Lakhwinder Singh : 'Beant Singh ਨੂੰ ਮਾਰਨ ਲਈ ਕੀਤੀ ਗਈ ਸੀ ਟਾਸ' | News18 Punjab
ฝัง
- เผยแพร่เมื่อ 9 ต.ค. 2022
- Lakhwinder Singh ਨੇ ਨਿਊਜ਼18 ਤੇ ਖਾਸ ਗੱਲਬਾਤ ਕੀਤੀ ਤੇ ਕਿਹਾ ਕਿ ਮੇਰਾ ਨੀਜੀ ਤੌਰ ਤੇ ਬੇਅੰਤ ਸਿੰਘ ਨਾਲ ਕੋਈ ਰੰਜੀਸ਼ ਨਹੀਂ। ਬੇਅੰਤ ਸਿੰਘ ਦੇ ਕਤਲ ਲਈ ਕੀਤਾ ਗਿਆ ਸੀ ਟਾਸ। ਉਨ੍ਹਾਂ ਕਿਹਾ ਰਾਜੋਆਣਾ ਮਨੁੱਖੀ ਬੰਬ ਬਣ ਕਤਲਕਾਂਡ ਨੂੰ ਅੰਜਾਮ ਦੇਣਾ ਚਾਹੁੰਦਾ ਸੀ ਤੇ ਦਿਲਾਵਰ ਸਿੰਘ ਤੇ ਰਾਜੋਆਣਾ ਨੇ ਮਨੁੱਖੀ ਬੰਬ ਬਣਨ ਲਈ ਕੀਤਾ ਟਾਸ। ਤੇ 8 ਦਿਨ ਪਹਿਲਾਂ ਪਰਚੀ ਰਾਹੀਂ ਦਿਲਾਵਰ ਦੇ ਨਾਮ ਦਾ ਫੈਸਲਾ ਆਇਆ। ਉਨ੍ਹਾਂ ਦੱਸਿਆ ਮੈਂ ਆਤਮਘਾਤੀ ਹਮਲੇ ਦੇ ਹੱਕ 'ਚ ਨਹੀਂ ਸੀ ਤੇ ਦਿਲਾਵਰ ਸਿੰਘ ਵੱਲੋਂ ਕੀਤੇ ਧਮਾਕੇ ਸਮੇਂ ਸਾਹਮਣੇ ਖੜ੍ਹਾ ਸੀ ਤੇ ਜਿਹੜੇ ਬੇਕਸੂਰ ਲੋਕ ਮਾਰੇ ਗਏ, ਅਸੀਂ ਓਹਨਾਂ ਦੀ ਮੌਤ ਦੇ ਦੋਸ਼ੀ। ਤੇ ਕਿਹਾ ਕਿ ਅਸੀਂ ਜੋ ਕੀਤਾ ਸਾਨੂੰ ਉਸਦਾ ਕੋਈ ਅਫ਼ਸੋਸ ਨਹੀਂ ਬਲਕਿ ਅਸੀਂ ਖੁਸ਼ ਹਾਂ ਕਿ ਅਸੀਂ ਉਸ ਸਮੇਂ ਪੰਜਾਬ,ਪੰਥ ਤੇ ਗ੍ਰੰਥ ਨੂੰ ਸੁਰਖਿਅਤ ਕਰਨ ਚ ਕਾਮਯਾਬ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਕਦੇ ਵੀ ਬੇਅੰਤ ਸਿੰਘ ਦੇ ਪਰਿਵਾਰ ਤੋਂ ਮਾਫ਼ੀ ਨਹੀਂ ਮੰਗਾਂਗਾ।
#BeantSingh #LakhwinderSingh #News18Punjab #PunjabNews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਬਲਵਿੰਦਰ ਸਿੰਘ ਪੱਖੋਕੇ ਇਧਰ ਵੀ ਧਿਆਨ ਕਰੋ ਸਿੰਘ ਦਾ ਘਰ ਬਣਾਕੇ ਦਿਓ ਕਿਨੀ ਗੁਰੂ ਦੀ ਕਿਰਪਾ ਭਾਈ ਲਖਵਿੰਦਰ ਸਿੰਘ ਤੇ
ਆਪ ਜੀ ਕਿੱਥੇ ਰਹਿੰਦੇ ਹੋ?
😊😊😊😊😊😊😊😊😊😊😊9@@kirandeepkaur4858
❤@@kirandeepkaur4858
ਚੜਦੀ ਕਲਾ ਦਾ ਦੂਜਾ ਨਾਮ ਭਾਈ ਲਖਵਿੰਦਰ ਸਿੰਘ ਜੀ ਉਰਫ ਲੱਖਾ ਬਾਬਾ .....
ਬਹੁਤ ਵੱਡੀ ਕੁਰਬਾਨੀ ਕਰ ਗਏ ਪੰਥ ਲਈ ਪਰ ਪੰਥ ਨੇ ਸਾਰ ਨੀ ਲਈ ਇਹਨਾ ਸਿੰਘਾ ਦੀ।
ਕੋਈ ਗਿਲਾ ਨਹੀਂ ਕੋਈ ਗਿਲਾ ਨਹੀਂ ਵਾਹ ਜੀ ਇਹ। ਹੈ ਗੁਰੂ ਦਾ ਖਾਲਸਾ
Lakhwinder singh ji ne bahut vadhia dhang nal sachai pesh kiti ji.
ਪਜਾਬੀਉ ਰਹਿਣ ਲਈ ਟਿਕਾਣਾ ਨਹੀ ,ਫਿਰ ਵੀ ਵੀਰ ਕਿਹ ਰਿਹਾ ਪੰਜਾਬੀਆਂ ਨਾਲ ਕੋਈ ਗਿਲਾ ਨਹੀ ,ਸੁਣ ਕੇ ਬਹੁਤ ਦੁਖ ਲੱਗਾ
ਤੁਸੀਂ ਕਿੱਥੇ ਰਹਿੰਦੇ ਹੋ?
1
ਅਜਿਹਾ ਕਿਉਂ ਕੀਤਾ ਗਿਆ ਸੋਚ ਲੈਣਾ ਚਾਹੀਦਾ ਕਿ ਅੱਤ ਤੱਤ ਦਾ ਵੈਰ ਹੁੰਦਾ ਇਹ ਭਾਣਾ ਵਾਹਿਗੁਰੂ ਜੀ ਆਪ ਹੀ ਵਰਤਾਉਂਦੇ। ਅਖੀਰ ਧੰਨ ਨੇ ਇਹ ਵੀਰ ਜਿਹਨਾਂ ਆਪਣੇ ਤਨ ਮਨ ਤੇ ਹੰਡਾਇਆ।
ਆਪਣਾ ਘਰ ਵੀ ਨਹੀਂ ਪਰ ਫੇਰ ਵੀ ਕੋਈ ਗਿਲਾ ਨਹੀਂ ,,,,,,,, ਸਦਕੇ ਜਾਇਏ ਵੀਰ ਦੇ
ਸਮੂਹ ਬੰਦੀ ਸਿੰਘਾਂ ਅੱਗੇ ਮੇਰਾ ਸਿਰ ਝੁਕਦਾ ਹੈ
ਬਿਲਕੁੱਲ ਸਹੀ ਕਿਹਾ ਵੀਰ ਜੀ ਨੇ,ਲੋਕਾਂ ਤੇ ਸਰਕਾਰ ਵਿੱਚੋ ਲੋਕਾਂ ਨੂੰ ਚੁਣਿਆ,ਸਅਸੀ ਤੁਹਾਨੂੰ ਸਲੂਟ ਕਰਦੇ ਆ,
ਸਿੱਖ ਧਰਮ ਦੇ ਰਾਖੇ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਜਿਦਾਂ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਨਾਲ਼ ਦੇ ਸਾਰੇ ਵੀਰਾਂ ਨੂੰ ਜਿਨ੍ਹਾਂ ਆਪਣੀ ਜ਼ਿੰਦਗੀ ਕੌਂਮ ਲੇਖੇ ਲਾ ਦਿੱਤੀ ਕੌਂਮ ਸਦਾ ਰਿਣੀ ਰਹੇਗੀ
ਜਾਲਮ ਬੇਅੰਤੇ ਨੂੰ ਉਡਾਉਣ ਵਾਲੇ, ਸਭ ਯੋਧਿਆਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ, ਸਾਰੇ ਸੂਰਬੀਰਾਂ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਇਤਿਹਾਸ ਵਿੱਚ ਚਮਕੇਗੀ !
ਸਵਾਲ ਬਹੁਤ ਸੜੇ ਹੋਏ ਨੇ, ਜਵਾਬ ਬਹੁਤ ਸੋਹਣੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Sadi kaum de yodhe🙏🙏
ਬਹੁਤ ਚੜ੍ਹਦੀਕਲਾ ਵਾਲੇ ਸਿੰਘ ਨੇ ਭਾਈ ਸਾਹਿਬ ਇਹਨਾਂ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਨਾਮ
ਤੁਸੀਂ saare ਸ਼ੇਰ ਹੋ ਭਾਜੀ ਸਲੂਟ
ਵਾਹਿਗੁਰੂ ਜੀ ਮੇਹਰ ਕਰੇ ਚੜਦੀ ਕਲਾ ਬਖਸ਼ੇ ਸਿੰਘ ਕੋਮ ਨੂੰ ਆਪਣੇ ਨਾਲ ਜੋੜਕੇ ਰੱਖਣ
🙏 ਕੋਈ ਸ਼ਬਦ ਹੀ ਨਹੀਂ ਤੁਹਾਨੂੰ ਕਹਿਣ ਨੂੰ🙏🙏
M
@@anupsinghprasher3270uu hu no 19:35
ਬਾਈ ਲਖਵਿੰਦਰ ਸਿੰਘ ਜੀ ਖਾਲਸਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
Mam
@@jatt1772 hoihobiohoobovboobiohohohobvbvoo NC hibvibobohvohcoivovohjoovojbohohoho h oh ohvovvovhohjohibohobvioojobiobhio hi ovbohohovibohhobohovoj
AA
@@RajinderSingh-fk3ut❤रू😊❤
ਸਲੂਟ ਸਾਡੇ ਸਿੰਘਾਂ ਨੂੰ 🙏
bhut sucha soothra veer 🙏🙏🙏
Veer Ji di help kro
ਸਾਬ ਜੀ/ ਕੱਚ ਤੇ ਸੱਚ ਹਮੇਸ਼ਾ ਹੀ ਚੁੱਭ ਕੇ ਦਰਦ ਕਰਦਾ ਹੈ ਜੀ ।ਭਾਈ ਲਖਵਿੰਦਰ ਸਿੰਘ ਜੀ ਨੂੰ ਮੇਰੇ ਵਲੋ ਸਲੂਟ ਹੈ ਜੀ ।
😮😊
@@harbhajansingh4488 $//*⅞〔
❤❤❤🎉
wahhhhh very good interview ..... thanks for giving us truth ... babar shers Of PANJAB
Bhai Lakhwinder Singh ji 🙏🙏🙏🙏 jinda ba ji 🙏, wheguru ji ka Khalsa waheguru ji ke fathe
Wahaguru krpa🙏 kri singh sahib te
Great interview....SSA Baba ji
Sher sada Punjab da salute Lakhwinder Singh ji ❤️🧿🧿❤️🙏
Jeondhy rho mere veero meri umer v tahanu lgg je waheguru vaal v vinga na hove mere veera da sheti bahar aa jo’te apni bahn nu millan avo 🙏🏻🙏🏻😭😭
ਆਹ ਦੇਖ ਲਵੋ ਜਿਹਨੂੰ ਭੁਲੇਖਾ ਹੋਵੇ ਹੁਣ ਵੀ ।ਵੀਰ ਕੋਲ ਰਹਿਣ ਨੂੰ ਘਰ ਵੀ ਹੈ ਨੲੀਂ ।ਫੇਰ ਵੀ ਕਹਿੰਦਾ ਕੋਈ ਗਿਲਾ ਨਹੀਂ ।
ਖਾਲਿਸਤਾਨ ਦਾ ਢੋਲ ਵਜਾਣ ਵਾਲਾ ਸਿਮਰਨਜੀਤ ਮਾਨ ਕਦੇ ਮਿਲਣ ਵੀ ਨੀ ਗਿਆ ਇਹਨਾਂ ਨੂੰ । ਮਾਨ ਦੀ ਜਾਇਦਾਦ ਦੇਖਲਵੋ ਕਿੰਨੀ ਹੈ । ਸੱਭ ਡਰਾਮਾ ਹੈ ਮਾਨ ਸਿਰਫ ਜਾਇਦਾਦ ਬਣਾਉਣ ਦੀ ਹੋੜ ਚ ਹੈ ਪਹਿਲਾਂ ਤੋਂ ਹੀ ।ਲੋਕਾਂ ਦੇ ਪੁੱਤਾਂ ਦਾ ਇਹੀ ਹਾਲ ਕਰਾਉਣਾ ਇਹਨੇ ।
U r 100% ✅️ right💯
oh te sarkari taut a bai kde ohne rajoana nu madda keha kde diljeet bittu nu ohnu bss kursi pyari a hor kuch nhi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
Ehnu kehnde ne kurbaani. I salute to such 👍persons.
੧੪ੳੳੳੳੳੳੳੳੳੳੳਮ
Iakhbinder Singh nu koti koti parnam
TV3TV3 👌 un muy
@@jagjitkaur3737 è 𝙟𝙪𝙩𝙖
😇
@gurdeep Kang p😮😮😮ppppppppp0]]😮]p]]]pp😮]⁰😮]pppppppp😮]p]😮ppppp]pppppp😮]😮p😮😮😮😮😮]😮😮😮😮😮]😮]]]p0pplppppppppp]😊😊😊😊😊😊
Bilkul sahi keta veer ji 🙏
ਵਾਹ ਗੁਰੂ। ਧੰਨ ਤੇਰੀ ਸਿੱਖੀ ਤੇ ਧੰਨ ਤੇਰੇ ਸਿੱਖ। ਲੱਖ ਲੱਖ ਪ੍ਰਣਾਮ।
ਜੇ ਮੈਂ ਭਾਈ ਲਖਵੀਦਰ ਜੀ ਦੀ ਜਗ੍ਹਾ ਹੁੰਦਾ ਮੈਂ ਵੀਂ ਓਹੀ ਕਰਦਾ 🙏
Salut bhaji tuci lucky ho bha jiyo hajaro sal 🙏🙏🙏👍👍
Heere ne meri kaum dee❤
ਸਿੰਘ ਸੂਰਮੇਆ ਨੂੰ ਦਿਲੋਂ ਸਲੂਟ ਐ,,, ਵਾਹਿਗੁਰੂ ਤੁਹਾਨੂੰ ਸਾਰੇ ਯੋਦੇਆਂ ਨੂੰ ਚੜਦੀਆਂਂ ਕਲਾ ਚ ਰੱਖੇ,,,,
Waheguru ji
ਇਹੋ ਜਿਹੇ ਸਿੰਘ ਵੀਰਾ ਨੂੰ ਦਿੱਲੋ ਸਲੂਟ ਆ
ਮਾਨ ਸਾਬ ਬਾਰੇ ਸੋਚ ਅੱਜ ਬਦਲ ਗਈ ਇਹ ਸੁਣ ਕੇ
bai Lakhwinder singh g sat sri akal g slute hai bhai Lakhwinder singh g
ਬੇਅੰਤੇ ਬੁਚੜਨੇ ਨੇ ਅੱਤ ਵੀ ਬੜੀ ਚੱਕੀ ਹੋਈ ਸੀ ਮੈਨੂੰ ਪਤਾ ਮੈ ਉਸ ਟਾਈਮ ਹਾਲੈਡ Amsterdam ਵਿੱਚ ਰਹਿੰਦਾ ਸੀ ਬਹੁਤ ਜਸ਼ਨ ਮਨਾਏਸੀ ਲੋਕਾ
True Story..........
ਵਾਹਿਗੁਰੂ ਜੀ ਸਾਰੇ ਸਿੰਘਾਂ ਨੂੰ ਚੜ੍ਹਦੀ ਕਲਾਂ ਬਖਸੇ
ਵਾਹਿਗੁਰੂ
Eh hunde aa asl hero .waheguru ehna nu chad di kalan ch rakhe
ਸਿਮਰਨਜੀਤ ਸਿੰਘ ਮਾਨ ਜਾਤੀਵਾਦ ਦਾ ਕਰਕੇ ਕਦੇ ਬਾਬਾ ਜੀ ਨੂੰ ਮਿਲਣ ਨਹੀਂ ਗਿਆ ...ਹੋਰ ਦੂਜਾ ਕੋਈ ਕਾਰਨ ਨਹੀਂ ਆ
Waheguru ji vadde bhra te mehar kro sda Chardikla ch rehan
God bless you likwindar Singh ji 🙏🏻
Asi samuchi sikh jagat asi apne asli nayak saade real hero bandi singha dee oh dekhbhaal nhi kr sake jina saade bandi singhaa ne saadi kiti.. 😔😔
no words for sarder ji suna c ajj vakh le dhanbad news 18 tusi singh surma de dershen kerve
bai je kise nu bhai saab da present addresse pta howe jrur dseo ji plz jrur dso
ਕੋਮ ਵਾਲ਼ੇ ਉਸ ਕੁਝ ਕਰੋ ਪੈਸਾ ਨਾਲ ਨਹੀਂ ਜਾਣਾ
Salute to you Singh Saab 2 all Sikh Soldiers in action 🙏🙏🙏🙏🙏
Lakhwinder singh g salute a tahanu te news 18 channel wale sardar g tuhade te lahnat a tusi media nai sach cho sarkar de hathyar ban ke reh gaye j
Dhan tuhadi kurbani Bhai ji🙏🙏 Khalistan jindabaad 🙏🙏🙏
Salam a lakhwinder veer ji nu
ਸੂਰਮੇ, ਯੋਧੇ ਇਹੋ ਜਿਹੇ ਵੀਰ ਹੁੰਦੇ ਹਨ। ਬਹੁਤ ਨਇਹਥੜਕ ਜਵਾਬ।
Singh shaheb Ko Kom ka sath milnaa chahiye ❤️ salute 🙏
ਤਹਿ ਦਿਲ ਤੋ ਪਰਨਾਮ ਪਰਮਾਤਮਾ ਚੜਦੀ ਕਲਾ ਕਰਨ
Koi veer meri gall lakhwinder singh veere naal krdo rabb da vaasta mainu veere da number dedo.mai veer nu apne ghar rakhna chaundi ha..rabb da vaasta meri ik vaar gall krdo 🙏🏻🙏🏻🙏🏻🙏🏻🙏🏻🙏🏻🙏🏻😭😭😭
Ludhiane aa k jd mrji call kro apa nal hi hunne aa bhai saab de milvaa v dvaange 🙏🙏🙏🙏
Veer ji Dilo Salam he ji thanu
Waheguru mehar kre
Waheguru ji ka khalsa Sri Waheguru ji ki khalsa ji ki 🙏🙏🙏🙏🙏🙏🙏
Anchor sahib tusi bahuti rok tak na karia karo ji.
Waheguru waheguru Khalsa ji
Waheguru ji mehar karoo
Real Sikh real hero
ਸਾਡੇ ਕੋਲ ਭਾਈ ਜੀ ਕੋਈ ਸ਼ਬਦ ਨਹੀਂ ਤੁਹਾਡੇ ਵਾਲੋ ਕੀਤੀ ਕੁਰਬਾਨੀ ਨੂੰ ਬਿਆਨ ਕੀਤਾ ਜਾ ਸਕੇ ਤੁਸੀਂ ਭਾਈ ਤਾਰੂ ਸਿੰਘ ਜੀ ਦੀ ਯਾਦ ਕਰਾ ਦਿੱਤੀ
ਵਾਹਿਗੁਰੂ ਖਾਲਸਾ ਜੀ 🙏🙏🙏
💖💝💓💞💕💗
@@HoneySingh-rc3ci yg
@@BalwinderSingh-pe7ndooooo of ooo
Waheguru ji chardikala ch rakhan 🙏
Waheguru 🙏🙏
ਵੀਰ ਜੀ ਧੰਨ ਹੋ ਤੁਸੀ
ਧੰਨ ਧੰਨ ਤੁਹਾਡੀ ਜਨਨੀ
News 18 waleyo sudhar jao,ik tuci usdi interview le rahe o,upro likh ta kaboolnama ,kada kaboolnaam oh t apne kite kaaj da sja poori kr chuka
👍🙏
ਵਾਹਿਗੁਰੂ ਜੀ 🦁🦁🦁🦁🦅🦅🦅🦅🚩🚩🚩🚩🙏🏻🙏🏻🙏🏻🙏🏻
ਵਾਹਿਗੁਰੂ ਜੀ,
ਵਾਹ ਉਏ ਯੋਧਿਉ ਸਿਰ ਝੁਕ ਜਾਂਦਾ
Waheguru g
Waheguru ji 🙏🏻
Wahegur ji
ਇਹਨਾ ਨੂੰ ਕਹਿੰਦੇ ਆ ਮਜ਼ਹਬੀ ਸਿੱਖ ਜੇਹੜੇ ਆਪਣੇ ਧਰਮ ਪਿਛੇ ਜਾਨਾਂ ਕੁਰਬਾਨ ਕਰਦੇ ਨੇ ਆਪਣੇ ਮਜ਼ਹਬ ਪਿਛੇ
Wahe Guru Ji
Salute 🙏
Apni kaum vaste kitta salute
Sadi Kaum De yodhe🙏🙏🚩
Sadi Kaum De yodhe🙏🙏🚩
ਪੱਤਰਕਾਰ ਸਾਹਿਬ ਜੀ ਉਸ ਸਮੇਂ ਦਾ ਮੁੱਖ ਦੋਸ਼ੀ ਬੇਅੰਤ ਸਿੰਘ ਮੁੱਖ ਮੰਤਰੀ ਸੀ ਜਿੰਨੇ ਵੀ ਝੂਠੇ ਪੁਲਿਸ ਮੁਕਾਬਲੇ ਨੌਜਵਾਨਾਂ ਨੂੰ ਮਾਰਦੀ ਸੀ ਡੇਲੀ ਮੁਕਾਬਲੇ ਬਣਾਉਂਦੀ ਸੀ ਹਜ਼ਾਰਾਂ ਮਾਵਾਂ ਦੇ ਪੁੱਤ ਸ਼ਹੀਦ ਕੀਤੇ ਗਏ ਸੀ ਇਹਨਾਂ ਸਿੰਘਾਂ ਨੇ ਪੰਥ ਦੀ ਲਾਜ ਰੱਖੀ ਜੋਧਿਆਂ ਨੇ ਪਰਮਾਤਮਾ ਇਹਨਾਂ ਨੂੰ ਸਦਾ ਚੜ੍ਹਦੀ ਕਲਾਂ ਦੇ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏿🙏🏿🙏🏿🙏🏿🙏🏿
ਸਿੰਘ ਸੂਰਮੇ 🙏🏻
Salute ae Singh Sahib ji tuhadian kurbaniya nu ... Tuhade nal han hamesha
I am Punjabi hindu this person is very good note one think he has problems with punjab police,he praised CBI that was 100 percent true in 90's what punjab police do
Sat sat Naman kom the Asli Rakhwale
ਬਲਵਿੰਦਰ ਸਿੰਘ ਲੱਖਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਦਿਲਾਵਰ ਸਿੰਘ ਭਾਈ ਤਾਰਾ ਸਿੰਘ ਭਾਈ ਰਾਜੋਆਣਾਂ ਸਿਆਣਿਆਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਦਾ ਹੀ ਸਿੱਖ ਕੌਮ ਵਿੱਚ ਇਸੇ ਤਰ੍ਹਾਂ ਸੂਰਮੇਂ ਜਨਮ ਲੈਂਦੀ ਹੈ
Good.bhai
Waheguru ji selut aa Bhai saab
ਭਾਜੀ ਪਰਨਾਮ ਜੀ
Veer Lakhvinder Singh ji di interview sunn ke bahut Maan mahsoos hoya....eho jaye seĺfless aur Chardikala vich vartan vaĺle Guru ke Singha vaste ..... Adab nal jhuk ke Namaskar karida....but on the other hand apne Panth de So called Pahredaara di Buzdilli aur Swarthipune te bahut Ranj mahsoos honda hai....😢😮
Guru Rakha ❤❤
Jaldi to jaldi ehna Singha di Rihayi vaste Ardaas karde hanji🎉🎉❤❤
After all sudden on going story.he does not have own house too stay or rest
Very sad and bad.
ਐਂਕਰ ਸਾਹਿਬ ਜੀ ਜੇ ਇਸ ਨੂੰ ਹੱਤਿਆ ਕਹਾਂਗੇ ਤਾਂ ਡਾਕਟਰ ਦੇ ਹੱਥ ਵਿੱਚ ਕੈਂਸਰ ਜਾਂਕੋਈਮਰੀਜ ਦੀ ਕੱਟ ਕੇ ਰਸੌਲੀ ਬਾਹਰ ਕੱਢਦਾ ਡਾਕਟਰ ਨੂੰ ਕਾਤਲ ਜਾਂ ਹੱਤਿਆਰਾਕਹੋਗੇ।
ਇਹ ਅਸਲੀ ਹੀਰੋ ਹੈ, ਇਹਨਾਂ ਨੂੰ ਗੱਡੀ ਨੀਂ ਜੁੜੀ.... ਅੱਜ ਕੱਲ੍ਹ ਪੰਜਾਬ ਦਾ ਸੀ. ਐਮ. ਜਹਾਜਾਂ ਤੇ ਲੈਂਡ ਕਰੂਸਰ 1.5 ਕਰੋੜ ਵਾਲੀ ਗੱਡੀ ਵਿਚ ਬੈਠਦਾ , ਸੁਖਬੀਰ Wrangler ਵਿੱਚ ਘੁੰਮਦਾ, 80 ਲੱਖ ਆਲੀ ਗੱਡੀ ਚ ... ਸ਼ਰਮ ਕਰੋ ਪੰਜਾਬੀਓ !!! ਪੰਜਾਬ ਤੇ ਸਿੱਖਾਂ ਨਾਲ ਧੱਕਾ ਹੋ ਰਿਹਾ ..
ghum te simranjit sigh maan te amritpal v 2 crore di gaddi ch riha, gal te ee v sochan wali aa
Wah bhae lakhwinder singh ji interview sun k bahut khushi mili