Maahi Di Mehfil | Episode no 4 | Sudesh Kumari | Maahi Sharma

แชร์
ฝัง
  • เผยแพร่เมื่อ 24 ส.ค. 2024
  • Hitesh Lucky Verma and HLV Studios presents
    " Maahi Di Mehfil " with Maahi Sharma
    Episode no 4 - Sudesh Kumari
    Conceptualised: Maahi Sharma
    Written : Abhishek Narula
    BGM Singer : Oye kunaal
    BGM Music Director : Ranjha Yaar
    Produced by : Hitesh Lucky Verma
    Project Head : Rohit Soni
    Maahi Sharma Manager : Manveer Singh
    Logo Design and marketing by : Rednivluk
    Punjab PR : Expert Media ( laddi Cheema )
    Delhi PR : Danny Singh
    Direction , set designing and Production : Team HLV
    DOP and Edit : Gursewak Rahal and Pooja Tickoo
    Special Thanks to : Team Maahi Sharma and Surinder Angural

ความคิดเห็น • 545

  • @itsMaahiSharma
    @itsMaahiSharma 3 หลายเดือนก่อน +145

    Sat shri akal ji sarya nu. 🙏🏻
    Menu umeed aa Tuhanu eh episode pasand aauga . Koi v kami peshi hoye tan sir mathe aa ji 🙏🏻❤️

    • @arunthakur5532
      @arunthakur5532 3 หลายเดือนก่อน +6

      Maahi di Mehfil Superhit ❤❤

    • @shaangill97
      @shaangill97 3 หลายเดือนก่อน +2

      Sachi bahut pasand aaya ❤❤❤

    • @GurvinderSingh-if1ef
      @GurvinderSingh-if1ef 3 หลายเดือนก่อน +2

      Amrita Virk nu v blao g

    • @jeetheran2537
      @jeetheran2537 3 หลายเดือนก่อน +1

      Madam tusi bahot vdiya programme start kita g ,, sab toh vaddi gal tusi ohna start nu leh k aa rho o jo real Vich start neh ,,, ik request aa ohna v leh k aaye jo star c but gumnaam ho gye 🙏🙏🙏

    • @pardeepbawa3641
      @pardeepbawa3641 3 หลายเดือนก่อน +3

      pehli gll ta eh gll da thax krdia tc oh singer nu invite kr rahe jo krne chahide a ❤❤❤ bhut bhut thax 🙏🙏

  • @KaranSandhu-ez3jc
    @KaranSandhu-ez3jc 3 หลายเดือนก่อน +62

    ਮਾਹੀ ਜੀ ਸੁਦੇਸ਼ ਕੁਮਾਰੀ ਨੇ ਜਿਨ੍ਹਾਂ ਵੀ ਗਾਇਆ ਇਕ ਗੱਲ ਮੰਨਣੀ ਪੈਣੀ ਆ ਇਹ ਆਵਾਜ਼ ਇਕ ਆ ਪੰਜਾਬ ਚੋਂ ਜੋੜੀ ਬਣਦੀ ਆ ਸੁਰਜੀਤ ਭੁੱਲਰ ਨਾਲ ਸੁਣਕੇ ਮਜ਼ਾ ਆਉਂਦਾ ਜੀ

  • @Deollivegaming
    @Deollivegaming 18 วันที่ผ่านมา +1

    ਬਹੁਤ ਜ਼ਬਰਦਸਤ ਅਵਾਜ਼ ਦੀ ਮਾਲਿਕ ਸੁਦੇਸ਼ ਕੁਮਾਰੀ ਜੀ,
    God bless you.

  • @jassisinghgothwal9891
    @jassisinghgothwal9891 28 วันที่ผ่านมา +2

    ਸੁਦੇਸ਼ ਕੁਮਾਰੀ ਜੀ ਦੀ ਅਵਾਜ਼ ਬਹੁਤ ਸੋਹਣੀ ਐ❤❤❤

  • @user-bt3xh8es7f
    @user-bt3xh8es7f 3 หลายเดือนก่อน +14

    ਬਹੁਤ ਸਾਫ ਦਿਲ ਤੇ ਇਮਾਨਦਾਰ ਔਰਤ ਨੇ,,,,ਸੁਦੇਸ਼ ਜੀ

  • @mandeepsandhu3436
    @mandeepsandhu3436 3 หลายเดือนก่อน +67

    ਪੰਜਾਬ ਦੀ ਸਭ ਤੋਂ ਸੁਰੀਲੀ ਗਾਇਕਾ ❤

  • @paramjeetpal3213
    @paramjeetpal3213 หลายเดือนก่อน +4

    ਆਥਣੇ ਜਿ ਆਲ੍ਹਣੇ ਨੂੰ,, ਮੁੜਦੇ ਪਰਿੰਦਿਆਂ ਨੂੰ ਦੇਖ ਨੀ ਦਿਲ ਲੱਗਦਾ,,,❤❤❤ ਸੁਦੇਸ਼ ਕੁਮਾਰੀ ਜੀ,,,💐💐💐🙏🙏🙏🎊🎉💐💐💐💐

  • @rekhamahey5056
    @rekhamahey5056 18 วันที่ผ่านมา +2

    ਸੁਦੇਸ਼ ਕੁਮਾਰੀ ਜੀ ਦੇ ਵਿਚ ਕੋਈ ਹੰਕਾਰ ਨਹੀਂ ਆ❤❤❤❤ਇਕ ਰੂਹਾਨੀ ਰੂਹ ਹੈ ਸੁਦੇਸ਼ ਕੁਮਾਰੀ ਜੀ ❤❤❤❤ਸਭ ਤੋਂ ਵੱਡੀ ਗੱਲ ਹਰ ਵਕਤ ਵਾਹਿਗੁਰੂ ਜੀ ਦੇ ਭਾਣੇ ਵਿੱਚ ਰਹਿੰਦੇ ਹਨ ❤❤❤❤ ਸ਼ਾਇਦ ਮੇਰੇ ਕੋਲ ਇੰਨੇਂ ਸ਼ਬਦ ਨਹੀਂ ਹਨ ਜਿੰਨੇ ਸੁਦੇਸ਼ ਕੁਮਾਰੀ ਜੀ ਤਾਰੀਫ਼ ਦੇ ਕਾਬਲ ਹਨ। ਰਾਜਾ ਸਾਹਿਬ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਸੁਦੇਸ਼ ਕੁਮਾਰੀ ਜੀ ਨੂੰ 🙏🙏🙏🙏

  • @BaljinderSingh-nq2ud
    @BaljinderSingh-nq2ud 3 หลายเดือนก่อน +45

    ਸੁਦੇਸ਼ ਕੁਆਰੀ ਜੀ ਬਹੁਤ ਹੀ ਜਿਆਦਾ ਸੁਰੀਲੀ ਗਇਕਾ ਹੈ ਅਸੀਂ ਬਚਪਨ ਤੋਂ ਹੀ ਇਨ੍ਹਾਂ ਦੇ ਗਾਣੇ ਸੁਣਦੇ ਆ ਰਹੇ ਹਾਂ 😊

  • @HappyPunjab1
    @HappyPunjab1 3 หลายเดือนก่อน +15

    ਜਿਦਾਂ ਦਾ ਸੁਦੇਸ਼ ਕੁਮਾਰੀ ਜੀ ਗਾਉਦੇ ਨੇ ਕੋਈ ਪੰਜਾਬੀ ਸਿੰਗਰ ਨੀ ਗਾ ਸਕਦਾ ਬਹੁਤ ਹੀ ਬੁਲੰਦ ਆਵਾਜ਼ ਦੀ ਮਾਲਕ ਏ ਸੁਦੇਸ਼ ਕੁਮਾਰੀ ਜੀ, ਪਰਮਾਤਮਾ ਇਨ੍ਹਾਂ ਦੀ ਉਮਰ ਲੰਮੀ ਕਰੇ, ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਮੇਰੀ ਇੱਕ ਬੇਨਤੀ ਹੈ ਸੁਦੇਸ਼ ਕੁਮਾਰੀ ਮੈਡਮ ਜੀ ਨੂੰ ਕਿ ਇੱਕ ਪਰਦੇਸੀ ਵੀਰਾਂ ਦਾ ਸੌਗ ਹੋਰ ਕੱਢਿਆ ਜਾਵੇ, ਜਿਵੇਂ ਤੁਸੀਂ ਕੱਢਿਆ ਸੀ ਮੁੜਦੇ ਪਰਿੰਦੇ ਇਦਾਂ ਦਾ ਸੌਗ ਇੱਕ ਹੋਰ ਕੱਢਿਆ ਜਾਵੇ ਪਲੀਜ਼ ਮੈਡਮ ਜੀ

  • @NavBajwa-zc5ls
    @NavBajwa-zc5ls 2 หลายเดือนก่อน +10

    ਬਹੁਤ ਉੱਚੇ ਸੁੱਰਾਂ ਦੀ ਮਲਿਕਾ ਸੁਦੇਸ਼ ਕੁਮਾਰੀ 👍

  • @inderghuman1033
    @inderghuman1033 3 หลายเดือนก่อน +5

    ਬਹੁਤ ਸੋਹਣੀ ਆਵਾਜ਼ ਤੇ ਉਸ ਤੋ ਸੋਹਣੇ ਸੁਦੇਸ਼ ਕੁਮਾਰੀ ਜੀ❤

  • @jugrajsingh9152
    @jugrajsingh9152 3 หลายเดือนก่อน +18

    ਠੀਕ ਕਿਹਾ ਮਾਹੀਂ ਭੈਣ ਜੀ ਸੁਦੇਸ਼ ਕੁਮਾਰੀ ਜੀ ਦੀ ਅਵਾਜ਼ ਬਹੁਤ ਵਧੀਆ ਹੈ ਸੁਣ ਕੇ ਵਧੀਆ ਲੱਗਦਾ ਹੈ ਜੀ 🌹

  • @sammanmasih409
    @sammanmasih409 3 หลายเดือนก่อน +9

    ਸੁਦੇਸ਼ ਕੁਮਾਰੀ ਮਾਂ ਜੀ ਤੁਹਾਡੀ ਆਵਾਜ਼ ਹੀ ਸਾਡੀ ਪਛਾਣ ਹੈ ਜੀ। ਪੰਜਾਬ ਦੀਆਂ ਫਿਜ਼ਾਵਾਂ ਵਿੱਚ ਤੁਹਾਡੀ ਆਵਾਜ਼ ਸਦਾ ਗੁਜ਼ਦੀ ਰਹੇ

  • @SatnamSingh-bg9yz
    @SatnamSingh-bg9yz 3 หลายเดือนก่อน +30

    ਮਾਹੀ ਦੀ ਮਹਿਫ਼ਲ ਬਹੁਤ ਖੂਬਸੂਰਤ ਬਹੁਤ ਵਧੀਆ ਅੰਦਾਜ਼ ,,,❤❤❤❤❤

  • @harnetchoudhary1782
    @harnetchoudhary1782 3 หลายเดือนก่อน +9

    ❤ ਵੇ ਸੋਦਾਈਆ ਮੇਰਾ ਪਸੰਦੀਦਾ ਗਾਣਾ ਪਹਿਲਾਂ ਗਾਣਾ ਰਿੰਗਟਿਊਨ ਤੇ ਲਵਾਇਆ ਸੀ ਆਵਾਜ਼ ਕੋਇਲ ਵਰਗੀ ਹੈ ਸੁਦੇਸ਼ ਕੁਮਾਰੀ ਜੀ ਦੀ ❤

  • @Sammysosa202
    @Sammysosa202 3 หลายเดือนก่อน +4

    I love sudesh Kumari ji !!
    Such a down to earth presnalty!!

  • @Dharminder1986
    @Dharminder1986 3 หลายเดือนก่อน +21

    ਮਾਹੀ ਦੀ ਮਹਿਫਲ ਵਿੱਚ ❤ਦੇਬੀ ਮਖਸੂਸਪੁਰੀ ਜੀ ਮਹਿਫਲ ਚ ਸ਼ਾਮਲ ਹੋਣ ਜੀ😊😊❤❤

  • @mr_singh8275
    @mr_singh8275 28 วันที่ผ่านมา

    Thanks for bringing her to the show, we never saw her openly talking like this. Great 👍

  • @INDERTEJI
    @INDERTEJI 3 หลายเดือนก่อน +18

    ਸੁਦੇਸ਼ ਕੁਮਾਰੀ ❤️ legend Singer
    ਮਾਹੀ ਸ਼ਰਮਾ ❤️ best Actor
    Always be Happy 😊❤️

  • @GurdeepSingh-xd8fo
    @GurdeepSingh-xd8fo 3 หลายเดือนก่อน +7

    ਗਾਇਕੀ ਦਾ ਸਿਰਾ ਇਸ ਤੋਂ ਉਪਰ ਕੁੱਝ ਵੀ ਨਹੀਂ ਵਾਰਿਸ ਬਾਈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @user-zv4yg5qt9n
    @user-zv4yg5qt9n 3 หลายเดือนก่อน +16

    ਮਾਹੀ ਪੂਰਾ ਸਵਾਦ ਲੈਂਦੀ 🤣🤣🤣❤️❤️❤️❤️

  • @CharanjitSingh-py3nx
    @CharanjitSingh-py3nx 3 หลายเดือนก่อน +2

    Sudesh Kumari ji number 1 singer aa ji....🎉🎉🎉🎉🎉🎉🎉
    Te maahi ji superb ❤❤❤❤❤❤❤

  • @gurvindersaini2135
    @gurvindersaini2135 3 หลายเดือนก่อน +10

    ਸੁਦੇਸ਼ ਕੁਮਾਰੀ ਜੀ ਬਹੁਤ ਹੀ ਸੁਰੀਲੀ ਅਤੇ ਸਮਰਪਿਤ ਗਾਇਕਾ ਹਨ, ਇਹ ਇੰਟਰਵਿਊ ਬਹੁਤ ਸ਼ਲਾਘਾਯੋਗ ਉਪਰਾਲਾ ਹੈ।

  • @tarnkaur2713
    @tarnkaur2713 23 วันที่ผ่านมา

    Ohhhh❤❤❤❤ my gid love u Sudhesh and Mahi ji❤

  • @NarinderKaur-mk6bd
    @NarinderKaur-mk6bd 3 หลายเดือนก่อน +5

    ਬਹੁਤ ਵਧੀਆ ਗੱਲ਼ਬਾਤ ਨਜਾਰਾ ਆਗਿਆ ਵਾਹ ਜੀ ਵਾਹ 👌👌💞💞🙏

  • @babbumehra8181
    @babbumehra8181 3 หลายเดือนก่อน +11

    Sudesh kumari duet song bout vadia lagde aa🥰🥰🥰
    Dharampreet ji
    Surjit bhular jj
    All time fevrate ❤❤❤

  • @mdjnagal676
    @mdjnagal676 3 หลายเดือนก่อน +14

    Kiya baat hai ji maahi put sudesh bhain ji nu ley ke aaye thanks ji God bless you ji mahi put ji

  • @Mahi_sharma2009
    @Mahi_sharma2009 3 หลายเดือนก่อน +33

    ❣️ ਸੁਦੇਸ਼ ਕੁਮਾਰੀ ਜੀ ਦਾ ਗੱਲ ਕਰਨ ਦਾ ਲਹਿਜ਼ਾ , ਸੁਭਾਅ ਬਿਲਕੁਲ ਹੀ ਬੱਚਿਆਂ ਦੇ ਵਾਂਗੂੰ ਆ ❤❤

  • @SukhwinderSingh-wq5ip
    @SukhwinderSingh-wq5ip 3 หลายเดือนก่อน +17

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @mybeautifullifeisjoy4486
    @mybeautifullifeisjoy4486 3 หลายเดือนก่อน +72

    Me sudesh kumari g mam g da facial kita c Raman beauty parlour me job krdi c uthe te me pehli bar dekhia c mam g nu te mam g nu Mera facial de step (point) buhat vadiya lagye te mam ne menu boliya c ki tu buhat vadiya facial kita mere te mam ne mera hand fadke kiss v kiti te bole ki menu pehchana menu me sudekh kumari ha fer song v sunaya me buhat khush hoye c ❤❤🎉

    • @arwinderaujla3267
      @arwinderaujla3267 3 หลายเดือนก่อน

      ਗੱਪ

    • @narinder0159
      @narinder0159 3 หลายเดือนก่อน

      Gap wali ki gal aa .......j kitta tan hi keha.... bevkoof lok

    • @narinder0159
      @narinder0159 3 หลายเดือนก่อน

      Virodh krn aa jnde a

    • @Dhillonsaab15
      @Dhillonsaab15 3 หลายเดือนก่อน

      Acha g ❤❤

    • @luckysingh1679
      @luckysingh1679 2 หลายเดือนก่อน

      Bhut vadia gl aa g

  • @hardeepcheema90
    @hardeepcheema90 3 หลายเดือนก่อน +5

    best Interview ❤
    Singer di ta mai fan pehla to…Par ajj to Mahi di v fan ho gi mai Honestly
    Thank you Mahi

  • @jjoe9928
    @jjoe9928 2 หลายเดือนก่อน

    Dil kush ho Gaya..kumari ji nu sun k..!!
    Bhut maja aa rahay..purana time yaad aa janda ena real singers nu dakh k..aaj v maan 15 saal phala vangu kush ho janda..bhut sohni gaiki diti sanu this generation singers nay

  • @hardipsingh7873
    @hardipsingh7873 3 หลายเดือนก่อน +3

    Very nice interview,may God bless both Sudesh Kumari ji ,and Mahi Ji Congratulations

  • @arwinderaujla3267
    @arwinderaujla3267 3 หลายเดือนก่อน +6

    Nature boht ghaint aa sudesh kumari Ji ਦਾ 😊😊😊

  • @HarmanSingh-bl2vd
    @HarmanSingh-bl2vd 3 หลายเดือนก่อน +6

    Ajj wala episode te dil krda c muke hi na ik pase Shrimati Sudesh kumari Mam di rooh nu skoon den wali awaaz 🫶🫶 and ik pase Mahi mam di sidi dil nu Touch krne wali shayari✍️✍️ (dilo comment likhia first time) #mahidimehfil

  • @chetnachetna2215
    @chetnachetna2215 3 หลายเดือนก่อน +3

    ba kamal awaaaz….eh v parmatma vllo milea ik gift aw….fortunate people who have such magical voice

  • @swarnsukhanwala
    @swarnsukhanwala 3 หลายเดือนก่อน +1

    ਕਾਸ਼ ਕਿਤੇ ਮਾਹੀ ਦੀ ਜੋੜੀ ਸਤਿੰਦਰ ਸਰਤਾਜ ਨਾਲ ਬਣ ਜਾਂਦੀ। ਵਾਹਿਗੁਰੂ ਕਰੇ ਉਹਦੀ ਲਾਈਫ ਚ ਉਹਨੂੰ ਵਧੀਆ ਇਨਸਾਨ ਮਿਲੇ ਜੋ ਉਹਦੀ ਉਡਣ ਅਜ਼ਾਦੀ ਨੂੰ ਬਰਕਰਾਰ ਰੱਖੇ ਼ ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ

  • @Deep.dhillon
    @Deep.dhillon 3 หลายเดือนก่อน +4

    Maahi mam end galbaat kraune o ,, ghaint 👌👌👌👍👍👍

  • @gagannanda4371
    @gagannanda4371 2 หลายเดือนก่อน

    Tuhanu dova nu god bless you
    🎉🎉 sudesh sister te mahi sister dove hi gud ne🎉

  • @ashumikd6367
    @ashumikd6367 หลายเดือนก่อน

    Bohat wadya ❤sister

  • @gulabbhatti3171
    @gulabbhatti3171 3 หลายเดือนก่อน +3

    Bhote vadeya mahi ji waheguru todi teem nu hamesha khush rakhe Ta thonu hamesha khush rakhe

  • @AmanjotKaur-zo3dp
    @AmanjotKaur-zo3dp 3 หลายเดือนก่อน +1

    Mahi di mehfil bda Ghaint program a ❤️❤️❤️❤️🔥🔥🔥🔥🔥

  • @thind_kamal2431
    @thind_kamal2431 2 หลายเดือนก่อน

    Meri faivrite singer aa sudesh ji...18 19 saal to main ena nu sun ria..bakmaaaaal awaz di Malika aa sudesh ji...rbb ena nu din dugni raat chaugni trrkki bkhshe....

  • @karanbali6907
    @karanbali6907 3 หลายเดือนก่อน +2

    Dil khush ho giya full episode dekh k kash eh episode 3hours da hunda Mera ty Maan hi nai per reha ❤

  • @harjinderdhindsa2890
    @harjinderdhindsa2890 หลายเดือนก่อน

    Sudesh kumari ji ਬਹੁਤ ਹੀ ਵਧੀਆ ਕਲਾਕਾਰ ਨੇ,, ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹਿਣ

  • @ramandeepkaur5227
    @ramandeepkaur5227 24 วันที่ผ่านมา

    Mam tusi te bhullar ji bhut sohna gode oooo ji bhut payari awajj ji

  • @Akvlogs25149
    @Akvlogs25149 2 หลายเดือนก่อน +1

    ਬਹੁਤ ਖੂਬ ❤ great episode, ਸੁਦੇਸ਼ ਮੈਡਮ ਜੀ ਨੂੰ ਮੇਰੇ ਹਿਸਾਬ ਨਾਲ ਫਿਲਮਾ ਵਿੱਚ ਵੀ ਮੌਕਾ ਮਿਲਣਾ ਚਾਹੀਦਾ। ਐਕਟਿੰਗ ਵੀ ਬਹੁਤ ਵਧੀਆ ਕਰਨਗੇ ❤

  • @maninderpalsingh181
    @maninderpalsingh181 3 หลายเดือนก่อน +2

    Sudesh kumari ji America vich baithe tuhanu dekh sunn rahe haan, vhut hee dil khush hoya tuhadiya gallan sunn ke

  • @prabhjotsingh1015
    @prabhjotsingh1015 หลายเดือนก่อน

    Aj v avaj ch ona ee fm....wehgru mehr kro rkhn...ltta mangeskar vang evergreen voice

  • @brandsardar6676
    @brandsardar6676 3 หลายเดือนก่อน +2

    Bhut wdia podcast Mahi ji Sudesh Kumari ji de nikke hunde ton asi fan aa

  • @SimranKaur-el9gf
    @SimranKaur-el9gf 3 หลายเดือนก่อน +2

    Bhut bhut bhut vdya mahhi mam tuhde pishle tin apisode bhut bhut bhut jydad chnge aa

  • @MR.Sharma786
    @MR.Sharma786 3 หลายเดือนก่อน +2

    My favorite female singer love your Vocal❤️❤️❤️❤️❤️

  • @ravirandhawa1
    @ravirandhawa1 3 หลายเดือนก่อน +1

    Mahi is the perfect anchor for this show, she has a permanent smile and a very strong aura, God bless you 👌😊👍🙏

  • @kulwinderkaurdhaliwal2542
    @kulwinderkaurdhaliwal2542 3 หลายเดือนก่อน +2

    ਮਾਹੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ 👌👌

  • @SatnamSingh-bg9yz
    @SatnamSingh-bg9yz 3 หลายเดือนก่อน +12

    ਕੀ ਜੋਰ ਗਰੀਬਾਂ ਦਾ ਮਾਰੀ ਝਿੜਕ ਸੋਹਣੇਆ ਮੁੜਗੇ, ਚਮਕੀਲਾ ਜੀ ਦਾ ਨਾਮ ਲੈ ਕੇ ਰੂਹ ਖੁਸ਼ ਹੋ ਗਈ ❤❤❤❤❤

  • @PUNJABI_PEHRAWA_BOUTIQUE9
    @PUNJABI_PEHRAWA_BOUTIQUE9 3 หลายเดือนก่อน +2

    Vvvv nyccc video full enjoy luvv u bhen ❤❤❤❤

  • @manjotsinghkhokhar7839
    @manjotsinghkhokhar7839 3 หลายเดือนก่อน +1

    Sat sri akal g,l am die hearted fan of sudesh g,o live v kinna ghaint gounde ne...hats off you..

  • @SandeepSingh-yz6zc
    @SandeepSingh-yz6zc 22 วันที่ผ่านมา

    ਬਹੁਤ ਸੁਰੀਲੀ ਅਵਾਜ਼ ਦੇ ਮਾਲਿਕ ਨੇ ਸੁਦੇਸ਼ ਕੁਮਾਰੀ ਜੀ

  • @s.k.s.upb05
    @s.k.s.upb05 3 หลายเดือนก่อน +3

    Legendary sudesh ji❤❤❤

  • @kirandeepdeepdeep7558
    @kirandeepdeepdeep7558 3 หลายเดือนก่อน +4

    ਪੰਜਾਬ, ਪੰਜਾਬੀ, ਪੰਜਾਬੀਅਤ ਦਾ ਮਾਣ ਸੁਦੇਸ਼ ਕੁਮਾਰੀ ਜੀ

  • @BaljinderSingh-rw6zn
    @BaljinderSingh-rw6zn 3 หลายเดือนก่อน +2

    Very good Video i Love this Program mahi and sudesh kumari my Favorit ❤

  • @manrajjakhar7738
    @manrajjakhar7738 3 หลายเดือนก่อน +1

    ❤❤❤❤of love mam high end rakhe dits kee kar kee🙌🙌🙌🙌👌👌👌

  • @gaggilassoi
    @gaggilassoi 3 หลายเดือนก่อน +4

    ਬਚਪਨ ਵਾਲਾ ਪਿਆਰਾ ਸੋਹਣੀਏ ਟੁੱਟਿਆ ਵਿਚ ਜਵਾਨੀ ਦੇ 💔
    ਕਿਸਮਤ ਮਣਕੇ ਮਣਕੇ ਕਰ ਗਈ🖤
    ਸਾਡੀ ਪਿਆਰ ਨਿਸ਼ਾਨੀ ਦੇ 🥀
    ਹਾਸੇ ਮੁੱਕ ਗਏ ਵੇ ਅਣਮੁੱਲੇ 😒
    Sudesh Kumari ❤️🌸

  • @rupindersingh3035
    @rupindersingh3035 3 หลายเดือนก่อน +4

    Best female singer of punjab

  • @FatehsinghSandhu123-qe2ib
    @FatehsinghSandhu123-qe2ib 3 หลายเดือนก่อน +2

    Mahi di mehfil good mehfil best of luck ji bhut shone song ah sudesh maam di

  • @SandeepSingh-qx9ke
    @SandeepSingh-qx9ke 3 หลายเดือนก่อน +5

    Respected Mata Sudesh Kumari ji Punjab di lata mangeshkar 🙏🏾🙏🏾

  • @vikramjit9891
    @vikramjit9891 3 หลายเดือนก่อน +4

    Dono seyneynia kudey punjb dhey ❤❤❤ saf dil dono ❤❤traki bkshe parmtma thonu ❤

  • @user-zv4yg5qt9n
    @user-zv4yg5qt9n 3 หลายเดือนก่อน +17

    ਅਗਲੀ ਮੁਲਾਕਾਤ ਸੁਰਜੀਤ ਭੁੱਲਰ ਨਾਲ 🙏🙏❤️❤️❤️❤️❤️❤️

  • @baljinderkaler1713
    @baljinderkaler1713 3 หลายเดือนก่อน +1

    Sudesh kumari ji good and Beautiful voice Khush te tandrust rho ji Sadi vi Umar lag jave tuhanu Hamesha Chardikla vich rho ji

  • @KauraRauli-jk4ss
    @KauraRauli-jk4ss 3 หลายเดือนก่อน +2

    Sadehs Kumari punjab koyel aa apne di bahot ejt a apne dill ch ehna Lai or mahi Lai v ejt ha

  • @SSB489
    @SSB489 27 วันที่ผ่านมา

    सुदेश कुमारी जी आप बिना साजों समान के भी इतना ताल गाया आप को प्रणाम करता हूं

  • @amandeepkaur9868
    @amandeepkaur9868 3 หลายเดือนก่อน +2

    ਸੁਦੇਸ਼ ਕੁਆਰੀ ਜੀ ਦੀ ਅਵਾਜ ਸਿਰਾ ❤❤

  • @RajeshKumar-xg7sh
    @RajeshKumar-xg7sh 3 หลายเดือนก่อน +1

    Mahi Sharma ji ur show is Super👌👌U r an Excellent Anchor and Human being

  • @user-mg4cg2mw5m
    @user-mg4cg2mw5m 3 หลายเดือนก่อน +2

    sudhesh kumari mam bhut nice personality ,bhut hasmuskh, singing laljwab

  • @punjabwap6951
    @punjabwap6951 หลายเดือนก่อน

    Sad song tan att hunde ji 🙏

  • @bhupindergaddu4562
    @bhupindergaddu4562 2 หลายเดือนก่อน

    Madame Sudesh Kumari seems like a very bubbly personality, beautiful 😍 really enjoyed this episode of Mahi Mehfil🎉🎉🎉🎉🎉🎉🎉🎉🎉🎉 mahi looking beautiful ❤❤❤❤❤❤

  • @preetobathinda9077
    @preetobathinda9077 หลายเดือนก่อน

    ਬਹੁਤ ਖੂਬਸੂਰਤ ਮੁਲਾਕਾਤ ❤

  • @ShubdeepDeep
    @ShubdeepDeep หลายเดือนก่อน

    Sachi Punjab di koyal aa so beautiful voice as nature

  • @harneksingh8105
    @harneksingh8105 3 หลายเดือนก่อน +2

    Ssa boht boht vadhya gal baat

  • @vickysinghvicky2618
    @vickysinghvicky2618 3 หลายเดือนก่อน +3

    ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ ❤

  • @user-pq6ge6hy7q
    @user-pq6ge6hy7q 3 หลายเดือนก่อน +1

    ਬੜੀ ਬੁਲੰਦ ਤੇ ਮਿੱਠੀ ਆਵਾਜ਼ ਆ , ਸੁਦੇਸ਼ ਜੀ ਦੀ ❤❤❤❤❤❤❤

  • @Gill-i9o
    @Gill-i9o หลายเดือนก่อน

    ਮਾਹੀ ਐਵੇ ਸਿੱਧਰੀਆ ਗੱਲਾ ਕਰਦੀ ਏ

  • @NeetuSingh-yv9ny
    @NeetuSingh-yv9ny 3 หลายเดือนก่อน +1

    Att sudesh Kumari g keep it up ❤❤❤❤

  • @DeepMannuTalwandi
    @DeepMannuTalwandi 2 หลายเดือนก่อน +1

    Lagend by Sudesh Kumari and Miss Pooja all rounder Singing 🙏🎤🙏

  • @babitapaul711
    @babitapaul711 3 หลายเดือนก่อน +3

    mja aa gaya sachi aj ta

  • @prabhjotkaur7300
    @prabhjotkaur7300 2 หลายเดือนก่อน

    Bhut Sohna episode ❤❤❤love u Sudesh mam🎉

  • @SSB489
    @SSB489 27 วันที่ผ่านมา

    सुदेश कुमारी जी आप महान कलाकार हो आप को प्रणाम करता हूं

  • @n.a.v.z.z
    @n.a.v.z.z 3 หลายเดือนก่อน +1

    Bhut sohna interview.... Big fan ❤❤❤

  • @navjotjammu83
    @navjotjammu83 3 หลายเดือนก่อน +2

    Koi Rees Ni Sudesh Kumari Ji Di Awaaj Di❤❤

  • @user-tj6vy7ci3e
    @user-tj6vy7ci3e หลายเดือนก่อน

    Bahut vadhia maja aes he ji

  • @SukhwinderSingh-wq5ip
    @SukhwinderSingh-wq5ip 3 หลายเดือนก่อน +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @605arts6
    @605arts6 3 หลายเดือนก่อน +4

    ਸੰਦੇਸ਼ ਕੁਆਰੀ ਮੈਨੂੰ ਬਹੁਤ ਵਧੀਆ ਲਗਦੇ ਓ ਤੁਸੀਂ

  • @shivanirajput2562
    @shivanirajput2562 3 หลายเดือนก่อน

    Bhut sohna episode rooh kush ho gyi purane gane sun k thode tym layi purana smaa ydd aa gyaa 🥰🥰🥰🥰❤️❤️❤️❤️❤️

  • @Gurpreetuk
    @Gurpreetuk 3 หลายเดือนก่อน +2

    A pure soul sudesh kumari mam❤❤

  • @THEGAGUTV
    @THEGAGUTV 3 หลายเดือนก่อน +2

    ਸਦਾ ਬਹਾਰ ਸੁਦੇਸ਼ ਕੁਮਾਰੀ ਜੀ ❤❤❤❤❤❤

  • @harjitkaur8266
    @harjitkaur8266 3 หลายเดือนก่อน +1

    Very nice, love it ❤️ 😍

  • @RajeshKumar-xg7sh
    @RajeshKumar-xg7sh 3 หลายเดือนก่อน +1

    Melodious voice Sudesh Kumari ji 👌👌

  • @punjabistatus4441
    @punjabistatus4441 29 วันที่ผ่านมา

    ਮਾਹੀ ਜੀ ਇਕ ਮਹਿਫ਼ਿਲ ਤੁਸੀ ਮਿਸ ਪੂਜਾ ਜੀ ਨਾਲ ਵੀ ਲਓ ਜੀ❤❤❤❤ ਬਾਕੀ ਤੁਸੀ ਪੁਰਾਣੇ ਗਾਇਕਾਂ ਨਾਲ ਬਹੁਤ ਸੋਹਣਾ ਪ੍ਰੋਗਰਾਮ ਕਰ ਹੋ ਜੋਂ ਹੁਣ ਤਕ ਤੁਸੀ ਮਹਿਮਾਨ ਬੁਲਾਇ ਨੇ ਸਭ ਸਾਡੇ ਬਹੁਤ ਦਿਲ ਦੇ ਕਰੀਬ ਨੇ ਇਹਨਾ ਦੇ ਗਾਣੇ ਸਾਨੂੰ ਆਪਣੇ ਲਗਦੇ ਨੇ ਤੇ ਸਕੂਨ ਮਿਲਦਾ ❤❤❤

  • @HarpreetKaur-os3ym
    @HarpreetKaur-os3ym 3 หลายเดือนก่อน

    Ah hundi ae gaykii… no autotune needed 💖✨