Jagiro PARDHAN ji wang DERA hunda ta ih BADMAASH RAAND ne 💺 Ministers v ohna c ji PANTH de Govt ch...... POOHLA dusht Zalm Nihangs v SGPC di tickets 🎫 recmendod krda c ji........... 😍
Crime has a very shining beginning but a very dark end. Her husband was killed and her son died of drug overdose. What profit she gained from a criminal carrier.
Bravo ritesh g. U r fair & square. She was girl friend of puhla. True, his husband was murdered by puhla. During their meetings/ matings, both of them would consume a full bakra & got fully intoxicated. Surprise is that many big so-called kharku's lived nearby. Valtoha,dasual & most surprisingly bhai amrik Singh at bhura kohna etc.
Saw her in a DD national's propaganda documentary Many-Many years ago(May be 20+ years ago) on Punjab's bad times. In which she was shown as a fighter against Kharkus . Now the truth came out in light.
@@karpetcabin tere kharkhu v gumrah ho k ldd de rhe jdke gurbani gurmat raaj krn nu nai mnndi na koi updesh hai k sikha ne eh duniavi raj krna..jdo sb lok apni mrzi nal gurmat nu mnnan lgg gye ta oh khalsa raaj hai ohdi gl hai raj krega khalsa na k tuhade vala khalistan k jehda sehmt ni mardo ohnu eh ta modi huna vala raaj to v bheda ho gya..eh raj dena tuc lokka nu ?
A most kalankit ( disgraced) created by Papi poola and his police supervisors .Now the fake media can never be successful to make her hero who was a “Woman-Poola “ by her every action at that time.She was kidnapping young villagers girls for Poola and his supporters.. .. Much Appreciation for your brave journalism… Thx Ritesh ji for enlightening the people.
1947 Ton ajj tak Punjab ch government vlon bhut kuch galt Kita te lukoya ja riha, ,Thanks Lakhi paji🙏🙏🙏🙏🙏🙏, ki ajj tuhade vrge Veer g os hnere ch light 🕯️🕯️🕯️jgaa rhe ne.
@@pawangarg1980 phoola nakli nihing c। singha da matlb ki navtej singh gaggu ate Bhai Harchand singh jina ne paapi phoole da sadke sodha layia । khalistaan jindawaad 👏
Sade pind vich v ek piaro na de orat ohna dina vich shraab vechan da dhanda karea karde se fir pulise naal ral k mukhbar ban gye 1990 vich maar diti Gaye se
Ritesh lakhi ji... S parmjit Singh gill retired as an IG PATIALA range... He son is an IAS OFFICER OF 2012 BATCH AND HIS son in law is DSP JALANDHAR... KINDLY INTERVIEW S. PARAMJIT SINGH GILL ALSO...
Pala de elders Brother DARSHANs (f/o Baljinder k MLA) ne RAMA MANDI Talwandi Sabo te Maur MANDI de LAALIAN nu brha Lootia koi nhi ji Bakhshe ji.......... 🔫
ਲੱਖੀ ਵੀਰ ਜੀ ਸਲੂਟ ਹੈ ਪੰਜਾਬ ਦੇ ਬੀਤੇ ਇਤਿਹਾਸ ਨੂੰ ਲੋਕਾਂ ਸਾਹਮਣੇ ਰੱਖਣ ਲਈ ਪੰਜਾਬ ਵਿਚ ਮਾੜੇ ਦੌਰ ਦੌਰਾਨ ਸ਼ਹੀਦ ਹੋਏ ਨੌਜਵਾਨਾਂ ਨੂੰ ਅਤਿਵਾਦੀ ਨਹੀਂ ਸਗੋਂ ਖਾੜਕੂ ਕਹਿ ਕੇ ਸੰਬੋਧਤ ਹੋਇਆ ਕਰੋ ਧੰਨਵਾਦ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ
ਆਪਾ ਫੈਨ ਹੋ ਗਏ ਵੀਰੇ ਤੇਰੇ। ਹਵਾ ਦੇ ਓਲਟ ਹੋ ਕਿ ਸੱਚ ਬੋਲਣ ਲਈ।
ਪੋਤੜੇ ਫਰੋਲ ਦਿੰਨਾ ਜਿਸਨੂੰ ਹੱਥ ਪਾਉਣਾ ਜਿਉਦਾ ਰਿਹ ਬਾਈ
Genocide through thugs & rascals.
Yes
@Ritesh Lakhi ji ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨਾਲ ਤੁਸੀਂ ਤਲਵੰਡੀ ਸਾਬੋ ਦਮ ਦਮਾ ਸਹਿਬ ਪਹੁੰਚ ਕੇ ਇੱਕ ਇੰਟਰਵਿਊ ਜਰੂਰ ਕਰੋ ਕਿ ਉਹਨਾਂ ਨੇ ਨਕਲੀ ਨਿਹੰਗ ਪੂਹਲਾ ਦੇ ਖਿਲਾਫ਼ ਕੋਈ ਐਕਸ਼ਨ ਕਿਉਂ ਨਹੀਂ ਲਿਆ ਕੀ ਮਜਬੂਰੀ ਸੀ ਉਹਨਾਂ ਦੀ ਆਖਰ ਲੋਕ ਸੱਚ ਜਾਨਣਾ ਚਾਹੁੰਦੇ ਹਨ ਮੈਂ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਆਪ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੋ ਲੋਕ ਬਹੁਤ ਉਤਾਵਲੇ ਹਨ ਇਹ ਜਾਨਣ ਲਈ ਕੀ ਇਹਨਾਂ ਨੇ ਨਕਲੀ ਨਿਹੰਗ ਪੂਹਲੇ ਦਾ ਸਿਰ ਵੱਢ ਕੇ ਦਮ ਦਮਾ ਸਹਿਬ ਕਿਉਂ ਨਹੀਂ ਲੈਕੇ ਆਂਦਾ 🙏🙏
Kyu nahe balbir Singh ne phoolay te action leya
ਓਦੋਂ ਤਾਂ ਮੈਨੂੰ ਤਾਂ ਲਗਦਾ ਕੇ ਓਸ ਸਮੇ ਦਲ ਦਾ ਮੁਖੀ ਸੰਤ ਸਿੰਘ ਸੀ ਨਾ ਕੇ ਬਲਵੀਰ ਸਿੰਘ ਬਾਕੀ ਓਹ ਤਾਂ ਬਹੁਤ ਹੀ ਪਾਵਰ ਫੁੱਲ ਸੀ ਓਹ ਕਿਸੇ ਨੂੰ ਕੀ ਸਮਝ ਦਾ ਸੀ
ਜਿਥੇ ਤੱਕ ਮੇਰੀ ਸੋਚ ਐ ਵੀਰ ਜੀ ਉਸ ਟਾਈਮ ਸ਼ਾਇਦ ਬਾਬਾ ਬਲਵੀਰ ਸਿੰਘ ਮੁੱਖੀ ਨਹੀਂ ਸਨ ਸ਼੍ਰੋਮਣੀ ਪੰਥ ਬੁੱਢਾ ਦਲ ਦੀ ਜੀ
@AkshBrarਉਹ ਤਾਂ ਪਤਾ ਵੀਰੇ ਪਰ ਸੰਤਾਂ ਸਿੰਘ ਤੋਂ ਬਾਅਦ ਰਸਮੀ ਪੱਗ ਦੇ ਦੋ ਦਾਅਵੇ ਦਾਰ ਬਣ ਗਏ ਸੀ ਜਿਹਨਾਂ ਵਿਚੋਂ ਇੱਕ ਬਲਵੀਰ ਸਿੰਘ ਅਤੇ ਦੂਜਾ ਬਾਬਾ ਜੋਗਿੰਦਰ ਸਿੰਘ ਰਕਬਾ ਪਰ ਉਸ ਵੇਲੇ ਦੀ ਬਾਦਲ ਸਰਕਾਰ ਨੇ ਬਾਬਾ ਬਲਵੀਰ ਸਿੰਘ ਨੂੰ ਸਰਕਾਰ ਵੱਲੋਂ ਪੱਗ ਦੇ ਦਿੱਤੀ ਗਈ ਸੀ ਅਤੇ ਨਿਹੰਗ ਜੱਥੇਬੰਦੀਆ ਵੱਲੋਂ ਬਾਬਾ ਜੋਗਿੰਦਰ ਸਿੰਘ ਰਕਬਾ ਨੂੰ ਜਿਸ ਨੂੰ ਲੈਕੇ ਬਾਬਾ ਜੋਗਿੰਦਰ ਸਿੰਘ ਰਕਬਾ ਨੇਂ ਤਲਵੰਡੀ ਸਾਬੋ ਦਮ ਦਮਾ ਸਹਿਬ ਪਹੁੰਚ ਕੇ ਬਲਵੀਰੇ ਨਿਹੰਗ ਦੇ ਪੰਜ ਤੋਂ ਛੇ ਸਿੰਘ ਮਾਰ ਦਿੱਤੇ ਗਏ ਸਨ ਇਥੇ ਇਹ ਦੱਸਣਾ ਬਣਦਾ ਹੈ ਕਿ ਜੇਕਰ ਬਾਬਾ ਜੋਗਿੰਦਰ ਸਿੰਘ ਰਕਬਾ ਨੂੰ ਸਭ ਨੇਂ ਮਿਲ ਕੇ ਜੱਥੇਦਾਰ ਬਣਾਇਆ ਹੁੰਦਾ ਤਾਂ ਪੂਹਲੇ ਦੀ ਕੀ ਜੁਅਰਤ ਸੀ ਕਿ ਉਹ ਪੰਜਾਬ ਵਿਚ ਗੁੰਡਾਗਰਦੀ ਕਰ ਜਾਂਦਾ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਉਹ ਪੂਹਲੇ ਕੰਜਰ ਅਤੇ ਗੁੰਡੇ ਬਦਮਾਸ਼ ਲੁੱਚੇ ਵਹਿਸ਼ੀ ਪਾਪੀ ਦਾ ਸਿਰ ਵੱਢ ਕੇ ਰਕਬੇ ਨਿਹੰਗ ਸਿੰਘਾਂ ਦੀ ਛਾਉਣੀ ਵਿੱਚ ਜਰੂਰ ਖੁਦੋ ਖੂੰਡੀ ਖੇਡਦਾ
@Nirmal Choudhury ਉਹ ਤਾਂ ਪਤਾ ਵੀਰੇ ਪਰ ਸੰਤਾਂ ਸਿੰਘ ਤੋਂ ਬਾਅਦ ਰਸਮੀ ਪੱਗ ਦੇ ਦੋ ਦਾਅਵੇ ਦਾਰ ਬਣ ਗਏ ਸੀ ਜਿਹਨਾਂ ਵਿਚੋਂ ਇੱਕ ਬਲਵੀਰ ਸਿੰਘ ਅਤੇ ਦੂਜਾ ਬਾਬਾ ਜੋਗਿੰਦਰ ਸਿੰਘ ਰਕਬਾ ਪਰ ਉਸ ਵੇਲੇ ਦੀ ਬਾਦਲ ਸਰਕਾਰ ਨੇ ਬਾਬਾ ਬਲਵੀਰ ਸਿੰਘ ਨੂੰ ਸਰਕਾਰ ਵੱਲੋਂ ਪੱਗ ਦੇ ਦਿੱਤੀ ਗਈ ਸੀ ਅਤੇ ਨਿਹੰਗ ਜੱਥੇਬੰਦੀਆ ਵੱਲੋਂ ਬਾਬਾ ਜੋਗਿੰਦਰ ਸਿੰਘ ਰਕਬਾ ਨੂੰ ਜਿਸ ਨੂੰ ਲੈਕੇ ਬਾਬਾ ਜੋਗਿੰਦਰ ਸਿੰਘ ਰਕਬਾ ਨੇ ਤਲਵੰਡੀ ਸਾਬੋ ਦਮ ਦਮਾ ਸਹਿਬ ਪਹੁੰਚ ਕੇ ਬਲਵੀਰੇ ਨਿਹੰਗ ਦੇ ਪੰਜ ਤੋਂ ਛੇ ਸਿੰਘ ਮਾਰ ਦਿੱਤੇ ਗਏ ਸਨ ਇਥੇ ਇਹ ਦੱਸਣ ਯੋਗ ਹੈ ਕਿ ਜੇਕਰ ਸਭ ਨੇ ਮਿਲ ਕੇ ਬਾਬਾ ਜੋਗਿੰਦਰ ਸਿੰਘ ਰਕਬਾ ਨੂੰ ਜੱਥੇਦਾਰ ਬਣਾਇਆ ਹੁੰਦਾ ਤਾਂ ਪੂਹਲੇ ਦੀ ਕੀ ਜੁਅਰਤ ਸੀ ਕਿ ਉਹ ਪੰਜਾਬ ਵਿਚ ਗੁੰਡਾਗਰਦੀ ਕਰ ਜਾਂਦਾ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਉਹ ਪੂਹਲੇ ਕੰਜਰ ਅਤੇ ਗੁੰਡੇ ਬਦਮਾਸ਼ ਲੁੱਚੇ ਵਹਿਸ਼ੀ ਪਾਪੀ ਦਾ ਸਿਰ ਵੱਢ ਕੇ ਜਰੂਰ ਦਮ ਦਮਾ ਸਹਿਬ ਪਹੁੰਚ ਕੇ ਖੁਦੋ ਖੂੰਡੀ ਖੇਡਦਾ
ਨਜਾੲਿਜ਼ ਸ਼ਰਾਬ ਦਾ ਵਪਾਰ
ਮਿਲ ਗਿਅਾ ਸ਼ੋਰਿਅਾ ਪੁਰਸਕਾਰ
ਧੰਨ ਹੈ ਸਾਡੀ ਸਰਕਾਰ
ਕਿੰਨੀ ਸੱਚੀ ਤੇ ੲਿਮਾਨਦਾਰ
ਬੀਬੀ ਵੀ ਜੇ ਵੋਟਾਂ ਵਿੱਚ ਖੜ ਜਾਂਦੀ
ਮੰਤਰੀ ਨਾ ਸਹੀ MLAਤਾਂ ਬਣ ਜਾਂਦੀ
Jagiro PARDHAN ji wang DERA hunda ta ih BADMAASH RAAND ne 💺 Ministers v ohna c ji PANTH de Govt ch...... POOHLA dusht Zalm Nihangs v SGPC di tickets 🎫 recmendod krda c ji........... 😍
ਸੋਰਿਆ ਚਕਰ ਸਿੱਖਾ ਦੇ ਬੱਚਿਆ ਨੂੰ ਮਾਰਨ ਦਾ ਭਾਰਤ ਸਰਕਾਰ, ਦੇਦੀਆ ਉਹ ਪਿੰਡ ਹੋਦਚਿਲਰ ਰਿਵਾਡੀ ਹਰ ਆਣਾ ਵਿੱਚ ਵੀ ਸਿਖਾ ਨੂੰ ਮਾਰਨ ਤੇ ਮਿਲੇਆ
ਪਿੰਡ ਦੀ ਸਰਪੰਚਣੀ ਬਣੀ ਸੀ ਪੰਜ ਸਾਲ ਲਈ।
@@baljitrandhawa9007 ਸਹੀ ਗੱਲ ਹੈ
ਦੁਨਿਆਂ ਦਾ ਸਭ ਤੋਂ ਘਟਿਆ ਸਿਸਟਮ ਹੈ ਭਾਰਤ ਦਾ
Hun tak last 15 year ch menu internet te tuci ik insaan thik lage thanks for sharing effects
ਹਾਹਾਹਾ ਸਹੀ ਕਿਹਾ ਮਰੀਕੋ ਇੱਕ ਵਿਗੜੀ ਹੋਈ ਜ਼ਨਾਨੀ ਸੀ . ਪੂਹਲੇ ਦੀ ਰਖੇਲ ਸੀ . ਮਰੀਕੋ ਨੂੰ ਉਹਦੇ ਪਰਿਵਾਰ ਨੇ ਵੀ ਕਦੀ ਮੂੰਹ ਨਹੀਂ ਲਾਇਆ , ਹੁਣ ਇਹ ਵੀ ਦੱਸ ਦਿਉ ਕਿ ਪੁਲਸ ਤੇ ਚ ਨੌਕਰੀ ਤੇ ਸੂਰੀਆਂ ਚੱਕਰ ਕਿਸ ਅਧਾਰ ਤੇ ਦਿੱਤਾ ?
ਪੂਲੇ ਦੀ ਰਖੇਲ ਸੀ ਮਰੀਕੋ
ਰਿਤੇਸ ਜੀ ਆਪਣਾ ਅਕਾਂਉਟ ਨੰ ਵੀ ਦੇਇਆ ਕਰੋ ਤਾਂ ਕਿ ਆਪ ਜੀ ਦਾ ਚੈਨਲ ਆਰਥਿਕ ਪ੍ਰੋਬਲਮ ਕਰਕੇ ਬੰਦ ਨਾ ਹੋਵੇ ਬੂੰਦ ਬੂੰਦ ਵੀਸਮੁੰਦਰ ਭਰ ਦਿੰਦੀ ਹੈ ਕਈ ਅਖਬਾਰਾ ਮੈਗਜੀਨ ਜੋ ਸੱਚ ਸਾਹਮਣੇ ਲਿਆੳਦੇ ਸਨ ਬੰਦ ਹੋ ਗਏ ਪੈਸੇ ਦੀ ਕਮੀ ਕਾਰਣ ਜਾਂ ਹੋਰ ਦਸੋ ਕਿਵੇ ਹੈਲਪ ਹੋਵੇ ਕਿ ਚੈਨਲ ਚਲਦਾ ਰਹੇ
ਤਰੀਫ਼ ਦੇ ਕਾਬਲ ਏ ਤੁਹਾਡੀ ਪੱਤਰਕਾਰੀ
ਸਲਾਮ ਏ ਬਾਈ👍👍👍
Good work Ritesh sir.....👍👍
ਪੰਜਾਬ ਨੂੰ ਬਹੁਤ ਲੋੜ ਹੈ ਤੁਹਾਡੇ ਵਰਗੇ ਪੱਤਰਕਾਰਾਂ ਦੀ ..
ਪੂਹਲੇ ਦੀ ਰਖੇਲ ਸ਼ਰਾਬ ਕੱਢਣ ਵਾਲੀ ਪੂਹਲੇ ਦਾ ਹੱਥ ਸੀ ਇਹਦੇ ਪਿੱਛੇ
Top di ਗਸ਼ਤੌੜ c amreeko
ਕਿਆ ਬਾਤ ਹੈ, ਭਾਰਤੀ ਸ਼ੌਰਿਆ ਚੱਕਰ ਦਾ ਕਿਤਨਾ ਮਾਣ ਵਧਾਇਆ ਸਰਕਾਰ ਨੇ।
ਛੁੱਟੜ ਤੀਵੀਂ ਨੂੰ ਖੂਬ ਮਾਣ ਤਾਣ ਮਿਲਿਆ। ਲੱਖ ਲਾਹਨਤ
33é
@@tattecomments8668 oo ki hunda bai ji
Crime has a very shining beginning but a very dark end. Her husband was killed and her son died of drug overdose. What profit she gained from a criminal carrier.
She killed her husband with poohla them became his rakhel
CT
Hi hi hi
CT
Very eye opening information
ਸੱਚੀ ਤੇ ਨਿੱਡਰ ਪੱਤਰਕਾਰਤਾ ਤੇ ਤੁਹਾਡੇ ਜਜ਼ਬੇ ਨੂੰ ਸਲਾਮ ਲੱਖੀ ਵੀਰ
ਅਮਰੀਕੋ ਨੂੰ ਮੈ ਚੰਗੀ ਤਰਾਂ ਜਾਂਦਾ ਆ ਵੇਸਵਾ ਜਨਾਨੀ ਸੀ 1989- 1990 ਸੰਨ
Wehguru nu jan k duso ji
@@pardeepdeepi6561 u
Veer g a kitho di hi chwal janani
Amarkot di c vr ji a chawal kutti Patti taran tarn
Amreeko nu v poohle vaang saarhna chahida c
ਇਹ ਔਰਤ ਮੇਰੇ ਪਿੰਡ ਤੋਂ 3 ਕਿਲੋਮੀਟਰ ਦੂਰ ਅਮਰਕੋਟ ਰਹਿੰਦੀ ਸੀ। ਹੁਣ ਤਕਰੀਬਨ ਇਸਦਾ ਸਾਰਾ ਪਰਿਵਾਰ ਖਤਮ ਹੋ ਚੁੱਕਾ ਹੈ। ਬਹੁਤ ਧੱਕੇ ਕੀਤੇ ਲੋਕਾਂ ਨਾਲ ਇਹਨਾਂ ਨੇ।
Pind da nam te avda nam das
ਵੀਰ ਕਿੱਥੇ k ਆ ਪਿੰਡ
ਕਿਹੜਾ ਪਿੰਡ ਆ
ਵੀਰ ਫੇਰ ਇੰਨੀ ਪ੍ਰੋਪਰਟੀ ਕਿੱਥੇ ਗਈ ਇਸ ਗੰਦੀ ਦੀ
ਵੱਧ ਤੋਂ ਵੱਧ ਲਾਇਕ ਸ਼ੇਅਰ ਕਰੋ ਤਾਂ ਕਿ ਆਪਣੇ ਵੀਰ ਨੂੰ ਹੌਸਲਾ ਮਿਲਦਾ ਰਹੇ ਤਾਂ ਕਿ ਹੋਰ ਹੱਡ ਬੀਤੀ ਆ ਸਾਹਮਣੇ ਆ ਸਕਦੀਆਂ ਹਨ
ਸ਼ਾਬਾਸ਼ ਰਿਤੇਸ਼ ਲੱਕੀ ਸਾਬ ਸਚਾਈ ਬਿਆਨ ਕੀਤੀ ਹੈ ਆਪ ਜੀ ਨੇ
Ritesh sir i respect you. I wish educated people like you go into politics and improve situation of punjab.
ਚਗਲ ਤੀਵੀਂ ਸੀ ਇਸ ਵਰਗੀ ਨੂੰ ਨਰਕਾਂ ਵਿਚ ਵੀ ਢੋਈ ਵੀ ਨੀ ਮਿਲਦੀ ਜਿੰਨੇ ਸਾਡੇ ਵੀਰ ਸਹੀਦ ਕਰਵਾਏ
ਕਿੰਨਾ ਜਿਆਦਾ ਮਿਆਰ ਡਿੱਗਿਆ ਹੋਇਆ ਸੀ ਪੰਜਾਬ ਪੁਲਸ ਦਾ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਹੀਰੋ ਬਣਾ ਕੇ ਉਹਨਾਂ ਨੂੰ ਇਸਤੇਮਾਲ ਕਰ ਰਹੀ ਸੀ। ਮੈਂ ਤਾਂ ਲਾਹਨਤਾਂ ਪਾਉਣਾ ਵੀ ਜ਼ਰੂਰੀ ਨਹੀਂ ਸਮਝਦਾ ਉਸ ਸਮੇਂ ਦੇ ਪੁਲਸ ਪ੍ਰਸ਼ਾਸ਼ਨ ਅਤੇ ਸਰਕਾਰ ਤੇ, ਕਿਉੰਕਿ ਉਹ ਤਾਂ ਇਸ ਦੇ ਵੀ ਲਾਇਕ ਨਹੀਂ
ਲੱਖੀ ਬਾਈ ਬੇਨਤੀ ਆ ਵੀਰ ਐਪੀਸੋਡਾ ਊਪਰ ਲੜੀ ਨੰਵਰ ਲਾਉਣੇ ਸੁਰੂ ਕਰੋ
Hji bilkul thik a tuhadi gl
Bravo ritesh g. U r fair & square. She was girl friend of puhla. True, his husband was murdered by puhla. During their meetings/ matings, both of them would consume a full bakra & got fully intoxicated. Surprise is that many big so-called kharku's lived nearby. Valtoha,dasual & most surprisingly bhai amrik Singh at bhura kohna etc.
Saw her in a DD national's propaganda documentary Many-Many years ago(May be 20+ years ago) on Punjab's bad times.
In which she was shown as a fighter against Kharkus .
Now the truth came out in light.
Yeah I was seeing that time 🕒 on DD National 📺.......... 🔫
ਚੰਗੇ ਚੰਗੇ ਖਾੜਕੂਆਂ ਦੀ ਬੁੰਡ ਪਾੜ ਕੇ ਰੱਖੀ ਸੀ,,,, ਅਮਰੀਕ ਕੌਰ ਨੇ
@@rabindersingh3246 ਤੇਰਾ ਜਨਮ ਖੁਸਰੇ ਦੇ ਬੌਂਡ ਵਿੱਚੋ ਹੋਇਆ ਸੀ
@@karpetcabin tere kharkhu v gumrah ho k ldd de rhe jdke gurbani gurmat raaj krn nu nai mnndi na koi updesh hai k sikha ne eh duniavi raj krna..jdo sb lok apni mrzi nal gurmat nu mnnan lgg gye ta oh khalsa raaj hai ohdi gl hai raj krega khalsa na k tuhade vala khalistan k jehda sehmt ni mardo ohnu eh ta modi huna vala raaj to v bheda ho gya..eh raj dena tuc lokka nu ?
@@sukhvirjhajj2619 ਤੇਰੇ ਵਰिਗਆਂ ਨੂੰ ਤਾਂ ਮਾਹਾਰਾਜਾ ਰਣਜੀਤ िਸੰਘ ਵੀ ਬੁਰਾ ਲਗਦਾ ਹੋਊ?
ਤੇਰੇ ਵਰਗੇ ਜੁਲਮ ਨਾਲ ਦਬਕੇ ਮਰਨਾ ਪਸੰਦ ਕਰਦੇ ਨੇ
ਬੁਜिਦਲ
ਲੱਖ ਲੱਖ ਲਾਹਨਤ ਹੈ, ਸਰਕਾਰ ਨੂੰ
ਬਿਲਕੁਲ ਸਹੀ ਬੋਲ ਰਹੇ ਤੁਸੀਂ ਸਾਡੇ ਲਗੇ ਦੀ ਗੱਲ ਇਹ
ਏਦਾਂ ਹੀ ਹੋਇਆ ਜਿੰਦਾ ਤੁਸੀਂ ਬੋਲ ਰਹੇ
Z
Zf7”,,
Zf7”,,,
Ffffffffcff
Ffffffffcf
ਕਾਮਰੇਡ ਬਲਵਿੰਦਰ ਸਿੰਘ ਦੀ ਕੀ ਸਟੋਰੀ ਸੀ ਓ ਜਰੂਰ ਦੱਸੋ
Oh v 🐱 c 🔫 🚨 👮 da..... 🐶
Gundi ran pardhan supplies lady to nihang phulla
Good job bro, really punjab youth need ur bravery voice, thanks bro,plz bro keep it on
ਵੀਰ ਜੀ ਬਹੁਤ ਲੋੜ ਹੈ ਤੁਹਾਡੇ ਵਰਗੇ ਪੱਤਰਕਾਰ ਦੀ ਸਾਡਾ ਪਿੰਡ ਪੂਹਲਾ ਹੈ ਧੰਨ ਧੰਨ ਭਾਈ ਤਾਰੂ ਸਿੰਘ ਸਹੀਦ ਜੀ
Ajit puhle wala ke hor kihre jille vich pind puhla
ਸਰਦਾਰ ਪਰਮਜੀਤ ਸਿੰਘ ਗਿੱਲ ਵਰਗੇ ਚੰਗੇ ਅਤੇ ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੇ ਪੁਲਸ ਅਫਸਰਾਂ ਕਰਕੇ ਹੀ ਐਨੇ ਮਾੜੇ ਸਮੇਂ ਵਿੱਚ ਵੀ ਪੰਜਾਬ ਦੇ ਲੋਕਾਂ ਦਾ ਬਚਾ ਹੋ ਗਿਆ। ਮਾਨਸਾ ਜ਼ਿਲ੍ਹੇ ਦੇ ਆਈ ਪੀ ਐੱਸ ਅਫਸਰ ਗਿੱਲ ਵਰਗੇ ਇਨਸਾਨ ਕੋਈ ਵਿਰਲੇ ਹੀ ਹੁੰਦੇ ਹਨ। ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
Parmjit gill kon hai g
ਵੀਰ ਮਾਨਸਾ ਤੋਂ ਕਿੱਥੋਂ ਸੀ ਗਿੱਲ ਸਾਹਿਬ
ਪਰ ਹੁਣ ਇਸਦੀ ਹਾਲਤ ਦੇਖੋ ਕੀਆ ਪੁੱਤ ਮਰ ਗਏ ਨੂੰਹਾ ਰੰਡੀਆ ਹੋ ਗਈਆ ਬੁਰੇ ਹਾਲ ਆ ਬੌਂਕੇ ਦਿਹਾੜੇ ਆ ਚਵਲ ਜਨਾਨੀ ਦੇ
Ki tusi personally jande o iss family nu
ਵੀਰ ਏਦੇ ਦੋ ਮੁੰਡੇ ਸੀ
ਇਸ ਇੱਕ ਮੁੰਡਾ ਖਾਲੜਾ ਵਿੱਚ ਵਿਆਹ ਹੋਇਆ ਸੀ
Isdi zmeen da malik koun hun?
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ Y G🙏🙏🙏
ਮੈਂਨੂੰ ਲੱਗਦਾ ਇਹ ਪੂਹਲੇ ਨੂ ਕੁੜੀਆ ਵੀ ਸਪਲਾਈ ਕਰਦੀ ਹੋਊ ਇਹਦੀ ਸ਼ਕਲ ਹੀ ਦੱਸਦੀ ਆ !
Really appreciate your work Veerji. Thank you for briout the truth.
ਬਹੁਤ ਵਧੀਆ ਪੱਤਰਕਾਰ ਜੇ ਤੂਸੀ ਵਿੱਰ ਜੀ ਹਰ ਇੱਕ ਸੱਚੀ ਰਿਪੋਟ ਪੇਸ ਕਰਦੇ ਜੇ ਸਹੀਦ ਹੋਏ ਸਿੱਘਾ ਨੂੰ ਅੱਤਵਾਦੀ ਨਹੀ ਖਾੜਕੂ ਸਿੱਘ ਕਿਹਾ ਕਰੋ ਵਿੱਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ
A most kalankit ( disgraced) created by Papi poola and his police supervisors .Now the fake media can never be successful to make her hero who was a “Woman-Poola “ by her every action at that time.She was kidnapping young villagers girls for Poola and his supporters.. .. Much Appreciation for your brave journalism…
Thx Ritesh ji for enlightening the people.
Bilkul sach kiha tusi
ਰਿਤੇਸ਼ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ ।ਸੱਚ ਤੇ ਬੇਖ਼ੌਫ਼ ਹੋ ਕੇ ਪਹਿਰਾ ਦੇ ਰਹੇ ਹੋ ।
ਪੂਹਲੇ ਦੀ ਰੰਨ ਸੀ ਅਮਰੀਕੋ
ਸਿੰਘਾ ਦੇ ਸਿਰਾਂ ਦਾ ਮੁਲ ਪਾੲਿਅਾਂ,ਹਿੰਦ ਸਟੇਟ ਨੇ
Bhawan singh ਦੀ ਗੱਲ ਸਹੀ ਹੈ
@@infinityman1503 te hun kashmir file bna ke apne namard hone da saboot dunia nu de rhe
6 - 7 ਸਾਲ ਪਹਿਲਾਂ ਲੱਖੀ ਦੇ ਟੀ ਵੀ ਤੇ ਪ੍ਰੋਗਰਾਮ ਸਰਕਾਰ ਪੱਖੀ ਜਾਪਦੇ ਸੀ, ਪਰ ਹੁਣ ਇਹਨਾਂ ਦੀ ਰਿਪੋਰਟਿੰਗ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੁੰਦੀ ਹੈ, ਜਿਵੇਂ ਗੈਂਗਸਟਰਾ ਨੂੰ ਲੀਡਰਾਂ ਦਾ ਥਾਪੜਾ, ਅਮਰੀਕੋ ਆਦਿ
Because ehe badalan da banda Hai,use time akali sarkar c tusi samaj sakde je
ਰਿਤੇਸ਼ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ।ਬਹੁਤ ਬਹੁਤ
ਬਹੁਤ ਵਧੀਆ ਰਿਤੇਸ਼ ਵੀਰ
ਸਲੂਟ Rateesh ਲੇਖੀ ਜੀ
ਪੁਲੇ ਦੇ ਮਾੜੇ ਦਿਨ ਉਸ ਦਿਨ ਤੋਂ ਸ਼ੁਰੂਆਤ ਹੋਇ ਸੀ
ਜਦ ਏਸ ਨੇਂ ਸ਼ਹੀਦ ਭਾਈ ਤਾਰੂ ਸਿੰਘ ਜੀ ਹੁਨਾ ਦੇ
ਪਵੇਂਤਰ ਗੁਰਦਵਾਰਾ ਸਾਹਿਬ ਪੁਲਾ ਪਿੰਡ ਚ
ਏਸ ਨੇਂ ਓਹ ਕੰਮ ਕਰਨੇ ਸ਼ੁਰੂ ਕਰ ਤੇ ਜੋ ਬੋਲਣ ਤੇ ਵੀ ਦੁੱਖ ਆਉਂਦਾ ਬਾਦ ਵਿੱਚ ਏਸ ਦਾਂ ਜਦ ਗ੍ਰਾਫ ਡਿਗਣ ਲਗ ਪਿਆ ਆਪਣੇ ਮੂਹ ਤੋਂ ਪੁਹਲਾ ਆਖਦਾ ਹੁੰਦਾ ਸੀ
ਕੇ ਮੈ ਸ਼ਹੀਦਾਂ ਦੇ ਗੁਰੂ ਦਵਾਰਾ ਚ ਜੋ ਗ਼ਲਤੀਆਂ ਹੋਈਆਂ ਉਸ ਕਰਕੇ ਮੇਰੇ ਐ ਦਿਨ ਸ਼ੁਰੂ ਹੋਇ
ਵਾਹ ਲੱਖੀ ਭਾਜੀ ਸਲਾਮ ਏ ਥੋਡੀ ਪੱਤਰਕਾਰੀ ਨੂੰ
1947 Ton ajj tak Punjab ch government vlon bhut kuch galt Kita te lukoya ja riha,
,Thanks Lakhi paji🙏🙏🙏🙏🙏🙏, ki ajj tuhade vrge Veer g os hnere ch light 🕯️🕯️🕯️jgaa rhe ne.
Great 👍 highlighting the hidden truths
Lakhi bai Poohle te Jagir Kaur te v episode krde bai , swad aaju !
Jagiro di kehra ghat yaari c Poohle nalon !
ਵਾਹਿਗੁਰੂ ਚੰੜਦੀ ਕੱਲਾ ਵਿੱਚ ਰੱਖੇ ਵੀਰ ਲੱਖੀ ਜੀ ਤੁਸੀਂ ਬਹੁਤ ਵਧੀਆ ਜਾਣ ਕਾਰੀਆ ਦਿਤੀਆਂ ਜੋ ਸਾਨੂੰ ਨਹੀ ਪਤਾ ਸੀ
ਸਿੰਘਾਂ ਨਾ ਮੱਥਾਂ ਲਾਕੇ ਕੋਈ ਬਚਿਆ ਨੀ ਅੱਜ ਤੱਕ ਖਾਲਿਸਤਾਨ ਲਿਬਰੇਸ਼ਨ ਫੋਰਸ ਜਿੰਦਾਵਾਦ
Dabung Gunda,katil aur nihathian nu marn wala kabhi bhi Guru ka Singh nahin kiha ja sakta.
@@pawangarg1980 o chalo o fuddua tere to certificate ni chahida sanu
@@pawangarg1980 phoola nakli nihing c। singha da matlb ki navtej singh gaggu ate Bhai Harchand singh jina ne paapi phoole da sadke sodha layia ।
khalistaan jindawaad 👏
ਦੱਲੀ ਸੀ ਸਰਕਾਰ ਦੀ
ਰਿਤੇਸ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ ਬਹੁਤ ਵਧੀਆਂ ਜਾਣਕਾਰੀ ਦਿੰਦੇ ਹੋ ਆਪਣਾ ਧਿਆਨ ਵੀ ਰੱਖਿਓ ਸਰਕਾਰਾਂ ਬਹੁਤ ਗਿਰ ਚੁੱਕੀਆਂ ਨੇ
Veer g khiyaal rakho apna ,,,,,punjab da dark secret beparda kar rhe ho tusi waheguru mehar kre 🙏❤️
Waheguru waheguru waheguru waheguru waheguru rakho ji 🙏
ਲਖੀ ਜੀ ਸੋਡੇ ਨਾਲ ਰਾਬਤਾ ਕਰਨਾ ਹੋਵੇ ਕਿਵੇਂ ਹੋਵੇਗਾ...
ਬਹੁਤ ਵਧੀਆ ਉਪਰਾਲਾ ਵੀਰ ਜੀ
ਸੱਚ ਸਾਹਮਣੇ ਲਿਆਉਣ ਲਈ ਧੰਨਵਾਦ ਜੀ
ਕਾਮਰੇਡ ਬਲਵਿੰਦਰ ਸਿੰਘ ਦੇ ਬਾਰੇ ਵੀ ਇਕ ਵੀਡੀਊ ਬਨਾਊਂ ਪਾਜੀ
ਵੀਰੋ ਕਮੈਟ ਪੰਜਾਬੀ ਵਿਚ ਕਰਾ ਕਰੋ ਜੋ ਹਰ ਇਕ ਪੜ ਸਕੇ
ਵੀਰ ਜੀ ਲੋਕਾਂ ਨੂੰ ਸਰਮ ਆਉਂਦੀ ਐ ਪੰਜਾਬੀ ਲਿਖਣ ਦੀ,ਫਿਰ ਕਾਲੇ ਫੁਕਰੇ ਅੰਗਰੇਜ਼ ਕੌਣ ਕਹੂ।
ਵੀਰ ਜੀ ਏ ਸਾਡੇ ਲਾਗੇ ਆ ਮੈ ਵੇਖਿਆ ਸੀ ਇਸ ਨੂੰ ਪਰ ਅੱਜ ਇਸ ਦੇ ਪਰਿਵਾਰ ਦਾ ਵਸ਼ ਖਤਮ ਹੋ ਗਿਆ ਨਾ ਪੁੱਤਰ ਨਾ ਪੋਤਰਾ ਰਹਿਆ
Veer amrkot amritsar wala aa na mehrbanpure lage
ਅਮਰੀਕੋ ਦੇ ਹੁਣ ਪਰਿਵਾਰਕ ਮੈਂਬਰ ਮੋਜੂਦ ਹੈ ਜੀ
ਹਾ
ਬਦਨਾਮ ਤੇ ਬਦਮਾਸ਼ ਜ਼ਨਾਨੀ.
Lakhi ji good information always by u but Amriko and Phol both were with the blessings of govt support
Sade pind vich v ek piaro na de orat ohna dina vich shraab vechan da dhanda karea karde se fir pulise naal ral k mukhbar ban gye 1990 vich maar diti Gaye se
Kehda pind si tuhada veer g
@@RanjitSingh-pq2df Chogawan DST Amritsar
ਕੀ ਅਮਰੀਕੋ ਦੀ ਪੈਨਸ਼ਨ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਲੱਗੀ ਹੈ ਜੀ
ਨਹੀਂ ਪਾਜੀ ਉਹਨਾ ਦੀ ਨੂੰਹ ਨੂੰ ਨੋਕਰੀ ਮਿਲਗੀ ਸੀ ਪੁਲਿਸ ਚ
@@princesandhu5564 tusi jande o ohna nu plz jarur dso
@@indianhitmanyt4685 aaho jaande hm asi
@@amarbhullar7339 ki ess family nsl rishteydari pai ja sakdi aa thik aa eh family ki nhi
@@princesandhu5564 ਵੀਰ ਜੀ ਇਸ ਦੋ ਮੁੰਡੇ ਸੀ ਇਕ ਖਾਲੜੇ ਵਿਆਹਾਂ ਸੀ ਮੇਰੇ ਨਾਨਕੇ ਘਰ ਲਾਗੇ
Fantastic Ritesh ji.....u r doing a great journalism....Rabb mehar kare ...Stay blessed
ਬਾਬਾ ਬਿਸ਼ਨ ਸਿੰਘ ਜੀ ਬਾਬਾ ਬਕਾਲਾ ਸਾਹਿਬ ਤਰਨਾ ਦਲ ਜੀ ਨੇ ਪੂਹਲੇ ਨੂੰ ਕਿਹਾ ਸੀ ਕਿ ਤੂੰ ਸੜਕੇ ਮਰੇਗਾ, ਕਿਉਂ ਕੇ ਪੂਹਲੇ ਨੇ ਬਾਬਾ ਜੀ ਦੇ ਪਲੰਘ ਨੂੰ ਅੱਗ ਲਗਾ ਦਿੱਤੀ ਸੀ।
Ritesh lakhi ji... S parmjit Singh gill retired as an IG PATIALA range... He son is an IAS OFFICER OF 2012 BATCH AND HIS son in law is DSP JALANDHAR... KINDLY INTERVIEW S. PARAMJIT SINGH GILL ALSO...
Paramjit Singh Gill koi rishtedar c amreeko da?
@@ravindermann2127 no... He was DSP at that time in Amritsar and he taught her a lesson...
@@mohereetkaurbal rajdeep Singh Gill and paramdeep Singh gill dono retired dgp from moga c, ih paramjit Singh Gill hai ig retired
Lakhi bai , Poohle te Jagir Kaur te v ek episode krde bai !
Yari Jagiro di Amriko nal ghat nahi c Poohle nal !
Anyone knows if Dalbir Kaur was related to Amreeko? Dalbir Kaur who claims to be sister of Sarbjit singh hanged in Pakistan
Two unknown people with same mindset always meet someday somewhere and then become friends.
ਲੱਖੀ ਜੀ ਸਤਿ ਸ੍ਰੀ ਅਕਾਲ ਜੀ ,,,,ਜਨਾਬ ਜੀ ਜਿਸ ਸ਼ਰਾਬ ਫ਼ੈਕਟਰੀ (ਜਿਸ ਕਾਰਨ ਵਿਅਕਤੀਆਂ ਦੀ ਮੋਤ ਦਾ ਅੰਕੜਾ ਸੋ ਤੋ ਪਾਰ ਕਰ ਗਿਆ ਸੀ )ਦਾ ਤੁਸ਼ੀ ਜਿਕਰ ਕੀਤਾ ਹੈ ਜੀ ਅਤੇ ਪਿਛਲੇ ਹੀ ਦਿਨਾਂ ਚ ਪਿੰਡ ਬਾਦਲ ਵਿਖੇ ਫੜੀ ਗਈ ਸ਼ਰਾਬ ਦੀ ਫ਼ੈਕਟਰੀ ਤੇ ਵੀ ਡਿਟੇਲ ਪ੍ਰੋਗਰਾਮ ਰਾਹੀ ਸੱਚ ਪੇਸ਼ ਕਰਨ ਦੀ ਕ੍ਰਿਪਾਲਤਾ ਕਰੋ ਜੀ,ਧੰਨਵਾਦ ਸਹਿਤ ਜੀ
Absolutely right.
thanks for information@Ritesh Lakhi Ji 👍👍
sir tuhada kahani sanun da lahja bahut jabardast ha carry on bro
ਰਿਤੇਸ ਜੀ ਦਾ ਚੈਨਲ ਵੇਖਣ ਵਾਲਾ ਹੈ ਜੋ ਪੁਲੀਸ ਜਿਆਜਤੀਆ ਨੂੰ ਨਿਡਰਤਾ ਨਾਲ ਪੇਸ ਕਰਦੇ ਨੇ ਉਸ ਸਮੇ ਕ੍ਰਿਮੀਨਲ ਲੋਕਾਂ ਨੂੰ ਪੁਲੀਸ ਨੇ ਏਨੀਆ ਪਾਵਰਾਂ ਦਿੱਤੀਆਂ ਸਨ ਜਿਹਨਾ ਨੂੰ ਕਿਸੇ ਕਨੂੰਨ ਦਾ ਰਤੀ ਭਰ ਡਰ ਨਹੀ ਸੀ ਉਸ ਸਮੇ ਜੇ ਕੋਈ ਵਕੀਲ ਕਿਸੇ ਪੁਲੀਸ ਵਿਰੁਧ ਕੇਸ ਲੜਦਾ ਉਹਨੂੰ ਵੀ ਮਾਰ ਦਿਤਾ ਜਾਂਦਾ ਰਿਤੇਸ਼ ਜੀ ਉਸ ਸਮੇ ਇਕ ਵਕੀਲ ਨੂੰ ਪਰਿਵਾਰ ਸਮੇਤ ਮਾਰ ਕੇ ਨਹਿਰ ਚ ਸੁਟ ਦਿੱਤਾ ਉਸ ਬਾਰੇ ਵੀ ਵੀਡੀਓ ਬਣਾਓ
It's real face of indian system
Bhindri wali kaum da gaddar
@@PB32-PB32 🖕
80 se 93 teek punjab mein hinduon ke sath jo hua usko punjabiat kiha jawega.
@@pawangarg1980 koi proof Vina iljam lgon to
@@PB32-PB32 kio koi Karn tark seht dasi
ਲੱਖੀ ਜੀ ਉਨਾਂ ਦੇ ਦੋ ਨੌਜਵਾਨਾਂ ਪੁੱਤਰਾਂ ਦੀ ਮੌਤ ਹੋ ਗਈ ਹੈ ਤੇ ਇਕਲੌਤੇ ਪੋਤਰੇ ਦੀ ਮੌਤ ਹੋ ਗਈ ਹੈ।
ਓਹ, ਵਾਹਿਗੁਰੂ ਮਿਹਰ ਕਰਨ।
ਜੈਸੀ ਕਰਨੀ ਵੈਸੀ ਭਰਨੀ
Ki tusi ess family nu personally jande o plz dso ehna bare mainu janana bahut jaruri hai
@@indianhitmanyt4685 Punjab de vallage.... Amarkott.. Tu koi v jankari har mil jo gii
@@manjindersinghgill5375 veer ji asi patiala toh aa sadi koi rishtedari te jaan pehchan ni odar
sach bolna he dharam ha or lakhi Saab you are doing great at it 👏
Sir you are right husband of amrik kaur killed by poohla ganga accont of kharku
Good Effort Ritesh veer. We are proud of your Reporting.
ਸਿੱਦਾ ਕਹਿ ਕੇ ਪੁਹਲੇ ਦੀ ਰਖੇਲ ਸੀ !
1984 de saare daor nu tusi vadia jankari dende oo good 👍👍👍👍
Lakh lahnat to Amriko who was keep of Ajit Chand Poohla
ਗੁੰਡੀ ਰੰਨ ਪੂਹਲੇ ਰੰਨ ਬਣ ਗੲੀ ਸੀ
Virr ji milna thonu
@@mahabeerbhullar4562 ਕੰਮ ਦੱਸੋ ਥਾਂ ਦੱਸੋ ਪਹੁੰਚ ਮੈਂ ਜਾਵਾਂਗਾ
ਸਲਾਮ ਆ ਵੀਰ ਤੈਨੂੰ ਕਿਰਪਾ ਕਰਕੇ ਇਕ ਸਟੋਰੀ ਸੁਖਪਾਲ ਸਿੰਘ ਪਾਲਾ ਜਗ੍ਹਾ ਰਾਮ ਤੀਰਥ (ਬਲਜਿੰਦਰ ਕੌਰ MLA ਦਾ ਚਾਚਾ ਜੀ ) ਉੱਪਰ ਬਣਾਓ।
Veer Ge sukhpal singh Pala di khas story hai jo sunaon yog hai…
Pala de elders Brother DARSHANs (f/o Baljinder k MLA) ne RAMA MANDI Talwandi Sabo te Maur MANDI de LAALIAN nu brha Lootia koi nhi ji Bakhshe ji.......... 🔫
ਬੇਬਾਕ ਪੱਤਰਕਾਰੀ ਲਈ ਸਲਾਮ ਬਾਈ g ਥੋਨੂੰ
ਕਿ੍ਪਾ ਕਰਕੇ Episode no ਲਿਖੋ ਜੀ।
ਬਹੁਤ ਗਲਤ ਔਰਤ ਸੀ
ਬਹੁਤ ਵਧੀਆ ਜਾਣਕਾਰੀ
ਇਹ ਪੂਹਲੇ ਦੇ ਹੈਡਕੁਆਰਟਰ ਬਾਬੇ ਬੁਖਾਕੇ ਪੂਹਲੇ ਦੇ ਨਾਲ ਰਹਿੰਦੀ ਸੀ ਪੂਹਲਾ ਵਹਿਸ਼ੀ ਸੀ ਇਸ ਤੋਂ ਅਨਮਨੁੱਖੀ ਕੰਮ ਲੈਂਦਾ ਸੀ ਸੋ ਲੱਖੀ ਨੇ ਨੈਤਿਕਤਾ ਦੇ ਅਧਾਰ ਤੇ ਨਹੀਂ ਦੱਸਿਆ। ਗੱਲਾਂ ਹੋਰ ਵੀ ਨੇ ਦੋ ਕਮਿੰਟ ਚ ਬਿਆਨ ਕਰਨੀਆਂ ਅੌਖੀਆਂ ਨੇ ਮੈਂ ਉਸ ਸਮੇਂ ਦੇ ਰਸਾਲੇ ਪੜਦਾ ਰਿਹਾ ਹਾਂ।
ਇਸ ਗੁੰਡੀ ਰੰਨ ਬਾਰੇ ਸਾਰੀ ਜਾਣਕਾਰੀ ਸ੍ਰ ਬਲਜੀਤ ਸਿੰਘ ਖਾਲਸਾ ਦੀ ਕਿਤਾਬ,,,,ਪਾਪੀ ਪੂਹਲੇ ਦਾ ਸ਼ਿਕਾਰ ,,,,, ਵਿੱਚ ਵਿਸਥਾਰ ਸਹਿਤ ਦਰਜ਼ ਹੈ
Vrr g books kito mile ge online ja fir store to pls Mai poohle de book parni a
Great brother !
superb sir ji . amarkot is in amritsar or gurdaspur distt. ??????
Bahut badhiya Ritesh sir Sanu a sabb dasan lye Sade Punjab Vich ki ki Hoya a Gadar loka da Pata Lag Gaya
Kindly make a video on Kanwaljit Kaur Sekhon
ਸੱਚ ਉਜਾਗਰ ਕਰਨ ਲਈ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ
Veer todi research is amazing plz carry on
Waheguru ji ka khalsa waheguru ji ke fatha
ਬੀਲਕੁਲ ਸੱਚੀ ਗੱਲ ਦੱਸੀ ਪੱਤਰ ਕਾਰ ਨੇ ਅਮਰੀਕੋ ਦੇ ਗੁਨਾਹਾ ਦੀ ਸਜਾ ਪਰਮਾਤਮਾ ਦੇ ਦਿੱਤੀ ਹੈ ਸਾਰਾ ਪਰਿਵਾਰ ਬਰਬਾਦ ਹੋ ਗੀਆ ਅਮਰੀਕੋ ਦਾ