ความคิดเห็น •

  • @gurmeetbalian3212
    @gurmeetbalian3212 2 ปีที่แล้ว +59

    🙏💖ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਅੰਗਦ ਦੇਵ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਅਰਜਨ ਦੇਵ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਗੁਰੂ ਹਰਿ ਰਾਇ ਜੀ ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਚਾਰ ਪੁੱਤਰ ਵਾਰੇ ਪੰਜ ਮੀ ਮਾਂ ਵਾਰੀ ਛੇਮਾ ਬਾਪ ਵਾਰੀਆ ਛੱਤਮਾ ਆਪ ਵਾਰੀਆ ਛੱਤ ਵਾਰ ਕੇ ਕੇਨਾ ਭਾਣਾ ਮੀਠਾ ਲੱਗੇ ਤੇਰਾ ਸਰਪੰਸ ਦਾਨੀਆ ਵੈ ਦੇਣ ਕੋਣ ਦਿਓ ਗਾ ਤੇਰਾ ਵਾਹਿਗੁਰੂ ਜੀ ੧ਓ ਸਤਿਨਾਮ ਸ੍ਰੀ ਵਾਹਿਗੁਰੂ ਜੀ ☬👈💖🙏🙏

  • @HardeepSingh-HH88
    @HardeepSingh-HH88 2 ปีที่แล้ว +93

    ਰਿਤੇਸ਼ ਲੱਖੀ ਜੀ ਤੁਹਾਡੇ ਵਰਗੇ ਸੱਚੇ ਪੱਤਰਕਾਰ ਦੀ ਬਹੁਤ ਜ਼ਰੂਰਤ ਹੈ ਆਪਣਾ ਧਿਆਨ ਰੱਖਿਆ ਕਰੋ ਕਿਉਂਕਿ ਸੱਚ ਦੇ ਦੁਸ਼ਮਣ ਬਹੁਤ ਬਣ ਜਾਂਦੇ ਨੇ ਸ੍ਰੀ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ਿਸ਼ ਕਰਨ 🙏

    • @jasbirsinghpannu1270
      @jasbirsinghpannu1270 2 ปีที่แล้ว +2

      ਸਚ ਸਚ ਸਚ ਹੈ ਸਚ ਹੈ ਸਚ ਹੈ

  • @GursewakSingh-ke1uh
    @GursewakSingh-ke1uh 2 ปีที่แล้ว +19

    ਸੱਚੇ ਸੌਦੇ ਦੀ ਸਮਜ ਨਾਂ ਤਾਂ ਕਿਸੇ ਨੂੰ ਆਈ ਹੈ ਨਾ ਹੀ ਕਿਸੇ ਨੂੰ ਆ ਸਕਦੀ ਹੈ ਜੀ,

    • @sukhirandhawa3723
      @sukhirandhawa3723 2 ปีที่แล้ว

      Tus smza do fr

    • @noor_gaming115
      @noor_gaming115 ปีที่แล้ว

      ਪਿੰਡ ਦਾ ਰਹਿਣ ਵਾਲਾ ਬੰਦਾ ਕਿਤੇ ਬਲਾਤਕਾਰ ਦੇ ਦੋਸ਼ ਵਿਚ ਜੇਲ ਜਾ ਕੇ ਆਇਆ ਹੋਵੇ ਤਾਂ ਲੋਕ ਆਪਣੇ ਬੱਚਿਆਂ ਨੂੰ ਦੂਰ ਰਖਦੇ ਹਨ ਘਰ ਦੇ ਲਾਗੇ ਵੀ ਨਹੀਂ ਜਾਣ ਦਿੰਦੇ ਇਹ ਲੋਕਾਂ ਨੂੰ ਪਤਾ ਨਹੀਂ ਕਦੋਂ ਅਕਲ ਆਉਣੀ ਆ

  • @kamalpreet6106
    @kamalpreet6106 2 ปีที่แล้ว +94

    ਇਹ ਕਹਾਣੀ ਪਿਤਾ ਜੀ ਦੇ ਪਿਆਰਿਆਂ ਸੁਣਾਵਾਂਗੇ ਤਾਂ ਕਿਸੇ ਨੇ ਯਕੀਨ ਨੀ ਕਰਨਾ।। ਉਨਾਂ ਦੇ ਪਾਪਾ ਬਹੁਤ ਚੰਗੇ ਆ

    • @harbhajankhurmi3160
      @harbhajankhurmi3160 2 ปีที่แล้ว +6

      ਸਭ ਝੂਠੀ ਕਹਾਣੀ ਘੜੀ ਬਾਈ ਮੇਰੇ ਪਰਿਵਾਰ ਵਾਲੇ 78 ਤੋ ਪਹਿਲਾਂ ਦੇ ਡੇਰੇ ਨਾਲ ਜੁੜੇ ਨੇ ਡੇਰੇ ਵਾਰੇ ਹਰ ਗੱਲ ਦਾ ਭੇਤ ਹੈ ਕੋਈ ਗੁਰਜੰਟ ਸਿੰਘ ਕੁਨੈਕਸ਼ਨ ਨੀ ਰਿਹਾ ਸਭ ਬਕਬਾਸ਼ ਮਾਰੇ ਆ ਹੈ ਜੇ ਗੁਰਜੰਟ ਦਾ ਕੋਈ ਲੈਣ ਦੇਣ ਹੁੰਦਾ ਫੇਰ ਗੁਰਜੰਟ ਤੇ ਸਾਥੀ ਤਾ ਕਦੇ ਘੇਰੇ ਚੋ ਫੜੇ ਹੁੰਦੇ ਕੇ ਕੱਲਾ ਗੁਰਜੰਟ ਸਿੰਘ ਹੀ ਜਾਦਾ ਸੀ ਡੇਰੇ ਸਭ ਬਕਬਾਸ਼ ਹੈ

    • @deshpremi6295
      @deshpremi6295 2 ปีที่แล้ว +3

      यह सब 100% बकवास है। यदि यह मीडिया वाला अपने असली बाप की औलाद है कोई सबूत दिखाए। फिर तो हम भी मान जाएगा। यह पापी पत्रकार नरकों में जाएगा।

    • @tejinderpal8442
      @tejinderpal8442 2 ปีที่แล้ว +4

      Boht Vadhiya,,,,,,story Balatkari d

    • @GurmeetSingh-ib6bh
      @GurmeetSingh-ib6bh 2 ปีที่แล้ว +2

      ਇਹ ਸਭ ਬਕਬਾਸ ਹੈ ਬਾਈ ਅਸੀਂ ਡੇਰੇ ਨੂੰ ਬਹੁਤ ਨਜ਼ਦੀਕ ਤੋਂ ਜਾਣਦੇ ਹਾਂ 1970 ਤੋ ਅਜਿਹੀ ਕੋਈ ਗੱਲ ਬਾਤ ਨਹੀਂ

    • @GurmeetSingh-ib6bh
      @GurmeetSingh-ib6bh 2 ปีที่แล้ว +3

      ਡੇਰਾ ਸੱਚਾ ਸੌਦਾ ਸੱਚ ਹੈ ਤੇ ਸੱਚਾ ਹੀ ਰਹੇਗਾ ਇਹ ਬਕਬਾਸ ਹੈ

  • @KuldeepSingh-mz5xw
    @KuldeepSingh-mz5xw 2 ปีที่แล้ว +27

    ਯਾਰ ਇਕ ਗਲ ਸਮਝ ਜਾਣ ਲੋਕ ਕਿਥੇ ਸੀਸ ਕਟਵਾਉਣਾ ਲੋਕਾ ਦੀ ਖਾਤਰ ਤੇ ਕਿਥੇ ਮੌਤ ਤੋ ਡਰ ਕੇ ਸਾਰਾ ਕੁਝ ਮਨ ਲੈਣਾ ਹੋਰ ਜੋ ਵੀ ਹੋਇਆ ਖਾੜਕੂ ਸਿੰਘ ਤਾ ਖੁਰੀਲਾ ਜੰਗ ਲੜ ਰਹੇ ਸਨ

  • @Nankdadesh
    @Nankdadesh 2 ปีที่แล้ว +42

    ਲੱਖੀ ਜੀ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਇਹ ਵੀਡਿਉ ਫੇਸਬੁੱਕ ਤੇ viral ਕਰਨੀ ਚਾਹੁੰਦਾ ਹਾਂ, ਤਾਂ ਜੋ ਲੋਕ ਸਮਝ ਸਕਣ ਕਿ ਇਹਨਾ ਨੂੰ ਕਿਵੇਂ ਵਰਤਿਆ ਜਾਂਦਾ ਹੈ

  • @TheBabba786
    @TheBabba786 2 ปีที่แล้ว +6

    Nice story built after 1990. Journalist deserves a award to expose the reality.

  • @gurjiwangill2
    @gurjiwangill2 2 ปีที่แล้ว +17

    ਵੀੇਰੇ ਤੋ ਬਹੁਤ ਸॅਚ ਬੋਲਦਾ ਬਹੁਤ ਵਧੀਅਾ ਗॅਲਾ ਅਾ ਬਾਬਾ ਨਾਨਕ ਲੰਮੀ ੳੁਮਰ ਕਰੇ ਤੇਰੀ ,,,,ਪਰ ਹੁਣ ਕੋਲ ਕੋਈ ਸੰਦ ਰॅिਖਅਾ ਕਰ ਤੇਰੇ ਤੇ ਪॅਕਾ ਕੋਈ ਹਮਲਾ ਕਰੋ ਜਾ ਕੋਈ ਗੈਗਸਟਾਰ ਜਾ ਕੋਈ ਪੇ੍ਮੀ ਮੇਰਾ ਵੀਰ ਚੁਕੰਨਾ ਰਹੀ ਪੂਰਾ,,,,

  • @rbrar3859
    @rbrar3859 2 ปีที่แล้ว +7

    ਬਹੁਤ ਵਧੀਆ ਜਾਣਕਾਰੀ ਮਿਲੀ ਹੈ

  • @gurparkashsingh541
    @gurparkashsingh541 2 ปีที่แล้ว +11

    BRO YOUR INFORMATION IS REALLY IMPRESSIVE,,,,, WE REALLY NEED JOUNALIST LIKE YOU,,,,HAT’ S OFF

  • @bnayyar5204
    @bnayyar5204 2 ปีที่แล้ว +32

    Salute to your honest and courageous journalism! Great work! The story of this devil is well explained.

  • @nexion5144
    @nexion5144 2 ปีที่แล้ว +18

    ਮੇਰੇ िਪੰਢੋ िਤੰਨ ਘਰ ਜॅਟਾ ਦੇ ਅਤੇ ਇਕ ਘਰ ਤਰਖਾਨਾ ਦਾ ਅਤੇ ਬਾਕੀ 20.25 ਘਰ ਦिਲਤਾ ਦੇ ਸ਼ਰਸ਼ੇ ਵਾਲੇ ਦੇ ਬਹੁਤ ਕॅਟੜ ਪੇ੍ਮੀ ਨੇ ਜॅਟ ਪिਰਵਾਰ ਦਾ ਇਕ ਲੜਕਾ ਮੇਰਾ ਦੋਸ਼ਤ ਬਣ िਗਅਾ ਇਕ िਦਨ ੳੁਸਨੂੰ ਮੈ ਪੁਛ ਹੀ िਲਅਾ ਕੇ ਤੁਸੀ ਗੁਰੂ ਘਰੇ ਮੈ िਜ਼ਦੰਗੀ िਵਚ ਇਕ ਵਾਰੀ ਨਹੀ ਜ਼ਾਂਦੇ ਦੇਖੇ ਪਰ ਪॅਗਾ िਵਚ ਪੂਰੇ िਸੰਘ ਸਰਦਾਰ ਲॅਗਦੇ ਹੋ ਪੂਰੇ ਰੋਅਬ ਵਾਲੇ ਅਤੇ ਤੁਹਾਢਾ ਬਾਬਾ ਤਾ ਬਲਾਤਕਾਰੀ ,ਕਾਤਲ,ਤੇ ਫੁਕਰਾ ਹੈ ਤੇ ਤੁਸੀ िਫਰ ਵੀ ੳੁਹਦੇ ੜੇਰੇ िਵਚ िਕੳੁ ਜ਼ਾਂਦੇ ਹੋ ਤਾ ੳੁਸਨੇ ਮੈਨੂੰ ਬੜੀ ਹੈਰਾਨ ਕਰ ਦੇਣ ਵਾਲੀ ਗॅਲ ਦॅਸੀ ੳੁਹ ਕिਹੰਦਾ ਹਾ ਸਾਨੂੰ ਪਤਾ ਕੇ ਸਾਢਾ ਬਾਬਾ ਸॅਚੀ ਲੁॅਚਾ ਲੰਢਾ ਅਤੇ ਬਦਮਾਸ਼ ਹੈ,ਪਰ ਅਸੀ ੳੁॅਥੇ ਨੰ,1..ੳੁਹ ਕिਹੰਦਾ ਤਾ ਜਾਦੇ ਹਾ ਕੇ िਸॅਖ ਬਨਕੇ ਸਾਢਾ ਬਹੁਤ ਨੁਕਸ਼ਾਨ ਹੋਏਅਾ ਸੀ िਸॅਖ ਹੁੰਦੇ ਹੋਏ ਵੀ िਸॅਖਾ ਨੇ ੳੁਸਦੇ ਦੋ ਚਾਚੇਅਾ ਦਾ ਸਹੀ ਹੋਣ ਦੇ ਬਾਵਜੂਦ िਵਅਾਹ ਨਹੀ ਹੋਣ ਦੇ ਰਹੇ ਸੀ ਘਰ ਨਹੀ ਵਸ਼ਣ ਦੇ ਰਹੇ ਸੀ ਅਤੇ ਝੂਠੀਅਾ ਤੁਮਤਾ ਲਗਾ ਕੇ ਭਾਨੀਅਾ ਮਾਰ िਦੰਦੇ ਸਨ ਇਹ ਖਾੜਕੂਅਾ ਨਾਲ िਮਲੇ ਹੋਏ ਨੇ ਇਹ ਖਾੜਕੂਅਾ ਨਾਲ ਰਲਣਗੇ ਕੁਝ ਸਮੇ िਵਚ ਹੀ ਇਹ ਮੁੰਢੇ ਨਸ਼ੇ ਬਹੁਤ ਕਰਦੇ ਨੇ ਜਦਕੇ ੳੁਹ ਬਹੁਤ िਮਹਨਤੀ ਅਤੇ ਨਸ਼ੇਅਾ ਤੋ ਕੋਹਾ ਦੂਰ ਸਨ ਅਤੇ ੳੁਹੀ ਛੜੇ ਚਾਚੇਅਾ ਦਾ िਵਅਾਹ ਦੋਨਾਂ ਦਾ ਸ਼ਰਸ਼ੇ ਦੇ ੜੇਰੇ िਵਚ ਹੋਏਅਾ िਸਰਫ ਅॅਠ ਹਜ਼ਾਰ िਵਚ ੳੁਹ ਵੀ िਸਰਫ ੜੇਰਾ ਪੇ੍ਮੀ ਦੇ ੜੇਰੇ ਪੇ੍ਮੀ ਦੇ िਵਸ਼ਵਾਸ਼ ਤੇ िਬॅਨਾ िਕਸੇ ਪੜਤਾਲ ਦੇ ੳੁਹ ਕिਹੰਦਾ ਇਕ ਤਾ ਇਹ ਗॅਲ ਸਰਸੇ ਵਾਲੇਅਾ ਦੀ ਬਹੁਤ ਵਧੀਅਾ ਲੰਗੀ ਤੇ ਦੂਜਾ ਨੰ 2.ੳੁਹ ਕिਹੰਦਾ ਅਸੀ ਸਰਸੇ ੜੇਰੇ ਦੇ ਪिਹਲੇ ਦੋ ਸ਼ੰਤਾ ਤੇ ਯਕੀਨ ਕਰਦੇ ਅਾ ਗੁਰਮੀਤ ਰਾਮ ਰਹੀਮ ਤੇ ਨਹੀ,ਨੰ 3.ੳੁਹ ਕिਹੰਦਾ ਅਸੀ ਨਸ਼ੇਅਾ ਤੋ ਬਚ ਗਏ ਖਾਸ਼ ਕਰ ਸਰਾਬ ਤੋ,ਨੰ 4. ਪੇ੍ਮੀ ਬੇਸ਼ॅਕ िਪੰਢ िਵਚੋ ਥੋੜੇ ਘਰ ਹੀ ਜ਼ਾਂਦੇ ਨੇ ਪਰ ਏਕਤਾ ਬਹੁਤ ਹੀ िਜਅਾਦਾ ਹੈ ਇਕ ਦੂਜੇ ਦਾ िਦਲੋ ਸਾਥ िਦੰਦੇ ਹਾ ਚਾਹੇ िਕਸੇ ਪੇ੍ਮੀ ਨੂੰ ਮਾਮੂਲੀ ਬੁਖਾਰ ਹੀ ਹੋ ਜਾਵੇ ਪੇ੍ਮੀ ਹਰ ਰੋਜ ਹਾਲ ਚਾਲ ਪੁਛਣ ਘਰੇ ਅਾੳਂਦੇ ਰिਹਦੇ ਨੇ ,ਨੰ.5 ਜਾਤ ਪਾਤ ਦਾ ਕੋਈ ਵੀ िਕਸੇ ਪੇ੍ਮੀ ਨਾਲ ਭੇਦ ਭਾਵ ਨਹੀ ਕਰਦੇ ,ਨੰ 6.ਜਵਾਕ ਵੀ िਬॅਨਾ िਕਸੇ ਰੁਕਾਵਟ ਦੇ ਘॅਟ ਪੈਸ਼ੇਅਾ ਨਾਲ िਵਅਾਹੇ ਜ਼ਾਂਦੇ ਨੇ ਹਰ ਇਕ ਪੇ੍ਮੀ ਦਾ ਘਰ ਵਸਦਾ ਹੈ ਬਾਲ ਬॅਚੇ ਵਾਲੇ ਨੇ ਚਾਹੇ ਕੋਈ ਲॅਙਾ ਲੂਲਾ ਹੀ िਕੳੁ ਨਾ ਹੋਵੇ,ਨੰ 7. ਇਕ ਦੂਜੇ ਦੀ ਅੌਖੇ ਵੇਲੇ ਰੁਪਏ ਪੈਸ਼ੇਅਾ ਨਾਲ ਮਦਤ ਕਰਦੇ ਨੇ !
    ਜਦੋ ਮੈ ੳੁਸ िਦਅਾ ਇਹ ਗॅਲਾ ਸੁਨੀਅਾ ਮੈਨੂੰ ਸॅਚ ਲॅਗੀਅਾ ਹੈ ਵੀ ੳੁਹਨਾ ਦਾ ਕੰਮ िਪੰਢ िਵਚ ਏਦਾ ਹੀ,ਪਤੰਦਰ ਸਾਰੇ ਵੋਟਾ ਵੀ ਰਾਏ ਸਲਾਹ ਕਰਕੇ ਪਾਂੳੁਂਦੇ ਨੇ ਤੇ ਤੁਸੀ ਅਾਪਨੇ िਸॅਖਾ ਵॅਲ ਹੀ ਦੇਖ ਲੳੁ ਕੀ ਕਰ ਰਬੇ ਨੇ ? ਇਕ ਦੂਜੇ ਨੂੰ िਨਵਾ िਦਖਾੳੁਣ ਅਤੇ ਕੌਮ ਦਾ ਗਦਾਰ ਦੇ िਖਤਾਬ ਦੇਣ िਵਚ ਹੀ ਰੁॅਝੇ ਹੋਏ ਨੇ

  • @europewale4926
    @europewale4926 2 ปีที่แล้ว +53

    ਬਹੁਤ ਹੀ ਸੋਹਣੇ ਤਰੀਕੇ ਨਾਲ਼ ਸਟੋਰੀ ਸੁਣਾਉਣ ਦਾ ਤਰੀਕਾ ਏ ਤੁਹਾਡਾ ਰਿਤੇਸ਼ ਜੀ
    ਲੱਖੀ ਜੀ ਪੰਜਾਬੀ ਦੇ ਸ਼ਮਸ ਤਾਹਿਰ ਖਾਂ ਓ

  • @rajvirdhillon8931
    @rajvirdhillon8931 ปีที่แล้ว +2

    ਰਿਤੇਸ਼ ਜੀ, ਥੋੜ੍ਹੀ ਹੋਰ ਜਾਂਚ ਕਰੋ। 🙏🏻
    ਗੁਰਜੰਟ ਸਿੰਘ ਰਾਜਸਥਾਨੀ ਨੂੰ ਮਰਵਾਉਣ ਵਿੱਚ ਵੀ ਮੀਤੇ ਬਲਾਤਕਾਰੀ ਦਾ ਬਹੁਤ ਵੱਡਾ ਯੋਗਦਾਨ ਸੀ। ਕਿਉਂਕਿ ਗੁਰਜੰਟ ਸਿੰਘ ਮੀਤੇ ਬਲਾਤਕਾਰੀ ਉੱਤੇ ਇਸ ਗੱਲ ਲਈ ਦਬਾਅ ਬਣਾਉਂਦਾ ਸੀ ਕੇ ਮੀਤਾ ਆਪਣੇ ਸਾਰੇ ਅੰਧ ਭਗਤਾਂ ਨੂੰ ਅੰਮ੍ਰਿਤ ਛਕ ਕੇ ਸਿੰਘ ਸਜਣ ਦਾ ਹੁਕਮ ਦੇਵੇ ਪਰ ਮੀਤੇ ਬਲਾਤਕਾਰੀ ਦੇ ਇਰਾਦੇ ਗੰਦੇ ਸਨ।

  • @gurmeetsinghbrar9993
    @gurmeetsinghbrar9993 2 ปีที่แล้ว +4

    ਰਿਤੇਸ ਜੀ ਸਾਵਣ ਸਿੰਘ ਅੰਗਰੇਜ਼ਾਂ ਦੀ ਫੌਜ ਵਿੱਚ ਨੌਕਰੀ ਕਰਦਾ ਸੀ।ਉਹਨਾਂ ਸਾਜਿਸ ਤਹਿਤ ਸਿੱਖਾਂ ਨੂੰ ਧਰਮ ਤੋ ਲਾਭੇਂ ਕਰਨ ਅਤੇ ਪੰਜਾਬ ਨੂੰ ਕਾਬੂ ਕਰਨ ਲਈ ਵਰਤਿਆ ਪਰ ਸਾਡੇ ਭੋਲੇ ਭਾਲੇ ਲੋਕ ਸਮਝ ਨਹੀ ਸਕੇ । ਹੋਰ ਵੀ ਅਖੌਤੀ ਬਾਬੇ ਬਹੁਤ ਹਨ ਤੁਹਾਡਾ ਬਹੁਤ ਧੰਨਵਾਦ ਸੱਚ ਕਹਿ ਰਹੇ ਹੋ ਜੀ ।

    • @deshpremi6295
      @deshpremi6295 ปีที่แล้ว

      सिख गुरुद्वारा एक्ट भी अंग्रेजों ने बनाया था। शिरोमणि अकाली दल भी अंग्रेजों ने बनाया था। सिख रहित मर्यादा भी अंग्रेजों ने बनाई थी। शिरोमणि गुरुद्वारा प्रबंधक कमेटी भी अंग्रेजों ने बनाई थी।

  • @Desijatt-x5j
    @Desijatt-x5j 2 ปีที่แล้ว +1

    Perfect explanation. Ritesh ji

  • @parmjitgrewal5860
    @parmjitgrewal5860 2 ปีที่แล้ว +3

    God bless you & good job

  • @HarjeetSingh-qf3kl
    @HarjeetSingh-qf3kl 2 ปีที่แล้ว +13

    ਲੱਖੀ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਹਾਡੀਆਂ ਸਟੋਰੀਆ ਨੂੰ ਦੇਖ ਕੇ ਬਹੁਤ ਕੁਝ ਸਿਖਣ ਨੂੰ ਮਿਲਦਾ। ਤੇ ਤੁਸੀਂ ਬੜੀ ਮਿਹਨਤ ਦੇ ਨਾਲ ਕੰਮ ਕਰ ਰਹੇ ਹੋ। ਮੈਂ ਤੁਹਾਡਾ ਕੱਟੜ ਫੈਨ ਹਰਜੀਤ ਸਿੰਘ ਅਮਿ੍ਤਸਰ ਸਾਹਿਬ ਜੀ ਤੋਂ ਧੰਨਵਾਦ ਸਹਿਤ ।

  • @kanwarjeetsingh1086
    @kanwarjeetsingh1086 2 ปีที่แล้ว +46

    ਬਹੁਤ ਵਧੀਆ,ਅਸਲੀਅਤ,ਪਰ ਗੁਰਮੀਤ ਦੀ ਮਾ ਅਤੇ ਸਾਹ ਸਤਨਾਮ ਦੇ ਬਾਰੇ ਖੁੱਲ੍ਹ ਕੇ ਦੱਸੋ

    • @gagansekhon7526
      @gagansekhon7526 2 ปีที่แล้ว

      Hahaha👌

    • @guribrar8351
      @guribrar8351 2 ปีที่แล้ว +1

      Shah satnam bahut hi vdia guru c hun ale nu tuc keh sakde oo bakki sayane oo tuc mai bolda chnga nhi lgda

  • @bittuchambal3008
    @bittuchambal3008 2 ปีที่แล้ว +5

    Good job sir ji👍👍👍👍👍

  • @harpreetmessonkaur1709
    @harpreetmessonkaur1709 2 ปีที่แล้ว +3

    ਵਾਹਿਗੁਰੂ ਜੀ

  • @harnekdhaliwal1538
    @harnekdhaliwal1538 2 ปีที่แล้ว

    Thanks brother

  • @rajasinghbrar
    @rajasinghbrar 2 ปีที่แล้ว +3

    Keep it up brother,,,,, we r always with you

  • @gagandeepharaj9388
    @gagandeepharaj9388 2 ปีที่แล้ว +38

    ਬਹੁਤ ਹਿੰਮਤ ਚਾਹੀਦੀ ਹੈ ਇਸ ਸਟੋਰੀ ਨੂੰ ਕਰਨ ਲਈ

  • @lalygehrimandi
    @lalygehrimandi 2 ปีที่แล้ว

    Tnx.....

  • @AmrikSingh-zq7jo
    @AmrikSingh-zq7jo 2 ปีที่แล้ว +6

    ਬਿਲਕੁੱਲ ਸੱਚ ਏ ਇਹ ਪਰ ਚੇਲੇ ਨੀ ਮੰਨਦੇ

  • @JASBIRMAHIPEDHNIKALAN
    @JASBIRMAHIPEDHNIKALAN 2 ปีที่แล้ว +23

    ਸਰਸੇ ਵਾਲਾ ਵੀ ਸਿੱਧੂ ਜੱਟ, ਏਹੀ ਕਸਰ ਬਾਕੀ ਰਹਿਗੀ ਸੀ।

    • @7veer22
      @7veer22 2 ปีที่แล้ว +4

      Jattwad ne sikhism da bedha grkeya ne

    • @sidhuboy7957
      @sidhuboy7957 2 ปีที่แล้ว +1

      @@7veer22 sab to vad ehna kol dalit bhaichara janda jo ehna nu agge vadaunda te ehna nu pita ji pita ji kehnda

    • @bgurkaramsingh542
      @bgurkaramsingh542 2 ปีที่แล้ว +1

      @@7veer22 teri dukhdi a

  • @cubbys1dhu878
    @cubbys1dhu878 2 ปีที่แล้ว +8

    Great 👍..Was waiting for this topic since you talked about Gurjant Singh Rajastani in Bimal Kaur Khalsa case.

    • @jabliking8238
      @jabliking8238 2 ปีที่แล้ว

      bimal kaur received government aid even after supposedly her husband killed indira gandhi🤔

  • @amargora5129
    @amargora5129 2 ปีที่แล้ว +38

    ਗੁਰਜੰਟ rajisthani ਦੀ ਮੁਖਬਰੀ ਰਾਮ ਰਹੀਮ ਨੇ ਕੀਤੀ ਸੀ,ਲੱਖੀ ਜੀ ਅੱਤਵਾਦੀ ਅਮਰੀਕ ਸਿੰਘ ਕੋਲੀ ਬੋਹੜ ਸਿੰਘ ਕੋਲੀ ਦੋਨੋ ਸਕੇ ਭਰਾ ਰਾਧਾ ਸਵਾਮੀ ਡੇਰੇ ਚੋ ਰਹਿ ਰਹੇ ਸਨ ਪੁਲਿਸ ਤੋ ਬਚਣ ਲਈ,ਓਹਨਾ ਤੇ ਵੀ ਕੋਈ episode ਕਰੋ,ਅਮਰੀਕ ਸਿੰਘ ਕੋਲੀ ਜਿਉਂਦਾ ਆ,ਪੁਲਸ ਨੇ ਕਿਸੇ ਹੋਰ ਵਿਅਕਤੀ ਦਾ ਝੂਠਾ ਮੁਕਾਵਲਾ ਬਣਾ ਕੇ ਮਾਰਿਆ,ਤੇ ਅਮਰੀਕ ਕੋਲੀ ਦਾ ਨਾਮ ਦਿੱਤਾ ਇਨਾਮ ਲੈਣ ਲਈ,ਜੋਂ ਕਿ ਅਮਰੀਕ ਕੋਲੀ ਬੁੱਢਾ ਥੇਹ ਜਿਉਂਦਾ ਹੈ

  • @bhagwansandhu231
    @bhagwansandhu231 2 ปีที่แล้ว +1

    Good program bro

  • @BalwinderSingh-ug9fe
    @BalwinderSingh-ug9fe 2 ปีที่แล้ว +99

    ਹੁਣ ਤਾਂ ਅਸੀਂ ਇਸ ਨੂੰ ਝੂਠਿਆਂ ਦਾ ਡੇਰਾ ਹੀ ਕਹਿ ਸੱਕਦੇ ਹਾਂ ।
    ਸਲਾਵਤਪੁਰੇ (ਬਠਿੰਡਾ)ਡੇਰੇ ਦੀ 700ਏਕੜ ਜਮੀਨ ਹੈ ।ਬਾਬੇ ਦਾ ਖਹਿੜਾ ਤਾਂ ਹਾਲੇ ਵੀ ਨਹੀਂ ਛੱਡਿਆ ਅੰਧੇ ਭਗਤਾਂ ਨੇ ।

    • @gurcharansinghkanwar6805
      @gurcharansinghkanwar6805 2 ปีที่แล้ว +3

      Slabatpura mukhi ehda v pio hai.swang wali gall ese di shrarat c.

    • @shivjotdhumi7708
      @shivjotdhumi7708 2 ปีที่แล้ว

      @@gurcharansinghkanwar6805 ⁿ

    • @deshpremi6295
      @deshpremi6295 2 ปีที่แล้ว +1

      तेरे उल्लू कभी भी यकीन नहीं कर सकते कि सूर्य भी होता है।

    • @Harpalsingh-zy2xj
      @Harpalsingh-zy2xj 2 ปีที่แล้ว +2

      Tere bap ne brani tibbe c os time khridi c

    • @sawalsethi3667
      @sawalsethi3667 2 ปีที่แล้ว

      @@Harpalsingh-zy2xj tussi ram rahim nu mande ho

  • @surenderbishnoi9360
    @surenderbishnoi9360 2 ปีที่แล้ว +2

    बिल्कुल सही कहा और यह सच भी है 👍

  • @sukhrajsingh7025
    @sukhrajsingh7025 2 ปีที่แล้ว +19

    ਏਦੇ ਭਗਤ ਕਹਿੰਦੇ ਸਾਡੇ ਪਿਤਾ ਜੀ ਤੇ ਦੁਨੀਆ ਨੂੰ ਤਾਰਨ ਲਈ ਜੇਲ ਗਏ😂😂 ਕਹਿੰਦੇ ਜਿਦਣ ਸਜਾ ਹੋਈ ਉਦਣ ਈ ਚੀਨ ਨੇ ਫੌਜ ਪਿੱਛੇ ਕਰਲੀ ਆਪਣੀ 😂😂 ਦੇਸ਼ ਕਰਕੇ ਅੰਦਰ ਗਏ ਆ 😂

    • @badal9035
      @badal9035 2 ปีที่แล้ว +3

      Kyi saale kehnde tuhi pita ji da saath nhi dita jdo ohnu jail honi c ese krke kisaan rull rhe a 😂

    • @gargmobilerepairchannel262
      @gargmobilerepairchannel262 2 ปีที่แล้ว +1

      Shi gl aa bai

    • @gurmeetbalian3212
      @gurmeetbalian3212 2 ปีที่แล้ว +2

      🙏ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਚਾਰ ਪੁੱਤਰ ਵਾਰੇ ਪੰਜ ਮੀ ਮਾਂ ਵਾਰੀ ਛੇਮਾ ਬਾਪ ਵਾਰੀਆ ਛੱਤਮਾ ਆਪ ਵਾਰੀਆ ਛੱਤ ਵਾਰ ਕੇ ਕੇਨਾ ਭਾਣਾ ਮੀਠਾ ਲੱਗੇ ਤੇਰਾ ਸਰਪੰਸ ਦਾਨੀਆ ਵੈ ਦੇਣ ਕੋਣ ਦਿਓ ਗਾ ਤੇਰਾ ਵਾਹਿਗੁਰੂ ਜੀ ੧ਓ ਸਤਿਨਾਮ ਸ੍ਰੀ ਵਾਹਿਗੁਰੂ ਜੀ ☬💖💖🙏🙏

    • @Allrounder-00786
      @Allrounder-00786 2 ปีที่แล้ว

      😂😂

    • @deepkashyap7342
      @deepkashyap7342 2 ปีที่แล้ว

      😄😄😄😄😆😆😆😆😅😅😅

  • @SukhpalSingh-bg6jibhupalboy
    @SukhpalSingh-bg6jibhupalboy 2 ปีที่แล้ว +1

    Very good veer ji bahut vadhiya lagai video ❤🌷🌷🌷🌼🌼🌼🌺🌺🌺👍👌👌👌

  • @mr.jeevanjotsinghbrar1532
    @mr.jeevanjotsinghbrar1532 2 ปีที่แล้ว +6

    bai ji full support plz eh reports chadio na bhot knowledge ondi past bare

  • @sandeepmahal1574
    @sandeepmahal1574 2 ปีที่แล้ว +5

    👏👏🙏

  • @gurcharnvirk5885
    @gurcharnvirk5885 2 ปีที่แล้ว +1

    ਜਾਨਕਾਰੀ ਲਈ ਧੰਨਵਾਦ

  • @JBJP1
    @JBJP1 2 ปีที่แล้ว +7

    Dera Sacha Sauda series by Ritesh ji....let's listen
    Let's hope whole new light will be shed on Dera Sacha Sauda

    • @RajatKumar-pf5zm
      @RajatKumar-pf5zm 2 ปีที่แล้ว

      Righ

    • @RajatKumar-pf5zm
      @RajatKumar-pf5zm 2 ปีที่แล้ว

      Right

    • @jabliking8238
      @jabliking8238 2 ปีที่แล้ว

      after money and status from singh movement had died off. badal and company paid these guys lot of money so they could expand

    • @jabliking8238
      @jabliking8238 2 ปีที่แล้ว

      dera are given government assistance financially and politically to keep expanding.

  • @KingHunter3597
    @KingHunter3597 ปีที่แล้ว +3

    ਸਿਰਸੇ ਦੇ ਲੋਕ ਦਸਦੇ ਹਨ ਕਿ ਜੇਕਰ ਕੋਈ ਬਾਬੇ ਦੇ ਖਿਲਾਫ ਮੂੰਹ ਖੋਲਦਾ ਸੀ ਤਾਂ ਉਸਨੂੰ ਮਾਰਕੇ ਦੱਬਣ ਤੋਂ ਬਾਅਦ ਉਸ ਥਾਂ ਉੱਤੇ ਦਰੱਖਤ ਲਾ ਦਿੱਤਾ ਜਾਂਦਾ ਸੀ

  • @toorsab
    @toorsab 2 ปีที่แล้ว +2

    ਬਹੁਤ ਚੰਗੇ ਢੰਗ ਨਾਲ ਇੱਕ ਇੱਕ ਗੱਲ ਦਸੀ

  • @damanbillanarwal3656
    @damanbillanarwal3656 2 ปีที่แล้ว +20

    great job as always

  • @parmasingh2460
    @parmasingh2460 2 ปีที่แล้ว +1

    V.good. Veer ji

  • @gurkamalbuttar801
    @gurkamalbuttar801 2 ปีที่แล้ว +77

    ਸਾਡੇ ਇਲਾਕੇ ਵਿੱਚ ਆਹ ਕਹਾਣੀ ਸਾਰੇ ਲੋਕ ਜਾਣਦੇ ਹਨ, ਗੰਗਾਨਗਰ ਵਿੱਚ ਇਹ ਇਕ ਆਮ ਕਹਾਣੀ ਹੈ।

    • @malhisaab6007
      @malhisaab6007 2 ปีที่แล้ว +2

      Veer ji .. Koi naa apa Changi tra nhi jande c

    • @randhawasaab9133
      @randhawasaab9133 2 ปีที่แล้ว

      Veer ji tnu pta v suno nhi a

    • @ranjeetbhullar7183
      @ranjeetbhullar7183 2 ปีที่แล้ว +1

      ਕਿੰਨੇ ਵੱਡੇ ਮੁਰਖ ਨੇ ਤੁਹਾਡੇ ਇਲਾਕੇ ਦੇ ਲੋਕ ਜਿੰਨਾ ਨੂੰ ਗੁਰਜੰਟ ਸਿੰਘ ਹਨੁਮਾਨਗੜ ਵਾਲੇ ਨੂੰ ਨਹੀਂ ਜਾਣਦੇ ਸਗੋਂ ਪਸੂ ਬਣਕੇ ਗੁਰਜੰਟ ਸਿੰਘ ਰਾਜਸਥਾਨੀ ਨੂੰ ਹੀ ਸ਼ੰਤ ਦਾ ਸਬੰਧੀ ਦੱਸੀ ਜਾ ਰਹੇ ਨੇ … ਕਿੰਨੀ ਬੇਵਕੂਫ਼ ਜਨਤਾ

    • @parvindersingh4953
      @parvindersingh4953 2 ปีที่แล้ว +1

      Gurjant singh sri Ganganagar tonh se

    • @GagandeepJakhar019
      @GagandeepJakhar019 2 ปีที่แล้ว +1

      @@ranjeetbhullar7183 bai G tuc sareya nu hi bewkoof kahta bada saukha lagya thonu ………Thode loga pichey sareya nu mada nhi kahida ok 👍 so please watch your words 🤬🤬🤬

  • @sukhkhangura1653
    @sukhkhangura1653 2 ปีที่แล้ว +8

    ਬਹੁਤ ਵਧੀਆ ਸਲੀਕੇ ਨਾਲ ਸਚਾਈ ਦੱਸਦਾ ਤੂੰ ਰਿਤੇਸ਼ ਲੱਖੀ ਵੀਰ ਤੁਸੀਂ ਇੱਕ ਨਿਧੜਕ ਤੇ ਸੱਚੇ ਪੱਤਰਕਾਰ ਹੋ ਵਾਹਿਗੁਰੂ ਜੀ ਥੋਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆ ਬਖਸ਼ੇ 🙏🙏

  • @lakshaybeniwal3703
    @lakshaybeniwal3703 2 ปีที่แล้ว +1

    Salute h reetes ji dil se apk0 v apki puri jo repoting krne ki sapsat v seedhe trike ko

  • @gurpreetsinghladdy9750
    @gurpreetsinghladdy9750 2 ปีที่แล้ว

    Boht wadiya facts te sahi jankari.

  • @VickySingh-qb9rk
    @VickySingh-qb9rk 2 ปีที่แล้ว

    V good informsation bhaii

  • @ajmerdhillon3013
    @ajmerdhillon3013 2 ปีที่แล้ว +49

    ਬਿਆਸ ਅਤੇ ਸ਼ਿਰਸਾ ਵਾਲ਼ਿਆਂ ਦਾ ਜ਼ਮੀਨ ਤੇ ਕਬਜ਼ਾ ਕਰਨ ਦਾ ਤਰੀਕਾ ਇਕ ਹੀ ਸੀ ਕਿਉਂਕਿ ਜੜਾ ਇਕ ਜਗਾ ਹਨ

  • @kulwinderkulwinder6341
    @kulwinderkulwinder6341 2 ปีที่แล้ว

    Intresting story

  • @Singh-pj1sh
    @Singh-pj1sh 2 ปีที่แล้ว +1

    Very nice

  • @romanakaran7932
    @romanakaran7932 2 ปีที่แล้ว +1

    Great

  • @kcristan1232
    @kcristan1232 2 ปีที่แล้ว

    Great working ❤️

  • @James-Prinsep
    @James-Prinsep 2 ปีที่แล้ว

    Veer good explanation

  • @ravdeepgill8664
    @ravdeepgill8664 2 ปีที่แล้ว +1

    ਵਧੀਆ ਜਾਣਕਾਰੀ ।

  • @deathmusic33
    @deathmusic33 2 ปีที่แล้ว +1

    bilkul 100% sach, saadi gurjant singh nal rishtedari hai , mai v rajasthan toh haan, ghardeya kolo ehe same story asi boht vaar suni aa, gurjant nu janta keha janda c rajasthan ch, ohna karke mere mom de sakke mama ji v jail ch rahe 5 saal

  • @jarnailsingh2593
    @jarnailsingh2593 2 ปีที่แล้ว

    Vrry nice brother.

  • @robbiejohal93
    @robbiejohal93 2 ปีที่แล้ว +28

    Lakhi sir, i want to confess that your stories are so intriguing that i have left watching Netflix and always look forward for your videos. Its my favorite time pass now and gives me imp. Infos as well.
    Thanks.

    • @CJ21605
      @CJ21605 2 ปีที่แล้ว

      🤣🤣 Netflix

  • @AjaySharma-gp3ro
    @AjaySharma-gp3ro 2 ปีที่แล้ว

    Bhai yar kmal hogea🙏🙏🙏🙏🙏👌👌👌👌👌👌

  • @Lallidhillon00
    @Lallidhillon00 2 ปีที่แล้ว

    Waheguru ji

  • @ajaybatra2024
    @ajaybatra2024 2 ปีที่แล้ว +3

    Mastana Balochistani Asharam MBA Dono hi dere Dhan Dhan satguru Da jaikara lagaunde ne

  • @BalwinderSingh-ci1qs
    @BalwinderSingh-ci1qs 2 ปีที่แล้ว +1

    Lakhi veer g waheguru g mehar karn chardi kalan CH rakhan aap g nu

  • @mohinderjitaujla6245
    @mohinderjitaujla6245 2 ปีที่แล้ว +7

    Thank you Ritesh , my dear , for giving these detailed informations , which aren’t available from anywhere else. . Love 💕 you .
    We are glad to see you after a long time……You have told the truth ……JagtarSinghAujla

    • @JoginderSingh-vn8do
      @JoginderSingh-vn8do 2 ปีที่แล้ว

      .🎭🎭X

    • @inshivkr
      @inshivkr 2 ปีที่แล้ว +1

      This is not the reality...this is just bogas story with no existence...
      It is another Gurjant Singh who is still living there, only for whom these corrupt people correlating some bad person.

  • @SonuSaini-ov4lf
    @SonuSaini-ov4lf 2 ปีที่แล้ว +12

    Dhan dhan lakhi Veera teri story sunoan da hi asra😜
    j25+mint vadia nikal jande vekh ke rab rakha

  • @shotgunreviews2825
    @shotgunreviews2825 2 ปีที่แล้ว

    Sir, its good with images on concerned person

  • @jshergill4689
    @jshergill4689 2 ปีที่แล้ว

    Very good nice bai ji

  • @jaseusihgjaseusihg8413
    @jaseusihgjaseusihg8413 2 ปีที่แล้ว

    Varey Good Sava Ji

  • @Chahal197
    @Chahal197 2 ปีที่แล้ว +12

    101% ਸਹੀ ਗੱਲ ਐ ਲੱਖੀ ਜੀ

  • @gagandeepharaj9388
    @gagandeepharaj9388 2 ปีที่แล้ว +25

    ਬਹੁਤ ਵਧੀਆ ਰਿਤੇਸ਼ ਲੱਖੀ ਜੀ

    • @jagmindersingh5091
      @jagmindersingh5091 2 ปีที่แล้ว

      🙏🙏🙏🦁🦁🙏🙏🙏🙏👌👌👌👌👍

  • @KulbirSingh-es5bx
    @KulbirSingh-es5bx 2 ปีที่แล้ว +13

    ਕਾਂਗਰਸ ਪਾਰਟੀ ਦੇ ਰੋਲ ਬਾਰੇ ਜਾਣਕਾਰੀ ਵੀ ਦਿਓ ਕ ਕਿਵੇਂ ਇਕ ਦੂਸਰੇ ਨੂੰ ਫਾਇਦਾ ਪਹੁੰਚਾਉਣ ਵਿਚ ਸਹਾਈ ਹੁੰਦੇ ਹਨ/2002 ਵਿਚ ਹਮਾਇਤ ਕੀਤੀ ਜਾਂਦੀ ਹੈ ਕਾਂਗਰਸ ਪਾਰਟੀ ਨੂੰ ਫਿਰ 2007 ਵਿੱਚ ਅਕਾਲੀ ਸਰਕਾਰ ਬਣਦੀ ਹੈ ਤੇ 8/9 ਮਹੀਨੇ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਦਾ swang ਰਚ ਕੇ ਪੂਰੇ ਪੰਜਾਬ ਵਿੱਚ ਤੇ ਸਿੱਖ ਕੌਮ ਵਿੱਚ ਅੱਗ ਲਾ ਕੇ ਸਾੜਨ ਦੇ ਰਾਹ ਪਏ ਹਨ ਕਿਸ ਦੇ ਇਸ਼ਾਰੇ ਤੇ ਕੁਝ ਸੋਚੋ sikho/ਫਿਰ 8ਸਾਲ ਅਕਾਲੀ ਸਰਕਾਰ ਵਧੀਆ ਚਲ ਰਹੀ ਹੈ ਅਚਾਨਕ ਬੇਅਦਬਿਅ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ/ਕੋਈ ਸਰਕਾਰ ਆਪਣੇ ਸਮੇ ਦੌਰਾਨ ਇਹ ਕੰਮ ਨਹੀਂ ਕਰਦਾ ਪਰ nam ਅਕਾਲੀ ਸਰਕਾਰ ਦਾ ਲਗਦਾ ਕਿਓਂ/ਫਿਰ ਇਹਨਾਂ ਬੇਅਦਬਿਅ ਦਾ ਫਾਇਦਾ ਉਠਾਇਆ ਕਿਸ ਨੇ ਕੋਈ ਗੱਲ ਨਹੀਂ ਕਰਦਾ/ਮੈ ਅਕਾਲੀ ਦਲ ਨੂੰ ਚੰਗੇ ਨਹੀਂ ਮੰਨਦਾ ਪਰ ਸਚ ਦੀ ਤੇਹ ਤੱਕ ਵੀ ਤਾ ਜਾਨਾ ਚਾਹੀਦਾ ਕਿ ਨਹੀਂ ਹੁੱਡਾ ਸਰਕਾਰ ਨੇ ਕਬਜੇ ਕਰਵਾਇਆ ਸਚਾ ਸੌਦੇ ਵਾਲੇ ਨੂੰ ਸੋਚੋ ਸੋਚੋ ਸੋਚੋ sikho

  • @paisakamanakaisesikhe7173
    @paisakamanakaisesikhe7173 2 ปีที่แล้ว

    Sailute Veer G

  • @sarbjeetkaur2816
    @sarbjeetkaur2816 2 ปีที่แล้ว +1

    🙏🙏

  • @gurtejsinghsroye4300
    @gurtejsinghsroye4300 2 ปีที่แล้ว

    ਬਹੁਤ ਵਧੀਆ ਜਾਣਕਾਰੀ

  • @pargatsingh6878
    @pargatsingh6878 2 ปีที่แล้ว +1

    Nice video

  • @kamaljeet3751
    @kamaljeet3751 2 ปีที่แล้ว

    Keep it up Bro
    Intresting Story
    Keep it up 👍👍

  • @dawindersingh4126
    @dawindersingh4126 2 ปีที่แล้ว +5

    Lakhi Sabb bahaut vadia jankari dendae tusi. Thank you bhai ji

  • @npsbrar560
    @npsbrar560 2 ปีที่แล้ว +8

    Though there r so many criminal cases against him, no govt has shown guts to get his custodial Interogation.

  • @Gurdas889
    @Gurdas889 4 หลายเดือนก่อน

    Gurmit ram rahi nu Gurjant Singh ne parmot Kiya. Waheguru ji ka Khalsa waheguru ji ki fateh.

  • @yuvinderrmatta4217
    @yuvinderrmatta4217 ปีที่แล้ว

    Bahut Acche Ritesh Lakhi Ji. I also heard the same stories about 4 years back.

  • @jiwankumarvaid5950
    @jiwankumarvaid5950 2 ปีที่แล้ว +5

    It's reality or a mith that Pakistani journalists are more resilient than Indian journalist, I heard this. But you are exception. Great brother..

    • @gurnamsingh9879
      @gurnamsingh9879 2 ปีที่แล้ว

      indian media is totally corrupt lol

  • @niranjansinghjhinjer1370
    @niranjansinghjhinjer1370 2 ปีที่แล้ว

    Jionde raho Sir ji 🙏
    Sacchi gall jubaan te

  • @BabbuSinghKarnawal
    @BabbuSinghKarnawal 2 ปีที่แล้ว

    Good bro.....

  • @kamalchaudhary1820
    @kamalchaudhary1820 2 ปีที่แล้ว

    bahut vadiya ji

  • @happydhaliwal8313
    @happydhaliwal8313 2 ปีที่แล้ว

    Good job

  • @tejindersingh8905
    @tejindersingh8905 2 ปีที่แล้ว +5

    Very sad to see that people still like that man because 1.1k people dislike this post...

  • @amritpal4318
    @amritpal4318 2 ปีที่แล้ว +5

    ਬਹੁਤ ਵਧੀਆ ਅਤੇ ਮਹੱਤਵਪੂਰਨ ਵੀਡੀਓ।

  • @jatinderpalwarar9843
    @jatinderpalwarar9843 2 ปีที่แล้ว

    good job

  • @udaswarwal7382
    @udaswarwal7382 2 ปีที่แล้ว +3

    Ritesh Lakhi ji 👍👌👍👍

  • @ajaynepal9111
    @ajaynepal9111 2 ปีที่แล้ว

    Good Ritesh Ji

  • @gurujantsingh5811
    @gurujantsingh5811 2 ปีที่แล้ว

    Very nice video 👍🌹

  • @balwindersinghdahiya8009
    @balwindersinghdahiya8009 2 ปีที่แล้ว +1

    Very very very nice 22g

  • @paulj4030
    @paulj4030 2 ปีที่แล้ว +4

    Every thing is possible in india with high connections with police and politicians. He is one of so many

  • @babbumaan4447
    @babbumaan4447 2 ปีที่แล้ว

    great

  • @AmritpalSingh-vn9hj
    @AmritpalSingh-vn9hj 2 ปีที่แล้ว

    Very good bro

  • @BOBBY80522
    @BOBBY80522 2 ปีที่แล้ว

    Bhaut sahi gal aa bai manu v bhaut time da pta manu sirsa de veer ne dasi se gal eh....

  • @ravneetsinghmiglani4200
    @ravneetsinghmiglani4200 2 ปีที่แล้ว

    Baji you are excellent reporter .

  • @harmanniwadha3760
    @harmanniwadha3760 2 ปีที่แล้ว

    sach bolan lyi thohnu salute 👍

  • @sukhjindersingh2374
    @sukhjindersingh2374 2 ปีที่แล้ว +1

    Good

  • @3DWorX_Studio
    @3DWorX_Studio ปีที่แล้ว +3

    Sidhu moosewala's murder could be linked to this person too. All those weapons grenades and RPG could've been provided by him. And also the killers were mostly from haryana and rajasthan. The drug trade in panjab also could be through his gangsters. That's why the government's are scared of him.

  • @harnetchoudhary1782
    @harnetchoudhary1782 ปีที่แล้ว

    Dhan Dhan Satguru Tera Hi Asraaaaaa Jiiiiiii

    • @pawanveersingh1539
      @pawanveersingh1539 ปีที่แล้ว

      BBB Bibb BBB mm mm BBB BBB BBB BBB babe BBB Bob bbbbbbbbbbbbbbbbbbbbbbbbbbbbbbb bbbbbbbbbbbbbbbbbbbbbbbbbbbbbbb bbbbbbbbbbbbbbbbbbbbbbbbbbbbbbb bbbbbbbbbbbbbbbbbbbbbbbbbbbbbb bbbbbbbbbbbbbbbbbbbbbbbbbbbbbbb bbbbbbbbbbbbbbbbbbbbbbbbbbbbbbb bbbbbbbbbbbbbbbbbbbbbbbbbb

  • @lakhwindersingh-zp9ye
    @lakhwindersingh-zp9ye 2 ปีที่แล้ว

    Good job sir👍🏻