ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
*ਅਸੀਂ ਪੰਜਾਬ ਦੇ ਛੁਪੇ ਹੋਏ ਟੇਲੈਂਟ ਨੂੰ ਤੁਹਾਡੇ ਸਾਹਮਣੇ ਲੈਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ,, ਕਿਰਪਾ ਕਰਕੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ, ਹੋ ਸਕਦਾ ਤੁਹਾਡੇ ਇਕ ਸ਼ੇਅਰ ਨਾਲ ਕਿਸੇ ਦੀ ਜਿੰਦਗੀ ਬਦਲ ਜਾਵੇ। ਚੈਨਲ Subscribe ਕਰਨਾ ਨਾ ਭੁੱਲਿਓ।*ਚੈਨਲ ਨੂੰ ਐਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ❤ ਸਾਡੇ ਨਾਲ ਜੁੜੇ ਰਹੋ। *ਅਸੀਂ ਵੀ ਗਰੀਬੀ ਦੇ ਮਾਰ ਹੇਠ ਦੱਬੇ ਹੀਰਿਆਂ ਨੂੰ ਤੁਹਾਡੀ ਕਚਹਿਰੀ ਚ ਹਾਜ਼ਿਰ ਕਰਦੇ ਰਹਾਂਗੇ।*Regards 🙏*TEAM Lahoriye Records*
Ablu pind da jaspal aa eh
Tusi talent ta ehda lianda chal sahmne pr thonu pta ah munda kon aa
ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਹੈ ਤੁਹਾਡਾ' ਬਹੁਤ ਧੰਨਵਾਦ ਜੀ ਤੁਹਾਡਾ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਬਹੁਤ ਵਧੀਆ ਢੰਗ ਨਾਲ਼ ਪੇਸ਼ ਕੀਤਾ ਗਿਆ ਹੈ ਮਿਹਰਬਾਨੀ ਜਿਓਦਾ ਰਹਿ ਜਵਾਨਾਂ
🙏🙏🙏🙏💯💯💯💯
ਛੋਟੇ ਭਰਾ ਤੇਰੀ ਸ਼ਿਫਤ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਗੀਤ ਵਿਚ ਕਹਿ ਗੱਲ ਤੇ ਅਮਲ ਕਰਨ ਦੀ ਜਰੂਰਤ ਹੈ ਜਿਸ ਵੀਰ ਨੇ ਵੀ ਇਹ ਗੀਤ ਸੁਣ ਲਿਆ ਇਸ ਵੀਰ ਦਾ ਉਹ ਕੋਈ ਵੀ ਮੇਰਾ ਵੀਰ ਦਾਜ਼ ਦੀ ਮੰਗ ਨਹੀਂ ਕਰੂਗਾ 🙏
ਮੁੰਡੇ, ਦੀ, ਅਵਾਜ, ਬਹੁਤ, ਵਧੀਆ,ਪਰਮਾਤਮਾ, ਚੜ੍ਹਦੀਕਲਾ, ਬਕਸੇ, ਬੱਚੇ, ਨੁੰ, ਮੇਰੇ, ਵਲੋ, ਬਹੁਤ, 2,ਪਿਆਰ,
ਲਿਖਣ ਵਾਲੇ ਨੇ ਤੇ ਲਿਖ ਦਿਤਾ ਪਰ ਇਸ ਬੱਚੇ ਨੇ ਜਿਸ ਢੰਗ ਨਾਲ ਗਾਇਆ ਉਸ ਨੇ ਗੀਤ ਵਿਚ ਜਾਨ ਪਾ ਦਿਤੀ,ਰੱਬ ਇਸ ਬੱਚੇ ਨੂੰ ਚੜਦੀਆੱ ਕਲਾਂ ਵਿਚ ਰਖੇ.ਇਹੀ ਅਰਦਾਸ ਕਰਦਾ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ🙏🙏🙏🙏🙏🙏
ਜਿਉਂਦਾ ਰਹਿ ਪੁੱਤ ਪ੍ਰਮਾਤਮਾ ਤੈਨੂੰ ਖੁਸ਼ੀਆ ਬਖ਼ਸ਼ੇ।
ਬਹੁਤ ਹੀ ਵਧੀਆ ਗਾਇਆ ਅਤੇ ਸ਼ਬਦਾਵਲੀ ਬਹੁਤ ਹੀ ਢੁਕਵੀ ਹੈ। ਅੱਤ ਕਰਦਾ ਮੁੰਡਾ। ਰੱਬ ਚੜੵਦੀਕਲਾ ਬਖਸੇ ਬੱਚੇ ਨੂੰ। ਸੈਲੂਟ ਮੇਰਾ ਇਸ ਬੱਚੇ ਨੂੰ।
Very nice God bless you
Kehra song a eh wai name dasio
ਇਹ ਬੇਟਾ ਇੱਕ ਦਿਨ ਮਹਾਨ ਗਾਇਕ ਬਣੇਗਾ। ਬੇਟੇ ਮਿਹਨਤ ਜਾਰੀ ਰੱਖ। ਸਾਬਾਸ਼। 👍👍👍🌹🌹🌹
ਬਾ ਪੁੱਤ ਜੀ ਜਿਉਂਦਾ ਰਹਿ ਇਹੋ ਜਿਹੇ ਗੀਤ ਗਾਇਆ ਕਰੋ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ 👍🙏
ਅਵਾਜ ਬਹੁਤ ਵਧੀਆ ਅਵਾਜ ਨੇ ਅੱਜ ਦੇ ਸਮੇ ਸੱਚਾਈ ਗਾ ਸੁਣਾਈ ਸਲੂਟ
ਬਹੁਤ ਵਧੀਆ ਸਿਰੇ ਲਾਤਾ ਪੁੱਤਰ ਜਿਉਂਦਾ ਰਹਿ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਵਿੱਚ ਰੱਖਣ।
Vrry good llovely boy
Very nice putter ji
ਕੋਈ ਸ਼ਬਦ ਨਹੀਂ ਵੀਰ ਤੇਰੀ ਤਾਰੀਫ਼ ਲਈ ,, ਜਿਉਂਦਾ ਵੱਸਦਾ ਰਹੇ
ਬਹੁਤ ਸੋਹਣਾ ਗਾਇਆ ਮੁੱਡੇ ਨੇ god bless you
Niceji
Nice gggg
🏹
Nice voice
att
ਬਹੁਤ ਸੋਹਣਾ ਗੀਤ ਸੀ ਤੇ ਬੱਚੇ ਦੀ ਆਵਾਜ਼ ਵੀ ਬਹੁਤ ਸੋਹਣੀ ਆ god bless you 👍👍👍👍👍👍👍👍👍
ਸੱਚ ਮੁੱਚ ਅੱਖਾਂ ਚ ਪਾਣੀ ਆਇਆ , ਜਿਉਂਦਾ ਰਹਿ ਪੁੱਤਰਾ
ਬਹੁਤ ਸੋਹਣਾ ਗਾਇਆ
Very nice
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਜੀਜਾਣਕਾਰੀ ਦਿੱਤੀ ਗਈ ਹੈ
ਬਹੁਤ ਵਧੀਆ ਸੇਧ ਦੇਣ ਵਾਲਾ ਗੀਤ ਗਾਇਆ ਆਵਾਜ਼ ਬੁਲੰਦ ਵਿੱਚ ਮੁੰਡੇ ਨੇ ਬੱਲੇ ਬੱਲੇ ਕਰਵਾਈ।ਸੱਚ ਸਾਨੂੰ ਸਮਜਣ ਦੀ ਸੁਧਰਨ ਦੀ ਲੋੜ ਹੈ। ,,Ballu ਰਟੈਂਡਾ,,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਬਹੁਤ ਵਧੀਆ ਗੀਤ ਗਾਇਆ ਬਹੁਤ ਵਧੀਆ ਸੋਚ ਹੈ ਮਾਲਕ ਤਰੱਕੀ ਬਖਸ਼ਿਸ਼ ਕਰੇ
ਜਿਉਦਾ ਰਹਿ ਪੁੱਤ ਰੱਬ ਤੈਨੂੰ ਤਰੱਕੀਆਂ ਬਖਸ਼ੇ
ਪੁੱਤ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ 👍👍👍👍👍👍👍👍👍👍👍👍👍👍
ਬਹੁਤ ਵਧੀਆ ਬੇਟਾ ਜੀ !ਅੱਜ ਦੀ ਮੌਜੂਦਾ ਹਲਾਤਾਂ ਨੂੰ ਬਿਆਨ ਕਰਦਾ ਸਿਚਾਈ ਨੂੰ ਪ੍ਰਗਟ ਕਰਦਾ ਇਹ ਗੀਤ ਤਾਰੀਫ ਦੇ ਕਾਬਲ ਹੈ
ਬਹੁਤ ਸੋਹਣਾ ਗੀਤ ਗਾਇਆ ਪੁੱਤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਅਵਾਜ਼, ਅਲਫਾਜ਼ ਅਤੇ ਅੰਦਾਜ਼ ਬਹੁਤ ਵਧੀਆ। ਵਾਹਿਗੁਰੂ ਜੀ ਕਿਰਪਾ ਕਰਨ ਇਸ ਬੱਚੇ ਉੱਤੇ।
ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖਸ਼ਣ ਭਾਈ ਤੈਨੂੰ,
Very good
Good
ਬਹੁਤ ਵਧੀਆ ਅਵਾਜ ਚ ਗਾਇਆ ਛੋਟੂ ਨੇ ਸਹੀ ਸਚ ਦਾ ਗੀਤ ਐ ਚੜਦੀ ਕਲਾ ਚ ਰਹੇ ।ਸੰਗਰੂਰ
ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਬੱਚੇ ਨੂੰ ਚੜ੍ਹਦੀ ਕਲਾ ਵਿਚ ਰਖੇ
ਬਹੁਤ ਬਹੁਤ ਹੀ ਪਿਆਰੀ ਆਵਾਜ਼ ਹੈ ਵਾਹਿਗੁਰੂ ਜੀ ਇਸ ਬੱਚੇ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
ਬੱਲੇ ਓ ਛੋਟੇ ਭਰਾ ਬਹੁਤ ਵਧੀਆ ਗੀਤ ਗਾਇਆ ਏ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ। 🌹 ਬਿਲਕੁਲ ਸਹੀ ਗੱਲ ਹੈ।
ਮੇਰਾ ਦਿਲੋਂ ਸਲੂਟ ਆ ਛੋਟੇ ਵੀਰ👌👌👌👌👌👌🌹🌹🌹🌹🌹🌹🌹👍👍👍👍👍
ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਬੱਚੇ ਨੂੰ🙏
ਵਾਹਿਗੁਰੂ ਜੀ ਭਲਾ ਕਰਨਾ ਸਾਡੇ ਪੰਜਾਬ ਦਾ 🙏🏻 right ਨਿੱਕੇ ਪੁੱਤ right👍💯
ਬਹੁਤ ਵਧੀਆ ਬੱਚੇ ਵਾਹਿਗੁਰੂ ਮਿਹਰ ਕਰੇ
ਬਹੁਤ ਸੋਹਣਾ ਗੀਤ ਤੇ ਅਵਾਜ਼ ਵੀ ਜੱਬਰਦਸਤ
ਬਹੁਤ ਵਧੀਆ ਗੀਤ ਗਾਇਆ ਪੁੱਤਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
ਵਾਹਿਗੁਰੂ ਜੀ ਇਸ ਬੱਚੇ ਨੂੰ ਤਰੱਕੀਆਂ ਬਖਸ਼ਣ।
ਵੈਰੀ ਗੁੱਡ ਬਹੁਤ ਵਧੀਆ ਅਵਾਜ਼ ਵਿਰ ਦੀ ਵਾਹਿਗੁਰੂ ਮਿਹਰ ਕਰੇ
ਬਹੁਤ ਹੀ ਵਧੀਆ ਗਾਇਆ ਪੁੱਤ ਨੇ ਵਾਹੇਗੁਰੂ ਹਮੇਸ਼ਾ ਇਸ ਨੂੰ ਚੜਦੀ ਕਲਾ ਵਿਚ ਰੱਖੇ
ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖਣ
ਬਾਂਹ ਮੇਰੇ ਪੁੱਤ ਕਮਾਲ ਕਰਤੀ ਸਾਰੇ ਕਲਾਕਾਰਾਂ ਇਸ ਬੱਚੇ ਤੋਂ ਗਾਉਣ ਦਾ ਸਬਕ ਸਿੱਖਣ ਪਰਮਾਤਮਾ ਬੱਚੇ ਨੂੰ ਚੜਦੀ ਕਲਾ ਬਖਸਣ
ਵਾਅ ਕਮਾਲ ਗੀਤ ਬਹੁਤ ਸੋਹਣਾ ਗਾਈਆਂ ਜੀ
ਬਹੁਤ ਵੱਦੀਅਾ ਸਮਜਣ ਵਾਲੀ ਗੱਲ ਸੰਣਾਈ ਪਰਮਾਤਮਾ ਇਸ ਬੱਚੇ ਨੂੰ ਚੰਹੜਦੀਅਾ ਕੰਲਾ ਚ ਰੱਖੇ ਸੁੰਣ ਕੇ ਅੱਖਾਂ ਭੰਰ ਗਈਅਾਂ
Very good putt God bless you bhut sohni ਆਵਾਜ਼ ਪੁੱਤ ਤੇਰੀ song ਬਹੁਤ ਸੋਹਣਾ
ਬਹੁਤ ਵਧੀਆ ਗੀਤ ਆਂ ਵੀਰੇ।ਅੱਜ ਦਾ ਸੱਚ ਆ ਆਂ ਸੱਚੀਆਂ ਤੇ ਖਰੀਆਂ ਗੱਲਾਂ।
ਹਰ ਇੱਕ ਸ਼ਬਦ ਨੂੰ ਸਮਝ ਕੇ ਅਮਲ ਕਰਨ ਦੀ ਬਹੁਤ ਜਿਆਦਾ ਲੋੜ ਅੱਜ ਦੇ ਨੋਜਵਾਨਾਂ ਨੂੰ 🙏👍
ਬਹੁਤ ਵਧੀਆ।ਅਵਾਜ ਵਿੱਚ ਵੀ ਵਧੀਆ ਗਾਇਆਚਮਕਦੇ ਰਹੋ ਪੁੱਤ।
ਬੇਟਾ, ਰਬ, ਤੇ ਨੂੰ, ਚੜਦੀ ਕਲਾ ਵਿੱਚ ਰੱਖੇ
7c
ਬਹੁਤ ਵਧੀਆ ਗੀਤ ਗਾਇਆ ਪੁੱਤ ਰੱਬ ਤਰੱਕੀਆਂ। ਬਖਸੇ ਤੈਨੂੰ
ਲਹੌਰੀਏ ਰਿਕੌਡਜ਼ ਦਾ ਤਹਿਦਿਲੋਂ ਧੰਨਵਾਦ ਜੋ ਹੀਰੇ ਬੱਚਿਆਂ ਦੀ ਪਹਿਚਾਣ ਕਰਕੇ ਉਹਨਾਂ ਦਾ ਭਵਿੱਖ ਉੱਜਲਾ ਕਰਨ ਦੀ ਸਫਲ ਕੋਸ਼ਿਸ਼ ਕਰ ਰਹੇ ਨੇ,ਬਹੁਤ ਵਧੀਆ ਗਾਇਆ ਬੱਚੇ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ
❤🙏
Bhot vadia waheguru ji beta nu kamyabì bkcho
ਬਹੁਤ ਸੋਹਣਾ ਲਿਖਿਆ ਅਤੇ ਗਾਇਆ।
Very nice 👍👌 god bless u beta ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ੇ 🙏🏻🙏🏻
Kiva jii
👌👌👌👌👌💔💗
@@babanarinder6266 qq
Hor koi gl bat ii
ਬਹੁਤ ਹੀ ਸੋਹਣੀ ਪੇਸ਼ਕਾਰੀ ਹੈ,ਇਹ ਬੱਚਾ ਜੇ ਮਿਹਨਤ ਕਰੇ ਤਾਂ ਸਾਰੀ ਦੁਨੀਆਂ ਵਿੱਚ ਆਪਣੀ ਆਵਾਜ਼ ਦਾ ਲੋਹਾ ਮਨਵਾਏਗਾ।🎉
ਬਹੁਤ। ਵਧੀਆ। ਬੇਟਾ। ਜੀ। ਗੀਤ। ਅਤੇ। ਬਹੁਤ। ਵਧੀਆ। ਆਵਾਜ। ਸਤਿਗੁਰ। ਭੱਲਾ। ਕਰੇ
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਬਕਸੇ ਜੀ ਇਸ ਬੱਚੇ ਨੂੰ ਅੱਗੇ ਵੀ ਤਰੱਕੀ ਕਰੇ
ਬਹੁਤ ਵਧੀਆ ਗਾਇਆ ਬੇਟਾ ਪ੍ਰਮਾਤਮਾ ਤੇਰੇ ਤੇ ਹੋਰ ਕਿਰਪਾ ਕਰੇ ਹੋਰ ਮੇਹਨਤ ਕਰ ਬੇਟਾ ਪ੍ਰਮਾਤਮਾ ਦੀ ਕ੍ਰਿਪਾ ਜਰੂਰ ਹੋਵੇਗੀ
ਪੁੱਤਰ ਜੀ ਠੀਕ ਹੈ ਬਿਲਕੁੱਲ ਕਿਉਂਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ
ਵਾਹਿਗੁਰੂ ਜੀ ਮਿਹਰ ਕਰਨ ਇਸ ਬੱਚੇ ਤੇ
ਬਹੁਤ ਹੀ ਖੂਬਸੂਰਤ ਅਵਾਜ਼ ਦਾ ਮਾਲਕ ਹੈ। god bless him
ਸੱਚ ਗਾਇਆ ਵੀਰ ਨੇ ..ਪਹਿਲਾਂ ਸੋਚੋ ਸਾਰੇ ਅੱਜ ਰਿਸ਼ਤਾ ਹੁੰਦਾਂ ਜਾ ਸੌਦਾ..ਜਿਥੇ ਮੁੰਡਿਆ ਵਾਲਿਆ ਦੀ ਮੰਗਾ ਹੁੰਦੀਆ ..ਉੱਥੇ ਕੁੜੀਆ ਵਾਲਿਆਂ ਦੀਆਂ ਮੰਗਾ ਹੁੰਦੀਆਂ ..ਜਿਥੇ ਮੰਗਾ ਪੂਰੀਆਂ ਉਥੇ ਸੌਦਾ ਪੱਕਾ.... ਰਿਸ਼ਤਾ ਦੋਨਾਂ ਪਰਿਵਾਰਾਂ ਦਾ ਮੇਲ ਦੋਨਾਂ ਜਿਆਂ ਦਾ ਮੇਲ ਹੁੰਦਾ ਕੁੜੀ ਮੁੰਡਾ ਇੱਕ ਦੂਜੇ ਨੁ ਪਸੰਦ ਕਰਨ ਕੋਈ ਦੂਜੀ ਲੈਣ ਦੇਣ ਨ੍ਹੀ ਉੱਥੇ ਕੋਈ ਮੰਗ ਦਾ ਮਸਲਾ ਨਹੀਂ ਹੁੰਦਾ
ਠੈਕ ਯੂ ਬੇਟਾ ਵਹਿਗੁਰੂ ਜੀ ਤੇਰੇ ਤੇ ਮੇਹਰਾ ਭਰੇਆ ਹੱਥ ਰੱਖੇ ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫਹਤੇ
ਬੱਚੇ ਦਾ ਗੀਤ ਅਤੇ ਉਸ ਦੁਆਰਾ ਮੈਸੇਜ ਬਹੁਤ ਹੀ ਵਧੀਆ ਹੈ ਜੀ। ਵਾਹਿਗੁਰੂ ਬੱਚੇ ਨੂੰ ਤਰੱਕੀਆਂ ਬਖਸ਼ੇ। ਪਰ ਨਾ ਕੋਈ ਮੈਡਮ ਵਿਖਾਈ ਦਿੱਤੀ ਅਤੇ ਨਾ ਕੋਈ ਮਾਸਟਰ ਚੁੱਪ ਕਰਵਾਉਣ ਲੱਗੇ ਥੱਕਦਾ ਨਜ਼ਰ ਆਉਂਦਾ ਹੈ। ਯਾਰ ਹੈਡਿਂਗ ਗਲਤ ਲਿਖਿਆ ਗਿਆ ਤਾਂ ਬੱਚੇ ਦੇ ਸ਼ਾਬਾਸ਼ੀ ਦੇ ਹਾਰ ਬਣਦੇ ਐ ਪਰ ਚੈਨਲਾਂ ਵਾਲਿਓ ਤੁਹਾਡੇ ਲਈ ਵੀ ਹਾਰ ਤਿਆਰ ਹੋ ਰਹੇ ਹਨ ਪਰ ਥੋੜਾ ਜਿਹਾ ਛਿੱਤਰਾਂ ਦੀ ਘਾਟ ਐ
Very nice words. God bless you dear. Wishing you all the best of luck for your future.
Very nice song waheguru mehar kre tuhade te putt
ਵਾਹਿਗੁਰੂ ਚੜ੍ਹਦੀਕਲਾ ਬਖਸ਼ੇ 🙏🌹
ਰੱਬ ਤਰੱਕੀਆਂ ਬਖਸ਼ੇ ਇਸ ਬੱਚੇ ਨੂੰ, ਬਹੁਤ ਸੋਹਣਾ ਅਤੇ ਸਹੀ ਗੀਤ ਗਾਇਆ ਇਸ ਨੇ👍👍👍👍
es chote veer nu sport kro yaar. bhot vadia gaonda👍🏻
Wahagur ji
ਵਾਹਿਗੁਰੂ ਜੀ ਇਸ ਬੱਚੇ ਨੂੰ ਤਰੱਕੀਆਂ ਬਖਸ਼ੇ। ਵੀਰ ਬਹੁਤ ਵਧੀਆ ਗਾਇਕ। ਬਣੇਗਾ
ਪੁੱਤਰਾ ਜਿਉਂਦਾ ਰਹਿ, ਵਹਿਗੁਰੂ ਤੇਰੇ ਸਿਰ ਉੱਤੇ ਮੇਹਰ ਭਰਿਆ ਹੱਥ ਰੱਖੇ ਅਤੇ ਤਰੱਕੀਆਂ ਬਖ਼ਸ਼ੇ । ਆਪ ਨੂੰ ਅਤੇ ਆਪ ਦੇ ਮਾਤਾ ਪਿਤਾ ਨੂੰ ਵਹਿਗੁਰੂ ਤੰਦਰੁਸਤੀਆ ਬਖ਼ਸ਼ੇ ਜਿਨ੍ਹਾਂ ਨੇ ਚੰਗੇ ਸੰਸਕਾਰ ਦਿੱਤੇ।
ਬਹੁਤ ਖੂਬ 👌
ਜੁਗ ਜੁਗ ਜੀ ਪੁੱਤਰ ❤❤❤❤❤❤❤❤❤❤❤❤❤❤ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ
Very nice beta God bless you waheguru tare chardekalla bakshe
ਇਸ ਵਿਦਿਆਰਥੀ ਨੂੰ ਸਿਖਿਆ ਵਿਭਾਗ ਵੱਲੋਂ ਹੋਰ ਮਿਹਨਤ ਕਰਵਾਉਣੀ ਚਾਹੀਦੀ ਹੈ ਤਾਂ ਕਿ ਵਿਦਿਆਰਥੀ ਦੀ ਆਵਾਜ਼ ਹੋਰ ਸੁਰਾਂ ਭਰੀ ਹੋਵੇ ਅਤੇ ਵਿਦਿਆਰਥੀ ਕਿਸੇ ਮੁਕਾਮ ਤੇ ਪਹੁੰਚ ਸਕਦਾ ਹੈ।
Waheguru ji mehar Karo es Punjab de putar te Taki samay de aanusar geet sun ke dahej de lobhian nu kush mat as jaye, Dhan dhan shiree Guru Ramdas ji Maharaj jio .🙏🙏🙏🙏🙏
Bhut vdia gaya bachy ne god bless u beta
Verry nice
ਇਕਬਾਲ ਸਿੰਘ ਵਲੋਂ ਇਹ ਬਹੁਤ ਧੰਨਵਾਦ ਕੀਤਾ ਬਹੁਤ ਵਧੀਆ ਆਵਾਜ ਬੱਚੇ ਦੀ ਆਵਾਜ
ਬਹੁਤ ਵਧੀਆ ਗੀਤ ਗਾਇਆ।
ਬਹੁਤ ਸੋਹਣਾ ਗਾਇਆ ਵੀਰ ਰੱਬ ਤੈਨੂੰ ਤਰੱਕੀਆਂ ਬਖਸ਼ੇ ਅੱਜ ਦੇ ਸਮੇਂ ਦਾ ਕੌੜਾ ਸੱਚ
Very nice voice and words of the song. V good beta ji God bless you with all the happiness of Life.
ਬਹੁਤ ਵਧੀਆ ਬੇਟਾ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ।
May God give you good education melody voice and bright future.
ਬਹੁਤ ਸੋਹਣਾ ਗਾਇਆ ਪੁੱਤ god bless you
Bahut Vadhia putr.Eho jihe gita nu Sport karya karo sare .Waheguru bache nu chardi kala bakhshe
Khush raho putraਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
Very good rabb tenu tarkiyyan bakshan 🙏🙏🙏🙏🤩🤩🤩
ਬੇਟਾ ਬਹੁੱਤ ਸੱਚੀਆਂ ਗੱਲਾਂ ਕਹੀਆਂ ਹਨ ਬੱਸ ਤੂੰ ਬਹੁੱਤ ਤਰੱਕੀਆਂ ਕਰੇਂ
Very nice voice veere God bless u dear stay happy stay healthy
ਬਹੁਤ ਹੀ ਵਧੀਆ ਗਾਇਆ ਪੁੱਤਰ ਨੇ।
Bohut Sohni vocal aa chote Veer dii god bless youSatnam SRI waheguru ji mehar karna 🙏🙏🙏🙏👍👍👍👍👍👍
ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ ਸਾਬਾਸ ਕਾਕਾ
Very good beta.God bless you
ਵਾਹਿਗੁਰੂ ਜੀ 🙏🙏ਧੀਆ ਨੂੰ ਚੜ੍ਹਦੀ ਕਲਾ ਬਖਸ਼ੀ ਜੀ 🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੀ ਜੀ 🙏🙏
Bahot wadhia Surely and Mithy Awaj hae beta ji Aap de....God bless you....M.S.H.kong....
ਬਹੁਤ ਹੀ ਵਧੀਆ ਅਵਾਜ਼ ਜਿਉਂਦਾ ਰਹਿ ਕਾਕਾ, ਬਹੁਤ ਤਰੱਕੀਆਂ ਕਰੇ
Very nice putter ji Waheguru tenu trakiyan deve God bless you Dil nu shu len Wali aavaj
ਬਹੁਤ ਹੀ ਵਧੀਆ ਆਵਾਜ਼ ਅਤੇ ਗੀਤ ਹੈ।ਉੱਚੀਆਂ ਪੁਲਾਂਘਾਂ ਭਰੇ।👍👍👍👍👍👌👌👌
Very nice.. Good job.. God bless you
ਵਧੀਆ ਵੀਰ ਜਿਉਂਦਾ ਵੱਸਦਾ ਰਹਿ
Bahut sohni voice god bless you bro 👍👍
Wmk ji 🙏🙏 raab thonu hms le khus rhk bro thode sra videos bht bht vdia hundi ne Lb u alot brother 😘❤️😘❤️
Love you pra ji sirra voice ❤
ਵਾਹਿਗੁਰੂ ਜੀ ਮੇਹਰ ਰੱਖਿਓ ਇਸ ਬੱਚੇ ਉੱਪਰ 🙏🙏
ਆ ਕਲਾਕਾਰਾਂ ਦੀ ਲੋੜ ਹੈ ਪੰਜਾਬ ਨੂੰ
ਸ਼ਬਦ - ਸੁਰ- ਸੰਗੀਤ ਦੀ ਤ੍ਰਿਵੈਣੀ ਨੂੰ ਸਲਾਮ।
Very nice ☺️👌 god bless u putt rab tenu hemesha kush rakha 😍
God bless you puttr ਰੱਬ ਚੜਦੀ ਕਲ੍ਹਾ ਚ ਰੱਖੇ 🙏🙏🙏🙏
*ਅਸੀਂ ਪੰਜਾਬ ਦੇ ਛੁਪੇ ਹੋਏ ਟੇਲੈਂਟ ਨੂੰ ਤੁਹਾਡੇ ਸਾਹਮਣੇ ਲੈਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ,, ਕਿਰਪਾ ਕਰਕੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ, ਹੋ ਸਕਦਾ ਤੁਹਾਡੇ ਇਕ ਸ਼ੇਅਰ ਨਾਲ ਕਿਸੇ ਦੀ ਜਿੰਦਗੀ ਬਦਲ ਜਾਵੇ। ਚੈਨਲ Subscribe ਕਰਨਾ ਨਾ ਭੁੱਲਿਓ।*
ਚੈਨਲ ਨੂੰ ਐਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ❤ ਸਾਡੇ ਨਾਲ ਜੁੜੇ ਰਹੋ। *ਅਸੀਂ ਵੀ ਗਰੀਬੀ ਦੇ ਮਾਰ ਹੇਠ ਦੱਬੇ ਹੀਰਿਆਂ ਨੂੰ ਤੁਹਾਡੀ ਕਚਹਿਰੀ ਚ ਹਾਜ਼ਿਰ ਕਰਦੇ ਰਹਾਂਗੇ।*
Regards 🙏
*TEAM Lahoriye Records*
Ablu pind da jaspal aa eh
Tusi talent ta ehda lianda chal sahmne pr thonu pta ah munda kon aa
ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਹੈ ਤੁਹਾਡਾ' ਬਹੁਤ ਧੰਨਵਾਦ ਜੀ ਤੁਹਾਡਾ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਬਹੁਤ ਵਧੀਆ ਢੰਗ ਨਾਲ਼ ਪੇਸ਼ ਕੀਤਾ ਗਿਆ ਹੈ ਮਿਹਰਬਾਨੀ ਜਿਓਦਾ ਰਹਿ ਜਵਾਨਾਂ
🙏🙏🙏🙏💯💯💯💯
ਛੋਟੇ ਭਰਾ ਤੇਰੀ ਸ਼ਿਫਤ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਗੀਤ ਵਿਚ ਕਹਿ ਗੱਲ ਤੇ ਅਮਲ ਕਰਨ ਦੀ ਜਰੂਰਤ ਹੈ ਜਿਸ ਵੀਰ ਨੇ ਵੀ ਇਹ ਗੀਤ ਸੁਣ ਲਿਆ ਇਸ ਵੀਰ ਦਾ ਉਹ ਕੋਈ ਵੀ ਮੇਰਾ ਵੀਰ ਦਾਜ਼ ਦੀ ਮੰਗ ਨਹੀਂ ਕਰੂਗਾ 🙏
ਮੁੰਡੇ, ਦੀ, ਅਵਾਜ, ਬਹੁਤ, ਵਧੀਆ,ਪਰਮਾਤਮਾ, ਚੜ੍ਹਦੀਕਲਾ, ਬਕਸੇ, ਬੱਚੇ, ਨੁੰ, ਮੇਰੇ, ਵਲੋ, ਬਹੁਤ, 2,ਪਿਆਰ,
ਲਿਖਣ ਵਾਲੇ ਨੇ ਤੇ ਲਿਖ ਦਿਤਾ ਪਰ ਇਸ ਬੱਚੇ ਨੇ ਜਿਸ ਢੰਗ ਨਾਲ ਗਾਇਆ ਉਸ ਨੇ ਗੀਤ ਵਿਚ ਜਾਨ ਪਾ ਦਿਤੀ,ਰੱਬ ਇਸ ਬੱਚੇ ਨੂੰ ਚੜਦੀਆੱ ਕਲਾਂ ਵਿਚ ਰਖੇ.ਇਹੀ ਅਰਦਾਸ ਕਰਦਾ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ🙏🙏🙏🙏🙏🙏
ਜਿਉਂਦਾ ਰਹਿ ਪੁੱਤ ਪ੍ਰਮਾਤਮਾ ਤੈਨੂੰ ਖੁਸ਼ੀਆ ਬਖ਼ਸ਼ੇ।
ਬਹੁਤ ਹੀ ਵਧੀਆ ਗਾਇਆ ਅਤੇ ਸ਼ਬਦਾਵਲੀ ਬਹੁਤ ਹੀ ਢੁਕਵੀ ਹੈ। ਅੱਤ ਕਰਦਾ ਮੁੰਡਾ। ਰੱਬ ਚੜੵਦੀਕਲਾ ਬਖਸੇ ਬੱਚੇ ਨੂੰ। ਸੈਲੂਟ ਮੇਰਾ ਇਸ ਬੱਚੇ ਨੂੰ।
Very nice God bless you
Kehra song a eh wai name dasio
ਇਹ ਬੇਟਾ ਇੱਕ ਦਿਨ ਮਹਾਨ ਗਾਇਕ ਬਣੇਗਾ। ਬੇਟੇ ਮਿਹਨਤ ਜਾਰੀ ਰੱਖ। ਸਾਬਾਸ਼। 👍👍👍🌹🌹🌹
ਬਾ ਪੁੱਤ ਜੀ ਜਿਉਂਦਾ ਰਹਿ ਇਹੋ ਜਿਹੇ ਗੀਤ ਗਾਇਆ ਕਰੋ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ 👍🙏
ਅਵਾਜ ਬਹੁਤ ਵਧੀਆ ਅਵਾਜ ਨੇ ਅੱਜ ਦੇ ਸਮੇ ਸੱਚਾਈ ਗਾ ਸੁਣਾਈ ਸਲੂਟ
ਬਹੁਤ ਵਧੀਆ ਸਿਰੇ ਲਾਤਾ ਪੁੱਤਰ ਜਿਉਂਦਾ ਰਹਿ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਵਿੱਚ ਰੱਖਣ।
Vrry good llovely boy
Very nice putter ji
ਕੋਈ ਸ਼ਬਦ ਨਹੀਂ ਵੀਰ ਤੇਰੀ ਤਾਰੀਫ਼ ਲਈ ,, ਜਿਉਂਦਾ ਵੱਸਦਾ ਰਹੇ
ਬਹੁਤ ਸੋਹਣਾ ਗਾਇਆ ਮੁੱਡੇ ਨੇ god bless you
Niceji
Nice gggg
🏹
Nice voice
att
ਬਹੁਤ ਸੋਹਣਾ ਗੀਤ ਸੀ ਤੇ ਬੱਚੇ ਦੀ ਆਵਾਜ਼ ਵੀ ਬਹੁਤ ਸੋਹਣੀ ਆ god bless you 👍👍👍👍👍👍👍👍👍
ਸੱਚ ਮੁੱਚ ਅੱਖਾਂ ਚ ਪਾਣੀ ਆਇਆ ,
ਜਿਉਂਦਾ ਰਹਿ ਪੁੱਤਰਾ
ਬਹੁਤ ਸੋਹਣਾ ਗਾਇਆ
Very nice
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਜੀਜਾਣਕਾਰੀ ਦਿੱਤੀ ਗਈ ਹੈ
ਬਹੁਤ ਵਧੀਆ ਸੇਧ ਦੇਣ ਵਾਲਾ ਗੀਤ ਗਾਇਆ ਆਵਾਜ਼ ਬੁਲੰਦ ਵਿੱਚ ਮੁੰਡੇ ਨੇ ਬੱਲੇ ਬੱਲੇ ਕਰਵਾਈ।
ਸੱਚ ਸਾਨੂੰ ਸਮਜਣ ਦੀ ਸੁਧਰਨ ਦੀ ਲੋੜ ਹੈ।
,,Ballu ਰਟੈਂਡਾ,,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਬਹੁਤ ਵਧੀਆ ਗੀਤ ਗਾਇਆ ਬਹੁਤ ਵਧੀਆ ਸੋਚ ਹੈ ਮਾਲਕ ਤਰੱਕੀ ਬਖਸ਼ਿਸ਼ ਕਰੇ
ਜਿਉਦਾ ਰਹਿ ਪੁੱਤ ਰੱਬ ਤੈਨੂੰ ਤਰੱਕੀਆਂ ਬਖਸ਼ੇ
ਪੁੱਤ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ 👍👍👍👍👍👍👍👍👍👍👍👍👍👍
ਬਹੁਤ ਵਧੀਆ ਬੇਟਾ ਜੀ !
ਅੱਜ ਦੀ ਮੌਜੂਦਾ ਹਲਾਤਾਂ ਨੂੰ ਬਿਆਨ ਕਰਦਾ ਸਿਚਾਈ ਨੂੰ ਪ੍ਰਗਟ ਕਰਦਾ ਇਹ ਗੀਤ ਤਾਰੀਫ ਦੇ ਕਾਬਲ ਹੈ
ਬਹੁਤ ਸੋਹਣਾ ਗੀਤ ਗਾਇਆ ਪੁੱਤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਅਵਾਜ਼, ਅਲਫਾਜ਼ ਅਤੇ ਅੰਦਾਜ਼ ਬਹੁਤ ਵਧੀਆ। ਵਾਹਿਗੁਰੂ ਜੀ ਕਿਰਪਾ ਕਰਨ ਇਸ ਬੱਚੇ ਉੱਤੇ।
ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖਸ਼ਣ ਭਾਈ ਤੈਨੂੰ,
Very good
Good
ਬਹੁਤ ਵਧੀਆ ਅਵਾਜ ਚ ਗਾਇਆ ਛੋਟੂ ਨੇ ਸਹੀ ਸਚ ਦਾ ਗੀਤ ਐ ਚੜਦੀ ਕਲਾ ਚ ਰਹੇ ।ਸੰਗਰੂਰ
ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਬੱਚੇ ਨੂੰ ਚੜ੍ਹਦੀ ਕਲਾ ਵਿਚ ਰਖੇ
ਬਹੁਤ ਬਹੁਤ ਹੀ ਪਿਆਰੀ ਆਵਾਜ਼ ਹੈ ਵਾਹਿਗੁਰੂ ਜੀ ਇਸ ਬੱਚੇ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
ਬੱਲੇ ਓ ਛੋਟੇ ਭਰਾ ਬਹੁਤ ਵਧੀਆ ਗੀਤ ਗਾਇਆ ਏ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ। 🌹 ਬਿਲਕੁਲ ਸਹੀ ਗੱਲ ਹੈ।
ਮੇਰਾ ਦਿਲੋਂ ਸਲੂਟ ਆ ਛੋਟੇ ਵੀਰ👌👌👌👌👌👌🌹🌹🌹🌹🌹🌹🌹👍👍👍👍👍
ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਬੱਚੇ ਨੂੰ🙏
ਵਾਹਿਗੁਰੂ ਜੀ ਭਲਾ ਕਰਨਾ ਸਾਡੇ ਪੰਜਾਬ ਦਾ 🙏🏻 right ਨਿੱਕੇ ਪੁੱਤ right👍💯
ਬਹੁਤ ਵਧੀਆ ਬੱਚੇ ਵਾਹਿਗੁਰੂ ਮਿਹਰ ਕਰੇ
ਬਹੁਤ ਸੋਹਣਾ ਗੀਤ ਤੇ ਅਵਾਜ਼ ਵੀ ਜੱਬਰਦਸਤ
ਬਹੁਤ ਵਧੀਆ ਗੀਤ ਗਾਇਆ ਪੁੱਤਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
ਵਾਹਿਗੁਰੂ ਜੀ ਇਸ ਬੱਚੇ ਨੂੰ ਤਰੱਕੀਆਂ ਬਖਸ਼ਣ।
Very nice God bless you
ਵੈਰੀ ਗੁੱਡ ਬਹੁਤ ਵਧੀਆ ਅਵਾਜ਼ ਵਿਰ ਦੀ ਵਾਹਿਗੁਰੂ ਮਿਹਰ ਕਰੇ
ਬਹੁਤ ਹੀ ਵਧੀਆ ਗਾਇਆ ਪੁੱਤ ਨੇ ਵਾਹੇਗੁਰੂ ਹਮੇਸ਼ਾ ਇਸ ਨੂੰ ਚੜਦੀ ਕਲਾ ਵਿਚ ਰੱਖੇ
ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖਣ
ਬਾਂਹ ਮੇਰੇ ਪੁੱਤ ਕਮਾਲ ਕਰਤੀ ਸਾਰੇ ਕਲਾਕਾਰਾਂ ਇਸ ਬੱਚੇ ਤੋਂ ਗਾਉਣ ਦਾ ਸਬਕ ਸਿੱਖਣ ਪਰਮਾਤਮਾ ਬੱਚੇ ਨੂੰ ਚੜਦੀ ਕਲਾ ਬਖਸਣ
ਵਾਅ ਕਮਾਲ ਗੀਤ ਬਹੁਤ ਸੋਹਣਾ ਗਾਈਆਂ ਜੀ
ਬਹੁਤ ਵੱਦੀਅਾ ਸਮਜਣ ਵਾਲੀ ਗੱਲ ਸੰਣਾਈ ਪਰਮਾਤਮਾ ਇਸ ਬੱਚੇ ਨੂੰ ਚੰਹੜਦੀਅਾ ਕੰਲਾ ਚ ਰੱਖੇ ਸੁੰਣ ਕੇ ਅੱਖਾਂ ਭੰਰ ਗਈਅਾਂ
Very good putt God bless you bhut sohni ਆਵਾਜ਼ ਪੁੱਤ ਤੇਰੀ song ਬਹੁਤ ਸੋਹਣਾ
ਬਹੁਤ ਵਧੀਆ ਗੀਤ ਆਂ ਵੀਰੇ।
ਅੱਜ ਦਾ ਸੱਚ ਆ ਆਂ ਸੱਚੀਆਂ ਤੇ ਖਰੀਆਂ ਗੱਲਾਂ।
ਹਰ ਇੱਕ ਸ਼ਬਦ ਨੂੰ ਸਮਝ ਕੇ ਅਮਲ ਕਰਨ ਦੀ ਬਹੁਤ ਜਿਆਦਾ ਲੋੜ ਅੱਜ ਦੇ ਨੋਜਵਾਨਾਂ ਨੂੰ 🙏👍
ਬਹੁਤ ਵਧੀਆ।ਅਵਾਜ ਵਿੱਚ ਵੀ ਵਧੀਆ ਗਾਇਆ
ਚਮਕਦੇ ਰਹੋ ਪੁੱਤ।
ਬੇਟਾ, ਰਬ, ਤੇ ਨੂੰ, ਚੜਦੀ ਕਲਾ ਵਿੱਚ ਰੱਖੇ
7c
ਬਹੁਤ ਵਧੀਆ ਗੀਤ ਗਾਇਆ ਪੁੱਤ ਰੱਬ ਤਰੱਕੀਆਂ। ਬਖਸੇ ਤੈਨੂੰ
ਲਹੌਰੀਏ ਰਿਕੌਡਜ਼ ਦਾ ਤਹਿਦਿਲੋਂ ਧੰਨਵਾਦ ਜੋ ਹੀਰੇ ਬੱਚਿਆਂ ਦੀ ਪਹਿਚਾਣ ਕਰਕੇ ਉਹਨਾਂ ਦਾ ਭਵਿੱਖ ਉੱਜਲਾ ਕਰਨ ਦੀ ਸਫਲ ਕੋਸ਼ਿਸ਼ ਕਰ ਰਹੇ ਨੇ,
ਬਹੁਤ ਵਧੀਆ ਗਾਇਆ ਬੱਚੇ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ
❤🙏
Bhot vadia waheguru ji beta nu kamyabì bkcho
ਬਹੁਤ ਸੋਹਣਾ ਲਿਖਿਆ ਅਤੇ ਗਾਇਆ।
Very nice 👍👌 god bless u beta ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ੇ 🙏🏻🙏🏻
Niceji
Kiva jii
👌👌👌👌👌💔💗
@@babanarinder6266 qq
Hor koi gl bat ii
ਬਹੁਤ ਹੀ ਸੋਹਣੀ ਪੇਸ਼ਕਾਰੀ ਹੈ,ਇਹ ਬੱਚਾ ਜੇ ਮਿਹਨਤ ਕਰੇ ਤਾਂ ਸਾਰੀ ਦੁਨੀਆਂ ਵਿੱਚ ਆਪਣੀ ਆਵਾਜ਼ ਦਾ ਲੋਹਾ ਮਨਵਾਏਗਾ।🎉
ਬਹੁਤ। ਵਧੀਆ। ਬੇਟਾ। ਜੀ। ਗੀਤ। ਅਤੇ। ਬਹੁਤ। ਵਧੀਆ। ਆਵਾਜ। ਸਤਿਗੁਰ। ਭੱਲਾ। ਕਰੇ
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਬਕਸੇ ਜੀ ਇਸ ਬੱਚੇ ਨੂੰ ਅੱਗੇ ਵੀ ਤਰੱਕੀ ਕਰੇ
ਬਹੁਤ ਵਧੀਆ ਗਾਇਆ ਬੇਟਾ ਪ੍ਰਮਾਤਮਾ ਤੇਰੇ ਤੇ ਹੋਰ ਕਿਰਪਾ ਕਰੇ ਹੋਰ ਮੇਹਨਤ ਕਰ ਬੇਟਾ ਪ੍ਰਮਾਤਮਾ ਦੀ ਕ੍ਰਿਪਾ ਜਰੂਰ ਹੋਵੇਗੀ
ਪੁੱਤਰ ਜੀ ਠੀਕ ਹੈ ਬਿਲਕੁੱਲ ਕਿਉਂਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ
ਵਾਹਿਗੁਰੂ ਜੀ ਮਿਹਰ ਕਰਨ ਇਸ ਬੱਚੇ ਤੇ
ਬਹੁਤ ਹੀ ਖੂਬਸੂਰਤ ਅਵਾਜ਼ ਦਾ ਮਾਲਕ ਹੈ। god bless him
ਸੱਚ ਗਾਇਆ ਵੀਰ ਨੇ ..
ਪਹਿਲਾਂ ਸੋਚੋ ਸਾਰੇ ਅੱਜ ਰਿਸ਼ਤਾ ਹੁੰਦਾਂ ਜਾ ਸੌਦਾ..
ਜਿਥੇ ਮੁੰਡਿਆ ਵਾਲਿਆ ਦੀ ਮੰਗਾ ਹੁੰਦੀਆ ..ਉੱਥੇ ਕੁੜੀਆ ਵਾਲਿਆਂ ਦੀਆਂ ਮੰਗਾ ਹੁੰਦੀਆਂ ..ਜਿਥੇ ਮੰਗਾ ਪੂਰੀਆਂ ਉਥੇ ਸੌਦਾ ਪੱਕਾ.... ਰਿਸ਼ਤਾ ਦੋਨਾਂ ਪਰਿਵਾਰਾਂ ਦਾ ਮੇਲ ਦੋਨਾਂ ਜਿਆਂ ਦਾ ਮੇਲ ਹੁੰਦਾ ਕੁੜੀ ਮੁੰਡਾ ਇੱਕ ਦੂਜੇ ਨੁ ਪਸੰਦ ਕਰਨ ਕੋਈ ਦੂਜੀ ਲੈਣ ਦੇਣ ਨ੍ਹੀ
ਉੱਥੇ ਕੋਈ ਮੰਗ ਦਾ ਮਸਲਾ ਨਹੀਂ ਹੁੰਦਾ
ਠੈਕ ਯੂ ਬੇਟਾ ਵਹਿਗੁਰੂ ਜੀ ਤੇਰੇ ਤੇ ਮੇਹਰਾ ਭਰੇਆ ਹੱਥ ਰੱਖੇ ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫਹਤੇ
ਬੱਚੇ ਦਾ ਗੀਤ ਅਤੇ ਉਸ ਦੁਆਰਾ ਮੈਸੇਜ ਬਹੁਤ ਹੀ ਵਧੀਆ ਹੈ ਜੀ। ਵਾਹਿਗੁਰੂ ਬੱਚੇ ਨੂੰ ਤਰੱਕੀਆਂ ਬਖਸ਼ੇ। ਪਰ ਨਾ ਕੋਈ ਮੈਡਮ ਵਿਖਾਈ ਦਿੱਤੀ ਅਤੇ ਨਾ ਕੋਈ ਮਾਸਟਰ ਚੁੱਪ ਕਰਵਾਉਣ ਲੱਗੇ ਥੱਕਦਾ ਨਜ਼ਰ ਆਉਂਦਾ ਹੈ। ਯਾਰ ਹੈਡਿਂਗ ਗਲਤ ਲਿਖਿਆ ਗਿਆ ਤਾਂ ਬੱਚੇ ਦੇ ਸ਼ਾਬਾਸ਼ੀ ਦੇ ਹਾਰ ਬਣਦੇ ਐ ਪਰ ਚੈਨਲਾਂ ਵਾਲਿਓ ਤੁਹਾਡੇ ਲਈ ਵੀ ਹਾਰ ਤਿਆਰ ਹੋ ਰਹੇ ਹਨ ਪਰ ਥੋੜਾ ਜਿਹਾ ਛਿੱਤਰਾਂ ਦੀ ਘਾਟ ਐ
Very nice words. God bless you dear. Wishing you all the best of luck for your future.
Very nice song waheguru mehar kre tuhade te putt
ਵਾਹਿਗੁਰੂ ਚੜ੍ਹਦੀਕਲਾ ਬਖਸ਼ੇ 🙏🌹
ਰੱਬ ਤਰੱਕੀਆਂ ਬਖਸ਼ੇ ਇਸ ਬੱਚੇ ਨੂੰ, ਬਹੁਤ ਸੋਹਣਾ ਅਤੇ ਸਹੀ ਗੀਤ ਗਾਇਆ ਇਸ ਨੇ👍👍👍👍
es chote veer nu sport kro yaar. bhot vadia gaonda👍🏻
Wahagur ji
ਵਾਹਿਗੁਰੂ ਜੀ ਇਸ ਬੱਚੇ ਨੂੰ ਤਰੱਕੀਆਂ ਬਖਸ਼ੇ। ਵੀਰ ਬਹੁਤ ਵਧੀਆ ਗਾਇਕ। ਬਣੇਗਾ
ਪੁੱਤਰਾ ਜਿਉਂਦਾ ਰਹਿ, ਵਹਿਗੁਰੂ ਤੇਰੇ ਸਿਰ ਉੱਤੇ ਮੇਹਰ ਭਰਿਆ ਹੱਥ ਰੱਖੇ ਅਤੇ ਤਰੱਕੀਆਂ ਬਖ਼ਸ਼ੇ । ਆਪ ਨੂੰ ਅਤੇ ਆਪ ਦੇ ਮਾਤਾ ਪਿਤਾ ਨੂੰ ਵਹਿਗੁਰੂ ਤੰਦਰੁਸਤੀਆ ਬਖ਼ਸ਼ੇ ਜਿਨ੍ਹਾਂ ਨੇ ਚੰਗੇ ਸੰਸਕਾਰ ਦਿੱਤੇ।
ਬਹੁਤ ਖੂਬ 👌
ਜੁਗ ਜੁਗ ਜੀ ਪੁੱਤਰ ❤❤❤❤❤❤❤❤❤❤❤❤❤❤
ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ
Very nice beta God bless you waheguru tare chardekalla bakshe
ਇਸ ਵਿਦਿਆਰਥੀ ਨੂੰ ਸਿਖਿਆ ਵਿਭਾਗ ਵੱਲੋਂ ਹੋਰ ਮਿਹਨਤ ਕਰਵਾਉਣੀ ਚਾਹੀਦੀ ਹੈ ਤਾਂ ਕਿ ਵਿਦਿਆਰਥੀ ਦੀ ਆਵਾਜ਼ ਹੋਰ ਸੁਰਾਂ ਭਰੀ ਹੋਵੇ ਅਤੇ ਵਿਦਿਆਰਥੀ ਕਿਸੇ ਮੁਕਾਮ ਤੇ ਪਹੁੰਚ ਸਕਦਾ ਹੈ।
Waheguru ji mehar Karo es Punjab de putar te Taki samay de aanusar geet sun ke dahej de lobhian nu kush mat as jaye, Dhan dhan shiree Guru Ramdas ji Maharaj jio .🙏🙏🙏🙏🙏
Bhut vdia gaya bachy ne god bless u beta
Verry nice
ਇਕਬਾਲ ਸਿੰਘ ਵਲੋਂ ਇਹ ਬਹੁਤ ਧੰਨਵਾਦ ਕੀਤਾ ਬਹੁਤ ਵਧੀਆ ਆਵਾਜ ਬੱਚੇ ਦੀ ਆਵਾਜ
ਬਹੁਤ ਵਧੀਆ ਗੀਤ ਗਾਇਆ।
ਬਹੁਤ ਸੋਹਣਾ ਗਾਇਆ ਵੀਰ ਰੱਬ ਤੈਨੂੰ ਤਰੱਕੀਆਂ ਬਖਸ਼ੇ
ਅੱਜ ਦੇ ਸਮੇਂ ਦਾ ਕੌੜਾ ਸੱਚ
Very nice voice and words of the song. V good beta ji God bless you with all the happiness of Life.
ਬਹੁਤ ਵਧੀਆ ਬੇਟਾ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ।
May God give you good education melody voice and bright future.
ਬਹੁਤ ਸੋਹਣਾ ਗਾਇਆ ਪੁੱਤ god bless you
Bahut Vadhia putr.Eho jihe gita nu Sport karya karo sare .Waheguru bache nu chardi kala bakhshe
Khush raho putra
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
Very good rabb tenu tarkiyyan bakshan 🙏🙏🙏🙏🤩🤩🤩
ਬੇਟਾ ਬਹੁੱਤ ਸੱਚੀਆਂ ਗੱਲਾਂ ਕਹੀਆਂ ਹਨ ਬੱਸ ਤੂੰ ਬਹੁੱਤ ਤਰੱਕੀਆਂ ਕਰੇਂ
Very nice voice veere God bless u dear stay happy stay healthy
ਬਹੁਤ ਹੀ ਵਧੀਆ ਗਾਇਆ ਪੁੱਤਰ ਨੇ।
Bohut Sohni vocal aa chote Veer dii god bless you
Satnam SRI waheguru ji mehar karna
🙏🙏🙏🙏👍👍👍👍👍👍