ਵੇਖੋ ਵਿਚਾਰ ਤਕਰਾਰ, 'ਮਸੀਹ ਭਾਈਚਾਰੇ ਖਿਲਾਫ਼ ਮਤੇ ਕਿਉਂ ?' Christ Community | Resolutions | VicharTaqrar

แชร์
ฝัง
  • เผยแพร่เมื่อ 7 ก.พ. 2025
  • 🔸 ਵੇਖੋ ਵਿਚਾਰ ਤਕਰਾਰ, 'ਮਸੀਹ ਭਾਈਚਾਰੇ ਖਿਲਾਫ਼ ਮਤੇ ਕਿਉਂ ?'
    🔸ਮਸੀਹ ਭਾਈਚਾਰੇ ਖਿਲਾਫ਼ ਕਿਉਂ ਹੋਏ ਪਿੰਡ ਦੇ ਲੋਕ ?
    🔸ਧਰਮ ਪਰਿਵਰਤਣ ਦੇ ਸੇਕ ਨਾਲ ਦਹਿਕਦਾ ਪੰਜਾਬ ?
    🔸ਇਕੋ ਮੰਚ ਸਾਰੇ ਧਰਮਾਂ ਦੀ ਸੁਣਨ ਵਾਲੀ ਚਰਚਾ
    🔸ਪੰਜਾਬ ਦੇ ਭਵਿੱਖ ਲਈ ਖਤਰੇ ਦੀ ਘੰਟੀ ਕੀ ?
    #Christcommunity #Punjab #resolutions
    #VicharTaqrar #debate #ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

ความคิดเห็น • 1.3K

  • @pawanmalik10
    @pawanmalik10 หลายเดือนก่อน +89

    ਪ੍ਰਭੂ ਯਿਸੂ ਮਸੀਹ ਜੀ ਧਰਮਬਦਲਣ ਲਈ ਨਹੀ ਆਏ ਜੀਵਨ ਬਦਲਣਲਈ ਆਏ yes amen

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL หลายเดือนก่อน +2

      Fer tun kyon apne peyo nu tokha de geya

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL หลายเดือนก่อน

      Acha fer tu kyon badleya

    • @ManishSingh-sp1qy
      @ManishSingh-sp1qy หลายเดือนก่อน

      Pher tusi kyon bolde ho k Christian dharm

    • @RanjitSingh-q2t
      @RanjitSingh-q2t หลายเดือนก่อน

      ਜੋ ਜੀਵਨ ਲਿਖਿਆ ਓਹ ਕਦੇ ਬਦਲਿਆ ਜਾ ਸਕਦਾ

    • @YuvrajSingh-ww3ed
      @YuvrajSingh-ww3ed หลายเดือนก่อน

      @@FrEeTibEtXinJiAnGfReEpOkCoL ਕਿਹੜੇ ਪਿਉ ਦੀ ਗੱਲ ਕਰਦਾ ਏ

  • @ranjeetmasih7978
    @ranjeetmasih7978 หลายเดือนก่อน +120

    ਯਿਸੂ ਮਸੀਹ ਹੀ ਸੱਚ ਜੀਵਨ ਤੇ ਰਾਸਤਾ ਹੈ ਕੋਈ ਬਿਨਾਂ ਯਿਸੂ ਮਸੀਹ ਜੀ ਦੇ ਮੁਕਤੀ ਨਹੀਂ ਪਾ ਸਕਦਾ ਯਿਸੂ ਮਸੀਹ ਹੀ ਸੱਚਾ ਪਰਮੇਸ਼ਵਰ ਹੈ ਅਤੇ ਸੱਚ ਦੀ ਸਦਾ ਹੀ ਜਿੱਤ ਹੁੰਦੀ ਹੈ ਆਮੀਨ ਹਾਲੇਲੁਈਆ 🙏

    • @TheHoneypbsingh
      @TheHoneypbsingh หลายเดือนก่อน

      @@ranjeetmasih7978 biba jina nu judgement day 2000 saal ho gyi ਕਬਰਾਂ ਚ ਜਿਸੂ ਨੂੰ ਉਡੀਕਦੇ ਉਡੀਕਦੇ ਕਿ ਉਹ ਮੁਕਤ ਹੋ ਗਏ, ਓਹਨਾ ਦੀਆ ਤੇ ਹੁਣ ਤੱਕ ਲਾਸ਼ ਦਾ ਵੀ ਕੋਈ ਅੱਤਾ ਪੱਤਾ ਨਹੀਂ ਕਿਦਰ ਗਿਆ ਹੋਣੀਆਂ, ਨਾਲੇ christianity ਚ ਮੁਕਤੀ ਦੀ ਕੋਈ ਗੱਲ ਹੀ ਨਹੀਂ, judgement day te ਤੁਹਾਡਾ ਫੈਸਲਾ ਹੋਣਾ ਕੇ ਕਿੰਨੇ ਨਰਕ ਚ ਜਾਣਾ ਤੇ ਕਿੰਨੇ ਸਵਰਗ ਚ। ਮੁਕਤੀ ਤਾਂ ਨਾਮ ਬਾਣੀ ਨਾਲ ਜੁੜ ਕੇ ਚੰਗੇ ਕਰਮ ਕਰਨ ਨਾਲ ਮਿਲਦੀ ਹੈ ਓਹ ਵੀ ਜਿਊਂਦੇ ਜੀ ਨਾ ਕੇ ਮਾਰਨ ਤੋਂ ਬਾਦ ਕਬਰ ਚ

    • @Gurinighanigha
      @Gurinighanigha หลายเดือนก่อน

      ਅਮਰੀਕਾ ਈਸਾਈ ਦੇਸ਼ ਹੈ। ਜੋ ਹਰ ਸਾਲ ਆਪਣੇ ਨਾਗਰਿਕਾਂ ਨੂੰ ਸਿਹਤਮੰਦ ਰੱਖਣ ਲਈ ਇਲਾਜ 'ਤੇ 10 ਲੱਖ ਭਾਰਤੀ ਰੁਪਏ ਅਮਰੀਕਾ ਈਸਾਈ ਦੇਸ਼ ਹੈ। ਜੋ ਹਰ ਸਾਲ ਆਪਣੇ ਨਾਗਰਿਕਾਂ ਨੂੰ ਸਿਹਤਮੰਦ ਰੱਖਣ ਲਈ ਇਲਾਜ 'ਤੇ 10 ਲੱਖ ਭਾਰਤੀ ਰੁਪਏ ਖਰਚ ਕਰਦੀ ਹੈ। ਮੇਰਾ ਪੰਜਾਬ ਅਤੇ ਭਾਰਤ ਦੇ ਹਰ ਪਾਦਰੀ ਲਈ ਸਵਾਲ ਹੈ ਕਿ ਕੀ ਉਹ ਆਪਣੇ ਨਾਗਰਿਕਾਂ 'ਤੇ ਹੱਥ ਰੱਖ ਕੇ ਠੀਕ ਕਰਨ ਦੀ ਤਾਕਤ ਨਹੀਂ ਰੱਖਦੇ? ਉਹ ਹਜ਼ਾਰਾਂ ਸਾਲਾਂ ਤੋਂ ਈਸਾਈ ਰਿਹਾ ਹੈ। ਉਹ ਆਪਣੇ ਨਾਗਰਿਕਾਂ ਦੀ ਸਿਹਤ ਲਈ ਲੱਖਾਂ ਅਤੇ ਕਰੋੜਾਂ ਰੁਪਏ ਕਿਉਂ ਖਰਚ ਕਰਦੇ ਹਨ? ਕੀ ਉਹਨਾਂ ਕੋਲ ਉਹ ਤਾਕਤ ਨਹੀਂ ਜੋ ਪੰਜਾਬ ਅਤੇ ਭਾਰਤ ਦੇ ਪੁਜਾਰੀਆਂ ਕੋਲ ਹੈ? ਕਿਰਪਾ ਕਰਕੇ ਲੋਕਾਂ ਨੂੰ ਪਾਗਲ ਬਣਾਉਣਾ ਬੰਦ ਕਰੋ। ਖਰਚ ਕਰਦੀ ਹੈ। ਮੇਰਾ ਪੰਜਾਬ ਅਤੇ ਭਾਰਤ ਦੇ ਹਰ ਪਾਦਰੀ ਲਈ ਸਵਾਲ ਹੈ ਕਿ ਕੀ ਉਹ ਆਪਣੇ ਨਾਗਰਿਕਾਂ 'ਤੇ ਹੱਥ ਰੱਖ ਕੇ ਠੀਕ ਕਰਨ ਦੀ ਤਾਕਤ ਨਹੀਂ ਰੱਖਦੇ? ਉਹ ਹਜ਼ਾਰਾਂ ਸਾਲਾਂ ਤੋਂ ਈਸਾਈ ਰਿਹਾ ਹੈ। ਉਹ ਆਪਣੇ ਨਾਗਰਿਕਾਂ ਦੀ ਸਿਹਤ ਲਈ ਲੱਖਾਂ ਅਤੇ ਕਰੋੜਾਂ ਰੁਪਏ ਕਿਉਂ ਖਰਚ ਕਰਦੇ ਹਨ? ਕੀ ਉਹਨਾਂ ਕੋਲ ਉਹ ਤਾਕਤ ਨਹੀਂ ਜੋ ਪੰਜਾਬ ਅਤੇ ਭਾਰਤ ਦੇ ਪੁਜਾਰੀਆਂ ਕੋਲ ਹੈ? ਕਿਰਪਾ ਕਰਕੇ ਲੋਕਾਂ ਨੂੰ ਪਾਗਲ ਬਣਾਉਣਾ ਬੰਦ ਕਰੋ।

    • @manindersingh8231
      @manindersingh8231 หลายเดือนก่อน

      ਜਦੋ ਯਿਸੂ ਮਸੀਹ ਦੁਨੀਆਂ ਤੇ ਨਹੀਂ ਸੀ ੳਦੋ ਕੋਈ ਮੁਕਤ ਨਹੀਂ ਸੀ ਹੁੰਦਾ ਲਾਲਚੀ ਲੋਕੋ ਤੁਸੀਂ ਪੈਸੇ ਲੇ ਕੇ ਧਰਮ ਬਦਲ ਲੈਨੇ ੳ ਫੁਦੁ ਬੰਦੇ ਸਾਲੇ

    • @Singhoplive99
      @Singhoplive99 หลายเดือนก่อน +4

      Yasu khuda ka bacha hai or hamara guru khuda hai 🔥

    • @Ilovepunjab13
      @Ilovepunjab13 หลายเดือนก่อน

      ​@@Singhoplive99 Tuhnu Akal Aa He Nhi Sakdi Kade Serr Nu Hawa Lawa Pehla Jado Tera Guru Nhi Se Uddo Khuda Kon Se Eh Das Sab Too Pehla Tere Guru Ne Dharam Badalya Hindu Too Ek New Kom Bane Tusi Lokk

  • @RaniSpain
    @RaniSpain หลายเดือนก่อน +40

    ਜਦੋਂ ਜਦੋਂ ਵਿਰੋਧ ਹੋਇਆ ਹੈ ਓਦੋਂ ਓਦੋਂ ਪ੍ਰਭੂ ਯਿਸ਼ੂ ਮਸੀਹ ਜੀ ਦਾ ਕੰਮ ਵਧਿਆ ਹੈ
    ਜਿੰਨਾ ਵਿਰੋਧ ਉਸਤੋ ਜਾਦਾ ਕੰਮ ਪ੍ਰਭੂ ਦਾ ਆਮੀਨ thanku Jesus ❤❤❤❤😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

    • @NehaAtwal-d9y
      @NehaAtwal-d9y หลายเดือนก่อน +1

      Hallelujah

    • @NehaAtwal-d9y
      @NehaAtwal-d9y หลายเดือนก่อน +1

      Amen

    • @penduengineering4127
      @penduengineering4127 หลายเดือนก่อน

      Tere halleluhia wale sade pind aaye si kehnde partana karni hai eho jehi dang feri mudke pind nhi aaya Punjab sikha te hinduda da hai sode pio da nhi

    • @RaniSpain
      @RaniSpain หลายเดือนก่อน +1

      @@penduengineering4127 😂😂😂😂😂😂😂😂😂 acha ji fer ik gal meri v sun peo tere da v nhi h ,,dang feri koi na kuj tym ruk jawb aap chal ke tere kol auga na cheeka marda aya paryr karan ta kahi menu 😂😂😂😂😂😂

  • @Masih.hart.tv3104
    @Masih.hart.tv3104 หลายเดือนก่อน +113

    ਪ੍ਰਭੂ ਜੀ ਨੇ ਕਿਹਾ ਜਦੋਂ ਸਾਰੀਆਂ ਕੌਮਾਂ ਮੇਰੇ ਲੋਕਾਂ ਦੇ ਖਿਲਾਫ ਹੋ ਜਾਣਗੀਆਂ ਤਾਂ ਤੁਸੀ ਸਮਝ ਜਾਣਾ ਕੀ ਪਰਮੇਸ਼ੁਰ ਦੇ ਪੁੱਤਰ ਦਾ ਆਉਣ ਦਾ ਸਮਾਂ ਨੇੜੇ ਹੈ। ਤੇ ਮੇਰੀ ਸਾਰੇ ਮਸੀਹ ਲੋਕਾਂ ਨੂੰ ਬੇਨਤੀ ਹੈ ਕਿ ਅੜੇ ਅਤੇ ਖੜੇ ਰਹੋ। ਮਸੀਹ ਨਾਮ ਤੇ ਹੁਣ ਸਾਡੇ ਉੱਤੇ ਬੁਹਤ ਤਾੜਨਾ ਹੋਣੀ ਹੈ। ਹਾਲੇ ਲੂਹਿਆ ❤❤🎉🎉

    • @mithumultani3940
      @mithumultani3940 หลายเดือนก่อน +2

      😂😂😂

    • @RaniSpain
      @RaniSpain หลายเดือนก่อน

      @@Masih.hart.tv3104 hallelujah hallelujah hallelujah hallelujah hallelujah hallelujah hallelujah hallelujah

    • @RaniSpain
      @RaniSpain หลายเดือนก่อน +3

      @@Masih.hart.tv3104 Yes Lord

    • @Gurinighanigha
      @Gurinighanigha หลายเดือนก่อน

      ਅਮਰੀਕਾ ਈਸਾਈ ਦੇਸ਼ ਹੈ। ਜੋ ਹਰ ਸਾਲ ਆਪਣੇ ਨਾਗਰਿਕਾਂ ਨੂੰ ਸਿਹਤਮੰਦ ਰੱਖਣ ਲਈ ਇਲਾਜ 'ਤੇ 10 ਲੱਖ ਭਾਰਤੀ ਰੁਪਏ ਅਮਰੀਕਾ ਈਸਾਈ ਦੇਸ਼ ਹੈ। ਜੋ ਹਰ ਸਾਲ ਆਪਣੇ ਨਾਗਰਿਕਾਂ ਨੂੰ ਸਿਹਤਮੰਦ ਰੱਖਣ ਲਈ ਇਲਾਜ 'ਤੇ 10 ਲੱਖ ਭਾਰਤੀ ਰੁਪਏ ਖਰਚ ਕਰਦੀ ਹੈ। ਮੇਰਾ ਪੰਜਾਬ ਅਤੇ ਭਾਰਤ ਦੇ ਹਰ ਪਾਦਰੀ ਲਈ ਸਵਾਲ ਹੈ ਕਿ ਕੀ ਉਹ ਆਪਣੇ ਨਾਗਰਿਕਾਂ 'ਤੇ ਹੱਥ ਰੱਖ ਕੇ ਠੀਕ ਕਰਨ ਦੀ ਤਾਕਤ ਨਹੀਂ ਰੱਖਦੇ? ਉਹ ਹਜ਼ਾਰਾਂ ਸਾਲਾਂ ਤੋਂ ਈਸਾਈ ਰਿਹਾ ਹੈ। ਉਹ ਆਪਣੇ ਨਾਗਰਿਕਾਂ ਦੀ ਸਿਹਤ ਲਈ ਲੱਖਾਂ ਅਤੇ ਕਰੋੜਾਂ ਰੁਪਏ ਕਿਉਂ ਖਰਚ ਕਰਦੇ ਹਨ? ਕੀ ਉਹਨਾਂ ਕੋਲ ਉਹ ਤਾਕਤ ਨਹੀਂ ਜੋ ਪੰਜਾਬ ਅਤੇ ਭਾਰਤ ਦੇ ਪੁਜਾਰੀਆਂ ਕੋਲ ਹੈ? ਕਿਰਪਾ ਕਰਕੇ ਲੋਕਾਂ ਨੂੰ ਪਾਗਲ ਬਣਾਉਣਾ ਬੰਦ ਕਰੋ। ਖਰਚ ਕਰਦੀ ਹੈ। ਮੇਰਾ ਪੰਜਾਬ ਅਤੇ ਭਾਰਤ ਦੇ ਹਰ ਪਾਦਰੀ ਲਈ ਸਵਾਲ ਹੈ ਕਿ ਕੀ ਉਹ ਆਪਣੇ ਨਾਗਰਿਕਾਂ 'ਤੇ ਹੱਥ ਰੱਖ ਕੇ ਠੀਕ ਕਰਨ ਦੀ ਤਾਕਤ ਨਹੀਂ ਰੱਖਦੇ? ਉਹ ਹਜ਼ਾਰਾਂ ਸਾਲਾਂ ਤੋਂ ਈਸਾਈ ਰਿਹਾ ਹੈ। ਉਹ ਆਪਣੇ ਨਾਗਰਿਕਾਂ ਦੀ ਸਿਹਤ ਲਈ ਲੱਖਾਂ ਅਤੇ ਕਰੋੜਾਂ ਰੁਪਏ ਕਿਉਂ ਖਰਚ ਕਰਦੇ ਹਨ? ਕੀ ਉਹਨਾਂ ਕੋਲ ਉਹ ਤਾਕਤ ਨਹੀਂ ਜੋ ਪੰਜਾਬ ਅਤੇ ਭਾਰਤ ਦੇ ਪੁਜਾਰੀਆਂ ਕੋਲ ਹੈ? ਕਿਰਪਾ ਕਰਕੇ ਲੋਕਾਂ ਨੂੰ ਪਾਗਲ ਬਣਾਉਣਾ ਬੰਦ ਕਰੋ।

    • @Jesus.loves.you111
      @Jesus.loves.you111 หลายเดือนก่อน +3

      God bless you✝️✝️

  • @godislovechannel3240
    @godislovechannel3240 หลายเดือนก่อน +51

    Hallelujah hallelujah hallelujah 🙏

  • @Harry_Hans_1M
    @Harry_Hans_1M หลายเดือนก่อน +81

    ਕਿਆ ਬਾਤ ਹੈ ਕਮੈਂਟਸ ਪੜ ਕੇ ਮਜ਼ਾ ਆਇਆ ਪ੍ਰਭੂ ਯਿਸ਼ੂ ਦਾ ਧਨਵਾਦ .….....

    • @Dsp_singh-f9e
      @Dsp_singh-f9e หลายเดือนก่อน

      Haleluuyaaaa

    • @jagdeepmasih1718
      @jagdeepmasih1718 หลายเดือนก่อน

      Hallelujah ❤

    • @rafifan7920
      @rafifan7920 หลายเดือนก่อน +7

      @@Harry_Hans_1M ਜਿਹੜੇ ਦਸਮ ਪਿਤਾ ਦੇ ਨਹੀਂ ਬਣੇ ਓਹਨਾ ਹੋਰ ਕਿੱਸੇ ਦੇ ਕੀ ਬਣਨਾ।

    • @Masih.hart.tv3104
      @Masih.hart.tv3104 หลายเดือนก่อน

      Hallelujah

    • @jasminkaur7799
      @jasminkaur7799 หลายเดือนก่อน

      ​@@rafifan7920you're right

  • @jesusonlinechurch
    @jesusonlinechurch หลายเดือนก่อน +113

    ਇਹ ਲਾਹਨਤੀ ਲੋਕ ਹਨ ਜੋਹ ਮਸੀਹ ਦਾ ਵਿਰੋਧ ਕਰ ਰਹੇ ਹਨ

    • @TheHoneypbsingh
      @TheHoneypbsingh หลายเดือนก่อน +12

      ਵਿਰੋਧ ਜੱਸੂ ਦਾ ਨਹੀਂ ਪਾਖੰਡ ਦਾ ਹੈ।

    • @HarmanSingh-fz2wo
      @HarmanSingh-fz2wo หลายเดือนก่อน +2

      And tu maha lahnti aa....

    • @JaswantSingh-iq1rg
      @JaswantSingh-iq1rg หลายเดือนก่อน +6

      ਤੁਸੀਂ ਹੀ ਲਾਹਨਤੀ ਹੋ ਪੰਜਾਬੀ ਕੌਮ ਦੇ ਗਦਾਰੋ

    • @YuvrajSingh-ww3ed
      @YuvrajSingh-ww3ed หลายเดือนก่อน +3

      @@JaswantSingh-iq1rg ਵਾਹ ਕਿਆ ਬਾਤ ਹੈ ਪੰਜਾਬ ਦੇ ਹੀਰੇ ਧੀ ਭੈਣਾ ਨੂੰ ਤੁਸੀ ਲੋਕ ਪੈਸੇ ਦੀ ਖ਼ਾਤਰ ਇਸਾਈ ਕੋਲ ਭੇਜ ਰਹੇ ਹੋ ਵਾਹ ਕਿਆ ਬਾਤ ਹੈ ਪੰਜਾਬ ਦੇ ਹੀਰੇ

    • @prmlove-ds6fv
      @prmlove-ds6fv หลายเดือนก่อน

      Tusi punjab ch janam la k hath dujiya agge add de o sem hai koi thodi v apna peo badal liya tusi

  • @manvirChristiangill3527
    @manvirChristiangill3527 หลายเดือนก่อน +108

    ਸੱਭ ਤੋਂ ਵੱਧ ਇਸਤਿਹਾਰ ਸਿੱਖ ਧਰਮ ਦੇ ਲੋਕ ਹੀ ਲਗਾਉਂਦੇ ਨੇਂ
    ਸਾਡੇ ਇਸਾਈ ਭਾਈਚਾਰੇ ਦੇ ਤਾਂ ਤਿਹਾਰ ਹੀ 2 ਆਉਂਦੇ ਨੇ
    ਸਾਨੂੰ ਸਮਜਨ ਦੀ ਲੋੜ ਨਹੀ ਹੈ
    ਤੁਹਾਨੂੰ ਸਮਜਨ ਦੀ ਲੋੜ ਹੈ

    • @mithumultani3940
      @mithumultani3940 หลายเดือนก่อน +2

      😂😂

    • @gurkarmans6
      @gurkarmans6 หลายเดือนก่อน +4

      Gill kado da maseeh ban gya apne dharm nu chadke

    • @ManishSingh-sp1qy
      @ManishSingh-sp1qy หลายเดือนก่อน

      Tusi lok tan ghr ghr ture firde ho dso kahrde dhrm de guru ture firde ne

    • @KulwantSingh-g5k
      @KulwantSingh-g5k หลายเดือนก่อน +1

      ON 😂😂😂😂

    • @KamalJhamat-ly8oy
      @KamalJhamat-ly8oy หลายเดือนก่อน +3

      March month vich Christian dharam da Good Friday aunda hai uss month vich Sikh kiyu hola muhlla manonde uchi uchi speakers te geet chalde tractor te geet chalde Sikh kiyu khushi mnonde hn. Jad tusi khushi mana sakde fer oh Christian kiyu nahi? Dogle Sikh

  • @GurpreetSingh-n8x5p
    @GurpreetSingh-n8x5p หลายเดือนก่อน +30

    ਹਾਲੇਲੂਈਯਾਹ🎉

  • @gurjindersingh749
    @gurjindersingh749 หลายเดือนก่อน +155

    ਜੇਹੜਾ ਪਿੰਡਾਂ ਵਿੱਚ ਨਸ਼ਾ ਵਿਕ ਰਿਹਾ ਓਹਦੇ ਉਤੇ ਵੀ ਕੋਇ ਮਤਾ ਪਾਓ ਸਾਰੇ ਵਹੇਲੇੜ ਅਖ਼ਠੇ ਹੋ ਕੇ ਤੁਰ ਪੈਂਦੇ

    • @NehaAtwal-d9y
      @NehaAtwal-d9y หลายเดือนก่อน +1

      Vehle he jehde eho jahe mudde chakde

    • @YuvrajSingh-ww3ed
      @YuvrajSingh-ww3ed หลายเดือนก่อน +3

      @@gurjindersingh749 ਸਹੀ ਗੱਲ ਵੀਰ ਨਾਲੇ ਇਹਨੂੰ ਕੀ ਲੋੜ ਪਈ ਏ ਕੰਮ ਕਰਨ ਦੀ ਕਿਊਕਿ ਕਾਰਜਾਂ ਸਾਰਾ ਸਰਕਾਰਾ ਮਾਫ ਕਰ ਰਹੀਆਂ ਨੇ ਫਿਰ ਬਹਿਲੇ ਹੋਰ ਕੀ ਕੰਮ ਕਰਨ

    • @ThomasIsaac-kb9ku
      @ThomasIsaac-kb9ku หลายเดือนก่อน

      @@gurjindersingh749ਵੇਹਲੇ ਅਨਪੜ ਲੋਕ

    • @ThomasIsaac-kb9ku
      @ThomasIsaac-kb9ku หลายเดือนก่อน +2

      @@gurjindersingh749 ਗਿਆਨ ਤੋਂ ਬਿਨਾ ਨਾਸ ਹੋ ਰਹੇ ਨੇ

    • @SukhDubai-ey7rl
      @SukhDubai-ey7rl หลายเดือนก่อน +1

      Good g

  • @punjab91
    @punjab91 หลายเดือนก่อน +58

    I love Jesus ❤️

    • @DeepakKumar-bq2vt
      @DeepakKumar-bq2vt หลายเดือนก่อน +1

      Mummy angrej ko Gai thi

    • @punjab91
      @punjab91 หลายเดือนก่อน

      ​​@@DeepakKumar-bq2vtmai te koi gal nhi kadi na tere bhan nu te na he tere ma nu to phir be gand bol reha a eh kush Sikh k aunda a guruware ja k saram kar kush fudu a 1 no

    • @punjab91
      @punjab91 หลายเดือนก่อน

      ​@@DeepakKumar-bq2vttere mummy mere daddy aundi huni a mainu lagda

    • @Daddycall_
      @Daddycall_ หลายเดือนก่อน

      ​@punjab9punjab naa change kr bounduaa1

    • @hothi13singh
      @hothi13singh 18 วันที่ผ่านมา

      @@DeepakKumar-bq2vt ਏਹ coconut Punjabi ਨੇ ਬਾਹਰੋਂ brown ਅੰਦਰੋਂ ਚਿੱਟੇ .😂

  • @Jesus_lover9
    @Jesus_lover9 หลายเดือนก่อน +86

    ਆਈ ਲਵ ਯੂ ਯਿਸ਼ੂ

    • @Gurinighanigha
      @Gurinighanigha หลายเดือนก่อน

      ਅਮਰੀਕਾ ਈਸਾਈ ਦੇਸ਼ ਹੈ। ਜੋ ਹਰ ਸਾਲ ਆਪਣੇ ਨਾਗਰਿਕਾਂ ਨੂੰ ਸਿਹਤਮੰਦ ਰੱਖਣ ਲਈ ਇਲਾਜ 'ਤੇ 10 ਲੱਖ ਭਾਰਤੀ ਰੁਪਏ ਅਮਰੀਕਾ ਈਸਾਈ ਦੇਸ਼ ਹੈ। ਜੋ ਹਰ ਸਾਲ ਆਪਣੇ ਨਾਗਰਿਕਾਂ ਨੂੰ ਸਿਹਤਮੰਦ ਰੱਖਣ ਲਈ ਇਲਾਜ 'ਤੇ 10 ਲੱਖ ਭਾਰਤੀ ਰੁਪਏ ਖਰਚ ਕਰਦੀ ਹੈ। ਮੇਰਾ ਪੰਜਾਬ ਅਤੇ ਭਾਰਤ ਦੇ ਹਰ ਪਾਦਰੀ ਲਈ ਸਵਾਲ ਹੈ ਕਿ ਕੀ ਉਹ ਆਪਣੇ ਨਾਗਰਿਕਾਂ 'ਤੇ ਹੱਥ ਰੱਖ ਕੇ ਠੀਕ ਕਰਨ ਦੀ ਤਾਕਤ ਨਹੀਂ ਰੱਖਦੇ? ਉਹ ਹਜ਼ਾਰਾਂ ਸਾਲਾਂ ਤੋਂ ਈਸਾਈ ਰਿਹਾ ਹੈ। ਉਹ ਆਪਣੇ ਨਾਗਰਿਕਾਂ ਦੀ ਸਿਹਤ ਲਈ ਲੱਖਾਂ ਅਤੇ ਕਰੋੜਾਂ ਰੁਪਏ ਕਿਉਂ ਖਰਚ ਕਰਦੇ ਹਨ? ਕੀ ਉਹਨਾਂ ਕੋਲ ਉਹ ਤਾਕਤ ਨਹੀਂ ਜੋ ਪੰਜਾਬ ਅਤੇ ਭਾਰਤ ਦੇ ਪੁਜਾਰੀਆਂ ਕੋਲ ਹੈ? ਕਿਰਪਾ ਕਰਕੇ ਲੋਕਾਂ ਨੂੰ ਪਾਗਲ ਬਣਾਉਣਾ ਬੰਦ ਕਰੋ। ਖਰਚ ਕਰਦੀ ਹੈ। ਮੇਰਾ ਪੰਜਾਬ ਅਤੇ ਭਾਰਤ ਦੇ ਹਰ ਪਾਦਰੀ ਲਈ ਸਵਾਲ ਹੈ ਕਿ ਕੀ ਉਹ ਆਪਣੇ ਨਾਗਰਿਕਾਂ 'ਤੇ ਹੱਥ ਰੱਖ ਕੇ ਠੀਕ ਕਰਨ ਦੀ ਤਾਕਤ ਨਹੀਂ ਰੱਖਦੇ? ਉਹ ਹਜ਼ਾਰਾਂ ਸਾਲਾਂ ਤੋਂ ਈਸਾਈ ਰਿਹਾ ਹੈ। ਉਹ ਆਪਣੇ ਨਾਗਰਿਕਾਂ ਦੀ ਸਿਹਤ ਲਈ ਲੱਖਾਂ ਅਤੇ ਕਰੋੜਾਂ ਰੁਪਏ ਕਿਉਂ ਖਰਚ ਕਰਦੇ ਹਨ? ਕੀ ਉਹਨਾਂ ਕੋਲ ਉਹ ਤਾਕਤ ਨਹੀਂ ਜੋ ਪੰਜਾਬ ਅਤੇ ਭਾਰਤ ਦੇ ਪੁਜਾਰੀਆਂ ਕੋਲ ਹੈ? ਕਿਰਪਾ ਕਰਕੇ ਲੋਕਾਂ ਨੂੰ ਪਾਗਲ ਬਣਾਉਣਾ ਬੰਦ ਕਰੋ।

  • @jagdeepmasih1718
    @jagdeepmasih1718 หลายเดือนก่อน +81

    ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਇਹ ਏਨਾ ਡਰਦੇ ਕਿਉ ਨੇ ਮਸੀਹ ਲੋਕਾਂ ਤੋਂ😂😂😂 ਵੇਖੋ ਡਰ ਗਏ ਤੇ ਚੀਕਾਂ ਨਿਕਲ ਗਈਆਂ ਇਹਨਾਂ ਦੀਆਂ ਤਾਹੀ ਤਾ ਮਤੇ ਪਾਸ ਹੋ ਰਹੇ । ਮਸੀਹ ਲੋਕੋ ਤੁਸੀ ਯਿਸੂ ਮਸੀਹ ਦੇ ਯੋਧੇ ਹੋ ਤੇ ਵੇਖੋ ਇਹਨਾਂ ਨੂੰ ਤੁਸੀ ਕਾਂਬਾ ਲਾ ਦਿੱਤਾ । ਪ੍ਰਭੂ ਯਿਸੂ ਮਸੀਹ ਨੇ ਵੀ ਕੰਮ ਖਿੱਚ ਕੇ ਰੱਖਿਆ ਤਾਂ ਤਾਂ ਚੀਕਾਂ ਨਿਕਲੀਆਂ ਪਾਈਆਂ❤❤❤❤
    ਹਲੇਲੂਈਆ ਹਲੇਲੂਈਆ ਹਲੇਲੂਈਆ🎉🎉🎉🎉🎉🎉🎉🎉🎉

    • @Sarbloh_singh
      @Sarbloh_singh หลายเดือนก่อน

      Bhenchoda je hallelujah karna tan punjabi na likhya karo ehe lipi ya script gurmukhi aa thode masih di lipi likho sadi punjabi di varto na karo ehe mere sache patsah Guru Angad Dev ji di banai lipi hegi aa

    • @Daddycall_
      @Daddycall_ หลายเดือนก่อน

      Kyuki tusi tempo ho

    • @Sukhwinder_Heera
      @Sukhwinder_Heera หลายเดือนก่อน

      Right ...I love Jesus

    • @Daddycall_
      @Daddycall_ หลายเดือนก่อน

      @Sukhwinder_Heera hahahha badal leya peyo

    • @Silai_center-ly8xp
      @Silai_center-ly8xp หลายเดือนก่อน +2

      Waheguru ji ka Khalsa waheguru ji ki Fateh

  • @RaniSpain
    @RaniSpain หลายเดือนก่อน +125

    ਮੇਰੀ ਭਾਬੀ ਨੂੰ ਕੈਂਸਰ ਸੀ ਓਹਨੂੰ ਠੀਕ ਕੀਤਾ ਪ੍ਰਭੂ ਯਿਸ਼ੂ ਮਸੀਹ ਜੀ ਨੇ ,,ਮੈਨੂੰ dipression C 10 saal to usto menu ਠੀਕ ਕੀਤਾ ਹੈ ,,ਸਾਡੀ ਇੱਜ਼ਤ ਪ੍ਰਭੂ ਯਿਸ਼ੂ ਮਸੀਹ ਜੀ ਦੇ ਦਰ ਤੇ ਆਕੇ ਹੋਈ ਹੈ ਬਸ ਬਾਕੀ ਤਾਂ ਸਭ ਧਰਮਾਂ ਦੇ ਠੇਕੇਦਾਰ ਨੇ ਓਹਨਾ ਨਾਲ ਸਾਡੀ ਕੋਈ ਸਾਂਝ ਨਹੀਂ ਜੋਂ ਧਰਮਾਂ ਪਿੱਛੇ ਲੜ ਦੇ ਨੇ ਪ੍ਰਭੂ ਯਿਸ਼ੂ ਮਸੀਹ ਜੀ ਨੇ ਕੋਈ ਧਰਮ ਨਹੀਂ ਬਣਾਇਆ ਸੋ ਮੇਰਾ V ਕੋਈ ਧਰਮ ਨਹੀਂ ਹੈ ਮੇਰਾ ਮੁਕਤੀ ਦਾਤਾ ਪ੍ਰਭੂ ਯਿਸ਼ੂ ਮਸੀਹ ਜੀ ਹੈ ਇਹ ਜ਼ਿੰਦਗੀ ਓਸਦੀ ਦਿੱਤੀ ਹੈ ਜਦੋਂ ਤੱਕ ਸਾਹ ਨੇ ਓਦੋਂ ਤੱਕ ਪ੍ਰਭੂ ਯਿਸ਼ੂ ਮਸੀਹ ਜੀ ਨੂੰ ਹੀ ਮਨਾ ਗੇ ,,Amen hallelujah hallelujah ਜਿਸਨੇ ਜੋਂ ਕਰਨਾ ਕਰੇ i don't care,,, Prabhu Yeshu mashi ji hi sach hai sach nu koi ਦਬਾ ਨਹੀਂ sakh da sach wadh da jaye ga hamesha sach di jeet hoyi h hundi rahe gayi ਝੂਠ ਜੋਂ ਬੋਲਿਆ ਜਾ ਰਿਹਾ ਸਭ ਸ਼ਰਮਿੰਦਾ ਹੋਣ ਗੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਨਾਮ ਵਿਚ 🎉🎉🎉 God bless you all sbh ਪ੍ਰਭੂ ਯਿਸ਼ੂ ਮਸੀਹ ਜੀ ਤੇ ਵਿਸਵਾਸ ਰੱਖੋ ਡਰਨਾ ਨਹੀਂ ਪ੍ਰਭੂ ਨੇ ਸਾਨੂੰ ਡਰ ਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਹੈ ਉਹ ਨਾਲ ਹੈ ਹਮੇਸ਼ਾਂ,ਇਹ ਇਹੀ ਲੋਕ ਨੇ ਜਦੋਂ ਜਰੂਰਤ ਦੇ ਟਾਈਮ ਨਾਲ ਨਹੀਂ ਖੜੇ ਸੀ ਜਦੋਂ ਪ੍ਰਭੂ ਯਿਸ਼ੂ ਮਸੀਹ ਜੀ ਨੂੰ mann lage odo eh lok ਵਿਰੋਧ ਚ ਖੜੇ ਹੋ ਗਏ ,I knw mere nal sbhh beet chukiya hai eh sbh ,, ਅਖੀਰ ਚ ਜੀਤ ਪ੍ਰਭੂ ਯਿਸ਼ੂ ਮਸੀਹ ਜੀ ਨੇ ਸਾਨੂੰ ਦਿੱਤੀ ਸੀ Paryr raho ghar ch worship laga ke rakho sbh best hoye ga Jesus name Amen 🤲🏻🤲🏻🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥 ਸ਼ੈਤਾਨ ਹਾਰਿਆ ਹੋਇਆ ਹੈ 😂😂😂😂😂😂😂😂😂😂😂😂

    • @NehaAtwal-d9y
      @NehaAtwal-d9y หลายเดือนก่อน +1

      Hallelujah

    • @RaniSpain
      @RaniSpain หลายเดือนก่อน

      @@NehaAtwal-d9yhallelujah hallelujah hallelujah hallelujah hallelujah hallelujah hallelujah hallelujah

    • @Masih.hart.tv3104
      @Masih.hart.tv3104 หลายเดือนก่อน +1

      Yes Amen ❤❤❤

    • @prmlove-ds6fv
      @prmlove-ds6fv หลายเดือนก่อน

      Aaho tusi dharam nai kla apna peo v badal liya hona 😂😂😂😂😂
      Thoda koi pakka baap ya khasam nahi tusi kite v muuh maar sakde o oh kutte o tusi

    • @TheHoneypbsingh
      @TheHoneypbsingh หลายเดือนก่อน +9

      @RaniEurope ਹਾਈ ਓਏ ਅੰਗਰੇਜਾਂ ਨੇ ਤੇ ਅਮਰੀਕਾ ਵਿਚ ਸਾਰੇ ਹਸਪਤਾਲ ਬੰਦ ਕਰ ਦਿੱਤੇ ਨੇ। ਕੇਂਦੇ ਇੰਡੀਆ ਤੋਂ ਪਾਸਟਰ ਆ ਰਹੇ ਨੇ ਇਲਾਜ ਕਰਨ

  • @SamGill-g9b
    @SamGill-g9b หลายเดือนก่อน +131

    ਬਾਈਬਲ ਵਿੱਚ ਲਿਖਿਆ ਹੈ ਸਭ ਕੋਮਾ ਮਸੀਹ ਦੇ ਖ਼ਿਲਾਫ਼ ਹੋਣ ਗੀਆ ਇਹ ਸਭ ਹੁਣ ਹੋ ਰਿਹਾ ਹੈ ਬਾਈਬਲ ਦੇ ਬਚਨ ਪੂਰਾ ਹੋ ਰਹੇ ਨੇ

    • @dilawersekhon7292
      @dilawersekhon7292 หลายเดือนก่อน

      chl oye sale nakli christian😅

    • @gurmannsingh9548
      @gurmannsingh9548 หลายเดือนก่อน

      Bible ch sex slavery bare v likjeya hoya hai ready ho ??😂😂 old testament vich modtly saints ne apni bhen nal te brti nal vyah kita ready ho ??😂😂

    • @SimarSaini-ij5nw
      @SimarSaini-ij5nw หลายเดือนก่อน

      Nita nu murada bro..

    • @SimarSaini-ij5nw
      @SimarSaini-ij5nw หลายเดือนก่อน

      Dharam parchaar karan da v koi tareeka hunda ehna ne ta gand pa ta hun bahut zyada punjab cho

    • @SahilRana-q1s
      @SahilRana-q1s หลายเดือนก่อน +4

      Huni likhya hona pehla nhi c likhya😂

  • @Jesus_lover9
    @Jesus_lover9 หลายเดือนก่อน +84

    ਤੁਸੀਂ ਵੀ ਸੜਕਾਂ ਤੇ ਡੀ ਜੇ ਲਗਾ ਕੇ ਜਨਮ ਦਿਹਾੜੇ ਮਨਾਉਂਦੇ ਹੋ ਤਾਂ ਮਸੀਹ ਲੋਕ ਤੁਹਾਨੂੰ ਕੁਝ ਕਹਿੰਦੇ ਨੇ

    • @mathwithsarbjeetpojoke9800
      @mathwithsarbjeetpojoke9800 หลายเดือนก่อน +2

      ਸਾਰਿਆਂ ਨੂੰ ਬਾਈਬਲ ਪੜ੍ਹਨੀ ਚਾਹੀਦੀ ਹੈ

    • @Jesus.loves.you111
      @Jesus.loves.you111 หลายเดือนก่อน

      God bless you❤ bible sarya nu padini chahi di jrur taa hi sachai nu jano gai

    • @TheHoneypbsingh
      @TheHoneypbsingh หลายเดือนก่อน

      @@Jesus_lover9 ਕਦੀਂ ਸਿੱਖ ਸੜਕਾਂ ਤੇ dj ਲਾ ਕੇ ਗੁਰਪੁਰਬ ਤੇ ਨੱਚਦੇ ਵੇਖੇ ਤੁਸੀ

    • @gurkarmans6
      @gurkarmans6 หลายเดือนก่อน

      Kyo pagel hogye ho apna. Guru chadke​@@mathwithsarbjeetpojoke9800

    • @KamalJhamat-ly8oy
      @KamalJhamat-ly8oy หลายเดือนก่อน

      @@TheHoneypbsingh Hola muhhalla te Jô Sikh Anandpur sahib tractor traily zeep cars te jande han oh ki karde Han tuhanu yaad nahi?

  • @fojiram730
    @fojiram730 หลายเดือนก่อน +17

    ਮੇਰੇ ਜੀਜਾ ਜੀ ਦਾਂ ਲੀਵਰ ਖ਼ਤਮ ਹੋ ਗਿਆ ਸੀ ਦਾਰੂ ਸ਼ਰਾਬ ਪੀਣ ਨਾਲ ਪੀ ਜੀ ਆਈ ਚੰਡੀਗੜ੍ਹ ਤੋਂ ਜਵਾਬ ਦੇ ਦਿੱਤਾ ਸੀ ਪਰਾਈ ਵੇਟ ਹਸਪਤਾਲ ਵਿੱਚੋਂ ਜਵਾਬ ਦੇ ਦਿੱਤਾ ਸੀ ਪ੍ਰਭੂ ਯਿਸੂ ਮਸੀਹ ਨੇ ਚੰਗ਼ਾ ਕੀਤਾ ਕਿਸੇ ਵੀ ਭੈਣ ਭਰਾ ਰਿਸ਼ਤੇ ਦਾਰ ਨੇ ਸਾਥ ਨਹੀਂ ਦਿੱਤਾ ਅੱਜ ਮੇਰੀ ਭੈਣ ਦਾ ਘਰ ਵੱਸ ਗਿਆ ਪ੍ਰਭੂ ਯਿਸੂ ਮਸੀਹ ਨੇ ਜੀਵਨ ਦਿੱਤਾ ਤੁਸੀਂ ਲੋਕ ਚਰਚ ਆਵੋ ਸਚਾਈ ਦੇਖੋਂ ਪੱਤਰਕਾਰ ਮੀਡੀਆ ਨੂੰ ਪਹੁੰਚਣਾ ਚਾਹੀਦਾ

  • @bebaak_rai
    @bebaak_rai หลายเดือนก่อน +82

    ਯਿਸ਼ੂ ਨਾਮ ਡਰਾਵੇ ਵੈਰੀ ਨੂੰ 😅

    • @baldevmasih7904
      @baldevmasih7904 หลายเดือนก่อน +2

      👍

    • @SahilRana-q1s
      @SahilRana-q1s หลายเดือนก่อน +5

      Nhi bhrava koi ni darda vehm aa tera puttar

    • @jujharsinghwarraich2314
      @jujharsinghwarraich2314 หลายเดือนก่อน

      Apna number send Kari

    • @harpreetkaur6337
      @harpreetkaur6337 หลายเดือนก่อน

      oh shdea kar ... bewajha wehem nhii paalide hunde ... jidhon dhram yudh da naara laundhe c punjab di dharti te ikk he dabka wajhea c ... phir kyu agle dinn hath joad de c ...
      baki punjab vich isai dhram di kii history h ? punjab vich church kis base te bane ? kede sode messenger ne aa k ethe koi tph tapseya kari c oh jagha das...punjab lyi isaiaan di koi qurbani...ya sodi history he das de jo tu c punjab vich apne dhram da dhava pesh kar skon ...

    • @RaniSpain
      @RaniSpain หลายเดือนก่อน

      @@harpreetkaur6337 ohh biba bss kar jo sach h ohi sach rahe ga jhuth hunda ta hun nu khatm ho jana c Prabhu Yeshu mashi ji sach h or rahe ga hamesha ,,

  • @pastercharles3421
    @pastercharles3421 หลายเดือนก่อน +97

    ਯਿਸੂ ਮਸੀਹ ਦਾ ਕੰਮ ਨਾਂ ਕਦੇ ਰੁਕਿਆ ਨਾਂ ਰੁਕਣਾ ਏਹ ਤਾਂ ਦਿਨੋਂ ਦਿਨ ਵਧਦਾ ਜਾਣਾ

    • @TheHoneypbsingh
      @TheHoneypbsingh หลายเดือนก่อน +3

      Europe America de padde likhe logg jessu nu shadd rhe ne

    • @danialbhatti3980
      @danialbhatti3980 หลายเดือนก่อน

      sabh kuj dekhiya jaauga filhaal ta jo ho reha ohda hi raaj aa veer ji

    • @sanatanairy2331
      @sanatanairy2331 หลายเดือนก่อน +1

      Paster saab Pope nu vee theek kardo Bechara Wheel chair use karda hai😅

    • @danialbhatti3980
      @danialbhatti3980 หลายเดือนก่อน

      @@sanatanairy2331 tenu update late mili lagda oh thik ho giya bai 😊😊

    • @RaniSpain
      @RaniSpain หลายเดือนก่อน

      @@TheHoneypbsingh ewe hi boli janda brother ji asi bidesh ch hi hm sabh church jande ne

  • @DJ-Hans
    @DJ-Hans หลายเดือนก่อน +156

    ਲੋਕ ਆਪਣੀ ਮਰਜ਼ੀ ਨਾਲ ਚਰਚਾ ਵਿਚ ਜਾ ਰਹੇ ਹਨ ਲੋਕ ਸਹੀ ਰਾਹ ਵੱਲ ਜਾ ਰਹੇ ਹਨ

    • @buntysidhu2526
      @buntysidhu2526 หลายเดือนก่อน +2

      Shi gal

    • @RaniSpain
      @RaniSpain หลายเดือนก่อน

      @@DJ-Hans right asi v apni marji nl jnde hm

    • @shubamsingh6793
      @shubamsingh6793 หลายเดือนก่อน +4

      Aho loka nu ake parche deke nal lalach v dita jnda fudu bnaya sade ariee ch ehi ho rha

    • @TheHoneypbsingh
      @TheHoneypbsingh หลายเดือนก่อน

      Te Europe de lokk apni ਮਰਜੀ ਨਾਲ christianity shadd rhe ne

    • @JaswantSingh-iq1rg
      @JaswantSingh-iq1rg หลายเดือนก่อน

      ਪੈਸੇ ਨਾਲ ਤੇ ਪਖੰਡ ਬਾਜੀ ਕਰਕੇ ਗਰੀਬ ਲੋਕ ਫਸ ਰਹੇ ਹਨ,,
      ਜਿਨ੍ਹਾਂ ਲੋਕਾਂ, ਨੂੰ ਆਪਣਾ ਵਿਰਸਾ ਸਭਿਆਚਾਰ,,, ਤੇ ਧਰਮ, ਸਿੱਖ ਧਰਮ ਯਾ ਹਿੰਦੂ ਧਰਮ, ਸਮਝ ਨਹੀਂ ਆਇਆ,,, ਪਰ ਹਲੇਲੂਹੀਅਾ ਬਹੁਤ ਛੇਤੀ ਸਮਝ ਆ ਗਿਆ
      ਗਦਾਰੋ ਸਮਝੋ,,

  • @pastercharles3421
    @pastercharles3421 หลายเดือนก่อน +49

    ਚਮਤਕਾਰ ਸਿਰਫ਼ ਯਿਸੂ ਮਸੀਹ ਦੇ ਨਾਂਮ ਵਿੱਚ ਹੀ ਹੁੰਦੇ ਹਨ ਤੇ ਹੁੰਦੇ ਰਹਿਣ ਗੇ ਯਿਸੂ ਮਸੀਹ ਜਲਦੀ ਆਉਣ ਵਾਲੇ ਹਨ ਆਮੀਨ ਹਾਲੇਲੁਈਆ

    • @NehaAtwal-d9y
      @NehaAtwal-d9y หลายเดือนก่อน

      Hallelujah

    • @Sukhwinder_Heera
      @Sukhwinder_Heera หลายเดือนก่อน

      Yes amen

    • @meetsingh7442
      @meetsingh7442 หลายเดือนก่อน

      😂Asha ji fir ye auhna os ne te fir gya hi kyu c pela

  • @johnmss13
    @johnmss13 หลายเดือนก่อน +29

    ਪ੍ਰਭੂ ਯੀਸ਼ੂ ਨੇ ਸਬ ਨੂੰ ਪਿਆਰ ਕਰਨ ਦਾ ਸੰਦੇਸ਼ ਦਿੱਤਾ ਹੈ, ਇਸ ਲਈ ਸਿੱਖ ਵੀਰਾਂ ਨੂੰ ਵੀ ਸਾਡੇ ਨਾਲ ਪਿਆਰ ਕਰਨਾ ਚਾਹੀਦਾ ਹੈ ਜਿਸ ਤਰਾ ਅਸੀ ਕਰਦੇ ਅ,, ਨਾਲੇ ਕਿਸੇ ਵੀ ਗੁਰੂ ਦੀ ਜੰਗ ਯਾ ਲੜਾਈ ਮਸੀਹੀ ਲੋਕਾ ਨਾਲ ਕਦੀ ਨਹੀਂ ਰਹੀ, ਉਹਨਾਂ ਦੀਆ ਸ਼ਹੀਦੀਆ ਦੀ ਵਜ੍ਹਾ ਉਸ ਸਮੇ ਦੀ ਮੁਗ਼ਲ ਹਕੂਮਤ ਸੀ, ਜਦੋ ੧੯੮੪ ਚ ਸਿੱਖ ਕਤਲਿਆਮ ਹੋਇਆ ਤਾ ਮਸੀਹੀ ਦੇਸ਼ਾ ਨੇ ਹੀ ਤੁਹਾਨੂੰ ਗੱਲ ਨਾਲ ਲਾਇਆ ਤੇ ਆਪਣੀ ਆਵਾਜ਼ ਦੁਨੀਆ ਤੱਕ ਪਹੁੰਚਾਉਣ ਦਾ ਪਲੇਟਫਾਰਮ ਦਿੱਤਾ।।। ਉਦਾਹਰਣ ------ ਕਨੇਡਾ, ਅਸਟ੍ਰੇਲੀਆ ਤੇ ਹੋਰ।।।।

    • @Nishakumari-vo6qm
      @Nishakumari-vo6qm หลายเดือนก่อน +1

      Bilkul veere sahi kiha tci apa sarya nu pyar krde hai te apne parbhu bhi apa sarya nu bht pyar krde ne ohna vrga koi bhi nahi❤

    • @RunaRuna-qm3kz
      @RunaRuna-qm3kz หลายเดือนก่อน

      Ave pola a

  • @jashanpreetmasih
    @jashanpreetmasih หลายเดือนก่อน +18

    ਅਤੇ ਉਸ ਸਮੇ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਏ ਨੂੰ ਫੜਵਾਏਗਾ ਅਤੇ ਇੱਕ ਦੂਏ ਨਾਲ ਵੈਰ ਰੱਖੇਗਾ ਅਰ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਅਤੇ ਰਾਜ ਦੀ ਇਸ ਖ਼ਸ਼ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।।
    ਮੱਤੀ 24:10‭-‬11‭, ‬13‭-‬14 PUNOVBSI

  • @YuvrajSingh-ww3ed
    @YuvrajSingh-ww3ed หลายเดือนก่อน +54

    ਹਰਪ੍ਰੀਤ ਜੀ ਸਤਿ ਸ੍ਰੀ ਆਕਾਲ ਜੀ ਹਰਪ੍ਰੀਤ ਜੀ ਜੇ ਇਹੋ ਕਨੂੰਨ ਕਨੈਡਾ ਅਮੀਰਕਾ ਤੇ ਹੋਰ ਸਾਰੇ ਹੀ ਦੇਸਾ ਨੇ ਵੀ ਲਾਗੂ ਕਰ ਦਿੱਤਾ ਫਿਰ ਕੀ ਬਣੂ

    • @deepkaur3852
      @deepkaur3852 หลายเดือนก่อน +1

      Fr sare Punjabi bahr forn country's to....fr hi pta lgo ehna nu

    • @deepkaur3852
      @deepkaur3852 หลายเดือนก่อน +1

      Hun darm piche lad rhe Punjabi sare hindu darm nu mande a , mata, masjid ch ture firde a udo kithe c udo yaad ni c guru..pagal a lok

    • @03sarabjeetmasih69
      @03sarabjeetmasih69 หลายเดือนก่อน +1

      @@YuvrajSingh-ww3ed yes🙏 brother

  • @gillfashion827
    @gillfashion827 หลายเดือนก่อน +8

    ਸਭ ਦਾ ਆਪਣਾ ਧਰਮ ਆ ਪਰ ਜੋ ਸਿੱਖ, ਹਿੰਦੂ, ਕ੍ਰਿਚਟਨ, ਮੁਸਲਮਾਨ ਮਾਈ ਭਾਈ ਨੇ ਸਭ ਨੂੰ ਆਪਨੇ ਧਰਮ ਵਿਚ ਖੁਸ਼ ਰਹਿਨਾ ਚਾਹੀਦਾ ਹੈ, ਲੱਡੂ ਸਭ ਇਕੋ ਜੇ ਹੁੰਦੇ ਆ ਪਰ ਆਪਾਂ ਨੂੰ ਦੁਸਰੇ ਦੀ ਥਾਲੀ ਵਾਲਾ ਲੱਡੂ ਵਡਾ ਹੀ ਲਗਦਾ ਹੁੰਦਾ, ਪਰਮਾਤਮਾ ਏਕ ਹੈ ਪਰ ਨਾਮ ਵਖਰੇ ਵਖਰੇ, ਵਾਹਿਗੁਰੂ ਜੀ ਮੇਹਰ ਕਰਨ ਸਭ ਤੇ🙇🙇

  • @RAJKUMARJOSHUA-y9r
    @RAJKUMARJOSHUA-y9r หลายเดือนก่อน +61

    ਵੈਸੇ ਤਾਂ ਤੁਹਾਨੂੰ ਲਾਨਤਾ ਪਾਉਣ ਨੂੰ ਜੀ ਕਰਦਾ ਆ ਪਰ ਕੀ ਕਰੀਏ ਸਾਡਾ ਖੁਦਾ ਇਜਾਜਤ ਨਹੀਂ ਦੇਂਦਾ ਦੂਸਰੀ ਗੱਲ ਗ੍ਰੰਥੀ ਸਿੰਘ ਗਾਤਰਾ ਪਾ ਕੇ ਸ਼ਰਾਬ ਪੀ ਸਕਦਾ ਦਰਗਾਹ ਤੇ ਜੇ ਮੱਥਾ ਟੇਕ ਸਕਦਾ ਮੰਦਰ ਜੇ ਕੇ ਟਲ ਖੜਕਾ ਸਕਦਾ ਓਦੋ ਤੁਹਾਡਾ ਧਰਮ ਪਾਰਵਰਤਨ ਨਹੀਂ ਹੁੰਦਾ ਨਾਲ਼ੇ ਹਿੰਦੂ ਧਰਮ ਦਾ ਕੋਈ ਵੀ ਘਰ ਚਿਰਾਗ਼ ਬਾਲ ਸਕਦਾ ਜਾ ਗੁਰਦੁਵਾਰੇ ਜਾਵੇ ਉਦੋਂ ਤੁਹਾਡਾ ਧਰਮ ਨੀ ਬਾਦਲਦਾ ਬਸ jesus ਕੋਲ ਆਉਣ ਨਾਲ ਤੁਹਾਡਾ ਧਰਮ ਬਾਦਲਦਾ ਆ ਜਾਓ ਤੇ ਪਹਿਲਾ ਆਪ ਪੱਕੇ ਹੋਵੋ ਆਪਣੇ ਧਰਮਾ ਵਿਚ ਫਿਰ ਦੂਸਰੇ ਆ ਨੂੰ ਕਿਹਾ ਕਰੋ

    • @GurpreetSingh-us9fh
      @GurpreetSingh-us9fh หลายเดือนก่อน

      Main ta khani aa bhar waliyan country punjab de sare bande Chak k india sutan paisa othe da kha rhe bade gande log ne

    • @Sukhwinder_Heera
      @Sukhwinder_Heera หลายเดือนก่อน

      Shi gll a

    • @TheHoneypbsingh
      @TheHoneypbsingh หลายเดือนก่อน

      @@RAJKUMARJOSHUA-y9r kyun ki jassu nal sikha de hinduan de vichar nhi milde, jinne bakatkar pastors ne nuns de kitte shyed hi hor kise dharam de thekedaran ne kitte hon, ess badle tan pop nu mafi vi mangni pyi si on record hai eh gall

    • @gurdevkaursandhu5323
      @gurdevkaursandhu5323 16 วันที่ผ่านมา

      Big churches in western countries rape and molest children pls go and check🤣🇸🇬

  • @PreetDaShally
    @PreetDaShally หลายเดือนก่อน +15

    ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🏻🌸

  • @AshishMaish-kq3zb
    @AshishMaish-kq3zb หลายเดือนก่อน +29

    I Love you Jesus ❤

  • @AshokComando
    @AshokComando หลายเดือนก่อน +9

    Amen ⛪⛪⛪⛪⛪⛪⛪

  • @YuvrajSingh-ww3ed
    @YuvrajSingh-ww3ed หลายเดือนก่อน +25

    ਵੀਰੋ ਸਾਰੇ ਹੀ ਧਰਮ ਦਾ ਸਤਿਕਾਰ ਕਰੋ ਬਾਕੀ ਰਹੀ ਗੱਲ ਇਸ ਲਿਖੜ ਦੀ ਜਿਸਨੇ ਏ ਮਤਾ ਪਾਸ ਕੀਤਾ ਇਹੋ ਜਿਹੇ ਲੋਕਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ

  • @LovelyDhariwal
    @LovelyDhariwal หลายเดือนก่อน +24

    Bible vachan pure hoye .. amen ❤❤❤

  • @arnsthans8850
    @arnsthans8850 หลายเดือนก่อน +22

    ਯਿਸੂ ਮਸੀਹ ਦਾ ਨਾਮ 2024 ਸਾਲ ਤੋਂ ਚੱਲ ਰਿਹਾ ਹੈ ਸਿੱਖ ਇਤਿਹਾਸ ਨੂੰ 4-5- ਸੋ ਸਾਲ ਹੋਏ ਹਨ ਪਰ ਇਹ ਵੀ ਸੋਚੋਂ ਹੁਣ ਜਿਸ ਤਰਾਂ ਚੋਣਾਂ ਹੋਈਆਂ ਹਨ ਇਸ ਸਿਖਾਂ ਦੇ ਜਿਤਣ ਤੋਂ ਬਾਅਦ ਢੋਲ ਸਪੀਕਰ ਨੱਚਣਾ ਫਿਰ ਖੁਸ਼ੀਆਂ ਮਨਾਉਣੀਆਂ ਇਹ ਠੀਕ ਹੈ ਜਾਂ ਨਹੀਂ ਪਹਿਲੇ ਸਮੇਂ ਵਿੱਚ ਲੋਕਾ ਦੇ ਪਿੰਡ ਵਿੱਚ ਕਿਸੇ ਦੀ ਮੋਤ ਹੋ ਜਾਂਦੀ ਸੀ ਤਾਂ ਉਸ ਪਿੰਡ ਵਿੱਚ ਕੋਈ ਵੀ ਖੁਸ਼ੀ ਨਹੀਂ ਸੀ ਮਨਾਉਂਦੇ ਸੀ

  • @amkrsamkrs6618
    @amkrsamkrs6618 หลายเดือนก่อน +36

    ਪਰਮੇਸ਼ੁਰ ਨੇ ਜਗਤ ਨਾਲ ਆਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੋਤਾ ਪੁੱਤਰ ਕੁਰਬਾਨ ਕਰ ਦਿੱਤਾ ਹਰ ਕੋਈ ਜੋ ਉਸ ਉੱਤੇ ਵਿਸ਼ਵਾਸ ਕਰੇ ਉਹ ਨਾਸ ਨਾ ਹੋਵੇ ਸਦੀਪਕ ਜੀਵਨ ਪਾਵੇ

    • @NehaAtwal-d9y
      @NehaAtwal-d9y หลายเดือนก่อน +1

      Amen

    • @RaniSpain
      @RaniSpain หลายเดือนก่อน

      @@amkrsamkrs6618 amen

    • @TheHoneypbsingh
      @TheHoneypbsingh หลายเดือนก่อน

      ਜੇਕਰ ਜੱਸੂ ਇਕਲੌਤਾ ਪੁੱਤਰ ਸੀ ਤੇ ਬਾਕੀ ਦੁਨੀਆਂ ਕਿਸਦੀ ਔਲਾਦ ਹੈ।

    • @shubamsingh6793
      @shubamsingh6793 หลายเดือนก่อน

      Sade guru ne 4 de 4 puttar hi kurban kite sanu na samajyo tuc ki krde o

    • @RaniSpain
      @RaniSpain หลายเดือนก่อน +1

      @@amkrsamkrs6618 right vishwas karn walya layi sbh kuj hunda h amen

  • @Jesus_lover9
    @Jesus_lover9 หลายเดือนก่อน +46

    ਪ੍ਰਮੇਸ਼ਵਰ ਦੇ ਕੰਮ ਨੂੰ ਕੋਈ ਨਹੀਂ ਰੋਕ ਸਕਦਾ

    • @DeepakKumar-bq2vt
      @DeepakKumar-bq2vt หลายเดือนก่อน +1

      Angrejon dwara Punjab Yadav Katha to Ho Gaya 🤣🤣😂😂

    • @LovepreetSingh-gb7id
      @LovepreetSingh-gb7id 18 วันที่ผ่านมา

      Jutti rook sakdi aa

  • @NareshKumar-qy1hk
    @NareshKumar-qy1hk หลายเดือนก่อน +33

    ਪ੍ਰਭੂ ਯਿਸੂ ਜੀ ਨੇ ਕਿਹਾ ਜਦੋਂ ਕਣਕ ਦਾ ਦਾਣਾ ਜਮੀਨ ਵਿੱਚ ਪੈ ਕੇ ਮਰ ਜਾਂਦਾ ਹੈ ਤਾਂ ਢੇਰ ਸਾਰਾ ਫਲ ਦਿੰਦਾ ਹੈ ਤੇ ਕਿਸਾਨ ਖੁਸ਼ੀਆਂ ਮਨਾਉਂਦਾ ਹੈ ਫਿਰ ਤੁਹਾਨੂੰ ਆਪਣੇ ਗੁਰੂਆਂ ਦੀ ਸ਼ਹੀਦੀ ਦਾ ਦੁੱਖ ਕਿਉਂ ਹੈ ਉਹਨਾਂ ਕਰਕੇ ਹੀ ਤਾਂ ਤੁਹਾਡੀ ਹੋਂਦ ਹੈ ਗੁਰੂ ਦੀ ਸ਼ਹੀਦੀ ਤਾਂ ਜਿੰਦਗੀਆਂ ਨੂੰ ਬਹਾਲ ਕਰਦੀ ਹੈ ਭਰਾਵੋ ❤🙏

    • @jasminkaur7799
      @jasminkaur7799 หลายเดือนก่อน

      Bible vich kithey ?

    • @jasminkaur7799
      @jasminkaur7799 หลายเดือนก่อน

      Kithey likha Bible vich ?

    • @RaniSpain
      @RaniSpain หลายเดือนก่อน +1

      @@jasminkaur7799 ehnu dso kithe likhya h madam ji nu bibal pad new testament ch likhya h pad bibal ds ta m

    • @Daddycall_
      @Daddycall_ หลายเดือนก่อน

      ​@RaniEuropechal fuduaa 😊

  • @ThomasIsaac-kb9ku
    @ThomasIsaac-kb9ku หลายเดือนก่อน +19

    ਇਹ ਰੇਪੋਟਰ ਗੱਲ te ਪੂਰੀ ਸੁਣ ਨੀ ਰਿਹਾ ਆਪਣੀ ਬਕਵਾਸ ਕਰੀ ਜਾਂਦਾ

    • @monikasilas9654
      @monikasilas9654 หลายเดือนก่อน +1

      Very true.. .. because he is like a spoon 😊😊

  • @JESUSATMIKSTATUS
    @JESUSATMIKSTATUS หลายเดือนก่อน +44

    ਤੁਹਾਨੂੰ ਯਿਸੂ ਮਸੀਹ ਨਾਲ ਐਨਾ ਵੈਰ ਕਿਓਂ ਅਗਰ ਕੋਈ ਨਸ਼ਾ ਕਰਦਾ ਹੈ ਤਾਂ ਚਰਚ ਵਿਚ ਆ ਕੇ ਲੋਕ ਨਸ਼ਾ ਛੱਡਦੇ ਹਨ ਵਿਭਚਾਰੀਆਂ ਦੀ ਜਿੰਦਗੀਂ ਬਦਲਦੀ ਹੈ ਲੋਕ ਚੋਰੀਆ ਛੱਡਦੇ ਹਨ ਲੋਕ ਸਹੀ ਰਾਹ ਵੱਲ ਜਾ ਰਹੇ ਹਨ ਇਹ ਸਭ ਤੁਹਾਨੂੰ ਧਰਮ ਪਰਿਵਰਤਨ ਲਗਦਾ ਹੈ ਪਰ ਜਦੋ ਲੋਕ ਕੁੜੀਆਂ ਛੇੜਦੇ ਹਨ ਟਰੈਕਟਰਾਂ ਦੇ ਗੰਦੇ ਗਾਣੇ ਲੋਂਦੇ ਹਨ ਓ ਸਭ ਤੁਹਾਨੂੰ ਸਹੀ ਲਗਦਾ ਆ 😢ਵਾਹ ਬਈ ਵਾਹ ਸਦ ਕੇ ਜਾਵਾਂ ਤੁਹਾਡੀ ਮਤ ਤੇ 😅

    • @NehaAtwal-d9y
      @NehaAtwal-d9y หลายเดือนก่อน

      Darde h lok Christian to

    • @AngrejManawal-vs6hq
      @AngrejManawal-vs6hq หลายเดือนก่อน

      😂😂😂

    • @TheHoneypbsingh
      @TheHoneypbsingh หลายเดือนก่อน

      @@JESUSATMIKSTATUS ਜਿੰਨੇ ਬਲਾਤਕਾਰ ਅੱਜ ਤੱਕ nuns nal churcha ch hoe shyed hi kite hoe honge, ess te tan vatican nu v mafi mangni pyi ki sade ਪਾਦਰੀਆਂ ਨੇ nuns bachiya nal bohat galat kita

    • @RaniSpain
      @RaniSpain หลายเดือนก่อน

      @@TheHoneypbsingh Proof hai koi tere kol ewe hi boli janda h thode guru ghara ch mandira ch ki ho reha othe dekh jake

    • @RaniSpain
      @RaniSpain หลายเดือนก่อน

      @@TheHoneypbsingh proof de kithe di gal h nale Guru ghr ch v hunde ne mandir ch v hoye ne oho v likh bai

  • @pawandeep5379
    @pawandeep5379 หลายเดือนก่อน +14

    j ਕਦੇ ਇਹਨਾਂ ਜੋਰ ਸਿੱਖ ਧਰਮ ਦੇ ਪਰਚਾਰ ਤੇ ਲਗਾਇਆ ਜਾਂਦਾ ਤਾਂ ਬਹੁਤ ਚੰਗਾ ਸੀ, ਜੌ ਅੰਗਰੇਜ ਵੀ ਸਿੱਖ ਧਰਮ ਅਪਣਾ ਰਹੇ ਨੇ, ਓਹਨਾਂ ਨੂੰ ਕੀ ਲਾਲਚ ਸੀ,

    • @hothi13singh
      @hothi13singh 19 วันที่ผ่านมา

      ਅੰਗਰੇਜ ਗਰੀਬ ਨਹੀਂ ਹੁੰਦੇ।

  • @videos....8371
    @videos....8371 หลายเดือนก่อน +31

    Jesus Christ kings of the king 👑💖💖👑👑

  • @Rajamasih3833
    @Rajamasih3833 หลายเดือนก่อน +28

    ਅਸੀਂ ਵੱਧਦੇ ਜਾਵਾਂਗੇ ਯਿਸੂ ਦਾ ਨਾਮ ਫੈਲਾਵਾਂਗੇ

    • @RanjitSingh-q2t
      @RanjitSingh-q2t หลายเดือนก่อน

      ਤੂੰ ਲੰਨ ਫੜਲਾ

  • @Biblequotes9jesus
    @Biblequotes9jesus หลายเดือนก่อน +14

    ਸਰਦਾਰ ਸਾਹਿਬ ਜੀ ਜਦੋਂ ਗੁਡ ਫਰੀਡੇ ਤੇ ਕਦੀ ਆਖਿਆ ਜਸਨ ਨਹੀਂ ਮਨਾੳਣਾ ਪ੍ਰਭੂ ਯਿਸੂ ਮਸੀਹ ਜੀ ਦਾ ਅਜ ਮੋਤ ਦਾ ਦਿਨ ਹੈ ਸਰਦਾਰ ਜੀ ਜੇ ਗਮੀ ਤਾ ਸਿੱਖ ਕੌਮ ਦੀ ਖੁਸ਼ੀ ਤਾ ਸਿੱਖ ਕੌਮ ਦੀ ਏ ਗਲਤ

  • @NareshKumar-qy1hk
    @NareshKumar-qy1hk หลายเดือนก่อน +15

    ਗੁਰੂਆਂ ਦੀ ਸ਼ਹੀਦੀ ਦੁੱਖ ਜਾਂ ਸੋਗ ਮਨਾਉਣ ਦੀ ਗੱਲ ਨਹੀਂ ਸਗੋਂ ਵੱਡੇ ਅਨੰਦ ਅਤੇ ਮਾਣ ਵਾਲੀ ਗੱਲ ਹੁੰਦੀ ਹੈ ਵੀਰੋ 🙏❤

    • @roysonsahota
      @roysonsahota หลายเดือนก่อน

      Bilkul sahi

  • @KarmanSandhu-i7o
    @KarmanSandhu-i7o หลายเดือนก่อน +25

    ਇਹ ਸਾਰੇ ਵਿਹਲੜ ਲੋਕਾਂ ਦਾ ਹੋਰ ਕੋਈ ਨੀ ਹੈਗਾ
    ਜੇ ਇਹਨਾਂ ਦੇ ਵਿਚ ਹਿਮਤ ਹੈਗੀ ਆ ਨਾ ਤਾ
    ਪੰਜਾਬ ਵਿਚੋਂ ਨਸਾ ਖਤਮ ਕਰ ਕੇ ਦਿਖਾਉਣ
    ਏ ਸਿਰਫ਼ ਮਸੀਹ ਭਾਈਚਾਰੇ ਨੂੰ ਹੀ ਟਾਰਗੇਟ ਕਰਦੇ ਰਹਿੰਦੇ ਨੇ
    ਹੋਰ ਕੋਈ ਕੰਮ ਨਹੀਂ ਹੈਗਾ ਇਹਨਾਂ ਨੂੰ

  • @PremSingh-vn4qd
    @PremSingh-vn4qd หลายเดือนก่อน +60

    ਇਸਾਈਆਂ ਨੇ ਗਰੀਬ ਬੱਚਿਆਂ ਲਈ ਸਕੂਲ ਖੋਲ੍ਹੇ ਨੇ ਅਨਾਥ ਆਸ਼ਰਮ ਖੋਲੇ ਨੇ ਤੁਸੀਂ ਖੋਲੋ
    😂

    • @NehaAtwal-d9y
      @NehaAtwal-d9y หลายเดือนก่อน

      Bache v Christine school pdhaune Christian countries ch v jna h bs Christian psnd nhii pakhandi lok h eh

    • @TheHoneypbsingh
      @TheHoneypbsingh หลายเดือนก่อน +1

      Te ਏਸਾਸਿਆ ne poori duniya nu sabb to vadd ਲੁੱਟਿਆ। ਅੰਗਰੇਜ ਨੇ ਜਿੰਨੀ ਲੁੱਟ ਖਸੁੱਟ ਪੂਰੀ ਦੁਨੀਆ ਚ ਕੀਤੀ shyed hor kise ne kiti hove

    • @Jesus_lover9
      @Jesus_lover9 หลายเดือนก่อน

      ਤੇਰਾ ਕੀ ਲੁਟਿਆ ਭਰਾ ​@@TheHoneypbsingh

    • @TheHoneypbsingh
      @TheHoneypbsingh หลายเดือนก่อน +1

      @@Jesus_lover9Anglo sikh war padd la sab ptta lgg ju, kive 9 saal de maharaja duleep singh nu dhoke nal eh esai England lai k gyi, kive oss da dharam parivartan kitta

    • @harjindermgm3031
      @harjindermgm3031 หลายเดือนก่อน

      ​@@TheHoneypbsinghਉਹ ਭਾਈ ਸਾਹਿਬ ਓਨਾ ਅੰਗਰੇਜਾਂ ਦਾ ਕੰਮ ਧਰਮ ਪਰਿਵਰਤਨ ਕਰਨਾ ਨਹੀਂ ਸੀ ।ਸਗੋ ਇਕ ਰਾਜੇ (ਅੰਗਰੇਜ) ਵਲੋ ਦੂਸਰੇ ਰਾਜੇ (ਮਹਾਰਾਜਾ ਦਲੀਪ ਸਿੰਘ) ਦੀ ਰਾਜ ਗੱਦੀ ਹਤਿਉਣ ਲਈ ਉਸ ਨੂੰ ਉਸਦੇ ਇਤਿਹਾਸ ਨਾਲੋ ਤੋੜਨਾ ਸੀ ਤਾਂ ਕੇ ਉਹ ਉਣਾ ਤੋਂ ਰਾਜ ਗੱਡੀ ਕਦੇ ਨਾ ਮੰਗ ਸਕੇ ।ਨਹੀਂ ਤਾਂ ਭਰਾ ਥੋੜਾ ਜਿਹਾ ਦਿਮਾਗ ਤੇ ਜੋਰ ਪਾ ਕੇ ਸੋਚ ਕੇ ਜੇ ਉਹ ਇਸੇ ਧਰਮ ਪਰਵਰਤਨ ਮੁੱਦੇ ਨੂੰ ਲੇ ਕੇ ਇੰਡੀਆ ਆਏ ਹੁੰਦੇ ਤਾਂ ਸੋਚ ਕੇ ਦੇਖ ਭਾਈ ਵੀ ਜੇ ਉਹ ਕਿਸੇ ਦੇਸ਼ ਦੇ ਰਾਜੇ ਦਾ ਧਰਮ ਪਰਿਵਰਤਨ ਕਰ ਸਕਦੇ ਸੀ ਤਾਂ ਆਮ ਪਬਲਿਕ ਦਾ ਧਰਮ ਪਰਿਵਰਤਨ ਕਰਨਾ ਕਿੰਨਾ ਕ ਔਖਾ ਸੀ

  • @SalibSalib-g7l
    @SalibSalib-g7l หลายเดือนก่อน +20

    ਬਹੁਤ hi ਮਾੜੀ gl ਏਹ tan ਵਿਤਕਰਾ kr rhe sikh community Christian community naal

  • @jamessjamess6255
    @jamessjamess6255 หลายเดือนก่อน +17

    God bless you Thapar sahab ji

  • @KhushalSingh-im3wo
    @KhushalSingh-im3wo หลายเดือนก่อน +18

    ਪ੍ਰੇਮ ਹੀ ਪ੍ਰਮੇਸ਼ਵਰ ਹੈ ਪਿਆਰ ਨਾਲ ਹੀ ਜਿਤਿਆ ਜਾ ਸਕਦਾ ਹੈ god bless you

    • @NavdeepNavi-q2h
      @NavdeepNavi-q2h หลายเดือนก่อน

      Chal oye teri dita lun pen nu jinu mrji bond de jake bas apne name picho singh htala j hun tu christan ban gyia fer sikh vale name kyu londe bond pange tusi ap lende j asi chup a chup rehndo fer na kehyo koi 19-21 hogi

  • @swarndeepjp55
    @swarndeepjp55 หลายเดือนก่อน +1

    ਸਾਰੀ ਦੁਨੀਆਂ ਤੇ ❤ਯਿਸ਼ੂ ਯਿਸ਼ੂ❤ ਹੋਈ ਪਈ ਏ 🇨🇦🇮🇳🇻🇬🇬🇧🇺🇲🇨🇦🇨🇫🇰🇾🇫🇰🇺🇬🇻🇺🇳🇫✝️

  • @yesumasih6122
    @yesumasih6122 หลายเดือนก่อน +21

    ਤੁਸੀਂ ਕਹਿੜ੍ਹੇ ਕਾਨੂੰਨ ਨਾਲ ਸਾਵੇਰੇ 4 ਵਜੇ ਸਪੀਕਰ ਚਲਾਦੇ ਹੋ

  • @prophetbalwinderbaupaul4268
    @prophetbalwinderbaupaul4268 หลายเดือนก่อน +15

    ਪੱਤਰਕਾਰ ਜੀ ਜਬਰੀ ਧਰਮਪਰੀਵਰਤਨ ਦਾ ਮਤਲਬ ਤੁਸੀਂ ਗਲਤ ਕੱਢ ਰਹੇ ਹੋ

  • @drmangamasih4715
    @drmangamasih4715 หลายเดือนก่อน +24

    ਮਸੀਹ ਭਾਈਚਾਰਾ ਜ਼ਿੰਦਾਬਾਦ ਜ਼ਿੰਦਾਬਾਦ

    • @NehaAtwal-d9y
      @NehaAtwal-d9y หลายเดือนก่อน

      Hallelujah

    • @gurjotss98
      @gurjotss98 หลายเดือนก่อน +1

      Koi na kaka sabr karo masih kaum England Canada Australia addha Europe ch already finished khatam hogeh . Jado pichle saal 30 churchan nu agg latee Pakistan de vich kise issai country ne virodh kitta ya Pakistani de visa bandh kitteh?

  • @03sarabjeetmasih69
    @03sarabjeetmasih69 หลายเดือนก่อน +14

    ਜੇ ਜਬਰਨ ਧਰਮ ਪਰਵਤਣ ਹੁੰਦਾ ਹੈ ਤਾਂ ਫ਼ਿਰ ਸਾਰੀਆਂ ਧਰਮਾ ਚ ਹੋ ਰਿਹਾ ਹੈ

  • @ThomasIsaac-kb9ku
    @ThomasIsaac-kb9ku หลายเดือนก่อน +15

    ਇਹ ਜਾਣ ਡੇਰਾ ਬਿਆਸ ਵੱਲ ਜਾਓ
    ਓਦਰ ਸਿਤਰਾ ਦਾ ਡਰ ਆ

  • @joginderpal745
    @joginderpal745 หลายเดือนก่อน +37

    ਕ੍ਰਿਸ਼ਚੀਅਨ 2011 ਵਿੱਚ ਆਬਾਦੀ 1.6% ਸੀ ਜ਼ੋ ਹੁਣ 2024 ਵਿੱਚ 10.15% ਹੋ ਗਈ ਧਰਮ ਪਰਿਵਰਤਨ ਦੇ ਲਈ ਜ਼ਿੰਮੇਵਾਰ ਕੌਣ ਧਰਮ ਦੇ ਠੇਕੇਦਾਰ

    • @SimarSaini-ij5nw
      @SimarSaini-ij5nw หลายเดือนก่อน +2

      SGPC

    • @commado213
      @commado213 หลายเดือนก่อน

      Right bro

    • @AjayAJ686
      @AjayAJ686 หลายเดือนก่อน +1

      Sara christian ban jana tu c loka ne v aa jana.

    • @ajnalaajnala259
      @ajnalaajnala259 หลายเดือนก่อน

      Halleluja. Hallelujah

    • @RonnieJohn5550
      @RonnieJohn5550 หลายเดือนก่อน

      PROVE IT BY DATA ELSE DON'T SPREAD FALSE PROPOGANDA ..

  • @RAJKUMARJOSHUA-y9r
    @RAJKUMARJOSHUA-y9r หลายเดือนก่อน +16

    ਜਾਓ ਤੇ ਪਹਿਲਾ ਆਪਣੇ ਆਪਣੇ ਧਰਮ ਵਿਚ ਪੱਕੇ ਹੋਵੋ jesus ਧਰਮ ਨੀ ਬਾਦਲਦਾ ਦਾ ਜੀਵਨ ਬਦਲਦਾ ਆ ਬਾਕੀ ਰਹੀ ਗੱਲ ਕਾਸ੍ਟ ਦੇ ਬੈਨੀਫੈਟਸ ਲੈਣ ਦੀ ਤੂੰਹੀ ਜਮੀਨਾਂ ਵਾਲੇ ਹੋ ਕੇ ਵੀ ਡੀਪੂ ਵਾਲੀ ਕਣਕ ਦੀ ਲੈਣ ਚ ਲੱਗ ਜਾਣਦੇ ਓ ਕਦੇ ਆਪਣੇ ਪਿੰਡ ਦੇ ਕਿਸੇ ਗਰੀਬ ਨੂੰ ਪੁੱਛਿਆ ਕੇ ਤੁਹਾਡੇ ਘਰ ਆਟਾ ਵੀ ਹੈ ਜੇ ਕੇ ਨੀ sc cast ਦਾ ਕੋਈ ਅਜੇ ਆਇਆ ਵੀ ਨੀ ਹੁੰਦਾ ਤੁਸੀ ਪਹਿਲਾ ਈ ਡੀਪੂ ਘੇਰ ਲੈਂਦੇ ਓ ਤੁਸੀ ਸਬ ਕਾਸੇ ਆਲੇ ਹੋ ਕੇ cast ਬੈਨੀਫੈਟਸ ਨਈ ਜਾ ਲੈਂਦੇ ਅਜ ਸਾਰੇ ਨੂੰ ਪੰਜਾਬ ਗੋਵਰਮੈਂਟ ਵੱਲੋ 600 ਜੁੰਟ ਬਿਜਲੀ ਮਾਫ ਆ ਪਰ ਤੁਸੀ ਲੋਕਾਂ ਨੇ ਪਹਿਲਾ ਹੀ sc cetificate ਲਾ ਕੇ ਮਾਫ ਕਾਰਵਾਈ ਆ

  • @Laddi393
    @Laddi393 หลายเดือนก่อน +2

    ਪ੍ੱਭੂ ਯਿਸ਼ੂ ਮਸੀਹ ਨੇ ਬਾਇਬਲ ਵਿੱਚ ਦੱਸ ਦਿੱਤਾ ਕਿ ਮੈ ਧਰਮੀਆਂ ਨੂੰ ਨਹੀਂ ਮੈਂ ਪਾਪੀਆਂ ਨੂੰ ਬਚਾਉਣ ਲਈ ਇਸ ਜਗਤ ਵਿਚ ਆਇਆਂ ਹਾਂ ਫਿਰ ਯਿਸ਼ੂ ਮਸੀਹ ਨੇ ਆਖਿਆ ਜਗਤ ਚਾਨਣ ਮੈਂ ਹਾਂ ਯਿਸ਼ੂ ਹੀ ਪੇ੍ਮ ਹੈ

  • @user-gx1an91mb1n
    @user-gx1an91mb1n หลายเดือนก่อน +3

    Hallelujah hallelujah hallelujah

  • @onkarsingh7552
    @onkarsingh7552 29 วันที่ผ่านมา +1

    Praise the Lord Jesus Christ hallelujah Amen 🙏

  • @pammasingh1672
    @pammasingh1672 หลายเดือนก่อน +11

    Yeshu hi sab nu ਪਿਆਰ kr skda mere ਵਰਗੇ papi nl v

  • @ਸੁਖਦੇਵਸਿੰਘ-ਲ4ਟ
    @ਸੁਖਦੇਵਸਿੰਘ-ਲ4ਟ หลายเดือนก่อน +9

    ਟਰੈਕਟਰਾਂ ਤੇ ਜਿਹੜੇ ਡੀ ਜੇ ਲਗਾ ਕੇ ਜਿਹੜੇ ਜਾਂਦੇ ਨੇ ਜਿਹੜੇ ਸਿਙ ,,,😂😂,,ਮਸੀਹ ਲੋਕ ਇਜਤ ਕਰਦੇ ਹਰ ਧਰਮ ਦੀ ❤❤

  • @Jesus_lover9
    @Jesus_lover9 หลายเดือนก่อน +12

    ਯਿਸ਼ੂ ਅੱਜ ਵੀ ਜ਼ਿੰਦਾ ਹੈ ਉਹ ਦੇ ਕੰਮ ਬੋਲਦੇ ਨੇ

  • @Jesus_lover9
    @Jesus_lover9 หลายเดือนก่อน +14

    ਧਰਮ ਦੇ ਠੇਕੇਦਾਰ ਹੋ ਤੁਸੀਂ

  • @03sarabjeetmasih69
    @03sarabjeetmasih69 หลายเดือนก่อน +13

    ਏ ਵਿਡੀਓਜ ਵੇਖ ਕੇ ਲੱਗਿਆ ਕਿ ਕੁਝ ਲੋਕ ਆਪਣੇ ਧਰਮਾ ਨੂੰ ਕਮਜ਼ੋਰ ਸਮਝਦੇ ਹਨ।

  • @ManpreetSinghManpreet-q1l
    @ManpreetSinghManpreet-q1l หลายเดือนก่อน +8

    I love you Jesus ji ✝️❤❤

  • @Buntygill-k9m
    @Buntygill-k9m หลายเดือนก่อน +13

    Thanks Jesus Christ ❤

  • @SagarMasih_0008
    @SagarMasih_0008 หลายเดือนก่อน +10

    Hallelujah

  • @khushdeepsingh5098
    @khushdeepsingh5098 หลายเดือนก่อน +3

    Wheguru Ji Ka Khalsa Waheguru Ji Ki fateh ⚔️Akaal⚔️. Bole So Nihal sat shri Akaal

  • @Anugraha0
    @Anugraha0 หลายเดือนก่อน +16

    Hallelujah hallelujah hallelujah hallelujah hallelujah hallelujah hallelujah asi vadde jawa gy❤🎉

  • @SuryaDas-u5b
    @SuryaDas-u5b หลายเดือนก่อน +10

    ਫਿਰ ਪਰਬਾਤਫ਼ਰੀ ਵੀ ਬੰਦ ਕਰੋ,। ਓਹ ਵੀ ਇਸ਼ਤਿਹਾਰ ਨਾ ਲਾਉਣ। ਵੀਰ। ਜੇਕਰ ਕਿਸੇ ਈਸਾਈ ਭਾਈਚਾਰੇ ਨੂੰ ਤੰਗ ਕੀਤਾ ਜਾਂਦਾ ਤਾਂ, ANM ministry ਨੂੰ ਸੰਪਰਕ ਕਰੋ। ਜੈ ਮਸੀਹ ਦੀ ❤

    • @TheHoneypbsingh
      @TheHoneypbsingh หลายเดือนก่อน +1

      @@SuryaDas-u5b phir pakke esai bano , apna dharam esai likhwao sarkari kagja te,

    • @RaniSpain
      @RaniSpain หลายเดือนก่อน

      @@TheHoneypbsingh sadi marji jo marji kariye bai tere dasn di jarurt nhi 😂😂😂😂😂😂😂😂

  • @inderjeetsam6577
    @inderjeetsam6577 หลายเดือนก่อน +28

    ਇਹ ਕਨੂੰਨ ਕਨੇਡਾ ਵਿੱਚ ਇੰਗਲੈਂਡ ਵਿਚ ਵੀ ਲਾਗੂ ਕਰਾਓ ਇਹ ਬਹੁਤ ਜ਼ਰੂਰੀ ਹੈ ਜੀ

    • @NehaAtwal-d9y
      @NehaAtwal-d9y หลายเดือนก่อน +3

      India to bahar ki krn jande eh lok apni mitti ch rehn Christian countries kyu jnde

  • @Jesusiseverything-zz
    @Jesusiseverything-zz หลายเดือนก่อน +4

    ❤❤❤❤ ਯਿਸੂ ਮਸੀਹ ਰਾਹ ਸਚਾਈ ਅਤੇ ਜਿਵਣ ਹੈ

  • @JagsirDubai
    @JagsirDubai หลายเดือนก่อน +6

    ਵੀਰ ਜੀ ਸਾਹਿਬਜ਼ਾਦਿਆਂ ਦੀ ਕੁਰਬਾਨੀ ਹਮੇਸ਼ਾ ਯਾਦ ਹੈ ਫਤਿਹਗੜ੍ਹ ਸਾਹਿਬ ਏਹ ਲੋਕ ਨਹੀਂ ਜਾਂਦੇ ਅਸੀਂ ਜਾਦੇ ਹਾ ਤੁਹਾਨੂੰ ਉਥੇ ਦੇਖਕੇ ਲੱਗਦਾ ਕਿ ਲੋਕ ਉਨ੍ਹਾਂ ਦੀ ਸਹਾਦਤ ਨੂੰ ਚੇਤੇ ਕਰਦੇ ਨੇ ਸਹੀਦੀ ਦਿਵਸ ਨੂੰ ਮੇਲਾ ਬਣਾਇਆ ਇਸਾਈਆ ਨੇ ਨਹੀਂ ਸਾਡੇ ਲੋਕਾਂ ਨੇ ਜੇ ਅਸੀਂ ਆਪਣੇ ਆਪ ਨੂੰ ਚੰਗੇ ਗਵਾਡੀ਼ ਕਹਿਦੇ ਹਾ ਤੇ ਚਾਹੁੰਦੇ ਹਾਂ ਕਿ ਉਹ ਸਾਡੇ ਦੁੱਖਾਂ ਵਿੱਚ ਸਾਝੀਂ ਹੋਣ ਤਾਂ ਕਦੇ ਸੋਚਦੇ ਹੋ ਕਿ ਜਦੋਂ ਅਸੀਂ ਵਿਸਾਖੀ🎉🎁 ਦੀਆਂ ਖੁਸੀਆਂ ਮਨਾਉਦੇ ਹਾਂ ਤਾਂ ਉਦੋਂ ਪ੍ਰਭੂ ਯਿਸੂ ਨੂੰ ਸਲੀਬ ਦਿੱਤੀ ਸੀ ਓਨਾ ਕਦੇ ਏਤਰਾਜ ਕੀਤਾ ਕਿ ਤੁਸੀਂ ਸਾਡੇ ਨਾਲ ਦੁਖ ਮਨਾਓ ਪਹਿਲਾਂ ਅਸੀਂ ਅਪਣੀ ਮੰਜੀਂ ਥੱਲੇ ਸੋਟੀ ਫੇਰੀਏ ਨਾਲੇ ਦੱਸੋ ਅਸੀਂ ਕਿਨੇ ਕੁ ਦਰਦੀ ਆ ਪੰਜਾਬ ਸਭ ਦਾ ਸਾਂਝਾ ਹਰੇਕ ਨੂੰ ਆਪਣੇ ਤਿਹਾਉਰ ਮਨਾਉਣ ਦਾ ਹੱਕ ਹੈ

    • @rajajogi5648
      @rajajogi5648 หลายเดือนก่อน

      God bless you 🙏🙏🙏🙏🙏🙏❤️

  • @MalkitMalkit-d9r
    @MalkitMalkit-d9r หลายเดือนก่อน +10

    Wel done pàstor ji good answer

  • @ankitkhatri9795
    @ankitkhatri9795 หลายเดือนก่อน +5

    Waheguru ji da Khalsa.. waheguru ji di Fateh....🚩

  • @pastorromygill351
    @pastorromygill351 หลายเดือนก่อน +11

    E ਸਾਰੇ ਦੇ ਸਾਰੇ ਰੱਬ ਨੂੰ ਮੰਨਣ ਦੀਆਂ ਸ਼ਰਤਾ ਰੱਖ rahe ne,ਬੇਵੱਸ ਲੋਕ ਜ਼ਬਰਦਸਤੀ ਕਰ rahe ਨੇ

    • @NavdeepNavi-q2h
      @NavdeepNavi-q2h หลายเดือนก่อน

      Chal oye saliya jad tusi christan bange fer tuhnu sehmat huna chida tuhade pastor fer apniya kudiya den agye o tuhnu ehna sarta di ki lod jad tusi christan bange tuhade dharm ch te es nal koi lena dena nai

  • @thomassaab6243
    @thomassaab6243 หลายเดือนก่อน +10

    ਸਾਰੀ ਦੁਨੀਆ ਤੇ ਯਿਸ਼ੂ ਯਿਸ਼ੂ ਹੋਈ ਪਈ ਏ
    ਯਿਸੂ ਜੈਸਾ ਕੋਈ ਨਹੀਂ

    • @Daddycall_
      @Daddycall_ หลายเดือนก่อน

      Loda mera

    • @jassgill9995
      @jassgill9995 หลายเดือนก่อน

      Chal jhootha😂😂

    • @Daddycall_
      @Daddycall_ หลายเดือนก่อน

      @@thomassaab6243 goosa

  • @SukhjinderSinghSukha-r4p
    @SukhjinderSinghSukha-r4p หลายเดือนก่อน +6

    ਜਿਹੜਾ ਬੰਦਾ ਅਪਣੇ ਧਰਮ ਦਾ ਨਹੀਂ ਹੋਇਆ ਉਹ ਕਿਸੇ ਦਾ ਨੀ ਹੋ ਸਕਦਾ

  • @factozindia78
    @factozindia78 หลายเดือนก่อน +2

    Waheguru
    ਰਾਜ ਕਰੇਗਾ ਖਾਲਸਾ❤❤❤❤

  • @tarsemmasih5025
    @tarsemmasih5025 หลายเดือนก่อน +5

    Vijay bhardwaj app jaisi soch wale ko india ki comd deni chahiye you know Jesus is great he always lookafter his people

  • @ssmahal8235
    @ssmahal8235 หลายเดือนก่อน

    ਬਿਲਕੁਲ ਸਹੀ, ਵਾਜਬ ਤੇ ਕਾਨੂੰਨੀ ਤੌਰ ‘ਤੇ ਜਾਇਜ਼ ਮਤੇ ਪਾਏ ਹਨ ਪੰਚਾਇਤ ਨੇ ਤੇ ਏਸ ਪਿੰਡ ਦੀ ਪੰਚਾਇਤ ਵਧਾਈ ਦੀ ਹੱਕਦਾਰ ਹੈ।
    ਪੰਜਾਬ ‘ਚ ਸਾਰੇ ਪਿੰਡਾਂ ‘ਚ ਏਹ ਮਤੇ ਪੈਣੇ ਚਾਹੀਦੇ ਨੇ ਤੇ ਹੁਣ ਪੈਣਗੇ ਵੀ।

  • @GurnamSingh-wk5fe
    @GurnamSingh-wk5fe หลายเดือนก่อน +4

    ਧਰਮ ਵੀ ਵਿਓਪਾਰ ਬਣ ਰਿਹਾ ਹੈ ।। ਜੇਹ ਕਿਸੇ ਨੂੰ ਸੌਦਾ ਵਧੀਆ ਲਗਦਾ ਤਾ ਲਹਿ ਲਵੋ । ਜਲੰਧਰ ਵਿੱਚ ਦਿਓਲ ਨਾਮ ਦਾ ਬੰਦਾ ਆਪਣਾ ਚਰਚ ਬਨਹ ਕੇ ਬੈਠਾ।ਓਥੇ ਕੋਈ ਨਹੀਂ ਬੋਲਦਾ।

  • @MakhanRam-n2m
    @MakhanRam-n2m หลายเดือนก่อน

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah amen 🙌 jay mashi ki

  • @PbsmaboharBranch1
    @PbsmaboharBranch1 หลายเดือนก่อน +11

    ਹਰ ਇਕ ਜਨ ਹਰ ਇਕ ਘੁਟਣਾ ਯਿਸੂ ਮਸੀਹ ਦੇ ਅਗੇ ਟਿਕੇਗਾ

  • @AshokComando
    @AshokComando หลายเดือนก่อน +10

    Amen Jesus Amen Jesus ♥️❤️🌹🌹❤️❤️♥️✝️♥️❤️🌹✝️

  • @AshokComando
    @AshokComando หลายเดือนก่อน +2

    Amen Jesus

  • @Gurpreetkaur-z8q
    @Gurpreetkaur-z8q หลายเดือนก่อน +6

    Dhan dhan Guru Gobind Singh ji ❤️

    • @paviterkaur2845
      @paviterkaur2845 หลายเดือนก่อน +1

      Dhan Shri Guru Gobind singh sahib ji🙏

  • @DharamPal-v8m
    @DharamPal-v8m หลายเดือนก่อน +1

    Yeshu Mashi Tu bagair Swarg janda dusra Rasta Koi Nahin hai Yeshu hi Saccha Parmeshwar hai Ameen

  • @SWARNJEETSINGH-h2s
    @SWARNJEETSINGH-h2s หลายเดือนก่อน +6

    ਲਾਣ ਤਾਂ ਇਹੋ ਜਿਹੇ ਲੋਕਾਂ ਦੇ ਉੱਤੇ ਅਨਪੜਤਾ ਦੇ ਉੱਤੇ ਸਿੱਧੂ ਮੂਸੇਵਾਲਾ ਇਹਨਾਂ ਬਾਰੇ ਸਹੀ ਲਿਖ ਕੇ ਗਿਆ, ਪਹਿਲਾਂ ਇਹਨਾਂ ਨੇ ਜਾਤਾਂ ਪਾਤਾਂ ਦੇ ਨਾਂ ਤੇ ਤੇ ਧਰਮਾਂ ਦੇ ਨਾਂ ਤੇ ਵੰਡ ਤਾ ਇਹੋ ਜਿਹੇ ਲੋਕਾਂ ਦੇ ਖਿਲਾਫ ਨਾ ਕਨੇਡਾ ਅਮਰੀਕਾ ਦੇ ਵਿੱਚ ਵੀ ਉਹਨਾਂ ਨੂੰ ਵੀ ਮਤੇ ਪਾਸ ਕਰਨੇ ਚਾਹੀਦੇ ਆ ਜੋ ਕ੍ਰਿਸਚਨ ਉੱਥੇ ਰਹਿੰਦੇ ਆ,

  • @daljeetkaursagi
    @daljeetkaursagi 17 วันที่ผ่านมา +1

    Teek kita wahgurur Ji 🙏🙏🙏🙏💯💯🙏

  • @SamGill-g9b
    @SamGill-g9b หลายเดือนก่อน +24

    ਭਾਈ ਸਾਹਿਬ ਪਾਪ ਦਾ ਛੁੱਟਕਾਰਾ Jesus ਹੀ ਕਰ ਸਕਦਾ ਹੈ ਹੋਰ ਕੋਈ ਨਹੀਂ ਕਿਸੇ ਵੀ ਧਰਮ ਗ੍ਰੰਥ ਵਿੱਚ ਨਹੀਂ ਲਿਖਿਆ

    • @buntysidhu2526
      @buntysidhu2526 หลายเดือนก่อน +3

      Good 👍

    • @TheHoneypbsingh
      @TheHoneypbsingh หลายเดือนก่อน

      150 ਤੋਂ ਵੱਧ ਬਾਈਬਲ ਨੇ ਇਸ ਦੁਨੀਆ ਚ ਕੋਈ ਇੱਕ ਦੁੱਜੇ ਨਾਲ ਨਹੀਂ ਰਲਦੀ। ਅੱਜ ਤੱਕ ਇਹ ਪੱਤਾ ਨਹੀਂ ਲੱਗਾ k ਬਾਈਬਲ ਕਿੰਨੇ ਲਿਖੀ ਹੈ।ਜਿੰਨੇ ਬਲਾਤਕਾਰ ਪੂਰੀ ਦੁਨੀਆ ਚ ਪਸਟਰਨਾ ਨੇਂ ਨਣਾ ਦੇ ਕਿੱਤੇ ਨੇ ਓਸਦੀ ਪੂਰੀ ਦੁਨੀਆ ਚ ਕੋਈ ਮਿਸਾਲ ਨਹੀਂ ਮਿਲਦੀ।

    • @BaljinderKaur-vl9ir
      @BaljinderKaur-vl9ir หลายเดือนก่อน

      Yas❤❤❤

  • @AbhinavBhatti-r9t
    @AbhinavBhatti-r9t หลายเดือนก่อน +3

    ਪੱਤਰਕਾਰ ਡਿਬੇਟ ਕਰਵਾਉਣ ਵਿੱਚ ਨਿਉਟਲ ਹੋਣਾ ਚਾਹੀਦਾ ਹੈ ਪਰ ਪੱਤਰਕਾਰ ਚ ਪੱਖ ਪਾਤ ਝਲਕਦਾ ਹੈ

  • @SalibSalib-g7l
    @SalibSalib-g7l หลายเดือนก่อน +9

    Jesus hi asli ਰਾਹ Swarg nu jaan da ✝️💯💯💯💯💯💯💯💯💯💯💯💯💯💯💯💯💯💯💯💯💯💯💯💯💯

  • @Sunnysaroya-pd8ic
    @Sunnysaroya-pd8ic หลายเดือนก่อน +6

    Hallelujah ❤

  • @sahotaraja954
    @sahotaraja954 หลายเดือนก่อน +9

    ਮਿਰਚਾਂ 😊

    • @jagdeepmasih1718
      @jagdeepmasih1718 หลายเดือนก่อน

      Hahhahaa😂😂😂😂 ਸਹੀ ਗੱਲ ਮਿਰਚਾਂ 😅

  • @hamubhkha4408
    @hamubhkha4408 หลายเดือนก่อน +3

    Jesus❤

  • @AshokComando
    @AshokComando หลายเดือนก่อน +3

    Amen Jesus ⛪⛪⛪⛪⛪⛪⛪⛪

  • @pastercharles3421
    @pastercharles3421 หลายเดือนก่อน +24

    ਅੱਜ ਲੱਖਾਂ ਲੋਕ ਠੀਕ ਹੋ ਚੁੱਕੇ ਹਨ ਤੇ ਉਹ ਆਪਣੇ ਮੂੰਹ ਨਾਲ ਦੱਸ ਰਹੇ ਹਨ

    • @NehaAtwal-d9y
      @NehaAtwal-d9y หลายเดือนก่อน

      Yes, Amen

    • @RaniSpain
      @RaniSpain หลายเดือนก่อน

      @@pastercharles3421 yes

  • @NareshKumar-qy1hk
    @NareshKumar-qy1hk หลายเดือนก่อน +8

    ਇਹਨਾਂ ਨੂੰ ਇਹ ਮਤੇ ਪਾਉਣ ਦਾ ਅਧਿਕਾਰ ਕਿਸਨੇ ਦਿੱਤਾ ਕੀ ਮਸੀਹ ਲੋਕਾਂ ਨੇ ਇਹਨਾਂ ਦਾ ਕੋਈ ਵੀ ਨੁਕਸਾਨ ਕੀਤਾ ਹੈ?

    • @NehaAtwal-d9y
      @NehaAtwal-d9y หลายเดือนก่อน

      Darde h Christian to

  • @pastercharles3421
    @pastercharles3421 หลายเดือนก่อน +8

    ਬੱਲੇ ਬੱਲੇ ਬੱਲੇ ਬੱਲੇ ਯਿਸੂ ਤੇਰੇ ਬੱਲੇ ਬੱਲੇ

  • @KantaJaast
    @KantaJaast หลายเดือนก่อน +12

    Thank you Jesus 🙌🙌🙏 hallelujah hallelujah hallelujah 🙌