जीने भी पड़े लिखे नो जवान यह विडियो वेख रहे ने उन्हा इक ग़ल चो ज़रूर सोचना चाहिदा है कि व्यर्थ पैसा बरबाद ना करें इस भेण ने जो आख्या है कि सानु जेहड़ा पैसा शादी चों खर्चना सी वो ज़रूरत मंदा दी लोड़ पूरी करना बहुत अच्छा काम है इनु गुरु नानक दी किरतीं कहदें हन इस जोड़े नू सत श्री अकाल सलाम ईसी तरह लोगों दी प्रेरणा बने रहो tuhada भला ही भला होवे ग़लबात करण वाली बहन नू भी सलाम
Bot lucky ho jaswinder mam aap te sir te bot jayda lucky ho jo tusi ek duje de humsafar ho raab sada khush rakhe tuhanu waheguru ji waheguru ji waheguru ji waheguru ji waheguru ji umar lambi kare aap dono di
rupinder sandhu putt tussi v appda muhabat nama jarror dekhavo ,rupinder putt we respect you we love you ,assi England vich rehnde aa parr sadi wish hai assi jarror milna hai ,god bless both of you. Jando tussi sidhwan khurad keha assi v jagraon ton aa .
I'm a very big fan of her poetry. She is a very, very good singer. Anyway, they talk about children. Girl or boy both are part of life. Some people praying for kids, no matter daughter or son. They are blessed who have daughter only.
Superb ♥️ I have no words to stay. You’re the wisest lady and your husband is also so trustworthy person , touchwood, so many things to learn from you ♥️ Rupinder mam you did amazing 🤩 job ❤️
ਵਾਕਿਆ ਹੀ ਜਸਵਿੰਦਰ ਭੈਣ ਜੀ ਨੇ ਮਰਿਆਦਾ ਦਾ ਪੱਲਾ ਹਮੇਸ਼ਾ ਫੜ ਕੇ ਰੱਖਿਆ ਹੈ ਵਾਹਿਗੁਰੂ ਇਹਨਾਂ ਨੂੰ ਹਰ ਖੁਸ਼ੀ ਬਖਸ਼ੇ, ਬਹੁਤ ਹੀ ਵਧੀਆ ਇੰਟਰਵਿਊ 👍🙏
ਜਸਵਿੰਦਰ ਜੀ ਤੁਸੀ ਦੋਨੋ ਹੀ ਬਹੁਤ ਖੂਬਸੂਰਤ ਦਿਲ ਦੇ ਮਾਲਕ ਹੋ ਤੁਹਾਡੀ ਇੰਟਰਵਿਊ ਸੁਣਕੇ ਬਹੁਤ ਵਧੀਆ ਲਗਾ ।
ਇਹ ਹੀ ਜਿੰਦਗੀ ਹੈ। ਸਚੇ ਇਨਸਾਨਾਂ ਦੀ ਬਹੁਤ ਜਰੂਰਤ ਹੈ ਨਵੀਆਂ ਪੀਹੜੀਆਂ ਵਾਸਤੇ। ਜੋ ਅਜ ਤਕ ਗਾਇਆ ਬਹੁਤ ਵਧੀਆ ਅਤੇ ਪੰਜਾਬੀ ਕਲਚਰ ਨਾਲ ਰਲ ਮਿਲਕੇ ਗਾਇਆ ਅਤੇ ਗਾਂਦੇ ਰਹਿਣ। ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਇਸ ਗਲਬਾਤ ਨਾਲ
ਜਸਵਿੰਦਰ ਭੈਣ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖੇ!
ਸਿੱਧੂ ਸਾਬ ਨੇ ਮੋਤੀ ਪੋਨ ਕੀਤਾ ਹੋਣਾਂ ਆ ਜਾਵੇ ਮੈਡਮ Jaswinder ਬਰਾੜ ਵਰਗੀ ਸਾਥ ਮਲਾ 👍
ਜਸਵਿੰਦਰ ਬਰਾੜ ਮੇਰੇ ਮਨਪਸੰਦ ਗਾਇਕ ਹੈ ਮੈਂ ਇਨ੍ਹਾਂ ਦੇ ਗੀਤਾਂ ਨੂੰ ਬਹੁਤ ਪਸੰਦ ਕਰਦਾ ਹਾਂ
ਕਿਸਮਤ ਨਾਲ ਚੰਗਾ ਪਤੀ ਮਿਲਦਾ
God bless you gurmeet Kaur g
ਸੁਰੀਲੀ ਆਵਾਜ਼ ਦੀ ਮਾਲਕ
ਆਮ ਲੋਕਾਂ ਦੀ ਕਲਾਕਾਰ
ਇਹਨਾਂ ਨੂੰ ਵੇਖ ਕੇ ਖੁਸ਼ੀ ਹੋਈ
ਨਿਮਰਤਾ ਸਾਹਿਤ ਭਰਪੂਰ ਸਮੁੰਦਰ ਹੁੰਦਾ ਜੋ,
"ਜਸਵਿੰਦਰ" ਵਾਂਗੂ ਹੋਰ ਕਿਸੇ ਤੋਂ ਤਰਿਆ ਨਈਂ ਜਾਣਾ,
ਬਹੁਤ ਖੂਬ ਸਤਿਕਾਰਯੋਗ ਮੈਡਮ ਜਸਵਿੰਦਰ ਬਰਾੜ ਜੀ। ਤੁਹਾਨੂੰ ਜਿਨਾਂ ਸੁਣੀਏ ਉਨ੍ਹਾਂ ਥੋੜ੍ਹਾ ਜੀ। ਤੁਹਾਡੀ ਆਵਾਜ਼ ਦੀ, ਗੱਲਾਂ ਦੀ, ਗੀਤਾਂ ਦੀ ਖੂਬਸੂਰਤੀ ਹਮੇਸ਼ਾ ਦਿਲਾਂ ਆਬਾਦ ਰਹੇਗੀ। ਮੈਂ ਤੀਜੀ ਕਲਾਸ ਵਿੱਚ ਪੜਦੀ ਸੀ ਜਦੋਂ ਮੈਂ ਅਸਲ ਵਿੱਚ ਦੇਖਿਆ ਸੀ ਤੁਹਾਨੂੰ ਜੀ। ਤੁਹਾਡਾ ਅਖਾੜਾ ਸੀ ਜੀ 2004। ਵਾਹਿਗੁਰੂ ਜੀ ਹਮੇਸਾਂ ਤਰੱਕੀਆਂ ਬਖਸ਼ਣ। ਤੁਸੀ ਅੱਜ ਵੀ ਓਵੇ ਹੀ ਹੋ ਜਿਵੇ ਤੁਹਾਨੂੰ ਪਹਿਲਾ ਦੇਖਦੇ ਰਹੇ ਹਾਂ ਜੀ।। ਬਹੁਤ ਸਾਰਾ ਪਿਆਰ ਤੇ ਸਤਿਕਾਰ ਜੀ❤️❤️
ਰੂਹ ਖੁਸ਼ ਹੋ ਗਈ ਇਹ ਗੱਲਬਾਤ ਵੇਖ ਕੇ। ਜਿਉਂਦੀ ਰਹੇ ਭੈਣੇ। ਰੁਪਿੰਦਰ ਭੈਣ ਜੀ ਤੁਹਾਡਾ ਸਿੱਧਾ ਸਾਧਾ ਅੰਦਾਜ਼ ਵੀ ਕਾਬਲੇ ਤਰੀਫ ਹੈ ਚੰਗਾ ਲੱਗਾ।
❤❤
Thank u Rupinder tusi meri favorite Gayaka nu husband naal introduce krvaya 🙏😘
ਬਹੁਤ ਬਹੁਤ ਧੰਨਵਾਦ ਪੰਜਾਬ ਦੀ ਬਲੰਦ ਆਵਾਜ਼ ਸ਼੍ਰੀ ਮਤੀ ਜਸਵਿੰਦਰ ਬਰਾੜ ਜੀ ਬਹੁਤ ਹੀ ਉੱਚੇ ਅਦਰਸ਼ਾ ਦੇ ਮਾਲਕ ਨੇ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਨ ਜੀ
kia bat ha jaswinder bahain
V nice g
@@BaljitKaur-gb9hp th-cam.com/channels/5lZOsgv9KB57cNaFjszAFQ.html
@@kamalkaur6498 th-cam.com/channels/5lZOsgv9KB57cNaFjszAFQ.html
ਜਸਵਿੰਦਰ ਬਰਾੜ ਭੈਣ ਜੀ ਤੁਹਾਡੀਇੰਟਰਵਿਊ ਸੁਣ ਕੇ ਬਹੁਤ ਖੁਸ਼ੀ ਮਿਲਦੀ ਹੈ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤਰੱਕੀ ਬਖਸ਼ੇ ਮੇਰੀ ਪਿਆਰੀ ਭੈਣ ਜੀ
ਕਿਨੀ ਸਾਦਗੀ ਏ ਗੱਲ ਚ ਬਹੁਤ ਚੰਗਾ ਲੱਗਦਾ ਬਹੁਤ ,,,👌👌👌👌👌👌👌
ਬੁਲੰਦ ਸੋਚ ਏ ਜੀ, ਜਸਵਿੰਦਰ ਬਰਾੜ ਦੀ।
Very Good Nice Live Video Jaswinder Brar Sister And Sardar R S sidhu saab Ji Congratulation Ji Jeo Jug Jeo Ji Nice ji
ਜੱਸਵੀਦਰ ਕੋਰ। ਭੈਣ great Lady
ਸਲਾਮ ਪਿਆਰ ਸਤਿਕਾਰ ਜੀ ਖੂਬਸੂਰਤ ਜੋੜੀ ਲਈ ❤️❤️ ਜੀਓਦੇ ਵੱਸਦੇ ਰਹੋ 🙏
ਰੁਪਿੰਦਰ ਭੈਣ ਨੇ ਬਹੁਤ ਸੋਹਣਾ ਗਾਣਾ ਲਿਖਿਆ........ 👌👌👌👌👌👌👌👌
ਬਹੁਤ ਖੂਬ ਮੁਲਾਕਾਤ
भेण जी तुसी माँ दा किरदार ईनी शिदत नाल स्वीकार करके माँ रिश्ते नू व्डा मान दिता है सलाम tuhanu
महिपाल हिसार
Anchor’s way of talking is very nice 😊 jaswinder brar n her husband speaks very nicely…
👌
L ojh
@@mamtakaur2200 th-cam.com/channels/5lZOsgv9KB57cNaFjszAFQ.html
@Money singh ੧੯੮੧ th-cam.com/channels/5lZOsgv9KB57cNaFjszAFQ.html
ਪੰਜਾਬ ਦੀ ਬੁਲੰਦ ਅਵਾਜ ਅਾ ਜਸਵਿੰਦਰ ਕੌਰ ਬਰਾੜ...
ਬਹੁਤ ਹੀ ਵਧੀਆ ਲੱਗੀਆਂ ਭੈਣ ਜਸਵਿੰਦਰ ਬਰਾੜ ਦੀਆਂ ਦਿਲ ਦੀਆਂ ਗੱਲਾਂ!! ਅੰਤ ਤੇ ਜਾ ਕੇ ਸੁਣਦਿਆਂ ਦਾ ਮਨ ਭਾਵੁਕ ਹੋ ਗਿਆ।
ਦੂਆਵਾਂ ਢੇਰ ਸਾਰੀਆਂ ਤਹਿਦਿਲੋਂ
❣❣❣❣
ਜਸਵੀਰ ਕੌਰ ਬਦਰਾ
ਸਾ੍ਫ ਸੁਥਰੀ ਤੇ ਸੁਰੀਲੀ ਗਾਇਕੀ ਦੀ ਮਲਿਕਾ 🙏🙏🙏🙏 ਖੁਸ਼ ਰਹੋ ❤️
ਵਾਹਿਗੁਰੂ ਜੀ ਮਨ ਨੂੰ ਟੂੰਬਣ ਵਾਲੀਆਂ ਬਹੁਤ ਵਧੀਆ ਗੱਲਾਂ ਪ੍ਰਮਾਤਮਾ ਮੇਹਰ ਕਰੇ।ਧੰਨਵਾਦ!
ਬਹੁਤ ਹੀ ਖੂਬਸੂਰਤ 👌 ਮੇਰੇ ਦਿਲ ਦੇ ਬੇਹੱਦ ਕਰੀਬ ਸਖਸ਼ੀਅਤ , ਜਿਨਾਹ ਨੂੰ ਸੁਣ ਦੇਖ ਕੇ ਹਮੇਸ਼ਾ ਹੀ ਮਨ ਬਹੁਤ ਪ੍ਰਸੰਨ ਹੁੰਦਾ, ਅੱਜ ਉਹਨਾ ਦੇ ਜੀਵਨ ਸਾਥੀ ਅਤੇ ਜੀਵਨ ਗਾਥਾ ਰੁਬਰੂ ਕਰਵਾਉਣ ਲਈ ਦਿਲੋਂ ਧੰਨਵਾਦ 🙏
th-cam.com/channels/5lZOsgv9KB57cNaFjszAFQ.html
P
p
Lll
ਮੇਰੇ ਕੋਲ ਤਿੰਨ ਬੇਟੀ ਆ ਮੈਂ ਬਹੁਤ ਖੁਸ਼ ਐ ਪੁੱਤਰ ਵਾਲੇ ਬੜੇ ਦੁੱਖੀ ਨੇ ਬਹੁਤੇ ਖੁਸ਼ ਵੀ ਨੇ
ਬੇਟੀਆਂ ਵਾਲੇ ਜਿਆਦਾ ਦੁਖੀ ਹੁੰਦੇ ਹਨ
जीने भी पड़े लिखे नो जवान यह विडियो वेख रहे ने उन्हा इक ग़ल चो ज़रूर सोचना चाहिदा है कि व्यर्थ पैसा बरबाद ना करें इस भेण ने जो आख्या है कि सानु जेहड़ा पैसा शादी चों खर्चना सी वो ज़रूरत मंदा दी लोड़ पूरी करना बहुत अच्छा काम है इनु गुरु नानक दी किरतीं कहदें हन इस जोड़े नू सत श्री अकाल सलाम ईसी तरह लोगों दी प्रेरणा बने रहो tuhada भला ही भला होवे ग़लबात करण वाली बहन नू भी सलाम
ਜਸਵਿੰਦਰ ਕੌਰ ਬਰਾੜ ਜੀ ਪਹਲੀ ਵਾਰ ਸੂਨੇਅ ਸਿ ਜੀ ਪਿੰਡ ਪਾਲਸਰ ਜਿਲਾ ਫਤੇਅਬਾਦ ਹਰਿਅਣਾ ਦੇ ਬਿਚ ਜੀ ਔਥੇ ਗੋਲੀ ਚਲ ਗਈ ਸਿ ਫੋਟੋਗ੍ਰਾਫਰ ਦੇ ਲਗੀ ਸੀ ਪਰ ਬਚ ਗਏ ਸੀ ਫੋਟੋਗ੍ਰਾਫਰ ਨਵਰਦਾਰਾ ਦੇ ਕਰ ਸਿ ਪ੍ਰੋਗਰਾਮ ਜੀ ਵਾਹਿਗੂਰ ਜੀ ਦੀ ਕ੍ਰਿਪਾ ਨਾਲ ਜੀ ਬਹੁਤ ਧਨਬਾਦ ਜੀ
ਬਹੁਤ ਵਧੀਆ ਜੋੜੀ ਵਾਹਿਗੁਰੂ ਜੀ ਮੇਹਰ ਕਰਨ
ਵਾਹ ਜੀ ਵਾਹ... ਜਨਾਨੀ ਦਾ ਪਤਾ ਕੀ ਲੱਗ ਜਾਵੇ ਕਿ ਰਸੋਈ ਵਿਚ ਖਾਣਾ ਬਣਾ ਰਹੀ ਹੈ
ਜਸਵਿੰਦਰ ਬਰਾੜ ਦੀਦੀ ਸਿੱਧੂ ਜੀਜਾ ਜੀ ਸਤਿ ਸ੍ਰੀ ਆਕਾਲ ਮੈ ਸ਼ੁਰੂ ਤੋ ਤੁਹਾਡੀ ਫੈਨ ਆ ਤੁਸੀਂ ਖਾਨਖਾਨਾ ਜਸਵੀਰ ਸਾਬਰੀ ਸਾੲੀਂ ਭੋਲੇ ਸ਼ਾਹ ਜੀ ਆਉਂਦੇ ਸਲੂਟ ਦੀਦੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ
ਮੇਰੀ ਵੱਡੀ ਭੈਣ ਤੈਨੂੰ ਪਰਮਾਤਮਾ ਬਹੁਤ ਸਾਰੀਆਂ ਖੁਸ਼ੀਆਂ ਦੇਣ ਜਸਵਿੰਦਰ ਭੈਣ
ਵਾਹਿਗੁਰੂ ਲੰਮੀ ਉਮਰ ਕਰਨ ਅਤੇ ਹਮੇਸ਼ਾਂ ਚੱੜੵਦੀ ਕਲਾ ਵਿੱਚ ਰੱਖਣ ਜੀ 🌺🌺🌺🌺🌺
ਜਿੱਥੇ ਹੱਕ ਹੁੰਦਾ ਉਥੇ ਲੜਣਾ ਵੀ ਜਰੂਰੀ ਹੈ👌👌👌👌👌👌
ਇਹ ਤਾਂ ਪਹਿਲਾਂ ਹੀ ਪਤਾ ਸੀ ਕਿ ਮੈਡਮ ਬਰਾੜ ਜੀ ਬਹੁਤ ਹੀ ਵਧੀਆ ਸਿੰਗਰ ਨੇ
ਪਰ ਇਨੇ ਸੁਲਝੇ ਹੋਏ ਇਨਸਾਨ ਨੇ ਹੁਣ ਇਹ ਵੀ ਪਤਾ ਲੱਗ ਗਿਆ
ਵਾਹਿਗੁਰੂ ਜੀ ਇਨ੍ਹਾਂ ਦੇ ਸਿਰ ਤੇ ਅਪਣਾ ਮਿਹਰ ਭਰਿਆ ਹੱਥ ਰੱਖਣ ਜੀ 🙏🙏❤️❤️❤️🙏❤️🙏
ਜੁਗ ਜੁਗ ਜਿਓ ਜੀ
ਬਹੁਤ ਸੋਹਣੀਆਂ ਗੱਲਾ ਬਾਤਾਂ ਜੀ
ਿੲਸ ਮੁਲਾਕਾਤ ਤੇ ਜੋੜੀ ਨੁ ਵੇਖ ਕੇ ਮੇਰੇ ਚਿਹਰੇ ਤੋਂ ਮੁਸਕਰਾਹਟ ਜਾ ਹੀ ਨਹੀਂ ਰਹੀ , ਦਿਲ ਖੁਸ਼ ਹੋ ਗਿਆ
ੳਨੀ ਸੌਂ ਅਠਾਨਵੇਂ ਤੋਂ ਮੇਰੀ ਫੇਵਰੇਟ ਗਾਇਕਾਂ ਜਸਵਿੰਦਰ ਬਰਾੜ ਜੀ ❤
Legend k mam tusi ♥️♥️ ਮੈਂ ਨਿੱਕਾ ਜਿਹਾ ਹੁੰਦਾ ਸੀ ਬਹੁਤ ਸੁਣਿਆ ਥੋਨੂੰ ,
ਮਿਲਣਾ ਜਰੂਰ ਥੋਨੂੰ ਜਦੋਂ India ਆਇਆ ਜਾ ਕਦੇ ਵੀ ਮੌਕਾ ਮਿਲਿਆ ਜ਼ਿੰਦਗੀ ਚ
ਮਾਲਕ ਚੜਦੀ ਕਲਾ ਬਖਸ਼ੇ.ਸਦਾ ਖੁਸ਼ ਰੱਖੇ ਮਾਲਕ
ਆਪਾਂ ਲੋਕਾਂ ਬਾਰੇ ਨਹੀਂ ਸੋਚਣਾ ਲੋਕ ਆਪਣੇ ਬਾਰੇ ਸੋਚਣ ਵੀਰ ਇਹ ਤੁਹਾਡੀ ਗੱਲ ਬਹੁਤ ਬਹੁਤ ਬਹੁਤ ਗਲਤ ਕੋਈ ਵੀ ਕਲਾਕਾਰ ਲੋਕ ਬਣਾਉਂਦੇ ਜੇ ਲੋਕ ਹੀ ਸੁਣਨਾ ਬੰਦ ਕਰ ਦੇਣ ਬਾਕੀ ਰੁਪਿੰਦਰ ਜੀ ਤੁਸੀਂ ਵੀ ਬਾਾਈ ਦੀ ਏਸ ਗੱਲ ਤੇ ਦੁਬਾਰਾ ਮੇਰੇ ਵਾਲਾ ਸੁਆਲ ਕਰਨਾ ਸੀ ਪੱਤਰਕਾਰ ਉਹ ਹੁੰਦਾ ਜੋ ਸੁਆਲਾਂ ਦੇ ਜਵਾਬ ਵਿਚੋ ਸੁਆਲ ਕਰੇ🙏🙏 ਵਾਹਿਗੁਰੂ ਸਮੱਤ ਬਖਸ਼ਣ ਜਿਉਂਦੇ ਵਸਦੇ ਰਹੋ ਦੁਆਵਾਂ🙏🙏
Good
Nuhaa good. Hoon ta parwar vitch sukh rahaddaa haa
ਜਿੰਦਗੀ ਇੱਕ ਸੰਘਰਸ਼ ਹੈ
ਸੰਘਰਸ਼ ਹੀ ਜਿੰਦਗੀ ਹੈ
How lucky she is..... having a wonderful partner💕that girl is the most lucky in world 🌍 who have aa husband like her father
ਮੇਰਾ ਵੀਰ ਸਿਧੂ ਸਾਹਿਬ ਜੀ ਤੁਹਾਡੇ ਜਜ਼ਬੇ ਨੂੰ ਸਲਾਮ
ਮੇਰੀ ਪਸੰਦੀਦਾ ਗਾਇਕਾ ਦੀ motivational ਇੰਟਰिਵਊ
ਬੜੀਅਾ िਪਅਾਰੀਆ ਗॅਲਾ ਸਹੀ िਜੰਦਗੀ ਲਈ
ਬਹੁਤ ਵਧੀਆ ਗ ਇਕ ਜਸਵਿੰਦਰ ਕੌਰ ਬਰਾੜ ਬਹੁਤ ਵਧੀਆ ਜੀਵਨ ਸਾਥੀ
ਜਸਪਿੰਦਰ ਬਰਾਡ ਚਡਦੀ ਕਲਾ ਰਹੇ ਜਸਪਿੰਦਰ ਡਿੱਲੋ ਰਾਜਸਥਾਨ
ਇਕ ਨਿੱਕੀ ਜਿਹੀ ਬੇਨਤੀ ਸੀ ਕੇ mohabbatnama ਦੀ ਕੜੀ ਵਿਚ ਇਕ ਕਿੱਸਾ ਭੈਣ ਗੁਰਦੀਪ ਗਰੇਵਾਲ ਜੀ ਦਾ ਅਤੇ ਇਕ ਕਿੱਸਾ ਸਤਿੰਦਰ ਸਰਤਾਜ ਜੀ ਦਾ ਵੀ ਜ਼ਰੂਰ ਕਰੋ ਜੀ
🙏🙏🙏
ਤੁਹਾਡੇ ਵਲੋਂ ਕੀਤੀਆਂ ਇੰਟਰਵਿਊਜ਼ ਬਹੁਤ ਸੋਹਣੀਆਂ ਨੇ ਪਰ ਜ਼ਿਆਦਾਤਰ ਇਹ ਉਹਨਾਂ ਲੋੱਕਾਂ ਦੀ ਕਹਾਣੀਆਂ ਨੇ ਜੋ ਜ਼ਿੰਦਗੀ ਦੀ ਜੰਗ ਜਿੱਤੇ ਹੋਏ ਨੇ, ਜਿਸ ਲਈ ਉਹ ਵਧਾਈ ਦੇ ਪਾਤਰ ਨੇ, ਪਰ ਉਹ ਲੋਗ ਜਿਹੜੇ ਕਿਸੀ ਕਾਰਨ ਕਰਕੇ ਹਾਰ ਗਏ, ਪਿੱਛੇ ਰਹਿ ਗਏ ਜਾ ਅੱਜੇ ਵੀ ਜੂਝ ਰਹੇ ਨੇ, ਉਹਨਾਂ ਦੀ ਕਹਾਣੀਆਂ ਵੀ ਦੱਸਣ ਦੀ ਲੋੜ ਹੈ, ਕਿਉਕਿ ਉਹ ਲੋਗ ਜ਼ਮਾਨੇ ਦੀ ਹਲਾਸ਼ੇਰੀ ਜਾ ਸਾਥ ਦੀ ਉਡੀਕ ਵਿਚ ਹਨ
Bilkul
👍🏽
Aaa
Aa
Bestest interview... Love the way how Jaswinder ji responded 💐👍👍👍
Way of speaking of the team advisable so nice nd realy appericiate
ਬਹੁਤ ਹੀ ਪਿਆਰਾ ਜ਼ੋੜਾ
Amazing couple 😍😍 best interview ☺️
Very nice,beautiful smart and lucky couple..God bless you..
ਵਿਆਹ ਇਕ ਸਮਝੌਤਾ ਹੁੰਦਾ ਹੈ, ਨਾ ਚਾਹੁੰਦੇ ਹੋਏ ਵੀ ਇਕ ਦੂਜੇ ਨੂੰ ਝੱਲਣਾ ਪੈਂਦਾ ਹੈ ।ਜਦੋਂ ਤੱਕ ਝਲਿਆ ਜਾ ਸਕੇ ਵਿਆਹ ਨਿਭ ਜਾਂਦਾ ਹੈ। ਬਾਕੀ ਪਿਆਰ ਵਿਆਰ ਨਾ ਦੀ ਸ਼ੈਅ ਵਿਆਹ ਵਿਚ ਘਟ ਹੀ ਹੁੰਦੀ ਹੈ।ਕੁੱਲ ਮਿਲਾ ਕੇ ਇਹ ਚੀਜ਼ ਠੀਕ ਠਾਕ ਜਿਹੀ ਹੀ ਹੁੰਦੀ ਹੈ। ਜੇ ਮੇਰਾ ਕਿਹਾ ਝੂਠ ਲੱਗ ਰਿਹਾ ਹੈ ਤਾਂ ਇਕ ਵਾਰ ਵਿਆਹੇ ਹੋਏ ਆਪਣੇ ਦਿਲ ਤੇ ਹੱਥ ਰੱਖ ਕੇ ਸੋਚਣ😂😂😂
ਬਹੁਤ ਖੂਬਸੂਰਤ ਗੱਲ ਬਾਤ
ਵਾਹਿਗੁਰੂ ਤੁਹਾਡੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਲਵ ਯੂ
ਜਸਵਿੰਦਰ ਜੀ great women ਹੈ I proud of you ❤️ God bless you ਰੱਬ ਹਮੇਸ਼ਾ ਖ਼ੁਸ਼ ਰੱਖੇ
Very very good Bhai sahib ji, Mam ji (bahan ji) Parmatma tuhanu sareyan nu lambiya umraa bakshe sda Khush rakhe dhanyawad Sat sree akal ji
Great folk singer......with musician RADHHE SHAM SHARMA KEY BOARD PLAYER & R.K. SOUND.
ਜਸਵਿੰਦਰ ਬਰਾੜ ਬਹੁਤ ਵਧੀਆ ਗਾਇਕਾ👌👌👌👌💯💯💯💯💯💯💯💯💯💯💯💯💯🌷🌷🌷
ਖੂਬਸੂਰਤ ਮੁਲਾਕਾਤ ।
ਵਾਹਿਗੁਰੂ ਸਦਾ ਚੜ੍ਹਦੀ ਕਲਾ ਰੱਖੇ ਜੀ
Boht vdia such a JI TUHADI GOD BLESS YOU JI WAHEGURUJI TANDRUSTI BAKSHAN JI ❤ 🙏
Beautiful Jodi god bless you thanks for the interview ❤️❤️
Jodi.beautiful.gud.blessing.lmi.umer.hoye
Canada🥁🥁🥁🥁🥁
So beautiful couple. Parmatma tuhanu hamesha kush rakhe. God bless you.
I appreciate jaswinder brar ji Beto every girl be as jaswinder
ਮੈਡਮ ਸੋਨੂੰ ਬਹੁਤ ਵਾਰੀ ਸੁਣਿਆ ਪਰ ਇਕ ਵਾਰ ਪਿੰਡ ਘਣੀਆਂ ਮੇਰੇ ਮਿੱਤਰ ਜੰਟਾ ਮਾਨ ਦੇ ਬੇਟੇ ਦੇ ਵਿਆਹ ਵਿੱਚ ਸੁਣਿਆ ਤਹਾਨੂੰ ਛਾਪ ਵੀ ਪਾਈ ਸੀ ਬਹੁਤ ਹੀ ਅਨੰਦ ਆਇਆ ਮੈਡਮ ਤੁਸੀਂ ਮਹਾਨ ਹੋ
F
May god bless you
Madem.very.hard worker.
Mann khush ho gya gallan battan sun k. Always be happy.
Very beautiful couple,great understanding.respect from my heart.🙏🙏
Aj mai mam nu nede ton vekhya te mili v mam nu.....bhut vdiya lgya mam di sadgi👍👍
Bot lucky ho jaswinder mam aap te sir te bot jayda lucky ho jo tusi ek duje de humsafar ho raab sada khush rakhe tuhanu waheguru ji waheguru ji waheguru ji waheguru ji waheguru ji umar lambi kare aap dono di
rupinder sandhu putt tussi v appda muhabat nama jarror dekhavo ,rupinder putt we respect you we love you ,assi England vich rehnde aa parr sadi wish hai assi jarror milna hai ,god bless both of you. Jando tussi sidhwan khurad keha assi v jagraon ton aa .
Chup oye..hurr
ਸਿੱਧੂ ਤੇ ਬਰਾੜ ਇਕੋ ਗੋਤ ਹਨ ਯਾਰ ਆਪਣੀ ਨਸਲ ਤਾਂ ਦੇਖ ਲੇਣੀ ਸੀ
Always respect for jaswinder brar
apna channel v subscribe krlo g
Really want to meet Rupinder Gurpreet and Jaswinder brar sarian bhana nu
Lots to learn specifically in regards to the relationships .
ਵਾਹਿਗੁਰੂ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖਣ 🙏🥰
Jaswinder ji asie bot kucsh ha paji huna nu v mile kBahe guru ji thnu kucsh rakhan ji👌👌🙏🙏🙏♥️♥️♥️
I'm a very big fan of her poetry. She is a very, very good singer. Anyway, they talk about children. Girl or boy both are part of life. Some people praying for kids, no matter daughter or son. They are blessed who have daughter only.
ਬਹੁਤ ਵਧੀਆ ਇੰਟਰਵਿਊ 🙏🙏🥰🥰
Khobsurat tohfa beti mere Dil di gal kehti brar g ne 🥰🥰🥰😊
ਵਾਹ ਜੀ ਵਾਹ ਜਸਵਿੰਦਰ ਕੌਰ ਜੀ👍👍
ਸ਼ੁਕਰਾਨੇ ਚੰਗੀਆ ਰੁਹਾਂ ਨਾਲ ਗੱਲਬਾਤ ਲਈ
Waheguru ji ਸੱਦਾ 😁😁ਰੱਖ ਐ
JASWINDER BRAR Medam bahoot vadia kalakar hai, jis ne sadgi vich rahke bahoot vadia gane pash kete, jo auj tak ghar vich parwar samet sun sacta hai,ese dilo danwad karde hai.
Good bless you both of you ❣️❣️ my favorite singer Jaswinder brar 🥰 I am biggest fan Jaswinder brar 😘very good singer💞💞
ਭਰਾਂ ਬਹੁਤ ਵਧੀਆ ਇਨਸਾਨ ਆ ਅੰਸੀ 9 ਚ ਇਕਠੇ ਪੜਦੇ ਰਹੇ ਆ ਜਸਵਿੰਦਰ ਜੀ ਬਾਕੀਆ ਸੰਹੀ ਗੱਲ ਆ ਵੀਰ ਸਾਰੇ ਸਕੂਲ ਚੋ ਹੀ ਸੌਹਣਾ ਸੀ
ਗੁਡ ਇਨਸਾਨ ਹੋ ਭੈਣ ਤੁਸੀ
66
ਮੇਰੀ ਮਨਪਸੰਦ ਗਾਇਕਾ
Jaswinder ji bhut good soch vli lady v very nice👍👍👍👍👍👍👍👍👍👍👍👍👍👍👍 ❤❤❤❤❤❤❤❤❤❤❤❤💘💘
Bada hi vadia laga jaswinder ji huna bare janke bestie of lak
Superb ♥️ I have no words to stay. You’re the wisest lady and your husband is also so trustworthy person , touchwood, so many things to learn from you ♥️ Rupinder mam you did amazing 🤩 job ❤️
Pp⁰⁰p
ਵਧੀਆ ਸੁਭਾਅ ਦੇ ਮਾਲਕ ਨੇ ਦੋਨੇਂ
ਰੁਪਿੰਦਰ ਜੀ, ਇਹ ਗੱਲਬਾਤ ਵੀ ਵਧੀਆ ਲੱਗੀ ।
Bahut Soni jodi malak Ida hi pyar nal chaldi or khushiya mana ji
ਤੁਹਾਡੀ ਪਿਅਾਰੀ ਨੂੰਹ,ਅਤੇ ਸਾਡੀ ਪਿਅਾਰੀ ਬੇਟੀ ਲੱਖੀ ਨੂੰ ਪਿਅਾਰ. ਮਾਲਕ ਸਾਰੇ ਪਰਵਾਰ ਨੂੰ ਚੜਦੀ ਕਲਾ ਬਖਸ਼ੇ.
ਇਹ ਰਿਸਤਾ ਵੀ ਰੱਬ ਦੀ ਦੇਣ ਏ
Song bht shona ah ji good nice👍👍👍
ਮੈਡਮ ਅਸੀਂ ਤੁਹਾਡੇ ਪ੍ਰੋਗਰਾਮ ਵਿੱਚ ਆਉਣਾ ਚਾਹੁੰਦੇ ਪਲੀਜ਼ ਦੱਸੋ ਕਿਵੇਂ ਆ ਸਕਦੇ??