ਅਮਰੀਕਾ ਛੱਡ ਪੰਜਾਬ ਆਇਆ, ਮੰਗੇਤਰ ਵੀ ਨਾਲ, ਬਿਜ਼ਨਸ ਮਾਡਲ ਸਮਝੋ, 90 ਲੱਖ Investment ਇੱਕੋ ਸਾਲ ਚ ਪੂਰੀ | Mitti

แชร์
ฝัง
  • เผยแพร่เมื่อ 28 ก.ย. 2024
  • ਅਮਰੀਕਾ ਛੱਡ ਪੰਜਾਬ ਆਇਆ, ਮੰਗੇਤਰ ਵੀ ਨਾਲ, ਬਿਜ਼ਨਸ ਮਾਡਲ ਸਮਝੋ, 90 ਲੱਖ Investment ਇੱਕੋ ਸਾਲ ਚ ਪੂਰੀ | Mitti #Mitti #Punjab #foodvlog
    ਅਮਰੀਕਾ ਛੱਡ ਪੰਜਾਬ ਆਇਆ, ਮੰਗੇਤਰ ਵੀ ਨਾਲ
    ਬਸ ਬਣਾਤੀ ਪੰਜ ਤਾਰਾ ਹੋਟਲ, ਬਿਜ਼ਨਸ ਮਾਡਲ ਸਮਝੋ
    90 ਲੱਖ Investment ਇੱਕੋ ਸਾਲ ਚ ਪੂਰੀ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

ความคิดเห็น • 276

  • @shindanijjar8143
    @shindanijjar8143 3 หลายเดือนก่อน +106

    ਬਹੁਤ ਵਧੀਆ ਕੀਤਾ ਵਾਪਸ ਆ ਗਏ। ਮੈ ਵੀ ਅਮਰੀਕਾ ਛੱਡ ਆਇਆ। ਐਵੇ ਭਰਮ ਭੁਲੇਖੇ ਹਨ ਵਿਦੇਸ਼ ਦੇ। ਇਥੇ ਆਪਣੀ ਮਿਟੀ ਆਪਣਾ ਦੇਸ਼। ਆਪਣਾ ਘਰ

    • @garryj7845
      @garryj7845 3 หลายเดือนก่อน +8

      ਤੇਰੇ ਵਾਰਗੇ ਜਹਜ ਲਮਕ ਕੇ ਜਾੰਦੇ ਆ ਅਮਰੀਕਾ

    • @garryj7845
      @garryj7845 3 หลายเดือนก่อน +5

      ਕਿਉ ਮੁਰਖ ਬਨਾ ਰਿਹਾ ਲੋਕਾ ਨੂੰ ਸਾਰਾ ਪੰਜਾਬ ਅਮਰੀਕਾ ਕਨੇਡਾ ਜਾਨ ਨੂੰ ਤਿਆਰ ਆ

    • @manvirdhaliwal-cu3sy
      @manvirdhaliwal-cu3sy 3 หลายเดือนก่อน +3

      ​@@garryj7845ਜਰੂਰੀ ਨੀ ਬਹੁਤ ਆ ਜਿਹੜੇ ਨਹੀ ਜਾਣਾ ਚਾਹੁੰਦੇ

    • @SS-qz6zg
      @SS-qz6zg 3 หลายเดือนก่อน +6

      ਗੱਲ ਸਬਰ ਸੰਤੋਖ ਦੀ ਆ ਇਨਸਾਨ ਦੀ ਫਿਤਰਤ ਆ ਇਸਨੂੰ ਕਿਤੇ ਵੀ ਸੰਤੋਖ ਨਹੀਂ ਆਪ ਨੂੰ ਪਰਮਾਤਮਾਂ ਨੇ ਚਾਹੇ ਕਿੰਨਾਂ ਵੀ ਦਿੱਤਾ ਹੋਵੇ ਦੂਸਰੁਆਂ ਵੱਲ ਵੇਖjealousy ਕਰਨੀ ਹੀ ਹੁੰਦੀ ਬਾਹਰ ਬੈਠਿਆ ਜੇ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਇੰਡੀਆ ਵਿੱਚ ਸਾਡਾ ਰਿਸ਼ਤੇਦਾਰ ਤਰੱਕੀ ਕਰ ਗੁਆ ਉੱਥੇ ਬੈਠੇ ਸੜੀ ਜਾਣਗੇ ਇਥੋਂ ਤੱਕ ਕਿ ਉਸਨੂੰ ਠੱਗ ਚੋਰ ਵੀ ਕਿੰਦੇ ਆ

    • @punjabiunofficial
      @punjabiunofficial 3 หลายเดือนก่อน +1

      @@garryj7845 ਪਰ ਸਾਰੇ ਨਹੀ

  • @sandeepsingh-uk2sx
    @sandeepsingh-uk2sx 3 หลายเดือนก่อน +42

    ਬਹੁਤ ਵਧੀਆ ਉਪਰਾਲਾ ਹੈ ਬਹੁਤ ਸਾਰਾ ਪਿਆਰ ਭਰਾ ਜੀ ਨੂੰ

  • @Destination693
    @Destination693 3 หลายเดือนก่อน +23

    ਬਾਹਰ ਮਿੱਠੀ ਜੇਲ੍ਹ ਵੀਰ ਨੂੰ ਬਹੁਤ ਸਮਾਂ ਲੱਗ ਗਿਆ ਸਮਝਣ ਵਿੱਚ 90 ਲੱਖ ਅੱਖਾਂ ਬੰਦ ਕਰ ਲਾ ਦਿੱਤਾ ਫਿਰ ਲੋਕੇਸ਼ਨ ਵੀ ਵਧਿਆ ਲੱਭੀ ਬਿਜ਼ਨਸ ਵਾ ਵੀਰ ਹੋਰ ਕੁਛ ਨਹੀਂ ਜਦੋ ਮਨ ਕੀਤਾ ਫਿਰ ਵਾਪਿਸ ਜਾ ਸੱਕਦੇ ਵਾ ਹੋਰ ਕੋਈ ਆਮ ਘਰ ਦਾ ਬੰਦਾ ਨਹੀਂ ਲਾ ਸਕਦਾ ਇਹਨਾ ਜਿਆਦਾ ਪੈਸਾ ਬਿਜ਼ਨਸ ਵਿਚ ਬਾਕੀ ਨਵੇ ਨਵੇ ਬੰਦੇ ਬਾਹਰੋਂ ਪੈਸੇ ਕਮਾਈ ਕਰ ਲਾਉਂਦੇ ਵਾ ਏਹ ਪਹਿਲਾ ਕਿਉ ਨਹੀ ਕਰਦੇ ਏਹਦੇ ਦਾ ਕੰਮ ਫਿਰ ਏਨਾ ਦਾ ਕੋਈ ਲੌਂਗ ਟਰਮ ਬਾਅਦ ਇੰਟਰਵਿਊ ਜਾ ਰਿਪੋਰਟਿੰਗ ਨਹੀਂ ਆਉਂਦੀ

    • @Rakaan_0013
      @Rakaan_0013 3 หลายเดือนก่อน +1

      shi gal aa ji…..pehla bhar ja k paise kma k business shuru krlea hun sla den lgg gya dujea nu…..ethe reh k na 90 lac auna c na eh business chla skna c

    • @robinosker3333
      @robinosker3333 หลายเดือนก่อน

      tuhi kyu bhejde fr bchye vdiya hgya thi ah 😂❤

  • @user-ox1fw1rc9j
    @user-ox1fw1rc9j 3 หลายเดือนก่อน +72

    ਵੀਰ ਜੀ ਮੈ ਵੀ ਆਪਣੀ ਟਰਾਲੀ ਤਿਆਰ ਕਰਾ ਰਿਹਾ ਹਾਂ ਹੁਣ ਮੈਂ ਆਪਣੇ ਪੰਜਾਬ ਸਿੰਘ ਵਿੱਚ ਰੈਹ ਕੇ ਕੰਮ ਕਰੁ ਗਾ

    • @Simrankour-1948
      @Simrankour-1948 3 หลายเดือนก่อน +6

      Buht badiya veere 👍🙏🙏

    • @luckygrewal4421
      @luckygrewal4421 3 หลายเดือนก่อน +3

      Good

    • @PreetKahlon-wx1ft
      @PreetKahlon-wx1ft 3 หลายเดือนก่อน +3

      Vere kera Pind phoon nbr deo mai v krna kam ral mill ke kra ge

    • @tajwrsingh5990
      @tajwrsingh5990 3 หลายเดือนก่อน

      Very good 👍

    • @SatvirSingh-en3ub
      @SatvirSingh-en3ub 3 หลายเดือนก่อน

      ਵੀਰ ਆਪਣਾ ਨੰਬਰ send kreo

  • @Rajdeepkaur-m7j
    @Rajdeepkaur-m7j 3 หลายเดือนก่อน +19

    Bhut bhut ...vadea km kitta brother. Tusi vapas aan da km bhut hi chnga kitta .mainu bhut khushi hoe ki tusi india aa gaye. Tuhada bhut bhut dhanvad ji

    • @garryj7845
      @garryj7845 3 หลายเดือนก่อน +1

      india haye bharat maa sadi

  • @jag2736
    @jag2736 3 หลายเดือนก่อน +18

    Unbelievable, I'm living in usa from last 13 years, my friend n family is very happy here, I travel 6 or 7 times, America has lot of positive things, whoever left they just say negitive stuff, is everything is fine in punjab? 90lakh investment where is come from? I guess won't possible without anerica. This couple is good but giving an opinion about a country where there are many good things, your relative is bad but not everyone like your relative, Time home, jealousy hate, vitkara aaj kal india which aa hor kite nee, Sab kite parmatma haiga ji, ye loka ne bandya Hoya america canada india, jo suraj india oh hi america wich. Thank you!

    • @stevenson68478
      @stevenson68478 3 หลายเดือนก่อน +1

      These people are just misguiding the youth, through emotions. Most likey he has not spent 90 lakh on this bus, and this video is nothing but a paid ad for his business.

  • @gagandeep-px2yd
    @gagandeep-px2yd 3 หลายเดือนก่อน +5

    ਬਹੁਤ ਵਧੀਆ ਉਪਰਾਲਾ । ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ।

  • @gillvikramjitsingh427
    @gillvikramjitsingh427 3 หลายเดือนก่อน +3

    ਬਹੁਤ ਵਧੀਆ ਕੋਸ਼ਿਸ਼ ਵਧੀਆ ਉਪਰਾਲਾ ਪਰਮਾਤਮਾ ਚੜਦੀ ਕਲਾ ਬਖਸ਼ੇ ਤੁਹਾਨੂੰ ਜਿਉਂਦੇ ਵਸਦੇ ਰਹੋ

  • @SukhwinderSingh-wq5ip
    @SukhwinderSingh-wq5ip 3 หลายเดือนก่อน +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @BalwinderKaur-dk4xl
    @BalwinderKaur-dk4xl 3 หลายเดือนก่อน +5

    Waheguru ji maher kern God bless you beta ji and beri ji sade khush raho best of luck 🙏🙏♥️♥️🎉🎉🌺🌺🌸🌸🌼🌼💐💐

  • @realjattchannel
    @realjattchannel 3 หลายเดือนก่อน +32

    ਤੈਨੂੰ ਆਉਂਦੀਆ ਗੱਲਾ , ਜੇਹੜੇ 90 ਲੱਖ ਲਾਏ ਆ ਭਾਰਤੀ ਪੈਸੇ ਨਾਲ ਤੇਰੇ ਤੋ ਰੇਹੜੀ ਨੀ ਲੲੀ ਜਾਣੀ ਸੀ
    ਵਾਪਿਸ ਆਉਣਾ ਚੰਗੀ ਗੱਲ ਆ
    ਪਰ ਜਿਸ ਦੇਸ ਨੇ ਤੁਹਾਡੇ ਪੈਰ ਲਾਏ ਉਸਨੂ ਨਿਦਣਾ ਤੁਹਾਡੀ ਮਾਨਸਿਕਤਾ ਦਰਸਾਉਦਾ
    Not Good

    • @manvirdhaliwal-cu3sy
      @manvirdhaliwal-cu3sy 3 หลายเดือนก่อน +6

      ਕਰਜਾ ਚੱਕ ਕੇ ਪੰਜਾਹ ਲੱਖ ਲਾੳਦੇ ਆ ਉਹ ਪੰਜਾਹ ਲੱਖ ਕਿਥੋ ਆਉਦਾ 😂😂

    • @GurjitSingh-jh6us
      @GurjitSingh-jh6us 3 หลายเดือนก่อน +2

      Tu apne desh nu bura kio bolda India kise to ghat nai hai

    • @Entrepreneur-h5j
      @Entrepreneur-h5j 3 หลายเดือนก่อน

      tri budhi khraab hai diharia kar bahar ja ke

    • @sidakrai1579
      @sidakrai1579 3 หลายเดือนก่อน +1

      ​@@manvirdhaliwal-cu3syright

    • @lakhbirsingh4500
      @lakhbirsingh4500 3 หลายเดือนก่อน

      kyon tere hisab nal India saare bhuke marde aa

  • @manvirdhaliwal-cu3sy
    @manvirdhaliwal-cu3sy 3 หลายเดือนก่อน +10

    ਕਈ ਕਹੀ ਜਾਂਦੇ ਆ ਪਹਿਲਾ ਕਿਉ ਨੀ ਚਲਾਇਆ ਕੰਮ ਭਰਾਵੋ ਜਾਉ ਕਮਾ ਕੇ ਵਾਪਸ ਆਜੋ

  • @sarbjeetkaur2816
    @sarbjeetkaur2816 3 หลายเดือนก่อน +9

    ਬਹੁਤ ਵਧੀਆ 👍👍👍👍

  • @MangalSingh-qs8df
    @MangalSingh-qs8df 3 หลายเดือนก่อน +6

    Mithi jail wali gal main pehlan v suni hai .isdiyan sariyan gallan sach han

  • @shamshersingh988
    @shamshersingh988 3 หลายเดือนก่อน +8

    Waheguru Chardikla kare

  • @MB-uv4qu
    @MB-uv4qu 3 หลายเดือนก่อน +1

    💯 sahi gala Veeray, eh sab countries miti jail’a han
    Wahiguru ji🙏🏻 hemesha tuhanu happiness and success dayn💐

  • @mr-singh87288
    @mr-singh87288 3 หลายเดือนก่อน +8

    god bless u bro

  • @karnailkaur8261
    @karnailkaur8261 2 หลายเดือนก่อน

    ਬਹੁਤ ਵਧੀਆ ਪਰਪਾਤਮਾ ਤੁਹਾਨੂੰ ਹੋਰ ਅੱਗੇ ਲੈ ਕੇ ਜਾਵੇ🎉

  • @SinghParmjit-jp8rz
    @SinghParmjit-jp8rz 3 หลายเดือนก่อน +9

    Bahoot vadya paji vapis a ge mera vi dil karda vapis a ja

  • @sukhmann240
    @sukhmann240 3 หลายเดือนก่อน +5

    Auna ta sare chahunde hai par punjab wichon lut khust band ho jave

  • @sp4323
    @sp4323 3 หลายเดือนก่อน +5

    Email story doesnt seem true. I have been living in Canada for the last 28 years. I dont know one person, who has to contact their relatives by an email and get an appointment!!!!

    • @garryj7845
      @garryj7845 3 หลายเดือนก่อน

      Reverse migration scam to fool punjabis so they don't get freedom

    • @myjimbo96
      @myjimbo96 3 หลายเดือนก่อน

      Everyone has different experiences. 28 years ago, e-mail was not very common. However, nowadays things have changed…

  • @NirmalSingh-fs3us
    @NirmalSingh-fs3us 2 หลายเดือนก่อน +1

    ਵੀਰ ਜੀ ਤੁਸੀ ਬਾਹਰੋ ਪੈਸੇ ਕਮਾ ਕੇ ਆਏ, ਤੇ ਪੈਸੇ ਇਕੱਠੇ ਕਰ ਕੇ ਆਏ। ਹੁਣ ਪੰਜਾਬ ਵਿੱਚ ਆਏ ਵਧੀਆ ਗੱਲ ਹੈ। ਜੋ ਬਾਹਰ ਨੇ ਉਹ ਕਮਾਈਆਂ ਕਰ ਰਹੇ ਨੇ ਵਧੀਆ ਗੱਲ ਹੈ।

  • @MalkeetSingh-ri7zl
    @MalkeetSingh-ri7zl 3 หลายเดือนก่อน +9

    Good bro

  • @NazGill-r8e
    @NazGill-r8e 3 หลายเดือนก่อน +2

    Very unique 👌 👍 Whaguru ji 🙏 mehar kran 🙏

  • @harjindersandhu2433
    @harjindersandhu2433 3 หลายเดือนก่อน +5

    Very good veer ji ❤

  • @Gursharanpreet133
    @Gursharanpreet133 3 หลายเดือนก่อน +3

    Bahut vadia Sardar Sahab

  • @gurpreetgill9440
    @gurpreetgill9440 3 หลายเดือนก่อน +4

    So proud veer

  • @satnamsinghroan962
    @satnamsinghroan962 3 หลายเดือนก่อน +5

    Waheguru ji tuhanu hamesha cahrdikala vich rahke gbu veer ji 🙏

  • @ajaysarhali8156
    @ajaysarhali8156 2 หลายเดือนก่อน

    ਬਹੁਤ ਵਧੀਆ ਇੱਦਾਂ ਹੀ ਵੱਧ ਤੋਂ ਵੱਧ ਪੰਜਾਬੀਆਂ ਨੂੰ ਪ੍ਰਮੋਟ ਕਰੋ

  • @BRAR56200
    @BRAR56200 3 หลายเดือนก่อน +4

    ਕਿ ਸਾਨੂੰ ਵੀ ਏਦੀ ਵਰਗੀ ਕੁੜੀ ਵਰਗੀ ਸਿਆਣੀ ਜੀਵਨਸਾਥੀ ਮਿਲੂਗੀ ?

    • @sandee1700
      @sandee1700 2 หลายเดือนก่อน

      😂😂

  • @Reshamsingh150
    @Reshamsingh150 3 หลายเดือนก่อน +8

    Moga pb29 👍😊

  • @NazGill-r8e
    @NazGill-r8e 3 หลายเดือนก่อน +1

    Amazing 👏 well done beta God bless 🙌 you ❤❤both of you ❤❤🎉🎉

  • @harbhajansinghsekhon2899
    @harbhajansinghsekhon2899 3 หลายเดือนก่อน +20

    ਕੰਮ ਤਾ ਬਹੁਤ ਵਧੀਆ ਏ , ਪਰ ਇੱਥੇ ਡਰ ਲੱਗਦਾ ਰਹਿੰਦਾ ਕਿ ਪਤਾ ਨਹੀ ਕਿਹੜੇ ਵੇਲੇ ਗੈਗਸਟਰਾਂ ਦਾ ਫਿਰੋਤੀ ਦਾ ਫੋਨ ਆ ਜਾਣਾ ਏ। ਪੰਜਾਬ ਵਿਚ ਬਹੁਤ ਬੁਰੇ ਹਾਲਤ ਨੇ । ਜਿਹੜਾ ਬੰਦਾ ਅੱਗੇ ਵਧਦਾ ਏ ਉਸ ਨਾਲ ਲੋਕ ਈਰਖਾ ਕਰਦੇ ਨੇ। ਥੋੜੀ ਦੇਰ ਬਾਦ ਵੇਖ ਲੈਣਾ ਪਜਾਬ ਦੇ ਹਾਲਾਤ

    • @ajaibsingh3873
      @ajaibsingh3873 3 หลายเดือนก่อน +3

      ਬਾਕੀ ਸਟੇਟ ਨਾਲੋ ਪੰਜਾਬ ਅਜੇ ਵੀ ਸੈਫ਼ ਹੈ, ਹੋਰਾ ਸਟੇਟਸ ਚ ਜਾ ਕੇ ਵੇਖੋ।

    • @manvirdhaliwal-cu3sy
      @manvirdhaliwal-cu3sy 3 หลายเดือนก่อน +3

      ਕਨੇਡਾ ਅਮਰੀਕਾ ਫਿਰੌਤੀ ਨਸਾ ਕ੍ਰਾਈਮ ਆਪਣੇ ਨਾਲੋਂ ਵੀ ਜਿਆਦਾ

    • @BallkarSingh
      @BallkarSingh 3 หลายเดือนก่อน

      ​@@ajaibsingh3873tuhada wahim aa Punjab gundagardi lut khoaa vich 1 aa

    • @varinderrana6114
      @varinderrana6114 3 หลายเดือนก่อน

      Sahi gall aa vir ji... paise wale lok pb ton bahar aa rahe e panchkula bohat aa rahe ..k pta ni ki hona kal

    • @manvirdhaliwal-cu3sy
      @manvirdhaliwal-cu3sy 2 หลายเดือนก่อน

      @@BallkarSingh ਬਾਹਰਲੀ ਆ ਸਟੇਟਾ ਚ ਬਹੁਤ ਬੁਰਾ ਹਾਲ ਆ

  • @gurdeepkaursomal7212
    @gurdeepkaursomal7212 3 หลายเดือนก่อน +5

    Very nice

  • @BalwinderBhullar-oq4de
    @BalwinderBhullar-oq4de 2 หลายเดือนก่อน +1

    ਤੁਸੀ ਸ਼ੂਰੂ ਤੋ ਪੰਜਾਬ ਰਹਿਕੇ ਇਹ ਬਿਜਨਸ ਨਹੀ ਕਰ ਸਕਦੇ ਸੀ ਨਾ ਹੀ ਤੁਹਾਡੇ ਕੋਲ ਐਨਾ ਪੈਸਾ ਹੋਣਾ ਸੀ ਇਹ ਬਿਜਨਸ ਕਰਨ ਚੌ ਤੁਹਾਨੂੰ ਸ਼ਰਮ ਆਉਣੀ ਸੀ ਇਹ ਬਿਜਨਸ ਸਿਰਫ ਅਮਰੀਕਾ ਦੀ ਦੇਣ ਹੈ ਕਿਉ ਕੇ ਅਮਰੀਕਾ ਵਿੱਚ ਕੋਈ ਕੰਮ ਕਰੋ ਬੰਦਾ ਸ਼ਰਮ ਨਹੀ ਕਰਦਾ ਜੇਕਰ ਅਮਰੀਕਾ ਨਾ ਜਾਦੇ ਤਾ ਤੁਸੀ ਅਫਸਰ ਵਾਲੀ ਕੁਰਸੀ ਭਾਲਣੀ ਸੀ ਪੰਜਾਬ ਚੌ ਅਫਸਰ ਵਾਲੀ ਕੁਰਸੀ ਸ਼ਫਾਰਸ਼ ਨਾਲ ਤੇ ਪੈਸੇ ਨਾਲ ਮਿਲਣੀ ਸੀ ਹੋ ਸਕਦਾ ਦੋਵੇ ਚੀਜਾ ਉਸ ਟਾਈਮ ਤੁਹਾਡੇ ਨਾ ਹੁੰਦੀਆਂ

  • @LakhwinderSingh-fj6ol
    @LakhwinderSingh-fj6ol 3 หลายเดือนก่อน

    ਬਹੁਤ ਵਧੀਆ, ਵਾਹਿਗੁਰੂ ਜੀ ਕਿਰਪਾ ਕਰਨ

  • @sohan.2110
    @sohan.2110 2 หลายเดือนก่อน

    India is our motherland. America is a great country where lakhs of our people live there happily. It’s good and we wish u success.

  • @balwantsinghdhadda2644
    @balwantsinghdhadda2644 3 หลายเดือนก่อน +1

    Very nice ji
    Best wishes
    God bless you both

  • @GurwinderSingh-bt7ni
    @GurwinderSingh-bt7ni 2 หลายเดือนก่อน

    1..09...boht vdia keha veer ji neh.. Saama tappa rahe neh..

  • @ChanniNattan
    @ChanniNattan 3 หลายเดือนก่อน +6

    Welcome back bro❤

  • @akashmannakashmann20
    @akashmannakashmann20 3 หลายเดือนก่อน

    Very good job bai ji waheguru ji Mehar kari Punjabi couple ta

  • @BalwinderSingh-mc1lq
    @BalwinderSingh-mc1lq 3 หลายเดือนก่อน +3

    Veer ji very nice vichar thanks ❤

  • @gurindersohi6314
    @gurindersohi6314 3 หลายเดือนก่อน +3

    Very Good y g

  • @Amarsinghvadhan
    @Amarsinghvadhan 3 หลายเดือนก่อน +1

    ਬਹੁਤ, ਬਹੁਤ ਵਦੀਆ, ਬਾੲੀ, ਜੀ

  • @chetankapoor4195
    @chetankapoor4195 2 หลายเดือนก่อน

    Welcome to Chandigarh. Look forward to having you here.

  • @Foundationtoroof-17
    @Foundationtoroof-17 3 หลายเดือนก่อน

    Nice couple 🎉nd your thoughts will be mantoring to d public

  • @HarmeetSingh-kt6vc
    @HarmeetSingh-kt6vc 2 หลายเดือนก่อน

    Reastaurant ta khali pya ..90 % with 25% growth kitho aa gyi

  • @kuldeepbarar4653
    @kuldeepbarar4653 3 หลายเดือนก่อน +1

    Good veer g bahut videa video soch

  • @balkarsingh9325
    @balkarsingh9325 2 หลายเดือนก่อน

    Very good both (couple)🎉 God bless you 🙏👍

  • @baldevgrewal807
    @baldevgrewal807 3 หลายเดือนก่อน +3

    ਆਪਣੀ ਮਿੱਟੀ ਨਲ ਆ ਜੁੜੇ।

  • @TarlochanSingh-b7s
    @TarlochanSingh-b7s 2 หลายเดือนก่อน +1

    Four country mithi jel a four wich saloon nhi a

  • @jsingh3705
    @jsingh3705 2 หลายเดือนก่อน

    good luck both of you very happy for you

  • @BaljitKaur-ok2ct
    @BaljitKaur-ok2ct 3 หลายเดือนก่อน

    ਬਹੁਤ ਹੀ ਵਧੀਆ ਹੈ ਜੀ ❤❤❤❤❤

  • @harpreetkaurrandhawa6586
    @harpreetkaurrandhawa6586 2 หลายเดือนก่อน

    Jalandhar ch kithe aa please share kario address

  • @jeetrecords0004
    @jeetrecords0004 2 หลายเดือนก่อน

    Baut vdia soch a Avdi punjab di dharti te kirt krni
    But veer Gumrah na kriya kro news Pehli gal 90 Lakh di investments lgdi nhi is concept te
    2nd gal possible hi nhi ik Food van to 14month ch 90 lakh save krna

  • @theunidentified01
    @theunidentified01 3 หลายเดือนก่อน +2

    90 ਲੱਖ ਇਕ food truck te 😮 ਮੈ ਸਹਿਮਤ ਨਹੀਂ ਆ

    • @theunidentified01
      @theunidentified01 2 หลายเดือนก่อน

      @@ravneetk ਮੈਨੂੰ ਨਹੀਂ ਪਤਾ ਭੈਣ, ਪਰ ਲਗਦਾ ਖਰਚਾ ਜਿਆਦਾ ਕਰ ਦਿੱਤਾ ਇਹਨਾਂ ਨੇ। ਬਾਕੀ ਕਿਸ area ਵਿੱਚ ਆ ਇਹਦੇ ਨਾਲ ਵੀ ਫਰਕ ਪੈਂਦਾ ਹੋਊ

  • @gurpreetgill9440
    @gurpreetgill9440 3 หลายเดือนก่อน +1

    God bless you ❤

  • @santokhsingh227
    @santokhsingh227 3 หลายเดือนก่อน

    Vary nice veer je khus raho Whaguru je

  • @harpreetkaurrandhawa6586
    @harpreetkaurrandhawa6586 2 หลายเดือนก่อน

    Bhot vadiya bhaji and didi good job😊❤🎉🎉

  • @mlmknowledge3666
    @mlmknowledge3666 3 หลายเดือนก่อน +3

    I am amolak Singh sidhu chd punjab

  • @harindersingh9501
    @harindersingh9501 2 หลายเดือนก่อน

    ਬਹੁਤ ਵਧੀਆ ਵੀਰ

  • @harmeetkaur5199
    @harmeetkaur5199 หลายเดือนก่อน

    ਨੱਕ ਨੱਥ ਖ਼ਸਮ ਹੱਥ ਕਿਰਤ ਧਕੇ ਦੇਹ ਜਹਾਂ ਦਾਣਾ ਤਹਾਂ ਖਾਣਾ ਨਾਨਕਾ ਸੱਚ ਇਹ

  • @androidmobiles1249
    @androidmobiles1249 3 หลายเดือนก่อน

    Puri gl ta sun leya kro bai ohna di jina di interview len aye ho

  • @ajaibsingh3873
    @ajaibsingh3873 3 หลายเดือนก่อน +1

    ਇਨਕਮ ਟੈਕਸ ਨੇ ਆ ਜਾਣਾ।

  • @reetwalrecords2658
    @reetwalrecords2658 2 หลายเดือนก่อน

    Wah y ❤

  • @sukhdevgill5108
    @sukhdevgill5108 3 หลายเดือนก่อน

    God bless you puttar

  • @DavinderSingh-v4l
    @DavinderSingh-v4l 2 หลายเดือนก่อน

    Jo 95 lakh aya o kitho aya o v ta usa tu aya je usa na hunda ta 95 lakh kine lona c bus te

  • @TheRiseofDesis
    @TheRiseofDesis 3 หลายเดือนก่อน

    Main v jalandhar to hi haan. Kai vaar dekheya es bus nu. 90 lakh saal ch poora karan vala rush ni dekheya kde. Promotional video hai

  • @HoneySingh-vl9sn
    @HoneySingh-vl9sn 3 หลายเดือนก่อน

    Je 10. 15 saal baad phn karoge ayie hunda sadie realtive ta enjoy kardie a 2.3 millon home and 100 acar hard work ta veer 10 year karna penda

  • @baljidersingh-ep1ef
    @baljidersingh-ep1ef 2 หลายเดือนก่อน

    God bless you

  • @jeetybrar1
    @jeetybrar1 3 หลายเดือนก่อน

    Aahh veer aa ap hi dass raha ha k oh ghar sirf raat nu son hi jande ha te har vakat km di gall karde ha. Plus 2 saal vi sirf manjuria hi mila ha ana kam start karn vaste . India ch vi jada time te jada straugel karni pendi ha. Bas fark ana ha anna to USA vich straugel hou nahi. Nahi ta BHOT log soni jindgi jonde ha

  • @amriksinghdhanoa7646
    @amriksinghdhanoa7646 3 หลายเดือนก่อน +4

    ਐਂਵੇ ਗਲਤ ਗਲਾ ਨੌਜਵਾਨ ਕਹਿ ਰਿਹਾ ਹੈ । ਇਕ ਤਾ ਇਹੋ ਜੇਹੇ ਬਾਹਰ ਆ ਕੇ ਕੰਮ ਨਹੀ ਕਰਦੇ । ਦੂਸਰਾ ਜਦੋ ਕਿਸੈ ਦੇ ਥਲੈ ਰਹਿ ਕੇ ਕੰਮ ਕਰਨਾ ਪਵੇ ਤਾ ਇਹਨਾ ਵਰਗਿਆ ਤੋ ਕੰਮ ਕਰਨਾ ਔਖਾ ਹੋ ਜਾਦਾ ਹੈ । ਜੇ ਇੰਡੀਅਆਕੇ ਕੰਮ ਸੂਤ ਆ ਗਿਅਆ
    ਤਾ ਹੁਣ ਗਲਾ ਬਹੂਤ ਆਉਣਗੀ ਮ ਨੀ ਕਰ ਦੂਸਰਾ ਕੁਦਰਤੀ ਜੇ ਇੰਡੀਆ ਕੰਮ ਸੂਤ ਆ ਜਾਵੇ ਤਾ ਇਹ ਨਿਂਦਣ ਤੋ ਪਰਹੇਜ ਨਹੀ ਕਰਦੇ ਜਿਵੇ M LA ਧਾਲੀਵਾਲ ਦਾ ਕਿਸੈ ਪਤਾ ਨਹੀ ਉਹਨਾ ਵਾਰੇ ।।ਇਥੇ ਨਿਆਣਿਆ ਨੇ ਕੰ ਕੀਤਾ ਹੈ । ਇਹ ਨੌਜਵਾਨ ਜੋ ਚੰਗਾ ਕਾਰੋ ਹੋ ਗਿਆ ਗੂਰੂ। ਦੀ ਕਿਰਪਾ ਹੀ ਸਮਝੋ । ਪਰ ਕਿਰਤ ਕਰਨਾ ਸਭ ਦਾ ਫਰਜ ਹੈ । ਗੁਰੂ ਸਭ ਨੂੰ ਸਫਲ ਕਰੇ

  • @5911tv
    @5911tv 2 หลายเดือนก่อน

    ਵਾਲਾ ਸਮਾਂ ਇਹ ਬੰਦਾ ਇੱਥੇ ਕੰਮ ਨਹੀਂ ਕਰਦਾ ਬੱਸ ਇੱਕ ਦੋ ਸਾਲ ਤੱਕ ਇਹ ਫਿਰ ਅਮਰੀਕਾ ਹੋਊ ਚੱਲੋ ਤੁਸੀਂ ਪੰਜਾਬ ਪ੍ਰਤੀ ਹਮਦਰਦ ਹੋ ਮੈਂ ਵੀ ਪੰਜਾਬ ਵਿੱਚ ਕੰਮ ਕਰਨਾ ਚਾਹੁੰਦਾ ਹਾ ਮੈਂ ਵੀ ਕੋਈ ਕੰਮ ਤੋਰਨਾ ਮੇਰੇ ਕੋਲ ਮਨੀ ਨਹੀਂ ਹੈ ਮੇਰੀ ਹੈਲਪ ਕਰਦੋ ਮੈਂ ਕਮਾ ਕੇ ਵਾਪਿਸ ਕਰ ਦੇਵਾਗਾਂ ।। ਸ਼ਮਝਣ ਵਾਲੇ ਜਰੂਰ ਸਮਝ ਜਾਣ ਗੇ ਮੇਰੀ ਗੱਲ ਨੂੰ

  • @prabhjitprabh212
    @prabhjitprabh212 3 หลายเดือนก่อน

    ਵਾਹ ਜੀ ਵਾਹ🎉

  • @m.goodengumman3941
    @m.goodengumman3941 2 หลายเดือนก่อน +1

    Good luck 👍🏼🇬🇧🙏🪯🧡

  • @GurpreetSingh-kk1ux
    @GurpreetSingh-kk1ux 2 หลายเดือนก่อน

    Nice vera

  • @HoneySingh-vl9sn
    @HoneySingh-vl9sn 3 หลายเดือนก่อน

    Facial kara deo bus da bus kis company hai

  • @LovelySingh-h6l
    @LovelySingh-h6l 2 หลายเดือนก่อน

    Veer ji dhabi jao bas kirpa baba Nank dev ji

  • @jagdeepkaur8855
    @jagdeepkaur8855 3 หลายเดือนก่อน +1

    ❤❤❤🎉🎉🎉

  • @ammyammy9557
    @ammyammy9557 3 หลายเดือนก่อน

    Very good

  • @sevenriversrummi5763
    @sevenriversrummi5763 3 หลายเดือนก่อน

    JALANDHAR WALE No.1 FOREVER.
    DOABA area No.1 in Punjab.
    🦁✔️🦁✔️🦁✔️🦁✔️🦁✔️🦁

  • @balwinderbains2891
    @balwinderbains2891 3 หลายเดือนก่อน

    Jaladar kita hudaa aa

  • @ahalsingh6112
    @ahalsingh6112 2 หลายเดือนก่อน

    Eh idea v y bahr ja hi aya Tnu Ave hi mada na khi jaya kro
    J v USA ch kise gore da concept hona
    J ena hi c othe jan to phla krde
    Y kde life ch kuj sikhn lyi v jana penda kite

  • @robinosker3333
    @robinosker3333 หลายเดือนก่อน

    khuss kithe snu vdiya stand krta khuss h ah

  • @sarbjitsingh6272
    @sarbjitsingh6272 3 หลายเดือนก่อน

    Vitkara ta aathe v hai

  • @gaganrupalinfo
    @gaganrupalinfo 3 หลายเดือนก่อน

    Panjab ❤️

  • @birsingh6954
    @birsingh6954 3 หลายเดือนก่อน

    Good good good good

  • @hellotrading3245
    @hellotrading3245 2 หลายเดือนก่อน

    Sahi keha 22 ji andar to mar gaye ha bahar reh ke. Boht wadia tusi India business setup kita. Best of luck

  • @JaswinderKaur-dq9xf
    @JaswinderKaur-dq9xf 25 วันที่ผ่านมา

    ❤❤🎉

  • @balwantchouhan4206
    @balwantchouhan4206 3 หลายเดือนก่อน

    90 lakh kitho aye..

  • @AvtarSingh-ox6vv
    @AvtarSingh-ox6vv 2 หลายเดือนก่อน

    Bilkull sai kya veer ne

  • @baljidersingh-ep1ef
    @baljidersingh-ep1ef 2 หลายเดือนก่อน

    Trust in God

  • @Husky7766
    @Husky7766 3 หลายเดือนก่อน

    Menu nai lagda ki this turban man is born in America because look at the accent

  • @rahulbhardwaj9490
    @rahulbhardwaj9490 3 หลายเดือนก่อน

    WAHR sb pese di doud a bs apna INDIA PUNJAB BADHIA A KAM BADHU A KRN WALA CHAIDA

  • @veerrattol5749
    @veerrattol5749 3 หลายเดือนก่อน

    👌👌

  • @sukhwindersukhi4571
    @sukhwindersukhi4571 3 หลายเดือนก่อน

    👍👌

  • @karmandeep8090
    @karmandeep8090 3 หลายเดือนก่อน

    Kulad pizza vleya di v bhai interview kr auni c , o v apna ithe business chla rhe ne ,,, kini jada struggle kr rhe ne … jna chaida bro tahnu jaroor brother….:::: ohna di struggling story lye keh ayo bro….dekheyo kida view aunde .. kyi bndeya ne te 2-2 var dekhni 🤣🤣🤣🤣🤣🤣
    Gussa na kri bro mazak krda c

  • @AmardipSingh-n4d
    @AmardipSingh-n4d 2 หลายเดือนก่อน

    Please don't play with peoples emotions. Let me know if you and your kids give up your citizenship or Green. I love you guys if you give it. Please don't mind

  • @VikramSingh-qk8zp
    @VikramSingh-qk8zp 3 หลายเดือนก่อน

    Fai tusi America aay he quio see eah 90 lakh India vich ki tussi bna skde see America Canda vich bnde di life value aa India vich ki hai? I don’t think they American born. Do we have any better system in India and value of human life? I don’t think so if you happy to live in India that’s your choice we do have life but to live life people works hard.

  • @KeshavPabbi
    @KeshavPabbi 3 หลายเดือนก่อน

    Punjab is right now not living palace