ਦਸਮੇਸ਼ ਦੇ ਸੁੱਜਿਆਂ ਪੈਰਾਂ ਤੇ, ਬਣ ਮਲਮ ਕਿਤੇ ਲੱਗ ਜਾਵਾਂ ਮੈਂ | Sahibzaade Kavita | Dhadrianwale

แชร์
ฝัง
  • เผยแพร่เมื่อ 2 ก.พ. 2025

ความคิดเห็น • 594

  • @KamaljitKaur-fy3uu
    @KamaljitKaur-fy3uu 2 ปีที่แล้ว +95

    ਹਾਏ ਓਏ 😭ਕਾਲਜਾ ਚੀਰ ਗਏ ਆਪਣੇ ਸਾਹਿਬ ਦੇ ਸੁੱਜਿਆਂ ਪੈਰਾਂ ਤੇ ਮਲ੍ਹਮ ਬਣ ਕੇ ਲੱਗ ਜਾਣ ਵਾਲੇ ਤੇਰੇ ਸ਼ਬਦ ਨਿਰਵੈਰ ਵੀਰਿਆ 💐

    • @bestsongsever11
      @bestsongsever11 2 ปีที่แล้ว +6

      Yrr paji me soch reha baba ji nu kina Cher hogya Darbar Sahib de darshan kitiya
      Baba ji tahanu kina Cher hogya Darbar Sahib de darshan kitiya???

    • @zimmysandhu
      @zimmysandhu ปีที่แล้ว +1

      ਮੈ ਵੀ ਭਾਈ ਸਾਹਿਬ ਨੂੰ ਮਿਲਣਾ ਚਾਹੁੰਦਾ ਹਾਂ 😢😢😢😢😢😢😢😢😢❤❤❤❤❤

  • @jagseersinghrupal1930
    @jagseersinghrupal1930 2 ปีที่แล้ว +3

    ਧੰਨ ਗੁਰੂ ਪਿਤਾ ਕਲਗੀਧਰ ਪਾਤਸ਼ਾਹ ਜੀ ਆਪ ਜੀ ਦਾ ਦੇਣਾ ਨਹੀਂ ਦੇ ਸਕਦੇ

  • @pindusinghpindusingh3708
    @pindusinghpindusingh3708 2 ปีที่แล้ว +4

    ਦਸਮੇਸ਼ ਪਿਤਾ ਜੀ ਦਿਆ ਪਵਿੱਤਰ ਚਰਨਾਂ ਤੇ

  • @ashokathwal3833
    @ashokathwal3833 ปีที่แล้ว +3

    ਬਹੁਤ ਵਧੀਆ ਅਵਾਜ਼ ਵੀਰ ਜੀ

  • @KamaljitKaur-fy3uu
    @KamaljitKaur-fy3uu 2 ปีที่แล้ว +70

    ਕੁਰਬਾਨੀਆਂ ਭਰੀ ਏਨੀ ਮਹਾਨ ਸ਼ਖ਼ਸੀਅਤ ਦੇ ਤਾਂ ਸੱਚਮੁੱਚ ਪੈਰਾਂ ਤੇ ਮਲ੍ਹਮ ਬਣ ਕੇ ਲੱਗ ਜਾਣ ਨੂੰ ਦਿਲ ਕਰਦਾ ਏ 🙏 ਮਹਾਨ ਕੁਰਬਾਨੀ ਜੀ 🙏

  • @jaspreetbhullar8398
    @jaspreetbhullar8398 2 ปีที่แล้ว +33

    ਹੇ ਵਾਹਿਗੁਰੂ! ਨਿਰਵੈਰ ਵੀਰ ਜੀ ਦੀਆਂ ਕਵਿਤਾਵਾਂ ਸਾਨੂੰ ਉਸ ਦੌਰ ਵਿੱਚ ਵਾਪਸ ਲੈ ਗਈਆਂ।😭😭😭😭😭😭😭😭 ਪ੍ਰਣਾਮ ਸ਼ਹੀਦਾਂ ਨੂੰ 🙏🙏

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ หลายเดือนก่อน +1

    ਦਸਮੇਸ਼ ਪਿਤਾ ਦੀ ਕੋਈ ਰਿਸ ਨਹੀ ਕਰ ਸਕਦਾ ਧੰਨ ਜਿਗਰਾ ਕਲਗੀਅ ਵਾਲੇ ਦਾ 🙏🏻🙏🏻

  • @rkgillkitchen165
    @rkgillkitchen165 2 ปีที่แล้ว +15

    ਏਨੀ ਸੋਨੀ ਕਵਿਤਾ ਲਿਖੀ ਗਈ, ਗਾਇਨ ਕੀਤੀ ਗਈ, ਬਿਆਨ ਕੀਤੀ ਗਈ, ਜਿੰਨੀ ਵਾਰ ਸੁਨੀ ਜਾਓ ਥੋੜੀ ਹੈ, ਧੰਨ ਧੰਨ ਮੇਰੇ ਸਭ ਦੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ🌷🌷🌷🌷🌷🌷🌷🌷🌷🌷🌷

  • @sajan__sahota09
    @sajan__sahota09 2 ปีที่แล้ว +95

    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ 🙏🏻
    ਧੰਨ ਧੰਨ ਮਾਤਾ ਗੁਜਰੀ ਜੀ
    ਪ੍ਣਾਮ ਸ਼ਹੀਦਾਂ ਨੂੰ 🙏🏻

  • @baljeetsidhu67
    @baljeetsidhu67 2 ปีที่แล้ว +33

    ਦਸ਼ਮੇਸ਼ ਦੇ ਸੁਜਿਆ ਪੈਰਾ ਤੇ ਬਣ ਮਲਮ ਕੋਈ ਲੱਗ ਜਾਵਾਂ ਮੈਂ 😭😭🙏🏻

  • @Sardari93
    @Sardari93 2 ปีที่แล้ว +26

    ਅੱਖਾਂ ਸਾਹਮਣੇ ਓਹੀ ਦਿ੍ਸ਼ ਲੈ ਆਏ ਤੁਹਾਡੀ ਕਵਿਤਾ ਦੇ ਬੋਲ... 🙏 ਧੰਨ ਕਲਗੀਧਰ ਪਾਤਸ਼ਾਹ ਜੀ

  • @ManjitKaur-wl9hr
    @ManjitKaur-wl9hr 2 ปีที่แล้ว +45

    ਧੰਨ ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀਓ ਆਪ ਜੀ ਦੇ ਚਰਨ ਕਮਲਾਂ 'ਤੇ ਲੱਖ -ਲੱਖ ਵਾਰੀ ਸੀਸ ਝੁਕਾਵਾਂ ਮੈਂ 🙏🙏🙏🙏🙏🙏🙏..........

  • @seemarani-rm6tn
    @seemarani-rm6tn 2 ปีที่แล้ว +4

    ਦਸ਼ਮੇਸ਼ ਦੇ ਸੁੱਜਿਆਂ ਪੈਰਾਂ ਤੇ ਬਣ ਮਲਮ ਕੋਈ ਲੱਗ ਜਾਵਾਂ ਮੈਂ 🙏😢

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ หลายเดือนก่อน

    ਦਸਮੇਸ਼ ਪਿਤਾ ਵਰਗਾ ਨਾ ਕੋਈ ਹੋਇਆ ਨਾਹ ਕੋਈ ਹੋਣਾ 🙏🏻🙏🏻

  • @amansandhu-vh3mx
    @amansandhu-vh3mx ปีที่แล้ว +4

    ਧੰਨ ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏

  • @dr.rajindersingh7522
    @dr.rajindersingh7522 2 ปีที่แล้ว +6

    ਵਾਹ ਭਾਈ ਰਣਜੀਤ ਸਿੰਘ ਜੀ, ਏਦਾਂ ਦੀ ਫੌਜ ਤਿਆਰ ਕਰਨ ਲਈ 🙏🏽 Thanks

  • @sikandersk4290
    @sikandersk4290 2 ปีที่แล้ว +1

    🙏 ਵਹਿਗੁਰੂ ਜੀ 🙏

  • @sandeepsohi3024
    @sandeepsohi3024 2 ปีที่แล้ว +4

    ਕੋਣ ਕਰੂਗਾ ਰੀਸਾਂ ਸਾਡੇ ਪਿਤਾ ਦਸਮੇਸ਼ ਦੀਆਂ।।।।

  • @jasvirsingh-nj9lb
    @jasvirsingh-nj9lb 2 ปีที่แล้ว +130

    ਨਾ ਕੋਈ ਹੋਇਆ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ 🙏🙏🙏👌

    • @jagsingh2658
      @jagsingh2658 2 ปีที่แล้ว +4

      🙏🙏🙏

    • @ParamjeetKaur-ot9ir
      @ParamjeetKaur-ot9ir 2 ปีที่แล้ว +1

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @BTxPUNJABII
      @BTxPUNJABII ปีที่แล้ว +2

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @sajjsingh9292
      @sajjsingh9292 ปีที่แล้ว +1

      Waheguru Waheguru Waheguru ji

    • @gurpreetbrar7591
      @gurpreetbrar7591 ปีที่แล้ว +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @eknoor3015
    @eknoor3015 ปีที่แล้ว +1

    Dashmesh patshah g tusi dhan ho esa guru dunia vich koi ni Sanu faqar aa ASI es badshah de Sikh aa

  • @ninder1984
    @ninder1984 2 ปีที่แล้ว +13

    ਵਾਹ! ਭਾਈ ਨਿਰਵੈਰ ਸਿੰਘ ਜੀ ਸਦਕੇ ਤੁਹਾਡੀ ਕਲਮ ਦੇ 🙏🙏

  • @GurdeepSingh-wr4dz
    @GurdeepSingh-wr4dz หลายเดือนก่อน +1

    ਦਸ਼ਮੇਸ਼ ਦੇ ਸੁੱਝਿਆਂ ਪੈਰਾਂ ਤੇ ਬਣ ਮਾਲ੍ਹਮ ਕੋਈ ਲੱਗ ਜਾਵਾਂ ਮੈਂ। ਕਰ ਬਾਲਣ ਇਹਨਾਂ ਹੱਡੀਆਂ ਦਾ, ਠਰਿਆਂ ਨੂੰ ਨਿੱਘ ਪਹੁੰਚਾਵਾਂ ਮੈਂ ***ਸੱਚ ਵਿੱਚ****🙏🙏🙏

  • @ManpreetSingh-bk4qz
    @ManpreetSingh-bk4qz 2 ปีที่แล้ว +17

    ਧੰਨ ਜਿਗਰਾਂ ਸੀ ਗੁਰੂ ਗੋਬਿੰਦ ਸਿੰਘ ਜੀ ਦਾ ,,ਜੋ ਅਨੇਕਾਂ ਪੀੜਾਂ ਇਕੱਲਾ ਹੀ ਚਲ ਗਿਆਂ,,,ਧੰਨ ਧੰਨ ਧੰਨ ਜੀ

  • @paramrr2928
    @paramrr2928 2 ปีที่แล้ว +1

    ਧੰਨ ਧੰਨ ਧੰਨ ਧੰਨ ਮੇਰਾ ਕਲਗੀਆਂ ਵਾਲਾ 😭

  • @KulbirSingh-wv2sf
    @KulbirSingh-wv2sf 2 ปีที่แล้ว +4

    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @simranbajwa8750
    @simranbajwa8750 2 ปีที่แล้ว +5

    ਧੰਨ ਧੰਨ ਪਿਤਾ ਦਸ਼ਮੇਸ਼ ਮੇਰੇ ਤੂਹਾਡੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋੋਣਾ ਏ❤🌹🙏🏻

  • @ਆਨੰਦਮਈਕੀਰਤਨ
    @ਆਨੰਦਮਈਕੀਰਤਨ 2 ปีที่แล้ว +1

    ਇਥੇ ਕਈਆਂ ਨੂੰ ਬਹੁਤ ਮਾਨ ਸੀ ਸਾਡੇ ਬਿਨਾ ਕਵਿਤਾ ਕੋਨ ਪੜੂ 22ਜੀ ਪਿਆਰੀ ਕਵਿਤਾ 🙏🙏🙏

  • @maansaab4853
    @maansaab4853 2 ปีที่แล้ว +9

    🌷🪷🌸🌷🪷🌸🌷🪷🌸🌷
    *ਏਥੇ ਹਸਾਉਣ ਵਾਲੇ ਘੱਟ, ਤੇ ਰਵਾਉਣ ਵਾਲੇ ਵੱਧ ਟੱਕਰਦੇ ਨੇ, ਤੂੰ ਯਕੀਨ ਓਹਨਾਂ ਤੇ ਹੀ ਕਰੀਂ ਜਿਹੜੇ ਤੇਰੇ ਮੁਖੜੇ ਤੇ ਉਦਾਸੀ ਦੇਖ ਕੇ, ਖੁਸ਼ੀ ਲਿਆਉਣ ਦੇ ਤਰੀਕੇ ਲੱਭਣ ਲੱਗ ਜਾਣ।* *☆ਅਨੂਪ੍ਰੀਤ ਕੌਰ☆*
    *🌹🌸Good Morning ji🌸🌹*
    *🪴🎄Have A Nice Day🎄🪴*

  • @जीवनसिंहजीवनसिंह-भ8थ
    @जीवनसिंहजीवनसिंह-भ8थ 3 วันที่ผ่านมา

    ਧੰਨ ਧੰਨ ਧੰਨ ਦਸਮੇਸ਼ ਪਿਤਾ 😢😢

  • @hoteldivine2506
    @hoteldivine2506 2 ปีที่แล้ว +9

    ਧੰਨ ਹੈ ਧੰਨ ਹੈ ਮੇਰੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ ਜੀ। ਭਾਈ ਸਾਹਿਬ ਜੀ ਉਹ ਸਾਰੇ ਵੀਰਾ ਜੀ ਨੇ ਬਹੁਤ ਸੋਹਣੀ ਕਵਿਤਾ ਗਾਇ ਹੈ ਜੀ।

  • @sukhwinderkaur4646
    @sukhwinderkaur4646 2 ปีที่แล้ว +1

    🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਮੇਰੇ ਦਸਮੇਸ਼ ਪਿਤਾ ਜੀ ਪੁਤਰਾਂ ਦੇ ਦਾਨੀ ਨਹੀਂ ਰੀਸਾਂ ਤੇਰੀਆਂ 😭😭

  • @sajan__sahota09
    @sajan__sahota09 2 ปีที่แล้ว +15

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻

  • @Gurdeepsingh-wk3qw
    @Gurdeepsingh-wk3qw 2 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @neelamkailhay3908
    @neelamkailhay3908 2 ปีที่แล้ว +3

    ਧੰਨ ਹੋ ਤੁਸੀ ਦਸਮੇਸ਼ ਪਿਤਾ ਜੀ🙏🏻🙏🏻

  • @ParamjitKaur-lu3sn
    @ParamjitKaur-lu3sn 2 ปีที่แล้ว +5

    ਨਹੀਂ ਹੋਣੀਆਂ ਤੇਰੀਆਂ ਰੀਸਾਂ ਪੁੱਤਰਾ ਦੇ ਦਾਨੀਆਂ ਗੁਰਾਂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KulbirSingh-wv2sf
    @KulbirSingh-wv2sf 2 ปีที่แล้ว +1

    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

  • @gureksinghgill8279
    @gureksinghgill8279 2 ปีที่แล้ว +1

    Dhan dhan ਦਸ਼ਮੇਸ਼ ਪਿਤਾ ਧੰਨ ਤੇਰੀ ਕਮਾਈ 🙏🙏🙏🙏🙏🙏🙏🙏

  • @BalpreetSingh-j9c
    @BalpreetSingh-j9c ปีที่แล้ว +1

    🙏🏻🙏🏻🙏🏻waheguru ji ka khalsa waheguru ji ki fateh 🙏🏻

  • @Livewithhk
    @Livewithhk 2 ปีที่แล้ว +1

    ਧੰਨ ਧੰਨ ਕਲਗੀਧਰ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🌹🌹🌼❤️🙏❤️🙏

    • @ramsinghkhalsa8220
      @ramsinghkhalsa8220 2 ปีที่แล้ว

      ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @jagtarsohi9001
    @jagtarsohi9001 2 ปีที่แล้ว +15

    ਧੰਨ ਧੰਨ ਮੇਰੇ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏🙏

  • @sumandeep13
    @sumandeep13 2 ปีที่แล้ว +11

    ਬਹੁਤ ਸਕੂਨ ਭਰੀ ਆਵਾਜ ਬਹੁਤ ਸੋਹਣੀ ਕਵਿਤਾ ਬਹੁਤ ਨਿਘ ਮਿਲਦੀਆ ਸੁਣ ਕੇ🌸🙏

  • @gurisingh6012
    @gurisingh6012 2 ปีที่แล้ว +1

    ਸਰਬੰਸ ਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ 🙏

  • @dolig3769
    @dolig3769 ปีที่แล้ว +1

    😭 waheguru ji ka naam hai 🙏🙏🙏🙏🙏🙏🙏

  • @preetmann9255
    @preetmann9255 2 ปีที่แล้ว +2

    ਞਾਹਿਗੁਰੂ ਜੀ

  • @amarjeetkaur3754
    @amarjeetkaur3754 2 ปีที่แล้ว +1

    Dhan Dhan satguru Gobind Singh Ji Dhan Teri Kurbañi 🙏🙏🙏🙏🙏

  • @jagseersinghrupal1930
    @jagseersinghrupal1930 2 ปีที่แล้ว +2

    ਬਹੁਤ ਵਧੀਆ ਕਵਿਤਾ ਗਾਇਨ ਕੀਤੀ ਜੀ

  • @Harkirat_singh35
    @Harkirat_singh35 2 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਹੋ ਤੁਸੀਂ ਪਾਤਸ਼ਾਹ ਜੀ ਤੇ ਧੰਨ ਤੁਹਾਡੀਆਂ ਕੁਰਬਾਨੀਆਂ

  • @PB-le8so
    @PB-le8so 2 ปีที่แล้ว +4

    ਧੰਨ ਧੰਨ ਸ੍ਰੀ ਗੁਰੂ ਗੋਬੰਦ ਸਾਹਿਬ ਜੀ ਕਲਗੀਆਂ ਵਾਲੇ ਪਾਤਸ਼ਾਹ

  • @BaljitSingh-cq6sm
    @BaljitSingh-cq6sm 2 ปีที่แล้ว +6

    ਵਾ ਵਾ ਕਮਾਲ ਹੈ ਧੰਨ ਧੰਨ ਸ਼੍ਰੀ ਗੁਰੂ ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @lovepreetkaursumal7990
    @lovepreetkaursumal7990 2 ปีที่แล้ว +6

    ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏 ਥੋਡੀ ਤੇ ਥੋਡੇ ਪਰਿਵਾਰ ਦੀ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਕੁਰਬਾਨੀ ਜੀ🙏🙏🙏🙏🙏🙏🙏 ਨਾਲ ਥੋਡੇ ਪਿਆਰੇ ਸਿੰਘਾਂ ਤੇ ਸਿੰਘਣੀਆਂ ਨੂੰ ਵੀ ਕੋਟਿ ਕੋਟਿ ਪ੍ਰਣਾਮ ਹੈ ਜੀ ਜਿਨਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ🙏🙏🙏🙏🙏🙏🙏🙏🙏

  • @balwindersingh-nz2hm
    @balwindersingh-nz2hm 2 ปีที่แล้ว

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ ਹੈ ਜੀ। ਧੰਨਵਾਦ ਜੀ। ਚੰਡੀਗੜ੍ਹ।

  • @rkgillkitchen165
    @rkgillkitchen165 2 ปีที่แล้ว +9

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੀ ਵੱਡੀ ਕਮਾਈ 💐💐💐💐🌟🌟🌟🌟🌟

  • @SandeepSingh-ky1wj
    @SandeepSingh-ky1wj 2 ปีที่แล้ว +2

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @mintusardar1290
    @mintusardar1290 หลายเดือนก่อน

    ਰੂਹ ਨੂੰ ਸਕੂਨ ਮਿਲਦਾ ਜਦੋੰ ਪੂਰਾ ਪ੍ਰਚਾਰ,ਪੂਰੇ ਧਿਆਨ ਨਾਲ ਸੁਣੀਦਾ❤ਮਨ ਨੂੰ ਵੱਖਰਾ ਅਹਿਸਾਸ ਆਉੰਦਾ! ਵਾਹਿਗੁਰੂ_ ਭਾਈ ਸਾਹਿਬ ਨੂੰ ਤੇ ਇਨਾਂ ਦੇ ਸਾਥੀਆ ਨੂੰ ਤੰਦਰੁਸਤੀਆ ਤੇ ਤਰੱਕੀਆ ਬਖਸ਼ੇ ਮਾਲਕ!🙌
    ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ!
    ਧੰਨ ਤੇਰੀ ਸਿੱਖੀ ❤
    ਧੰਨ ਜਿਗਰਾ ਕਲਗੀਆ।ਵਾਲੇ ਦਾ ਜਿਹੜਾ ਸਾਰੇ ਪਰਿਵਾਰ ਨੂੰ ,ਧਰਮ ਲਈ ਵਾਰ ਗਿਆ!

  • @taranjeetsingh9376
    @taranjeetsingh9376 2 ปีที่แล้ว +1

    Wahguru ji 🥀

  • @birpalkaur5421
    @birpalkaur5421 2 ปีที่แล้ว

    ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾ 🙏🙏🙏🙏🙏🙏🙏ਕੋਟ ਕੋਟ ਪ੍ਰਣਾਮ

  • @sabbikaur5241
    @sabbikaur5241 2 ปีที่แล้ว +2

    ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲ਼ਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻

  • @GurpreetSingh-xz6eo
    @GurpreetSingh-xz6eo 2 ปีที่แล้ว +1

    Wehaguru ji 🙏

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 ปีที่แล้ว +1

    ਧਨ ਦਸਮੇਸ਼ ਪਿਤਾ ਜੀ

  • @jatindersingh1724
    @jatindersingh1724 2 ปีที่แล้ว +4

    Dhan Dhan Shri Guru Gobind Singh Ji🙏🙏 waheguru ji 🌹🌹🙏🙏

  • @jassasingh6723
    @jassasingh6723 2 ปีที่แล้ว

    🙏🌹ਵਾਹਿਗੁਰੂ ਜੀ🌹🙏ਵਾਹਿਗੁਰੂ ਜੀ 🌹🙏ਵਾਹਿਗੁਰੂ ਜੀ 🌹🙏ਵਾਹਿਗੁਰੂ ਜੀ 🌹🙏ਵਾਹਿਗੁਰੂ ਜੀ 🌹🙏

  • @narinderkaur1564
    @narinderkaur1564 2 ปีที่แล้ว +1

    Waheguru ji
    Waheguru ji
    Waheguru ji
    Waheguru ji
    Waheguru ji

  • @amitsandhu_
    @amitsandhu_ 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @sajan__sahota09
    @sajan__sahota09 2 ปีที่แล้ว +5

    ਵਾਹ ਵਾਹ ਭਾਈ ਸਾਹਿਬ ਜੀ 🙏🏻

  • @RanjitSingh-vs6yw
    @RanjitSingh-vs6yw 2 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

  • @Sardari93
    @Sardari93 2 ปีที่แล้ว

    ਨਿਰਵੈਰ ਵੀਰ ਜੀ ਸਤਿਗੁਰੂ ਤੁਹਾਡੀ ਕਲਮ ✒ ਨੂੰ ਹੋਰ ਬਖਸਿਸ਼ ਕਰਨ ਤੇ ਹੋਰ ਵਧੀਆ ਲਿਖ ਸਕੋ

  • @virksaab5828
    @virksaab5828 2 ปีที่แล้ว

    ਵਾਹ ਦਸਮੇਸ਼ ਪਿਤਾ ਧੰਨ ਤੇਰੀ ਕੁਰਬਾਨੀ

  • @dalvirsingh2354
    @dalvirsingh2354 2 ปีที่แล้ว +1

    ਵਾਹ ਜੀ ਵਾਹ
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @devinderpalsingh1010
    @devinderpalsingh1010 2 ปีที่แล้ว +8

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਅਤੇ ਨਿਰਵੈਰ ਵੀਰ ਦਾ 💖💖🙏🙏🙏

  • @Mandeepkaur-pt7zf
    @Mandeepkaur-pt7zf 2 ปีที่แล้ว +2

    ਵਹਿਗੁਰੂ ਜੀ

  • @sutanterdullat9163
    @sutanterdullat9163 2 ปีที่แล้ว +1

    ਸਰਬੰਸਦਾਨੀ ਦਸ਼ਮੇਸ਼ ਪਿਤਾ ਨੂੰ ਪ੍ਰਣਾਮ!

  • @jasdevsingh3229
    @jasdevsingh3229 6 วันที่ผ่านมา

    ਬਹੁਤ ਹੀ ਵਧੀਆ ਗਾਇਆ

  • @Aanchal-v3b
    @Aanchal-v3b 13 วันที่ผ่านมา

    Dhan dhan mera Baja wala Guru Gobind Singh Maharaj ji waheguru ji waheguru ji waheguru

  • @Paramjitsingh-on5eo
    @Paramjitsingh-on5eo ปีที่แล้ว +4

    Waheguru ji ka khalsa waheguru ji ki Fateh 👍💯🙏

  • @mandeepkaur3735
    @mandeepkaur3735 2 ปีที่แล้ว +1

    Waheguru guruu jiii 👏👏🙏🙏 teraa jehaaa baja valiya naa koi hoya na koi hona waheguru jiii waheguru jii waheguru jii waheguru jii waheguru jii waheguru jii waheguru jii waheguru jii

  • @AvtarSingh-mh7je
    @AvtarSingh-mh7je 2 หลายเดือนก่อน

    ਬਹੁਤ ਵਧੀਆ ਕਵਿਤਾ ਰੂਹ ਨੂੰ ਸਕੂਨ ਮਿਲਦਾ ਹੈ।
    😊

  • @RinkuRinkuSingh-t5o
    @RinkuRinkuSingh-t5o หลายเดือนก่อน

    ਵਾਹਿ ਗੁਰੂ ਜੀ ❤❤❤

  • @statebrothergamer
    @statebrothergamer 2 ปีที่แล้ว +5

    Waheguru ji ka Khalsa waheguru ji ki Fateh

  • @myrecords4381
    @myrecords4381 2 ปีที่แล้ว +1

    ਦਸ਼ਮੇਸ਼ ਪਿਤਾ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ,
    ਦਸ਼ਮੇਸ਼ ਪਿਤਾ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ,
    ਰੱਖੇ ਸਿਰ ਓਸੇ ਪੈਰਾ ਤੇ ਮੈ ਅੱਜ ਰੱਜ ਕੇ ਰੋਣਾ
    ਦਸ਼ਮੇਸ਼ ਪਿਤਾ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ,
    ਦਸ਼ਮੇਸ਼ ਪਿਤਾ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ,

  • @jagdeepkharar7550
    @jagdeepkharar7550 2 ปีที่แล้ว

    ਤੁਧ ਬਿਨੁ ਅਵਰ ਨਾ ਜਾਣਾ ਮੇਰੇ ਸਾਹਿਬਾ , ਗੁਣ ਗਾਵਾਂ ਨਿਤ ਤੇਰੇ "

  • @ManjitKaur-qn4id
    @ManjitKaur-qn4id ปีที่แล้ว +1

    Wàheguruji🙏🏻🥀🥀🎉🎉🌺🌺🌿🌿🙏🏻🌷🌷🌷🌹🌹💐💐🙏🏻

  • @hardeepsingh4214
    @hardeepsingh4214 2 ปีที่แล้ว +4

    ਧੰਨ ਦਸਮੇਸ਼ ਪਿਤਾ ਜੀ🙏🙏🙏

  • @Kaur13130
    @Kaur13130 หลายเดือนก่อน

    Mere pritma kida kra jigra eh sun k v dil ghtda dhan oh jina eh dekhya asl ch 🙏🙏

  • @jasveerkaur5011
    @jasveerkaur5011 ปีที่แล้ว

    ❤️🙏🏻ਨਾ ਕੋਈ ਹੋਇਆ, ਨਾ ਕੋਈ ਹੈਗਾ,ਨਾ ਕੋਈ ਹੋਣਾ॥ ❤🙏🏻🙇🏻‍♀️

  • @KuldeepSinghPruthi-bw9mq
    @KuldeepSinghPruthi-bw9mq 2 หลายเดือนก่อน

    ਜਿਉਂਦੇ ਵਸਦੇ ਰਹੋ ਬਹੁਤ ਵਧੀਆ ਅਵਾਜ਼

  • @Ravinderjitkaur-y8o
    @Ravinderjitkaur-y8o หลายเดือนก่อน

    ਬਹੁਤ ਵਦੀਆਂ ਕਵਿਤਾ ਬੋਲੀ ਵੀਰ ਜੀ ਤੇ ਜਿੰਨੇ ਵੀ ਲਿਖੀ ਬਹੁਤ ਵਦੀਆਂ ਲਿਖੀ ਸੁਣਕੇ ਰੋਣਾ ਹੀ ਆ ਗਿਆ 🥺ਦਿਲ ਕਰਦਾ ਬਾਰ ਬਾਰ ਸੁਣੀ ਜਾਵਾਂ 🥺ਧੰਨ ਦਸ਼ਮੇਸ਼ ਪਿਤਾ 🥺 ਆ ਕਵਿਤਾ ਮੈਨੂੰ ਵੀ ਸੇੰਡ ਕਰਦੋ

  • @307TARA
    @307TARA 2 ปีที่แล้ว +1

    ਸਤਿਨਾਮੁ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏😥

  • @tajwrsingh5990
    @tajwrsingh5990 2 ปีที่แล้ว +1

    ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🏻 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏🏻 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏🏻 ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🏻 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻 ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ 🙏🏻 ਧੰਨ ਧੰਨ ਮਾਤਾ ਗੁਜਰ ਕੌਰ ਜੀ 🙏🏻🙇🏻🙇🏻 ਧੰਨ ਧੰਨ ਪਰਿਵਾਰ ਬਾਜਾਂ ਵਾਲੇ ਦਾ 🙇🏻🙇🏻🙏🏻

  • @kawaljeetkaur1096
    @kawaljeetkaur1096 2 ปีที่แล้ว

    ਵਾਹਿਗੁਰੂ ਜੀ ਨਾ
    Na koi hua na koi hona pita dasmesh warga

  • @HarpreetKaur-z5z5i
    @HarpreetKaur-z5z5i หลายเดือนก่อน

    Dhan dasmesh pita asi tuhada dena nhi de skde jo tuc sadi kom lyi apnia jaana var gye 😢🙏

  • @kailashkaur4805
    @kailashkaur4805 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Maher krna sab te 🙏🙏🙏🙏🙏

  • @paramjitkaur6477
    @paramjitkaur6477 2 ปีที่แล้ว +1

    ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ ਉਨ੍ਹਾਂ ਦੀ ਕਮਾਈ,

  • @Proudtobepunjabi1
    @Proudtobepunjabi1 2 ปีที่แล้ว +3

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏❤️❤️❤️

  • @ravdeepchahal7896
    @ravdeepchahal7896 2 ปีที่แล้ว +1

    🙏 ਸਤਿ ਸ੍ਰੀ ਆਕਾਲ ਵੀਰ ਜੀ

  • @Kaurkhalsa-xr7nf
    @Kaurkhalsa-xr7nf ปีที่แล้ว

    Waheguru ji ❤❤❤❤❤❤❤❤❤❤❤❤❤❤❤❤❤❤❤❤❤❤

  • @psingh3851
    @psingh3851 2 ปีที่แล้ว +4

    ਧੰਨ ਗੁਰੂ ਗੋਬਿੰਦ ਸਾਹਿਬ ਜੀ ਧੰਨ ਹੋ 🙏🙏🙏🙏🙏🙏🙏🙏💖💖💖💖

  • @harjitmanpreet2524
    @harjitmanpreet2524 2 ปีที่แล้ว +1

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਹੋ ਜੀ

  • @amritkaurshergill2222
    @amritkaurshergill2222 2 ปีที่แล้ว +2

    ਵਾਹਿਗੁਰੂ ਜੀ 🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @sukhwinderpalsingh1050
    @sukhwinderpalsingh1050 2 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @beantsingh6382
    @beantsingh6382 2 ปีที่แล้ว

    ਧੰਨ ਧੰਨ ਪਿਤਾ ਦਸ਼ਮੇਸ਼ ਜੀ ਧੰਨ ਐ ਤੇਰਾ ਜਿਗਰਾ ਵਾਹਿਗੁਰੂ