Ghare Chall Kadhun Radkan (Video) - Kuldip Manak & Gulshan Komal - Radio Tari

แชร์
ฝัง
  • เผยแพร่เมื่อ 10 ธ.ค. 2024

ความคิดเห็น • 693

  • @GurnekSingh-b2y
    @GurnekSingh-b2y ปีที่แล้ว +24

    ਇਹਨਾਂ ਗੀਤਾਂ ਦਾ ਕੋਈ ਮਤਲਬ ਸੀ। ਹੁਣ ਛੱਤੀ ਸਾਜ ਐ ਪਤਾ ਲੱਗ ਦਾ ਬੰਦਾ ਗਾਉਂਦਾ ਜਾਂ ਸਾਜ ਗਉਦੇੰ ਐ।👍👆👆👆😊😊😊😊😄

  • @kawalbirkaur8189
    @kawalbirkaur8189 5 ปีที่แล้ว +60

    ਇਹ ਵੀਡਿਓ ਵੇਖ ਕੇ ਪੁਰਾਣਾ ਟਾਇਮ ਯਾਦ ਆਗਿਆ ਬਹੁਤ ਹੀ ਸੋਹਣਾ ਗਾਣਾ ਤੇ ਬਹੁਤ ਹੀ ਸੋਹਣੀ ਵੀਡਿਓ ਹੈ I I really miss that time

  • @mansaab2705
    @mansaab2705 11 หลายเดือนก่อน +5

    ਬਹੁਤ ਹੀ ਵਧੀਆ ਲਿਖਿਆ, ਉਸ ਤੋਂ ਵੀ ਵੱਧੀਆ ਪੇਸ਼ਕਾਰੀ। ਮਜ਼ਾ ਆ ਗਿਆ।🙏

  • @jassbraich1972
    @jassbraich1972 9 หลายเดือนก่อน +15

    ਇਹ ਤਰਾਂ ਦੇ ਗੀਤ ਸੁਣ ਕੇ ਕਦੇ ਵੀ ਮਨ ਨਹੀਂ ਭਰਦਾ

  • @gurdevsingh1847
    @gurdevsingh1847 2 ปีที่แล้ว +23

    ਗੀਤ ਤਾਂ ਕਮਾਲ ਦਾ ਹੈ ਹੀ ਸੀ ਪਰ ਇਸ ਤੇ ਵੀਡੀਓ ਬਣਾਉਣ ਵਾਲੀ ਵੀ ਬਹੁਤ ਕਮਾਲ ਦੀ ਪੇਸ਼ਕਾਰੀ ਹੈ ਮੇਰੇ ਵੱਲੋਂ ਤੁਹਾਨੂੰ ਬਹੁਤ ਵਧਾਈਆਂ ਜੀ। ਗੀਤ ਦੇ ਨਾਲ ਨਾਲ ਜਦੋਂ ਵੀਡੀਓ ਚਲਦੀ ਹੈ ਤਾਂ ਖੂਬ ਨਜ਼ਾਰਾ ਆਉਂਦਾ ਹੈ। ਬਹੁਤ ਧੰਨਵਾਦ ਜੀ

  • @kulwindersinghsingh7063
    @kulwindersinghsingh7063 3 ปีที่แล้ว +74

    ਵੀਡੀਓ ਬਹੁਤ ਸੋਹਣੀ ਬਣਾਈਆ..... ਜੀਹਨੇ ਵੀ ਬਣਾਈਆ...... ਕੁੜੀ ਬਾਹਲੀ ਸੋਹਣੀ ਆ..... ਇਹਦੇ ਵਰਗੀ ਨੂੰ ਤਾਂ ਕੋਈ ਪੇਕੇ ਜਾਣ ਹੀ ਨਾਂ ਦੇਵੇ..... ਇਹ ਪੇਕੇ ਛੱਡਣ ਵਾਲੀ ਚੀਜ ਆ ਕੋਈ.......!!

    • @gurcharanbhinderchan4607
      @gurcharanbhinderchan4607 ปีที่แล้ว +4

      ਗੁਰਚੇਤ ਚਿੱਤਰਕਾਰ ਦੀ ਟੀਮ ਨੇ!

    • @gurjantsingh772
      @gurjantsingh772 ปีที่แล้ว +1

      Nice vides

    • @balkarchahal2809
      @balkarchahal2809 ปีที่แล้ว

      ​@@gurcharanbhinderchan4607 ka no 😊

    • @nightwalker6140
      @nightwalker6140 ปีที่แล้ว

      ​@@gurcharanbhinderchan4607😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊q

    • @jangirsingh3791
      @jangirsingh3791 ปีที่แล้ว

      ​@gurcharanbhinderchan4607

  • @BabuSingh-i1i
    @BabuSingh-i1i 7 หลายเดือนก่อน +16

    ਮਾਡਲ ਕੁੜੀ ਬਹੁਤ ਕਾਵਲੇ ਤਰੀਫ ਹੈ .. ❤❤❤👍👍👍

    • @surendersingh4792
      @surendersingh4792 2 หลายเดือนก่อน +1

      ❤❤❤❤❤

    • @Jag10789
      @Jag10789 หลายเดือนก่อน

      ਘੱਟ ਤਾਂ ਕੋਈ ਵੀ ਨੀ। ਜੇਠ ਨੰਬਰ ਇੱਕ, ਕਿਉਂਕਿ ਉਹਨੂੰ ਇੱਕ ਤੋਂ ਵੱਧ ਕਿਸਮ ਦੇ ਲਹਿਜ਼ਿਆਂ ਵਿੱਚੋਂ ਲੰਘਣਾ ਪਿਆ : ਚਾਅ ਗੜੁਚੇ ਛੜੇ ਜੇਠ ਦਾ ਮੇਲ ਮੇਲ ਕੇ ਸਾਈਕਲ ਚਲਾਉਂਣਾ, ਕੈਂਠੇ ਨਾਲ ਸ਼ਿੰਗਾਰ ਕਰਨਾ; ਬਾਣੀਏ ਨਾਲ ਲੜਾਈ ਦਾ; ਸ਼ਰੀਕ ਨਾਲ ਸ਼ਰਾਬ ਪੀਂਦੇ ਸ਼ਰਾਬੀ ਦਾ। ...... ਸਭ ਤੋਂ ਵਧੀਆ: ਜਦੋਂ ਉਹ ਤਾਈ ਵਿੱਚ ਸਾਈਕਲ ਮਾਰਦਾ !?

  • @NirmalSingh-my8oz
    @NirmalSingh-my8oz 4 ปีที่แล้ว +66

    ਉਸ ਸਮੇਂ ਦੀ ਮੁੱਖ ਭੂਮਿਕਾ ਰਿਸ਼ਤੇ ਨੂੰ ਦਰਸਾਉਂਦੇ ਐ ਗਾਣੇ ਦਾ ਅਰਥ

  • @anime.world.404
    @anime.world.404 5 หลายเดือนก่อน +2

    ਅੱਜ ਇਹ ਗੀਤ ਸੁਣਿਆਂ ਨੀਲੇਂ ਕੁੜਤੇ ਵਾਲ਼ੇ ਬਾਈ ਜੀ ਦੇ ਕੋਲ਼ ਬੈਠ ਕੇ ਧਰਮ ਨਾਲ ਦੇਖਾ ਨਜ਼ਾਰਾ ਆ ਗਿਆ ਇਹ ਬਾਈ ਲਤੀਫ਼ ਮਾਨ ਹੋਰੀਂ ਨੇ ਇਹ ਪਿੰਡ ਬੇਗੋਵਾਲ ਨੇੜੇ ਮਾਲੇਰਕੋਟਲਾ ਦੇ ਰਹਿਣ ਵਾਲੇ ਹਨ ਅੱਜ ਬਾਈ ਜੀ ਨੂੰ ਮਿਲਣ ਤੇ ਬੜਾ ਚੰਗਾ ਲੱਗਿਆ।

  • @gurmukhtoor5840
    @gurmukhtoor5840 3 ปีที่แล้ว +4

    Bahut war sunia iss geet nu ...
    Dobara dobara sunan nu dil karda...video bnsun wali kmal kiti..

  • @balwindersinghsi6788
    @balwindersinghsi6788 6 ปีที่แล้ว +131

    ਇਹ ਰਿਸਤਿਆਂ ਦੀਆਂ ਤੰਦਾਂ ਹੁੰਦੀਆਂ ਸਨ, ਜੋ ਅੱਜ ਦੇ ਰਿਸਤਿਆਂ ਵਿੱਚ ਨਹੀਂ ਰਹੀਆਂ!!!!! ਬਹੁਤ ਸੋਹਣੇਂ ਜਜ਼ਬਾਤ ਪੇਸ਼ ਕੀਤੇ ਮਾਂਣਕ ਸਾਹਬ ਨੇ,,,,,,

    • @Jag10789
      @Jag10789 2 ปีที่แล้ว +4

      Everybody has put in, possibly, the greatest effort to create this video. Dev the writer and then the Director, who captured Rural Punjabi mindset of 50s and 60s are 'behind the scene' Heroes, while every actor and singer played as if they were born with that role.... Gulshan Komal Ji and Manak Sahb, then the Groom boy and Bride girl.. even the people on the street are Superb.

    • @kuldeep_maan
      @kuldeep_maan 2 ปีที่แล้ว +5

      ਮਾਣਕ ਸਾਹਬ ਦੀ ਗਾਇਕੀ ਨੂੰ ਸਦੀਆਂ ਤੱਕ ਮਾਣਿਆ ਜਾਵੇਗਾ।

    • @navjohalnav6343
      @navjohalnav6343 ปีที่แล้ว

      ​@@kuldeep_maanGt

    • @DalwaraSingh-n5h
      @DalwaraSingh-n5h 5 หลายเดือนก่อน +1

      🎉❤

    • @MohdmustaqKhan-t2k
      @MohdmustaqKhan-t2k 4 หลายเดือนก่อน

      ❤❤​@@Jag10789

  • @clasherpics9583
    @clasherpics9583 ปีที่แล้ว +4

    k manak sir you are the real son of punjab who showed so many faces of punjab culture

  • @balbirchand2740
    @balbirchand2740 6 ปีที่แล้ว +21

    Very nice..40 sal purana geet hovega..bachpan vich sunde si.

  • @rajindersingh2098
    @rajindersingh2098 5 หลายเดือนก่อน +1

    🎉ਅਜਿਹੇ ਕਲਾਕਾਰ ਨਹੀਂ ਮਿਲਣੇ ਪਹਿਲਾਂ ਕਲਾਕਾਰ ਗਾਉਂਦੇ ਸੀ ਲੋਕ ਨੱਚਦੇ ਸੀ ਹੁਣ ਕਲਾਕਾਰ ਨੱਚਦੇ ਹਨ ਲੋਕ ਬੈਠ ਕੇ ਦੂਰ ਦਰਸ਼ਨ ਦੀ ਤਰ੍ਹਾਂ ਵੇਖਦੇ ਹਨ ਇਹੀ ਬਦਲਾਅ ਦਾ ਸਿੱਟਾ ਹੈ 🎉

  • @rajindersingh8304
    @rajindersingh8304 3 ปีที่แล้ว +38

    ਪੰਜਾਬੀ ਗਾਇਕੀ ਦਾ ਕੋਹਿਨੂਰ ਹੀਰਾ, ਕੁਲਦੀਪ ਮਾਨਕ ਸਾਬ

  • @vkdhiman64
    @vkdhiman64 2 ปีที่แล้ว +1

    Kya bat hai ji 👌👌👌
    ਬਚਪਨ ਯਾਦ ਆਇਆ... ਵਾਅ ਜੀ ਵਾਅ.. 👌 👌 👌

  • @AvtarSingh-vn5hf
    @AvtarSingh-vn5hf 2 ปีที่แล้ว +11

    ਗਾਣਾ ਸੁਣਕੇ ਮੰਨ ਨਹੀਂ ਭਰਦਾ ਵਾਰ ਵਾਰ ਸੁਣਨ ਨੂੰ ਦਿੱਲ ਕਰਦਾ ਜੀ ਮਾਣਕ ਤੇ ਦੇਵ ਥਰੀਕੇ ਵਾਲਾ ਸਦਾ ਲਈ ਇਸ ਦੁਨੀਆਂ ਤੇ ਅਮਰ ਰਹਿਣਗੇ ਜੀ 🙏😭🙏 ਜਦੋਂ ਗਾਣੇਂ ਸੁਣੀਦੇ ਨੇ ਜਾਦਾ ਤਾਜ਼ੀਆਂ ਹੋ ਜਾਂਦੀਆਂ ਨੇ ਜੀ 🙏

  • @manjeetstudiosadiq8801
    @manjeetstudiosadiq8801 2 ปีที่แล้ว

    ਬਹੁਤ ਖੂਬਸੂਰਤ ਅੰਦਾਜ਼ ਵਿੱਚ ਫਿਲਮਾਇਆ ਗਿਆ ਇਹ ਸਦਾ ਬਹਾਰ ਦੋਗਾਣਾ।

  • @susheelnowsheria.1275
    @susheelnowsheria.1275 3 ปีที่แล้ว +2

    Pandita de munde na bulan Bakre, ateh baaniye karn na ladai..... kya bat a 👌👌👌

  • @JasmeetSingh-yb9kx
    @JasmeetSingh-yb9kx 3 ปีที่แล้ว +32

    ਗੁਲਸ਼ਨ ਕੋਮਲ ਤੇ ਕੁਲਦੀਪ ਮਾਣਕ ਦਾ ਗੀਤ ਸੁਣਕੇ ਦਿਲ ਖੁਸ਼ ਹੋ ਗਿਆ

  • @rajmohindersingh2869
    @rajmohindersingh2869 3 ปีที่แล้ว +73

    ਇਹ ਪੁਰਾਣੇਂ ਗੀਤ ਪੁਰਾਣੇ ਕਦੇ ਵੀ ਨਹੀਂ ਹੋ ਸਕਦੇ ਇਹ ਤਾਂ ਸਦਾ ਹੀ ਸਦਾਬਹਾਰ ਹਨ ਜਿਨ੍ਹੀ ਵਾਰੀ ਮਰਜ਼ੀ ਸੁਣੀਂ ਜਾਇਏ ਵਾਰ ਵਾਰ ਜੀ ਕਰਦਾ ਹੈ

    • @tintins4021
      @tintins4021 3 หลายเดือนก่อน +2

      Yes I Hear You. Because is the Truth.

    • @RandeepSingh-nl8yu
      @RandeepSingh-nl8yu 2 หลายเดือนก่อน

      ​@@tintins4021😂😂

  • @rajindersingh2098
    @rajindersingh2098 4 หลายเดือนก่อน

    🎉ਬਹੁਤ ਵਧੀਆ ਪੇਸ਼ਕਾਰੀ ਪੇਸ਼ ਕੀਤੀ ਗਈ ਹੈ ਕੁਲਦੀਪ ਮਾਣਕ ਵਲੋ 🎉

  • @gurdarshansidhu170
    @gurdarshansidhu170 3 ปีที่แล้ว +13

    ਬਹੁਤ ਹੀ ਵਧੀਆ ਵੀਡੀਓ ਜਮਾਂ ਸੀਰਾ ਹੀ ਕਰਤਾ ਸਾਰਿਆਂ ਨੇ ਜਿਉਂਦੇ ਵਸਦੇ ਰਹੋ

  • @balwindersinghsran-ts5od
    @balwindersinghsran-ts5od ปีที่แล้ว +7

    Kuldeep Manak Gulshan komal very brilliant singing to this song and voice given to the song Naturally brilliant and very good writer written this song and both very GREAT SINGER ❤🎉

  • @harneksingh7063
    @harneksingh7063 3 ปีที่แล้ว +27

    Old is gold written by 3k & singing by manak & Gulshan Komal

  • @devindersinghgurna3873
    @devindersinghgurna3873 6 ปีที่แล้ว +32

    The most touching part of the song has been conveyed in a very subtle manner, that girl's father is not alive. This makes the song poetic. Listeners should appreciate such nuances then only better lyrics would emerge.

    • @radiotari
      @radiotari  6 ปีที่แล้ว +2

      Very well said, jnab! 👌

    • @NarinderKumar-pp1jg
      @NarinderKumar-pp1jg 3 ปีที่แล้ว

      Tusi punjabi ch likho

    • @jogasinghhanjra9273
      @jogasinghhanjra9273 3 ปีที่แล้ว +1

      Ffffffff

    • @devindersinghgurna3873
      @devindersinghgurna3873 ปีที่แล้ว

      @@NarinderKumar-pp1jg ਬਹੁਤ ਹੀ ਸੂਖਮਤਾ ਨਾਲ ਬਿਆਨਿਆ ਗਿਆ ਕਿ ਕੁੜੀ ਦਾ ਪਿਉ ਨਹੀਂ ਹੈ ਇਹ ਸ਼ਾਇਰੀ ਦੀਆਂ ਰਮਜ਼ਾਂ ਭਾਵ ਗੁੱਝੇ ਇਸ਼ਾਰੇ ਹੁੰਦੇ ਹਨ। ਜਦੋਂ ਸ੍ਰੋਤੇ ਇਹਨਾਂ ਰਮਜ਼ਾਂ ਨੂੰ ਫੜਨ ਲੱਗ ਜਾਣ ਤਾਂ ਨਿੱਗਰ ਤੇ ਡੂੰਘੀ ਸ਼ਾਇਰੀ ਉਪਜਣ ਲੱਗ ਜਾਂਦੀ ਹੈ।

  • @gaganjitsingh8736
    @gaganjitsingh8736 6 ปีที่แล้ว +12

    Ghre chal kddu radka Hye oye sirra song bai

  • @JaspalSingh-rs7pz
    @JaspalSingh-rs7pz 3 ปีที่แล้ว +2

    Wah wah wah ❤️ Khush ho gaya 👍

  • @jagpalsingh3422
    @jagpalsingh3422 ปีที่แล้ว +1

    Jawani de din yaad aa gaye song sunkey....❤❤❤

  • @rajinderpalsingh1026
    @rajinderpalsingh1026 3 ปีที่แล้ว +13

    Very lovely song with a good direction and beautiful actions of beautiful actors .

    • @HarbhajanSingh-x6z
      @HarbhajanSingh-x6z ปีที่แล้ว +1

      Kulwantkour wo KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no so Piarasingh NaseebkourwoPiara Singh so

  • @mundanumberdaarada4515
    @mundanumberdaarada4515 3 ปีที่แล้ว +69

    ਭਲੇ ਸਮੇਂ ਵਧੀਆ ਸੀ ਯਾਰ ।। ਗਾਣਾ ਵੀ ਸ਼ਲਾਘਾਯੋਗ ਹੈ।।

  • @dsgpatwari6147
    @dsgpatwari6147 3 ปีที่แล้ว +4

    ਗੀਤ ਵੀ ਬਹੁਤ ਵਧੀਆ ਹੈ ਤੇ ਐਕਟਿੰਗ ਵੀ ਬਾਕਮਾਲ ਹੈ Veri Good KULDEEP MaNAk&Gulshan Komal& Lyric Dev 3K

  • @goravsyan901
    @goravsyan901 3 ปีที่แล้ว +11

    Singing and video very entertaining and actors played well.... Admiring acting..

  • @mohankahlon4563
    @mohankahlon4563 ปีที่แล้ว +1

    ਸਾਰੇ ਕਲਾਕਾਰਾਂ ਨੇ ਬਹੁਤ ਵਧੀਆ ਭੁਮਿਕਾ ਨਿਭਾਈ ਸਾਬਾਸ।

  • @m0hangheehhrhhrh147
    @m0hangheehhrhhrh147 2 ปีที่แล้ว +1

    A geet raat nu soun ton pehla har roj dekho . Neend bahut changi awegi promise

  • @manishgaur7794
    @manishgaur7794 3 ปีที่แล้ว +4

    Waah maja aa gya geet sun ke....!!!

  • @mohandhindsa1174
    @mohandhindsa1174 4 ปีที่แล้ว +45

    ਵਾਰ ਵਾਰ ਸੁਣਨ ਨੂੰ ਦਿਲ ਕਰਦਾ

  • @harjindragill351
    @harjindragill351 6 ปีที่แล้ว +23

    It is the greatest combination ( Actor,actress,music , voice and film /direction...) excellent and exceptional work to suit this video...

    • @GaganDeep-eu3go
      @GaganDeep-eu3go 3 ปีที่แล้ว

      00₩0

    • @harjindragill351
      @harjindragill351 3 ปีที่แล้ว

      Thanks for everyone who liked the comment

    • @Jag10789
      @Jag10789 2 ปีที่แล้ว +1

      Everybody has put in, possibly, the greatest effort to create this video. Dev the writer and then the Director, who captured Rural Punjabi mindset of 50s and 60s are 'behind the scene' Heroes, while every actor and singer played as if they were born with that role.... Gulshan Komal Ji and Manak Sahb, then the Groom boy and Bride girl...Jeth, Veer... even the people on the street are Superb.

    • @chetanrajpurohit3357
      @chetanrajpurohit3357 2 ปีที่แล้ว

      Who is actress in the vedio ?

  • @ravidhaliwalmanjinderdhali3315
    @ravidhaliwalmanjinderdhali3315 3 ปีที่แล้ว +1

    Video bhot sohni bnayi Aaa very nice

  • @swarnsingh759
    @swarnsingh759 6 ปีที่แล้ว +10

    kuldip manak ji....bahut hi vdiya ....singer c

  • @AjaibSingh-sr1fg
    @AjaibSingh-sr1fg 2 หลายเดือนก่อน

    This song has remind my days of first appointment in PSCl as LDC in jogindernagar in HP and we often used to hear this on Tao recorder of my room Avtar Singh perhaps at present he residing in Mujerian Punjab.

  • @Davindersingh-eo2zr
    @Davindersingh-eo2zr ปีที่แล้ว +9

    ਸਾਰੇ ਅਦਾਕਾਰਾ ਦਾ ਰੋਲ ਬਹੁਤ ਵਧੀਆ ਸੀ ਕੈਮਰਾ ਸੂਟ 👍ਗੱਲ ਬਣਾਤੀ

  • @bhushansharma5935
    @bhushansharma5935 7 หลายเดือนก่อน

    Very fantastic videography acting of female is very natural even every action is very natural of all actors 🎉 Words of praise r very little, Dev saheb di taa top da lyrics,God bless him in heaven

  • @jeetajosan3199
    @jeetajosan3199 2 ปีที่แล้ว

    Bahut khub yaar.. maja tya gaya..old is gold

  • @balkarbelamusic
    @balkarbelamusic 3 ปีที่แล้ว +2

    Video baa kmaal . editing vi kmaal da kita
    Soooo niceeeee

  • @MalkitSingh-kh1en
    @MalkitSingh-kh1en 2 ปีที่แล้ว +13

    Superb wording, everlasting songs by DEV 3K Bai ji . God bless you.

  • @ajaibsingh8994
    @ajaibsingh8994 2 ปีที่แล้ว +10

    Beautiful song reminds us life of 50 years back and example of true love of brothers living in joint family. Excellent 🙏

  • @sukhmandervirk3252
    @sukhmandervirk3252 6 ปีที่แล้ว +16

    Bhaji thanks, tusi apne culture nu surjivat kitta hai congratulations

  • @SukhdevSingh-up7ed
    @SukhdevSingh-up7ed ปีที่แล้ว +1

    ਸਾਰਾ ਦਿਨ ਇਹ ਗੀਤ ਚੱਲਦੇ ਰਹਿਣ ਤਾਂ ਮਨ ਨਹੀਂ ਭਰਦਾ ਮਿਸ਼ਰੀ ਵਾਂਗ ਮਿੱਠੇ ਨੇ ਇਹ ਗੀਤ

  • @maninderpalsingh181
    @maninderpalsingh181 6 ปีที่แล้ว +10

    wow yaar att kra ditti

  • @gurindersingh9222
    @gurindersingh9222 6 ปีที่แล้ว +15

    video bnane bale veer da thx

  • @JarnailSingh-iu7cu
    @JarnailSingh-iu7cu 2 ปีที่แล้ว +9

    ਜਦ ਤੱਕ ਸੂਰਜ ਚਾਂਦ ਰਹੇਗਾ ਮਾਣਕ ਤੇਰਾ ਨਾਮ ਰਹੇਗਾ

  • @clasherpics9583
    @clasherpics9583 ปีที่แล้ว +2

    dev sir your are the gem of punjab i salute you

  • @JaswinderSingh-nj3fz
    @JaswinderSingh-nj3fz 2 ปีที่แล้ว +1

    ਗਾਣਾ ਤਾਂ ਗਾਣਾ ,ਪਰ ਜੋ ਵੀਡੀਉ ਬਨੀ ਹੈ ,ਬਾਹ ਕਮਾਲ , ਖਾਸ ਕਰ ਕੁੜੀ ਵਲੋ ਵਧੀਆ ਐਕਟਿੰਗ ਕੀਤੀ ਗਈ ਹੈ।
    ਮਾਣਕ ਤਾਂ ਵਾਕਿਆ ਹੀ ਮਾਣਕ ਸੀ ,ਹੀਰਾ ਸੀ ।

  • @beantsingh1433
    @beantsingh1433 6 ปีที่แล้ว +3

    Super dil khush ho janda Manik Sahib sun k video v Super Duper

  • @RavinderKumar-du3bn
    @RavinderKumar-du3bn 6 ปีที่แล้ว +10

    ek dum hit old songs da koai mikabla nahi

  • @amanb5598
    @amanb5598 6 ปีที่แล้ว +14

    yaar video ta att aa

  • @SukhwinderSingh-wq5ip
    @SukhwinderSingh-wq5ip 11 หลายเดือนก่อน +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @balbirgurjar221
    @balbirgurjar221 ปีที่แล้ว

    बहुत बहुत कैंट गाना कुलदीप माणक जी दा 🙏🌹🙏🙏

  • @shindaGill-h2v
    @shindaGill-h2v หลายเดือนก่อน

    ❤❤❤❤ ਸਹੀ ਗੱਲ ਆ ਵੀਰੇ ਪਰ ਕੋਈ ਸਮਝਦਾ ਨਹੀਂ

  • @ParamjitSingh-ok8he
    @ParamjitSingh-ok8he 6 ปีที่แล้ว +111

    ਬਹੁਤ ਵਧੀਆ ਮਾਣਕ ਸਾਹਿਬ ਦੇ ਗਾਣੇ ਤੇ ਬਣਾਈ ਇਹ ਵਿਡੀਓ। 1980ਵਿਆਂ ਵਿੱਚ ਇਹ ਆਡੀਓ ਬਹੁਤ ਸੁਣੀ। ਪੁਰਾਣੇ ਸਾਂਝੇ ਪਰਿਵਾਰਕ ਰਿਸ਼ਤਿਆਂ ਅਤੇ ਪਰਿਵਾਰਕ ਸਿਸਟਮ ਨੂੰ ਦਰਸਾਉਂਦਾ ਇਹ ਗਾਣਾ। ਪੁਰਾਣੇ ਸਮੇਂ ਦੇ ਸੁਣੇ ਗਾਣੇ ਅਜੇ ਵੀ ਤਰੋਤਾਜ਼ਾ ਹਨ।

  • @davesmith3686
    @davesmith3686 5 ปีที่แล้ว +33

    Such a beautiful song😀

  • @charanjeetsingh3141
    @charanjeetsingh3141 6 ปีที่แล้ว +11

    Mind blowing video .....thanks

  • @surindergarg8386
    @surindergarg8386 3 หลายเดือนก่อน

    ਸੱਤਰਵਿਆਂ ਦਾ ਬਹੁਤ ਵਧੀਆ ਦੋਗਾਣਾ 👍

  • @rajeshbawailoveyou2319
    @rajeshbawailoveyou2319 2 ปีที่แล้ว +1

    ਬਹੁਤ ਸੋਹਣਾ ਮੀਡੀਆ ਤੇ ਬਹੁਤ ਵਧੀਆ ਜੀ 🙏🏻🌾

  • @ramandeepsingh9712
    @ramandeepsingh9712 6 ปีที่แล้ว +31

    i used to listen this song a lot back in punjab.. nw m in toronto nd such beautiful things are going far with tym . anyways felt great today

    • @mahinderkaur5135
      @mahinderkaur5135 5 ปีที่แล้ว +2

      Pooja

    • @mahinderkaur5135
      @mahinderkaur5135 5 ปีที่แล้ว

      Misspooja

    • @mahinderkaur5135
      @mahinderkaur5135 5 ปีที่แล้ว

      Missploja

    • @Jag10789
      @Jag10789 2 ปีที่แล้ว

      @@mahinderkaur5135 This song is not just the Voices, Melody or Lyrics..... it is the truth of Yesteryears' rural Punjab. We have seen this happening with our eyes.. but the Writer and Director of the video have really Captured the Psyche of Pendoo Punjabis vis-a-vis relationships: notice the way Jeth brushed by Tai's side, but he being drunk had Chhoti Bharjai on his mind ( camera showed the young lady standing in the gates, as his illusion).... then the girl's brother and Jeth drinking together.... IT IS SO REAL. Hats off to Dev and the whole crew behind this venture !!!

  • @promilasaggi4198
    @promilasaggi4198 2 ปีที่แล้ว +3

    Very nice song and very nice acting 👍👌👌👍. From Toronto Canada

  • @desiboyz4824
    @desiboyz4824 2 ปีที่แล้ว +5

    Wah g wah NYC song✌️👌👌👍🔥🔥🔥

  • @kuljitsingh9305
    @kuljitsingh9305 4 ปีที่แล้ว +14

    Very good acting and sweet voice
    Appreciate
    From USA Cupertino

  • @jcamrit
    @jcamrit 6 ปีที่แล้ว +6

    Bhut pyaara song... Nd video v bhut ghant

  • @manindersingh8497
    @manindersingh8497 4 ปีที่แล้ว +25

    Kon sun reha ji 2020 manak sabb nu old is gold 👌

  • @ajantsingh1412
    @ajantsingh1412 ปีที่แล้ว

    Purana 100 din new 9 din thanks all teem jo vich in song verry 2 good🙏

  • @kinnumand1504
    @kinnumand1504 2 ปีที่แล้ว +1

    ਬਾਈ ਆਪਣੇ ਕੋਲੋ ਤਾਂ ਇਹਨਾ ਗੀਤਾਂ ਬਿਨਾਂ ਟਰੈਕਟਰ ਨਹੀ ਚਲਦਾ ਚਾਹੇ 60 ਹਜਾਰ ਦਾ ਸਿਸਟਮ ਲਗਿਆ ਹੋਇਆ 🚜🌾

  • @MandeepKaur-bd4be
    @MandeepKaur-bd4be ปีที่แล้ว

    Jabardast geet te video ❤

  • @ParveenSarua
    @ParveenSarua หลายเดือนก่อน +1

    Jai baba khetarpal ji ❤

  • @harjindragill351
    @harjindragill351 2 ปีที่แล้ว +1

    This video is an excellent work by director and there is no doubt about music and singer / lyrics work ..
    ANYBODY KNOW ABOUT ( MAIN ACTOR & Actress names )
    ਇਸ ਗਾਣੇ ਦੀ ਵੀਡੀਓ ਐਕਟਿੰਗ ਦਾ ਸਿਰਾ ਹੈ , ਥੰਮ ਹੈ । ਜਿਉਂਦੇ ਰਹਿਣ ਸਾਰੇ “ਖਾਸ ਕਰਕੇ ਹੀਰੋ ਅਤੇ ਹੀਰੋਇਨ “ ਐਨੀ ਵਧੀਆ ਐਕਟਿੰਗ ਅਤੇ ਰੋਲ ਅਨੁਸਾਰ ਭੋਲ਼ਾਪਣ …
    ਸਭ ਬਿਆਨ ਕਰਨਾ ਮੁਸ਼ਕਲ ਹੈ …
    ਇਹ ਹੈ ਪੰਜਾਬੀ ਸਿਨੇਮਾ …
    ਕੋਈ ਹੀਰੋ ਹੀਰੋਇਨ ਦਾ ਨਾਮ ਦੱਸ ਸਕਦਾ ਹੈ ?
    ਧੰਨਵਾਦ ।

  • @ManinderSingh-zw2td
    @ManinderSingh-zw2td 6 ปีที่แล้ว +11

    Ghaint song and ghaint video 👌👌👌👍😘😘

  • @kpsgil3118
    @kpsgil3118 2 ปีที่แล้ว +1

    Superb song! Well filmed! Always annoyed

  • @ajaibsingh8994
    @ajaibsingh8994 3 ปีที่แล้ว +5

    A beautiful song, mixing of audio video is excellent.we hope such mixing of other beautiful Panjabi old songs,by the producer.Thanks , God bless you always. 🙏

  • @baldevsingh3422
    @baldevsingh3422 2 ปีที่แล้ว +1

    Bachpan yaad aa gia geet sunke aj Kal eho jehe kalakar nahi labhde sirf shore paunde ne

  • @Oldstereopunjab
    @Oldstereopunjab 6 ปีที่แล้ว +7

    bhot sohna work

  • @navdeepbrar6012
    @navdeepbrar6012 3 ปีที่แล้ว +4

    Bahut hi sweet voice hai ❤️👍

  • @babbalsingh6518
    @babbalsingh6518 4 ปีที่แล้ว +5

    Maza e aa gya song sun k

  • @JarnailSingh-cn1wz
    @JarnailSingh-cn1wz 4 หลายเดือนก่อน

    ਜਿਉਂਦੇ ਜੀ ਸੁਣਨ ਨੂੰ ਦਿਲ ਕਰਦਾ ਤੇ ਸੁਣਾਗੇ

  • @RamanDeep-ib2cr
    @RamanDeep-ib2cr 6 ปีที่แล้ว +6

    Maja aa geaa

  • @sonysidhu4694
    @sonysidhu4694 3 ปีที่แล้ว +2

    Very nice 👌👌👌👌👌👌👌 jiii manak and gulshan komal jii

  • @karamvirsinghlovely1850
    @karamvirsinghlovely1850 5 ปีที่แล้ว

    wha ji wha bhut vadiya song ...........

  • @sudagarram5933
    @sudagarram5933 3 หลายเดือนก่อน

    Very nice song I like it very much. THANKS.

  • @winer-md9fl
    @winer-md9fl 6 ปีที่แล้ว +4

    Bhut hi jabardast g

  • @harneksingh7063
    @harneksingh7063 3 ปีที่แล้ว +4

    Great song written by Dev 3k & singing by mank

  • @tarloksingh5755
    @tarloksingh5755 3 ปีที่แล้ว +2

    Behout hi sabhiaachar song sira and king singer kuldeep manak ji

  • @Pb30alagill
    @Pb30alagill ปีที่แล้ว

    Boht e wadiya song te video

  • @gurcharansingh5534
    @gurcharansingh5534 ปีที่แล้ว

    Saare addakar video vich excellent.superhit song video writer also

  • @gurnamsaini3553
    @gurnamsaini3553 2 ปีที่แล้ว +4

    Old is gold.. kuldeep manak was great singer

  • @BaljinderSingh-ie6ux
    @BaljinderSingh-ie6ux 2 ปีที่แล้ว

    Bahut hi mithi awaz Bai manak ateGulshan komal Bahut vadhiya hai vir ji

  • @jaswantsingh3561
    @jaswantsingh3561 3 ปีที่แล้ว +13

    Old is gold ❤👌❤👌❤👌❤👌❤👌

  • @chatarsinghpandher3187
    @chatarsinghpandher3187 2 ปีที่แล้ว +7

    This song is an integral part of Punjabi culture, old culture.

  • @harjeetkaur7179
    @harjeetkaur7179 6 ปีที่แล้ว

    Waah waah 😍

  • @surinderpalsingh9757
    @surinderpalsingh9757 20 วันที่ผ่านมา

    ਗੁਲਸ਼ਨ ਜੀ ਦਾ ਇਹ ਗੀਤ ਮੈਂ ਉਨੀਂ ਸੋ ਠਤਰ ਵਿਚ ਸੁਨਿਆ ਸੀ

  • @GurmeetSingh-tw3sb
    @GurmeetSingh-tw3sb 3 ปีที่แล้ว +7

    Best video, very much interesting and evergreen Geet