Baba Kashmira Singh : ਕੀ ਕਰਦਾ ਸੀ ਬਾਦਲ ਦਾ ਪਿਤਾ
ฝัง
- เผยแพร่เมื่อ 26 ก.พ. 2018
- For latest news log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ TH-cam ਚੈਨਲ - th-cam.com/users/TvPunjab?sub_...
#Kashmir #Singh #interview
"Kashmira singh ji" "baba kashmira singh ji" "kashmira" "baba kashmira singh ji interview" "baba kashmira singh ji satsang" "baba kashmira singh ji diwan" "baba kashmira singh ji news"
TH-cam: / tvpunjab
Twitter: / tvpunjab
Facebook: / tvpunjabofficial
Instagram: / tvpunjab
"badal news" "badal" "badal news today" "badal news punjabi" "parkash singh badal" "parkash singh badal news" "parkash badal interview" "parkash badal funny speech" "parkash badal press confrence" "parkash badal security" "parkash badal history" "parkash singh badal funny speech" "parkash singh badal interview" "parkash singh badal latest news" Mandeep Singh Tut
ਬਾਬਾ ਕਸ਼ਮੀਰ ਸਿੰਘ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧਨਵਾਦ।
ਬਾਬਾ ਕਸਮੀਰਾ ਸਿੰਘ ਜੀ|ਗੱਲਾਂ ਸੁਣਣ ਵਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਦਾ ਹੈ ਜੀ|
ਬਾਬਾ ਗੱਲ ਨਾਲੇ ਦੀ ਕਰਦਾ ਤੁਸੀਂ ਬੱਲੇ ਬੱਲੇ ਕਰੀ ਜਾਂਦੇ ਵਾਹ ਤੁਹਾਡੀ ਸੋਚ ਦੇ ਗੁਰੂ ਤੁਹਾਨੂੰ ਸਮਤ ਦੇਵੇ
ਬਾਪੂ ਜੀ ਨੂੰ ਅਤੇ ਪਤਰਕਾਰ ਵੀਰ ਜੀ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ 🙏 ਬਾਪੂ ਜੀ ਦਾ ਸਾਰੀ ਅੰਦਰਲੀਆਂ ਜਾਣਕਾਰੀਅਾਂ ਦੇਣ ਲੲੀ ਬਹੁਤ ਹੀ ਧੰਨਵਾਦ 💖🙏 . ਪਰ ਅਫਸੋਸ ੲਿਸ ਗੱਲ ਦਾ ਹੈ ਕੇ ਸਾਡੇ ਬਹੁਤ ਸਾਰੇ ਪੰਜਾਬੀ ਅਤੇ ਅਾਪਣੇ ਅਾਪ ਨੂੰ ਸਿੱਖ ਕਹੋਣ ਵਾਲੇ ਘੲੀ ਲੋਕ ਹਲੇ ਵੀ ਗਦਾਰ ਬਾਦਲ ਪਰਿਵਾਰ ਦੇ ਪਿੱਛੇ ਲੱਗੇ ਹੋਏ ਨੇ 😔😔 ਵਾਹਿਗੁਰੂ ਸਾਨੂੰ ਸਭ ਨੂੰ ਚੰਗੇਮਾੜੇ ਦੀ ਸੋਝੀ ਦੇਣ ਤਾਂ ਜੋ ਸਿੱਖ ਕੌਮ ਹੋਰ ਖਵਾਰ ਹੋਣ ਤੋਂ ਵਚ ਸਕੇ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
ਸਤਿਨਾਮ ਬਾਬਾ ਜੀ
Thanks babu ji
ਸੁਣ ਕੇ ਦੇਖ ਕੇ ਬਹੁਤ ਵਧੀਆ ਲੱਗਾ ਬਾਬਾ ਜੀ
Satnaam baba ji 🙏
ਵਧੀਆ ਗਲਾਂ ਬਾਬਾ ਕਸ਼ਮੀਰਾ ਸਿੰਘ ਜੀ ਦੀਆਂ
ਮੈਂ ਬਹੁਤ ਹੈ ਬਾਬਾ ਜੀ ਤੁਹਾਡੇ ਵਿੱਚ। ਪੁੱਛ ਲਓ ਬਾਦਲ ਦੀ ਲਿਸਟ। ਹੋਰ ਦੀ ਹੋਰ ਗੱਲ। ਮੈਂ ਮੈਂ
Baba kashmira singh aj ap the lnterview suni you are v great person Saint doing a lot for the welfare of people l have no words to praise having v good infuential personality
Satnamji hajur
ਜਤਿੰਦਰਵੀਰ ਜੀਓ ਅੱਜ ਬੈਨੀਪਾਲ ਸਾਹਿਬ ਦੀ ਕੋਈ ਘਾਟ ਮਹਿਸੂਸ ਹੀ ਨਹੀਂ ਹੋਣ ਦਿੱਤੀ। ਧੰਨਵਾਦ ਜੀ
0ĺ0ĺ0pĺ0p0l0
Very good Baba ji 🙏🏻🙏🏻🙏🏻🙏🏻👍
Yes
Very good personality Baba Kashmira Singh.
ਧੰਨ ਸਵਾਮੀ ਜੀ ਨਿੰਰਕਾਰ ਮਿਹਰ ਕਰੇ
Thank
Bts and the other people who are doing the same thing for the people who have a problem with their own business
ਬਹੁਤ ਵਧੀਆ ਜੀ ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
💐 Satnam ji 💐
Satnam. Ji
बहुत दालैरी वाला इंटरव्यू दिया है सर ने..thanks 👏 👏
ਬਾਬਾ ਜੀ,ਪੰਜਾਬ ਚ ਗੁਰੂ ਸਾਹਿਬਾ ਦੀ ਮੇਹਰ ਨਾਲ ਬਹੁਤ ਮਹਾਂਪੁਰਖ ਪੈਦਾ ਹੋਏ ਪਰ ਫਿਰ ਵੀ ਸਾਡਾ ਨੌਜਵਾਨ ਸਭ ਤੋਂ ਜ਼ਿਆਦਾ ਭਟਕੇ ਹੋਏ ਹਨ ।
Right
Guru sib ਦੀ ਮੇਹਰ ਨਾਲ ਨਹੀ rss ਦੀ ਮੇਹਰ ਨਾਲ ਬਾਬੇ ਡੇਰੇ ਬਹੂਤ ਨੇ ਸੱਮਝਦਾਰ ਲੌਕ ੲਿਹਨਾ ਦੀਅਾ ਚਾਲਾ ਞਿਚ ਨਹੀ ਫੱਸ ਰਹੇ
RSS ne SGPC de lokan nu kharideaa taksaal te RSS de bande baithe
Eh ney Asli majhe dey jarnail salute ai Baba ji.. 🙏🙏
Baba ji di hein ji hein ji bahut pasand aayi .
ਬਹੂਤ ਹੀ ਵਧੀਆ ਬਾਪੂ ਜੀ।
Satnam ji
ਸੰਤ ਬਾਬਾ ਕਸ਼ਮੀਰਾ ਸਿੰਘ ਜੀ ਬਿਲਕੁਲ ਠੀਕ ਕਿਹਾ ਰਹੇ ਹਨ। ਕਿਉਂਕਿ ਮੈਂ ਯਕੀਨ ਦੇ ਨਾਲ ਕਹਿ ਸਕਦਾ ਹਾਂ ਕਿ ਸੰਤ ਝੂਠ ਨਹੀਂ ਬੋਲ ਸਕਦੇ। ਰਵੀ ਕਾ ਤੇਜ ਘਟੇ ਨਹੀਂ ਚਾਹੇ ਘਣ ਆਏ ਉਮੰਡ ਸੰਤ ਬਚਨ ਪਲਟੇ ਨਹੀਂ ਚਾਹੇ ਪਲਟ ਜਾਏ ਬਰਿਹਮੰਡ। ਸਤਿਨਾਮ ਜੀ
ਸੰਤ ਜਰਨੈਲ ਸਿੰਘ ਜੀ ਦੀ ਮੁਖਬਰੀ ਕਿੰਨੇ ਕੀਤੀ ਸੀ
ਤੇ ਕੌਨ ਬਲੂ ਸਟਾਰ ਤੋਂ ਪਹਲੇ ਇੰਦਰਾ ਨੂੰ ਮਿਲਣ ਵਾਸਤੇ ਗਯਾ ਸੀ
ਉਹ ਕੌਣ ਸੀ
ਉਸਦੇ ਨਾਲ 2 ਬੰਦੇ ਹੋਰ ਗਏ ਸੀ
ਇਕ ਸੰਤ ਲੌਂਗੋਵਾਲ ਤੇ ਇਕ ਹੋਰ ਸੀ
ਕਿਸਨੂੰ ਡਰ ਸੀ ਆਪਣੀ ਸਿਆਸਤ ਖੋ ਜਾਣ ਦਾ
ਉਹ ਕੌਣ ਸੀ ਜੋ ਉਸ ਟਾਈਮ ਦੇ ਹੋਮ ਮਿਨਿਸਟਰ ਗਿਆਨੀ ਜੈਲ ਸਿੰਘ ਜੀ ਨੂੰ ਜਾਕੇ ਕਹਿੰਦਾ ਹੈ ਜੇ ਬਚਾ ਲੋ ਪੰਜਾਬ ਨਹੀਂ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸਬ ਖ਼ਤਮ ਕਰ ਦੇਣਾ ਹੈ
सच कहैया वाहेगुरु
Fully appreciate.... very good effort by TV Punjab
Gurdeep Singh
+
Gurdeep Singgr8h and sgip
Baba.ji.nice.
I like naci video
Very good information
. Mere Satguru Jesa koi nhi, dina de din ne & dhukhiya de mashiha ne👍🙏🙏🙏Satnam ji 🌹 Satnam ji Satnam ji HAJOOR Ji SWAMi ji 🙏 🙏🙏🙏🙏🙏🌻🌻🙏🙏🙏
Hona Vee nahi chahida Eh Eko Thug Bahut Aa
Satnam g
God.
Very honest interview thanks 🙏
Satnam ji hazur kirpa krn
Wow
Waheguru g
ਬਾਬੇ ਅੱਜ ਕੱਲ ਸਭ ਤੋਂ ਅਮੀਰ ਹਨ
Satnaam Swami Ji🙏
ਇਹ ਬਾਬਾ ਪੰਜਾਬ ਪੁਲਿਸ ਵਿਚ ਸੀ। 1986 ਵਿਚ ਸਾਡੇ ਘਰ ਆਇਆ ਸੀ। ਬਹੁਤ ਪਾਖੰਡ ਕਰਦਾ ਸੀ
Satnam swamiji
ਬਹੁਤ ਵਧੀਆ ਵਿਚਾਰ ਤੇ ਸੇਵਾਦਾਰ
ਬਾਬਾ ਜੀ ਇਹ ਵੀ ਦੱਸਣਗੇ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਵਿਚ ਗਿਅਾਨੀ ਜੈਲ ਸਿੰਘ ਅਤੇ ਦਰਬਾਰਾ ਸਿੰਘ ਕਾਂਗਰਸੀ ਲੀਡਰਾਂ ਦੀ ਅਾਪਸੀ ਖਹਿਬਾਜੀ ਦਾ ਕਿਨਾਂ ਵੱਡਾ ਰੋਲ ਹੈ.
Harbans Singh $
8
Harbans Sing, .j
enmity of Zail singh and Darbara singh put the Punjab economy in reverse gear.
👍👍👍
Lots of thanks SWAMi ji HAJOOR ji 🙏 ✨️ ✨️✨️✨️✨️🙏🙏🙏🙏🙏
ਮੈਨੂੰ ਲੱਗਿਆ ਕੋੲੀ ਅਾਜਾਦੀ ਘੁਲਾਟੀਲੇ ਦੀ ੲਿੰਟਰਵਿੳੁ ਹੋ ਰਹੀ ਹੈ ਪਰ ੲਿਹ ਤਾਂ ਪੁਲਿਸਿਅਾ ਰਿਹਾ ਅੰਗਰੇਜ਼ਾਂ ਦਾ
Eh hai tattay chung.
good bapu ji app achhe vichar ana jindgi bare jaankari di. sat sri Akal ji.
ਤੁਹਾਡੇ ਭਗਤਾਂ ਦਾ ਬੋਲਾ ' ਸਤਿਨਾਮ ਜੀ ' ਹੁੰਦਾ ਹੈ
ਪੂਰੀ ਖਾਲਸੇ ਵਾਲੀ ਫਤਿਹ ਕਿਉਂ ਨਹੀਂ ਹੁੰਦੀ??
Kihrra khalsa,, dhumma da, basal da,, nirankari da,, radha swami da,, nanksari da,,, 2020da,, ssmann da,, akal tzkht da,,,, kihrra,,,,, pehley tusi decide karo,, Nihanga da. Iss veley 15 group ne,, ik da kiha duja naraj,, daso aam skin kithey javey,,,,lakh lahnent tuhadey,,,,,,
@@sarbjeetsinghbrarr1263 tu bai khalsa bn tu sect bre gl krda
Bai eh ap lautu aa
ਫਰੀਦਾ ਬੁਰੇ ਦਾ ਭਲਾ ਕਰ
Great man !
Satnaam ji Swami ji 🙏
ਬਾਦਲ ਨੇ ਪੰਜਾਬ ਲੁਟ ਕੇ ਖਾਹ ਲਿਅਾ
Guru piario Punjabi taa likhni sikho Piario... Tusi likhya hai khah laya.... Right & correct punjabi world is kha laya.
Sardul Sidana ...
Sardul Sidana
Gurubknuvvyyyani
K
satnam baba ji
how im
🙏🙏🙏
Yes i Like
Very good vedio and achievement in your life greater than any political person because they are mostly cheats for personal gains.Help to the public wothout any gains goes with after death.
Good Baba ji wahe guru ji
Very good👍
Very nice
❤❤❤❤❤
Very nice. Superb
Baba ji TV jalandher te ni khatha dinday
Ashan bahut suni aa
App ji god bless
Hanji
ਗਲਤ ਤਾਂ ਨਹੀਂ ਬੋਲਦੇ ਕਿਉਂਕਿ ਸੱਚ ਪਤਾ ਨਹੀਂ ਪਰ ਜੇ ਬੱਕਰੀਆਂ ਪਾਲਣ ਨਾਲ ਅਰਬਾਂ ਪਤੀ ਬਣ ਜਾਂਦਾ ਬੰਦਾ ਫੇਰ ਤਾਂ ਮੈਂ ਵੀ ਬੱਕਰੀਆਂ ਪਾਲੂ ਗਾਂ ਅਰਬਾਂ ਨਾ ਕਰਜਾ ਤਾਂ ਲੈ ਹੀ ਜਾਵੇਗਾ
ਬਾਬਾ ਜੀ ਆਪਾਂ ਵੀ ਪੁਲਿਸ ਵਿੱਚ ਸਿਪਾਹੀ ਸਾ ਗੱਲ ਹੈ ਕਿ ਸਿੱਖ ਕੌਮ ਨੂੰ ਇਕੱਠੇ ਨਹੀਂ ਹੋਣ ਦੇਣਾਂ ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ ਰੱਬ ਰਾਖਾ ਚੱੜਦੀ ਕਲਾਂ ਵਿੱਚ ਰਹੋ ਰੱਬ
ਲਿਸਟ ਊਹਨਾ ਨੁ ਦੇਵੋਂ ਜਿਨਾ ਕਾਰਵਾਈ ਕਰਨੀ ਹੋਵੇ।ਜੇ ਹੋਂਣ ਸਾਰੇ ਚੋਰ ਉਚੱਕੇ ਤੇ ਕਾਰਵਾਈ ਕੋਊਣ ਕਰੇਂ। ਬਾਦਲਾਂ ਉਪਰ ਕਾਰਵਾਈ ਨਹੀ ਹੋਣੀ ਖਾਲੀ ਖੁਸਰਿਆ ਵਾਂਗੂ ਹਥਿ ਝਾੜੀ ਜਾਂਣ ਗੇ।।
Wahe guru je bapu te u salute he
Ok
waheguru ji chardi kala rakhani baba ji waheguru ji sab dh bahlla karna ji
great and God man Baba ji 🙏 waheguru ji waheguru ji waheguru ji waheguru ji waheguru ji
38000 crores ਦੇ ਮਾਲਕ ਹਨ ਸੰਘ ਤੇ ਭਾਜਪਾ ਦੇ ਝੋਲੀ ਚੱਕ ਬਾਦਲਕਿਆਂ ਮਸੰਦ.....
Good
badal and caipton friendly playing
ਬਾਦਲ ਸਾਰਾ ਪੰਜਾਬ ਖਾ ਗਏ
amardeepsingh taggar ਬਿਲਕੁਲ ਠੀਕ ਕਿਹਾ ਤੁਸੀਂ ਇੰਦਰਾ ਬੰਤਾ ਕੇ ਪੀ ਇਹ ਤਾਂ ਸਣੇ ਕੈਪਟਨ ਸਭ ਦੇਵਤੇ ਸੀ ਤੁਸੀਂ ਪੂਜੋ ਇਹਨਾ ਨੂੰ
Bilkul Galat, Badal Punjab nu ikale nahi kha gye sago Sikh Pant5h nu Bhi Sabh tu wad Dha Laa gye. SGPC DI Hindi published ik Book anusar, 1) Guru Nanak dev ji ne Hindu dharam apnaya see,2) G.Arjun Deve ji da damag khrab ho gya C- sdantulan kho chuke sate ehna ne ATAMHATAY KER LAYEE C , 3) s.g.hARGOBIND SIHIB AAPNE PITA DI MOTE TO BAD AAPNA DAMAGI SANTULAN KHO BETHE TE EHNA NE BHI ATAMHATAYA KER LAYEE SEE & S.G.TEGH BAHADUR SAHIB DA DAMAG KHARAB HO GYA SEE TE ATAMAHATAYA KER LAYEE SEE- EHNA NE KISE LAYE KOI KURBANI NAHI DITI c & S.G.GOBIND SINGH SAHIB Da
Jaspal Sandhu correct
Jatinder
Moo
;in
Badal Topic Starts at 32:00
very nice thank you.
ਬਾਬਾ ਕਸ਼ਮੀਰ ਸਿੰਘ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ।ਮੈਂ ਆਪ ਜੀ ਦਾ ਕਾਇਲ ਹੋ ਗਿਆ ਹਾਂ। ਬਾਦਲਾਂ ਨੇ ਤਾਂ ਪੰਜਾਬ ਤੇ ਸਿੱਖੀ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ।
Pp
@@DarshanSingh-yc8lb ਯਯਯਯਯਯਯਯਯਯ
bgjju
65
@@navreetkaur7015b judk
Satnam swami ge
waheguruji waheguru ji waheguru ji waheguruji
Baba g Sanga Singh jathedar talwandi de father da nau c
tu v pehla police ch bahut gand paiea si
Krishan Chand ke
ਮਰਨ ਕਿਨਾਰੇ ਹੋਣ ਦੇ ਬਾਵਜੂਦ ਝੂਠ ਬੋਲੀ ਜਾਂਦਾ
ਇਹੋ ਜਿਹੇ ਬੰਦਿਆ ਨੇ ਸਿੱਖ ਕੌਮ ਦਾ ਬੇੜਾ ਗਰਕ ਕੀਤਾ ਜਿਸ ਨੂੰ ਬਾਦਲ ਦੇ ਪਿਤਾ ਦੇ ਨਾਮ ਦਾ ਹੀ
ਨਹੀ ਪਤਾ ਹੋਰ ਕੀ ਦੱਸ ਸਕਦਾ ਉਹਨਾ ਬਾਰੇ
ਸਾਲਾ ਮਾਰੀ ਜਾਦਾ ਭਕਾਈ
Old man is telling lies .his village people know all about him .self styled Sant he is making people fool beware of him
ਜਦੋ ਮੰਤਰੀਆ ਦਾ ਢੱਡ ਭੱਰੂ ਉਦੋ ਪੰਜਾਬ ਦਾ ਕੁਸ਼ ਬੱਣਜਾਵੇਗਾ
1ਘੰਟਾ ਖਰਾਬ ਕੀਤਾ ਇਟਰਵਿਉ ਸੁਣਕੇ ਮੈ ਮੈ ਤੋ ਬਿਨਾ ਕੁਝ ਨਹੀ
ਅਜ ਮੈਂ ਕਰ ਲਿਆ ਘੰਟਾ ਖਰਾਬ
ਬਾਦਲ ਜੱਟ ਨਹੀ ਬਾਦਲ ਤਾ ਜੱਟ ਬਣਿਅਾ ਅਾ
He is Gulab Chand Rajpoot. Same as Captain.
It's true eh jatt nhi c bnya
Ch
@@1tuhitu bio dry set
What means jatt
🙏🏼🙏🏼🙏🏼🙏🏼🙏🏼
Satnaam ji
🐕🐕🐕
A great and deserve respect from everybody Waheguru Ji lambi Umra dena Puri interview Suni maja a Gaya
R 33t×ee÷÷ee÷÷÷e÷÷÷÷ee÷ifh
very good Baba ji
Baba ji
Mei ap g diya gala to baut khush hoya g
ਬਹੁਤ ਵਧੀਆ ਜੀ
Mental
ਸਵਾਮੀ ਜੀ ਰਾਜਨੀਤੀ ਵਿੱਚ ਆਓ।ਅਤੇ ਪੰਜਾਬ ਦਾ ਸੁਧਾਰ ਕਰੋ
Thanks for good ideas
ਬਾਬਾ, ਜੀ, ਬਹੁਤ, ਵਧੀਆ, ਨੇ, ਬਾਬਾ, ਜੀ,ਦੀ, ਕਥਾ, ਬਹੁਤ, ਕੋਮਾਲ, ਦੀ, ਹੁੰਦੀ, ਬਹੁਤ, ਵਾਰ, ਸੁਣੀ, ਚੱਲੋ, ਤੁਹਾਡੇ, ਕਹਿਤੇ, ਬਾਬਾ, ਜੀ, ਗਲਤ, ਮਨ, ਲੲੀ ਦੇ, ਦੋਸਤੋ, ਪਰ, ਹੁਣ, ਸਹੀ, ਨੇ, ਜਿੰਨਾ, ਲੱਖਾ, ਦੁਨੀਆ, ਜੋੜੀ, ਰੱਬ, ਨਾਲ
Satnam baba kashmira singh ji
ਬਾਬਾ ਜੀ ਭੇਡਾਂ ਬਕਰੀਆਂ ਚਾਰਨੀਆਂ ਕੋਈ ਮਾੜਾ ਕੰਮ ਨਹੀਂ (ਇਯੜ ਚਾਰਨਾ ਕੰਮ ਪੈਗੰਬਰਾਂ ਦਾ)ਮਾਲਵੇ ਅਤੇ ਰਾਜਪੂਤਾਨੇ ਵਾਲੇ ਸਤਲੁਜ ਬੰਨਣ ਦੋਂ ਪਹਿਲਾਂ ਹਜਾਰਾਂ ਏਕੜਾਂ ਦੇ ਮਾਲਕ ਇਹੋ ਕਿੱਤਾ ਕਰਿਆ ਕਰਦੇ ਸਨ ਹੁਣ ਭੀ ਮਾਸ ਤੇ ਉੰਨ ਦੇ ਧਨਾਢ ਵਪਾਰੀ ਇਨਹਾਂ ਖੇਤਰਾਂ ਚ ਹੀ ਰਹਿਂਦੇ ਹਨ ਦਸਮ ਪਿਤਾ ਜੀ ਦੇ ਵਰਦਾਨ ਦੀ ਵੀ ਕਿਰਪਾ ਹੈ ! ਅਸਾਂ ਦੇ ਪਿੰਡ ਤਸੀਲ ਸ਼ਕਰਗੜਹ ਠੇਹੜ ਦੇ ਇਲਾਕੇ ਚ ਗੁੰਗਾ ਪਲਵਾਣ ਛਿੰਝ ਤੇ ਆਇਆ ਸੀ ਪਿੜ ਤੇ ਜਾਂਦਿਆਂ ਲੋਕੀਂ ਮੇਰੇ ਦਾਦਾ ਜੀ ਦੀ ਬਕਰੀ ਦੀਆਂ ਚਾਰ ਨਵਜਨਮੀਆਂ ਮੇਮਣੀਆਂ ਜਰੂਰ ਵੇਖ ਕੇ ਵਿਚਲੀ ਗਲੀ ਵਿਚੋਂ ਲੰਘਦੇ ਸਨ ਧਨਵਦ ਜੀ
ਇਹ ਉੱਤਰ ਕਿਸੇ ਸੜੀ ਸਿਆਸਤ ਤੋਂ ਪਰੇਰਿਤ ਨਹੀਂ ਹੈ ਜੀ
good
Dhan o baba ji tusin dhan wad
Gr8 service in all the institutes run by Baba kashmira singh g
Satnam swami g