JATTI CHITLE KABOOTER-ਮੱਸਿਆ ਤੇ ਨਾ੍ਉਣ-ਖੱਟ ਕੇ ਲਿਆਦਾ MOHD SIDDIQ RANJIT KAUR-1978-FULL EP SUP 7-6 SONGS
ฝัง
- เผยแพร่เมื่อ 14 ต.ค. 2024
- LYRICS:: BABU SINGH MAAN-GURMUKH SINGH GILL-SURJIT SINGH DHILLON
MUSIC:: KESAR SINGH NARULA
OLD IS GOLD
ORIGINAL SOUNDS RECORDING MUSIC
FULL EP SUPER 7 - SIX TRACKS
ਪੰਜਾਬੀ ਗਾਇਕੀ ਦਾ ਦੁਰਲੱਭ ਸੰਗੀਤ ਅਤੇ ਕਲਾਕਾਰੀ
ਰਿਸ਼ਤਿਆਂ ਦੀ ਅਹਿਮੀਅਤ ਤੇ ਮੁਹੱਬਤੀ ਸਾਂਝ--ਪੰਜਾਬੀ ਸੰਗੀਤ ਅਤੇ ਗਾਇਕੀ
ਰੱਬ ਸਭ ਦਾ ਭਲਾ ਕਰੇ
ਖੁਸ਼ ਰਹੋ ਪਿਆਰ ਕਰੋ ਅਤੇ ਸੁਖੀ ਵਸੋ
ਬਾਈ ਜੀ ਇਹ ਗਾਣੇ ਸੁਣ ਕੇ ਅਤੀਤ ਬਹੁਤ ਯਾਦ ਆਉਂਦਾ ਅਤੇ ਇਕੱਲੇ ਬੈਠ ਕੇ ਰੋਣ ਨੂੰ ਜੀ ਕਰਦਾ।ਬਾਈ ਸੱਚ ਮੰਨੀ ਅੱਜ ਅੱਖਾਂ ਗਿੱਲੀਆਂ ਹੋ ਗਈਆਂ।
@@nachhattarsingh592 bai jee Kya baat aa::: punjabiat vaaste thode pyaar nu mera Salaam hai jee:: rab raakha
Shi gl a ji jo os sma nu yd krda jdo mera chacha ford 3610 t eh gane sunda c asi chutti wale din kht janda c sachi ron nikl janda eh din yd krka
ਬਹੁਤ ਵਧੀਆ ਜੀ ਨਜ਼ਾਰਾ ਆ ਜਾਂਦੈ ਗਾਣੇ ਸੁਣਕੇ
ਉਹ ਮਿੱਟੀ ਦੇ ਬਣਾਏ ਹੋਏ ਤਵੇ ਅਤੇ ਮਸ਼ੀਨਾਂ ਬਚਪਨ ਵਿਚ ਖੇਡੇ ਹੋਏ ਦਿਨ ਯਾਦ ਕਰਾ ਦਿੱਤੇ ਜੱਸੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 🙏🙏🎤🎤📢📢
Kya baat aa veer jee:: bahut Mehrarbani
Q😊@@jassimahallambardar3315
%😊////////@@jassimahallambardar3315
%😊//////////@@jassimahallambardar3315
%😊//////////@@jassimahallambardar3315
ਸਦਾ ਬਹਾਰ ਗੀਤ🎶 ਜਿੰਨੀ ਮਰਜ਼ੀ ⏰ ਵਾਰ ਸੁਣ ਲਉ ਹਰ ਵਾਰੀ ਨਵਾਂ ਲੱਗਦਾ ਹੈ ਬੰਦਾ ਅੱਕ ਦਾ ਨਹੀਂ ਭਲਾ ਸੋ ਵਾਰੀ ਸੁਣ ਲਵੇ
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
Veer ji eh sama kadi vi vapis nahi aunna
ਜਦੋਂ ਇਹ ਤਵੇ ਆਏ ਸਨ ਜਵਾਨੀ ਹੁੱਝਾਂ ਮਾਰਨ ਲੱਗ ਪਈ ਸੀ ਉੱਤੋਂ ਇਹ ਗੀਤ ਸੋਨੇ ਤੇ ਸੁਹਾਗੇ ਦਾ ਕੰਮ ਕਰਦੇ ਸਨ । ਹੁਣ ਸੱਤਵੇ ਦਹਾਕੇ ਵਿੱਚ ਦਾਖਲ ਹੋ ਚੁੱਕੇ ਹਾਂ ਇਹਨਾਂ ਨੂੰ ਸੁਣਕੇ ਜਵਾਨੀ ਦੇ ਮਾਣੇ ਦਿਨ ਯਾਦ ਆ ਜਾਂਦੇ ਹਨ
Veer jee tuhade vichar ate sochni ikk vishal dyre vergi lagdee hai jee:: bahut Dhanbad jee :: jugo jug jeo
ਬਿੱਲਕੁਲ ਸਹੀ ਜੀ
ਕਾਸ਼ ਉਹ ਸਮਾਂ ਮੁੜ ਆਵੇ
1992ਵਿਚ,ਪਹਿਲੀ ਵਾਰ ਖਾੜਾ ਵੇਖਿਆ ਸੀ ਮੌੜ ਕਲਾਂ ਨੌਵੀ ਵਿਚ ਪੜਦਿਆ ਨੇ ਉਸ ਸਮੇ ਜਿਊਣਾ ਮੌੜ ਫਿਲਮ ਸਿਨੇਮੇ ਘਰਾਵਿਚ ਧੂਮਾ ਪਾ ਰਹੀ ਸੀ ਚਤਰੇ ਦੀ
ਕਿੰਨੇ ਵਧੀਆ ਦਿਨ ਹੁੰਦੇ ਸੀ।
ਸੌਂਹ ਰੱਬ ਦੀ ਕਿੰਨੇ ਵਧੀਆ ਵਕਤ ਸਨ ਜਦੋਂ ਇਹ ਗਾਣੇ ਆਏ ਸਨ ਧਰਮ ਨਾਲ ਜਦੋਂ ਅੱਜ ਵੀ ਉਹ ਦਿਨ ਯਾਦ ਆਉਂਦੇ ਹਨ ਤਾਂ ਰੋਣਾ ਆ ਜਾਂਦਾ ਹੈ ਚੰਗੇ ਸਮਿਆਂ ਨੂੰ ਯਾਦ ਕਰਕੇ। ਮਾਂ ਬੋਲੀ ਪੰਜਾਬੀ ਜਿੰਦਾਬਾਦ
Wah jee Wah:: bahut meharbani veer jee
22.g.bilkul.sahi.gll.kiti.g
P❤
😊 LLP😮 l LLP 0 lol LLP lll lol lllllll😢@@jaspaldhillon4495
Pl😊0pppp⁰😊⁰⁰0p0
O@@jassimahallambardar3315
ਸਾਰੇ ਗੀਤ ਹੀ ਬਹੁਤ ਵਧੀਆ ਸੰਗੀਤ ਵੀ ਉੱਚ ਪਾਏ ਦਾ ਹੈ।
Paramjit veere bahut meharbani
Thanks paramjit
@@jassimahallambardar3315you have any other person use hi kar rahe hai QA
ਵਾਹ ਜੀ ਬਹੁਤ ਵਧੀਆ ਪੇਸ਼ਕਾਰੀ ਹੈ।
Veer jee bahu bahut Dhanbad ji
Rooh khush krti bayee ji thx ji 🙏🙏
❤, Hmv, ਦਾ ਬਾਪੂ ❤
Bahut meharbani veer jee
ਵਾਕਿਆ ਸੱਚ ਬਾਈ
🎉🎉 ਬਹੁਤ ਵਧੀਆ 🎉🎉
ਭਾਈ ਜਸੀ ਜਵਾਨੀ ਯਾਦ ਕਰਵਾ ਦਿੱਤੀ 40ਸਾਲ ਪਹਿਲਾਂ ਸੁਣੇ ਸੀ
Super duper jorhi di awaaj sunke dil di dharhkan vd jandi he thanku
Veer je meno apna vachpan zad agya
Wah jee Wah::: bahut Dhanbad veer jee
Ks narula ji da music atti sunder
ਅਸੀਂ ਬਚਪਨ ਵਿਚ ਸਕੂਲ ਤੋਂ ਭੌਜਕੇ ਵੇਖਨ ਜਾਂਦੇ ਸੀ
Wah ji wah eh hai sade Punjab di asli gayaki
Uk good bi ji
Y jassi very thx sare geet sira ne jma👍
ਉਹ ਵਾਹ ਜੱਸੀ ਬਾਈ ਨੰਦ ਆਗਿਆ ਬ
ਬਚਪਨ ਵਿੱਚ ਮਿੱਟੀ ਦਾ ਤਵੇ ਮਸ਼ੀਨ ਸਪੀਕਰ ਚਲਾਇਆ ਜਵਾਨੀ ਵਿੱਚ ਅਸਲੀ ਸਪੀਕਰ ਚਲਾਇਆ ਹੁਣ ਵੀ ਸਾਰਾ ਸਮਾਨ ਘਰ ਵਿੱਚ ਹੈ
Evergreen song. Bachpan yaad aa gya. Jb marriage function ke liye loudspeaker hi manoranjan ka saadhn hota tha
ਬਾ ਕਮਾਲ ਗੀਤ, ਜਵਾਨੀ ਚੇਤੇ ਆਗੀ
Very good super 7 jassi bae ji ❤❤❤❤❤❤
ਵੀਰ ਜੱਸੀ ਮਾਹਲ ਜੀ ਛੇ ਦੇ ਗੀਤ ਕਿਓਂ ਨਹੀ ਪੇਸ਼ ਕੀਤੇ ਜੀ ਬੇਨਤੀ ਹੈ ਜੀ ਪੂਰਾ ਰਿਕਾਰਡ ਪੇਸ਼ ਕਰਿਆ ਕਰੋ ਜੀ ਨਜ਼ਾਰਾ ਅਧੂਰਾ ਨਾ ਰਹੇ ❤️ ਤੋਂ ਸਲੂਟ ਕਰਦੇ ਹਾਂ ਬਹੁਤ ਬਹੁਤ ਪਿਆਰ ਕਰਦੇ ਹਾਂ ਜੀ ਧੰਨਵਾਦ ਬਾਈ ਜੀ 🙏❤️📢🪕🎤🎙️🎺🎸🎷🎻🎤🎙️📻
Gud. Release year vi likho
Bahut Dhanbad veer jee
Beet Gye WAQT di YAAD,Taza ho gyi...2024❤1976🙏
❤❤❤
Evergreen super Jodi
Jassi Mahal ji dil khush kar dita ji thanks ji
Sadiq sun k dil khush ho jnda.thkavat leh jndi
Very good ji Sr
Mahal ji.bahut.bahut.dhanvaad
VERY NICE
Thanks veer jee
Very nice ❤❤❤❤❤
Thanks a lot veer jee
Very nice
Sadiq sahib da koi torh ni
👌👌
Thanks Rupinder veere
Geet bahut vadya par tusi kalakaar and others song wale pictures wale nu ਲੀਡਰਸ਼ਿਪ ਸਿਆਸਤ ਨਹੀਂ ਆਉਣਾ ਚਾਹੀਦਾ ਫਿਰ ਆਪਣੀ ਇੱਜਤ ਖ਼ਤਮ ਹੋ ਜਾਂਦੀ ਹੈ ਤੁਸੀਂ ਪੈਸੇ ਪਿੱਛੇ ਪੈ ਗਏ ਹੋ ਪੈਸੇ ਤੁਹਾਡੇ ਕੋਲ ਪਹਲੇ ਹੀ ਬਹੁਤ ਹਨ
Old is gold
Bahut meharbani veer ji
Verygoodoldisgold
Kuchen missing songs koi nahi trash kr sakta hai
Slaam es jorhi nu
Beautiful song ❤️
Very good
👍👍
Es jori da koi torh ni
Nice songs 🎵 ❤
Very very good job 👍
Very good
एह गाने सुन के मुड़ जवानी याद आउंदी है, एह गाने सुन के बुढ़ापा वी महसूस नहीँ हुँदा, मैनू शराब दा नशा बिलकुल पसंद नहीं, परन्तु एहना गीतां दा नशा अज वी पसंद है!
❤❤❤❤❤❤❤❤❤❤❤❤❤❤❤❤
Remembering chilledhood ie 2975
Mahal Sahib Purana Virsa Jaad Karva Dita Hai.
Hi😃😄😄❤️🌹👍
ਰਿਕਾਰਡ ਨੰਬਰ S/7LPE 12041 ਸਾਲ 1978
Thanks Paramjit
ਮੈਂ ਦਸ ਸਾਲ ਦਾ ਸੀ ਉਦੋਂ ਪੂਰੀ ਜਵਾਨੀ ਸੀ ਮੇਰੇ ਤੇ ???😂😂😂😂
🎉🎉❤
no words
❤❤❤❤❤❤❤❤❤❤
❤❤❤❤❤❤❤❤❤❤
Nice song
Best.song.of.sadiuk 12:18
Nasha,hogya,Dilan,de,dardi,nu
Tere,sir,to,parade,ware
Menu,das,baliea,niyane,Sabo,kon
Kise,yaar,da,K,gul,diva
Mela,vekhan,chal
Koi,naa,samje,mararawale,di,m
3,8,,2024🚜💗🙏💯1👌
School chu bhaj ka akhada sunan jada c hun ta purana sama buhat zad auda ha
25,2024,🙏🎂🌷
1975 not 2975
13:43 13:45
.rjc
❤❤❤❤
Good veer ji
Old is gold
Verynice
❤❤❤❤❤❤❤❤❤❤❤❤❤❤❤❤
Old is superior gold
❤❤❤❤