🇨🇦 Canada ਰਹਿੰਦੇ 65 ਸਾਲ ਦੇ ਬਾਪੂ ਨੇ ਗਾਇਆ ਐਸਾ ਗੀਤ🔥 ਸੁਣਕੇ ਗੋਰੀਆਂ ਰੋ ਪਈਆਂ😭 ਕਹਿੰਦੀਆਂ ਸਾਨੂੰ Punjab ਲੈਜੋ

แชร์
ฝัง
  • เผยแพร่เมื่อ 27 ธ.ค. 2024

ความคิดเห็น • 174

  • @sudeshkumar3158
    @sudeshkumar3158 8 หลายเดือนก่อน +6

    ਵੀਰ ਜੀ ਬਹੁਤ ਵਧੀਆ ਗਾਇਆ ਹੈ ਜੀ। ਅਸਲੀ ਅਤੇ ਬਿਆਨ ਕੀਤੀ ਹੈ ਜੀ।

  • @harbansbhullar7318
    @harbansbhullar7318 8 หลายเดือนก่อน +6

    ਬਿਲਕੁਲ ਸੱਚ ਹੈ ਜੀ ਤੁਹਾਡਾ ਬਹੁਤ ਧੰਨਵਾਦ

  • @gillgill4373
    @gillgill4373 8 หลายเดือนก่อน +8

    ਬਹੁਤ ਹੀ ਭਾਵਪੂਰਕ ਗੀਤ ਹੈ ਜੋਕਿ ਸਾਡੇ ਪ੍ਰਵਾਰਾਂ ਦਾ ਸੱਚ ਹੈ - ਸੁਰਜੀਤ “ਅੱਚਰਵਾਲ”

  • @balwinderdhaliwal9805
    @balwinderdhaliwal9805 8 หลายเดือนก่อน +8

    101 ਸੱਚ ਹੈ ਜੀ ਕੋਈ ਨਹੀ ਸੁਣਦਾ ਸਾਡਾ ਇਹ ਰੋਣਾ ਵਾਹਿਗੁਰੂ ਜੀ ਇਸ ਆਵਾਜ਼ ਨੂੰ ਸੁਨਣ ਜੀ 🙏

  • @amankalkat895
    @amankalkat895 8 หลายเดือนก่อน +7

    ਬਿਲਕੁਲ ਸਹੀ ਕਿਹਾ ਸਰਦਾਰ ਜੀ ਨੇ

  • @sukhdarshanboparai8350
    @sukhdarshanboparai8350 ปีที่แล้ว +14

    ਵਾਹ ਜੀ ਗਿੱਲ ਸਾਹਿਬ, ਬਾ-ਕਮਾਲ। ਆਵਾਜ, ਅੰਦਾਜ ਬੇਹੱਦ ਵਧੀਆ। 👍🌹👍

  • @jagjitkaur3867
    @jagjitkaur3867 ปีที่แล้ว +22

    ਬਿਲਕੁਲ ਸਹੀ ਕਿਹਾ, ਪਰ ਆਪਣੇ ਘਰ ਪੰਜਾਬ ਚ ਬੈਠੇ ਲੋਕ ਇਸ ਗਲ ਨਹੀਂ ਸਮਝਦੇ ।

  • @krishnakarwal7101
    @krishnakarwal7101 8 หลายเดือนก่อน +5

    ਬਿਲਕੁਲ ਸੱਚੀਆ ਗੀਤ ਹੈ ਬਾਈ ਜੀ ਕੈਨੇਡਾ ਮਿੱਠੀ ਜੇਲ੍ਹ ਹੈ ਸਾਰੀ ਦੁਨੀਆਂ ਵਿੱਚੋਂ ਮੇਰਾ ਇੰਡੀਆ ਚੋ ਪੰਜਾਬ ਮੇਰਾ ਵਧੀਆ ਹੈ ਜੀ

  • @veerpalkaur3269
    @veerpalkaur3269 8 หลายเดือนก่อน +5

    ਬਹੁਤ ਵਧੀਆ ਜੀ !
    ਆਪ ਜੀ ਦੀ ਇੱਕ ਇੱਕ ਗੱਲ ਸੋਨੇ ਤੇ ਸੁਹਾਗੇ ਵਾਂਗ ਸਹੀ ਹੈ
    ਪਰ ਸਹੀ ਇਹ ਵੀ ਹੈ ਹਲਾਤ ਤੇ ਰੋਜਗਾਰ
    ਪੰਛੀ ਦੇ ਚੋਗੇ ਵਾਂਗ ਹੈ ਜਿੱਥੇ ਮਿਲਦਾ ਹੋਵੇ ਉਥੋਂ ਹੀ ਚੁਗਣਾ ਪੈਂਦਾ ਹੈ !
    ਧੰਨਵਾਦ ਜੀਉ !

  • @balbirkaur3123
    @balbirkaur3123 ปีที่แล้ว +5

    ਬਿਲਕੁਲ ਸਹੀ ਕਿਹਾ, ਸਰਦਾਰ ਜੀ!

  • @GurdevSingh-vd5ie
    @GurdevSingh-vd5ie ปีที่แล้ว +1

    ਬਿਲਕੁਲ ਠੀਕ। ਅਜ਼ ਪੰਜਾਬ ਛੱਡ ਸਾਡੇ ਪੰਜਾਬੀ ਕਨੇਡਾ ਵਲ ਨੂੰ ਭਜੀ ਜਾਂਦੇ ਨੇ।।ਭੈੜਚਾਲ 😮ਜੇ ਕਿਸੇ ਨੇ ਦਸ ਸਾਲ ਔਥੈ ਲਾਏ ਨੇ।।ਪਰ ਸਵਰਗ। ਉਸਨੂੰ ਆਵਦੇ ਜਦੀ ਪਿੰਡ ਪੰਜਾਬ ਚ ਹੀ ਬਣੋਣਾ ਚਾਹੀਦਾ ਸੀ।।ਆਵਦੇ ਘਰਦਿਆਂ ਨੂੰ।। ਵਾਤਾਨੁਕੂਲ ਘਰ।।ਆ ਕੋਠੀਆਂ ਕਾਠੀਆਂ ਨੀ 😮ਘਰ।ਜਿਸ ਫਲਦਾਰ ਬੂਟੇ ਐਨੇ ਲੱਗੇ ਹੁੰਦੇ।।ਕਿ ਸਰਦੀਆਂ ਗਰਮੀਆਂ ਬਰਸਾਤ ਦੇ ਮੌਸਮ ਫਲ ਸਬਜ਼ੀਆਂ ਰਜ ਰਜ ਖਾਣ ਨੂੰ ਮਿਲਦੇ।। ਦੇਖੋ ਕੁਦਰਤ ਕਿੰਨੀ ਮੇਹਰਬਾਨ ਹੈ।। ਸਾਨੂੰ ਕੇਹ ਰਹੀ ਹੈ।।ਦੋ ਤਿੰਨ ਸਾਲ ਸਾਰੇ ਪੋਦੇਆਂ ਦੀ ਸੁਬਹ ਸ਼ਾਮ ਦੇਖਭਾਲ ਕਰ ਲੈ।।ਜੀ ਭਰਕੇ ਰਿਜ਼ਕ ਤੇਰੇ ਮੂੰਹ। ਅਤੇ ਝੋਲੀਆਂ ਚ ਪਾਉ 😮🎉 ਕੁਦਰਤੀ ਖੇਤੀ ਪਿੱਛੇ ਪਿੰਡ ਦੇ ਜੀ ਕਰਦੇ।।ਹਰ ਕੰਮ ਹਰ ਗੱਲ। ਗੁਰਬਾਣੀ ਮੁਤਾਬਿਕ ਜੀਵਨ ਜਿਉਂਣੰ। ਸਭਨਾਂ ਦਾ।। ਫਿਰ ਕੀ ਮਜਾਲ ਹੈ ਕਿ ਪੰਜਾਬ ਉਜਾੜੇ ਦੇਖਦੇ।। ਭੇਡਚਾਲ ਵੇਖੋ ਼ਸਾਡੇ ਰਿਸ਼ਤੇਦਾਰ ਚ ਦੋ ਭਰਾ ਪਚੀ ਕਿਲੇ ਪੈਲੀ।।ਅਗੋ ਦੋਵਾਂ ਦੇ ਇੱਕ ਇਕ ਲੜਕਾ ਲੜਕੀ।।ਡੇਢ ਕਿਲੇ ਚ ਘਰ।। ਖੇਤੀ ਮਛੀਨਰੀ ਇੱਕ ਤੋਂ ਵੱਧ ਇੱਕ।। ਫੇਰ ਵੀ ਅਜੇ ਸੰਤੋਖ ਨਹੀ।। ਬੱਚੇ ਬਾਹਰ ਭੇਜ ਕੇ ਹੀ ਹਟੇ।।।😢😢😢😢

  • @ginderkaur6274
    @ginderkaur6274 ปีที่แล้ว +2

    ਬਿਲਕੁਲ ਸਹੀ ਪੇਸ਼ਕਾਰੀ ਧਨਵਾਦ

  • @sureshjainpunjabi1389
    @sureshjainpunjabi1389 7 หลายเดือนก่อน +1

    ਸਾਥੀਓ....ਗੱਲ ਇਹ ਹੈ ਕਿ ਨਾ ਤਾਂ ਕੈਨੇਡਾ ਵਿੱਚ ਹੀ ਸਭ ਕੁੱਝ ਗ਼ਲਤ ਹੈ ਤੇ ਨਾ ਹੀ ਪੰਜਾਬ ਵਿੱਚ ਸਭ ਕੁੱਝ ਸਹੀ.....ਨੁਕਤੇ ਦੀ ਗੱਲ ਇਹ ਹੈ ਕਿ ਕੀ ਤੁਹਾਡਾ ਬੱਚਾ ਖੁਦ ਮਿਹਨਤ ਕਰਕੇ ਕਮਾਈ ਕਰਨ ਲੱਗ ਗਿਆ ਜਾਂ ਨਹੀਂ.....ਜੇਕਰ ਹਾਂ ਤਾਂ ਸਭ ਠੀਕ ਜੇ ਨਹੀਂ ਕਿਤੇ ਵੀ ਗ਼ਲਤ.....ਬਾਕੀ ਰਹੀ ਗੱਲ ਸੱਭਿਆਚਾਰ ਦੀ.....ਅੱਜ ਪੰਜਾਬ ਵਿੱਚ ਪੰਜਾਬੀ ਨੌਜਵਾਨ ਵੀ ਸੱਭਿਆਚਾਰਕ ਕਦਰਾਂ-ਕੀਮਤਾਂ ਅਨੁਸਾਰ ਕਿੱਥੇ ਜ਼ਿੰਦਗੀ ਜਿਓਂ ਰਹੇ ਨੇ.......ਪੰਜਾਬੀ ਮਾਂ-ਬੋਲੀ ਪੰਜਾਬ ਵਿੱਚ ਹੀ ਮਾਰ ਖਾ ਰਹੀ ਹੈ.....ਹਾਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਰਗੀ ਜ਼ਰਖੇਜ਼ ਧਰਤੀ ਦੁਨੀਆਂ ਵਿੱਚ ਬਹੁਤ ਘੱਟ ਹੀ ਹੈ.....ਇਸ ਤੋਂ ਦੂਰ ਜਾਣ ਦਾ ਦੁੱਖ ਜ਼ਰੂਰ ਹੁੰਦਾ ਹੈ.....ਪਰ ਮੁਕਾਬਲਤਨ ਕੁੱਝ ਚੰਗਾ ਹਾਸਲ ਕਰਨ ਦੀ ਕੀਮਤ ਤਾਰਨ ਦੀ ਸੱਚਾਈ ਵੀ ਜੁਗੋ-ਜੁੱਗ ਪੁਰਾਣੀ ਹੈ.....👍👍🙏🙏❤️❤️

  • @bagjeetdhillon8933
    @bagjeetdhillon8933 ปีที่แล้ว +15

    ਬਾਪੂ ਲੋਕਾਂ ਘਰਾਂ ਦੀ ਗਰੀਬੀ ਦੂਰ ਕਰ ਦਿਤੀ

  • @balbirsingh175
    @balbirsingh175 8 หลายเดือนก่อน +2

    ਬਹੁਤ ਵਧੀਆ ਗਲਾਂ ਕੀਤੀਆਂ ਵੀਰ ਜੀ ਨੇ

  • @kakabullethomeroyalenfield7297
    @kakabullethomeroyalenfield7297 8 หลายเดือนก่อน +3

    🙏😢ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਤੇ ਚਰਨ ਸ਼ੋ ਪ੍ਰਾਪਤ ਅਸਥਾਨ ਪੰਜਾਬ ਦੀ ਧਰਤੀ ਦੇ ਛੱਡਕੇ ਬਾਹਰ ਵੱਸਣ ਵਾਲਿਉ ਕੀ ਅਸੀਂ ਬਾਹਰਲੇ ਦੇਸ਼ਾਂ ਵਿੱਚ ਸੁੱਖ ਅਤੇ ਖੁਸ਼ੀ ਨਾਲ ਰਹਿ ਸਕਾਂਗੇ 😢 ਕਦੇ ਵੀ ਨਹੀਂ ਸੱਚ ਗਾਇਆ ਭਾਈ ਸਾਬ ਨੇ 🙏

  • @balveersinghsandhu1577
    @balveersinghsandhu1577 ปีที่แล้ว +2

    ਬਿਲਕੁਲ ਸਹੀ ਕਿਹਾ ਹੈ ਵੀਰ ਜੀ ਹੋਰਾਂ

  • @ਸਾਹਿਤਿਕਫੁਲਵਾੜੀ
    @ਸਾਹਿਤਿਕਫੁਲਵਾੜੀ 8 หลายเดือนก่อน

    ਵਾਹ ਜੀ ਵਾਹ, ਸਚਾਈ ਪੇਸ਼ ਕੀਤੀ ਹੈ...

  • @DaljitSingh-uq5io
    @DaljitSingh-uq5io 8 หลายเดือนก่อน

    ਬਿਲਕੁੱਲ ਹੀ ਸਹੀ ਹੈ ਪਰ ਕੋਈ ਨਹੀਂ ਮੰਨਦਾ ਇਸ ਗੱਲ ਨੂੰ

  • @CopycatX01
    @CopycatX01 ปีที่แล้ว

    ਵਾਹ ਜੀ ਵਾਹ ਕਮਾਲ ਕਰਤੀ ਬਾਪੂ ਜੀ ਵਾਹਿਗੁਰੂ ਚੱਤ੍ਹਦੀ ਕਲਾ ਵਿਚ ਰੱਖੇ ਸੈਨੁ ਵਡੀ ਸੈਨੀ ਅਵਾਜ਼ ਦੇ ਮਾਲਿਕ ਹੋ ਜੀ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ

  • @amarjitchaggar3281
    @amarjitchaggar3281 ปีที่แล้ว +10

    Sir you sang all realty big salute to you

  • @jagdishsingh9965
    @jagdishsingh9965 ปีที่แล้ว +21

    ਸਾਰੀਆਂ ਗੱਲਾਂ ਸੱਚੀਆਂ ਇਹੀ ਕੁਝ ਹੋ ਰਿਹਾ ਹੈ। ਵਾਹਿਗੁਰੂ ਜੀ ਮੇਰੀ ਉਮਰ 50 ਤੋਂ ਉੱਪਰ ਹੈ ਧਰਮ ਦੇ ਮੁਤਾਬਕ ਜੋ ਮੈਨੂੰ ਸਮਝ ਆਈ ਹੈ ਕਿ ਜੇ ਅਸੀਂ ਗੁਰੂ ਪਾਤਸ਼ਾਹ ਜੀ ਦੀ ਬਖ਼ਸ਼ਿਸ਼ ਵਿੱਚੋਂ ਗੁਰੂ ਪਾਤਸ਼ਾਹ ਜੀ ਦਾਦਸਵੰਧ ਤਰੀਕੇ ਨਾਲ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖ ਦੇਈਏ ਤਾਂ,ਦੋ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ , ਇੱਕ ਬੱਚੇ ਗ਼ਲਤ ਰਸਤੇ ਤੇ ਨਹੀਂ ਜਾਣਗੇ,,2 ਨੰ ਘਰ ਝਗੜੇ ਅਤੇ ਬਿਮਾਰੀਆਂ ਤੋਂ ਬਚਿਆ ਰਹੇਗਾ,, ਮੈਨੂੰ ਇਸ ਤਰ੍ਹਾਂ ਲੱਗਦਾ ਹੈ, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,

    • @sakinderboparai1913
      @sakinderboparai1913 ปีที่แล้ว +2

      ਸਹੀ ਗੱਲ ਹੈ।

    • @vardaantv542
      @vardaantv542 ปีที่แล้ว +1

      100 PERCENT SAHI JI, NALE BARKAT HMESHA REHNDI HAI JI KOI KAM NHI RUKDA JI.. HAR LORH GURU SAHIB JI AAP POORI KRDE HN JI.. SHARAT EH HAI KE SIKH POORII IMANDARI NAL HAQ DI KMAYI VICHI DASVANDH KADDE JI.. WAHEGURU JI KA KHALSA
      WAHEGURU JI KI FATAH

    • @mittiputtmajhail2960
      @mittiputtmajhail2960 8 หลายเดือนก่อน

      Bhau, daswandh di gunjayash hy ta jarur dio. Par j ghar ch haram di kamai na aun dio, haq halal naal bachhe palo te corruption, cheating, wrong deeds to bacho, Bachhe khud hi waheguru kamyaab kar denda e.

  • @sharanrandhawa4887
    @sharanrandhawa4887 ปีที่แล้ว +2

    ਬਹੁਤ,ਵਧੀਆ,ਗਾਈਆ,ਪਰ ਆਪਣੇ ਪੰਜਾਬ ਦੇ ਲੋਕਾਂ ਨੇ,ਨਹੀ ਸਮਝਣਾ

  • @iqbaldiaryfarmpaliakhurd2118
    @iqbaldiaryfarmpaliakhurd2118 ปีที่แล้ว +12

    ਸਹੀਂ।ਗੱਲ।ਆ।ਜੀ

  • @harjitlitt1375
    @harjitlitt1375 ปีที่แล้ว +6

    Gill Sahib congratulates for this true picture of Canada life-Harjit Litt

  • @SubegSingh-s4c
    @SubegSingh-s4c 8 หลายเดือนก่อน +1

    ਬੜੀਆਂ ਕੀਮਤੀ ਗਲਾਂ ਕਹੀਆਂ ਸਰਦਾਰ ਜੀ ਨੇ ਅਸੀ ਮਾਡਰਨ ਧਰਮ ਵਾਲੇ ਅਜੇ ਵੀ ਸਮਝ ਵਾਲੇ ਰਾਹ ਤੁਰੇ ਨਹੀਂ ਸਮਾਂ ਬਹੁਤ ਘੱਟ ਰਿਹਾ ਕੰਮ ਬਾਕੀ ਬਹੁਤਾ ਪਿਆਰ ਕਰਨ ਵਾਲਾ

  • @baltejsinghdhillon691
    @baltejsinghdhillon691 ปีที่แล้ว +2

    ਖੂਬਸੂਰਤ ਅੰਦਾਜ਼

  • @sarbjitkaur9202
    @sarbjitkaur9202 ปีที่แล้ว +2

    ਬਹੁਤ ਵਧੀਆ ਗੱਲ ਸਹੀ🙏🙏💗💗👍

  • @buggarsinghsidhu7186
    @buggarsinghsidhu7186 ปีที่แล้ว +4

    ਭਾਈ ਸਾਹਿਬ ਹਰ ਇਕ ਦੀ ਸੋਚ ਵੱਖਰੀ ਹੈ I ਜਿਹੜੇ ਬੱਚੇ ਪੰਜਾਬ ਵਿਚ ਨਸ਼ਿਆਂ ਤੇ ਲੱਗ ਕੇ ਜ਼ਿੰਦਗੀ ਗਵਾ ਬੈਠੇ ਉਹਨਾਂ ਦੇ ਮਾ ਪਿਓ ਨੂੰ ਪੁੱਛ ਕੇ ਵੇਖੋ I ਇਥੇ ਵੀ ਬਹੁਤ ਲੜਕੀਆਂ ਅਪਣੀ ਮਰਜੀ ਨਾਲ ਵਿਆਹ ਕਰ ਰਹੀਆਂ ਹਨ I ਬਾਹਰ ਦੇ ਮੁਲਕ ਵਿੱਚ ਮਿਹਨਤ ਤਾਂ ਕਰਨੀ ਪੈਂਦੀ ਹੈ ਜੇਕਰ ਰੋਟੀ ਵੇਖੀਏ ਤਾਂ ਐਸੀ ਰੋਟੀ ਗਰੀਬ ਆਦਮੀ ਖਾ ਨਹੀਂ ਸਕਦਾ ਜਿਹੜਾ ਘਰ ਤੋਂ ਪਹਿਲਾਂ ਰਜਿਆ ਪੁੱਜਾ ਹੈ ਓਸ ਦੀ ਤਾਂ ਬੱਚਾ ਬਾਹਰ ਭੇਜਣਾ ਗ਼ਲਤੀ ਹੈ I ਸਾਨੂੰ ਤਾਂ ਸਾਡੇ ਬੱਚਿਆਂ ਨੇ ਕਦੇ ਵੀ ਕਿਸੇ ਕੰਮ ਲਈ ਨਹੀਂ ਕਿਹਾ ਸੀ ਨਾ ਕਿਸੇ ਕਿਸਮ ਦੀ ਖਾਣੇ ਦੀ ਤੋਟ ਦਿਤੀ I

    • @jagarsingh4787
      @jagarsingh4787 8 หลายเดือนก่อน

      Very good comint i am Agree for you g

    • @avtarkaur6276
      @avtarkaur6276 8 หลายเดือนก่อน

      Very nice

  • @santoshrai8437
    @santoshrai8437 ปีที่แล้ว +6

    100/PARSENT SAHI VEER JI ,SALUTE GOD BLESS YOU

  • @satkartarsingh3901
    @satkartarsingh3901 ปีที่แล้ว +7

    Right g wah wah very good veer g

  • @baljitmann8152
    @baljitmann8152 8 หลายเดือนก่อน

    ਬਹੁਤ ਵਧੀਆ,ਸਾਰਾ ਸੱਚ ਹੈ

  • @manpinderkaur9568
    @manpinderkaur9568 8 หลายเดือนก่อน

    ਬਿਲਕੁਲ ਸੱਚ ਹੈਜੀ

  • @surjitsingh6134
    @surjitsingh6134 8 หลายเดือนก่อน

    ਬਿਲਕੁਲ ਸੱਚ ਜੀ

  • @balwindermundi3146
    @balwindermundi3146 8 หลายเดือนก่อน +1

    ਭਾਈ ਸਾਹਿਬ ਕੈਨੇਡਾ ਨਰਕ ਉਨ੍ਹਾਂ ਲਈ ਜਿਹਨਾਂ ਦਾ ਪੰਜਾਬ ਵਿੱਚ ਕੰਮ ਵਧੀਆ ਹੈ ਕੈਨੇਡਾ ਆ ਗਏ ਸਵਰਗ ਉਨ੍ਹਾਂ ਲਈ ਜਿਹੜੇ ਪੰਜਾਬ ਵਿੱਚ ਪੱਠਿਆਂ ਵਾਲੀ ਰੇਹੜੀ ਨਹੀਂ ਖਰੀਦ ਸਕਦੇ ਸੀ ਕੈਨੇਡਾ ਵਿੱਚ ਟਰੱਕਾਂ ਦੇ ਮਾਲਕ ਹਨ ਜਿਹੜਾ ਪੰਜਾਬ ਵਿੱਚ ਸਾਈਕਲ ਨਹੀਂ ਖਰੀਦ ਸਕਦਾ ਸੀ ਕੈਨੇਡਾ ਵਿੱਚ BMW ਕਾਰ ਵਿੱਚ ਘੁੰਮ ਰਿਹਾ ਹੈ ਬਾਕੀ ਨਸੇ ਪੰਜਾਬ ਵਿੱਚ ਘੱਟ ਨਹੀਂ ਕੁੜੀ ਗੋਰੇ ਨਾਲ ਭੱਜ ਗਈ ਪੰਜਾਬ ਵਿੱਚ ਭਈਏ ਨਾਲ ਭੱਜ ਜਾਂਦੀਆਂ ਹਨ ਇਹ ਕਰਮਾਂ ਦੀ ਖੇਡ ਹੈ

  • @sarvjeetmalhi4690
    @sarvjeetmalhi4690 ปีที่แล้ว +4

    100percent sahi veera

  • @susheelthakur6295
    @susheelthakur6295 ปีที่แล้ว +2

    Wow excellent singing.. so meaningful song

  • @baldevdhaliwal1244
    @baldevdhaliwal1244 ปีที่แล้ว +7

    Not only but very very good. It is the truth.

  • @jagminderkaur1926
    @jagminderkaur1926 ปีที่แล้ว +2

    Bilkul sahi hai papaji sat shri akal ji 🙏🙏🌹🌹🌻🌻🌹

  • @GurjitKaur-iy6wm
    @GurjitKaur-iy6wm ปีที่แล้ว +1

    ਬਿਲਕੁਲ ਸਹੀ ਹੈ।👌👌

  • @BalwinderKaur-dv1uf
    @BalwinderKaur-dv1uf ปีที่แล้ว +5

    Boht Vdiya ghent

  • @mandgamingshahota5469
    @mandgamingshahota5469 ปีที่แล้ว +5

    Bout vadhia baba ji

  • @ਬਹਾਦੁਰਬਹਾਦੁਰ
    @ਬਹਾਦੁਰਬਹਾਦੁਰ ปีที่แล้ว +9

    ਜਿਸ ਤਨ ਲਗਿਆ ਸੋ ਜਾਣੇ ਕੌਣ ਜਾਣੇ ਪੀੜ ਪ੍ਰਾਈ

  • @ParamjeetKaur-qm1hv
    @ParamjeetKaur-qm1hv ปีที่แล้ว +2

    Wa bhaji sachai so percent h

  • @ਸਤਵੰਤਕੌਕੌਰ
    @ਸਤਵੰਤਕੌਕੌਰ ปีที่แล้ว +6

    Bhut vadia veer na gaiea

  • @AjaibSingh-gb9gx
    @AjaibSingh-gb9gx 8 หลายเดือนก่อน

    Bilkul right hi keha hai veer g ne.❣️❣️🙏🙏💐💐

  • @surjandass7324
    @surjandass7324 8 หลายเดือนก่อน +1

    Bilkul sahi gall aa G
    Koi faida nahi bahar Jan da

  • @rampyari6752
    @rampyari6752 ปีที่แล้ว +5

    Well don veer Ji very nice we proud of you godbless you veer Ji 🙏🙏🙏🙏🙏🙏🙏🌹🌹🌹🌹🌹🌹💕💕💕💕💕🌷🌷🌷🌷🌷❤️❤️

  • @sukhdeepkaur9555
    @sukhdeepkaur9555 ปีที่แล้ว

    ਬਹੁਤ ਵਧੀਆ ਗਾਇਆ।

  • @jaswantsinghgill9570
    @jaswantsinghgill9570 8 หลายเดือนก่อน +1

    Bil kul sachi gal hai y g ❤😂

  • @harjinderkanwal3950
    @harjinderkanwal3950 ปีที่แล้ว +3

    Reality ,Dil di Hook aa

  • @gurpritamsingh8556
    @gurpritamsingh8556 8 หลายเดือนก่อน +2

    ਕਵਿਤਾ ਵਧੀਆ ਲੱਗੀ ਅੱਜ ਦੇ ਹਾਲਾਤਾਂ ਦਾ ਨਕਸ਼ਾ ਸਾਹਮਣੇ ਲਿਆਦਾ ਵੀਰ ਨੇ

  • @darshansinghdevgun9561
    @darshansinghdevgun9561 8 หลายเดือนก่อน

    Very nice song paaji 🙏

  • @grewalzbnl
    @grewalzbnl 8 หลายเดือนก่อน +1

    🎉bahut khoob sahee aa

  • @gurneetSingh-y8d
    @gurneetSingh-y8d 8 หลายเดือนก่อน

    Bilkul sach hai Veer Ji tuhada thanks 🙏🙏

  • @gurjitpandher202
    @gurjitpandher202 ปีที่แล้ว +1

    Bout vadhia veer ji

  • @rupandeepsinghrupan1452
    @rupandeepsinghrupan1452 ปีที่แล้ว +8

    Waheguru ji 😢😢😢😭😭😥😥😰😰😰😓

  • @nirmalkaur2467
    @nirmalkaur2467 ปีที่แล้ว +1

    Absolutely right 🌹🙏🙏

  • @kuldeepkaur2465
    @kuldeepkaur2465 ปีที่แล้ว +6

    Very nice 👍

  • @KulwinderKaur-rz1lv
    @KulwinderKaur-rz1lv ปีที่แล้ว +6

    Nice bro 👌👌👍🙏🙏🙏🙏🙏🙏

  • @bhagsingh9639
    @bhagsingh9639 ปีที่แล้ว +7

    ਕੀ ਗੱਲ ਭਾਈ ਸਾਹਿਬ ਗੋਰੀਆਂ ਨੂੰ ਪੰਜਾਬੀ ਆਉਂਦੀ ਏ।

  • @KulwinderKaur-rz1lv
    @KulwinderKaur-rz1lv ปีที่แล้ว +8

    Shi kiha veer gi 🙏🙏🙏🙏🙏🙏🙏

  • @harjitlitt1375
    @harjitlitt1375 8 หลายเดือนก่อน +1

    Nice song Gill Sahib. He is Gen Secretary of our Senior centre Surrey

    • @KiranKiran-o5w
      @KiranKiran-o5w 8 หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @surinderkaur1373
    @surinderkaur1373 8 หลายเดือนก่อน

    Bilkul sahi ha ji man udas ho gia sun k

  • @AmritKaur-sz5sn
    @AmritKaur-sz5sn 8 หลายเดือนก่อน +1

    So nice , so true ✌️✌️

  • @mastergurcharansinghkhokha3509
    @mastergurcharansinghkhokha3509 ปีที่แล้ว

    ਸੱਚ ਗਾਇਆ ਜੀ

  • @jasbirkaur1620
    @jasbirkaur1620 ปีที่แล้ว +3

    Bilkul sahi ha ji

  • @Navjot_singh_0008
    @Navjot_singh_0008 ปีที่แล้ว +3

    ਵਾਹਿਗੁਰੂ ਜੀ

  • @bikkargill6596
    @bikkargill6596 8 หลายเดือนก่อน

    Bilkul such God may you live long

  • @amarjitkaurchauhan
    @amarjitkaurchauhan 8 หลายเดือนก่อน +2

    Very bhavpurk geet c bro & 100 % sachai hai es geet vich

  • @parmjitkaur4053
    @parmjitkaur4053 8 หลายเดือนก่อน

    bahutt vdea ji

  • @jasbirkaur3828
    @jasbirkaur3828 ปีที่แล้ว +3

    Bahut hee vadiya....
    Bilkul sahi boleya.....

  • @pardeepkaur770
    @pardeepkaur770 ปีที่แล้ว

    Very boht hy sahy ta saca gaa tusy

  • @kuldeepkaur9359
    @kuldeepkaur9359 ปีที่แล้ว

    SAB SACH HAI VEER G KOI NA KISE NU SAMAJDA SATGURU G HI MEHAR KARAN GHOR KALJUG TON👏😭💖👏

  • @sarwansingh6636
    @sarwansingh6636 ปีที่แล้ว +1

    Very nice song brother g god blass you

  • @sarwansingh4874
    @sarwansingh4874 ปีที่แล้ว +2

    Very nice ji good

  • @pirthisingh1423
    @pirthisingh1423 ปีที่แล้ว +1

    Bilkul shi gal ji

  • @sarwansingh6636
    @sarwansingh6636 ปีที่แล้ว +2

    Satnam sari wahguru 🙏🙏🙏🙏🙏 ji karpa karo ji

  • @BhupinderSingh-ri1lf
    @BhupinderSingh-ri1lf ปีที่แล้ว +2

    Vary nice

  • @harjitlitt1375
    @harjitlitt1375 ปีที่แล้ว +2

    Very nice song

  • @gamingfile7092
    @gamingfile7092 8 หลายเดือนก่อน

    Very beautiful 👌

  • @sukhdevsinghsohi1951
    @sukhdevsinghsohi1951 ปีที่แล้ว +2

    Super

  • @palwindersingh545
    @palwindersingh545 ปีที่แล้ว +1

    Very nice

  • @surindercheema5663
    @surindercheema5663 8 หลายเดือนก่อน

    Very true -we have lost our values /kids and peace of mind running around for material possessions

  • @JagdishSharma-m8h
    @JagdishSharma-m8h 8 หลายเดือนก่อน

    Wow 👌🏻👏🏻

  • @surjitdhaliwal3735
    @surjitdhaliwal3735 8 หลายเดือนก่อน

    Absolutely correct.

  • @Karamjitsingh-w7s
    @Karamjitsingh-w7s ปีที่แล้ว +1

    ਸਮੇ ਦੀ ਸਚਾਈ ਬਿਆਨ ਕੀਤੀ

  • @kbains5956
    @kbains5956 8 หลายเดือนก่อน

    But badhia. Agianta bhi. Ok karn. Hai.m

  • @harmindersmagh1295
    @harmindersmagh1295 ปีที่แล้ว +1

    Right Bai ji

  • @JagroopSingh-ug7or
    @JagroopSingh-ug7or ปีที่แล้ว

    ਤੇ ਹੁਣ ਆਜੋ ਵਾਪਸ ਪੰਜਾਬ, ਕੀ ਹੋਗਿਆ ਪੰਜਾਬ ਹਾਲੇ ਵੀ ਉਸੇ ਥਾਂ ਹੈ

  • @BalwinderBhatti-lm8hf
    @BalwinderBhatti-lm8hf 8 หลายเดือนก่อน

    Very true 😢😢

  • @harpalsinghsingh3758
    @harpalsinghsingh3758 8 หลายเดือนก่อน

    Very nice song ji

  • @hseehra5973
    @hseehra5973 8 หลายเดือนก่อน

    Hum bhi ...Suder javo......

  • @monubrar2495
    @monubrar2495 ปีที่แล้ว +2

    Waheguru ji

  • @gurmailkang8372
    @gurmailkang8372 ปีที่แล้ว +1

    Very good . Badia -2 kottia paiaa si jithey hun kabooter rahenday ah . 😂

  • @kuldeepkaur2465
    @kuldeepkaur2465 ปีที่แล้ว +3

    Your right 👍

  • @jaloursidhu3258
    @jaloursidhu3258 ปีที่แล้ว

    Gill sahib all is right

  • @baldivsingh8675
    @baldivsingh8675 8 หลายเดือนก่อน

    Wisdom of the materialistic epidemic of Punjab and pawn of future generations in wealth accumulation while lost in inflationary ego for self preservation and extinguishing Shri Guru Nanak Sahib Ji’s spiritual pathway of Truthful Living!😢

  • @tarlokraj7802
    @tarlokraj7802 ปีที่แล้ว +1

    Absolutely right

  • @JagdishSingh-lk1ii
    @JagdishSingh-lk1ii 8 หลายเดือนก่อน

    Nice song