ਪੈਲੇਸ ਚ ਝਾੜੂ ਮਾਰਨ ਵਾਲੇ ਮੁੰਡੇ ਦਾ ਗੀਤ ਸੁਣਕੇ, ਮਾਲਕ ਤੇ ਬਰਾਤੀ ਹੋ ਗਏ ਬੇਹੋਸ਼🔥 ਕਮਾਲ ਕਰਤੀ👌 ਦੇਖੋ Viral Video

แชร์
ฝัง
  • เผยแพร่เมื่อ 27 ธ.ค. 2024

ความคิดเห็น •

  • @sikandersinghsikandersingh9734
    @sikandersinghsikandersingh9734 8 หลายเดือนก่อน +2

    ਬਹੁਤ ਹੀ ਵਧੀਆ ਆਵਾਜ਼ ਹੈ ਇਹ ਸਵੇਰ ਦੀ ਕੋਈ ਇਦਾਂ ਦਾ ਕੋਈ ਵੀਰ ਇਸ ਦੇ ਬਾਹ ਫੜੇ ਤਾਂ ਇਹ ਵੀਰ ਸਾਰੇ ਕਲਾਕਾਰ ਨੂੰ ਬੇਨਤੀ ਹ ਤੇ ਤਾਂ ਜੋ ਕਿ ਤੁਹਾਡੇ ਨਾਲ ਸਟੇਜ ਤੇ ਖੜ ਸਕੇ

  • @balwinderpadda2311
    @balwinderpadda2311 8 หลายเดือนก่อน +1

    ਬਹੁਤ ਵਧੀਆ ਜੀ ਆਉਣ ਸਮੇਂ ਚ ਇਹ ਬੱਚਾ ਬਹੁਤ ਤਰੱਕੀ ਕਰੇਗਾ।

  • @paramjeetsinghrandhawa9567
    @paramjeetsinghrandhawa9567 8 หลายเดือนก่อน +9

    ਇਸ ਬੱਚੇ ਨੂੰ ਉਸਤਾਦ ਦੀ ਲੋੜ ਹੈ ,ਬਹੁਤ ਉੱਚੇ ਮੁਕਾਮ ਤੱਕ ਜਾਏਗਾ

  • @gangster_cheeda8829
    @gangster_cheeda8829 2 ปีที่แล้ว +55

    ਜਦੋ ਗਰੀਬ ਘਰੋਂ ਕੋਈ ਉੱਠ ਦਾ ਬਹੁਤ ਖੁਸ਼ੀ ਹੁੰਦੀ❤️

  • @kesarsingh7124
    @kesarsingh7124 8 หลายเดือนก่อน +12

    ਬਹੁਤ ਖੂਬਸੂਰਤ ਆਵਾਜ਼ ਪੁੱਤ ਤੇਰੀ ਖੂਬ ਤਰੱਕੀ ਕਰੇ 👍👍

  • @shalindersingh4048
    @shalindersingh4048 2 ปีที่แล้ว +42

    ਵਧੀਆ ਅਵਾਜ਼ ਹੈ।ਕੋਈ ਇਸ ਦੀ ਬਾਂਹ ਫੜਕੇ ਅੱਗੇ ਵਧਾਵੇ ਇਸ ਦੀ ਜ਼ਰੂਰਤ ਹੈ ਜੀ।

  • @amarjitsinghmavi5084
    @amarjitsinghmavi5084 2 ปีที่แล้ว +38

    Mind blowing g
    ਬਹੁਤ ਸੁਰੀਲੀ ਆਵਾਜ਼ ਐ
    ਕਿਸੇ ਗੁਰੂ ਦੀ ਲੋੜ ਐ।

  • @jasspalsingh5634
    @jasspalsingh5634 2 ปีที่แล้ว +22

    ਬਹੁਤ ਸੋਹਣੀ ਅਵਾਜ਼ ਆ ਵੀਰ ਦੀ ਇਕ ਦਿਨ ਇਹ ਬਹੁਤ ਵੱਡਾ ਗਾਇਕ ਬਣੇ ਗਾ 👌👌👌👌👌👌♥️♥️♥️♥️♥️♥️🎉🎉🎉🎉🎉💕💕💕💕

  • @harcharansingh1737
    @harcharansingh1737 2 ปีที่แล้ว +47

    ਬਹੁਤ ਵਧੀਆ ਅਵਾਜ਼ ਹੈ ਸੰਗੀਤ ਦਾ ਹੀਰਾ ਹੈ
    ਤਰਾਸ਼ਨ ਦੀ ਲੀੜ ਹੈ

  • @jaskarnsingh5053
    @jaskarnsingh5053 2 ปีที่แล้ว +4

    ਬਹੁਤ ਹੀ ਵਧੀਆ ਤੇ ਕਾਬਿਲੇ ਤਾਰੀਫ਼ ਹੈ ਅਵਾਜ਼ ਇਸ ਵੀਰ ਦੀ, ਇਸਦੀ ਆਵਾਜ਼ ਨੂੰ ਵਾਹਿਗੁਰੂ ਜੀ ਹੋਰ ਬਲ ਬਖਸ਼ਣ ਜੀ।

  • @tejwantsingh1950
    @tejwantsingh1950 2 ปีที่แล้ว +38

    ਇਹੋ ਜਿਹੇ ਨੌਜਵਾਨ ਗਾਇਕਾਂ ਨੂੰ ਸੰਭਾਲਣ ਕੰਪਨੀਆਂ ਜੀ ਅਤੇ ਸਰਕਾਰ ਪਿਆਰਿਓ।।

  • @comredgurdipsinghcomredgur3945
    @comredgurdipsinghcomredgur3945 2 ปีที่แล้ว +13

    ਬਹੁਤ ਹੀ ਵਧੀਆ ਗੀਤ ਗਾਇਆ ਇਸ ਬੱਚੇ ਨੇ ।

  • @parakeetkaurpawan6550
    @parakeetkaurpawan6550 2 ปีที่แล้ว +8

    ਕਿਆ ਆਵਾਜ ਏ ਵੀਰ ਤੇਰੀ ਬਹੁਤ ਸੋਹਣਾ ਗਾਉਦਾ ਏ

  • @HSbhatti17
    @HSbhatti17 2 ปีที่แล้ว +7

    ਬਹੁਤ ਹੀ ਸੋਹਣੀ ਅਤੇ ਸੁੰਦਰ ਅਵਾਜ ਦਾ ਮਾਲਿਕ ਕਿਸੇ ਦਿਨ ਸਿਖਰ ਤੇ ਹੋਵੇਗਾ🙏👍👍👍👍👍

  • @asingh4019
    @asingh4019 2 ปีที่แล้ว +13

    ਬਹੁਤ ਵਧੀਆ ਅਵਾਜ ਹੈ ਰਾਜੇ ਮੇਹਨਤ ਕਰ ਮਾਲਕ ਤੈਨੂੰ ਤਰੱਕੀਆਂ ਬਖਸ਼ਣ 👌👌👌👌🌹🌹🌹

  • @rajwindershergill9251
    @rajwindershergill9251 2 ปีที่แล้ว +22

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ

  • @balvirbainsbains4384
    @balvirbainsbains4384 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਏਸ ਬੱਚੇ ਤੇ ਜੀ

  • @gaganrandhawa5249
    @gaganrandhawa5249 2 ปีที่แล้ว +8

    ਬਹੁਤ ਸੋਹਣੀ ਆਵਾਜ ਹੈ ਇਸ ਵੀਰ ਦੀ ਕਰੋ ਬਾਈ ਜੀ ਸਾਰੇ ਇਸ ਵੀਰ ਦੀ ਮੱਦਦ 👌👌👍👍♥️♥️🍁🍁

  • @gurchetansingh710
    @gurchetansingh710 2 ปีที่แล้ว +14

    ਬਹੁਤ ਵਧੀਆ ਆਵਾਜ਼ ਹੈ।ਕੋਈ ਸਾਥ ਦੇਵੇ ਤਾਂ ਕਾਮਜਾਬ ਹੋ ਸਕਦਾ 👍

  • @karajsingh412
    @karajsingh412 2 ปีที่แล้ว +2

    ਬਹੁਤ ਵਦੀਆਂ ਵੀਰੇ

  • @mithagill7313
    @mithagill7313 2 ปีที่แล้ว +10

    ਬਹੁਤ ਸੋਹਣਾ small bro 👌👌👌👌👌ਅੱਖਾਂ ਭਰ ਆਈਆਂ ਸੁਣ ਕੇ

  • @BhupinderSingh-fe5il
    @BhupinderSingh-fe5il 2 ปีที่แล้ว +1

    ਸਿਰਾ ਲਾਤਾ ਪੁੱਤਰ, ਕਮਾਲ ਕਰ ਦਿੱਤੀ

  • @ramsarup1580
    @ramsarup1580 8 หลายเดือนก่อน +1

    ਆਵਾਜ਼ ਪਿਆਰੀ ਹੈ ਪਰ ਜੇ ਕੋਈ ਉਸਤਾਦ ਤਰਾਸ਼ ਦੇਵੇ ਤਾਂ ਪੰਜਾਬੀ ਸਭਿਆਚਾਰ ਨੂੰ ਹੀਰਾ ਜਰੂਰ ਮਿਲੇਗਾ।

  • @DavinderSingh-us4cx
    @DavinderSingh-us4cx 2 ปีที่แล้ว +11

    ਬਹੁਤ ਸੋਹਣਾ ਗਾਇਆ 👍👍👌👌🌹🌹

  • @dhaliwalhouse913
    @dhaliwalhouse913 2 ปีที่แล้ว +84

    ਬਹੁਤ ਵਧੀਆ ਅਵਾਜ਼ ਹੈ

    • @harpalsohi9730
      @harpalsohi9730 2 ปีที่แล้ว +2

      ਬਹੁਤ ਵਧੀਆ ਅਵਾਜ਼ ਹੈ

  • @harsahibkaurharsahibkaur7852
    @harsahibkaurharsahibkaur7852 2 ปีที่แล้ว +1

    ਰੱਬ ਕਰੇ ਤੁਹਾਨੂੰ ਮਜਿਲ ਮਿਲ ਜਾਏ

  • @rajendrsingh8359
    @rajendrsingh8359 2 ปีที่แล้ว +13

    ਬਹੁਤ ਹੀ ਵਧੀਆ ਅਵਾਜ ਰੱਬ ਤੇ ਭਰੋਸਾ ਰੱਖ ਤੇਰੀ ਮਨੋਕਾਮਨਾ ਪੂਰੀ ਜਰੂਰ ਹੋਵੇਗੀ ਬੇਟਾ ਰੱਬ ਰਾਖਾ 🌹🌹👍👍

  • @buntymanve6854
    @buntymanve6854 2 ปีที่แล้ว +1

    ਬਹੁਤ ਵਦੀਆ ਗਾਈਆਂ ਵੀਰ ਨੇ

  • @dharamsingh199
    @dharamsingh199 2 ปีที่แล้ว +1

    ਹਾਂ ਜੀ ਵੀਰ ਜੀ ਬਹੁਤ ਵਧੀਆ ਆਵਾਜ਼ ਸੁਰੀਲੀ ਇਕ ਦਿਨ ਗਾਇਕ ਬਣੇਗਾ

  • @komalpreetkaurkomal6127
    @komalpreetkaurkomal6127 2 ปีที่แล้ว +12

    ਏਸ ਵੀਰ ਦੀ ਸਪੋਟ ਜਰੂਰ ਕਰੋ ਵੀਰੋ 🙏🙏

  • @darshansingh3120
    @darshansingh3120 2 ปีที่แล้ว +56

    ਬਹੁਤ ਵਧੀਆ ਵੀਰ ਗਾਇਆ ਕਰ ਇਕ ਦਿਨ ਗਾਇਕ ਜਰੂਰ ਬਣੇਗਾ ਜਿਉਦਾ ਰਹਿ
    👌👌👌👌👌👌💖

  • @rajmanjinderkaur4928
    @rajmanjinderkaur4928 2 ปีที่แล้ว +1

    ਬਹੁਤ ਖੁਸ਼ ਹੋਏ ਗੀਤ ਸੁਣ 🙏🏼🙏🏼🥰🥰

  • @naveennayyar2515
    @naveennayyar2515 2 ปีที่แล้ว +2

    Very.nice.voice.my.brother.ji.and.god.bless.you.

  • @rekhalohian8295
    @rekhalohian8295 2 ปีที่แล้ว +1

    ਬੁਹਤ ਵਧੀਆ ਅਵਾਜ਼ ਹੈ

  • @sandeepkaur-wj6hx
    @sandeepkaur-wj6hx 2 ปีที่แล้ว +2

    Very nice 👍 he’s already perfect Singer 🎼 just need for supporting him ❤️👌🥰

  • @SherSingh-ht7me
    @SherSingh-ht7me 2 ปีที่แล้ว +1

    ਦੂਜਾ ਮਾਸਟਰ ਸਲੀਮ ਆ ਵਾਹ ਕਮਾਲ ਕਰਤੀ ਮੁੰਡੇ ਨੇ

  • @RaviSingh-cw7yi
    @RaviSingh-cw7yi 2 ปีที่แล้ว +1

    ਬਹੁਤ ਸਹੁਣੀ ਆਵਾਜ਼ ਵੀਰੇ

  • @RaniRani-yl2bw
    @RaniRani-yl2bw 2 ปีที่แล้ว +8

    Vry nice video beautiful voice beta ji god bless u👌👌👌👌🙏🙏🙏🙏🙏🙏

  • @balwinder7422
    @balwinder7422 2 ปีที่แล้ว

    ਬਹੁਤ ਵਧੀਆ ਜੀ ਰੱਬ ਤਰੱਕੀਆਂ ਬਖਸ਼ੇ ਬੱਚੇ ਨੂੰ

  • @SonuKumar-cb8pj
    @SonuKumar-cb8pj 2 ปีที่แล้ว +1

    Bhut hi vdiya song te awaz vi bhut surili.waheguru ji Mehran krn

  • @pawanthiara5910
    @pawanthiara5910 2 ปีที่แล้ว +2

    Wah super

  • @gskalsi82
    @gskalsi82 2 ปีที่แล้ว +1

    Wishing you happy and fruitful starting you will definitely Attain highest position with your melodious voice

  • @SukhbalwinderSingh
    @SukhbalwinderSingh 8 หลายเดือนก่อน +1

    Very nice Song with awazz God bless you always successful rho in life💐💐💐💐

  • @ayurvedarattan
    @ayurvedarattan 2 ปีที่แล้ว

    ਭਰਾ ਮੇਰਿਆ ਤੂੰ ਕਿਥੇ ਲੁਕਿਆ ਫਿਰਦਾ ਏ Indian idol ਵਿੱਚ ਹਿਸਾ ਲੈ ਯਾਰ। ਤੁਰੀ ਅਵਾਜ ਤਾਂ ਬਹੁਤ ਸਧੀ ਹੋਈ ਆ ।ਬਹੁਤ ਪਿਆਰੀ ਤੇ ਮਿਠਾਸ ਭਰੀ ਆ।

  • @surjitsingh6142
    @surjitsingh6142 2 ปีที่แล้ว +1

    ਬਹੁਤ ਵਧੀਆ ਜੀ।

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 2 ปีที่แล้ว +1

    ਬਹੁਤ ਖੂਬ ਵੀਰ👍👍👍👍👍👍

  • @piarasinghsingh7045
    @piarasinghsingh7045 2 ปีที่แล้ว +3

    ਬਹੁਤ ਵਧੀਆ ਵੀਰ ਅਵਾਜ

  • @jaswindrk397
    @jaswindrk397 2 ปีที่แล้ว +1

    So swt voice.. keep it up waheguru ji bless you.he is hardwork prsn sachi neat or saaf dill te waheguru g app kirpa krde ,,,🙏

  • @pkaurvegkitchenandtips3443
    @pkaurvegkitchenandtips3443 2 ปีที่แล้ว +1

    Bahut shandar voice hai God bless you beta ji

  • @parmlovysaini6528
    @parmlovysaini6528 2 ปีที่แล้ว +12

    Shoni awaz veer di

  • @rajeevrajputrajeevrajput1990
    @rajeevrajputrajeevrajput1990 2 ปีที่แล้ว

    Bahut sohna Gaya gana nachtar gill ton vi badiya avaz vich very good

  • @SPGURM
    @SPGURM 2 ปีที่แล้ว +1

    Kia baat hai,Natural god gifted singer,may god bless him

  • @MAJHAIL733
    @MAJHAIL733 2 ปีที่แล้ว +8

    WAHEGURU ji maher krn vr te ❤️❤️

  • @Manjot_duggal
    @Manjot_duggal 2 ปีที่แล้ว +4

    God bless you brother ❣️

  • @satnamwaheguru6678
    @satnamwaheguru6678 2 ปีที่แล้ว +4

    Very nice voice beta👌👌❤️God bless you

  • @suvinderkaur139
    @suvinderkaur139 2 ปีที่แล้ว

    bahut wadya aawaaz hai maharaj es bache nu traki bakshan

  • @gskalsi82
    @gskalsi82 2 ปีที่แล้ว

    May god bless you long life with health wealth and wisdom

  • @baljindersingh9062
    @baljindersingh9062 2 ปีที่แล้ว +1

    ਬਹੁਤ ਵਧੀਆ ਵੀਰ

  • @gurdarshankaur3234
    @gurdarshankaur3234 2 ปีที่แล้ว +5

    Much nice Sound God Bless U 🙏❤️🔥👌🙏🌹

  • @mkgill4603
    @mkgill4603 2 ปีที่แล้ว +1

    Waheguru g 🙏 rabb di bnayi duniya ch sb kuch pre to pre a ki pta es munde ne kinna k famous hona ki kuch dena waheguru ne ehnu jo e video viral hogi

  • @GurpreetKaur-fr8iw
    @GurpreetKaur-fr8iw 8 หลายเดือนก่อน

    Bhaut vdeeaa lagga jioundey rho Bhaut mehar ha waheguru di

  • @AngrejSingh-ix5eo
    @AngrejSingh-ix5eo 2 ปีที่แล้ว +1

    bahut bahut vadiya bola veer ji ne

  • @HariHari-yw7wl
    @HariHari-yw7wl 2 ปีที่แล้ว

    Buhat vadia super beta ji malik tuhanu traki bakshe

  • @kesarsingh61
    @kesarsingh61 2 ปีที่แล้ว

    ਭਰਾਵਾ ਵੋਟ ਪਾਈ ਮਾਨ ਨੂੰ

  • @manigill17
    @manigill17 2 ปีที่แล้ว +3

    Good voice vere god bless you 👍🏻👍🏻👍🏻

  • @tarjindersahota4846
    @tarjindersahota4846 2 ปีที่แล้ว

    Wah kammal talent love you waheguru lammbi omer deve chardi kallaa vich rakhe 👍 💖

  • @surdeepsinghbains3391
    @surdeepsinghbains3391 2 ปีที่แล้ว +1

    Puri sira end awaj aa chak de fatte

  • @daljitkaur5824
    @daljitkaur5824 2 ปีที่แล้ว

    ਬਹੁਤ ਵਧੀਆ ਪੁਤਰਾ ਕੋਈ ਗਾਉਣ ਦਾ ਕੰਮ ਕਰ ਲੈ

  • @kulwinderkaurkulwinder6624
    @kulwinderkaurkulwinder6624 8 หลายเดือนก่อน

    Waheguru ji es bache nu teriyaki a bakshi 🙏🙏🙏❤

  • @jadpaljagpal72
    @jadpaljagpal72 2 ปีที่แล้ว

    A aaj kal Desh singer to bahut bahut Achcha Laga Hai

  • @subhashchoudhary8838
    @subhashchoudhary8838 2 ปีที่แล้ว +15

    Nice voice 👍🏼

  • @NikhilRonaldo
    @NikhilRonaldo 2 ปีที่แล้ว

    Nice voice beta ji bagwan apko terko de

  • @MAJHAIL733
    @MAJHAIL733 2 ปีที่แล้ว +1

    WMK vr ji ❤️❤️

  • @KulwinderKaur-gg6or
    @KulwinderKaur-gg6or 2 ปีที่แล้ว

    ਬਹੁਤ ਜ਼ਿਆਦਾ ਵਧੀਆ ਅਵਾਜ਼ ਆ

  • @chaindass5419
    @chaindass5419 2 ปีที่แล้ว +3

    Beautiful voice dear God bless you 💕

    • @jasbeenkaur1003
      @jasbeenkaur1003 2 ปีที่แล้ว

      Very nice video and songs 🥳🥳🥳

  • @sunnyjassal-ho9qf
    @sunnyjassal-ho9qf 8 หลายเดือนก่อน

    Boht wadia veer ji 👍👍👍👍 rona aa gya song sun kee 😭😭😭😭😭

  • @inderjitsingh5455
    @inderjitsingh5455 2 ปีที่แล้ว

    Awaaz bahut badhiya hai main birthday Bada khush ho gaya thank you

  • @malagrewal3769
    @malagrewal3769 8 หลายเดือนก่อน

    Buht sohni awaz aa God bless you

  • @bhangusardarni7471
    @bhangusardarni7471 2 ปีที่แล้ว

    aujkal charruu hi kmall karda ....bht vadia....

  • @harjitkaur-tm4it
    @harjitkaur-tm4it 2 ปีที่แล้ว

    Bahut vadia rab tari manokamna puri kera.🌷fulan vang khiro my dear son.

  • @MamtaDevi-ui7te
    @MamtaDevi-ui7te 2 ปีที่แล้ว +5

    🙏 Waheguru Ji Mehr kreo

  • @sherali6779
    @sherali6779 2 ปีที่แล้ว +15

    Nice awaz 👍👌👌

  • @gurneetsingh7730
    @gurneetsingh7730 2 ปีที่แล้ว

    Bahut wadhia awas hai ji God bless you beta

  • @dalwinderkaur5403
    @dalwinderkaur5403 2 ปีที่แล้ว +2

    God bless you always be happy putt🙏

  • @dheggr8rhgr922
    @dheggr8rhgr922 2 ปีที่แล้ว

    Jio sotte veere bhut ache sur mitha hai tera god bless you 🙏

  • @harpreetgill1641
    @harpreetgill1641 2 ปีที่แล้ว

    🌹🌹🌹🌹🌹🌺🌺🌺🌺🌺🌺🌺veer g rabb thanu taraaki bakse💐💐💐te tuhadi har mannat purri hoye

  • @JasbirSingh-cv6ji
    @JasbirSingh-cv6ji 8 หลายเดือนก่อน

    Nice beeta bhut wadia awaj h teri

  • @HarpreetSingh-px3kf
    @HarpreetSingh-px3kf 2 ปีที่แล้ว

    Es munde nu jekar duniya di support mil je taan life ban jaugi bas rabb ego ton bachave

  • @charanjitkaur3662
    @charanjitkaur3662 8 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਜੀ ❤❤❤

  • @JagdevSingh-zo9nd
    @JagdevSingh-zo9nd 2 ปีที่แล้ว +4

    Wah.....jharu 👌👌👌👌👌

  • @nirmalbassi9535
    @nirmalbassi9535 2 ปีที่แล้ว +10

    Very nice voice, GOD BLESS YOU

  • @navdeep6829
    @navdeep6829 2 ปีที่แล้ว

    Bhut ghant aa voice pra di full sport

  • @kuldeepsinghbhatti5030
    @kuldeepsinghbhatti5030 2 ปีที่แล้ว

    🙏❤🥀❤🌹very nice veer ji Waheguru ji mehar karan ji 🌹❤🥀❤🙏

  • @ਆਪਣਾਸਭਿਆਚਾਰ
    @ਆਪਣਾਸਭਿਆਚਾਰ 2 ปีที่แล้ว +13

    Waheguru ji mehar karo ji

  • @simrankharoud4168
    @simrankharoud4168 2 ปีที่แล้ว +3

    Nice voice g god bless you g 🙏🏻 🙏🏻🙏🏻🙏🏻🙏🏻🙏🏻❤️❤️❤️❤️

  • @mandeepkaur8948
    @mandeepkaur8948 2 ปีที่แล้ว

    Buhat vadia veer rab Tanu hamesya kushi deve god bless u 🤩🥰🤗😍

  • @gurcharansinghsandhu5561
    @gurcharansinghsandhu5561 2 ปีที่แล้ว

    ਬਹੁਤ ਵਧਿਆ ਜੀ

  • @RAJUSINGH-wt3gx
    @RAJUSINGH-wt3gx 2 ปีที่แล้ว

    waah bhut sohni awaz aw veer ji

  • @sahabsinghmistawinkalchabr3625
    @sahabsinghmistawinkalchabr3625 2 ปีที่แล้ว

    बहुत वदिया अवाज बबु जिहां नुफेल करदी अवाज

  • @harbanssingh2258
    @harbanssingh2258 2 ปีที่แล้ว

    Very nice 👌 Bol original song ve fika Lzgda Hai So very Very nice 👌