KULDEEP MANAK II ਕੋਕਾ II LIVE II ਪੁਰਾਣੀ ਵੀਡਿਓ II JassiTV

แชร์
ฝัง
  • เผยแพร่เมื่อ 5 ม.ค. 2025

ความคิดเห็น • 563

  • @gurdevsingh9300
    @gurdevsingh9300 ปีที่แล้ว +42

    ਮੈਂ 10-11 ਵਾਰ ਮਾਣਕ ਸਾਬ ਦਾ ਲਾਈਵ ਅਖਾੜਾ ਦੇਖਿਆ ਹੋਏਗਾ
    ਬੜੇ ਨਜ਼ਾਰੇ ਸਨ,,, ਹੁਣ ਤਾਂ ਸਭ ਬਕਵਾਸ ਚੱਲ ਰਿਹਾ ਲਾਈਵ ਪ੍ਰੋਗਰਾਮਾਂ ਚਂ

  • @butasinghchatamla5978
    @butasinghchatamla5978 2 ปีที่แล้ว +24

    ਕੁਲਦੀਪ ਮਾਣਕ ਜੀ ਦੇ ਗੀਤ ਹਮੇਸ਼ਾਂ ਪੰਜਾਬ ਦੀ ਫਿਜ਼ਾ ਵਿੱਚ ਗੂੰਜਦੇ ਰਹਿਣਗੇ ...ਚਤਾਮਲਾ

  • @lakhasingh9665
    @lakhasingh9665 3 ปีที่แล้ว +64

    ਕੁਲਦੀਪ ਮਾਣਕ ਜੀ ਦਾ ਗਾਇਆ ਕੋਕਾ ਹਮੇਸ਼ਾਂ ਪੰਜਾਬ ਦੀ ਫਿਜ਼ਾ ਵਿੱਚ ਗੂੰਜਦਾ ਰਹੇਗਾ

  • @ManjeetSingh-mn7sr
    @ManjeetSingh-mn7sr 2 ปีที่แล้ว +20

    ਬਹੁਤ ਵਧੀਆ ਗਾਇਕ ਤੇ ਬਹੁਤ ਵਧੀਆ ਇਨਸਾਨ ਸੀ ਕੁਲਦੀਪ ਮਾਣਕ ਜੀ ਕੁਦਰਤੀ ਮੇਲ ਹੋਇਆ ਐ ਜਿੰਨੀ ਵਾਰੀ ਮਿਲਿਆ ਬਹੁਤ ਪਿਆਰ ਨਾਲ ਮਿਲਦਾ ਸੀ ਮਾਣਕ ਜੀ

  • @RajKumar-vy1tl
    @RajKumar-vy1tl 5 หลายเดือนก่อน +4

    ਮਾਣਕ ਵਰਗੇ ਹੀਰੇ ਵਾਰ ਵਾਰ ਨਹੀਂ ਜੰਮਦੇ ਇਹ ਕਲੀਆਂ ਦੇ ਬਾਦਸ਼ਾਹ ਸਨ ਤੇ ਸਐਦ ਹੀ ਇਹਨਾਂ ਦਾ ਮੁਕਾਬਲਾ ਪਹਿਲਾਂ ਕਿਸੇ ਨੇ ਕੀਤਾ ਹੋਵੇ ਤੇ ਨਾ ਹੀ ਅੱਗੇ ਕੋਈ ਕਰ ਸਕਦਾ ਹੈ

  • @singhharmander439
    @singhharmander439 2 หลายเดือนก่อน +4

    ਬਾਈ ਜੀ ਸਾਡੇ ਪਿੰਡ ਵੀ ਗਾਇਆ ਸੀ ਕੋਕਾ ਬਹੁਤ ਸੋਹਣਾਂ ਸੀ 34 ਸਾਲ ਪਹਿਲਾ ਮੈ ਖੁਦ ਸੁਣਿਆ ਸੀ

  • @inderjittakhtpura6975
    @inderjittakhtpura6975 6 หลายเดือนก่อน +8

    ਮਾਣਕ ਦੀ ਆਵਾਜ ਮਾਲਵੇ ਦੁ ਧੜਕਣ ਹੈ।ਕਲੀਆਂ ਮਾਣਕ ਦੀਆ ਹੋਰ ਕੋਈ ਨਹੀ ਗਾ ਸਕਦਾ

  • @KulwantSingh-sg5ox
    @KulwantSingh-sg5ox หลายเดือนก่อน +4

    ਸੁਖਵਿੰਦਰ ਪੰਛੀ ਕਿਆ ਬਾਤ ਹੈ ਮਾਣਕ ਸਾਹਿਬ ਦਾ ਮੁੰਡਾ ਹੀ ਲਗਦਾ

  • @jagsirsingh4300
    @jagsirsingh4300 3 ปีที่แล้ว +29

    ਮਾਣਕ ਸਾਬ ਨੂੰ ਸੁਣ ਕੇ ਰੂਹ ਖੁਸ ਹੋ ਜਾਦੀਂ ਹੈ

    • @mangaldass2119
      @mangaldass2119 2 ปีที่แล้ว +1

      He was the best singer in the world.He wasthe master of the Tonbi and Harmonium.

    • @Rajpal-g9n
      @Rajpal-g9n หลายเดือนก่อน

      K

  • @punjabdirooh5757
    @punjabdirooh5757 4 ปีที่แล้ว +55

    ਵਾਹ ਜੀ ਵਾਹ,ਮਾਣਕ ਸਾਬ ਸਦਾ ਅਮਰ ਰਹਿਣਗੇ।

  • @GursewakSingh-tk8wd
    @GursewakSingh-tk8wd 2 ปีที่แล้ว +6

    10-4-22.lgatar 4 ghante ho ge y mank sabb nu sunde. Hje v dil ni bhriya g. Ruh khus te aanad aa giya.. Miss u mank sabb

  • @nanakchandkamboj5844
    @nanakchandkamboj5844 3 ปีที่แล้ว +97

    ਕੋਕੇ ਨੂੰ ਲੈ ਕੇ ਕਈ ਕਲਾਕਾਰਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਗੀਤ ਗਾਏ ਪਰ ਮਾਣਕ ਸਾਹਬ ਦੀ ਹੀਰ ਦੇ ਕੋਕੇ ਨੇ ਤਾਂ ਜਮ੍ਹਾਂ ਅੱਤ ਹੀ ਕਰਾ ਦਿੱਤੀ।

  • @jagseernumberdar8827
    @jagseernumberdar8827 3 ปีที่แล้ว +31

    ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਸਦਾ ਹੀ ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਰਹੇਗਾ

  • @BagaSingh-r1k
    @BagaSingh-r1k 5 หลายเดือนก่อน +3

    ਕੁਲਦੀਪ ਮਾਣਕ ਸਦਾਬਹਾਰ ਸਿੰਗਰ ਹੈ

  • @gurdevahluwalia4970
    @gurdevahluwalia4970 2 ปีที่แล้ว +9

    ਮਾਣਕ ਜੀ ਨੇ ਇਸ ਗੀਤ ਕੋਕਾ ਨੂੰ ਬਹੁਤ ਹੀ ਹੱਸਮੁੱਖਤਾ ਨਾਲ ਸਾਰੀ ਟੀਮ ਨੇ ਗਾਇਆ 'ਤੇ ਸਿਰਾ ਹੀ ਲਾ ਦਿੱਤਾ ਨਹੀਂ ਰੀਸਾਂ ਮਾਣਕ ਸਾਹਿਬ ਦੀਆਂ।

  • @harchandsinghchand2518
    @harchandsinghchand2518 2 ปีที่แล้ว +4

    ਇੱਕ ਬਹੁਤ ਜੋਸ਼ੀਲਾ ਗਾਇਕ ਸੀ ਕੁਲਦੀਪ ਮਾਣਕ

  • @Mahinderwrval.aug1982
    @Mahinderwrval.aug1982 9 หลายเดือนก่อน +3

    Wah Mannak Saab ji,tusi hmesha Saroteyan de dilan ch Vasde rehna.👍🙏

  • @ranavendalwala5541
    @ranavendalwala5541 4 ปีที่แล้ว +36

    ਸਲੂਟ। ਉਸਤਾਦ ਕੁਲਦੀਪ ਮਾਣਕ ਸਾਹਿਬ ਜੀ ਹੁਰਾਂ ਨੂੰ

  • @MohdIsmail-u6z
    @MohdIsmail-u6z 5 หลายเดือนก่อน +2

    ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਸਦਾ ਸਾਡੇ ਦਿਲਾ ਵਿਚ ਵਸਦੇ ਰਹਿਣਗੇ ਰੱਬ ਇਨਾਂ ਨੂੰ ਸਵਰਗਾ ਵਿਚ ਸਥਾਨ ਦਵੇ

  • @harikhm454
    @harikhm454 3 ปีที่แล้ว +14

    ਵਾਹ !ਜੀ ਵਾਹ ! ਮਾਣਕ - ਮਾਣਕ ਹੀ ਸੀ

  • @ashoknanda9798
    @ashoknanda9798 3 ปีที่แล้ว +13

    King of Punjabi Folk, kithon liyaiye hun Manak Sir nu......koi na halle tak Jamaya ae 🙏🙏🙏

  • @kuldeepsinghthind3889
    @kuldeepsinghthind3889 3 ปีที่แล้ว +32

    ਕੁਲਦੀਪ ਮਾਣਕ ਵਰਗਾ ਨਹੀਂ ਬਣ ਜਾਣਾ ਜੱਗ ਵਿੱਚ ਕਿਸੇ ਨੇ 📢

    • @sidhuphotogallerychakfateh5699
      @sidhuphotogallerychakfateh5699 3 ปีที่แล้ว +2

      Kuldeep de nall kon jo geet gaunda a

    • @Raman-fd4vc
      @Raman-fd4vc 4 หลายเดือนก่อน

      ​@@sidhuphotogallerychakfateh5699ਸੁਖਵਿੰਦਰ ਪੰਛੀ

    • @ShaganBouk
      @ShaganBouk 3 หลายเดือนก่อน

      Very nice ji G

  • @KulwantSingh-sg5ox
    @KulwantSingh-sg5ox หลายเดือนก่อน +4

    ਕੋਕਾ ਗੀਤ ਸੋਹਣ ਭੁੱਖੜੀ ਵਾਲੇ ਦਾ ਲਿਖਿਆ ਹੋਇਆ ਹੈ

  • @gurdevsingh9300
    @gurdevsingh9300 ปีที่แล้ว +3

    ਮਾਣਕ ਮਾਣਕ ਹੀ ਸੀ ਹੋਰ ਨਹੀਂ ਕੋਈ ਬਣ ਸਕਦਾ ♥️♥️

  • @sarabjeetsingh8189
    @sarabjeetsingh8189 4 ปีที่แล้ว +6

    ਨਹੀਂ ਰੀਸਾਂ ਤੇਰੀਆਂ ਮਾਣਕ ਸਾਹਿਬ ਜੀ ਦੀ ਆ 👌👌👌👌👌❤️❤️❤️❤️❤️🌷🌹

  • @ShamSingh-c9t
    @ShamSingh-c9t 4 หลายเดือนก่อน +1

    ਮਾਣਕ ਸਾਹਬ ਜ਼ੀ, ਜਦੋਂ ਥਰੀਕੇ ਪਿੰਡ ਰਹਿੰਦੇ ਸੀ,, ਓਦੋਂ ਇਹਨਾਂ ਦੇ ਘਰ ਗਏ ਸੀ, ਓਦੋਂ ਮੇਲ ਹੋਇਆ ਸੀ ਇਹਨਾਂ ਨਾਲ,, ਬਹੁਤ ਹੀ ਮਿਲਣ ਸਾਰ ਇਨਸਾਨ ਸਨ ਮਾਣਕ ਸਾਹਬ 🙏

  • @gurtejbrar8283
    @gurtejbrar8283 3 ปีที่แล้ว +10

    ਮੇਰਾ ਮਾਣਕ ਪਿਆਰਾ ਜਿੰਦ ਜਾਨ ਤੋਂ

  • @IqbalSingh-l9t
    @IqbalSingh-l9t 3 หลายเดือนก่อน +2

    Very good song friend thank you❤❤❤❤❤ ❤❤❤❤

  • @mastkalander1065
    @mastkalander1065 3 ปีที่แล้ว +5

    ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ

  • @melaram4950
    @melaram4950 3 ปีที่แล้ว +2

    ਬਾਹ ਬਾਹ ਬਾਈ ਕੁਲਦੀਪ ਮਾਣਕ ਜੀ

  • @s.m.s.mpublicsensecschool2489
    @s.m.s.mpublicsensecschool2489 3 ปีที่แล้ว +6

    ਪੰਜਾਬ ਦੇ ਲੋਕ ਗਾਇਕ, ਕਲੀਆ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਹਮੇਸਾਂ ਲੋਕ ਦਿਲਾ ਵਿਚ ਵੱਸਦਾ ਰਹੇਗਾ ਜੀ ਬੇਸ਼ੱਕ ਲੱਖਾ ਕਲਾਕਾਰ ਹਨ ਪਰ ਮਾਣਕ ਕਿਸੇ ਨਹੀ ਬਣਨਾ............ਨਿਰਮਲ ਸਿਂੰਘ ਬੁੱਟਰ।

    • @navjit1425
      @navjit1425 6 หลายเดือนก่อน

      😅😂

  • @bhupinderbhullar5500
    @bhupinderbhullar5500 3 ปีที่แล้ว +5

    ਬਹੁਤ ਹੀ ਵਧੀਆ

  • @user-shama88
    @user-shama88 10 หลายเดือนก่อน +2

    ਸਾਰੀ ਉਮਰ ਅਮਰ ਰਹੇ ਗਾ

  • @butasingh7657
    @butasingh7657 3 ปีที่แล้ว +1

    Bale o Kuldeep Manaka naio risan teriyan. Bahut badiya Bai Ji
    . Dhanwaad Ji

  • @Baljit-e1q
    @Baljit-e1q 6 หลายเดือนก่อน +1

    ਪੰਜਾਬ ਵਿੱਚ ਸਦੀਆਂ ਸੋਂਦੇ👍😢🙏🏻❤️🙏🏻❤️

  • @harpreethappy1379
    @harpreethappy1379 ปีที่แล้ว +2

    ਵਧੀਅਾ ਜੀ

  • @SRA_TV
    @SRA_TV 4 ปีที่แล้ว +9

    ਮਾਣਕ ਦਾ ਗੀਤ ਲੈਕ ਦੂਰਾ ਹੂਦਾ ਜਾਦਾ ਸੀ ਕਮਾਨ ਵਾਰਗਾ ਜੇ ਮਿਲੇ ਤਾ ਸ਼ੇਰ ਕਰਨਾ ਜੀ

  • @JasvirKaur-v3h
    @JasvirKaur-v3h หลายเดือนก่อน +3

    my🎉sweet🎉old🎉gold😮song🎉hans❤madni❤pur🎉wala

  • @gdhanoa7393
    @gdhanoa7393 4 ปีที่แล้ว +23

    ਮੇਰੀ ਗਾਇਕੀ ਦਾ ਪਹਿਲਾ ਪਿਆਰ ..... ਮੇਰੀ ਰੂਹ ਦੀ ਆਵਾਜ ......ਮਾਣਕ ਜ਼ਿੰਦਾਬਾਦ !!!!

  • @gurmeetsingh-bu5fb
    @gurmeetsingh-bu5fb 2 หลายเดือนก่อน +1

    ਵਾਹ👌👍👌👍

  • @Dr.kulwinder371
    @Dr.kulwinder371 2 ปีที่แล้ว +2

    ਮਾਣਕ ਜ਼ਿੰਦਾਬਾਦ

  • @AmarSingh-o1e
    @AmarSingh-o1e 4 หลายเดือนก่อน +1

    Surinder panchi kuldeep manak da chela nice voice ❤

  • @RakeshKumar-ph9rd
    @RakeshKumar-ph9rd 2 ปีที่แล้ว +2

    Balle balle mank ji 🙏 khush karte

  • @surindarkumar4709
    @surindarkumar4709 2 ปีที่แล้ว +1

    Very nice singer my kuldeep manak haddi'n rachiya hoya punjab de punjab di rooh e bai manak

  • @jaggi_dahiya
    @jaggi_dahiya 2 ปีที่แล้ว +12

    Best live show all time 👌

  • @Sbbaigamingofficial
    @Sbbaigamingofficial 3 ปีที่แล้ว +7

    ਮਿਸ ਬਾਈ ਬੈਸਟ ਮਾਨਕ ਸਾਹਿਬ ਜੀ❤

  • @AmarjitSingh-zc2jh
    @AmarjitSingh-zc2jh หลายเดือนก่อน +1

    No doubt one and only.

  • @jbyppawan7467
    @jbyppawan7467 3 ปีที่แล้ว +2

    Manak sahib nu salute aa nahi. Koi hona Manak varga. Bahut hi vadhiya singer si so great sweet voice. Love you Manak sahib. Miss you every moment. Forever

  • @chamkaursinghhappy4342
    @chamkaursinghhappy4342 4 หลายเดือนก่อน

    ਬਾਈ ਜੀ ਕੁਲਦੀਪ ਮਾਨਕ ਸਾਹਿਬ ਸਾਡੇ ਏਰੀਏ ਦਾ ਬਠਿੰਡੇ ਜਿਲੇ ਦਾ ਹੀਰਾ ਸੀ

  • @fojaisingh6188
    @fojaisingh6188 3 ปีที่แล้ว +2

    ਪੰਜਾਬ ਦਾਂ ਸੈਰ ਹਿੱਕ ਦੇ ਜ਼ੋਰ ਤੇ ਗੌਣ ਵਾਲਾਂ ਕੁਲਦੀਪ ਮਾਣਕ ਕੱਲੀਆ ਦਾਂ ਬਾਦਸਾ

  • @kamalkaur6227
    @kamalkaur6227 2 ปีที่แล้ว +11

    Thanks to you tube and uploader.This is innovating technology so that you can listen your favourite singers even sitting/residing at remote locations.Manik sahib is gr8 singers.

  • @charansinghbhuttay3775
    @charansinghbhuttay3775 3 ปีที่แล้ว +2

    ਹੈ ਕੋੲੀ ਜੋਸ਼ੀਲਾ ,ਮਾਣਕ, ਪਰ ਸਚਾੲੀ,ਸੱਭ ਦੇ ਸਾਹਮਣੇ ਰਁਖਣ ਵਾਲਾ।

  • @tarsemkhai3042
    @tarsemkhai3042 4 ปีที่แล้ว +3

    ਬਾਈ ਜੀ👍👍👍

  • @pinderpreetsingh3586
    @pinderpreetsingh3586 2 ปีที่แล้ว +4

    old is gold ☺️ chamkila yamla siraaa gl baat

  • @RajKumar-vy1tl
    @RajKumar-vy1tl 5 หลายเดือนก่อน +1

    ਮੈਂ 1975 ਤੋਂ 1979 ਤੱਕ ਮੈਂ ਨੈਸਨਲ ਕਾਲਜ ਸਰਸਾ ਵਿੱਚ ਪੜਿਆ ਸੀ ਐਮਰਜੈਸੀ ਤੋਂ ਬਾਅਦ ਜਦੋਂ ਕਾਲਜਾਂ ਦੇ ਇਲੈਕਸ਼ਨ ਸ਼ੁਰੂ ਹੋਵੇ ਤਾਂ ਅਸੀਂ ਸਾਡਾ ਵੱਡਾ ਵੀਰ ਪਿੰਡ ਖਤਰਾਵਾ ਤੋਂ ਨਰਿੰਦਰ ਸਿੰਘ ਖਤਰਾ ਨੂੰ ਪੈਰੈਜੀਡੈਂਟ ਬਣਾਇਆ ਤੇ ਉਸ ਦੀ ਖੁਸ਼ੀ ਵਿੱਚ ਸੰਨ 1978 ਵਿੱਚ ਕਲੀਆਂ ਦੇ ਬਾਦਸ਼ਾਹ ਮਾਣਕ ਨੂੰ ਨੈਸਨਲ ਕਾਲਜ ਵਿੱਚ ਸੱਦਿਆ

  • @NirmalSingh-jf9fo
    @NirmalSingh-jf9fo 3 ปีที่แล้ว +1

    Jehra munda wichale aya hey oh ve kamal hey.

  • @gurmeetsandhu1340
    @gurmeetsandhu1340 2 ปีที่แล้ว +5

    ਮੁੰਡਾ ਮਾਨਕ ਤੋਂ ਵੀ ਉਪਰ ਹੈ

    • @CRICKFRESHINFO
      @CRICKFRESHINFO 3 หลายเดือนก่อน +1

      ਨਹੀਂ ਬਾਈ ਜੀ ਲਗਾਤਾਰ ਗਾਉਣਾ ਬਹੁਤ ਔਖਾ ਜੀ

  • @AnuragSINGH-cp9zu
    @AnuragSINGH-cp9zu ปีที่แล้ว +1

    Bahut badhiya

  • @kimtilal9425
    @kimtilal9425 2 ปีที่แล้ว +1

    Hello brother kuldeep manak🎵👌

  • @bantsingh814
    @bantsingh814 2 หลายเดือนก่อน

    ਬਹੂਤ ਖੂਬ

  • @sukhdevrao5699
    @sukhdevrao5699 3 ปีที่แล้ว +4

    Jab Tak Suraj Chand rhega kuldeep Manak Tera Nam rahega

  • @malkithockey3301
    @malkithockey3301 3 ปีที่แล้ว +1

    baba ji parmatma thusu chardi kalla bakhe

  • @HarvinderSingh-ze7qo
    @HarvinderSingh-ze7qo ปีที่แล้ว +1

    Excellent

  • @nagindersingh4119
    @nagindersingh4119 2 ปีที่แล้ว +53

    ਮਾਣਕ ਮੇਰੇ ਇਲਾਕੇ ਦਾ ਭਾਵ ਪਿੰਡ ਡੋਡ ਤੋਪੰਦਰਾ ਕੁ ਕਿਲੋ ਮੀਟਰ ਤੇ ਜਲਾਲ ਦਾ ਹਰਮਨ ਪਿਆਰਾ ਕਲਾਕਾਰ ਹੈ ਜੀ। ਜਦ ਭੀ ਸੁਣਦੇ ਹਾ ਮਾਣਕ ਜੀ ਹੁਣ ਭੀ ਮੌਜੂਦ ਹਨ। ਪਰ ਘਾਟਾ ਬਹੁਤ ਮਹਿਸੂਸ ਹੋ ਰਿਹਾ ਹੈ ਜੀ। ❤️❤️❤️🌹🌹🌹🙏🙏🙏

  • @kuldeepchohan1385
    @kuldeepchohan1385 3 ปีที่แล้ว +26

    , ਗੁਰਦਾਸ ਮਾਨ ਵੀ ਪੈਰਾਂ ਵਿੱਚ ਬਹਿੰਦਾ ਸੀ ਦੁਨੀਆਂ ਦਾ ਬੇਤਾਜ ਬਾਦਸ਼ਾਹ

  • @karampalkaur2560
    @karampalkaur2560 2 ปีที่แล้ว +1

    ਮੇਰੇ ਸਰਦਾਰ ਗੁਰਚਰਨ ਸਿੰਘ ਚਹਿਲ ਸੁਣਦੇ ਹੁੰਦੇ ਸੀ

  • @navjotsingh9590
    @navjotsingh9590 22 วันที่ผ่านมา

    Love you Kuldeep manak very nice voice koka song my favorite

  • @V-boy-singh
    @V-boy-singh 2 ปีที่แล้ว +5

    Miss you manak saab😢😢

  • @AnilKumar-gk8up
    @AnilKumar-gk8up 2 ปีที่แล้ว +1

    King 👑 forever ❤💥Punjab ch nehi jamm sakda kar kar manak❤️always top singer till today 😊😎☠️

  • @karampunni1033
    @karampunni1033 10 หลายเดือนก่อน +1

    O rabba tu kithe chal gaya 😭😭😭😭😭😭😭😭😭😭😭😭😭😭😭🙏🙏🙏🙏🙏🙏😭😭🌹🌹🌹😭😭😭😭😭

  • @lakhasingh9665
    @lakhasingh9665 3 ปีที่แล้ว +76

    ਕੁਲਦੀਪ ਮਾਣਕ ਜੀ ਦੀ ਕੈਸੇਟ ਮੱਸਾ ਰੰਘੜ ਸੁਣ ਕੇ ਮੈਂ ਤਾਂ ਕਹਿਨਾਂ ਮਰਿਆ ਬੰਦਾ ਵੀ ਉੱਠ ਖੜ੍ਹਾ ਹੋਜੇਗਾ

    • @Bulet350
      @Bulet350 3 หลายเดือนก่อน +1

      ਮੈ ਵੀ ਬਹੁਤ ਸੁਣੀ ਆ ਜੀ

  • @Naresh-k9d6o
    @Naresh-k9d6o หลายเดือนก่อน

    ❤ Punjab da kohenoor hirra Manak Sabb ❤

  • @KuldeepSingh-sy6df
    @KuldeepSingh-sy6df 4 ปีที่แล้ว +3

    Kya bath ji baa baa hoi pai hai

  • @singhamli2479
    @singhamli2479 4 ปีที่แล้ว +15

    Thank u. Plz upload full old show manak chamkila. Sadiq babbu maan. Jazzy b

  • @_flix3dits
    @_flix3dits 6 หลายเดือนก่อน

    One of The best Singher for ever.
    Hik de jor nal Gaon wala Singer

  • @dr.bootaram8052
    @dr.bootaram8052 4 ปีที่แล้ว +4

    Waaaaaaah kia baat hai ji Manak Sahib,🌹🌹🌹🌹🌹

  • @devendersinghsikh4246
    @devendersinghsikh4246 3 ปีที่แล้ว +3

    Suuuper👌👌👌👌🙏🙏

  • @palimour4998
    @palimour4998 4 ปีที่แล้ว +66

    ਬਾਈ ਜੀ ਹੁਣ ਮਾਣਕ ਨੀ ਲੱਭਣਾ

  • @inderjitsingh3862
    @inderjitsingh3862 ปีที่แล้ว +1

    ਆਹ ਨੀਲੇ ਜੇ ਕੋਟ ਵਾਲਾ ਲੌਂਡਾ ਕਿਹੜਾ ਹੈ

    • @5911-t4w
      @5911-t4w 3 หลายเดือนก่อน

      Sukhwinder panshi

  • @Kaur.1981
    @Kaur.1981 3 ปีที่แล้ว +1

    22 ji nhi labhna bhut miss krde apa tuhanu

  • @sagarmaan1477
    @sagarmaan1477 7 หลายเดือนก่อน

    Gujari chehre Di Khushi dekh ke man khush ho gaya

  • @bantsingh814
    @bantsingh814 4 ปีที่แล้ว +31

    Kitho labhie manak sahib nu. Outstanding singing....

  • @TejinderPassey
    @TejinderPassey 7 หลายเดือนก่อน +2

    Good kali

  • @YadwinderSingh-p3t
    @YadwinderSingh-p3t 3 หลายเดือนก่อน

    ਕੁਲਦੀਪ ਮਾਣਕ ਦੇ ਮੇਰੇ ਪਿੰਡ ਰੱਲਾ ਨਾਨਕੇ c

  • @BalrajsinghBrar-zq5gs
    @BalrajsinghBrar-zq5gs หลายเดือนก่อน +1

    ਕੁਲਦੀਪ, ਮਾਣਕ,ਦੋਬਾਰਾ,ਨਹੀਂ,ਜੱਮਨਾ,,ਪਰ,ਮੈਂ,ਅਰਦਾਸ,ਕਰਦਾ,ਹਾਂ,ਕਿ, ਦੋਬਾਰਾ,ਇਸ,ਧਰਤੀ,ਤੇ,ਕੁਲਦੀਪ,ਮਾਣਕ,ਜਨਮ,ਲੈਣ,੍ਹਫਿਰ,ਅਖਾੜੇ, ਸੁਣੀਏ,

    • @hearshJhajhdiya11
      @hearshJhajhdiya11 หลายเดือนก่อน

      हजहझजहहहबजजगहगजजबजगहहबहगहहघङहझजग क गघहहगङहहहझजबजगजगॹहबहहदजहहहबहजजहजजहजगगहजगबझगजजबगगबहजजबहजदजजब ज बबबझहजहबबहबजग जजजजगहबहगहहगजहजहहबगजजहह ह ग

  • @sonusohal6052
    @sonusohal6052 4 ปีที่แล้ว +4

    Siraa 👌👌👌👌

    • @happyphoto2445
      @happyphoto2445 2 ปีที่แล้ว

      Mank Warga Nahi Ga Skda Pars

  • @preetinayyar1383
    @preetinayyar1383 2 ปีที่แล้ว +1

    Manik ji tussi Aaj bhi janda ho sada rho gye

  • @Sukhjindersingh-su5rl
    @Sukhjindersingh-su5rl 2 หลายเดือนก่อน +1

    ❤❤

  • @preetbakhtoria5913
    @preetbakhtoria5913 2 ปีที่แล้ว +2

    Kya bata ne

  • @pb19wale24
    @pb19wale24 2 ปีที่แล้ว +3

    Super star manak saab salute aa miss u ❤❤🙏🙏

  • @RajKumar-uq6zb
    @RajKumar-uq6zb 2 ปีที่แล้ว +1

    Baba Binda singh bhadar de barr suan ka dil ch joos aya janda I miss you Mannk ji

  • @harrysingh4333
    @harrysingh4333 3 ปีที่แล้ว +3

    love u miss u ustad ji 😘😘😘

  • @AvtarSingh-ep3zr
    @AvtarSingh-ep3zr 3 ปีที่แล้ว +2

    Salute to you manak sab very good। Songs and। Singers old is gold dhanwad thanks

  • @AkhtarAli-qj1mn
    @AkhtarAli-qj1mn 4 ปีที่แล้ว +23

    Ustaad love uuuuu I miss u

  • @singhbirdi7766
    @singhbirdi7766 4 หลายเดือนก่อน

    ❤ Kuldeep Manak ❤ greatest ❤

  • @jasdevsingh8494
    @jasdevsingh8494 ปีที่แล้ว +1

    Old is gold very nice song aa

  • @parvindersinghbal1567
    @parvindersinghbal1567 4 ปีที่แล้ว +2

    Very nice 👌 song manak Saab g da

  • @JagtarSingh-dp8lf
    @JagtarSingh-dp8lf 3 ปีที่แล้ว +1

    Kuldeep mank sab siraaa song lat ji

  • @kuldeepkalsi275
    @kuldeepkalsi275 3 ปีที่แล้ว

    Satcarjog sakhsiat sh kuldeep manak sahib g

  • @simarjitsinghsidhu8600
    @simarjitsinghsidhu8600 4 ปีที่แล้ว +2

    Sirrraa yraaa tu amar sdaaa nd geet vv