ਇਸ ਗ੍ਰੰਥ ਨੂੰ ਪੜ੍ਹਨ ਵਾਲੇ ਅੰਨ੍ਹੇ ਹੋ ਜਾਂਦੇ ਆ | ਸੱਚ ਕੀ ਹੈ | Guru Gobind Singh Ji | Sikh History |

แชร์
ฝัง
  • เผยแพร่เมื่อ 21 ธ.ค. 2024

ความคิดเห็น • 1.3K

  • @garysingh3760
    @garysingh3760 2 หลายเดือนก่อน +45

    ਸਾਰੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ.. ਗੁਰੂ ਗ੍ਰੰਥ ਸਾਹਿਬ ਸਪਸ਼ਟ ਤੌਰ 'ਤੇ ਸਾਰੀਆਂ ਕਰਮਕਾਂਡਾਂ, ਡਰ, ਫੋਬੀਆ, ਮਿੱਥਾਂ ਦਾ ਨਾਸ਼ ਕਰਦੇ ਹਨ। ਗੁਰਬਾਣੀ ਪੜ੍ਹਨ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ, ਜਿਵੇਂ ਸੂਰਜ ਹਨੇਰਾ ਨਹੀਂ ਪੈਦਾ ਕਰ ਸਕਦਾ, ਗੁਰਬਾਣੀ ਸੂਰਜ ਵਰਗੀ ਹੈ।

  • @bindersinghlehra3902
    @bindersinghlehra3902 3 หลายเดือนก่อน +72

    ਬਹੂਤ ਬਹੂਤ ਧੰਨਵਾਦ ਜੀ ਤੁਹਾਡਾ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਵੈਸੇ ਤਾਂ ਏਹ ਕੰਮ sgpc ਦਾ ਹੈ ਪਰ ਓਹਨਾਂ ਕੋਲ਼ ਟਾਈਮ ਹੀ ਨਹੀਂ ਹੈ ਵਾਹੇਗੁਰੂ ਮੱਤ ਬਖਸ਼ਣ ਧਰਮ ਦੇ ਠੇਕੇਦਾਰਾਂ ਨੂੰ

    • @sarpanchkhalsa735
      @sarpanchkhalsa735 2 หลายเดือนก่อน +1

      @@bindersinghlehra3902 ਗੁਰੂ ਨੇ ਇਤਿਹਾਸ ਨੂੰ ਪੜ੍ਹਨ ਤੋਂ ਵਰਜਿਆ ਹੈ ਕਿਉਂਕਿ ਗੁਰਬਾਣੀ ਕਹਿੰਦੀ ਹੈ,,ਗੁਰ ਕੀ ਕਰਣੀ ਕਾਹੇ ਧਾਵੋ ਜੋ ਗੁਰ ਕਹਿਆ ਸੋ ਕਾਰ ਕਮਾਵੋ,, ਭਾਵ ਜੋ ਗੁਰੂ ਨੇ ਕਿਹਾ ਹੈ ਉਹ ਕਰੋ ਨਾ ਕਿ ਗੁਰੂ ਨੇ ਜੋ ਕੀਤਾ ਹੈ ਉਸ ਨੂੰ ਜਾਨਣਾ ਹੈ

    • @manpreetsingh-s5h
      @manpreetsingh-s5h หลายเดือนก่อน

      Sgpc ਦੇ ਪ੍ਰਚਾਰਕ ਨੂੰ ਬੁਲਾਇਆ ਕਰੋ ਜੇ ਤੁਹਾਨੂੰ ਜਾਣਕਾਰੀ ਨਹੀਂ ਤਾਂ ਲਵੋ ਤੁਹਾਨੂੰ ਬਹਾਨਾ ਚਾਹੀਦਾ ਬਦਨਾਮ ਕਰਨ ਦਾ

    • @Smart-One
      @Smart-One 28 วันที่ผ่านมา +1

      ਜਿੰਨ੍ਹਾਂ ਕੋਲ ਸਾਂਝੇ ਗੋਲਕ ਦਾ ਪੈਸਾ ਹੁੰਦਾ,,,
      ਉਨ੍ਹਾਂ ਕੋਲ ਟਾਈਮ ਨਹੀਂ ਹੁੰਦਾ,,,❤😂

  • @sandhu942
    @sandhu942 2 หลายเดือนก่อน +158

    ❤ ਖ਼ਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਵਰਗਾ ਕੋਈ ਨਹੀਂ, 2021 ਵਿੱਚ ਗੁਰੂ ਜੀ ਆਪ ਪ੍ਰਗਟ ਹੋ ਕਿ ਮੇਰੀ ਕੋਈ ਨਿੱਜੀ ਸਮੱਸਿਆ ਹੱਲ ਕੀਤੀ, ਉਸ ਦਿਨ ਤੋਂ ਬਾਅਦ, ਮੈ ਗੁਰੂ ਜੀ ਦਾ ਆਸ਼ਕ, ਮੁਰੀਦ ਹੋ ਗਿਆ, ਜ਼ੋ ਪ੍ਰਾਣੀ ਅੰਮ੍ਰਿਤ ਸ਼ਕਦਾ ਹੈ, ਗੁਰੂ ਜੀ ਉਸਦਾ ਵਾਲ ਵੀ ਵੀਂਗਾ ਨਹੀਂ ਹੋਣ ਦਿੰਦੇ ❤ ਵਹਿਗੁਰੂ ਜੀ ਖ਼ਾਲਸਾ, ਵਾਹਿਗੁਰੂ ਜੀ ਫ਼ਤਹਿ ❤

    • @narinderkaur5644
      @narinderkaur5644 2 หลายเดือนก่อน +6

      ਧਂਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 👃👃👃👃👃👃

    • @barindersingh3628
      @barindersingh3628 2 หลายเดือนก่อน +3

      Your voice is amazing.

    • @gursewaksingh9964
      @gursewaksingh9964 2 หลายเดือนก่อน +4

      Waheguru tusi vdbhagy ho sanu tuhady darsan ho jan tan khusi hoygi pls drsan lai pic send krio ji 🙏

    • @Fairylandks
      @Fairylandks 2 หลายเดือนก่อน +1

      es sakhi dasn wale veer da address dasso g,m milna chunda ha,plz je pta howe jarur dasso

    • @harmindersingh2494
      @harmindersingh2494 2 หลายเดือนก่อน +2

      1984 ਤੋਂ ਬਾਅਦ ਬਹੁਗਿਣਤੀ ਪੰਜਾਬੀ ਜੋ ਅਮ੍ਰਿਤਧਾਰੀ ਵੀ ਸਨ ਨਿਰਦੋਸ਼ ਮਾਰੇ ਗਏ ਤੁਸੀਂ ਕਹਿੰਦੇ ਵਾਲ ਵਿੰਗਾ ਨਹੀਂ ਹੁੰਦਾ।

  • @ParamjitSingh-dx2nh
    @ParamjitSingh-dx2nh 3 หลายเดือนก่อน +49

    ਪੰਜਾਬ ਸਿਹਾਂ ਚੈਨਿਲ ਤੇ ਸਾਰੇ ਇਤਿਹਾਸ ਬੜੀ ਸੁਝ ਬੁਝ ਦੇ ਨਾਲ ਦੱਸੇ ਜਾਂਦੇ ਹਨ ਮੈ ਬਹੁੱਤ ਇਤਿਹਾਸ ਕਾਰਾ ਨੂੰ ਸੁਣਿਆ ਵੱਧ ਚੱੜ ਕੇ ਦੱਸ ਦੇ ਨੇ ਪਰ ਤੁਸਾਡੇ ਪੁਰੀ ਜਾਣਕਾਰੀ ਮਿਲਦੀ ਹੈ ਆਸ਼ਾ ਕਰਦਾਂ ਹਾਂ ਕੇ ਇਸੱ ਤਰਾਂ ਜਾਣਕਾਰੀ ਮਿਲਦੀ ਰਿਹੇਗੀ ਬਹੁੱਤ ਬਹੁੱਤ ਧੰਨਵਾਦ

  • @HarbansSingh-v5w
    @HarbansSingh-v5w 17 วันที่ผ่านมา +2

    ਗੁਰੂ ਜੀਓ ਹੁਣ ਵੀ ਆਪਣੇ-ਆਪ ਵਿੱਚ ਗੁਰੂ ਗ੍ਰੰਥ ਸਹਿਬ ਜੀਓ ਵਿੱਚ
    ਸਾਹਿਬ ਜੀਓ ਸਾਰਿਆ ਨੂੰ ਦਰਸ਼ਨ ਦਿ ਕੇ ਸਾਡੀ ਰੱਖਿਆ ਲਈ ਬਹੁਤ ਓਪਕਾਂਰ

  • @jasveerkaur4219
    @jasveerkaur4219 3 หลายเดือนก่อน +107

    ਵੀਰ ਜੀ ਮੈਂ ਗੁਜਰਾਤ ਤੋਂ ,ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੋ ਸਿੱਖ ਇਤਿਹਾਸ ਦੀ ਇੰਨੀ ਅਨਮੋਲ ਜਾਣਕਾਰੀ ਸਾਂਝਾ ਕੀਤੀ 🙏

    • @Devgamingrff
      @Devgamingrff 2 หลายเดือนก่อน +5

      Bhene me vee gujrat bich han Surat me v itehaas parhda han changa lagda man us same vich pahunch janda hia

    • @jasveerkaur4219
      @jasveerkaur4219 2 หลายเดือนก่อน +3

      @@Devgamingrff tusi bilkul theek kah rahe ho asi gandhinagar vich rahnde ha

    • @sukhdevsingh4303
      @sukhdevsingh4303 2 หลายเดือนก่อน

  • @Veerpalkaur-uj3sj
    @Veerpalkaur-uj3sj หลายเดือนก่อน +2

    ਵੀਰੇ ਤੁਹਾਡੇ ਧੰਨਵਾਦ ਲਈ ਸ਼ਬਦ ਨਹੀਂ ਸੱਚੀਂ, ਬਹੁਤ ਕਿਰਪਾ ਆ ਤੁਹਾਡੇ ਤੇ ਸੱਚੇ ਪਾਤਸ਼ਾਹ ਜੀ ਦੀ,ਕਰਮਾਂ ਵਾਲੇ ਓ ,ਯੋਧੇ ਤੇ ਸੱਚੇ ਸੇਵਾਦਾਰ

  • @kharaksingh486
    @kharaksingh486 3 หลายเดือนก่อน +122

    ਪੰਜਾਬ ਸਿਆਂ ਤੁਸੀਂ ਬਹੁਤ ਵਡਭਾਗੇ ਹੋ ਜ਼ੋ ਪਰਮਾਤਮਾ ਨੇ ਤੁਹਾਨੂੰ ਐਨੀ ਵੱਡੀ ਸੇਵਾ ਬਖਸ਼ਿਸ਼ ਕੀਤੀ ਕੈਨੇਡਾ ਤੌਂ ਦਾਸ 🙏

    • @GurdevSingh-vd5ie
      @GurdevSingh-vd5ie 2 หลายเดือนก่อน

      ਆਹੋ ਨਾਲੇ ਤੁਸੀਂ ਵੀ ਵਡਭਾਗੀ ਹੋ ਸੁਨਣ ਵਾਲੇ 😅ਤੁੰ ਮੈਨੂੰ ਮੁਲਾਂ ਕੇਹ ਮੈਂ ਤੈਨੂੰ ਕਾਜ਼ੀ 😅ਔ ਵਰਤਮਾਨ ਦੀ ਗੱਲ ਕਰੋ।।।।ਔਰ ਦਿਮਾਗ ਲਾ ਕੇ ਹਲ ਲੱਭੋ 😢 ਅਜੋਕੇ ਸਮੇਂ ਅਬਦਾਲੀ ਖ਼ੈਬਰ ਇਲਾਕ਼ੇ ਦਰਵਾਜ਼ੇ ਤੋਂ ਨਹੀਂ ਆਈਆ 😢ਬਲਕਿ ਪਿਛਲੇ ਦਰਵਾਜੇ ਤੋਂ ਆ ਕੇ।। ਸਿੱਖੀ ਪੰਜਾਬ ਪੰਜਾਬੀਆਂ ਸਬ ਨੂੰ ਖ਼ਤਮ ਕਰ ਰੇਹਾ ਹੈ।।।।😢ਜੇ ਨਹੀਂ ਯਕੀਨ ਤਾਂ।।। ਜ਼ਰਾ ਜਿਹਾ ਪੰਜਾਬ ਅਤੇ ਪੰਜਾਬੀਆਂ ਵਲ ਸਰਸਰੀ ਨਜ਼ਰ ਮਾਰੋ 😢 ਨਸ਼ਿਆਂ ਦ ਛੇਵਾਂ ਦਰਿਆ ਵਘ ਰਿਹਾ ਹੈ।।।ਹਰੀ ਸਿੰਘ ਨਲੂਆ ਰਣਜੀਤ ਸਿੰਘ ਬਾਬਾ ਬਘੇਲ ਸਿੰਘ ਚੜ੍ਹਤ ਸਿੰਘ ਮਾਨ ਸਿੰਘ। ਰਾਮਗੜ੍ਹੀਆ ਆਹਲੂਵਾਲੀਆ ਗ਼ਦਰੀ ਬਾਬਿਆਂ ਦੇ ਵੰਸ਼ਜ ਅੱਜ ਨਸ਼ਿਆਂ ਚ ਪੈ ਕੇ।।।। ਪਾਗਲਾਂ ਵਾਂਗ ਸੜਕਾਂ ਨਾਲੇਆ ਚ ਡਿੱਗੇ ਪਏ ਨੇ।।। ਜ਼ਰਾ ਹੋਛ ਅਉਦਾ।। ਲੁਟਾਂ ਖੋਹਾਂ ਚੋਰਿਆ।।ਕਰਕੇ ਨਸ਼ੇ ਦੇ ਟੀਕੇ ਲਾਏ ਜਾਂਦੇ ਨੇ।।।।😢 ਪੰਜਾਬ ਦੀ ਧਰਤੀ ਪਾਣੀ ਪੋਣ ਸਬ ਨੂੰ ਖ਼ਤਮ ਕਰਨ ਲਈ ਹਰ ਕਿਸੇ ਨੇ ਕਮਰਕਸੇ ਕੀਤੇ ਹੋਏ ਨੇ।।। ਜੇਹਰੀ ਖੇਤੀ ਦੇ ਲਾਲਚ ਨੇ।।ਹਰ ਘਰ ਚ ਕਾਲਾ ਪੀਲੀਆਂ ਕੈਂਸਰ ਸ਼ੁਗਰ ਬੀਪੀ ਥਾਇਰਾਇਡ ਬੀਮਾਰੀ ਆਂਂ ਨੂੰ ਰੋਕਣ ਲਈ ਡਾਕਟਰ ਆ ਦੀਆਂ ਜੇਬਾਂ ਭਰ ਰਹੇ ਨੇ।।।😢ਤਗੜੇ ਜੁੱਸੇ ਵਾਲੇ।। ਪੰਜਾਬੀ ਅੱਜ ਸਾਡੇ ਪੰਜ ਫੁਟੇ ਕਦ ਵਾਲੇ ਹੁੰਦੇ ਜ ਰਹੇ ਨੇ 😢😢😢😢 ਸਮਾਂ ਆਇਆ ਪਿਆ ਹੈ।।। ਸਿਰਫ਼ ਸਿਰਾਂ ਤੇ ਪੱਗਾਂ ਫਸਾਈ ਵਾਲੇ ਸਿਰ ਹੀ।।ਘੁੰਮ ਫਿਰ ਰਹੇ ਨੇ 😢 ਸਿੱਖੀ ਜੀਵਨ ਜਾਚ ਕਿੱਥੇ ਗਵਾਚ ਆਏ ਕੋਈ ਪਤਾ ਨਹੀਂ।।।😢 ਸਿਰਾਂ ਤੇ ਪੱਗਾਂ ਫਸਾਈ ਲੀਡਰ 😢 ਦੁਸ਼ਮਣਾਂ ਨਾਲ ਮਿਲ ਕੇ ਸਿਰੇ ਦੀ ਗਦਾਰੀਆਂ ਲਾਲਚੀਆਂ ਕਰ ਦੇ ਹੋਏ।।ਆਵਦੇ ਹੀ ਭਰਾਵਾਂ ਦ ਖੂਨ ਡੀਕਾਂ ਲਾ ਕੇ ਪੀ ਰਹੇ ਹਨ 😢😢😢😢ਬਸ ਕੁਰਸੀਆਂ ਸਲਾਮਤ ਰੈਹਣ।।ਬਾਕੀ ਜੋ ਮਰਜ਼ੀ ਕਰਾ ਲਓ 😢😢😢 ਵਾਹਿਗੁਰੂ ਜੀ 😢😢😢😢ਕੀ ਇਸ ਵੇਲੇ ਸਾਡੇ ਕਿਸੇ ਕੋਲ ਵੀ ਦਿਮਾਗ ਨਹੀਂ ਬਚਿਆ ਜੋ ਵਿਚਾਰਾਂ ਦੇ ਇਸ ਯੁੱਗ ਚ ਵਿਚਾਰਾਂ ਦੀ ਤਾਕਤ ਸਯਾਣਪ ਨਾਲ।।੍ਸਿਖੀ ਮੋੜ ਲਿਆਵੇ 😢

  • @sukhwantsinghsandhu9673
    @sukhwantsinghsandhu9673 2 หลายเดือนก่อน +5

    ਭਾਈ ਸਾਹਿਬ ਜੀ ਆਪ ਦਾ ਨਾਮ ਤਾਂ ਮੈਨੂੰ ਪਤਾ ਨਹੀ, ਪਰ ਆਪ ਦੀਆਂ ਖੋਜ ਭਰਪੂਰ ਵੀਡੀਓ ਅਕਸਰ ਮੈਂ ਵੇਖਦਾ ਰਹਿੰਦਾ ਹਾਂ। ਆਪ ਦੀ ਅਵਾਜ ਅੰਦਾਜ ਨਿਮਰਤਾ ਤੋਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ, ਜਿਵੇਂ ਵਾਹਿਗੁਰੂ ਜੀ ਨੇ ਇਸ ਕਾਰਜ ਲਈ ਆਪ ਨੂੰ ਸਪੈਸ਼ਲ ਤਿਆਰ ਕੀਤਾ ਹੈ।ਜਿੰਨੀ ਵਾਰ ਵੀ ਮੈਂ ਆਪ ਨੂੰ ਸੁਣਦਾ ਹਾਂ, ਓਨੀ ਵਾਰ ਹੀ ਤੁਹਾਡੇ ਤੋਂ ਵਾਰੇ ਜਾਂਦਾ ਹਾਂ।
    ਅਜਿਹੇ ਸਿੱਖ ਨਿਆਰੇ,
    ਮੈਂ ਜਾਂਦਾ ਹਾਂ ਬਲਾਹਾਰੇ,
    ਵਾਰ ਵਾਰ ਜਾਵਾਂ ਵਾਰੇ।

  • @agamorganicfarm7290
    @agamorganicfarm7290 3 หลายเดือนก่อน +56

    ਸਾਰੇ ਦੋਆਬੇ ਵਿਚ ਗੁਰੂ ਸਾਹਿਬਾਨਾਂ ਨਾਲ ਗੁਰ ਗੱਦੀ ਪਿੱਛੇ ਦ੍ਰੋਹ ਕਰਨ ਵਾਲਿਆ ਦੇ ਬਹੁਤ ਗੁਰਦੁਵਾਰੇ ਬਣਾਏ ਹੋਏ ਹਨ। ਸਿੱਖੀ ਸਿਰਫ ਮਾਝੇ ਵਿੱਚ ਹੀ ਪਰਫੁਲਤ ਹੋਈ ਹੈ । ਮਾਲਵਾ ਅਤੇ ਦੋਆਬਾ ਸਿਰਫ ਡੇਰਾਵਾਦ ਨਾਲ ਹੀ ਜੁੜਿਆ ਹੋਇਆ ਹੈ । ਇਹ ਬਹੁਤ ਹੀ ਚਿੰਤਾਜਨਕ ਹੈ ।

    • @bikarjitsingh34bikarjitsin10
      @bikarjitsingh34bikarjitsin10 3 หลายเดือนก่อน +2

      ਬਿਲਕੁਲ ਸਹੀ ਕਿਹਾ

    • @bikarjitsingh34bikarjitsin10
      @bikarjitsingh34bikarjitsin10 3 หลายเดือนก่อน +4

      ਖਾਲਸਾ ਰਾਜ ਆਉਣ ਤੇ ਸਹੀ ਇਤਿਹਾਸ ਵਾਚਿਆ ਜਾਵੇਗਾ ਜਦੋਂ ਜਥੇਦਾਰ ਆਜਾਦ ਹੋਇਆ

    • @vickymaan8449
      @vickymaan8449 3 หลายเดือนก่อน +1

      jo deere veere siri chand maharaj de udaseen deere a othe v granth sahib prkas ne mere pind deera punea lagdia a.. jo deere nirmale bekh de ne oh guru gobind singh ji dwara sthapit kite gye ne odo singh junga ch busy hunde c ta guru saab ji ne nirmle bhekh di sthapna kri ta jo oh sare desh vich jake gurbani da prchar krn santhea krwaun ... baki deere kuj jida hansli wale sant ho gye ohna da ta kuj ku dere ne baki sab ta tuhanu pata hi a ... nirmle bekh vich m khud reha ohna nl malwa deere walea ne rista tod lyea kyuke siri mhant jogi di haa ch haa milonda te duji gal ohne odo koi action ni lyea jdo main akhade vichu uk sarkar ne nishan sahib lwa ta c oh paise piche janda sare deerea vichu har six montg bad aise lenda jina khrcha ho gyea so hp gyea jo bacht oh awde kol mnga lende a malwe wale te kar sewa bhuri walea ne es da virod krea v tusi sikha li kuj krde ni ta ohna nu bekh chu bhar kad ta fr malwe walea te bhuri walea ne ral ke duji dher khadi kri jo sahi a kar sewa krn lyi baba ji grahi ikthi krke leonde a j akhade di property ohna hath hundi oh boht kuj kr lende hun mang ke v ini a sraa khadia krde a

    • @vickymaan8449
      @vickymaan8449 3 หลายเดือนก่อน

      bachea nu santhea krwaunde a guru ghra di sewa krde a sekhwa wale baba reshm singh ji nu siri mhant bnea fr ehna ne kyu ke sab tu yada propty ohna kol a 80 kille jmeen a bai oh deere da darbar saab dekh ke rooh khush ho uth di aa

    • @singhmand55
      @singhmand55 3 หลายเดือนก่อน +3

      Veer per hun olt ho gya,hun sab ton wad dharm privaten majey how reha.bhut vdi ginti ch,eh v sohen wali gal aa

  • @KuldeepSingh-md1ub
    @KuldeepSingh-md1ub หลายเดือนก่อน +3

    ਐਸ। ਜੀ। ਪੀ। ਸੀ। ਨੂੰ। ਆਪ। ਜੀ ਸਹਯੋਗ ਤਨ। ਮਨ ਧਨ। ਨਾਲ। ਕਰਨਾ। ਚਾਹੀਦਾ ਹੈ ਆਪ। ਜੀ ਦੀ। ਮੇਹਨਤ। ਤੇ ਜਾਣਕਾਰੀ ਇਕੱਤਰ ਕਰਨ ਲਈ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿਰ। ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ

  • @harpinderbhullar5719
    @harpinderbhullar5719 3 หลายเดือนก่อน +132

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ ਤੁਸੀ ਬਹੁਤ ਵਧੀਆ ਇਤਿਹਾਸ ਨਾਲ ਜੋੜਦੇ ਜੇ ਅਸੀ ਦੁਬੱਈ ਤੋ ਸੁਣਦੇ ਆ ਸਿੱਖ ਇਤਿਹਾਸ

    • @Anandpb02
      @Anandpb02 3 หลายเดือนก่อน +9

      Karma wale ho bhai ....
      Akaal Purakh Panth Di Chrdi kla krn ❤

    • @lashmansingh9994
      @lashmansingh9994 3 หลายเดือนก่อน +7

      ਬਹੁਤ ਵਧੀਆ ਗੱਲ ਹੈ ਜਿਹੜਾ ਤੁਸੀਂ ਸਮੁੰਦਰੋਂ ਪਾਰ ਬੈਠੇ ਵੀ ਸਿੱਖ ਇਤਿਹਾਸ ਸੁਣ ਰਹੇ ਹੋ ਬਹੁਤ ਵਧੀਆ ਲੱਗਾ ਸਮੁੰਦਰੋਂ ਪਾਰ ਬੈਠੇ ਵੀ ਤੁਸੀਂ ਸਿੱਖ ਧਰਮ ਨਾਲ ਜੁੜੇ ਹੋਏ ਹੋ।

    • @jsingh-io4xp
      @jsingh-io4xp 3 หลายเดือนก่อน

      1¹¹¹¹​@@Anandpb02

    • @singhavtar1971
      @singhavtar1971 2 หลายเดือนก่อน +1

      Aizawl Mizoram

    • @onkar-tq4qi
      @onkar-tq4qi หลายเดือนก่อน

      Bhai ki droli de lok kala sanghian de mulwasi San ohna da gatter v sanghe hi hae . Ho sakda nand Chand da ya ohde vadkean pind kala sa ghe Hove .

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

    • @Smart-One
      @Smart-One 28 วันที่ผ่านมา +1

      ਕੌਪੀ ਕਿੱਥੋਂ ਕਰਦੇ ਹੋ ਜੀ 🖋️❤️🙏।

  • @daljeetsingh5152
    @daljeetsingh5152 3 หลายเดือนก่อน +44

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਰਾਜ ਕਰੇਗਾ ਖਾਲਸਾ।
    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।
    ਵਾਹਿਗੁਰੂ ਜੀ ਮੇਹਰ ਕਰਨ ਜੀ।

  • @jasvirsinghghuman
    @jasvirsinghghuman 7 วันที่ผ่านมา +2

    ਬਹੁਤ ਵਧੀਆ ਜਾਣਕਾਰੀ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਨਾਲ ਕੋਈ ਅੰਨਾ ਹੋ ਜੇ ਮਨ ਨੂੰ ਗੱਲ ਲੱਗਦੀ ਨਹੀਂ ਵੀਰ ਜੀ ❤❤ ਜਸਵੀਰ ਸਿੰਘ ਦਿੜ੍ਹਬਾ। ਸੰਗਰੂਰ।

  • @HarjinderSingh-po2ug
    @HarjinderSingh-po2ug 3 หลายเดือนก่อน +14

    ਭਾਈ ਸਾਹਿਬ ਜੀਓ ਤੁਹਾਡੇ ਦਿੱਤੇ ਹੋਏ ਇਤਿਹਾਸਿਕ ਤੱਥ ਤੇ ਤਰੀਖਾਂ ਇਸ ਗੱਲ ਦੀਆਂ ਗਵਾਹ ਹਨ ਕਿ ਇਹ ਸਭ ਕੁਝ ਰਚਿਆ ਰਚਾਇਆ ਹੈ। ਹੁਣੇ ਹੁਣੇ ਇੱਕ ਸੱਜਣ ਇਹ ਇਹ ਪੁੱਛ ਰਹੇ ਸਨ ਕਿ ਭਾਈ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਦੇ ਦੁਆਰਾ ਫਿਰ ਗੁਰੂ ਗੋਬਿੰਦ ਸਾਹਿਬ ਜੀ ਨੇ ਮੁੱਕਾ ਉਚਾਰ ਕੇ ਬੀੜ ਕਿਉਂ ਲਿਖਵਾਈ ਜਦਕਿ ਇਹ ਕੋਈ ਵੀ ਗੁਰਮੁਖ ਲਿਖ ਕੇ ਭੇਟ ਕਰ ਸਕਦਾ ਸੀ। ਉਹਨਾਂ ਸੱਜਣਾਂ ਦੇ ਕਮੈਂਟ ਉੱਡ ਗਏ ਹਨ ਅਤੇ ਤੇ ਮੇਰੇ ਵੀ ਆ ਕਮੈਂਟ ਸ਼ਾਇਦ ਨਹੀਂ ਰਹਿਣਗੇ ਕਿਉਂਕਿ ਮੈਂ ਇਸ ਦੇ ਨਾਲ ਇਤਫਾਕ ਨਹੀਂ ਰੱਖਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ਗਿਆਨੀਤਰਸੇਮਸਿੰਘਗੁਰਦੁਆਰਾਸਹੀਦਗੰਜ
      @ਗਿਆਨੀਤਰਸੇਮਸਿੰਘਗੁਰਦੁਆਰਾਸਹੀਦਗੰਜ 2 หลายเดือนก่อน

      ਉਸ ਬੀੜ‌‌ ਦਮਦਮਾ ਸਾਹਿਬ ਵਾਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ਼ ਕੀਤੀ ਗਈ ਜਦੋਂ ਕਿ ਹੋਰ ਸਰੂਪਾਂ ਵਿਚ ਨਹੀਂ ਮਿਲਦੀ ਮੌਂਟਰੀਅਲ ਕਾਨਾਡਾ

    • @Jasbirsingh-un1yh
      @Jasbirsingh-un1yh หลายเดือนก่อน

      ਅਜ ਤੋਂ ਪਹਿਲਾਂ ਜਾਂ ਇਹ ਵੀਡੀਓ ਸੁਣਨ ਤੋਂ ਬਾਅਦ ਵਿੱਚ ਇਕ ਚੀਜ਼ ਸਾਫ਼ ਹੋ ਗਈ ਹੈ ਕਿ ਜੋ ਬੀੜ ਧੀਰ ਮਲੀਆਂ ਪਾਸ ਸੀ ਉਹ ਬੀੜ ਉਦਾਸੀ ਸਾਧੂ ਦੀ ਹਥ ਲਿਖਤ ਸੀ ਜੋ ਨੰਦ ਚੰਦ ਦਵਾਰਾ ਧੀਰ ਮਲੀਆਂ ਪਾਸ ਪਹੁੰਚੀ ਸੀ ਨਾਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇਂ ਜ਼ੋ ਆਦਿ ਗ੍ਰੰਥ ਦੀ ਬੀੜ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ। ਪਰ ਇਕ ਗੱਲ ਸਮਝ ਨਹੀਂ ਆਉਂਦੀ ਕਿ ਪਿਰਥੀ ਚੰਦ ਗੁਰੂ ਰਾਮਦਾਸ ਜੀ ਸਾਹਿਬ ਦਾ ਵਡੇਰਾ ਪੁਤਰ ਹੋਣ ਕਰਕੇ ਗੁਰਗੱਦੀ ਦਾ ਦਾਅਵਾ ਕਰਦਾ ਸੀ ਪਰੰਤੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਗੱਦੀ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਖਸ਼ਿਸ਼ ਕੀਤੀ। ਇਸ ਲਈ ਗੁਰੂ ਅਰਜਨ ਸਾਹਿਬ ਜੀ ਵਾਲੀ ਬੀੜ ਗੁਰੂ ਅਰਜਨ ਦੇਵ ਜੀ ਨੇ ਕਦੇ ਵੀ ਆਪਣੇਂ ਵੱਡੇ ਭਰਾ ਪਿਰਥੀ ਚੰਦ ਨੂੰ ਨਹੀਂ ਦਿੱਤੀ ਹੋਵੇਗੀ ਤੇ ਹੋ ਸਕਦਾ ਹੈ ਕਿ ਇਹ ਬੀੜ ਪਿਰਥੀ ਚੰਦ ਵਾਲੀ ਬੀੜ ਉਦਾਸੀ ਸਾਧੂ ਵਾਲੀ ਨੰਦ ਚੰਦ ਦੁਆਰਾ ਪਿਰਥੀ ਚੰਦ ਪਾਸ ਕਰਤਾਰ ਪੁਰ ਪੰਹੁਚੀ ਹੋਵੇ ਤੇ ਇਸ ਨਾਲ ਇਕ ਹੋਰ ਗੱਲ ਇਹ ਵੀ ਜੁੜਦੀ ਹੈ ਕਿ ਜਦੋਂ ਧੰਨੁ ਧੰਨੁ ਸ਼੍ਰੀ ਗੋਬਿੰਦ ਸਿੰਘ ਜੀ ਨੇ ਸਾਬੋਂ ਕੀ ਤਲਵੰਡੀ ਦਮ ਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜ਼ੋ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਏ ਉਹ ਸਿੱਖ ਪੰਥ ਦੇ ਪੰਜਾਂ ਤਖਤਾਂ ਤੇ ਪ੍ਰਕਾਸ਼ਮਾਨ ਕਰਵਾੲਏ ਗੲਏ ਕਿਉਂ ਕਿ ੧੭੦੮ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਨੇ ਦੇਹ ਧਾਰੀ ਗੁਰੂ ਵਾਲੀ ਪ੍ਰਪੰਰਾ ਖ਼ਤਮ ਕਰ ਕੇ ਧੰਨੁ ਧੰਨੁ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਗਈ। ਇਸ ਨਾਲ ਇਕ ਹੋਰ ਗੱਲ ਵੀ ਸੁਣਨ ਵਿੱਚ ਆਉਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਮ ਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਉਣ ਤੋਂ ਪਹਿਲਾਂ ਆਪਣੇ ਸਿੱਖਾ ਨੂੰ ਕਰਤਾਰਪੁਰ ਇਹ ਬੀੜ ਦਮ ਦਮਾ ਸਾਹਿਬ ਲੈਕੇ ਆਉਣ ਲਈ ਭੇਜਿਆ ਸੀ ਪਰੰਤੂ ਧੀਰ ਮਲੀਆਂ ਨੇਂ ਇਹ ਬੀੜ ਦੇਣ ਤੋਂ ਮਨਾ ਕਰ ਦਿੱਤਾ ਸੀ ਤੇ ਕਿਹਾ ਸੀ ਜੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੱਦੀ ਤੇ ਬਿਰਾਜਮਾਨ ਹਨ ਤਾਂ ਆਪ ਹੀ ਲਿਖ ਲੈਣ। ਉਹ ਸਿੱਖ ਖਾਲੀ ਵਾਪਸ ਆਏ ਤੇ ਸਾਰੀ ਗੱਲ ਗੁਰੂ ਗੋਬਿੰਦ ਸਾਹਿਬ ਜੀ ਨੂੰ ਦਸੀ ਇਸ ਤੋਂ ਬਾਅਦ ਧੰਨੁ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ੧ਓ ਤੋਂ ਲੈਕੇ ਆਖਰ ਤੱਕ ਸਾਰੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਮੂੰਹ ਜ਼ਬਾਨੀ ਬੋਲ ਕੇ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਵਾਲੀ ਬੀੜ ਜੋ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ ਉਹ ਕਿੱਥੇ ਹੈ ਜਾਂ ਫਿਰ ਇਹ ਦੋਵੇਂ ੍ਬੀੜਾ ਦੇ ਸਰੂਪ ਧੀਰ ਮਲੀਆਂ ਪਾਸ ਹਨ ਇਹ ਇਕ ਸੋਚਣ ਵਾਲਾ ਵਿਸ਼ਾ ਹੈ ਇਹ ਸਾਫ ਕੀਤਾ ਜਾਣਾ ਚਾਹੀਦਾ ਹੈ। ਸਾਰੇ ਸਿੱਖ ਪੰਥ ਦਾ ਧੰਨਵਾਦ ਜੀ।

  • @manjitdhillon9973
    @manjitdhillon9973 2 หลายเดือนก่อน +21

    ਬਹੁਤ ਭਾਗਾਂ ਵਾਲੇ ਹੋ ਜੋ ਗੁਰੂ ਸਾਹਿਬ ਨੇ ਚੁਣਿਆ ਹੈ ਤੇ ਤਕੜੇ ਹੋ ਕੇ ਵਿਰਸਾ ਸੰਭਾਲ ਦਿਓ❤ ਕੈਨੇਡਾ ਤੋ ਦੇਖ ਰਹੀ ਜੀਓ🙏

    • @harjindersinghfakkar2806
      @harjindersinghfakkar2806 25 วันที่ผ่านมา

      Fakkar. Dhadi. Jatha. Sultan. Pur. Lodhi. Verry. Good. Bahut. Vadhia. Vichar. O. K.

  • @GURPREETSingh-ql5sl
    @GURPREETSingh-ql5sl 3 หลายเดือนก่อน +34

    ਬਹੁਤ ਤੱਥਾਤਮਕ ਜਾਣਕਾਰੀ ਹੂੰਦੀ ਹੈ, ਕਾਸ਼ ਵਾਹਿਗੁਰੂ ਤਹਾਨੂੰ ਇਹ ਸੇਵਾ ਪਹਿਲਾਂ ਕਰਨ ਦੀ ਮਿਹਰ ਕਰ ਦੇਂਦੇ ਤਾਂ ਗੱਪ ਕਹਾਣੀਆਂ ਸੁਣਾ ਸੁਣਾ ਕੀਤਾ ਨੁਕਸਾਨ ਘੱਟ ਹੂੰਦਾ।
    ਗੁਰਪ੍ਰੀਤ ਸਿੰਘ ਬਾਜਵਾ ਬੋਕਾਰੋ ਝਾਰਖੰਡ

    • @Jasvir-Singh8360
      @Jasvir-Singh8360 3 หลายเดือนก่อน +1

      ਵਡਿਆਉਣ ਦੀ ਜਗ੍ਹਾ ਇਹ ਸ਼ਬਦ ਗਿਲਾ ਜ਼ਿਆਦਾ ਮਹਿਸੂਸ ਹੁੰਦੇ ਹਨ

    • @GurdevSingh-vd5ie
      @GurdevSingh-vd5ie 2 หลายเดือนก่อน +3

      ਪੁਰਾਤਨ ਯਾਂ ਭਵਿੱਖ ਦੀਆਂ ਸਾਖਿਆਂ ਸੁਣੇਉ ਸੁਣਾਉ 😢ਇਸ ਨਾਲ ਘਰੇ ਬੈਠੇ ਟਾੰਇਮ ਪਾਸ ਹੋ ਜਾਂਦਾ 😢 ਔਰ ਸੁਨਾਣ ਵਾਲੇਆਂ ਦੀਆਂ ਜੇਬਾਂ ਚ ਚੰਗੇ ਖਾਸੇ ਮਾਯਾ ਆ ਜਾਂਦੀ ਹੈ 😢ਉਸ ਕਾਲ ਹਰ ਤਰਾਂ ਦੇ ਸ਼ਖ਼ਸ ਪੈਦਾ ਹੋਏ ਭਗਤ ਸੂਰਮੇਂ ਗਦਾਰ ਗਯਾਨੀ।।ਔਨਾ ਦਾ ਜੋ ਫਰਜ ਜ਼ਿੰਮੇਵਾਰੀ ਜਿੰਨਾ ਕੁ ਹੋ ਸਕਿਆ ਨਿਭਾ ਗੇ।। ਵੱਡੇ ਸਾਕੇ ਪਾ ਗੇ 😮ਉਹ ਅਜ ਵੀ ਜਿਉਂਦੇ ਆ ਵਰਗੇ ਨੇ।।।🎉ਪਰ ਜੇ ਵਰਤਮਾਨ ਦੀ ਗੱਲ ਕੀਤੀ ਜਾਏ 😢ਕੀ ਇਸ ਵੇਲੇ ਦੀਆਂ ਏਨੀਆਂ ਪਰੋਭਲੰਮ 😢 ਪੰਜਾਬ ਪੰਜਾਬੀਆਂ ਅਤੇ ਸਿੱਖੀ ਜੀਵਨ ਦਾ ਵੱਡੇ ਪੱਧਰ ਤੇ ਘਾਣ ਹੋ ਰੇਹਾ ਹੈ 😢ਜਿਸ ਹਿਸਾਬ ਨਾਲ ਇਹ ਸਿਲਸਿਲਾ ਚਲ ਰੇਹਾ ਹੈ।।ਉਸ ਹਿਸਾਬ ਨਾਲ ਤਾਂ ਲੱਗਦਾ 😢 ਸਿੱਖੀ ਸਿਖ ਇੱਕ ਵੀ ਨਹੀਂ ਰਹਿਣਾ।।।ਜੇ ਰੇਹ ਜਾਂਣ ਗੇ 😢 ਸਿਰਾਂ ਤੇ ਪੱਗਾਂ ਫਸਾਈ ਅਖੋਤੀ।।। ਜਿੰਨਾ ਦ ਕੋਈ ਦੀਨ ਇਮਾਨ ਹੀ ਨਹੀਂ।।।।😢 ਸਿੱਖੀ ਦੇ ਦੁਸ਼ਮਣਾਂ ਨੂੰ ਮੋਕਾ ਮਿਲ ਜਾਣਾ 😢 ਯਾਂ ਮਿਲ ਚੁੱਕਾ ਹੈ।।।।।ਆ ਵੇਖ ਲਓ।।ਇਹ ਸਨ ਜਰਾ ਵੇਖੋ ਹਰੀ ਸਿੰਘ ਨਲੂਆ ਰਣਜੀਤ ਸਿੰਘ ਬਾਬਾ ਬਘੇਲ ਸਿੰਘ ਅਕਾਲੀ ਫੂਲਾ ਸਿੰਘ ਰਾਮਗੜ੍ਹੀਆ ਆਹਲੂਵਾਲੀਆ ਗ਼ਦਰੀ ਬਾਬਿਆਂ ਦੇ ਵੰਸ਼ਜ 😢😢😢😢 ਐਵੇਂ ਗਪਾਂ ਮਾਰੀ ਜਾਂਦੇ ਹੋ 😢😢 ਏਨਾਂ ਨੇ ਕੇਹਿਣਾ ਯਾਂ ਕਹੀ ਵੀ ਜਾਂਦੇ ਨੇ 😢😢😢😢 ਪੰਜਾਬ ਚ ਨਸ਼ਿਆਂ ਦ ਛੇਵਾਂ ਦਰਿਆ ਵਘ ਰਿਹਾ ਹੈ।।। ਨੋਜਵਾਨ ਪੀੜੀ ਨਸ਼ਿਆਂ ਦੇ ਖਾਤਿਰ। ਲੁਟਾਂ ਖੋਹਾਂ ਚੋਰਿਆ ਕਰ ਰਹੇ ਨੇ।।। ਮਾਂ ਪਿਓ ਖੂਨ ਦੇ ਆਸੁਂ ਰੋ ਰਹੇ ਨੇ।।।ਆ ਵਾਰਿਸ ਨੇ ਯੋਧਿਆਂ ਸੂਰਬੀਰਾਂ ਦੇ 😢 ਦੁਸ਼ਮਣ ਦ ਸੋਚਿਆ ਸਾਜ਼ਿਸ਼ਾਂ ਕਾਮਯਾਬ ਹੋ ਚੁੱਕੇ ਨੇ।।😢 ਅਖੌਤੀ ਸਿਰਾਂ ਤੇ ਪੱਗਾਂ ਫਸਾਈ ਆ ਨੇਤਾਵਾਂ ਦਾ ਕੋਈ ਦੀਨ ਇਮਾਨ ਹੀ ਨਹੀਂ।।😢 ਕੁਰਸੀਆਂ ਖਾਤਰ।।।। ਪੰਜਾਬ ਨਾਲ ਪੰਜਾਬੀਆਂ ਨਾਲ ਸਿਰੇ ਦੀ ਗਦਾਰੀਆਂ।। ਦੁਸ਼ਮਣਾਂ ਨਾਲ ਮਿਲ ਕੇ ਕਰ ਰਹੇ ਨੇ।।।😢ਖੇਤੀ ਫਸਲਾਂ ਚ ਜੇਹਰਾ।।।।ਝੋਨੇ ਦੀ ਖੇਤੀ ਨਾਲ ਪੰਜਾਬ ਦੀ ਮਿੱਟੀ ਪਾਣੀ ਹਵਾ ਵਨਸਪਤੀ।।ਦਾ ਖ਼ਾਤਮਾ ਮੁੰਹ ਅੱਡੀ ਖੜ੍ਹਾ ਹੈ।।।। ਕੈਂਸਰ ਕਾਲਾ ਪੀਲੀਆਂ ਬੀ ਪੀ ਸ਼ੁਗਰ ਹਰ ਘਰ ਚ ਦਸਤਕ ਦੇ ਚੁੱਕਾ ਹੈ।।।😢 ਦੁਸ਼ਮਣ ਪਿਛਲੇਂ ਦਰਵਾਜ਼ੇ ਤੋਂ ਵੜਕੇ ਸਬ ਕੁੱਝ ਤਬਾਹ ਕਰ ਰੇਹਾ ਹੈ 😢😢😢😢 ਤੁਸੀਂ ਅਸੀ ਜਿਉਂਦੇ ਮੋਏਆ ਵਰਗੇ ਹਾਂ।।।ਕਯੋਕਿ ਕੁੱਝ ਕਰਨ 😢ਹਲ ਕਰਨ ਵਾਲਾ ਦਿਮਾਗ।।।। ਦੁਸ਼ਮਣਾਂ ਨੇ ਹਾਈ ਜੈਕ ਕਰ ਲਿਆ ਹੈ 😢😢😢😢 ਸੁਣਾਈਂ ਜਾਊ।। ਪਿੱਛਲਾ ਇਤਿਹਾਸ।।।।😢ਪਰ ਸੁਨਣ ਵਾਲਾ ਵੀ ਜਦੋਂ ਕੋਈ ਬਚਣਾਂ ਨਹੀਂ।।।।😢ਬੁਬਨੇ ਸਾਧਾਂ ਨੇ ਪੰਜਾਬ ਦੇ ਲੋਕਾਂ ਨੂੰ ਆਵਦੇ ਡੇਰੇਆਂ ਵਲ ਕਰ ਲਿਆ ਹੈ।।।।😢 ਜਿੱਥੇ ਤਨ ਮਨ ਧਨ ਤਿੰਨਾ ਦਾ ਉਜਾੜਾਂ ਵੱਡੀ ਪੱਧਰ ਤੇ ਹੋ ਚੁੱਕਾ ਹੈ ਹੋਈ ਜਾ ਰਿਹਾ ਹੈ।।।😢ਸਾਡੇ ਅਪਣੇ ਹੀ ਦੁਸ਼ਮਣਾਂ ਹਥ ਇਸ ਕਦਰ ਨੇ ਕਿ।।।ਔਨਾ ਤੋਂ ਗ਼ਦਾਰੀ ਤਹਿਤ।।।ਜੋ ਮਾੜੀ ਮੋਟੀ ਸਿੱਖੀ ਜੀਵਨ ਵਾਲੇ ਬਚੇ ਨੇ ਔਨਾ ਦ ਭੋਗ ਪੋਉਣ ਲਈ ਵਰਤ ਰਹੇ ਹਨ 😢😢😢😢ਕਯਾ ਗੱਲਾਂ ਕਰਦੇ ਹੋ।।।😢ਠੀਕ ਹੈ ਪੁਰਾਤਨ ਇਤਿਹਾਸ ਬਹੁਤ ਮਹਾਨ ਸੀ 😢ਪਰ ਅਜੋਕਾ ਇਤਿਹਾਸ ਕਿੰਨਾ ਕੁ ਮਹਾਨ ਹੈ ਇਹ ਵੀ ਦਸ ਦਿਉ।।।।ਔਰ ਮਹਾਨ ਸਿੱਖੀ ਜੀਵਨ ਵਾਲੇ ਕਿੱਥੇ ਰਹਿੰਦੇ ਨੇ।।।। ਜਿੰਨਾ ਕੋਲ ਜਾ ਕੇ ਅਸੀ ਅਪਣਾ ਦੁਖ ਦਰਦ ਦਸ ਸਕਿਏ 😢😢 ਅੱਜ ਸਿੱਖੀ ਦੇ ਸਿਰਾਂ ਤੋਂ ਸਾਯਾ।।।।ਕਿਸ ਨੇ ਚੁਕ ਲਿਆ 😢😢😢😢 ਏਨਾਂ ਦੁਸ਼ਟਾ ਪਾਪੀਆਂ ਗਦਾਰਾਂ ਨੂੰ।।।।ਠਲ ਪੋਣ ਲਈ ਕੋਈ ਦਿਮਾਗ ਨਹੀਂ।ਰੇਹਾ।।।।😢 ਵਿਚਾਰਾਂ ਦੇ ਇਸ ਯੁੱਗ ਚ।।।। ਕੋਈ ਸਾਡੇ ਕੋਲ ਵਿਚਾਰ ਚਰਚਾ ਨਹੀਂ ਰਹੇ 😢 ਸ਼ਬਦ ਗੁਰੂ ਸੁਰਤਿ ਧੁਨਿ ਚੇਲਾ ਜਿਸ ਕੋਮ ਦਾ ਗੁਰੂ ਹੋਵੇ 😢ਔਹੋ ਕੋਮਾ ਦੇ ਅਜੋਕੇ ਵਾਰਸ।।। ਸ਼ਬਦ ਅਤੇ ਸੂਰਤ ਦੋਨੋਂ ਹੀ ਖੋ ਆਏ ਨੇ 😢😢😢😢😢😢

    • @BalbirSingh-bh8yo
      @BalbirSingh-bh8yo 2 หลายเดือนก่อน

      Atari border pind mode to daas

    • @Smart-One
      @Smart-One 28 วันที่ผ่านมา +1

      ​@@GurdevSingh-vd5ie ਬਹੁਤ ਵਧੀਆ ਨੁਕਤੇ,,❤🙏

  • @MrKirpalsingh5679
    @MrKirpalsingh5679 2 หลายเดือนก่อน +14

    ਵੀਰ ਜੀ ਮੈਂ ਇੰਗਲੈਂਡ ਤੋ ਵੇਖ ਰਿਹਾ ਹਾ ਅਤੇ ਆਪ ਜੀ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਹਾ ਜੋ ਆਪ ਜੀ ਉਪਰਾਲਾ ਕਰ ਰਹੇ ਹੋ , ਵਾਹਿਗੁਰੂ ਜੀ ਆਪਜੀ ਨੂੰ ਹੋਰ ਸਫਲਤਾ ਬਖ਼ਸ਼ਣ।

    • @redpointgamer7784
      @redpointgamer7784 26 วันที่ผ่านมา

      Bhai ki hall a waheguru mehar kare kamma Punjab

  • @_dalwindersingh3315
    @_dalwindersingh3315 3 หลายเดือนก่อน +7

    ਵੀਰ ਜੀ ਮੈਂ ਦਲਵਿੰਦਰ ਸਿੰਘ ਪਿੰਡ ਸਨਾਣਾ ਜਿਲ੍ਹਾ ਰੋਪੜ ਤੋਂ ਆਪ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਸਾਨੂੰ ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਚੜ੍ਹਦੀ ਕਲਾ

  • @KaramjitKaur-o9t
    @KaramjitKaur-o9t 3 หลายเดือนก่อน +9

    ਪੰਜਾਬ ਤੇ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦੇ ਹੋ। ਆਪ ਬਹੁਤ ਵਧੀਆ ਲੱ ਗਦੀ ਤੁਹਾਡੀ ਵੀਡਿਉ ਇਸ ਤਰਾ ਦੀ ਜਾਣਕਾਰੀ ਦਿੰਦੇ ਰਹਿਣਾ

  • @baldevsinghbrar4335
    @baldevsinghbrar4335 2 หลายเดือนก่อน +7

    ਪੰਜਾਬ ਸਿਆਂ ਤੇਰੀ ਹਰ ਗੱਲ ਤੇ ਜਾਣਕਾਰੀ ਵਿਚ ਸੱਚ ਹੁੰਦਾ ਕੋਟ ਕੋਟ ਧੰਨਵਾਦ ਜੋ ਸੇਵਾ ਤੁਸੀ ਕਰ ਰਹੇ ਹੋ ਇਹ ਪ੍ਰਚਾਰਕਾਂ ਦੀ ਸੇਵਾ ਸ੍ਰੋਮਣੀਕਮੇਟੀ ਦੀ ਬਣਦੀ ਸੀ ਪਰ SGPC ਤਾਂ ਬਾਦਲ ਕਮੇਟੀ ਬਣ ਕਿ ਰਿਹ ਗਈ 🙏🙏

  • @JaswinderSingh-io7uo
    @JaswinderSingh-io7uo 25 วันที่ผ่านมา +5

    ❤❤❤ ਬਹੁਤ ਬਹੁਤ ਧੰਨਵਾਦ ਜੀ 👍💕💕 ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰੋ ਜੀ 👍💕💕

  • @BalwinderSingh-nw8un
    @BalwinderSingh-nw8un 3 หลายเดือนก่อน +23

    ਬਹੁਤ ਵਧੀਆ ਤਰੀਕੇ ਨਾਲ ਇਤਹਾਸ ਸਬੰਧੀ ਜਾਣਕਾਰੀ ਦਿੰਦੇ ਹੋ ਜੀ।ਤਲਵੰਡੀ ਮਲਿਕ ਸਮਾਣਾ।

  • @shinderkohalassnagra7068
    @shinderkohalassnagra7068 2 หลายเดือนก่อน +10

    ਕਾਲਾ ਸੰਘਿਆ ਪਿੰਡ ਵਿੱਚ 1966 ਤੋਂ 1971 ਤਕ ਓਸ ਪਿੰਡ ਮੈਂ ਪੜਿਆ । ਪਿੰਡ ਕੋਹਾਲਾ ਤੋਂ ਕਾਲਾ ਸੰਘਿਆ ਰਸਤੇ ਵਿੱਚ ਨੰਦ ਚੰਦ ਨਾਮ ਦੀ
    ਇਕ ਖੂਹੀ ਹੈ, ਜਿਥੇ ਸਮਸਾਂਨ ਓਸ ਸਮੇ ਤੋੰ ਹੈ ਅਜ ਭੀ ਹੈ ਕੋਈ
    ਗੁਰੂਘਰ ਨਹੀ ਸੀ ਅੱਜ ਭੀ ਨਹੀ ਹੈ । ਪਰ ਨੰਦ ਚੰਦ ਨਾਮੀ
    ਅਸਮਾਨ ਹੈ ਜੇ ਨੰਦ ਚੰਦ ਦੀ ਖੂਹੀ ਨਾਮ ਕਰਕੇ ਪਹਿਚਾਣ ਹੈ।

    • @PattriamMundar
      @PattriamMundar 2 หลายเดือนก่อน

      Sanu ta baba kahan dass ji de gurdware bare pata jithe daru chardi

  • @InderjitSingh-io8on
    @InderjitSingh-io8on 3 หลายเดือนก่อน +12

    ਵੀਰ ਜੀ ਮੈਂ ਮੁੱਲਾਂਪੁਰ ਦਾਖਾ ਤੋਂ
    ਤੁਹਾਡਾ ਇਹ ਬਹੁਤ ਵੱਡਾ ਉਪਰਾਲਾ
    ਵਹਿਗੁਰੂ ਜੀ ਮਿਹਰ ਕਰੇ
    ਸਤਿਨਾਮ ਵਾਹਿਗੁਰੂ ਜੀ

  • @deepsidhu8747
    @deepsidhu8747 หลายเดือนก่อน +2

    ਬਾਈ ਜੀ ਤੁਸੀਂ ਬਹੁਤ ਜਿਆਦਾ ਤੇ ਸਖਤ ਮਿਹਨਤ ਕਰਦੇ ਹੋ।ਸਲਾਮ ਆ ਤੁਹਾਨੂੰ 🙏🙏🙏🙏

  • @billasahota1313
    @billasahota1313 3 หลายเดือนก่อน +57

    ਵਾਹਿਗੁਰੂ ਸੱਚੇ ਪਾਤਸ਼ਾਹ ਆਪ ਜੀ ਨੂੰ ਲੰਬੀ ਉਮਰ ਬਖਸ਼ਣ ਐਚ ਐਸ ਬਿੱਲਾ ਸਹੋਤਾ ਇੱਟਲੀ ਤੋਂ ਵਾਹਿਗੁਰੂ

    • @ASTAGAMER_464
      @ASTAGAMER_464 3 หลายเดือนก่อน +2

      @billlasahota g ਵੀਰ ਸਤਿ ਸ੍ਰੀ ਆਕਾਲ ਜੀ 🙏 ਮੈ‌ ਵੀ ਸਹੋਤਾ ਹਾਂ ❤

  • @mohinderkaur2836
    @mohinderkaur2836 2 หลายเดือนก่อน +50

    ਮੈਂ ਇਹ ਵੀਡੀਓ ਹੈਦਰਾਬਾਦ ਤਿਲੰਗਾਨਾ ਤੋਂ ਦੇਖ ਰਹੀ ਹਾਂ ਤੁਹਾਡਾ ਬਹੁਤ ਹੀ ਵਧੀਆ ਉਪਰਾਲਾ ਹੈ ❤❤❤🎉🎉

    • @arshdeepkaur4876
      @arshdeepkaur4876 2 หลายเดือนก่อน +3

      Tusi kitho de ho please dasna

    • @sandeepsandeep5933
      @sandeepsandeep5933 2 หลายเดือนก่อน +2

    • @Lunar3557
      @Lunar3557 หลายเดือนก่อน

      😮​@@arshdeepkaur4876ਮੈਂ ਤਾਂ ਪੰਜਾਬ ਤੋਂ ਆ ਜੀ ਮੋਹਾਲੀ ਤੋ

    • @gurvindersingh-ct4st
      @gurvindersingh-ct4st 12 วันที่ผ่านมา

      @@arshdeepkaur4876tusi kitho ho ?

    • @arshdeepkaur4876
      @arshdeepkaur4876 11 ชั่วโมงที่ผ่านมา

      @gurvindersingh-ct4st haryana main ambala se

  • @NirmalSingh-ff7ls
    @NirmalSingh-ff7ls 2 หลายเดือนก่อน +3

    22ਜੀ ਤੂਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਹੈ ਜੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ

  • @randhawa8233
    @randhawa8233 2 หลายเดือนก่อน +3

    ਬਹੁਤ ਵੱਡਮੁੱਲੀ ਜਾਣਕਾਰੀ ਇਤਿਹਾਸਕ ਤੱਥਾਂ ਸਾਹਿਤ ਦਿੰਦੇ ਓ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ।।

  • @AmirkSingh-l7y
    @AmirkSingh-l7y หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਨ ਕਾਰੀ ਮਿਲੀ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਿੰਘ ਸਾਹਿਬ ਜੀ ਇਹੋ ਜਿਹੀ ਜਾਣਕਾਰੀ ਸੰਤਾਂ ਨੂੰ ਦਿੰਦੇ ਰਹੋ ਜੋ ਕਿ ਅਸੀਂ ਇਹੋ ਜਿਹੀਆਂ ਜਾਣਕਾਰੀਆਂ ਤੋਂ ਵਾਂਜੇ ਹਾਂ ਸੋ ਸਹੀ ਜਾਣਕਾਰੀ ਸੰਗਤਾਂ ਤੱਕ ਪਹੁੰਚਣੀ ਚਾਹੀਦੀ ਹੈ

  • @mithusingh8874
    @mithusingh8874 3 หลายเดือนก่อน +16

    Appp ji da bhutt bhuut ਧੰਨਵਾਦ ਜੀ app ji banni da gyan dindey o ji

    • @satpalkaur1815
      @satpalkaur1815 3 หลายเดือนก่อน

      Dhanbaad veer j.. ji

  • @lashmansingh9994
    @lashmansingh9994 3 หลายเดือนก่อน +4

    ਉਹ ਪਾਗਲ ਬੇਨਤੀ ਕਰਕੇ ਇਕ ਹੋਰ ਬੀੜ ਲਿਖਵਾ ਸਕਦਾ ਸੀ ਪਰ ਉਸਦੀ ਮਾੜੀ ਕਿਸਮਤ ਨੇ ਉਸਨੂੰ ਧੱਕਾ ਕਰਨ ਲਈ ਮਜਬੂਰ ਕਰ ਦਿੱਤਾ

    • @baggagrewal
      @baggagrewal 2 หลายเดือนก่อน

      ਬਾਈ ਜੀ ਰੁਤਵਾ ਤੇ ਅਮੀਰੀ ਬੰਦੇ ਦੀ ਮੱਤ ਮਾਰ ਦਿੰਦੀਆਂ ਨੇ ਜੀ ਤੇ ਓ ਆਪਣੇ ਵਰਗੇ ਲੋਕਾਂ ਨੂੰ ਇਨਸਾਨ ਸਮਝਣਾ ਹੀ ਬੰਦ ਕਰ ਦਿੰਦਾ ਹੈ ਜੀ , ਬੱਸ ਹੰਕਾਰ ਵੱਸ ਹੋਕੇ ਹੀ ਬੰਦਾ ਇਹੋ ਜਿਹੀਆਂ ਗੱਲਾਂ ਤੇ ਉਤਾਰੂ ਹੋ ਜਾਂਦਾ ਜੀ

  • @Gurbaazsingh-j2k
    @Gurbaazsingh-j2k 3 หลายเดือนก่อน +12

    ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸਣ ਪੰਜਾਬ ਸਿਆਂ ਦੀ ਸਾਰੀ ਟੀਮ ਤੇ ਹੋਰ ਵੀ ਸੱਚਾ ਇਤਿਹਾਸ ਸਾਰੇ ਪੰਥ ਤੱਕ ਪਹੁੰਚਉ
    ਪਿੰਡ- ਲੁਬਾਣਾ ਟੈਂਕੂ
    ਜਿਲਾ- ਪਟਿਆਲਾ
    ਤਹਿਸੀਲ - ਨਾਭਾ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ

  • @kamalkaran2165
    @kamalkaran2165 3 หลายเดือนก่อน +6

    ਧੰਨਵਾਦ ਵੀਰ ਜੀ,
    ਬਹੁਤ ਵਧੀਆ ਅਤੇ ਵੱਡਮੁੱਲੀ ਜਾਣਕਾਰੀ ਦੇਣ ਲਈ। ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ

  • @savjitsingh8947
    @savjitsingh8947 3 หลายเดือนก่อน +52

    🙏 ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ 🙏

  • @gurmitsinghgurmitbhullar9121
    @gurmitsinghgurmitbhullar9121 2 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਸੀਂ ਜ਼ਿਲ੍ਹਾ ਗੁਰਦਾਸਪੁਰ ਫਤਿਹ ਗੜ੍ਹ ਚੂੜੀਆਂ ਦੇ ਨਾਲ ਨਵਾਂ ਪਿੰਡ ਜ਼ਿਲ੍ਹਾ ਅੰਮ੍ਰਿਤਸਰ

  • @RAJSINGH-ol1km
    @RAJSINGH-ol1km 2 หลายเดือนก่อน +5

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਲੈ ਕਿ ਇਤਿਹਾਸ ਤੇ ਚਾਨਣ ਪਾਇਆ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਜਾਣਕਾਰੀਆ ਦੇਣ ਦੀ ਤਰੱਕੀ ਬਖਸ਼ਣ ਕੋਕਰੀ ਕਲਾਂ ਮੋਗਾ ਤੋ ਤੁਹਾਡਾ ਇਤਿਹਾਸ ਸੁਣਿਆ ਧੰਨਵਾਦ

  • @lakhwindersingh9896
    @lakhwindersingh9896 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਚੜਦੀ ਕਲਾ ਵਿੱਚ ਰਹੋ ਗੁਰੂ ਮਹਾਰਾਜ ਦਾ ਇਤਿਹਾਸ ਇਸੇ ਤਰ੍ਹਾਂ ਸੁਣਾਉਂਦੇ ਰਹੋ 🎉

  • @JoginderKaurKahlon-k5m
    @JoginderKaurKahlon-k5m 2 หลายเดือนก่อน +14

    ਬੇਟਾ ਪੰਜਾਬ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਕਲਾ ਵਿੱਚ ਰ੍ਖਣ ਧੰਨਵਾਦ ਹੈ ਜੀ

  • @manmohansinghnarula2385
    @manmohansinghnarula2385 3 หลายเดือนก่อน +3

    ਧੀਰ ਮਲ ਬਾਰੇ ਤੁਹਾਡਾ ਵਿਚਾਰ ਸਹੀ ਲਗ ਰਿਹੈ।
    ਹੁਣ ਤਕ ਵੀ ਕਰਤਾਰਪੁਰ ਵਿਚ ਜਿਹੜੀ ਬੀੜ ਸੰਗਤਾ ਨੂੰ ਵਿਖਾਈ ਜਾਦੀ ਐ ਉਸ ਵਿੱਚ ਨੌਵੇ ਪਾਤਸ਼ਾਹ ਦੀ ਬਾਣੀ ਵੀ ਐ। ਸਵਾਲ ਇਹ ਗੁਰ ਤੇਗ ਬਹਾਦਰ ਸਾਹਿਬ ਵੇਲੇ ਬਾਬਾ ਬਕਾਲੇ ਤੋ ਧੀਰ ਮਲ ਕੁਝ ਸਮਾਨ ਲਿਆ ਸੀ ਉਸ ਬਾਰੇ ਹੀ ਦਸਦੇ ਨੇ ਸਰੂਪ ਉਦੋ ਦਾ ਐ

  • @surjitjatana468
    @surjitjatana468 3 หลายเดือนก่อน +11

    ਬਹੁਤ ਹੀ ਚੰਗੀ ਤਰਾ ਦੱਸ ਰਹੇ ਹੋ ਸਿਖ ਇਤਿਹਾਸ ਬਾਰੇ ਵੀਰ ।ਪਰਮਾਤਮਾ ਤੁਹਾਨੂੰ ਬਹੁਤ ਬਲ। ਬਖਸੇ ਤੇ ਸਾਡੇ ਤੱਕ ਲੁਕੀਆਂ ਇਤਿਹਾਸ ਪਹੁੰਚੇ ।ਬਹੁਤ ਸ਼ੁਕਰੀਆ ।

  • @nishansinghguraya90345
    @nishansinghguraya90345 2 หลายเดือนก่อน +7

    ਬਹੁਤ ਬਹੁਤ ਧੰਨਵਾਦ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ

  • @KashmirSingh-p8c3g
    @KashmirSingh-p8c3g 2 หลายเดือนก่อน +4

    ਆਪ ਜੀ ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਆਪ ਜੀ ਦਾ ਧੰਨਵਾਦ ਜੀ ਮੈ ਬਹਿਰੀਨ ਤੋਂ ਹਾ ਜੀ।

  • @HEALTHANDWELLNESS.Bhagatsingh
    @HEALTHANDWELLNESS.Bhagatsingh 2 หลายเดือนก่อน +4

    ਤੁਹਾਡੀ ਇਤਿਹਾਸਕ ਖੋਜ ਦਾ ਵਰਨਣ ਸੁਣਕੇ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ ਧੰਨਵਾਦ।

  • @rashpindersingh5501
    @rashpindersingh5501 3 หลายเดือนก่อน +10

    ਵੀਰ ਜੀ ਬਹੁਤ ਹੀ ਗਿਆਨ ਭਰਭੂਰ ਜਾਣਕਾਰੀ ਦੇ ਰਹੇ ਹੋ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖਣ ਆਪ ਜੀ ਨੂੰ 🙏🙏

  • @SiraaStudio
    @SiraaStudio 3 หลายเดือนก่อน +8

    ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਜਾਣਕਾਰੀ ਬਾਈ ਜੀ ❤ ਬਾਬਾ ਨੰਦ ਚੰਦ ਦੇ ਗੁਰਦੁਆਰੇ ਵਿੱਚ ਥੱਲੇ ਲਿਖਿਆ ਜਠੇਰੇ ਗੋਤ ਸੰਘਾਂ ਕਿ ਇਹਨਾਂ ਨਾਲ ਕੋਈ ਸਬੰਧ ਸੀ ..? ਬਾਕੀ ਜੋ ਗੁਰੂ ਘਰ ਨਾਲ ਬੇਈਮਾਨ ਕਰਦਾ ਉਹਨੂੰ ਨਾ ਲੋਕ ਵਿੱਚ ਨਾ ਪਰਲੋਕ ਵਿੱਚ ਢੋਈ ਮਿਲਦੀ। ਧੰਨ ਧੰਨ ਖ਼ੁਦ ਖ਼ੁਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 😢😢 ਮੇਰੇ ਸ਼ਹਿਨਸ਼ਾਹ ਸ਼ਾਹਾਂ ਦੇ ਸ਼ਾਹ ਕਲਗੀਆਂ ਵਾਲਿਆ ਬਾਜਾਂ ਵਾਲਿਆ ਸਾਈਆਂ 🙏🏼🥹❤️😭

  • @braryodhe1050
    @braryodhe1050 2 หลายเดือนก่อน +6

    ਬਹੁਤ ਧਨਵਾਦ ਵੀਰ ਜੀ, ਸਿੱਖੀ ਸਰੂਪ ਵਿੱਚ ਰਹਿ ਕੇ ਆਪ ਜੋ ਸਿੱਖ ਇਤਿਹਾਸ ਦੇ ਰਬਰੂ ਕਰਦੇ ਹੋ, ਅਕਹ ਹੈ ਜੀ,,

  • @MakhanSingh-ug8sk
    @MakhanSingh-ug8sk 3 หลายเดือนก่อน +12

    ਵਾਹਿਗੁਰੂ ਚੜ੍ਹਦੀ ਬਖਸ਼ੇ

  • @SukhbirSingh-pk4mh
    @SukhbirSingh-pk4mh 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਮੈਂ ਪਿੰਡ ਦਿਆਲ ਪੁਰ ਜ਼ਿਲ੍ਹਾ ਕਪੂਰਥਲਾ ਜੀ ਇਤਿਹਾਸ ਸੁਣ ਕੇ ਵਧੀਆ ਲਗਾ ਵਾਹਿਗੁਰੂ ਜੀ ਆਪ ਜੀ ਕੋਲੋਂ ਹਮੇਸ਼ਾ ਸੇਵਾ ਲੈਂਦੇ ਰਹਿਣ ਜੀ।

  • @RajinderSingh-i1y
    @RajinderSingh-i1y 3 หลายเดือนก่อน +9

    ਬਹੁਤ ਵਧੀਆ ਜੀ ਸਾਨੂੰ ਮਾਣ ਹੈ

  • @JagtoopJaroop
    @JagtoopJaroop 2 หลายเดือนก่อน +1

    ਆਪਾ ਤਰਨ ਤਾਰਨ ਤੋਂ ਆ‌ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਵੀਡੀਉ ਬਈ ਜੀ ਜੋ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਦਾ ਇਤਿਹਾਸ ਦੀ ਜਾਣਕਾਰੀ ਦੇਂਦੇ ਹੋ

  • @laljitsinghkang7219
    @laljitsinghkang7219 3 หลายเดือนก่อน +7

    ਸਾਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਵੀਰ ਜੀ ਧੰਨਵਾਦ

  • @ravindersingh-dt8vd
    @ravindersingh-dt8vd 2 หลายเดือนก่อน

    ਅਸੀਂ ਇਟਲੀ ਤੋਂ ਸੁਣ ਰਹੇ ਸੀ, ਬਹੁਤ ਬਹੁਤ ਧੰਨਵਾਦ ਇਤਿਹਾਸ ਦੱਸਣ ਲਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

  • @ManjitSingh-d1b
    @ManjitSingh-d1b 3 หลายเดือนก่อน +10

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਪਿਤਾ ਜੀ ❤❤🙏🙏🙌🙌

  • @mkkaur9828
    @mkkaur9828 2 หลายเดือนก่อน +2

    ਬਹੁਤ ਹੀ ਅਨਮੋਲ ਜਾਣਕਾਰੀ ਸਿੱਖ ਇਤਿਹਾਸ ਬਾਰੇ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 🙏🏻

  • @SinghSaabVlogs
    @SinghSaabVlogs 3 หลายเดือนก่อน +4

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਭਰਭੂਰ ਵੀਡੀਓ ਹੈ ਜੀ।

  • @Gurmalsingh-o8j
    @Gurmalsingh-o8j 2 หลายเดือนก่อน +2

    ਸਿੰਘ ਜੀ ਬਹੁਤ ਧੰਨਵਾਦੀ ਹਾਂ ਜੀਂ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ

  • @jagtarmaan2653
    @jagtarmaan2653 3 หลายเดือนก่อน +5

    ਬਹੁਤ ਵਧੀਆ ਜਾਣਕਾਰੀ ਜੀ ਬਹੁਤ ਬਹੁਤ ਧੰਨਵਾਦ ਜੀ

  • @charanjitsingh4388
    @charanjitsingh4388 3 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਭਾਈ ਸਾਹਿਬ ਜੀ ਕਾਲਾ ਸੰਘਿਆਂ ਕਿਸ ਜ਼ਿਲੇ ਵਿੱਚ ਹੈ ਉਥੇ ਵੀ ਕੋਈ ਯਾਦ ਗਰ ਬਣੀਂ ਹੈ । ਨੰਦ ਚੰਦ ਜੀ ਦੀ ।

    • @jattblood9331
      @jattblood9331 3 หลายเดือนก่อน

      ਕਾਲਾ sangha ਕਪੂਰਥਲਾ, ਜਲੰਧਰ ਦੋਨੋਂ ਸ਼ਹਿਰ ਦੇ ਵੀ ਚ ਹੈ...

  • @rajwindersingh6825
    @rajwindersingh6825 3 หลายเดือนก่อน +9

    Waheguru koi gal nhi j ਅੰਨ੍ਹੇ ਹੋ ਜਾਵਾਂਗੇ, ਜੇ ਇਕ ਵਾਰ ਪੜ ਲਈਏ ,ਗੁਰੂ ਤਾਂ ਦਿਆਲ ਹੀ ਹੈ, ਜਾਂ ਭਰਮ ਦੂਰ ਹੋਜੂ ਨਹੀ ਤਾਂ ਗੁਰੂ ਦੇ ਬਚਨ ਸਹੀ ਹੋਏ ਪੂਰੇ ਹੋ ਜਾਣਗੇ

    • @PattriamMundar
      @PattriamMundar 2 หลายเดือนก่อน

      Bilkul galt gal ki adi guru granth paran nal koi ana ho jawega menu mauka mileya me jarur paraga 🎉

    • @prabhsingh786
      @prabhsingh786 หลายเดือนก่อน

      ​ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਦਾ ਆਦਰ ਕਰਿਆ ਕਰੋ ਅਤੇ ਇਤਿਹਾਸ ਤਾਂ ਇਤਿਹਾਸ ਹੀ ਹੁੰਦਾ ਹੈ ਹੁਣ ਮਾਤਾ ਗੁਜਰ ਕੌਰ ਜੀ ਦੇ ਕਹਿਣ ਤੇ ਕਈ ਸਾਲ ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਛੋਟੇ ਹੁੰਦੇ ਸਨ ਤਾਂ ਉਥੇ ਦੇ ਖੂਹ ਦਾ ਪਾਣੀ ਇੱਕ ਮਿੰਟ ਦੇ ਵਿੱਚ ਖਾਰਾ ਹੋ ਗਿਆ ਸੀ ਇਹ ਵੀ ਤਾਂ ਇਤਿਹਾਸ ਹੈ
      ​@@PattriamMundar

  • @tari3997
    @tari3997 หลายเดือนก่อน +1

    ਵੀਰ ਜੀ ਹਲਕਾ ਅਮਰਗੜ੍ਹ ਨੇੜੇ ਮਲੇਰਕੋਟਲਾ ਪਿੰਡ ਚੌਂਦਾ ਬਹੁਤ ਵਧੀਆ ਇਤਿਹਾਸ ਨਾਲ ਜੋੜਿਆ🙏

  • @gandhisidhu1469
    @gandhisidhu1469 3 หลายเดือนก่อน +6

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @KaramjitKaur-o9t
    @KaramjitKaur-o9t 3 หลายเดือนก่อน +1

    ਪੰਜਾਬ ਤੇ ਸਿੱਖ ਇਤਿਹਾਸ ਦੀ ਜਾਣਕਾਰੀ ਆਪ ਦੱਸਦੇ ਹੋ ਬਹੁਤ ਵਧੀਆ ਲੱਗਦਾ ਸੁਣਨਾ ਇਸ ਤਰਾ ਦਾ ਗਿਆਨ ਵੰਡਦੇ ਰਹੇ।

  • @rasandeepkaurkular5524
    @rasandeepkaurkular5524 3 หลายเดือนก่อน +6

    ਬਹੁਤ ਹੀ ਮਹੱਤਵਪੂਰਨ ਉਪਰਾਲਾ ਕੀਤਾ ਹੈ।

  • @bhagsingh3172
    @bhagsingh3172 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @manmeetsinghchani174
    @manmeetsinghchani174 3 หลายเดือนก่อน +6

    Itihas ine vistar nal dasan vaste bahot bahot shukriya

  • @parameeaneja
    @parameeaneja 2 หลายเดือนก่อน +4

    ਬਹੁਤ ਬਹੁਤ ਵਧੀਆ ਜੀ ਪਰਮਜੀਤ ਸਿੰਘ ਫ਼ਾਜ਼ਿਲਕਾ

  • @SukhwinderSingh-wq5ip
    @SukhwinderSingh-wq5ip 3 หลายเดือนก่อน +8

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤

  • @rachsaysvainday9872
    @rachsaysvainday9872 2 หลายเดือนก่อน

    ਜਾਣਕਾਰੀ ਬਹੁਤ ਚੰਗੀ ਲੱਗੀ।ਵਾਹਿਗੁਰ ਜੀ ਚੜ੍ਹਦੀ ਕਲਾ ਬਖਸ਼ਣ ।
    ਧੰਨਵਾਦ ਸਹਿਤ
    ਜਸਵੀਰ ਕੌਰ ਨਿਊਜ਼ੀਲੈਂਡ ।

  • @karamjitsinghsidhu3420
    @karamjitsinghsidhu3420 3 หลายเดือนก่อน +7

    ਵਾਹਿਗੁਰੂ ਜੀ ਦਾਸ ਧਰਮਕੋਟ ਜਿਲਾ ਮੋਗਾ ਤੋਂ ਹਾਂ ਆਪ ਜੀ ਦੀ ਹਰ ਵੀਡਿਓ ਬਹੁਤ ਵਧੀਆ ਹੁੰਦੀ ਹੈ ਵਾਹਿਗੁਰੂ ਜੀ ਤੁਹਾਡੇ ਤੇ ਇਸੇ ਤਰਾ ਕਿਰਪਾ ਬਣਾਈ ਰੱਖਣ ਤੇ ਸਾਨੂੰ ਸਹੀ ਇਤਹਾਸ ਬਾਰੇ ਪਤਾ ਲੱਗ ਸਕੇ

  • @inderpreetsinghPB02
    @inderpreetsinghPB02 2 หลายเดือนก่อน +2

    ਵਾਹਿਗੁਰੂ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀ ਦਾਸ ਅੰਮ੍ਰਿਤਸਰ ਸਾਹਿਬ ਤੋ 🙏

  • @bikarjitsingh34bikarjitsin10
    @bikarjitsingh34bikarjitsin10 3 หลายเดือนก่อน +13

    ਕਿੰਨੇ ਧੰਨ ਭਾਗ ਹੋਣਗੇ ਉਨ੍ਹਾਂ ਸਿੱਖਾਂ ਦਾ ਜੋ ਗੁਰੂ ਸਾਹਿਬ ਦੇ ਨਾਲ ਰਹਿੰਦੇ ਸੀ

  • @ParminderKaur-zj1bv
    @ParminderKaur-zj1bv 29 วันที่ผ่านมา

    ਇਤਿਹਾਸ ਬਾਰੇ ਜਾਣਕਾਰੀ ਮਿਲੀ ਤੁਹਾਡਾ ਬਹੁਤ ਬਹੁਤ ਧੰਨਵਾਦ । Australia

  • @ishersingh9446
    @ishersingh9446 3 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurpreetranouta5252
    @gurpreetranouta5252 2 หลายเดือนก่อน +2

    ਬਹੁਤ ਹੀ ਵਧੀਆ ਵੀਰ ਜੀਓ ਆਪ ਜੀ ਦਾ ਤਹਿ ਦਿਲੋਂ ਧੰਨਵਾਦ

  • @RAMANDEEPKAUR-tj2dp
    @RAMANDEEPKAUR-tj2dp 3 หลายเดือนก่อน +4

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @jaswinderkaurkhambay1610
    @jaswinderkaurkhambay1610 2 หลายเดือนก่อน +1

    Dhan dhan Sri Guru Gobind Singh ji warga na koi hoya te na koi hona. Dil ton nikali ardas Guru ji kol hoke sunde ne te aap sahai hunde hun. Waheguru ji Waheguru ji Waheguru ji ❤

  • @Gulabkaphool-i2m
    @Gulabkaphool-i2m 3 หลายเดือนก่อน +8

    Veer ji WaheGuru Ji ka Khalsa se WaheGuru Ji ki Fateh ji🙏🏻⚔️🙏🏻

  • @gursimransingh8361
    @gursimransingh8361 2 หลายเดือนก่อน

    Thanks!

  • @SukhmindarSinghSidhu
    @SukhmindarSinghSidhu 3 หลายเดือนก่อน +4

    ਭਾਈ ਸਾਹਿਬ ਜੀ, ਬੀਬੀ ਕੌਲਾਂ ਵਾਰੇ ਵੀ ਇਤਿਹਾਸਕ ਜਾਣਕਾਰੀ ਦਿਓ ਜੀ । ਬਹੁਤ ਵਧੀਆ ਸਿੱਖ ਧਰਮ ਦੀ ਸੇਵਾ ਕਰ ਰਹੇ ਹੋ ।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ

  • @panditpankajkumar-gk3zf
    @panditpankajkumar-gk3zf 3 หลายเดือนก่อน +9

    ਬਹੁਤ ਅੱਛਾ ਉਪਰਾਲਾ ਹੈ ਆਪਕਾ ਮੈਂ ਤੁਹਾਡੇ ਅੱਗੇ ਇੱਕ ਗੱਲ ਰੱਖਣਾ ਚਾਹੁੰਦਾ ਹਾਂ ਕਿ ਜੋ ਵੀ ਤੁਸੀਂ ਇਤਿਹਾਸ ਦੀ ਕਿਤਾਬ ਦੀ ਗੱਲ ਕਰਦੇ ਜੇ ਉਸ ਕਿਤਾਬ ਦਾ ਨਾਂ ਦਾ ਜ਼ਿਕਰ ਵੀ ਜਰੂਰ ਕਰਿਆ ਕਰੋ।ਮੈਂ ਤੁਹਾਡੇ ਅੱਗੇ ਇੱਕ ਗੱਲ ਰੱਖਣਾ ਚਾਹੁੰਦਾ ਹਾਂ ਕਿ ਜੋ ਵੀ ਤੁਸੀਂ ਇਤਿਹਾਸ ਦੀ ਕਿਤਾਬ ਦੀ ਗੱਲ ਕਰਦੇ ਜੇ ਉਸ ਕਿਤਾਬ ਦਾ ਨਾਂ ਦਾ ਜ਼ਿਕਰ ਵੀ ਜਰੂਰ ਕਰਿਆ ਕਰੋ ਕਿਉਂਕਿ ਇਸ ਨਾਲ ਅਸੀਂ ਆਪ ਕਨਫਿਊਜ ਹੋ ਜਾਂਦੇ ਹਾਂ ਕਿ ਕਿਹੜੀ ਕਿਤਾਬ ਹੋਏਗੀ ਦਿਸੇ ਦਾ ਜ਼ਿਕਰ ਤੁਸੀਂ ਕਰ ਰਹੇ ਹੋ

    • @gurcharansingh4229
      @gurcharansingh4229 2 หลายเดือนก่อน +1

      ਅਛੀ ਸੋਚ ਕੇ ਜੀ

    • @gurcharansingh4229
      @gurcharansingh4229 2 หลายเดือนก่อน

      ਅਛੀ ਸੋਚ ਹੈ ਜੀ

    • @GurdevSingh-vd5ie
      @GurdevSingh-vd5ie 2 หลายเดือนก่อน

      @@gurcharansingh4229 ਅਜੋਕੇ ਸਮੇਂ ਦੀ ਕਿਤਾਬ 😢 ਤਾਂ ਵਰਤਮਾਨ ਸਮਾਂ ਆਪ ਦਿਖਾ ਰੇਹਾ ਹੈ।।।।। ਇਤਿਹਾਸ ਨੂੰ ਬਾਅਦ ਚ ਪੜ ਲਵਾ ਗੇ।।। ਵਰਤਮਾਨ ਚ ਜੋ ਹੋ ਰੇਹਾ ਹੈ।।।ਇਸ ਬਾਰੇ।।ਕੀ ਕਰੋਗੇ।।। ਨਸ਼ਾ।।। ਪੰਜਾਬੀ ਆਂ ਦੀ ਰਗਾਂ ਵੜ ਚੁਕਾ ਹੈ।।।ਇਸ ਨਸ਼ੇ ਦੇ ਲਈ ਪੰਜਾਬੀਆਂ ਦੇ ਚਾਲ ਚਲਿਤ੍ਰ ਚ ਭਾਰੀ ਗਿਰਾਵਟ ਆਈ ਹੈ।। ਆਵਦੇ ਹੀ ਆਵਦੇਆ ਨੂੰ ਮਾਰ ਮੁਕਾਉਣ ਲਈ।।।ਅਜੋਕੀ ਲੀਡਰਸ਼ਿਪ ਨੇ।।ਖੇਡ ਖੇਡੀ ਹੈ।।।ਜੇ ਕੋਈ ਇਹ ਸੋਚ ਕੇ ਦਰਦ ਰੱਖਕੇ।। ਕੁੱਝ ਕਰਨਾ ਚੋਹੁਦੇ ਨੇ ਔਨਾ ਨੂੰ।।।।ਪਹਿਲਾ ਹੀ ਨੇਤਾਵਾਂ ਦੇ ਚੰਦਰੇ ਜਾਲ ਚ ਫਸਾਕੇ ਬਰਬਾਦ ਕਰ ਦਿੱਤਾ ਜਾਂਦਾ ਹੈ।।।।।।।।।।।।।।।। ਅਜੋਕੇ ਸਮੇਂ ਦੀਆਂ ਕਿਤਾਬਾਂ।।।।। ਪਿੰਗਲਵਾੜਾ ਸਟਾਲਾਂ ਤੋਂ ਮਿਲਣ ਗੀਆ।।। ਗੁਰਦੁਆਰਾ ਸਾਹਿਬ ਬਾਹਰ ਸਟਾਲਾਂ ਤੋਂ।।।।।ਲੈ ਆਉ ਪੜ੍ਹੋ।।। ਪੰਜਾਬ ਪੰਜਾਬੀਆਂ ਲਈ ਕੁੱਝ ਕਰੋ ਭਾਈ।।।।।ਜਾਨ ਤਾਂ ਇਕ ਦਿਨ ਜਾਣੀ ਹੈ

  • @RupinderKhalsa
    @RupinderKhalsa 3 หลายเดือนก่อน +2

    ਵਾਹਿਗੁਰੂ ਜੀ ਬਹੁਤ ਹੀ ਅਨਮੋਲ ਤੇ ਵਡਮੁੱਲੀ ਜਾਣਕਾਰੀ ਦਿੰਦੇ ਹੋ 🙏🙏🙏🙏🙏🙏

    • @GurdevSingh-vd5ie
      @GurdevSingh-vd5ie 2 หลายเดือนก่อน

      ਅਜੋਕੇ ਸਮੇਂ ਵਰਤਮਾਨ ਕੀ ਕਰਨਾਂ ਪੰਜਾਬ ਪੰਜਾਬੀਆਂ।।। ਡੁੱਬਦੇ ਜਾ ਰਹੇ ਹਨ।।।ਘਰ ਘਰ ਚ ਵੈਣ ਪੈ ਰਹੇ ਹਨ

    • @GurdevSingh-vd5ie
      @GurdevSingh-vd5ie 2 หลายเดือนก่อน

      ਅਜੋਕੇ ਸਮੇਂ ਕੀ ਕਰਨਾ ਹੈ ਪੰਜਾਬ ਪੰਜਾਬੀਆਂ ਦਾ ਵੱਡਾ ਘਲੂਘਾਰਾ ਗੁਪਤ ਤਰੀਕੇ ਨਾਲ ਹੋ ਰਿਹਾ ਹੈ।।। ਨਸ਼ੇ ਆਂ ਦਾ ਦਰਿਆ ਵਘ ਰਿਹਾ ਹੈ

  • @amarjitsinghsandhu2908
    @amarjitsinghsandhu2908 2 หลายเดือนก่อน +4

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhupinderkaur8661
    @bhupinderkaur8661 2 หลายเดือนก่อน

    ਇਹ ਗੱਲ ਬਿਲਕੁਲ ਸੱਚੀ ਹੌਵੇਗੀ ਕਿਉ ਕਿ ਗੁਰੂ ਗੌਬਿੰਦ ਸਿੰਘ ਜੀ ਜਦੋਂ ਮਸੰਦਾਂ ਨੂੰ ਸਜ਼ਾ ਦੇ ਸਕਦੇ ਹਨ ਤਾਂ ਬੀੜ ਵੀ ਸਰਾਪ ਸਕਦੇ ਹਨ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਮਿਹਰ ਕਰਨੀ

  • @panveersingh6632
    @panveersingh6632 3 หลายเดือนก่อน +10

    ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ। ਦੇ ਅਖੀਰਲੇ ਸਮੇ ਤੇ ਵੀਡੀਓ ਪਾਉ ਤੇ ਜੀਵਣੀ ਜੰਗ ਤੇ ਜੋਤਿ ਜੋਤ ਜੀ। ਵਾਹਿਗੁਰੂ ਜੀ।

    • @gagandeepkaur4006
      @gagandeepkaur4006 หลายเดือนก่อน

      G mai v jrur chahundi hu guru sahib ji di jeevani baare sun na plz jaldi video payo.
      Gagandeep kaur from Ambala city now lived in Patiala

  • @kamaldipkaur599
    @kamaldipkaur599 หลายเดือนก่อน

    I am watching from USA. Really appreciate your hard work for going deep into Sikh history and giving us correct information. It’s so important to know the truth. Thanks a million and Waheguru Ji bless you.

  • @gandhisidhu1469
    @gandhisidhu1469 3 หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @sukhpandher6842
    @sukhpandher6842 2 หลายเดือนก่อน

    ਮੈਂ ਕਨੇਡਾ ਤੋਂ ਆਪ ਜੀ ਦੀ ਵੀਡੀਓ ਦੇਖ ਰਿਹਾ ਸੀ ਮੈਨੂੰ ਆਪ ਜੀ ਦਾ ਬਹੁਤ ਵਧੀਆ ਉਪਰਾਲਾ ਲੱਗਾ। ਦੂਜੀ ਗਲ ਮੈਂ ਕਾਲਾ ਸੰਘਿਆਂ ਦੇ ਲਾਗਲੇ ਪਿੰਡ ਦਾ ਹਾਂ ਜਿਹੜੇ ਗੁਰਦੁਆਰਾ ਸਾਹਿਬ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ ਉਹ ਕਾਲਾ ਸੰਘਿਆਂ ਵਿਚ ਮੌਜੂਦ ਹੈ ਪਰ ਉਸ ਗੁਰਦੁਆਰੇ ਦਾ ਇਤਿਹਾਸ ਅੱਜ ਪਤਾ ਲੱਗਾ। ਦੀਵਾਨ ਨੰਦ ਚੰਦ ਦਾ ਗੁਰਦੁਆਰਾ ਬਣਾਉਣਾ ਗਲਤ ਸੀ ਜਿਹੜਾ ਗੁਰੂ ਸਾਹਿਬ ਦਾ ਨਾ ਹੋਇਆ ਉਹ ਸਾਡਾ ਬਾਬਾ ਕਿਵੇਂ ਹੋ ਸਕਦਾ। ਧੰਨਵਾਦ ਜੀ ਇਤਿਹਾਸ ਸਾਂਝਾ ਕਰਨ ਲਈ

  • @gaggiPunny
    @gaggiPunny 3 หลายเดือนก่อน +5

    ਬਹੁਤ ਬਹੁਤ ਵਧੀਆ ਜੀ

  • @dayasingh8221
    @dayasingh8221 2 หลายเดือนก่อน

    ਸ੍ਰੀ ਅਨੰਦਪੁਰ ਸਾਹਿਬ ਦੀ ਪਵਿਤਰ ਧਰਤੀ ਤੋਂ ਸੁਣ ਰਹੇ ਹਾਂ ਜੀ 🙏 ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦੇ ਰਹੇ ਹੋ ਜੀ ਧੰਨਵਾਦ🙏

  • @manjitsinghkhalsa7035
    @manjitsinghkhalsa7035 3 หลายเดือนก่อน +3

    ਸਿੰਘ ਸਾਹਿਬ ਜੀ, ਇਤਿਹਾਸਕ ਸ੍ਰੋਤਾਂ ਦਾ ਜਰੂਰ ਹਵਾਲਾ ਦਿਆ ਕਰੋ। ਇਤਿਹਾਸ ਹੋਰ ਪ੍ਰਮਾਣੀਕ ਹੋ ਜਾਂਦਾ ਹੈ। ਬਾਕੀ ਸਾਨੂੰ ਪਤਾ ਹੈ ਕਿ ਤੁਸੀਂ ਮਿਥਿਹਾਸ ਵਰਨਣ ਨਹੀਂ ਕਰਦੇ। ਬਹੁਤ ਚੰਗਾ ਲੱਗਾ।

  • @harjeetsinghkhalsa1588
    @harjeetsinghkhalsa1588 3 หลายเดือนก่อน +26

    ਬਾਬਾ ਜੀ ਮੈਂ ਬਿਲਾਸਪੁਰ ਛੱਤੀਸਗੜ੍ਹ ਤੋਂ ਤੁਹਾਡਾ ਇਹ ਵੀਡੀਓ ਦੇਖ ਰਿਹਾ ਤੇ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਤੋਂ ਬਹੁਤ ਗੂੜੀ ਜਾਣਕਾਰੀ ਮਿਲਦੀ ਹੈ ਗੁਰੂ ਇਤਿਹਾਸ ਦੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @snehpreetkaur49
    @snehpreetkaur49 2 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ! ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ, ਮੇਰੇ ਪੁੱਤਰ ਨੇ ਤੁਹਾਡੀਆਂ ਵੀਡੀਓ ਦੇਖੀਆਂ ਹਨ ਤੇ ਵੀਡੀਓ ਦੇਖ ਕੇ ਉਸ ਦਾ ਜੀਵਨ ਬਦਲ ਗਿਆ ਆਪਣੇ ਇਤਿਹਾਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਹੁਣ ਉਹ ਸਿੱਖੀ ਤੇ ਬਹੁਤ ਮਾਣ ਮਹਿਸੂਸ ਕਰਦਾ ਹੈ।

  • @GurwinderKuldeep
    @GurwinderKuldeep 2 หลายเดือนก่อน +6

    ਗੱਲ ਸਰਾਪ ਜਾਂ ਵਰ ਨਹੀਂ। ਜੋ ਬਚਨ ਸਾਡੇ ਗੁਰੂ ਸਾਹਿਬ ਜੀ ਨੇ ਕਰਤੇ ਸਦਾ ਰਹਿਣ ਗੇ

    • @sarpanchkhalsa735
      @sarpanchkhalsa735 2 หลายเดือนก่อน

      @@GurwinderKuldeep ਬਾਣੀ ਗੁਰੂ ਹੈ ਨਾ ਕਿ ਸ਼ਰੀਰ ਗੁਰਬਾਣੀ ਦਾ ਉਪਦੇਸ਼ ਹੀ ਗੁਰੂ ਹੈ।ਜੋ ਗੱਲ ਗੁਰਬਾਣੀ ਦੀ ਕਸਵੱਟੀ ਤੇ ਖ਼ਰੀ ਨਾ ਉਤਰੇ ਉਹ ਝੂਠ ਹੁੰਦਾ ਹੈ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ

  • @dalwindersingh9235
    @dalwindersingh9235 3 หลายเดือนก่อน +8

    ਵਾਹਿਗੁਰੂ