@@dineshchoudharydcpodvr9 every person achieve our goal if they do work hard don't werry i pray to god that god give u so much many nd u go anywhere as u wish
ਸਾਡਾ ਬਰੌ ਬੈਸਟ ਪੰਜਾਬੀ ਲਵ you bro paji ji v Nice jodi number one ਸਤਿਨਾਮ ਜੀ ਵਾਹਿਗੁਰੂ ਜੀ ਸਤਿਨਾਮ ਚੜਦੀਕਲਾ ਕਰੇ ਦਵਿੰਦਰ dancer singer actor directior Actor Love this moments ❤❤❤❤❤❤❤❤🌄🌄🌈🪔🪔🪔🪔❤️😍😍😍😍👌🏼👌🏼
Both of U DONE A GOOD JOB!!!!🙏💐🌸🌺 IN PUNJABI "PUN TE NALE PHALLIYAN"👍GOD BLESS U BOTH🥰🥰🥰🙏
❤️❤️🙏🙏
Very good thank you for showning Burj khalifa
Paji your all vlog my favourite ❤❤❤❤❤❤❤❤❤❤❤
Mai vi Punjab to aa ❤❤
@@AmarjeetKaur-ql3sd 👍👍
ਵੀਰ ਜੀ ਆਪ ਜੀ ਜਾਣਕਾਰੀ ਲਈ ਦਸਦੇ ਹਾਂ ਜੀ
ਇਸ ਨੂੰ ਬਣਾਉਂਣ ਵਾਲੇ ਕਾਰੀਗਰਾਂ ਵਿੱਚ ਕਾਫ਼ੀ ਗਿਣਤੀ ਪੰਜਾਬੀਆਂ ਦੀ ਸੀ ਜੌ ਅਲੱਗ ਅਲੱਗ ਕੰਮ ਕਰਦੇ ਸਨ। ਇਹ ਵੀ ਖਾਸ ਗੱਲ ਹੈ ਅਤੇ ਆਪਣੇ ਲੋਕਾਂ ਦੇ ਵਾਸਤੇ ਮਾਣ ਵਾਲ਼ੀ ਗੱਲ ❤️❤️💜💜❤️❤️
ਮੇਨੂ ਤਾਂ ਏਦਾਂ ਲਗਦਾ ਸੀ ਕੇ ਮੈ ਖੁਦ ਬੁਰਜ ਖਲੀਫਾ ਉਪਰ ਜਾ ਕੇ ਦੇਖ ਰਿਹਾ ਬਹੁਤ ਸ਼ੁਕਰੀਆ ਜੀ
ਬਹੁਤ ਹੀ ਵਧੀਆ ਵੀਡੀਓ ਲੱਗੀ ਬੁਰਜ ਖਲੀਫ਼ਾ ਵਿੱਚ ਸਾਰਾ ਇੰਸੂਲੇਟਡ ਰੀਫਲੈਕਟਾਸੋਲ ਟਫਨੰਡ ਗਲਾਸ ਲੱਗਿਆ ਹੋਇਆ ਹੈ ਜਿਹੜਾ ਕਿ ਸੂਰਜ ਦੀ ਗਰਮੀ ਅੰਦਰ ਆਉਣ ਤੋਂ ਰੋਕਦਾ ਹੈ ਅਤੇ ਸਾਊਂਡ ਪ੍ਰੁਫ ਹੁੰਦਾ ਹੈ
ਬੁਰਜ ਖਲੀਫੇ ਨਾਲੋਂ ਸੋਹਣੀ ਤੁਹਾਡੀ smile ਆ ਦੋਨਾਂ ਦੀ ਵੀਰੇ
ਸਾਰਾ ਪੰਜਾਬ ਤੁਹਾਡੇ ਵਿੱਚ ਅਪਣਾ ਚਿਹਰਾ ਦੇਖਦਾ ਹੈ
ਏਦਾਂ ਹੀ ਖੁਸ਼ ਰਹੋ ਹਮੇਸ਼ਾਂ ❤️
ਰਿਪਨ ਖੁਸ਼ੀ ਮੈਨੂੰ ਦੁਬਾਰਾ ਬੁਰਜ ਖਲੀਫਾ ਦੇਖ ਕੇ🎉ਬਹੁਤ ਬਹੁਤ ਮਜਾ ਆਇਆ ❤ਮੈਂ 2015 ਵਿਚ ਦੁਬਈ ਗਈ ਸੀ thank you ਦੁਬਾਰਾ ਦਿਖਾਣ ਲਈ 🎉
ਰਿਪਨ ਤੇ ਖੁਸ਼ੀ ਤੁਹਾਡੇ ਨਾਲ ਅਸੀਂ ਵੀਡਵੱਈ ਦਾ ਬੁਰਜ ਖਲੀਫਾ ਘੁੰਮ ਲਿਆ ਧੰਨਵਾਦ ਤੁਹਾਡਾ
ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆਂ ਹੀ ਦੇਂਦਾ ਰਹੇ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸੂਰਜ ਖ਼ਲੀਫ਼ਾ ਦਿਖਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ
भाई साहब जीवन मे कभी नही जा सकते आपने घर बैठें दुबई घुमा दिया बहुत बहुत धन्यवाद
Ase nhi bolte hai umeed nhi chodte do work hard then u definitily achieve u r goal
@@makespeciallifewithme4889 धन्यवाद मार्गदर्शन करने के लिए
@@dineshchoudharydcpodvr9 every person achieve our goal if they do work hard don't werry i pray to god that god give u so much many nd u go anywhere as u wish
@@makespeciallifewithme4889 right ji bilkul sahi kaha apne umeed nahi chodte
ਕਮਾਲ ਕਰਾਤੀ,ਬਹੁਤ ਬਹੁਤ ਧੰਨਵਾਦ ਬੁਰਜ਼ ਖਲੀਫਾ ਦੇ ਦਰਸ਼ਨ ਕਰਾਉਣ ਲਈ।ਮੈਨੂੰ ਉਚਾਈ ਤੋਂ ਬਹੁਤ ਡਰ ਲੱਗਦਾ,ਇੰਨਾ ਕਿ ਵੀਡੀਓ ਦੇਖ ਕੇ ਵੀ ਲੱਗ ਰਿਹਾ ।but Amazing👌👍😊
ਡਰ ਕਿਹੜੀ ਗੱਲ ਦਾ ਡਰ ਕੇ ਆਗੇ ਜੀਤ ਹੈ 😂😂😂😂
ਰਿਪਨ ਤੇਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾਂ ਤੁਸੀਂ ਸਾਨੂੰ ਬੁਰਜ ਖਲੀਫਾ ਦਿਖਾਇਆ ਕਦੋਂ ਦੇਖਣਾ ਸਾਡੇ ਭਾਗਾਂ ਵਿਚ ਕਿਥੇ
Good bro ਅੱਜ ਬੁਰਜ ਖਲੀਫਾ ਦਿਖਾ ਤਾ ਵਾਹਿਗੁਰੂ ਭਲਾ kare 👏🏻
ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਆਪ ਜੀ ਧੰਨਵਾਦ ਸ਼ੁਕਰੀਆ ਜੀ। ਖੁਸ਼ੀ ਖੁਸ਼ੀ ਟੂਰ ਦਾ ਅਨੰਦ ਮਾਣੋ।
,,Ballu ਰਟੈਂਡਾ,,
Thanku ji tusi Sanu ghhr bhaithhya nu sari dunya dikha rehe full enjoy krde AA dekh ke thanku so much
Very nice burj khalifa , vaise tan all dubai hi bahut hi sair spate lai battar hai , God bless U couple beta ji
ਸਾਡਾ ਬਰੌ ਬੈਸਟ ਪੰਜਾਬੀ ਲਵ you bro paji ji v Nice jodi number one
ਸਤਿਨਾਮ ਜੀ ਵਾਹਿਗੁਰੂ ਜੀ ਸਤਿਨਾਮ ਚੜਦੀਕਲਾ ਕਰੇ ਦਵਿੰਦਰ dancer singer actor directior Actor Love this moments ❤❤❤❤❤❤❤❤🌄🌄🌈🪔🪔🪔🪔❤️😍😍😍😍👌🏼👌🏼
ਬਹੁਤ ਵਧੀਆ, ਥੋੜਾ ਡਰ ਮਹਿਸੂਸ ਹੋਇਆ, ਧੰਨਵਾਦ।
ਮਨੁੱਖ਼ ਨੇਂ ਮਿਹਨਤ ਕਰਕੇ ਇਸ ਧਰਤੀ ਦਾ ਘੁੰਮ ਫ਼ਿਰਕੇ ਨਜ਼ਾਰਾ ਦੇਖ਼ਣਾਂ ਸੀ ਪਰ ਸਾਡੀ ਕੰਟਰੀ ਵਾਲ਼ੇ ਤਾਂ ਹਜੇ ਆਪੋ ਆਪਣੇ ਧਰਮਾਂ ਦੀਆਂ ਲੜਾਈਆਂ ਚੋਂ ਨੀਂ ਨਿੱਕਲ਼ ਸਕੇ
ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਬੁਰਜ ਖਲੀਫ਼ਾ ਦਿਖਾਇਆ ਹੈ ਜੀ
ਸੱਚੀ ਸਵਾਦ ਆ ਗਿਆ ਵੀਰੇ ਜਿਉਂਦੇ ਵਸਦੇ ਰਹੋ ਜੀ
Dova di jodi bahot soni va❤ ❤
ਧੰਨਵਾਦ ਬੇਟਾ ਇਸਤਰਾ ਲੱਗਦਾ ਜਿਵੇ ਅਸੀ ਖੁਦ ਡਬਈ ਦੇਖ ਰਿਹੇ ਹਾ
Dubai UAE best 👍👍👍👍👍👍👍👍
2017 diya yaadan tazia kartiya tusi meriya 2017 February ch dubai trip kita si
Mehar Bani aasi Dubai UAE gae si pa buraj khalifa Nahi Dekha kayo ki gar diaya majburi mar g tusi Dekha tuhada dhan vad Bhai ji
Very very nice❤🎉vlog I am watching your vlogs from JUBAIL industrial city, Dammam, Saudi Arabia have a safe journey wishes from satvinder Singh.
good omrning~Punjabi!Omg,superb done. take care- 👐
Gud job veer g ida hi sanu entertainment krde raho fann aa apa tuhde jalandhar toh...
Very beautiful place👌👌👌👍❤️❤️❤️❤️❤️😍💕💕💕💕🌹🌹🌹
Love you bro from Dvinder 😍
From Machhiwara city come Gurdawara ji ਇਤਾ ਆ ਸਿਕ ❤❤❤
Y g bhut wadya vedio.. Thanks bro vedio dekhun ly
Excellent job guys 👍
Thanks for sharing us
Lots of blessings from heart ❤️
Love you guys so much 😘
Thnx veer g
Bahut bahut dhanyawad
ਵਧੀਅਾ ਜਾਣਕਾਰੀ ਦਿੰਦੇ ਹੋ ਭਰਾ ਤੁਸੀ ਵਾਹਿਗੁਰੂ ਮਹਿਰ ਕਰੇ
ਵਾਈ ਜੀ ਏਥੇ ਮੈ 2005 ਤੋ 2009 ,ਤੱਕ ਰਹੇ ਹਾ ਪਰ ਮੈ ਅੰਦਰ ਨੀ ਆ ਸਕਿਆ ਹਾਲਾ ਕੇ ਸਾਡੀ ਕੰਪਣੀਂ ਕੌਓਟੈਟ ਸੀ ਧੰਨਵਾਦ ਞਾਈ ਜੀ ❤
So beautiful place. 👌👌
Menu Ida laga bro jida mai aap Burj Khalifa khum di hundi 😅😅 buhat nic bro 😊
Bahut vadia lagia Thanks
Very nice viwe dekhn nu milya
ਬਹੁਤ ਵਧੀਆ ਵੀਰ ਜੀ
Good job.. you both are so sweet 💞
Vvvvvvvvv nice video y g ਥੋਡੇ ਨਾਲ ਅਸੀਂ ਵੀ ਘਰ ਬੈਠੇ ਘੁੰਮ ਲੈਂਦੇ ਆ ਵੈਸੇ ਤਾਂ ਇੰਨੀ ਉੱਚਾਈ ਤੋਂ ਡਰ ਲੱਗਦਾ
Thx veer ji
ਬਾਈ ਜੀ ਜਮਜਮ ਵਾਲਿਆ ਦੀ ਸੌਪ ਤੇ ਜਰੂਰ ਜਾਇਓ
Thanks mera burj khalifa dekhan da bahut ge kar reha c batde hi dikhata
🎉❤❤❤❤❤🎉Thank s tuhada
sab to top te jana si ripan & khushi ji
Paji both of you looking very handsome & very best video presentation. Best of luck.
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ 🙏🏻
Waheguru Chardi kalaa wich rakhe Waheguru
Rippen ji thanks for see the burj khalifa in dubai
❤❤❤❤
Very nice Punjabi traveling couple in Buraj khalifa
Best video 👍🏻Sachi dekh lia ajj assi v Burj khalifa 🙏🏻
ਬਹੁਤ ਵਧੀਆ 22 g
Wow ats Awesome thinku brother 🥰🥰🥰❤️❤️
Boat vadia veer ji ehh tower asi bnayea
Bahut badia laga👍
Great thanks 🙏 hamein v apne sath ghumaane ke liye
Woww 😮
Thxxx 22 g Dubai dekan lai bhut vadia lga
ਰਿਪਨ ਵੀਰ ਖੂਸ਼ੀ ਜੀ ਵਾ ਕਮਾਲ ਦਾ ਨਜਾਰਾ Ram singh jakhepal
Bro ethe samsung company ne v Kam kita burj khalifa lyi ohna ne bnayi c
Next tym jdo aaoge plz jarur dasiyo q k menu pta hi nhi lga tu c aaye ho ithe
Very Very good
Thanks brother 🙏
Beautiful dubai ❤❤🎉
Bohat vadiya shoot kariya bhajiiiiii awsm 👍🥰🙏🏻
ਸਤਿ ਸ਼੍ਰੀ ਅਕਾਲ ਜੀ 🥰🥰🥰😍🥰😍
Good video and cute couples
ਬੋਹਤ ਧੰਨਵਾਦ' ਵੀਰੇ
Thanks veere 🙏😍
👌👌 Best of luck veer jii waheguru ji tohanu chrdi klaa ch rkhn humesha
Touching Heart 💙
Good information about wego thnx
Waheguru ji
Very Nice Sir Ji 🔥🔥🔥🔥
Congratulations marriage anniversary very-2 returns of the day Happy marriage anniversary
Excellent job. You are doing well and hard work 🙏🙏
Nice video bro ji💯👌👌👌👌
Ajj ta and a gya ਵੀਰੋ
Very nice Ripn khusi 👍👍👌👌❤️
Gud information and nice moment....
Bai mein ta ghare biatha dari janda c....
Luv u from bathinda
Right
Nice video ji 💯👍❤❤❤❤❤❤❤
Hello you too you are very nice couple. Did you ever think you gonna go to Switzerland? Please go and show everybody
ਬਹੁਤ ਵਧੀਆ ਜੀ
Ripan Bai swad agya lve u
V nice
bht wadia laga y g darr bht lagya huna veere tuhanu v
God Bless You Brother & Sister
ਤੁਸੀਂ ਵਿਸ਼ੇਸ਼ ਹੋ .ਧਿਅਾਨ ਰੱਖਿਓ
ਲਵ ਯ ਭਦੋੜ ਤੋ
Burj khalify vrgii jattii
Thnx bro Burj Khalifa guman leye
Dubai America London Canada Australia France Jaisa Hay
Vadia veer ji binder ajnala to amritsar🙏
God Bless You 🙏
Stay Blessed 🙏🙏
Ripan khushi great
Dhanwad paji tusi Dubai Buraj kahlfa ki sar kar diti aa