ਪਰਿਵਾਰ ਨਾਲ ਮੁਲਾਕਾਤ Surprise visit Our Family in England | Punjabi Travel Couple 🇬🇧 Ripan Khushi

แชร์
ฝัง
  • เผยแพร่เมื่อ 14 มี.ค. 2024

ความคิดเห็น • 389

  • @teachercouple36
    @teachercouple36 2 หลายเดือนก่อน +29

    ਨਾਨਕਿਆਂ ਦਾ ਚਾਅ ਵੱਖਰਾ ਈ ਹੁੰਦਾ। ਦੋ ਮਾਮੇ, ਦੋ ਭਾਣਜੇ । ਰਿਪਨ ਇੱਕ ਦਾ ਮਾਮਾ ਤੇ ਇੱਕ ਦਾ ਭਾਣਜਾ। ਬੜੀ ਖੁਸ਼ੀ ਹੋਈ।

  • @jasmersinghjassbrar3673
    @jasmersinghjassbrar3673 2 หลายเดือนก่อน +20

    ਥੋਨੂੰ ਮਿਲਦਿਆਂ ਨੂੰ, ਹੱਸਦੇ ਖੇਡਦੇਆਂ ਨੂੰ ਵੇਖ ਮਨ ਭਾਵੁਕ ਜਿਹਾ ਹੋ ਗਿਆ। ਰੱਬ ਥੋਨੂੰ ਸਭ ਨੂੰ ਏਦਾਂ ਈ ਹੱਸਦੇ ਖੇਡਦੇ ਰੱਖੇ। ਮੇਹਰਬਾਨੀ।

  • @davinderpal987
    @davinderpal987 2 หลายเดือนก่อน +44

    ਰਿਪਨ ਖੁਸ਼ੀ ਤੁਹਾਨੂੰ ਆਪਣੇ ਨਾਨਕੇ ਆ ਕੇ ਜਿਨੀਂ ਖੁਸ਼ੀ ਹੋਈ, ਉਨੀਂ ਸਾਨੂੰ ਵੀ ਖੁਸ਼ੀ ਹੋਈ, ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਅਸੀਂ ਵੀ ਤੇਰੇ ਨਾਲ ਹਾਂ,ਵਾਹ ਜੀ ਮਜ਼ਾ ਆ ਗਿਆ

  • @Eastwestpunjabicooking
    @Eastwestpunjabicooking 2 หลายเดือนก่อน +20

    ਤੁਹਾਡੇ ਨਾਨਕਿਆਂ ਦੀ ਸਿੱਖ ਲਿਬਾਸ ਚ ਬਹੁਤ ਸੋਹਣਾ ਪਰਿਵਾਰ । ਰੂਹ ਖੁਸ਼ ਹੋ ਗਈ।

    • @0930091
      @0930091 2 หลายเดือนก่อน

      ਲੱਗਦਾ ਇਹ ਪਟਿਆਲ਼ਾ ਰਾਜੇ ਹੋਣੇ , ਭੋਲ਼ੇ ਲੋਕੀ ਇਹਨਾ ਨੂੰ ਫੂਕ ਸਕਾਈ ਜਾਂਦੇ ਆ

    • @khalsaboutique61
      @khalsaboutique61 2 หลายเดือนก่อน +1

      ਫੂਕ ਸਕਣ ਵਾਲੀ ਤਾ ਇਸ ਵਿਚ ਕੋਈ ਗੱਲ ਨਹੀਂ

  • @narajansingh959
    @narajansingh959 2 หลายเดือนก่อน +15

    ਬਾਈ ਨਾਨਕੇ ਤਾਂ ਨਾਨਕੇ ਹੀ ਹੁੰਦੇ ਨੇ। ਭਾਵੇਂ ਵਿਦੇਸ਼ ਵਿੱਚ ਹੋਣ। ਅੱਜ ਦਾ ਬਲੌਗ ਵੇਖਕੇ ਰੂਹ ਬਹੁਤ ਖੁਸ਼ ਹੋ ਗਈ। ਜਿਉਂਦੇ ਵਸਦੇ ਰਹੋ ਬਾਈ। ਗੁਰੂ ਰਾਮਦਾਸ ਜੀ ਅੰਗ ਸੰਗ ਰਹਿਣ।

  • @Eastwestpunjabicooking
    @Eastwestpunjabicooking 2 หลายเดือนก่อน +9

    ਸਾਰੇ ਸਿੱਖ ਪਰਿਵਾਰ ਖ਼ੂਬਸੂਰਤ ਬਹੁਤ ਵਧੀਆ ਲੱਗੇ।

  • @satwindersinghchattha7507
    @satwindersinghchattha7507 2 หลายเดือนก่อน +20

    ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਜੀ ਦੀ ਸਰੂਪ ਪਿਆ ਵਾ❤❤

  • @AmarjeetSingh-dm4mj
    @AmarjeetSingh-dm4mj 2 หลายเดือนก่อน +6

    ਨਾਨਕੇ ਘਰ ਦੀ ਸ਼ਾਨ ਵੀ ਵੱਖਰੀ ਹੁੰਦੀ ਹੈ
    ਤੇ ਨਾਨਕੇ ਘਰ ਜਾਣ ਦਾ ਚਾਅ ਵੀ ਬਹੁਤ ਹੁੰਦਾ ਹੈ।

  • @patialaplant7688
    @patialaplant7688 2 หลายเดือนก่อน +9

    ਨਾਨਕੇ ਘਰ ਬਹੁਤ ਮੋਹ ਵੇਖਿਆ, ਛੋਟਾ ਲੜਕਾ ਗੋਲ ਮਟੋਲ ਜਿਹਾ ਬਹੁਤ ਹੀ ਸੁੰਦਰ ਹੇ ਮੇ ਤਾਂ ਉਸ ਬੱਚੇ ਨੁ ਹੀ ਵੇਖੀ ਗਿਆ ਮੇਰਾ ਦਿਲ ਨਹੀ ਭਰਿਆ ਦਿਲ ਕਰਦਾ ਹੇ ਕਿ ਉਸ ਨੁ ਗੋਦੀ ਵਿੱਚ ਬਿਠਾ ਕਿ ਲਾਡ ਲਡਾਵਾਂ

  • @satdevsharma7039
    @satdevsharma7039 2 หลายเดือนก่อน +17

    ਬਹੁਤ ਹੀ ਵਧੀਆ ਲੱਗਾ ਰਿਪਨ, ਖੁਸ਼ੀ। ਸਾਡੇ ਨਾਨਕਿਆਂ ਦਾ ਘਰ ਵੀ 43 lady Margaret Rd. ਤੇ ਹੈ।ਵਿਸ਼ਨੂੰ ਸ਼ਰਮਾ ਇਸ ਏਰੀਏ ਦੇ ਬਹੁਤ ਹੀ ਵੱਡੇ ਸਮਾਜ ਸੁਧਾਰਕ ਰਹੇ ਹਨ ਜੀ।❤❤🙏🙏🇺🇸

  • @ranveersingh2268
    @ranveersingh2268 2 หลายเดือนก่อน +9

    ਰਿਪਨ ਅਤੇ ਖੁਸ਼ੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਬਹੁਤ ਬਹੁਤ ਖੁਸ਼ੀ ਹੋਈ ਸਾਡੇ ਪਰਿਵਾਰ ਨਾਲ ਮਿਲ ਕੇ ਖਾਸ ਕਰਕੇ ਗੁਣਵੀਰ ਨਾਲ ਮਿਲ ਕੇ 🙏🙏🙏❤️❤️❤️

  • @Chaudryff
    @Chaudryff 2 หลายเดือนก่อน +3

    ❤ਰਿਪਨ ਬਾਈ ਜੀ ਨਾਨਕਾ ਪਰਿਵਾਰ ਬਹੁਤ ਵਧੀਆ ਲੱਗਿਆ ।ਪ੍ਰਮਾਤਮਾ ❤ਚੜਦੀ ਕਲਾ ਵਿੱਚ ਰੱਖੇ। ❤

  • @Rajasran1313
    @Rajasran1313 2 หลายเดือนก่อน +89

    ਇੱਕ ਤੁਹਾਡੇ ਹੀ ਬਲੋਗ ਹੁੰਦੇ ਨੇ ਜਿਹੜੇ ਆਪਾਂ ਫੈਮਿਲੀ ਚ ਬਹਿ ਕੇ ਦੇਖ ਸਕਦੇ ਹਾਂ❤

    • @romanpreetkaur35
      @romanpreetkaur35 2 หลายเดือนก่อน +3

      Shi gall

    • @jheetaramgarhia
      @jheetaramgarhia 2 หลายเดือนก่อน +1

      Bilkul sahi keh rehe ho

    • @goodhealthsecrets3686
      @goodhealthsecrets3686 2 หลายเดือนก่อน

      ਆਪਣੇ ਤਾ ਆਪਣੇ ਹੁੰਦੇ‌ ਨੇ‌ ਉਹ ਵੀ ਨਾਨਕੇ ਚਾ ਵੱਖਰੇ ਹੁੰਦਾ ਵਧੀਆ ਲੱਗਿਆ ਜੀ

    • @atlanticjatt7525
      @atlanticjatt7525 2 หลายเดือนก่อน

      ਖੜੇ ਹੋਕੇ ਦੇਖਲੋ

    • @0930091
      @0930091 2 หลายเดือนก่อน +3

      ਕੀ ਹੋਰ ਬਲੋਗ ਲੁੱਚੇ ਹੁਣੇ ਆ ਇਸ ਅੋਰਤ ਤੇ ਬੰਦੇ ਨੇ ਕਿਸੇ ਧੰਨਵਾਦ ਕਿਤੇ ਵੀ ਕੀਤਾ ਨੀ ਹੁੰਦਾ ਇਹ ਲੋਕੀ ਮੂਰਖੋ ਬਹੁਤ ਪੈਸੇ ਬਣਾਉਂਦੇ ਨੇ ਤੇ ਭੋਲ਼ੇ ਬਣਦੇ ਨੇ

  • @harbhajansingh8872
    @harbhajansingh8872 2 หลายเดือนก่อน +10

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @HardeepSingh-qd4tq
    @HardeepSingh-qd4tq 2 หลายเดือนก่อน

    ਬਹੁਤ ਵਧੀਆ ਰਿਪਨ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ

  • @balbirkaur6014
    @balbirkaur6014 2 หลายเดือนก่อน +7

    Dil bada hi khuch ho gaya ji nankeyan nu dekh ke ni Waheguru tuhanu sabnu caddi kala vich rakhe ji ❤❤❤❤

  • @makhansingh3002
    @makhansingh3002 2 หลายเดือนก่อน +7

    ਮਾਮਾ ਜੀ ਨੂੰ ਸੱਤ ਸ਼੍ਰੀ ਆਕਾਲ ਜੀ ਤੇ ਸਾਰੇ ਪਰਿਵਾਰ ਨੂੰ

  • @JagtarSingh-wg1wy
    @JagtarSingh-wg1wy 2 หลายเดือนก่อน +18

    ਰਿਪਨ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਤੁਸੀਂ ਸਾਨੂੰ ਨਾਨਕਿਆਂ ਦੇ ਸਾਰੇ ਪਰਿਵਾਰ ਨਾਲ ਮੁਲਾਕਾਤ ਬਹੁਤ ਹੀ ਵਧੀਆ ਲਗੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @Eastwestpunjabicooking
    @Eastwestpunjabicooking 2 หลายเดือนก่อน +7

    ਨਾਨਕਿਆਂ ਦਾ ਪਿਆਰ ਅਲੱਗ ਜਿਹਾ ਹੁੰਦਾ ਤੇ ਬਹੁਤ ਹੀ ਪਿਆਰ ਵਾਲਾ ਹੁੰਦਾ ਏ

  • @bharatsidhu1879
    @bharatsidhu1879 2 หลายเดือนก่อน +3

    ਅੱਜ ਦਾ ਵਲੌਗ ਦੇਖਕੇ ਤਾਂ ਮੰਨ ਖੁਸ਼ ਹੋ ਗਿਆ ਤੁਹਾਡੇ ਸਾਰੇ ਪਰਵਾਰ ਨੂੰ ਇਕੱਠਿਆਂ ਦੇਖਕੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @Guru.ka.Darshan.Shorts
    @Guru.ka.Darshan.Shorts 2 หลายเดือนก่อน +5

    Surprise bahut wadia laaga nice vlog j😊😊🎉

  • @sureshmanchanda7246
    @sureshmanchanda7246 2 หลายเดือนก่อน +11

    Waheguru ji ka khalsa waheguru ji ke fateh

  • @user-wp9sy7lf9i
    @user-wp9sy7lf9i 2 หลายเดือนก่อน +2

    ਬਹੁਤ ਵਧੀਆ ਲੱਗਿਆ ਨਾਨਕਿਆ ਦਾ ਮੇਲ ਮਿਲਾਪ ਜੀ

  • @palwindersingh1252
    @palwindersingh1252 2 หลายเดือนก่อน +1

    ਸਭ ਤੋਂ ਵਧ ਖੁਸ਼ੀ ਹੁੰਦੀ ਨਾਨਕੇ ਜਾਣ ਦੀ

  • @h.s.gill.4341
    @h.s.gill.4341 2 หลายเดือนก่อน +3

    ਬਹੁਤ ਖੂਬ ਰਿਪਨ ਵੀਰ ਤੇ ਖੁਸ਼ੀ ਭਾਬੀ ਜੀ

  • @baljitkaur292
    @baljitkaur292 2 หลายเดือนก่อน +2

    ਬਹੁਤ।ਵਧੀਆ।ਲੱਗਾ।ਨਾਨਕੇ।ਘਰੇ‌।ਆੲਏ।ਹੈ।ਬੇਟਾ।ਨਾਨਕੇ।ਹੁੰਦੇ।ਹੀ‌।ਵਧੀਆ।ਨੇ।ਖ਼ੁਸ਼।ਰਹੋ।ਰਿਪਨ।ਖ਼ੁਸ਼।ਬੇਟਾ।👍👏👏🌹

  • @sandeepkaur331
    @sandeepkaur331 2 หลายเดือนก่อน +3

    ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜਦੀਆਂ ਕਲਾਂ ਬਖਸੇ

  • @sukhdevkhan4430
    @sukhdevkhan4430 2 หลายเดือนก่อน +2

    ਹਿਲੋ ਰਿਪਨ ਐਂਡ ਖੁਸ਼ੀ ਤੇ ਮਾਮਾ ਐਂਡ ਮਾਮੀਂ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਖੁਸ਼ੀਆਂ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @SukhwinderSingh-wq5ip
    @SukhwinderSingh-wq5ip 2 หลายเดือนก่อน

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @deep_hardeep2800
    @deep_hardeep2800 2 หลายเดือนก่อน +2

    ਸਾਰੇ ਨਾਨਕੇ ਪਰਿਵਾਰ ਨੂੰ ਸਤ ਸ਼੍ ਆਕਾਲ ਜੀ🙏🙏🙏🙏

  • @hardishdhillon98
    @hardishdhillon98 2 หลายเดือนก่อน +2

    Ripan khushi surprise looks very nice 🎉Hello to everyone good family 🙏God bless you

  • @ranveersingh2268
    @ranveersingh2268 2 หลายเดือนก่อน +4

    I love you brother Khushi god bless you good luck waheguru ji 🙏🙏👍❤️

  • @virindersingh5445
    @virindersingh5445 2 หลายเดือนก่อน +3

    ਬੁਹਤ ਖੁਸ਼ੀ ਹੋਈ ਦੇਖ ਕੇ ਮਾਮੇ ਘਰ ਗਏ ਹੋ ਤੁਸੀਂ ਇੰਝ ਜਾਪਦਾ ਹੈ ਕਿ ਅਸੀਂ ਵੀ ਆਪਣੇ ਮਾਮਾ ਜੀ ਦੇ ਘਰ ਪੋਂਚ ਗਏ ਹੋਈਏ

  • @manjindersinghbhullar8221
    @manjindersinghbhullar8221 2 หลายเดือนก่อน +2

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣਾ ਬਲੌਗ ਬਣਾਉਂਦੇ ਹੋ ਤੁਹਾਡੇ ਬਲੌਗ ਦਾ ਇੰਤਜ਼ਾਰ ਕਰਦੇ ਹਾਂ

  • @abdulghafoor5030
    @abdulghafoor5030 2 หลายเดือนก่อน +3

    Aap saray bohat achay lagay hain.
    ALLAH aap sab ko bohat khushian ata farmaey. From Lahore

  • @GulzarSingh-ux3en
    @GulzarSingh-ux3en 2 หลายเดือนก่อน +2

    Ripan and Khushi beta you are most lucky. You are enjoying alifeas asking and asadhu mahatma

  • @user-mn8kl3sr8z
    @user-mn8kl3sr8z 2 หลายเดือนก่อน +2

    Bohut hi vadyi valog .nanka parivaar bohut hi changa laga

  • @darshangill26
    @darshangill26 2 หลายเดือนก่อน +5

    ਰਿਪ ਨ। ਮਾਮੇ। ਭਾਣਜੇ। ਦੇ। ਮਿਲਾਪ। ਦੀਆ। ਬਹੁਤ ਬਹੁਤ। ਮੁਬਾਰਕਾਂ

  • @rajinderrohi3847
    @rajinderrohi3847 2 หลายเดือนก่อน +2

    ਖੂਬ ਖੁਸ਼ ਰਹੋ ਬੱਚੇ

  • @AnjuSharma-it1nu
    @AnjuSharma-it1nu 2 หลายเดือนก่อน +2

    Wow your nanka family is very nice 💯🙂💯🙂💯🙂💯🙂💯🙂🙂

  • @navkiratdhaliwal7588
    @navkiratdhaliwal7588 2 หลายเดือนก่อน +2

    Nankea da cha,mama mami ji de khusi👌👌👌❤❤❤

  • @user-ws5uj2ht5h
    @user-ws5uj2ht5h 2 หลายเดือนก่อน +3

    ❤❤ਬਾਈ ਬਹੁਤ ਘੈਟ ਪੰਜਾਬੀ ਜੱਟ❤❤❤

  • @surjitkaur7530
    @surjitkaur7530 2 หลายเดือนก่อน

    Bahut.vadia. Valog.god.bless.you.hameshan.khush.raho

  • @baljindersingh7802
    @baljindersingh7802 2 หลายเดือนก่อน +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @SatnamrupalRupal
    @SatnamrupalRupal 2 หลายเดือนก่อน +1

    ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਜੀ ਵਾਲਿਆਂ ਦੀ ਫੋਟੋ ਰੱਖੀ ਹੋਈ ਹੈ ਪਰਿਵਾਰ ਨੇ ਪੰਜਾਬ ਨਾਲ ਵੀ ਜੁੜਿਆ ਹੋਇਆ ਹੈ ਪਰਿਵਾਰ ਮਹਾਰਾਜ ਜੀ ਦੀ ਕਿਰਪਾ ਨਾਲ

  • @karamjeetsingh319
    @karamjeetsingh319 2 หลายเดือนก่อน +2

    Mama ji and mami and all family members and sister are very happy to see you both Bata and bate ji

  • @Searchboy77
    @Searchboy77 2 หลายเดือนก่อน +3

    Waheguru ji 🙏 kirpa kare 👩‍❤️‍👨

  • @Harry-561
    @Harry-561 2 หลายเดือนก่อน

    ਰਿਪਨ ਜੀ ਨਾਨਕੇ ਜਾਣ ਦਾ ਚਾਅ ਬਹੁਤ ਜਣਿਆਂ ਨੂੰ ਹੁੰਦਾ ਹੈ ਤੇ ਤੁਹਾਡਾ ਚਾਹ ਦੇਖ ਕੇ ਮਨ ਖੁਸ਼ ਹੋ ਗਿਆ

  • @ManpreetKaur-hp2br
    @ManpreetKaur-hp2br 2 หลายเดือนก่อน +1

    Waheguru ji bless u with all family members ❤❤

  • @kaurjasbir2758
    @kaurjasbir2758 2 หลายเดือนก่อน +1

    Very beautiful family 💞
    Ripan veere mare mama ji te ohna di sari family v England ch rahnde ne 😊

  • @SatinderKaur-vp1zk
    @SatinderKaur-vp1zk 2 หลายเดือนก่อน +1

    Waheguru ji mehar kran nice vlog

  • @baljindersingh7802
    @baljindersingh7802 2 หลายเดือนก่อน +2

    I love you bata and bati and bates

  • @amarjitsharma3539
    @amarjitsharma3539 2 หลายเดือนก่อน +1

    ਬਹੁਤ ਵਧੀਆ ਖੁਸ਼ ਰਹੋ

  • @santokhsingh227
    @santokhsingh227 2 หลายเดือนก่อน

    Vary nice veer je khus raho Whaguru je Theun khus raho

  • @user-cs1lb1fu9y
    @user-cs1lb1fu9y 2 หลายเดือนก่อน +2

    Nankia di family bahut vadia.

  • @kuldipkumar5322
    @kuldipkumar5322 2 หลายเดือนก่อน

    ਬਹੁਤ ਵਧੀਆ ਪਰਿਵਾਰ ਲੱਗਿਆ , ਚਲੋ ਖਾਓ ਨਾਨਕਿਆਂ ਦੇ ਸਮੋਸੇ ।

  • @user-qe1tb6pr7t
    @user-qe1tb6pr7t 2 หลายเดือนก่อน +1

    Enjoy with family God bless you to all

  • @HarjitKaur-ns1xn
    @HarjitKaur-ns1xn 2 หลายเดือนก่อน

    Wahaguru ji Maher rakhan ji kush raho ji

  • @muhammadashrafkhan5533
    @muhammadashrafkhan5533 2 หลายเดือนก่อน

    SsA ji very sweet couple ji Rab mahr kara

  • @LuckySingh-sj1cd
    @LuckySingh-sj1cd 2 หลายเดือนก่อน +1

    Waheguru kuh rkhe tuhnu

  • @MajorSingh-po6xd
    @MajorSingh-po6xd 2 หลายเดือนก่อน +1

    ਧੰਨਵਾਦ ਜੀ (ਮੇਜਰ ਸਿੰਘ ਜੈਤੋ)

  • @Harpreet14159
    @Harpreet14159 2 หลายเดือนก่อน

    ਨਾਨਕਿਆਂ ਦਾ ਵੱਖਰਾ ਨਜ਼ਾਰਾ 🎉

  • @smartphonedoctor1242
    @smartphonedoctor1242 2 หลายเดือนก่อน +2

    Waheguru ji kirpa rakhe ji

  • @sukhpalsingh4523
    @sukhpalsingh4523 2 หลายเดือนก่อน +3

    ਸਾਊ ਮੁੰਡਾ y ♥️♥️♥️♥️♥️♥️

  • @user-mw5dz4sp1l
    @user-mw5dz4sp1l 2 หลายเดือนก่อน +1

    ਮੈਨੂੰ ਤੁਹਾਡੇ ਭਾਣਜਾ ਬਹੁਤ ਪਿਆਰਾ ਲੱਗਿਆ

  • @rajindersingh-so4hw
    @rajindersingh-so4hw 2 หลายเดือนก่อน +1

    ਬਹੁਤ ਵਧੀਆ ਵੀਰ

  • @gurparwindersingh6511
    @gurparwindersingh6511 2 หลายเดือนก่อน

    ਰਿਪਨ ਜੀ ਨਾਨਕੇ ਘਰ ਤਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ

  • @user-vs5ru2gd7g
    @user-vs5ru2gd7g 2 หลายเดือนก่อน +1

    Ripan veer ji and Khushi di SSA ji thude mama ji di family nu v SSA ji

  • @Eastwestpunjabicooking
    @Eastwestpunjabicooking 2 หลายเดือนก่อน +1

    ਪੱਗ ਨਾਲੋ ਵੀ ਤੁਸੀ ਪਟਕੇ ਚ ਵਧੀਆ ਲੱਗਦੇ ਓ

  • @jasbirpurewal9930
    @jasbirpurewal9930 2 หลายเดือนก่อน

    Very happy to see your 's nanke.Nice

  • @HarvinderKaur-hb5le
    @HarvinderKaur-hb5le 2 หลายเดือนก่อน +1

    💯👌very nice Bata ji God bless you❤❤

  • @hansaliwalapreet812
    @hansaliwalapreet812 2 หลายเดือนก่อน +1

    Heartily congratulations 🎊 👏 💐 🎉🎉🎉ji.
    May WAHEGURU ji full fill ur all dreams forever ji ❤❤❤❤

  • @jandwalianath7279
    @jandwalianath7279 2 หลายเดือนก่อน

    ਲੰਡਨ ਦੀਆਂ ਮੇਮਾ ਨਾਨਕਿਆਂ ਦਾ ਪਿੰਡ

  • @jasbirkaur8274
    @jasbirkaur8274 2 หลายเดือนก่อน +1

    Happy re uninion with family members❤

  • @bittusinghmiana5576
    @bittusinghmiana5576 2 หลายเดือนก่อน

    WAHEGURU Ji Chardi klan che RAKHE VEER JI 💞

  • @imtiazlakha4313
    @imtiazlakha4313 2 หลายเดือนก่อน +1

    ❤ Ma shall Allah video ❤

  • @sushilgarggarg1478
    @sushilgarggarg1478 2 หลายเดือนก่อน +2

    Very good person mama and Mami ❤❤❤❤❤❤

  • @alishakaur1341
    @alishakaur1341 2 หลายเดือนก่อน +1

    Soo nyc ❤❤ family 🎉🎉 ....vlog jyda timing ka bnya kro 🎉🎉🎉

  • @suchasingh2663
    @suchasingh2663 2 หลายเดือนก่อน

    Good journey Ripan g and Khushi

  • @JaswinderKaur-iu2vc
    @JaswinderKaur-iu2vc 2 หลายเดือนก่อน +2

    Waheguru ji chardi kala bekhsañ

  • @makhansingh3002
    @makhansingh3002 2 หลายเดือนก่อน +1

    ਬਹੁਤ ਖੁਸ਼ੀ ਹੁੰਦੀ ਸੀ ਨਾਨਕੇ ਜਾਂਣ ਦੀ

  • @abdulghafoor5030
    @abdulghafoor5030 2 หลายเดือนก่อน +2

    Gentle people

  • @gurdipsahni7982
    @gurdipsahni7982 2 หลายเดือนก่อน +1

    Beautiful blog brother..rab rakha ji

  • @KulwantSingh-in5sg
    @KulwantSingh-in5sg 2 หลายเดือนก่อน +1

    ਮੁਬਾਰਕਾਂ ਜੀ

  • @KuldeepSingh-ug2di
    @KuldeepSingh-ug2di 2 หลายเดือนก่อน +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @hansaliwalapreet812
    @hansaliwalapreet812 2 หลายเดือนก่อน +1

    Ripan veer ji ❤❤that's vvvvvvvery nice family of ur Nanke in Southall ❤❤❤my British friend ❤❤❤Bobby ❤❤❤is living in LONDON..Southall ❤❤❤gbu to all❤❤❤❤🎉🎉🎉

  • @deogansukhveer7452
    @deogansukhveer7452 2 หลายเดือนก่อน +1

    ਮੇਰਾ ਬੇਟਾ ਸ਼ੈਫੀਲਡ ਚ ਐ 🇬🇧 ਜੀ। ਬਹੁਤ ਵਦੀਆ ਸ਼ਹਿਰ ਐ ਤੁਸੀਂ ਵੀ ਦੇਖਣ ਜਾਇਓ ਤੇ ਸਾਨੂੰ ਵੀ ਦਿਖਾਇਓ

  • @jyotisalh8601
    @jyotisalh8601 2 หลายเดือนก่อน

    God bless you both of you I really happy for motivation and guidance volg dikhyona lyi .

  • @mahabirdhillon65
    @mahabirdhillon65 2 หลายเดือนก่อน +2

    ik sandeep bhut sohni oo 😅

  • @0930091
    @0930091 2 หลายเดือนก่อน +1

    ਜੇ ਇਹ ਬਾਈ ਇਹ ਘਰਾਂ ਨੂੰ ਸੋਹਣੇ ਕਹਿੰਦਾ ਜੇ ਕਨੇਡੇ ਆਕੇ ਦੇਖਲ ਲਏ ਉਹਨਾ ਪਤਾ ਕੀ ਕਹਿਣਾ ਪੈਣਾ

  • @user-fw4lf5qm8c
    @user-fw4lf5qm8c 2 หลายเดือนก่อน +1

    Very good bai ji from moga punjab Ajit pal singh thanks very much

  • @baljindersingh4504
    @baljindersingh4504 2 หลายเดือนก่อน +2

    ਵਾिਹਗੁਰੂ ਜੀ

  • @KuldeepSingh-xe5mr
    @KuldeepSingh-xe5mr 2 หลายเดือนก่อน +1

    ਬਹੁਤ ਵਧੀਆ👍💯👍💯👍💯

  • @bhinder_singh_.8093
    @bhinder_singh_.8093 2 หลายเดือนก่อน

    ਬਹੁਤ ਵਧੀਆ ਸਲਾਘਾ ਯੋਗ ਕੰਮ ਕਰ ਰਹੇਹੋੰਭਰਾ ਜੀ

  • @KulwinderKaur-ch2nu
    @KulwinderKaur-ch2nu 2 หลายเดือนก่อน +1

    Sat Shri akal Khushi te ripan veer 🙏🙏bhut vdia lagiya eh vlog🥰🥰

  • @tarlochansidhu
    @tarlochansidhu 2 หลายเดือนก่อน +2

    22 g । ਸਤਿ ਸ੍ਰੀ ਆਕਾਲ ਵਾਹਿਗੁਰੂ ਜੀ

  • @ramabawa7657
    @ramabawa7657 2 หลายเดือนก่อน +1

    Khush rho beta

  • @moazzambaig3944
    @moazzambaig3944 2 หลายเดือนก่อน +1

    Thanks for uploading such Beautiful v logs many people are looking so nice and beautiful vlogs

  • @tumerarakha1699
    @tumerarakha1699 2 หลายเดือนก่อน +1

    ਸਾਡੇ ਮਾਮੇ ਸਾਡੀ ਤੇ ਸਾਡੀ ਮਾਂ ਦੀ ਬਾਤ ਹੀ ਨਹੀਂ ਪੁੱਛਦੇ ਓਹਨਾ ਨੂੰ ਸਾਲੀਆਂ ਸਹੰਡੂ ਤੇ ਓਹਨਾ ਦੇ ਨਿਆਣਿਆਂ ਦੇ ਸਿਵਾਏ ਕੁਜ ਦਿਖਾਈ ਹੀ ਨਹੀਂ ਦਿੰਦਾ ਹੁਣ ਅਸੀਂ ਓਹਨਾ ਕੋਲ ਜਾਣਾ ਹੀ ਸ਼ੱਡ ਦਿੱਤਾ

  • @inderjitkaur5391
    @inderjitkaur5391 2 หลายเดือนก่อน

    ❤❤❤❤Love Nan ka parivar❤❤❤❤❤