Main Pahli Vari ehni lambi video Dakhe bahut he vadia soch ha brar ji di rabb hamesha chardikla ch rakhan jaswinder brar ji nu ta Lahnat ha sunanda Sharma vargi ta jo apni okkat he bhul gae love you jaswinder brar ji
Rooh nu choo lean wali mulakat ek bhut he khoobsurat shaksiat Jaswinder ji nal jo tusi pesh kiti hai ohde lae dhanwad or bhut he dhukwe prashan pushe jande hun tuhade program ch.. Rabb khoob taraki bakshe tuhanu...
jaswinder brar g iko ek singer hai jis da ek gon da vkhra andaj aa jis vrga hor koi klakar ni ga skda,lok tutha nu boln da trika very nice,brar is very grait
bhut vdhhya program. JASWINDER bhain ji mai shuroo to tuhanu psand krdi han. tuhade geet sundi a. KALYUG vrge hor gettan de bhut jroort hai nvi peerhi lai. sadgi nu slaam.
Jaswinder sister me thodiya gall sun k really imotional 😢😢 ho gya te. Kujh gall sun k man fir khush 🥰 ho gya .... Love 🥰 u. Sister💓💓 Waheguru 🙏🙏 mehar kare thode te
Sarian gllan da jabab bhauht sohna mjedar sachai nall jaswinder ji ne Dutta. Dhanbad tehna sahib thind ji da,sarian dia gllan sohania laggian. Ballu ratainda.
ज्यादा तो नही पर इत्ना जरूर हैं की ये जो 413coment दिये हैं वो सब पंजाबी sudh ध्यानपूर्वक सुनते हैं ये सब पंजाबी साहित्य को बचाने वाले है kirpa आप पंजाबी कलाकारओ को सुने जो अच्छे गाते हैं
Ehna da face mere taya ji di kuri naal milda aa.. Jidon chote hunde ehna de song tv te aunde c taya ji di kuri da face muhre aa janda hunda c.. Ehna da song tainu rajj k ruwawa mainu bahut jaida pasand aa..
ਭਾਵੇਂ ਮੈਂ ਜਸਵਿੰਦਰ ਬਰਾੜ ਨੂੰ ਬਹੁਤਾ
ਨਹੀਂ ਸੁਣਿਆ ਪਰ ਪਤਾ ਲਗ ਗਿਆ ਕਿ ਇਕ ਖੂਬਸੂਰਤ ਗਾਇਕਾ ਅਸਲ ਵਿਚ ਬੇਹਤਰੀਨ ਇਨਸਾਨ ਵੀ ਹੈ। ਟਹਿਣਾ ਜੀ ਬਹੁਤ ਧੰਨਵਾਦ ।
ਬਰਾਡ਼ ਜੀ ਆਪਣੇ ਦਮ ਤੇ ਬਣੀ ਆਂ, ਕਦੇ ਕਿਸੇ ਤੋਂ ਨੀਵੀਂ ਨੀ ਹੋਈ, ਹੋਰਾਂ ਕੁੜੀਆਂ ਵਾਂਗੂ ਕੱਪੜੇ ਨੀ ਘੱਟ ਕੀਤੇ ਤੇ ਨਾ ਹੀ ਇੱਜ਼ਤ ਘੱਟ ਕੀਤੀ ! ਹੁਣ ਤੱਕ ਸੱਭਿਆਚਾਰਕ ਹੀ ਗਾਇਆ, ਬਹੁਤ ਵਧੀਆ ਜੀ,,,, ਜਿਉਂਦੇ ਰਹੋ 🙏🙏🙏
Bhut srl swbhav ki he aap.aajkl aise klakar milne mushkil.ekdm simpal nd graceful
ਜਸਵਿੰਦਰ ਬਰਾੜ ਨੇ ਕਦੇ ਵੀ ਛੋਟੇ ਕੱਪੜੇਆ ਦਾ ਸਹਾਰਾ ਨਹੀਂ ਲਿਆ ਆਪਣੇ ਗੀਤਾਂ ਨੂੰ ਮਸ਼ਹੂਰ ਕਰਨ ਲਈ, ਅੱਜ ਦੀਆਂ ਗਾਉਣ ਵਾਲਿਆਂ ਕੁੜੀਆ ਇਹਨਾਂ ਦੀ ਰੀਸ ਕਰਨੀ ਚਾਹੀਦੀ ਹੈ
Ryt
Íll
Baljeet Singh dgyf
Sukhbir Bir are
👍💐💐💐👌. Sister
ਜਸਵਿੰਦਰ ਬਰਾੜ ਦੀ ਗਾਇਕੀ ਦੀ ਗੱਲ ਸਿੱਧੂ ਮੂਸੇ ਵਾਲੇ ਨੇ ਆਪਣੇ ਗਾਣੇ ਵਿਚ ਸ਼ਾਮਲ ਕਰਕੇ ਜਸਵਿੰਦਰ ਬਰਾੜ ਨੂੰ ਬਹੁਤ ਵੱਡਾ ਸਨਮਾਨਿਤ ਦਿੱਤਾ 🙏🙏🙏🙏🙏
ਬਹੁਤ ਹੀ ਚੰਗੇ ਗੀਤਾਂ ਦੇ ਮਾਲਿਕ ਅਤੇ ਬਹੁਤ ਹੀ ਚੰਗੀ ਸਖਸ਼ੀਅਤ ਦੇ ਮਾਲਕਣ ਨੇ ਜਸਵਿੰਦਰ ਬਰਾੜ ਜੀ
ਇਹਨਾਂ ਦਾ ਇਕ ਗੀਤ ਜਿਹੜਾ ਮੈਂਨੂੰ ਬਹੁਤ ਹੀ ਪਸੰਦ ਆ ਸ਼ਮਲੇ ਵਾਲੀ ਪਗੜੀ ਪੈਰੀ ਰੁਲ ਜਾਉ ਬਾਬਲ ਦੀ.
ਬਹੁਤ ਵਧੀਆ ਸ਼ਖਸੀਅਤ ਅਤੇ ਬਹੁਤ ਵਧੀਆ ਆਵਾਜ਼ ਜਸਵਿੰਦਰ ਬਰਾੜ।
ਇਸ ਮਹੀਨੇ ਤਰਨਤਾਰਨ ਆ ਰਹੇ ਨੇ ਮੇਰੇ ਮਿੱਤਰ ਦੇ ਵਿਆਹ ਤੇ ਸਟੇਜ ਕਰਨ।
HNMBFF15
Sir es madam nu puchu awde ustaad nu milea kina time hogea.
ਮੈਨੂੰ ਅੱਜ ਪਤਾ ਲੱਗਾ ਕੇ ਜਸਵਿੰਦਰ ਬਰਾੜ ਜੀ ਗਇਕ ਦੇ ਨਾਲ ਬਹੁਤ ਹੀ ਵਧੀਆ ਇਨਸਾਨ ਨੇ ਬਹੁਤ ਹੀ ਵਧੀਆ ਏ ਪ੍ਈਮ ਏਸੀਆ ਚੈਨਲ ਤੇ ਚੱਜ ਦਾ ਵਿਚਾਰ ਦੇਖ ਕੇ
ਅੱਜ ਤੱਕ ਦੀ ਸਭ ਤੋਂ ਸੱਚੀ ਇੰਟਰਵਿਊ।ਗਾਇਕੀ ਨੂੰ ਇਕ ਪਾਸੇ ਰੱਖ ਕੇ ਦੇਖਿਏ,ਕਿੰਨੇ ਸਾਫ ਦਿਲ ਦੇ ਤੇ ਸਿੱਧੇ ਸਾਧੇ ਨੇ।ਬਹੁਤ ਹੀ ਸੁੰਦਰ ਸਖਸ਼ੀਅਤ ਦੇ ਮਾਲਕ।ਆਪਣੇ ਆਪ ਨੂੰ ਦੁਬਾਰਾ ਖੜ੍ਹਾ ਕਰਨ ਲਈ,ਇਹ ਇੰਟਰਵਿਊ ਦੇਖੋ।ਬਹੁਤ ਵਧੀਆ ਗਾਇਕਾ ਬਰਾੜ ਜੀ ਵਾਹਿਗੁਰੂ ਹਮੇਸ਼ਾ ਤੰਦਰੁਸਤੀ ਬਖਸ਼ਣ👍👍👍👍👍
V nice ji
@@preemsssingggg375 kULDIP
Nice aa jee.
ਜਸਵਿੰਦਰ ਬਰਾੜ ਇਕ ਵਧੀਆ ਗਾਇਕ ਹੈ ਹਮੇਸ਼ਾ ਵਧੀਆ ਗੀਤ ਗਾਏ ਇਹਨਾ ਨੇ
Harman haha hehe hu wah hu acha haha acha wah heheee bus can da vichar ho gaya
ਬਹੁਤ ਖੂਬਸੂਰਤ ਵੀਰ ਜੀ
ਬਹੁਤ ਵਧੀਆ ਲੱਗਿਆ ਤੁਹਾਡਾ ਪਰੋਗਰਾਮ ਦੇਖ ਕੇ
🎉🎉🎉🔥🔥👍👍
ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਮੈਨੂੰ ਲਗਦਾ ਵਾਹ ਵਾਹ ਲੋੜ ਤੋਂ ਜ਼ਿਆਦਾ ਹੀ ਹੋ ਜਾਂਦੀ ਹੈ ਜਿੱਥੇ ਨਹੀਂ ਵੀ ਲੋੜ ਹੁੰਦੀ ਉੱਥੇ ਵੀ ਵਾਹ ਵਾਹ
ਧੰਨਵਾਦ ਟਹਿਣਾ ਸਾਬ੍ਹ ਤੇ ਥਿੰਦ ਮੈਡਮ ਜੋ ਤੁਸੀਂ ਜਸਵਿੰਦਰ ਬਰਾੜ ਜੀ ਹੋਰਾਂ ਨਾਲ ਮੁਲਾਕਾਤ ਦਿਖਾੲੀ ...
ਜਸਵਿੰਦਰ ਬਰਾੜ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀ ਬਖਸੇ ਲਵ ਯੂ ਸਵਰਨ ਟਾਹਣਾ ਭਾਈ ਜੀ ਮੈ ਆਪ ਦਾ ਹਰਪਰੋਗਰਮ ਦੇਖਦਾ ਬਹੁਤ ਵਧੀਆ ਚੰਗੇ ਕਲਾਂਕਾਰਾ ਅਤੇਹੋਰ ਚੰਗੇ ਲੋਕਾਂ ਨੂੰ ਪੇਸ਼ ਕਰਦੇ ਹੋ ਧੰਨਵਾਦ
ਜਸਵਿੰਦਰ ਬੇਟੀ ਮੈਂ ਤੁਹਾਡੇ ਗਾਉਣ ਦਾ ਉਪਾਸ਼ਕ ਤਾਂ ਹਾਂ ਹੀ ਸਭ ਤੋਂ ਵਧ ਮੈਂ ਉਪਾਸ਼ਕ ਹਾਂ ਤੁਹਾਡੀ ਸਾਦਗੀ ਦਾ ਜਿਹੜੀ ਜਰੂਰੀ ਵੀ ਹੈ ਧੀਆਂ ਲਈ।ਜਿਉਂਦੀ ਰਹੇਂ ਧੀਏ ਅਤੇ ਇਸ ਤਰ੍ਹਾਂ ਹੀ ਵਧੀਆ ਗਾਉਂਦੀ ਰਹੇਂ।
Balwinder Singh ਰ
Balwinder Singh few car b k
Balwinder Singh
ਜਸਵਿੰਦਰ ਬਰਾੜ ਜੀ ਇੱਕ ਵਧੀਆ ਗਾਇਕਾ ਤੋ ਇਲਾਵਾ ਸ਼ਖ਼ਸੀਅਤ ਤੋਰ ਤੇ ਵੀ ਬਹੁਤ ਵਧੀਆ ਹਨ, ਵਾਹਿਗੁਰੂ ਮੇਹਰ ਰੱਖੇ ਇਹਨਾ ਤੇ ਅਤੇ ਪ੍ਰਾਇਮ ਏਸ਼ੀਆ ਚੈੱਨਲ ਤੇ ।
0
Sandeepkaur Kau
ਜਸਵਿੰਦਰ ਬਰਾੜ ਜੀ ਜੋ ਵੀ ਤੁਸੀਂ ਗਾਇਆ ਬਹੁਤ ਵਧੀਆ ਗਾਇਆ ਸਦਾ ਇਸੇ ਤਰ੍ਹਾਂ ਗਾਉਦੇ ਰਹੋ
ਜਸਵਿੰਦਰ ਬਰਾੜ ਦਾ ਕੋਈ ਐਸਾ ਟਾਇਮ ਸੀ ਜਦੋਂ ਪੈਰ ਧਰਨ ਨੂੰ ਥਾਂ ਨਹੀ ਸੀ ਹੁੰਦਾ ਆਖਾੜੇ ਚ ਬਹੁਤ ਹੀ ਵੱਧੀਆ ਗਾਇਕੀ ਸੀ ਹੈ ਵੀ ਏ ।
Very nice ਜਸਵਿੰਦਰ ਬਰਾੜ ਜੀ ਤੁਹਾਡੇ ਗੀਤ ਬਹੁਤ ਹੀ ਵਧੀਆ ਲਗਦੇ ਹਨ ਤੁਹਾਡੇ ਗੀਤ ਦਿਲਾਂ ਨੂੰ ਬਹੁਤ ਖਿੱਚ ਪਾਉ ਦੀ ਹੈ ਬਲਵਿੰਦਰ ਕੈਥ ਮੋਗਾ ਪੱਤਰਕਾਰ ਅਤੇ ਗੀਤਕਾਰ ਬਲਵਿੰਦਰ ਕੈਥ ਵੱਲੋਂ ਬਹੁਤ ਬਹੁਤ ਮੁਬਾਰਕਾ1,
1997 ਚ,ਜਸਵਿੰਦਰ ਬਰਾੜ ਮੇਰੇ ਪਿੰਡ ਛੱਤੇਆਣਾ ਸੱਭਿਆਚਾਰਕ ਪ੍ਰੋਗਰਾਮ ਚ'ਆਏ ਸਨ।ਉਦੋਂ ਤੋਂ ਅੱਜ 2019 ਤੱਕ 22 ਸਾਲ ਹੋ ਗਏ ਪਰ ਇਹਨਾਂ ਦਾ ਸਥਾਨ ਹੋਰ ਕੋਈ ਕਲਾਕਾਰ ਨਹੀ ਲੈ ਸਕਿਆ ।ਪ੍ਰਮਾਤਮਾ ਇਹਨਾ ਦੀ ਲੰਬੀ ਉਮਰ ਕਰੇ।ਆਮੀਨ
ਵਾਈ ਜੀ ਤੂਹਾਡਾ ਪਿੰਡ ਗਿਦੜਵਾਹਾ ਕੋਲ ਹੇ ਮੈ 89ਤੋ 94ਤਕ ਉੱਥੇ ਰਿਹਾ ਹੈ
ਵਾਈ ਜੀ ਤੂਹਾਡਾ ਪਿੰਡ ਗਿਦੜਵਾਹਾ ਕੋਲ ਹੇ ਮੈ 89ਤੋ 94ਤਕ ਉੱਥੇ ਰਿਹਾ ਹੈ ਖੂਸ਼ੀ ਹੋਈ ਇੰਨੇ ਸਾਲਾਂ ਵਾਅਦ ਛਤੇਆਣਾ ਦਾ ਨਾਮ ਸੂਣ ਕੇ ।ਅਮਨਦੀਪ ਮਾਨਸਾ 9915613243
ਜਸਵਿੰਦਰ ਬਰਾੜ ਜੀ ਦੇ ਸਭ ਗੀਤ ਬਹੁਤ ਵਧੀਆ ਹਨ ਰੱਬ ਇਹਨਾ ਨੂ ਦੁਬਾਰਾ ਤਰੱਕੀਆ ਬਖਸ਼ੇਗਾ ।
Veri nice
Maluka Baltej ਹੈ ੳਹਖਠਨਡਡਨ
Rf
ਪਰਮਾਤਮਾ,,, ਹਮੇਸ਼ਾ ਖੁਸ਼ ਰੱਖੇ
Exclusiv
ਬਹੁਤ ਵਧੀਅਾ ਗੱਲਾ ਤੇ ਗੀਤ ਬਹੁਤ ਕੁਝ ਸਿੱਖਿਅਾ ਜੀ ਪਰਮਾਤਮਾ ਤਰੱਕੀਅਾ ਬਖ਼ਸ਼ੇ
MKT PSU
ਬਰਾੜ ਜੀ ਤੁਹਾਡੀ ਅਵਾਜ਼ ਬਹੁਤ ਹੀ ਖੂਬਸੂਰਤ ਹੈ
ਇਹ ਨੇ ਪੰਜਾਬ ਦੇ ਅਸਲ ਕਲਾਕਾਰ। ਰੰਗ ਬੰਨ੍ਹ ਤੇ ਬਰਾੜ ਸਾਬ ਨੇ ।ਟਹਿਣਾ ਸਾਬ ਤੁਸੀਂ ਮਹਾਨ ਬਣ ਰਹੇ ਹੋ।
ਅਸੀਂ ਤੁਹਾਡੇ ਤੋ ਗਾਣਾ ਸੁਣਿਆ ਸੀ ਵੀਰ ਹੋਵੇ ਇੱਕ ਭੈਣਾਂ ਭਾਵੇਂ ਹੋਣ ਕੀਨੀਆ ਤਾਂ ਵੀ ਵੀਰਾ ਲੋੜੀਂਦੇ ਤੇ ਲਿਆਵੇ ਪਿਨੀਆ
ਇਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਚੰਗੀ ਤੇ ਅਕਲ ਮੰਦੀ ਨਾਲ ਗਾਇਆ। ਰੱਬ ਇਨ੍ਹਾਂ ਨੂੰ ਸਦਾ ਖੁਸ਼ ਰੱਖੇ
ਟਹਿਣਾ ਸਾਬ ਤੁਹਾਡਾ ਅਤੇ ਹਰਮਨ ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਸਵਿੰਦਰ ਬਰਾੜ ਜੀ ਦੀ ਇੰਟਰਵਿਊ ਲਈ ਜਸਵਿੰਦਰ ਬਰਾੜ ਜੀ ਤੁਹਾਡੀ ਗਾਇਕੀ ਬਹੁਤ ਬੁਲੰਦ ਅਤੇ ਪਿਆਰੀ ਹੈ
ਦਿਲੋ Salaam a g jaswinder ਬਰਾੜ g ਦੀ ਮਿਹਨਤ nu🙏🙏🙏
ਜਸਵਿੰਦਰ ਬਰਾੜ ਭੈਣ ਜੀ ਤੁਸੀਂ ਪੰਜਾਬੀ ਗਾਇਕੀ ਦਾ ਮਾਨ ਹੋ ਤੁਸੀਂ ਬਹੁਤ ਵਧੀਆ ਗਾਇਕ ਤੇ ਨਾਲ ਬਹੁਤ ਹੀ ਵਧੀਆ ਇਨਸਾਨ ਵੀ ਹੋ
ਹਾਂਜੀ ਦੇ ਬਹੁਤ ਚੰਗੇ ਵਿਚਾਰ,,ਜੀਉਦੇ ਰਹੋ ਜੀ
ਵਾਹ ਬੀਬਾ ਜੀ ਬਹੁਤ ਦਮ ਹੈ ਤੁਹਾਡੀ ਅਵਾਜ ਵਿੱਚ
ਟਹਿਣਾ ਵੀਰ ਮੈਂਨੰੂ ਸੱਭ ਤੋਂ ਵੱਧ ਪ੍ਰਭਾਵਿਤ ਤੁਸੀ ਕੀਤਾ
Yes
Good sir
ਗੁਰਪਾਲ ਸਿੰਘ ਪਾਲ ਜੀ ਨਾਲ ਵੀ ਜਸਵਿੰਦਰ ਬਰਾੜ ਨੇ ਖੂਬਸੂਰਤ ਗਾਇਐ।
ਪਰ ਜਿਕਰ ਨਹੀਂ ਹੋਇਆ ਟਹਿਣਾ ਜੀ।
ਸਵਰਨ ਵੀਰੇ ਤੇਰਾ ਤੇ ਹਰਮਨ ਦਾ ਅੰਦਾਜ਼ ਕਮਾਲ ਹੈ।
ਮੈਂ ਜਸਵਿੰਦਰ ਦੇ ਗੀਤਾਂ ਨੂੰ ਉੁਚੇਚਾ ਸੁਣਦਾਂ।
Hahahenhewahbuskhatam
Ayee hayee 😍😍😍😍 my 2nd love language haryanvi 😍😍😍😍 waah mam bht bht achaa acha
ਬਹੁਤ ਵਧੀਆ ਗਾਇਕੀ, ਸਾਫ਼ ਸੁਥਰੀ ਗਾਇਕੀ ਤੇ ਸਾਫ਼ ਦਿਲ ਇਨਸਾਨ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਮੈਂ ਤਾਂ ਕਲਾਕਾਰ ਹੀ ਤੁਹਾਨੂੰ ਮੰਨਦਾ ਜਸਵਿੰਦਰ ਬਰਾੜ ਜੀ ਤੁਸੀਂ ਬਹੁਤ ਚੰਗਾ ਗਾਉਂਦੇ ਹੋ ਬਹੁਤ ਸੁਰੀਲੀ ਆਵਾਜ਼ ਹੈ ਤੁਹਾਡੀ |
ਟਹਿਣਾ ਸਾਬ ਕਦੇ ਲਾਭ ਹੀਰਾ ਬਾਈ ਨੂੰ ਵੀ ਬੁਲਾਓ prime asia tv ਤੇ ਅਸੀਂ ਇੰਤਜ਼ਾਰ ਕਰਦੇ ਹਾਂ
Tuhadi story sun k akhan cho hanju a gey
@@ravimehra5164 1
ਬਹੁਤ ਵਧਿਆ ਗੱਲਾ 👌🏻👌🏻👌🏻
ਵਾਹਿਗੁਰੂ ਜੀ ਜਸਵਿੰਦਰ ਜੀ ਚੜ੍ਹਦੀ ਕਲਾ ਵਿੱਚ ਰੱਖਣ
ਜਸਵਿੰਦਰ ਬਰਾੜ ਜੀ ਬਹੁਤ ਸੱਚ ਬੋਲਣ ਵਾਲੇ ਹਨ🎉🎉❤❤❤❤
ਬੀਬਾ ਜੀ ਬਹੁਤ ਵਧੀਆ ਗਾਉਦੇ ਹੋ ਵਾਹਿਗੁਰੂ ਸੋਨੂ ਤਰਕੀ ਦੇਣ
ਜਸਵਿੰਦਰ ਬਰਾੜ ਬਹੁਤ ਸੋਹਣਾ ਗਾਉਂਦੇ ਨੇ।
Me kde ni c sunia jaswinder brar nu bt aj ehna d interview bhut vdhia lgi nyc👌👍
Rajinder Kaur k
ਟੈਨਾ ਜੀ ਅਜ ਤੁਸਾ ਨੇ ਗਾਯਕ ਵਰਾੜ ਦੀ ਇਟਰੋਡਕਸ਼ਨ ਦੇਣ ਤੋ ਪਹਲਾ ਪੰਜਾਬ ਦੇ ਮਸ਼ਹੂਰ ਗਾਇਕਾ ਦੇ ਨੌ ਵੋਲੇ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੇਹਲੀ ਦੇ ਕਲਾਕਾਰ ਸੀ ਪੰਜਾਬ ਦੀ ਤੇ ਹੀਦੋਸਤਾਨ ਦੀ ਮਸ਼ਹੂਰ ਗਾਇਕ ਸੀ ਨਰਿੰਦਰ ਵੀਵਾ ਇਸ ਕਲਾਕਾਰ ਦਾ ਤੁਸੀ ਨੌ ਕਯੋ ਨਹੀ ਲਿਆ ਵੜਾ ਅਫਸੋਸ ਹੋਇਆ। ਟੈਨਾ ਜੀ " ਸਚਾਈ ਛੁਪ ਨਹੀ ਸਕਦੀ ਵਨਾਵਟ ਕੇ ਅਸੁਲੋ ਸੇ " ਹੋ ਸਕਦਾ ਥੁਆਨੁ ਮੇਰੀ ਗਲ ਚਗੀ ਨਾ ਲਗੇ।
ਤੂੰ ਗਾਉਣ ਵਾਲੀ ਤਾਂ ਲਗਦੀ ਨੀ ਭੈਣੈ ਤੇਰਾ ਤਾਂ ਸਕੀ ਭੈਣ ਜਿੰਨਾ ਮੋਹ ਆਉਂਦੇ
Bahut sahi keha bha ji.👌🙏
Waheguru g
Sat siri akal g
Very good job g
ਟੇਣਾ ਜੀ ਹਰਮਨ ਜੀ ਸਤਿ ਸ੍ਰੀ ਆਕਾਲ ਜਸਵਿੰਦਰ ਬਰਾੜ ਨਾਲ ਕੀਤੀ ਮੁਲਾਕਾਤ ਬਹੁਤ ਵਧੀਆ ਜੀ
ਜਸਵਿੰਦਰ ਬਰਾੜ ਸਹਿਬ ਤੁਹਾਨੂੰ ਪਰਮਾਤਮਾ ਖੁਸ਼ ਰੱਖੇ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤਰੱਕੀ ਬਖਸ਼ੇ
ਬਹੁਤ ਵਧੀਆ ਭੈਣ ਵੀਰ ਜੀ
ਜਸਵਿੰਦਰ ਦੀ ਪਹਿਲੀ ਕੈਸੇਟ ਸੀ ਲਾਲਾ ਹਿੱਕ ਨਾਲ ਜੀਜਾ ਜੋਗਿੰਦਰ ਮਸਤੀ ਨਾਲ ਸੀ ਜੋ ਅਸੱਭਿਅਤ ਸੀ
Main Pahli Vari ehni lambi video Dakhe bahut he vadia soch ha brar ji di rabb hamesha chardikla ch rakhan jaswinder brar ji nu ta Lahnat ha sunanda Sharma vargi ta jo apni okkat he bhul gae love you jaswinder brar ji
Bohat mazedar interview ji.
Thanks to all
I am non punjabi, I am from Rajasthan but I love punjabi culture and I love Prime Asia TV's programme CHAJJ DA VICHAR so much.
Bahut Vadhia Jaswinder Barar ji de Bahut hiAchhe v8char lage han S.S.Walia
ਪਹਿਲੀ ਗਾਇਕ ਹੈ ਜਿਸ ਦੀ ਵੀਡੀਓ ਤੇ ਸਾਰੇ ਕੁਮਿੰਟ ਚੰਗੇ ਮਿਲੇ।
Jassi koonar
🔝
ਜਸਵਿੰਦਰ ਬਰਾੜ ਦੀ 18/19 ਸਾਲ ਪਹਿਲਾ ਇੰਟਰਵਿਊ ਸੁਣੀ ਸੀ ਉਸ ਇਹਨਾਂ ਨੇ ਦੱਸਿਆ ਪਹਿਲੀ ਰੀਲ ਬਲਕਾਰ ਅਣਖੀਲੇ ਨਾਲ ਅਾੲੀ ਸੀ
Hanji veer ji 1Cassatt Ankhala Nal Jaswinder Brar de
ਜਸਵਿੰਦਰ, ਬਹੁਤ ਹੀ ਵਧੀਆ ਲੱਗੀ ਤੁਹਾਡੀ ਗੱਲ ਬਾਤ, ਜਿੰਨਾ ਸੱਚ ਤੁਸੀਂ ਬੋਲਦਿਓਂ ਉਨ੍ਹਾਂ ਹੋਰ ਕੋਈ ਨੀ ਬੋਲਦਾ
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
Good
mera sabh ton fevrt episode ban gya bhain jaswinder kaur brar ji wala sachmuch rona aa gya 2-3 waari episode dekhde dekhde..........
ਜਸਵਿੰਦਰ ਬਰਾੜ ਜੀ ਬਹੁਤ ਵਧੀਆ ਸਿੰਗਰ ਨੇ
ਜਸਵਿੰਦਰ ਬਰਾੜ ਬਾ ਕਮਾਲ ਕਲਾਕਾਰ ਅਤੇ ਓਸ ਤੋਂ ਵੀ ਵਧੀਆ ਇੰਨਸਾਨ, ਪਰਮਾਤਮਾ ਏਨਾ ਨੂੰ ਤੰਦਰੁਸਤੀ ਅਤੇ ਤਰੱਕੀ ਬਖਸੇ ,,
ਜਸਵਿੰਦਰ ਭੈਣ ਜੀ ਤੁਹਾਡੀ ਆਵਾਜ ਬਹੁਤ ਵਧੀਆ ਲੱਗੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸੀਆਂ ਵਖਸੇ ਖੁਸ ਰਹੋ
Yrr bhut vadia vichaar ne yrr kuddi de
👍👍👌👌 very good sister g
Waheguru ji chardi kala kro es bhen nu 🙏🏻🙏🏻🙏🏻🙏🏻🙏🏻
ਬਹੁਤ ਵਧੀਆ । ਜਸਵਿੰਦਰ ਬਰਾੜ ਦੀ ਰੂਹ ਵਿਚ ਰਬ ਦੇ ਦਰਸ਼ਨ
ਵਾਹ ਜੀ ਕਮਾਲ ਕਲਾਕਾਰ ਤੋਂ ਭੀ ਵੱਧ ਵਧੀਆ ੲਿਨਸਾਨ ਹੋ ਤੁਸੀ ਸਾਰੇ ! ਖੁਸ਼ ਰਹੋ ਖੁਸ਼ੀਆਂ ਵੰਡਦੇ ਰਹੋ ! ਸਲਾਮ ਹੈ !
Rooh nu choo lean wali mulakat ek bhut he khoobsurat shaksiat Jaswinder ji nal jo tusi pesh kiti hai ohde lae dhanwad or bhut he dhukwe prashan pushe jande hun tuhade program ch.. Rabb khoob taraki bakshe tuhanu...
ਬਹੁਤ ਹੀ ਚੰਗੇ ਵਿਚਾਰ ਨੇ ਬਹੁਤ ਸੁਲਝੇ ਹੋਏ ਕਲਾਕਾਰ ਨੇ ਜਸਵਿੰਦਰ ਜੀ I big fan you jaswinder ji
ਭੈਣ ਜੀ ਤੁਸੀ ਬਹੁਤ ਵਧੀਆ ਹੋ
ਬਹੁਤ ਵਧੀਆ ਬਰਾੜ ਜੀ GOOD SINGER
Main Kashmir Bhinder, biba Jaswinder Barar ji nu bht like kardi han.
ਵਾਹ ਜੀ ਵਾਹ ਕਿਆ ਬਾਤ ਅੱੈ ਜਸਵਿੰਦਰ ਮੈਡਮ ਜੀ ਇੱਕ ਟੂਰਨਾਮੈਂਟ ਤੇ ਮੈਂ ਵੀ ਦਸ ਸਾਲ ਪਹਿਲਾ ਤੁਹਾਡਾ ਪ੍ਰੋਗਰਾਮ ਸੁਣਿਆਂ ਸੀ
jaswinder brar g iko ek singer hai jis da ek gon da vkhra andaj aa jis vrga hor koi klakar ni ga skda,lok tutha nu boln da trika very nice,brar is very grait
Bohat badhia gallan brar biba Dian
N hassa Harman ji da
bhut vdhhya program. JASWINDER bhain ji mai shuroo to tuhanu psand krdi han. tuhade geet sundi a. KALYUG vrge hor gettan de bhut jroort hai nvi peerhi lai. sadgi nu slaam.
JagmelBathind (Dubai) ਬਹੁਤ ਵਧੀਆ
سالسا
ਬਾਹ ਕਮਾਲ ਜੀ👌👌👌
Jaswinder Kaur ji you have Rabbi noor in you. You are very rich spiritually and culturally
Beti you are very good god bless you
Jaswinder sister me thodiya gall sun k really imotional 😢😢 ho gya te. Kujh gall sun k man fir khush 🥰 ho gya ....
Love 🥰 u. Sister💓💓
Waheguru 🙏🙏 mehar kare thode te
Sarian gllan da jabab bhauht sohna mjedar sachai nall jaswinder ji ne Dutta. Dhanbad tehna sahib thind ji da,sarian dia gllan sohania laggian.
Ballu ratainda.
Mai bahut suniya Jaswinder brar g nu bahut Sohni awaz de malk ne
ਬਹੁਤ ਚੰਗਾ ਲਗਾ ਜੀ ਸੁਣ ਕੇ
Very Nice iñterview I like Jaswinder Brar songs God bless her thanks of prime asia TV
ਬੇਟੇ ਦਾ ਸ਼ਗਨ ਸੀ ਜਦੋਂ ਤੁਸੀਂ ਸਾਡੇ ਘਰ ਆਏ ਸੀ ਪਿੰਡ ਧੰਨਾ ਸ਼ਹੀਦ
bot bot sukreay ji aap ji da Program Dekh Ke chehre Te khusi aa jande aa
ਬਰਾੜ ਸਹਿਬ ਜੀ ਤੁਸੀਂ ਸਾਡੇ ਪਿੰਡ ਧੰਨਾ ਸ਼ਹੀਦ ਸਾਡੇ ਘਰ ਵੀ ਪਰੋਗਰਾਮ ਕਰਕੇ ਗਏ ਸੀ
ਭੈਣ ਜੀ ਵਾਹਿਗੁਰੂ ਹਮੇਸਾ ਤੈਨੂੰ ਖੁਸ ਰੱਖੇ
ज्यादा तो नही पर इत्ना जरूर हैं की ये जो 413coment दिये हैं वो सब पंजाबी sudh ध्यानपूर्वक सुनते हैं ये सब पंजाबी साहित्य को बचाने वाले है kirpa आप पंजाबी कलाकारओ को सुने जो अच्छे गाते हैं
ਪਰਮਾਤਮਾ ਚੜਦੀ ਕਲਾ ਚ੍ਰ ਰੱਖੇ didi ji
Tuhada program pehli vaar suniyan. Shudh Punjabi sune k bohat vadhiya lagiya.
ਬਹੁਤ ਵਧੀਆ ਜਸਵਿੰਦਰ ਬਰਾੜ ਜੀ ਤੁਸੀਂ ਦੂਜਿਆਂ ਬਾਰੇ ਵੀ ਸੋਚਦੇ ਜੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
Jagmohan kaur De App Fine Ho maa Jagmohan ji Nu sunna song Like Karda ha
Ehna da face mere taya ji di kuri naal milda aa.. Jidon chote hunde ehna de song tv te aunde c taya ji di kuri da face muhre aa janda hunda c.. Ehna da song tainu rajj k ruwawa mainu bahut jaida pasand aa..
ਭੈਣ ਜਸਵਿੰਦਰ ਤੂੰ ਪੁਰਾਣੇ ਸਮੇਂ ਨੂੰ ਯਾਦ ਰਖਯਾ ਸਲਾਮ ਹੈ ਤੇਰੀ ਸੋਚ ਨੂੰ
You're great person god bless you
ਅੱਜ ਬਹੁਤ ਕੁਝ ਸਿਖਣ ਨੰੂ ਮਿਲਿਆ ਖਾਸ ਕਰ ਮੇਰੇ ਜਹੇ depression ਦੇ ਮਰੀਜ ਲਈ
Sameer Kainth t
v nicee jaswinder
ਬਰਾੜ ਜੀ ਜਿਨਾ ਤੁਸੀ ਵਦੀਆ ਗਾਈਆ ਤੇ ਗਾਉਦੇ ਔ
ਤਾ ਰੱਬ ਤੁਹਾਨੂੰ ਸੁਖੀ ਰੱਖੇ ਹਮੇਸ਼ਾ
ਬਹੁਤ। ਵਧੀਆ। ਜੀ। ਜਸਵਿੰਦਰ। ਭੈਣ। ਜੀ। ਮੈ। ਵੀ। ਜਸਵਿੰਦਰ। ਕੋਰ। ਤੁਸੀ। ਮੈਨੂੰ। ਬਹੁਤ। ਸੋਹਣੇ। ਲੱਗਦੇ। ਜੇ
ਤਹਾਨੂੰ ਸੁਣ ਕੇ ਬਹੁਤ ਮਾਨ ਮਹਿਸੂਸ ਹੁੰਦਾ ਹੈ ਵਾਹਿਗੁਰੂ ਜੀ ਮੇਹਰ ਕਰੇ ਜੀ
ਭੈਣ ਜੀ ਤੁਸੀਂ ਸਾਡੇ ਵਾਲੀ ਜਸਵਿੰਦਰ ਕੁੱਝ ਨਾ ਕੁੱਝ ਲੁਕਾ ਦਿੱਤੀ, ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਤੁਹਾਨੂੰ ਹੁਣ ਥੋੜੀ ਬੋਲਣ ਚ ਵੀ ਤਕਲੀਫ ਹੁੰਦੀ ਹੋਵੇਗੀ। ਬਾਕੀ ਕੁੜੀਏ ਤੈਨੂੰ ਪ੍ਰਮਾਤਮਾਂ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ ਤੇ ਹੋਰ ਵੀ ਮੰਜ਼ਿਲਾਂ ਸਰ ਕਰੇਂ
ਬਹੁਤ ਵਧੀਆ ਲੱਗਾ ਜੀ ਜਸਵਿੰਦਰ ਬਰਾੜ ਜੀ ਨਾਲ ਪਰੋਗਰਾਮ
Varinder Singh mansa doha qater to jaswinder je guru saheb Dashmesh pitta je sada tuhanu chardi kalla vich rakhan
ਬਹੁਤ ਸੋਹਨਾਂ ਗਾੳੁਦੀ ਹੈ ਬਰਾੜ।