How Dilawar, Rajoana & Hawara planned the August 31 action ? How BKI & KLF operatives collaborated ?

แชร์
ฝัง
  • เผยแพร่เมื่อ 1 ม.ค. 2025

ความคิดเห็น • 564

  • @kaurbalvir7269
    @kaurbalvir7269 ปีที่แล้ว +37

    ਇਸ ਸ਼ਹੀਦ ਨੂੰ ਸਲਾਮ ਹੈ ਜਿਸ ਨੇ ਬੇਅੰਤ ਬੁੱਚੜ ਵਰਗਾ ਗੰਦ ਧਰਤੀ ਤੋਂ ਚੁੱਕ ਦਿੱਤਾ🙏🌹🌹🌹🌹🌹🙏🏻

  • @hsd25
    @hsd25 3 ปีที่แล้ว +110

    ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ......ਦਿਲਾਵਰ ਸਿੰਘ ਸਿਰਾ ਬੰਦਾ ...ਧੰਨ ਜਿਗਰਾ

  • @chamkaursingh5884
    @chamkaursingh5884 3 ปีที่แล้ว +93

    ਧੰਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਸ਼ਹੀਦੀ ਨੂੰ ਕੋਟਿ ਕੋਟਿ ਕੇਸਰੀ ਪ੍ਰਣਾਮ। 🙏🏻🙏🏻

    • @Parminder_waraich303
      @Parminder_waraich303 2 ปีที่แล้ว +2

      🙏🙏🙏🙏

    • @surindersingh757
      @surindersingh757 หลายเดือนก่อน

      ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @chamkaursingh5884
    @chamkaursingh5884 3 ปีที่แล้ว +69

    ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜਿਹਨਾਂ ਨੇ ਬੇਅੰਤੇ ਬੁੱਚੜ ਨੂੰ ੳੁਸਦੇ ਕੀਤੇ ਦੀ ਸਜਾ ਦੇ ਨਰਕਾਂ ਦੇ ਰਾਹ ਤੋਰਿਆ

  • @prabhjeetsingh9505
    @prabhjeetsingh9505 3 ปีที่แล้ว +121

    ਅੱਤ ਚੁੱਕ ਲਈ ਜਿਸਨੇ ਸੀ ਬਣਕੇ ਮੁੱਖ ਮੰਤਰੀ ਭੈੜੀ ਸਿੰਘਾਂ ਦਸਮੇਸ਼ ਦਿਆਂ ਦਿੱਤੀ ਸਜ਼ਾ ਏਸ ਲਈ ਕੈੜੀ 💣 💥

  • @sunnydhaliwal1984
    @sunnydhaliwal1984 3 ปีที่แล้ว +80

    Bhai Dilawar Singh Ji Di Saheedi Nu Koti Koti Parnam 🙏🙏
    Waheguru Mehar Kari

  • @harmanpreetsingh856
    @harmanpreetsingh856 3 ปีที่แล้ว +71

    ਧੰਨ ਧੰਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ 🙏🙏

  • @GillSaab-bo1jt
    @GillSaab-bo1jt 3 ปีที่แล้ว +224

    ਮਹਾਨ ਯੌਧਾ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਪਤਾ ਸੀ ਫੀਤਾ ਫੀਤਾ ਹੋ ਉਡਣਾ। ਬਾਕਮਾਲ ਦਲੇਰੀ ਮਰਨੋਂ ਮੂਲ ਨਾ ਡਰਦੇ ਮੌਤ ਦੇ ਵਪਾਰੀ ਨੇ।

    • @gurimalhi2042
      @gurimalhi2042 3 ปีที่แล้ว +5

      ਇਸਲਾਮਿਕ ਸਟੇਟ ਦੇ ਬੰਦਿਆਂ ਨੂੰ ਵੀ ਪਤਾ ਹੁੰਦਾ ਕਿ ਫੀਤਾ ਫੀਤਾ ਹੋ ਉੱਡਣਾ।

    • @SherGill214
      @SherGill214 3 ปีที่แล้ว +11

      @@gurimalhi2042ਬੇਸ਼ੱਕ ਓਹ ਵੀ ਬੜੇ ਦਲੇਰ ਏ ਓਹ ਵੀ ਆਪਣੇ ਧਰਮ ਦੀ ਲੜਾਈ ਲੜ ਰਹੇ ਨੇ ,ਪਰ ਖੋਪਰ ਲਹਾ ਕੇ ਸਿਮਰਨ ਕਰਨ ਵਾਲੇ ,ਦੇਗਾਂ ਚ ਉਬਾਲੇ ਤੇ ਚਰਖੜੀਆਂ ਤੇ ਚੜ੍ਹਨ ਵਾਲੇ ,ਗਿਣਤੀ ਦੇ ਭੁੱਖੇ ਪਿਆਸੇ 10ਲੱਖ ਨਾਲ ਲੜਨ ਵਾਲੇ, ਕੌਮ ਤੋਂ ਸਾਰਾ ਪਰਿਵਾਰ ਵਾਰਨ ਵਾਲੇ,ਪੰਡਤਾਂ ਲਈ ਸੀਸ ਕਟਵਾਉਣ ਵਾਲੇ,ਬਿਨਾ ਹਥਿਆਰ ਤੋਂ ਜਹਾਜ਼ ਅਗਵਾ ਕਰਨ ਵਾਲੇ ,ਦੇਸ਼ ਦਾ PM te CM ਉਡਾਉਣ ਵਾਲੇ ਸ਼ਹੀਦ ਸਿੱਖ ਕੌਮ ਤੋਂ ਬਿਨਾ ਹੋਰ ਕਿਤੇ ਨੀ ਮਿਲਣੇ

    • @gurimalhi2042
      @gurimalhi2042 3 ปีที่แล้ว +4

      @@SherGill214 ਇਸਲਾਮਿਕ ਸਟੇਟ ਕਿਹੜੇ ਧਰਮ ਦੀ ਲੜਾਈ ਲੜਦਾ????

    • @SherGill214
      @SherGill214 3 ปีที่แล้ว +5

      ਤੈਨੂੰ ਨਾਮ ਤੋ ਨੀ ਪਤਾ ਲਗਦਾ ,ਕਿਹੜਾ ਧਰਮ ਆ

    • @GillSaab-bo1jt
      @GillSaab-bo1jt 3 ปีที่แล้ว +2

      @@gurimalhi2042 ਇਸਲਾਮ ਦੇ 313ਧੜੇ ਆ ਤੂੰ ਕਿਹਦੀ ਗੱਲ ਕਰਦਾ। ਪਚਵੰਜਾ ਦੇਸ਼ ਏ ਕਿਹੜਾ ਦੇਸ਼ ਆ।

  • @DeepsinghGill
    @DeepsinghGill 3 ปีที่แล้ว +35

    ਇਹ ਮੀਸਣਾ ਗੰਜਾ ਰਿਤੇਸ਼ ਲੱਕੀ ਇਹ ਕਿਓਂ ਨਹੀਂ ਦੱਸ ਰਿਹਾ ਕਿ "ਬੇਅੰਤੇ" ਨੇਂ ਪੰਜਾਬ ਦੇ ਕਿੰਨੇ ਲੱਖ ਬੇਕਸੂਰ ਪੁੱਤ ਲਾਪਤਾ ਕੀਤੇ ਸੀ?? ਇਹ ਰਾਸ਼ਟਰਵਾਦੀ ਇਹ ਕਹਿ ਰਿਹਾ ਕੇ ਬੇਅੰਤ ਨੇਂ ਪੰਜਾਬ ਵਿੱਚ ਸ਼ਾਂਤੀ ਲੈਕੇ ਆਉਂਦੀ ਸੀ ਪਰ ਇਸਨੂੰ ਦੱਸੋ ਕੋਈ ਕਿ ਸਿੱਖਾਂ ਦੇ ਬੇਕਸੂਰ ਪੁੱਤਾਂ ਦਾ ਅੰਨ੍ਹੇਵਾਹ ਕਤਲੇਆਮ ਇਸਨੂੰ ਸ਼ਾਂਤੀ ਲਗਦਾ ਹੈ??
    ਸ਼ਾਂਤੀ ਤਾਂ ਇਸ ਪਾਪੀ ਨੂੰ ਸੋਧ ਕੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਹੋਰਾਂ ਨੇ ਅਤੇ ਹੋਰ ਕਈ ਸਿੰਘਾਂ ਆਪਣੀਆਂ ਉਮਰਾਂ ਜੇਲਾਂ ਵਿੱਚ ਗਾਲ ਕੇ ਸ਼ਾਂਤੀ ਲੈਕੇ ਆਉਂਦੀ ਸੀ।
    ਥੂ ਇਹੋ ਜਿਹੀ ਸਟੇਟ ਪੱਖੀ ਅਤੇ ਘੱਟ ਗਿਣਤੀ ਕੌਮ ਵਿਰੋਧੀ ਪੀਲੀ ਪੱਤਰਕਾਰੀ ਉੱਤੇ ੧੦੦੦੦੦ ਵਾਰ ਥੂ ਥੂ

    • @ramandeepsinghsivia115
      @ramandeepsinghsivia115 3 ปีที่แล้ว

      ਵੀਰਜੀ ਏਹ ਲੋਕ ਜਿਨ੍ਹਾਂ ਨੇ ਹਜ਼ਾਰਾਂ ਹੀ ਬੇਕਸੂਰ ਨੌਜੁਆਨ ਮਾਰ ਦਿੱਤਾ ਓਹਨਾ ਨੂੰ ਸਹੀ ਕਹਿੰਦੇ ਆ ਜਿਹੜੇ ਸਿਰਫ ਆਪਣੇ target ਨੂੰ ਮਾਰਦੇ ਸੀ ਓਹਨਾ ਨੂੰ ਅੱਤਵਾਦੀ ਕਹਿੰਦੇ ਆ ਜੇ ਕਿਤੇ ਏਹ ਅੱਤਵਾਦੀ ਸਾਰਿਆ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਜਿਵੇਂ ਸਰਕਾਰ ਨੇ ਮਾਰੇ ਆ ਤਾਂ ਫ਼ੇਰ ਪਤਾ ਲੱਗਣਾ ਸੀ ਵੀ ਸਿੰਘ ਤੇ ਅੱਤਵਾਦੀ ਚ ਕੀ ਫ਼ਰਕ ਹੁੰਦਾ

  • @sukhveer5296
    @sukhveer5296 3 ปีที่แล้ว +85

    ਇਸ ਤੋਂ ਬਾਅਦ ਪੰਜਾਬ ਵਿੱਚ ਸ਼ਾਂਤੀ ਆਈ ਸੀ

    • @pindighuman3085
      @pindighuman3085 3 ปีที่แล้ว

      Das reo bai k push reo?

    • @SonuSaini-ov4lf
      @SonuSaini-ov4lf 3 ปีที่แล้ว +2

      @@pindighuman3085 ahh hon app hi samjhna pau 2side di gaal karti jo💯% sachai hai

    • @gagandeepharaj9388
      @gagandeepharaj9388 3 ปีที่แล้ว

      ਪਹਿਲਾਂ ਵੀ ਸਾਤੀ ਸੀ

    • @pindighuman3085
      @pindighuman3085 3 ปีที่แล้ว

      @@SonuSaini-ov4lf ee ta koi gl nhi bni bai
      Hrik coin de two saide hundi upr ta ik he awe ga actual ch

    • @navreetrandhawa1990
      @navreetrandhawa1990 3 ปีที่แล้ว

      Sahi Keha veere...

  • @harmanpreetsingh856
    @harmanpreetsingh856 3 ปีที่แล้ว +65

    ਭਾਈ ਜਗਤਾਰ ਸਿੰਘ ਜੀ ਹਵਾਰਾ ਜ਼ਿੰਦਾਬਾਦ ❤️🙏

    • @Roomialac
      @Roomialac 3 ปีที่แล้ว +3

      Dilawar singh ??

    • @mathiseasy.9379
      @mathiseasy.9379 9 หลายเดือนก่อน +1

      Dilwar singh was man hero but ohna da naam bht ght lende

  • @300ss11
    @300ss11 3 ปีที่แล้ว +30

    Bro you are doing a really good job our new generation needs to know what happened in past thank you

  • @sartajkhaira7794
    @sartajkhaira7794 3 ปีที่แล้ว +53

    ਬੰਅਤ ਕੇ ਪੀ ਅੈਸ ਗਿਲ ਬੂਚੜ ਦਾ ਕੌੲੀ ਨਾ ਨਹੀ ਲੈਦਾ ਪਰ ਸਹੀਦਾ ਦੀਅਾ ਬਰਸੀਅਾ ਮਨਾੲੀਅਾ ਜਾਦੀਅਾ ਦਿਲ ਤੌ ਸਲੂਟ ਸਹੀਦ ਸਿੰਘਾ ਨੂੰ ਕੌਟ ਕੌਟ ਪ੍ਨਾਮ ਯੌਧਿਅਾ ਸੂਰਮਿਅਾ ਨੂੰ

  • @europe2118
    @europe2118 3 ปีที่แล้ว +53

    ਭਾਈ ਦਿਲਾਵਰ ਸਿੰਘ ਹਵਾਰਾ ਸਿੰਘ ਤਾਰਾ ਸਿੰਘ ਕੌਮ ਦੇ ਮਹਾਨ ਜਰਨੈਲ

  • @deepambrsr2387
    @deepambrsr2387 3 ปีที่แล้ว +56

    ਲਖੀ ਸਾਬ ਸਰਦਾਰ ਬੇਅੰਤ ਨਾ ਕਹੋ ਬੁੱਚੜ ਕਹੋ,
    ਬੁੱਚੜ ਨਹੀਂ ਕਹਿ ਸਕਦੇ ਤਾਂ ਸਿਰਫ cm ਬੇਅੰਤ ਕਹੋ

  • @user-to2qk9oz6b
    @user-to2qk9oz6b 2 ปีที่แล้ว

    Thanks!

  • @gurdialgurdial5406
    @gurdialgurdial5406 3 ปีที่แล้ว +51

    ਸਹੀਦ ਭਾਈ ਦਿਲਾਵਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @shreepalsingh2625
    @shreepalsingh2625 3 ปีที่แล้ว +40

    Dilawar singh Babbar zindabad ❤️

  • @nexion5144
    @nexion5144 3 ปีที่แล้ว +56

    ਭਾਈ ਜਗਤਾਰ िਸੰਘ ਹਵਾਰਾ िਜ਼ੰਦਾਬਾਦ

  • @anmolbrar3391
    @anmolbrar3391 2 ปีที่แล้ว +16

    ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀਉ ਹੁਣਾਂ ਵਲੋਂ ਬਹੁਤ ਹੀ ਦਲੇਰੀ ਕੀਤੀ ਗਈ ਨੂੰ ਤਾਂ ਖਾਸ ਕਰਕੇ ਸਦਾ ਕੌਮ ਨੇ ਵੀ ਯਾਦ ਕਰਦੇ ਰਹਿਣੀ ਹੈ।ਧੰਨਵਾਦ ਜੀਉ।

  • @achharsinghgill472
    @achharsinghgill472 3 ปีที่แล้ว +36

    Salute to all freedom fighters of the World! Amazing story!

  • @simarsingh2938
    @simarsingh2938 3 ปีที่แล้ว +5

    Ehna sab joddya nu Parnaam🙏🙏🙏 Jdo julam di att hove ta Soorme janam lende ne🙏🙏

  • @arshdeepsingh1351
    @arshdeepsingh1351 3 ปีที่แล้ว +25

    "ਬੇਅੰਤੇ ਪਾਪੀ ਨੂੰ ਬੱਬਰਾਂ ਬੰਬ ਦੇ ਨਾਲ ਉਡਾਤਾ"
    ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੀ,

  • @yaadwinderdhaliwal2185
    @yaadwinderdhaliwal2185 2 ปีที่แล้ว +1

    ਲਖੀ ਬਾਈ ਮੈ ਤੁਹਾਡੀ ਇਜਤ ਕਰਦਾ , ਪਰ ਖਾੜਕੂਵਾਦ ਤੇ ਅੱਤਵਾਦ ਵਿਚ ਬਹੁਤ ਫਰਕ ਹੈ ,ਆਪਣੀ ਗਲਤੀ ਸੁਦਾਰੋ,

  • @Jyot26
    @Jyot26 2 ปีที่แล้ว +2

    Kehri shanti suru kri c ehne eh sabb nu pta .......❤️Bhai Dilawar singh ❤️

  • @prabhjituppal2933
    @prabhjituppal2933 ปีที่แล้ว +2

    ਮਹਾਨ ਸਿੱਖ ਕੌਮ ਦੇ ਯੋਧੇ ਨੇ ਇਹ ਸਾਰੇ ਪੂਰੀ ਸਿੱਖ ਕੌਮ ਦਾ ਸਿਰ ਝੁਕਦਾ ਸ਼ੇਰ ਅੱਗੇ

  • @gurman_sandhu0437
    @gurman_sandhu0437 3 หลายเดือนก่อน +1

    ਸਿੱਖ ਕੌਮ ਨੂੰ ਮਾਨ ਬੜਾ ਜਗਤਾਰ ਹਵਾਰੇ ਤੇ ❤☑️

  • @inderpalsingh7623
    @inderpalsingh7623 3 ปีที่แล้ว +7

    Dhan Dhan Shaheed Bhai Dilawar Singh g.

  • @JasveerSingh-pc7un
    @JasveerSingh-pc7un 4 หลายเดือนก่อน +1

    ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੌਤ ਦੇ ਸ਼ਿਕਾਰੀ ਨੇ ਦਿਲਾਵਰ ਸਿੰਘ ਇੱਕ ਮਹਾਨ ਯੋਧਾ ਸੀ ਰਹੇਗਾ ਉਹਨੂੰ ਅਸੀਂ ਭੁੱਲ ਨਹੀ ਸਕਦੇ ਮਰ ਕੇ ਵੀ ਨਹੀਂ ਭੁੱਲ ਸਕਦੇ

  • @dr.gsingh7541
    @dr.gsingh7541 ปีที่แล้ว +1

    ਕਿੰਨੀ ਸੋਚਣ ਵਾਲੀ ਗੱਲ ਆ। ਸਿੱਖਾਂ ਦਾ ਘਾਣ ਸਿੱਖਾਂ ਦੇ ਹੱਥੋਂ ਹੀ ਕਰਵਾਇਆ ਗਿਆ ਸੀ।

  • @harmankamboj9773
    @harmankamboj9773 ปีที่แล้ว +1

    ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਧੰਨ ਜਿਗਰਾ ਸੀ🙏🙏

  • @aulakhaulakh8747
    @aulakhaulakh8747 3 ปีที่แล้ว +3

    ਰਹਿੰਦੀ ਦੁਨੀਆਂ ਤੱਕ ਇਨ੍ਹਾਂ ਸ਼ਹੀਦਾਂ ਦਾ ਨਾਂ ਰਵੇਗਾ

  • @baljindermallhi1053
    @baljindermallhi1053 2 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ

  • @Sukh.3827
    @Sukh.3827 ปีที่แล้ว +1

    ਭਾਈ ਦਿਲਾਵਰ ਸਿੰਘ ਜੀ ਬੱਬਰ ਜਿੰਦਾਬਾਦ ਜਿੰਨਾ ਨੇ ਹਜ਼ਾਰਾਂ ਬੱਚਿਆਂ ਨੂੰ ਬੇਅੰਤੇ ਬੁੱਚੜ ਤੋਂ ਬਚਾਇਆ 🙏🏻

  • @manmeetsingh1311
    @manmeetsingh1311 3 ปีที่แล้ว +7

    ਲੱਖੀ ਜੀ ਲਖਵਿੰਦਰ ਸਿੰਘ ਪਟਿਅਾਲੇ ਦਾ ਰਹਿਣ ਵਾਲਾ ਸੀ । ਦਿਲਾਵਰ ਵੀ ਪਟਿਅਾਲੇ ਦੀ ਗਲੀ ਨੰ 12 ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਸੀ ।ਲਖਵਿੰਦਰ ਵੀ ਪਟਿਅਾਲੇ ਗਲੀ ਨੰ 9 ਗੁਰੂ ਨਾਨਕ ਨਗਰ ਅਤੇ ਜਿਅਾਦਾਤਰ ਪਟਿਅਾਲੇ ਦੇ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਸੀ । ਲਖਵਿੰਦਰ ਸਿੰਘ ਦੇ ਪਿਤਾ ਜੀ ਵੀ ਪੰਜਾਬ ਪੁਲਸ ਦੇ ਸਬ ੲਿੰਸਪੈਕਟਰ ਸੀ । ਜਿਅਦਾਤਰ ੲਿਹ ਸਾਰੇ ਪਟਿਅਾਲੇ ਦੇ ਸੀ ਅਤੇ ਮੇਰੇ ਗੁਅਾਢੀ ਸੀ । ਦਿਲਾਵਰ ਦੇ ਪਰਿਵਾਰ ਨਾਲ ਅੱਜ ਵੀ ਸਾਡੇ ਵਧੀਅਾ ਸਬੰਧ ਹਨ

    • @pindighuman3085
      @pindighuman3085 3 ปีที่แล้ว +2

      Hun kwe aw bhai shaib da parivar
      Chardikala ch aw sare?

    • @pawanjitsingh4031
      @pawanjitsingh4031 3 ปีที่แล้ว

      ਲਖਵਿੰਦਰ ਸਿੰਘ ਲੱਖਾ ਦੀਆਂ ਬਹੁਤ ਇੰਟਰਵਿਊਜ ਇੰਟਰਨੈੱਟ ਉਪਰ ਉਪਲੱਬਧ ਹਨ ਜਿਹਨਾਂ ਵਿੱਚ ਲੱਖਾ ਆਪ ਹੀ ਆਪਣੇ-ਆਪ ਬਹੁਤ ਕੁੱਝ ਕਹਿ ਚੁੱਕੇ ਹਨ।

    • @manmeetsingh1311
      @manmeetsingh1311 3 ปีที่แล้ว +3

      @@pindighuman3085 ਠੀਕ ਹੈ ਬਾੲੀ ਜੀ । ਦਿਲਾਵਰ ਦਾ ਵੱਡਾ ਭਾੲੀ ਚਮਕੋਰ ਸਿੰਘ ੳੁਥੇ ਹੀ ਰਹਿ ਰਹੇ ਹਨ ਅਤੇ ਸਭ ਤੋ ਛੋਟਾ ਭਾੲੀ ਨੂੰ ਬਾਹਰ ਕੱਢ ਸੀ । ਅਤੇ ਦਿਲਾਵਰ ਦਾ ਮਾਂ ਪਿੳ ਵੀ ਬਾਹਰ ਹਨ ਅਤੇ ਵੱਡੇ ਭਰਾ ਚਮਕੋਰ ਸਿੰਘ ਦੇ ਮੁੰਡੇ ਨੂੰ ਛੋਟਾ ਭਰਾ ਬਾਹਰ ਲੈ ਗਿਅਾ।ਪਰ ਦਿਲਾਵਰ ਸਿੰਘ ਦੀ ਮਾਂ ਨੇ ਦੱਸਿਅਾਂ ਸੀ ਰੱਬ ਕਿਸੇ ਨੂੰ ੳੁਹ ਦਿਨ ਨਾਂ ਦਿਖਾਵੇ ਜੋ ਅਸੀ ਦਿਨ ਦੇਖੇ ਹਨ ।ਪੁਲਸ ਨੇ ੳੁਹਨਾਂ ਨਾਲ ਬਹੁਤ ਬੁਰਾ ਕੀਤਾ ਸੀ

    • @pindighuman3085
      @pindighuman3085 3 ปีที่แล้ว

      @@manmeetsingh1311 bai photo krwa deo kde jd ae o India

    • @mathiseasy.9379
      @mathiseasy.9379 9 หลายเดือนก่อน +1

      Shahee bhai dilawar simgh ji de ghrdya da koi interview ni lbya ki tuc ds skde ohna di famliy kiwe a te kon kon a

  • @SherGill214
    @SherGill214 3 ปีที่แล้ว +10

    ਬੇਅੰਤੇ ਨੇ ਤਾਂ ਅੰਮ੍ਰਿਤਸਰ ਗੁਰਦਾਸਪੁਰ ਚ ਓਸ ਸਮੇ ਦੀ ਪੂਰੀ genration ਹੀ ਖ਼ਤਮ ਕਰਤੀ , ਕੋਈ ਘਰ ਛਡਿਆ ਹੀ ਨੀ ਜਿੱਥੇ ਜਵਾਨ ਪੁੱਤ ਨਾ ਮਾਰਿਆ ਹੋਵੇ,

    • @LoveLove-vn4hz
      @LoveLove-vn4hz 5 หลายเดือนก่อน +1

      Interviewer kehda beante ne punjab ch saant le Andi c eh v galat hai sahi information devo

  • @jasbirsing6568
    @jasbirsing6568 6 หลายเดือนก่อน +1

    Dan dan guru ramdas ji tara shukar ha Waheguru mehar kro ji

  • @rsingh5485
    @rsingh5485 3 ปีที่แล้ว +14

    ਲੱਖੀ ਜੀ
    ਕਮੈਂਟਸ ਚ ਦੇਖ ਲਓ
    ਅੱਤਵਾਦੀ ਕੌਣ ਸੀ ਤੇ ਸੱਤਵਾਦੀ ਕੌਣ
    ਸ਼ਹੀਦ ਸਿੰਘਾਂ ਨੂੰ ਅੱਤਵਾਦੀ ਕਹਿਣਾਂ ਛੱਡ ਦਿਓ ਹੁਣ

  • @gurlallali8824
    @gurlallali8824 3 ปีที่แล้ว +8

    ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਗੁਰਮੀਤ ਸਿੰਘ enginier 🙏 ਜਿੰਦਾਬਾਦ

    • @Roomialac
      @Roomialac 3 ปีที่แล้ว

      Jagtaar singh hawara c ji us time nal ?

    • @gurlallali8824
      @gurlallali8824 3 ปีที่แล้ว +1

      @@Roomialac ਨਹੀਂ ਜੀ ਵਧਾਵਾ ਸਿੰਘ ਬੱਬਰ ਦੀ ਕਮਾਨ ਹੇਠ ਭਾਈ ਜਗਤਾਰ ਹਵਾਰਾ master mind ਸੀ RDX ਭਾਈ ਹਵਾਰਾ ਨੇ ਲਿਆਂਦੀ ਸੀ ਸਾਰੇ operration ਨੂੰ ਅੰਜਾਮ ਤਕ ਪੋਹਚੋਣ ਦਾ ਜਿੰਮਾ ਵਧਾਵਾ ਸਿੰਘ ਨੇ ਹਵਾਰਾ ਨੂੰ ਦਿਤਾ ਸੀ

    • @Roomialac
      @Roomialac 3 ปีที่แล้ว

      @@gurlallali8824 pr bai ji mai ta sunea vyi manukhi bamb banan lyi bhai balwant te dilawar singh he ready hoye c

    • @Roomialac
      @Roomialac 3 ปีที่แล้ว

      @@gurlallali8824 veer tusi balwant singh rajoana di statement suni c jdo RDX fdea gea c jail cho ?? Oh sach c ??

    • @gurlallali8824
      @gurlallali8824 3 ปีที่แล้ว +1

      @@Roomialac ਹਾਂ ਤੇ ਸਹੀ ਸੁਣਿਆ ਤੁਸੀ ਭਾਈ ਰਾਜੋਆਣਾ ਤੇ ਭਾਈ ਦਿਲਾਵਰ ਸਿੰਘ ready ਹੋਏ ਸੀ

  • @gazgaz6737
    @gazgaz6737 3 ปีที่แล้ว +5

    ਜੇ ਸਿੱਖਾਂ ਦੇ ਘਰ ੳੁਜਾੜਨ ਨੂੰ ਤੁਸੀ ਸ਼ਾਂਤੀ ਬਹਾਲ ਕਰਨਾ ਸਮਝਦੇ ਹੋ ਤਾਂ ਮੈ ਥੁੱਕਦਾ ਅੈਹੋ ਜਿਹੀ ਸ਼ਾਂਤੀ ਤੇ ।
    ਬੇਅੰਤੇ ਬੁੱਚੜ ਦੇ ਭਤੀਜੇ ਗੁਰਕੀਰਤ ਕੋਟਲੀ ਨੇ ਕੇਤੀਆ ਨਾਂ ਦੀ ਇਟਾਲੀਅਨ ਕੁੜੀ ਨਾਲ ਬਲਾਤਕਾਰ ਕਰ ਮਾਰ ਕੇ ਦੱਬ ਦਿੱਤਾ ਤੇ ਥੋਡੇ ਬੇਅੰਤੇ ਬੁਚੜ ਨੇ ਕੋੲੀ ਕਾਰਵਾੲੀ ਨਹੀ ਹੋਣ ਦਿੱਤੀ । ਕੀ ਅੈਹੋ ਜਿਹੀ ਸ਼ਾਂਤੀ ਦੇ ਤੁਹੀ ਹਾਮੀ ਹੋ । ਲਾਹਣਤ ਹੈ ਥੋਡੀ ਸੋਚ ਤੇ ।

    • @PushpindersinghTau
      @PushpindersinghTau 4 หลายเดือนก่อน +1

      ਵਾਹਿਗੁਰੂ ਜੀ ਕੀ ਫ਼ਤਹਿ ਜੀ

  • @ramandeepsingh1669
    @ramandeepsingh1669 3 ปีที่แล้ว +4

    Himmat chahidai hai buchad sarkar nal takkar len lyi..salute shero tuhanu..tusi kinne baksoora di maut da badla lya..jehde beant nal mare ohna lyi vi afsos..

  • @xmlall4143
    @xmlall4143 3 ปีที่แล้ว +1

    Bht hi vadiya reporting krda sada Veer ritesh lakhy, waheguru mehar krey, god bless you lakhy brother

  • @kpsingh8323
    @kpsingh8323 3 ปีที่แล้ว +18

    ਸਿੱਖ ਸਭਤੋਂ ਦਲੇਰ ਕੌਮ 🙏🙏🙏🙏

  • @sarangjassi7216
    @sarangjassi7216 3 ปีที่แล้ว +4

    Pranam shaheeda nu ❤️

  • @sandeepkaur635
    @sandeepkaur635 3 ปีที่แล้ว +18

    Ritesh ji u r doing very well... Keep it up... Hats off to ur courage

  • @brownboy1993
    @brownboy1993 6 หลายเดือนก่อน +1

    ਕੌਮ ਦੇ ਸ਼ਹੀਦ ਯੋਧਿਆਂ ਨੂੰ ਪ੍ਰਣਾਮ 🙏🙏🙏

  • @hazursingh804
    @hazursingh804 2 ปีที่แล้ว +1

    ਮਾ ਵਾ ਪੁੱਤ ਨਹੀਂ ਜੰਮਣੇ ਨਿੱਤ ਨਿੱਤ ਹਵਾ ਰੇ ਸਿੱਖ ਪੰਥ ਦਾ ਮਹਾ ਬਲੀ ਯੋਧੇਸੂਰਮੇਁ

  • @SatnamSingh-dq7ip
    @SatnamSingh-dq7ip 3 ปีที่แล้ว +4

    Sir what a great memory you have

  • @sonujammuwala2261
    @sonujammuwala2261 3 ปีที่แล้ว +17

    Please don't call them atankwaadi. They were very normal people.

    • @gurimalhi2042
      @gurimalhi2042 3 ปีที่แล้ว +3

      ਨੌਰਮਲ ਪੀਪਲ ਛਾਤੀਆਂ ਨੂੰ ਬੰਬ ਬੰਨ੍ਹ ਕੇ ਫਟ ਨਹੀਂ ਜਾਂਦੇ।

    • @ataudio3690
      @ataudio3690 3 ปีที่แล้ว +2

      @@gurimalhi2042 tu ki jaane normal peopel taviyan to behnde hoye sees ni luhande fr pariwaar nii shaheed kraunde bina sees ton normal ni larde putt da seena normal ni pvaunde moonh ch normal bndya d khopri ni lehndi.khalsa normal hai he nhi bewkoofa

    • @gurimalhi2042
      @gurimalhi2042 3 ปีที่แล้ว +1

      @@ataudio3690 panp

    • @harnoorsingh0752
      @harnoorsingh0752 6 หลายเดือนก่อน

      ​@@gurimalhi2042 pkka kisse bayie di satt e malhi ta ove hi likhya hoyea 😂😂😂

  • @sherepunjabmallhi7375
    @sherepunjabmallhi7375 3 ปีที่แล้ว +4

    Bhot Vadia kita c Buchad da khatma jruri c

  • @BittuChambal-vl4hr
    @BittuChambal-vl4hr 4 หลายเดือนก่อน

    Good job sir ji 👍👍👍👍

  • @jaspalsinghbajwa218
    @jaspalsinghbajwa218 11 หลายเดือนก่อน +1

    ❤eh sare jodhia nu meri ❤dilosardhajli❤

  • @rjudhilon4306
    @rjudhilon4306 2 ปีที่แล้ว +2

    Wahaguru ji wahaguru ji wahaguru ji wahaguru ji wahaguru ji

  • @DeepSingh-zx2wj
    @DeepSingh-zx2wj ปีที่แล้ว +2

    ਭਾਂਈ ਦਿਲਾਵਰ ਸਿੰਘ ਬੱਬਰ ਜਿੰਦਾਬਾਦ

  • @KingsRoyalKings-qy5jf
    @KingsRoyalKings-qy5jf 6 หลายเดือนก่อน +2

    17 janya da ki kasur si?
    Comment aale jarur dasyo

  • @inderrana840
    @inderrana840 3 ปีที่แล้ว +3

    Salute to Bhai Dilaawar Singh ji

  • @ParminderSingh-yx3nw
    @ParminderSingh-yx3nw 3 ปีที่แล้ว +4

    ਕਿਸਾਨ ਮਜ਼ਦੂਰ ਏਕਤਾ ਕਾਇਮ ਰਹੇਗੀ ਕਿਉਂਕਿ ਜਿੱਤ ਯਕੀਨੀ ਹੈਂ

  • @pargatsingh4366
    @pargatsingh4366 2 ปีที่แล้ว +1

    Dhann Bhai dilabar Singh g khalsa salute

  • @sarwanbajwa8074
    @sarwanbajwa8074 3 ปีที่แล้ว +3

    ਅਸੀਂ ਬੱਬੇਹਾਲੀ ਛਿੰਝ ਮੇਲਾ ਦੇਖਣ ਗਏ ਸੀ ਉਸ ਦਿਣ ਤੇ ਅਗਲੇ ਦਿਣ ਬੇਅੰਤ ਸਿੰਘ ਨੇ ਉਥੇ ਮੇਲੇ ਤੇ ਆਉਣਾ ਸੀ ਪਰ ਇੱਕ ਦਿਣ ਪਹਿਲਾਂ ਹੀ ਇਹ ਖਿੰਡ ਗਿਆ ਸੀ ਗਾਨੀ ਦੇ ਮਣਕਿਆਂ ਵਾਂਗ ।

  • @sunnys1756
    @sunnys1756 3 ปีที่แล้ว +7

    31 August jado 5:15 shaam de vaje Quami Parwane DO leka BomB jahaan ch waje ata shikhar jado Singha nale BUTTON DABATA
    IS BEANTE BUTCHER NU SINGHA BOMB DE NAAL UDATA.
    KOT KOT PARNAAM SADE QUAAM DE HEERAYA NU

  • @RajbirSingh-sl5ik
    @RajbirSingh-sl5ik 7 หลายเดือนก่อน +2

    ਲੱਖੀ ਸਾਬ ਇੱਜ਼ਤ ਨਾਲ ਨਾਮ ਲਉ ਸਾਡੇ ਸ਼ਹੀਦਾਂ ਦਾ,ਨਾਲੇ ਜਗਤਾਰ ਸਿੰਘ ਹਵਾਰਾ ਨਹੀਂ ਭਾਈ ਜਗਤਾਰ ਸਿੰਘ ਹਵਾਰਾ ਬੋਲੋ,ਇਹ ਸਾਡੀ ਕੌਮ ਦੇ ਹੀਰੇ ਆ।

  • @vikramjitsingh3273
    @vikramjitsingh3273 3 ปีที่แล้ว +4

    ਸ਼ਹੀਦ ਬਾਰੇ ਬੋਲਦਿਆਂ ਸ਼ਬਦਾਂ ਦੀ ਵਰਤੋਂ ਤਹਾਨੂੰ ਠੀਕ ਕਰਨੀਂ ਚਾਹੀਦੀ ਹੈ

  • @ashokkumar-se5sl
    @ashokkumar-se5sl 3 ปีที่แล้ว +9

    EHNA NU SAJA TO BAD BI RSS HINDU GOVT NHI SHDIA .PR SAMJOTA EXPRESS CH DOSH SABIT HOE SARE ATWADIA NU TE AYODHYA DE MAMLE CH SARE RSS LEADERS NU ZMANTA DE DITIA .ES KARKE AZZ KEHDEE STATE H INDIA D ZO ES HINDU RASHTER TO ALAG NI HONA CHAUNDE.EHNU STATE NI HI MARWAYA KYONKI EH SARE GANDE RAAJ ZANCHUKA C STATE DE

  • @harrydhaliwal4997
    @harrydhaliwal4997 3 ปีที่แล้ว +2

    ਦਿਲਾਵਰ ਸਿੰਘ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ

  • @desihustler2619
    @desihustler2619 3 ปีที่แล้ว +4

    lest we forget... parnaam shadiaannu..

  • @vikramjeetsingh3342
    @vikramjeetsingh3342 2 ปีที่แล้ว

    2nd part da link ?

  • @Punjab-1997
    @Punjab-1997 7 หลายเดือนก่อน +1

    ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ

  • @singhjagpreet5393
    @singhjagpreet5393 3 ปีที่แล้ว +21

    While narrating the story, if you put a photo of that time together, then the video will become more interesting.

  • @khanealaap3185
    @khanealaap3185 2 ปีที่แล้ว +3

    ਮੈ ਕਾਫੀ ਦਿਨਾਂ ਤੋਂ ਥੋਡਇਆ ਰੇਪੋਟਸ ਦੇਖ ਰਿਹਾ ਕਿੰਨਾ ਕੁਸ ਸਿਹਾ ਪੰਜਾਬ ਨੇ ਇਹ ਜਾਣਕਾਰੀ ਸਬ ਨੂੰ ਹੋਣੀ ਜਰੂਰੀ ਆ ਸਚੀ ਲੂ ਕੰਡਾ ਖਡ਼ਾ ਹੋ ਜੰਦਾ ਦੇਖ k 🙏

  • @rickygill9975
    @rickygill9975 2 ปีที่แล้ว

    Ritesh Sir tusi bhut wadia tareeke nal stories sunande ho... I like d way u speak... Keep it up Sir

  • @farmerjourney5974
    @farmerjourney5974 3 ปีที่แล้ว +11

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

  • @mintuchatha9400
    @mintuchatha9400 3 ปีที่แล้ว +7

    ਬਾਈ ਜੀ ਸਹੀਦਾਂ ਦੇ ਨਾਂ ਇੱਜਤ ਨਾਲ ਲਿਆ ਕਰੋ ਇਹਨਾ ਹੋਵੇ ਵੀ ਕੱਲ ਨੂੰ ਕੋਈ ਪੱਤਰਕਾਰ ਤੁਹਾਡੇ ਬਾਰੇ ਗੱਲਾਂ ਕਰੇ

  • @gulzarsingh3379
    @gulzarsingh3379 3 ปีที่แล้ว +12

    Parnam shaheeda nu 🙏🙏

  • @gurpreetrai3879
    @gurpreetrai3879 3 ปีที่แล้ว +8

    ਬੇਅੰਤੂ ਬੱਚੜ ਨੂੰ ਸਿੰਘਾ ਗੱਡੀ ਚੜਾਇਆ ਤੇ ਕੌਮ ਨੂੰ ਇਨਸਾਫ਼ ਦਿਵਾਇਆ

    • @nexion5144
      @nexion5144 3 ปีที่แล้ว

      ਤੇ ੳੁਹਦੇ ਪੋਤੇ ਨੂੰ ਵੋਟਾ ਪਾ ਕੇ िਜॅਤਾਏਅਾ

  • @harrysidhu917
    @harrysidhu917 3 ปีที่แล้ว

    Jeo vr lucky good job , bahi dilawar singh jinawaad

  • @amanpreetSingh-v6e
    @amanpreetSingh-v6e หลายเดือนก่อน

    ਅੱਜ ਦੇ ਸਮੇਂ ਇਹਨਾਂ ਸੂਰਮੇ ਯੋਧਿਆਂ ਵਰਗਾ ਬਣਨਾ ਬਹੁਤ ਔਖਾ🙏🙏🙏🙏

  • @deepakjolly8682
    @deepakjolly8682 2 ปีที่แล้ว

    ਤੁਹਾਡੇ ਵਾਂਗ ਪੂਰੀ ਖਬਰ ਦੇ ਨਾਲ ਪ੍ਰੈਸ ਰਿਪੋਰਟਿੰਗ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।ਕਿਉਂਕਿ ਆਦਮੀ ਇਮਾਨਦਾਰ ਅਤੇ ਜਿਗਰਾ ਵੱਡਾ ਹੋਣਾ ਚਾਹੀਦਾ ਹੈ

  • @rjudhilon4306
    @rjudhilon4306 2 ปีที่แล้ว +1

    Wahaguru ji wahaguru ji wahaguru ji wahaguru ji

  • @iqbalji5759
    @iqbalji5759 3 ปีที่แล้ว +7

    ਦਿਲਾਵਰ ਸਿੰਘ ਧੰਨ ਹੈ ਤੂੰ

  • @sekhongursewak8605
    @sekhongursewak8605 3 ปีที่แล้ว +1

    Ritesh lakhi... Superb show..

  • @kuldipsinghdhesi7018
    @kuldipsinghdhesi7018 3 ปีที่แล้ว

    ਦਿਲਾਵਰ ਸਿੰਘ ਦੀ ਸਹੀਦੀਨੂੰ ਸਲੂਟ ਹੈ

  • @waheguru92
    @waheguru92 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

  • @gurpreetgill8922
    @gurpreetgill8922 3 ปีที่แล้ว +1

    Waheguru Ji Parnam Saheeda nu

  • @GurvinderSingh-qv4zz
    @GurvinderSingh-qv4zz 3 ปีที่แล้ว

    Goo information. Sir ji.

  • @rohitmahi2240
    @rohitmahi2240 2 ปีที่แล้ว

    Raj kare gya khalsa💪💪💪....

  • @amrillosingh4690
    @amrillosingh4690 3 ปีที่แล้ว +12

    ਵਾਹਿਗੁਰੂ ਦੁਆਰਾਂ ਇਹ ਕੁੱਝ ਹਾਲਤ ਨਾ ਬਣਨ 🙏🏼🙏🏼

    • @palklair6228
      @palklair6228 3 ปีที่แล้ว +2

      ਪਰ ਜਦੋ ਤੱਕ ਸਰਕਾਰਾਂ ਕਰਪਸ਼ਨ ਕਰਦੀਆ ਰਹਿਣਗੀਆਂ, ਉਦੋ ਤਕ ਇਹ ਸਿਲਸਲਾ ਚਲਦਾ ਹੀ ਰਹਿਣੈ।

  • @vickybling4295
    @vickybling4295 3 ปีที่แล้ว +1

    Raj krega Khalsa 🙏🙏🙏🙏💪💪💪💪

  • @pargatsingh4366
    @pargatsingh4366 2 ปีที่แล้ว +1

    Salute surmia nu..

  • @navjotsidhu8191
    @navjotsidhu8191 5 หลายเดือนก่อน

    Salute singh aa nu

  • @richhpalsra9823
    @richhpalsra9823 3 ปีที่แล้ว

    ਵਾਹ ਸੋਹਣੀ ਧਰਤ ਪੰਜਾਬ ਦਿਏ ਤੇਰਾ ਨਾਲ ਸ਼ਹੀਦਾਂ ਪਿਆਰ।

  • @jasskataria2350
    @jasskataria2350 3 ปีที่แล้ว +10

    Bhaji Beant singh nu marhoom na kho.jo haal Beant singh ne punjab da kita oh punjab hun tk bhugat reha.nal esde tabbar te kharcha kr reha beshumaar.

    • @navreetdhillon6914
      @navreetdhillon6914 3 ปีที่แล้ว +1

      Kataria Ji Beant Singh ne hi punjab de halaat theek kite si, nahi ta raat nu koi bahar nahi nikal sakda si. Tusi chahunde ho ajj vi ohi mahaul hove?? Apna apna nazariya hai sir 🙏

    • @manjindersingh-xb6rs
      @manjindersingh-xb6rs 3 ปีที่แล้ว +1

      Navreet Ggg koi police de dar ton niiii c bahar niklda bcz is buchad ne hr jwaan munde nu khaadku keh maarn di khull diti hoyi c

    • @jasskataria2350
      @jasskataria2350 3 ปีที่แล้ว

      @@navreetdhillon6914 bhraava 25 thousand ton vadh beksoor nojwaan 1991 ton leke 1995 tk mare gae kps gill di police vlo.esda pura record jaswant khalra ji leke ghumde rhe.pr kise ne ohna di ek na suni.beant singh buchar nal jo hoya bilkul thik hoya.sadi ek pidi ehna ne marti.ek pidi nashe ne te ek pidi bahr nu turi jandi a.es halat ch punjab khali ho jana.

    • @karans1269
      @karans1269 3 ปีที่แล้ว

      @@navreetdhillon6914 Teri nzariya bilkul kaatil de hall vich Hai. Mahoul Tere India Di government ne create Kita si, Tere vargea de gala ch hi aglean ne tire paake agg layi si

  • @nexion5144
    @nexion5144 3 ปีที่แล้ว +9

    ਪੰਜਾਬੀ ਬਈ ਬੜੇ ਅਣਖੀ ਅਾ ਬਈ ਦੇਖਲੋ ਹਰ ਵਾਰੀ ਕਾਂਗਰਸ਼ ਨੂੰ ਵੋਟਾ ਪਾੳੁਣਂਗੇ ਪਰ ਕਮੈਂਟਾ िਵਚ िਲਖਣਗੇ ਨੈਵਰ ਫੌਰਗੇਟ 1984 ,😴😕😢 ਅਤੇ ਬੇਅੰਤੇ ਦੇ ਪੋਤੇ ਨੂੰ ਵੀ ਹਰ ਵਾਰ ਵੋਟਾ ਪਾ ਕੇ िਜॅਤਾੳੁਂਦੇ ਹਨ ਅਤੇ िਸॅਖਾ ਦੇ ਸ਼ੰਘਰਸ਼ ਨੂੰ ਸਹੀ ਸਾਬਤ ਕਰਦੇ ਹਨ 😴😕😢😰

    • @manjinderdhillon5953
      @manjinderdhillon5953 3 ปีที่แล้ว +1

      ਇਹ ਵੋਟਾਂ ਪਾਉਣ ਆਲੇ ਤਾਂ ਗਦਾਰਾਂ ਦਾ ਗੰਦਾ ਖੂਨ ਨੇ

  • @gymlover1479
    @gymlover1479 2 ปีที่แล้ว

    att da end krn wale yode

  • @dominatingking
    @dominatingking ปีที่แล้ว

    5:36 kahi kamiyan ek taraf aur over flow deshbhakti ki patti ne inki steteggy ke long time control ko short time kar diya 🤣there statergy doesn’t last in duty after retirement 🔥🤣

  • @TajinderSingh-eo8ti
    @TajinderSingh-eo8ti 2 ปีที่แล้ว

    Akal channel he good aw

  • @ਕਮਲਪ੍ਰੀਤਸਿੰਘ
    @ਕਮਲਪ੍ਰੀਤਸਿੰਘ 3 ปีที่แล้ว +8

    ਬਣਿਆ ਆਤਮਘਾਤੀ ਹਮਲੇ ਦਾ,ਤੇਰਾ ਪਿਓ ਨਾਜਾਇਜ਼ ਮੁੰਡੇ ਮਾਰ ਰਿਹਾ ਸੀ।ਇਹਦੇ ਨਾਲ ਜੋ ਹੋਈ ਬਿਲਕੁੱਲ ਜਾਇਜ਼ ਸੀ।

  • @HardeepSingh-cz8vs
    @HardeepSingh-cz8vs 3 ปีที่แล้ว +2

    Bhai Dilawar Singh Ji kaum da Diamond

  • @AkhandKhaLsa
    @AkhandKhaLsa 8 วันที่ผ่านมา

    Respect Dilawar Singh❤

  • @luckymannz3148
    @luckymannz3148 3 ปีที่แล้ว +1

    Ese ਬੰਬ ਧਮਾਕੇ 💥 di khatti kha reha ravneet tattu hun tahi…. nhi te vehla nikamma turya firda hona c…….
    great grandson of great butcher….!!

  • @harwindersinghsarwara6489
    @harwindersinghsarwara6489 2 ปีที่แล้ว

    Waheguru ji hun fer kirpa karge sikh kom te