ਸਾਈਆਂ ਸੋਹਣੇ ਮੁੱਖ ਦਾ ਨਜ਼ਾਰਾ ਲਈ ਜਾਣ ਦੇ | Kavita | Dhadrianwale

แชร์
ฝัง
  • เผยแพร่เมื่อ 27 ม.ค. 2025

ความคิดเห็น • 137

  • @KamaljitKaur-fy3uu
    @KamaljitKaur-fy3uu 3 หลายเดือนก่อน +50

    ਰੱਖ ਲੈ ਬਣਾ ਕੇ ਧੂੜ
    ਆਨੰਦਪੁਰ ਸ਼ਹਿਰ ਦੀ 🙏
    ਬਾਜਾਂ ਵਾਲਿਆ ਬਣਾ ਲੈ ਜੁੱਤੀ
    ਭਾਗਾਂ ਵਾਲੇ ਪੈਰ ਦੀ 🙏
    ਬਹਿ ਜਾ ਸਾਹਮਣੇ ਤੇ ਅੱਖੀਆਂ ਦੀ
    ਭੁੱਖ ਲਹੀ ਜਾਣ ਦੇ 🙏
    ਸਾਈਆਂ ਸੋਹਣੇ ਮੁੱਖ ਦਾ
    ਨਜ਼ਾਰਾ ਲਈ ਜਾਣ ਦੇ ❤❤

  • @KamaljitKaur-fy3uu
    @KamaljitKaur-fy3uu 3 หลายเดือนก่อน +56

    ਡਰਦੇ ਡਰਦੇ ਜਹੇ ਮੱਥਾ ਟੇਕਦੇ ਹੁੰਦੇ ਸੀ ਜੀ 🙏 ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਲਗੀਧਰ ਪਾਤਸ਼ਾਹ ਜੀ ਨਾਲ ਏਨਾ ਪਿਆਰ ਪੈਦਾ ਕਰਨ ਲਈ ਆਪ ਜੀ ਦਾ ਰੋਮ ਰੋਮ ਤੋਂ ਸ਼ੁਕਰਾਨਾ ਜੀ 🙏😢🙏ਜੁਗ ਜੁਗ ਜੀਓ ਜੀ 🙏 ਲੰਮੀਆਂ ਉਮਰਾਂ ਹੋਣ ਜੀ 🙏

  • @gurjeetkaur9238
    @gurjeetkaur9238 3 หลายเดือนก่อน +16

    ਵਾਹਿਗੁਰੂ ਸਾਂਈਆਂ ਸੋਹਣੇ ਮੁਖ ਦਾ ਨਜਾਰਾ ਲਈ ਜਾਣ ਦੇ ਰੱਖ ਲੈ ਬਣਾਕੇ ਧੂੜ ਦੀ ਬਾਜਾਂ ਵਾਲਿਆ ਆਨੰਦਪੁਰ ਸ਼ਹਿਰ ਦੀ ਜੁੱਤੀ ਤੂੰ ਬਣਾ ਲੈ ਤੇਰੇ ਭਾਗਾਂ ਤੇਰੇ ਪੈਰ ਦੀ ਵਾਹਿਗੁਰੂ ਸਾੰਈਆਂ ਸੋਹਣੇ ਮੁਖ ਦਾ ਨਜਾਰਾ ਲਈ ਜਾਣਦੇ ਬਹੁਤ ਦਿਲੋਂ ਲਿਖਿਆ ਤੇ ਦਿਲੋਂ ਹੀ ਪੜਿਆ ਜੀ ਲਾਜਵਾਬ 🙏ਏਕੇ ਵਿੱਚ ਬਰਕਤ ਹੈ ਮਿਸਾਲ 🙏

  • @gurjeetkaur9238
    @gurjeetkaur9238 3 หลายเดือนก่อน +13

    ਮੇਰੇ ਛੋਟੇ ਵੀਰ ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਗੁਰਜੀਤ ਕੌਰ ਲਹਿਰਾਗਾਗਾ ਜੀ ਅੱਗੇ ਜਿੰਦਗੀ ਲੰਘਾ ਰਹੇ ਸੀ ਪਰ ਹੁਣ ਜਿੰਦਗੀ ਆਨੰਦ ਨਾਲ ਗੁਜਾਰਦੇ ਹਾਂ ਇਹ ਸਿਰਫ ਤੇ ਸਿਰਫ ਤੁਹਾਡੀ ਸੰਗਤ ਕਰਨ ਨਾਲ ਤੇ ਧੰਨ shri ਗੁਰੂ ਗਰੰਥ ਸਾਹਿਬ ਜੀ ਨੂੰ ਅਮਲ ਚ, ਲਿਆਉਣ ਨਾਲ ਸੰਭਵ ਹੋਇਆ ਜੀ 🙏🙏ਤਹਿ ਦਿਲੋਂ ਸ਼ੁਕਰਾਨਾ ਜੀ 🙏🙏

  • @parmjeetdha3681
    @parmjeetdha3681 3 หลายเดือนก่อน +11

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏👃👃

  • @balwindersingh-nz2hm
    @balwindersingh-nz2hm 3 หลายเดือนก่อน +16

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ ❤

  • @parmjeetdha3681
    @parmjeetdha3681 3 หลายเดือนก่อน +9

    ਕੋਟ ਕੋਟ ਧੰਨਵਾਦ ਭਾਈ ਸਾਹਿਬ ਜੀ 🙏🙏🙏🙏🙏🙏

  • @pritamsingh5053
    @pritamsingh5053 3 หลายเดือนก่อน +9

    🙏🙏♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਸਾਈਂਆਂ ਸੋਹਣੇ ਮੁਖ ਦਾ ਨਯਾਰਾ ਲਈ ਜਾਣ ਦੇ🙏🙏🌹🌹

  • @parladsingh6817
    @parladsingh6817 3 หลายเดือนก่อน +10

    ਜੀ ਆਇਆਂ ਨੂੰ ਜੀ ਧੰਨਵਾਦ ਭਾਈ ਸਾਹਿਬ ਜੀ

  • @gurjeetkaur9238
    @gurjeetkaur9238 3 หลายเดือนก่อน +15

    ਵਾਹਿਗੁਰੂ ਜੀ ਜੇ ਮੇਰੇ ਪਿਤਾ ਦੇ ਚਿਹਰੇ ਤੇ ਨੂਰ ਐਨਾ ਤਾਂ ਮੈਂ ਉਸਦੇ ਗੁਣਾਂ ਦੀ ਗਿਣਤੀ ਨਹੀਂ ਕਰ ਸਕਦੀ ਬਸ ਸ਼ੁਕਰਾਨਾ ਹੀ ਕਰ ਸਕਦੀ ਹਾਂ 🙏ਵਾਹਿਗੁਰੂ ਸਭਨਾਂ ਨੂੰ ਆਪਣੀ ਬੁੱਕਲ ਚ, ਲੈਣ 🙏ਸ਼ੁਕਰ ਸ਼ੁਕਰ ਸ਼ੁਕਰਾਨਾ ਵਾਹਿਗੁਰੂ ਜੀ🙏

  • @PremjeetKaur-bs1bc
    @PremjeetKaur-bs1bc 3 หลายเดือนก่อน +10

    ਜੀ। ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਕਲਗੀਧਰ ਸੱਚੇ ਪਾਤਸ਼ਾਹ ਜੀ। ਧੰਨਵਾਦ।
    ਜਿੰਦਗੀ ਜਿਉਣੀ। ਸਿਖਾਈ ।ਹੈ।ਜੀ।।
    ਸਦਾ। ਰਹਿਣਾ ਨਾਲ ਜੀ।।

  • @parmjeetdha3681
    @parmjeetdha3681 3 หลายเดือนก่อน +7

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਕੋਟ ਧੰਨਵਾਦ ਵਾਹਿਗੁਰੂ ਜੀ ਸੋਹਣੀ ਜਿੰਦਗੀ ਜੀਣ ਦਾ ਢੰਗ ਸਿਖਾਇਆ ਹੈ ਜੀ 🙏🙏🙏🙏🙏🙏🙏

  • @PremjeetKaur-bs1bc
    @PremjeetKaur-bs1bc 3 หลายเดือนก่อน +10

    ਜੀ। ਕਿੰਨੀ ਪਿਆਰੀ ਰਾਗ ।ਮੇ। ਆਪ ਜੀ ਨੇ ਗਾਇਆ ਜੀ। ਆਨੰਦ ਆ ਗਿਆ ਜੀ ਸੁਣ ਕੇ।। ਧੰਨਵਾਦ ਆਪ ਜੀ ਦਾ ਜੀ। ਸ਼ੁਕਰ ਕਰਾਂ ਜੀ।

  • @ManjitKaur-lu7oy
    @ManjitKaur-lu7oy 3 หลายเดือนก่อน +8

    ਭਾਈ ਸਾਹਿਬ ਜੀ ਨੂੰ ਗੂਰ ਫਤਿਹ,ਜੀ ਸਾਰੀ ਸਗਤ ਨੂੰ ਗੂਰ ਫਤਿਹ,ਜੀ ਮੈ ਮਨਜੀਤ ਕੌਰ ਪਿਸ਼ਡ,ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ

  • @ManjitKaur-wl9hr
    @ManjitKaur-wl9hr 3 หลายเดือนก่อน +11

    ਧੰਨ ਮੇਰੇ ਸਤਿਗੁਰੁ ਬਾਜਾਂ ਵਾਲ਼ੇ, ਧੰਨ ਹਨ ਮੇਰੇ ਗੁਰੂ ਦੀਆਂ ਵਡਿਆਈਆਂ ਨੂੰ ਲਿਖਣ ਤੇ ਗਾਉਣ ਵਾਲ਼ੇ 🙏🙏🙏🙏🙏....

  • @GurdeepSingh-wr4dz
    @GurdeepSingh-wr4dz 3 หลายเดือนก่อน +7

    ਵਾਹ ਜੀ ਵਾਹ ❤ ਸਾਈਆਂ ਸੋਹਣੇ ਮੁੱਖ ਦਾ ਨਜ਼ਾਰਾ ਲਈ ਜਾਣ ਦੇ ❤️❤️❤️❤️❤️❤️❤️❤️🙏🙏🙏🙏🙏🙏🙏

  • @PargatSingh-lj1qn
    @PargatSingh-lj1qn 3 หลายเดือนก่อน +7

    ਸ਼ੁਕਰਾਨਾ ਵਾਹਿਗੁਰੂ ਜੀ

  • @PremjeetKaur-bs1bc
    @PremjeetKaur-bs1bc 3 หลายเดือนก่อน +6

    ਜੀ। ਰੱਖ ਲੇਂ। ਬਣਾ ਕੇ ਧੂੜ। ਆਨੰਦਪੁਰ ਸੇਰ ਦੀ। ਬਾਜਾ। ਵਾਲੀਆਂ ਬਣਾ ਲੈਂ ਜੁੱਤੀ। ਭਾਗਾਂ ਵਾਲੇ ਪੈਰ।ਦੀ।।ਜੀ।

  • @jagdeepkaur104
    @jagdeepkaur104 3 หลายเดือนก่อน +7

    ਬਖਸ਼ ਲੈਣਾ ਵਾਹਿਗੁਰੂ ਜੀ 🙏🙏🙏🙏🙏 ਮੈਂ ਨਹੀਂ ਜਾਣੀਆਂ ਜੀ, ਤੇਰਾ ਕੀਤਾ, ਕੇਵਡ ਚੀਰਾ 🙏🙏🙏

  • @jagdeepkaur104
    @jagdeepkaur104 3 หลายเดือนก่อน +6

    🙏🙏🙏🙏🙏🙏waheguru ji ਸ਼ੁਕਰਾਨਾ 🙏🙏🙏

  • @GurnamsinghSingh-n2t
    @GurnamsinghSingh-n2t 3 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @jaspreetbhullar8398
    @jaspreetbhullar8398 3 หลายเดือนก่อน +4

    ਵਾਹ ਜੀ ਵਾਹ 😍🙏🏻 ਸਾਈਆਂ ਸੋਹਣੇ ਮੁੱਖ ਦਾ ਨਜ਼ਾਰਾ ਲਈ ਜਾਣ ਦੇ ❤️🙏🏻 ਕਲਗੀਧਰ ਪਾਤਸ਼ਾਹ ਜੀ ਦੀ ਤਸਵੀਰ ਦੇ ਨਾਲ਼ ਆਪ ਜੀ ਦਾ ਕਵਿਤਾ ਰਾਹੀਂ ਪਾਤਸ਼ਾਹ ਜੀ ਦਾ ਗੁਣਗਾਨ 🙏🏻ਸਾਡੇ ਅੰਦਰ ਦੇ ਬੇਅੰਤ ਆਨੰਦ ਤੇ ਪਿਆਰ ਨੂੰ ਉਮਾੜਦੀ ਹੋਈ ਬਾਕਮਾਲ ਕਵਿਤਾ ਜੀ ❤️🙏🏻🙏🏻 ਸ਼ੁਕਰਾਨਾ ਜੀ ਸ਼ੁਕਰਾਨਾ ❤🙏🏻🙏🏻

  • @nehakaushal4307
    @nehakaushal4307 3 หลายเดือนก่อน +5

    whaguru g ka khalsa waheguru g ke fetha baba g ❤❤❤

  • @sukhwinderkaur5839
    @sukhwinderkaur5839 3 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @inderjeetsinghchak9175
    @inderjeetsinghchak9175 27 วันที่ผ่านมา

    ਵਾਹਿਗੁਰੂ ਜੀ 🙏🙏 ਧੰਨ ਧੰਨ ਸਰਬੰਸਦਾਨੀ ਪਿਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏🙏🌹🌹

  • @manjitkaursandhu4785
    @manjitkaursandhu4785 3 หลายเดือนก่อน +6

    Dhan Dhan Dasmesh Pita ji Shri Guru Gobind ji🙏🙏♥️♥️🙏🙏

  • @GurpreetSingh-zi1hx
    @GurpreetSingh-zi1hx 3 หลายเดือนก่อน +3

    ਵਾਹ ਜੀ ਵਾਹ 🌹🙏 ਵਾਹਿਗੁਰੂ ਜੀ 🌹 🙏

  • @diljotsingh789
    @diljotsingh789 3 หลายเดือนก่อน +5

    Dhan dhan guru Gobind Singh ji kirpa karo g 🎉🎉🎉

  • @ParamjitSinghdeo-ij9mr
    @ParamjitSinghdeo-ij9mr 19 ชั่วโมงที่ผ่านมา

    ਵਾਹ ਬਾਜਾਂ ਵਾਲਿਆਂ ਸਾਰਾ ਕੁੱਝ ਵਾਰਤਾਂ ਸਾਡੇ ਮੂਰਖਾਂ ਤੋਂ । ਅੱਜ ਤੇਰੇ ਸਿੱਖ ਤੇਰੇ ਹੀ ਧਰਮ ਦੇ ਦੋਖੀ ਬਣ ਗਏ। ਤੇਰੀ ਬਾਣੀ ਤੇ ਤਰਕ ਕਰਨ ਲੱਗ ਪਏ। ਵਾਹ ਭਾਈ ਸਾਹਿਬ ਬਹੁਤ ਸੋਹਣੀ ਪੇਸ਼ਕਾਰੀ।

  • @parminderchanna1963
    @parminderchanna1963 3 หลายเดือนก่อน +4

    🎉🎉🎉❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurjeetkaur9238
    @gurjeetkaur9238 3 หลายเดือนก่อน +3

    ਵਾਹਿਗੁਰੂ ਜੀ ਅੱਜ ਪਹਿਲੀ ਵਾਰ ਪ੍ਮੇਸ਼ਵਰਦੁਆਰ ਆਈ ਕੁਦਰਤੀ ਸਬੱਬ ਬਣਿਆ 4ਘੰਟੇ ਰਹੀ ਬਹੁਤ ਸਕੂਨ ਮਿਲਿਆ ਤੇ ਸੋਚਿਆ ਕਿ ਭਾਈ ਸਾਹਿਬ ਜੀ ਦੇ ਦਰਸ਼ਨ ਕਰਕੇ ਜਾਵਾਂਗੀ ਪਰ ਦੇਖਦੀ ਆਂ ਕਿ ਵਾਹਿਗੁਰੂ ਮਿਲਾਵੇਗਾ ਕਿ ਨਹੀਂ ਪਰ ਸ਼ੁਕਰਾਨਾ ਜਰੂਰ ਕਰਾਂਗੀ ਵਾਹਿਗੂਰੂ🙏

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 3 หลายเดือนก่อน +4

    ਧੰਨ ਵਾਦ ਜੀ

  • @manpreetsinghsidhu324
    @manpreetsinghsidhu324 วันที่ผ่านมา

    ਅੱਜ ਵਾਲੀ ਧਾਰਨਾ ਸੁਣ ਕੇ ਉਹੀ 10-12, ਸਾਲ ਪਹਿਲਾਂ ਵਾਂਗ ਹੀ ਲੱਗ ਰਿਹਾ ਜਿਵੇਂ ਭਾਈ ਸਾਹਿਬ ਧਾਰਨਾ ਗਾਉਂਦੇ ਹੁੰਦੇ ਸਨ

  • @bhupinderkaur5848
    @bhupinderkaur5848 3 หลายเดือนก่อน +4

    ਜੇਕਰ ਐਵੇ ਹੀ ਪਰਚਾਰ ਚੱਲੀ ਜਾਦਾ ਅੱਜ ਪੰਜਾਬ ਸੋਹਣਾ ਸੁਨਖਾ ਹੋਣਾ ਸੀ ਨਸਿਆ ਤੋ ਰਹਿਤ ਪਤਾ ਨਹੀਂ ਪਿੰਡ ਪਿੰਡ ਸਹਿਰ ਸਹਿਰ ਕਿ ਨਿਆਂ ਕ ਨੇ ਅਮ੍ਰਿਤ ਛਕ ਲੈਣਾ ਸੀ ਧੰਨ ਧੰਨ ਹੈ ਭਾਈ ਰਣਜੀਤ ਸਿੰਘ ਜੀ 🎉🎉🎉🎉🎉🎉🎉🎉🎉🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @SurinderKaur-co9ji
    @SurinderKaur-co9ji 3 หลายเดือนก่อน +3

    Sikh kom da heera best prchark of today

  • @Yogaboysahibpreetsinghkhalsa
    @Yogaboysahibpreetsinghkhalsa 3 หลายเดือนก่อน +2

    waheguru ji ❤❤❤❤

  • @ManpreetSingh-kf8ii
    @ManpreetSingh-kf8ii 3 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️🙏❤️

  • @devinderpalsingh1010
    @devinderpalsingh1010 3 หลายเดือนก่อน +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ 💖💖🙏🙏🙏

  • @ministories_narinder_kaur
    @ministories_narinder_kaur 3 หลายเดือนก่อน +2

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ

  • @jasvirsingh7563
    @jasvirsingh7563 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਹਿ ❤

  • @HarpreetKaur-gf9kl
    @HarpreetKaur-gf9kl 2 หลายเดือนก่อน

    ਕੋਟ ਕੋਟ ਧੰਨਵਾਦ ਭਾਈ ਸਾਹਿਬ ਜੀ🎉🎉

  • @Shanu_688
    @Shanu_688 3 หลายเดือนก่อน +2

    Waheguru Ji 🙏🙏💕💕

  • @rajdeepsingh3366
    @rajdeepsingh3366 2 หลายเดือนก่อน

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਹਰ ਕਰੋ ਜੀ ਸਾਡੇ ਤੇ ਸਰਬਤ ਮਹਰ ਕਰ

  • @SurinderKaur-co9ji
    @SurinderKaur-co9ji 3 หลายเดือนก่อน +3

    All his diwan very very good do not miss beautiful kavita

  • @BalwinderSingh-mc1lq
    @BalwinderSingh-mc1lq 3 หลายเดือนก่อน +1

    Dhan Bhai saab ji mahan parcharak ❤

  • @Sapindarkaurdhaliwal
    @Sapindarkaurdhaliwal 3 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏🙏🙏

  • @sukhwindersukhi7949
    @sukhwindersukhi7949 3 หลายเดือนก่อน +2

    Weheguru ji ka Khalsa weheguru ji ke fathe. ਸੁੱਖੀ ਝਨੇੜੀ ❤

  • @manjitsingh714
    @manjitsingh714 3 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ❤

  • @PargatSingh-lj1qn
    @PargatSingh-lj1qn 3 หลายเดือนก่อน +4

    Waheguru ji 🙏

  • @SurinderKaur-co9ji
    @SurinderKaur-co9ji 3 หลายเดือนก่อน +3

    GOD bless him long healthy life so he can put Sikh sangat to show how to live life

  • @jagjitsinghshergill
    @jagjitsinghshergill 22 วันที่ผ่านมา

    ਮੈ ਮਿਹਰ ਨਜ਼ਰ ਦੀ ਮੰਗਦਾ ਹਾਂ, ਭਰ ਝੋਲੀ ਕਰ ਰੁਸ਼ਨਾਈਆਂ ਜੀ
    ਚੰਨ ਚੜਿਆ ਪਟਨੇ ਸ਼ਹਿਰ ਵਿੱਚ, ਮਾਂ ਗੁਜਰੀ ਨੂੰ ਦਿਉ ਵਧਾਈਆਂ ਜੀ
    ♥️🙏♥️

  • @harjitkaur3753
    @harjitkaur3753 3 หลายเดือนก่อน +3

    WaheGuru Ji ka Khalsa WaheGuru Ji ki Fateh ji 🙏

  • @MerapunjabPB03
    @MerapunjabPB03 3 หลายเดือนก่อน

    ਧੰਨ ਧੰਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ

  • @balwantkaur3511
    @balwantkaur3511 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bittubansa3810
    @bittubansa3810 3 หลายเดือนก่อน +2

    🙏❤️🌹 Waheguru ji ka khalsa waheguru ji ki Fateh ji 🙏❤️🌹

  • @vpvp4130
    @vpvp4130 3 หลายเดือนก่อน +2

    वाहेगुरु जी

  • @ArshdeepSingh-j2o
    @ArshdeepSingh-j2o หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HappySingh-dt2db
    @HappySingh-dt2db 3 หลายเดือนก่อน +2

    Waheguru waheguru ji.....Pind Lohgarh Distt. Barnala

  • @Sapindarkaurdhaliwal
    @Sapindarkaurdhaliwal 3 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SurinderKaur-co9ji
    @SurinderKaur-co9ji 3 หลายเดือนก่อน +3

    So great pls support him to mn tn naal

  • @bittuubhi22gmail.ComSingh
    @bittuubhi22gmail.ComSingh 3 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻 ❤️

  • @parmjeetsingh1987
    @parmjeetsingh1987 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ਸਾਰੀ ਗੁਰਮੁੱਖ ਪਿਆਰੀ ਸਾਧ ਸੰਗਤ ਜੀ ਤੇ ਭਾਈ ਸਾਹਿਬ ਜੀ ਭਾਈ ਰਣਜੀਤ ਸਿੰਘ ਢੰਡਰੀਆਂਵਾਲੇ ਜੀ ਫਾਜ਼ਿਲਕਾ ਮੰਡੀ ਲਾਧੂਕਾ ਪਿੰਡ ਘੁਰਕਾ ਗੁਦੜ ਭੈਣੀ ਤੋਂ ਸਾਡੇ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਪਿਆਰ ਵਾਹਿਗੁਰੂ ਜੀ ਆਪ ਜੀ ਦੀ ਲੰਬੀ ਉਮਰ ਬਖਸ਼ਿਸ਼ ਕਰਨ❤️❤️🙏🙏🙏❤️❤️🌸🌸🌸🌸🌸

  • @Mogambogaming-wx7cm
    @Mogambogaming-wx7cm 2 หลายเดือนก่อน +2

    Waheguru ji🥇🙏🙏🥇🙏🥇🙏🥇🙏🥇🥇🙏

  • @JagdevSinghPannu-zx9dm
    @JagdevSinghPannu-zx9dm 3 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SurinderKaur-co9ji
    @SurinderKaur-co9ji 3 หลายเดือนก่อน +3

    All his diwan very very good do not miss

  • @inderjeetkaur3274
    @inderjeetkaur3274 3 หลายเดือนก่อน

    Very very nice Kavita bahi shib ji dil kush ho gahy ❤❤❤❤❤🌹👍👌

  • @gurbaazkhaira
    @gurbaazkhaira 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤❤

  • @RONINHAWKEYE
    @RONINHAWKEYE 3 หลายเดือนก่อน +1

    Waheguru Tera Sukar hai
    Waheguru Hamesha khush Rakhe

  • @Gurdwarasahibbadrukhan
    @Gurdwarasahibbadrukhan 3 หลายเดือนก่อน

    ਵਾਹਿਗੁਰੂ ਜੀ

  • @pankajnanda8844
    @pankajnanda8844 3 หลายเดือนก่อน

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏

  • @SimranjeetKaur-vi2uj
    @SimranjeetKaur-vi2uj 3 หลายเดือนก่อน

    Waheguru g satnam g😊🙏🙏🙏🙏🙏🙏🙏🙏🙏🙏🙏🙏💐🌹🌸🌻🌺🌼💐🌹🌸🌻🌺💐🌹🌼🌸🌻🌷😊💐🌹🌸🌻🌺🌷🌼💐🌹🌸🌻🌼

  • @bittuubhi22gmail.ComSingh
    @bittuubhi22gmail.ComSingh 3 หลายเดือนก่อน

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji 🙏🏻 ❤️

  • @inderjeetkaur3274
    @inderjeetkaur3274 3 หลายเดือนก่อน

    Waheguru ji k kalsha waheguru ji k fathy ❤

  • @Dandiwal_Dary_fram_Haryana
    @Dandiwal_Dary_fram_Haryana หลายเดือนก่อน

    Waheguru waheguru waheguru waheguru ji

  • @SudeshRani-oi9vw
    @SudeshRani-oi9vw 3 หลายเดือนก่อน

    Wahe Guru ji 🙏🏻🙏🏻

  • @Amanpreetkaur-i2m
    @Amanpreetkaur-i2m 3 หลายเดือนก่อน

    Satnam Shri waheguru

  • @ggill3991
    @ggill3991 หลายเดือนก่อน

    🙏🙏🙏🙏🙏❤️❤️❤️❤️❤️waheguruji waheguruji waheguruji 🙏🙏🙏🙏🙏

  • @Manindersinghdhillon11
    @Manindersinghdhillon11 หลายเดือนก่อน

    Sady bhai sab jindabad ❤️ 🙏 ♥️ 💖 💕

  • @Manindersinghdhillon11
    @Manindersinghdhillon11 หลายเดือนก่อน

    Sady bhai sab jindabad ❤️ 🙏 ♥️ 💖 💕 💙 ❤️ 🙏

  • @NavdeepKaur-f8t
    @NavdeepKaur-f8t 3 หลายเดือนก่อน

    Waheguru ji ka Khalsa waheguru ji ki Fateh g 🙏🙏

  • @SurinderKaur-co9ji
    @SurinderKaur-co9ji 3 หลายเดือนก่อน +1

    Need like him in Punjab

  • @jassiijassiijassii
    @jassiijassiijassii หลายเดือนก่อน +1

    ❤❤❤❤💯💯❤️❤️👌👌👌

  • @parmodchopra4243
    @parmodchopra4243 2 หลายเดือนก่อน

    ਸਤਿਨਾਮ ਜੀ 🙏

  • @Lovenature-nt8zm
    @Lovenature-nt8zm 3 หลายเดือนก่อน +1

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @navpreetkamboj437
    @navpreetkamboj437 3 หลายเดือนก่อน +1

    Wmkg

  • @Ranjeetsingh-sk5mf
    @Ranjeetsingh-sk5mf 21 วันที่ผ่านมา

    Vdde vdde singer v ki rees krnge baba ji di❤🙏🏻

  • @manjeetkaur816
    @manjeetkaur816 3 หลายเดือนก่อน

    Waheguru ji

  • @JaswinderKaur-kq4gv
    @JaswinderKaur-kq4gv 3 หลายเดือนก่อน +1

    🙏🙏🙏🙏🙏🙏🙏❤❤❤❤❤❤❤❤❤❤

  • @JaswantSingh-gc7qx
    @JaswantSingh-gc7qx 3 หลายเดือนก่อน

    ❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jagtar.singh.abheypur.w
    @jagtar.singh.abheypur.w 3 หลายเดือนก่อน

    🙏🏼

  • @BugraJagdevsingh
    @BugraJagdevsingh 3 หลายเดือนก่อน

    🙏🙏🙏

  • @jaspreetsingh-h6m
    @jaspreetsingh-h6m 3 หลายเดือนก่อน

    ❤❤❤

  • @best6360
    @best6360 3 หลายเดือนก่อน

    Waah

  • @gurvinderthind8178
    @gurvinderthind8178 3 หลายเดือนก่อน

    ❤🙏❤🙏❤🙏❤🙏❤🙏❤🙏❤🙏

  • @HarinderSingh-im5hu
    @HarinderSingh-im5hu 3 หลายเดือนก่อน

  • @LovepreetSingh-rr8cw
    @LovepreetSingh-rr8cw 3 หลายเดือนก่อน

    🙏🏻🙏🏻😊

  • @butaram7940
    @butaram7940 3 หลายเดือนก่อน

    Thenkyou❤🎉

  • @Lakhvirkaurganga
    @Lakhvirkaurganga 3 หลายเดือนก่อน

    🙏🏻❤️

  • @jagjitsinghshergill
    @jagjitsinghshergill 3 หลายเดือนก่อน

    🙏

  • @jagtar.singh.abheypur.w
    @jagtar.singh.abheypur.w 3 หลายเดือนก่อน

    👍🏻