Bhagwant mann in 'Mukdi Gall'

แชร์
ฝัง
  • เผยแพร่เมื่อ 9 ก.ย. 2024
  • ਭਗਵੰਤ ਮਾਨ ਨਾਲ ਮੁੱਕਦੀ ਗੱਲ
    Bhagwant mann in 'Mukdi Gall'

ความคิดเห็น • 789

  • @Differentyoutuber216
    @Differentyoutuber216 6 ปีที่แล้ว +5

    ਭਗਵੰਤ ਮਾਨ ਜੀ ਇਹਨਾਂ ਗੱਲਾ ਦਾ ਇਤਿਹਾਸ ਲਿਖਿਆ ਜਾਣਾ ਹੈ , ਤੇ ਤੁਹਾਡਾ ਨਾਮ ਪੰਜਾਬ ਦੇ ਵਿਰੋਧੀਆ ਵਿਚ ਆਵੇਗਾ।

  • @tejwantsingh1338
    @tejwantsingh1338 6 ปีที่แล้ว +50

    ਮਾਨਾ ਤੇਰੀ ਸਮਝ ਲੱਗ ਗਈ ਐ ਹੁਣ ਪੰਜਾਬੀ ਚੋਣਾਂ ਆਉਣ ਦੇ ਲੋਕ ਦੱਸ ਦੇਣਗੇ

  • @DeepsinghGill
    @DeepsinghGill 6 ปีที่แล้ว +20

    We support khaira saab.....

    • @SP.06
      @SP.06 3 ปีที่แล้ว

      What are your views now ?

  • @BalwinderSingh-sr7cq
    @BalwinderSingh-sr7cq 6 ปีที่แล้ว +19

    Khaira Saab ji Jinabad

  • @babbugill9521
    @babbugill9521 6 ปีที่แล้ว +15

    ਭਗਵੰਤ ਮਾਨ ਸਾਰੀਆ interview ਚ ਇਕ ਹੀ ਗੱਲ ਕਹਿ ਰਹੇ ਆ ਮੈਂ ਸੰਗਰੂਰ ਦਾ ਜਵਾਬ ਦੇ ਆ ਇਸ ਦਾ ਕੀ ਮਤਲਬ ਆ ਬਾਕੀ ਪੰਜਾਬ ਨੂੰ ਕੋਣ ਜਵਾਬ ਦੇਓੁ ਪੰਜਾਬ ਸਾਰੇ ਨੂੰ ਜਵਾਬ ਤੁਸੀ ਹੀ ਦੇਣਾ ਰੈਲੀਆ ਤੁਸੀ ਕੀਤੀਆ ਵਾਦੇ ਮਾਨ ਸਾਬ ਤੁਸੀ ਕੀਤੇ ਆ, ਅਪਣੀ ਮਰਜੀ ਨਾਲ ਬੀਬੀਆ ਵਾਂਗ ਕਰ ਕਰ ਸਾਜਿਸ਼ਾ ਸਾਰੇ ਚੰਗੇ ਬੰਦੇ ਪਾਰਟੀ ਚੋ ਕੱਢਵਾ ਤੇ ਹੁਣ ਕਹਿ ਰਹੇ ੳ ਮੈਨੂੰ ਕੋਈ ਊਦੇ ਦਾ ਲਾਲਚ ਨੀ .....dont any hope from u....

  • @JaswantSingh-td9ed
    @JaswantSingh-td9ed 6 ปีที่แล้ว +35

    Sukhpal Khaira jindabad

  • @bittuuppal83
    @bittuuppal83 6 ปีที่แล้ว +16

    ਏ ਆ ਪੰਜਾਬ ਦਾ ਗ਼ਦਾਰ

  • @Masculine1
    @Masculine1 6 ปีที่แล้ว +35

    ਬੁਹਤ ਵੱਡਾ ਡਰਾਮੇ ਬਾਜ਼ ਆ ਇਹ ਬੰਦਾ

  • @gurmailsinghchouhaankapoor1494
    @gurmailsinghchouhaankapoor1494 6 ปีที่แล้ว +21

    ਜਾਰ ਝੰਡੇ ਅਮਲੀ ਦੀ ਪੰਜਾਬ ਦੇ ਲੋਕ ਨਹੀਂ ਮੰਨਦੇ। ਖੈਹਰਾ ਵੀਰ ਜੀ ਪੰਜਾਬ ਦੇ ਹਮਦਰਦੀ ਨੇ

    • @relax-music129
      @relax-music129 5 ปีที่แล้ว

      20 saal toh congress ch c punjab da hiteshi thoda..😂😂😅

  • @GuriSingh-py8pz
    @GuriSingh-py8pz 6 ปีที่แล้ว +22

    ਗੱਲਾਂ ਹੁਣ ਮਾਰੀ ਜਾਨਾ ਅਪਣੇ ਘਰ ਦੇ ਅੰਦਰ ਰੋਜਾਨਾ ਕੰਜਰਖਾਨਾ ਕੋਣ ਕਰਨ ਦਿੰਦਾ

  • @avtarsinghchahal760
    @avtarsinghchahal760 6 ปีที่แล้ว +3

    very good questions.

  • @CharanSingh-en9vu
    @CharanSingh-en9vu 6 ปีที่แล้ว

    ਭਗਵੰਤ ਮਾਨ ਜੀ ਕੇਜਰੀਵਾਲ ਬਿੱਨਾਂ ਸ਼ੱਕ ਸੁਲਝੇ ਹੋੲੇ ੲਿਨਸਾਨ ਹਨ ਪਰ ਪੰਜਾਬ ਵਿੱਚ ਜਿਹੜੀ ਰਾਜਨੀਤੀ ਕੀਤੀ , ੳੁਸਨੂੰ ਬਿਲਕੁਲ ਹੀ ਨਿੰਦਣਯੋਗ ਕਿਹਾ ਜਾਣਾ ਬਣਦਾ ਹੈ।ਲੋਕਾਂ ਦੀ ੲਿੱਛਾ ਅਾਮ ਅਾਦਮੀ ਪਾਰਟੀ ਦੀ ਸਰਕਾਰ ਬਣਾੳੁਣ ਦੀ ਸੀ।ਕੇਜਰੀਵਾਲ ਦੀ ਮੈਂਬਰਾਂ ਨੂੰ ਮੱਖਣ ਚੋਂ ਵਾਲ ਵਾਂਗੂ ਕੱਢਣ ਦੀ ਨੀਤੀ ਨੇ ਸਾਰੇ ਪੰਜਾਬ ਦੇ ਲੋਕਾਂ ਦੀਅਾਂ ਅਾਸਾਂ ਤੇ ਪਾਣੀ ਫੇਰ ਦਿੱਤਾ।ਜੇਕਰ ਕੇਜਰੀਵਾਲ ਤੇ ਅਦਾਲਤੀ ਬੋਝ ਸੀ ਤਾਂ ਸੱਭ ਤੋਂ ਪਹਿਲਾਂ ਮਜੀਠੀੲੇ ਤੋਂ ਮਾਫੀ ਮੰਗਣ ਦੀ ਕੀ ਲੋੜ ਸੀ, ਜਦੋਂ ਹੋਰ ੲਿੰਨੇਂ ਕੇਸ ਸੀ।ਹਾਲ ਦੀ ਘੜੀ ਪਾਰਟੀ ਦੀ ਪੰਜਾਬ ੲਿਕਾੲੀ ਦਾ ਹਾਲ ਬਹੁਤਾ ਵਧੀਅਾ ਨਹੀਂ, ਜੇਕਰ ਕੋੲੀ ਸਾਰਥਿਕ ਹੱਲ ਨਾ ਲੱਭਿਅਾ ਗਿਅਾ ਤਾਂ ਰਵਾੲਿਤੀ ਪਾਰਟੀਅਾਂ ਨੂੰ ਪਹਿਲਾਂ ਦੀ ਤਰਾਂ ਲੁੱਕਣ ਮੀਚੀ ਖੇਡਣ ਦਾ ਕੰਮ ਜਾਰੀ ਰਹੇਗਾ।

  • @Masculine1
    @Masculine1 6 ปีที่แล้ว +7

    ਸੁਖਵੀਰ ਬਾਦਲ ਨੇ ਤਾਂ ਹਜੇ ਐਲਾਨ ਵੀ ਨੀ ਕੀਤਾ ਸੀ
    ਇਹ ਪਹਿਲਾ ਹੀ ਕਹਿੰਦਾ ਹੁੰਦਾ ਸੀ ਸੁਖਵੀਰ ਬਾਦਲ ਸੀਟ ਐਲਾਨ ਕਰੇ ਮੈਂ ਪੋਸਟਰ ਛਪਵਾਉਣੇ ਨੇ ਜੇ ਸੁਖਵੀਰ ਬਾਦਲ ਨੇ ਕਿਸੇ ਹੋਰ ਹਲਕੇ ਤੋਂ ਚੋਣ ਲੜੀ ਤਾਂ ਮੈਂ ਵੀ ਉਥੋਂ ਹੀ ਲੜੂਗਾਂ ।
    ਇਹ ਬਹੁਤ ਜਿਆਦਾ ਹੰਕਾਰ ਵਿੱਚ ਸੀ ਇਹ ਜਮੀਨ ਤੇ ਥੋੜ੍ਹਾ ਸੀਂ ਇਹ ਤਾਂ ਉਚੀਆਂ ਉਡਾਰੀਆਂ ਮਾਰ ਦਾ ਸੀ ।

  • @phantomprojects2104
    @phantomprojects2104 6 ปีที่แล้ว +1

    Very efficient anchor 👍👍

  • @grewaljarnail8810
    @grewaljarnail8810 6 ปีที่แล้ว +5

    Bhagwant mann is also right in some of things

  • @amrindersinghamrindersingh6979
    @amrindersinghamrindersingh6979 4 ปีที่แล้ว

    ਮਾਨ ਨੂੰ ਲੱਗਣ ਲੱਗ ਗਿਆ ਕਿ ਖਹਿਰਾ ਸਾਹਿਬ ਜੀ ਮੇਰੇ ਤੋਂ ਅੱਗੇ ਨਿਕਲ ਰਿਹਾ ਹੈ, ਤਾਂ ਕਿ ਕੱਲ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਖਹਿਰਾ ਸਾਹਿਬ ਜੀ ਹੋ ਜਾਣਗੇ।

  • @NirmalSingh-my8oz
    @NirmalSingh-my8oz 6 ปีที่แล้ว

    ਖੈਹਰਾ ਬਹੁਤ ਜਿਆਦਾ ਹੀ ਕੁਰਸੀ ਦਾ ਭੁੱਖਾ ਹੈ

  • @JaswantSingh-td9ed
    @JaswantSingh-td9ed 6 ปีที่แล้ว +34

    Bhagwant Mann is mental

    • @jagtarsinghmaangat3271
      @jagtarsinghmaangat3271 6 ปีที่แล้ว

      Je koi kttal karvaunda te oh app ja te 1 din pehlan jaill.or Hospital chlla.janda hai Maan Sahib.

  • @ParmHans_Classic_Studio
    @ParmHans_Classic_Studio 6 ปีที่แล้ว +1

    Very good job by host.

  • @YogeshKumar-yogiwidlove
    @YogeshKumar-yogiwidlove 6 ปีที่แล้ว +1

    Nice interview.. vo aam aadmi hi h jisse is trh sawal puche ja skte h..

  • @amrindersinghamrindersingh6979
    @amrindersinghamrindersingh6979 4 ปีที่แล้ว

    ਪਾਰਟੀ ਨੂੰ ਦੋ ਫਾੜ ਆਪ ਹੀ ਕੀਤੀ ਹੈ ਮਾਨ ਜੀ ਤੁਸੀਂ, ਖਹਿਰਾ ਸਾਹਿਬ ਤੋਂ ਇਲਾਵਾ ਹੋਰ ਕੋਈ ਵੀ ਲੀਡਰ ਉਹ ਕੰਮ ਨਹੀਂ ਕਰ ਸਕਦਾ ਹੈ ਖਾਸ ਕਰਕੇ ਚੀਮਾ ਚੂਮਾ ।ਮਾਨ ਸਾਹਿਬ ਜੀ ਤੁਸੀਂ ਬਹੁਤ ਮਾੜਾ ਕੰਮ ਕੀਤਾ ਹੈ ਖਹਿਰਾ ਸਾਹਿਬ ਨੂੰ ਹਟਾ ਕੇ ਐਲ ਓ ਪੀ ਦੇ ਅਹੁਦੇ ਤੋਂ ਹਟਵਾ ਕੇ।

  • @baljitsinghgrewal9011
    @baljitsinghgrewal9011 6 ปีที่แล้ว +7

    Khaira sahib ji Good job krdae c

  • @amrindersinghamrindersingh6979
    @amrindersinghamrindersingh6979 4 ปีที่แล้ว

    ਜਦੋਂ ਮਾਨ ਨੂੰ ਪਤਾ ਲੱਗ ਗਿਆ ਕਿ ਖਹਿਰਾ ਨੂੰ ਐਲ ਓ ਪੀ ਤੋਂ ਅੱਜ ਦਿੱਲੀ ਵਾਲਿਆਂ ਨੇ ਹਟਾ ਦਿੱਤਾ ਇਹਨਾਂ ਦੇ ਕਹਿਣ ਉਤੇ ,ਬੱਸ ਤਰੰਤ ਪੱਥਰੀ ਦਾ ਬਹਾਨਾ ਬਣਾ ਕੇ ਹਸਪਤਾਲ ਵਿੱਚ ਦਾਖਲ ਹੋ ਗਿਆ, ਪੰਜਾਬ ਦੇ ਲੱਖਾਂ ਲੋਕਾਂ ਦੇ ਪਿੱਠ ਵਿੱਚ ਛੁਰਾ ਮਾਰ ਦਿੱਤਾ ਹੈ ਮਾਨ ਜੀ ਤੁਸੀਂ

  • @Parveenkumar-mz3hp
    @Parveenkumar-mz3hp 5 ปีที่แล้ว

    ਵਿਗਿਆਨ ਦੇ ਪੇਪਰ ਵਿਚ ਮੈਨੂੰ ਇਕ ਪ੍ਸ਼ਨ ਆਇਆ ਸੀ ਕਿ ਸੱਪ ਦੇ ਮੁਕਾਬਲੇ ਦਾ ਕਿਹੜਾ ਜੀਵ ਹੈ ਮੈਨੂੰ ਪਤਾ ਨਹੀ ਸੀ ਪਰ ਅੱਜ ਪਤਾ ਚੱਲ ਗਿਆ ਕਿ ਲੀਡਰ ਤੇ ਸੱਪ ਇਕ ਚੀਜ ਨੇ ਹਾਲਾ ਕਿ ਸੱਪ ਦਾ ਪਿਉ ਆ ਸਿਆਸੀ ਲੀਡਰ ਗੱਲਾ ਤਾ ਇਜ ਕਰਨਗੇ ਜਿਵੇ ਪੰਜਾਬ ਦੀ ਬੜੀ ਫਿਕਰ ਆ ਇਹਨਾ ਨੂੰ, ਵੀਰ ਇਹਨਾ ਨੂੰ ਤਾ ਆਪਣੀਆ ਕੁਰਸੀਆ ਦੀ ਫਿਕਰ ਆ ਪਹਿਲਾ ਕਿਥੇ ਸੀ ਹੁਣ ਆ ਗਈ ਯਾਦ '"ਜਦੋ ਪਈਆ ਤਕਾਲਾ ਕੁਚੱਜੀ ਮਾਰੇ ਛਾਲਾ"

  • @deepsidhu102
    @deepsidhu102 6 ปีที่แล้ว +2

    Bhagwant maan jindabad

  • @balkarsingh2472
    @balkarsingh2472 6 ปีที่แล้ว +52

    Astifa tera naatk c...tu foolka da virodh kraya kurrsi da bhukha aw.....

  • @punjabnowtv8431
    @punjabnowtv8431 6 ปีที่แล้ว +1

    Bhagwant Maan zindawad

  • @jaswantsinghpradhan7470
    @jaswantsinghpradhan7470 6 ปีที่แล้ว +1

    ਬੇੜਾ ਗਰਕ ਕਰਤਾ ਤੁਸੀਂ ਰਲिਮਲ ਕੇ

  • @sunnykairon18
    @sunnykairon18 6 ปีที่แล้ว +18

    Pegwant maan 🍻🍻🍻🍻🍻🍻🍻

  • @harbhajansangha8988
    @harbhajansangha8988 6 ปีที่แล้ว +7

    Tere audio da ki banaya

  • @amrindersinghamrindersingh6979
    @amrindersinghamrindersingh6979 4 ปีที่แล้ว

    ਦਿੱਲੀ ਵਾਲਿਆਂ ਦੀ ਚਮਚਾਗਿਰੀ ਕਰ ਰਿਹਾ ਹੈ ਮਾਨ, ਇਮਾਨਦਾਰ ਤਾਂ ਤੁਸੀਂ ਹੋ ਪਰ ਸੁਖਪਾਲ ਖਹਿਰਾ ਨੂੰ ਐਲ ਓ ਪੀ ਦੇ ਅਹੁਦੇ ਤੋਂ ਹਟਾ ਦਿੱਤਾ, ਫੇਰ ਪਾਰਟੀ ਦੋਫਾੜ ਹੋ ਗਈ।

  • @BalwinderSingh-sr7cq
    @BalwinderSingh-sr7cq 6 ปีที่แล้ว +38

    ਭਗਵੰਤ ਤੂੰ ਪਾਗਲ ਹੈ

  • @sunnykainth3458
    @sunnykainth3458 4 ปีที่แล้ว +1

    Mann Saab is great man

  • @sukhimaan8801
    @sukhimaan8801 6 ปีที่แล้ว +1

    ਤੂੰ ਕਹਿਣਾ ਮੈ ਗਾਂਧੀ ਛੋਟੇਪੁਰ ਘੁੱਗੀ ਫੁਲਕਾ ਸਭ ਨੂੰ ਪ੍ਰਧਾਨ ਬਣਾਇਆ ਮੇਰੇ ਹੁੰਦੇ ਪਰ ਸਭ ਦੀ ਮੰਜੀ ਵੀ ਤੂੰ ਹੀ ਠੋਕੀ ਆ ਭਰਾਵਾਂ।

  • @user-vu1jx5iq4z
    @user-vu1jx5iq4z 6 ปีที่แล้ว

    ਪੰਜਾਬ ਦੀ ਲੀਡਰਸ਼ਿਪ ਦਾ ਬੇੜਾ ਗਰਕ ਕਰਨ ਵਾਲਾ ਝੰਡਾ ਅਮਲੀ ਏ

  • @mahindersingh5273
    @mahindersingh5273 5 ปีที่แล้ว

    Mann Moradabad. khaira Bainsh. zindabad

  • @babanpreet0708
    @babanpreet0708 6 ปีที่แล้ว +27

    Koi chaj di gl v kiti a tu??? gappa te gappa mari jnda eh,,,,, dehli walea da chamcha

  • @dalipsingh7548
    @dalipsingh7548 6 ปีที่แล้ว

    ਮਾਨ ਸਾਬ ਤੁਹਾਡੀ ਬਾਡੀ ਲੈਂਗੂਏਜ ਦੱਸਦੀ ਹੈ ਕਿ ਤੁਸੀਂ ਬਹੁਤ ਕੁਝ ਛੁਪਾ ਰਹੇ ਹੋ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ।

  • @gurmeet438
    @gurmeet438 6 ปีที่แล้ว +2

    Sh.sukhpal singh khaira A lion king of Punjabi

  • @Differentyoutuber216
    @Differentyoutuber216 6 ปีที่แล้ว +1

    ਮੈਨੂੰ ਇੱਕ ਗੱਲ ਦੀ ਸਮਝ ਦੀ ਨਹੀ ਆਉਦੀ ਕਿ ਮਜੀਠੀਆ ਭਗਵੰਤ ਦੀ ਕਿੱਕਲੀ ਤੇ ਕਿਉ ਨਹੀ ਕੇਸ ਕਰਦਾ ਕਿਤੇ ਨਾ ਕਿਤੇ ਦਾਲ ਚ ਕਾਲਾ...

  • @Malkeet-qh1ch
    @Malkeet-qh1ch 5 ปีที่แล้ว

    ਉਹ ਭਰਾਵੋ ਏਹ ਲੀਡਰ ਕਿਸੇ ਦੇ ਸਕੇ ਨੀ ਹੁੰਦੇ ਲੋਕਾਂ ਨੂੰ ਆਪਸ ਚਹ ਦੋ ਫਾੜ ਕਰਕੇ ਰੱਖਣਾ ਹੀ ਏਨਾ ਦਾ ਕੰਮ ਹੈ ਏਸੇ ਵਿੱਚ ਹੀ ਏਨਾ ਦੀ ਤਰੱਕੀ ਤੇ ਕਾਮਯਾਬੀ ਹੈ ਤੇ ਆਪਾ ਲੋਕ ਇਕ ਦੂਜੇ ਨਾਲ ਗਾਲੀ ਗਲੋਚ ਹੋਕੇ ਆਵਦੇ ਪੰਜਾਬੀ ਭਰਾਵਾ ਨਾਲ ਵੈਰ ਪਾਕੇ ਏਨਾ ਲੀਡਰਾ ਨੂੰ ਉਨ੍ਹਾਂ ਦੇ ਮਕਸਦ ਵਿੱਚ ਕਾਮਯਾਬ ਕਰੀ ਜਾਂਦੇ ਆ ਭਰਾਵੋ ਏਨਾ ਦੇ ਢਿੱਡ ਨੀ ਭਰਦੇ ਇਕ ਜਾਉ ਕੋਈ ਹੋਰ ਆਜੂ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਉਵੀ ਲੁੱਟ ਕੇ ਚਲਾ ਜਾਉ ਏਨਾ ਕਿਸੇ ਲੀਡਰ ਨੇ ਆਪਣੇ ਨਾਲ ਨੀ ਖੜਨਾ ਦੁੱਖ ਸੁੱਖ ਚ ਤੇ ਜਿਨਾਂ ਨੇ ਦੁੱਖ ਦਰਦ ਵਡਾਉਣਾ ਹੁੰਦਾ ਉਨਾਂ ਸਕੇ ਸਬੰਧੀ ਆ ਨਾਲ ਆਪਾ ਆਪ ਹੀ ਵੈਰ ਪਾਈ ਜਾਂਦੇ ਆ ਏਨਾ ਡਰਾਮੇ ਬਾਜਾ ਦੇ ਪਿੱਛੇ ਲੱਗਕੇ ਫੇਰ ਆਪਣੇ ਨਾਲ ਕੌਣ ਖੜੂਗਾ ਸੋਚੋ ਭਰਾਵੋ ਕੁੱਝ ਪੈਹਲਾ ਆਪਣਾ ਭਾਈ ਚਾਰਾ ਬਚਾਈਏ ਫੇਰ ਪੰਜਾਬ ਨੂੰ ਬਚਾਉਣ ਚਹ ਕਾਮਯਾਬੀ ਮਿਲੂ

  • @chandershekhar8252
    @chandershekhar8252 6 ปีที่แล้ว +2

    khaira Saab Zindabad

  • @dollardollar5792
    @dollardollar5792 6 ปีที่แล้ว +8

    Joginder sir kiya baat g good job sir rally 🙏🌹👍💥💥💥💥💥💥....interview....laine o g ....Bhagwat Mann De sah sukate Tu c gall ni aan deti really maza Aagiya sir 👍👌....tu ta duje Anil kapoor oo nayak film Wale 💥💥💥💥💥💥💥👌...end e Karata g 💪

  • @bhagsingh2098
    @bhagsingh2098 4 ปีที่แล้ว

    ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਦੇ ਭੁਖੇ ਤਾਂ ਹੀ ਤੁਸੀਂ ਕਿਸੇ ਸੀਨੀਅਰ ਲੀਡਰ ਨੂੰ ਪਾਰਟੀ
    ਵਿਚ ਨਹੀਂ ਖੜਨ ਦਿੰਦਾ

  • @arunjeev
    @arunjeev 6 ปีที่แล้ว +20

    Bhagwant Mann has proved to be a nail in the coffin of AAP in Punjab. He will pay for this blunder in 2019. But the tragedy is he won't believe that his defeat has anything to do with removal of Khaira from LOP. Let's wait till 2019 and Mr Mann will again play with words to justify his defeat.

    • @rajansaini6360
      @rajansaini6360 6 ปีที่แล้ว

      I hope ki tuc jao bhagwant maan de against election lado....nale tuhanu pta lage kida hundi a ..comment krna saukha a

    • @royalcab4448
      @royalcab4448 6 ปีที่แล้ว

      Bagwant mann sharm kar pls

    • @SS-ff1tu
      @SS-ff1tu 5 ปีที่แล้ว

      He is a main person demagogue to party

  • @sarbjitsingh001
    @sarbjitsingh001 6 ปีที่แล้ว

    Khaira Saab Zindabad

  • @kalagatwali2183
    @kalagatwali2183 5 ปีที่แล้ว +1

    ਖੈਰਾ ਸਾਬ ਜਿਦਾਂ ਬਾਦ

  • @waheguruji5869
    @waheguruji5869 6 ปีที่แล้ว +40

    ਮਾਨਾ ਪੱਥਰੀ ਕਿੱਥੇ ਗਈ ਔਵੀ ਦੱਸੋ ancker ਜੀ ਸਵਾਲ ਕਰੋ

  • @Differentyoutuber216
    @Differentyoutuber216 6 ปีที่แล้ว

    ਯਾਦਵਿੰਦਰ ਜੀ ਬਹੁਤ ਵਧੀਆ

  • @lakhadeol2418
    @lakhadeol2418 6 ปีที่แล้ว

    ਇਕੱਲੇ ਪੰਜਾਬ ਵਿਚ ਹੀ ਮੁਆਫੀ ਮੰਗੀ ਆ ਜਾ ਕਿਸੇ ਹੋਰ ਕੇਸਾਂ ਵਿੱਚ ਵੀ ਮੁਆਫੀ ਮੰਗੀ ਹੈ ਜੇ ਪੰਜਾਬੀਆ ਦੇ ਹਿੱਤ ਖਾਤਰ ਇਕ ਕੇਸ ਚਲਾ ਲੈਦੇ ਲੈਦੇ ਤਾਂ ਕੇਜਰੀਵਾਲ ਨੂੰ ਫਾਹਾ ਨਹੀ ਸੀ ਲਗਦਾ

  • @vickyarora9721
    @vickyarora9721 6 ปีที่แล้ว +11

    ਗਦਾਰ ਹੈ ਪਾਰਟੀ ਦਾ ਇਹ ਇਨਸਾਨ

  • @rajihansra6105
    @rajihansra6105 3 ปีที่แล้ว +1

    He is a truthful man. you did not let anyone stay in AAP because they are a threat for you.

  • @balramsingh8856
    @balramsingh8856 6 ปีที่แล้ว +5

    Tuhanu CM de supnia ne vigar dita ji

  • @ss-zg8ql
    @ss-zg8ql 5 ปีที่แล้ว

    ਸਿਰਫ ਮਾਨ ਦੁੱਖੀ ਹੈ ਖਹਿਰਾ ਸਹਿਬ ਤੋ ਮਾਨ ਨੂੰ ਕੁਰਸੀ ਦਿਸ ਦੀ ਸੀ ਕੇ ਖਹਿਰਾ ਨਾ ਲੈਜੇ ਦਿੱਲੀ ਦਾ ਚਮਚਾ ਮਾਨ

  • @dilrajsingh8699
    @dilrajsingh8699 6 ปีที่แล้ว +16

    He is barking dog doing bakwas

  • @SurinderSingh-zm5zu
    @SurinderSingh-zm5zu 6 ปีที่แล้ว +1

    ਝੰਡਾ ਅਮਲੀ ਗੁਰਦੁਆਰਾ ਸਾਹਿਬ ਵਿੱਚ ਸਰਾਬ ਪੀ ਕੇ ਵੀ ਇਹ ਚਲਿਆ ਜਾਂਦਾ ਹੈ ਜੀ ਇਸ ਝੰਡੇ ਅਮਲੀ ਦਾ ਇਤਵਾਰ ਨਾ ਕਰਨਾਂ ਜੀ ਤੁਸੀਂ

  • @punjabi1854
    @punjabi1854 6 ปีที่แล้ว +1

    ਜੇ ਪਾਰਟੀ ਵੋਟਾ ਤੋ ਪਹਿਲਾ ਫੂਲਕਾ ਸਾਹਿਬ ਜਾ ਸੰਧੂ ਸਾਹਿਬ ਦਾ ਨਾਮ ਚੀਫ ਮਨਿਸਟਰ ਦੱਸਦੀ ਹੋਰ ਸੀਟਾ ਜਿਤ ਸੱਕਦੀ ਸੀ ਪੱਰ ਕੇਜਰੀਵਾਲ ਨੇ ਗੁਪਤ ਰੱਖਿਆ ਉਸ ਨੂੰ ਆਸ ਸੀ ਕੇ ਜਰੂਰ ਜਿਤੇਗੀ ਅੱਤੇ ਮਾਨ ਨੂੰ ਮੁਖ ਮੰਤਰੀ ਬੱਣਾ ਦੇਵੇਗਾ ਉਸ ਸੁਪਨੇ ਨੇ ਪਾਰਟੀ ਹੱਰਾ ਦਿਤੀ ।

  • @dalvirsingh2514
    @dalvirsingh2514 6 ปีที่แล้ว +2

    mann jindabad

  • @ranbirsingh134
    @ranbirsingh134 6 ปีที่แล้ว

    ਕੱਦੁ ਬਣਾਈ ਬਹੁਤ ਕਾਮੇਡੀ ਹੋ ਗਈ ਸਰਮ ਕਰ ਸੁਝਾਅ ਏ ਹੁਣ ਆਪਣਾ ਪਿਛੌਕੜ ਫੜ ਲੋ ਬਹੁਤ ਵਧੀਆ ਹੋਵੇਗਾ ਵਧੀਆ ਕਾਮੇਡੀ ਕੀਤੀ ਹੈ ਸਾਬਾਸੇ

  • @RajveerSingh-iw6yo
    @RajveerSingh-iw6yo 2 ปีที่แล้ว

    ਦੇਖੋ ਪਹਿਲਾਂ ਤੇ ਹੁਣ ਵਿੱਚ ਕੀ ਫਰਕ ਐ,,, ਜਮੀਨ ਤੇ ਅਸਮਾਨ

  • @gurjeetsingh5877
    @gurjeetsingh5877 6 ปีที่แล้ว

    Anchor is good

  • @dsppannu6644
    @dsppannu6644 5 ปีที่แล้ว

    Good job JAGWINDER ji

  • @PargatSingh-lf2ez
    @PargatSingh-lf2ez 6 ปีที่แล้ว

    ਭਗਵੰਤ ਸਿੰਘ ਮਾਨ ਜਾਗੀਦਰ ਜੀ ਜੀਉ ਧੰਨਵਾਦ

  • @RamSingh-ss1yp
    @RamSingh-ss1yp 2 ปีที่แล้ว

    BHAGWANT MANN JI ZINDABAD PUNJAB ZINDABAD PUNJAB DA PUTTER ZINDABAD

  • @singlabrothersingla4119
    @singlabrothersingla4119 6 ปีที่แล้ว +2

    ਤੂੰ ਰਹਿਣ ਦੇ ਭਗਵੰਤ ਵੀਰੇ ਅਜੇ ਵੀ ਕੁਛ ਨਹੀਂ ਵਿਗੜਿਆ,, ਲੋਕ ਤੇਰੇ ਛਿੱਤਰ ਬਹੁਤ ਫੇਰਨਗੇ ਝੂਠ ਨਾ ਬੋਲ ਲੋਕ ਸਾਰਾ ਸਚ ਜਾਣਦੇ ਨੇ,, ਤੇਰੀਆਂ ਟੇਪਾ ਝੂਠ ਨੀ ਬੋਲਦੀਆਂ

  • @ashishgoyal3093
    @ashishgoyal3093 5 ปีที่แล้ว

    Bagwant mann jindabad

  • @rf6774
    @rf6774 4 ปีที่แล้ว

    Khaira sher DOABA da

  • @deepsingh3552
    @deepsingh3552 6 ปีที่แล้ว

    ਤੇਰੇ ਕਰਕੇ ਪਾਰਟੀ ਬਰਬਾਦ ਹੋਈ ਕੰਜਰਾ ਅਮਲੀਆ

  • @prabalkumar2922
    @prabalkumar2922 6 ปีที่แล้ว

    Nice patiaal ji and bhagwant veer

  • @HarjitSingh-pz1rm
    @HarjitSingh-pz1rm 6 ปีที่แล้ว +2

    ਸ਼ਰਾਬੀ ਲੜਾਈ ਹਮੇਸ਼ਾਂ ਵਧਾਉਦਾਂ ਹੀ ਆ ਸਾਬਤ ਕਰਤਾ ਝੰਡੇ ਨੇ

    • @amanjotclass7roll162
      @amanjotclass7roll162 4 ปีที่แล้ว

      ਤੂੰ ਪੈਗ ਲਵਾਂ ਕਿ ਆਇਆਂ ਫੁਦੂਆ

  • @harmansidhu7911
    @harmansidhu7911 6 ปีที่แล้ว

    Good think bhagwant mann

  • @japanbara7192
    @japanbara7192 4 ปีที่แล้ว

    Sach bol bhai

  • @lovepreetdhaliwal2918
    @lovepreetdhaliwal2918 6 ปีที่แล้ว +40

    ਖਤਮ ਖੇਡਾ ਤੇਰਾ ਹੁਣ ।

  • @jangjeetsingh6372
    @jangjeetsingh6372 6 ปีที่แล้ว +1

    Good mp

  • @gurlalsidhupb.7727
    @gurlalsidhupb.7727 6 ปีที่แล้ว

    Khaira good ji

  • @deepbrar2039
    @deepbrar2039 6 ปีที่แล้ว

    Khaira jindabad

  • @kuldeepgrewal3916
    @kuldeepgrewal3916 4 ปีที่แล้ว

    ਭਗਵੰਤ ਮਾਨ ਜਿੰੰਦਾਬਾਦ

  • @dollardollar5792
    @dollardollar5792 6 ปีที่แล้ว

    Joginder sir Parmatma thanu bhut thakiya bakshey g 🌹

  • @amrinderamrindrr3687
    @amrinderamrindrr3687 4 ปีที่แล้ว

    ਜਦੋਂ ਕੇਜਰੀਵਾਲ ਪੰਜਾਬ ਦੀ ਯੂਨਿਟ ਨਾਲ ਸਲਾਹ ਹੀ ਨਹੀਂ ਕਰਦਾ ਤਾਂ ਇਹ ਡਿੱਕਟੇਟਰਸ਼ਿੱਪ ਨਹੀਂ ਹੋਰ ਕੀ ਹੈ। 6280865944

  • @HarjitSingh-pz1rm
    @HarjitSingh-pz1rm 6 ปีที่แล้ว

    ਸਭ ਤੋ ਵੱਡੀ ਈਸ਼ਾ ਤਾਂ ਤੇਰੀ ਸੀ ਮੁਖ ਮੰਤਰੀ ਬਣਨ ਦੀ

  • @sanjaybishnoisiggad1793
    @sanjaybishnoisiggad1793 5 ปีที่แล้ว +1

    Good job maan saab keen it up

  • @baldevsinghsond508
    @baldevsinghsond508 4 ปีที่แล้ว

    Dhandriwala

  • @AmanDhudike-et6sm
    @AmanDhudike-et6sm 4 ปีที่แล้ว

    Nice

  • @satindrapaulsingh9329
    @satindrapaulsingh9329 4 ปีที่แล้ว +5

    Mr. Mann is the most undemocratic person.

  • @simumaharaja
    @simumaharaja 6 ปีที่แล้ว +1

    Good question by journalist...
    Maan went wrong 👎🏻

  • @deepsingh3552
    @deepsingh3552 6 ปีที่แล้ว

    ਹੁਣ ਲੋਕਾ ਤੈਨੂ ਦੱਲੇ ਦਾ ਖਿਤਾਬ ਦਿੱਤਾ

  • @mansikeghrelunuske911
    @mansikeghrelunuske911 6 ปีที่แล้ว +1

    ਜੋ ਲੋਕ ਜੇ ਇਸ ਲੜਾਈ ਨੂੰ ਦਿੱਲੀ ਤੇ ਪੰਜਾਬ ਦੀ ਲੜਾਈ ਸਮਜਦੇ ਨੇ ਉਹ ਇਹ ਨਾ ਭੁੱਲਣ ਇਹ ਸਿਰਫ ਖੇਰੇ ਦੀ ਕੁਰਸੀ ਦੀ ਲੜਾਈ ਹੈ ਤੇ ਖ਼ੈਰਆ ਆਪ ਨੂੰ ਦੋਫਾੜ ਕਰਨ ਦੀ ਜੁਗਤ ਲੜਾਈ ਬੈਠਾ

  • @japanbara7192
    @japanbara7192 4 ปีที่แล้ว

    Tare nalo vadiya khaira

  • @paramveerdhillon1525
    @paramveerdhillon1525 6 ปีที่แล้ว +7

    ਭੰਡਾਂ , ਆਪਣੇ ਘਰ ਵਿੱਚ ਪਾਰਟੀ ਦਾ ਦਫਤਰ ਖੋਲ ਫੇਰ

    • @honeymaan3288
      @honeymaan3288 4 ปีที่แล้ว

      Maan sab jindabad ok 👍👍

  • @JKaur-rq4lt
    @JKaur-rq4lt 6 ปีที่แล้ว +2

    Good luck !!

  • @341sunnyjudge
    @341sunnyjudge 6 ปีที่แล้ว

    Kharia is the Leader

  • @harpritsingh1270
    @harpritsingh1270 6 ปีที่แล้ว

    Good job Jagvinder

  • @gillkaran1869
    @gillkaran1869 6 ปีที่แล้ว +1

    Kejriwaal kejriwaal sara punjab ajj vi tere naal

    • @rdsc.455
      @rdsc.455 6 ปีที่แล้ว

      Gill Karan ;; Ssra Punjab nahin SIRF 60-70 CHAMCHE TE CHAAPLUUS EE KEJRIWAL NAAL !!

  • @kuldeepmaniana5860
    @kuldeepmaniana5860 6 ปีที่แล้ว

    ਟਿਕਟਾਂ ਵੇਚਣ ਚ ਤੇਰਾ ਵੀ ਪੂਰਾ ਹੱਥ ਸੀ

  • @amrindersinghamrindersingh6979
    @amrindersinghamrindersingh6979 4 ปีที่แล้ว

    ਮਾਨ ਸਾਹਿਬ ਜੀ ਜਦੋਂ ਤੱਕ ਤੁਸੀਂ ਪੰਜਾਬ ਦੀ ਖੁਦਮੁਖਤਿਆਰੀ ਨਹੀਂ ਮਿਲਦੀ ਜਾਂ ਤੁਸੀਂ ਆਪ (ਭਗਵੰਤ ਮਾਨ) ਖੁਦ ਮੁਖਤਿਆਰੀ ਦੀ ਮੰਗ ਨਹੀਂ ਕਰਦੇ, ਕੇਜਰੀਵਾਲ ਦੀ ਅਗਵਾਈ ਪੰਜਾਬ ਕਦੇ ਵੀ ਮੰਜੂਰ ਨਹੀਂ ਕਰੇਗਾ, ਉਨਾ ਚਿਰ ਆਪ ਕਦੇ ਵੀ ਪੰਜਾਬ ਵਿੱਚ ਜਿੱਤ ਨਹੀਂ ਸਕਦੀ, ਘੱਟੋ-ਘੱਟ ਮੇਰੇ ਨਾਲ ਹੀ ਗੱਲ ਕਰ ਲਉ,6280865944

  • @punjabi1854
    @punjabi1854 6 ปีที่แล้ว

    You didn't allow Navjot Sidhu, Pargat Singh and Manpreet Badal to join AAP. If they had joined AAP you were going to loose CM Candidate job.

  • @Romana_bathinde_wala
    @Romana_bathinde_wala 6 ปีที่แล้ว +9

    ਮਾਨ ਹਿੱਲ ਗਿਆ ਪੂਰਾ। ਸ਼ਰਾਬੀ।

  • @kuljindermann7492
    @kuljindermann7492 5 ปีที่แล้ว +1

    Bhagwant Maan y jindabad

  • @buttasingh5092
    @buttasingh5092 5 ปีที่แล้ว

    ਗੱਲਾ ਦਾ ਮਨੋਰੰਜਨ ਕਰਨ ਵਾਲਾ

  • @harrydhaliwal4997
    @harrydhaliwal4997 6 ปีที่แล้ว +4

    ਜਿੰਨੇ ਭੁੱਖ ਅਹੁਦੇ ਤੈਨੂੰ ਅਾ ਭੰਡਾ ੳੁਹਨੀ ਹੋਰ ਕਿਸੇ ਲੀਡਰ ਨੂੰ ਨੀ