ਮੇਰੇ ਚੱਮ ਦੀਆਂ ਜੁੱਤੀਆਂ ਬਣਾ ਦਿਓ, ਪਾਤਸ਼ਾਹ ਦੇ ਪਾਉਣ ਵਾਸਤੇ | Dharna | Dhadrianwale

แชร์
ฝัง
  • เผยแพร่เมื่อ 31 ธ.ค. 2024

ความคิดเห็น • 184

  • @KamaljitKaur-fy3uu
    @KamaljitKaur-fy3uu 3 หลายเดือนก่อน +79

    ਮੇਰੇ ਚੰਮ ਦੀਆਂ ਜੁੱਤੀਆਂ ਬਣਾ ਦਿਓ, ਪਾਤਸ਼ਾਹ ਦੇ ਪਾਉਣ ਵਾਸਤੇ 🙏 ਕਲਗੀਧਰ ਪਾਤਸ਼ਾਹ ਜੀ ਨਾਲ ਆਪ ਜੀ ਦਾ ਏਨਾ ਪਿਆਰ ਵੇਖ ਕੇ ਸਾਡੀਆਂ ਅੱਖਾਂ ਵੀ ਭਰ ਆਉਂਦੀਆਂ ਹਨ ਜੀ 🙏ਇਸੇ ਪਿਆਰ ਕਾਰਨ ਹੀ ਦੀਵਾਨ ਵਿੱਚ ਸੰਗਤਾਂ ਨੂੰ ਪਾਤਸ਼ਾਹ ਜੀ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਜੀ 🙏 ਰੋਮ ਰੋਮ ਤੋਂ ਸ਼ੁਕਰੀਆ ਜੀ ਇਸ ਏਨੇ ਪਿਆਰੇ ਅਹਿਸਾਸ ਲਈ ਜੀ 🙏

    • @jaspreetbhullar8398
      @jaspreetbhullar8398 3 หลายเดือนก่อน +4

      ਬਾਕਮਾਲ ਸੋਹਣੇ ਵਿਚਾਰ ਭੈਣ ਜੀ 😍😘🙏🏻

    • @pundeepkaur8578
      @pundeepkaur8578 3 หลายเดือนก่อน +1

      Waheguru ji kirpa kro waheguru bott mushkill dorrr ch ha kirapa kro

    • @satnamkainth9299
      @satnamkainth9299 2 หลายเดือนก่อน +1

      🙏

  • @ReetReet-s2n
    @ReetReet-s2n 11 วันที่ผ่านมา +1

    Waheguru ji 🙏 swarg de sukh v fail ne naam kirtan de samne 🙏

  • @PardeepSingh-zs3hc
    @PardeepSingh-zs3hc 3 หลายเดือนก่อน +13

    ਅਲੱਗ ਹੀ ਹਿੰਮਤ ਆ ਜਾਂਦੀ ਭਾਈ ਸਾਹਿਬ ਨੂੰ ਸੁਣ ਕੇ... ਭਲੀ ਕਰੇ ਕੁਦਰਤ 🙏🙏

  • @parmjeetdha3681
    @parmjeetdha3681 3 หลายเดือนก่อน +19

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ 🙏🙏🙏🙏🙏🙏🙏🙏🙏

  • @parmjeetdha3681
    @parmjeetdha3681 3 หลายเดือนก่อน +15

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏

  • @devindersingh2506
    @devindersingh2506 3 หลายเดือนก่อน +9

    ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ, ਗੁਰੂ ਤੇ ਬਥੇਰੇ ਹੋਣਗੇ। 🙏🙏🙏🙏🙏💐💐💐💐💐🌹

  • @KamaljitKaur-fy3uu
    @KamaljitKaur-fy3uu 3 หลายเดือนก่อน +20

    ਕਿਤੇ ਸਾਨੂੰ ਵੀ ਪਿਆਰ ਸਿਖਾ ਦੇ 🙏ਜਿਹੋ ਜਿਹਾ ਤੂੰ ਕਰਦਾ 🙏 ਕਿਤੇ ਮਿਲ ਕੇ ਵਿਛੜ ਨਾ ਜਾਵੀਂ ਸਤਿਗੁਰ ਸੋਹਣੀ ਕਲਗੀ ਵਾਲਿਆ 🙏 ਸਿਰ ਵੱਢ ਕੇ ਬਣਾ ਦੇਵਾਂ ਮੂੜ੍ਹਾ ਸਤਿਗੁਰੂ ਜੀ ਤੇਰੇ ਬਹਿਣ ਵਾਸਤੇ 🙏

  • @manjitkaursandhu4785
    @manjitkaursandhu4785 3 หลายเดือนก่อน +8

    Wah ji wah Anand phya mre mya satguru m pya🙏🙏Thanks ji🙏🙏♥️♥️🙏🙏

  • @KamaljitKaur-fy3uu
    @KamaljitKaur-fy3uu 3 หลายเดือนก่อน +16

    ਅਸੀਂ ਉਡਦੇ ਹਾਂ ਆਸਰੇ ਤੇਰੇ 🙏ਮਿਹਰ ਕਰੀਂ ਵਾਜਾਂ ਵਾਲਿਆ 🙏

  • @balwindersingh-nz2hm
    @balwindersingh-nz2hm 3 หลายเดือนก่อน +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ❤❤

  • @PremjeetKaur-bs1bc
    @PremjeetKaur-bs1bc 3 หลายเดือนก่อน +7

    ।ਜੀ। ਮੇਰਾ ਸਿਰ ਤੇਰੇ ਚਰਨਾ ਚ ਹੋਵੇ।
    ਜੀ ਜਦੋਂ ਮੇਰੀ ਜਾਨ ਨਿਕਲੇ। ਜੀ।
    ਜੀ ਜਦੋਂ ਮੇਰੀ ਜਾਨ ਨਿਕਲੇ। ਜੀ।

  • @balwindersingh-nz2hm
    @balwindersingh-nz2hm 3 หลายเดือนก่อน +18

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ। ਧੰਨ ਗੁਰੂ ਧੰਨ ਗੁਰੂ ਪਿਆਰੇ।❤❤

  • @GurvinderRaipur
    @GurvinderRaipur 3 หลายเดือนก่อน +12

    ਕਲਗੀਆਂ ਵਾਲਿਆ ਲਿਖਾ ਕੀ ਸਿਫ਼ਤ ਤੇਰੀ ਕਾਗਜ਼ ਕਲ਼ਮ ਤੋਂ ਤੇਰਾ ਆਕਾਰ ਵੱਡਾ ❤ ਧੰਨ ਧੰਨ ਸ੍ਰੀ ਗੁਰੁ ਗੋਬਿੰਦ ਸਿੰਘ ਜੀ...

  • @dilpreetkaur5069
    @dilpreetkaur5069 3 หลายเดือนก่อน +4

    Waheguru ji ❤❤🙏🏻🙏🏻

  • @gurjeetkaur9238
    @gurjeetkaur9238 3 หลายเดือนก่อน +11

    ਹੋਇ ਨਿਮਾਣੀ ਢਹਿ ਪਵਾਂ ਮੇਰੇ ਸਤਗੁਰਾਂ 🙏🙏

  • @randeepsingh3754
    @randeepsingh3754 3 หลายเดือนก่อน +8

    ਸੱਚੇ ਪਾਤਸ਼ਾਹ ਜੀ ਮਹਿਰ ਕਰੇ ਓ 🙏🏻🙏🏻🙏🏻

  • @devindersingh2506
    @devindersingh2506 3 หลายเดือนก่อน +3

    ਵਾਹਿਗੁਰੂ ਜੀ। ਵਾਹਿਗੁਰੂ ਜੀ। 🙏🙏🙏🙏🙏💐💐💐💐💐🌹

  • @parladsingh6817
    @parladsingh6817 3 หลายเดือนก่อน +5

    ਬਹੁਤ ਸੋਹਣਾ ਗਾਇਆ ਹੈ ਕਬਿਤਾ ਨੂੰ

  • @ManpreetKaur-ch7xq
    @ManpreetKaur-ch7xq 3 หลายเดือนก่อน +7

    ਅਸੀਂ ਉੱਡ ਦੇ ਆਸਰੇ ਤੇਰੇ ਸਤਿ ਗੁਰੂ ਮੇਰੇ ਬਾਜ਼ਾ ਵਾਲਿਆ ❤❤

  • @rattansingh4351
    @rattansingh4351 3 หลายเดือนก่อน +4

    Wah ji wah Bhai Sahib ji 🙏🙏🙏🙏🙏

  • @sharanjeetsinghsandhu7635
    @sharanjeetsinghsandhu7635 3 หลายเดือนก่อน +6

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏

  • @jaspreetbhullar8398
    @jaspreetbhullar8398 3 หลายเดือนก่อน +7

    ਵਾਹ ਵਾਹ ਮੇਰੇ ਸਤਿਗੁਰੂ ਜੀ 🤗❤️🙏🏻ਪਾਤਸ਼ਾਹਾਂ ਪ੍ਰਤੀ ਪ੍ਰੇਮ ਦਾ ਹਿਰਦੇ ਨੂੰ ਹਲੂਣਾ ਦਿੰਦੀਆਂ ਅਨਮੋਲ ਧਾਰਨਾਵਾਂ ਜੀ 😇❤️🙏🏻🙏🏻🙏🏻🙏🏻
    ਸ਼ੁਕਰਾਨਾ ਜੀ💝🙏🏻🙏🏻🙏🏻🙏🏻🙏🏻

  • @nehakaushal4307
    @nehakaushal4307 3 หลายเดือนก่อน +4

    whaguru g ka khalsa waheguru g ke fetha baba g ❤❤❤

  • @Bollywood_Movie_No._1
    @Bollywood_Movie_No._1 3 หลายเดือนก่อน +6

    ‌ waheguru waheguru ji 🌹🌹❤️❤️

  • @RajRajwinder-i5o
    @RajRajwinder-i5o 3 หลายเดือนก่อน +6

    Waheguru ji🙏🙏

  • @ManjitKaur-wl9hr
    @ManjitKaur-wl9hr 3 หลายเดือนก่อน +12

    ਵਾਹ ਜੀ ਵਾਹ ! ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ 🙏ਧੰਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ 🙏

  • @ManjitKaur-wl9hr
    @ManjitKaur-wl9hr 3 หลายเดือนก่อน +6

    ਕਿਤੇ ਮੈਨੂੰ ਵੀ ਪਿਆਰ ਸਿਖਾਦੇ ਜਿਹੋ ਜਿਹਾ ਤੂੰ ਕਰਦਾ 🙏🙏🙏🙏🙏🙏🙏🙏🙏🙏...

  • @GurpreetSingh-zi1hx
    @GurpreetSingh-zi1hx 3 หลายเดือนก่อน +4

    ਵਾਹਿਗੁਰੂ ਜੀ 🌹🙏 ਵਾਹਿਗੁਰੂ ਜੀ 🌹🙏

  • @diljotsingh789
    @diljotsingh789 3 หลายเดือนก่อน +5

    Dhan dhan sri guru gobind singh ji kirpa kro ji 🎉🎉🎉🎉

  • @gurjeetkaur9238
    @gurjeetkaur9238 3 หลายเดือนก่อน +11

    ਓ ਵਾਹਿਗੁਰੂ ਪਾਤਸ਼ਾਹ ਮੇਰਾ ਨਿਮਾਣੀ ਦਾ ਰੋਮ ਰੋਮ ਤੁਹਾਡਾ ਕਰਜਈ ਹੈ 🙏ਮੇਰੇ ਚਮ ਦੀਆਂ ਜੁੱਤੀਆਂ ਬਣਾ ਲਓ ਮੇਰਾ ਸਿਰ ਤੇਰੇ ਚਰਨਾਂ ਚ,ਹੋਵੇ ਜਦੋਂ ਜਾਨ ਨਿਕਲੇ 🙏😭😭😭🙏ਵਾਹ ਭਾਈ ਸਾਹਿਬ ਜੀ😭😭🙏

  • @JoginderSingh-jv8hl
    @JoginderSingh-jv8hl 3 หลายเดือนก่อน +3

    🌹🌹🌹🌹🌹🌹 Waheguru waheguru waheguru ji 🌹 Waheguru ji 🌹🌹🌹🌹🌹 wah wah ji 🌹 Wah Wah ji🌹🌹🌹🙏🙏

  • @ArmanSinghSarao
    @ArmanSinghSarao 3 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤🎉🎉🎉🎉🎉🎉🎉🎉🎉🎉🎉🎉💐💐💐💐💐💐💐💐💐💐🙏🙏🙏

  • @navjotgurm729
    @navjotgurm729 หลายเดือนก่อน +2

    Dhan dhan sri guru nanak dev g dhan dhan sri guru govind singh Sahib ji 🙏🙏🙏🙏🙏🙏🙏🙏🙏

  • @SimranjeetKaur-vi2uj
    @SimranjeetKaur-vi2uj 3 หลายเดือนก่อน +4

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌷🌼🌺🌸🌻💐🌹🌷🌼🌺🌸🌻💐🌹🌷🌼🌺🌸🌻

  • @kulvirsinghsingh6694
    @kulvirsinghsingh6694 หลายเดือนก่อน

    Satnam shri waheguru ji bhai sahib ji nu chardi kalan rikhna ji

  • @U-ser-0701
    @U-ser-0701 3 หลายเดือนก่อน +3

    Mera sir tere charna ch hovey jdo meri jan niklay 🙏

  • @ManpreetSingh-kf8ii
    @ManpreetSingh-kf8ii 3 หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️

  • @manjitkaursandhu4785
    @manjitkaursandhu4785 3 หลายเดือนก่อน +4

    Dhan Dhan Dasmesh Pita ji Shri Guru Gobind Singh ji 🙏🙏🙏♥️♥️♥️🙏🙏🙏

  • @kuldeepgill6712
    @kuldeepgill6712 3 หลายเดือนก่อน +3

    ਜਗਵੀਹ ਸਿੰਘ😊😊😊😊😊❤❤❤❤🙏🥹🫶🫡🇮🇳🇮🇳🇮🇳👍👍👌👌💪💪☺️☺️💐💐💐🤩🤩🥰🥰🙏🙂‍↕️🥰🥰😍😍🤩🤩🥳🥳

  • @U-ser-0701
    @U-ser-0701 3 หลายเดือนก่อน +4

    Meri aakh ni kisey de utay thehardi jdo da vaja vala vekhia .mere kan na kisey nu soonday jdo to bhai sahib nu sunia

  • @jaswindersembi3071
    @jaswindersembi3071 3 หลายเดือนก่อน +8

    ਕਿਨੀ ਦੁਨੀਆਂ ਇੱਕ ਬੰਦੇ ਨੇ ਬਿਠਾਈਆਂ ਆਰਾਮ ਨਾਲ ਬਹੁਤ ਵੱਡੀ ਗੱਲ ਆਜੀਂ ਧੰਨ ਥੋਡੀ ਕਮਾਈ ਭਾਈ ਸਾਹਿਬ

  • @pritamsingh5053
    @pritamsingh5053 3 หลายเดือนก่อน +5

    🙏🙏🌹🌹♥️♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌹🥀 ਪ੍ਰੀਤਮ ਸਿੰਘ ਰਾਜਪੁਰਾ ਵਾਲੇ

  • @PremjeetKaur-bs1bc
    @PremjeetKaur-bs1bc 3 หลายเดือนก่อน +4

    ਜੀ ਵਾਹਿਗੁਰੂ ਜੀ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਜੀ। ਭਾਈ ਸਾਹਿਬ ਜੀ ਦੇ।ਜਦੈ।ਵੀ। ਸਬਦ। ਕਿਰਤਨ। ਧਾਰਨਾ
    ਸੁਣਤੇ ਹੈ। ਆਨੰਦ ਆ ਜਾਂਦਾ ਹੈ। ਜੀ।
    ਸ਼ੁਕਰ ਕਰਾਂ ਮੈਂ ਆਪਣੇ ਪਿਆਰੇ ਸਤਿਗੁਰੂ ਜੀ ਦਾ ਜੀ।

  • @rishavdeepsingh2561
    @rishavdeepsingh2561 3 หลายเดือนก่อน +4

    🙏🙏🙏🙏🙏🙏 waheguru ji waheguru ji waheguru ji waheguru ji waheguru ji

  • @bittubansa3810
    @bittubansa3810 3 หลายเดือนก่อน +3

    🙏❤️🌹 Waheguru ji ka khalsa waheguru ji ki Fateh ji 🙏❤️🌹

  • @ManjitKaur-wl9hr
    @ManjitKaur-wl9hr 3 หลายเดือนก่อน +14

    ਬਾਜਾਂ ਵਾਲ਼ਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ 🙏🙏🙏🙏🙏

  • @PremjeetKaur-bs1bc
    @PremjeetKaur-bs1bc 3 หลายเดือนก่อน +4

    ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।
    ਜੀ। ਅੱਜ ਸਵੇਰੇ ਦੀ ਭਾਈ ਸਾਹਿਬ ਜੀ ਨੂੰ ਪਿਆਰ ਭਰੀ ਦਿਲੋਂ ਫਤਿਹ ਪਰਵਾਨ
    ਹੋਵੇ।ਜੀ।। ਸ਼ੁਕਰ ਕਰਾਂ ਮੈਂ ਆਪਣੇ
    ਸਤਿਗੁਰ ਜੀ ਦਾ।ਜੀ।

  • @GurpreetKaur-of9dy
    @GurpreetKaur-of9dy 3 หลายเดือนก่อน +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @ramanrai7590
    @ramanrai7590 3 หลายเดือนก่อน +3

    ਵਾਹਿਗੁਰੂ ਜੀ ❤

  • @sajansingh1774
    @sajansingh1774 3 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @sajan__sahota09
    @sajan__sahota09 3 หลายเดือนก่อน +4

    ਵਾਹ ਵਾਹ ਭਾਈ ਸਾਹਿਬ ਜੀ 💯🚩💯 ਸੰਗਤ ਇਕੱਠ ਵਾਹ ਭਾਈ ਸਾਹਿਬ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ 🙏🏻🙏🏻 ਵਾਹਿਗੁਰੂ ਜੀ

  • @charanjeetkaur8483
    @charanjeetkaur8483 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🌹🌹👌😍

  • @artofwar8555
    @artofwar8555 3 หลายเดือนก่อน +3

    Waho Waho gobind

  • @kaurbalwinder7538
    @kaurbalwinder7538 3 หลายเดือนก่อน +2

    Dhan Dhan Shri Guru Gobind Singh Ji

  • @sukhjiwansingh5678
    @sukhjiwansingh5678 2 หลายเดือนก่อน

    Dhan.2..sahib..guru.
    Gobind..singh.ji

  • @HarjinderSingh-tz1vj
    @HarjinderSingh-tz1vj 3 หลายเดือนก่อน +3

    Satnam waheguru ji

  • @SukhwinderKaur-co7fs
    @SukhwinderKaur-co7fs 3 หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਮੇਹਰ ਮੇਹਰ ਕਰੋ ਭਾਈ ਸਾਹਿਬ ਜੀ ਫਤਿਹ ਪ੍ਰਵਾਨ ਕਰਨੀ 🙏🏻🙏🏻🙏🏻🙏🏻🙏🏻👏👏👏👏👏👏👏👏👏👏👏👏👏👍🏻👌🏻❤️❤️

  • @jashansingh884
    @jashansingh884 หลายเดือนก่อน

    Waheguru ji sab ta mehar kario ji 🙏🙏🙏

  • @jassupreet8087
    @jassupreet8087 7 วันที่ผ่านมา

    DHAN DHAN SRI GURU GOBIND SINGH JI

  • @NavdeepKaur-f8t
    @NavdeepKaur-f8t 2 หลายเดือนก่อน

    Waheguru ji ka Khalsa waheguru ji ki Fateh 🙏🙏

  • @jashansingh884
    @jashansingh884 หลายเดือนก่อน

    Waheguru ji sab nu chardikale ch rakhio ji mera malka ji waheguru ji 🙏🙏🙏🙏🙏🤲🤲🤲🤲🤲

  • @pankajnanda8844
    @pankajnanda8844 3 หลายเดือนก่อน +2

    Waheguru ji waheguru ji waheguru ji waheguru ji waheguru ji 🙏🙏🙏🙏🙏🙏

  • @baloursingh2411
    @baloursingh2411 3 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ

  • @IqbalSingh-ub9vl
    @IqbalSingh-ub9vl 3 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwantsinghgill3031
    @kulwantsinghgill3031 3 หลายเดือนก่อน +3

    Guru Fateh ji❤❤

  • @inderjeetkaur3274
    @inderjeetkaur3274 3 หลายเดือนก่อน +2

    Waheguru ji k kalsha waheguru ji k fathy 🙏🌹

  • @arjindersandhu3619
    @arjindersandhu3619 3 หลายเดือนก่อน +2

    Waheguru je Maher kran sab te 🙏

  • @ManinderSingh-mq7ep
    @ManinderSingh-mq7ep 3 หลายเดือนก่อน

    Waheguru ge Waheguru ge 🎉🎉❤❤

  • @parmjeetsoor1274
    @parmjeetsoor1274 หลายเดือนก่อน +3

    Waheguru ji Waheguru ji ❤❤

  • @rubysekhonsekhon8114
    @rubysekhonsekhon8114 3 หลายเดือนก่อน +1

    ਧੰਨ ਪਾਤਸ਼ਾਹ ਜੀ ਬਾਜ਼ਾਂ ਵਾਲਿਆ ਪਿਤਾ ਜੀ

  • @manjeetkaur-gi6ol
    @manjeetkaur-gi6ol หลายเดือนก่อน

    ਮਾਲਕਾ ਮਿਹਰ ਕਰੋ ਵਾਹਿਗੁਰੂ ਜੀ 🙏🏻😇❣️

  • @amitsandhu_
    @amitsandhu_ 3 หลายเดือนก่อน +1

    ਵਾਹ ਜੀ ਵਾਹ ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ

  • @SumitriDevi-n1w
    @SumitriDevi-n1w 3 หลายเดือนก่อน +2

    Wah ji wah🎉🎉🎉🎉 🙏🙏🙏

  • @babbu8387
    @babbu8387 2 หลายเดือนก่อน

    ❤❤ wehaguru jii Mehar karyo sab ta 🙏 thn hogya Vani sun k 🙏🙏🙏🙏🙏🙇🙇🙇🙇🙇 satnam Shri wehaguru jii 🙏❤️

  • @PirthiSingh-w9b
    @PirthiSingh-w9b 2 หลายเดือนก่อน

    Dhan dhan guru Gobind Singh ji dhan ho patshah ji dhan ho

  • @VikashKumar-pu7bn
    @VikashKumar-pu7bn 3 หลายเดือนก่อน +1

    मेरे चाम दिया जुतिया बना दियो
    पातशाह दे पौन वास्ते 🙏🙏😔😔😔

  • @BalwinderSingh-d2u
    @BalwinderSingh-d2u หลายเดือนก่อน

    Waheguru ji

  • @inderjeetkaur3274
    @inderjeetkaur3274 3 หลายเดือนก่อน +1

    Wah ji wah very good ❤❤

  • @JaswantSingh-gc7qx
    @JaswantSingh-gc7qx 3 หลายเดือนก่อน +4

    ❤️🙏🙏🙏🙏🙏🙏🙏🙏🙏🙏🙏🙏

  • @KuldeepKaur-vx9zk
    @KuldeepKaur-vx9zk 2 หลายเดือนก่อน

    Waheguru Ji waheguru Ji waheguru Ji

  • @anmolsingh3704
    @anmolsingh3704 3 หลายเดือนก่อน +1

    Satnaam waghur g

  • @baldevsingh3568
    @baldevsingh3568 3 หลายเดือนก่อน +2

    Bhrawa ik vadhia insan ban jao ena hi bohut hai ki baba nanak de mat vich Baja wala hi hoye ne hor koi nahi

  • @PremjeetKaur-bs1bc
    @PremjeetKaur-bs1bc 2 หลายเดือนก่อน

    ਜੀ। ਮੇਰੇ ਚੰਮ ਦੀਆਂ ਜੁੱਤੀਆਂ ਬਣਾ ਦਿਓ।
    ਜੀ ਪਾਤਸ਼ਾਹ ਦੇ ਚਰਨਾਂ ਮੇ ਪਾਉਣ ਵਾਸਤੇ ਜੀ।

  • @MerapunjabPB03
    @MerapunjabPB03 3 หลายเดือนก่อน

    ਮੇਰੇ ਗੁਰੂ ਗੋਬਿੰਦ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ ਹੈ

  • @GurmeetSinghKhalsa-q6r
    @GurmeetSinghKhalsa-q6r 3 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨਾ ਜੀ

  • @gurkiratsingh584
    @gurkiratsingh584 3 หลายเดือนก่อน

    wahe guru ji,😊😊😊😊

  • @raikotiamunda
    @raikotiamunda 3 หลายเดือนก่อน

    ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @JaswinderUk-p6t
    @JaswinderUk-p6t 3 หลายเดือนก่อน

    ਧੰਨ ਧੰਨ ਪਰਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨੀ ਮੇਰਾ ਸਿਰ ਤੇਰੇ ਚਰਨਾਂ ਵਿਚ ਹੋਵੇ ਜਦੋਂ ਮੇਰੀ ਜਾਨ ਨਿਕਲੇ

  • @ManpreetKaur-ne2gr
    @ManpreetKaur-ne2gr 3 หลายเดือนก่อน

    ਤੁਸੀਂ ਜਿਉਦੇ ਵੱਸਦੇ ਰਹੋ ਭਾਈ ਸਾਹਿਬ ਜੀ

  • @ManinderSingh-mq7ep
    @ManinderSingh-mq7ep 3 หลายเดือนก่อน

    Waheguru ji ka kalsa Waheguru ge ke fath🎉🎉❤❤

  • @sharanbenipal4876
    @sharanbenipal4876 3 หลายเดือนก่อน

    Waheguru ji 🙏🏻🙏🏻🙏🏻🙏🏻🙏🏻🙏🏻

  • @KuldeepSingh-co9fn
    @KuldeepSingh-co9fn 3 หลายเดือนก่อน

    Waheguru g mehar karo sab te

  • @SukhwinderKaur-co7fs
    @SukhwinderKaur-co7fs 3 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਬਚੇ ਸਿਰਤੇ ਚੜ੍ਹਦੀ ਕਲਾ ਵਿਚ ਰਖਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @amritpal9383
    @amritpal9383 3 หลายเดือนก่อน +1

    Waheguru ji

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 3 หลายเดือนก่อน +4

    🙏🙏🙏🙏🏻🙏🏻

  • @gurbachansingh1869
    @gurbachansingh1869 3 หลายเดือนก่อน

    Waheguru ji
    Satnam ji

  • @ministories_narinder_kaur
    @ministories_narinder_kaur 3 หลายเดือนก่อน

    ਵਾਹਿਗੁਰੂ

  • @daljitgrewal9641
    @daljitgrewal9641 3 หลายเดือนก่อน +1

    Waheguruji🎉🎉🎉🎉🎉❤❤

  • @singhpowar3411
    @singhpowar3411 3 หลายเดือนก่อน +1

    Waheagure ji ka kalsa Waheagure ji ke fathe

  • @jarnailsingh3020
    @jarnailsingh3020 3 หลายเดือนก่อน

    WahiGuruJi