Sachi gal aa bai ji. Kyu mar dita giya c chamkile saab nu. Sale chor daku maran wale te nam guru de singha da la ge. Asli singh kise nihate te orat te bar ni krde. A ta mere sale paise de lalchi c te kuj fuddu singra da v hath c vic
@@ilovfun903 Anpadh fer ek parda hunda jehra sansar vich aa te ohnu khatam karna Galt gll aa tu paida nhi hoyea ? Ya alein aa ? Gande gane ohde fer apni maa nu suna ethey bhokan? Nalon
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji 4🙏🏻💙🙏🏻
ਧੁਨਾਂ ਦਾ ਸਮਕਾਲੀ , ਧਨੀ ਰਾਮ , ਉਰਫ ਅਮਰ ਸਿੰਘ ਚਮਕੀਲਾ ਐਂਡ (ਬੱਬੀ) ਅਮਰਜੋਤ❤❤
ਇਹੋ ਜਿਹੇ ਗਾਇਕ ਹਮੇਸ਼ਾਂ ਪੈਦਾ ਹੁੰਦੇ ਰਹਿਣ ਅਤੇ ਇਹੋ ਜਿਹੇ ਗੀਤ ਗਾਉਂਦੇ ਰਹਿਣ।
ਚਮਕੀਲੇ ਦਾ ਨਾਮ ਜਦੋਂ ਤਕ ਦੁਨੀਆ ਤੇ ਪੰਜਾਬੀ ਭਾਸ਼ਾ ਰਹੁ ਓਨਾ ਚਿਰ ਏਦਾਂ ਹੀ ਚਮਕੂਗਾ ❤❤
ਅੱਜ ਕੌਣ ਕੌਣ ਸੁਣ ਰਿਹਾ ਅਮਰ ਸਿੰਘ ਚਮਕੀਲਾ ਜੀ ਨੂੰ ❤❤❤❤❤
Nice all' song
Ex❤❤❤@@harjitkaur1351
ਸਾਰਾ ਵਰਲਡ ਸੁਣ ਰਿਹਾ ਵੀਰ
ਲੁਧਿਆਣਾ ਨੇ ਪੰਜਾਬ ਨੂੰ ਬਹੁਤ ਵਧੀਆ ਕਲਾਕਾਰ ਦਿੱਤੇ ਨੇ ਜਿਨ੍ਹਾਂ ਵਿੱਚੋਂ ਚਮਕੀਲਾ ਕੋਹੇਨੂਰ ਹੀਰਾ ਹੈ।
ਚਮਕੀਲੇ ਥਾਈਂ ਬਹੁਤ ਵਧੀਆ ਗੀਤਕਾਰ ਗਾਇਆ ਸੁਣਕੇ ਰੂਹ ਖੁਸ਼ ਹੋ ਗਈ
ਜ਼ਾਤੀ ਪ੍ਰਥਾ ਦੀ ਭੇਟ ਚੜ੍ਹ ਗਿਆ ਮਹਾਨ ਕਲਾਕਾਰ ਭਾਈ ਅਮਰ ਸਿੰਘ ਚਮਕੀਲਾ
ਨਵਾਂ ਈਂ ਸੱਪ ਕੱਢ ਲਿਆ
@@bhaimaansingh255ਮੂੰਹ ਮਾਰਕੇ ਅੱਗੇ ਹੋ ਜਾਂਦੇ ਨੇ ਮਤਲਵ ਨੀ ਪਤਾ ਹੁੰਦਾ ਏਨਾ ਨੂੰ
bilkul sahi gal hia bai , hun joh marji keh dewe koi
100% 👍💯
😊
ਚਮਕੀਲੇ ਵਰਗਾ ਨਾਂ ਕੋਈ ਹੋਇਆ ਅਤੇ ਨਾ ਹੀ ਹੋਵੇਗਾ
ਕਿਸ ਕਿਸ ਦੇ ਦਿਲ ਨੂੰ ਸਕੂਨ ਮਿਲਿਆ ਹੈ ਅਮਰ ਚਮਕੀਲਾ ਜੀ ਦਾ ਸਬਦ ਸੁਣ ਦੇ ਹਾਜ਼ਰੀ ਲਗਾਓ♥️❤
Hi
ਜੁੱਗਾ ਜੁੱਗਾ ਤੱਕ ਦੁਨੀਆ ਚਮਕੀਲੇ ਨੂੰ ਜਾਦ ਕਰਦੀ ਰਹੁਗੀ, ਤੇ ਇਹਦੇ ਗੀਤ ਲੋਕ ਸੁਣਦੇ ਰਿਹਣਗੇ❤❤❤
❤
Amarsinghchamkiladeoldgeet
ਗ਼ਰੀਬ ਦੀ ਤਰੱਕੀ ਨਹੀਂ ਸੀ ਜਰੀ ਗਈ ਸਰਮਾਏਦਾਰਾਂ ਤੋਂ
ਅਮਰ ਅਮਰ ਅਮਰ ਹੈ ਅਮਰ ਸਿੰਘ ਚਮਕੀਲਾ ਅਮਰਜੌਤ ਅਮਰ ਅਮਰ ਅਮਰ ਹੈ
ਬੁਲੰਦ ਆਵਾਜ਼ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ ਬੀਬਾ ਅਮਰਜੋਤ ਕੌਰ ਦੇ ਸ਼ਹਿਰ ਫਰੀਦਕੋਟ ਤੋਂ ਹਾਂ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 💮🌻🌸🌺🌷💐🌹👏🏻🙏💮🌻🌸🌺🌷💐🌹👏🏻🙏💮🌻🌸🌺🌷💐🌹👏🏻🙏
ਚਮਕੀਲੇ ਬਾਈ ਅਤੇ ਸਿੱਧੂ ਮੂਸੇਵਾਲੇ ਵੀਰ ਦੀ ਰੀਸ ਕੋਈ ਵੀ ਗਵਾਈਆ ਦੂਜੀ ਵਾਰ ਜੰਮ ਕੇ ਰੀਸ ਨਹੀਂ ਕਰ ਸਕਦਾ। ਪ੍ਰਮਾਤਮਾ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 😢❤
ਬਹੁਤ ਬੁਲੰਦ ਅਵਾਜ਼ ਤੇ ਮਿਊਜ਼ਿਕ
ਵਾਹ ਜੀ ਵਾਹ,,,, ਚਮਕੀਲਾ ਦੋਬਾਰਾ ਨਹੀਂ ਜੰਮ ਸਕਦਾ ਕਦੇ ਵੀ,,,,,,,ਜਵਾਨੀ ਤੋਂ ਸੁਣਦੇ ਆ ਰਹੇ ਹਾਂ,,,,, ਸਦਾ ਬਹਾਰ ਹੈ ਚਮਕੀਲਾ ਦੁਨੀਆ ਤੱਕ ਰਹੂ ਚਮਕੀਲਾ 🙏🙏
ਅਮਰ ਚਮਕੀਲਾ ,,,ਸੱਚੀ ਅਮਰ ਹੋ ਗਿਆ,,,❤❤❤❤❤❤❤❤❤❤❤❤❤❤❤❤❤❤❤❤❤
ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਬਹੁਤ ਵਧੀਆ ਅਵਾਜ਼ ਦੇ ਮਾਲਕ ਸਨ ❤
ਸਹੀ ਗੱਲ ਹੈ ਵੀਰ ਦਿਲ ਰੋਂਦਾ ਜਦੋਂ ਏਨਾ ਦੇ ਸੋਂਗ ਸੁਣੀਦੇ ਨੇ. ❤️❤️❤️❤️❤️
M
❤
Sachi gal aa bai ji. Kyu mar dita giya c chamkile saab nu. Sale chor daku maran wale te nam guru de singha da la ge. Asli singh kise nihate te orat te bar ni krde. A ta mere sale paise de lalchi c te kuj fuddu singra da v hath c vic
ਕੋਈ ਸਬਦ ਹੀ ਨਹੀ ਹਨ ਸਿਫਤ ਕਰਨ ਲਈ
ਇਹ ਸਬਦ ਲਿਖਦੇ ਹੀ ਅੱਖਾਂ ਨਮ ਹੋ ਗਈਆਂ
ਚਮਕੀਲੇ ਵਰਗੇ ਪੁਤ ਘਰ ਘਰ ਨਹੀ ਜੰਮਦੇ 🥹🥹🥹🥹🥹🥹🥹🥹🥹🥹🥹🥹🥹🥹🥹🥹
ਕੋਈ ਸ਼ਬਦ ਨਹੀ ਮੇਰੇ ਕੋਲ ਚਮਕੀਲੇ ਤੇ ਅਮਰਜੋਤ ਜੀ ਲਈ ❤🙏❤
ਚਮਕੀਲੇ ਬਾਈ ਨੇ ਜੋ ਵੀ ਗਾਇਆ ਅੱਤ ਸਿਰਾ ਲਾਇਆਂ ਮੈ ਬਾਈ ਨੂੰ ਲੱਖ ਵਾਰ ਝੁਕ ਕੇ ਸਲਾਮ ਕਰਦਾ ਹਾਂ ਮਾਰਨ ਵਾਲਿਆਂ ਦਾ ਕੱਖ ਨਾ ਰਹੇ ਵਾਹਿਗੁਰੂ ਜੀ। ਵੱਲੋਂ ਕੁਲਦੀਪ ਸਿੰਘ ਬਹੁਗਣ
😊
2024 ਵਿੱਚ ਕਿਹੜਾ ਕਿਹੜਾ ਸੁਣ ਰਿਹਾ ਅਮਰ ਚਮਕੀਲਾ ਜੀ ਅਤੇ ਅਮਰ ਬੀਬੀ ਅਮਰਜੋਤ ਜੀ ਦੇ ਧਾਰਮਿਕ ਗੀਤ, ਹਾਜ਼ਰੀ ਲਵਾਓ
HarbhgwahsahgG❤
19,4,2024
,@@RishiSingh-hy6ip
✔️
❤
ਅਮਰ ਸਿੰਘ ਚਮਕੀਲਾ ਸਦਾ ਹੀ ਅਮਰ ਰਹੇਗਾ
ਬਹੁਤ ਹੀ ਵਧੀਆ ਲੱਗਾ ਸੁਣ ਕੇ
ਉਹ ਕੀਨੀ ਸੁਰੀਲੀ ਆਵਾਜ਼ ਸੀ ਅਮਰ ਸਿੰਘ ਚਮਕੀਲਾ ਜੀ ਦੀ ❤ਬਹੁਤ ਗ਼ਲਤ ਕੀਤਾ ਮਾਰਕੇ ਬਾਕੀ 🙏 ਚਮਕੀਲਾ ਫਿਲਮ ਤੋਂ ਬਾਅਦ ਹੁਣ 100ਸਾਲ ਵਾਸਤੇ ਫੇਰ ਅਮਰ ਤੇ ਜੀਉਂਦਾ ਹੋਗਿਆ ਲੋਕਾਂ ਦੇ ਦਿਲਾਂ ਵਿਚ! ਬਾਕੀ ਹੁਣ ਜੋ ਹੋ ਰਿਹਾ ਪੰਜਾਬ ਵਿਚ ਕੁਛ ਸੋਚ ਤੋਂ ਪਰੇ 🚫
ਚਮਕੀਲੇ ਤੇ ਅਮਰਜੋਤ ਦੀ ਜੋੜੀ ਵਰਗੀ ਜੋੜੀ ਕੋਈ ਹੋਰ ਨਹੀਂ
ਅਮਰ ਚਮਕੀਲਾ ਅਤੇ ਅਮਰਜੋਤ ਹਮੇਸ਼ਾ ਲਈ ਅਮਰ ਹੋ ਗਏ
ਮੈਂ ਬੜਾ ਖੁਸ਼ ਕਿਸਮਤ ਹਾਂ ਜੋ ਕਿ ਇਸ ਉਚਕੋਟੀ ਦੇ ਕਲਾਕਾਰ ਕਲ਼ਮ ਦੇ ਧਨੀ ਕੰਮਪੋਜੀਸ਼ਨ ਤੇ ਬੁਲੰਦ ਅਵਾਜ਼ ਦੇ ਮਾਲਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਦੇ ਬੜੇ ਹੀ ਅਖਾੜੇ ਸੁਣਨ ਦੇਖਣ ਦਾ ਮੌਕਾ ਮਿਲਿਆ ਬੜਾ ਹੀ ਆਨੰਦ ਮਾਣਿਆ... ਆਉਣ ਵਾਲੇ ਸਮੇਂ ਵਿੱਚ ਪੰਜਾਬੀ ਚਮਕੀਲਾ ਦੀ ਗਾਇਕੀ ਦਾ ਅਨੰਦ ਮਾਣਦੇ ਰਹਿਣਗੇ
ਕਈ ਅਮਰ ਸਿੰਘ ਚਮਕੀਲਾ ਸਾਬ ਤੋ ਵੱਧ ਗੰਦੇ ਗੀਤ ਗਾਉਂਣ ਵਾਲੇ ਕਲਾਕਾਰ ਦੁਨੀਆਂ ਤੇ ਪਾਗਲ ਬਣਾਕੇ ਲੱਖਾਂ ਰੁਪਏ ਕਮਾ ਰਹੇ ਹਨ ਉਹਨਾਂ ਵੱਲ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ, ਮੈਂ ਜਦੋਂ ਕੁਮੈਂਟਾਂ ਨੂੰ ਪੜਦਾ ਹਾਂ ਅੱਖਾਂ ਚੋਂ ਪਾਣੀ ਨਹੀਂ ਰੁੱਕਦਾ
ਅਮਰ ਿਸੰਘ ਚਮਕੀਲਾ ਅਮਰ ਹੋ ਗਿਆ 🙏🙏🙏🙏
ਧਾਰਮਿਕ ਗੀਤ ਬਹੁਤ ਮਕਬੂਲ ਹੋਏ c ਅਮਰ ਸਿੰਘ ਚਮਕੀਲਾ ਜੀ ਬੀਬਾ ਅਮਰ ਜੋਤ ਜੀ ਬਹੁਤ ਵਦੀਆ ਆਵਾਜ਼ ਸੀ ਜੋੜੀ ਦੀ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨ ਆਤਮਾ ਨੂੰ ਸ਼ਾਂਤੀ ਦੇ ਵਾਹਿਗੁਰੂ ਜੀ
Happy Birthday dear sir please send me the day of the day 🚩
ਪੰਜਾਬੀ ਫਿਲਮ 'ਚਮਕੀਲਾ' ਨੇ ਫਿਰ ਜਿਉਂਦਾ ਕਰਤਾ ਜੋੜੀ ਨੂੰ
ਐਨੂ ਚਮਕਕਿਲਾ ਕੈਦੈ ❤❤
Best singar ਅਮਰ ਸਿੰਘ ਚਮਕੀਲਾ
🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏
ਕੋਈ ਸ਼ਬਦ ਨਹੀਂ ਹੈ ਮੇਰੇ ਕੋਲ ਕਿ ਮੈਂ ਚਮਕੀਲੇ ਵਰਗੇ ਕਲਾਕਾਰ ਦੀ ਸਿਫਤ ਕਰਾਂ,ਬਸ ਸ਼ਬਦ ਹੀ ਮੁਕ ਜਾਂਦੇ ਹਨ।
ਇਕ ਮਹਾਨ ਗੀਤਕਾਰ ਤੇ ਼਼਼
ਗਾੲੀਕੀ ਤੇ ਲੇਖਣੀ ਕਮਾਲ ਲਾਜਵਾਵ ਸਲੂਟ ਹੈ ਜੀ ❤❤❤❤❤❤❤❤❤
ਜਿਨ੍ਹਾਂ ਮਰਵਾਇਆ ਉਹ ਕਿਹੜਾ ਸੌਖੇ ਗਏ।ਤੜਫ਼ ਤੜਫ਼ ਕੇ ਗਏ।
Gande gaane vi maa bhen ale sun la Ghar deyan naal
@Legalanalyst 22 tu ta bohut saaf aa? Apne maa baap nu puchi ki tu kida aya si duniya te? Lag ju pta.
@@ilovfun903 Anpadh fer ek parda hunda jehra sansar vich aa te ohnu khatam karna Galt gll aa tu paida nhi hoyea ? Ya alein aa ? Gande gane ohde fer apni maa nu suna ethey bhokan? Nalon
@@ilovfun903 tu aapdeyan kolo puchi 👾
@@LegalanalystTuciTv dekhde ho othe kistrah de gane a bro
ਇਹੋ ਜਿਹੇ ਗਾਇਕ ਸਦੀਆਂ ਬਾਅਦ ਹੀ ਪੈਦਾ ਹੁੰਦੇ ਨੇ ਮਿਸ ਯੂ ਬਾਈ ਚਮਕੀਲੇ ਬਾਈ ਸਿੱਧੂ ਮੂਸੇ❤❤❤❤❤🎉🎉
ਇਸ ਕੈਸਿਟ ਦੇ ਬਹੁਤੇ ਗੀਤ ਲਿਖਣ ਵਾਲੇ ਛਿਵੀਆ ਜੀ ਵੀ ਚਲੇ ਗਏ,,ਗਾਉਣ ਵਾਲ਼ੇ ਵੀ ਚਲੇ ਗਏ,,ਨਾਮ ਹਮੇਸ਼ਾ ਗੂੰਜਦਾ ਰਹੂਗਾ ❤❤❤❤
ਵਾਹ,ਉ,ਚਮਕੀਲਿਆ
❤🎉,,, ਬਹੁਤ ਵਧੀਆ ❤🎉
ਅਮਰ ਸ਼ਹੀਦ ਅਮਰ ਸਿੰਘ ਚਮਕੀਲਾ ❤❤
ਬਹੁਤ ਵਧੀਆ ਆਵਾਜ ਸੀ
ਮਹਾਨ ਗਾਇਕ ਅਮਰ ਸਿੰਘ ਚਮਕੀਲਾ ।
🙏🌹 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🌹🙏
Vai chamkila varga kado vi ni auna bhave kine chamkila ban Jaan ,
ਮੈਂ ਬਹਾਦਰ ਸਿੰਘ ਸੇਹ ਚਮਕੀਲਾ ਚਮਕੀਲਾ ਸੀ ਸਭ ਹੱਟ ਕੇ ਮੈ ਇਹਦਾ ਪਹਿਲਾ ਅਖ਼ਾੜਾ ਬਰਵਾਲੀ ਖੁਰਦ ਵਿਖੇ ਦੇਖਿਆ ਸੀ ਉਦੋਂ ਮੈਂ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ
AMAR SINGH CHAMKEELAA JI TE BIBI AMAR JOT JI SADAA AMAR RAHE JAI CHAMKILA
ਚਮਕੀਲਾ।.ਸਆਡ੍ਹ. ਜ੍ਹਿਦ੍ਹ ਜਆਨ੍ਹ ਹਐ
panjab the maan ha ustad chamkila je❤❤❤amarjot je🎉🎉🎉
Buhat vadia singer jori Bibi Amarjot and Amar Singh Chamkila
Punjab di Avaj nu shaheed kita gia uhna Dina ch. Avaj amar ho gaee.
Yaar aida da kuj sunn ke ankhan ch pani aa janda hai.leged🎉🎉🎉🎉🎉🎉🎉
wah oye shera
ਬਾ ਕਮਾਲ ਬਹੁਤ ਸੋਹਣਾ ਗਾਇਆ ਜੀ
ਬਚਪਨ ਚ ਸੁਣੇ ਸੀ ਅੱਜ ਵੀ
Such Kia chamkila ji amar hai
Me Rajinder Kumar bi ਸੁਣ ਰਿਹਾ ਹਾਂ ਅਮਰ ਸਿੰਘ ਚਮਕੀਲਾ ਜੀ ਨੂੰ ❤❤❤
Bahut dil nu chhun wale geet chamkila.ji Taman to nahin utrde bahut dona di yaad rehandihafrom delhi
Very nice voice and shabad 🙏🙏🙏🙏🙏
Old is gold Amarjit cankala ji🙏🙏🙏🙏🙏🙏💓💓💓💓💓🇮🇳🇮🇳🇮🇳🇮🇳🎩
😁
👕👍Great!
👖
ਵਾਹਿਗੁਰੂ ਜੀ ਵਾਹਿਗੁਰੂ ਜੀ 2024
Very good singer Chamkila
💝🌺ਅਮਰ ਸਿੰਘ ਚਮਕੀਲਾ ਵੀਰ ਜੀ ਅਮਰ ਸੀ ❤🎉 ਅਤੇ ਅਮਰ ਹੀ ਰਹਿਣਗੇ 🥰😍🌹🥳
Amar Singh chamkila Mahaan kllakaar Amar Rahe❤❤❤❤
Chamkila amarjyot ji sada amar rehange
Dhan Dhan Shri Guru Nanak Dev Ji Tu Hi Nirkar ji Dhan 🙏🏻 ❤❤❤❤❤❤🎉🎉🎉🎉🎉🎉🎉❤❤❤❤❤❤🎉🎉🎉🎉🎉🎉🎉
ਆ ਸੱਚਾ ਗਾਇਆ ਸੀ ਇਹਨਾਂ ਨੇ
ਤਾਂ ਮਾਰਤੇ
ਹੁਣ ਮੂਸੇ ਨੇ ਲਿਖਿਆ ਸੀ ਤੁਪਕਾ ਨੀ ਦਿੰਦੇ
ਉਹ ਤਾਂ ਮਾਰਤਾ
ਸੱਚ ਨੂੰ ਦਵਾਉਣ ਵਾਲਿਓ ਓਓਓਓ
ਤੁਸੀਂ ਔਰੰਗਜ਼ੇਬ ਵਾਂਗ ਖਤਮਮਮਮਮਮਮ
Bai Tupka ni dinde song ta Baad Ch Release hoya Sidhu di Death Tob
ਬਹੁਤ ਸਕੂਨ ਮਿਲਦਾ ਚਮਕੀਲਾ ਜੀ ਨੂੰ ਸੁਣ ਕੇ ❤
Fan chamkila ji de
अमरजोत चमकीला सदा ही अमर रेनू के सदा ही रहने दे
ਇਹਦੇ ਵਰਗੇ ਧਾਰਮਿਕ ਗਾਣੇ ਲਿਖਣ ਵਾਲਾ ਨਾ ਕੋਈ ਜੰਮਿਆ ਅਤੇ ਨਾ ਹੀ ਕੋਈ ਜੰਮੇਗਾ
ਚਮਕੀਲਾ ਬਾਈ ਤਾਂ ਸਿਰਾ ਹੀ ਸੀ 😢😢
Oh wonderful great Singer Chamkee la very good music ànd , presentation.
ਮੁੱਛ ਫੁੱਟ ਗ਼ਬਰੂ ਸੀ,, ਦੋਵੇਂ ਸੀ ਜਵਾਨ,, ਜਗ ਉੱਤੇ ਵੱਖਰੀ ਸੀ,, ਦੋਵਾਂ ਦੀ ਪਛਾਣ,, ਪੱਟ ਸੱਕਦਾ ਨੀ,, ਕੋਈ ਲਾਲ਼ ਮਾਈ ਦਾ, ਨੀ ਜਿਹਡ਼ੇ ਓਨਾ ਝੰਡੇ ਗੱਡਤੇ,, ਰਹਿੰਦੀ ਦੁਨੀਆਂ ਤੇ,, ਰਹੂ ਸਦਾ ਗੂੰਝਦੇਂ,, ਨੀ ਜਿਹਡ਼ੇ ਓਨਾ ਗੀਤ ਕੱਢਤੇ,, ਰਹਿੰਦੀ ਦੁਨੀਆਂ ਤੇ ਰਹੂ ਸਦਾ ਚੱਲਦੇ,, ਨੀ ਜਿਹਡ਼ੇ ਓਨਾ ਗੀਤ ਕੱਢਤੇ,,,,,,,,ਮੋਨੂੰ ਭਾਮੜੀ ਵਾਲਾ ,
ਇਹੋ ਜਿਹੇ ਗਾਇਕ ਸਦੀ ਚ ਇਕ ਵਾਰ ਜੰਮਦੇ ਆ❤❤❤❤
Bahut piare sunder aawaz vichchamkila ji ne gae geet
Kotan Kot Parnaam To Respected Amarjot Kaur and Amar Singh Chamkila ji🙏🏻💙🙏🏻
ਬਹੁਤ ਵਧੀਆ। ਕਲਾਕਾਰ।ਸੀ।ਇਸ। ਤਰਾਂ। ਕਲਾਕਾਰ। ਕਦੇ। ਕਦੇ।ਪੇਦਾ। ਹੁੰਦੇ ਨੇ ❤❤❤❤❤❤❤❤❤❤❤❤❤❤❤❤❤
Legendary Amar Singh Chamkila ❤️❤️
Amar Singh chamkila 22sada Amar rahua ga legend
ਕੋਈ ਵੀ ਪੰਜਾਬੀ ਸਿੰਗਰ ਐਹਓਜਆ ਨਾਂ ਗਾ ਸਕਏਆ ਨਾਂ ਹੀ ਲਿਖ ਸਕਏਆ
ਸਹੀ ਗੱਲ ਹੈ ਵੀਰ
@@ravi_dhillon16 you
Y
100
Bhai Amar Singh Chmkila Jindabad
Waheguru Ji ki Khalsa waheguru Ji ke fateh
ਅ ਮ ਰ ਸਿੰਘ ਚਮਕੀਲਾ ਅਮਰ ਰਹੇਗਾ
Nice veer ji waheguruji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Bhot he vadia dharmik song Dil nu bhot suken milda sun ka .bhot😢aaa janda sun ka .dhan guru Gobind Singh shaib Ji Maharaj 🙏.2024
Whahguru.ji Whahguru.ji Whahguru.ji Whahguru.ji Whahguru.ji Whahguru.ji Whahguru.ji Whahguru.ji 108ji.Jai.saiya.di.Whahguru.ji ❤❤❤❤❤❤❤❤❤❤❤❤❤❤❤❤❤
Bas ethe end hunda gayki da legend amar singh chamkilla
Wah Ji wah dhani Ram kala da dhani hai bahi
Waheguru ji ka Khalsa waheguru ji ki Di Fateh 📿📘🌹🌹❤️🌹❤️🌹❤️❤️❤️❤️🌹🌹🌹🌹❤️🌹❤️🌹❤️❤️🌹🌹❤️🌹❤️🌹🌹🌹🌹❤️❤️❤️❤️🇮🇳🚩🌟🙏✔️
ਬਾਈ ਅਮਰ ਸਿੰਘ ਚਮਕੀਲਾ ਜੀ ਨੂੰ ਮਾਰਨ ਵਾਲੇ ਫਿਰੋਜ਼ਪੁਰ ਪਾਕਿਸਤਾਨ ਵਿੱਚ ਦਾਖ਼ਲ ਹੋਣ ਲੱਗੇ ਭਾਰਤ ਦੀ ਸੀਮਾਂ ਵਿਚ ਹੀ ਤੋਂ ਦਿਨ ਭੁੱਖੇ ਪਿਆਸੇ ਪੁਲਿਸ ਅਤੇ ਫੌਜ ਦੇ ਸਾਂਝੇ ਅਪਰੇਸ਼ਨ ਵਿੱਚ ਮਾਰੇ ਗਏ ਅਤੇ ਪੁਰਾਣੇ ਟਾਇਰਾਂ ਵਿਚ ਸੁੱਟ ਕੇ ਸਾੜ ਦਿੱਤੇ ਗਏ
ਅਤੇ ਬਾਈ ਅਮਰ ਸਿੰਘ ਚਮਕੀਲਾ ਜੀ ਅਤੇ ਬੀਬਾ ਅਮਰ ਜੋਤ ਅੱਜ ਵੀ ਜਿਊੰਦੇ ਹਨ ਅਤੇ ਸਦਾ ਜਿਊੰਦੇ ਰਹਿਣਗੇ ।।
ਸੱਚ ਆ ਵੀਰ। ਜਿਨ੍ਹਾਂ ਮਰਵਾਇਆ ਉਹ ਵੀ ਬਹੁਤ ਤੜਫ਼ ਤੜਫ਼ ਕੇ ਮਰੇ।
Sachi rona aa gia y 😢😢
😊☕🍪
🙏 Jai Bhim ji 🌹
🙏Namo Buddha ji 🌹
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji 4🙏🏻💙🙏🏻
ਖਾਲਸਾ ਜੀ ਚਮਕੀਲਾ ਦੇ ਗੀਤਾਂ ਤੋਂ ਪਤਾ ਲੱਗਦਾ ਹੈ ਕੀ ਗੁਰੂ ਨੂੰ ਪਿਆਰ ਕਰਦਾ ਸੀ ਵਾਹਿਗੁਰੂ ਜੀ
ਵਾਹਿਗੁਰੂ ਜੀ 🙏❤️🌹
ਵਾਹਿਗੂਰੂ ਜੀ
22 Amar chamkila singh and amar jot , legends always and old is gold all the time.
Ghaint voice and ghaint singing