Bai ji saare jaane kiney khush ah ❤eh khushi Lahore de ah very beautiful✨❤ eh hun tak da meri life da best vlog ah main jiney v vlog dekhe ah ❤eh life da best vlog ah
Love you veeroo❤❤❤ ALLAH kary tusi v pakistan punjab ao te asi v india punjab jaiya ripen veer ty kushi var thwady bachy nal q ni aondy tusi kaly kaly pheer dy O
Tere warga ikk Adha jarror hunda jihdi bond ch peed hundi hundi aa,J babe nanak de janam din te pattake chla sakde aa tan fer Bhangra kyon ni pa sakde,Nalle oh fer v allag jagah ja k bhangra pa rahe aa koi babe de janm din te nahi
jehda lahour nu peyar krda like kro ❤😊
Love you dill too Lahore wale sajna mittra nu ❤❤
Am from lahore❤
ਖਾਲਸੇ ਦੇ ਰਾਜ਼ ਦਾ ਦਿੱਲ ਲਾਹੋਰ ਸ਼ਹਿਰ ਸਾਡੇ ਰਾਜੇ ਮਹਾਰਾਜੇ ਰਣਜੀਤ ਸਿੰਘ ਦਾ ਸ਼ਹਿਰ ਲਾਹੌਰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ
😍Geo Punjab😍
😍Geo Punjabis😍
Gee Aya nu
❤️love you all❤️From Punjab pakistan 🇵🇰❤️
Sardar ji sada bada dil khush kr dita h Lahore vikha k badi ronak h Lahore di asi ghare bath k Lahore waikh rahe hain good
Delighted to see sikh brothers n sisters in lahore.thank you for visiting pakistan
these memories and happiness will stay with them for life.look at thier smiling faces happiness at its peak .love from pakistan 🇵🇰
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤🎉🎉
🌹ਬਹੁਤ ਵਧੀਆ ਵਲੋਗ🌹ਅੱਜ ਦਾ ਲਾਹੌਰ ਦਾ ਗੇੜਾ ਯਾਦਗਰੀ ਬਣ ਗਿਆ ਜਦੋ ਬਾਬਿਆਂ ਨੇ ਭੰਗੜਾ ਪਾਇਆ🌹ਬਹੁਤ ਸੋਹਣੇ ਲੱਗ ਰਹੇ ਸੀ ਬੇਬੇ ਬਾਪੂ🌹
ਗੀਤ ਬਹੁਤ ਸੋਹਣਾ ਸੀ ਲਹੋਰ ਤੋ
Jagdeep pandori ji song bahut hi sohna, release karo, shami jatt jindabad
ਲਹੌਰ ਚ ਆ ਗੇ ਢੇਡੀਆ ਪੱਗਾਂ ਵਾਲੇ ਦੇਸੀ ਜੱਟ ❤❤ ਮੇਰੇ ਸੌਹਣੇ ਪਜਾਬ ਦੇ ਕੈਟ ਜੱਟ
ਬਹੁਤ ਵਧੀਆ ਲੱਗਿਆ ਵੀਰ ਜੀ ਲਾਹੌਰ ਸ਼ਹਿਰ ਦੀਆਂ ਯਾਦਾਂ ਅਉਂਦੀ ਆ ਰਹਣ ਗੀਆ
ਰਿਪਨ ਜੀ ਬਹੁਤ ਖੂਬ ਲਹੌਰ ਦੀਆਂ ਰੌਣਕਾਂ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਧੀ ਪੁੱਤਰ,2,ਸਾਲ ਤੇ ਬੇਬੇ ਬਾਪੂ 2,ਦਿਨ ਦੇ ਹੋ ਗਏ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ ਯਾਤਰਾ ਸਫ਼ਲ ਕਰਨ ਜੀ
Lahore Di galiyan dekhkar Rone ka dekh kar bahut hi Anand aaya
🙏🏿💞💞💞💕💞💞💞💞💞💞💞💞💞💞🙏🏿Ki haal caal ne Singh sahab ji 🙏🏿💕💕💕💕💕💕💕💕💞💞💞💞💞💞💞💞💞💞💞💞💞💞💞💞
ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ਣ ਬਜੁਰਗਾਂ ਨੂੰ ਇੰਨਾਂ ਨਾਲ ਹੀ ਸਾਡਾ ਵਾਜੂਦ ਆ❤ ਮੇਰੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਬੋਲ ਦੇਣਾ ਰਿਪਨ🙏🙏
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
Ghar baithe hi Lahore dekh laya thnx veer ji again ❤🙏
Chadha punjab and lendha punjab jindabad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂
Tej uncle is very happy today😅
ਜਿਊਂਦੇ ਵੱਸਦੇ ਰਹੋ ਬੇਟਾ ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖੇ ❤🎉
Bai ji saare jaane kiney khush ah ❤eh khushi Lahore de ah very beautiful✨❤ eh hun tak da meri life da best vlog ah main jiney v vlog dekhe ah ❤eh life da best vlog ah
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹੁਣ ਆਵੇਗਾ ਨਜ਼ਰਾਂ ਬਲੌਗ ਵੇਖਣ ਦਾ
ਕਵਾਲੀ ਵਾਲੇ ਬੱਚਿਆ ਨੂੰ ਚੜਦੇ ਪੰਜਾਬ ਸੱਧਨਾ ਚਾਹੀਦਾ ਪਰੋਗਰਾਮ ਲਈ ਰੱਬ ਰਾਖਾ 🙏❤️
Bahut badhiya Lag Gaya yah block Sada Hanste Vaste Raho Sada khush raho mata-pita Khush Hain Bhagwan khush hai all D best❤❤❤❤
Ripen I am so happy you're talking care the old people ❤❤❤
Enjoy a tour of Pakistan 🇵🇰 ♥️ ❤️ 💙
ਬਹੁਤ ਹੀ ਵਧੀਆ ਬਲੌਗ ਹੈ, ਹਰ ਮਨੁੱਖ ਦੇ ਮਨ ਵਿੱਚ ਵੰਡ ਦਾ ਦਰਦ ਬੋਲਦੀ
ਦਿਲ ਖੁਸ਼ ਹੋ ਗਿਆ ਤੁਹਾਡੀਆਂ ਰੌਣਕਾਂ ਦੇਖਕੇ । ਵਾਹਿਗੁਰੂ ਤੁਹਾਨੂੰ ਸੱਬ ਨੂੰ ਖੁਸ਼ ਰੱਖੇ ।
ਸੱਚੀ ਸਰਦਾਰਾ ਨੇ ਅੱਜ ਤਾ ਲਾਹੌਰ ਹੀ ਲੁੱਟ ਲਿਆ ❤
ਬਹੁਤ ਵਧੀਆ ਲੱਗਿਆ ਛੋਟੇ ਵੀਰ , ਘੋੜੀ ਜਾਂ ਘੋੜਾ ਅਸਲੀ ਨਕਲੀ ਪੂਛ ਨੂੰ ਹੱਥ ਲਾ ਕੇ ਪਤਾ ਕਰ ਲੈਣਾ ਸੀ
Lahore is the best city in the south Asia for family night gatherings.
Ripan and khusi are the sharukh khan of vloger industry
Ssa ji sab nu kushi de bapu ne ta puri att karti Sareyan nu Waheguru ji chardikalan ch rakhi
ਕਵਾਲੀ ਗਾਉਣ ਵਾਲੇ ਅਗੇ ਨੋਟਾਂ ਦੀਆਂ ਗਡੀਆਂ ਆਏਂ ਹਨ ਜਿਵੇਂ ਬਰਫ਼ੀ ਦੇ ਡੱਬੇ ਪੈ ਹਨ ਸ਼ੁਕਰੀਆ ਮਿਹਰਬਾਨੀ ❤❤❤❤ 22:47
7:30 goday nai dukhdey 🤣🤣🤣
Maza aagya rooh razi ho gai buzurgan nu enjoy krdy dekh k ❤❤❤❤
Love Pakistan ❤❤❤
Sab to funny vlog najara ageya babe da Lahore dil chod aya😅😮😊😂😢😮😊
ਲਾਹੌਰ ਦੀਆਂ ਰੌਣਕਾਂ ਬਹੁਤ ਵਧੀਆ ਲੱਗੀਆ 👍👍
Enjoy A tour of Lahore haveli in Lahore city Pakistan 🇵🇰 😍 ♥️ ❤️ 😋 💕 🇵🇰 😍 ♥️ ❤️ 😋 💕 🇵🇰 😍
Qawali ❤
ਰਿਪਨ ਬਾਈ ਤੁਸੀਂ ਕੁਰਕਸ਼ੇਤਰ ਵਿੱਚ ਆਉ ਇਥੇ ਗੀਤਾਂ ਜਨਤੀ ਬਰਮਸਰੋਵਰ ਤੇ ਲਗੀ ਏ ੧ ਦਸਬੰਰ ੧੫ ਦਸਬੰਰ ਤੱਕ ਹੈ ਹਰੇਕ ਸਟੇਟ ਦੀਆਂ ਦੁਕਾਨਾਂ ਹੁੰਦੀਆਂ ਨੇ
sadqay khush sikh behn bhaion k.. love from pak
Lahore ek shahr nhi ek kaifiyaat da nam a ek war jade te tari o jaye fr ada asar kam ni hunda ❤ welcome g
Bhra tuhade te khushi bhen ji de vlog bahot✨ sohne hunde ah
Love you veeroo❤❤❤ ALLAH kary tusi v pakistan punjab ao te asi v india punjab jaiya ripen veer ty kushi var thwady bachy nal q ni aondy tusi kaly kaly pheer dy O
❤Butiful video Yar ma Mustafa faslabad sa ho yar ❤
Bht sohna likhya veer geet 🎉😊❤
ਤਰਨਤਾਰਨ ਤੋ 🙏🙏🌳🌳
ਮਨਜੀਤ ਕੌਰ ਖਹਿਰੀ ਬਨਵਾਲੀਪੁਰ ਤਰਨਤਾਰਨ ਤੋਂ
Bapu sare bhut vdia nchde Dekh. K mja aunda
Not good
Ehnu jaloos kehanday aa
ਅਨੰਦ ਆ ਗਿਆ। ਧੰਨਵਾਦ।
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
ਰਿਪਨ ਬਾਈ ਜੀ ਬਾਬਿਆਂ ਨੇ ਸੱਚੀਂ ਪੂਰਾ ਲਾਹੌਰ ਲੁੱਟ ਲਿਆ ਕਿਆ ਬਾਤ ਏ ਬਹੁਤ ਹੀ ਖੂਬ ਜੀ
ਮੇਰਾ ਹੁਣ ਤੱਕ ਦਾ ਸਭ ਤੋ ਮੰਨਪਸੰਦ ਆ ਮੰਨ ਖੁਸ਼ ਹੋ ਗਿਆ ਤੇ ਮੈ ਆਪਣੇ ਰਿਸ਼ਤੇਦਾਰਾ ਨਾਲ ਵੀ ਸਾਝਾ ਕੀਤਾ ਰੱਬ ਰਾਖਾ 🙏❤️🤝🥳🥳🥳
ਲਿਪਟ ਤੇ ਖੁਸ਼ੀ ਤੁਹਾਡੇ ਨਾਲੋਂ ਤਾਂ ਇਹ ਬਜ਼ੁਰਗ ਬਾਬੇ ਤੇ ਬੇਬੇ ਆਂ ਨੇ ਬਹੁਤ ਬਹੁਤ ਵਧੀਆ ਰੌਣਕਾਂ ਲਾ ਦਿਤੀਆਂ ❤🎉❤🎉❤🎉❤🎉❤🎉❤🎉
THANKS FOR SEE LAHORE HAVELI IN PAKISTAN 🇵🇰 😊 💙 😘 ❤️ 😍 🇵🇰 😊 💙 😘 😮😮
Beautiful vlog ❤😂👍
Awesome your trip of Lahore..jionda vsda rhe lehnda te chadda Punjab te punjabiat.. chaddi kala.
17:50 Ripan Ghodiyan de Dyper Vekh ke Hass Piya 😆😂😂🤣🤣
ਰਿਪਨ ਬਾਈ ਜੀ ਸੱਚਾ ਸੌਦਾ ਜਿਥੇ ਗੁਰੂ ਨਾਨਕ ਦੇਵ ਜੀ ਭੁੱਖੇ ਸਾਧੂ ਲੰਗਰ ਪ੍ਰਥਾ ਸੁਰੂ ਕੀਤਾ ਸੀ ਬੇਬੇ ਬਾਪੂ ਅਤੇ ਦੂਜੇ ਸੰਗਤ ਨੂੰ ਦਰਸ਼ਨ ਨਹੀਂ ਕਰਨ ਦਿਤੇ ਗਏ ਜੱਥੇ ਵਾਲਿਆਂ ਨੂੰ
Very interesting vlog. Jiode vasde rho beta ji ❤❤
Bhut Maza aya dance dekh k AP plz sub ko leberty raya DHA ar effle Tower Lahore ka visit kerwaye Kuch TU buzurgon ko bhi dekhye Lahore ka
Iam always first looking daily vlog 8P.M.on you tube and 7A.M on face book 📖
LOVE FROM HEART 💛💚❤ OF THE PAKISTAN CITY , JHANG PUNJAB
A song ayega boat challuga❤❤❤❤
ਸਾਡੇ ਮਾਂ ਬਾਪ ਦੀ ਜਨਮ ਭੂਮੀ ਹੈ ਜੀ ਜਰੂਰ ਜਾਵਾਂਗੇ ਵਾਹਿਗੁਰੂ ਜੀ
Nice ❤ Good couple punjabi Trevel۔۔۔۔😊
Lahore DA rat da nazara vkhra e ae nhi reeshan very nice vlog thanks P.T.C. Raj Joga
Rab raakha ji ❤️🇵🇰
Nice veer ji iam from Pakistan 🇵🇰 welcome to Pakistan m apse nankana Sahib mila tha nagar Kirtan m
Babiyan Ne Nackh ke Najaare Liyate 😅😅🥰
Wonderful blog dekho babe bhangra pande ne Fgs
Sira veee ji End ਗੱਲਬਾਤ
Sat Bismillah ji ayan nu allah sary Punjab nu slamat rakhy aur khush rakhy. Jhelum Punjab Pakistan zendabad انشاءاللہ.
I love you bati and beta
Waheguru ji 🙏
Waheguru tuhanu khushiyan bakshe ❤❤
ਰਿਪਨ ਵੀਰ ਕੱਚੇ ਘਰ ਵਾਲੇ ਪਿੰਡ ਕਦੋਂ ਜਾਵੋਗੇ ਦੱਸਿਉ ਵੀਰ ਇਕ ਵਾਰ ਫਿਰ ਜਾਉਂ ਉਥੇ ਪਲੀਜ਼
Love 💕💕 you work bro thanks Love ❤ from Pakistan
Well come bro
Bhangra. pa ke ta sirra kara ta🥳🥳🥳🥳🥳
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Haye all uncles incredible❤❤❤❤
This vlog is one of the best if not the best of your career. Kudos.
Ripon and khusi beta gbu wmk ❣️❣️
ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਤੇ ਗਾਏ ਸੀ ਜਾਂ ਵਿਆਹ ਤੇ
Tere warga ikk Adha jarror hunda jihdi bond ch peed hundi hundi aa,J babe nanak de janam din te pattake chla sakde aa tan fer Bhangra kyon ni pa sakde,Nalle oh fer v allag jagah ja k bhangra pa rahe aa koi babe de janm din te nahi
Hum milay thay Dhera shaib man Lahore g❤
Pakistan walen de kedi age ch gode darad karde n veer ji ena nu jarur pusho❤❤❤❤❤👌👌👌👍👍👍
Very nice vlog veer ji 👍
8:06 😂❤
Maza aai ga bhi video dkh kr I am from jammu and love pajii
Aaj sa vlog bhoot he shandaar dilo salam Aaj da vlog nu
Punjabi zindabad 💐💝
ਬਹੁਤ ਖੂਬਸੂਰਤ ਵਲੌਗ।
ਬਹੁਤ ਬਹੁਤ ਸੋਹਣਾ ਲੇਪਣ ਬਾਈ ਤੁਸੀਂ ਬਜ਼ੁਰਗਾਂ ਨੂੰ ਬਹੁਤ ਵਧੀਆ ਕਮਾ ਰਹੇ ਹੋ ਬਹੁਤ ਵਧੀਆ ਲੱਗਿਆ
Love from Lahore ❤❤❤
ਸਤਿ। ਸ੍ਰੀ ਅਕਾਲ। 🙏🙏🙏🙏🙏🙏🙏🙏🙏
Welcome to love❤life LAHORE...
Waheguru ji 🎉🎉🎉❤🎉🎉🎉
Roti ko panjabi main kia kety hain.?????
Wel come to Pakistan ❤
Veer ji sb nu 🙏❤ nice vlog
Wah ji wah ❤ Khush ho geya