ਸ਼ਹਾਦਤ,ਸੰਘਰਸ਼ ਅਤੇ ਘੱਲੂਘਾਰੇ: ਕਿਵੇਂ ਦਾ ਹੋਵੇ ਸਿੱਖ ਜੀਵਨ? ਡਾ. ਸੇਵਕ ਸਿੰਘ ਦਾ ਦਿੱਲੀ ਜਨਕਪੁਰੀ ਵਿਖੇ ਵਖਿਆਨ

แชร์
ฝัง
  • เผยแพร่เมื่อ 23 ธ.ค. 2024

ความคิดเห็น •

  • @familykhalsa3
    @familykhalsa3 2 ชั่วโมงที่ผ่านมา +1

    ਬਹੁਤ ਬਹੁਤ ਧੰਨਵਾਦ ਜੀ ।🙏🙏👏👏

  • @mohindersingh6734
    @mohindersingh6734 15 ชั่วโมงที่ผ่านมา +3

    ਇਹ ਠੀਕ ਹੈ।ਪੁਰਾਣਾ ਇਤਹਾਸ ਤੁਹਾਡੇ ਸੁਝਾਉ ਵਾਂਗ ਹੀ ਸੰਭਾਲਿਆ ਜਾ ਸਕਦਾ ਹੈ।

  • @Jupitor6893
    @Jupitor6893 11 ชั่วโมงที่ผ่านมา +1

    ਡਾਕਟਰ ਸੇਵਕ ਸਿੰਘ ਜੀ, ਆਪਦੇ ਵਿਖਿਆਨ ਦਾ ਢੰਗ ਬਹੁਤ ਉਪਜਾਊ ਹੈ। ਜੀਊੰਦੇ ਵਸਦੇ ਰਹੋ।🙏

  • @Jandu_Ramgarhia
    @Jandu_Ramgarhia 14 ชั่วโมงที่ผ่านมา +1

    ਸ਼ੁਰੂਆਤੀ ਬੋਲ ਹੀ ਬਹੁਤ ਖੂਬਸੂਰਤ ਹਨ..👌

  • @Jupitor6893
    @Jupitor6893 10 ชั่วโมงที่ผ่านมา +1

    ਪਹਿਲਾ ਵੀ ਇਕ ਵੀਡੀਓ ਵਿਚ ਆਪਜੀ ਤੋਂ ਸਿਖਿਆ ਮਿਲੀ ਕਿ ਬਾਣੀ ਗੁਟਕਾ ਸਾਹਿਬ ਤੋਂ ਦੇਖਕੇ ਪੜ੍ਹਾਈ ਹੈ, ਅੱਖਾ, ਮੂੰਹ ਤੇ ਕੰਨ ਸਭ ਬਾਣੀ ਦਾ ਅਸਰ ਕਬੂਲਣ।
    ਵਾਹਿਗੁਰੂ ਜੀ ਕਿਰਪਾ ਨਾਲ ਮੈਂ ਮੋਬਾਈਲ ਤੋਂ ਪਾਠ ਕਰਨਾ ਬੰਦ ਕਰ ਦਿਤਾ ਹੈ। ਆਪਜੀ ਦਾ ਬਂਨਵਾਦ🙏

  • @jasvirkaurgill5316
    @jasvirkaurgill5316 15 ชั่วโมงที่ผ่านมา +2

    Bhai sahib ji ⭐⭐⭐⭐⭐bhut chagi tareke nal dasia ji⭐

  • @GurmeetKaur-xt4wp
    @GurmeetKaur-xt4wp 14 ชั่วโมงที่ผ่านมา

    ਵਾਹਿਗੁਰੂ ਜੀ ਆਪ ਸਹਾਈ ਹੋਣਾ ਜੀ ਬਖ਼ਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀ ਟੁੱਟਿਆ ਨੂੰ ਆਪਣੇ ਚਰਨਾਂ ਨਾਲ ਆਪਣੇ ਨਾਮ ਨਾਲ,ਸ਼ਬਦ ਗੁਰੂ ਨਾਲ ਜੋੜੋ ਵਾਹਿਗੁਰੂ ਜੀ,ਬਾਣੀ ਸ਼ੁੱਧ ਪੜ੍ਹਨ ਦਾ ਬਲ ਬਖਸ਼ਣਾ ❤❤🙏🙏❤️❤️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ,ਪੰਜਾਬੀ,ਪੰਜਾਬ ਨਾਲ ਜੋੜੋ ਹਰ ਸਿੱਖ ਨੂੰ 🙏

  • @nirmalsinghsandhu6289
    @nirmalsinghsandhu6289 16 ชั่วโมงที่ผ่านมา +2

    ਸ਼ਬਦ ਗੁਰੂ ਦੀ ਮਹਿਮਾ ਮਹੱਤਤਾ ਤੋ ਲਗਾਤਾਰ ਵਿਚਰਦਾ ਜਾ ਰਿਹਾ ਹੈ,ਕੌਮ ਦੇ ਨੁਕਸਾਨ ਦਾ ਇਹ ਵੀ ਇਕ ਕਾਰਨ ਹੈ, ਪੜਚੋਲ ਅਧਾਰਿਤ ਨਿਰਨਿਆ ਤੇ ਫੈਸਲਾਕੁੰਨ ਧਰਾਤਲ ਕਦਮ ਲੈਣ ਦੀ ਜਰੂਰਤ ਹੈ

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 15 ชั่วโมงที่ผ่านมา

    🙏🙏

  • @Jandu_Ramgarhia
    @Jandu_Ramgarhia 13 ชั่วโมงที่ผ่านมา

    ਇੱਕ ਇੱਕ ਸ਼ਬਦ ਅਨਮੋਲ ਕੀਮਤੀ ਹੈ ਸਮਝ ਨਹੀਂ ਆਉਂਦੀ ਕਿੱਥੋਂ ਕਲਿੱਪ ਬਣਾਵਾਂ ਕਿਥੋਂ 55:52 ਛੱਡ ਦੇਵਾਂ

  • @jasvirsinghgrewal7883
    @jasvirsinghgrewal7883 15 ชั่วโมงที่ผ่านมา

    🙏🙏🙏🙏🙏