84 Darbar Sahib attack da mukh doshi subeg singh kaayar thaa dar ke maare Darbar Sahib main chhup gia ( sher thaa jab tak Indian army main officer thaa us main koi doubt nhin)
@@V.kumaarBanda ohi si Pakistan di larai nalo wadh foujy mare si ta fer same bahadari wala banda kayer kive hoyea nale jad army ladai kardi hai oh vi kite na kite asra ta lainde hi han
Dhan dhan shiri guru ram das ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji
ਕਿਆ ਬਾਤ ਜੋਧਾ ਜਨਰਲ ਸਬੇਗ ਸਿੰਘ ਅਮਰ ਰਹੇ
ਵਾਹ ਜੀ ਵਾਹ ਕਿਆ ਮੋਰਚਾ ਬੰਦੀ ਸੀ ਸਰਦਾਰ ਸ਼ੁਬੇਗ ਸਿੰਘ ਜੀ ਦੀ। ਸਾਰੇ ਦੇ ਸਾਰੇ ਅਮਰ ਸ਼ਹੀਦਾਂ ਨੂੰ ਲੱਖ ਲੱਖ ਸਲਾਮ।
KarnailsinghNallhLohianKhass
ਕੋਟਿ ਕੋਟਿ ਪ੍ਰਣਾਮ ਸਾਰੇ ਸ਼ਹੀਦਾਂ ਨੂੰ
ਸਲਾਮ ਇਹਨਾ ਯੋਧਿਆ ਨੂੰ
ਬਿਲਕੁਲ ਸਚਾਈ ਦੁੱਖ ਬਹੁਤ ਹੁੰਦਾ,ਸਰਕਾਰ ਸਚੇ ਇਨਸਾਫ ਨਾ ਧੱਕਾ, ਇੱਥੇ ਇਨਸਾਫ ਨਹੀ ਵਾਹਿਗੁਰੂ ਕਰੇਗਾ।
ਮੈਂ ਜਰਨੈਲ ਸੁਬੇਗ ਸਿੰਘ ਨੂੰ ਦਿਲੋਂ ਸਲੂਟ ਕਰਦਾ ਹਾਂ
SatnaminghVpoNallh
ਸਾਰੀ ਭਾਰਤੀ ਫੌਜ ਨਾਲੇ ਰੇਸ ਇੰਗਲੈਂਡ ਵਰਗਿਆਂ ਦੇ ਕਮਾਂਡੋ ਟੈਂਕ ਤੋਪਾਂ ਸਭ ਕੁਝ ਸਿੰਘਾਂ ਨੈ ਫੇਲ ਕਰ ਦਿੱਤੇ
ਸਹੀਦ ਜਰਨੈਲ ਸੁਬੇਗ ਸਿੰਘ ਜੀ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇਆ ਨੂੰ ਕੋਟਿਨ ਕੋਟਿ ਪ੍ਰਣਾਮ 🙏 🙏
ਬਹੁਤ ਵਧੀਆ ਸਾਡੇ ਕੋਲ ਵੀ ਲਿਖੇ ਪਏ ਆ ਇਸੇ ਮਸਲੇ ਦੇ ਵਿੱਚ ਸਾਡੇ ਨਾਲ ਕੋਈ ਕਲਾਕਾਰ ਜੁੜਦਾ ਨਹੀਂ ਮੇਰੇ ਕੋਲ ਪਿਆ ਕਦੇ ਕੇਰ ਸੁਤਵੰਤ ਕਦੇ ਸੁੱਖਾ ਅਤੇ ਜਿੰਦਾ ਕੋਈ ਦਿੱਲੀ ਦੀਆਂ ਕਾਤਲਾਂ ਨੂੰ ਕਿਉਂ ਨਹੀਂ ਸਜ਼ਾ ਦਿੰਦਾ ਸਭ ਰੱਖਿਆ ਤੇ ਰੋਟੀਆਂ ਖਵਾਉਣ ਵਾਸਤੇ ਸਿੰਘ ਚੜ ਤੇ ਫਾਂਸੀ ਤੇ ਮਕਾਉਣ ਵਾਸਤੇ ਇਹ ਮੇਰੇ ਕੋਲ ਲਿਖੇ ਪਏ ਆ ਜੇਕਰ ਇੰਟਰਸਟਿੰਗ ਹੈਗਾ ਮੇਰੇ ਨਾਲ ਕੋਂਟਰੈਕਟ ਕਰੋਫ ਮਨਸੰਜਰ ਤੇ ਵਸ ਤੇ ਮੈਸੇਜ ਕਰੋ ਅਸੀਂ
ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜ਼ਿੰਦਗੀ ਧਰਮ ਤੋਂ ਵਾਰੀ
KarnailsinghNallhLohianKhass
ਕਲਗੀਆਂ ਵਾਲੇ ਪਾਤਸ਼ਾਹ ਨੇ ਕੀਹਤੋਂ, ਕਿਸ ਵੇਲ੍ਹੇ ਅਤੇ ਕਿਸ ਤਰ੍ਹਾਂ ਸੇਵਾ ਲੈ ਲੈਣੀ... ਓਹ ਓਹਦੀ ਖੇਡ ਐ!! ਬਸ ਸਵਾ ਲੱਖ ਨਾਲ ਕੱਲ੍ਹਾ ਕੱਲ੍ਹਾ ਲੜ੍ਹਾ ਦੇਣਾ.. 🦅
ਕੌਮ ਦੇ ਦੋ ਜਰਨੈਲ ਜਰਨਲ ਸੁਬੇਗ ਸਿੰਘ ਤੇ ਮਹਾਨ ਤਪੱਸਵੀ ਤੇ ਯੋਧਾ ਜਰਨੈਲ ਸੰਤ ਜਰਨੈਲ ਸਿੰਘ. ਜੀ ਇੰਨਾਂ ਰਾਜਨੀਤਕ ਲੀਡਰਾਂ ਨੂੰ ੲਇਹ ਨਹੀ ਸੀ ਪਤਾ ਕਿ ਬਾਬਾ ਦੀਪ ਸਿੰਘ ਦੀ ਟਕਸਾਲ ਦਾ ਇਹ ਚੌਦਵਾਂ ਮੁਖੀ ਹੈ ਬਿਨਾਂ ਨਾਮ ਬਾਣੀ ਤੋਂ ਕੋਈ ਸੂਰਮਾਂ ਨਹੀਂ ਬਨ ਸਕਦਾ
Shaheed General shabegh singh ji Zindabad
ਸਲੂਟ ਸਰਦਾਰ ਸੁਬੇਗ ਸਿੰਘ ਜੀ ਜੋਧਾ ਸੂਰਬੀਰ ਅਣਮੁਲਾ ਹੀਰਾ ਆਪ ਜੀ ਦੀ ਬਹਾਦਰੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ।
ਹਜ਼ਾਰਾ ਵਾਰ ਸਿਰ ਝੁਕਦਾ ਸ਼ਹੀਦਾ ਨੂੰ।
BalwantNathVpoNall
ਵਾਹਿਗੁਰੂ ਜੀ ਮਹਿਰ ਕਰਨ ਏਂਦਾੰ ਦੇ ਜੋਦੇ ਪੈਦਾ ਹੁੰਦੇ ਰਹਿਣ
ਧੰਨ ਧੰਨ ਸ਼ਬੇਗ ਸਿੰਘ ਜੀ ਸ਼ਹੀਦ
ਸੂਰਾ ਸੋ ਪਹਿਚਾਨੀਏ
ਜੋ ਲੜੈ ਦੀਨ ਕੇ ਹੇਤ
ਪੁਰਜਾ ਪੁਰਜਾ ਕਟ ਮਰੈ
ਕਬਹੂ ਨਾ ਛਾਡੈ ਖੇਤ।
🎉ਕੋਟ ਕੋਟ ਨਮਨ ਸਾਰੇ ਸੂਰਮਿਆਂ ਨੂੰ
🙏ਪ੍ਰਣਾਮ 🤥ਸ਼ਹੀਦਾਂ ਨੂੰ 💯
ਜਰਨਲ ਸਰਦਾਰ ਸੁਬੇਗ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ
ਕੋਟੀ ਕੋਟੀ ਪ੍ਰਣਾਮ ਇਨਾ ਮਹਾਨ ਸ਼ਹੀਦ ਯੋਧਿਆਂ ਸੁਰਮਿਆਂ ਨੂੰ 🙏🙏🙏🙏
Waheguru Ji ❤️👏🏻
ਸੂਰਮੇ ਰਹਿੰਦੀ ਦੁਨੀਆਂ ਤੱਕ ਅਮਰ ਰਹਿਣ ਗੇ❤❤❤❤❤
ਬਹੁਤ ਵਧੀਆ ਬਹੁਤ ਖੂਬ💪💪💪💪💪💪💪💪💪🤜🤛👊👊👊👊👊
ਗੁਰੂ ਸਾਹਿਬ ਕਰਨ ਕਿ ਭਾਈ ਸੁਬੇਗ ਸਿੰਘ ਜੀ ਖਾਲਸਾ ਜੀ ਦੀ ਮਨੋਕਾਮਨਾ ਪੂਰੀ ਜ਼ਰੁਰ ਕਰਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਵਧੀਆ ਜਾਣਕਾਰੀ ਦੇ ਰਹੇ ਜੀ ਇਤਿਹਾਸ ਪਤਾ ਹੋਣਾ ਚਾਹੀਦਾ ਸਾਡੀ ਕੌਮ ਨੂੰ 🚩
All Sikh's are proud of sadder Subeg Singh khalastan.🙏🙏🙏🙏🙏🙏🙏🙏
this video deserve more Views ...bai ne ta video bna te appan vadh to vadh share karye video nu..... 🙏🙏🙏
ਵਾਹਿਗੁਰੂ ਜੀ ❤❤
ਬਹੁਤ ਵਧੀਆ ਵੀਡੀਓ ਭਰਾ❤️❤️
❤❤..❤❤❤❤❤😊😊❤❤❤❤❤❤❤rr🎉😊😂😂t❤
Lx😊❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🙏
ਜਨਰਲ ਸੂਬੇਗ ਸਿੰਘ ਜੀ ਨੂੰ ਦਿੱਲੋ ਪ੍ਰਨਾਮ
ਧੰਨ ਧੰਨ ਗੁਰੂ ਰਾਮਦਾਸ ਜੀ 🌹🌹🙏🙏🙏
84 Ch sadi kom ne bahut Hire kho te 😥
Salute aa Subegh Sahb nu
ਅਸਲ ਸੂਰਮੇ ਬੱਬਰ ਸ਼ੇਰ ਕੌਮ ਦੇ ਅਮਰ ਸ਼ਹੀਦ ਸੁਬੇਗ ਸਿੰਘ ਜੀ ਤੁਹਾਡੀ ਸ਼ਹਾਦਤ ਨੂੰ ਪ੍ਰਣਾਮ ਹੀ ਜੀ🙏🙏
84 Darbar Sahib attack da mukh doshi subeg singh kaayar thaa dar ke maare Darbar Sahib main chhup gia ( sher thaa jab tak Indian army main officer thaa us main koi doubt nhin)
SatnamsinghsoiarasinghVoNallh
@@V.kumaarbhayia sala chawal 😂😂
ਝੂਠੀ ਕਹਾਣੀ, ਬਰਾੜ ਨੇ ਤਾਂ ਇੱਕ ਇੰਟਰਵਿਊ ਚ ਸਾਫ ਇਨਕਾਰ ਨਹੀਂ ਕਿਸੇ ਕਿਤਾਬ ਲਿਖਣ ਤੋਂ
@@V.kumaarBanda ohi si Pakistan di larai nalo wadh foujy mare si ta fer same bahadari wala banda kayer kive hoyea nale jad army ladai kardi hai oh vi kite na kite asra ta lainde hi han
❤❤ bai ji looo kande khade hoge video dekh k 🔥🔥🔥🔥🔥🔥
ਵਾਹਿਗੁਰੂ ਜੀ 👌👌👌👍👍👍💪💪🙏🙏
May waheguru bless you with his blessings and you keep making these kind of informative videos
Èexxx
Good work brother...... Ajj de time ch Lorh hai vadh to vadh true history telling di te 🙏🏻🙏🏻
❤❤❤❤❤❤❤
ਭਾਵੇਂ ਪੁੱਤਰ ਜਿਉਂਦਾ ਰਹੋ, ਕੌਮ ਨੂੰ ਚੜਦੀ ਕਲਾ ਵਾਲੇ ਗੀਤ ਗਾਉਂਦੇ ਰਹੋ।
ਕੌਮ ਨੂੰ ਜ਼ਰੂਰਤ ਹੈ ਬਾਵਾ ਜੀ ਦੇ ਗੀਤਾਂ ਦੀ
Dhan Dhan Ramdaas gur ji ❤️❤️❤️👌🙏❤️❤️
🙏ਪਰਨਾਮ ਸਹਿਦਾ ਤੇ ਜੀ
Waris Punjab De Zindabad 🙏🙏
Amritpal singh Khalsa Zindabad 🙏
Punjab Zindabad Punjabiaat Zindabad
explained in very good manner... 🔥🔥
ਧੰਨ ਧੰਨ ਮਹਾਨ ਜੋਧਾ, ਜਰਨਲ ਸ਼ੁਭੇਗ ਸਿੰਘ।
ਕੋਮੀ ਸ਼ਹੀਦਾਂ ਨੂੰ ਪ੍ਰਣਾਮ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤
Pranam shaheeda nu
ਭਾਰਤ ਦੀ ਵੰਡ ਨਈਂ ਪੰਜਾਬ ਦੀ ਵੰਡ ਹੋਈ
Akaal sahie waheguru ji
Veer ji bhot vdia 🙂🙏
ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪ੍ਰਣਾਮ ਸਿੰਘ ਸ਼ਹੀਦਾਂ ਨੂੰ 🙏🙏
ਵਾਹਿਗੁਰੂ ਜੀੳ
Baldev Singh Kapurthala RcF ❤️🙏🙏❤️👏🏻👏🏻❤️
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
ਸਿੱਖ ਕੌਮ ਦੇ ਅਨਮੋਲ ਹੀਰੇ ਸਨ ਭਾਈ ਸਾਹਿਬ ਜਨਰਲ ਸੁਬੇਗ ਸਿੰਘ ਜੀ।
ਵਾਹਿਗੁਰੂ👍 ਜੀ👍 ਪਰਣਾਮ✅ ਸ਼ਹੀਦਾਂ❤ਨੂੰ👍
Waheguruji singers nu hamesha khush te chardikala vich rakhn
subheg Singh Ji waheguru ji ka Khalsa waheguru ji ki Fateh
ਵਾਹਿਗੁਰੂ ਵਾਹਿਗੁਰੂ ਜੀ ❤️
Bhut vadia video ji 🙏 meri tuhanu benti hai ki tusi singers di aa videos ghta k sikh history di videos jyada payaa karo🙏🙏
Laddi Balnaggan Kapurthala RCF ❤❤️🙏🙏👏👏🏻❤❤️👏👏🏻🌷🌹❤❤️
ਜਨਰਲ ਸੇਬਗ ਸਿੰਘ ਮੇਰੇ ਪਿੰਡ ਦਾ ਸੀ 🙏🙏
Hath jod ke pranam sant Jarnail Singh bhindranwale ji nu ata suivek Singh ta sare jhunjhun wale singe nu koti koti pranam ji🌹🌹🙏🙏
Waheguru apne charna wich rakhey waheguru meher kern ji
Waheguru ji ka Khalsa Waheguru ji ki fateh 🙏🏻
Bhaut sohna explain kitta veer
❤️❤️❤️❤️❤️❤️❤️❤️❤️❤️❤️
Very nice ❤🙏🙏🙏🙏🙏 koti koti parnaam 🙏🙏❤️🌺🌺
Dhan dhan shiri guru ram das ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji
Amar saheed bahi genral shabag singh ji jindabad
Bhut bdiyaaa bhai
Sat, sri akal bai ji ... Bai ji agge hor vi jaankari dio Bai plz bhut hi vdia video Bai looo kanda khada ho gia sun k
Aye kuldeep brar tenoo hun mazaa aa reha hai kina singha nu maar ke
Bole soo nehall sat sri akal🙏
Dhan guru de Sikh.. 🙏🙏 waheguru
Satnam waheguru ji 🙏
Best one till now 🙏🏻
ਸੂਰਾ ਸੋ ਪਹਿਚਾਨੀਏ,
ਜੋ ਲੜੈ ਦੀਨ ਕੇ ਹੇਠ
ਪੁਰਜਾ ਪੁਰਜਾ ਕੱਟ ਮਰੇ
ਕਬਹੂੰ ਨਾ ਛਾਡੈ ਖੇਤ।
Waheguru ji waheguru ji
Bhot jyada ghant video🙏🙏🙏🙏
😎
Tour of duty de virod vich video bnao sir ji
ਅਮਰ ਸ਼ਹੀਦ ਸੁਬੇਗ ਸਿੰਘ ਜੀ
Dhanwad 22 eh.. Information lye...
Waheguru ji !!
ਗੁਡ
ਖਾਲਿਸਥਾਨ ਜਿਦਾਬਾਦ🙏🙏🙏
Waji wa 💯❤️❤️❤️
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
Waheguru ji waheguru ji waheguru ji waheguru ji waheguru ji
Bahut vadiya jaankari Veer ji
ਵਾਹਿਗੁਰੂ ਜੀ ਵਾਹਿਗੁਰੂ ਜੀ
Buhat buhat dhanwadh ji
Bai ji bhut vdiya km aa
Baba ji hor taraki bakhse🙏🙏
Parnaam saheeda nu
❤waheguru g❤❤❤❤❤❤❤
🙏🏻🙏🏻🙏🏻🙏🏻vire sachii eh video di bht lord c
Part 2