Mohd Sadique Moti Moti Akh Wali Full Album Jukebox By Jagpreet Singh Chahal

แชร์
ฝัง
  • เผยแพร่เมื่อ 6 ต.ค. 2024
  • ਗਾਇਕ - ਮੁਹੰਮਦ ਸਦੀਕ ਤੇ ਰਣਜੀਤ ਕੌਰ
    ਗੀਤਕਾਰ - ਗੁਰਮੇਲ ਢਿੱਲੋਂ, ਸੁਰੇਸ਼ ਬਾਂਸਲ, ਜਨਕ ਸ਼ਰਮੀਲਾ
    ਕੈਸਿਟ - ਮੋਟੀ ਮੋਟੀ ਅੱਖ ਵਾਲੀ
    ਗੀਤ :-
    1. ਮੋਟੀ ਮੋਟੀ ਅੱਖ ਵਾਲੀ
    2. ਮੈਂ ਇੱਲਤਾਂ ਦੀ ਜੜ੍ਹ ਵੇ
    3. ਵੇਖ ਲਓ ਅਕਲ ਜੱਟ ਦੀ
    4. ਕੱਤਣਾ ਵੀ ਭੁੱਲ ਗਈ
    5. ਸੌਂਹ ਭਾਈਆਂ ਦੀ
    6. ਸਾਉਣਾ ਦਾ ਮਹੀਨਾ
    7. ਚੰਡੀਗੜ੍ਹ ਵਾਗੂਂ ਭਾਬੀ ਨੀਂ
    8. ਮੇਲਾ ਕੱਲ੍ਹ ਨੂੰ ਵਿਸਾਖੀ ਦਾ
    9. ਤੇਰੇ ਤੇ ਦਿਆਲ ਕੁੜੀ
    10. ਗੋਰਾ ਰੰਗ ਗੋਲ ਅੰਗ
    11. ਲੰਡੀ ਜਿਹੀ ਗੰਡਾਸੀ
    ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ ਪੁਰਾਣੇ ਸਦਾਬਹਾਰ ਗੀਤ
    For More, Please Check Playlists:
    / @jagpreetsinghchahal
    Watch, Subscribe & Share my Channel. Thanks and Keep Watching.
    I Have no Copyrights of my uploaded videos ... so i can remove it without any reason.

ความคิดเห็น • 305

  • @crazy_Rohit_1k
    @crazy_Rohit_1k 3 หลายเดือนก่อน +21

    Very.nice.sadik.saab.ji.chander.sirsa

  • @gurpreetdosanjh6496
    @gurpreetdosanjh6496 ปีที่แล้ว +13

    ਬਾਂਸਲ ਬਾਪਲੇ ਵਾਲਾ , ਜਨਕ ਸ਼ਰਮੀਲਾ ਗੀਤਕਾਰਾਂ ਦੇ ਗੀਤ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਬਹੁਤ ਵਧੀਆ ਗਾਏ , ਇਹਨਾਂ ਦੇ ਮੁਕਾਬਲੇ ਵਿੱਚ ਕੋਈ ਨਹੀਂ ।

  • @HarpreetSingh-rq6sk
    @HarpreetSingh-rq6sk 4 ปีที่แล้ว +11

    Nice. Song bibi. Rabb. Kare. Bibi. Ji de. Eh. Awaj. Mur. Bapis. Aawe🙏🙏🙏🙏🙏🙏🙏🙏🙏🙏🙏

  • @HarpreetSingh-rq6sk
    @HarpreetSingh-rq6sk 4 ปีที่แล้ว +2

    Parmatma. Kare. Bibi. Ji di. Eh. Awaj. Bapis. Aa. Jave🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @amarjitshergill2690
    @amarjitshergill2690 25 วันที่ผ่านมา +1

    Waheguru ji ka khalsa Waheguru ji ki fatch to all of you our Ardass prayer all of you live long long happy Healthy life many many more years to come💗💓💞💕💛💙💜🖤💯💯

  • @avtarsingh2531
    @avtarsingh2531 2 ปีที่แล้ว +12

    ਕੋਈ ਜਵਾਬ ਨਹੀਂ ਜੀ ਇਨ੍ਹਾਂ ਕਲਾਕਾਰਾਂ ਅਤੇ ਇਨ੍ਹਾਂ ਗੀਤਾਂ ਦਾ।
    ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @lovepreetsinghpreet4811
    @lovepreetsinghpreet4811 ปีที่แล้ว +5

    ਮੁਹੰਮਦ ਸਦੀਕ ਰਣਜੀਤ ਕੌਰ ਹਿੱਟ ਜੋੜੀ

  • @harrapacivilization2779
    @harrapacivilization2779 9 หลายเดือนก่อน +3

    Thanks

  • @bantijosan645
    @bantijosan645 2 ปีที่แล้ว +3

    Best jodi apne time di

  • @Avtarsinghdnl
    @Avtarsinghdnl 3 ปีที่แล้ว +10

    ਬਹੁਤ ਵਧੀਆ ਜੀ

    • @balveer7328
      @balveer7328 3 หลายเดือนก่อน

      😢

  • @manngill2604
    @manngill2604 ปีที่แล้ว +4

    Very nice songs veer ji 🙏
    👍 Thanks
    From Mann singh gill Canada

  • @ranasingh6584
    @ranasingh6584 2 ปีที่แล้ว +8

    Kyaa batt aa veer g.. 🙏🙏❤❤

  • @baggasingh8585
    @baggasingh8585 5 ปีที่แล้ว +24

    ਪੁਰਾਣੇ ਦਿਨ ਯਾਦ ਕਰਾਤੇ ਬਾਈ ਨੇ

  • @narinderbhaperjhabelwali7965
    @narinderbhaperjhabelwali7965 3 ปีที่แล้ว +4

    ਬਹੁਤ ਵਧੀਆ ਬਹੁਤ ਵਧੀਆ ਵੈਦ ਨਰਿੰਦਰਝਬੇਲਵਾਲੀ ਜਿਲਾ ਮੁਕਤਸਰ

  • @rajbambroflourmill
    @rajbambroflourmill 3 ปีที่แล้ว +4

    ਬਹੁਤ ਵਧੀਆ ਜੀ thenks

  • @bootasinghwarring1109
    @bootasinghwarring1109 5 ปีที่แล้ว +8

    ਧੰਨਵਾਦ ਜੀ
    ਬਹੁਤ ਹੀ ਸ਼ੁਕਰੀਆ

    • @jagdevasi7883
      @jagdevasi7883 3 ปีที่แล้ว

      Mohammad Sadiq Ranjit Kaur kya bataun

  • @babusingh1985
    @babusingh1985 ปีที่แล้ว +9

    Very nice thank you for old songs

  • @karma573
    @karma573 5 ปีที่แล้ว +27

    Very nice. ਬਹੁਤ ਬਹੁਤ ਧੰਨਵਾਦ ਵੀਰ ਪਿਛਲੇ ਲੰਬੇ ਸਮੇਂ ਤੋਂ ਡਿਮਾਂਡ ਕਰ ਰਿਹਾ ਸੀ। ਅੱਜ ਪੁਰੀ ਹੋਈ ਤੁਹਾਡਾ ਬਹੁਤ ਬਹੁਤ ਸੁਕਰੀਆ ਪੁਰੀ ਕਰਨ ਲਈ।

  • @GurmeetMaan-v5c
    @GurmeetMaan-v5c 7 หลายเดือนก่อน +2

    ❤❤❤1987 vich eh cassette le k aye c odon to hi hun Tak sunde a old is gold

  • @bssidhu5256
    @bssidhu5256 3 ปีที่แล้ว +3

    Bachpan yaad krarta Baiji, Punjab pahunchata Baiji

  • @brarbrar5471
    @brarbrar5471 2 ปีที่แล้ว +14

    ਰੱਬਾ ! ਕਿਤੇ ਓਹੀ ਸਮਾ ਫਿਰ ਵਾਪਿਸ ਆ ਜਾਵੇ, ਬਚਪਨ ਦੀਆਂ ਯਾਦਾਂ। ਰੋਡੇ ਕਾਲਜ ਪੜਦੇ ਸਮੇਂ ਰੋਡੇ ਪਿੰਡ ਵਿੱਚ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ ਅਖਾੜਾ ਸੁਣਿਆ ਸੀ, ਵਾਹ ਓਹ ਦਿਨ ਨਹੀਂ ਭੁੱਲਣੇ

    • @bhullargurtej1086
      @bhullargurtej1086 2 ปีที่แล้ว +4

      ਮੋਗੇ ਜਿਲੇ ਵਿੱਚ ਮੁਹੰਮਦ ਸਦੀਕ ਰਣਜੀਤ ਕੌਰ ਦੇ ਕਿਸੇ ਅਖਾੜੇ ਦੀ ਵੀਡੀਓ ਹੋਵੇ ਤਾ ਪਲੀਜ ਦੱਸਿਓ

    • @brarbrar5471
      @brarbrar5471 2 ปีที่แล้ว +2

      @@bhullargurtej1086 ਮੈ ਤਾਂ ਹੁਣ ਵੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੂੰ ਹੀ ਸੁਣਦਾ ਹਾ ਹਰ ਰੋਜ਼

    • @bhullargurtej1086
      @bhullargurtej1086 2 ปีที่แล้ว

      @@brarbrar5471 ਸਾਬ ਮੈ ਅਖਾੜੇ ਦੀ ਗੱਲ ਕਰ ਰਿਹਾ ਮੋਗੇ ਜਿਲੇ ਚ ਲੱਗਾ ਹੋਵੇ ਉਹਦੀ ਵੀਡੀਓ ਹੋਵੇ ਤਾ ਦੱਸਿਓ

    • @lakhisingh7881
      @lakhisingh7881 ปีที่แล้ว

      Nice

  • @NarinderSingh-oi2rw
    @NarinderSingh-oi2rw 2 ปีที่แล้ว +2

    Rooh di khurak

  • @bhupinderram2450
    @bhupinderram2450 5 ปีที่แล้ว +8

    ਬਹੁਤ ਸਮੇਂ ਤੋਂ ਇੰਤਜਾਰ ਸੀ ਵੀਰ ਇਸ ਕੈਸੇਟ ਦਾ

  • @jagmohansarao5273
    @jagmohansarao5273 3 ปีที่แล้ว +2

    ❤️❤️❤️❤️❤️❤️❤️❤️❤️❤️❤️❤️❤️ with wellcome एडीवी यू

  • @ArshdeepSingh-qp7kd
    @ArshdeepSingh-qp7kd 2 ปีที่แล้ว +3

    Very songs albums

  • @zulfkarali7188
    @zulfkarali7188 12 วันที่ผ่านมา

    Very very beautiful song ❤️

  • @KulvirBadesha
    @KulvirBadesha 3 หลายเดือนก่อน +1

    ਦਿਲ ਖੁਸ਼ ਕਰਤਾ ਯਾਰ ਮਨ ਦੁੱਖੀ ਸੀ

  • @harjindersidhu3554
    @harjindersidhu3554 ปีที่แล้ว +1

    Very good ji sadik saab and Ranjit kaur ji 🙏

  • @Deepaysidhu7863
    @Deepaysidhu7863 2 ปีที่แล้ว +16

    ਬਹੁਤ ਵਧੀਆ ਜੀ ਪੁਰਾਣੇ ਗੀਤਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ।

  • @ਤੇਜੀਸਿੱਧੂtezysidhu
    @ਤੇਜੀਸਿੱਧੂtezysidhu 4 วันที่ผ่านมา

    My favourite dute Jodi ... Tezy natheha

  • @gurjantbenipal9699
    @gurjantbenipal9699 2 ปีที่แล้ว +3

    bhut vdia song c ehh

  • @karamjeetsingh2352
    @karamjeetsingh2352 3 ปีที่แล้ว +18

    ਬਾਬੂ ਸਿੰਘ ਮਾਨ ਮਰਾੜਾਂ ਵਾਲੇ ਤੋਂ ਬਾਅਦ ਦੇ ਓਨ੍ਹਾਂ ਦੀ ਕਲਮ ਵਾਂਗ ਵਧੀਆ ਗੀਤਕਾਰਾਂ ਦਾ ਗੁਲਦਸਤਾ ਹੈ ਬਾਈ ਜੀ
    ਢਿੱਲੋਂ ਭੁੱਖਿਆਂ ਵਾਲੀ
    ਸਰੇਸ਼ ਬਾਂਸਲ ਬਾਪਲਾ
    ਜਨਕ ਸ਼ਰਮੀਲਾ ਪੱਕਾ ਕਲਾਂ
    ਅਨਪੜ੍ਹ ਆਸੀ
    ਗਾਮੀ ਸੰਗਤਪੁਰੀਆ

    • @bababaruji7862
      @bababaruji7862 2 ปีที่แล้ว +1

      Llllllllllllllllllll LLP

    • @GurjeetSingh-gy1dh
      @GurjeetSingh-gy1dh 2 ปีที่แล้ว +2

      ਇਹ ਛੇ ਗੀਤਕਾਰ ਚੋਟੀ ਦੇ ਹੋਏ ਨੇ ਆਪਣੇ ਸਮੇਂ ਵਿੱਚ ਬਹੁਤ ਵਧੀਆ, ਗੀਤ ਸੁਣ ਕੇ ਤਾਅ ਜਾਂ ਆ ਜਾਂਦਾ

    • @savindersingh4173
      @savindersingh4173 2 ปีที่แล้ว +1

      Oh sma vdia si . Hun kithe aho je girkar

    • @NirmalSamra-ee2bs
      @NirmalSamra-ee2bs 10 หลายเดือนก่อน +1

      Jagga gill marhi walla bhatti bant rampure wala labh chatamli wala debi bandi grewal mirja sangowaliaa v bai

    • @karamjeetsingh2352
      @karamjeetsingh2352 10 หลายเดือนก่อน

      @@NirmalSamra-ee2bsji ji bai

  • @KuldeepSingh-qq9ds
    @KuldeepSingh-qq9ds 9 หลายเดือนก่อน +1

    👍👍🌹🌹🙏
    V Harnola D Kaithal Haryana

  • @kakadilshad6914
    @kakadilshad6914 2 ปีที่แล้ว +3

    All song very good👍💯

  • @DavidMasih-jp1ri
    @DavidMasih-jp1ri 3 หลายเดือนก่อน +2

    ❤❤

  • @jaidave9321
    @jaidave9321 5 ปีที่แล้ว +9

    ਚਹਿਲ ਸਹਿਬ ਧੰਨਵਾਦ ਸਾਰੀ ਟੇਪ ਪਾਓਣ ਲਈ

  • @niranjansinghjhinjer1370
    @niranjansinghjhinjer1370 2 ปีที่แล้ว +1

    Bot vadhia cassette Shukriya baai ji 🙏

  • @jagmohansarao5273
    @jagmohansarao5273 3 ปีที่แล้ว +2

    🙏🙏❤️❤️❤️🙏🙏 verry noice jagmohan

  • @amarjitgehri811
    @amarjitgehri811 5 ปีที่แล้ว +3

    Evergreen duet jori mere dil di dhadkan biba Ranjit kaur ji may u live long beeba ji

    • @pryakaur5364
      @pryakaur5364 2 ปีที่แล้ว

      M km kmmk KKK kk

    • @pryakaur5364
      @pryakaur5364 2 ปีที่แล้ว

      Knkkknknknk you kk to kmknk in know knock it down k know k kknk k kind know know k k k know k kk knk

  • @dilbagbassi5952
    @dilbagbassi5952 10 หลายเดือนก่อน +5

    ਬਹੁਤ ਵਧੀਆ ਗੀਤ ਸੀ ਇਸ ਜੋੜੀ ਦੇ ਗੀਤ

  • @SatnamSingh-ir6jt
    @SatnamSingh-ir6jt 3 ปีที่แล้ว +4

    Buhat vadiea

  • @GurpreetSingh-pn8qy
    @GurpreetSingh-pn8qy ปีที่แล้ว +1

    Nice to verynice song m

  • @Gurdeepsingh-sd3qz
    @Gurdeepsingh-sd3qz 2 ปีที่แล้ว +2

    Good

  • @NarinderSingh-oi2rw
    @NarinderSingh-oi2rw 2 ปีที่แล้ว +2

    Top jori

  • @chhaibarsingh5647
    @chhaibarsingh5647 2 ปีที่แล้ว +2

    Good 👍

  • @jasspalk9619
    @jasspalk9619 5 ปีที่แล้ว +3

    Jagpreet veer thanx

  • @mkrajputmkrajput7467
    @mkrajputmkrajput7467 2 ปีที่แล้ว +2

    Super duper song

  • @gagisinhig8442
    @gagisinhig8442 5 ปีที่แล้ว +3

    bahut vadia mp3 aa bai ji

  • @jagdevbrar6100
    @jagdevbrar6100 11 หลายเดือนก่อน +4

    ਦਿਦਾਰ ਸੰਧੂ ਅਤੇ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੇ ਗੀਤ ਰੋਜ਼ਾਨਾ ੨ --੨ ਘੰਟੇ ਗੀਤ ਸੂਣਦਾ ਹਾਂ

    • @gotfarm5549
      @gotfarm5549 3 หลายเดือนก่อน


      P😊।

    • @gotfarm5549
      @gotfarm5549 3 หลายเดือนก่อน

      😊

    • @gotfarm5549
      @gotfarm5549 3 หลายเดือนก่อน

      😊

  • @YashveerSharda-js3dt
    @YashveerSharda-js3dt 2 หลายเดือนก่อน

    Super duper jorhi nu salaam thanku

  • @kultarsingh8015
    @kultarsingh8015 3 ปีที่แล้ว +7

    ਵਾਹ ਵਾਹ ਕਿੰਨਾ ਸੋਹਣਾ ਗਾਇਆ ਬੀਬੀ ਰਣਜੀਤ ਜੀ ਤੇ ਜਨਾਬ ਸਦੀਕ ਸਾਹਿਬ ਜੀ ਨੇ।

  • @BaljeetSingh-ju9jb
    @BaljeetSingh-ju9jb 3 ปีที่แล้ว +2

    M ranjet g Good

  • @SukhdevSingh-nv7pm
    @SukhdevSingh-nv7pm 3 ปีที่แล้ว +2

    Veer dil khush krta veer Kartar raml

    • @SukhdevSingh-nv7pm
      @SukhdevSingh-nv7pm 3 ปีที่แล้ว +1

      Veer Kartar ramla de hit gane v upload krde please

  • @rajkhan3434
    @rajkhan3434 2 ปีที่แล้ว +2

    Very nice song

  • @singhkaur5665
    @singhkaur5665 5 ปีที่แล้ว +28

    ਸਦੀਕ ਤੇ ਰਣਜੀਤ ਕੋਰ ਦੀ ਜੋੜੀ ਅਮਰ ਹੈ nice all song

    • @brarbrar5471
      @brarbrar5471 2 ปีที่แล้ว +1

      ਬਚਪਨ ਵਿਚ ਬਹੁਤ ਸੁਣਦੇ ਹੁੰਦੇ ਸੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੂੰ।

    • @SukhdevSingh-sm5zi
      @SukhdevSingh-sm5zi 2 ปีที่แล้ว +1

      😊😊
      😅😅

    • @gurdialsingh7316
      @gurdialsingh7316 2 ปีที่แล้ว +1

      @@SukhdevSingh-sm5zi lllllllllllllllllllllll

    • @Harpreet0004
      @Harpreet0004 2 ปีที่แล้ว

      L

  • @beant1979
    @beant1979 3 ปีที่แล้ว +4

    Wah ji swaad aa giya sun k..... 🙏

  • @tejjotsingh
    @tejjotsingh 5 ปีที่แล้ว +7

    ਕਮਲਜੀਤ ਨੀਰੂ ਦੀ ਜਵਾਨੀ ਮੇਰੀ ਕੈਸੇਟ ਕਰੀਉ ਜੀ ਅਪਲੋਡ

  • @HarjinderSingh-tt5os
    @HarjinderSingh-tt5os 3 ปีที่แล้ว +2

    bahut hivadhia lagda jisuper hi gaane ji pura mja ji

  • @jasveerpalsingh1490
    @jasveerpalsingh1490 3 ปีที่แล้ว +5

    Very nice song
    Old is gold

  • @tarloksingh5755
    @tarloksingh5755 2 ปีที่แล้ว +3

    👌👌👌👌👌👍❤

  • @jagtarsingh1186
    @jagtarsingh1186 3 ปีที่แล้ว +2

    ਸੰਦੀ ਕ ਸਾਬ ਦੀਆ ਸਾਰੀ ਕੈਸਟਾ ਭੇਜੋ

  • @SatnamSingh-fz2hj
    @SatnamSingh-fz2hj 3 ปีที่แล้ว +1

    Bahut.bafhoa

  • @chahalsingh4892
    @chahalsingh4892 3 ปีที่แล้ว +12

    ਸਦਾਬਹਾਰ ਜੋੜੀ ਦੇ ਸਦਾਬਹਾਰ ਗੀਤਾਂ ਨੂੰ ਵਾਰ ਵਾਰ ਸੁਣਨ ਨੂੰ ਜੀ ਕਰਦਾ ਰਹਿੰਦਾ।

  • @davindersingh7937
    @davindersingh7937 2 ปีที่แล้ว +3

    I love you song

  • @ramandeepsingh389
    @ramandeepsingh389 2 ปีที่แล้ว +2

    Nice song

  • @harjotkaur6919
    @harjotkaur6919 8 หลายเดือนก่อน +1

    Very nice ❤❤

  • @ParmjitSingh-jq2ix
    @ParmjitSingh-jq2ix ปีที่แล้ว +1

    Very good
    A

  • @vinylRECORDS0522
    @vinylRECORDS0522 5 ปีที่แล้ว +7

    ਸਿਰਾ ਦੋਗਾਣੇ

  • @gurjeetsingh7215
    @gurjeetsingh7215 2 ปีที่แล้ว +3

    🙏👌

  • @dhaliwalsukhrajdeep
    @dhaliwalsukhrajdeep 11 หลายเดือนก่อน +3

    ਪੁਰਾਣੇ ਗੀਤ ਅੱਜ ਕੱਲ ਨਾਲੋਂ ਵਧੀਆ ਸੀ❤️

  • @jagdevsingh4330
    @jagdevsingh4330 ปีที่แล้ว +1

    hit songs ,pappu panjgrain

  • @narinderbhaperjhabelwali5253
    @narinderbhaperjhabelwali5253 3 ปีที่แล้ว +9

    39ਸਾਲ ਪਹਿਲਾਂ ਮੇਰੇ ਨਾਲ ਪੜ੍ਹਦੀ ਗੁਆਂਢੀ ਪਿੰਡ ਦੀ ਕੁੜੀ ਮੇਰੇ ਤੇ ਵੀ ਬਹੁਤ ਦਿਆਲ ਹੋਈ ਸੀ ਪਰ ਅੱਜ ਉਹ ਕੈਨੇਡਾ ਚ ਡਾ ਨਰਿੰਦਰ ਭੱਪਰ
    ਝਬੇਲਵਾਲੀ ਜ਼ਿਲ੍ਹਾ ਮੁਕਤਸਰ

    • @narajansingh959
      @narajansingh959 3 ปีที่แล้ว +3

      ਅਜੇ ਵੀ ਯਾਦ ਸਤਾਏ, ਤੁਹਾਡੇ ਪ੍ਰੇਮ ਨੂੰ ਸਲਾਮ ਜੀ। ਅਸੀਂ ਤਾਂ 39ਸਾਲ ਪਹਿਲਾਂ 12/14/ ਸਾਲ ਦੇ ਸੀ। ਫ਼ੇਰ ਅੱਗੇ ਵੀ ਦੱਸੋ ਕਿ ਪ੍ਰੇਮ ਪ੍ਰਵਾਨ ਚੜਿਆ ਜਾਂ ਨਹੀਂ।

    • @KuljeetSingh-zq3qs
      @KuljeetSingh-zq3qs 3 ปีที่แล้ว +1

      @@narajansingh959 +0p0pp00

    • @karamjeetsingh2352
      @karamjeetsingh2352 3 ปีที่แล้ว +2

      @@narajansingh959 ਬੱਲੇ ਨਰੰਜਣਾਂ

    • @brarbrar5471
      @brarbrar5471 2 ปีที่แล้ว +1

      ਬਾਈ ਜੀ ਕਾਲਜ ਦੇ ਦਿਨ ਯਾਦ ਕਰਕ ਤਾਂ ਮਜ਼ਾ ਆ ਜਾਂਦਾ, ਓਹ ਪੁਰਾਣੀਆਂ ਯਾਦਾਂ ਖੱਟੀਆਂ ਮਿੱਠੀਆਂ

    • @ਤੇਜੀਸਿੱਧੂtezysidhu
      @ਤੇਜੀਸਿੱਧੂtezysidhu 4 วันที่ผ่านมา

      ਬਾਈਓ ਟਾਈਮ ਨੀ ਬੜਾ ਕਲੱਲਾ ਸੀ

  • @DarshanSingh-ne9rk
    @DarshanSingh-ne9rk ปีที่แล้ว +2

    ̊

  • @DaljitSingh-ew3uw
    @DaljitSingh-ew3uw 4 ปีที่แล้ว +2

    ਵੀਰ ਜੀ ਮੁਹੰਮਦ ਬੂਟਾ ਖਾਨ ਦੀ ਕੈਸਟ ਮੇਰਾ ਢੋਲ ਸ਼ਰਾਬੀ ਅੱਪਲੋਡ ਕਰਨ ਕਿ੍ਪਾ ਕਰਨੀ
    ਇਹ ਗੋਇਲ ਮਿਊਜ਼ਿਕ ਕੰਪਨੀ ਵਿੱਚ 1993-94 ਵਿੱਚ ਆਈ ਸੀ

  • @HarvinderSingh-yn2do
    @HarvinderSingh-yn2do หลายเดือนก่อน

  • @amarjitgehri811
    @amarjitgehri811 3 ปีที่แล้ว +7

    Evergreen duet and evergreen duet jori Mohd sidiq and biba Ranjit kaur ji

  • @BittuSingh-vz5ec
    @BittuSingh-vz5ec 5 ปีที่แล้ว +4

    Bittu Singh love you 22

  • @NirmalSamra-ee2bs
    @NirmalSamra-ee2bs 10 หลายเดือนก่อน +1

    Mata surender Kaur amarjot Parminder sandhu amarnoori kawaljit sharnjit Shami manjinder golshan komal sukhi Kuldeep te ranjeet Kaur my favrat female singer

  • @harcharansingh1811
    @harcharansingh1811 5 ปีที่แล้ว +9

    Old.is.gold

  • @KKumar-bo8hg
    @KKumar-bo8hg 7 หลายเดือนก่อน

    Mann mararh wala good writer for Panjabi culture.

  • @tochyuppal7210
    @tochyuppal7210 3 ปีที่แล้ว +1

    Jaan aaa meri baple wala bansl. Y cira

  • @mukhtiarsingh1720
    @mukhtiarsingh1720 3 ปีที่แล้ว +3

    Bai baple wala is good geetkar.May you live long!

  • @renubalarenu6558
    @renubalarenu6558 11 หลายเดือนก่อน

    Chander.singh.

  • @chandsingh3793
    @chandsingh3793 5 ปีที่แล้ว +6

    ਜਨਕ ਸ਼ਰਮੀਲਾ ਤੇ ਬਾਂਸਲ।ਦੇ ਦਰਸ਼ਨ ਕਰਵਾ ਦੋ ਜੀ

  • @HarjinderSingh-ot4mw
    @HarjinderSingh-ot4mw 4 ปีที่แล้ว +2

    Very good song Harjinder singh dhaliwal dangian

  • @gurdeepaulakh1451
    @gurdeepaulakh1451 5 ปีที่แล้ว +5

    Sir Ji very very thanks to upload. I was waiting two year and sound quality is very good. But two song not include this album.

  • @majorsingh8910
    @majorsingh8910 5 ปีที่แล้ว +3

    Bai ji sardool sikander ji DI BHABHIYE GIDHE DE VICH NACHLE upload Karo plz

  • @anmolbrar3391
    @anmolbrar3391 3 ปีที่แล้ว +8

    MP ਸਦੀਕ ਜੀਉ ਐ ਗੀਤ ਵੀ ਆਪਣੇ ਜਵਾਨੀ ਵਿਚ ਸਮੇਂ ਸਚਾਈ ਨੂੰ ਪੇਸ਼ ਕਰਨ ਲਈ ਤਿਆਰ ਹੋ ਕੇ ਗਾਏ ਗਏ ਹਨ ਜੀ ਧੰਨਵਾਦ। ਵਲੋਂ ਬਰਾੜਾਂ ਫਰੀਦਕੋਟੀਆ ਦੇ ਜੀ ਧੰਨਵਾਦ ਜਰੂਰ ਯਾਦ ਕਰਵਾਇਆ ਗਿਆ ਹੈ।

  • @jagjitsingh5212
    @jagjitsingh5212 ปีที่แล้ว +6

    Old is gold very nice voice thanks Sadiq saab and bibi ranjit ji lot of thanks chahal saab🙏🙏🙏👌👌👌👍👍👍✌️🚩🙀

  • @kulvirgharialkulvirgharial4417
    @kulvirgharialkulvirgharial4417 11 หลายเดือนก่อน +2

    ਮਹੰਮਦ ਸਦੀਕ ਰਣਜੀਤ ਕੋਰ ਦਾ ਗੀਤ ਨਾਨਕ ਵੀਰਾ ( ਘੋੜੀ ) ਸੀਤਲ ਸਿੰਘ ਸ਼ੀਤਲ ਗੀਤ ਕਾਰ

  • @balwindersinghsidhu8629
    @balwindersinghsidhu8629 2 ปีที่แล้ว +1

    By by

  • @darshanbrar36
    @darshanbrar36 วันที่ผ่านมา

    ❤❤❤❤❤❤❤❤❤❤❤

  • @HarpreetKaur-fx7xb
    @HarpreetKaur-fx7xb 2 ปีที่แล้ว +1

    Boo

  • @kattadfanbabbumannde6040
    @kattadfanbabbumannde6040 3 ปีที่แล้ว +1

    ਵਦੀਆ

  • @NarinderSingh-oi2rw
    @NarinderSingh-oi2rw 2 ปีที่แล้ว +2

    Bhaji hor pao ihda dean

  • @ranbirsingh8424
    @ranbirsingh8424 3 ปีที่แล้ว +2

    OLD IS GOLD....

  • @BalkarSingh-tn5xv
    @BalkarSingh-tn5xv 3 ปีที่แล้ว +1

    Thi

  • @KKumar-bo8hg
    @KKumar-bo8hg 7 หลายเดือนก่อน

    ThisPunjabi songs very nice ❤❤❤

  • @gurdeepgill5224
    @gurdeepgill5224 ปีที่แล้ว +1

    Bai ji eh cassette download krnia ki name te aa

  • @NareshKumar-nl2mi
    @NareshKumar-nl2mi 11 หลายเดือนก่อน +5

    I daily hear the songs Mohd.Sadiq Ranjit Kaur eagerly