SGPC ਦੇ ਪ੍ਰਧਾਨ ਧਾਮੀ 'ਤੇ ਚੱਲੇਗਾ ਮੁਕੱਦਮਾ ਬੀਬੀ ਜਗੀਰ ਕੌਰ ਨੇ ਪੰਜਾਬ ਮਹਿਲਾ ਕਮਿਸ਼ਨ ਨੂੰ ਦਿੱਤੀ ਆਗਿਆ

แชร์
ฝัง
  • เผยแพร่เมื่อ 18 ธ.ค. 2024

ความคิดเห็น •

  • @wassebba
    @wassebba 18 ชั่วโมงที่ผ่านมา +11

    ਚੰਚਲ ਮਨੋਹਰ ਸਿੰਘ ਜੀ, ਸਵ. ਪੱਤਰਕਾਰ ਪ੍ਰੀਤ ਸਿੰਘ ਸੈਣੀ ਦੁਆਰਾ ਚੁੱਕੇ ਸ਼੍ਰੌਮਣੀ ਕਮੇਟੀ ਚ ਹੋਏ ਘਪਲਿਆਂ ਬਾਰੇ ਵਿਚਾਰ ਚਰਚਾ ਵੀ ਕਰੋ 🙏

  • @amarjitkaur3694
    @amarjitkaur3694 20 ชั่วโมงที่ผ่านมา +17

    ਸੁਖਬੀਰ ਦੀ ਟੈਨਸਨ ਹੋਵੇਗੀ

  • @romysandhusandhu3359
    @romysandhusandhu3359 5 ชั่วโมงที่ผ่านมา +2

    ਬਹੁਤ ਵਧੀਆ ਫੈਸਲਾ ਲਿਆ ਹੈ,, ਬੀਬੀ ਜੀ ਨੇ,,,ਪੰਥ ਆਪ ਦੇ ਨਾਲ ਬੀਬੀ ਜੀ,,,,, ਸ਼ੇਰਣੀ ਬਣ ਕੇ ,,,ਮਸੰਦਾਂ ਦਾ ਮੁਕਾਬਲਾ ਕਰੋ ਜੀ,,,,🙏🙏🙏🙏🙏🙏🙏🙏🙏🙏🙏🙏🙏🙏🙏🙏

  • @amrikathwal2119
    @amrikathwal2119 20 ชั่วโมงที่ผ่านมา +10

    ਸਹੀ ਗੱਲ ਹੈ ਬੀਬੀ ਜੀ ਜਰੂਰ ਕਰਨੀ ਚਾਹੀਦੀ ਕਾਰਵਾਈ ਜੋ ਇਸ ਸੀਟ ਤੇ ਬਹਿ ਕੇ ਇੱਦਾਂ ਦਾ ਬੋਲ ਕ ਬੋਲ ਨਹੀਂ ਬੋਲਣਾ ਚਾਹੀਦਾ

  • @GurmukhSingh-mz5it
    @GurmukhSingh-mz5it 18 ชั่วโมงที่ผ่านมา +11

    ਸ ਮਨੋਹਰ ਸਿੰਘ ਜੀ ਧਾਮੀ ਨਹੀਂ ਹਰਾਮੀ ਕਹੋ ਜਿਆਦਾ ਠੀਕ ਹੈ

    • @AmandeepSingh-eb7pk
      @AmandeepSingh-eb7pk 16 ชั่วโมงที่ผ่านมา

      😂😂😂😂😂😂 nice rhyme !!dhami harami!!

  • @darshangill26
    @darshangill26 19 ชั่วโมงที่ผ่านมา +9

    ਬੀਬੀ। ਜੀ। ਬਿਲਕੁਲ। ਧਾਮੀ। ਜੀ ਨੂੰ। ਹਸਪਤਾਲ। ਦਾਖਲ। ਕਰਵਾ। ਦੇਣਾ। ਚਾਹੀਦਾ

  • @hardeepsidhu1877
    @hardeepsidhu1877 20 ชั่วโมงที่ผ่านมา +19

    ਚੈਚਲ ਮਨੋਹਰ ਸਿੰਘ ਜੀ ਤੇ ਬੀਬੀ ਜਗੀਰ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ੇ ਬੀਬੀ ਜੀ ਤਕੜੇ ਹੋਕੇ ਸਟੈਡ ਲਬੋ

  • @PrincipalKhalsa
    @PrincipalKhalsa 17 ชั่วโมงที่ผ่านมา +5

    ਅਕਾਲ ਤਖ਼ਤ ਦੇ ਸਿੰਘ ਸਾਹਿਬਾਨ ਇਸ ਨੂੰ ਬਰਖਾਸਤ ਕਰਨ ਪ੍ਰਧਾਨਗੀ ਤੋ

  • @KashmirKaur-k3l
    @KashmirKaur-k3l 18 ชั่วโมงที่ผ่านมา +6

    Good ਬੀਬੀ ਜੀ ਹੁਣ ਮੁਆਫ਼ੀ ਨਹੀਂ ਦੇਣੀ ਚਾਹੀਦੀ ਇਨ੍ਹਾਂ ਨੂੰ ਸਾਹਿਬ ਕਹਿਣਾ ਬੰਦ ਕਰੋ

  • @PrincipalKhalsa
    @PrincipalKhalsa 18 ชั่วโมงที่ผ่านมา +5

    ਪ੍ਰਧਾਨਗੀ ਛਡ ਦੇਵੇ ਧਾਮੀ

  • @PritamSingh-jy6ut
    @PritamSingh-jy6ut 20 ชั่วโมงที่ผ่านมา +10

    ਚੰਚਲ ਮਨੋਹਰ ਸਿੰਘ ਜੀ ਕੀ ਬਾਦਲ ਦਲੀਏ ਧਾਮੀ ਹੁਣ ਵੀ ਜਾਣੇ ਅਣਜਾਣੇ ਵਾਲੀ ਗਾਲੀ ਗਲੋਚ ਵਾਲੀ ਭਾਸ਼ਾ ਦੀ ਵਰਤੋਂ ਜਾਨ ਬਚਾਉਣ ਲਈ ਵਰਤਣਗੇ,,,,,,।

  • @narindersingh2387
    @narindersingh2387 20 ชั่วโมงที่ผ่านมา +10

    ਅਕਾਲੀ ਦਲ ਦਾ mr ਕਲੇਰ ਇਸ ਨੂੰ ਛੋਟੀ ਜਿਹੀ ਗੱਲ ਦਸਦਾ ਹੈ ਅਤੇ ਮਹਿਲਾ ਕਮਿਸ਼ਨ ਦੇ ਖਿਲਾਫ ਬੋਲ ਰਿਹਾ ਹੈ ਅਤੇ ਵਿਰੋਧੀਆਂ ਨੂੰ ਕੋਸ ਰਿਹਾ ਹੈ

  • @manjeet7647
    @manjeet7647 20 ชั่วโมงที่ผ่านมา +21

    ਬੀਬੀ ਜੀ ਸ਼ੇਰਨੀ ਬਣ ਕੇ ਦਿਖਾਉਣਾ,,ਤੁਸੀ ਮਾਈ ਭਾਗੋ ਦੀਆ ਵਾਰਸ਼ਾ ਓ

    • @harbinderparmar790
      @harbinderparmar790 16 ชั่วโมงที่ผ่านมา +2

      ਹਰਪ੍ਰੀਤ ਕੌਰ ਵੇਲੇ ਵਿਖਾ ਚੁੱਕੀ ਹੈ ਸ਼ੇਰਨੀ !

  • @GurmukhSingh-mz5it
    @GurmukhSingh-mz5it 18 ชั่วโมงที่ผ่านมา +4

    ਬੀਬੀ ਤੇਰੇੇ ਰਾਜ ਵਿੱਚ ਵੀ ਬਹੁਤ ਗਲਤ ਕੰਮ ਕੀਤੇ ਗਏ

  • @VikramSingh-qm5hc
    @VikramSingh-qm5hc 19 ชั่วโมงที่ผ่านมา +5

    ਬੀਬੀ ਬੇਦਾਗ ਏ ਪੱਰ ਧਾੰਮੀ ਪੈਸੈ ਬੱਦਲੈ ਵੱਕਾਲਤ ਸ਼ਡਕੇ ਆਏਆ ਸਾਰਾ ਪੱਰਵਾਰ ਗੁਰੂਸਿਖ ਨੰਹੀ ਏ ਜੋ ਪੱਤਾਲੱਗਾ ਏ ਫਿਰ ਕਾਹਾਦੀ ਭੱਰਦਾੰਨਗੀ ਰੋਟੀਆੰ ਕਾੰਰਨ ਪੂਰੇ ਤਾੱਲ ।

  • @amarjitkaur3694
    @amarjitkaur3694 20 ชั่วโมงที่ผ่านมา +6

    ਬਾਦਲਾਂ ਨਾਲ ਰਲ ਕੇ ਤੁਸੀ ਅਪਣੀ ੲਇਜਤ ਹੀ ਗੁਅਆ ਲਈ ਹੈ ਬੀਬੀ ਜੀ

  • @SurjitSingh-sb5bn
    @SurjitSingh-sb5bn 20 ชั่วโมงที่ผ่านมา +4

    Bibi Ji, Yug Yug Jiyo.

  • @lovepunjab9646
    @lovepunjab9646 20 ชั่วโมงที่ผ่านมา +8

    ਧਾਮੀ ਗਲਤ ਬੋਲ ਕੇ ਫਸ ਗਿਆ ਪਰ ਬੀਬੀ ਤੇ ਧਾਮੀ ਬਰਾਬਰ ਦੇ ਝੋਲੀ ਚੁੱਕ ਆ ਤੇ ਦੋਨੋ ਇੱਕੋ ਜਿਹੇ ਹੀ ਹਨ ।

    • @RaviRavi-ij9zh
      @RaviRavi-ij9zh 4 ชั่วโมงที่ผ่านมา +2

      ਬਿਲਕੁਲ ਸਹੀ।

  • @malkitsidhu8098
    @malkitsidhu8098 17 ชั่วโมงที่ผ่านมา +3

    ਇਸ ਧਾਮੀ ਨੂੰ ਸੁੱਕਾ ਨਾ ਛੱਡਿਓ

  • @PrincipalKhalsa
    @PrincipalKhalsa 18 ชั่วโมงที่ผ่านมา +4

    10 ਕਰੋੜ ਦਾ ਹਰਜਾਨਾ ਦਾਅਵਾ ਕੀਤਾ ਜਾਵੇ

  • @BhagwanSingh-k4n
    @BhagwanSingh-k4n 14 ชั่วโมงที่ผ่านมา +2

    ਬੀਬੀ ਜੀ ਧਾਮੀ ਤੋਂ ਅਸਤੀਫਾ ਲਿਆ ਜਾਵੇ ਨਾਲੇ ਕੋਟ ਵਿੱਚ ਕੇਸ ਕੀਤਾ ਜਾਵੇ ਹੁਣ ਭੱਜਿਓ ਜੇ ਨਾ ਤੁਸੀਂ ਵਾਹਿਗੁਰੂ ਨੇ ਗੇਂਦ ਫਿਰ ਤੁਹਾਡੇ ਪਾਲੇ ਵਿੱਚ ਲੈ ਆਂਦੀ ਹੈ ਧੱਕੇ ਖਾ ਰਹੀ ਕੋਮ ਬਾਰੇ ਜਰੂਰ ਸੋਚਿਉ ਤੇ ਇਸ ਤੇ ਆਪ ਕਾਰਵਾਈ ਕਰਵਾਇਓ ਪਲੀਜ਼ ( please🙏 ) ਇਸ ਬਾਰੇ C 5 ਪੰਥ ਖਾਲਸਾ ਤੇ ਵੀ ਬਹੁਤ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ

  • @paramjitdhamrait5185
    @paramjitdhamrait5185 20 ชั่วโมงที่ผ่านมา +3

    Waheguru ji bless you Sardaar Chanchal Manohar Singh ji.

  • @KuldeepSingh-p6s2l
    @KuldeepSingh-p6s2l 20 ชั่วโมงที่ผ่านมา +5

    ਬੀਬੀ ਜੀ ਧਾਮੀ ਮਸੰਦ ਤੇ ਪੰਜ ਕਰੋੜ ਦਾ ਮਾਨਹਾਨੀ ਦਾ ਕੇਸ ਦਰਜ ਕਰੋ ਫਿਰ ਹੋਰ ਬਾਦਲ ਇੰਨਸਾ ਅਕਾਲੀਆਂ ਨੂੰ ਪਤਾ ਲੱਗੇਗਾ

    • @dalbirsingh5890
      @dalbirsingh5890 18 ชั่วโมงที่ผ่านมา +1

      ਯਾਰ ਰਹਿਣ ਦਿਓ ਕਿਤੇ ਗੋਲਕਾਂ ਸਾਫ਼ ਨਾ ਹੋ ਜਾਣ

  • @osingh2041
    @osingh2041 14 ชั่วโมงที่ผ่านมา +1

    Yea, Dhami should have resigned by now.

  • @paramjitdhamrait5185
    @paramjitdhamrait5185 20 ชั่วโมงที่ผ่านมา +3

    Sardaar Chanchal Manohar Singh ji Fateh daa jabaab Fateh which deena ji. Eh Gurmatta hay. Dasmesh Pita ji dee khushi hay.

  • @inderbirsingh6299
    @inderbirsingh6299 18 ชั่วโมงที่ผ่านมา +2

    ਬਹੁਤ ਵਧੀਆ ਬੀਬੀ ਜੀ

  • @TejvirSingh-i1j
    @TejvirSingh-i1j 18 ชั่วโมงที่ผ่านมา +3

    Very good job Bibi ji

  • @kuldipsingh5932
    @kuldipsingh5932 18 ชั่วโมงที่ผ่านมา +2

    V nice stand bibi ji. Always winner the truth❤

  • @Sunny-pw3jo
    @Sunny-pw3jo 11 ชั่วโมงที่ผ่านมา +1

    Mahaan tah hai ni Bibi Chanchal ji.....Enna ne badal naal ralke malai khaadi. But she should be respected like every women

  • @GurcharnSingh-r9u
    @GurcharnSingh-r9u 18 ชั่วโมงที่ผ่านมา +2

    Very good

  • @Trectors
    @Trectors 8 ชั่วโมงที่ผ่านมา

    ਏਥੋਂ ਹਿਸਾਬ ਲਾ ਲਵੋ ਕਿ ਓਥੇ ਹੋਰ ਅਹੁਦਿਆਂ ਤੇ ਬੈਠੀਆਂ ਔਰਤਾਂ ਨਾਲ ਕਿਵੇਂ ਸਲੂਕ ਕਰਦੇ ਹੋਣਗੇ, ਕਿਵੇਂ ਬੋਲਦੇ ਹੋਣਗੇ ਔਫ ਦਾ ਰਿਕਾਰਡ। 😢😢😢😢

  • @Trectors
    @Trectors 8 ชั่วโมงที่ผ่านมา

    ਬੀਬੀ ਜੀ ਸਖਤ ਤੋਂ ਸਖਤ ਕਾਰਵਾਈ ਕਰਵਾਓ ਇਨ੍ਹਾਂ ਤੇ ਇਨ੍ਹਾਂ ਨੂੰ ਅਕਲ ਆ ਜਾਵੇ।

  • @ਬੋਲੀਆਂਦੀਰਾਣੀ
    @ਬੋਲੀਆਂਦੀਰਾਣੀ 19 ชั่วโมงที่ผ่านมา +1

    Bibiji brave leader❤❤

  • @amrikathwal7134
    @amrikathwal7134 8 ชั่วโมงที่ผ่านมา

    ਬੀਬੀ ਜਗੀਰ ਕੌਰ ਜੀ ਧਾਮੀ ਬੁੱਚੜ ਨੂੰ ਕਦੀ ਮਾਫ ਨਹੀਂ ਕਰਨਾ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਹੋ ਤੇ ਰਹਿਣਾ ਵੀ ਹੈ ਬੀਬੀ ਜੀ ਅਸੀਂ ਸਾਰੇ ਤੁਹਾਡੇ ਨਾਲ ਹਾਂ

  • @thakarsingh3042
    @thakarsingh3042 18 ชั่วโมงที่ผ่านมา +2

    We very respectfully this Chanel

  • @GurmukhSingh-mz5it
    @GurmukhSingh-mz5it 18 ชั่วโมงที่ผ่านมา +2

    ਹੁਣ ਚੈਕ ਨੂੰ ਵੇਖ ਕੇ ਡੋਲ ਨਾ ਜਾਵੀਂ

  • @harrybrar5669
    @harrybrar5669 4 ชั่วโมงที่ผ่านมา

    ❤❤❤ Respectfully ❤❤❤

  • @SS-tr7vn
    @SS-tr7vn 20 ชั่วโมงที่ผ่านมา +2

    Right decision taken by Bibi ji! Dhami has done a great damage to Sikh Panth especially now to female. Waheguru bless both of you.

  • @ajitkaur7063
    @ajitkaur7063 19 ชั่วโมงที่ผ่านมา +1

    ਬੀਬੀ ਜੀ ਵੈਰੀ ਗੁੱਡ

  • @johnpannu
    @johnpannu 13 ชั่วโมงที่ผ่านมา

    Both persons was very professional with this interview 👍

  • @sukhpalsinghbrar5711
    @sukhpalsinghbrar5711 19 ชั่วโมงที่ผ่านมา +1

    BIBI Jagir ji zindabad
    You are doing exactly right and going on the right path. I 🙏🙏🙏

  • @iskanderabad
    @iskanderabad 11 ชั่วโมงที่ผ่านมา

    Good interview.

  • @manoharsingh9443
    @manoharsingh9443 17 ชั่วโมงที่ผ่านมา

    Good ਬੀਬੀ g

  • @labhsingh8134
    @labhsingh8134 19 ชั่วโมงที่ผ่านมา +1

    Very good stand taken by sangat and bibi jagir Kaur thanks

  • @amriksingh-hb8gv
    @amriksingh-hb8gv 20 ชั่วโมงที่ผ่านมา +2

    Bibi ji you are doing well as all punjabis are on your back

  • @varyamsingh3791
    @varyamsingh3791 10 ชั่วโมงที่ผ่านมา

    Bibi ji brave Sikh women and best lecturer.

  • @pritpalSingh-pe8cc
    @pritpalSingh-pe8cc 17 ชั่วโมงที่ผ่านมา +1

    ਆ ਫਾਥੀਏ ਤੈਨੂੰ ਕੌਣ ਛਡਾਏ।
    ਜੈਸੀ ਸੰਗਤ ਵੈਸੀ ਰੰਗਤ।
    ਧਾਮੀ ਦਾ ਕੋਈ ਕਸੂਰ ਨਹੀਂ ਉਹ ਬਾਦਲਾਂ ਨਾਲ ਬਹੁਤ ਲੰਮੇ ਸਮੇਂ ਤੋ ਜੁੜਨ ਕਾਰਣ ਉਸ ਦਾ ਦਿਮਾਗ ਤੇ ਨੀਤਿਆ ਵੀ ਵੈਸੀਆ ਹੀ ਹੋ ਗਈਆਂ ਨੇ । ਚੌੜੇ ਤੋਂ ਪਹਿਲਾਂ ਇਸ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਹੈ। ਇਹ ਕਾਬਿਲ ਨਹੀਂ ਹੈ।

  • @jaswantsingh-uc6oh
    @jaswantsingh-uc6oh 18 ชั่วโมงที่ผ่านมา +1

    Very good Bibi gi

  • @KulbirSingh-oj4rg
    @KulbirSingh-oj4rg 20 ชั่วโมงที่ผ่านมา +2

    ? Very Good news

  • @amarjitpannu9357
    @amarjitpannu9357 7 ชั่วโมงที่ผ่านมา

    Admirable decision !

  • @Shinderpal-gg1mg
    @Shinderpal-gg1mg 18 ชั่วโมงที่ผ่านมา +1

    Goob

  • @ManvirSingh-ur4yt
    @ManvirSingh-ur4yt 16 ชั่วโมงที่ผ่านมา

    ਧਾਮੀ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਅਤੇ ਗਦਾਰ ਕਲੇਰ ਨੂੰ ਵੀ ਸਿੱਖ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਜੋ ਧਾਮੀ ਦੀ ਸਾਈਡ ਲੈਦਾ

  • @Parmjitsinghsidhu-z3t
    @Parmjitsinghsidhu-z3t 17 ชั่วโมงที่ผ่านมา

    ਬੀਬੀ ਜੀ,,,,,ਮਾਤਾ ਭਾਗੋ ਬਣ ,,,,ਇਹਨਾਂ ਜਰਵਾਣਿਆਂ ਨੂੰ ਨੱਥ ਪਾਉਣ ਦੀ ਇਜਾਜ਼ਤ ਮਾਤਰ ਸਰਕਾਰ ਦੇ ਮਹਿਲਾਂ ਮੰਡਲ ਦੀ ਸਹਾਇਤਾ ਕਰ ,,,ਜੇਲ ਪਚਾਓ,,,,

  • @rakeshveryraresongsoldisgo7801
    @rakeshveryraresongsoldisgo7801 17 ชั่วโมงที่ผ่านมา +1

    Jina Chir Badal Ke Thape Hoe Paid Worker Kam Karan Ge Ajeha Hall Hobe GA

  • @SurinderSingh-q3x
    @SurinderSingh-q3x 18 ชั่วโมงที่ผ่านมา +2

    😊bibia.di.charhdi.kala

  • @kasmirsingh4862
    @kasmirsingh4862 19 ชั่วโมงที่ผ่านมา +1

    Bibi ji best of luck

  • @RamsinghSingh-tg7xu
    @RamsinghSingh-tg7xu 16 ชั่วโมงที่ผ่านมา

    Good

  • @satmindersinghgrewal2029
    @satmindersinghgrewal2029 17 ชั่วโมงที่ผ่านมา

    Sahi kita bibi ji

  • @darshankaur6544
    @darshankaur6544 19 ชั่วโมงที่ผ่านมา +1

    Bibi ji you are great

  • @GurtejBhunder
    @GurtejBhunder 19 ชั่วโมงที่ผ่านมา +1

    VeerygoodNews

  • @PrincipalKhalsa
    @PrincipalKhalsa 17 ชั่วโมงที่ผ่านมา

    ਦਿਮਾਗੀ ਸੰਤੁਲਨ ਵਿਗੜ ਗਿਆ ਧਾਮੀ ਦਾ

  • @LakhvirSingh-dy2wc
    @LakhvirSingh-dy2wc 12 ชั่วโมงที่ผ่านมา

    Good aa bibi ji

  • @karpal_pannu_12
    @karpal_pannu_12 19 ชั่วโมงที่ผ่านมา +1

    🚩🚩 VERY GOOD VERY GOOD 🌹🌹🌹🌹🌹🌹🌹🌹

  • @harsharansinghkandhola1585
    @harsharansinghkandhola1585 19 ชั่วโมงที่ผ่านมา +1

    Bibi ji you must be firm in the idiology of panth and akali dal never compromise with Badal family explanation for the welfare of panth and akali dal will be very lengthy and never ending debate

  • @manjitsinghtransporter8075
    @manjitsinghtransporter8075 2 ชั่วโมงที่ผ่านมา

    Bibi ji we will Go with you
    You are brave Lioness

  • @randhirsingh2559
    @randhirsingh2559 3 ชั่วโมงที่ผ่านมา

    ਬੀਬੀ ਜੀ ਸੱਖਤ ਸਟੈਂਡ ਲਵੋ ਹੂਣ

  • @karnalkaur4402
    @karnalkaur4402 17 ชั่วโมงที่ผ่านมา +1

    bibi ji tari kuri orit nahi se,jis da katal kita gia

  • @jagmindersingh1361
    @jagmindersingh1361 20 ชั่วโมงที่ผ่านมา +2

    Eh akali apna jaloos kadwa ke sabit kar rahe hain k eh kitna jehar apne man vich ik dusre parati rakh de hain te panth da jhotta rona ronde hain.

  • @bhindermangat2777
    @bhindermangat2777 16 ชั่วโมงที่ผ่านมา

    SGPC and akal takhat should be free from traitors and masands who control now

  • @balwindersidhu4463
    @balwindersidhu4463 10 ชั่วโมงที่ผ่านมา

    🙏👏👍✅🌹👌

  • @harsharansinghkandhola1585
    @harsharansinghkandhola1585 19 ชั่วโมงที่ผ่านมา +1

    That's why it is very difficult to be selected as IAS and lead gentlemen and society.

  • @PrincipalKhalsa
    @PrincipalKhalsa 17 ชั่วโมงที่ผ่านมา

    ਮਾਨਸਿਕ ਤੌਰ ਤੇ ਪਾਗ਼ਲ ਸੀ

  • @VinodDhiman-jd5vl
    @VinodDhiman-jd5vl 18 ชั่วโมงที่ผ่านมา +1

    Case di detail pado jo tuhade te pea si

  • @GurbaxSingh-y2h
    @GurbaxSingh-y2h 18 ชั่วโมงที่ผ่านมา +2

    Dhami ta sukhe papi da seeri hae

    • @harbinderparmar790
      @harbinderparmar790 16 ชั่วโมงที่ผ่านมา +1

      ਚਿੱਚੜ ਹੈ

  • @ramparkashkhara7875
    @ramparkashkhara7875 19 ชั่วโมงที่ผ่านมา +1

    Very nice channel.
    Dhami ji wade officer han
    Fir vee gaal da adhikar nahi.

  • @JasPinder-gx3xs
    @JasPinder-gx3xs 19 ชั่วโมงที่ผ่านมา +1

    AUJ BEEBI JI MATA BEEBI BHAGO DEE DHEE BUNKE DIKHA DITA HAI,KE EKK SIKH KAUM DEE SIR MAUR SUNSTHA DA MUOKJI HONE DE NATE ,AADMI DEE JOBAN KIWE CCHALAOUNI CHAHIDEE HAI, DHAMI CHAORE NOO DEKH KE HOR VEE DHAMI WURGE BOLNA SIKH JANGE JI THANKS GOD BLESH YOU RSDHALIWALL FDK PUNJAB ❤

  • @tejindersingh7722
    @tejindersingh7722 11 ชั่วโมงที่ผ่านมา

    S Chanchal andBibi ji waheguru ji ka Khalsa waheguru ji ki Fateh Bibi ji like my mother we are proud of you but Mr. Dhami is a criminal and he has no any power to say bad call names to any women may be is President of SGPC

  • @surjitsingh4817
    @surjitsingh4817 18 ชั่วโมงที่ผ่านมา +1

    Bibi.jee.stand.labo.ta.pata.laga.ga

  • @harsharansinghkandhola1585
    @harsharansinghkandhola1585 19 ชั่วโมงที่ผ่านมา +1

    I belong to the traditional and culturely associated, family with panth and akali dal and Punjabiayt Badal's have failed in their personal capacity as head of the Sikhs representaion before the Guru granth sahib and whole world

  • @adv.madanlal13
    @adv.madanlal13 19 ชั่วโมงที่ผ่านมา +1

    Bibi ji prove yourself to be stronger than Adv.HS Dhami by forgiving him for his blunder who could never dare use abusive words on face ji...

    • @devinderpaldhillon9627
      @devinderpaldhillon9627 15 ชั่วโมงที่ผ่านมา

      ਮੈਂ ਤੁਹਾਡੀ ਇਸ ਸਿਫਾਰਸ਼ ਨਾਲ਼ ਬਿਲਕੁੱਲ ਸਹਿਮਤ ਨਹੀਂ ਹਾਂ।
      ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ।

    • @devinderpaldhillon9627
      @devinderpaldhillon9627 15 ชั่วโมงที่ผ่านมา

      ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ।
      2. ਬੀਬੀ ਨੂੰ ਨਾਂ ਤਾਂ ਸਮਝੌਤਾ ਕਰਨਾ ਚਾਹੀਦਾ ਹੈ , ਸਗੋਂ ਲੋੜ ਪਵੇ ਤਾਂ ਵਧੀਆ ਕਾਨੂੰਨੀ ਮਦਦ ਲੈਣੀ ਚਾਹੀਦੀ ਹੈ ।
      3. ਜੇ ਇਹ ਔਰਤ ਵੀ ਕਿਸੇ ਦੇ ਝਾਂਸੇ/ ਦਬਾਅ / ਡਰ / ਲਾਲਚ ਵਿਚ ਆ ਕੇ
      ਪਿੱਛੇ ਹਟ ਗਈ ਤਾਂ ਹੋਰ ਕੋਈ ਵੀ ਬੀਬੀ ਕਦੇ ਜੁਰੱਤ ਨਹੀਂ ਕਰ ਸਕੇਗੀ ਕਿ ਸਿੱਖ ਸਿਆਸਤ ਵਿਚ ਪੈਰ ਵੀ ਰੱਖੇ ।
      4. ਇਹ ਠੀਕ ਹੈ ਕਿ ਸ਼੍ਰੀ ਦਰਬਾਰ ਸਾਹਿਬ ਵਿਚ ਬੀਬੀਆਂ ਕੀਰਤਨ ਨਹੀਂ ਕਰਦੀਆਂ । ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ
      ਸਮੁੱਚਾ ਪ੍ਰਬੰਧ ਤਾਂ ਬੀਬੀਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ ।

  • @sukhdevRandhawa-f5z
    @sukhdevRandhawa-f5z 16 ชั่วโมงที่ผ่านมา

    Dhami is not a true man.

  • @harsharansinghkandhola1585
    @harsharansinghkandhola1585 19 ชั่วโมงที่ผ่านมา +1

    Chuttalas and badal has worked together and never raise state issues with central government infect they were Looting Punjab and Haryana

  • @harjindersinghharjindersin9484
    @harjindersinghharjindersin9484 19 ชั่วโมงที่ผ่านมา +1

    Bibi ji benti hai ki assi Baba Makhan Shah ji lobana di koum noo badnaam nahin karna Sher ban ke mukabla krna hai F. I. R lodge karwai jawe ji

  • @tejinderkaur7872
    @tejinderkaur7872 18 ชั่วโมงที่ผ่านมา +1

    Eni jaldi abnormal tow normal ho gae jive dhami ji das rahe ne

  • @RanjitSingh-h1v
    @RanjitSingh-h1v 19 ชั่วโมงที่ผ่านมา +1

    Is dhami bad then channi tolrate cong but denie akalis

  • @MottiSingh-ty1cg
    @MottiSingh-ty1cg 15 ชั่วโมงที่ผ่านมา

    Jdo dhaami ji da dimag thik nhi tansion ch rahnda dimagi tor te otta atam hteya bu kar sakda ki pta hunda bnde da ,fir ta oni anni bdi jimedar kursi to pre karn hi blai hai,,kio ke fir wadh ch kuj nhi hunda ,,❤❤❤❤

  • @SinghLaddi-m7w
    @SinghLaddi-m7w 19 ชั่วโมงที่ผ่านมา +1

    Mai v kehda je jane anjae ch batera pair thale aa gay ta radag dewo

  • @JaspalSingh-kz8lp
    @JaspalSingh-kz8lp 17 ชั่วโมงที่ผ่านมา

    Bibi ji tusi Mata bhag de varis ho

  • @paramjitpadda5358
    @paramjitpadda5358 12 ชั่วโมงที่ผ่านมา

    Hun Dhami da ki banu

  • @GurmailBrar-le7qd
    @GurmailBrar-le7qd 19 ชั่วโมงที่ผ่านมา +1

    Mai bhago de vars ho bibi ji dte hehna ji

  • @harsharansinghkandhola1585
    @harsharansinghkandhola1585 19 ชั่วโมงที่ผ่านมา +1

    Sukhbir is incapable to select person who have some practical anyalitc logical and reasoning behind the job

  • @dss0123
    @dss0123 ชั่วโมงที่ผ่านมา

    Chanchal Manohar Singh Ji, It is good that your channel has started moving forward as some political leaders have started coming on your channel. I support you as you appear to be gentle person.

  • @gurbuxsingh9422
    @gurbuxsingh9422 15 ชั่วโมงที่ผ่านมา

    Mai. Bhago.di. varse. Hun. Sheer.vangu.daharhna.guru.fatey

  • @VinodDhiman-jd5vl
    @VinodDhiman-jd5vl 19 ชั่วโมงที่ผ่านมา +1

    Bibi ji kehrhe jathedar de tusi thappar mar ke pradhan baneo,detail deo

  • @gurmejmand7208
    @gurmejmand7208 4 ชั่วโมงที่ผ่านมา

    Dami de bache patit hn

  • @BawaSingh-yl6op
    @BawaSingh-yl6op 19 ชั่วโมงที่ผ่านมา +1

    Bibi ji sat sri akal
    Bibi ji tusi pishe nahi Hatna.es nu pardhan vota Heraferi karke Banaya gia es Bolan di Akal nahi hai

  • @MuktarSingh-hg4ln
    @MuktarSingh-hg4ln 17 ชั่วโมงที่ผ่านมา

    Bbg Tamil Saja jarur Milani chahie thi