿਆ ਸ਼ਰਮ ਆਉਣੀ ਚਾਹੀਦਾ ਹੈ ਵਾਹਿਗੁਰੂ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰਖੇ

  • @Avengershor
    @Avengershor 9 หลายเดือนก่อน +18

    ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣਾ ਬੇਬੇ ਬਾਪੂ ਤੇ ਛੋਟੇ ਸੁਭਦੀਪ ਆਮ ਆਦਮੀ ਪਾਰਟੀ ਮੁਰਾਦਾਬਾਦ

  • @SahibSingh-l9q
    @SahibSingh-l9q 8 หลายเดือนก่อน +1

    Bhi ji satshre akal sidhu family nu mubaraka. ❤❤❤❤❤❤❤❤❤❤❤❤❤❤❤

  • @Land-realty
    @Land-realty 9 หลายเดือนก่อน +312

    ਬੱਚਾ ਤਾਂ ਭਗਵੰਤ ਮਾਨ ਦੀ ਘਰਵਾਲੀ ਦੇ ਵੀ ਹੋਣ ਵਾਲਾ ਫੇਰ ਉਸਦਾ ਵੀ ਸਾਰਾ ਡਾਟਾ ਚਾਹੀਦਾ ਦਾ ਲੋਕਾਂ ਨੂੰ ਦੱਸੋ ਜੀ ਦਿਉਂਗੇ ਜਵਾਬ

    • @simranjaat3838
      @simranjaat3838 9 หลายเดือนก่อน +6

      Shi gl ah

    • @happysaab4059
      @happysaab4059 9 หลายเดือนก่อน

      Eh ta majboor c ehna nu ta krna pya ohdi saale di bhala ki majboori c ohde ta pehla e 2 nyane c awe saale jeen ni dinde sareef bnde nu

    • @indukhurana2829
      @indukhurana2829 9 หลายเดือนก่อน +2

      Right

    • @manojrajput7762
      @manojrajput7762 9 หลายเดือนก่อน +2

      Bilkul shi bro

    • @jattonline1990
      @jattonline1990 9 หลายเดือนก่อน +4

      ਹੇ ਰੱਬਾ ਭੰਤੇ ਨੂੰ ਸਬਕ ਸਿੱਖਾ ਦੇ

  • @DHALIWAL-rs
    @DHALIWAL-rs 9 หลายเดือนก่อน +50

    AAP ਵਾਲਿਆਂ ਨੇ ਤਾਂ ਸ਼ਰਮ ਹੀ ਲਾਹਤੀ

  • @manpreetwalia2264
    @manpreetwalia2264 9 หลายเดือนก่อน +3

    Rabba bebe baapu nu lmbi umr bksho😊

  • @Sonu_deogarh99
    @Sonu_deogarh99 9 หลายเดือนก่อน +425

    ਬਾਈ ਭਗਵੰਤਾ ਬੁੱਚੜ ਆਲੀਆ ਹਰਕਤਾ ਕਰ ਰਿਹਾ ਏਹ ਆਪ ਦੱਸੇਂ ਵੀ ਇਹਨੇ ਬੁੱਢੇ ਨੇ ਵਿਆਹ ਕਰਾਇਆ ਫੇਰ ਜਵਾਖ ਜੰਮ ਰਿਹਾ ਭਗਵੰਤ ਦੱਲਾ

    • @hussanpannu
      @hussanpannu 9 หลายเดือนก่อน +20

      Bai narka nu v jao ਬੁਚੜ ਵਾਗੂ ਹੀ ਦੇਖੀ ਜਾਈ

    • @titumehra5482
      @titumehra5482 9 หลายเดือนก่อน +12

      Buchad di wife nu vi pta ni kis ne pregnant kita hona, eh ta buchad amli sharabi hai, sham nu daru pe ke rajya hunda te ehne fer ki Krna

    • @jaspreetkaur6213
      @jaspreetkaur6213 9 หลายเดือนก่อน +1

      😂😂🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨🖨

    • @ramandeep3730
      @ramandeep3730 9 หลายเดือนก่อน

      Absolutely right

    • @ramandeep3730
      @ramandeep3730 9 หลายเดือนก่อน

      ਭਗਵੰਤ ਮਾਨ ਦੀ ਤਾਂ ਉਹ ਗੱਲ ਆ ਅਪਦੀਆ ਕੱਛ ਚ ਦੂਜਿਆਂ ਦੀਆਂ ਹੱਥ ਚ ਉਹ ਆਪ ਨਿਆਣਾ ਆ ਹੁਣ ਜਿਹਦੀ ਘਰਵਾਲ਼ੀ ਵੀ ਤਾਂ ਪ੍ਰੇਗਨੇਟ ਹੋਣੀ ਓਹਦੀ ਅਪਦੀ ਇਹੋ ਜੀ ਕੀ ਮਜਬੂਰੀ ਸੀ ਚੰਗੇ ਭਲੇ ਬੱਚੇ ਨੇ ਫੇਰ ਵੀ ਇਹ ਇਹ ਉਮਰ ਚ ਵਿਆਹ ਕਰਵਾ ਲਿਆ ਤੇ ਘਰਵਾਲ਼ੀ ਜਵਾਕ ਜੰਮੂ ਓਦੇ ਅਪਦੇ ਲਈ ਕਨੂੰਨ ਲਾਗੂ ਨੀ ਹੁੰਦਾ ਦੱਲਾ ਕਿਸੇ ਥਾਂ ਦਾ ਜਦੋਂ ਏਦਾ ਮਰਦਾ ਕੋਈ ਫੇਰ ਪਤਾ ਲੱਗਦਾ ਇਹਨੂੰ ਦੂਜੇ ਦੇ ਘਰ ਦੀ ਅੱਗ ਸੇਕਣਾ ਸਭ ਨੂੰ ਚੰਗਾ ਲਗਦਾ ਪਰ ਜਦੋਂ ਅੱਗ ਅਪਦੇ ਘਰੇ ਲਗਦੀ ਆ ਪਤਾ ਉਦੋ ਲਗਦਾ ਬਾਕੀ ਕੋਈ ਗੱਲ ਨੀ ਇਹਨੂੰ ਇਹ ਸਭ ਕਰਨ ਦੀ ਸਜਾ ਐਸੇ ਜਨਮ ਚ ਮਿਲੂ ਗੀ ਤੁਸੀ ਪਰਵਾਹ ਨਾ ਕਰੋ ਬਾਪੂ ਬਲਕੌਰ ਸਿੰਘ ਜੀ ਅਸੀ ਸਾਰੇ ਥੋਡੇ ਨਾਲ ਆ ਇਸ ਵਾਰ ਦੀਆਂ ਵੋਟਾਂ ਪਾਉਣ ਵੇਲੇ ਅਸੀ ਜਰੂਰ ਧਿਆਨ ਦੇਆ ਗੇ ਕੀ ਇਹੋ ਜੀ ਸਰਕਾਰ ਦੁਬਾਰਾ ਨੀ ਚੁਣਦੇ ਅਸੀ ਇਹ ਵਾਅਦਾ ਥੋਡੇ ਨਾਲ ਬਾਪੂ ਜੀ ਬਾਕੀ ਬੱਚੇ ਨੂੰ ਪਰਮਾਤਮਾ ਲੰਬੀ ਉਮਰ ਬਖ਼ਸ਼ਣ ਤੇ ਆਪਣੀ ਮਿਹਰ ਬਣਾਈ ਰੱਖਣ 😊

  • @amarjeetgill7691
    @amarjeetgill7691 9 หลายเดือนก่อน +75

    ਬਾਪੂ ਜੀ ਤੁਸੀਂ ਬਾਹਰਲੇ ਦੇਸ ਚਲੇ ਜਾਵੋ, ਆਪਣੇ ਭਾਰਤ ਵਿੱਚ ਤਾਂ ਬੱਚਿਆਂ ਦਾ ਭਵਿੱਖ ਬਹੁਤ ਮਾੜਾ ਹੈ

    • @addsachjugaadsach2136
      @addsachjugaadsach2136 9 หลายเดือนก่อน +4

      Bai ji ahi tee eh chahunde ne sach bhajj jawe jaa mar jaye or jhuuth da psara ethee sada e rayee waheguru akaal purkh ਕੁਦਰਤ sade ਦੇਸ਼ nu smbal lweee

  • @kirat881
    @kirat881 9 หลายเดือนก่อน +15

    ਗੁਰੂ ਸਾਹਿਬਾਨ ਵੱਡੇ ਮੂਸ਼ੇਵਾਲੇ ਸੁਭਦੀਪ ਦੇ ਭੀ ਅੰਗ ਸੰਗ ਸਨ । ਅਤੇ ਹੁਣ ਛੋਟੇ ਨੰਨੇ ਮੂਸੇਵਾਲ ਸਾਹਬ ਦੇ ਭੀ ਹਮੇਸ਼ਾ ਅੰਗ - ਸੰਗ ਰਹਿਣ ਗੇ ਅਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਗੇ ਸਾਨੂੰ ਸਾਰੇ ਸੰਸਾਰ ਵਿੱਚ ਵੱਸਦੇ ਹਰ ਇੱਕ ਇਨਸਾਨ ਨੂੰ ਵਿਸਵਾਸ ਹੈ ।

  • @antieuntie8724
    @antieuntie8724 9 หลายเดือนก่อน +14

    ਵੀਰੇ ੲਿਸ ਗੱਲ ਤੇ ਸਾਨੂੰ ਸਾਰਿਆ ਨੂੰ ਵੀ ਬਹੁਤ ਬਹੁਤ ਦੁੱਖ ਲੱਗਿਆ ਤੇ ਮਾਨ ਸਰਕਾਰ ੲੇਨੀ ਗਿਰੀ ਹੈ ਅਖਿਰ ਸਿੰਧੂ ਦੇ ਮਾਂ ਪਿਉ ਵਾਸਤੇ ਹੀ ਕਿਉ ਹੈ ਜੇ ੲਿਹ ਗੱਲ ਹੈ ਤਾ ਮਾਨ ਸਰਕਾਰ ਵੀ ਸਬੂਤ ਦੇਵੇ ਲੱਖ ਲੱਖ ਲਾਹਨਤ ਹੈ ੲਿਹਨਾ ਤੇ

  • @dullajatt1961
    @dullajatt1961 9 หลายเดือนก่อน +48

    ਬਾਪੂ ਬਲਕੌਰ ਸਿੰਘ ਤੁਸੀ ਪੰਜਾਬ ਛੱਡ ਬਾਹਰ ਆ ਜਾਵੋ ਅਸੀਂ ਇੱਕ ਸਿੱਧੂ ਦਾ ਦੁੱਖ ਹਜੇ ਭੁੱਲ ਨੀ ਸਕੇ ਦੂਜੇ ਸਿੱਧੂ ਦਾ ਦੁੱਖ ਸਹਿ ਨੀ ਹੋਣਾ, ਇਹ ਭੰਡ ਕਿਸੇ ਹੱਦ ਤੱਕ ਗਿਰ ਸਕਦਾ

    • @manjitdhillon2404
      @manjitdhillon2404 9 หลายเดือนก่อน +1

      Bilkul sahi keha

    • @Arav-u2o1c
      @Arav-u2o1c 9 หลายเดือนก่อน

      Bilkul shi kya veere India c Sarkar bhut gandi a aa gl main v khna cahndi c k bapu ji chote sidhu nu ly k bahr cle jan