ਦੱਸਿਆ ਨਾਂ ਜਾਵੇ ਬੋਲ ਕੇ (ਇੱਕਠੀਆਂ ਪੰਜ ਧਾਰਨਾਂ) New Dharna | Dhadrianwale

แชร์
ฝัง
  • เผยแพร่เมื่อ 16 ม.ค. 2025

ความคิดเห็น • 476

  • @gurmitsingh6162
    @gurmitsingh6162 9 หลายเดือนก่อน +14

    Dhan Dhan guru gobind singh ji maharaj ji waheguru ji sarbat da bhala ji 🙏🙏

  • @parmjeetdha3681
    @parmjeetdha3681 ปีที่แล้ว +30

    ਵਾਹ ਜੀ ਵਾਹ ਭਾਈ ਸਾਹਿਬ ਜੀ ਅਨੰਦ ਆ ਗਿਆ ਧਾਰਨਾ ਸੁਣ ਕੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏🙏🙏🙏🙏

  • @hardeepsinghmavifgs
    @hardeepsinghmavifgs ปีที่แล้ว +33

    ਵਾਹ ਵਾਹ ਕਿਆ ਬਾਤਾਂ ਨੇ ਭਾਈ ਸਾਬ !
    ਅੱਜ ਤਾਂ ਪੁਰਾਣੇ ਦਿਨ ਚੇਤੇ ਕਰਵਾ ਦਿੱਤੇ

  • @baljeetsidhu67
    @baljeetsidhu67 ปีที่แล้ว +39

    ਆਨੰਦ ਆਨੰਦ ਆਨੰਦ ਆਨੰਦ ਆਨੰਦ ਆਨੰਦ ਆਨੰਦ ਹੀ ਆਨੰਦ 🙏🏻🙏🏻

  • @AnhadSingh1232
    @AnhadSingh1232 ปีที่แล้ว +29

    ਬਾਬਾ ਜੀ ਬਹੁਤ ਵਧੀਆ👍💯 ਧਾਰਨਾ ਪੜਿਆ ਸਾਰੀ ਸੰਗਤ ਨਿਹਾਲ ਕਰ ਦਿੱਤੀ ਵਾਰ ਵਾਰ ਧਾਰਨਾ ਸੁਣਦੇਂ ਹਾਂ ਵਾਹਿਗੁਰੂ ਤੁਹਾਡੀ ਆਵਾਜ਼ ਵਿੱਚ ਹੋਰ ਜਿਆਦਾ ਮਿਠਾਸ ਰਖੇ ਜੀ🎉🎉🎉🎉🎉❤❤❤❤❤🙏🙏🙏🙏🙏

    • @rupisingh7395
      @rupisingh7395 ปีที่แล้ว +1

      ਵਾਹ ਜੀ ਵਾਹ ਆ🙏🙏

  • @ManjitKaur-wl9hr
    @ManjitKaur-wl9hr ปีที่แล้ว +38

    ਧੰਨ ਗੁਰੂ ਧੰਨ ਸਿੱਖ ਪਿਆਰੇ 🙏🙏🙏🙏🙏

  • @KamaljitKaur-fy3uu
    @KamaljitKaur-fy3uu ปีที่แล้ว +31

    ਹਿਪਨੋਟਾਈਜ ਕਰ ਲਿਆ ਜੀ ਗੁਰੂ ਸਾਹਿਬ ਦੀ ਯਾਦ ਵਿੱਚ ਗਾਈਆਂ ਧਾਰਨਾਵਾਂ ਨੇ ਜੀ 🙏 ਸੰਗਤ ਵਿੱਚ ਬੈਠ ਕੇ ਦਿਵਾਨ ਸੁਣਨਾ ਸੱਚਮੁੱਚ ਆਨੰਦਮਈ ਸੀ ਜੀ 🙏 ਦੱਸਿਆ ਨਾ ਜਾਵੇ ਬੋਲ ਕੇ 🙏💐

    • @jaspreetbhullar8398
      @jaspreetbhullar8398 ปีที่แล้ว +1

      ਕਮਲਜੀਤ ਭੈਣ ਜੀ ਅਸੀਂ ਤਾਂ ਘਰ ਬੈਠੇ ਹੀ ਆਪਣੇ ਆਪ ਨੂੰ ਪਰਮੇਸ਼ਵਰ ਦਵਾਰ ਬੈਠੇ ਮਹਿਸੂਸ ਕਰ ਰਹੇ ਸੀ ਜੀ ☺️🙏

    • @KamaljitKaur-fy3uu
      @KamaljitKaur-fy3uu ปีที่แล้ว +1

      ​@@jaspreetbhullar8398ਬਿਲਕੁਲ ਜਸਪ੍ਰੀਤ ਜੀ 👍

    • @SpinderKaur-oz1dv
      @SpinderKaur-oz1dv 7 หลายเดือนก่อน

      P 5:56 ​@@jaspreetbhullar8398

    • @AmritSinghdhillon-k5c
      @AmritSinghdhillon-k5c 4 หลายเดือนก่อน +1

      Waheguru ji

    • @AmritSinghdhillon-k5c
      @AmritSinghdhillon-k5c 4 หลายเดือนก่อน

      Bhutt anadmai dharnava aa ji

  • @PrabhjeetSingh-y7e
    @PrabhjeetSingh-y7e ปีที่แล้ว +33

    ਪ੍ਰਮਾਤਮਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਅਤੇ ਸਾਰੇ ਜਥੇ ਨੂੰ ਚੜ੍ਹਦੀ ਕਲਾ ਬਖਸ਼ੇ ਜੀ 🙏🙏

  • @harvendarsingh918
    @harvendarsingh918 ปีที่แล้ว +23

    ਅਨੰਦ ਬੰਨ੍ਹ ਦਿੱਤੇ ਭਾਈ ਸਾਹਿਬ ਜੀ ਨੇ। ਇਕ ਆਹ ਨਵਾਂ instrument ਬਹੁਤ ਪਿਆਰਾ ਲੱਗਾ ਧੰਨਵਾਦ ਜੀ🙏🙏

  • @jhalmalsingh5914
    @jhalmalsingh5914 ปีที่แล้ว +24

    ਭਾਈ ਸਾਹਿਬ ਅਨੰਦ ਬੱਨਤੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaspreetbhullar8398
    @jaspreetbhullar8398 ปีที่แล้ว +27

    ਸੱਚਮੁੱਚ 🙏 ਜਿਹੜਾ ਮਾਣਿਆ ਆਨੰਦ ਕੋਲ਼ ਗੁਰਾਂ ਦੇ ਦੱਸਿਆ ਨਾ ਜਾਵੇ ਬੋਲ ਕਿ 😇🙏 ਬਾਕਮਾਲ ਸਤਿਗੁਰ ਜੀ 🤗💐🙏

  • @baaz8718
    @baaz8718 ปีที่แล้ว +23

    2001 ਸਾਲ ਦੀ ਯਾਦ ਆ ਗਈ। ਜਿਸ ਦਿਨ ਭਾਈ ਸਾਹਿਬ ਨੂੰ ਜੀਰਾ (ਫਿਰੋਜ਼ਪੁਰ) live ਸੁਣਿਆ ਸੀ।waheguru ji

  • @baljeetsingh9448
    @baljeetsingh9448 15 วันที่ผ่านมา +2

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਦੇ ਸਿੱਖ ❤❤❤❤🙏🙏

  • @ArmaanSagar-pc9kv
    @ArmaanSagar-pc9kv 9 วันที่ผ่านมา +1

    WAHE GURU JI 🙏🙏🙏🙏🙏❤

  • @amitsandhu_
    @amitsandhu_ ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍ਸਾਰਾ ਦਿਵਾਨ ਸੁਣ ਕੇ ਬਹੁਤ ਆਨੰਦ ਆਇਆ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ 🙏👍 ਜਿਉਂਦੇ ਵਸਦੇ ਰਹੋ

  • @AmandeepKaur-vs9tt
    @AmandeepKaur-vs9tt ปีที่แล้ว +20

    🙏ਬੇਅੰਤ ਬੇਅੰਤ ਬੇਅੰਤ ਬੇਅੰਤ...ਖੁਸ਼ੀਆਂ.... ਜੀ ❤🎉🎉

  • @a_kharak_90
    @a_kharak_90 14 วันที่ผ่านมา +4

    ਜਿਹੜਾ ਮਾਣਿਆ ਅਨੰਦ ਕੋਲ ਗੁਰਾਂ ਦੇ, ਦੱਸਿਆ ਨਾ ਜਾਵੇ ਬੋਲਕੇ
    ਬਾਜਾਂ ਵਾਲਾ ਨਹੀ ਕਿਸੇ ਨੇ ਬਣ ਜਾਣਾ, ਗੁਰੂ ਤਾ ਬਥੇਰੇ ਹੋਣਗੇ
    ਰਾਜਾਂ ਜੋਗੀ ਤੇ ਫਕੀਰ ਨਿਮਾਣਾ, ਐਸਾ ਗੁਰੂ ਖਾਲਸੇ ਦਾ
    ਬਾਜਾਂ ਵਾਲੇ ਆਏ ਜਾਮਾ ਸ਼ੇੇਰਾ ਵਾਲਾ ਪਹਿਨਕੇ
    ਜਨਮ ਗੁਰਾਂ ਦਾ ਪਟਨਾ ਸਾਹਿਬ ਦਾ, ਅਨੰਦਪੁਰ ਡੇਰੇ ਲਾਏ
    ਜਾਮਾਂ ਸ਼ੇਰਾ ਵਾਲਾ ਪਹਿਨਕੇ........
    ਹੇਠ ਗੁਰਾਂ ਦੇ ਨੀਲਾ ਘੋੜਾ, ਹੱਥ ਵਿੱਚ ਬਾਜ ਸਜਾਏ, ਜਾਮਾ ਸ਼ੇਰਾ ਵਾਲਾ ਪਹਿਨਕੇ.....
    ਨਈਓ ਹੋਣੀਆਂ ਤੇਰੀਆਂ ਰੀਸਾ, ਕਲਗੀਆਂ ਵਾਲਿਆਂ ਗੁਰਾਂ
    ਅਸੀ ਤੇਰੇ ਆ, ਭਾਵੇ ਬੂਰੇ ਭਾਵੇ ਭਲੇ
    ਕਦੇ ਭੁੱਲਾਂ ਨਾ , ਤੇਰੀ ਯਾਦ ਪਿਆਰਿਆਂ

    • @preetysingh9258
      @preetysingh9258 13 วันที่ผ่านมา +1

      ਹੁਣ ਪਤਾ ਨਹੀਂ ਕਦੋਂ ਦੀਵਾਨ ਸੁਣਾ ਲਾਈਫ ਵਿੱਚ

    • @a_kharak_90
      @a_kharak_90 13 วันที่ผ่านมา

      @@preetysingh9258 parmeserdwar hi lagde ne diwan, weakly Saturday, sunday, mai ta othe ja ke hi sune auda, jado man karda, par 80km paida ik side, par ja aaye da jado je karda ,

  • @ManjitKaur-lu7oy
    @ManjitKaur-lu7oy ปีที่แล้ว +9

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।❤❤❤❤❤❤

  • @hoteldivine2506
    @hoteldivine2506 ปีที่แล้ว +11

    ਜੀ ਵਾਹਿਗੁਰੂ ਜੀ
    ਭਾਈ ਸਾਹਿਬ ਜੀ ਧਾਰਨਾ ਨੂੰ। ਕਿੰਨੀ ਮੀਠੀ ਆਵਾਜ਼ ਵਿੱਚ ਗਾਉਂਦੇ ਹਨ। ਮਨ ਕੇਮ ਹੋ ਜਾਂਦਾ ਹੈ ਆਨੰਦ ਆਉਂਦਾ ਹੈ ਜੀ।❤ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ। ਹੋਰ ਜਥੇਦਾਰ ਵੀਰੋ। ਦਾ।ਜੀ।

  • @ManjitKaur-lu7oy
    @ManjitKaur-lu7oy ปีที่แล้ว +5

    ਮੈ ਇਹ ਅਜ ਦਾ ਦਿਵਾਨ ਘਰ ਆਕੇ ਸੂਣਿਆ ਸੀ ਲਾਈਵ ਨੀ ਸੂਣ ਸਕੀ ਮਨਜੀਤ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

  • @Rajinderkaur-o9y
    @Rajinderkaur-o9y 20 วันที่ผ่านมา +4

    ਜੀ ਮੈਂ ਲੱਖ ਲੱਖ ਸੀਸ ਨਿਭਾਵਾਵਾ ਗੁਰੂ ਜੀ ਤੇਰੇ ਲਾਲਾ ਨੂੰ 🙏🙏🙏 ਜੀ ਮੁੜ ਮੁੜ ਸਦਕੇ ਜਾਵਾਂ ਗੁਰਾਂ ਦੇ ਲਾਲਾ ਤੋ🙏🙏🙏🙏

  • @SandeepSingh-ky1wj
    @SandeepSingh-ky1wj ปีที่แล้ว +11

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻

  • @kiranjitkaur5588
    @kiranjitkaur5588 ปีที่แล้ว +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @harpreetsinghmehra4783
    @harpreetsinghmehra4783 ปีที่แล้ว +11

    🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🌹🙏

  • @ministories_narinder_kaur
    @ministories_narinder_kaur ปีที่แล้ว +10

    ਬਹੁਤ ਵਧੀਆ ਜੀ।
    ਪੁਰਾਣੇ ਵੇਲਿਆਂ ਦੇ ਦੀਵਾਨ ਯਾਦ ਆ ਗਏ।

  • @gurjeetkaur9238
    @gurjeetkaur9238 ปีที่แล้ว +44

    ਵਾਹ ਭਾਈ ਸਾਹਿਬ ਜੀ ਸੱਚਮੁਚ ਰੂਹ ਨੂੰ ਆਨੰਦ ਤੇ ਸਕੂਨ ਮਿਲਿਆ ਸੁਣਕੇ ਪੜਕੇ ਬਸ ਇਹੀ ਅਰਦਾਸ ਜਿਉਂਦੇ ਵਸਦੇ ਤੰਦਰੁਸਤੀ ਬਖਸ਼ਣ ਵਾਹਿਗੁਰੂ ਤੁਹਾਨੂੰਜੀ 🙏❤❤🙏ਵਾਹ ਜੀ ਵਾਹ

  • @ManjitKaur-lu7oy
    @ManjitKaur-lu7oy ปีที่แล้ว +11

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ

  • @parmjeetdeosi2982
    @parmjeetdeosi2982 ปีที่แล้ว +10

    ਜੁਗ ਜੁਗ ਜੀਓ ਭਾਈ ਜੀ🙏🙏🙏🙏

  • @parmjeetdha3681
    @parmjeetdha3681 ปีที่แล้ว +37

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🙏🙏🙏

    • @Deepkaur729
      @Deepkaur729 หลายเดือนก่อน +1

      ਵਾਹਿ ਗੁਰੂ ਜੀ ਵਾਹਿ ਗੁਰੂ ਜੀ ❤❤❤❤❤❤❤

  • @nehakaushal4307
    @nehakaushal4307 ปีที่แล้ว +10

    whaguru g ka khalsa waheguru g ke fetha baba g ❤❤❤❤

  • @balwindersingh-nz2hm
    @balwindersingh-nz2hm ปีที่แล้ว +8

    ਵਾਹ ਜੀ ਵਾਹ ਭਾਈ ਸਾਹਿਬ ਜੀ ਮਹਾਂ ਆਨੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।❤

  • @Sapindarkaurdhaliwal
    @Sapindarkaurdhaliwal ปีที่แล้ว +8

    Sat Sri akal bhai sahib Ji 🙏🙏🙏🙏🙏🙏🙏🙏🙏🙏waheguru Ji ka khalsa waheguru Ji ki fateh 🙏🙏🙏🙏🙏🙏🙏

  • @Gurpreetsingh-hk6pw
    @Gurpreetsingh-hk6pw ปีที่แล้ว +10

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @sajan__sahota09
    @sajan__sahota09 ปีที่แล้ว +12

    ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ

  • @AvninderSinghKhalsa
    @AvninderSinghKhalsa ปีที่แล้ว +8

    ਵਾਹ ਜੀ ਵਾਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖਾਲਸਾ ਢੰਡਰੀਆਂ ਵਾਲੇ

  • @anandveersingh-nl2lb
    @anandveersingh-nl2lb ปีที่แล้ว +8

    Ajj ta kmaal krti bhai ranjit singh ji ne rng bnta 👍

  • @jogindrasinghsingh
    @jogindrasinghsingh ปีที่แล้ว +18

    Dhan dhan Guru Gobind Singh Ji Maharaj 🙏❤❤

  • @RajuGill-yj1cj
    @RajuGill-yj1cj ปีที่แล้ว +6

    Waheguru ji bhai sahib ji nu sehatyaabi baksho🙏🙏🙏🙏amarjit kaur moga

  • @Itzzcheemaproductions
    @Itzzcheemaproductions ปีที่แล้ว +7

    ਅਨੰਦ ਸਿਦਕ ਤੇ ਸਕੂਨ ਇੱਕੋ ਜਗ੍ਹਾ 🙏🏻 ਕਲਗੀਧਰ ਪਾਤਸ਼ਾਹ ਦੇ ਨਾਲ

  • @criclive3329
    @criclive3329 ปีที่แล้ว +7

    ਵਾਹਿਗੁਰੂ ਵਾਹਿਗੁਰੂ ਜੀ

  • @sukhwindergrewal2862
    @sukhwindergrewal2862 ปีที่แล้ว +7

    Waho waho guru Gobind Singh ji 🙏❤️🙏. Sada piyar pa dita tuc Bhai sabb guru Gobind Singh ji nal..❤ thanku g

  • @anjukajla9547
    @anjukajla9547 ปีที่แล้ว +9

    Aanad aanad hi🤗🤗🤗 waheguru ji 🙏💐💐💐💐🎉 dashmesh pith ji de birthday di lakh lakh badhaiyan 🎉🎉💐💐💐💐💐💐💐💐🙏🙏🙏🙏🙏🎤🎧🎸🎹🤗🤗🤗🤗

  • @Ramanjot-creativity
    @Ramanjot-creativity ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ 🙏 ਅਨੰਦ ਹੀ ਅਨੰਦ

  • @RajuSingh-dw6px
    @RajuSingh-dw6px ปีที่แล้ว +8

    ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @gurdipsingh7150
    @gurdipsingh7150 ปีที่แล้ว +8

    Waheguru ji bhai sahib nu chardi kalla ch rakhan❤

  • @gurisingh6012
    @gurisingh6012 ปีที่แล้ว +9

    ਵਾਹਿਗੁਰੂ ਜੀ 🙏

  • @Bhupinderkaur-pm6xk
    @Bhupinderkaur-pm6xk ปีที่แล้ว +11

    Dhan dhan guru gobind Singh ji🙏🙏🙏🙏🙏🙏

  • @manjeetsinghnigah4695
    @manjeetsinghnigah4695 ปีที่แล้ว +6

    ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ 👏 ਧੰਨ ਧੰਨ ਮਾਤਾ ਗੁਜਰੀ ਜੀ 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 👏 ਧੰਨ ਧੰਨ ਮਾਤਾ ਜੀਤੋ ਜੀ 💕 ਧੰਨ ਧੰਨ ਬਾਬਾ ਅਜੀਤ ਸਿੰਘ ਜੀ ❤️ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 💐 ਧੰਨ ਧੰਨ ਬਾਬਾ ਫਤਹਿ ਸਿੰਘ ਜੀ 👏🙏🏻💕❤️🙏💐

  • @perminderkaur7488
    @perminderkaur7488 ปีที่แล้ว +10

    Wah g wah Bhai shaib ji waheguru ji chadikala Ch rakhn

  • @harbhajankhalsa4037
    @harbhajankhalsa4037 ปีที่แล้ว +32

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵੱਡਾ ਉਪਰਾਲਾ ਹੈ ਜੀ। ਧੰਨਵਾਦ ਕੀਤਾ ਜਾਂਦਾ ਹੈ। ਸੰਗਤ ਚੰਡੀਗੜ੍ਹ।

  • @jaswindersembi3071
    @jaswindersembi3071 ปีที่แล้ว +8

    ❤❤❤❤❤❤❤❤❤❤❤❤❤❤❤❤ਸੁਵਾਦੲਈ ਆ ਗਿਆ ਜੀ

  • @SukhdevSingh-eg6zf
    @SukhdevSingh-eg6zf ปีที่แล้ว +6

    ਵਾਹ ਜੀ ਵਾਹ ਬਾਈ ਜੀ ❤

  • @AmritpalKaur-c1d
    @AmritpalKaur-c1d ปีที่แล้ว +7

    Waheguru ji ka Khalsa waheguru ji ki Fateh Bhai Saab ji 🙏🏻🙏🏻

  • @SinghHistory3289
    @SinghHistory3289 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ParveenKaur-m4v
    @ParveenKaur-m4v ปีที่แล้ว +7

    ਬਹੁਤ ਹੀ ਵਧੀਆ ਜੀ

  • @harjotsingh1299
    @harjotsingh1299 ปีที่แล้ว +11

    Dharna bahut jos nal padia c Bhai saab ji ne❤

  • @AmritKaur-xd7dg
    @AmritKaur-xd7dg ปีที่แล้ว +6

    ਵਾਹ ਵਾਹ ਆਨੰਦ ਆ ਗਿਆ ਸੁਣਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @baljindersingh7322
    @baljindersingh7322 ปีที่แล้ว +10

    Sikh kom h dhadrian walya de kirtan da koi muqabla ni , chimte bathere chakki firde aa reesa krn walya di kammi ni
    Pr dhadrian wala ni kise ne bn jana 🙏🌸🧡

  • @manjitkaursandhu4785
    @manjitkaursandhu4785 ปีที่แล้ว +7

    Waheguru ji 🙏🙏Thanks Bhai Shab Ji God bless u ji be happy 🙏🙏❤❤🙏🙏

  • @bittubansa3810
    @bittubansa3810 ปีที่แล้ว +7

    🙏🌹❤️ Waheguru ji ka khalsa waheguru ji ki Fateh ji 🙏❤️🌹

  • @inderjitsingh7072
    @inderjitsingh7072 ปีที่แล้ว +7

    Wah ji wah ❤️

  • @randhirkaur1715
    @randhirkaur1715 ปีที่แล้ว +5

    ਸਤਿਨਾਮ ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏

  • @ministories_narinder_kaur
    @ministories_narinder_kaur ปีที่แล้ว +2

    ਬਹੁਤ ਹੀ ਜ਼ਿਆਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਤੁਸੀਂ।

  • @SukhwinderTejay
    @SukhwinderTejay 6 หลายเดือนก่อน +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹ ਵਾਹ ਵਾਹ ਵਾਹ ਕਮਾਲ ਕਰਤੀ ਵਾਹ ਵਾਹ ਜੀ ਭਾਈ ਸਾਹਿਬ ਜੀ

  • @armaansidhu6842
    @armaansidhu6842 ปีที่แล้ว +7

    ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ❤❤❤

  • @GaganKunar-mt7vc
    @GaganKunar-mt7vc 6 หลายเดือนก่อน +1

    Wa ji wa ji wa waheguru ji waheguru ji waheguru ji waheguru ji 🙏🙏🙏🙏🙏🙏🙏🙏♥️♥️♥️

  • @Vjs1212
    @Vjs1212 ปีที่แล้ว +23

    ਆਨੰਦ ਲਿਆਤਾ ਭਾਈ ਸਾਹਿਬ ਜੀ ਵਾਹਿਗੁਰੂ ਹਮੇਸ਼ਾ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ

  • @bhaigurbakshsinghattarsars5987
    @bhaigurbakshsinghattarsars5987 ปีที่แล้ว +131

    ਅਜ ਤਾਂ ਅਨੰਦ ਬਨਤੇ ਭਾਈ ਸਾਹਿਬ ਨੇ

    • @baljindersingh7322
      @baljindersingh7322 ปีที่แล้ว +23

      Sikh kom h dhadrian walya de kirtan da koi muqabla ni , chimte bathere chakki firde aa reesa krn walya di kammi ni
      Pr dhadrian wala ni kise ne bn jana 🙏🌸🧡

    • @Mndeep_007
      @Mndeep_007 ปีที่แล้ว +9

      Hnji bhajii..

    • @rajwinderkaur5863
      @rajwinderkaur5863 ปีที่แล้ว +3

      True hi veer ji

    • @AmarjitSinghchahal
      @AmarjitSinghchahal 6 หลายเดือนก่อน

      ​@@baljindersingh7322😊

    • @ShakshiSinhmar-z4c
      @ShakshiSinhmar-z4c 12 วันที่ผ่านมา

      Han ji

  • @shabadgurbani6182
    @shabadgurbani6182 ปีที่แล้ว +5

    ਕਦੀ ਭੁਲਾ ਨਾ ਤੇਰਾ ਪਿਆਰ ਪਿਆਰਿਆ 🙏

  • @subhanpuriastudfarm1181
    @subhanpuriastudfarm1181 ปีที่แล้ว +6

    waheguru ji

  • @GURDEEPSINGH-bi8er
    @GURDEEPSINGH-bi8er ปีที่แล้ว +5

    ਵਾਹ ਜੀ ਵਾਹ

  • @baldevkaur8455
    @baldevkaur8455 ปีที่แล้ว +5

    ਵਾਹਿਗੁਰੂ ❤

  • @hoteldivine2506
    @hoteldivine2506 ปีที่แล้ว +5

    ਅਸੀਂ ਤੇਰੇ ਹਾਂ ਭਾਵੇ ਬੂਰੇ।ਭਾਮੇ। ਭਲੇ। ਜੀ। ਮੇਰਾ ਸਿਰ ਤੇਰੇ ਚਰਨਾਂ ਚ ਹੋਵੇ ਜਦੋਂ ਮੇਰੀ ਜਾਨ ਨਿਕਲੇ। ਜੀ।

  • @jaswindersembi3071
    @jaswindersembi3071 ปีที่แล้ว +8

    ❤ ਅਨੰਦ ਹੀਆਨੰਦ

  • @bhupinderkaur2925
    @bhupinderkaur2925 ปีที่แล้ว +12

    WAHEGURU JI 🙏

  • @AmrikSingh-ni2mv
    @AmrikSingh-ni2mv ปีที่แล้ว +5

    Waheguru waheguru waheguru waheguru waheguru ji ❤❤❤❤❤❤❤❤❤❤❤❤

  • @SurjeetSingh-uk2gx
    @SurjeetSingh-uk2gx ปีที่แล้ว +4

    Waheguru ji ka khalsa waheguru ji ki fathe🙏🙏🙏🙏🙏

  • @Dildevarke0001
    @Dildevarke0001 9 หลายเดือนก่อน +1

    Weheguru ji

  • @GurpreetSingh-zi1hx
    @GurpreetSingh-zi1hx ปีที่แล้ว +4

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @hardeepsinghhardeep4164
    @hardeepsinghhardeep4164 ปีที่แล้ว +5

    ਵਾਹਿਗੁਰੂ ਜੀ

  • @gurpreetkhokhar9845
    @gurpreetkhokhar9845 ปีที่แล้ว +17

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹💐💐💐💐💐💐💐💐💐💐

  • @SubhdeepSingh-ob7qw
    @SubhdeepSingh-ob7qw ปีที่แล้ว +5

    Wah Bhai saab ji bht vdiya ji 🙏

  • @rajwinderkaur7879
    @rajwinderkaur7879 ปีที่แล้ว +3

    🙏🙏🙏🙏Waheguru ji

  • @kulvirsinghsingh6694
    @kulvirsinghsingh6694 ปีที่แล้ว +5

    Satnam shri waheguru ji bhai sahib ji nu chardi kalan rikhna ji

  • @ManjitKaur-lu7oy
    @ManjitKaur-lu7oy ปีที่แล้ว +1

    ਹੈਰੀ ਵੀਰ ਜੀ ਗੂਰਜਟ ਵੀਰ ਜੀ ਪਰਮਜੀਤ ਗਿਲ ਵੀਰ ਜੀ ਜਗਤਾਰ ਮਟੂ ਵੀਰ ਜੀ ਅਮੋਲਕ ਵੀਰ ਜੀ ਆਪ ਸਬਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।

    • @GurkeeratSingh-qm3jn
      @GurkeeratSingh-qm3jn ปีที่แล้ว

      🙏🙏 ਮਨਜੀਤ ਕੌਰ ਸੈਪਲਾ ਜੀ ਵਲੋਂ ਮਾਰਸ਼ਲ ਕੌਮ

  • @diljotsingh789
    @diljotsingh789 ปีที่แล้ว +2

    Waheguru ji waheguru ji 🙏🙏🙏🫡🫡🫡

  • @gurcharankaur1443
    @gurcharankaur1443 ปีที่แล้ว +3

    Wahegurug

  • @harryromana383
    @harryromana383 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harvinderkaur6111
    @harvinderkaur6111 ปีที่แล้ว +1

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ

  • @amarjeetkaur3754
    @amarjeetkaur3754 ปีที่แล้ว +6

    Waheguru Waheguru Waheguru Waheguru Waheguru ji🙏

  • @surindersingh2129
    @surindersingh2129 5 หลายเดือนก่อน

    ❤🎉Waheguru ji 🙏 Waheguru ji 🙏 🎉❤

  • @harsimar_singh_kaimm1373
    @harsimar_singh_kaimm1373 ปีที่แล้ว +1

    Bhai saab ji di chardikala ❤️❤️

  • @punjabistutes1799
    @punjabistutes1799 11 หลายเดือนก่อน

    Me chota ja hunda c odo to bai ji nu Sunda aaj dadi much aa gyi ehna krke sikhi nal judya ❤❤ love you big bro ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂❤❤😂

  • @Gursharanbenipal
    @Gursharanbenipal 8 หลายเดือนก่อน +2

    ਜਦੋਂ ਦੇ ਤੇਰੇ ਹੋ ਗੲਏ ਆ ਜ਼ਿਦਗੀ ਪਿਆਰੀ ਪਿਆਰੀ ਲੱਗਦੀ ਹੈ ਜੀ

  • @LoveMansa-hv6sv
    @LoveMansa-hv6sv ปีที่แล้ว +9

    I love you bahi saab ji❤❤❤❤❤❤

  • @deepkaur8148
    @deepkaur8148 7 หลายเดือนก่อน

    Waheguru ji Waheguru 🙏

  • @harshh4x6
    @harshh4x6 ปีที่แล้ว +7

    Tan tan pita guru gobind singh ji🎉🎉🎉🎉🎉🎉🎉🎉🎉🎉🎉🎉🎉

  • @inderjeetkaur3274
    @inderjeetkaur3274 ปีที่แล้ว +2

    Wah ji wah ji wah very nice anand aa ghaya 👌❤️🌹👍

  • @JaspreetJassi-s5g
    @JaspreetJassi-s5g 8 หลายเดือนก่อน

    Waheguru ji 🙏🙏🙏🙏🙏🙏🙏🙏🙏🙏🙏🙏🙏🙏

  • @ministories_narinder_kaur
    @ministories_narinder_kaur ปีที่แล้ว +3

    ਸਚਮੁੱਚ ਹੀ ਆਤਮਿਕ ਤੌਰ ਤੇ ਆਨੰਦ ਆ ਗਿਆ।