ਭੁੱਲਾਂ ਕਰੀਂ ਮਾਫ ਮੇਰੀਆਂ (ਤਿੰਨ ਧਾਰਨਾਂ) New Dharna 2024 | Dhadrianwale

แชร์
ฝัง
  • เผยแพร่เมื่อ 28 ธ.ค. 2024

ความคิดเห็น • 254

  • @ManjitKaur-wl9hr
    @ManjitKaur-wl9hr 11 หลายเดือนก่อน +28

    ਧੰਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏ਬਖਸ਼ੀ ਗੁਰ ਮੇਰਿਆ 🙏🙏

  • @gurjeetkaur9238
    @gurjeetkaur9238 11 หลายเดือนก่อน +22

    ਹੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ🙏ਭੁੱਲਾਂ ਕਰੀਂ ਮਾਫ ਮੇਰੀਆਂ ਟੁੱਟੀ ਗੰਢ ਲੈ ਕਲਗੀਆਂ ਵਾਲਿਆ🙏🙏🙏🙏🙏😭😭😭😭😭😭🙏🙏ਬਖਸ਼ੀ ਗੁਰੂ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਓ ਵਾਹਿਗੁਰੂ 🙏🙏

  • @navjotgurm729
    @navjotgurm729 วันที่ผ่านมา +1

    Dhan dhan sri guru nanak dev g dhan dhan sri guru govind singh Sahib ji dhan dhan baba guravar fatha Singh ji dhan dhan mata gujari ji 🙏🌺🙏🙏🙏🙏🙏🙏🙏🙏

  • @KamaljitKaur-fy3uu
    @KamaljitKaur-fy3uu 11 หลายเดือนก่อน +31

    ਟੁੱਟੀ ਗੰਢ ਲੈ ਕਲਗੀਆਂ ਵਾਲਿਆ 🙏😢 ਭੁੱਲਾਂ ਕਰੀਂ ਮਾਫ ਮੇਰੀਆਂ 🙏 ਆਪ ਜੀ ਦੀਆਂ ਗਾਇਨ ਧਾਰਨਾਵਾਂ ਨੂੰ ਜ਼ੁਬਾਨ ਹੀ ਨਹੀਂ ਰੋਮ ਰੋਮ ਗਾਣ ਲਗਦਾ ਹੈ ਜੀ 🙏 ਵਾਹ ਜੀ ਵਾਹ 🙏 ਕਲਗੀਧਰ ਪਾਤਸ਼ਾਹ ਜੀ ਦੀ ਮਿਹਰ ਸਦਾ ਬਣੀ ਰਹੇ ਆਪ ਜੀ ਤੇ ਜੀ 🙏

    • @gurjitkaur8461
      @gurjitkaur8461 11 หลายเดือนก่อน

      🙏 🙏

    • @kamlaverma6945
      @kamlaverma6945 8 หลายเดือนก่อน

      Emm pee chenl waleo weero mere kument khol dewo ji mera naam hai Mera Bhai sahib ji sti sri akal ji

    • @lakhwindersingh9006
      @lakhwindersingh9006 7 หลายเดือนก่อน

      ​@@gurjitkaur8461ಒ

  • @gurjeetkaur9238
    @gurjeetkaur9238 11 หลายเดือนก่อน +12

    ਵਾਹਿਗੁਰੂ ਟੁੱਟੀ ਗੰਢ ਲੈ ਕਲਗੀਆਂ ਵਾਲਿਆ ਭੁੱਲਾਂ ਕਰੀ ਮਾਫ ਮੇਰੀਆ ਚੰਗੇ ਭਾਵੇਂ ਬੁਰੇ ਅਸੀਂ ਤੇਰੇ ਆਂ ਪਾਤਸ਼ਾਹ ਜੀ 🙏

  • @gurjeetkaur9238
    @gurjeetkaur9238 11 หลายเดือนก่อน +16

    ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਤੇ ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਰਬੱਤ ਦਾ ਭਲਾ ਹੋਵੇਜੀ🙏

  • @ManjitKaur-wl9hr
    @ManjitKaur-wl9hr 11 หลายเดือนก่อน +64

    ਸੱਚੇ ਪਾਤਸ਼ਾਹ! ਅਸੀਂ ਤੇਰੇ ਆਂ ਭਾਵੇਂ ਬੁਰੇ ਭਾਵੇਂ ਭਲੇ 🙏🙏🙏🙏🙏

  • @SandeepSingh-ky1wj
    @SandeepSingh-ky1wj 11 หลายเดือนก่อน +6

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽🙏🏽🙏🏽

  • @AmandeepKaur-ju1zy
    @AmandeepKaur-ju1zy 11 หลายเดือนก่อน +9

    🙏ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ this is massage very good 👍ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ।

  • @baljeetsidhu67
    @baljeetsidhu67 11 หลายเดือนก่อน +5

    ਅਸੀਂ ਤੇਰੇ ਹਾਂ ਭਾਵੇਂ ਬੁਰੇ ਭਾਵੇਂ ਭਲੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ManpreetSanan
    @ManpreetSanan 9 หลายเดือนก่อน +1

    Waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🙏🙏🙏🏻🙏

  • @Ramanjot-creativity
    @Ramanjot-creativity 11 หลายเดือนก่อน +6

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @manjeetkaur-gi6ol
    @manjeetkaur-gi6ol หลายเดือนก่อน +1

    ਸੱਚੇ ਪਾਤਸ਼ਾਹ ਜੀ ਮਿਹਰ ਕਰੋ ਅਸੀਂ ਤੇਰੇ ਆਂ ਭਾਵੇਂ ਬੁਰੇ ਭਾਵੇਂ ਭਲੇ 🙏🏻❣️🤲🏻🤲🏻🌸🌸🌸🌸🌹🌹🌟🌟🥀

  • @parmjeetdha3681
    @parmjeetdha3681 11 หลายเดือนก่อน +33

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏

  • @balwindersingh-nz2hm
    @balwindersingh-nz2hm 11 หลายเดือนก่อน +3

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਕੀਤਾ ਜਾਂਦਾ ਹੈ ਜੀ। ਸੰਗਤ ਚੰਡੀਗੜ੍ਹ।❤

  • @baljeetsidhu67
    @baljeetsidhu67 11 หลายเดือนก่อน +5

    ਭੁਲਾ ਕਰੀ ਮਾਫ਼ ਮੇਰੀਆਂ 🙏🏻🙏🏻

  • @jaswindernamberdar2844
    @jaswindernamberdar2844 หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏 ਓਸ

  • @baljeetsidhu67
    @baljeetsidhu67 11 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Ramanjot-creativity
    @Ramanjot-creativity 11 หลายเดือนก่อน +2

    ਵਾਹ ਜੀ ਵਾਹ ਅਸੀਂ ਤੇਰੇ ਹਾਂ ਭਾਵੇਂ ਬੁਰੇ ਭਾਵੇਂ ਭਲੇ ਅਸੀਂ ਤੇਰੇ ਹਾਂ 🙏🙏🙏🙏🙏🙏🙏

  • @beingbrand242
    @beingbrand242 11 หลายเดือนก่อน +2

    waheguru 🙏waheguru 🙏waheguru 🙏 waheguru 🙏 waheguru 🙏 waheguru 🙏 waheguru 🙏 🌹🌹🌹🌹🌹🌷🌷🌷🌷🌷

  • @pritamsingh5053
    @pritamsingh5053 11 หลายเดือนก่อน +3

    🙏🙏 Bhai Sahib ji te sari sangat nu guru Fateh ji parwan kro ji waheguru ji ka khalsa waheguru ji ki Fateh 🙏🙏

  • @gurdeepkaurbains5183
    @gurdeepkaurbains5183 11 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਜੀ ਆਪ ਜੀ ਨੂੰ ਤੇ ਪਿਆਰੀ ਸਾਧ ਸੰਗਤ ਨੂੰ ❤❤❤❤❤🎉🎉🎉🎉🎉

  • @Paramjitsingh-on5eo
    @Paramjitsingh-on5eo 11 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,🙏🙏❤️❤️🎉

  • @SandeepSingh-ky1wj
    @SandeepSingh-ky1wj 11 หลายเดือนก่อน +8

    🌹🌹🌹🌹🌹🌹🌹🌹🌹🌹🌹🌹🌹🌹
    ✍✍ ਕਦੇ ਸੋਚ ਕੇ ਦੇਖਿਓ
    ਕਲਮ ਨਾਲ ਜਿਸ ਨੇ ਔਰੰਗਜ਼ੇਬ
    ਨੂੰ ਮਾਰ ਸੁੱਟਿਆ
    ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ
    ਤਲਵਾਰ ਵਿੱਚ ਕਿੰਨੀ ਤਾਕਤ ਹੋਵੇਗੀ ।
    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ 🙏🏽🙏🏽🙏🏽🙏🏽🙏🏽

    • @RajuGill-yj1cj
      @RajuGill-yj1cj 11 หลายเดือนก่อน +1

      Waheguru ji🙏

    • @SandeepSingh-ky1wj
      @SandeepSingh-ky1wj 11 หลายเดือนก่อน

      @@RajuGill-yj1cj ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @preetsandhu6681
    @preetsandhu6681 9 หลายเดือนก่อน +1

    Waheguru ji waheguru ji waheguru ji waheguru ji waheguru ji ❤️❤️🙏🙏

  • @GurjitSingh-jz4tt
    @GurjitSingh-jz4tt 11 หลายเดือนก่อน +3

    ਵਾਹਿਗੁਰੂ ਜੀ ਬਹੁਤ ਵਧੀਆ ਜੀ ਸਿਰਾ ਲਾਤਾ

  • @parladsingh6817
    @parladsingh6817 11 หลายเดือนก่อน +4

    ਵਾ ਕਮਾਲ ਭਾਈ ਸਾਹਿਬ ਜੀ ਧੰਨਵਾਦ ਜੀ

  • @GurmeetKour-vl2xj
    @GurmeetKour-vl2xj 11 หลายเดือนก่อน +2

    Japjeet singh waheguru ji🙏🙏🙏🙏❤❤❤

  • @armaansidhu6842
    @armaansidhu6842 11 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @AjitSingh-er1ly
    @AjitSingh-er1ly 11 หลายเดือนก่อน +1

    Waheguru ji ka kalsa waheguru ji ke fathe ❤❤❤🙏🏻🙏🏻🙏🏻🙏🏻🙏🏻🌹🌹🌹🎈

  • @rakeshgoyalkotli22
    @rakeshgoyalkotli22 9 หลายเดือนก่อน +2

    ਜਪੋ ਜੀ ਇਕਾਗਰਤਾ ਨਾਲ ਸਾਰੇ ਸਤਿਨਾਮ ਸਤਿਨਾਮ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤🎉❤🎉❤🎉❤🎉❤🎉

  • @manjeetkaur-gi6ol
    @manjeetkaur-gi6ol หลายเดือนก่อน +1

    ਵਾਹਿਗੁਰੂ ਜੀ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜ ਲਓ 🙏🏻😇 ਵਾਹਿਗੁਰੂ ਜੀ ਬੇਨਤੀ ਸਵੀਕਾਰ ਕਰੋ 🙏🏻😇❣️🙇🏻‍♀️🙇🏻‍♀️👏🏻🏵️🏵️🌺🌺

  • @InderSingh-ob9cp
    @InderSingh-ob9cp 11 หลายเดือนก่อน +1

    Whaguru ji ka Khalsa whaguru ji fathe

  • @manjitkaursandhu4785
    @manjitkaursandhu4785 11 หลายเดือนก่อน +10

    Waheguru ji ka Khalsa Waheguru ji ki fateh ji🙏❤🙏

  • @rajdeepsingh3366
    @rajdeepsingh3366 2 หลายเดือนก่อน +1

    ਸੱਚੇ ਪਾਤਸ਼ਾਹ ਜੀ ਮੇਹਰ ਕਰੋ ਭੁਲਾ ਕਰੀ ਮਾਫ ਕਰੀਂ ਦਤਿਆ

  • @inderjeetkaur3274
    @inderjeetkaur3274 11 หลายเดือนก่อน +2

    Waheguru ji ka khalsa waheguru ji k fathy

  • @GurmeetSinghKhalsa-q6r
    @GurmeetSinghKhalsa-q6r 11 หลายเดือนก่อน +2

    ਸਭਨਾਂ ਦਾ ਕਿਰਦਾਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ

  • @jagsirsingh1123
    @jagsirsingh1123 5 หลายเดือนก่อน +2

    ਸੱਚੇ ਪਾਤਸ਼ਾਹ ਤੇਰਾ ਨਾਮ ਜਪਣ ਦੀ ਸਮਰਥਾ ਬਖਸ਼ੀ ਵਹਿਮਾਂ ਭਰਮਾਂ ਵਿਚ ਫੱਸਿਆ ਹੋਇਆ ਮਨੁੱਖ ਨੂੰ ਸਿੱਧੇ ਰਸਤੇ ਪਾਈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSingh-zi1hx
    @GurpreetSingh-zi1hx 11 หลายเดือนก่อน +3

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @rajkamalbrar1392
    @rajkamalbrar1392 8 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਮਾਹਿਰ ਕਰੋ ਆਪਣੀ ਬੱਚੀ ਤੇ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🌹🌹🌹🌺🌺🌺🥀🥀🥀🌷🌷

  • @kiranpreetkaur1309
    @kiranpreetkaur1309 10 หลายเดือนก่อน +3

    ਵਾਹਿਗੁਰੂ ਸਤਿਨਾਮ

  • @vsawtantra
    @vsawtantra 11 หลายเดือนก่อน +1

    Wahaguru ji Wahaguru Wahaguru ji wahaguru Wahaguru

  • @jagsirsingh1123
    @jagsirsingh1123 5 หลายเดือนก่อน +1

    ਸਾਰਿਆ ਨਾਲੋ ਮਾੜਾ ਮੰਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੰਨ ਡੋਲਦਾ ਪ੍ਰੀਤਮਾ ਜੀਉ

  • @sarbjeetvirk2914
    @sarbjeetvirk2914 9 หลายเดือนก่อน +2

    ☬🌹💖💐🙏🏻ਵਾਹਿਗੁਰੂ🙏🏻💐💖🌹☬

  • @satnamji.3078
    @satnamji.3078 11 หลายเดือนก่อน +3

    ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹਜੀ

  • @kamaljitsingh9353
    @kamaljitsingh9353 11 หลายเดือนก่อน +1

    Bakshhh lio guru mere Aogna de bharia hoyia nu🙏🏻

  • @GurnamsinghSingh-n2t
    @GurnamsinghSingh-n2t 11 หลายเดือนก่อน +1

    Waheguru ji waheguru ji waheguru ji waheguru ji waheguru ji

  • @jassupreet8087
    @jassupreet8087 4 วันที่ผ่านมา

    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤੇਹ ਸਿੰਘ ਜੀ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਮਾਤਾ ਸੁੰਦਰੀ ਜੀ
    ਧੰਨ ਧੰਨ ਮਾਤਾ ਗੁਜਰੀ ਜੀ
    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ

  • @harryromana383
    @harryromana383 11 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpartapSingh-jj7sy
    @GurpartapSingh-jj7sy 10 หลายเดือนก่อน +2

    Mharaj ji ❤Asi tere hn bhave Bure bhave bhle❤️❤️🙏

  • @preetikaur-zw5wm
    @preetikaur-zw5wm 11 หลายเดือนก่อน +2

    Waheguru ji 🙏

  • @amritdhaliwal307
    @amritdhaliwal307 11 หลายเดือนก่อน +2

    Waheguru jiii mehar kro jii

  • @bhagwantkaur674
    @bhagwantkaur674 11 หลายเดือนก่อน +1

    Waheguru JI KA KHALSA waheguru JI KI FATEH JI

  • @Kushivirk
    @Kushivirk 11 หลายเดือนก่อน +2

    Waheguru mare malka🙏🙏🌷🙏🙏🌷🙏🙏

  • @SukhwinderKaur-co7fs
    @SukhwinderKaur-co7fs 3 หลายเดือนก่อน +1

    ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾਰੁਸ ਜਾਵੇ

  • @RajuGill-yj1cj
    @RajuGill-yj1cj 11 หลายเดือนก่อน +2

    Waheguru ji ka khalsa waheguru ji ki fateh🙏🙏🙏🙏🙏🙏🙏

  • @daharmsingh442
    @daharmsingh442 5 หลายเดือนก่อน +1

    ਵਹਿਗੁਰੂਜੀ

  • @nehakaushal4307
    @nehakaushal4307 11 หลายเดือนก่อน +1

    whaguru g ka khalsa waheguru g ke fetha baba g ❤❤❤

  • @rajdeepsingh3366
    @rajdeepsingh3366 2 หลายเดือนก่อน

    ਸੱਚੇ ਪਾਤਸਾਹ ਅਸੀ ਤੇਰੇ ਆ ਭਾਵੈ ਬੁਰੇ ਭਾਵੇ ਭਲੇ❤❤

  • @kaurharvinder2604
    @kaurharvinder2604 11 หลายเดือนก่อน +1

    Waheguru ji Waheguru ji Waheguru ji dhan dhan guru Gobind singh ji 🙏

  • @japnoorsagggal
    @japnoorsagggal 11 หลายเดือนก่อน +1

    Waheguru ji thuade dar de magte aa. Great job Baba ji

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 11 หลายเดือนก่อน +1

    ਵਾਹਿਗਰੂ ਜੀ

  • @harwinderkaur5295
    @harwinderkaur5295 หลายเดือนก่อน

    Dhan Dhan Guru Gobind Singh ji SB D bhla kroji kisa picha bachya t Apna mhar bhrya hath rakhna ji 🙏🏻🤲

  • @charanjeetkaur8483
    @charanjeetkaur8483 11 หลายเดือนก่อน

    ਸਤਿ ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਨੂੰ ❤❤

  • @KuldeepSingh-i7w5r
    @KuldeepSingh-i7w5r 3 หลายเดือนก่อน +1

    👏👏👏👏

  • @BalpreetSingh-j9c
    @BalpreetSingh-j9c 11 หลายเดือนก่อน +2

    🙏🙏🙏waheguru ji 🙏

  • @gurtejsinghchauhangurtejsi2225
    @gurtejsinghchauhangurtejsi2225 2 หลายเดือนก่อน

    ਅਨੰਦ ਆ ਗਿਆ ਜੀ ਧਾਰਨਾ ਦਾ❤

  • @dilbagvirk6638
    @dilbagvirk6638 11 หลายเดือนก่อน +1

    Bhula kri ji Muafe merea

  • @baljitkaur805
    @baljitkaur805 11 หลายเดือนก่อน +2

    Waheguru ji mehar kro ji 🌹 💐 🙏🏼

  • @ManjitKaur-qn4id
    @ManjitKaur-qn4id 11 หลายเดือนก่อน +3

    Waheguruji🙏🏻🥀🌾🌹🙏🏻🌹🌷🎉🎉🎉🌷🌹🌹🌾💖🙏🏻👌

  • @RanjitDhaliwal-d3r
    @RanjitDhaliwal-d3r 11 หลายเดือนก่อน +4

    Waheguru ji bai shib one casts ja reel only dharna di record caro please🙏 all dharna one reel vich❤

  • @jaspalsinghsingh1577
    @jaspalsinghsingh1577 8 หลายเดือนก่อน

    ਭਾਈ ਸਾਹਿਬ ਜੀ ਦਿਲ ਨੂੰ ਸਕੂਨ ਮਿਲਦਾ ਧਾਰਨਾ ਸੁਣ ਕੇ 🙏🙏❤️

  • @simbeljitbrar2429
    @simbeljitbrar2429 11 หลายเดือนก่อน +2

    Waheguru ji

  • @GurmeetKaur-vm9ru
    @GurmeetKaur-vm9ru 11 หลายเดือนก่อน

    Waheguru Ji🙏🏻🙏🏻🙏🏻🙏🏻🙏🏻💮💮💮💮💮🌼🌼🌼🌼🌼🌸🌸🌸🌸🌸🌺🌺🌺🌺🌺🌷🌷🌷🌷🌷💐💐💐💐💐🥀🥀🥀🥀🥀🌹🌹🌹🌹🌹

  • @parveenkaur2583
    @parveenkaur2583 11 หลายเดือนก่อน

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🌹♥️

  • @davinderjeetsohal3582
    @davinderjeetsohal3582 11 หลายเดือนก่อน

    🙏🙏wah g wah👌👌👌bahut pyari awaz......👍🏻👍🏻❤️ heart touching 🙏🙏

  • @KuldeepSingh-ed7bn
    @KuldeepSingh-ed7bn 21 วันที่ผ่านมา

    Price of dandiya wale Ranjeet Singh ki mujhe tarna bahut acchi lagti hai❤❤❤❤

  • @Jaswinderkaur12386
    @Jaswinderkaur12386 11 หลายเดือนก่อน +1

    Waheguru ji ka Khalsa waheguru ji ki fateh

  • @pritpalrurgarh044
    @pritpalrurgarh044 11 หลายเดือนก่อน +1

    Wah ji ❤🎉

  • @navpreetkamboj437
    @navpreetkamboj437 6 หลายเดือนก่อน +1

    Wmkg

  • @RanjitSingh-ox9yn
    @RanjitSingh-ox9yn 11 หลายเดือนก่อน +1

    ਵਾਹਿਗੁਰੂ ਜੀ 🙏

  • @inderjeetkaur3274
    @inderjeetkaur3274 11 หลายเดือนก่อน +2

    Ashi tary ha pava bure pave chgha

  • @PB_31malwa
    @PB_31malwa 5 หลายเดือนก่อน

    ਬਹੁਤ ਹੀ ਖੂਬ 🙏🙏👍

  • @jaspindersingh3299
    @jaspindersingh3299 11 หลายเดือนก่อน

    waheguru ji

  • @SarbjitKaur-i8z
    @SarbjitKaur-i8z 11 หลายเดือนก่อน

    Waheguru waheguru g wmk Baba g wmk ❤️❤️🙏🙏❤❤❤❤❤❤❤❤❤❤❤❤❤❤❤❤❤❤❤❤❤❤

  • @gurtejsingh3480
    @gurtejsingh3480 14 วันที่ผ่านมา

    Waheguru ji sanu apne charna c baksh lo ji

  • @comedymehkma-e9v
    @comedymehkma-e9v 11 หลายเดือนก่อน +2

    🙏🙏

  • @NavneetKaur-j7w
    @NavneetKaur-j7w 4 หลายเดือนก่อน +1

    ❤mk satguru g

  • @RajuSingh-dw6px
    @RajuSingh-dw6px 11 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @mandeepkaur6764
    @mandeepkaur6764 11 หลายเดือนก่อน

    Weheguru ji

  • @ManjitKaur-qn4id
    @ManjitKaur-qn4id หลายเดือนก่อน

    🙏 Waheguru 💫 Ji 🙏 waheguru 💫 Ji 🙏💫

  • @dilbagvirk6638
    @dilbagvirk6638 11 หลายเดือนก่อน

    Waheguru waheguru waheguru waheguru ji

  • @SukhwinderSingh-tv2pt
    @SukhwinderSingh-tv2pt วันที่ผ่านมา

    ❤Asi tere aa bure bhawe bhale ❤

  • @sudeshrani8825
    @sudeshrani8825 11 หลายเดือนก่อน

    Wahe guru ji 🙏🙏

  • @Rocky9055
    @Rocky9055 11 หลายเดือนก่อน +2

    🙏🙏🙏🙏🙏

  • @SukhchanSingh-q8q
    @SukhchanSingh-q8q 8 หลายเดือนก่อน

    ਧੰਨ ਨਿਰੰਕਾਰ ਜੀ ਮੇਰੇ ਚਰਨਾਂ ਵਿੱਚ ਗ੍ਰੰਥ ਰੱਖ ਦਿਉਂ ਜੀ ਬਾਬਾ ਗੁਰਬਚਨ ਸਿੰਘ ਮੇਰੇ ਵੱਲੋਂ ਸਾਰੀ ਸੰਗਤ ਦੇ ਸਿਰ ਵੱਡ ਦਿਉਂ ਜੀ

  • @vpvp4130
    @vpvp4130 11 หลายเดือนก่อน

    वाहेगुरु जी

  • @gurbaaz703
    @gurbaaz703 11 หลายเดือนก่อน

    Satnam waheguru ji ❤

  • @SukhwinderSingh-tv2pt
    @SukhwinderSingh-tv2pt วันที่ผ่านมา

    ❤Waheguru ji ❤️

  • @SurinderKaur-co9ji
    @SurinderKaur-co9ji 3 หลายเดือนก่อน

    Buhut buhut wdia kirtan