ਬੁਲਟ ਟਰੇਨ ਵਿੱਚ ਪਹੁੰਚੇ ਸਵਿਟਜ਼ਰਲੈਂਡ ਤੋਂ ਫਰਾਂਸ France Bullet Train | Punjabi Travel Couple Ripan Khushi

แชร์
ฝัง
  • เผยแพร่เมื่อ 10 มี.ค. 2024

ความคิดเห็น • 400

  • @nirmalsinghbhullar1705
    @nirmalsinghbhullar1705 2 หลายเดือนก่อน +42

    ਵਾਹ ਵੀਰੇ, ਤੇਰਾ vlog ਬਨਾਉਣ ਦਾ ਇੰਨਾਂ ਵਧੀਆ ਤਰੀਕਾ ਹੈ ਸਾਨੂੰ ਦੇਖਦਿਆਂ ਇਹ ਲੱਗਦੈ ਜਿਵੇਂ ਅਸੀਂ ਤੇਰੇ ਨਾਲ ਨਾਲ ਫਿਰਦੇ ਹੋਈਏ।
    ਪਿਛਲੇ ਸਮਿਆਂ ਵਿੱਚ ਸਾਡੇ ਵਿਦਵਾਨ ਸਫਰਨਾਮਾ ਲਿਖਦੇ ਹੁੰਦੇ ਸਨ, ਹੁਣ ਤੁਸੀਂ ਮਾਡਰਨ ਟੈਕਨਾਲੋਜੀ ਨਾਲ ਪੰਜਾਬੀ ਬੋਲੀ ਦੀ ਨਿੱਗਰ ਸੇਵਾ ਕਰ ਰਹੇ ਹੋ। ਧੰਨਵਾਦ।
    ਤੁਸੀਂ ਪੈਰਿਸ ਗਏ ਹੋ ਐਥੇ ੪੦ - ੫੦ ਸਾਲ ਤੋਂ ਕਿਹਾ ਜਾਂਦਾ ਹੈ ਕਿ ਫਰਾਂਸ ਦੇ ਵਸਨੀਕ ਪੱਗ ਨਹੀਂ ਬੰਨ ਸਕਦੇ ਇਸ ਵਾਰੇ ਦੱਸਣਾ ਕਿ ਕਿਵੇਂ ਹੈ ?

    • @desicalijattvlog8360
      @desicalijattvlog8360 2 หลายเดือนก่อน

      Ripen veerai I am from usa i like all vlog can u tell me how much u buy tickets for train there

    • @jasmersinghjassbrar3673
      @jasmersinghjassbrar3673 2 หลายเดือนก่อน +1

      ਵਿਖਾਓ ਭਰਾਵੋ। ਬੜੇ ਈ ਭਗਵਾਲੇ ਹੋ ਜਿਨ੍ਹਾਂ di ਪਤਾ ਨੀ ਸੋਚ ਸੀ ਕੇ ਜ਼ਿੰਦਗੀ ਦਾ ਕੁਝ ਹਿੱਸਾ ਸਫ਼ਰ ਨੂੰ ਸਾਨੂ ਵੇਖਣ ਵਾਲਿਆਂ ਨੂੰ ਸਮਰਪਿਤ ਕਰਤਾ ਬਹੁਤ ਵਢੀ ਸੋਚ ਐ ਇਹ ਰਿਪਣ। ਜਿਓੰਦੇਵਸਦੇ ਰਹੋ ਤੇ ਨਿਮਾਣਿਆ ਨੂੰ ਘਰ ਬੈਠੇਆਂ ਨੂੰ ਦਰਸ਼ਨ ਕਰਾਉਂਦੇ ਰਹੋ

  • @bohar5315
    @bohar5315 2 หลายเดือนก่อน +10

    ਇਹਨਾਂ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਇੰਡੀਆ ਦੇ ਅੰਬਾਨੀਆਂ,ਅਡਾਨੀਆਂ ਦੇ ਕਾਰੋਬਾਰ ਵੀ ਖਰੀਦ ਕੇ ਇਹਨਾਂ ਦੀਆਂ ਮਨਮਾਨੀਆਂ ਖਤਮ ਕਰੋ ਜੀ 🙏

  • @ratanjit9675
    @ratanjit9675 2 หลายเดือนก่อน +6

    ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਈ ਜਾ ਰਹੇ ਹੋ ਪਰਮਾਤਮਾ ਤੁਹਾਨੂੰ ਖੁਸ਼ ਰਖੇ

  • @davinderpal987
    @davinderpal987 2 หลายเดือนก่อน +40

    ਵਾਹ ਬਈ ਵਾਹ ਰਿਪਨ ਖੁਸ਼ੀ ਜੀ ਵਾਹਿਗੁਰੂ ਜੀ ਇਹ ਜੋੜੀ ਨੇ ਤਾਂ ਸਾਨੂੰ ਘਰ ਬੈਠੇ ਹੀ ਦੁਨੀਆਂ ਦੀ ਸੈਰ, ਕੁਦਰਤ ਦੇ ਨਜ਼ਾਰੇ ਦਿਖਾਈ ਜਾਂਦੀ ਹੈ, ਕਿਰਪਾ ਕਰੀ ਰੱਖਣਾ ਜੀ

  • @chuharsinghgill7615
    @chuharsinghgill7615 2 หลายเดือนก่อน +21

    ਪੰਜਾਬ ਦੀ ਸਭ ਤੋਂ ਵੱਧ ਖੁਸ਼ ਕਿਸਮਤ ਜੋੜੀ ਰਿਪਨ ਅਤੇ ਖੁਸ਼ੀ ਪਰਮਾਤਮਾ ਤੰਦਰੁਸਤੀ ਬਖ਼ਸ਼ੇ 🎉🎉🎉🎉🎉🎉🎉

  • @harbhajansingh8872
    @harbhajansingh8872 2 หลายเดือนก่อน +25

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @aviraj8576
    @aviraj8576 2 หลายเดือนก่อน +7

    ਹਰ ਬਲੋਗ ਵਧੀਆ ਲੱਗਾ, ਕਿਉਂਕਿ ਅਸੀਂ ਸਭ ਪਰਿਵਾਰ ਵਿੱਚ ਬੈਠ ਕੇ ਬੇਝਿਜਕ ਵੇਖ ਸਕਦੇ ਹਾਂ, ਕੋਈ ਫਾਲਤੂ ਗੱਲਾਂ ਅਤੇ ਸੀਨ ਨਹੀਂ ਹੁੰਦਾ, ਮਜ਼ਾ ਆਉਂਦਾ ।

  • @Anoop-se1md
    @Anoop-se1md 2 หลายเดือนก่อน +7

    ਭਾਜੀ ਗੁਰੂ ਘਰ ਵਿੱਚ ਤਹਾਨੂੰ ਸਾਰੇ ਮਿਲਣ ਆਏ ਸੀ ਖੁੱਸ਼ੀ ਜੀ ਨੇ ਹੱਥ ਜੇਬਾ ਵਿੱਚ ਹੀ ਰੱਖੇ ਸਾਰਿਆ ਨੂੰ ਜੱਫੀ ਪਾ ਕੇ ਮਿਲੀ ਦਾ ਹੁੰਦਾ ਆ ਜੀ ਦੱਸੳ ਕੁੱਛ

  • @SukhwinderSingh-wq5ip
    @SukhwinderSingh-wq5ip 2 หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @harpreetkhalsa4354
    @harpreetkhalsa4354 2 หลายเดือนก่อน +5

    ਬਹੁਤ ਵਧੀਆ ਲੱਗਾ ਰਿਪਨ ਤੇ ਖੁਸ਼ੀ ਪੁੱਤਰ । ਬੜੇ ਖੁਸ਼ ਕਿਸਮਤ ਹੋ ਆਲ ਵਰਡ ਘੁੰਮ ਰਹੇ ਹੋ । ਲਵ ਯੂ ਬੋਥ ❤️❤️❤️❤️

  • @pbworldtv
    @pbworldtv 2 หลายเดือนก่อน +33

    ਵੀਰ ਜੀ ਜੋ ਮਰਜ਼ੀ ਆ.. ਜੋ ਅਫਰੀਕਾ ਵਾਲੇ vlog ਸੀ ਉਹਨਾਂ ਦਾ ਨਜ਼ਾਰਾ ਹੀ ਵੱਖਰਾ ਸੀ...

    • @HarmanSingh-xi1op
      @HarmanSingh-xi1op 2 หลายเดือนก่อน

      That’s true, because that was something new for us

  • @SahibSingh-kw5lf
    @SahibSingh-kw5lf 2 หลายเดือนก่อน +3

    ਰਿਪਨ ਖੁਸ਼ੀ ਬੇਟਾ ਤੁਸੀਂ ਬਹੁਤ ਖੁਸ਼ ਹੋ ਅਸੀਂ ਵੀ ਖੁਸ਼ ਹਾਂ ਕਿਉਂਕਿ ਰੀਪਨ ਦਾ ਪਿੰਡ ਜਾਂ ਸ਼ਹਿਰ ਦੀ ਜਾਣਕਾਰੀ ਦੇਣਾ ਬਹੁਤ ਵਧੀਆ ਤਰੀਕਾ ਹੈ ਪਰਮੇਸ਼ੁਰ ਤੁਹਾਨੂੰ ਸਦਾ ਖੁਸ਼ ਰੱਖਣ ਪਰ ਨਾਲ-ਨਾਲ ਪ੍ਮਾਤਮਾ ਦਾ ਵੀ ਧੰਨਵਾਦ ਕਰਿਆ ਕਰੋ ਜਿਨ੍ਹਾਂ ਦੀ ਕਿਰਪਾ ਸਦਕਾ ਸੈਰ ਕਰਨ ਦਾ ਸੁਭਾਗ ਪਰਾਪਤ ਹੋਇਆ ਖੁਸ਼ ਰਹੋ😊👍

  • @CharanjitSingh-us9ft
    @CharanjitSingh-us9ft 2 หลายเดือนก่อน +12

    ਜਦੋਂ ਸੱਤ ਟੈਸਲਾ ਵਾਲੀ ਗੱਲ ਕੀਤੀ ਤਾਂ ਮੂੰਹ ਤਾਂ ਸਾਡੇ ਅੱਡੇ ਦੇ ਅੱਡੇ ਹੀ ਰਹਿ ਗਏ😮😮😮😮😮😂🎉❤😮

  • @DilbagSingh-db6zp
    @DilbagSingh-db6zp 2 หลายเดือนก่อน +5

    ਪੁਰਾਣੀਆਂ ਯਾਦਾਂ ਨਵੀਆਂ ਕਰਾ ਦਿਤੀਆਂ

  • @amarjitkaur1995
    @amarjitkaur1995 2 หลายเดือนก่อน +1

    ਪੱਗੜੀ, ਪੰਜਾਬੀ , ਪੰਜਾਬੀਅਤ, ਪੈਰਿਸ ਦੀ entry ਜ਼ਿੰਦਾਬਾਦ। ਹਮੇਸ਼ਾ ਖੁਸ਼ ਰਹੋ 😊

  • @gurparwindersingh6511
    @gurparwindersingh6511 2 หลายเดือนก่อน +4

    ਸਵਿਟਜ਼ਰਲੈਂਡ ਦੀ ਸੈਰ ਕਰਵਾਉਣ ਲਈ ਧੰਨਵਾਦ

  • @bhindajand3960
    @bhindajand3960 2 หลายเดือนก่อน +2

    ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਜੋੜਨ ਲਈ ਘਰਾਂ ਵਿੱਚ ਬੈਠੀਆਂ ਨੂੰ ਯੋਰਪ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੋਨਾਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @SunnyRai.u.s.a
    @SunnyRai.u.s.a 2 หลายเดือนก่อน +4

    🙏ਸਤਿ ਸ੍ਰੀ ਆਕਾਲ ਜੀ 🙏 ਦੇਖੋ ਵੀਰ ਜੀ ਕਿਨੀ ਵਧੀਆ ਗੱਲ ਕਹੀ ਅੰਕਲ ਜੀ ਨੇ ਕਿ ਅਸੀ ਕੌਣ ਹੁੰਨੇ ਆਂ ਸੇਵਾ ਕਰਨ ਵਾਲੇ ਮਾਲਕ ਆਪ ਕਰਾ ਲੈਂਦਾ ਓਵੀ ਕਰੋੜਾਂ ਰੁਪਏ ਲਾ ਕੇ। ਇੱਥੇ ਸਾਡੇ ਪੰਜਾਬ ਚ ਜੇ ਕੋਈ ਗੁਰੂਘਰ ਨੂੰ ਕੋਈ 10,20, ਹਜ਼ਾਰ ਦਿੰਦਾ ਹੈ ਤਾਂ ਵੀਹ ਫੋਟੋ ਖਿਚਾਓਦਾਂ ਐ

  • @user-fh2sr5pe6e
    @user-fh2sr5pe6e 2 หลายเดือนก่อน +11

    ਜੀ ਆਇਆਂ ਨੂੰ,,,, ਧੰਨਵਾਦ ਸਹਿਤ ਸਵਿਟਜ਼ਰਲੈਂਡ ਦਾ ਮਹਿੰਗਾ ਟੂਰ ਕੱਢਣ ਲਈ ਸ਼ੁਕਰੀਆ ਰਿਪਨ ਖੁਸ਼ੀ ਜੀ ❤❤❤❤

  • @Maabaapdalal
    @Maabaapdalal 2 หลายเดือนก่อน +3

    ❤❤❤ ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @KulwinderSingh-dc6be
    @KulwinderSingh-dc6be 2 หลายเดือนก่อน +7

    Paris wale vir di pure punjabi sunken dil bags bag ho gea

  • @teachercouple36
    @teachercouple36 2 หลายเดือนก่อน +2

    ਰਿਪਨ ਖੁਸ਼ੀ ਜਿਉੰਦੇ-ਵਸਦੇ ਰਹੋ। ਕਿਵੇਂ ਧੰਨਵਾਦ ਕਰੀਏ ਤੁਹਾਡਾ। ਐਨੇ ਵਧੀਆ ਥਾਵਾਂ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦਿਖਾ ਰਹੇ ਹੋ। ਵਾਹਿਗੁਰੂ ਹਮੇਸ਼ਾ ਚੜੵਦੀ ਕਲਾ ਚ ਰੱਖੇ❤

  • @balbirkaur6014
    @balbirkaur6014 2 หลายเดือนก่อน +7

    Waheguru tuhanu chaddi kala ch rakhe tusi sanu sohne deshan di ghar baitheyan di sair karva rhe ho ji ❤❤

  • @darshangill26
    @darshangill26 2 หลายเดือนก่อน +12

    ਰਿਪਨ। ੯ਬਿੋਲੋਗ। ਤੋ। ਮਗਰੋ। ਕਿਥੇ। ਚਲੇ ਗਏ। ਸੀ। ਬੇਟਾ। ਬੜਾ। ਬਿਲੌਰ। ਦੇਖਣ। ਦੀ। ਕੋਸ਼ਿਸ਼। ਕੀਤੀ। ਪਰ। ਦਿਸਿਆ। ਨਹੀਂ। ਦਿਲ। ਉਦਾਸ। ਹੋਇਆ। ਹੁਣ। ਮਨ। ਨੂੰ। ਸਕੂਨ। ਮਿਲਿਆ

    • @jaggasinghtailor2413
      @jaggasinghtailor2413 2 หลายเดือนก่อน +5

      ਐਵੇਂ ਨਾਂ ਟੈਨਸ਼ਨ ਲਿਆ ਕਰੋ ਜਨਾਬ ਉਹ ਤੁਹਾਡਾ ਕਮੈਂਟ ਪੜਦੇ ਵੀ ਨਹੀਂ ਤੁਸੀਂ ਮੈਨੂੰ ਦੱਸੋ ਵੀ ਕਦੇ ਇਹਨਾਂ ਨੇ ਕਿਸੇ ਦਾ ਕਮੈਂਟ ਲਾਈਕ ਕੀਤਾ ਜਾਂ ਰਿਪਲਾਈ ਕੀਤਾ ਕਿਸੇ ਨੂੰ ਫੁਕਰੇ ਐ ਦੋਵੇਂ ਆਵਦੀ ਹਵਾ ਵਿੱਚ ਰਹਿੰਦੇ ਐ

    • @nanabains6573
      @nanabains6573 2 หลายเดือนก่อน +3

      @@jaggasinghtailor2413kanjoos v bhut jayada aa, 1 rupees v nhi kharch kita Switzerland wich, sirf loka tu hi khada, anniversary te v kise de ghar hi rhe par hotel nhi leya

    • @harbindersahota5352
      @harbindersahota5352 2 หลายเดือนก่อน +1

      Right ji

  • @PunjabiSikhSangat
    @PunjabiSikhSangat 2 หลายเดือนก่อน +3

    ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍

  • @user-xx2gy9ut4z
    @user-xx2gy9ut4z 2 หลายเดือนก่อน +2

    Ripan nd khushi paris ch ja k apna mobile te pars sambh k rakhio, rabb rakha

  • @pushpinderkaurtv
    @pushpinderkaurtv 2 หลายเดือนก่อน +3

    Ripan khushi tuci ta zindgi vich ghar baithi nu ena kujh dikha ditta meri ta bolti band ho gi bolan nu kujh v nahi bachia,bakki Paris dekhan nu main v bht exited haan.❤♥️👌👌👍🙏

  • @amarjitsharma3539
    @amarjitsharma3539 2 หลายเดือนก่อน +3

    ਬਹੁਤ ਵਧੀਆ ਤੁਹਾਡੇ ਬਲੌਗ ਜਾਣਕਾਰੀ ਭਰਪੂਰ ਹੁੰਦੇ ਹਨ ਖੁਸ਼ ਰਹੋ ।

  • @canada7230
    @canada7230 2 หลายเดือนก่อน +3

    ਬਾਈ ਜੀ ਆਪਾ ਹਮੇਸਾ ਟਾਈਮ ਦੇ ਲੇਟ ਹੀ ਹੁੰਦਾ ਹਾ ! ਬਾਈ ਜੀ 10 20 ਮਿੰਟ ਪਹਿਲਾ ਤੁਰਿਆ ਕਰੋ

  • @sukhpalsingh9970
    @sukhpalsingh9970 2 หลายเดือนก่อน +3

    ਰਿਪਨ ਵੀਰ ਬਹੁਤ ਮਹਿੰਗੀਆਂ ਸੋਹਣੀਆਂ ਥਾਂਵਾਂ ਹਨ, ਪਰ ਕਿਸਮਤ ਨਾਲ ਹੀ ਇਹ ਥਾਂਵਾਂ ਦੇਖਣੀਆਂ ਨਸੀਬ ਹੁੰਦੀਆਂ ਹਨ।

  • @surinderkaur-hp9eh
    @surinderkaur-hp9eh 2 หลายเดือนก่อน +3

    ਮੇਰਾ ਭਰਾ ਵੀ ਰਹਿੰਦਾ ਪੇਰਿਸ ਵਿਚ ਬਹੁਤ ਵਧੀਆ ਕੰਮ ਕਰ ਹੈ ਉਨ੍ਹਾ ਦਾ😊

  • @amitthakur8569
    @amitthakur8569 2 หลายเดือนก่อน +2

    Love from Jalandhar Punjab 🇮🇳

  • @HarpreetSingh-ux1ex
    @HarpreetSingh-ux1ex 2 หลายเดือนก่อน +7

    ਵਲੋਗ ਦੀ ਕੱਲ ਵੀ ਇੰਤਜ਼ਾਮ ਕਰਦੇ ਰਹੇ ਸਤਿ ਸ੍ਰੀ ਆਕਾਲ ਜੀ 🙏

    • @ManjitKaur-cl7su
      @ManjitKaur-cl7su 2 หลายเดือนก่อน +2

      Shi gal a

    • @jaggasinghtailor2413
      @jaggasinghtailor2413 2 หลายเดือนก่อน +1

      ਰੋਟੀ ਖਾ ਲਈ ਸੀ ਕਿਤੇ ਭੁੱਖਾ ਤਾਂ ਨੀ ਬੈਠਾ ਰਿਹਾ ਵੀਰ ਵਾਲੀ ਟੈਨਸ਼ਨ ਨਾ ਲਿਆ ਕਰ ਯਰ ਇਹ ਤਾਂ ਵੇਹਲੇ ਐ

    • @HarpreetSingh-ux1ex
      @HarpreetSingh-ux1ex 2 หลายเดือนก่อน +1

      ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਪਹਿਲਾਂ ਰੋਟੀ ਸਕ ਲਈ ਦੀ ਹੈ

  • @manikatron4278
    @manikatron4278 2 หลายเดือนก่อน +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @manjitkaur9666
    @manjitkaur9666 2 หลายเดือนก่อน +2

    ਖੁਸ਼ੀ ਤੇ ਰਿਪਨ ਬਹੁਤ ਵਧੀਆ ਲੱਗਿਆ ਤੁਹਾਡਾ ਟਰੇਨ ਦਾ ਸਫ਼ਰ

  • @ammyvirk4517
    @ammyvirk4517 หลายเดือนก่อน

    ਰਿਪਨ ਵੀਰ ਜੀ ਤਹਾਡੇ ਸਾਰੇ ਵਲਾਉਗ ਦੇਖਦਿਆ ਦੇਖਦਿਆ ਮੈ ਵੀ ਆਪਣੇ ਆਪ ਨੂੰ ਤਹਾਡੇ ਨਾਲ ਮਹਿਸੂਸ ਕਰ ਰਿਹਾ

  • @geetabhalla5768
    @geetabhalla5768 2 หลายเดือนก่อน +4

    ਵੀਰੇ, ਇਹ ਲੋਕ ਬਹੁਤ ਹੀ ਈਮਾਨਦਾਰ ਨੇ, ਅਸੀ ਤਾਂ ਆਪਣੇ ਗੁਆਂਢੀ ਦੇਸ਼ਾਂ ਨਾਲ ਇਸ ਤਰਾਂ ਬਾਡਰ ਖੋਲ੍ਹਣ ਦਾ ਸੋਚ ਵੀ ਨਹੀਂ ਸਕਦੇ😂😂

  • @sandeepkaur331
    @sandeepkaur331 2 หลายเดือนก่อน +2

    ਕੁਦਰਤ ਦੇ ਰੰਗ ਵਾਹਿਗੁਰੂ ਸਭ ਤੇ ਕਿਰਪਾ ਕੇ

  • @sahilpreetsingh4545
    @sahilpreetsingh4545 2 หลายเดือนก่อน +1

    Punjabi jindabad waheguru mehr kre ❤❤❤❤❤❤❤❤

  • @ManpreetKaur-hp2br
    @ManpreetKaur-hp2br 2 หลายเดือนก่อน +1

    So beautiful European Country ❤❤Baba ji mehar bakshe 🙏🙏 Punjabi travel Cauple te ❤❤

  • @pbworldtv
    @pbworldtv 2 หลายเดือนก่อน +4

    North korea da visa lavao
    ਅਫਰੀਕਾ ਤੋ ਬਾਅਦ ਓਥੇ ਨਜ਼ਾਰਾ

  • @baljindersingh7802
    @baljindersingh7802 2 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sushilgarggarg1478
    @sushilgarggarg1478 2 หลายเดือนก่อน +2

    Best of luck new country Paris 👍 👌 capital of France 🇫🇷 ❤❤❤❤❤❤❤

  • @canada7230
    @canada7230 2 หลายเดือนก่อน +2

    ਬਾਈ ਜੀ ਆਪਾ ਵੀ hawaii U.S ਦੀਆ ਬੀਚਾ ਤੇ ਬੈਠ ਕਿ ਤੁਹਾਡਾ ਬਲੋਗ ਵੇਖ ਰਿਹੇ ਹਾ ❤❤

  • @manjitsinghkandholavpobadh3753
    @manjitsinghkandholavpobadh3753 2 หลายเดือนก่อน +1

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @kanwarjeetsingh3495
    @kanwarjeetsingh3495 2 หลายเดือนก่อน +2

    ਬਹੁਤ ਵਧੀਆ
    ਪੈਰਿਸ ਦੀ ਸੈਰ ਕਰਵਾ ਰਹੇ ਹੋ । ਧੰਨਵਾਦ

  • @darshpreetsingh5399
    @darshpreetsingh5399 2 หลายเดือนก่อน +1

    Waheguru ji ka khalsa waheguru ji ki Fateh Parmatma chardikala vich rakhey So great brother 👍👍

  • @manjindersinghbhullar8221
    @manjindersinghbhullar8221 2 หลายเดือนก่อน +7

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @SureshKumar-oh4jr
    @SureshKumar-oh4jr 2 หลายเดือนก่อน

    Very comfortable train you are lucky Ripan Khushi ji

  • @GagandeepSingh-sj9mm
    @GagandeepSingh-sj9mm 2 หลายเดือนก่อน +1

    Waheguru Ji Khalsa Ripan and Khushi Waheguru Ji Fateh

  • @anilhindu4339
    @anilhindu4339 2 หลายเดือนก่อน +1

    Jai Hind
    Jai Maa Bharti
    Waheguru ji ka Khalsa waheguru ji ki Fateh
    Jai Hind

  • @KulwantkourKulwant
    @KulwantkourKulwant 2 หลายเดือนก่อน

    ਪੈਰਿਸ ਦੀ ਸੈਰ ਬੁਹਤ ਸੋਹਣੀ ਹੈ ਵੀਰ ਜੀ ਧਨਵਾਦ

  • @darasran556
    @darasran556 2 หลายเดือนก่อน +1

    ਰਿਪਨ। ਖੁਸੀ।ਜਿਉਦੇ।ਵਸਦੇ।ਰਹੋ।

  • @KamalSingh-dl6yc
    @KamalSingh-dl6yc 2 หลายเดือนก่อน

    ਧੰਨਵਾਦ ਸਹਿਤ ਸਵਿਟਜ਼ਰਲੈਂਡ ਦਾ ਮਹਿੰਗਾ ਟੂਰ ਕੱਢਣ ਲਈ ਸ਼ੁਕਰੀਆ ਰਿਪਨ ਖੁਸ਼ੀ ਜੀ , ripan ji banjla daes di train bi sohni c ji

  • @harkiratsingh24
    @harkiratsingh24 2 หลายเดือนก่อน +1

    y ji 25 mint de vlog vich tuc 15 mint te apna face dhikhae jnde

  • @darshanakaur523
    @darshanakaur523 2 หลายเดือนก่อน +2

    Bhout vdia beta Ripan Khusi gbu🙏🙏🙏🙏🙏

  • @AshokKumarKataria
    @AshokKumarKataria 2 หลายเดือนก่อน +1

    Waheguru ji khusia bakhsan Bai ji 🙏

  • @user-ls2cj3lq9c
    @user-ls2cj3lq9c 2 หลายเดือนก่อน +1

    ਧੰਨਵਾਦ ਬਾਈ ਜੀ ਤੁਹਾਡਾ ਪੈਰਿਸ ਵਖਾਉਣ ਲਈ

  • @RajKumar-tl1ov
    @RajKumar-tl1ov 2 หลายเดือนก่อน

    Bullet train andr ton vekh k & ehna country's de railway station vekhn da nzara aa gya kudrat nu vkh 2 conean to vkhaun laee aap jian da bahut 2 dhanbad Raj Joga

  • @sukhjitsinghthekedar
    @sukhjitsinghthekedar 2 หลายเดือนก่อน

    ਧੰਨਵਾਦ ਖੁਸ਼ੀ ਰਿਪਨ ਸੋਹਣੇ ਸੋਹਣੇ ਦੇਸ਼ ਦਿਖਾਉਣ ਲਈ 🙏🌹💐

  • @sushilgarggarg1478
    @sushilgarggarg1478 2 หลายเดือนก่อน +1

    Best of luck new journey Switzerland to France 🇫🇷 ♥️ 😀 👍 ❤❤❤❤❤❤❤

  • @ninderkaur1080
    @ninderkaur1080 2 หลายเดือนก่อน

    Happy journey Ripan nd Khushi God bless you

  • @sushilgarggarg1478
    @sushilgarggarg1478 2 หลายเดือนก่อน +1

    Best wishes for New country France 🇫🇷 ❤❤❤❤❤

  • @user-jp1mo9jv3l
    @user-jp1mo9jv3l 2 หลายเดือนก่อน +1

    Manu v boht vadia lagda paris ❤😊 thanks ji 🙏

  • @user-sidhumoosewala806
    @user-sidhumoosewala806 2 หลายเดือนก่อน

    Bai ji sidhu moose wale nu v har Desh vich yad kareya kro 🙏🙏

  • @JagtarSingh-wg1wy
    @JagtarSingh-wg1wy 2 หลายเดือนก่อน +1

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਪੈਰਿਸ ਦੀ ਸੈਰ ਕਰਵਾ ਰਹੇ ਹੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @sushilgarggarg1478
    @sushilgarggarg1478 2 หลายเดือนก่อน +1

    Welcome 🙏 to New country Paris France 🇫🇷 ❤❤❤❤❤

  • @sushilgarggarg1478
    @sushilgarggarg1478 2 หลายเดือนก่อน +1

    Enjoy a most beautiful country Switzerland 🇨🇭 ❤❤❤❤

  • @smartphonedoctor1242
    @smartphonedoctor1242 2 หลายเดือนก่อน +2

    Waheguru ji kirpa rakhe ji

  • @sushilgarggarg1478
    @sushilgarggarg1478 2 หลายเดือนก่อน

    Enjoy a happy rainy 🌧 day 💕 💖 😊 💗 ❤❤❤❤

  • @balbirsinghusajapmansadasa1168
    @balbirsinghusajapmansadasa1168 2 หลายเดือนก่อน +1

    ਮੈਂ ਪਹਿਲੀ ਵਾਰ 1987 ਵਿੱਚ ਫਰਾਂਸ ਆਇਆ ਸੀ।ਤੇ ਦੂਜੀ ਵਾਰ 2017 ਵਿੱਚ।ਬਹੁਤ ਜੇਬ ਕਤਰੇ ਆ ਪੈਰਸ ਟਰੇਨਾ ਵਿੱਚ।ਮੇਟਾ ਬਾਰਾਂ ਸੋ ਡਾਲਰ ਕੱਢ ਲਿਆ ਸੀ।

    • @user-ir2mw2pe3y
      @user-ir2mw2pe3y 2 หลายเดือนก่อน

      ਅਁਛਾ ਜੀ ਬਹੁਤ ਬੁਰਾ ਹੋ ਗਿਅਾ

  • @kaurkaur468
    @kaurkaur468 2 หลายเดือนก่อน

    Welcome new country Paris and France 🙏ripan and kush di ji 🌹

  • @HarmanSingh-xi1op
    @HarmanSingh-xi1op 2 หลายเดือนก่อน

    We have done Europe tour after marriage too. This train is amazing

  • @hardishdhillon98
    @hardishdhillon98 2 หลายเดือนก่อน

    Ripan khushi thanks for showing us beautiful blog train journey looks 👌 good waiting for next blog from Paris so happy to hear 7 Tesla punjabi owns 🙏

  • @NirmalSingh-yh8kk
    @NirmalSingh-yh8kk 2 หลายเดือนก่อน +2

    Sakal ji waheguru Maher karn ji app te ❤❤

  • @KulwantSingh-in5sg
    @KulwantSingh-in5sg 2 หลายเดือนก่อน

    ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ

  • @JatinderKumar-tn2xn
    @JatinderKumar-tn2xn 2 หลายเดือนก่อน

    Waheguru ji chardikala vich rakhe g

  • @ShakeelHussainVlogs
    @ShakeelHussainVlogs 2 หลายเดือนก่อน +1

    Love from Punjab Pakistan🇵🇰❤🇮🇳

  • @manjeetoberoi7074
    @manjeetoberoi7074 2 หลายเดือนก่อน

    ❤❤ਅਸੀਂ❤❤ ਪਾਗਲ❤❤ ਹਾਂ❤❤

  • @kaurjasbir2758
    @kaurjasbir2758 2 หลายเดือนก่อน +1

    Very nice 👍
    Have a safe journey
    💞

  • @SatnamSingh-fe3tg
    @SatnamSingh-fe3tg 2 หลายเดือนก่อน +1

    Very good Jatta 👍

  • @ryandhaliwal7778
    @ryandhaliwal7778 2 หลายเดือนก่อน

    Sat shri akal Ripan nd Khushi. Waheguru ji mehar karn 🙏

  • @ahmadisrar6625
    @ahmadisrar6625 2 หลายเดือนก่อน

    ایفل ٹاور جا کر مایوسی ھو گی 😊😅 بس اس کی تصویر ہی اچھی لگتی ھے

  • @user-kb9uh2sc3b
    @user-kb9uh2sc3b 2 หลายเดือนก่อน +2

    ਬਾਈ ਤੁਸੀਂ ਇਨ੍ਹਾਂ ਕੁਝ ਦਿਖਾ ਤਾ ਜੋ ਕਦੀ ਸੋਚਿਆ ਨਹੀਂ ਸੀ ਸਾਡੇ ਵਰਗੇ ਆ ਦੀ ਕਿਸਮਤ ਵਿੱਚ ਇੰਡੀਆ ਤੋ ਬਹਾਰ ਦਾ ਸਫਰ ਕਿਥੇ ਜੀ❤

  • @SatinderKaur-vp1zk
    @SatinderKaur-vp1zk 2 หลายเดือนก่อน

    Waheguru ji mehar kran ji nice vlog

  • @JaswinderKaur-iu2vc
    @JaswinderKaur-iu2vc 2 หลายเดือนก่อน

    Tusi doni sanu beautiful countryies de sair kerwande o dhanbad Fgs

  • @satnamsinghpurba9584
    @satnamsinghpurba9584 2 หลายเดือนก่อน

    Wah ji wah bhut Sundar place 🌺

  • @amarjitarora642
    @amarjitarora642 2 หลายเดือนก่อน

    Your selfless service for those crazy of foreign culture , economy and other features is a boon for them . pl keep it up

  • @amarjitmahey2298
    @amarjitmahey2298 2 หลายเดือนก่อน +1

    Veer g Austria 🇦🇹 vich vi ajao
    ji

  • @sushilgarggarg1478
    @sushilgarggarg1478 2 หลายเดือนก่อน

    Iam big fan of punjabi travels couple ❤❤❤❤❤

  • @parvindersingh3692
    @parvindersingh3692 2 หลายเดือนก่อน

    Vah Ripan and Khushi bhut vdea lgega ade v Europe ghum lea

  • @muhammadashrafkhan5533
    @muhammadashrafkhan5533 2 หลายเดือนก่อน

    SsA ji very sweet couple ji Rab mahr kara

  • @sushilgarggarg1478
    @sushilgarggarg1478 2 หลายเดือนก่อน

    Iam always first looking daily vlog 8P.M.on you tube and 7A.M on face book 📖

  • @suchasing6624
    @suchasing6624 2 หลายเดือนก่อน +1

    We're. We're. Neic. Taren. We're. Neic. Ji.

  • @majorsingh7474
    @majorsingh7474 2 หลายเดือนก่อน

    Vah g Vah Ripan g man bhut khush ho riha god bless you 👍👍👍🙏🙏🙏🙏🙏

  • @btech1708
    @btech1708 2 หลายเดือนก่อน +1

    welcome to Paris

  • @gurikamboj5879
    @gurikamboj5879 2 หลายเดือนก่อน

    Train sohni bhave lakh hove bethe bthya nu ta Indian train ch hi mildiya chija khan nu😂

  • @jagirsandhu6356
    @jagirsandhu6356 2 หลายเดือนก่อน

    Love ❤️ Kotisakhanmoga to 🎉🎉🎉🎉🎉

  • @dajitkaur1245
    @dajitkaur1245 2 หลายเดือนก่อน

    Ripen and khushi wel comme in paris, tusi bina drver vali metro vich safr ve krio, tusi effle towre kado jana?

  • @Channitech786
    @Channitech786 2 หลายเดือนก่อน

    FULL NAZARE GOOD CARRY ON ❤❤