Satinder Sartaaj ਦਾ ਅਜਿਹਾ ਇੰਟਰਵਿਊ ਪਹਿਲਾਂ ਕਦੇ ਨਹੀਂ ਹੋਇਆ | Simranjot Makkar | Simi Chahal | SMTV
ฝัง
- เผยแพร่เมื่อ 6 ก.พ. 2025
- Satinder Sartaj ਦਾ ਅਜਿਹਾ ਇੰਟਰਵਿਊ ਪਹਿਲਾਂ ਕਦੇ ਨਹੀਂ ਹੋਇਆ | Simranjot Makkar | Simi Chahal | SMTV @Satinder-Sartaaj
#satindersartaaj #simichahal #simranjotsinghmakkar #makkar #smtv #interview #punjabiinterview
ਬਾ-ਕਮਾਲ ਇੰਟਰਵਿਊ, ਕੋਈ ਕੋਈ ਇੰਟਰਵਿਊ ਐਵੇਂ ਦੀ ਹੁੰਦੀ ਹੈ ਜਿਹੜੀ ਤੁਹਾਨੂੰ ਬੱਸ ਬਨ ਕੇ ਬਿਠਾ ਲੈਂਦੀ ਹੈ.. ❤❤
❤
ਡਾਕਟਰ ਸਤਿੰਦਰ ਸਰਤਾਜ ਦੀ ਇੰਟਰਵਿਊ ਵੀ ਗੀਤਾਂ ਵਾਂਗੂੰ ਸੁਣਦੇ ਰਹਿੰਦੇ ਹਾਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਡਾਕਟਰ ਸਾਹਿਬ ਦੀ ਕੋਈ ਇੰਟਰਵਿਊ ਸੁਣਦੇ ਹਾਂ। (ਰਾਜ ਗਿੱਲ ਦਿੜ੍ਹਬਾ )
ਖਾਰੇ ਪਾਣੀ ਦੇ ਕੁੱਝ ਤੁਪਕੇ - th-cam.com/video/PQMKzKHMSqc/w-d-xo.html
I have always admired Sartaaj Bhai as a poet and singer. Today, I realized that he is also a philosopher who perceives reality at the deepest level. Much love ❤ to you, Bhai, from Lahore, Pakistan .
ਖਾਰੇ ਪਾਣੀ ਦੇ ਕੁੱਝ ਤੁਪਕੇ - th-cam.com/video/PQMKzKHMSqc/w-d-xo.html
Sartaaj veera nu sunn k 🫀dil 😄khush ho jnda
Simi Chahal 👱🏻♀️DiDi Bohut vadia kmm krde o 🙏 waheguru meri 🧝♀️Bhen nu big project 🏆achieve kro
Simranjot veera God Bless you 👏🏻
ਖਾਰੇ ਪਾਣੀ ਦੇ ਕੁੱਝ ਤੁਪਕੇ - th-cam.com/video/PQMKzKHMSqc/w-d-xo.html
❤❤❤❤❤ਸਤਿੰਦਰ ਜੀ ਤੁਸੀਂ Blessed Blessed Blessed Blessed Blessed Blessed ਹੋ waheguru g ਹਰ ਪਲ ਤੁਹਾਡੇ ਨਾਲ ਹੈ
ਸਾਰਾ ਇੰਟਰਵਿਊ ਸੁਣਿਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਰਤਾਜ ਸਾਬ ਜੀ ਕੋਲੋ ਦਿਲ ਕਰਦਾ ਬਸ ਗੱਲਾਂ ਸੁਣੀ ਜਾਓ❤❤❤❤
❤❤❤❤ great shayar sartaj sir ji...
ਸਾਰੀਆਂ ਫਿਲਮਾਂ ਸਰਤਾਜ ਜੀ ਦੀਆ ਸਿਨੇਮਾ ਹਾਲ ਚ ਜਾ ਕੇ ਦੇਖੀਆ ਕੋਸ਼ਿਸ਼ ਅੱਗੇ ਵੀ ਜਾਰੀ ਰਹੂਗੀ wmk❤❤
Makkar bhai g Bada sona interview mz agya Sun ke l v u bhai g ❤❤❤ ❤❤❤❤❤❤❤❤❤❤❤ ❤
satinder sartaj is always great, osam , mind-blowing, and simmi also😍❤️
I'm big fan for u sartaj g❤❤❤❤❤
""ਪਹਿਲੀ ਕਿੱਕ ਤੇ ਸਟਾਰਟ ਮੇਰਾ ਯਾਹਮਾ ਨੀ ਹੋਰ ਦੱਸ ਕੀ ਭਾਲਦੀ ""
#2011 ਪਹਿਲੀ ਵਾਰ ਸੁਣਿਆ, ਤੇ ਮੈਂ ਮੁਰੀਦ ਹਾਂ ਓਦੋਂ ਤੋਂ ਸਤਿੰਦਰ ਸਰਤਾਜ ਜੀ ਦੀ ❤
ਖਾਰੇ ਪਾਣੀ ਦੇ ਕੁੱਝ ਤੁਪਕੇ - th-cam.com/video/PQMKzKHMSqc/w-d-xo.html
*ਅੱਧੀ ਕਿੱਕ 'ਤੇ😅❤
ਸਰਤਾਜ ਬਾਈ ਦੀ ਗਾਇਕੀ ਤੇ ਸ਼ਾਇਰੀ, ਬੋਲ, ਤਰਜ਼ਾਂ,ਗੱਲਾਂ ਬਾਕਮਾਲ, ਬੇ ਤੋੜ ਹੁੰਦੀਆਂ..
ਮੈਂ ਅਕਾਲ ਪੁਰਖੁ ਤੋਂ ਕਾਮਨਾ ਕਰਦਾਂ ਕੇ ਬਾਈ ਦੀ ਕਲਮ ਪੰਜ਼ਾਬ ਤੇ ਪੰਜਾਬੀਅਤ ਵੱਲ ਨੂੰ ਬਹੁਤ ਛੇਤੀ ਮੁੜੇ...ਬਾਈ ਜੀ ਲਾਜਵਾਬ ਹਸਤੀ ਨੇ... 👍👌
ਜਿਹੜਾ ਬੰਦਾ ਪੱਗ ਦੀ ਬੇਅਦਬੀ ਕਰਦਾ ਉਹ ਕੋਈ ਬੰਦਾ । ਸਿਰੇ ਦਾ ਫੁਕਰਾ
ਪੈਰਾਂ ਵਿੱਚ ਪਾਉਣ ਵਾਲੇ ਘੁੰਗਰੂ ਪੱਗ ਤੇ ਬੰਨ ਕੇ ਰੱਖਦਾ ਇਹ ਕੰਜਰੀਆ ਵਾਗੂੰ
ਪਤਾ ਨਹੀਂ ਇਹਨੂੰ ਕਦੋ ਅਕਲ ਆਵੇਗੀ ਚਮਾਲਡੀ ਨੂੰ । ਐਵੇਂ ਥੋੜੀ ਸਿਆਣਿਆ ਨੇ ਇਹਨਾਂ ਨੂੰ ਗਿੱਟਲ ਕਿਹਾ । ਕਿਉਂਕਿ ਇਹਨਾਂ ਦੀ ਅਕਲ ਗਿੱਟਿਆਂ ਵਿੱਚ ਹੁੰਦੀ ਆ
ਵਾਹ ਜੀ ਵਾਹ 👍🙏
This is One of the best interviews or podcasts on SMTV. Sartaj paji and Simmi Chahal g dove amazing human beings ne . ❤️❤️
ਜ਼ਬਰਦਸਤ ਇੰਟਰਵਿਊ ਤੇ ਸਰਤਾਜ਼ ਸਾਬ ਦੀ ਸ਼ਾਇਰੀ।
ਖਾਰੇ ਪਾਣੀ ਦੇ ਕੁੱਝ ਤੁਪਕੇ - th-cam.com/video/PQMKzKHMSqc/w-d-xo.html
Satinder sartaaj is blessing for the punjabi industry 🙏🙏🙏
ਬੱਚਿਆਂ ਦਾ mindset ਬਚਪਨ ਤੋਂ hi develop ਕਰਨ ਦੀ ਲੋੜ ਹੈ ਅੱਜਕਲ. For example meri beti USA ਪੜ੍ਹਾਈ ਕਰ ਰਹੀ ਐ. ਉਹਨਾਂ ਨੂੰ elementary schools ਤੋਂ ਹੀ elective subject ਚੁਣਨ ਲਈ options ਦਿੱਤੀਆਂ ਸੀ. She chose video editing. Ajj oh high school ਚ ਹੈ she knows advance video editing and medium knowledge of photography and camera work. Now for college she can choose to go into video editing, photography, or graphic design. In the schools here two three skils level electives are offered like music, mechanical or broadcasting. Schools da channel chalda jihde wich oh kids nun experience vindinde aa camera run, reporter, news reading and all. That builds them confidence. Sorry for my English punjabi mixed typing.
I love it
Ba kmaal sartaj saab waah❤❤❤
Simarnjot makkar veere god bless you bhaut Vdia interview dr satinder sartaj ji bhuat kuch sikhn nu milya parmatma tonu traki bakshe
ਬਹੁਤ ਅਛੇ ਸਰਤਾਜ ਜੀ
ਖਾਰੇ ਪਾਣੀ ਦੇ ਕੁੱਝ ਤੁਪਕੇ - th-cam.com/video/PQMKzKHMSqc/w-d-xo.html
ਬਾਈ ਜੀ ਸਤਿੰਦਰ ਸਰਤਾਜ ਸਾਹਿਬ ਬਾਈ ਜੀ ਸਿਮਰਜੋਤ ਮੱਕੜ ਜੀ ਬੋਹਤ ਬੱਧਿਆ ਸੋਚ ਨਾਲ ਗਿਆਨ ਬੰਡ ਦੇ ਨੇ ਭੈਣ ਸਿੰਮੀ ਚਾਹਿਲ ਦੀਆ ਮਿੱਠੀ ਆਂ ਮਿੱਠੀ ਆ ਗੱਲਾਂ ਬਾਤਾਂ ਬੋਹਤ ਬੱਧਿਆ ਸੋਚ
I like sartaj's positive attitude. God bless him..
One can learn so much from SS saab , beautiful interview
Sartaaj Bhaji lyi bahut bahut respect as always
Bahut hi badiya interview makar sir satinder sir ne bahut
Knowing gallain dasiya student parents watch this interview.
Wah kamaal makkar saab sartaaj ji always mind blowing
Simi Chahal is a wonderful artist.
Satinder sir ji ur "alteration" word is very postive to see every problem. You gave the solution of the conflict between two things. This nd that. You are Great human being. ❤❤salute to you. How a mam can so humble and so understanding. Love to listen you nd your thoughts. ❤
Dr Sartaj is one of a kind .. his poetry is admired more in other countries than in India .. he is most admired Punjabi writer …. He is gifted , adept most accomplished and God gifted
Sartaj ❤
Sat shri akal ji🙏 sartaaj saab panjab de bohot pyare te mashhoor singer🎤 ne baba nanak ji ehna nu chardikala tandarusti te hor tarakian wakshan ehi ardas karda ha ji 🙏
ਸਤਿੰਦਰ ਸਰਤਾਜ ਜੀ ਆਪ ਜੀ ਦੇ ਗੀਤ, ਕਵਿਤਾ, ਅਦਾਕਾਰੀ ਬਾਈ ਕਮਾਲ ਹਨ। ਜਿਉਂਦੇ ਰਹੋ ਜੀ।
ਮੈਂ ਵੀ ਦਸਵੀਂ ਚੋ ਹਿਸਾਬ ਚੋਂ ਫੇਲ ਹੋਇਆ। ਦਸਵੀਂ ਕਰਨ ਤੋਂ ਬਾਅਦ ਜਿਵੇਂ ਖੰਭ ਹੀ ਲੱਗ ਗਏ ਹੋਣ, ਪਹਿਲੇ ਨੰਬਰ ਤੇਂ ਆਉਣਾ ਸ਼ੁਰੂ ਕਰ ਦਿੱਤਾ। ਵਿਗਿਆਨ ਤੇ ਹਿਸਾਬ ਕਰਕੇ ਦਸਵੀਂ ਤੱਕ ਪਿੱਛੇ ਹੀ ਰਿਹਾ।
Mera ulta ho gya bai, jma hi chaddeya peya
Both simran sir and satinder sir are legends in their own world.
iss interview to life ch sikhan nu bahut kush milya hai mai apne bacchya nu bahut jayada study karawaga kyoki Dr. Satinder sartaj di educational to bahut hi Jayda impress hoya ha
One of the best interview of Satinder Sartaj and Simi Chal!!!We are definitely going to see your movie Hoshair Singh.we would like to see Both of you in other Coming projects.Wish you all the best for the Movie 1:00:58 1:00:58
Bhut vadhia interview jeende rho khush raho parmatma chardikla bakshan ji
One of the best interview♥️
ਬਹੁਤ ਵਧੀਆ
ਰੂਹ ਖੁਸ਼ ਕਰਤੀ ਸਰਤਾਜ ਸਰ, ਸਿੰਮੀ ਚਾਹਲ ਤੇ ਮੱਕੜ ਸਾਬ ...... ਅਕਾਲ ਪੁਰਖ ਅੱਗੇ ਅਰਦਾਸ ਹੈ ਫਿਲਮ vdia ਤੋਂ vdia ਰਹੇ
ਡਾਕਟਰ ਸਤਿੰਦਰ ਸਰਤਾਜ ਸਾਹਿਬ ਲਈ 🌹🌹
ਖਾਰੇ ਪਾਣੀ ਦੇ ਕੁੱਝ ਤੁਪਕੇ - th-cam.com/video/PQMKzKHMSqc/w-d-xo.html
Satinder legend
Simi chahal ta bs wich ewee jablia maran nu betha lei ehna ne. Sartaj and makkar saab carry the whole interview.
Beautiful interview so much clarity
It's a pleasure to listen to the gem satinder sartaaj ❤ I've learnt so much from this interview really 🎉 👏
ਬਹੁਤ ਵਧੀਆ ਜੀ ਤੁਸੀ ਸਾਰੇ ਹੋ ਜੀ
❤ se very tru welcome to mr sartaj beta ji a miss simi beta ji fo rematkble views thanks because life is move on mr makar ji
Very very good interview sartaj sir 👌❤️
Makker bhaji tusi Great ho
❤❤❤❤❤❤
best writer ✍️ master of punjabi words 🎉🎉
Sartaj bhai di gallan naal ek gal samjh aagyi ki bai di strict parenting hui aa te una ne vi jugad laaiya ae 😂😂😂 💯
Kyu ki jo jo una ne dasiya ae saare me apne dimag vich sochda rehnda haan
Bahut vadia lgea g ❤❤
ਭਾਰਤ ਖਾਸ ਕਰਕੇ ਪੰਜਾਬ ਵਿਚ ਨਾ ਤਾਂ ਕੋਈ Skills ਨੂੰ ਅਹਿਮੀਅਤ ਦਿੰਦਾ ਹੈ ਤੇ ਨਾ ਹੀ ਕੋਈ ਵਿਦਿਆ ਨੂੰ ਇਹ ਗੱਲਾਂ ਬਸ ਜਾਂ ਤਾਂ ਸੋਸ਼ਲ ਮੀਡੀਆ ਤੱਕ ਸੀਮਤ ਨੇ ਤੇ ਜਾਂ ਸਿਰਫ ਫਿਲਮਾਂ ਤੱਕ ਸੀਮਤ ਨੇ।
ਜ਼ਿੰਦਾ ਰਹਿਣ ਲਈ ਕਮਾਈ ਜ਼ਰੂਰੀ ਹੈ ਉਹ ਅੱਜ ਕੱਲ੍ਹ ਨਾਂ ਤਾਂ ਪੜਾਈ ਨਾਲ ਮਿਲਦੀ ਹੈ ਤੇ ਨਾਂ ਹੀ ਸਕਿਲਸ ਨਾਲ ਉਸ ਲਈ ਪੰਜਾਬ ਵਿਚ ਜਾਂ ਤਾਂ ਕਿਸਮਤ ਬਹੁਤ ਚੰਗੀ ਹੋਵੇ ਜਾਂ ਫਿਰ ਤੁਹਾਡੀ ਵਾਕਬੀ ਹੋਣੀ ਚਾਹੀਦੀ ਹੈ ਤੇ ਕੁਝ ਨਹੀਂ ਤਾਂ ਪੈਸਾ ਹੋਣਾ ਚਾਹੀਦਾ ਹੈ ਰਿਸ਼ਵਤ ਦੇਣ ਲਈ।
ਕਿਉਂਕਿ ਇਥੇ ਅਨਪੜ ਬੰਦਾ ਮੰਤਰੀ ਬਣ ਕੇ ਪੜੇ ਲਿਖੇ ਅਫਸਰਾਂ ਨੂੰ ਬੇਇਜ਼ਤ ਕਰਦਾ ਰਹਿੰਦਾ ਹੈ।
ਖਾਰੇ ਪਾਣੀ ਦੇ ਕੁੱਝ ਤੁਪਕੇ - th-cam.com/video/PQMKzKHMSqc/w-d-xo.html
Jaar kina suljaya hoya hai satinder sartaj kini pyaari kalam hai
I m lucky main makker bhaji te satinder sartaj or simi chahal ji da u interview dekh reha
Kinna kuch sikhan nu milda sartaj bai di songs to interview to ❤❤
Sartaj he is very nice person love you bir g
ਬਹੁਤ ਵਧੀਆ interview ❤
Very,good,very,nice,good,luck,makker,shaeb
00:58 Kiok sanjog circumstances hukam power ch so kde kise lyi kujh sahi kde kujh♥️best guests today 🙏🏻Waheguru
Sartaaj simmi👌👌👌👌👍👍❤❤
I love you Sartaj ji ❤️
ਮੇਰਾ, ਮਿੱਤਰ ਦਰਸ਼ਨ, ਸਿੰਘ, ਜੋ, ਅੱਠਵੀ, ਪਾਸ, ਨਹੀਂ ਕਰ ਸਕਿਆ। ਪਰ, ਅਲਜਬਰੇ, ਦੇ, ਪਰਸਨ, ਬੋਲਣ, ਸਾਰ ਹੱਲ ਕਰ ਦਿੰਦਾ ਸੀ। ਕਲਾਸ, ਵੇਖਦੀ, ਰਹਿ, ਜਾਦੀ, ਸੀ।
Beautiful souls sartaj and maker sir
Good job sardar ji
Thanks sir
ਅੱਜ ਦੇ ਸਮੇਂ ਬੱਚਿਆਂ ਵਿੱਚ compilation ਹੈ ਪਰ ਮਾਤਾ ਪਿਤਾ ਵਿੱਚ ਵੀ compilation ਹੈ
ਭਰਾ ਜੀ compilation ਨਹੀਂ competition ਹੁੰਦਾ ਹੈ
ਸਿਜਦਾ ਸਿਜਦਾ ਸਿਰਤਾਜ Singh g
God bless you beta ❤
Finally, long awaited interview 🙏👌🏽
🙏
ਬਹੁਤ ਵਧੀਆ ਵਿਚਾਰ ਜੀ
ਸਰਤਾਜ ਬਹੁਤ ਵਧੀਆ ਇਨਸਾਨ ❤
❤
Awesome podcast 💯 Bhut nice shayri.Amazing Singing, Great singer 👍🌟.
A. Poet. Near. To. Mankind
Good job👍
👏🏻👏🏻♥️♥️
ਵਾਹ
Siraaaa
Sidhu moosewala 🕊🕊
Me soch e reha c eh comment kyu ni aya 😂😂😂
Veer ji de saff suthri singing nu salute ha
Sartaj. A. Dictionary. Of. Punjabi
Dictionary.
My. F. Satinger. Sartaj
❤❤❤🎉🎉🎉
❤❤❤❤❤😍😍😍😍😍Sartaj
SIMI CHAHAL 🤍
Sahib hath vadeaian jis bhave tis deh👌🙏
Very good podcast ❤❤❤❤
BAi satsiakal
Satinder sartaaj sir jado tusi fer Hyderabad show kroge te please apna original shyar wala portey wala show please karyo.
Good 👍
👌🏻👌🏻👍👍
Live in the moment in the now or say in presence ..thats truth ....living in the past is cause of caios in present life..futur❤❤e is dreaming of desire ...
🙏🙏🙏🙏🙏
Best interviewer ❤ n sartaaj saab 🙏🤍
Hi Satinder Sartaj Veer ji I want to meet you ! I am not very good fan for actors but I am your fan as u r music heal many souls
Nice bro ❤❤