ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਜ਼ਿੰਦਗੀ ਦਾ ਆਹ ਸੱਚ ਕਿਸੇ ਨੇ ਨੀਂ ਦੱਸਿਆ | Jathedar Jagtar Singh Hawara

แชร์
ฝัง
  • เผยแพร่เมื่อ 23 ก.ย. 2022
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #punjabinewschannel
    Jathedar Jagtar Singh Hawara , Jagtar Singh Hawara Biography ,Jagtar Singh Hawara family ,Jagtar Singh Hawara friends , Sri Akal Takht Sahib , Sansardeep Singh , Exclusive Interview of Jagtar Singh Hawara

ความคิดเห็น • 417

  • @jassbassi5014
    @jassbassi5014 ปีที่แล้ว +21

    ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ, ਸਿਰਫ ਸਿੱਖਾਂ ਨਾਲ ਹੀ ਇਹ ਧੱਕਾ ਕਿਉ 🙏

    • @majha5874
      @majha5874 2 หลายเดือนก่อน

      Waheguru ji 🙏 bohat long time hoea ,kutti punjab government

  • @gurchransingh5674
    @gurchransingh5674 ปีที่แล้ว +121

    ਪੱਤਰਕਾਰ ਵੀਰ ਧੰਨਵਾਦ ਦਿਲੋ ਸਲੂਟ ਬਹੁਤ ਵਧੀਆ ਇਮਾਨਦਾਰੀ ਵਾਲਾ ਫੈਸਲਾ ਭਾਈ ਸਾਹਿਬ ਜੀ ਦੇ ਪਰਿਵਾਰ ਦੇ ਵਡਮੁੱਲੇ ਵਿਚਾਰ ਸੁਣਾਉਣ ਲਈ

  • @delhigangsterbadal
    @delhigangsterbadal ปีที่แล้ว +29

    ਸੂਰਮੇ ਆਉਣ ਤਰੀਕਾਂ ਤੇ ਦੁਨੀਆਂ ਦਰਸ਼ਨ ਕਰਦੀ।
    🙏ਜੱਥੇਦਾਰ ਜਗਤਾਰ ਸਿੰਘ ਹਵਾਰਾ ਜਿੰਦਾਬਾਦ🙏

  • @parasdhillon1642
    @parasdhillon1642 ปีที่แล้ว +66

    ਮੈ ਰੋਜਾਨਾ ਸਵੇਰੇ ਅੰਮ੍ਰਿਤ ਵੇਲੇ ਰੱਬ ਦਾ ਨਾਂ ਲੈ ਤੋ ਬਾਅਦ ਅਰਦਾਸ ਵਿੱਚ ਕਹਿੰਦੇ ਹਾਂ ਕੇ ਜੋ ਸਿੰਘ ਸ਼ਜਾ ਪੂਰੀ ਹੋਈ ਤੇ ਵੀ ਜੇਲਾਂ ਵਿੱਚ ਬੈਠੇ ਸ਼ਜਾ ਕੱਟ ਰਹੇ ਹਨ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ
    ਰਿਹਾਈ ਕਦੋ ਹੋਏ ਗੀ ਇਹ ਪਰਮੇਸ਼ਰ ਜਾਣਦੇ
    ਸਿੱਖ ਕੌਮ ਏਕਤਾ ਕਰੇ ਜੇ ਰੱਬ ਦੇ ਘਰ ਨਿਆਂ ਹੈ ਉਹ ਸਾਡੇ ਸਾਰਿਆਂ ਵਿੱਚ ਮੌਜੂਦ ਹੈ ਕਿਉ ਨਹੀ ਰਿਹਾਈ ਕਰ ਰਿਹਾ

  • @balbirkaur5818
    @balbirkaur5818 ปีที่แล้ว +128

    ਜਥੇਦਾਰ ਜਗਤਾਰ ਸਿੰਘ ਹਵਾਰਾ ਜਿੰਦਾਬਾਦ ਵਾਹਿਗੁਰੂ ਚੜਦੀਕਲਾ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ

    • @jasvindersingh4813
      @jasvindersingh4813 ปีที่แล้ว

      Durfite Mooh Tere Jihrhe Tere Pio 18 Nirdoshe Mare Gye Obama Daa Kee Kasoor See Tera khasam ja Koee Brother Ja Kooe Rishtedar Marius Howe Fir Tere Wargi nu Pushe Sharam Daa Ghaata

    • @balbirkaur5818
      @balbirkaur5818 ปีที่แล้ว

      @@jasvindersingh4813 ਹਰਾਮਜਾਦੇ ਤੇਰਾ ਕੌਣ ਮਰਿਆ ਸੀ

  • @baljitratol2981
    @baljitratol2981 ปีที่แล้ว +38

    ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜ਼ਿੰਦਾਬਾਦ 🙏
    ਵਾਹਿਗੁਰੂ ਜੀ ਤੰਦਰੁਸਤੀ ਤੇ ਲੰਮੀ ਉਮਰ ਬਖਸ਼ਣ 🙏
    ਸਾਡੀ ਕੌਮ ਦਾ ਹੀਰਾ ਮੇਰਾ ਜਾਨ ਤੋਂ ਪਿਆਰਾ ਵੀਰਾਂ

  • @SikhEmpire__
    @SikhEmpire__ ปีที่แล้ว +41

    ਵਾਹਿਗੁਰੂ ਜੀ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਲੰਮੀਆ ਉਮਰਾ ਬੱਕਛਣ ।

  • @makhankalas660
    @makhankalas660 ปีที่แล้ว +35

    ਵਾਹਿਗੁਰੂ ਜੀ ਜਗਤਾਰ ਸਿੰਘ ਹਵਾਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ

  • @ravithind5005
    @ravithind5005 ปีที่แล้ว +45

    ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ ਜੀ, ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਤੇ ਜਲਦੀ ਆਪਣੇ ਘਰ ਅਤੇ ਕੌਮ ਕੋਲ ਆਉਣ ਗੇ ਜੀ।

  • @inderjitkhaira805
    @inderjitkhaira805 ปีที่แล้ว +16

    ਕਿਹੜੇ ਕਿਹੜੇ ਲਫਜ਼ਾਂ ਨਾਲ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਰਾ ਦੀ ਸਿਫ਼ਤ ਕਰੀਏ, ਕੌਮ ਦੇ ਪਰਵਾਨੇ, ਜਿਉਂਦੀ ਜਾਗਦੀ ਮਿਸਾਲ, 🙏ਜਥੇਦਾਰ ਸਾਹਿਬ ਜੀ ਆਪ ਜੀ ਨੂੰ ਬਹੁਤ ਹੀ ਸਤਿਕਾਰ ਸਹਿਤ ਗੁਰੂ ਫ਼ਤਿਹ ਪ੍ਰਵਾਨ ਹੋਵੇ
    🙏ਵਾਹਿਗੁਰੂ ਜੀ ਕਾ ਖ਼ਾਲਸਾ ॥🙏
    🙏ਵਾਹਿਗੁਰੂ ਜੀ ਕੀ ਫ਼ਤਿਹ ॥🙏
    ਵਾਹਿਗੁਰੂ ਕਰੇ ਆਪ ਜੀ ਅਤੇ ਸਮੂਹ ਬੰਦੀ ਸਿੰਘਾਂ ਦੀ ਛੇਤੀ ਤੋਂ ਛੇਤੀ ਰਿਹਾਈ ਹੋਵੇ ॥🙏

  • @balwantkaurchahal8382
    @balwantkaurchahal8382 ปีที่แล้ว +38

    ਵਾਹਿਗੁਰੂ ਜੀ ਮੇਹਰ ਕਰੋ ਹਵਾਰਾ ਜੀ ਤੇ ਪਰਵਾਰ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਹਿਗੁਰੂ ਜੀ ਜਲਦੀ ਤੋਂ ਜਲਦੀ ਬੰਦੀ ਸਿੰਘਾਂ ਨੂੰ ਦੀ ਰਿਹਾਈ ਲਈ ਮੇਹਰ ਕਰੇ ਵਾਹਿਗੁਰੂ ਜੀ।

    • @JagjitKaur-ps4hz
      @JagjitKaur-ps4hz 9 หลายเดือนก่อน

    • @JagjitKaur-ps4hz
      @JagjitKaur-ps4hz 9 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @user-cq9cs4zo7n
      @user-cq9cs4zo7n 6 หลายเดือนก่อน

      Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @BalwinderKaur-mu9zb
    @BalwinderKaur-mu9zb ปีที่แล้ว +18

    ਵਾਹਿਗੁਰੂ ਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਤੇ ਅਪਣਾ ਮੇਹਰ ਭਰਿਆ ਹੱਥ ਰਖਿਉ । ਜਲਦੀ ਤੋਂ ਜਲਦੀ ਉਹਨਾਂ ਨੂੰ ਰਿਹਾਈ ਬਖਸ਼ਿਸ਼ ਕਰੋ ਜੀ 🙏🙏🙏

  • @sandeepbains2524
    @sandeepbains2524 ปีที่แล้ว +21

    ਜਥੇਦਾਰ ਜਗਤਾਰ ਸਿੰਘ ਹਵਾਰਾ ਸਾਡਾ ਵੀਰ ਪੰਜਾਬ ਦੀ ਸ਼ਾਨ 🙏🙏🙏🙏🙏

  • @sukhjeetsingh8699
    @sukhjeetsingh8699 ปีที่แล้ว +98

    ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ
    ਵਾਹਿਗੁਰੂ ਜਥੇਦਾਰ ਸਾਹਿਬ ਨੂੰ ਛੇਤੀ ਤੋ ਛੇਤੀ ਰਿਹਾ ਕਰਵਾ ਕਰਕੇ ਸਿੱਖ ਕੌਮ ਦੀ ਸੇਵਾ ਬਖਸ਼ਨ 🙏🏼

  • @ranachakkal1956
    @ranachakkal1956 ปีที่แล้ว +13

    ਜਥੇਦਾਰ ਜੀ ਦੇ ਜੀਵਨ ਬਾਰੇ ਗੱਲਾਂਬਾਤਾਂ ਦੱਸੀਆਂ ਪਿੰਡ ਵਾਲਿਆਂ ਨੇਂ ਤੇ ਯਾਰਾਂ ਦੋਸਤਾਂ ਨੇ ਬਹੁਤ ਵਧੀਆ ਲੱਗਿਆ ਅਮ੍ਰਿਤਸਰ ਸਾਹਿਬ ਵਾਲੇ ਵੀਰ ਜੀ ਨੇ ਜਥੇਦਾਰ ਬਾਰੇ ਬਹੁਤ ਗੱਲਾਂਬਾਤਾਂ ਦੱਸੀਆਂ ਬਹੁਤ ਹੀ ਵਧੀਆ ਲੱਗਿਆ ਉਨ੍ਹਾਂ ਦੇ ਜੀਵਨ ਬਾਰੇ ਗੱਲਾਂਬਾਤਾਂ ਸੁਣ ਕੇ ਵਾਹਿਗੁਰੂ ਜੀ ਜਥੇਦਾਰ ਸਾਹਿਬ ਨੂੰ ਜਲਦੀ ਤੋਂ ਜਲਦੀ ਜੇਲ ਤੋਂ ਰਿਹਾਅ ਕਰਾਉਣ ਕਿਰਪ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @user-gt4sz6cx8j
    @user-gt4sz6cx8j ปีที่แล้ว +49

    ਆਪ ਪਾਰਟੀ ਵਾਲੇ ਆਪ ਨੂੰ ਸੋਚਣਾ ਚਾਹੀਦਾ ਛੱਡ ਦੇਵੋ ਪੰਜਾਬ ਦੇ ਸ਼ੇਰਾਂ ਨੂੰ ਤੁਸੀਂ ਵੀ ਪੰਜਾਬ ਦੇ ਰਹਿਣ ਵਾਲੇ ਉ ਪੰਜਾਬੀ ਪੰਜਾਬੀ ਭਾਈ ਭਾਈ

    • @user-wi8zt1rn4w
      @user-wi8zt1rn4w 7 หลายเดือนก่อน +1

      ਕੰਜਰੀਵਾਲ ਵਿਰੋਧੀ

  • @tonybhullar6672
    @tonybhullar6672 ปีที่แล้ว +7

    ਚਾਚਾ ਜੀ ਬਹੁਤ ਵਧੀਆ ਇੰਟਵਿਊ ਚ ਦਸਿਆ ਤੁਹਾਡੀ ਤੇ ਜਥੇਦਾਰ ਜੀ ਦੀ ਦੋਸਤੀ ਤੇ ਕੌਲਜ ਟੈਮ ਦੀਆਂ ਪੁਰਾਣੀਆਂ ਯਾਦਾਂ 👌🙏

  • @parmjitsingh2834
    @parmjitsingh2834 ปีที่แล้ว +13

    ਯਾਰ ਜਥੇਦਾਰ ਜਗਤਾਰ ਸਿੰਘਜੀ ਹਵਾਰਾ ਕੌਮ ਦੇ ਜਥੇਦਾਰ ਹਨ ਕੌਮ ਨੂੰ ਹਵਾਰਾ ਜੀ ਤੇ ਸਦਾ ਮਾਣ ਕਰਦੀ ਰਹੂ

  • @inderjeetrana7441
    @inderjeetrana7441 ปีที่แล้ว +17

    ਬਲੱਤਕਾਰਿਆਂ ਨੂੰ ਸਰਕਾਰ ਸਨਮਾਨ ਕਾਰਦੀਆਂ
    ਯੌਧਿਆੰ ਨੂੰ ਜੇਲ੍ਹਾਂ

  • @jagroopsinghmand9262
    @jagroopsinghmand9262 ปีที่แล้ว +13

    ਸਰਕਾਰਾਂ ਨੂੰ ਚਾਹੀਦਾ ਕਿ ਲਗਾਤਾਰ ਦੋ ਸਜਾਵਾ ਪੂਰੀਆ ਕਰ ਚੁੱਕੇ ਭਾਈ ਸਾਹਿਬ ਨੂੰ ਬਿਨਾ ਸਰਤ ਰਿਹਾਅ ਕੀਤਾ ਜਾਵੇ

  • @ArshDeep-em4zt
    @ArshDeep-em4zt ปีที่แล้ว +41

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੱਥੇਦਾਰ ਅਵਤਾਰ ਸਿੰਘ ਹਵਾਰਾ ਨੂੰ

    • @AvtarSingh-if7jd
      @AvtarSingh-if7jd ปีที่แล้ว +1

      Patrkar veer da vi dhanwad Jina sanu one de pariwar naal sanu ru Bru kraya

  • @patialaplant7688
    @patialaplant7688 ปีที่แล้ว +70

    ਵਾਹਿਗੁਰੂ ਹਵਾਰਾ ਜੀ ਨੁ ਲੰਬੀ ਉਮਰ ਬਖ਼ਸ਼ਣ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ

  • @sukhdevsingh5615
    @sukhdevsingh5615 ปีที่แล้ว +12

    ਹਵਾਰਾ ਬਾਈ ਜੇਲ੍ਹ ਵਿਚੋਂ ਬਾਹਰ ਆਉਣ ਇਹ ਹੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ

  • @baabusingh6468
    @baabusingh6468 ปีที่แล้ว +14

    ਭਾਗਾ ਵਾਲੇ ਦੋਸਤ ਭਾਈ ਹਵਾਰੇ ਦੇ 🙏🙏

  • @Reckless5115Mohie
    @Reckless5115Mohie 3 หลายเดือนก่อน +10

    ਜੱਥੇਦਾਰ ਜੀ ਦੀ ਦਿਲੀ ਇੱਛਾ ਕੌਮੀ ਘਰ ਹੋਵੇ ਸਿੱਖ ਕੌਮ ਦਾ ਖਾਲਿਸਤਾਨ ਜਿੰਦਾਬਾਦ 🚩💯⚔️

  • @BalwinderSingh-st3xr
    @BalwinderSingh-st3xr ปีที่แล้ว +8

    ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਜ਼ਿੰਦਾਬਾਦ

  • @balbirkaur5818
    @balbirkaur5818 ปีที่แล้ว +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @maharanichamba5340
    @maharanichamba5340 ปีที่แล้ว +11

    ਸਿੱਖ ਪੰਥ ਦੇ ਅਨਮੋਲ ਰਤਨ * ਸਿੰਘ ਸਾਬ੍ਹ ਭਾਈ ਜਗਤਾਰ ਸਿੰਘ ਜੀ ਹਵਾਰਾ *** ਦਿਲਾਂ ਦੇ ਬਾਦਸ਼ਾਹ *

  • @harmandhaliwal3503
    @harmandhaliwal3503 ปีที่แล้ว +33

    ਵਾਹਿਗੁਰੂ ਜੀ ਮੇਹਰ ਕਰੋ ਜਲਦੀ ਘਰ ਵਾਪਸ ਲੈ ਆਉ ਸਾਡੀ ਕੋਮ ਨੂੰ ਬੜੀ ਲੋੜ ਆ 🙏🏼ਜਥੇਦਾਰ ਜਗਤਾਰ ਸਿੰਘ ਹਵਾਰਾ ਜੀ 🙏🏼

  • @balvirslnghsahokesingh7446
    @balvirslnghsahokesingh7446 7 หลายเดือนก่อน +4

    ਭਾਈ ਸਾਹਿਬ ਜੀ ਨੇ,,, ਇਲੈਕਟ੍ਰਾਨਿਕ ਇੰਜੀਨੀਅਰ ਦੇ ਡਿਪਲੋਮਾ ਹੋਲਡਰ ਹਨ ਜੀ। ਕਿਉਂਕਿ ਬਿਜਲੀ ਬੋਰਡ ਵਿੱਚ ਜੇਈ ਦੀ ਨਿਯੁਕਤੀ ਇਸ ਡਿਪਲੋਮਾ ਕਰਕੇ ਹੀ ਹੁੰਦੀ ਹੈ ਜੀ। ਅੱਜਕਲ੍ਹ ਹਵਾਰਾ ਜੀ ਐਕਸੀਅਨ ਦੀ ਪੋਸਟ ਤੇ ਹੋਣਾ ਸੀ। ਬਹੁਤ ਹੀ ਹੋਣਹਾਰ ਅਤੇ ਵਾਲੀਵਾਲ ਦੇ ਇੰਟਰਨੈਸ਼ਨਲ ਖਿਡਾਰੀ ਖੇਡਦੇ ਰਹੇ ਹਨ ਜੀ। ਧਨਵਾਦ ਮਿਹਰਬਾਨੀ।

  • @gugubainshakimpura
    @gugubainshakimpura ปีที่แล้ว +5

    ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜਦੀ ਕਲਾ ਵਿਚ ਰੱਖੋ

  • @sukhdevsingh5615
    @sukhdevsingh5615 ปีที่แล้ว +11

    ਹਵਾਰਾ ਬਾਈ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ

  • @jagrajsandhu8421
    @jagrajsandhu8421 ปีที่แล้ว +10

    ਭਾਈ ਜਗਤਾਰ ਸਿੰਘ ਹਵਾਰਾ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ,ਸਦਾ ਆਕਾਲ ਸਹਾਇ,, ਜ਼ਿੰਦਾਬਾਦ

  • @amriksingh9589
    @amriksingh9589 ปีที่แล้ว +5

    ਅਸੀ ਤਾਂ ਦਿਵਾਲੀ ਉਸ ਦਿਨ ਮਨਾਵਾ ਗੇ ਜਿਸ ਦਿਨ ਬੰਦੀ ਸਿੰਘ ਰਿਹਾ ਹੋ ਕੇ ਆਊਣ ਗੇ ਸਰਕਾਰਾ ਨੂੰ ਸੋਚਣਾ ਚਾਹੀਦਾ ਹੈ ਬਹੁਤ ਟੈਮ ਹੋ ਗਿਆ ਹੁਣ ਤਾ ਰਿਹਾ ਕਰੋ

  • @niranjansingh2120
    @niranjansingh2120 ปีที่แล้ว +2

    ਬਹੁਤ ਪੜਿਆ ਲਿਖਿਆ, ਘਰੋ ਰਜਿਆ ਹੋਇਆ, ਬਹੁਤ ਮਾਨਸਿਕ ਸੁਝ ਬੁਜ ਵਾਲਾ ਇੰਨਸਾਨ ਨੇ ਜਥੇਦਾਰ ਸਹਿਬ, ਏਦਾ ਦੇ ਲੀਡਰ ਹੋਨੇ ਚਾਹੀਦੇ ਨੇ

  • @chamelsingh8304
    @chamelsingh8304 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਥੇਦਾਰ ਸਿਰੀ ਆਕਾਲ ਤਖਤ ਸਾਹਿਬ ਜਗਤਾਰ ਸਿੰਘ ਜੀ ਹਵਾਰਾ ਜਿੰਦਾਬਾਦ ਵਾਹਿਗੁਰੂ ਜੀਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @mankiratsinghbaidwan5039
    @mankiratsinghbaidwan5039 ปีที่แล้ว +9

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੱਥੇਦਾਰ ਅਵਤਾਰ ਸਿੰਘ ਹਵਾਰਾ ਜੀ ਨੂੰ

  • @devball9179
    @devball9179 ปีที่แล้ว +5

    ਰਾਜ ਕਰੇਗਾ ਖ਼ਾਲਸਾ 🚩

  • @gurjeetkaur8502
    @gurjeetkaur8502 ปีที่แล้ว +75

    ਸਰਦਾਰ ਜਗਤਾਰ ਸਿੰਘ ਹਵਾਰਾ ਕੌਮੀ ਜਰਨੈਲ ਨੂੰ ਰਿਹਾ ਕਰੋ

    • @brarbrar2636
      @brarbrar2636 ปีที่แล้ว +2

      Waheguru ji mehar karn

    • @jugtarmaan8313
      @jugtarmaan8313 ปีที่แล้ว

      @@brarbrar2636 ttttt⅝t
      Ttttt
      T
      T

    • @simranjeetsingh3773
      @simranjeetsingh3773 ปีที่แล้ว +1

      Comment nal nai reha hona.
      Morcha vich pakko ho ka jayo

    • @ManjitSingh-lh2bq
      @ManjitSingh-lh2bq ปีที่แล้ว

      Waheguru ji mehar karn

    • @user-wi8zt1rn4w
      @user-wi8zt1rn4w 7 หลายเดือนก่อน

      ਪੰਜਾਬੀ ਲਿਖੋ ਜੀ

  • @user-vx3ue1ye6g
    @user-vx3ue1ye6g ปีที่แล้ว +10

    ਵਾਹਿਗੁਰੂ ਜੀ ਮਿਹਰ ਕਰਨ ਵੀਰ ਜੀ ਤੇ , ਸਦਾ ਅੰਗ ਸੰਗ ਸਹਾਈ ਰਹਿਣ, ਚੜ੍ਹਦੀ ਕਲਾ ਬਖਸ਼ਣ 🙏🙏

  • @kuldipjhajj5085
    @kuldipjhajj5085 ปีที่แล้ว +10

    ਵਾਹਿਗੁਰੂ ਜੀ ਇਨ੍ਹਾਂ ਸੂਰਬੀਰ ਯੋਧਿਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖਣ।

  • @loveneet3309
    @loveneet3309 ปีที่แล้ว +4

    ਵਾਹਿਗੁਰੂ ਚੜਦੀ ਕਲਾ ਰਹੇ ਜਥੇਦਾਰ ਜਗਤਾਰ ਸਿੰਘ ਹਵਾਰਾ ਲਮੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @lakvirsinghsomalsomal4396
    @lakvirsinghsomalsomal4396 ปีที่แล้ว +6

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ ਜੱਥੇਦਾਰ ਜਗਤਾਰ ਸਿੰਘ ਹਵਾਰਾ ਜੀ

  • @satbirdhanoa2760
    @satbirdhanoa2760 ปีที่แล้ว +7

    ਬਾਬਾ kehnda ਸ਼ਰਾਰਤਾਂ tan jbak ਕਰਦੇ oh tan ਕਾਰਨਾਮਾ karda c.very good bai ji

  • @charandeepsingh8046
    @charandeepsingh8046 ปีที่แล้ว +17

    Surma kaum de
    Koti koti parnam

  • @Jogasingh824
    @Jogasingh824 หลายเดือนก่อน

    ਸਾਰੀਆਂ ਜਥੇਬੰਦੀਆਂ ਨੂੰ ਮਿਲੇ ਕੇ ਜਥੇਦਾਰ ਜੀ ਤੇ ਬੰਦੀ ਸਿੰਘਾਂ ਰਿਆਹ ਕਰਾਉਣ ਲਈ ਤੁਰਨਾ ਚਾਹੀਦਾ

  • @ravinderkaur9908
    @ravinderkaur9908 ปีที่แล้ว +4

    ਵਾਹਿਗੁਰੂ ਜੀ ਜਗਤਾਰ ਸਿੰਘ ਹਵਾਰਾ ਸਾਡੀ ਕੋਮ ਦਾ ਹੀਰਾ ਹੈ ਉਹ ਛੇਤੀ ਹੀ ਆਪਣੇ ਘਰ ਵਪਸ ਆਉਣ

  • @user-pf4id4hu5c
    @user-pf4id4hu5c 8 หลายเดือนก่อน +2

    ਮੈ ਸਿੱਖ ਤਾਂ ਨਹੀਂ ਪਰ ਜੈ ਸਰਕਾਰਾਂ ਸਿੱਖਾਂ ਨਾਲ ਵਿਤਕਰਾ ਨਹੀਂ ਕਰਦੀਆਂ ਤਾਂ ਹਵਾਰਾ ਸਾਬ੍ਹ ਜੀ ਨੂੰ ਛੱਡਿਆ ਜਾਵੇ ਕਿਉ ਕਿ ਐਨੀ ਲਮੀ ਕਿਸੇ ਨੂੰ ਵੀ ਸਜ਼ਾ ਨਹੀਂ ਹੁੰਦੀ

  • @mannamannna5856
    @mannamannna5856 ปีที่แล้ว +4

    ਧੰਨ ਗੁਰੂ ਨਾਨਕ ਪ੍ਰਨਾਮ਼ ਸ਼ਹੀਦਾਂ ਨੂੰ ਨਾਨਕ ਨਾਮ਼ ਚੱੜ੍ਹਦੀਕਲਾਂ ਤੇਰੇ ਭਾਣੇ ਸ਼ਰਬੱਤ ਦਾ ਭਲਾਂ

  • @JagdishSingh-gt1ld
    @JagdishSingh-gt1ld 7 หลายเดือนก่อน +2

    ਦੂਜੀ ਸਟੇਟਾਂ ਦੇ ਬਾਰੇ ਕੋਈ ਪੰਜਾਬੀ ਨੂੰ ਖੰਘਣ ਤੱਕ ਨਹੀਂ ਦਿੰਦਾ ਕੋਈ ਦੂਜੀ ਸਟੇਟਾਂ ਦੇ ਵਿੱਚ ਆਧਾਰ ਕਾਰਡ ਨਹੀਂ ਬਣਨ ਦਿੰਦਾ ਪੰਜਾਬੀ ਨੂੰ ਪੰਜਾਬੀ ਦੇ ਬਾਰੇ ਸੋਚਣਾ ਸਾ ਚਾਹੀਦਾ ਸੀਐਮ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਹੈ ਬੰਦੀ ਸਿੰਘਾਂ ਦੇ ਬਾਰੇ ਸੋਚੋ 🙏🙏🙏🙏🙏🙏

  • @ranag31
    @ranag31 ปีที่แล้ว +4

    ਧੰਨਵਾਦ ਚੈਨਲ ਤੇ ਪੱਤਰਕਾਰ ਵੀਰ ਦਾ ਜਿਸਨੇ
    ਹਵਾਰਾ ਸਾਬ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ

  • @gurmitsinghgurmitbhullar9121
    @gurmitsinghgurmitbhullar9121 ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨ ਜਥੇਦਾਰ ਹਵਾਰਾ ਜੀ ਜਲਦੀ ਰਿਹਾਅ ਹੋ ਕੇ ਸਿੱਖ ਕੌਮ ਵਿੱਚ ਆਉਣ ਵਾਹਿਗੁਰੂ ਜੀ ਮੇਹਰ ਕਰਨ

  • @tarsemkaur2786
    @tarsemkaur2786 ปีที่แล้ว +27

    Kalgidhar da dulara,Sikh kaum da pyara,Sada veer Hawara.🙏🙏❤️

    • @BalwinderKaur-mu9zb
      @BalwinderKaur-mu9zb ปีที่แล้ว +1

      ਸਾਡਾ ਵੀ ਵੀਰ ਏ 🙏🙏🙏🤗

  • @JagtarSingh-vs5hz
    @JagtarSingh-vs5hz ปีที่แล้ว +4

    ਵਾਹਿਗੁਰੂ ਜੀ ਪੰਜਾਬ ਦੇ ਬੇਈਮਾਨ ਲੀਡਰਾਂ ਨੇ ਨੱਸੇ ਵੰਡੇ ਜਵਾਨੀ ਘਾਣ ਕੀਤਾ ਜਾ ਰਿਹਾ ਹੈ

  • @JagdishSingh-gt1ld
    @JagdishSingh-gt1ld 7 หลายเดือนก่อน +1

    ਇਹ ਇੱਕ ਪੰਜਾਬ ਦਾ ਪੰਜਾਬੀ ਹੀ ਖੂਨ ਕਰ ਸਕਦਾ ਹੈ ਜੋ ਇਨਾ ਜਗਤਾਰ ਸਿੰਘ ਹਵਾਰੇ ਦੇ ਬਾਰੇ ਇਹਨਾਂ ਦੋਸਤ ਦਾ ਦੋਸਤ ਦੇ ਨਾਲ ਇਨਾ ਪਿਆਰ ਹੈ ਸੱਚੇ ਦਿਲੋਂ ਇੱਕ ਪੰਜਾਬੀ ਸਟੇਟ ਦੇ ਵਿੱਚ ਹੀ ਇੰਨੀ ਦਇਆ ਭਾਵਨਾ ਰੱਖਦੇ ਹਨ ਹੋਰ ਸਟੇਟਾਂ ਦੇ ਵਿੱਚ ਇਹ ਕੁਝ ਦੇਖਣ ਤੱਕ ਨੂੰ ਨਹੀਂ ਮਿਲਿਆ ਇਹ ਕੁਛ ☝️✍️🙏🙏

  • @karanpannu1122
    @karanpannu1122 ปีที่แล้ว +4

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਖਾਲਸਤਾਨ ਜਿੰਦਾਬਾਦ

  • @SwaranSinghsoni
    @SwaranSinghsoni 8 หลายเดือนก่อน +1

    ਜਗਤਾਰ ਸਿੰਘ ਹਵਾਰਾ ਕਿਸੇ ਨੇ ਨਹੀਂ ਬਣ ਜਾਣਾ ਵਾਹਿਗੁਰੂ ਉਨਾਂ ਦੀ ਸਜ਼ਾ ਮਾਫ ਕਰਵਾਉਣ ਪਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਵਿਚ ਰਹਿਣ

  • @Tejindersingh-id3ic
    @Tejindersingh-id3ic ปีที่แล้ว +12

    Waheguru g ka khalsa waheguru g ki fateh jathedar jagtar singh hawara te ohde sare ghardeya te onna de chaun valeya waheguru g hamesha chardikala ch rakhn 🙏🙏🙏🙏🙏🙏

  • @balwantkaurchahal8382
    @balwantkaurchahal8382 ปีที่แล้ว +1

    ਬਹੁਤ ਵਧੀਆ ਇੰਟਰਵਿਊ ਵੀਰ ਨੇ ਕੀਤਾ ਬਹੁਤ ਜਾਣਕਾਰੀ ਜੱਥੇਦਾਰ ਹਵਾਰਾ ਜੀ ਵਾਰੇ ਮਿਲੀ ਬਹੁਤ ਵਧੀਆ ਲੱਗਾ ਵਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਜੀ ਜੱਥੇਦਾਰ ਜਗਤਾਰ ਸਿੰਘ ਹਵਾਰਾ ਜੀ ਜਲਦੀ ਤੋਂ ਜਲਦੀ ਸਾਡੇ ਵਿੱਚ ਆਕੇ ਦਰਸ਼ਨ ਦੇਣ ਤੇ ਸਾਰੀ ਕੌਮ ਦੀ ਮੁੱੜ ਅਗਵਾਈ ਕਰਨਗੇ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਜੀ ਧੰਨਵਾਦ ਸਾਹਿਤ।

  • @BaljeetSingh-n7p
    @BaljeetSingh-n7p 13 วันที่ผ่านมา +1

    ਸਰਕਾਰਾਂ ਨੂੰ ਇਹ ਵੀ ਡਰ ਆ ਕਿ ਜੇਕਰ ਬਾਹਰ ਆ ਕੇ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਨਸ਼ਾ ਬੰਦ ਕਰਵਾਜਾ ਤਾਂ ਸਰਕਾਰਾਂ ਦਾ ਨਸ਼ੇ ਦਾ ਇਨਕਮ ਸੋਰਸ ਬੰਦ ਹੋ ਜਾਊ

  • @ajaykumar7756
    @ajaykumar7756 ปีที่แล้ว +2

    ਸ੍ਰ ਜਗਤਾਰ ਸਿੰਘ ਹਵਾਰਾ ਨੂੰ ਕੋਟਿ ਕੋਟਿ ਪ੍ਰਣਾਮ। ਵਾਹਿਗੁਰੂ ਆਪ ਨੂੰ ਜਲਦੀ ਰਿਹਾਅ ਕਰਵਾਉਣ।

  • @Jogasingh824
    @Jogasingh824 หลายเดือนก่อน

    ਬਹੁਤ ਵਧੀਆ ਜਾਣਕਾਰੀ 👍❤️

  • @inderjeetrana7441
    @inderjeetrana7441 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਥੇਦਾਰ ਜੀ ਨੂੰ

  • @varindervarindersingh749
    @varindervarindersingh749 ปีที่แล้ว +12

    Real Fighter Real hero

  • @brargaming6766
    @brargaming6766 ปีที่แล้ว +2

    ਜੱਥੇਦਾਰ ਹਵਾਰਾ,ਸਾਬ, ਨੂੰ ਬਾਹਰ ਕੱਢਣ ਲਈ, ਸੰਘਰਸ਼ ਦੀ ਲੋੜ ਹੈ

  • @surjitkaur1895
    @surjitkaur1895 ปีที่แล้ว +2

    ਵਾਹਿਗੁਰੂ ਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਚੜ੍ਹਦੀ ਕਲਾ ਵਿਚ ਰੱਖਣ।

  • @Gtgaming864
    @Gtgaming864 ปีที่แล้ว +2

    ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਜਥੇਦਾਰ ਸਰਦਾਰ ਸਾਹਿਬ ਜਗਤਾਰ ਸਿੰਘ ਹਵਾਰਾ ਜੀ ਅਤੇ ਬੰਦੀ ਸਿੰਘਾਂ ਦੇ ਸਜਾਵਾਂ ਦੇ ਬੰਧਨ ਕੱਟੋ ਤੇ ਸਿੱਖ ਸੰਗਤਾਂ ਨੂੰ ਇਨਸਾਫ ਦੀ ਲੜਾਈ ਲੜਨ ਲਈ ਬਲ ਬੁੱਧੀ ਤੇ ਬਿਬੇਕ ਬਖਸ਼ੋ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏💐💐

  • @JaswinderSingh-io7uo
    @JaswinderSingh-io7uo ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ । ਚੈਨਲ ਵਾਲਿਆਂ ਨੂੰ ਵੀ ਜੀ ।

  • @peplosboutique4983
    @peplosboutique4983 ปีที่แล้ว +10

    Waheguru ji Jagtar Singh ji nu chardi kala vich rakhan 🙏🏻

  • @AmandeepSingh-ul9mz
    @AmandeepSingh-ul9mz ปีที่แล้ว +5

    ਵਾਹਿਗੁਰੂ ਜੀ

  • @narinderlehal7852
    @narinderlehal7852 ปีที่แล้ว +9

    Waheguru… Baba Hawara g uppr mehar bhrea hath rakhna Hamesha chardikala ch rakhna sadi umar v baba g nu lagg jave

  • @BhagwanSingh-zy3qr
    @BhagwanSingh-zy3qr ปีที่แล้ว +2

    ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖ਼ਸ਼ਣ
    ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜਲਦੀ ਰਿਹਾਅ ਹੋ ਕੇ ਆਉਣ

  • @gurbirsandhu4892
    @gurbirsandhu4892 ปีที่แล้ว +2

    ਧੰਨਵਾਦ ਪੱਤਰਕਾਰ ਜੀ ਵਲੱਖਣ ਤਰਾਂ ਦੀ ਪੇਸ਼ਗੀ ਲੲੀ...

  • @geetkarrajkoirsinghwala4962
    @geetkarrajkoirsinghwala4962 ปีที่แล้ว +4

    ਭਾਈ ਸਾਹਿਬ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਜਥੇਦਾਰ ਆਕਾਲ ਤਖਤ ਸਾਹਿਬ ਜੀ ਜਿੰਦਾਬਾਦ

  • @jashpalsingh1875
    @jashpalsingh1875 ปีที่แล้ว +4

    ਪਤਰਕਾਰ ਬਾਈ ਬਕਮਾਲ ਅਵਾਜ ਬਕਮਾਲ ਸਵਾਲ delivery so proud of you

  • @mycannalsandhu3299
    @mycannalsandhu3299 ปีที่แล้ว +4

    ਵਾਹਿਗੁਰੂ tandrusti ਦੇਵੇ jathedar hawara ਸਾਬ ਨੂੰ..

  • @vickysinghvicky2618
    @vickysinghvicky2618 ปีที่แล้ว +13

    ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਇਨ੍ਹਾਂ ਯੋਧਿਆਂ ਤੇ

  • @narinderwaraich7442
    @narinderwaraich7442 ปีที่แล้ว +1

    ਅੰਮ੍ਰਿਤਸਰ ਵਾਲੇ ਵੀਰ ਜੀ ਦੀਆਂ ਗੱਲਾਂ ਸਭ ਤੋਂ ਵਧੀਆ ਲੱਗੀਆਂ

  • @sunnydhaliwal1984
    @sunnydhaliwal1984 ปีที่แล้ว +104

    ਮੇਰਾ ਅਸਲ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੈ , ਇਹ ਮੇਰੀ ਨਿੱਜੀ ਸੋਚ ਹੈ ਮੇਰੀ ਮਰਜ਼ੀ ਮੈ ਕਿਸਨੂੰ ਅਪਣਾ ਜਥੇਦਾਰ ਮੰਨਦਾ ਤੇ ਮੈ ਅਪਨਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਮੰਨਦਾ 🙏🏻

    • @kabelsingh713
      @kabelsingh713 ปีที่แล้ว +9

      WAHEGURU JI🙏🙏

    • @rajindersingh-qd9uh
      @rajindersingh-qd9uh ปีที่แล้ว +3

      Yr oh jail ch h jis kom waste ohna ne kde ohna nu jake ni puchea v ki hal h jaila ch

    • @deepsidhu5176
      @deepsidhu5176 ปีที่แล้ว +1

      @@rajindersingh-qd9uh bai main kai bar gya tihar jail but othe milan nhi dinde

    • @navdeepSingh-td4xf
      @navdeepSingh-td4xf ปีที่แล้ว

      WAHEGURU JI

    • @punjabsingh5941
      @punjabsingh5941 ปีที่แล้ว

      @@kabelsingh713 ‌

  • @gurdevsingh8157
    @gurdevsingh8157 ปีที่แล้ว +3

    ਸਾਡੀ ਸਿੱਖ ਕੌਮ ਦੇ ਮਹਾਨ ਮਹਾਂਪੁਰਖ ਬ੍ਰਹਮਗਿਆਨੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਜੀ ਨੂੰ ਰਿਹਾਅ ਕਰੋ ਅੱਤਵਾਦੀਓ

  • @guruitihaaschannel3501
    @guruitihaaschannel3501 ปีที่แล้ว +5

    ਵਾਹਿਗੁਰੂ ਜੀ ਲਮੀਆਂ ਉਮਰਾਂ ਬਖਸ਼ਣ ਕੌਮ ਦੇ ਹੀਰੇ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harjantbrar8638
    @harjantbrar8638 ปีที่แล้ว

    ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅਰਦਾਸ ਕਰਦੇ ਹਾਂ ਕਿ ਜਲਦੀ ਬਾਹਰ ਆਉਣ

  • @gurdeepsandhu727
    @gurdeepsandhu727 ปีที่แล้ว +2

    Dosto, main Retired Sarkari Waqeel ha te 1986 vich Jathedar Sahib Bhai Jagtar Singh Hawara ji Sangrur District Jail vich san kyon Longowal Assassination Trial jail de vich chal riha si. Mera Jail Court vich jaan da rasta Hawara Sahib de Cell de kol di janda si. Houli 2 jadon Introduction hoyi ta Fateh di Saanjh vi ho gyi. Main 6 Saal Sangrur riha. Jathedar Sahib nu jadon vi dekhia ya Paath kar de ya Excercise kar de hi dekhia si. Salaam te Sijada hai ess Soorbir de Mata Ji nu jinna aise Yodhe nu janam ditta. Zindabad Zordaar Zabardast Bhai Hawara Sahib. WaaheGuru ohna nu Tandrusti te Charhdi Kala vich rakhe...🙏🙏🙏👍👍👍👌👌👌

  • @selfsufficiency7761
    @selfsufficiency7761 ปีที่แล้ว +2

    ਬਹੁਤ ਬਹੁਤ ਧੰਨਵਾਦ ਵੀਰ ਜੀ ਆਪਜੀ ਦੇ ਸਦਕਾ ਬਹੁਤ ਕੁਝ ਜਥੇਦਾਰ ਜੀ ਬਾਰੇ ਜਾਣਨ ਦਾ ਮੌਕਾ ਮਿਲਿਆ 🙏
    ਵੀਰ ਬੇਨਤੀ ਹੈ ਕਿ ਜਥੇਦਾਰ ਜੀ ਦੇ ਬਾਰੇ ਵਿਚ ਹਰ ਇੰਟਰਵਿਊ ਦਸਤਾਰ ਸਜਾ ਕੇ ਕੀਤੀ ਜਾਵੇ🙏

  • @lakhwinderkaurbajwa6033
    @lakhwinderkaurbajwa6033 10 หลายเดือนก่อน

    ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਵਹਿਗੁਰੂ ਚੜਦੀ ਕਲਾ ਬਖਸ਼ਣ ਖੁਸ਼ੀਆਂ ਬਖਸ਼ਣ ਤਰੱਕੀਆਂ ਬਖਸ਼ਣ ਤਦਰੁਸਤੀ ਬਖਸ਼ਣ ਜਲਦੀ ਜੇਲ ਤੋ ਬਹਾਰ ਆਉਣ ❤

  • @siriwansonicechanlverygood6661
    @siriwansonicechanlverygood6661 ปีที่แล้ว +2

    Sardar jagtar komi jarneal ji waheguru ji ka khalsa waheguru ji ki fateh 🙏🏻🙏🏻🙏🏻🙏🏻🙏🏻❤️❤️❤️❤️❤️

  • @singhsonu3057
    @singhsonu3057 ปีที่แล้ว +2

    ਵਾਹਿਗੁਰੂ ਜੀ ਚੜਦੀਕਲਾ ਰੱਖੇ ਜੀ ਸਿੱਖ ਕੌਮ ਦੇ ਬੱਬਰ ਸ਼ੇਰ ਪੰਜਾਬ ਦਾ

  • @tejaspreetsingh6090
    @tejaspreetsingh6090 ปีที่แล้ว +2

    ਸਾਡੀ ਨਸਲਕੁਸ਼ੀ ਪਹਿਲਾਂ ਹੁੰਦੀ ਸੀ ਬੰਦੂਕਾਂ ਨਾਲ ਤੇ ਗਲੇ ਵਿੱਚ ਟਾਇਰ ਪਾ ਕੇ,ਤੇ ਆਹ ਨਾਂ ਸਮਝੌ ਕੇ ਹੁਣ ਸਾਡੀ ਨਸਲਕੁਸ਼ੀ ਬੰਦ ਹੋ ਗਈ ਹੈ ਬੱਸ ਨਸਲਕੁਸ਼ੀ ਕਰਨ ਦਾ ਤਰੀਕਾ ਬਦਲਿਆ ਹੈ। ਹੁਣ ਸਾਡੀ ਨਸਲਕੁਸ਼ੀ ਪਹਿਲਾਂ ਵਾਂਗੂੰ ਹੀ ਸਰਕਾਰਾਂ ਦੇ ਸਹਿਜੋਗ ਨਾਲ ਨਸ਼ੇ ਨਾਲ ਕੀਤੀ ਜਾ ਰਹੀ ਹੈ।

  • @devinderkaur4794
    @devinderkaur4794 ปีที่แล้ว +6

    Waheguru ji hawara sahib nu tandrsti bakshan

  • @YG22G
    @YG22G ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @tejinderdeol4604
    @tejinderdeol4604 ปีที่แล้ว +4

    Jhoda sadi kom da.......💥💪🏻🙏🏽

  • @SukhwinderSingh-or8zd
    @SukhwinderSingh-or8zd ปีที่แล้ว +3

    ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ

  • @triloksingh7552
    @triloksingh7552 ปีที่แล้ว

    ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਸਿੱਖਾਂ ਦੇ ਕੌਮੀ ਜਰਨੈਲ ਨੂੰ ਤਹਿ ਦਿਲੋਂ ਸੈਲੂਟ

  • @kanwarsingh2725
    @kanwarsingh2725 ปีที่แล้ว +7

    Waheguru ji

  • @kulwantsingh3183
    @kulwantsingh3183 ปีที่แล้ว +3

    ਖਾਲਸਾ ਜੀ ਸਿੱਖ ਕੌਮ ਦਾ ਅਸਲੀ ਪੰਥਕ ਜਰਨੈਲ ਹੈ ਜਥੇਦਾਰ ਜਗਤਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @DaljitLahoria1552
    @DaljitLahoria1552 ปีที่แล้ว +3

    Jathedar Saab koti koti pranam

  • @AvtarSingh-rk5vy
    @AvtarSingh-rk5vy ปีที่แล้ว +4

    ਸੰਸਾਰਦੀਪ ਵੀਰ ਸਿਰ ਤੇ ਦਸਤਾਰ ਸਜਾ ਕੇ ਜਾਣਾ ਸੀ

    • @taranjitpanesar9135
      @taranjitpanesar9135 ปีที่แล้ว +1

      Bhot he kam de gal keeti app ji enna paterkara nu samz honi chide hai 🙏

  • @SATWINDERSINGHKUMARSATWI-dl8cc
    @SATWINDERSINGHKUMARSATWI-dl8cc 8 หลายเดือนก่อน +1

    ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਵਾਹਿਗੁਰੂ ਜਲਦੀ ਬੰਦੀ ਸਿੰਘਾਂ ਦੀ ਰਿਰਾਹੀ ਕਰਾਵੇ🙏🙏🙏

  • @satwinderdhaman6951
    @satwinderdhaman6951 ปีที่แล้ว +2

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਿੱਖ ਕੌਮ ਦਾ ਹੀਰਾ ਜਗਤਾਰ ਹਵਾਰਾ ਜ਼ਿੰਦਾਬਾਦ

  • @brarbrar2636
    @brarbrar2636 ปีที่แล้ว +7

    Waheguru ji sikh kom de herea nu chardi kala vich rakna