ਪੈਰਿਸ ਦੀਆਂ ਗਲ਼ੀਆਂ ਦੇ ਗੇੜੇ France Paris streets | Punjabi Travel Couple | Ripan Khushi

แชร์
ฝัง
  • เผยแพร่เมื่อ 12 มี.ค. 2024

ความคิดเห็น • 329

  • @Rajasran1313
    @Rajasran1313 3 หลายเดือนก่อน +119

    ✍️ਜਿਹੜੇ ਜਿਹੜੇ ਵੀਰ ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਪਿਆਰ ਕਰਦੇ ਨੇ ਉਹ ਲਾਈਕ ਕਰੋ ❤️💕

    • @jagjitjazzy3004
      @jagjitjazzy3004 3 หลายเดือนก่อน +3

      Meri ta bhabi a khusi ji

    • @Rajasran1313
      @Rajasran1313 3 หลายเดือนก่อน +3

      @@jagjitjazzy3004 ok ji 🙏❤️

    • @sukhpalsinghsukhpal9426
      @sukhpalsinghsukhpal9426 3 หลายเดือนก่อน +3

      Bast viddo

    • @user-yf2op3je1h
      @user-yf2op3je1h 3 หลายเดือนก่อน +2

      ❤❤😊​

    • @CR7HD007
      @CR7HD007 3 หลายเดือนก่อน +2

      Turja turja

  • @user-fh2sr5pe6e
    @user-fh2sr5pe6e 3 หลายเดือนก่อน +43

    ਅਸਾਂ ਪੈਰਿਸ ਕੀ ਜਾਂਣਾਂ ਏ,,, ਸਾਡੇ ਘਰ ਦੇ ਕੰਮ ਨੀ ਮੁੱਕਦੇ 😂😂❤❤

    • @pammibub2021
      @pammibub2021 3 หลายเดือนก่อน +1

      Protein bar kehnde ne

  • @harbhajansingh8872
    @harbhajansingh8872 3 หลายเดือนก่อน +21

    ਬਹੁਤ ਸੋਹਣੀ ਫਰਾਂਸ ਦੀ ਪੈਰਿਸ ਰਾਜਧਾਨੀ ਲੱਗੀ ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @user-vw4lq6py8s
    @user-vw4lq6py8s 3 หลายเดือนก่อน +13

    ਵਾਹਿਗੁਰੂ ਦਾ ਨਾਮ ਜਰੂਰ ਲਿਆ ਕਰੋ ਬਾਲੋਗ ਸ਼ੁਰੂ ਕਰਨ ਤੋ ਪਹਿਲਾ

  • @user-uc5tn6fm4r
    @user-uc5tn6fm4r 3 หลายเดือนก่อน +67

    ਕਿਹੜੇ ਕਿਹੜੇ ਪੰਜਾਬੀ ਟ੍ਰੇਵਲ ਕੱਪਲ ਦੇਖਦੇ ਆ like ਕਰੋ ਪਤਾ ਲਗੇ

    • @Rajasran1313
      @Rajasran1313 3 หลายเดือนก่อน +7

      ਮਾਮਾ ਜਿੰਨੇ ਵਿਊ ਨੇ ਓਥੋਂ ਦੇਖ ਲੈਣਾ ਸੀ

    • @08hg
      @08hg 3 หลายเดือนก่อน +1

      😂😂😂😂😂😂😂

  • @Deephdstudio2626
    @Deephdstudio2626 3 หลายเดือนก่อน +4

    ਜਿਹੜੇ ਵੀਰ ਤੁਹਾਨੂੰ ਪਿੱਛਲੀ ਵਾਰ ਲੈਣ ਆਏ ਸੀ,,,ਇਹ ਵੀਰ ਵੀ ਉਹਨਾਂ ਵਰਗੇ ਲੱਗਦੇ ਆ

  • @tumerarakha1699
    @tumerarakha1699 3 หลายเดือนก่อน +8

    ਇਹ ਦੇਖਣ ਨੂੰ ਹੀ ਸੋਹਣਾ ਲਗਦਾ ਪਰ ਇਥੇ ਜ਼ਿੰਦਗੀ ਨਰਕਾਂ ਨਾਲ਼ੋਂ ਘੱਟ ਨਹੀਂ,

  • @JagtarSingh-wg1wy
    @JagtarSingh-wg1wy 3 หลายเดือนก่อน +9

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਪੈਰਿਸ ਦੀ ਸੈਰ ਘਰ ਬੈਠਿਆਂ ਹੀ ਕਰਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਪੰਜਾਬੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਕਾਰਨ ਅਸੀਂ ਵੀ ਤੁਹਾਡੇ ਨਾਲ ਪੈਰਿਸ ਦੀ ਸੈਰ ਕਰਵਾ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @raghubirsinghrajput3878
    @raghubirsinghrajput3878 3 หลายเดือนก่อน +4

    ਖੁਸ਼ੀ ਦੀ ਤਾਂ ਪੈਰਿਸ ਵਿੱਚ ਜਾ ਕੇ ਖੁਸ਼ੀ ਦੋਗੂਣਾ ਤੋਂ ਚਾਰ ਗੁਣਾ ਵੱਧ ਗਈ ਹੈ ਜੀ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਹੀ ਸਾਰੇ ਦੇਸ਼ਾਂ ਦੀ ਸੈਰ ਕਰਵਾਈ ਜਾ ਰਹੇ ਹੋ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਭਲੀ ਕਰੇ

  • @SukhwinderSingh-wq5ip
    @SukhwinderSingh-wq5ip 3 หลายเดือนก่อน +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @parvindersingh7603
    @parvindersingh7603 3 หลายเดือนก่อน +8

    ਰਿਪਨ ਖੁਸ਼ੀ ਤੁਹਾਡੀ ਜੋੜੀ ਪਰਮਾਤਮਾ ਸਲਾਮਤ ਰੱਖੇ ਖੁਸ਼ੀਆ ਹੀ ਖੁਸ਼ੀਆਂ ਮਿਲਦੀਆਂ ਰਹਿਣ

  • @user-kb9uh2sc3b
    @user-kb9uh2sc3b 3 หลายเดือนก่อน +3

    ਖੁਸ਼ੀ ਭੈਣ ਤਾਂ ਇੱਧਰ ਦੀ ਹੀ ਸਿਟੀਜ਼ਨ ਬਣੇ ਫਿਰਦੇ ਨੇ
    ਵਾਹਿਗੁਰੂ ਜੀ ਇਸ ਸੋਹਣੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ

  • @gurmansingh6778
    @gurmansingh6778 3 หลายเดือนก่อน +1

    Jad ve me Nature nu dekda ha Oh Malik, Oh GOD, Oh WAHEGURU yad ae Janda he.🙏 Harman Khangura Australia

  • @rajvirkaur4077
    @rajvirkaur4077 3 หลายเดือนก่อน +2

    Mani veere ta pure Garry Sandhu lgde aa ❤❤

  • @darasran556
    @darasran556 3 หลายเดือนก่อน +1

    ਰਿਪਨ। ਜੀ।ਬਹੁਤ। ਵਧੀਆ। ਜਾਣਕਾਰੀ।ਦਿਦੇ।ਹੋ।ਤੁਸੀ।

  • @TaraChand-uo2rq
    @TaraChand-uo2rq 2 หลายเดือนก่อน

    . Thanks. It reminds me of my official visit to Paris in July,1987.

  • @user-rf4tm8jn7l
    @user-rf4tm8jn7l 3 หลายเดือนก่อน +1

    ਵੀਰੇ ਬਹੁਤ ਸੋਹਣਾ ਲੱਗਦਾ ਵੀਡੀਓ ਦੇਖ ਕੇ ਜੀਮੇ ਲਗਦਾ ਮੈਂ ਤੁਹਾਡੇ ਨਾਲ ਹਾਂ

  • @johalhundalmusicofficial
    @johalhundalmusicofficial 3 หลายเดือนก่อน

    Nice ❤

  • @RamandeepKaur-md9wz
    @RamandeepKaur-md9wz 3 หลายเดือนก่อน +1

    Bai da name ta DUs do jalal pind vle da mnu ta bai dia gallan bht sohnia lagdia down to earth bht sohni Punjabi bolda

  • @sukhwindersingh2162
    @sukhwindersingh2162 3 หลายเดือนก่อน

    ਵਾਹਿਗੂਰੂ ਜੀ ਰਿਪਨ ਵਿਰ ਤੇ ਖੁਸੀ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ❤🎉❤🎉

  • @kuldipdhak7972
    @kuldipdhak7972 4 วันที่ผ่านมา

    Paris ch lots of history palace han all around ja ke dekh sakde ho

  • @balrajsingh4182
    @balrajsingh4182 3 หลายเดือนก่อน

    ਬਹੁਤ ਵਧੀਆ ਜੀ

  • @sonudhaliwal2577
    @sonudhaliwal2577 3 หลายเดือนก่อน +1

    ਵਕਿਆ ਬਹੁਤ ਸੋਹਣੀ city ਹੈ ❤

  • @hardeepsingh169
    @hardeepsingh169 3 หลายเดือนก่อน +1

    Mera chachu France ch aa 🇫🇷🇫🇷🇫🇷

  • @AliNawaz-bk8hv
    @AliNawaz-bk8hv 3 หลายเดือนก่อน

    AJ to dop be nikli Hy ❤❤ bout he khubsorat Hy net and clean bout Acha mahol Hy

  • @user-rw6wp9xp8h
    @user-rw6wp9xp8h 2 หลายเดือนก่อน +1

    Butasingh kamalpura ❤❤❤❤very good nice job

  • @abcdce6533
    @abcdce6533 3 หลายเดือนก่อน +2

    ਵੀਰ ਜੀ ਧਿਆਨ ਰਖਿਆ ਆਪਣਾ ਤੁਸੀ ਬਹੁਤ ਪਿਆਰੇ? ਲਗਦੇ ਉ ਪੇਰਸ ਚੋ ਆਏ ਜੋੜੇ ਨਾਲ ਇੰਡੀਆ ਦੇ ਕੁਝ ਕੁਤੇਆ ਬਹੁਤ ਗਲਤ ਕੀਤਾ

  • @surjitkaur4501
    @surjitkaur4501 3 หลายเดือนก่อน +1

    Nave sal diya mubRka beta boht soniya jajah dikhande ho sab video dekde h nava sal pagga parya hove

  • @manjitsinghkandholavpobadh3753
    @manjitsinghkandholavpobadh3753 3 หลายเดือนก่อน +1

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @travelwithnagyal
    @travelwithnagyal 3 หลายเดือนก่อน

    ਛੋਟੇ ਵੀਰੇ! ਬਹੁਤ ਵਧੀਆ ਢੰਗ ਨਾਲ ਤੁਸੀ ਆਪਣੇ ਨਾਲ ਸਾਨੂੰ ਫ੍ਰੀ ਚ ਸਾਰਾ ਕੁਝ ਦਿਖਾ ਰਹੇ ਹੋ l ਗੁਰੂ ਸਾਹਿਬ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖਣ l
    ਰਣਜੀਤ ਸਿੰਘ ਅੰਮ੍ਰਿਤਸਰ

  • @SandeepSingh-dl6zm
    @SandeepSingh-dl6zm 3 หลายเดือนก่อน +2

    ਇਥੋਂ ਦਾ ਕਿਸਾਨ ਅੰਦੋਲਨ ਵੀ ਦਿਖਾਓ ਵੀਰ

  • @gurmansingh6778
    @gurmansingh6778 3 หลายเดือนก่อน

    Africa ve Sohna Se, Lahore Ve Sohna Se, Switzerland Ve Sohna Se, France Ve Sohna He, Waheguru da thanks karna Chahida his ne eane sohni Dunia bania he.🙏Harman Khangura Australia

  • @manjeetkaurwaraich1059
    @manjeetkaurwaraich1059 3 หลายเดือนก่อน

    ਬਹੁਤ ਬਹੁਤ ਵਧੀਆ ਪੈਰਿਸ ਸ਼ਹਿਰ ਧੰਨਵਾਦ ਜੀ ੍ਰਤੁਹਾਡਾ

  • @jagroopsingh1185
    @jagroopsingh1185 3 หลายเดือนก่อน +1

    Blog bhut Shona pr ek request aa jiven ripan baji apna culture te pag bn k rakhde plz kushi ji tusi v Punjabi suit te sir bn k rakho look like Punjabi girl ..

  • @JaspalSingh-vn8xo
    @JaspalSingh-vn8xo 3 หลายเดือนก่อน +1

    ਵਾਹਿਗੁਰੂ ਜੀ ਬਹੁਤ ਵਧੀਆ

  • @honeysidhu4926
    @honeysidhu4926 3 หลายเดือนก่อน

    Eh paris ale bai nal hoi lagi aa ! Ni bai Europe ch all good aa Be nice agla v has k milo 😊

  • @kuldeepsinghtomar8734
    @kuldeepsinghtomar8734 3 หลายเดือนก่อน +1

    ਬਹੁਤ ਹੀ ਵਧੀਆ👍💯

  • @RajKumar-tl1ov
    @RajKumar-tl1ov 3 หลายเดือนก่อน

    Airport ch kde vde nhin Jahaj ch kde chde nahin fer v tuhadi kirpa sdka bahut country vekh le thanks P. T. C. Raj Joga

  • @JasssidhuJass-or7mn
    @JasssidhuJass-or7mn 3 หลายเดือนก่อน

    ਅਪਣਾ ਪੰਜਾਬ ਵਿਚ ਇੱਕ ਥਾਂ ਤੇ ਸੀ ਬਾਹਰ ATM ਕੋਟਕਪੂਰਾ ਸੀ ਪਰ ਹੁਣ ਉਹ ਵੀ ਅੰਦਰ ਕਰਾ ਦਿੱਤਾ

  • @darshanakaur523
    @darshanakaur523 3 หลายเดือนก่อน

    Very beautiful city ..Thanku Ripan Khusi beta 🙏🙏🙏🙏🙏

  • @JaspalSingh-vn8xo
    @JaspalSingh-vn8xo 3 หลายเดือนก่อน

    ਵਿਪਨ ਜੀ ਬਹੁਤ ਵਧੀਆ ਜਾਣਕਾਰੀ

  • @jeetnagra9950
    @jeetnagra9950 3 หลายเดือนก่อน +1

    Switzerland di famous jagas vi .Dekha dinde Highest point jithe bus te train vi tunnel vicho Langde ne Cable car vi jandi hai.Dubara zaroor jaio Khushi like karugi.❤❤❤😢😢n😢😮❤❤

  • @bhinder_singh_.8093
    @bhinder_singh_.8093 3 หลายเดือนก่อน

    ਵੈਰੀ ਗੁਡ ਭਰਾ ਜੀ

  • @SidhuCreations13
    @SidhuCreations13 3 หลายเดือนก่อน +1

    ਤੁਸੀਂ ਇਗਲੈਂਡ ਪਹੁੰਚ ਗਏ ਹੋ ਮਹਾਰਾਜਾ ਦਲੀਪ ਸਿੰਘ ਦੀ ਸਮਾਧੀ ਸਥਲ ਜ਼ਰੂਰ ਦਖਾਉ,,

  • @bakhshinderpadda2804
    @bakhshinderpadda2804 3 หลายเดือนก่อน

    Very nice and clean Paris 👌🏻 👍 ❤❤❤❤❤

  • @user-tl1dv3yn6b
    @user-tl1dv3yn6b 3 หลายเดือนก่อน

    main v France reha aww😊😊😊😊😊

  • @pargatdhindsapargatdhindsa3745
    @pargatdhindsapargatdhindsa3745 3 หลายเดือนก่อน +2

    ਖੇਤੀਬਾੜੀ area ਵੀ ਦਿਖਾਇਆ ਕਰੋ ਇਹਨਾਂ ਦੇਸ਼ਾਂ ਦਾ

  • @user-zb3xz7up4o
    @user-zb3xz7up4o 3 หลายเดือนก่อน

    ਸਤ ਸ੍ਰੀ ਅਕਾਲ ਜੀ🙏🏼🙏🏼🙏🏼
    ਖੁਸ਼ੀ ਭੈਣ ਜੀ ਅਤੇ ਰਿਪਨ ਵੀਰ ਜੀ,
    ਤੁਹਾਨੂੰ ਦੇਸੀ ਮਹੀਨੇ ਚੇਤ ਦੀਆਂ ਬਹੁਤ ਬਹੁਤ ਮੁਬਾਰਕਾਂ । ਮੈਨੂੰ ਤੁਹਾਡੇ ਵਲੋਗ ਬਹੁਤ ਚੰਗੇ ਲੱਗਦੇ ਹਨ ।
    ਜਦੋਂ ਤੁਸੀਂ ਇਜਿਪਟ ਜਾਊਗੇ, ਉਦੋਂ ਕਿਰਪਾ ਕਰਕੇ ਪਿਰਾਮਿਡ ਜਰੂਰ ਦਿਖਾਏਓ ।
    ਪਰਮਿੰਦਰ ਕੌਰ

  • @deepaksadhanu4402
    @deepaksadhanu4402 3 หลายเดือนก่อน

    Dhootkalan near Bhunga Hoshiarpur very nice

  • @KulwinderKaur-qw2go
    @KulwinderKaur-qw2go 3 หลายเดือนก่อน

    So beautiful paris city thanks ji ❤

  • @nimardeep9977
    @nimardeep9977 3 หลายเดือนก่อน

    Beautiful City 👌

  • @ranveersingh2268
    @ranveersingh2268 3 หลายเดือนก่อน +1

    ਰਿਪਨ ਬਰਦਰ ਅਤੇ ਖੁਸ਼ੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਆਈ ਲਵ ਯੂ 🙏👍👍👍❤️❤️🙏🙏

  • @ManjitKaur-cl7su
    @ManjitKaur-cl7su 3 หลายเดือนก่อน

    The streets of the country are very beautiful, they are very beautiful. Come on, sir, very beautiful video😊

  • @ranveersingh2268
    @ranveersingh2268 3 หลายเดือนก่อน +2

    I love you brother Khushi god bless you good luck waheguru ji 🙏 🙏👍❤️❤️

  • @avtarcheema3253
    @avtarcheema3253 3 หลายเดือนก่อน

    ਬਹੁਤ ਵਧੀਆ ਜੀ 👌👌

  • @kumarsahani1514
    @kumarsahani1514 3 หลายเดือนก่อน +1

    I was in Paris in 2023. It’s a beautiful city !

  • @inderjits3427
    @inderjits3427 3 หลายเดือนก่อน

    A nice tour of beautiful streets of Paris with those old historical buildings. I have to say the background music you choose for your episodes is always fitting and very nice. ❤

  • @manisidhu5310
    @manisidhu5310 3 หลายเดือนก่อน

    ਬਹੁਤ ਸੋਹਣਾ ਬਲੌਗ ❤

  • @BalwinderKaur-dk4xl
    @BalwinderKaur-dk4xl 3 หลายเดือนก่อน

    Very nice vlog ❤Paris is beautiful city ♥️♥️🌺🌺

  • @amitthakur8569
    @amitthakur8569 3 หลายเดือนก่อน +1

    Nice vlog 💯

  • @BalkarSingh-dc1oq
    @BalkarSingh-dc1oq 3 หลายเดือนก่อน

    ਬਹੁਤ ਹੀ ਵਧੀਆ

  • @MajorSingh-po6xd
    @MajorSingh-po6xd 3 หลายเดือนก่อน

    ਧੰਨਵਾਦ ਵੀਰ ਜੀ (ਮੇਜਰ ਸਿੰਘ ਜੈਤੋ)

  • @amarjitsharma3539
    @amarjitsharma3539 3 หลายเดือนก่อน

    Very Nice God Bless You Both

  • @surinderbajaj4381
    @surinderbajaj4381 3 หลายเดือนก่อน

    very beautiful efforts

  • @rashpalsinghchangera2843
    @rashpalsinghchangera2843 3 หลายเดือนก่อน

    ਇਹ ਸਾਈਕਲ ਤਾਂ ਆਪਣੇ ਵੀ ਚੰਡੀਗੜ੍ਹ ਹੈਗੇ ਜੀ

  • @gurpreetkaler536
    @gurpreetkaler536 3 หลายเดือนก่อน

    Love from bhadaur...❤❤❤

  • @ShakeelHussainVlogs
    @ShakeelHussainVlogs 3 หลายเดือนก่อน +2

    Love from Punjab Pakistan🇵🇰❤🇵🇰

  • @sushilgarggarg1478
    @sushilgarggarg1478 3 หลายเดือนก่อน

    Best of luck new country Paris 👍 👌 💪 France 🇫🇷 ❤❤❤❤❤❤

  • @user-hc6dc7lf8n
    @user-hc6dc7lf8n 3 หลายเดือนก่อน

    Jingili te najare ripan khusi lai rhe ne waheguru nehar kare doha te🎉🎉🎉

  • @muhammadashrafkhan5533
    @muhammadashrafkhan5533 3 หลายเดือนก่อน

    SsA ji very sweet couple ji Rab mahr kara

  • @ravindarkaurbhatia7335
    @ravindarkaurbhatia7335 3 หลายเดือนก่อน

    Ripan khushi beta waheguru ji aapji nu hamesha sukhi rahkan

  • @hardishdhillon98
    @hardishdhillon98 3 หลายเดือนก่อน

    Ripan khushi thanks for 🎉showing us France 🇫🇷 🙏 Paris beautiful place God bless 🙌 u always 🙏

  • @SatinderKaur-vp1zk
    @SatinderKaur-vp1zk 3 หลายเดือนก่อน

    Bhaut vadia city nice vlog

  • @badmafia4045
    @badmafia4045 3 หลายเดือนก่อน +1

    Bai maharaja dalip Singh de samaddd ve ethee verr darshn jruri krwanaaa

  • @renurani6569
    @renurani6569 3 หลายเดือนก่อน

    Plz come Italy also so we can meet u also❤

  • @bawa_pics
    @bawa_pics 3 หลายเดือนก่อน

    ਬੱਲੇ 300 ਸਾਲ ਪੁਰਾਣਾ ਸ਼ਹਿਰ ਦੇਖ ਕਿ ਐਦਾ ਲੱਗ ਰਿਹਾ ਜਿਵੇਂ ਨਵਾਂ ਹੋਵੇ ❤❤❤❤❤❤❤❤

  • @balbirkaur6014
    @balbirkaur6014 3 หลายเดือนก่อน

    Bhut sonni lagi france the Rajdhani g b u ❤❤❤❤

  • @KuldeepSingh-xe5mr
    @KuldeepSingh-xe5mr 3 หลายเดือนก่อน

    ਬਹੁਤ ਵਧੀਆ👍💯👍💯👍💯

  • @shawindersingh6931
    @shawindersingh6931 3 หลายเดือนก่อน

    🌹ਬਹੁਤ ਵਧੀਆ ਵਲੋਗ🌹

  • @jaswindersingh-rb5ji
    @jaswindersingh-rb5ji 3 หลายเดือนก่อน +1

    Wah ji Wah ❤❤

  • @DilbagSingh-xh8sd
    @DilbagSingh-xh8sd 3 หลายเดือนก่อน +1

    ਬਹੁਤ ਘੈਂਟ ਧੰਨਵਾਦ ਜੋ ਇਹੋ ਜਿਹੀਆਂ ਥਾਵਾ ਦਿਖਾਉਣ ਲਈ❤❤❤❤❤

  • @manpreetatwal6270
    @manpreetatwal6270 หลายเดือนก่อน

    Waheguru ji❤❤❤

  • @JagjitSingh-sf6ly
    @JagjitSingh-sf6ly 3 หลายเดือนก่อน

    17:34 thnx so much vr ji parmatma tuhanu chardiya Kalla ch rakhe last seen wali gudiya bhoti funny a vr ji

  • @sushilgarggarg1478
    @sushilgarggarg1478 3 หลายเดือนก่อน

    Ist view 😍 ❤❤❤❤satnam wahaguru ji 🙏 ❤❤❤❤❤

  • @ranaabduljabbar6058
    @ranaabduljabbar6058 3 หลายเดือนก่อน +1

    22 ATM Karachi open street che Lage ne, te koi koi street ve Karachi vergi lagdi a but tusi yaqeen ni kro ge. Love from Lahore

  • @Guru.ka.Darshan.Shorts
    @Guru.ka.Darshan.Shorts 3 หลายเดือนก่อน

    Nice aa Paris 🎉🎉

  • @nishsharma6859
    @nishsharma6859 3 หลายเดือนก่อน

    So beautiful paris city

  • @LiveHealthy-blessed
    @LiveHealthy-blessed 3 หลายเดือนก่อน

    thanks to both of u , i ill go there soon Waheguru ji

  • @sushilgarggarg1478
    @sushilgarggarg1478 3 หลายเดือนก่อน

    Iam always first looking daily vlog 8P.M.on you tube and 7A.M on face book 📖 ❤❤❤❤

  • @gulshankumararora8405
    @gulshankumararora8405 3 หลายเดือนก่อน

    Awesome 👌

  • @Harpreet_singh068
    @Harpreet_singh068 3 หลายเดือนก่อน

    ਬਾਈ ਫਰਾਂਸ ਵਰਡ ਵਰਡਵਾਰ ਕਰਵਾਏਗਾ, Ukraine ਵਿੱਚ ਆਪਣੀ Army ਭੇਜ ਰਿਹਾ। ਤੁਸੀਂ ਛੇਤੀ ਆ ਜਾਇਉ ਫਰਾਂਸ ਤੋ

  • @lovelysarpanch7450
    @lovelysarpanch7450 3 หลายเดือนก่อน

    Jdo ana a tn pla ik do din vlog ch dsdyo v aci os din ana. Aci milna aa jrur jrur

  • @HarpreetSingh-yz7rz
    @HarpreetSingh-yz7rz 3 หลายเดือนก่อน

    Very beautiful country

  • @user-qc5md1yo6c
    @user-qc5md1yo6c 3 หลายเดือนก่อน

    So beautiful city ❤❤❤

  • @bittusinghmiana5576
    @bittusinghmiana5576 3 หลายเดือนก่อน

    ਵੈਰੀ ਨਾਇਸ 💞

  • @Searchboy77
    @Searchboy77 3 หลายเดือนก่อน +1

    Butiful 😊❤

  • @harpalsingh1703
    @harpalsingh1703 3 หลายเดือนก่อน

    ਅਸੀ ਕਰੀਬ 20 ਸਾਲ ਪਹਿਲਾਂ ਪੈਰਿਸ ਗਏ ਸੀ , ਉਦੋਂ ਭੀ ਪੰਜਾਬੀ ਮੁੰਡੇ ਆਈਫਲ ਟਾਵਰ ਕੋਲ , ਛੱਲੀਆਂ ਭੁੰਨ ਕੇ ਵੇਚ ਰਹੇ ਸੀ…

  • @karamjitgill6787
    @karamjitgill6787 3 หลายเดือนก่อน

    God bless you always dear Ripen and Khushi

  • @simrangill6936
    @simrangill6936 3 หลายเดือนก่อน +1

    Bless you guys 😊 stay safe and stay strong 😊

  • @ratravision
    @ratravision 3 หลายเดือนก่อน

    Lovely Place 🎉