ਆਪਾਂ ਸਾਰੇ ਬੁਰੇ ਫਸੇ ਹਾਂ | Katha Salok Mahalla 9 | Part 26 | Dhadrianwale

แชร์
ฝัง

ความคิดเห็น • 165

  • @parmjeetdha3681
    @parmjeetdha3681 18 ชั่วโมงที่ผ่านมา +33

    ਲਖ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਜੋ ਆਪ ਜੀ ਸਾਡੇ ਲਈ ਕਰ ਰਹੇ ਹੋ ਜੀ ਆਪ ਜੀ ਦਾ ਕੋਟ ਕੋਟ ਸੁਕਰਾਨਾ ਭਾਈ ਸਾਹਿਬ ਜੀ 🙏🙏🙏🙏🙏🙏

    • @rubysekhonsekhon8114
      @rubysekhonsekhon8114 4 ชั่วโมงที่ผ่านมา

      ਸੱਚ ਦੇ ਮਾਰਗ ਚੱਲਦਿਆਂ ਔਕੜਾਂ ਮੁਸੀਬਤਾਂ ਦਾ ਖ਼ਮਿਆਜ਼ਾ ਭੁਗਤਣਾ ਪੈਂਦਾ ਜਿਵੇਂ ਕਿ ਸਾਡੇ ਭਾਈ ਸਾਹਿਬ ਜੀ ਨਾ ਪ੍ਰਵਾਹ ਕਰਦੇ ਹੋਏ ਸਾਨੂੰ ਨੋਵੇਂ ਪਾਤਸ਼ਾਹ ਜੀ ਸ਼ਲੋਕਾਂ ਦੀ ਵਿਆਖਿਆ ਕਰਕੇ ਸਾਨੂੰ ਸਮਝਾ ਰਹੇ ਹਨ ਧੰਨਵਾਦ ਕਰਦਿਆਂ ਜੀ ਆਪ ਜੀ ਦਾ 👏 ਸਾਡੇ ਭਾਈ ਸਾਹਿਬ ਜੀ ਭਾਈ ਰਣਜੀਤ ਸਿੰਘ ਜੀ ਖ਼ਾਲਸਾ ਕੌਮ ਦੇ ਹੀਰੇ 👏

  • @KamaljitKaur-fy3uu
    @KamaljitKaur-fy3uu 16 ชั่วโมงที่ผ่านมา +16

    ਬਹੁਤ ਹੀ ਸੋਹਣਾ ਸੁਨੇਹਾ ਦਿੱਤਾ ਜੀ 🙏ਵਾਰ ਵਾਰ ਸੁਣ ਕੇ ਖੁਦ ਨੂੰ ਦ੍ਰਿੜ ਕਰਾਵਾਂਗੇ ਤੇ ਇੰਨ ਬਿੰਨ ਲਾਗੂ ਕਰਾਂਗੇ 🙏ਕੋਟਨਿ ਕੋਟਿ ਧੰਨਵਾਦ ਜੀ ਸਾਨੂੰ ਨੌਵੀਂ ਪਾਤਸ਼ਾਹੀ ਜੀਆਂ ਦੀ ਬਖਸ਼ੀ ਕਮਾਲ ਦੀ ਜੀਵਨ ਜਾਚ ਪ੍ਰਤੀ ਜਾਗਰੂਕ ਕਰਨ ਲਈ 🙏🙏

    • @jaspreetbhullar8398
      @jaspreetbhullar8398 15 ชั่วโมงที่ผ่านมา +1

      ਵਾਹਿਗੁਰੂ ਜੀ 🌸🙏🏻

    • @komaljeetSingh-e6g
      @komaljeetSingh-e6g 4 ชั่วโมงที่ผ่านมา

      Hello madam ji kya हाल-चाल hain ji

  • @giankaur8867
    @giankaur8867 4 ชั่วโมงที่ผ่านมา +2

    ਵਾਹਿਗੁਰੂ ਜੀ ਮੇਹਰ ਕਰੀ ਜੀ 🙏 🙏

  • @rajinderkaurshergill4304
    @rajinderkaurshergill4304 12 ชั่วโมงที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @SukhwinderKaur-co7fs
    @SukhwinderKaur-co7fs 10 ชั่วโมงที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🏻🙏🏻🙏🏻🙏🏻🙏🏻

  • @GagandeepSingh-xe4pf
    @GagandeepSingh-xe4pf 8 ชั่วโมงที่ผ่านมา +2

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏 ਸ਼ੁਕਰਾਨਾ ਜੀ 🙏🙏 ਭਾਈ ਸਾਹਿਬ ਆਪ ਉੱਚੀ ਸੁੱਚੀ ਤੇ ਨੇਕ ਸੋਚ ਦੇ ਮਾਲਕ ਹੋ,,,

  • @SukhdevSingh-eg6zf
    @SukhdevSingh-eg6zf 6 ชั่วโมงที่ผ่านมา +2

    ਸਤਿ ਸ੍ਰੀ ਆਕਾਲ ਬਾਈ ਜੀ ❤❤❤❤❤❤

  • @parmjeetkaur5256
    @parmjeetkaur5256 11 ชั่วโมงที่ผ่านมา +2

    ਭਾਈ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ, ਬਹੁਤ ਬਹੁਤ ਧੰਨਵਾਦ ਜੀ❤🎉

  • @LovepreetSingh-s6d
    @LovepreetSingh-s6d 12 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏

  • @Varkhamaini
    @Varkhamaini 14 ชั่วโมงที่ผ่านมา +2

    ❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ

  • @parminderchanna1963
    @parminderchanna1963 17 ชั่วโมงที่ผ่านมา +7

    🎉🎉🎉❤❤❤ ਭਾਈ ਸਾਹਿਬ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਵੋ 🎉🎉🎉❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉❤❤❤

  • @Krishankumar-j6s
    @Krishankumar-j6s 12 ชั่วโมงที่ผ่านมา +2

    ਨਾਮ ਔਰ ਸ਼ਬਦ ਨੂੰ ਇੰਨੀ ਬਰੀਕੀ ਨਾਲ ਸਮਝਾਉਣ ਵਾਸਤੇ ਆਪ ਜੀ ਦਾ ਕੋਟਨ ਕੋਟ ਧੰਨਵਾਦ

  • @PremjeetKaur-bs1bc
    @PremjeetKaur-bs1bc 17 ชั่วโมงที่ผ่านมา +8

    ਜੀ। ਆਪ ਜੀ ਨੇ ਬਹੁਤ ਵਧੀਆ ।
    ਸੁਨੇਹਾ। ਦਿਤਾ।ਜੀ।ਹਰ।ਚੀਜ।ਦਾ।
    ਅਭਿਆਸ।ਕਰਨਾ।ਜ਼ਰੁਰੀ।ਹੇ।ਜੀ।।

  • @JoginderSingh-vy3rw
    @JoginderSingh-vy3rw 3 ชั่วโมงที่ผ่านมา +1

    ਸਭ ਸਿਆਣਪਾ ਦੱਸੀਆਂ ਜਾ ਚੁਕੀਆਂ ਹਨ ਪਰੈਕਟੀਕਲ ਕਰਨਾ ਬਾਕੀ ਹੈ, ਭਾਈ ਰਣਜੀਤ ਸਿੰਘ ਜੀ ਤੁਹਾਨੂੰ ਤਰਨਾ ਆਉਂਦਾ ਹੈ ਇਮਾਨਦਾਰੀ ਨਾਲ ਜਵਾਬ ਦਿਉ ਜੀ?

  • @artistsukh0
    @artistsukh0 16 ชั่วโมงที่ผ่านมา +8

    ਭਾਈ ਸਾਹਿਬ ਜੀ ❤ ਬਹੁਤ ਵਧੀਆ ਮੇਰੇ ਭਾਈ ਸਾਹਿਬ ਜੀ ਸਾਨੂੰ ਰਾਹੇ ਪਾਇਆ ਗਿਆ 🎉🎉🎉🎉

  • @singhpowar3411
    @singhpowar3411 9 ชั่วโมงที่ผ่านมา +2

    Waheagure ji ka kalsa Waheagure ji ke fathe ji 🙏

  • @rattansingh4351
    @rattansingh4351 16 ชั่วโมงที่ผ่านมา +7

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏🙏🙏🙏

  • @parmjeetdha3681
    @parmjeetdha3681 18 ชั่วโมงที่ผ่านมา +8

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏

  • @amritsingh-n9n
    @amritsingh-n9n 5 ชั่วโมงที่ผ่านมา +2

    Wah ji wah 🙏🙏👍

  • @ManjeetSingh-tj6iu
    @ManjeetSingh-tj6iu 13 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਟਲੀ ਤੋਂ

  • @Paramjitsingh-on5eo
    @Paramjitsingh-on5eo 2 ชั่วโมงที่ผ่านมา +1

    Waheguru ji ka Khalsa waheguru ji ki Fateh ji 🙏🙏🌹♥️🙏🙏

  • @bhagsingh6511
    @bhagsingh6511 5 ชั่วโมงที่ผ่านมา +2

    Love bro 💓💓 always

  • @daljitgrewal9641
    @daljitgrewal9641 4 ชั่วโมงที่ผ่านมา +1

    Waheguruji🎉🎉🎉🎉🎉❤❤

  • @BootaLalllyan-no6bu
    @BootaLalllyan-no6bu 16 ชั่วโมงที่ผ่านมา +8

    ਧੰਨ ਧੰਨ ਜੀ ਗੁਰਬਾਣੀਂ ਜੋਂ ਜਿੰਦਗੀ ਜਿਊਣ ਦੀ ਜਾਂਚ ਦੇ ਰਹੀ ਹੈ ਜੀ ਸਮਜ ਲੈਣੀ ਜੀ ਬਾਣੀ ਤੋ ਜੀ ਧੰਨਵਾਦ ਭਾਈ ਸਾਹਿਬ ਜੀ ਦੀ 🙏👍👍♥️♥️♥️

  • @sukhpalchahal4327
    @sukhpalchahal4327 16 ชั่วโมงที่ผ่านมา +6

    , ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @LakhKaur-pg6qq
    @LakhKaur-pg6qq 13 ชั่วโมงที่ผ่านมา +2

    Wahegurji wahegurji wahegurji wahegurji

  • @parmjeetdha3681
    @parmjeetdha3681 18 ชั่วโมงที่ผ่านมา +7

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏🙏🙏🙏

  • @gurjeetkaur9238
    @gurjeetkaur9238 16 ชั่วโมงที่ผ่านมา +6

    ਧੰਨ shri ਗੁਰੂ ਗਰੰਥ ਸਾਹਿਬ ਜੀ ਧੰਨ ਪਿਆਰੀ ਸੰਗਤ 🙏ਧੰਨ ਧੰਨ ਗੁਰੂ ਸਹਿਬਾਨ ਜੀ🙏

  • @GurnamsinghSingh-n2t
    @GurnamsinghSingh-n2t 16 ชั่วโมงที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉🎉

  • @preetbhullar4198
    @preetbhullar4198 16 ชั่วโมงที่ผ่านมา +6

    🎉🎉🎉🎉ਹਰ ਵਿਚਾਰ ਬਹੁਤ ਵਧੀਆ, ਅੱਜ ਦੇ ਸਮੇਂ ਚ ਇਸ ਤਰਾਂ ਦੇ ਵਿਚਾਰ ਦੀ ਲੋੜ ਹੈ ਜੀ 🙏🙏

  • @SarbjeetKaur-sm6lh
    @SarbjeetKaur-sm6lh 15 ชั่วโมงที่ผ่านมา +2

    Waheguruji,waheguruji,waheguruji,waheguruji,,waheguruji🙏🏼🙏🏼🙏🏼🙏🏼🙏🏼🙏🏼💐💐💐🌷🌷🌷

  • @GurpreetSingh-uq3ju
    @GurpreetSingh-uq3ju วันที่ผ่านมา +8

    ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ❤❤❤

  • @HarpalSingh-wu5jv
    @HarpalSingh-wu5jv 15 ชั่วโมงที่ผ่านมา +4

    ਸ਼ੁਕਰਾਨਾ ਗੁਰਸਿੱਖ ਜੀ 🙏🥰 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🥰🙏🥰

  • @parmjeetdha3681
    @parmjeetdha3681 18 ชั่วโมงที่ผ่านมา +6

    ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਆਪ ਜੀ ਨੇ ਸਾਡੇ ਲਈ ਮਹਾਨ ਉਪਕਾਰ ਕੀਤੇ ਆਪ ਜੀ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ 🙏🙏🙏🙏🙏🙏🙏🙏

  • @ManjitKaur-wl9hr
    @ManjitKaur-wl9hr 18 ชั่วโมงที่ผ่านมา +5

    ਧੰਨ ਸਤਿਗੁਰੂ ਧੰਨ ਸਤਿਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀਓ 🙏🏻🙏🏻🙏🏻🙏🏻🙏🏻

  • @KaurKharoud
    @KaurKharoud 14 ชั่วโมงที่ผ่านมา +2

    WaheGuru Ji ka Khalsa WaheGuru Ji ki Fateh🙏

  • @ThakurBaldevSinghChohan
    @ThakurBaldevSinghChohan 15 ชั่วโมงที่ผ่านมา +2

    ਵਾਹਿਗੁਰੂ ਜੀ

  • @Lovenature-nt8zm
    @Lovenature-nt8zm 12 ชั่วโมงที่ผ่านมา +2

    ਬਹੁਤ ਵਧੀਆ ਜੀ 🙏

  • @SurjeetSingh-uk2gx
    @SurjeetSingh-uk2gx 15 ชั่วโมงที่ผ่านมา +2

    Waheguru ji ka khalsa waheguru ji ki fateh ❤❤❤❤❤❤

  • @NarinderSingh-od9kr
    @NarinderSingh-od9kr 17 ชั่วโมงที่ผ่านมา +3

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ 🎉🎉🎉🎉❤

  • @mangurbrar8475
    @mangurbrar8475 15 ชั่วโมงที่ผ่านมา +2

    waheguru 🙏🏾❤️

  • @manvirsingh6512
    @manvirsingh6512 15 ชั่วโมงที่ผ่านมา +2

    Waheguru ji waheguru ji waheguru ji waheguru ji waheguru ji waheguru ji 🙏

  • @PremjeetKaur-bs1bc
    @PremjeetKaur-bs1bc 17 ชั่วโมงที่ผ่านมา +5

    ਜੀ।ਧਂਨ।ਧਂਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
    ਜੀ।ਧਂਨ।ਧਂਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।।ਧਂਨ।ਧਂਨ। ਸਤਿਗੁਰੂ ਸੱਚੇ ਪਾਤਸ਼ਾਹ ਜੀ।

  • @harnoorbrar3088
    @harnoorbrar3088 15 ชั่วโมงที่ผ่านมา +2

    Bahut badhiya 🎉🎉

  • @deepdhaliwal399
    @deepdhaliwal399 15 ชั่วโมงที่ผ่านมา +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ🙏🙏🙏

  • @satnammalka9083
    @satnammalka9083 14 ชั่วโมงที่ผ่านมา +2

    🙏 WAHEGURU ❤️ JI 🙏 MAHARAJ ❤️ JI 🙏❤️🙏❤️🙏❤️🙏❤️🙏❤️🙏❤️🙏 DHAN 🙏 DHAN ❤️ DHAN 🙏 SHRI ❤️ GURU 🙏 TEGBHADUR ❤️ SAHIB 🙏 JI ❤️ MAHARAJ 🙏 JI 🙏❤️🙏❤️🙏❤️🙏❤️🙏❤️🙏❤️🙏

  • @gurjeetkaur9238
    @gurjeetkaur9238 16 ชั่วโมงที่ผ่านมา +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਹਿਬ ਜੀ 🙏ਜਿਵੇਂ ਤੁਸੀਂ ਗੁਰਬਾਣੀ ਸਮਝਕੇ ਫੁੱਲ ਦੀ ਤਰਾਂ ਖਿੜੇ ਹੋਏ ਓ ਅਸੀਂ ਵੀ ਕੋਸ਼ਿਸ਼ ਕਰ ਰਹੇ ਆਂ 🌹🌹🙏🌹🌹ਸ਼ੁਕਰ ਸ਼ੁਕਰ ਸ਼ੁਕਰ ਤੁਹਾਡਾ ਬਹੁਤ ਬਹੁਤ ਜੀ

  • @raisabb4582
    @raisabb4582 17 ชั่วโมงที่ผ่านมา +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏RAI SABB ਨੂਰਮਹਿਲ 🌹🌹🌹🌹

  • @rajkamalbrar1392
    @rajkamalbrar1392 16 ชั่วโมงที่ผ่านมา +4

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਮੇਰੇ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਆਪਣੀ ਬੱਚੀ ਨੂੰ ਅਪਣਾ ਚਰਨ ਤੇ ਬਾਣੀ ਨਾਲ ਜੋੜੋ ਆਪਣਾ ਮੇਹਰ ਭਰਿਆ ਹੱਥ ਸਿਰ ਤੇ ਰੱਖਣਾ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🙏❣️❣️❣️♥️♥️♥️🌹🌹🌷🥳🌺🌺🌺

  • @nehakaushal4307
    @nehakaushal4307 15 ชั่วโมงที่ผ่านมา +2

    whaguru g ka khalsa waheguru g ke fetha baba g ❤❤❤

  • @FakkarFakeer869
    @FakkarFakeer869 16 ชั่วโมงที่ผ่านมา +2

    Waheguru waheguru🎉🎉

  • @artistsukh0
    @artistsukh0 16 ชั่วโมงที่ผ่านมา +4

    ਭਾਈ ਸਾਹਿਬ ਜੀ ਧਨਵਾਦ ਜੀ ਤੁਹਾਡਾ ਬਹੁਤ ਬਹੁਤ ਅਸੀਂ ਤੁਹਾਨੂੰ 22ਸਾਲ ਤੋਂ ਸੁਣਦੇ ਹਾਂ ❤🙏🙏🙏🙏

  • @PremjeetKaur-bs1bc
    @PremjeetKaur-bs1bc 17 ชั่วโมงที่ผ่านมา +4

    ਜੀ। ਜੀ ਭਾਈ ਸਾਹਿਬ ਜੀ। ਅੰਜ।ਸਵੇਰ।ਦੀ।
    ਦਿਲੋਂ।ਪਿਆਰ।ਭਰੀ। ਸਤਿ ਸ੍ਰੀ ਅਕਾਲ ਜੀ।
    ।।।।🎉।।।।

  • @jaspreetbhullar8398
    @jaspreetbhullar8398 15 ชั่วโมงที่ผ่านมา +4

    ਧੰਨ ਪਾਤਸ਼ਾਹ ਜੀ ਦੇ ਅਤਿ ਪਿਆਰੇ ਬਚਨ ਜੀ 🌸🙏🏻 ਵਿਕਾਰਾਂ ਦੀ ਪਰਤਾਂ ਨੂੰ ਹਟਾ ਕੇ ਆਨੰਦ ਰਸ ਵਿੱਚ ਜਿਉਣ ਲਈ ਸਦਾ ਪ੍ਰੇਰਿਤ ਕਰਦੇ ਅਤਿ ਪਿਆਰੇ ਬਚਨਾਂ ਲਈ ਆਪ ਜੀ ਦਾ ਰੋਮ ਰੋਮ ਤੋਂ ਸ਼ੁਕਰਾਨਾ ਜੀ 💗🙏🏻ਹਰ ਦਮ ਚੜ੍ਹਦੀ ਕਲਾ ਦਾ ਸੁਨੇਹਾ ਦੇਣ ਵਾਲ਼ੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਸੱਚੇ ਪਾਤਸ਼ਾਹ ਜੀ 💖🙏🏻🙏🏻 ਵਾਹਿਗੁਰੂ ਜੀ ਸਭ ਦਾ ਭਲਾ ਕਰੀ 🙏🏻🙏🏻🙏🏻🙏🏻

  • @charanjeetkaur8483
    @charanjeetkaur8483 16 ชั่วโมงที่ผ่านมา +2

    ਸਤਿਨਾਮ ਵਾਹਿਗੁਰੂ ਜੀ 🙏🙏🎈🎈

  • @happysingh1061
    @happysingh1061 16 ชั่วโมงที่ผ่านมา +2

    Sulet bai sab ji..

  • @butaram7940
    @butaram7940 15 ชั่วโมงที่ผ่านมา +2

    Shukar,ha,g,bhai,sahib,g,🙏🙏🙏🙏🙏🙏🙏🙏

  • @RajKumar-ds1ex
    @RajKumar-ds1ex 15 ชั่วโมงที่ผ่านมา +2

    धन मेरा खालसा🙏🙏 जी

  • @BaljitSingh-w6t
    @BaljitSingh-w6t 15 ชั่วโมงที่ผ่านมา +2

    🙏🌹 waheguru ji ❤❤❤

  • @LaiLoPRNAWABGANJD
    @LaiLoPRNAWABGANJD 16 ชั่วโมงที่ผ่านมา +2

    Waheguru Ji Ka Khalsa Waheguru Ji Ki Fateh

  • @kulwantsinghgill3031
    @kulwantsinghgill3031 16 ชั่วโมงที่ผ่านมา +2

    Guru Fathe ji ❤❤❤

  • @GurpreetSingh-zi1hx
    @GurpreetSingh-zi1hx 17 ชั่วโมงที่ผ่านมา +3

    🙏🍁 ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌸🙏

  • @baldevbhullar3062
    @baldevbhullar3062 16 ชั่วโมงที่ผ่านมา +2

    ਥਹੁਤ ਬਹੁਤ ਧੰਨਵਾਦ 🙏

  • @rupindermanki3670
    @rupindermanki3670 5 ชั่วโมงที่ผ่านมา +2

    🙏🙏🙏🙏🙏🙏🙏

  • @HarpreetKaur-gf9kl
    @HarpreetKaur-gf9kl 16 ชั่วโมงที่ผ่านมา +2

    Wheguru ji ka khalsa Wheguru ji ki fatha vir ji 🙏 🎉🎉

  • @HiraSingh-g5i
    @HiraSingh-g5i 17 ชั่วโมงที่ผ่านมา +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤

  • @kuldeepsingh-xh6jv
    @kuldeepsingh-xh6jv 16 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤

  • @AmarjitSingh-el6fp
    @AmarjitSingh-el6fp 15 ชั่วโมงที่ผ่านมา +3

    Dhan dhan guru Tej Bahadur Sahib ji maharaj ji nu Kot kot parnam

  • @satpalsinghkooner7047
    @satpalsinghkooner7047 16 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ❤❤❤

  • @jagtar.singh.abheypur.w
    @jagtar.singh.abheypur.w 13 ชั่วโมงที่ผ่านมา +2

  • @sajansingh1774
    @sajansingh1774 17 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @GagandeepDhaliwal-v7m
    @GagandeepDhaliwal-v7m 5 ชั่วโมงที่ผ่านมา +2

    🙏🙏🙏🙏🙏🌷🌷🌷

  • @JaspalSingh-qj5cc
    @JaspalSingh-qj5cc 4 ชั่วโมงที่ผ่านมา

    Bhai saab jio 🎉

  • @Paramjitsingh-on5eo
    @Paramjitsingh-on5eo 2 ชั่วโมงที่ผ่านมา

    Satsri akal bhai sahib ji 🙏🙏

  • @pritamsingh5053
    @pritamsingh5053 16 ชั่วโมงที่ผ่านมา +2

    🙏🙏♥️♥️ Bhai Sahib ji te sari sangat nu guru Fateh ji waheguru ji ka khalsa waheguru ji ki Fateh ji

  • @MahendraSingh-h9j7s
    @MahendraSingh-h9j7s 16 ชั่วโมงที่ผ่านมา +2

    Thanks for your speech bhai shahab ji waheguru ji aap nu khush rakhan

  • @Charnjeet-rs4ly
    @Charnjeet-rs4ly 14 ชั่วโมงที่ผ่านมา +2

    Wah ji wah ❤

  • @manindermani8399
    @manindermani8399 17 ชั่วโมงที่ผ่านมา +2

    ਧੰਨਵਾਦ ਜੀ ਤੁਹਾਡਾ ਬਹੁਤ ਬਹੁਤ

  • @tirathkaur3983
    @tirathkaur3983 16 ชั่วโมงที่ผ่านมา +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @SemaSingh-p7c
    @SemaSingh-p7c 16 ชั่วโมงที่ผ่านมา +2

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • @SimranjeetKaur-vi2uj
    @SimranjeetKaur-vi2uj 15 ชั่วโมงที่ผ่านมา +2

    Waheguru g satnam g🙏🙏🙏🙏🙏🙏🙏🙏🙏🙏🙏🙏🙏🙏🌹💐🌼🌻🌸🌺🌷🌹💐🌼🌻🌸🌺🌷🌹💐🌼🌻🌸🌺🌷🌹💐🌼🌻🌸🌺🌷🌹💐🌼🌻🌸🌺🌷💐🌼🌻🌸🌹💐🌼🌻🌸🌺🌷💐🌼🌹

  • @RAMANDEEPKAUR-tj2dp
    @RAMANDEEPKAUR-tj2dp 17 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @kamaljitsingh1784
    @kamaljitsingh1784 16 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

  • @asgrewal5930
    @asgrewal5930 14 ชั่วโมงที่ผ่านมา +2

    🌸🌸🙏🙏🙏🙏🙏🌸🌸

  • @raisabb4582
    @raisabb4582 17 ชั่วโมงที่ผ่านมา +2

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🙏

  • @sukhpreetsandhu8633
    @sukhpreetsandhu8633 16 ชั่วโมงที่ผ่านมา +3

    Great man

  • @BalveerSingh-jf6si
    @BalveerSingh-jf6si 16 ชั่วโมงที่ผ่านมา +2

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ ਛਾਂਟੀ ਮੱਲੀ ਮੌਕੇ ਤੋਂ

  • @nirmalsinghdubai
    @nirmalsinghdubai 16 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ DIP-2 Dubai 🇦🇪

  • @manjitkaursandhu4785
    @manjitkaursandhu4785 17 ชั่วโมงที่ผ่านมา +2

    Thanks ji Phai shab ji 🙏🙏♥️♥️🙏🙏

  • @anmolgunpal8201
    @anmolgunpal8201 17 ชั่วโมงที่ผ่านมา +4

    Waheguru waheguru ji ❤️🌹🌹❤️

  • @JaswinderKaur-kq4gv
    @JaswinderKaur-kq4gv 15 ชั่วโมงที่ผ่านมา +2

    🙏🙏🙏🙏🙏🙏🙏🙏🙏❤❤❤❤❤❤❤

  • @latachetwani8351
    @latachetwani8351 16 ชั่วโมงที่ผ่านมา +2

    🙏 DHAN DHAN SATGURU GURU TEG BAHADUR SAAHEB JIO 🙏

  • @jaswantsingh-ng3wq
    @jaswantsingh-ng3wq 16 ชั่วโมงที่ผ่านมา +2

    Bhai sahab ji waheguru ji ka khalsa waheguru ji ki Fateh dadahoor Moga 13:26
    13:32

  • @GurdeepSinghGur-x1k
    @GurdeepSinghGur-x1k 16 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 16:35

  • @manindersingh0064
    @manindersingh0064 15 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
    ਬਾਬਾ ਜੀ ਤੁਹਾਡੇ ਸਾਰੇ vedioes ਦੇਖਦਾ ਹਾਂ ਮੈਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ, ਮੈਂ ਅਪਣੇ ਆਪ ਚ ਬਹੁਤ ਬਦਲਾਵ ਦੇਖਿਆ ਹੈ।
    Daily salok v sun ਰਿਹਾ ਹਾਂ, ਪਰ ਸ਼ਾਇਦ part - 24 miss हो ਗਿਆ ਹੈ, pls ਉਹੋ v upload kr deo 🙏

  • @saranjeetkaur2908
    @saranjeetkaur2908 16 ชั่วโมงที่ผ่านมา +1

    🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @AvinashKour-lj3wg
    @AvinashKour-lj3wg 16 ชั่วโมงที่ผ่านมา +1

    🙏🏻🙏🏻🙏🏻🙏🏻🙏🏻

  • @NarinderSingh-cz8im
    @NarinderSingh-cz8im 16 ชั่วโมงที่ผ่านมา +1

    🙏💕

  • @PalwinderkaurBhatti-e8j
    @PalwinderkaurBhatti-e8j 14 ชั่วโมงที่ผ่านมา +1

    Waheguru ji ka Khalsa waheguru ji ki Fateh bhi sahib ji aap kamal de ho

  • @majorsingh4859
    @majorsingh4859 17 ชั่วโมงที่ผ่านมา +1

    💚💚💚🙏